PSSSB Patwari PYQ · 14 May 2023
Real PYQ paper (Advt 02/2023, Set A): Part-A Punjabi (50, qualifying) + Part-B merit (100) — GK & Current Affairs, English, Punjabi, ICT, Punjab History & Culture, Reasoning & Mental Ability. Answers checked against the PSSSB final key of 22 June 2023; Q95 was dropped by the board.
Section breakdown
| Section | Questions | Marks |
|---|---|---|
| English | 12 | 12 |
| General Knowledge | 25 | 25 |
| ICT | 10 | 10 |
| Part A — Punjabi (Qualifying) | 50 | 50 |
| Punjab History & Culture | 16 | 16 |
| Punjabi | 13 | 13 |
| Reasoning & Mental Ability | 24 | 24 |
| Total | 150 | 150 |
Important instructions
- 1The test contains 150 questions across 7 sections. Total marks: 150.
- 2You have 150 minutes to complete the test. The timer starts as soon as you click Start Test.
- 3Each correct answer gives +1 mark. Each wrong answer deducts 0.25 mark. Unanswered questions receive 0 marks.
- 4Use the question palette on the right to jump between questions. Color codes: green for answered, amber for marked for review, grey for visited but unanswered.
- 5You can switch between English and the second language anytime using the language toggle inside the test.
- 6The test will auto-submit when the timer reaches zero. You can also submit manually anytime.
- 7Once submitted, you'll see your score, section-wise analysis, and complete solutions with explanations.
Heads up: do not refresh or close this tab during the test. Progress is not saved until you submit.
Free · No signup required · Bilingual
PSSSB Patwari PYQ · 14 May 2023: all 150 questions with answers
Q1. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ‘ਵੱਡੀ ਤੱਕੜੀ’ ਦਾ ਸਮਾਨਾਰਥਕ ਸ਼ਬਦ ਹੈ :
- (A)ਸੂਈ
- (B)ਸੂਆ
- (C)ਕੰਡਾ
- (D)ਸੂਲ
Show answer
Answer: (C) ਕੰਡਾQ2. ਹੇਠ ਲਿਖਿਆਂ ਵਿੱਚੋਂ ਸਹੀ ਵਿਰੋਧੀ ਸ਼ਬਦ ਜੋੜਾ ਚੁਣੋ :
- (A)ਦੂਰ/ਪਰੇ
- (B)ਰਾਤ/ਹਨੇਰਾ
- (C)ਸੂਰਜ/ਧੁੱਪ
- (D)ਵੱਸਣਾ/ਉੱਜੜਨਾ
Show answer
Answer: (D) ਵੱਸਣਾ/ਉੱਜੜਨਾQ3. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ‘ਪ੍ਰਤੱਖ/ਪ੍ਰਗਟ’ ਦਾ ਸਮਾਨਾਰਥਕ ਹੈ ?
- (A)ਜੌਹਰ
- (B)ਜ਼ਾਹਰ
- (C)ਜ਼ਾਹਦ
- (D)ਜਾਹਲ
Show answer
Answer: (B) ਜ਼ਾਹਰQ4. ਹੇਠ ਦਿੱਤੇ ਵਿਕਲਪਾਂ ਵਿੱਚੋਂ ਮੁਹਾਵਰਾ ‘ਹੱਦ ਮੁਕਾ ਦੇਣਾ’ ਲਈ ਢੁਕਵਾਂ ਅਰਥ ਚੁਣੋ :
- (A)ਕਮਾਲ ਕਰ ਦੇਣਾ
- (B)ਬਹੁਤ ਵੱਧ ਖ਼ਰਚ ਹੋਣਾ
- (C)ਜ਼ੁਲਮ ਹੋ ਜਾਣਾ
- (D)ਹੋਸ਼ ਗੁੰਮ ਹੋਣੇ
Show answer
Answer: (A) ਕਮਾਲ ਕਰ ਦੇਣਾQ5. ‘ਨਖ਼ਰਾ ਕਰਨਾ ਜਾਂ ਘ੍ਰਿਣਾ ਕਰਨਾ’ ਅਰਥਾਂ ਨੂੰ ਸਪਸ਼ਟ ਕਰਨ ਲਈ ਹੇਠ ਦਿੱਤਿਆਂ ਵਿੱਚੋਂ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ ?
- (A)ਨਾਸਾਂ ਵਿੱਚ ਧੂੰ ਦੇਣਾ
- (B)ਨਾਸਾਂ/ਨੱਕ ਚਾੜ੍ਹਨਾ
- (C)ਨੱਕ ਰੱਖਣਾ
- (D)ਨੱਕ ਰਗੜਨਾ
Show answer
Answer: (B) ਨਾਸਾਂ/ਨੱਕ ਚਾੜ੍ਹਨਾQ6. ਹੇਠ ਦਿੱਤੇ ਵਿਕਲਪਾਂ ਵਿੱਚੋਂ ਮੁਹਾਵਰਾ ‘ਥੱਪਾ ਮਾਰ ਕੇ ਬੈਠਣਾ’ ਲਈ ਕਿਹੜਾ/ਕਿਹੜੇ ਅਰਥ ਸਹੀ ਹੋਵੇਗਾ/ਹੋਣਗੇ ?
- (A)ਤੀਰ ਨਿਸ਼ਾਨੇ ’ਤੇ ਬੈਠਣਾ
- (B)ਹਿੱਲਣ ਦਾ ਨਾਂ ਨਾ ਲੈਣਾ
- (C)ਕੁੱਟ-ਕੁਟਾਪਾ ਕਰਨਾ
- (D)(a) ਅਤੇ (c) ਦੋਵੇਂ
Show answer
Answer: (B) ਹਿੱਲਣ ਦਾ ਨਾਂ ਨਾ ਲੈਣਾQ7. ਅਖਾਣ ‘ਦੋਹੀਂ ਡੂਮੀ ਢੱਡ ਨਹੀਂ ਵੱਜਦੀ’ ਕਿਹੜੇ ਮੌਕੇ ਵਰਤਿਆ ਜਾਂਦਾ ਹੈ ?
- (A)ਉਦੋਂ ਜਦੋਂ ਜਦੋਂ ਕੋਈ ਫੋਕੀ ਸ਼ੂੰ ਸ਼ਾਂ ਤੇ ਸਫ਼ੈਦ ਪੋਸ਼ੀ ਕਰ-ਕਰ ਦੱਸੇ
- (B)ਉਦੋਂ ਜਦੋਂ ਇਹ ਦੱਸਣਾ ਹੋਵੇ ਕਿ ਗ਼ਰਜ਼ਮੰਦ ਹਰ ਮਾਮਲੇ ਨੂੰ ਆਪਣੀ ਗ਼ਰਜ਼ ਦੀ ਐਨਕ ਵਿੱਚੋਂ ਵੇਖਦਾ ਹੈ
- (C)ਉਦੋਂ ਜਦੋਂ ਇੱਕ ਸਿਆਣੇ ਆਦਮੀ ਦੇ ਕਰਨ ਵਾਲ਼ੇ ਕੰਮ ’ਤੇ ਦੋ (ਅਨਾੜੀ) ਬੰਦੇ ਲਾ ਦਿੱਤੇ ਜਾਣ ਤੇ ਕੰਮ ਚੌੜ ਹੋ ਜਾਏ
- (D)ਉਦੋਂ ਜਦੋਂ ਕਿਸੇ ਮਨੁੱਖ ਨੂੰ ਢੱਡ ਨਾ ਵਜਾਉਣੀ ਆਉਂਦੀ ਹੋਵੇ
Show answer
Answer: (C) ਉਦੋਂ ਜਦੋਂ ਇੱਕ ਸਿਆਣੇ ਆਦਮੀ ਦੇ ਕਰਨ ਵਾਲ਼ੇ ਕੰਮ ’ਤੇ ਦੋ (ਅਨਾੜੀ) ਬੰਦੇ ਲਾ ਦਿੱਤੇ ਜਾਣ ਤੇ ਕੰਮ ਚੌੜ ਹੋ ਜਾਏQ8. “ਜਦੋਂ ਕੋਈ ਬੰਦਾ ਆਪਣੇ ਕਾਰਾਂ-ਵਿਹਾਰਾਂ ਦੇ ਧੰਦਿਆਂ ਵਿੱਚ ਏਨਾ ਰੁੱਝਿਆ ਹੋਵੇ ਕਿ ਕਿਤੇ ਮੌਜ-ਮੇਲੇ ਜਾਂ ਯਾਰਾਂ ਦੋਸਤਾਂ ਨਾਲ਼ ਸਮਾਂ ਗੁਜ਼ਾਰਨ ਲਈ ਨਾ ਜਾ ਸਕੇ” ਉਦੋਂ ਉਸ ਲਈ ਕਿਹੜਾ ਅਖਾਣ ਵਰਤਿਆ ਜਾਵੇਗਾ ?
- (A)ਬੱਤੀ ਦਿਨ ਤੇ ਤੇਤੀ ਮੇਲੇ, ਤੱਤਾ ਜਾਵੇ ਕਿਹੜੇ ਵੇਲੇ
- (B)ਲੱਗ ਲੜਾਈਏ, ਧੇਲੇ ਦਾ ਗੁੜ ਖਾਈਏ
- (C)ਮਨੁੱਖ ਪਰਸੀਏ ਵੱਸ ਪਿਆ, ਸੋਨਾ ਪਰਖੀਏ ਕੱਸ ਪਿਆ
- (D)ਬੂਹਾ ਤਾਕ ਭਲਾ, ਲੇਖਾ ਪਾਕ ਭਲਾ
Show answer
Answer: (A) ਬੱਤੀ ਦਿਨ ਤੇ ਤੇਤੀ ਮੇਲੇ, ਤੱਤਾ ਜਾਵੇ ਕਿਹੜੇ ਵੇਲੇQ9. ਜਿਸ ਮੌਕੇ ਆਖਾਣ ‘ਗੁੜ ਖਾਣਾ ਤੇ ਗੁਲਗੁਲਿਆਂ ਤੋਂ ਪਰਹੇਜ਼’ ਵਰਤਿਆ ਜਾਂਦਾ ਹੈ, ਉਸੇ ਮੌਕੇ ਹੋਰ ਕਿਹੜਾ ਅਖਾਣ ਵਰਤਿਆ ਜਾ ਸਕਦਾ ਹੈ ? ਦਿੱਤੇ ਗਏ ਵਿਕਲਪਾਂ ਵਿੱਚੋਂ ਚੁਣੋ:
- (A)ਗੁੜ ਘੀ ਮੈਦਾ ਤੇਰਾ, ਜਲ ਫੂਕ ਬਸੰਤਰ ਮੇਰਾ
- (B)ਤੇਲ ਖਾਣਾ ਤੇ ਗੁਲਗੁਲਿਆਂ ਤੋਂ ਪਰਹੇਜ਼
- (C)ਗੁੜ ਦਿੱਤਿਆਂ ਜੇ ਦੁਸ਼ਮਣ ਮਾਰੇ ਤਾਂ ਮਹੁਰਾ ਕਿਉਂ ਦਈਏ
- (D)ਇਹਨਾਂ ਵਿੱਚੋਂ ਕੋਈ ਵੀ ਨਹੀਂ
Show answer
Answer: (B) ਤੇਲ ਖਾਣਾ ਤੇ ਗੁਲਗੁਲਿਆਂ ਤੋਂ ਪਰਹੇਜ਼Q10. ਹੇਠ ਲਿਖਿਆਂ ਵਿੱਚੋਂ ਕਿਹੜਾ ਅਗੇਤਰ ਲੱਗਣ ਨਾਲ਼ ਜ਼ਿਆਦਾਤਰ ਸ਼ਬਦਾਂ ਦੇ ਅਰਥ ਉਲਟੇ ਹੋ ਜਾਂਦੇ ਹਨ:
- (A)ਬੇ
- (B)ਬਾ
- (C)ਸੁ
- (D)ਉਪ
Show answer
Answer: (A) ਬੇQ11. ‘ਆਵਲੀ’ ਪਿਛੇਤਰ ਲੱਗ ਕੇ ਬਣਨ ਵਾਲ਼ਾ ਸਹੀ ਸ਼ਬਦ ਚੁਣੋ:
- (A)ਸਾਲ਼ੀ
- (B)ਸ਼ਬਦਾਵਲੀ
- (C)ਸੁਆਲ਼ਦੀ
- (D)ਚਾਲੀ
Show answer
Answer: (B) ਸ਼ਬਦਾਵਲੀQ12. ‘ਸਬ’ ਅਗੇਤਰ ਲੱਗ ਕੇ ਬਣਨ ਵਾਲ਼ਾ ਸਹੀ ਸ਼ਬਦ ਚੁਣੋ:
- (A)ਸਬਕ
- (B)ਸਬਜ਼
- (C)ਸਬਰ
- (D)ਸਬਕਮੇਟੀ
Show answer
Answer: (D) ਸਬਕਮੇਟੀQ13. ‘ਲਾ’ ਅਗੇਤਰ ਲੱਗ ਕੇ ਬਣਨ ਵਾਲ਼ਾ ਸਹੀ ਸ਼ਬਦ ਚੁਣੋ:
- (A)ਲਾਹਣ
- (B)ਲਾਹੌਰ
- (C)ਲਾਇਲਾਜ
- (D)ਲਾਈਨ
Show answer
Answer: (C) ਲਾਇਲਾਜQ14. ਵਿਆਕਰਨ ਅਨੁਸਾਰ ਸਾਰਥਕ ਸ਼ਬਦ ਕਿੰਨੀ ਕਿਸਮ ਦੇ ਹੁੰਦੇ ਹਨ ?
- (A)ਪੰਜ
- (B)ਅੱਠ
- (C)ਦਸ
- (D)ਬਾਰਾਂ
Show answer
Answer: (B) ਅੱਠQ15. ਗੁਰਮੁਖੀ ਵਰਨਮਾਲਾ ਵਿੱਚ ‘ਸ਼’ ਚਿੰਨ੍ਹ/ਅੱਖਰ ਕਿਹੜੀ ਭਾਸ਼ਾ/ਕਿਹੜੀਆਂ ਭਾਸ਼ਾਵਾਂ ਵਿੱਚੋਂ ਲਏ ਸ਼ਬਦਾਂ ਦੇ ਉਚਾਰਨ ਨੂੰ ਸਹੀ ਰੂਪ ਵਿੱਚ ਪ੍ਰਗਟਾਉਣ ਲਈ ‘ਨਵੀਨ ਵਰਗ’ ਵਿੱਚ ਸ਼ਾਮਲ ਕੀਤਾ ਗਿਆ ? ਸਹੀ ਵਿਕਲਪ ਚੁਣੋ।
- (A)ਉਰਦੂ
- (B)ਫ਼ਾਰਸੀ
- (C)ਹਿੰਦੀ ਅਤੇ ਸੰਸਕ੍ਰਿਤ
- (D)ਉਪਰੋਕਤ ਸਾਰੀਆਂ ਹੀ
Show answer
Answer: (D) ਉਪਰੋਕਤ ਸਾਰੀਆਂ ਹੀQ16. ਗੁਰਮੁਖੀ ਵਰਨਮਾਲਾ ਦੀ ‘ਨਵੀਨ ਟੋਲੀ/ਵਰਗ’ ਦਾ ਕਿਹੜਾ ਅੱਖਰ ਸਭ ਤੋਂ ਅੰਤ ਵਿੱਚ ਵਰਨਮਾਲਾ ਵਿੱਚ ਸ਼ਾਮਲ ਕੀਤਾ ਗਿਆ ?
- (A)ਲ਼
- (B)ਜ਼
- (C)ਫ਼
- (D)ਗ਼
Show answer
Answer: (A) ਲ਼Q17. ‘ਮਾਲਕ ਨੇ ਨੌਕਰਾਣੀ ਨੂੰ ਨੌਕਰੀ ਤੋਂ ਕੱਢ ਦਿੱਤਾ’ ਵਾਕ ਦਾ ਲਿੰਗ ਬਦਲ ਕੇ ਬਣਨ ਵਾਲ਼ਾ ਸਹੀ ਵਾਕ ਚੁਣੋ
- (A)ਮਾਲਕਣ ਨੇ ਨੌਕਰਾਣੀ ਨੂੰ ਨੌਕਰੀ ਤੋਂ ਕੱਢ ਦਿੱਤਾ
- (B)ਮਾਲਕ ਨੇ ਨੌਕਰ ਨੂੰ ਨੌਕਰੀ ਤੋਂ ਕੱਢ ਦਿੱਤਾ
- (C)ਮਾਲਕਣ ਨੇ ਨੌਕਰ ਨੂੰ ਨੌਕਰੀ ਤੋਂ ਕੱਢ ਦਿੱਤਾ
- (D)ਇਹਨਾਂ ਵਿੱਚੋਂ ਕੋਈ ਵੀ ਨਹੀਂ
Show answer
Answer: (C) ਮਾਲਕਣ ਨੇ ਨੌਕਰ ਨੂੰ ਨੌਕਰੀ ਤੋਂ ਕੱਢ ਦਿੱਤਾQ18. ‘ਮਾਮਾ ਜੀ ਤੇ ਭੂਆ ਜੀ ਕੱਲ੍ਹ ਆਉਣਗੇ’ ਵਾਕ ਦਾ ਲਿੰਗ ਬਦਲ ਕੇ ਬਣਨ ਵਾਲ਼ਾ ਸਹੀ ਵਾਕ ਚੁਣੋ
- (A)ਮਾਮਾ ਜੀ ਤੇ ਮਾਮੀ ਜੀ ਕੱਲ੍ਹ ਆਉਣਗੇ
- (B)ਮਾਮੀ ਜੀ ਤੇ ਫੁੱਫੜ ਜੀ ਕੱਲ੍ਹ ਆਉਣਗੇ
- (C)ਮਾਮਾ ਜੀ ਤੇ ਫੁੱਫੜ ਜੀ ਕੱਲ੍ਹ ਆਉਣਗੇ
- (D)ਇਹਨਾਂ ਵਿੱਚੋਂ ਕੋਈ ਵੀ ਨਹੀਂ
Show answer
Answer: (B) ਮਾਮੀ ਜੀ ਤੇ ਫੁੱਫੜ ਜੀ ਕੱਲ੍ਹ ਆਉਣਗੇQ19. ‘ਸ਼ਹਿਨਸ਼ਾਹ’ ਸ਼ਬਦ ਦਾ ਬਹੁ-ਵਚਨ ਕੀ ਹੈ ?
- (A)ਸ਼ਹਿਨਸ਼ਾਹਾਂ
- (B)ਸ਼ਹਿਨਸ਼ਾਹਾ
- (C)ਸ਼ਹਿਨਸ਼ਾਹੀ
- (D)ਸ਼ਹਿਨਸ਼ਾਹਤ
Show answer
Answer: (A) ਸ਼ਹਿਨਸ਼ਾਹਾਂQ20. ਪੰਜਾਬੀ ਭਾਸ਼ਾ ਦੇ ਕੁਝ ਸ਼ਬਦਾਂ ਜਿਵੇਂ: ਵਿੱਚ, ਉੱਤੇ ਆਦਿ ਨੂੰ ਲਿਖਤ ਰੂਪ ਦਿੰਦੇ ਸਮੇਂ, ਦਾ ਜਦੋਂ ਪਹਿਲਾ ਅੱਖਰ ਛੱਡ ਕੇ ਲਿਖਿਆ ਜਾਵੇ ਤਾਂ ਉਸ ਅੱਖਰ ਦੀ ਥਾਂ ਕਿਹੜਾ ਵਿਸਰਾਮ ਚਿੰਨ੍ਹ ਪਾਇਆ ਜਾਂਦਾ ਹੈ ?
- (A)ਛੁੱਟ ਮਰੋੜੀ
- (B)ਬਰੈਕਟ
- (C)ਡੈਸ਼
- (D)ਦੁਬਿੰਦੀ
Show answer
Answer: (A) ਛੁੱਟ ਮਰੋੜੀQ21. ‘ਖ਼ਬਰਦਾਰ! ਅੱਗੇ ਪਹਾੜਾਂ ਤੋਂ ਪੱਥਰ ਡਿੱਗਦੇ ਹਨ’ ਵਾਕ ਵਿੱਚ ‘ਖ਼ਬਰਦਾਰ’ ਸ਼ਬਦ ਵਿਸਮਿਕ ਦੀ ਕਿਹੜੀ ਕਿਸਮ ਦਾ ਸ਼ਬਦ ਹੈ ?
- (A)ਅਸੀਸ-ਵਾਚਕ ਵਿਸਮਿਕ
- (B)ਸੰਬੋਧਨੀ ਵਿਸਮਿਕ
- (C)ਸੂਚਨਾ-ਵਾਚਕ ਵਿਸਮਿਕ
- (D)ਹੈਰਾਨੀ ਵਾਚਕ-ਵਿਸਮਿਕ
Show answer
Answer: (C) ਸੂਚਨਾ-ਵਾਚਕ ਵਿਸਮਿਕQ22. ‘ਹਾਥੀਆਂ ਦੇ ਰੱਖਣ ਦੀ ਜਗ੍ਹਾ’ ਲਈ ਵਰਤੇ ਜਾਂਦੇ ਸ਼ਬਦ ਦਾ ਸ਼ੁੱਧ ਰੂਪ ਚੁਣੋ :
- (A)ਫੀਲਖਾਨਾ
- (B)ਫ਼ੀਲਖਾਨਾ
- (C)ਫੀਲਖ਼ਾਨਾ
- (D)ਫ਼ੀਲਖ਼ਾਨਾ
Show answer
Answer: (D) ਫ਼ੀਲਖ਼ਾਨਾQ23. ਸ਼ੁੱਧ ਵਾਕ ਚੁਣੋ :
- (A)ਪੀਘਾਂ ਝੂਟ ਰਹੀਆਂ ਕੁੜੀਆਂ ਹਨ
- (B)ਪੀਘਾਂ ਰਹੀਆਂ ਕੁੜੀਆਂ ਹਨ ਝੂਟ
- (C)ਕੁੜੀਆਂ ਪੀਘਾਂ ਝੂਟ ਰਹੀਆਂ ਹਨ
- (D)ਰਹੀਆਂ ਹਨ ਝੂਟ ਕੁੜੀਆਂ ਪੀਘਾਂ
Show answer
Answer: (C) ਕੁੜੀਆਂ ਪੀਘਾਂ ਝੂਟ ਰਹੀਆਂ ਹਨQ24. ਸਹੀ ਸ਼ਬਦ-ਜੋੜ ਚੁਣੋ
- (A)ਉਪਲਬਧ
- (B)ਉੱਪਲਬਧ
- (C)ਉਪਲਬੱਧ
- (D)ਉਪਲੱਬਧ
Show answer
Answer: (A) ਉਪਲਬਧQ25. ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬੀ ਸ਼ਬਦ ‘Estate Officer’ ਦੇ ਅਰਥਾਂ ਨੂੰ ਪ੍ਰਗਟਾਉਂਦਾ ਹੈ ?
- (A)ਮਿਲਖ ਅਫ਼ਸਰ
- (B)ਅਮਲਾ-ਅਫ਼ਸਰ
- (C)ਭੌਂ-ਪ੍ਰਾਪਤੀ ਅਫ਼ਸਰ
- (D)ਭੌਂ-ਸੁਧਾਰ ਅਫ਼ਸਰ
Show answer
Answer: (A) ਮਿਲਖ ਅਫ਼ਸਰQ26. ‘ਨਜ਼ਰਸਾਨੀ’ ਜਾਂ ‘ਸਮੀਖਿਆ’ ਲਈ ਅੰਗਰੇਜ਼ੀ ਦਾ ਕਿਹੜਾ ਸ਼ਬਦ ਢੁਕਵਾਂ ਹੈ ?
- (A)Sediment
- (B)Realistic
- (C)Review
- (D)Sabotage
Show answer
Answer: (C) ReviewQ27. ‘Lexicographer’ ਲਈ ਪੰਜਾਬੀ ਵਿੱਚ ਕਿਹੜਾ ਸ਼ਬਦ ਵਰਤਿਆ ਜਾਂਦਾ ਹੈ ?
- (A)ਰੇਖਿਕ
- (B)ਕੋਸ਼ਕਾਰ
- (C)ਫੋਟੋਗ੍ਰਾਫਰ
- (D)ਰਾਏ-ਸ਼ੁਮਾਰੀ
Show answer
Answer: (B) ਕੋਸ਼ਕਾਰQ28. ਅੰਗਰੇਜ਼ੀ ਦੇ ਸ਼ਬਦ ‘District’ ਲਈ ਸ਼ੁੱਧ ਪੰਜਾਬੀ ਰੂਪ ਚੁਣੋ:
- (A)ਜ਼ਿਲ੍ਹਾ
- (B)ਜਿਲਾ
- (C)ਜ਼ਿਲਾ
- (D)ਜ਼ਿੱਲ
Show answer
Answer: (A) ਜ਼ਿਲ੍ਹਾQ29. ਹਫ਼ਤੇ ਦੇ ਦਿਨ ਦੇ ਨਾਂ ਲਈ ਸ਼ੁੱਧ ਪੰਜਾਬੀ ਰੂਪ ਚੁਣੋ:
- (A)ਸ਼ੁਕਰਵਾਰ
- (B)ਸ਼ੁੱਕਰਬਾਰ
- (C)ਸ਼ੁੱਕਰਵਾਰ
- (D)ਸ਼ੁੱਕਰਵਰ
Show answer
Answer: (C) ਸ਼ੁੱਕਰਵਾਰQ30. ਅੰਗਰੇਜ਼ੀ ਮਹੀਨੇ ‘September’ ਨੂੰ ਪੰਜਾਬੀ ਵਿੱਚ ਸ਼ੁੱਧ ਰੂਪ ਵਿੱਚ ਕਿਸ ਤਰ੍ਹਾਂ ਲਿਖਿਆ ਜਾਵੇਗਾ ?
- (A)ਸੀਤੰਬਰ
- (B)ਸਤੰਬਰ
- (C)ਸਤਿੰਬਰ
- (D)ਸਤਾਂਬਰ
Show answer
Answer: (B) ਸਤੰਬਰQ31. ਗੁਰਮੁਖੀ ਗਿਣਤੀ ਵਿੱਚ ਲਿਖੇ ‘ਸਵਾ ਤਿੰਨ’ ਨੂੰ ਅੰਗਰੇਜ਼ੀ ਵਿੱਚ ਕਿਸ ਤਰ੍ਹਾਂ ਲਿਖਿਆ ਜਾਵੇਗਾ ?
- (A)Three and a quarter
- (B)Three and a half
- (C)Three and three quarter
- (D)Less than three
Show answer
Answer: (A) Three and a quarterQ32. ਅੰਕ 5¾ ਨੂੰ ਗੁਰਮੁਖੀ ਗਿਣਤੀ ਵਿੱਚ ਕਿਸ ਤਰ੍ਹਾਂ ਲਿਖਿਆ ਜਾਵੇਗਾ ?
- (A)ਪੌਣੇ ਪੰਜ
- (B)ਸਵਾ ਪੰਜ
- (C)ਸਾਢੇ ਪੰਜ
- (D)ਪੌਣੇ ਛੇ
Show answer
Answer: (D) ਪੌਣੇ ਛੇQ33. ‘ਉਣਾਸੀ’ ਨੂੰ ਅੰਕਾਂ ਵਿੱਚ ਕਿਵੇਂ ਲਿਖਿਆ ਜਾਵੇਗਾ ?
- (A)59
- (B)69
- (C)79
- (D)89
Show answer
Answer: (C) 79Q34. ਗੁਰਮੁਖੀ ਲਿਪੀ ਕਿਹੜੇ ਲਿਪੀ ਪਰਿਵਾਰ ਵਿੱਚੋਂ ਜਨਮੀ ਹੈ ?
- (A)ਫ਼ਾਰਸੀ
- (B)ਰੋਮਨ
- (C)ਬ੍ਰਹਮੀ
- (D)ਸ਼ਾਹਮੁਖੀ
Show answer
Answer: (C) ਬ੍ਰਹਮੀQ35. ‘ਅਸੀਂ ਆ ਗਏ ਹਾਂ’ ਵਾਕ ਵਿੱਚ ਕਿਹੜਾ ਸ਼ਬਦ ‘ਉਦੇਸ਼’ ਹੈ ?
- (A)ਅਸੀਂ
- (B)ਆ
- (C)ਗਏ
- (D)ਹਾਂ
Show answer
Answer: (A) ਅਸੀਂQ36. ਨਵੇਂ ਭਾਸ਼ਾ ਵਿਗਿਆਨੀਆਂ ਅਨੁਸਾਰ ਭਾਸ਼ਾ ਦੀ ਛੋਟੀ-ਤੋਂ ਛੋਟੀ ਸਾਰਥਕ ਇਕਾਈ ਕਿਸ ਨੂੰ ਕਿਹਾ ਜਾਂਦਾ ਹੈ ?
- (A)ਸ਼ਬਦ
- (B)ਵਿਆਕਰਨ
- (C)ਲਿਪੀ
- (D)ਭਾਵਾਂਸ਼
Show answer
Answer: (D) ਭਾਵਾਂਸ਼Q37. ਆਪਣੀ ਸਰਕਾਰ ਨੂੰ ‘ਸਰਕਾਰ-ਏ-ਖ਼ਾਲਸਾ’ ਤੇ ਦਰਬਾਰ ਨੂੰ ‘ਦਰਬਾਰ-ਏ-ਖ਼ਾਲਸਾ’ ਨਾਂ ਕਿਸ ਨੇ ਦਿੱਤਾ ?
- (A)ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
- (B)ਮਹਾਰਾਜਾ ਰਣਜੀਤ ਸਿੰਘ
- (C)ਸ੍ਰੀ ਗੁਰੂ ਗੋਬਿੰਦ ਸਿੰਘ ਜੀ
- (D)ਬੰਦਾ ਸਿੰਘ ਬਹਾਦਰ
Show answer
Answer: (B) ਮਹਾਰਾਜਾ ਰਣਜੀਤ ਸਿੰਘQ38. ਪਹਿਲਾਂ ਐਂਗਲੋ ਸਿੱਖ ਯੁੱਧ ਕਿਸ-ਕਿਸ ਦਰਮਿਆਨ ਹੋਇਆ ?
- (A)ਸਿੱਖ-ਰਾਜ ਅਤੇ ਅੰਗਰੇਜ਼ਾਂ ਵਿਚਕਾਰ
- (B)ਬੰਦਾ ਸਿੰਘ ਬਹਾਦਰ ਅਤੇ ਮੁਗਲਾਂ ਵਿਚਕਾਰ
- (C)ਮਹਾਰਾਜਾ ਰਣਜੀਤ ਸਿੰਘ ਅਤੇ ਮੁਗਲਾਂ ਵਿਚਕਾਰ
- (D)ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗਲਾਂ ਵਿਚਕਾਰ
Show answer
Answer: (A) ਸਿੱਖ-ਰਾਜ ਅਤੇ ਅੰਗਰੇਜ਼ਾਂ ਵਿਚਕਾਰQ39. ਪੰਜਾਬੀ ਕੁੜੀਆਂ ਦੀ ਹਰਮਨ-ਪਿਆਰੀ ਲੋਕ-ਖੇਡ ਕਿਹੜੀ ਹੈ ?
- (A)ਕੈਲੀ
- (B)ਗਲਾਸ
- (C)ਥਾਲ਼
- (D)ਬਾਲ਼ਟੀ
Show answer
Answer: (C) ਥਾਲ਼Q40. ਲੜਕੇ ਦੇ ਵਿਆਹ ਸਮੇਂ, ਲੜਕੇ ਵਾਲਿਆਂ ਦੇ ਘਰ ਕਿਹੜੇ ਗੀਤ ਗਏ ਜਾਂਦੇ ਹਨ ?
- (A)ਸੁਹਾਗ
- (B)ਘੋੜੀਆਂ
- (C)ਲੋਰੀਆਂ
- (D)ਅਲਾਹੁਣੀਆਂ
Show answer
Answer: (B) ਘੋੜੀਆਂQ41. ਵਿਆਹ ਵੇਲੇ ਧੀ ਵਾਲ਼ੀ ਧਿਰ ਵੱਲੋਂ ਪੁੱਤ ਵਾਲ਼ੀ ਧਿਰ ਨੂੰ ਸਿੱਧੇ ਸੰਬੰਧਿਤ ਕਾਟਵੇਂ ਵਿਅੰਗ ਅਤੇ ਮਸ਼ਕਰੀ ਭਰੇ? ਪ੍ਰਕਾਰਜ ਗੀਤਾਂ ਦਾ ਨਾਂ ____ ਹੈ। ਢੁਕਵਾਂ ਵਿਕਲਪ ਚੁਣ ਕੇ ਖਾਲੀ ਸਥਾਨ ਭਰੋ।
- (A)ਸਿੱਠਣੀਆਂ
- (B)ਢੋਲਾ
- (C)ਮਾਹੀਆ
- (D)ਲੋਰੀਆਂ
Show answer
Answer: (A) ਸਿੱਠਣੀਆਂQ42. ਹੇਠ ਲਿਖੀਆਂ ਖੇਡਾਂ ਵਿੱਚੋਂ ਕਿਹੜੀ ਪੰਜਾਬ ਦੀ ਪੁਰਾਤਨ ਲੋਕ-ਖੇਡ ਹੈ ?
- (A)ਕ੍ਰਿਕਟ
- (B)ਬਾਕਸਿੰਗ
- (C)ਬੈਡਮਿੰਟਨ
- (D)ਕਬੱਡੀ
Show answer
Answer: (D) ਕਬੱਡੀQ43. ‘ਗੁਰੂ ਲਾਧੋ ਰੇ’ ਸਾਖੀ ਦਾ ਸੰਬੰਧ ਕਿਸ ਗੁਰੂ ਸਾਹਿਬਾਨ ਨਾਲ ਹੈ ?
- (A)ਸ੍ਰੀ ਗੁਰੂ ਨਾਨਕ ਦੇਵ ਜੀ
- (B)ਸ੍ਰੀ ਗੁਰੂ ਅੰਗਦ ਦੇਵ ਜੀ
- (C)ਸ੍ਰੀ ਗੁਰੂ ਅਮਰਦਾਸ ਜੀ
- (D)ਸ੍ਰੀ ਗੁਰੂ ਤੇਗ਼ ਬਹਾਦਰ ਜੀ
Show answer
Answer: (D) ਸ੍ਰੀ ਗੁਰੂ ਤੇਗ਼ ਬਹਾਦਰ ਜੀQ44. ‘ਸ੍ਰੀ ਗੁਰੂ ਅਰਜਨ ਦੇਵ ਜੀ’ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਹੈ ?
- (A)30 ਰਾਗਾਂ ਵਿੱਚ
- (B)19 ਰਾਗਾਂ ਵਿੱਚ
- (C)17 ਰਾਗਾਂ ਵਿੱਚ
- (D)15 ਰਾਗਾਂ ਵਿੱਚ
Show answer
Answer: (A) 30 ਰਾਗਾਂ ਵਿੱਚQ45. ‘ਬਾਬਰਵਾਣੀ’ ਦੀ ਰਚਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ ?
- (A)ਸ੍ਰੀ ਗੁਰੂ ਅੰਗਦ ਦੇਵ ਜੀ
- (B)ਸ੍ਰੀ ਗੁਰੂ ਗੋਬਿੰਦ ਸਿੰਘ ਜੀ
- (C)ਸ੍ਰੀ ਗੁਰੂ ਨਾਨਕ ਦੇਵ ਜੀ
- (D)ਸ੍ਰੀ ਗੁਰੂ ਅਰਜਨ ਦੇਵ ਜੀ
Show answer
Answer: (C) ਸ੍ਰੀ ਗੁਰੂ ਨਾਨਕ ਦੇਵ ਜੀQ46. ‘ਸ੍ਰੀ ਗੁਰੂ ਅੰਗਦ ਦੇਵ ਜੀ’ ਸਿੱਖਾਂ ਦੇ ਕਿੰਨ੍ਹਵੇਂ ਗੁਰੂ ਸਾਹਿਬਾਨ ਹਨ ?
- (A)ਦੂਜੇ
- (B)ਤੀਜੇ
- (C)ਚੌਥੇ
- (D)ਛੇਵੇਂ
Show answer
Answer: (A) ਦੂਜੇQ47. ‘ਸ੍ਰੀ ਗੁਰੂ ਅਰਜਨ ਦੇਵ ਜੀ’ ਕਿਸ ਗੁਰੂ ਸਾਹਿਬਾਨ ਦੇ ਸਪੁੱਤਰ ਸਨ ?
- (A)ਸ੍ਰੀ ਗੁਰੂ ਨਾਨਕ ਦੇਵ ਜੀ
- (B)ਸ੍ਰੀ ਗੁਰੂ ਅੰਗਦ ਦੇਵ ਜੀ
- (C)ਸ੍ਰੀ ਗੁਰੂ ਅਮਰਦਾਸ ਜੀ
- (D)ਸ੍ਰੀ ਗੁਰੂ ਰਾਮਦਾਸ ਜੀ
Show answer
Answer: (D) ਸ੍ਰੀ ਗੁਰੂ ਰਾਮਦਾਸ ਜੀQ48. ‘ਸ੍ਰੀ ਗੁਰੂ ਤੇਗ਼ ਬਹਾਦਰ ਜੀ’ ਨੂੰ ਕਿਸ ਸਥਾਨ ’ਤੇ ਸ਼ਹੀਦ ਕੀਤਾ ਗਿਆ ?
- (A)ਲਾਹੌਰ ਵਿਖੇ
- (B)ਆਗਰਾ ਵਿਖੇ
- (C)ਚਾਂਦਨੀ ਚੌਕ ਦਿੱਲੀ ਵਿਖੇ
- (D)ਗਵਾਲੀਅਰ ਵਿਖੇ
Show answer
Answer: (C) ਚਾਂਦਨੀ ਚੌਕ ਦਿੱਲੀ ਵਿਖੇQ49. ‘ਜ਼ਫ਼ਰਨਾਮਾ’ ਦੀ ਰਚਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ ?
- (A)ਸ੍ਰੀ ਗੁਰੂ ਤੇਗ਼ ਬਹਾਦਰ ਜੀ
- (B)ਸ੍ਰੀ ਗੁਰੂ ਗੋਬਿੰਦ ਸਿੰਘ ਜੀ
- (C)ਸ੍ਰੀ ਗੁਰੂ ਨਾਨਕ ਦੇਵ ਜੀ
- (D)ਸ੍ਰੀ ਗੁਰੂ ਅਰਜਨ ਦੇਵ ਜੀ
Show answer
Answer: (B) ਸ੍ਰੀ ਗੁਰੂ ਗੋਬਿੰਦ ਸਿੰਘ ਜੀQ50. ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ’ ਨੇ ਭਾਈ ਮਨੀ ਸਿੰਘ ਪਾਸੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਨਵਾਂ ਉਤਾਰਾ ਕਿਸ ਅਸਥਾਨ ’ਤੇ ਕਰਵਾਇਆ ?
- (A)ਸ੍ਰੀ ਅਨੰਦਪੁਰ ਸਾਹਿਬ
- (B)ਸਾਬੋ ਕੀ ਤਲਵੰਡੀ (ਤਲਵੰਡੀ ਸਾਬੋ)
- (C)ਖਿਦਰਾਣੇ ਦੀ ਢਾਬ
- (D)ਚਮਕੌਰ ਸਾਹਿਬ
Show answer
Answer: (B) ਸਾਬੋ ਕੀ ਤਲਵੰਡੀ (ਤਲਵੰਡੀ ਸਾਬੋ)Q51. Where will the next Olympics games (2024) be held?
ਅਗਲੀਆਂ ਓਲੰਪਿਕ ਖੇਡਾਂ (2024) ਕਿੱਥੇ ਹੋਣਗੀਆਂ ?
- (A)Parisਪੈਰਿਸ
- (B)Indiaਭਾਰਤ
- (C)Englandਇੰਗਲੈਂਡ
- (D)Russiaਰੂਸ
Show answer
Answer: (A) ParisQ52. Sunil Chhetri is associated with which game/sports?
ਸੁਨੀਲ ਛੇਤਰੀ ਕਿਸ ਖੇਡ ਨਾਲ਼ ਸੰਬੰਧਿਤ ਹੈ ?
- (A)Cricketਕ੍ਰਿਕਟ
- (B)Hockeyਹਾਕੀ
- (C)Footballਫੁਟਬਾਲ
- (D)Kabaddiਕਬੱਡੀ
Show answer
Answer: (C) FootballQ53. The famous Puranchand Wadali is associated with ____ field.
ਮਸ਼ਹੂਰ ਪੂਰਨਚੰਦ ਵਡਾਲੀ ____ ਖੇਤਰ ਨਾਲ਼ ਸੰਬੰਧਿਤ ਹਨ।
- (A)Danceਡਾਂਸ
- (B)Musicਸੰਗੀਤ
- (C)Businessਵਪਾਰ
- (D)Educationਸਿੱਖਿਆ
Show answer
Answer: (B) MusicQ54. Name the city which was host to the (G-20) 2nd Education Working Group (EdWG) meeting from 15-17th March 2023.
ਉਸ ਸ਼ਹਿਰ ਦਾ ਨਾਮ ਦੱਸੋ, ਜਿਸ ਨੇ 15-17 ਮਾਰਚ 2023 ਨੂੰ (G-20) ਦੂਜੀ ਐਜੂਕੇਸ਼ਨ ਵਰਕਿੰਗ ਗਰੁੱਪ (EdWG) ਮੀਟਿੰਗ ਦੀ ਮੇਜ਼ਬਾਨੀ ਕੀਤੀ।
- (A)Amritsarਅੰਮ੍ਰਿਤਸਰ
- (B)Bathindaਬਠਿੰਡਾ
- (C)Patialaਪਟਿਆਲਾ
- (D)Pathankotਪਠਾਨਕੋਟ
Show answer
Answer: (A) AmritsarQ55. In which category, the movie 'RRR' won the Oscar Award?
ਫਿਲਮ 'RRR' ਨੇ ਕਿਸ ਸ਼੍ਰੇਣੀ ਵਿੱਚ ਆਸਕਰ? ਅਵਾਰਡ ਜਿੱਤਿਆ ?
- (A)Best Screenplayਬੈਸਟ ਸਕ੍ਰੀਨ ਪਲੇ
- (B)Best Sound Mixingਬੈਸਟ ਸਾਊਂਡ ਮਿਕਸਿੰਗ
- (C)Best Original Songਬੈਸਟ ਮੂਲ ਗੀਤ
- (D)Best Pictureਬੈਸਟ ਤਸਵੀਰ
Show answer
Answer: (C) Best Original SongQ56. Name the person who was posthumously conferred the Padma Shri award for his contributions in the field of trade and industry for 2023.
ਉਸ ਵਿਅਕਤੀ ਦਾ ਨਾਮ ਦੱਸੋ, ਜਿਸ ਨੂੰ 2023 ਲਈ, ਵਪਾਰ ਅਤੇ ਉਦਯੋਗ ਦੇ ਖੇਤਰ ਵਿੱਚ ਉਸ ਦੇ ਯੋਗਦਾਨ ਲਈ ਮਰਨ ਉਪਰੰਤ ਪਦਮ ਸ਼੍ਰੀ ਪੁਰਸਕਾਰ ਦਿੱਤਾ ਗਿਆ ਸੀ।
- (A)Cyrus Mistryਸਾਇਰਸ ਮਿਸਤਰੀ
- (B)Bappi Lahiriਬੱਪੀ ਲਹਿਰੀ
- (C)Rahul Bajajਰਾਹੁਲ ਬਜਾਜ
- (D)Rakesh Radheshyam Jhunjhunwalaਰਾਕੇਸ਼ ਰਾਧੇਸ਼ਿਆਮ ਝੁਨਝੁਨਵਾਲਾ
Show answer
Answer: (D) Rakesh Radheshyam JhunjhunwalaQ57. Which of the following towns is known as nursery of football?
ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਹਿਰ ਫ਼ੁਟਬਾਲ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ ?
- (A)Gurdaspurਗੁਰਦਾਸਪੁਰ
- (B)Mahilpurਮਾਹਿਲਪੁਰ
- (C)Mukerianਮੁਕੇਰੀਆਂ
- (D)Fazilkaਫ਼ਾਜ਼ਿਲਕਾ
Show answer
Answer: (B) MahilpurQ58. Maharaja Ranjit Singh belonged to ____ Misl.
ਮਹਾਰਾਜਾ ਰਣਜੀਤ ਸਿੰਘ ____ ਮਿਸਲ ਨਾਲ਼ ਸੰਬੰਧ ਰੱਖਦੇ ਸਨ।
- (A)Ahluwaliaਆਹਲੂਵਾਲੀਆ
- (B)Shukerchakkyaਸ਼ੁੱਕਰਚੱਕੀਆ
- (C)Kanhaiyaਕਨ੍ਹੱਈਆ
- (D)Ramgarhiaਰਾਮਗੜ੍ਹੀਆ
Show answer
Answer: (B) ShukerchakkyaQ59. The total area of the State of Punjab is
ਪੰਜਾਬ ਰਾਜ ਦਾ ਕੁੱਲ ਖੇਤਰਫਲ਼ ____ ਹੈ।
- (A)48,362 square kilometers48,362 ਵਰਗ ਕਿਲੋਮੀਟਰ
- (B)49,362 square kilometers49,362 ਵਰਗ ਕਿਲੋਮੀਟਰ
- (C)50,362 square kilometers50,362 ਵਰਗ ਕਿਲੋਮੀਟਰ
- (D)51,362 square kilometers51,362 ਵਰਗ ਕਿਲੋਮੀਟਰ
Show answer
Answer: (C) 50,362 square kilometersQ60. Which of the following is the other name of Harappan Civilisation?
ਇਹਨਾਂ ਵਿੱਚੋਂ ਹੜੱਪਾ ਸਭਿਅਤਾ ਦਾ ਦੂਜਾ ਨਾਮ ਕਿਹੜਾ ਹੈ ?
- (A)Indus Valley Civilisationਸਿੰਧੂ ਘਾਟੀ ਦੀ ਸਭਿਅਤਾ
- (B)Egyptian Civilisationਮਿਸਰ ਦੀ ਸਭਿਅਤਾ
- (C)Vedic Civilisationਵੈਦਿਕ ਸਭਿਅਤਾ
- (D)Mesopotamian Civilisationਮੈਸੋਪੋਟਾਮੀਆ ਦੀ ਸਭਿਅਤਾ
Show answer
Answer: (A) Indus Valley CivilisationQ61. Who founded the Mauryan Empire?
ਮੌਰੀਆ ਸਾਮਰਾਜ ਦੀ ਸਥਾਪਨਾ ਕਿਸ ਨੇ ਕੀਤੀ ?
- (A)Nanda rulersਨੰਦ ਸ਼ਾਸਕ
- (B)Samudraguptaਸਮੁੰਦਰਗੁਪਤ
- (C)Ashokaਅਸ਼ੋਕ
- (D)Chandragupta Mauryaਚੰਦਰਗੁਪਤ ਮੌਰਿਆ
Show answer
Answer: (D) Chandragupta MauryaQ62. Where is Sanchi Stupa situated at?
ਸਾਂਚੀ ਸਤੂਪ ਕਿੱਥੇ ਸਥਿਤ ਹੈ ?
- (A)Near Jammuਜੰਮੂ ਦੇ ਨੇੜੇ
- (B)Near Bhopalਭੋਪਾਲ ਦੇ ਨੇੜੇ
- (C)Near Chennaiਚੇਨੱਈ ਦੇ ਨੇੜੇ
- (D)Near Jaipurਜੈਪੁਰ ਦੇ ਨੇੜੇ
Show answer
Answer: (B) Near BhopalQ63. Where did the Revolt of 1857 start?
1857 ਈਸਵੀ ਦਾ ਵਿਦਰੋਹ ਕਿੱਥੋਂ ਸ਼ੁਰੂ ਹੋਇਆ ?
- (A)Delhiਦਿੱਲੀ
- (B)Ambalaਅੰਬਾਲਾ
- (C)Meerutਮੇਰਠ
- (D)Firozpurਫਿਰੋਜ਼ਪੁਰ
Show answer
Answer: (C) MeerutQ64. Where did Gandhiji use Satyagraha for the first time?
ਗਾਂਧੀ ਜੀ ਨੇ ਪਹਿਲੀ ਵਾਰ ਸੱਤਿਆਗ੍ਰਹਿ ਕਿੱਥੇ ਕੀਤਾ ?
- (A)Indiaਭਾਰਤ
- (B)South Africaਦੱਖਣੀ ਅਫ਼ਰੀਕਾ
- (C)South Americaਦੱਖਣੀ ਅਮਰੀਕਾ
- (D)Englandਇੰਗਲੈਂਡ
Show answer
Answer: (B) South AfricaQ65. ____ was the moderate leader of Congress.
____ ਕਾਂਗਰਸ ਦਾ ਨਰਮ ਖ਼ਿਆਲੀ ਨੇਤਾ ਸੀ।
- (A)Lala Lajpat Raiਲਾਲਾ ਲਾਜਪਤ ਰਾਏ
- (B)Bipin Chandra Palਬਿਪਿਨ ਚੰਦਰ ਪਾਲ
- (C)Bal Gangadhar Tilakਬਾਲ ਗੰਗਾਧਰ ਤਿਲਕ
- (D)Gopal Krishna Gokhaleਗੋਪਾਲ ਕ੍ਰਿਸ਼ਨ ਗੋਖਲੇ
Show answer
Answer: (D) Gopal Krishna GokhaleQ66. What is the percentage of nitrogen in the atmosphere?
ਵਾਯੂ-ਮੰਡਲ ਵਿੱਚ ਨਾਈਟ੍ਰੋਜਨ ਦੀ ਪ੍ਰਤੀਸ਼ਤਤਾ ਕਿੰਨੀ ਹੈ ?
- (A)21%
- (B)78%
- (C)84%
- (D)87%
Show answer
Answer: (B) 78%Q67. Petroleum is also famous as
ਪੈਟਰੋਲੀਅਮ, ____ ਵਜੋਂ ਵੀ ਮਸ਼ਹੂਰ ਹੈ।
- (A)Mustard oilਸਰ੍ਹੋਂ ਦਾ ਤੇਲ
- (B)Coconut oilਨਾਰੀਅਲ ਦਾ ਤੇਲ
- (C)Crude oilਕੱਚਾ ਤੇਲ
- (D)Petrolਪੈਟਰੋਲ
Show answer
Answer: (C) Crude oilQ68. Which of the following is the most common cause of goiter?
ਗਿੱਲ੍ਹੜ ਦੀ ਕਮੀ ਦਾ ਸਭ ਤੋਂ ਆਮ ਕਾਰਨ ਹੇਠ ਲਿਖਿਆਂ ਵਿੱਚੋਂ ਕਿਹੜਾ ਹੈ ?
- (A)Vitamin D deficiencyਵਿਟਾਮਿਨ ਡੀ
- (B)Iodine deficiencyਆਇਓਡੀਨ
- (C)Calcium deficiencyਕੈਲਸ਼ੀਅਮ
- (D)Iron deficiencyਆਇਰਨ ਦੀ ਕਮੀ
Show answer
Answer: (B) Iodine deficiencyQ69. What does GST stand for?
ਜੀਐਸਟੀ ਦਾ ਵਿਸਤ੍ਰਿਤ ਨਾਂ ਕੀ ਹੈ ?
- (A)Goods and Sharing Taxਵਸਤੂ ਅਤੇ ਸ਼ੇਅਰਿੰਗ ਟੈਕਸ
- (B)Good and Silent Taxਚੰਗਾ ਅਤੇ ਅਪ੍ਰਤੱਖ ਟੈਕਸ
- (C)Grand Services Taxਗ੍ਰੈਂਡ ਸਰਵਿਸਿਜ਼ ਟੈਕਸ
- (D)Goods and Services Taxਵਸਤੂਆਂ ਅਤੇ ਸੇਵਾਵਾਂ ਟੈਕਸ
Show answer
Answer: (D) Goods and Services TaxQ70. Which Government authority issues the currency notes in India?
ਕਿਹੜੀ ਸਰਕਾਰੀ ਅਥਾਰਟੀ ਭਾਰਤ ਵਿੱਚ ਕਰੰਸੀ ਨੋਟ ਜਾਰੀ ਕਰਦੀ ਹੈ ?
- (A)The State Bank of Indiaਸਟੇਟ ਬੈਂਕ ਆਫ਼ ਇੰਡੀਆ
- (B)The Ministry of Home Affairsਗ੍ਰਹਿ ਮੰਤਰਾਲਾ
- (C)The Reserve Bank of Indiaਭਾਰਤੀ ਰਿਜ਼ਰਵ ਬੈਂਕ
- (D)NITI Aayogਨੀਤੀ ਆਯੋਗ
Show answer
Answer: (C) The Reserve Bank of IndiaQ71. ChatGPT is an artificial intelligence (AI) chatbot developed by
ChatGPT ਇੱਕ ਨਕਲੀ ਬੁੱਧੀ (AI) ਚੈਟਬੋਟ ਹੈ ਜੋ ____ ਦੁਆਰਾ ਵਿਕਸਿਤ ਕੀਤਾ ਗਿਆ ਹੈ।
- (A)Googleਗੂਗਲ
- (B)OpenAIਓਪਨਏਆਈ
- (C)Wiproਵਿਪਰੋ
- (D)Appleਐਪਲ
Show answer
Answer: (B) OpenAIQ72. Name the author of Mere Rahan De Rang.
'ਮੇਰੇ ਰਾਹਾਂ ਦੇ ਰੰਗ' ਪੁਸਤਕ ਦੇ ਲੇਖਕ ਦਾ ਨਾਮ ਦੱਸੋ।
- (A)Bawa Balwantਬਾਵਾ ਬਲਵੰਤ
- (B)S. S. Wanjara Bediਸ. ਸ. ਵਣਜਾਰਾ ਬੇਦੀ
- (C)Prof. Puran Singhਪ੍ਰੋ. ਪੂਰਨ ਸਿੰਘ
- (D)Balwant Gargiਬਲਵੰਤ ਗਾਰਗੀ
Show answer
Answer: (B) S. S. Wanjara BediQ73. The International Day of Yoga is celebrated across the world annually on ____.
ਅੰਤਰਰਾਸ਼ਟਰੀ ਯੋਗ ਦਿਵਸ ਹਰ ਸਾਲ ____ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ।
- (A)19th June19 ਜੂਨ
- (B)20th June20 ਜੂਨ
- (C)21st June21 ਜੂਨ
- (D)21st July21 ਜੁਲਾਈ
Show answer
Answer: (C) 21st JuneQ74. World Environment Day is celebrated on ____ every year.
ਵਿਸ਼ਵ ਵਾਤਾਵਰਨ ਦਿਵਸ ਹਰ ਸਾਲ ____ ਨੂੰ ਮਨਾਇਆ ਜਾਂਦਾ ਹੈ।
- (A)5th May5 ਮਈ
- (B)5th June5 ਜੂਨ
- (C)6th May6 ਮਈ
- (D)6th June6 ਜੂਨ
Show answer
Answer: (B) 5th JuneQ75. Which Indian has been nominated by the US President Joe Biden to lead the World Bank?
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਦੁਆਰਾ ਵਿਸ਼ਵ ਬੈਂਕ ਦੀ ਅਗਵਾਈ ਕਰਨ ਲਈ ਕਿਸ ਭਾਰਤੀ ਨੂੰ ਨਾਮਜ਼ਦ ਕੀਤਾ ਗਿਆ ਹੈ ?
- (A)Indra Nooyiਇੰਦਰਾ ਨੂਈ
- (B)Raghuram Rajanਰਘੂਰਾਮ ਰਾਜਨ
- (C)Satya Nadellaਸੱਤਿਆ ਨਡੇਲਾ
- (D)Ajay Bangaਅਜੇ ਬੰਗਾ
Show answer
Answer: (D) Ajay BangaQ76. All that glitters ____ not gold.
- (A)Was
- (B)Is
- (C)Will
- (D)Shall
Show answer
Answer: (B) IsQ77. If she wins the match, she ____ get a lot of money.
- (A)Was
- (B)Should
- (C)Is
- (D)Will
Show answer
Answer: (D) WillQ78. Change the voice :
They did not listen to me.
- (A)They do not listen to me
- (B)I was not listened by them
- (C)I am not listening to them
- (D)They are not listened by me
Show answer
Answer: (B) I was not listened by themQ79. Change the narration :
Radha said, "I am going home now."
- (A)Radha said that she will going home then
- (B)Radha said that she is going home then
- (C)Radha said that she was going home then
- (D)Radha said that she was going home now
Show answer
Answer: (C) Radha said that she was going home thenQ80. Rewrite the following by using the Present Perfect Tense :
We ____ each other for past ten years. (know)
- (A)Have known
- (B)Had known
- (C)Were known
- (D)Have been knowing
Show answer
Answer: (A) Have knownQ81. Fill in the blank with the suitable word from the given options :
Can you ____ this stick?
- (A)Brake
- (B)Break
- (C)Broke
- (D)Bleak
Show answer
Answer: (B) BreakQ82. Choose the one which best expresses the meaning of the idiom :
"Apple of one's eye"
- (A)Cheap thing
- (B)Fruit
- (C)Eye flu
- (D)Valuable thing
Show answer
Answer: (D) Valuable thingQ83. Out of the given alternatives, choose the word which is opposite in meaning to the given word :
DEEP
- (A)Hollow
- (B)Profound
- (C)Shallow
- (D)Willow
Show answer
Answer: (C) ShallowQ84. Out of the given alternatives, choose the word which is same in meaning or nearest in meaning to the given word :
VACANT
- (A)Full
- (B)Vacation
- (C)Decorative
- (D)Empty
Show answer
Answer: (D) EmptyQ85. Find the mis-spelt word from the following :
- (A)Furniture
- (B)Alphabate
- (C)Dozen
- (D)Office
Show answer
Answer: (B) AlphabateQ86. Give one word substitution for the following :
A list of name of books
- (A)Index
- (B)Content list
- (C)Catalogue
- (D)Itinerary
Show answer
Answer: (C) CatalogueQ87. Which one of the following is correct?
- (A)These cattles are mine
- (B)These cattle are mine
- (C)These cattles is mine
- (D)These cattles was mine
Show answer
Answer: (B) These cattle are mineQ88. ਕਿਹੜਾ ਸ਼ਬਦ 'ਡੰਡੀ' ਸ਼ਬਦ ਦਾ ਸਮਾਨਅਰਥਕ ਸ਼ਬਦ ਨਹੀਂ ਹੈ?
- (A)ਕੱਚਾ ਰਸਤਾ
- (B)ਟਹਿਣੀ
- (C)ਪੂਰਨ ਵਿਰਾਮ
- (D)ਡੰਗ
Show answer
Answer: (D) ਡੰਗQ89. ਸਹੀ ਸ਼ਬਦ-ਜੋੜ ਚੁਣੋ:
- (A)ਢੁਕਵਾਂ
- (B)ਢੁੱਕਮਾਂ
- (C)ਢੁਕਮਾਂ
- (D)ਢੁਕਬਾਂ
Show answer
Answer: (A) ਢੁਕਵਾਂQ90. ਹੇਠ ਲਿਖੇ ਵਾਕ ਵਿੱਚੋਂ ਕਿਰਿਆ ਸ਼ਬਦ ਚੁਣੋ :
ਦੀਪਕ ਸਵੇਰੇ ਦਿੱਲੀ ਜਾਵੇਗਾ।
- (A)ਦੀਪਕ
- (B)ਸਵੇਰੇ
- (C)ਦਿੱਲੀ
- (D)ਜਾਵੇਗਾ
Show answer
Answer: (D) ਜਾਵੇਗਾQ91. 'ਉਸਤਤ' ਸ਼ਬਦ ਦਾ ਵਿਰੋਧਾਰਥਕ ਸ਼ਬਦ ਕਿਹੜਾ ਹੈ?
- (A)ਪ੍ਰਸੰਸਾ
- (B)ਸਿਫ਼ਤ
- (C)ਵਡਿਆਈ
- (D)ਨਿੰਦਿਆ
Show answer
Answer: (D) ਨਿੰਦਿਆQ92. ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬੀ ਸ਼ਬਦ 'Folklore' ਦੇ ਅਰਥਾਂ ਨੂੰ ਪ੍ਰਗਟਾਉਂਦਾ ਹੈ?
- (A)ਲੋਕ/ਜਨਤਾ
- (B)ਲੋਕ-ਧਾਰਾ
- (C)ਲੋਕ-ਖੇਡਾਂ
- (D)ਲੋਕ-ਗੀਤ
Show answer
Answer: (B) ਲੋਕ-ਧਾਰਾQ93. 'ਆਗਿਆ ਦਾ ਪਾਲਣ ਕਰਨ ਵਾਲ਼ਾ' ਲਈ ਇੱਕ ਸ਼ਬਦ ਚੁਣੋ :
- (A)ਹੁਕਮ
- (B)ਫ਼ਰਮਾਨ
- (C)ਆਦੇਸ਼
- (D)ਆਗਿਆਕਾਰੀ
Show answer
Answer: (D) ਆਗਿਆਕਾਰੀQ94. ਮੁਹਾਵਰਾ 'ਹਵਾਈ ਕਿਲ੍ਹੇ ਉਸਾਰਨਾ' ਲਈ ਢੁਕਵਾਂ ਅਰਥ ਚੁਣੋ :
- (A)ਫ਼ਰਜ਼ੀ ਆਸਾਂ ਬਣਾ ਲੈਣੀਆਂ
- (B)ਹਵਾ ਵਿੱਚ ਕਿਲ੍ਹੇ ਦਾ ਨਿਰਮਾਣ ਕਰਨਾ
- (C)ਬਹੁਤ ਉੱਚਾ ਕਿਲ੍ਹਾ
- (D)ਕਿਸੇ ਦਾ ਬਿਲਕੁਲ ਭੇਦ ਨਾ ਲੱਗਣਾ
Show answer
Answer: (A) ਫ਼ਰਜ਼ੀ ਆਸਾਂ ਬਣਾ ਲੈਣੀਆਂQ95. "ਜਦੋਂ ਕੋਈ ਮੂਰਖ ਜਾਂ ਸ਼ਰਾਬੀ ਬੰਦਾ ਮੌਜ ਵਿੱਚ ਆਇਆ, ਯਮ੍ਹਲੀਆਂ ਮਾਰ-ਮਾਰ ਕੇ ਖ਼ੁਸ਼ ਹੁੰਦਾ ਹੋਵੇ" ਉਦੋਂ? ਉਸ ਲਈ ਕਿਹੜਾ ਅਖਾਣ ਵਰਤਿਆ ਜਾਵੇਗਾ?
- (A)ਹੁੱਜਾਂ ਬਾਂਦਰਾਂ ਟੁੱਕਰ ਕਲੰਦਰਾਂ
- (B)ਖੋਤੇ ਚੜ੍ਹੀ ਪਰ ਕੁੜਮਾਂ ਦੇ ਮਹੱਲੇ ਨਹੀਂ ਗਈ
- (C)ਖੋਤੇ ਦੀ ਮੌਜ ਟੀਟਣੇ
- (D)ਕਦੇ ਤੈਂਢੀਆਂ ਕਦੇ ਮੈਂਢੀਆਂ
The board dropped this question from its final answer key — no option is scored.Q96. 'ਬਾ' ਅਗੇਤਰ ਲੱਗ ਕੇ ਬਣਨ ਵਾਲ਼ਾ ਸਹੀ ਸ਼ਬਦ ਚੁਣੋ :
- (A)ਬਾਈ
- (B)ਬਾਹਰ
- (C)ਬਾਹੀ
- (D)ਬਾਇੱਜ਼ਤ
Show answer
Answer: (D) ਬਾਇੱਜ਼ਤQ97. 'ੜ' ਪਿਛੇਤਰ ਲੱਗ ਕੇ ਬਣਨ ਵਾਲ਼ਾ ਸਹੀ ਸ਼ਬਦ ਚੁਣੋ :
- (A)ਵਿਹਲੜ
- (B)ਚਿੜ
- (C)ਧਾੜ
- (D)ਝੜ
Show answer
Answer: (A) ਵਿਹਲੜQ98. 'ਮੁੰਡਿਆਂ ਨੂੰ ਖੇਡਣਾ ਚਾਹੀਦਾ ਹੈ' ਵਾਕ ਵਿੱਚੋਂ ਨਾਂਵ ਸ਼ਬਦ ਕਿਹੜਾ ਹੈ?
- (A)ਮੁੰਡਿਆਂ
- (B)ਨੂੰ
- (C)ਖੇਡਣਾ
- (D)ਚਾਹੀਦਾ
Show answer
Answer: (A) ਮੁੰਡਿਆਂQ99. 'ਹਵਾ' ਸ਼ਬਦ ਦਾ ਬਹੁ-ਵਚਨ ਕੀ ਹੈ?
- (A)ਹਵਾਹਾਰਾ
- (B)ਹਵਾਬਾਜ਼ਾਂ
- (C)ਹਵਾਈ
- (D)ਹਵਾਵਾਂ
Show answer
Answer: (D) ਹਵਾਵਾਂQ100. 'ਲੜਕਾ ਸਾਰਾ ਪਾਣੀ ਪੀ ਗਿਆ' ਵਾਕ ਦਾ ਲਿੰਗ ਬਦਲ ਕੇ ਬਣਨ ਵਾਲ਼ਾ ਸਹੀ ਵਾਕ ਚੁਣੋ
- (A)ਲੜਕੇ ਸਾਰਾ ਪਾਣੀ ਪੀ ਗਏ
- (B)ਲੜਕੀ ਸਾਰਾ ਪਾਣੀ ਪੀ ਗਈ
- (C)ਲੜਕਿਆਂ ਨੇ ਸਾਰਾ ਪਾਣੀ ਪੀ ਲਿਆ
- (D)ਲੜਕੀਆਂ ਸਾਰਾ ਪਾਣੀ ਪੀ ਗਈਆਂ
Show answer
Answer: (B) ਲੜਕੀ ਸਾਰਾ ਪਾਣੀ ਪੀ ਗਈQ101. Which symbol is used in MS-Excel to begin a formula or function?
ਇੱਕ ਫਾਰਮੂਲਾ ਜਾਂ ਫੰਕਸ਼ਨ ਸ਼ੁਰੂ ਕਰਨ ਲਈ MS-Excel ਵਿੱਚ ਕਿਹੜਾ ਚਿੰਨ੍ਹ ਵਰਤਿਆ ਜਾਂਦਾ ਹੈ?
- (A)$
- (B)@
- (C)=
- (D)#
Show answer
Answer: (C) =Q102. Which of the following statements is/are correct about the main memory of a computer?
ਕੰਪਿਊਟਰ ਦੀ ਮੁੱਖ ਮੈਮੋਰੀ ਬਾਰੇ ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਸਹੀ ਹੈ?
- (A)Data gets lost from the main memory when power is switched off
- (B)Main memory is slower than the secondary memory
- (C)Main memory is very inexpensive memory
- (D)All of the aboveਉੱਪਰ ਦਿੱਤੇ ਸਾਰੇ
Show answer
Answer: (A) Data gets lost from the main memory when power is switched offQ103. Which key of keyboard is used to change the case of characters from lower to upper?
ਅੱਖਰਾਂ ਦੇ ਕੇਸ ਨੂੰ ਹੇਠਲੇ ਤੋਂ ਉੱਪਰ ਵੱਲ ਬਦਲਣ ਲਈ ਕੀਬੋਰਡ ਦੀ ਕਿਹੜੀ ਕੁੰਜੀ ਵਰਤੀ ਜਾਂਦੀ ਹੈ?
- (A)ESC
- (B)Return
- (C)Alt
- (D)Shift
Show answer
Answer: (D) ShiftQ104. Which of the following shortcuts is used to search some text in a Word document?
ਵਰਡ ਡੌਕੂਮੈਂਟ ਵਿੱਚ ਕੁਝ ਟੈਕਸਟ ਖੋਜਣ ਲਈ ਹੇਠਾਂ ਦਿੱਤੇ ਸ਼ਾਰਟਕੱਟਾਂ ਵਿੱਚੋਂ ਕਿਹੜਾ ਵਰਤਿਆ ਜਾਂਦਾ ਹੈ?
- (A)Ctrl + A
- (B)Ctrl + H
- (C)Ctrl + F
- (D)Ctrl + S
Show answer
Answer: (C) Ctrl + FQ105. Which of the following will you use to view webpages on your computer?
ਤੁਸੀਂ ਆਪਣੇ ਕੰਪਿਊਟਰ 'ਤੇ ਵੈੱਬ ਪੇਜਾਂ ਨੂੰ ਦੇਖਣ ਲਈ ਹੇਠਾਂ ਦਿੱਤੇ ਵਿੱਚੋਂ ਕਿਸ ਦੀ ਵਰਤੋਂ ਕਰੋਗੇ?
- (A)Graphics software
- (B)Remote server
- (C)System software
- (D)Web browser
Show answer
Answer: (D) Web browserQ106. Which of the following is not an example of operating system?
ਹੇਠਾਂ ਦਿੱਤੇ ਵਿੱਚੋਂ ਕਿਹੜਾ ਓਪਰੇਟਿੰਗ ਸਿਸਟਮ ਦੀ ਉਦਾਹਰਨ ਨਹੀਂ ਹੈ?
- (A)Android
- (B)Linux
- (C)Microsoft Windows
- (D)MS-Office
Show answer
Answer: (D) MS-OfficeQ107. Portrait and Landscape are the examples of
ਪੋਰਟਰੇਟ ਅਤੇ ਲੈਂਡਸਕੇਪ ਦੀਆਂ ਉਦਾਹਰਣਾਂ? ਹਨ
- (A)Page size
- (B)Page orientation
- (C)Page margins
- (D)Page layout
Show answer
Answer: (B) Page orientationQ108. Which of the following operations will you perform if you need to move some text in a Word document?
ਜੇਕਰ ਤੁਹਾਨੂੰ ਵਰਡ ਡੌਕੂਮੈਂਟ ਵਿੱਚ ਕਿਸੇ ਟੈਕਸਟ ਨੂੰ ਮੂਵ ਕਰਨ ਦੀ ਲੋੜ ਹੈ ਤਾਂ ਤੁਸੀਂ ਹੇਠਾਂ ਦਿੱਤੇ ਵਿੱਚੋਂ ਕਿਹੜਾ ਕਾਰਜ ਕਰੋਗੇ?
- (A)Copy and Paste
- (B)Cut and Paste
- (C)Paste and Delete
- (D)Paste and Cut
Show answer
Answer: (B) Cut and PasteQ109. The basic unit of a worksheet into which you enter data in MS-Excel is called
ਵਰਕਸ਼ੀਟ ਦੀ ਮੁੱਢਲੀ ਇਕਾਈ ਜਿਸ ਵਿੱਚ ਤੁਸੀਂ MS-Excel ਵਿੱਚ ਡੇਟਾ ਦਾਖਲ ਕਰਦੇ ਹੋ? ਉਸਨੂੰ ਕਿਹਾ ਜਾਂਦਾ ਹੈ
- (A)Cell
- (B)Table
- (C)Box
- (D)Column
Show answer
Answer: (A) CellQ110. Which of the following is a correct format of Email address?
ਹੇਠਾਂ ਦਿੱਤੇ ਵਿੱਚੋਂ ਕਿਹੜਾ ਈਮੇਲ ਪਤੇ ਦਾ ਸਹੀ ਫਾਰਮੈਟ ਹੈ?
- (A)sample@gmail@com
- (B)sample@gmail.com
- (C)www.sample.com
- (D)http.sample.com
Show answer
Answer: (B) sample@gmail.comQ111. Which of the following is not a region in Punjab?
ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬ ਦਾ ਖੇਤਰ ਨਹੀਂ ਹੈ?
- (A)Majhaਮਾਝਾ
- (B)Doabaਦੋਆਬਾ
- (C)Awadhਅਵਧ
- (D)Puadhਪੁਆਧ
Show answer
Answer: (C) AwadhQ112. What is the longitudinal extent of Punjab?
ਪੰਜਾਬ ਦੇ ਦਿਸ਼ਾਂਤਰੀ ਵਿਸਤਾਰ ਦੀ ਸੀਮਾ ਕਿੰਨੀ ਹੈ?
- (A)73·55° East to 76·50° East73·55° ਪੂਰਬ ਤੋਂ 76·50° ਪੂਰਬ ਤੱਕ
- (B)73·55° West to 76·50° West73·55° ਪੱਛਮ ਤੋਂ 76·50° ਪੱਛਮ
- (C)70·55° East to 76·50° East70·55° ਪੂਰਬ ਤੋਂ 76·50° ਪੂਰਬ ਤੱਕ
- (D)70·55° West to 76·50° West70·55° ਪੱਛਮ ਤੋਂ 76·50° ਪੱਛਮ
Show answer
Answer: (A) 73·55° East to 76·50° EastQ113. Who among the following Sufi Saints is considered as the first poet of Punjabi?
ਹੇਠ ਲਿਖਿਆਂ ਵਿੱਚੋਂ ਕਿਸ ਸੂਫ਼ੀ ਸੰਤ ਨੂੰ ਪੰਜਾਬੀ ਦਾ ਪਹਿਲਾ ਕਵੀ ਮੰਨਿਆ ਜਾਂਦਾ ਹੈ?
- (A)Sheikh Salim Chistiਸ਼ੇਖ ਸਲੀਮ ਚਿਸਤੀ
- (B)Sheikh Moinuddin Chistiਸ਼ੇਖ ਮੁਈਨੁਦੀਨ ਚਿਸਤੀ
- (C)Sheikh Faridਸ਼ੇਖ ਫ਼ਰੀਦ
- (D)Sheikh Nizamuddin Auliyaਸ਼ੇਖ ਨਿਜ਼ਾਮੁਦੀਨ ਔਲੀਆ
Show answer
Answer: (C) Sheikh FaridQ114. Which of the following Mughal chronicles mentions Punjab as the territory that can be divided into provinces of Lahore and Multan?
ਹੇਠ ਲਿਖੀ ਮੁਗਲ ਇਤਿਹਾਸਕ ਰਚਨਾਵਾਂ ਵਿੱਚੋਂ ਕਿਸ ਵਿੱਚ ਪੰਜਾਬ ਦਾ ਉਸ ਖੇਤਰ ਵਜੋਂ ਜ਼ਿਕਰ ਕੀਤਾ ਗਿਆ ਹੈ ਜਿਸ ਨੂੰ ਲਾਹੌਰ ਅਤੇ ਮੁਲਤਾਨ ਪ੍ਰਾਂਤਾਂ ਵਿੱਚ ਵੰਡਿਆ ਜਾ ਸਕਦਾ ਹੈ?
- (A)Ain-e-Akbariਆਈਨ-ਏ-ਅਕਬਰੀ
- (B)Humayun-namaਹੁਮਾਂਯੂ-ਨਾਮਾ
- (C)Babur Namaਬਾਬਰ ਨਾਮਾ
- (D)Badshah Namaਬਾਦਸ਼ਾਹ ਨਾਮਾ
Show answer
Answer: (A) Ain-e-AkbariQ115. In the Mahabharata, Punjab is described as
ਮਹਾਭਾਰਤ ਵਿੱਚ ਪੰਜਾਬ ਦਾ ਵਰਨਣ ____ ਵਜੋਂ ਕੀਤਾ ਗਿਆ ਹੈ।
- (A)Pancha-nadaਪੰਚ-ਨਦ
- (B)Panchsheelਪੰਚਸ਼ੀਲ
- (C)Panchmukhਪੰਚਮੁਖ
- (D)Panchmarkਪੰਚਮਾਰਕ
Show answer
Answer: (A) Pancha-nadaQ116. Who was the last Sikh ruler?
ਆਖਰੀ ਸਿੱਖ ਸ਼ਾਸਕ ਕੌਣ ਸੀ?
- (A)Maharaja Dalip Singhਮਹਾਰਾਜਾ ਦਲੀਪ ਸਿੰਘ
- (B)Maharaja Ranjit Singhਮਹਾਰਾਜਾ ਰਣਜੀਤ ਸਿੰਘ
- (C)Jassa Singh Ahluwaliaਜੱਸਾ ਸਿੰਘ ਆਹਲੂਵਾਲੀਆ
- (D)Hari Singhਹਰੀ ਸਿੰਘ
Show answer
Answer: (A) Maharaja Dalip SinghQ117. Which of the following is a folk embroidery art of Punjab?
ਇਹਨਾਂ ਵਿੱਚੋਂ ਕਿਹੜੀ ਪੰਜਾਬ ਦੀ ਲੋਕ ਕਢਾਈ ਕਲਾ ਹੈ?
- (A)Basohli Artਬਸੋਲੀ ਕਲਾ
- (B)Pochampallyਪੋਚਮਪੱਲੀ
- (C)Madhubaniਮਧੂਬਨੀ
- (D)Phulkariਫੁਲਕਾਰੀ
Show answer
Answer: (D) PhulkariQ118. The ancient name of river Ravi is
ਰਾਵੀ ਨਦੀ ਦਾ ਪ੍ਰਾਚੀਨ ਨਾਮ ____ ਹੈ।
- (A)Purushniਪੁਰੁਸ਼ਨੀ
- (B)Vipasaਵਿਪਾਸਾ
- (C)Askiniਅਸਕਿਨੀ
- (D)Sarsutiਸੁਰਸੁਤੀ?
Show answer
Answer: (A) PurushniQ119. In 1948, the Princely States of Punjab which included Patiala, Nabha, Malerkotla, Jind, Kapurthala, Faridkot, Nalagarh and Kalsia were combined and a new State of PEPSU was formed. What does PEPSU stand for?
1948 ਵਿੱਚ, ਪੰਜਾਬ ਦੀ ਰਿਆਸਤ ਜਿਸ ਵਿੱਚ ਪਟਿਆਲਾ, ਨਾਭਾ, ਮਲੇਰਕੋਟਲਾ, ਜੀਂਦ, ਕਪੂਰਥਲਾ, ਫਰੀਦਕੋਟ, ਨਾਲਾਗੜ੍ਹ ਅਤੇ ਕਲਸੀਆ ਸ਼ਾਮਲ ਸਨ, ਨੂੰ ਮਿਲ਼ਾ ਕੇ ਇੱਕ ਨਵਾਂ ਰਾਜ 'ਪੈਪਸੂ' ਬਣਾਇਆ ਗਿਆ ਸੀ। ਪੈਪਸੂ ਦਾ ਕੀ ਅਰਥ ਹੈ?
- (A)Patiala and East Punjab Students Unionਪਟਿਆਲਾ ਅਤੇ ਈਸਟ ਪੰਜਾਬ ਸਟੂਡੈਂਟ ਯੂਨੀਅਨ
- (B)Patiala and Early Punjab States Unionਪਟਿਆਲਾ ਅਤੇ ਅਰਲੀ ਪੰਜਾਬ ਸਟੇਟਸ ਯੂਨੀਅਨ
- (C)Pathankot and East Punjab States Unionਪਠਾਨਕੋਟ ਅਤੇ ਈਸਟ ਪੰਜਾਬ ਸਟੇਟਸ ਯੂਨੀਅਨ
- (D)Patiala and East Punjab States Unionਪਟਿਆਲਾ ਅਤੇ ਈਸਟ ਪੰਜਾਬ ਸਟੇਟਸ ਯੂਨੀਅਨ
Show answer
Answer: (D) Patiala and East Punjab States UnionQ120. How many districts are there in Punjab State?
ਪੰਜਾਬ ਰਾਜ ਵਿੱਚ ਕਿੰਨੇ ਜ਼ਿਲ੍ਹੇ ਹਨ?
- (A)20
- (B)25
- (C)23
- (D)28
Show answer
Answer: (C) 23Q121. The undulating plains and Kandi area of Punjab are home of this type of vegetation. In this statement, the vegetation mentioned is
"ਪੰਜਾਬ ਦੇ ਉੱਚੇ ਨੀਵੇਂ ਮੈਦਾਨੀ ਖੇਤਰ ਅਤੇ ਕੰਡੀ ਇਲਾਕੇ ਇਸ ਕਿਸਮ ਦੀ ਬਨਸਪਤੀ ਦੇ ਘਰ ਹਨ।" ਇਸ ਕਥਨ ਵਿੱਚ, ਜ਼ਿਕਰ ਕੀਤੀ ਗਈ ਬਨਸਪਤੀ ____ ਹੈ।
- (A)Tropical thorny vegetationਊਸ਼ਣ ਕੰਡੇਦਾਰ ਬਨਸਪਤੀ
- (B)Tropical dry deciduous vegetationਊਸ਼ਣ ਖੁਸ਼ਕ ਪਤਝੜ ਬਨਸਪਤੀ
- (C)Subtropical pine vegetationਉਪ-ਊਸ਼ਣ ਚੀਲ ਬਨਸਪਤੀ
- (D)Subtropical scrub hill vegetationਉਪ-ਊਸ਼ਣ ਝਾੜੀਦਾਰ ਪਹਾੜੀ ਬਨਸਪਤੀ
Show answer
Answer: (B) Tropical dry deciduous vegetationQ122. Who among the following Gurus established the 'Manji-system'?
ਹੇਠ ਲਿਖਿਆਂ ਵਿੱਚੋਂ ਕਿਸ ਗੁਰੂ ਸਾਹਿਬਾਨ ਨੇ 'ਮੰਜੀ-ਪ੍ਰਥਾ' ਦੀ ਸਥਾਪਨਾ ਕੀਤੀ?
- (A)Guru Angad Dev jiਗੁਰੂ ਅੰਗਦ ਦੇਵ ਜੀ
- (B)Guru Amar Das jiਗੁਰੂ ਅਮਰਦਾਸ ਜੀ
- (C)Guru Ram Das jiਗੁਰੂ ਰਾਮਦਾਸ ਜੀ
- (D)Guru Arjan Dev jiਗੁਰੂ ਅਰਜਨ ਦੇਵ ਜੀ
Show answer
Answer: (B) Guru Amar Das jiQ123. "In 1590, foundation of a new city was laid between the rivers Ravi and Beas by Guru Arjan Dev ji." What was the name of that city?
1590 ਵਿੱਚ, ਗੁਰੂ ਅਰਜਨ ਦੇਵ ਜੀ ਦੁਆਰਾ ਰਾਵੀ ਅਤੇ ਬਿਆਸ ਦਰਿਆ ਦੇ ਵਿਚਕਾਰ ਇੱਕ ਨਵੇਂ ਸ਼ਹਿਰ ਦੀ ਨੀਂਹ ਰੱਖੀ ਗਈ ਸੀ। ਉਸ ਸ਼ਹਿਰ ਦਾ ਨਾਮ ਕੀ ਸੀ?
- (A)Amritsarਅੰਮ੍ਰਿਤਸਰ
- (B)Batalaਬਟਾਲਾ
- (C)Mogaਮੋਗਾ
- (D)Tarn Taranਤਰਨਤਾਰਨ
Show answer
Answer: (D) Tarn TaranQ124. When was the first Treaty of Lahore signed?
ਲਾਹੌਰ ਦੀ ਪਹਿਲੀ ਸੰਧੀ 'ਤੇ ਕਦੋਂ ਦਸਖ਼ਤ ਕੀਤੇ ਗਏ?
- (A)9th March, 18449 ਮਾਰਚ, 1844
- (B)9th March, 18459 ਮਾਰਚ, 1845
- (C)9th March, 18469 ਮਾਰਚ, 1846
- (D)9th March, 18479 ਮਾਰਚ, 1847
Show answer
Answer: (C) 9th March, 1846Q125. Who is the present Governor of Punjab State?
ਪੰਜਾਬ ਰਾਜ ਦੇ ਮੌਜੂਦਾ ਰਾਜਪਾਲ ਕੌਣ ਹਨ?
- (A)Vijayender Pal Singh Badnoreਵਿਜੇਂਦਰ ਪਾਲ ਸਿੰਘ ਬਦਨੌਰ
- (B)Charanjit Singh Channiਚਰਨਜੀਤ ਸਿੰਘ ਚੰਨੀ
- (C)Harjot Singh Bainsਹਰਜੋਤ ਸਿੰਘ ਬੈਂਸ
- (D)Banwarilal Purohitਬਨਵਾਰੀ ਲਾਲ ਪੁਰੋਹਿਤ
Show answer
Answer: (D) Banwarilal PurohitQ126. Which of the following is the State animal of Punjab?
ਇਹਨਾਂ ਵਿੱਚੋਂ ਕਿਹੜਾ ਪੰਜਾਬ ਦਾ ਰਾਜ ਜਾਨਵਰ ਹੈ?
- (A)Blackbuckਕਾਲ਼ਾ ਹਿਰਨ
- (B)Chinkaraਚਿੰਕਾਰਾ
- (C)Wild Buffaloਜੰਗਲੀ ਮੱਝ
- (D)Elephantਹਾਥੀ
Show answer
Answer: (A) BlackbuckQ127. The average weight of A, B and C is 65 kg. If the average weight of C and B is 61.5 kg and the average weight of A and C is 68.5 kg, then the weight of C (in kg) is
A, B ਅਤੇ C ਦਾ ਔਸਤ ਭਾਰ 65 ਕਿੱਲੋ ਹੈ। ਜੇਕਰ C ਅਤੇ B ਦਾ ਔਸਤ ਭਾਰ 61.5 ਕਿੱਲੋ ਹੈ, ਅਤੇ A ਅਤੇ C ਦਾ ਔਸਤ ਭਾਰ 68.5 ਕਿੱਲੋ ਹੈ, ਤਾਂ C ਦਾ ਭਾਰ (ਕਿੱਲੋ ਵਿੱਚ) ਕੀ ਹੈ?
- (A)65
- (B)67
- (C)60
- (D)68
Show answer
Answer: (A) 65Q128. A motorboat goes 24 km in 2 hours along the stream and 10 km in 1 hour against the stream. The speed of the motorboat in kilometers per hour is
ਇੱਕ ਮੋਟਰਬੋਟ ਧਾਰਾ ਦੇ ਨਾਲ 2 ਘੰਟੇ ਵਿੱਚ 24 ਕਿਮੀ ਅਤੇ ਧਾਰਾ ਦੇ ਵਿਪਰੀਤ 1 ਘੰਟੇ ਵਿੱਚ 10 ਕਿਮੀ ਚੱਲਦੀ ਹੈ। ਮੋਟਰਬੋਟ ਦੀ ਰਫ਼ਤਾਰ ਕਿਲੋਮੀਟਰ ਪ੍ਰਤੀ ਘੰਟਾ ਵਿੱਚ ਕੀ ਹੈ?
- (A)14
- (B)10
- (C)11
- (D)12
Show answer
Answer: (C) 11Q129. Ravi, Mohan and Govind can complete a task in 12 days, 10 days and 15 days respectively. In how many days can Ravi, Mohan and Govind together complete the same task?
ਰਵੀ, ਮੋਹਨ ਅਤੇ ਗੋਵਿੰਦ ਇੱਕ ਕਾਰਜ ਨੂੰ ਕ੍ਰਮਵਾਰ 12 ਦਿਨ, 10 ਦਿਨ ਅਤੇ 15 ਦਿਨ ਵਿੱਚ ਪੂਰਾ ਕਰ ਸੱਕਦੇ ਹਨ। ਰਵੀ, ਮੋਹਨ ਅਤੇ ਗੋਵਿੰਦ ਮਿਲ਼ ਕੇ ਓਸੇ ਕਾਰਜ ਨੂੰ ਕਿੰਨੇ ਦਿਨਾਂ ਵਿੱਚ ਪੂਰਾ ਕਰ ਸਕਦੇ ਹਨ?
- (A)8
- (B)4
- (C)2
- (D)6
Show answer
Answer: (B) 4Q130. A, B and C started a business. Twice the investment of A is equal to thrice the investment of B and also five times the investment of C. If the total profit after a year is ₹ 15.5 lakhs, then the share of B in the profit (in ₹ lakhs) is
A, B ਅਤੇ C ਨੇ ਇੱਕ ਕੰਮ ਸ਼ੁਰੂ ਕੀਤਾ। A ਦਾ ਦੁੱਗਣਾ ਨਿਵੇਸ਼ B ਦੇ ਨਿਵੇਸ਼ ਦੇ ਤਿੰਨ ਗੁਣਾ ਦੇ ਬਰਾਬਰ ਹੈ ਅਤੇ C ਦੇ ਨਿਵੇਸ਼ ਦੇ ਪੰਜ ਗੁਣੇ ਦੇ ਬਰਾਬਰ ਹੈ। ਜੇਕਰ ਇੱਕ ਸਾਲ ਦੇ ਬਾਅਦ ਕੁੱਲ ਰਾਸ਼ੀ ₹ 15.5 ਲੱਖ ਰੁਪਏ ਹੈ, ਤਾਂ ਮੁਨਾਫ਼ੇ ਵਿੱਚ B ਦਾ ਹਿੱਸਾ (ਲੱਖ ਰੁਪਏ ਵਿੱਚ) ਕਿੰਨਾ ਹੋਵੇਗਾ?
- (A)7.5
- (B)3
- (C)4.5
- (D)5
Show answer
Answer: (D) 5Q131. If 3x + 2y = 7 and 4x − y = 24, then x − y = ?
ਜੇਕਰ 3x + 2y = 7 ਅਤੇ 4x − y = 24 ਹੈ ਤਾਂ x − y = ?
- (A)9
- (B)1
- (C)−9
- (D)−1
Show answer
Answer: (A) 9Q132. If the difference between compound interest and simple interest on a certain sum of money for 3 years at 5% p.a. is ₹ 122, then the sum is
ਜੇਕਰ 5% ਪ੍ਰਤੀ ਸਾਲ 'ਤੇ 3 ਸਾਲਾਂ ਲਈ ਇੱਕ ਨਿਸ਼ਚਿਤ ਰਕਮ 'ਤੇ ਮਿਸ਼ਰਿਤ ਵਿਆਜ ਅਤੇ ਸਰਲ ਵਿਆਜ ਵਿੱਚ ਅੰਤਰ ₹ 122 ਰੁਪਏ ਹੈ, ਤਾਂ ਫਿਰ ਰਕਮ ਕਿੰਨੀ ਹੋਵੇਗੀ :
- (A)₹ 25,000
- (B)₹ 19,000
- (C)₹ 16,000
- (D)None of the aboveਉੱਪਰ ਦਿੱਤੇ ਵਿਚੋਂ ਕੋਈ ਵੀ ਨਹੀਂ
Show answer
Answer: (C) ₹ 16,000Q133. The value of x for which the expressions 12 − 6x and 4x + 2 become equal is
x ਦਾ ਮਾਨ ਕੀ ਹੈ ਜਿਸਦੇ ਲਈ ਸਮੀਕਰਣ 12 − 6x ਅਤੇ 4x + 2 ਬਰਾਬਰ ਹੋ ਜਾਂਦੇ ਹਨ?
- (A)0
- (B)2
- (C)1
- (D)4
Show answer
Answer: (C) 1Q134. If 6/7 th of 8/5 th of a number is 192, then 3/4 th of the number is
ਜੇਕਰ ਕਿਸੇ ਗਿਣਤੀ ਦੇ 8/5 ਉਹ ਹਿੱਸੇ ਦਾ 6/7 ਵਾਂ ਹਿੱਸਾ 192 ਹੈ, ਤਾਂ ਗਿਣਤੀ ਦਾ 3/4 ਹਿੱਸਾ ਕੀ ਹੈ?
- (A)105
- (B)77
- (C)80
- (D)36
Show answer
Answer: (A) 105Q135. Evaluate [7 + 7 * (7 + 7 / 7)] + 7 / 7
ਮੁਲਾਂਕਣ ਕਰੋ : [7 + 7 * (7 + 7 / 7)] + 7 / 7
- (A)10
- (B)5
- (C)63
- (D)64
Show answer
Answer: (D) 64Q136. The value of 8 − [8 − (5 + 8) − {8 − (8 − 5 + 8)} + 10] is
8 − [8 − (5 + 8) − {8 − (8 − 5 + 8)} + 10] ਦਾ ਮਾਨ
- (A)5
- (B)20
- (C)0
- (D)10
Show answer
Answer: (C) 0Q137. If 22% of x = 30% of y, then y : x is equal to
ਜੇਕਰ x ਦਾ 22% = y ਦਾ 30% ਹੈ, ਤਾਂ y : x ਦਾ ਮਾਨ ਕੀ ਹੈ?
- (A)15 : 11
- (B)15 : 14
- (C)17 : 16
- (D)11 : 15
Show answer
Answer: (D) 11 : 15Q138. A train of length 350 m crosses a bridge of length 250 m in 20 seconds. What is the speed of the train (in km/h)?
350 ਮੀਟਰ ਲੰਮੀ ਇੱਕ ਟ੍ਰੇਨ 250 ਮੀਟਰ ਲੰਬੇ ਪੁਲ਼ ਨੂੰ 20 ਸੈਕਿੰਡ ਵਿੱਚ ਪਾਰ ਕਰਦੀ ਹੈ। ਟ੍ਰੇਨ ਦੀ ਰਫ਼ਤਾਰ (ਕਿਮੀ/ਘੰਟਾ ਵਿੱਚ) ਕੀ ਹੈ?
- (A)95
- (B)72
- (C)108
- (D)88
Show answer
Answer: (C) 108Q139. A bus covers a 60 km distance in 1 hour 30 minutes, whereas the same distance is covered by a car in 45 minutes. What is the ratio of the speed of the car to the speed of the bus?
ਇੱਕ ਬੱਸ 1 ਘੰਟੇ 30 ਮਿੰਟ ਵਿੱਚ 60 ਕਿਮੀ ਦੀ ਦੂਰੀ ਤੈਅ ਕਰਦੀ ਹੈ, ਜਦੋਂ ਕਿ ਏਨੀ ਹੀ ਦੂਰੀ ਇੱਕ ਕਾਰ ਦੁਆਰਾ 45 ਮਿੰਟ ਵਿੱਚ ਤੈਅ ਕੀਤੀ ਜਾਂਦੀ ਹੈ। ਕਾਰ ਦੀ ਰਫ਼ਤਰ ਅਤੇ ਬੱਸ ਦੀ ਰਫ਼ਤਰ ਦਾ ਅਨੁਪਾਤ ਕੀ ਹੈ?
- (A)2 : 1
- (B)1 : 5
- (C)3 : 5
- (D)5 : 3
Show answer
Answer: (A) 2 : 1Q140. If the average of 7, 11, 15, x, 14, 21, 25 is 15, then the value of x is
7, 11, 15, x, 14, 21, 25 ਦਾ ਔਸਤ 15 ਹੈ, ਤਾਂ x ਦਾ ਮਾਨ ਕੀ ਹੈ?
- (A)3
- (B)14.5
- (C)12
- (D)13.3
Show answer
Answer: (C) 12Q141. The perimeter of a square is equal to the perimeter of a rectangle. The perimeter of the square is 40 m. If the breadth of the rectangle is two-third of its length, then what is the area (in m²) of the rectangle?
ਇੱਕ ਵਰਗ ਦਾ ਪਰਿਮਾਪ ਇੱਕ ਆਇਤ ਦੇ ਪਰਿਮਾਪ ਦੇ ਬਰਾਬਰ ਹੈ। ਵਰਗ ਦਾ ਪਰਿਮਾਪ 40 m ਹੈ। ਜੇਕਰ ਆਇਤ ਦੀ ਚੌੜਈ ਇਸ ਦੀ ਲੰਬਾਈ ਦਾ ਦੋ-ਤਿਹਾਈ ਹੈ, ਤਾਂ ਆਇਤ ਦਾ ਖੇਤਰਫਲ਼ (m² ਵਿੱਚ) ਕੀ ਹੈ?
- (A)100
- (B)96
- (C)84
- (D)121
Show answer
Answer: (B) 96Q142. Four numbers have been given, out of which three are alike in some manner and the fourth one is different. Choose the odd one out.
ਚਾਰ ਨੰਬਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ ਤਿੰਨ ਕਿਸੇ ਨਾ ਕਿਸੇ ਰੂਪ ਵਿੱਚ ਇੱਕੋ ਜਿਹੇ ਹਨ ਅਤੇ ਚੌਥਾ ਇੱਕ ਵੱਖਰਾ ਹੈ। ਵੱਖਰੇ ਨੂੰ ਚੁਣੋ :
- (A)19
- (B)23
- (C)45
- (D)83
Show answer
Answer: (C) 45Q143. From the given four words, which word will come in the last in an English dictionary?
ਦਿੱਤੇ ਗਏ ਚਾਰ ਸ਼ਬਦਾਂ ਵਿੱਚੋਂ ਕਿਹੜਾ ਇੱਕ ਅੰਗਰੇਜ਼ੀ ਡਿਕਸ਼ਨਰੀ ਵਿੱਚ ਅਖੀਰ ਵਿੱਚ ਆਵੇਗਾ?
- (A)Pragmatic
- (B)Protect
- (C)Pastel
- (D)Peacock
Show answer
Answer: (B) ProtectQ144. Choose the odd one out from the given alternatives.
ਦਿੱਤੇ ਗਏ ਵਿਕਲਪਾਂ ਵਿੱਚੋਂ ਵੱਖਰੇ ਨੂੰ ਚੁਣੋ :
- (A)Asiaਏਸ਼ੀਆ
- (B)Europeਯੂਰੋਪ
- (C)Australiaਆਸਟ੍ਰੇਲੀਆ
- (D)Arcticਆਰਕਟਿਕ
Show answer
Answer: (D) ArcticQ145. If K denotes '×', T denotes '÷', V denotes '+' and R denotes '−', then 16 V 24 T 8 R 6 T 2 K 3 = ?
ਜੇਕਰ K '×' ਨੂੰ ਦਰਸਾਉਂਦਾ ਹੈ, T '÷' ਨੂੰ ਦਰਸਾਉਂਦਾ ਹੈ, V '+' ਨੂੰ ਦਰਸਾਉਂਦਾ ਹੈ ਅਤੇ R '−' ਨੂੰ ਦਰਸਾਉਂਦਾ ਹੈ, ਤਾਂ 16 V 24 T 8 R 6 T 2 K 3 = ?
- (A)10
- (B)11
- (C)12
- (D)13
Show answer
Answer: (A) 10Q146. P is the brother of D. X is the sister of P. A is the brother of F. F is the daughter of D. M is the father of X. Who is the uncle of A?
P D ਦਾ ਭਰਾ ਹੈ। X P ਦੀ ਭੈਣ ਹੈ। A F ਦਾ ਭਰਾ ਹੈ। F D ਦੀ ਧੀ ਹੈ। M X ਦਾ ਪਿਤਾ ਹੈ। A ਦਾ ਚਾਚਾ ਕੌਣ ਹੈ?
- (A)F
- (B)M
- (C)P
- (D)X
Show answer
Answer: (C) PQ147. Find the missing alphabet in the given sequence : Z, X, V, T, ?, P, N
ਦਿੱਤੇ ਕ੍ਰਮ ਵਿੱਚ ਗੁੰਮ ਹੋਏ ਵਰਨਮਾਲਾ ਦੇ? ਅੱਖਰ ਨੂੰ ਲੱਭੋ? Z, X, V, T, ?, P, N
- (A)S
- (B)R
- (C)U
- (D)Q
Show answer
Answer: (B) RQ148. Select the one which is different from the other responses.
ਉਹ ਇੱਕ ਚੁਣੋ ਜੋ ਦੂਜੇ ਜਵਾਬਾਂ ਤੋਂ ਵੱਖਰਾ ਹੈ :
- (A)DFH
- (B)JLN
- (C)QRS
- (D)UWY
Show answer
Answer: (C) QRSQ149. In a certain code language COMPUTER is written as RNLOTSDC. How will MEDICINE be written in that code language?
ਇੱਕ ਖਾਸ ਕੋਡ ਭਾਸ਼ਾ ਵਿੱਚ COMPUTER ਨੂੰ RNLOTSDC ਲਿਖਿਆ ਜਾਂਦਾ ਹੈ। MEDICINE ਨੂੰ ਉਸ ਕੋਡ ਭਾਸ਼ਾ ਵਿੱਚ ਕਿਵੇਂ ਲਿਖਿਆ ਜਾਵੇਗਾ?
- (A)EDCHBHMM
- (B)LDCHBHMD
- (C)EDCJDHMM
- (D)EFEJDJOM
Show answer
Answer: (A) EDCHBHMMQ150. In a row of 60 persons, Ganesh is 26th from the left end. Find out his position from the right end.
60 ਵਿਅਕਤੀਆਂ ਦੀ ਕਤਾਰ ਵਿੱਚ, ਗਣੇਸ਼ ਖੱਬੇ ਸਿਰੇ ਤੋਂ 26 ਵੇਂ ਸਥਾਨ 'ਤੇ ਹੈ। ਸੱਜੇ ਸਿਰੇ ਤੋਂ ਉਸਦੀ ਸਥਿਤੀ ਦਾ ਪਤਾ ਲਗਾਓ :
- (A)35
- (B)36
- (C)34
- (D)Cannot be determinedਨਿਰਧਾਰਤ ਨਹੀਂ ਕੀਤਾ ਜਾ ਸਕਦਾ
Show answer
Answer: (A) 35
Answer key
Question numbers match the printed paper. “X” marks a question the board dropped.