PSSSB Patwari PYQ · 8 August 2021 (Preliminary)

Real PYQ paper: the 120-question preliminary test of the 1,152-post Patwari / Zilladar / Irrigation Booking Clerk recruitment (Advt 01/2021), held 8 August 2021. Bilingual, with official-key-verified answers and detailed solutions.

Questions
120
Marks
120
Duration
120 min
Scoring
+1 / −0.25

Section breakdown

SectionQuestionsMarks
Computer1515
English1010
General Knowledge4040
Mental Ability4545
Punjabi1010
Total120120

Important instructions

  1. 1The test contains 120 questions across 5 sections. Total marks: 120.
  2. 2You have 120 minutes to complete the test. The timer starts as soon as you click Start Test.
  3. 3Each correct answer gives +1 mark. Each wrong answer deducts 0.25 mark. Unanswered questions receive 0 marks.
  4. 4Use the question palette on the right to jump between questions. Color codes: green for answered, amber for marked for review, grey for visited but unanswered.
  5. 5You can switch between English and the second language anytime using the language toggle inside the test.
  6. 6The test will auto-submit when the timer reaches zero. You can also submit manually anytime.
  7. 7Once submitted, you'll see your score, section-wise analysis, and complete solutions with explanations.

Heads up: do not refresh or close this tab during the test. Progress is not saved until you submit.

Start Test →

Free · No signup required · Bilingual

PSSSB Patwari PYQ · 8 August 2021 (Preliminary): all 120 questions with answers

Read the paper here, or attempt it as a timed test for your score and a worked solution to every question.
  1. Q1. Choose the correct alternative in the number series that will continue the same pattern and replace the question mark in the given series.

    325, 259, 204, 160, 127, 105, ?

    ਦਿੱਤੀ ਗਈ ਲੜੀ ਲਈ ਢੁੱਕਵਾਂ ਵਿਕਲਪ ਚੁਣੋ ਜਿਹੜਾ ਲੜੀ ਦੀ ਤਰਤੀਬ ਨੂੰ ਬਣਾਈ ਰੱਖੇਗਾ ਤੇ ਪ੍ਰਸ਼ਨ-ਚਿੰਨ੍ਹ ਦੀ ਥਾਂ ਆਵੇਗਾ। 325, 259, 204, 160, 127, 105, ?

    • (A)94
    • (B)96
    • (C)98
    • (D)100
    Show answer
    Answer: (A) 94
  2. Q2. Choose the missing terms in the alphabet series out of the given alternatives.

    a, d, c, f, ?, h, ?, i

    ਹੇਠਾਂ ਦਿੱਤੀ ਗਈ ਅੱਖਰਾਂ ਦੀ ਲੜੀ ਵਿੱਚ ਕੁਝ ਅੱਖਰ ਗੁੰਮ ਹਨ। ਦਿੱਤੇ ਵਿਕਲਪਾਂ ਵਿੱਚੋਂ ਢੁੱਕਵਾਂ ਵਿਕਲਪ ਚੁਣੋ। a, d, c, f, ?, h, ?, i

    • (A)e, j
    • (B)e, k
    • (C)f, j
    • (D)j, e
    Show answer
    Answer: (A) e, j
  3. Q3. Choose the correct alternative from the given ones that will complete the series.

    3, 5, 9, 17, ?

    ਦਿੱਤੇ ਵਿਕਲਪਾਂ ਵਿੱਚੋਂ ਢੁੱਕਵਾਂ ਵਿਕਲਪ ਚੁਣੋ ਜੋ ਲੜੀ ਪੂਰੀ ਕਰੇ। 3, 5, 9, 17, ?

    • (A)33
    • (B)42
    • (C)26
    • (D)65
    Show answer
    Answer: (A) 33
  4. Q4. Choose the correct alternative having the same relation with the given word.

    Mountain : Hill :: Tree : ?

    ਦਿੱਤੇ ਗਏ ਸ਼ਬਦਾਂ ਨਾਲ ਬਰਾਬਰ ਦਾ ਸਬੰਧ ਰੱਖਣ ਵਾਲਾ ਢੁੱਕਵਾਂ ਵਿਕਲਪ ਚੁਣੋ। ਪਹਾੜ : ਟਿੱਲਾ :: ਰੁੱਖ : ?

    • (A)Groundਜ਼ਮੀਨ
    • (B)Leafਪੱਤਾ
    • (C)Forestਜੰਗਲ
    • (D)Shrubਝਾੜੀ
    Show answer
    Answer: (D) Shrub
  5. Q5. Select the related number from the given alternatives.

    48 : 122 :: 168 : ?

    ਦਿੱਤੇ ਵਿਕਲਪਾਂ ਵਿੱਚੋਂ ਸਬੰਧਤ ਸੰਖਿਆ ਚੁਣੋ। 48 : 122 :: 168 : ?

    • (A)215
    • (B)225
    • (C)290
    • (D)292
    Show answer
    Answer: (C) 290
  6. Q6. Choose the odd one from the given words.

    ਦਿੱਤੇ ਗਏ ਸ਼ਬਦਾਂ ਵਿੱਚੋਂ ਵੱਖਰਾ ਸ਼ਬਦ ਚੁਣੋ।

    • (A)Volumeਪਰਿਮਾਣ
    • (B)Sizeਮਾਪ
    • (C)Largeਵੱਡਾ
    • (D)Shapeਆਕਾਰ
    Show answer
    Answer: (C) Large
  7. Q7. In a certain language, SIGHT is written as FVTUG. How will REVEAL be written in the same language?

    ਇੱਕ ਖ਼ਾਸ ਭਾਸ਼ਾ ਵਿੱਚ SIGHT ਨੂੰ FVTUG ਲਿਖਿਆ ਜਾਂਦਾ ਹੈ। ਉਸੇ ਭਾਸ਼ਾ ਵਿੱਚ REVEAL ਨੂੰ ਕਿਵੇਂ ਲਿਖਿਆ ਜਾਵੇਗਾ?

    • (A)YNRIRE
    • (B)DQHQMX
    • (C)FSJSOZ
    • (D)ERIRNY
    Show answer
    Answer: (D) ERIRNY
  8. Q8. If GLARE is coded as 67810 and MONSOON is coded as 2395339, then how can RANSOM be coded?

    ਜੇਕਰ GLARE ਨੂੰ 67810 ਕੋਡ ਕੀਤਾ ਜਾਂਦਾ ਹੈ ਅਤੇ MONSOON ਨੂੰ 2395339 ਕੋਡ ਕੀਤਾ ਜਾਂਦਾ ਹੈ, ਤਾਂ RANSOM ਨੂੰ ਕਿਵੇਂ ਕੋਡ ਕੀਤਾ ਜਾਵੇਗਾ?

    • (A)183952
    • (B)189352
    • (C)189532
    • (D)198532
    Show answer
    Answer: (C) 189532
  9. Q9. Pointing to Ketan, Namrata said, "He is the son of my father's only son." How is Ketan's mother related to Namrata?

    ਕੇਤਨ ਵੱਲ ਇਸ਼ਾਰਾ ਕਰਦੇ ਹੋਏ ਨਿਮਰਤਾ ਨੇ ਕਿਹਾ, "ਉਹ ਮੇਰੇ ਪਿਤਾ ਦੇ ਇਕਲੌਤੇ ਪੁੱਤਰ ਦਾ ਪੁੱਤਰ ਹੈ।" ਕੇਤਨ ਦੀ ਮਾਂ ਦਾ ਨਿਮਰਤਾ ਨਾਲ ਕੀ ਸਬੰਧ ਹੈ?

    • (A)Daughterਧੀ
    • (B)Auntਆਂਟੀ
    • (C)Sisterਭੈਣ
    • (D)Sister-in-lawਭਰਜਾਈ
    Show answer
    Answer: (D) Sister-in-law
  10. Q10. Amit walks 30 m towards East, took a right turn and walks 40 m. Then he took a left turn and walks 30 m. In which direction is he now from the starting point?

    ਅਮਿਤ 30 ਮੀਟਰ ਪੂਰਬ ਵੱਲ ਤੁਰਦਾ ਹੈ, ਫਿਰ ਸੱਜੇ ਮੁੜ ਕੇ 40 ਮੀਟਰ ਤੁਰਦਾ ਹੈ। ਫਿਰ ਉਹ ਖੱਬੇ ਪਾਸੇ ਮੁੜਦਾ ਹੈ ਅਤੇ 30 ਮੀਟਰ ਤੁਰਦਾ ਹੈ। ਉਹ ਸ਼ੁਰੂਆਤੀ ਬਿੰਦੂ ਤੋਂ ਕਿਸ ਦਿਸ਼ਾ ਵਿੱਚ ਹੈ?

    • (A)North-Eastਉੱਤਰ-ਪੂਰਬ
    • (B)Eastਪੂਰਬ
    • (C)South-Eastਦੱਖਣ-ਪੂਰਬ
    • (D)Southਦੱਖਣ
    Show answer
    Answer: (C) South-East
  11. Q11. Which of the following diagrams indicates the best relation between Teachers, Men and Authors?

    ਹੇਠ ਲਿਖਿਆਂ ਵਿੱਚੋਂ ਕਿਹੜਾ ਚਿੱਤਰ ਅਧਿਆਪਕਾਂ, ਪੁਰਸ਼ਾਂ ਅਤੇ ਲੇਖਕਾਂ ਵਿਚਕਾਰ ਸਭ ਤੋਂ ਵਧੀਆ ਸਬੰਧ ਦਰਸਾਉਂਦਾ ਹੈ?

    • (A)Three partly overlapping circlesਤਿੰਨ ਅੰਸ਼ਿਕ ਤੌਰ 'ਤੇ ਓਵਰਲੈਪ ਕਰਦੇ ਚੱਕਰ
    • (B)Three circles in a row touching each otherਇੱਕ ਕਤਾਰ ਵਿੱਚ ਇੱਕ ਦੂਜੇ ਨੂੰ ਛੂੰਹਦੇ ਤਿੰਨ ਚੱਕਰ
    • (C)Two separate circles with one overlapping bothਦੋ ਵੱਖਰੇ ਚੱਕਰ ਜਿਨ੍ਹਾਂ ਉੱਤੇ ਇੱਕ ਤੀਜਾ ਚੱਕਰ ਓਵਰਲੈਪ ਕਰਦਾ ਹੈ
    • (D)Three circles one inside the otherਇੱਕ ਦੂਜੇ ਦੇ ਅੰਦਰ ਬਣੇ ਤਿੰਨ ਚੱਕਰ
    Show answer
    Answer: (A) Three partly overlapping circles
  12. Q12. A number is greater than 3 but less than 8. Also, it is greater than 6 but less than 10. The number is:

    ਇੱਕ ਸੰਖਿਆ 3 ਤੋਂ ਵੱਡੀ ਹੈ ਪਰ 8 ਤੋਂ ਘੱਟ ਹੈ। ਇਹ 6 ਤੋਂ ਵੱਡੀ ਹੈ ਪਰ 10 ਤੋਂ ਛੋਟੀ ਵੀ ਹੈ। ਇਹ ਕਿਹੜੀ ਹੈ?

    • (A)5
    • (B)6
    • (C)7
    • (D)8
    Show answer
    Answer: (C) 7
  13. Q13. In a row of boys, A is 13th from the left and D is 17th from the right. If in this row A is 11th from the right, then what is the position of D from the left?

    ਮੁੰਡਿਆਂ ਦੀ ਇੱਕ ਕਤਾਰ ਵਿੱਚ, A ਖੱਬੇ ਤੋਂ 13ਵੇਂ ਅਤੇ D ਸੱਜੇ ਤੋਂ 17ਵੇਂ ਸਥਾਨ 'ਤੇ ਹੈ। ਜੇਕਰ ਇਸ ਕਤਾਰ ਵਿੱਚ A ਸੱਜੇ ਤੋਂ 11ਵੇਂ ਸਥਾਨ 'ਤੇ ਹੈ, ਤਾਂ ਖੱਬੇ ਤੋਂ D ਦਾ ਸਥਾਨ ਕੀ ਹੈ?

    • (A)6th6ਵਾਂ
    • (B)7th7ਵਾਂ
    • (C)10th10ਵਾਂ
    • (D)12th12ਵਾਂ
    Show answer
    Answer: (B) 7th
  14. Q14. If 30th January 2003 was Thursday, what was the day on 2nd March, 2003?

    ਜੇਕਰ 30 ਜਨਵਰੀ 2003 ਨੂੰ ਵੀਰਵਾਰ ਸੀ, ਤਾਂ 2 ਮਾਰਚ 2003 ਨੂੰ ਕਿਹੜਾ ਦਿਨ ਸੀ?

    • (A)Tuesdayਮੰਗਲਵਾਰ
    • (B)Thursdayਵੀਰਵਾਰ
    • (C)Saturdayਸ਼ਨੀਵਾਰ
    • (D)Sundayਐਤਵਾਰ
    Show answer
    Answer: (D) Sunday
  15. Q15. A student got twice as many sums wrong as he got right. If he attempted 48 sums in all, how many did he solve correctly?

    ਇੱਕ ਵਿਦਿਆਰਥੀ ਨੇ ਠੀਕ ਕੀਤੇ ਸਵਾਲਾਂ ਨਾਲੋਂ ਦੁੱਗਣੇ ਸਵਾਲ ਗ਼ਲਤ ਕੀਤੇ। ਜੇਕਰ ਉਸ ਨੇ ਕੁੱਲ 48 ਸਵਾਲ ਕੀਤੇ ਹੋਣ ਤਾਂ ਉਸ ਨੇ ਕਿੰਨੇ ਸਵਾਲ ਸਹੀ ਕੀਤੇ?

    • (A)12
    • (B)16
    • (C)18
    • (D)24
    Show answer
    Answer: (B) 16
  16. Q16. Which one of the following numbers is divisible by 11?

    ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਕਿਹੜੀ ਇੱਕ ਸੰਖਿਆ 11 ਨਾਲ ਵੰਡੀ ਜਾ ਸਕਦੀ ਹੈ?

    • (A)4823718
    • (B)4832718
    • (C)8423718
    • (D)8432718
    Show answer
    Answer: (B) 4832718
  17. Q17. The greatest possible length which can be used to measure exactly the lengths 7 m, 3 m 85 cm and 12 m 95 cm is:

    7 ਮੀਟਰ, 3 ਮੀਟਰ 85 ਸੈਂਟੀਮੀਟਰ ਅਤੇ 12 ਮੀਟਰ 95 ਸੈਂਟੀਮੀਟਰ ਦੀਆਂ ਲੰਬਾਈਆਂ ਨੂੰ ਠੀਕ-ਠੀਕ ਮਾਪਣ ਲਈ ਕਿਹੜੀ ਵੱਡੀ ਤੋਂ ਵੱਡੀ ਸੰਭਾਵਿਤ ਲੰਬਾਈ ਵਰਤੀ ਜਾ ਸਕਦੀ ਹੈ?

    • (A)15 cm15 ਸੈ.ਮੀ.
    • (B)25 cm25 ਸੈ.ਮੀ.
    • (C)35 cm35 ਸੈ.ਮੀ.
    • (D)42 cm42 ਸੈ.ਮੀ.
    Show answer
    Answer: (C) 35 cm
  18. Q18. The value of [(0.137 + 0.098)² − (0.137 − 0.098)²] ÷ (0.137 × 0.098) is:

    [(0.137 + 0.098)² − (0.137 − 0.098)²] ÷ (0.137 × 0.098) ਦਾ ਮੁੱਲ ਹੈ:

    • (A)0.4
    • (B)0.04
    • (C)40
    • (D)4
    Show answer
    Answer: (D) 4
  19. Q19. (0.8×0.8×0.8 − 0.5×0.5×0.5) ÷ (0.8×0.8 + 0.8×0.5 + 0.5×0.5) = ?

    • (A)0.55
    • (B)0.42
    • (C)0.30
    • (D)0.155
    Show answer
    Answer: (C) 0.30
  20. Q20. One-fifth of a number is equal to five-eighths of another number. If 35 is added to the first number, it becomes four times the second number. The second number is:

    ਕਿਸੇ ਸੰਖਿਆ ਦਾ ਪੰਜਵਾਂ ਹਿੱਸਾ ਦੂਜੀ ਸੰਖਿਆ ਦੇ ਪੰਜ-ਅੱਠਵੇਂ ਹਿੱਸੇ ਦੇ ਬਰਾਬਰ ਹੁੰਦਾ ਹੈ। ਜੇਕਰ ਪਹਿਲੀ ਸੰਖਿਆ ਵਿੱਚ 35 ਜੋੜਿਆ ਜਾਂਦਾ ਹੈ, ਤਾਂ ਇਹ ਦੂਜੀ ਸੰਖਿਆ ਦਾ ਚਾਰ ਗੁਣਾ ਬਣ ਜਾਂਦਾ ਹੈ। ਦੂਜੀ ਸੰਖਿਆ ਕਿਹੜੀ ਹੈ?

    • (A)25
    • (B)40
    • (C)70
    • (D)125
    Show answer
    Answer: (B) 40
  21. Q21. The sum of the ages of a man and his son is 45 years. Five years ago, the product of their ages was 34. The man's age (in years) is:

    ਇੱਕ ਆਦਮੀ ਅਤੇ ਉਸਦੇ ਪੁੱਤਰ ਦੀ ਉਮਰ ਦਾ ਜੋੜ 45 ਸਾਲ ਹੈ। 5 ਸਾਲ ਪਹਿਲਾਂ ਉਹਨਾਂ ਦੀ ਉਮਰ ਦਾ ਗੁਣਨਫਲ 34 ਸੀ। ਆਦਮੀ ਦੀ ਉਮਰ (ਸਾਲਾਂ ਵਿੱਚ) ਕਿੰਨੀ ਹੈ?

    • (A)39
    • (B)45
    • (C)50
    • (D)55
    Show answer
    Answer: (A) 39
  22. Q22. A student scores 55% marks in 8 papers of 100 marks each. He scores 15% of his total marks in English. How much does he score in English?

    ਇੱਕ ਵਿਦਿਆਰਥੀ ਨੇ 100-100 ਅੰਕਾਂ ਵਾਲੇ 8 ਪੇਪਰਾਂ ਵਿੱਚ 55% ਅੰਕ ਪ੍ਰਾਪਤ ਕੀਤੇ ਹਨ। ਉਹ ਅੰਗਰੇਜ਼ੀ ਵਿੱਚ ਆਪਣੇ ਕੁੱਲ ਅੰਕਾਂ ਦਾ 15% ਪ੍ਰਾਪਤ ਕਰਦਾ ਹੈ ਤਾਂ ਉਸਦੇ ਅੰਗਰੇਜ਼ੀ ਵਿੱਚ ਕਿੰਨੇ ਅੰਕ ਹਨ?

    • (A)44
    • (B)45
    • (C)66
    • (D)77
    Show answer
    Answer: (C) 66
  23. Q23. Fresh grapes contain 80% water while dry grapes contain 10% water. If the weight of dry grapes is 250 kg, what was the total weight (in kg) when they were fresh?

    ਤਾਜ਼ੇ ਅੰਗੂਰਾਂ ਵਿੱਚ 80% ਪਾਣੀ ਹੁੰਦਾ ਹੈ ਜਦੋਂ ਕਿ ਸੁੱਕੇ ਅੰਗੂਰਾਂ ਵਿੱਚ 10% ਪਾਣੀ ਹੁੰਦਾ ਹੈ। ਜੇਕਰ ਸੁੱਕੇ ਅੰਗੂਰਾਂ ਦਾ ਭਾਰ 250 ਕਿਲੋਗ੍ਰਾਮ ਹੈ, ਤਾਂ ਤਾਜ਼ੇ ਹੋਣ ਵੇਲੇ ਇਹਨਾਂ ਦਾ ਕੁੱਲ ਭਾਰ (ਕਿਲੋਗ੍ਰਾਮ ਵਿੱਚ) ਕਿੰਨਾ ਸੀ?

    • (A)1000
    • (B)1100
    • (C)1125
    • (D)1225
    Show answer
    Answer: (C) 1125
  24. Q24. A man bought apples at the rate of 8 for rupees 34 and sold them at the rate of 12 for rupees 57. How many apples should be sold to earn a net profit of rupees 45?

    ਇੱਕ ਆਦਮੀ ਨੇ 34 ਰੁਪਏ ਵਿੱਚ 8 ਸੇਬ ਖ਼ਰੀਦੇ ਅਤੇ 57 ਰੁਪਏ ਵਿੱਚ 12 ਸੇਬ ਵੇਚੇ। 45 ਰੁਪਏ ਦਾ ਸ਼ੁੱਧ ਲਾਭ ਕਮਾਉਣ ਲਈ ਉਸਨੂੰ ਕਿੰਨੇ ਸੇਬ ਵੇਚਣੇ ਪੈਣਗੇ?

    • (A)90
    • (B)100
    • (C)135
    • (D)150
    Show answer
    Answer: (A) 90
  25. Q25. Sohan bought a scooter for a certain sum of money. He spent 10% of the cost on repairs and sold the scooter for a profit of rupees 1100. How much did he spend on repairs if he made a profit of 20%?

    ਸੋਹਣ ਨੇ ਕੁਝ ਪੈਸੇ ਦੇ ਕੇ ਇੱਕ ਸਕੂਟਰ ਖ਼ਰੀਦਿਆ। ਉਸਨੇ ਕੀਮਤ ਦਾ 10% ਮੁਰੰਮਤ ਉੱਤੇ ਖ਼ਰਚ ਕੀਤਾ ਅਤੇ 1100 ਰੁਪਏ ਦੇ ਲਾਭ ਨਾਲ ਸਕੂਟਰ ਵੇਚ ਦਿੱਤਾ। ਜੇਕਰ ਉਸਨੂੰ 20% ਦਾ ਲਾਭ ਹੋਇਆ ਤਾਂ ਉਸਨੇ ਮੁਰੰਮਤ 'ਤੇ ਕਿੰਨਾ ਖ਼ਰਚ ਕੀਤਾ?

    • (A)400
    • (B)440
    • (C)500
    • (D)550
    Show answer
    Answer: (C) 500
  26. Q26. If x : y = 7 : 3, then the value of (xy + y²) ÷ (x² − y²) is:

    ਜੇਕਰ x : y = 7 : 3, ਤਾਂ (xy + y²) ÷ (x² − y²) ਦਾ ਮੁੱਲ ਹੈ:

    • (A)3/4
    • (B)4/3
    • (C)3/7
    • (D)7/3
    Show answer
    Answer: (A) 3/4
  27. Q27. If (2/3) A = 75% of B, then A : B is:

    ਜੇਕਰ (2/3) A = B ਦੇ 75% ਦੇ ਬਰਾਬਰ ਹੈ, ਤਾਂ A : B ਹੈ:

    • (A)1 : 1
    • (B)9 : 8
    • (C)8 : 9
    • (D)10 : 11
    Show answer
    Answer: (B) 9 : 8
  28. Q28. Work done by A in one day is half of the work done by B in one day. Work done by B is half of the work done by C in one day. If C alone can complete the work in 7 days, in how many days can A, B and C together complete the work?

    A ਦੁਆਰਾ ਇੱਕ ਦਿਨ ਵਿੱਚ ਕੀਤਾ ਗਿਆ ਕੰਮ B ਦੁਆਰਾ ਇੱਕ ਦਿਨ ਵਿੱਚ ਕੀਤੇ ਗਏ ਕੰਮ ਦਾ ਅੱਧਾ ਹੈ। B ਦੁਆਰਾ ਕੀਤਾ ਗਿਆ ਕੰਮ C ਦੁਆਰਾ ਇੱਕ ਦਿਨ ਵਿੱਚ ਕੀਤੇ ਗਏ ਕੰਮ ਦਾ ਅੱਧਾ ਹੈ। ਜੇਕਰ C ਇਕੱਲਾ ਕੰਮ 7 ਦਿਨਾਂ ਵਿੱਚ ਪੂਰਾ ਕਰ ਸਕਦਾ ਹੈ, ਤਾਂ A, B ਅਤੇ C ਇਕੱਠੇ ਕਿੰਨੇ ਦਿਨਾਂ ਵਿੱਚ ਕੰਮ ਪੂਰਾ ਕਰ ਸਕਦੇ ਹਨ?

    • (A)4
    • (B)14
    • (C)21
    • (D)28
    Show answer
    Answer: (A) 4
  29. Q29. A can complete a piece of work in 18 days, B in 20 days and C in 30 days. B and C together start the work and are forced to leave after 2 days. The time taken by A alone to complete the remaining work (in days) is:

    A ਕਿਸੇ ਕੰਮ ਨੂੰ 18 ਦਿਨਾਂ ਵਿੱਚ, B 20 ਦਿਨਾਂ ਵਿੱਚ ਅਤੇ C 30 ਦਿਨਾਂ ਵਿੱਚ ਪੂਰਾ ਕਰ ਸਕਦਾ ਹੈ। B ਅਤੇ C ਮਿਲ ਕੇ ਕੰਮ ਸ਼ੁਰੂ ਕਰਦੇ ਹਨ ਅਤੇ 2 ਦਿਨਾਂ ਬਾਅਦ ਕੰਮ ਛੱਡਣਾ ਪਿਆ। ਬਾਕੀ ਰਹਿੰਦੇ ਕੰਮ ਨੂੰ ਪੂਰਾ ਕਰਨ ਲਈ ਇਕੱਲੇ A ਨੂੰ ਕਿੰਨੇ ਦਿਨ ਲੱਗਣਗੇ?

    • (A)10
    • (B)12
    • (C)15
    • (D)16
    Show answer
    Answer: (C) 15
  30. Q30. An aeroplane flies twice as fast as a train which covers 60 kilometres in 80 minutes. What distance (in kilometres) will the aeroplane cover in 20 minutes?

    ਇੱਕ ਹਵਾਈ ਜਹਾਜ਼ ਇੱਕ ਰੇਲਗੱਡੀ ਨਾਲੋਂ ਦੁੱਗਣੀ ਤੇਜ਼ੀ ਨਾਲ ਉੱਡਦਾ ਹੈ ਜੋ 80 ਮਿੰਟ ਵਿੱਚ 60 ਕਿਲੋਮੀਟਰ ਤੈਅ ਕਰਦੀ ਹੈ। ਹਵਾਈ ਜਹਾਜ਼ 20 ਮਿੰਟਾਂ ਵਿੱਚ ਕਿੰਨੀ ਦੂਰੀ (ਕਿਲੋਮੀਟਰ ਵਿੱਚ) ਤੈਅ ਕਰੇਗਾ?

    • (A)30
    • (B)35
    • (C)40
    • (D)50
    Show answer
    Answer: (A) 30
  31. Q31. A and B are two stations 10 km apart. Man P starts from A and travels towards B at the rate of 3 km/hr, whereas another man Q starts from B and travels towards A at the rate of 2 km/hr. When and where do they meet?

    A ਅਤੇ B 10 ਕਿਲੋਮੀਟਰ ਦੀ ਦੂਰੀ 'ਤੇ ਦੋ ਸਟੇਸ਼ਨ ਹਨ। ਇੱਕ ਆਦਮੀ P ਸਟੇਸ਼ਨ A ਤੋਂ ਸ਼ੁਰੂ ਹੁੰਦਾ ਹੈ ਅਤੇ 3 km/hr ਦੀ ਰਫ਼ਤਾਰ ਨਾਲ B ਵੱਲ ਸਫ਼ਰ ਕਰਦਾ ਹੈ, ਜਦੋਂ ਕਿ ਦੂਜਾ ਆਦਮੀ Q ਸਟੇਸ਼ਨ B ਤੋਂ ਸ਼ੁਰੂ ਕਰਦਾ ਹੈ ਅਤੇ 2 km/hr ਦੀ ਦਰ ਨਾਲ A ਵੱਲ ਯਾਤਰਾ ਕਰਦਾ ਹੈ। ਉਹ ਕਦੋਂ ਅਤੇ ਕਿੱਥੇ ਮਿਲਣਗੇ?

    • (A)After 2 hours, 6 km from station A2 ਘੰਟੇ ਬਾਅਦ, ਸਟੇਸ਼ਨ A ਤੋਂ 6 km
    • (B)After 3 hours, 9 km from station A3 ਘੰਟੇ ਬਾਅਦ, ਸਟੇਸ਼ਨ A ਤੋਂ 9 km
    • (C)After 2½ hours, 7.5 km from station A2½ ਘੰਟੇ ਬਾਅਦ, ਸਟੇਸ਼ਨ A ਤੋਂ 7.5 km
    • (D)After 2 hours, 4 km from station A2 ਘੰਟੇ ਬਾਅਦ, ਸਟੇਸ਼ਨ A ਤੋਂ 4 km
    Show answer
    Answer: (A) After 2 hours, 6 km from station A
  32. Q32. A train running at the speed of 60 kmph crosses a 200 m long platform in 27 seconds. What is the length of the train?

    60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜਦੀ ਇੱਕ ਰੇਲਗੱਡੀ 200 ਮੀਟਰ ਲੰਬੇ ਪਲੇਟਫਾਰਮ ਨੂੰ 27 ਸਕਿੰਟਾਂ ਵਿੱਚ ਪਾਰ ਕਰਦੀ ਹੈ। ਰੇਲਗੱਡੀ ਦੀ ਲੰਬਾਈ ਕਿੰਨੀ ਹੈ?

    • (A)200 metres200 ਮੀਟਰ
    • (B)240 metres240 ਮੀਟਰ
    • (C)250 metres250 ਮੀਟਰ
    • (D)450 metres450 ਮੀਟਰ
    Show answer
    Answer: (C) 250 metres
  33. Q33. A train running at 90 km/hr crosses a bridge in 36 seconds. Another train, 100 metres shorter, crosses the same bridge at 45 km/hr. What is the time taken by the second train to cross the bridge?

    90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਇੱਕ ਰੇਲਗੱਡੀ 36 ਸਕਿੰਟਾਂ ਵਿੱਚ ਇੱਕ ਪੁਲ ਪਾਰ ਕਰਦੀ ਹੈ। 100 ਮੀਟਰ ਛੋਟੀ ਦੂਸਰੀ ਰੇਲਗੱਡੀ ਉਸੇ ਪੁਲ ਨੂੰ 45 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਪਾਰ ਕਰਦੀ ਹੈ। ਦੂਸਰੀ ਰੇਲਗੱਡੀ ਨੂੰ ਪੁਲ ਪਾਰ ਕਰਨ ਲਈ ਕਿੰਨਾ ਸਮਾਂ ਲੱਗੇਗਾ?

    • (A)61 seconds61 ਸਕਿੰਟ
    • (B)62 seconds62 ਸਕਿੰਟ
    • (C)63 seconds63 ਸਕਿੰਟ
    • (D)64 seconds64 ਸਕਿੰਟ
    Show answer
    Answer: (D) 64 seconds
  34. Q34. If an amount doubles in 6 years (at simple interest), how much will it be in 8 years?

    ਜੇਕਰ ਇੱਕ ਰਕਮ 6 ਸਾਲਾਂ ਵਿੱਚ (ਸਾਧਾਰਨ ਵਿਆਜ 'ਤੇ) ਦੁੱਗਣੀ ਹੋ ਜਾਂਦੀ ਹੈ, ਤਾਂ ਇਹ 8 ਸਾਲਾਂ ਵਿੱਚ ਕਿੰਨੀ ਹੋਵੇਗੀ?

    • (A)2½ times2½ ਗੁਣਾ
    • (B)2⅓ times2⅓ ਗੁਣਾ
    • (C)2¼ times2¼ ਗੁਣਾ
    • (D)2¾ times2¾ ਗੁਣਾ
    Show answer
    Answer: (B) 2⅓ times
  35. Q35. A person invests money in three different schemes for 6 years, 10 years and 12 years at 10 percent, 12 percent and 15 percent simple interest respectively. At the completion of each scheme, he gets equal interest. The ratio of his investments is:

    ਇੱਕ ਵਿਅਕਤੀ ਤਿੰਨ ਵੱਖ-ਵੱਖ ਸਕੀਮਾਂ ਵਿੱਚ ਕ੍ਰਮਵਾਰ 10 ਪ੍ਰਤੀਸ਼ਤ, 12 ਪ੍ਰਤੀਸ਼ਤ ਅਤੇ 15 ਪ੍ਰਤੀਸ਼ਤ ਸਾਧਾਰਨ ਵਿਆਜ 'ਤੇ 6 ਸਾਲ, 10 ਸਾਲ ਅਤੇ 12 ਸਾਲਾਂ ਲਈ ਪੈਸਾ ਨਿਵੇਸ਼ ਕਰਦਾ ਹੈ। ਹਰੇਕ ਸਕੀਮ ਦੇ ਪੂਰਾ ਹੋਣ 'ਤੇ ਉਸਨੂੰ ਬਰਾਬਰ ਵਿਆਜ ਮਿਲਦਾ ਹੈ। ਉਸਦੇ ਨਿਵੇਸ਼ਾਂ ਦਾ ਅਨੁਪਾਤ ਹੈ:

    • (A)2 : 3 : 4
    • (B)4 : 3 : 2
    • (C)3 : 4 : 6
    • (D)6 : 3 : 2
    Show answer
    Answer: (D) 6 : 3 : 2
  36. Q36. What would be the compound interest accrued on an amount of rupees 8400 @ 12.5% per annum at the end of 3 years?

    8400 ਰੁਪਏ ਦੀ ਰਕਮ ਉੱਤੇ 12.5% ਸਾਲਾਨਾ ਦਰ ਨਾਲ ਤੀਜੇ ਸਾਲ ਦੇ ਅੰਤ ਤੱਕ ਕਿੰਨਾ ਮਿਸ਼ਰਿਤ ਵਿਆਜ ਇਕੱਠਾ ਹੋਵੇਗਾ?

    • (A)2584.16
    • (B)3560.16
    • (C)3820.14
    • (D)4205.62
    Show answer
    Answer: (B) 3560.16
  37. Q37. What will be the difference between simple interest and compound interest on a sum of rupees 15000 for 2 years at the same rate of interest of 12½ % per annum?

    15000 ਰੁਪਏ ਦੀ ਰਕਮ ਉੱਤੇ 2 ਸਾਲਾਂ ਲਈ 12½% ਸਾਲਾਨਾ ਦੀ ਇੱਕੋ ਦਰ 'ਤੇ ਸਾਧਾਰਨ ਵਿਆਜ ਅਤੇ ਮਿਸ਼ਰਿਤ ਵਿਆਜ ਵਿੱਚ ਕਿੰਨਾ ਫ਼ਰਕ ਹੋਵੇਗਾ?

    • (A)230.550
    • (B)234.375
    • (C)3820.1
    • (D)4205.62
    Show answer
    Answer: (B) 234.375
  38. Q38. Monday falls on 6th March 2005. What was the day of the week on 6th March, 2004?

    6 ਮਾਰਚ 2005 ਨੂੰ ਸੋਮਵਾਰ ਸੀ। 6 ਮਾਰਚ 2004 ਨੂੰ ਹਫ਼ਤੇ ਦਾ ਕਿਹੜਾ ਦਿਨ ਸੀ?

    • (A)Sundayਐਤਵਾਰ
    • (B)Saturdayਸ਼ਨੀਵਾਰ
    • (C)Tuesdayਮੰਗਲਵਾਰ
    • (D)Wednesdayਬੁੱਧਵਾਰ
    Show answer
    Answer: (A) Sunday
  39. Q39. On what dates of April, 2001 did Wednesday fall?

    ਅਪ੍ਰੈਲ 2001 ਵਿੱਚ ਕਿਹੜੀਆਂ ਤਰੀਕਾਂ ਨੂੰ ਬੁੱਧਵਾਰ ਸੀ?

    • (A)1st, 8th, 15th, 22nd, 29th1, 8, 15, 22, 29
    • (B)3rd, 10th, 17th, 24th3, 10, 17, 24
    • (C)2nd, 9th, 16th, 23rd, 30th2, 9, 16, 23, 30
    • (D)4th, 11th, 18th, 25th4, 11, 18, 25
    Show answer
    Answer: (D) 4th, 11th, 18th, 25th
  40. Q40. The angle between the minute hand and the hour hand of a clock when the time is 4:20, is:

    ਜਦੋਂ ਘੜੀ ਵਿੱਚ 4:20 ਦਾ ਸਮਾਂ ਹੁੰਦਾ ਹੈ ਤਾਂ ਮਿੰਟਾਂ ਵਾਲੀ ਸੂਈ ਅਤੇ ਘੰਟੇ ਵਾਲੀ ਸੂਈ ਵਿਚਕਾਰ ਕਿੰਨਾ ਕੋਣ ਬਣਦਾ ਹੈ?

    • (A)0°
    • (B)10°
    • (C)5°
    • (D)20°
    Show answer
    Answer: (B) 10°
  41. Q41. How many times do the hands of a clock coincide in a day?

    ਘੜੀ ਦੀਆਂ ਸੂਈਆਂ ਇੱਕ ਦਿਨ ਵਿੱਚ ਕਿੰਨੀ ਵਾਰ ਇੱਕਸਾਰ (ਇੱਕ ਦੂਜੇ ਉੱਤੇ) ਹੁੰਦੀਆਂ ਹਨ?

    • (A)20
    • (B)21
    • (C)22
    • (D)24
    Show answer
    Answer: (C) 22
  42. Q42. The ratio between the length and the breadth of a rectangular park is 3:2. If a man cycling along the boundary of the park at the speed of 12 km/hr completes one round in 8 minutes, then the area of the park (in sq. m) is:

    ਇੱਕ ਆਇਤਾਕਾਰ ਪਾਰਕ ਦੀ ਲੰਬਾਈ ਅਤੇ ਚੌੜਾਈ ਦਾ ਅਨੁਪਾਤ 3:2 ਹੈ। ਜੇਕਰ ਕੋਈ ਵਿਅਕਤੀ ਪਾਰਕ ਦੇ ਦੁਆਲੇ 12 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਸਾਈਕਲ ਚਲਾਉਂਦਾ ਹੋਇਆ ਇੱਕ ਚੱਕਰ 8 ਮਿੰਟ ਵਿੱਚ ਪੂਰਾ ਕਰਦਾ ਹੈ, ਤਾਂ ਪਾਰਕ ਦਾ ਖੇਤਰਫਲ (ਵਰਗ ਮੀਟਰ ਵਿੱਚ) ਕਿੰਨਾ ਹੈ?

    • (A)15360
    • (B)153600
    • (C)30720
    • (D)307200
    Show answer
    Answer: (B) 153600
  43. Q43. A garden is 24 m long and 14 m wide. There is a path 1 m wide outside the garden along its sides. If the path is to be constructed with square marble tiles of 20 cm × 20 cm, the number of tiles required to cover the path is:

    ਇੱਕ ਬਾਗ਼ 24 ਮੀਟਰ ਲੰਬਾ ਅਤੇ 14 ਮੀਟਰ ਚੌੜਾ ਹੈ। ਬਾਗ਼ ਦੇ ਬਾਹਰ ਚਾਰੇ ਪਾਸੇ 1 ਮੀਟਰ ਚੌੜਾ ਰਸਤਾ ਹੈ। ਜੇਕਰ ਇਹ ਰਸਤਾ 20 ਸੈਂਟੀਮੀਟਰ × 20 ਸੈਂਟੀਮੀਟਰ ਵਰਗ ਸੰਗਮਰਮਰ ਦੀਆਂ ਟਾਈਲਾਂ ਨਾਲ ਬਣਾਇਆ ਜਾਣਾ ਹੈ, ਤਾਂ ਰਸਤੇ ਨੂੰ ਢਕਣ ਲਈ ਕਿੰਨੀਆਂ ਟਾਈਲਾਂ ਦੀ ਲੋੜ ਹੈ?

    • (A)200
    • (B)1800
    • (C)2000
    • (D)2150
    Show answer
    Answer: (C) 2000
  44. Q44. It is required to construct a big rectangular hall to accommodate 500 persons, allowing 22.5 m³ space per person. The height of the hall is to be kept 7.5 m, while the total inner surface area of the walls must be 1200 m². Then the length and breadth of the hall respectively are:

    500 ਵਿਅਕਤੀਆਂ ਲਈ ਇੱਕ ਵੱਡਾ ਆਇਤਾਕਾਰ ਹਾਲ ਬਣਾਉਣਾ ਹੈ, ਜਿਸ ਵਿੱਚ ਪ੍ਰਤੀ ਵਿਅਕਤੀ 22.5 m³ ਥਾਂ ਹੋਵੇ। ਹਾਲ ਦੀ ਉਚਾਈ 7.5 ਮੀਟਰ ਰੱਖੀ ਜਾਵੇਗੀ, ਜਦੋਂ ਕਿ ਕੰਧਾਂ ਦਾ ਕੁੱਲ ਅੰਦਰੂਨੀ ਸਤਹੀ ਖੇਤਰਫਲ 1200 m² ਹੋਣਾ ਚਾਹੀਦਾ ਹੈ। ਇਸ ਪ੍ਰਕਾਰ ਹਾਲ ਦੀ ਲੰਬਾਈ ਅਤੇ ਚੌੜਾਈ ਕ੍ਰਮਵਾਰ ਕਿੰਨੀ ਹੋਵੇਗੀ?

    • (A)40 m and 30 m40 ਮੀਟਰ ਅਤੇ 30 ਮੀਟਰ
    • (B)45 m and 35 m45 ਮੀਟਰ ਅਤੇ 35 ਮੀਟਰ
    • (C)50 m and 30 m50 ਮੀਟਰ ਅਤੇ 30 ਮੀਟਰ
    • (D)60 m and 20 m60 ਮੀਟਰ ਅਤੇ 20 ਮੀਟਰ
    Show answer
    Answer: (C) 50 m and 30 m
  45. Q45. A plot of land in the form of a rectangle has dimensions 240 m × 180 m. A drainlet 10 m wide is dug all around it and the earth dug out is evenly spread over the plot, increasing its surface level by 25 cm. The depth of the drainlet is:

    ਇੱਕ ਆਇਤਾਕਾਰ ਪਲਾਟ ਦਾ ਮਾਪ 240 ਮੀਟਰ × 180 ਮੀਟਰ ਹੈ। ਇਸਦੇ ਚਾਰੇ ਪਾਸੇ 10 ਮੀਟਰ ਚੌੜੀ ਇੱਕ ਨਾਲੀ ਪੁੱਟੀ ਜਾਂਦੀ ਹੈ ਅਤੇ ਪੁੱਟੀ ਗਈ ਮਿੱਟੀ ਨੂੰ ਪਲਾਟ ਵਿੱਚ ਸਮਾਨ ਰੂਪ ਵਿੱਚ ਖਿਲਾਰਿਆ ਜਾਂਦਾ ਹੈ, ਜਿਸ ਨਾਲ ਇਸਦਾ ਤਲ 25 ਸੈਂਟੀਮੀਟਰ ਉੱਚਾ ਹੋ ਜਾਂਦਾ ਹੈ। ਪੁੱਟੀ ਗਈ ਨਾਲੀ ਦੀ ਡੂੰਘਾਈ ਕਿੰਨੀ ਹੈ?

    • (A)1.223 m1.223 ਮੀਟਰ
    • (B)1.225 m1.225 ਮੀਟਰ
    • (C)1.227 m1.227 ਮੀਟਰ
    • (D)1.229 m1.229 ਮੀਟਰ
    Show answer
    Answer: (C) 1.227 m
  46. Q46. Find out which part of the sentence has an error and mark that part as an answer:

    For her sake (a) as well as (b) for Mohan I hoped (c) fervently (d) that she might get a job.

    • (A)as well as
    • (B)for Mohan I hoped
    • (C)fervently
    • (D)that she might get
    Show answer
    Answer: (B) for Mohan I hoped
  47. Q47. Fill in the blank with a suitable preposition: Don't think that there is any exception ______ the rules of moral conduct.

    • (A)to
    • (B)for
    • (C)in
    • (D)against
    Show answer
    Answer: (A) to
  48. Q48. Choose the correct meaning of the idiom given in bold in the sentence: It was such a strange affair that I would not make head or tail of it.

    • (A)Face it
    • (B)Remember it
    • (C)Tolerate it
    • (D)Understand it
    Show answer
    Answer: (D) Understand it
  49. Q49. Select the most suitable alternative in accordance with the correct grammatical rules.

    • (A)The villagers were enjoying winter evening around the fire
    • (B)The villagers were enjoying winter evening around a fire
    • (C)The villagers were enjoying winter evening around fire
    • (D)The villagers were enjoying winter evening round fire
    Show answer
    Answer: (A) The villagers were enjoying winter evening around the fire
  50. Q50. Choose the expression from the alternatives which is an improvement upon the bold part of the sentence: We were still standing in the queue when the film was beginning.

    • (A)Films begins
    • (B)Film had began
    • (C)Film began
    • (D)No improvement
    Show answer
    Answer: (C) Film began
  51. Q51. Choose the alternative which can be substituted for the given sentence: A feeling inside you that tells you what is right and what is wrong.

    • (A)Cleverness
    • (B)Conscience
    • (C)Consciousness
    • (D)Fear
    Show answer
    Answer: (B) Conscience
  52. Q52. Choose the word nearest in meaning to the bold part given in the sentence: There is a tacit agreement between the super powers not to engage themselves in armed conflict.

    • (A)Unspoken
    • (B)Speechless
    • (C)Silent
    • (D)Introvert
    Show answer
    Answer: (A) Unspoken
  53. Q53. Choose the word opposite in meaning to the word given below: Chivalrous

    • (A)Gallant
    • (B)Dastardly
    • (C)Amorous
    • (D)Defiant
    Show answer
    Answer: (B) Dastardly
  54. Q54. Find the misspelt word from the given words.

    • (A)amateur
    • (B)antagonism
    • (C)anticipated
    • (D)bureaucracy
    Show answer
    Answer: (C) anticipated
  55. Q55. Rearrange the parts P, Q, R and S to form a meaningful sentence:

    People: (P) at his dispensary (Q) went to him (R) of all professions (S) for medicine and treatment

    • (A)QPRS
    • (B)RPQS
    • (C)RQSP
    • (D)QRPS
    Show answer
    Answer: (C) RQSP
  56. Q56. ਹੇਠ ਲਿਖੇ ਚਾਰ ਸ਼ਬਦਾਂ ਵਿੱਚੋਂ "ਚਾਨਣ" ਸ਼ਬਦ ਦਾ ਸਮਾਨਾਰਥਕ ਸ਼ਬਦ ਚੁਣੋ।

    • (A)ਪਰਛਾਵਾਂ
    • (B)ਸਵੇਰ
    • (C)ਰੋਸ਼ਨੀ
    • (D)ਕਿਰਨ
    Show answer
    Answer: (C) ਰੋਸ਼ਨੀ
  57. Q57. ਹੇਠ ਲਿਖੇ ਚਾਰ ਸ਼ਬਦਾਂ ਵਿੱਚੋਂ "ਸੁਚੱਜਾ" ਸ਼ਬਦ ਦਾ ਵਿਰੋਧੀ ਸ਼ਬਦ ਚੁਣੋ।

    • (A)ਸਿਆਣਾ
    • (B)ਸੁਹਾਗਣ
    • (C)ਕੁਚੱਜਾ
    • (D)ਸੁੱਕਾ
    Show answer
    Answer: (C) ਕੁਚੱਜਾ
  58. Q58. ਜਿੱਥੇ ਸਿੱਕੇ ਘੜੇ ਜਾਂਦੇ ਹਨ, ਉਸ ਨੂੰ ਕੀ ਕਿਹਾ ਜਾਂਦਾ ਹੈ?

    • (A)ਸ਼ਾਮਲਾਟ
    • (B)ਲੜੀ
    • (C)ਟਕਸਾਲ
    • (D)ਬੰਜਰ
    Show answer
    Answer: (C) ਟਕਸਾਲ
  59. Q59. ਹੇਠ ਲਿਖੇ ਮੁਹਾਵਰੇ ਦੇ ਅਰਥ ਦੇ ਆਧਾਰ 'ਤੇ ਸਹੀ ਚੋਣ ਕਰੋ: ਫੋਕੀਆਂ ਟਾਹਰਾਂ ਮਾਰਨੀਆਂ

    • (A)ਜ਼ਬਾਨੀ
    • (B)ਝੂਠਿਆਂ ਦਾ ਗੁਰੂ
    • (C)ਝੋਲੀ ਚੁੱਕ
    • (D)ਛਾਈਂ-ਮਾਈਂ
    Show answer
    Answer: (A) ਜ਼ਬਾਨੀ
  60. Q60. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸਮਾਨ ਅਰਥਕ ਸ਼ਬਦ ਨਹੀਂ ਹੈ?

    • (A)ਨਿਆਂ
    • (B)ਕਹਿਰ
    • (C)ਜ਼ੁਲਮ
    • (D)ਜਬਰ
    Show answer
    Answer: (A) ਨਿਆਂ
  61. Q61. ਹੇਠ ਲਿਖੇ ਵਾਕਾਂ ਵਿੱਚੋਂ ਗ਼ਲਤ ਵਾਕ ਦੱਸੋ।

    • (A)ਇਹ ਕੁੱਤਾ ਨਹੀਂ ਭੌਂਕਦਾ।
    • (B)ਦਰਬਾਰ ਸਾਹਿਬ ਮਨੁੱਖ ਲਈ ਉਪਯੋਗੀ ਹੈ।
    • (C)ਊਠ ਅਤੇ ਗਊਆਂ ਵਿਕ ਗਏ।
    • (D)ਗੁਰਮੀਤ ਅਤੇ ਸੁਖਵਿੰਦਰ ਹੱਸ ਰਹੇ ਹਨ।
    Show answer
    Answer: (C) ਊਠ ਅਤੇ ਗਊਆਂ ਵਿਕ ਗਏ।
  62. Q62. "ਉਂਗਲ ਕਰਨੀ" ਤੋਂ ਭਾਵ ਹੈ:

    • (A)ਦੋਸ਼ ਲਾਉਣਾ
    • (B)ਇਸ਼ਾਰਾ ਕਰਨਾ
    • (C)ਕਾਬੂ ਕਰਨਾ
    • (D)ਪਰਵਾਹ ਨਾ ਕਰਨਾ
    Show answer
    Answer: (A) ਦੋਸ਼ ਲਾਉਣਾ
  63. Q63. ਹੇਠ ਲਿਖਿਆਂ ਵਿੱਚੋਂ ਕਿਹੜਾ ਪੁਰਖਵਾਚੀ ਪੜਨਾਂਵ ਨਹੀਂ ਹੈ?

    • (A)ਮੈਂ
    • (B)ਤੂੰ
    • (C)ਕੋਈ
    • (D)ਅਸੀਂ
    Show answer
    Answer: (C) ਕੋਈ
  64. Q64. ਮੁੱਖ ਕਿਰਿਆ ਦੇ ਕਾਲ-ਬੋਧਕ ਅੰਸ਼ ਨੂੰ ਕੀ ਕਹਿੰਦੇ ਹਨ?

    • (A)ਸਕਰਮਕ ਕਿਰਿਆ
    • (B)ਸਹਾਇਕ ਕਿਰਿਆ
    • (C)ਸੰਚਾਲਕ ਕਿਰਿਆ
    • (D)ਅਕਰਮਕ ਕਿਰਿਆ
    Show answer
    Answer: (B) ਸਹਾਇਕ ਕਿਰਿਆ
  65. Q65. ਹੇਠ ਲਿਖੇ ਸ਼ਬਦ-ਸਮੂਹਾਂ ਵਿੱਚੋਂ ਕਿਹੜਾ ਸ਼ਬਦ-ਜੋੜਾਂ ਪੱਖੋਂ ਸਹੀ ਹੈ?

    • (A)ਚੁਰਾਸੀ, ਦੁਪਹਿਰ, ਚੁਗਿਰਦਾ
    • (B)ਚੌਰਾਸੀ, ਦੁਪਹਿਰ, ਚੌਗਿਰਦਾ
    • (C)ਚੁਉਰਾਸੀ, ਦੋਪਹਿਰ, ਚਉਗਿਰਦਾ
    • (D)ਚੌਰਾਸੀ, ਦੋਪਹਿਰ, ਚਗਿਰਦਾ
    Show answer
    Answer: (A) ਚੁਰਾਸੀ, ਦੁਪਹਿਰ, ਚੁਗਿਰਦਾ
  66. Q66. All the logical and mathematical calculations done by the computer happen in/on the:

    ਕਿਸੇ ਵੀ ਕੰਪਿਊਟਰ ਵਿੱਚ ਹੋਣ ਵਾਲੀਆਂ ਸਾਰੀਆਂ ਤਰਕ-ਸੰਗਤ ਅਤੇ ਗਣਿਤਕ ਗਣਨਾਵਾਂ ਕਿੱਥੇ ਹੁੰਦੀਆਂ ਹਨ?

    • (A)System Boardਸਿਸਟਮ ਬੋਰਡ
    • (B)Central Control Unitਕੇਂਦਰੀ ਕੰਟਰੋਲ ਯੂਨਿਟ
    • (C)Central Processing Unitਸੈਂਟਰਲ ਪ੍ਰੋਸੈਸਿੰਗ ਯੂਨਿਟ
    • (D)Motherboardਮਦਰਬੋਰਡ
    Show answer
    Answer: (C) Central Processing Unit
  67. Q67. Which of the following is NOT one of the four major data processing functions of a computer?

    ਹੇਠਾਂ ਦਿੱਤੇ ਵਿੱਚੋਂ ਕਿਹੜਾ ਕੰਪਿਊਟਰ ਦੇ ਚਾਰ ਪ੍ਰਮੁੱਖ ਡਾਟਾ ਪ੍ਰੋਸੈਸਿੰਗ ਫੰਕਸ਼ਨਾਂ ਵਿੱਚੋਂ ਇੱਕ ਨਹੀਂ ਹੈ?

    • (A)Gathering dataਡਾਟਾ ਇਕੱਠਾ ਕਰਨਾ
    • (B)Processing data into informationਡਾਟਾ ਨੂੰ ਜਾਣਕਾਰੀ ਵਿੱਚ ਢਾਲਣਾ
    • (C)Analyzing the data or informationਡਾਟਾ ਜਾਂ ਜਾਣਕਾਰੀ ਦਾ ਵਿਸ਼ਲੇਸ਼ਣ ਕਰਨਾ
    • (D)Storing the data or informationਡਾਟਾ ਜਾਂ ਜਾਣਕਾਰੀ ਨੂੰ ਸਟੋਰ ਕਰਨਾ
    Show answer
    Answer: (C) Analyzing the data or information
  68. Q68. The Delete key is used to delete characters to the ______ of the cursor.

    ਡਿਲੀਟ ਕੀ ਦੀ ਵਰਤੋਂ ਕਰਸਰ ਦੇ ______ ਪਾਸੇ ਦੇ ਅੱਖਰਾਂ ਨੂੰ ਮਿਟਾਉਣ ਲਈ ਹੁੰਦੀ ਹੈ।

    • (A)Leftਖੱਬੇ
    • (B)Rightਸੱਜੇ
    • (C)Both A and Bਦੋਵੇਂ A ਅਤੇ B
    • (D)Centerਵਿਚਕਾਰ
    Show answer
    Answer: (B) Right
  69. Q69. An e-mail account includes a storage area often called a(n):

    ਇੱਕ ਈ-ਮੇਲ ਅਕਾਊਂਟ ਵਿੱਚ ਇੱਕ ਸਟੋਰੇਜ ਸ਼ਾਮਲ ਹੁੰਦੀ ਹੈ ਜਿਸਨੂੰ ਅਕਸਰ ਕਿਹਾ ਜਾਂਦਾ ਹੈ:

    • (A)Attachmentਅਟੈਚਮੈਂਟ
    • (B)Hyperlinkਹਾਈਪਰਲਿੰਕ
    • (C)Mailboxਮੇਲਬਾਕਸ
    • (D)IP addressIP ਪਤਾ
    Show answer
    Answer: (C) Mailbox
  70. Q70. Which key combination is used to insert a line break?

    ਲਾਈਨ ਬ੍ਰੇਕ ਪਾਉਣ ਲਈ ਕਿਹੜਾ ਕੀ-ਸੁਮੇਲ ਵਰਤਿਆ ਜਾਂਦਾ ਹੈ?

    • (A)Shift + Enterਸ਼ਿਫਟ + ਐਂਟਰ
    • (B)Alt + Enterਆਲਟ + ਐਂਟਰ
    • (C)Ctrl + Enterਕੰਟਰੋਲ + ਐਂਟਰ
    • (D)Fn + EnterFn + ਐਂਟਰ
    Show answer
    Answer: (A) Shift + Enter
  71. Q71. Movement of signals between the CPU and input/output is controlled by:

    ਸੀ.ਪੀ.ਯੂ. ਅਤੇ ਇਨਪੁੱਟ/ਆਊਟਪੁੱਟ ਵਿਚਕਾਰ ਸਿਗਨਲਾਂ ਦੀ ਗਤੀ ਕਿਸ ਦੁਆਰਾ ਕੰਟਰੋਲ ਕੀਤੀ ਜਾਂਦੀ ਹੈ?

    • (A)ALUਏ.ਐਲ.ਯੂ.
    • (B)Control unitਕੰਟਰੋਲ ਯੂਨਿਟ
    • (C)Memory unitਮੈਮੋਰੀ ਯੂਨਿਟ
    • (D)Secondary storageਸੈਕੰਡਰੀ ਸਟੋਰੇਜ
    Show answer
    Answer: (B) Control unit
  72. Q72. What type of computer could be found in a digital watch?

    ਡਿਜੀਟਲ ਘੜੀ ਵਿੱਚ ਕਿਸ ਕਿਸਮ ਦਾ ਕੰਪਿਊਟਰ ਪਾਇਆ ਜਾ ਸਕਦਾ ਹੈ?

    • (A)Mainframe computerਮੇਨਫ੍ਰੇਮ ਕੰਪਿਊਟਰ
    • (B)Supercomputerਸੁਪਰ ਕੰਪਿਊਟਰ
    • (C)Embedded computerਇਮਬੈਡਿਡ ਕੰਪਿਊਟਰ
    • (D)Notebook computerਨੋਟਬੁੱਕ ਕੰਪਿਊਟਰ
    Show answer
    Answer: (C) Embedded computer
  73. Q73. Which type of memory is in a pendrive?

    ਪੈਨਡਰਾਈਵ ਵਿੱਚ ਕਿਸ ਕਿਸਮ ਦੀ ਮੈਮੋਰੀ ਹੁੰਦੀ ਹੈ?

    • (A)Flash memoryਫਲੈਸ਼ ਮੈਮੋਰੀ
    • (B)Cache memoryਕੈਸ਼ ਮੈਮੋਰੀ
    • (C)EEPROMਈ.ਈ.ਪੀ.ਆਰ.ਓ.ਐਮ.
    • (D)RAMਰੈਮ
    Show answer
    Answer: (A) Flash memory
  74. Q74. The process of transferring information from the computer into the server on the internet is called:

    ਇੰਟਰਨੈੱਟ ਉੱਤੇ ਕੰਪਿਊਟਰ ਤੋਂ ਸਰਵਰ ਵਿੱਚ ਜਾਣਕਾਰੀ ਤਬਦੀਲ ਕਰਨ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ?

    • (A)Inputtingਇਨਪੁੱਟਿੰਗ
    • (B)Uploadingਅੱਪਲੋਡਿੰਗ
    • (C)Downloadingਡਾਊਨਲੋਡ ਕਰਨਾ
    • (D)Storingਸਟੋਰ ਕਰਨਾ
    Show answer
    Answer: (B) Uploading
  75. Q75. Dr. Solomon and McAfee are popular:

    ਡਾਕਟਰ ਸੋਲੋਮਨ ਅਤੇ ਮੈਕਅਫ਼ੀ ਪ੍ਰਸਿੱਧ ______ ਹਨ।

    • (A)Virusesਵਾਇਰਸ
    • (B)Operating systemsਓਪਰੇਟਿੰਗ ਸਿਸਟਮ
    • (C)Doctors' namesਡਾਕਟਰਾਂ ਦੇ ਨਾਮ
    • (D)Anti-virusesਐਂਟੀ-ਵਾਇਰਸ
    Show answer
    Answer: (D) Anti-viruses
  76. Q76. Multimedia stimulates all of the following EXCEPT:

    ਮਲਟੀਮੀਡੀਆ ਹੇਠ ਲਿਖਿਆਂ ਵਿੱਚੋਂ ਇੱਕ ਨੂੰ ਛੱਡ ਕੇ ਬਾਕੀ ਸਭ ਨੂੰ ਉਤੇਜਿਤ ਕਰਦਾ ਹੈ:

    • (A)Memoryਮੈਮੋਰੀ
    • (B)Hyperlinkਹਾਈਪਰਲਿੰਕ
    • (C)Soundਆਵਾਜ਼
    • (D)Imagesਚਿੱਤਰ
    Show answer
    Answer: (B) Hyperlink
  77. Q77. A word in a web page which, when clicked, opens another document is called:

    ਇੱਕ ਵੈੱਬ ਪੇਜ ਵਿੱਚ ਉਹ ਸ਼ਬਦ ਜਿਸ ਉੱਤੇ ਕਲਿੱਕ ਕਰਨ ਨਾਲ ਇੱਕ ਹੋਰ ਦਸਤਾਵੇਜ਼ ਖੁੱਲ੍ਹਦਾ ਹੈ, ਉਸਨੂੰ ਕੀ ਕਿਹਾ ਜਾਂਦਾ ਹੈ?

    • (A)Anchorਐਂਕਰ
    • (B)Hyperlinkਹਾਈਪਰਲਿੰਕ
    • (C)Referenceਰੈਫਰੈਂਸ
    • (D)URLਯੂ.ਆਰ.ਐਲ.
    Show answer
    Answer: (B) Hyperlink
  78. Q78. In MS Word, superscript, subscript and strikethrough are known as:

    ਐਮ.ਐਸ. ਵਰਡ ਵਿੱਚ ਸੁਪਰਸਕ੍ਰਿਪਟ, ਸਬਸਕ੍ਰਿਪਟ ਅਤੇ ਸਟ੍ਰਾਈਕਥਰੂ ਨੂੰ ਕੀ ਕਿਹਾ ਜਾਂਦਾ ਹੈ?

    • (A)Font faceਫੌਂਟ ਫੇਸ
    • (B)Font styleਫੌਂਟ ਸਟਾਈਲ
    • (C)Font formatਫੌਂਟ ਫਾਰਮੈਟ
    • (D)Font effectsਫੌਂਟ ਇਫੈਕਟਸ
    Show answer
    Answer: (D) Font effects
  79. Q79. Which function will be used to enter the current time in a worksheet cell?

    ਇੱਕ ਵਰਕਸ਼ੀਟ ਸੈੱਲ ਵਿੱਚ ਮੌਜੂਦਾ ਸਮਾਂ ਦਾਖ਼ਲ ਕਰਨ ਲਈ ਕਿਹੜਾ ਫੰਕਸ਼ਨ ਵਰਤਿਆ ਜਾਵੇਗਾ?

    • (A)now()
    • (B)currentTime()
    • (C)=time()
    • (D)time
    Show answer
    Answer: (A) now()
  80. Q80. Which sign is used to specify a cell range?

    ਸੈੱਲ ਰੇਂਜ ਨੂੰ ਨਿਰਧਾਰਿਤ ਕਰਨ ਲਈ ਕਿਹੜਾ ਚਿੰਨ੍ਹ ਵਰਤਿਆ ਜਾਂਦਾ ਹੈ?

    • (A): (colon): (ਕੋਲਨ)
    • (B)/ (slash)/ (ਸਲੈਸ਼)
    • (C)* (asterisk)* (ਤਾਰਾ)
    • (D)– (hyphen)– (ਹਾਈਫ਼ਨ)
    Show answer
    Answer: (A) : (colon)
  81. Q81. Which growth stage of sugarcane is critical for irrigation?

    ਗੰਨੇ ਦਾ ਕਿਹੜਾ ਵਿਕਾਸ ਪੜਾਅ ਸਿੰਚਾਈ ਲਈ ਸਭ ਤੋਂ ਮਹੱਤਵਪੂਰਨ ਹੁੰਦਾ ਹੈ?

    • (A)Germination phaseਉਗਣ ਦਾ ਪੜਾਅ
    • (B)Grand growth phaseਉੱਚ ਵਿਕਾਸ ਪੜਾਅ
    • (C)Formative stageਸ਼ੁਰੂਆਤੀ (ਫਾਰਮੇਟਿਵ) ਪੜਾਅ
    • (D)Ripening stageਪੱਕਣ ਦਾ ਪੜਾਅ
    Show answer
    Answer: (C) Formative stage
  82. Q82. Which one of the following crop rotations is the best for maintaining soil fertility?

    ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਲਈ ਹੇਠ ਲਿਖੇ ਵਿੱਚੋਂ ਕਿਹੜਾ ਫ਼ਸਲੀ ਚੱਕਰ ਸਭ ਤੋਂ ਵਧੀਆ ਹੈ?

    • (A)Maize–toria–wheatਮੱਕੀ–ਤੋਰੀਆ–ਕਣਕ
    • (B)Paddy–wheat–cowpeaਝੋਨਾ–ਕਣਕ–ਰਵਾਂਹ
    • (C)Paddy–potato–green gramਝੋਨਾ–ਆਲੂ–ਮੂੰਗੀ
    • (D)Soybean–wheat–green gramਸੋਇਆਬੀਨ–ਕਣਕ–ਮੂੰਗੀ
    Show answer
    Answer: (D) Soybean–wheat–green gram
  83. Q83. 'Pink bollworm' is a serious pest of:

    'ਗੁਲਾਬੀ ਸੁੰਡੀ' ਕਿਸ ਫ਼ਸਲ ਦਾ ਖ਼ਤਰਨਾਕ ਕੀੜਾ ਹੈ?

    • (A)Mustardਸਰ੍ਹੋਂ
    • (B)Cottonਕਪਾਹ
    • (C)Gramਛੋਲੇ
    • (D)Lady's fingerਭਿੰਡੀ
    Show answer
    Answer: (B) Cotton
  84. Q84. The first Agricultural University of India is:

    ਭਾਰਤ ਦੀ ਪਹਿਲੀ ਖੇਤੀਬਾੜੀ ਯੂਨੀਵਰਸਿਟੀ ਕਿਹੜੀ ਹੈ?

    • (A)Jawahar Lal Nehru Krishi Vishwavidyalaya, Jabalpurਜਵਾਹਰ ਲਾਲ ਨਹਿਰੂ ਕ੍ਰਿਸ਼ੀ ਵਿਸ਼ਵ ਵਿਦਿਆਲਿਆ, ਜਬਲਪੁਰ
    • (B)Punjab Agricultural University, Ludhianaਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
    • (C)Govind Ballabh Pant Agriculture University, Pantnagarਗੋਬਿੰਦ ਬੱਲਭ ਪੰਤ ਖੇਤੀਬਾੜੀ ਯੂਨੀਵਰਸਿਟੀ, ਪੰਤਨਗਰ
    • (D)Rajasthan Agriculture University, Bikanerਰਾਜਸਥਾਨ ਖੇਤੀਬਾੜੀ ਯੂਨੀਵਰਸਿਟੀ, ਬੀਕਾਨੇਰ
    Show answer
    Answer: (C) Govind Ballabh Pant Agriculture University, Pantnagar
  85. Q85. Maize–Toria–Wheat–Moong rotation is termed as a system of:

    ਮੱਕੀ–ਤੋਰੀਆ–ਕਣਕ–ਮੂੰਗੀ ਚੱਕਰ ਪ੍ਰਣਾਲੀ ਨੂੰ ਕੀ ਕਿਹਾ ਜਾਂਦਾ ਹੈ?

    • (A)Multiple croppingਬਹੁ-ਫ਼ਸਲੀ (ਮਲਟੀਪਲ ਕ੍ਰੌਪਿੰਗ)
    • (B)Mixed croppingਮਿਸ਼ਰਤ ਫ਼ਸਲੀ
    • (C)Relay croppingਰੀਲੇਅ ਫ਼ਸਲੀ
    • (D)Intercroppingਅੰਤਰ ਫ਼ਸਲੀ
    Show answer
    Answer: (A) Multiple cropping
  86. Q86. Acid rain is caused by the emission of which gas into the atmosphere?

    ਵਾਯੂਮੰਡਲ ਵਿੱਚ ਕਿਹੜੀ ਗੈਸ ਦੇ ਨਿਕਾਸ ਕਾਰਨ ਤੇਜ਼ਾਬੀ ਵਰਖਾ ਹੁੰਦੀ ਹੈ?

    • (A)Nitrogenਨਾਈਟ੍ਰੋਜਨ
    • (B)Argonਆਰਗਨ
    • (C)Carbon dioxideਕਾਰਬਨ ਡਾਈਆਕਸਾਈਡ
    • (D)Sulphur dioxideਸਲਫ਼ਰ ਡਾਈਆਕਸਾਈਡ
    Show answer
    Answer: (D) Sulphur dioxide
  87. Q87. Soil in Punjab is divided into how many types?

    ਪੰਜਾਬ ਵਿੱਚ ਮਿੱਟੀ ਨੂੰ ਕਿੰਨੀਆਂ ਕਿਸਮਾਂ ਵਿੱਚ ਵੰਡਿਆ ਗਿਆ ਹੈ?

    • (A)Fourਚਾਰ
    • (B)Threeਤਿੰਨ
    • (C)Twoਦੋ
    • (D)Fiveਪੰਜ
    Show answer
    Answer: (B) Three
  88. Q88. Desert soil is found in which of the following areas/regions?

    ਰੇਗਿਸਤਾਨੀ ਮਿੱਟੀ ਹੇਠ ਲਿਖਿਆਂ ਵਿੱਚੋਂ ਕਿਸ ਖੇਤਰ ਵਿੱਚ ਪਾਈ ਜਾਂਦੀ ਹੈ?

    • (A)South-west region of Punjabਪੰਜਾਬ ਦਾ ਦੱਖਣ-ਪੱਛਮੀ ਖੇਤਰ
    • (B)Sub-mountainous regionਉਪ-ਪਹਾੜੀ ਖੇਤਰ
    • (C)Gurdaspur and Hoshiarpur districtsਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ
    • (D)Eastern part of Sangrurਸੰਗਰੂਰ ਦਾ ਪੂਰਬੀ ਹਿੱਸਾ
    Show answer
    Answer: (A) South-west region of Punjab
  89. Q89. Which one of the following is NOT a part of the "Green Revolution" strategy?

    ਹੇਠ ਲਿਖਿਆਂ ਵਿੱਚੋਂ ਕਿਹੜਾ "ਹਰੀ ਕ੍ਰਾਂਤੀ" ਦੀ ਰਣਨੀਤੀ ਦਾ ਹਿੱਸਾ ਨਹੀਂ ਹੈ?

    • (A)Irrigationਸਿੰਚਾਈ
    • (B)Fertilizersਖਾਦ
    • (C)High yielding varieties of seedsਬੀਜਾਂ ਦੀਆਂ ਉੱਚ ਪੈਦਾਵਾਰੀ ਕਿਸਮਾਂ
    • (D)Crop insuranceਫ਼ਸਲ ਬੀਮਾ
    Show answer
    Answer: (D) Crop insurance
  90. Q90. Which of the following are NOT grown in the Kharif season in Punjab?

    ਪੰਜਾਬ ਵਿੱਚ ਸਾਉਣੀ ਦੇ ਮੌਸਮ ਵਿੱਚ ਇਹਨਾਂ ਵਿੱਚੋਂ ਕਿਹੜੀਆਂ ਫ਼ਸਲਾਂ ਨਹੀਂ ਉਗਾਈਆਂ ਜਾਂਦੀਆਂ?

    • (A)Bajra and riceਬਾਜਰਾ ਅਤੇ ਚੌਲ
    • (B)Maize and groundnutਮੱਕੀ ਅਤੇ ਮੂੰਗਫਲੀ
    • (C)Barley and mustardਜੌਂ ਅਤੇ ਸਰ੍ਹੋਂ
    • (D)Cotton and pulsesਕਪਾਹ ਅਤੇ ਦਾਲਾਂ
    Show answer
    Answer: (C) Barley and mustard
  91. Q91. The foundation stone of Sri Harmandir Sahib was laid by:

    ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਦੁਆਰਾ ਰੱਖੀ ਗਈ ਸੀ?

    • (A)Bulleh Shahਬੁੱਲ੍ਹੇ ਸ਼ਾਹ
    • (B)Mian Mirਮੀਆਂ ਮੀਰ
    • (C)Waris Shahਵਾਰਿਸ ਸ਼ਾਹ
    • (D)Sayeed Aliਸਈਅਦ ਅਲੀ
    Show answer
    Answer: (B) Mian Mir
  92. Q92. What is known as the triangular region in between the rivers Satluj and Beas?

    ਸਤਲੁਜ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਸਥਿਤ ਤਿਕੋਣੀ ਖੇਤਰ ਨੂੰ ਕੀ ਕਿਹਾ ਜਾਂਦਾ ਹੈ?

    • (A)Majhaਮਾਝਾ
    • (B)Malwaਮਾਲਵਾ
    • (C)Doabaਦੋਆਬਾ
    • (D)Pothoharਪੋਠੋਹਾਰ
    Show answer
    Answer: (C) Doaba
  93. Q93. What is 'Sagi Phul' in Punjabi culture?

    ਪੰਜਾਬੀ ਸੱਭਿਆਚਾਰ ਵਿੱਚ 'ਸੱਗੀ ਫੁੱਲ' ਕੀ ਹੈ?

    • (A)Flowerਫੁੱਲ
    • (B)Folk songਲੋਕ ਗੀਤ
    • (C)Ornamentਗਹਿਣਾ
    • (D)A musical instrumentਇੱਕ ਸੰਗੀਤ ਸਾਜ਼
    Show answer
    Answer: (C) Ornament
  94. Q94. Who is the pioneer of the Punjabi Suba movement?

    ਪੰਜਾਬੀ ਸੂਬੇ ਦਾ ਮੋਢੀ ਕੌਣ ਹੈ?

    • (A)Master Tara Singhਮਾਸਟਰ ਤਾਰਾ ਸਿੰਘ
    • (B)Master Zora Singhਮਾਸਟਰ ਜ਼ੋਰਾ ਸਿੰਘ
    • (C)Master Akeshਮਾਸਟਰ ਆਕੇਸ਼
    • (D)Master Mohanਮਾਸਟਰ ਮੋਹਨ
    Show answer
    Answer: (A) Master Tara Singh
  95. Q95. With which of the following organisations was Bhagat Singh associated?

    ਭਗਤ ਸਿੰਘ ਹੇਠ ਲਿਖੀਆਂ ਵਿੱਚੋਂ ਕਿਹੜੀਆਂ ਸੰਸਥਾਵਾਂ ਨਾਲ ਜੁੜੇ ਹੋਏ ਸਨ?

    • (A)Indian National Congressਭਾਰਤੀ ਰਾਸ਼ਟਰੀ ਕਾਂਗਰਸ
    • (B)Naujawan Bharat Sabhaਨੌਜਵਾਨ ਭਾਰਤ ਸਭਾ
    • (C)Hindustan Socialist Republican Associationਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ
    • (D)Both B and Cਬੀ ਅਤੇ ਸੀ ਦੋਵੇਂ
    Show answer
    Answer: (D) Both B and C
  96. Q96. Which of the following is NOT a folk game of Punjab?

    ਇਹਨਾਂ ਵਿੱਚੋਂ ਕਿਹੜੀ ਪੰਜਾਬ ਦੀ ਲੋਕ ਖੇਡ ਨਹੀਂ ਹੈ?

    • (A)Jand-Khrandਜੰਡ-ਖਰਾਂਡ
    • (B)Thaalਥਾਲ
    • (C)Pauchiਪਉਂਚੀ
    • (D)Bil Bachian di Maanਬਿੱਲੀ ਬੱਚਿਆਂ ਦੀ ਮਾਂ
    Show answer
    Answer: (C) Pauchi
  97. Q97. Which place is known as the Mecca of Indian Hockey?

    ਕਿਸ ਜਗ੍ਹਾ ਨੂੰ ਭਾਰਤੀ ਹਾਕੀ ਦਾ ਮੱਕਾ ਕਿਹਾ ਜਾਂਦਾ ਹੈ?

    • (A)Sansarpurਸੰਸਾਰਪੁਰ
    • (B)Nawanshahrਨਵਾਂਸ਼ਹਿਰ
    • (C)Sultanpurਸੁਲਤਾਨਪੁਰ
    • (D)Sujanpurਸੁਜਾਨਪੁਰ
    Show answer
    Answer: (A) Sansarpur
  98. Q98. Who was responsible for the Jallianwala Bagh tragedy?

    ਜਲ੍ਹਿਆਂਵਾਲਾ ਬਾਗ਼ ਦੁਖਾਂਤ ਲਈ ਕੌਣ ਜ਼ਿੰਮੇਵਾਰ ਸੀ?

    • (A)Miles Irvingਮਾਈਲਸ ਇਰਵਿੰਗ
    • (B)General Dyerਜਨਰਲ ਡਾਇਰ
    • (C)O'Dwyerਓ'ਡਵਾਇਰ
    • (D)J. F. Rehillਜੇ.ਐਫ਼. ਰੀਹਿਲ
    Show answer
    Answer: (B) General Dyer
  99. Q99. The title of Khushwant Singh's autobiography is:

    ਖ਼ੁਸ਼ਵੰਤ ਸਿੰਘ ਦੀ ਸਵੈ-ਜੀਵਨੀ ਦਾ ਸਿਰਲੇਖ ਹੈ:

    • (A)Not a Nice Man to Knowਨੌਟ ਏ ਨਾਈਸ ਮੈਨ ਟੂ ਨੋਅ
    • (B)Women and Men in My Lifeਵੂਮਨ ਐਂਡ ਮੈਨ ਇਨ ਮਾਈ ਲਾਈਫ਼
    • (C)Death at My Doorstepਡੈੱਥ ਐਟ ਮਾਈ ਡੋਰਸਟੈੱਪ
    • (D)Truth, Love and a Little Maliceਟਰੂਥ, ਲਵ ਐਂਡ ਏ ਲਿਟਲ ਮਲਾਇਸ
    Show answer
    Answer: (D) Truth, Love and a Little Malice
  100. Q100. The 'Masand' system to collect money for religious purposes was started by:

    ਧਾਰਮਿਕ ਉਦੇਸ਼ਾਂ ਲਈ ਰਕਮ ਇਕੱਠੀ ਕਰਨ ਵਾਸਤੇ 'ਮਸੰਦ' ਪ੍ਰਣਾਲੀ ਕਿਸ ਨੇ ਸ਼ੁਰੂ ਕੀਤੀ?

    • (A)Guru Ram Das Jiਗੁਰੂ ਰਾਮਦਾਸ ਜੀ
    • (B)Guru Nanak Dev Jiਗੁਰੂ ਨਾਨਕ ਦੇਵ ਜੀ
    • (C)Guru Angad Dev Jiਗੁਰੂ ਅੰਗਦ ਦੇਵ ਜੀ
    • (D)Guru Amar Das Jiਗੁਰੂ ਅਮਰਦਾਸ ਜੀ
    Show answer
    Answer: (A) Guru Ram Das Ji
  101. Q101. Who is the First Law Officer of the Government of India?

    ਭਾਰਤ ਸਰਕਾਰ ਦਾ ਪਹਿਲਾ ਕਾਨੂੰਨ ਅਧਿਕਾਰੀ ਕਿਸਨੂੰ ਕਹਿੰਦੇ ਹਨ?

    • (A)Chief Justice of Indiaਭਾਰਤ ਦੇ ਚੀਫ਼ ਜਸਟਿਸ
    • (B)Law Secretaryਕਾਨੂੰਨ ਸਕੱਤਰ
    • (C)Solicitor-General of Indiaਭਾਰਤ ਦਾ ਸਾਲਿਸਿਟਰ-ਜਨਰਲ
    • (D)Attorney-General of Indiaਭਾਰਤ ਦਾ ਅਟਾਰਨੀ-ਜਨਰਲ
    Show answer
    Answer: (D) Attorney-General of India
  102. Q102. Which of the following is NOT a major greenhouse gas?

    ਹੇਠ ਲਿਖੀਆਂ ਵਿੱਚੋਂ ਕਿਹੜੀ ਮੁੱਖ ਗ੍ਰੀਨ ਹਾਊਸ ਗੈਸ ਨਹੀਂ ਹੈ?

    • (A)Ozoneਓਜ਼ੋਨ
    • (B)Water vapourਪਾਣੀ ਦੀ ਵਾਸ਼ਪ
    • (C)Methaneਮੀਥੇਨ
    • (D)Carbon dioxideਕਾਰਬਨ ਡਾਈਆਕਸਾਈਡ
    Show answer
    Answer: (A) Ozone
  103. Q103. Live births per 1000 population per year is called:

    ਪ੍ਰਤੀ 1000 ਆਬਾਦੀ ਪ੍ਰਤੀ ਸਾਲ ਜੀਵਤ ਜਨਮਾਂ ਨੂੰ ਕੀ ਕਿਹਾ ਜਾਂਦਾ ਹੈ?

    • (A)Live birth rateਜੀਵਤ ਜਨਮ ਦਰ
    • (B)Birth rateਜਨਮ ਦਰ
    • (C)Crude birth rateਅਣਘੜ (ਕਰੂਡ) ਜਨਮ ਦਰ
    • (D)New population rateਨਵੀਂ ਆਬਾਦੀ ਦਰ
    Show answer
    Answer: (C) Crude birth rate
  104. Q104. 'ASHA' abbreviation denotes:

    'ਆਸ਼ਾ' ਸੰਖੇਪ ਸ਼ਬਦ ਕੀ ਦਰਸਾਉਂਦਾ ਹੈ?

    • (A)Association of Scientific Health Activistsਐਸੋਸੀਏਸ਼ਨ ਆਫ਼ ਸਾਇੰਟਿਫਿਕ ਹੈਲਥ ਐਕਟੀਵਿਸਟਸ
    • (B)Association of Social Health Activistsਐਸੋਸੀਏਸ਼ਨ ਆਫ਼ ਸੋਸ਼ਲ ਹੈਲਥ ਐਕਟੀਵਿਸਟਸ
    • (C)Accredited Social Health Activistਐਕਰੀਡਿਟਿਡ ਸੋਸ਼ਲ ਹੈਲਥ ਐਕਟੀਵਿਸਟ
    • (D)Accredited Social Health Associationਐਕਰੀਡਿਟਿਡ ਸੋਸ਼ਲ ਹੈਲਥ ਐਸੋਸੀਏਸ਼ਨ
    Show answer
    Answer: (C) Accredited Social Health Activist
  105. Q105. Which one of the following does not qualify for curtailing freedom of speech and expression under the Indian Constitution?

    ਭਾਰਤੀ ਸੰਵਿਧਾਨ ਅਧੀਨ ਹੇਠ ਲਿਖਿਆਂ ਵਿੱਚੋਂ ਕਿਹੜਾ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਉੱਤੇ ਪਾਬੰਦੀ ਲਾਉਣ ਦਾ ਆਧਾਰ ਨਹੀਂ ਹੈ?

    • (A)Security of the stateਰਾਜ ਦੀ ਸੁਰੱਖਿਆ
    • (B)Public order, decency, moralityਜਨਤਕ ਵਿਵਸਥਾ, ਸ਼ਿਸ਼ਟਤਾ, ਨੈਤਿਕਤਾ
    • (C)Demand for autonomyਖ਼ੁਦਮੁਖ਼ਤਿਆਰੀ ਦੀ ਮੰਗ
    • (D)Contempt of courtਅਦਾਲਤ ਦਾ ਅਪਮਾਨ
    Show answer
    Answer: (C) Demand for autonomy
  106. Q106. When is the International Yoga Day celebrated?

    ਅੰਤਰਰਾਸ਼ਟਰੀ ਯੋਗ ਦਿਵਸ ਕਦੋਂ ਮਨਾਇਆ ਜਾਂਦਾ ਹੈ?

    • (A)June 2121 ਜੂਨ
    • (B)March 2121 ਮਾਰਚ
    • (C)April 2222 ਅਪ੍ਰੈਲ
    • (D)May 3131 ਮਈ
    Show answer
    Answer: (A) June 21
  107. Q107. Which battle established the supremacy of British rule in India?

    ਕਿਹੜੀ ਲੜਾਈ ਨੇ ਭਾਰਤ ਵਿੱਚ ਅੰਗਰੇਜ਼ੀ ਸ਼ਾਸਨ ਦੀ ਸਰਵਉੱਚਤਾ ਸਥਾਪਿਤ ਕੀਤੀ?

    • (A)Battle of Plassey, 1757ਪਲਾਸੀ ਦੀ ਲੜਾਈ, 1757
    • (B)Battle of Buxar, 1764ਬਕਸਰ ਦੀ ਲੜਾਈ, 1764
    • (C)Third Mysore War, 1790-92ਤੀਜਾ ਮੈਸੂਰ ਯੁੱਧ, 1790-92
    • (D)Fourth Mysore War, 1799ਚੌਥਾ ਮੈਸੂਰ ਯੁੱਧ, 1799
    Show answer
    Answer: (B) Battle of Buxar, 1764
  108. Q108. The Insurance Regulatory and Development Authority (IRDA) is a:

    ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (IRDA) ਹੈ:

    • (A)Statutory bodyਕਾਨੂੰਨੀ (ਸਟੈਚੂਟਰੀ) ਸੰਸਥਾ
    • (B)Constitutional bodyਸੰਵਿਧਾਨਕ ਸੰਸਥਾ
    • (C)Non-Governmental Organizationਗ਼ੈਰ-ਸਰਕਾਰੀ ਸੰਗਠਨ
    • (D)Advisory bodyਸਲਾਹਕਾਰ ਸੰਸਥਾ
    Show answer
    Answer: (A) Statutory body
  109. Q109. Which institution releases the 'India Innovation Index'?

    'ਇੰਡੀਆ ਇਨੋਵੇਸ਼ਨ ਇੰਡੈਕਸ' ਕਿਹੜੀ ਸੰਸਥਾ ਜਾਰੀ ਕਰਦੀ ਹੈ?

    • (A)NITI Aayogਨੀਤੀ ਆਯੋਗ
    • (B)CSIRਸੀ.ਐਸ.ਆਈ.ਆਰ.
    • (C)RBIਆਰ.ਬੀ.ਆਈ.
    • (D)ISROਆਈ.ਐਸ.ਆਰ.ਓ.
    Show answer
    Answer: (A) NITI Aayog
  110. Q110. Malerkotla is the ______ district of Punjab.

    ਮਾਲੇਰਕੋਟਲਾ ਪੰਜਾਬ ਦਾ ______ ਜ਼ਿਲ੍ਹਾ ਹੈ।

    • (A)21st21ਵਾਂ
    • (B)22nd22ਵਾਂ
    • (C)23rd23ਵਾਂ
    • (D)24th24ਵਾਂ
    Show answer
    Answer: (C) 23rd
  111. Q111. What is the rank of India in the 'Doing Business Report 2020' of the World Bank?

    ਵਿਸ਼ਵ ਬੈਂਕ ਦੀ 'ਡੂਇੰਗ ਬਿਜ਼ਨਸ ਰਿਪੋਰਟ 2020' ਵਿੱਚ ਭਾਰਤ ਕਿਹੜੇ ਸਥਾਨ 'ਤੇ ਹੈ?

    • (A)85
    • (B)72
    • (C)63
    • (D)56
    Show answer
    Answer: (C) 63
  112. Q112. Which new definition was included in the Motor Vehicles Amendment Act, 2019?

    ਮੋਟਰ ਵਹੀਕਲ ਸੋਧ ਐਕਟ, 2019 ਵਿੱਚ ਕਿਹੜੀ ਨਵੀਂ ਪਰਿਭਾਸ਼ਾ ਸ਼ਾਮਲ ਕੀਤੀ ਗਈ ਸੀ?

    • (A)Medical vehiclesਮੈਡੀਕਲ ਵਾਹਨ
    • (B)Aggregatorsਐਗਰੀਗੇਟਰ
    • (C)Cargo vehiclesਕਾਰਗੋ ਵਾਹਨ
    • (D)Electric vehiclesਇਲੈਕਟ੍ਰਿਕ ਵਾਹਨ
    Show answer
    Answer: (B) Aggregators
  113. Q113. In India, the 'Collegium System' was first introduced in relation to:

    ਭਾਰਤ ਵਿੱਚ 'ਕਾਲਜੀਅਮ ਸਿਸਟਮ' ਪਹਿਲੀ ਵਾਰ ਕਿਸ ਦੇ ਸਬੰਧ ਵਿੱਚ ਪੇਸ਼ ਕੀਤਾ ਗਿਆ ਸੀ?

    • (A)Executiveਕਾਰਜਪਾਲਿਕਾ
    • (B)Legislatureਵਿਧਾਨਪਾਲਿਕਾ
    • (C)Judiciaryਨਿਆਂਪਾਲਿਕਾ
    • (D)Union-State Relationsਸੰਘ-ਰਾਜ ਸਬੰਧ
    Show answer
    Answer: (C) Judiciary
  114. Q114. Which university in India has been recognized by UNESCO as a World Cultural Heritage site?

    ਭਾਰਤ ਦੀ ਕਿਹੜੀ ਯੂਨੀਵਰਸਿਟੀ ਨੂੰ ਯੂਨੈਸਕੋ ਦੁਆਰਾ ਵਿਸ਼ਵ ਸੱਭਿਆਚਾਰਕ ਵਿਰਾਸਤ ਵਜੋਂ ਮਾਨਤਾ ਦਿੱਤੀ ਗਈ ਹੈ?

    • (A)JNU, Delhiਜੇ.ਐਨ.ਯੂ., ਦਿੱਲੀ
    • (B)Punjab Universityਪੰਜਾਬ ਯੂਨੀਵਰਸਿਟੀ
    • (C)Nalanda Universityਨਾਲੰਦਾ ਯੂਨੀਵਰਸਿਟੀ
    • (D)University of Lucknowਲਖਨਊ ਯੂਨੀਵਰਸਿਟੀ
    Show answer
    Answer: (C) Nalanda University
  115. Q115. Which of the following pairs (State – date of formation) is correctly matched?

    ਹੇਠ ਲਿਖਿਆਂ ਵਿੱਚੋਂ ਕਿਹੜਾ ਜੋੜਾ (ਰਾਜ – ਗਠਨ ਮਿਤੀ) ਸਹੀ ਮੇਲ ਖਾਂਦਾ ਹੈ?

    • (A)Haryana – 1 November 1966ਹਰਿਆਣਾ – 1 ਨਵੰਬਰ 1966
    • (B)Mizoram – 25 June 1986ਮਿਜ਼ੋਰਮ – 25 ਜੂਨ 1986
    • (C)Telangana – 15 August 2014ਤੇਲੰਗਾਨਾ – 15 ਅਗਸਤ 2014
    • (D)Chhattisgarh – 20 November 2000ਛੱਤੀਸਗੜ੍ਹ – 20 ਨਵੰਬਰ 2000
    Show answer
    Answer: (A) Haryana – 1 November 1966
  116. Q116. At which of the following places was the Flag Satyagraha successfully led by Sardar Vallabhbhai Patel?

    ਸਰਦਾਰ ਵੱਲਭਭਾਈ ਪਟੇਲ ਦੀ ਅਗਵਾਈ ਵਿੱਚ ਝੰਡਾ ਸੱਤਿਆਗ੍ਰਹਿ ਹੇਠ ਲਿਖੇ ਸਥਾਨਾਂ ਵਿੱਚੋਂ ਕਿਸ ਥਾਂ ਸਫਲਤਾਪੂਰਵਕ ਕੀਤਾ ਗਿਆ ਸੀ?

    • (A)Poonaਪੂਨਾ
    • (B)Nagpurਨਾਗਪੁਰ
    • (C)Bardoliਬਾਰਡੋਲੀ
    • (D)Bombayਬੰਬਈ
    Show answer
    Answer: (B) Nagpur
  117. Q117. Which of the following is a Military Alliance?

    ਹੇਠ ਲਿਖੇ ਵਿੱਚੋਂ ਕਿਹੜਾ ਫ਼ੌਜੀ ਗਠਜੋੜ ਹੈ?

    • (A)A.S.E.A.Nਏ.ਐਸ.ਈ.ਏ.ਐਨ.
    • (B)N.A.F.T.Aਐਨ.ਏ.ਐਫ਼.ਟੀ.ਏ.
    • (C)N.A.T.Oਐਨ.ਏ.ਟੀ.ਓ.
    • (D)E.E.Cਈ.ਈ.ਸੀ.
    Show answer
    Answer: (C) N.A.T.O
  118. Q118. Which airport has become the world's first airport to completely operate on solar power?

    ਕਿਹੜਾ ਹਵਾਈ ਅੱਡਾ ਪੂਰੀ ਤਰ੍ਹਾਂ ਸੌਰ ਊਰਜਾ 'ਤੇ ਚੱਲਣ ਵਾਲਾ ਦੁਨੀਆ ਦਾ ਪਹਿਲਾ ਹਵਾਈ ਅੱਡਾ ਬਣ ਗਿਆ ਹੈ?

    • (A)Kochi Airportਕੋਚੀ ਹਵਾਈ ਅੱਡਾ
    • (B)Chennai International Airportਚੇਨਈ ਅੰਤਰਰਾਸ਼ਟਰੀ ਹਵਾਈ ਅੱਡਾ
    • (C)Indira Gandhi International Airportਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ
    • (D)Kempegowda International Airportਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡਾ
    Show answer
    Answer: (A) Kochi Airport
  119. Q119. The versatile Bollywood actor Irrfan Khan, who passed away, had won the National Award for which movie?

    ਬਾਲੀਵੁੱਡ ਦੇ ਪ੍ਰਤਿਭਾਵਾਨ ਅਭਿਨੇਤਾ ਇਰਫ਼ਾਨ ਖ਼ਾਨ, ਜਿਸਦਾ ਦੇਹਾਂਤ ਹੋ ਗਿਆ ਸੀ, ਨੇ ਕਿਸ ਫ਼ਿਲਮ ਲਈ ਰਾਸ਼ਟਰੀ ਪੁਰਸਕਾਰ ਜਿੱਤਿਆ ਸੀ?

    • (A)Paan Singh Tomarਪਾਨ ਸਿੰਘ ਤੋਮਰ
    • (B)Lunch Boxਲੰਚ ਬਾਕਸ
    • (C)Life of Piਲਾਈਫ਼ ਆਫ਼ ਪਾਈ
    • (D)Haidarਹੈਦਰ
    Show answer
    Answer: (A) Paan Singh Tomar
  120. Q120. Where will the Winter Olympic Games 2022 be organized?

    ਸਰਦ ਓਲੰਪਿਕ ਖੇਡਾਂ 2022 ਕਿੱਥੇ ਆਯੋਜਿਤ ਕੀਤੀਆਂ ਜਾ ਰਹੀਆਂ ਹਨ?

    • (A)Pyeongchang, South Koreaਪਿਓਂਗਚੈਂਗ, ਦੱਖਣੀ ਕੋਰੀਆ
    • (B)Vancouver, Canadaਵੈਨਕੂਵਰ, ਕੈਨੇਡਾ
    • (C)Sochi, Russiaਸੋਚੀ, ਰੂਸ
    • (D)Beijing, Chinaਬੀਜਿੰਗ, ਚੀਨ
    Show answer
    Answer: (D) Beijing, China

Answer key

Question numbers match the printed paper.

1 – A2 – A3 – A4 – D5 – C6 – C7 – D8 – C9 – D10 – C11 – A12 – C13 – B14 – D15 – B16 – B17 – C18 – D19 – C20 – B21 – A22 – C23 – C24 – A25 – C26 – A27 – B28 – A29 – C30 – A31 – A32 – C33 – D34 – B35 – D36 – B37 – B38 – A39 – D40 – B41 – C42 – B43 – C44 – C45 – C46 – B47 – A48 – D49 – A50 – C51 – B52 – A53 – B54 – C55 – C56 – C57 – C58 – C59 – A60 – A61 – C62 – A63 – C64 – B65 – A66 – C67 – C68 – B69 – C70 – A71 – B72 – C73 – A74 – B75 – D76 – B77 – B78 – D79 – A80 – A81 – C82 – D83 – B84 – C85 – A86 – D87 – B88 – A89 – D90 – C91 – B92 – C93 – C94 – A95 – D96 – C97 – A98 – B99 – D100 – A101 – D102 – A103 – C104 – C105 – C106 – A107 – B108 – A109 – A110 – C111 – C112 – B113 – C114 – C115 – A116 – B117 – C118 – A119 – A120 – D