Punjab Police SI 21 Jun 2023 · Punjabi (qualifying) · Shift 2
Real Punjab Police Sub-Inspector paper (Punjab Police SI 21 Jun 2023 · Punjabi (qualifying) · Shift 2), 50 questions with the official answer key. No ASI paper has been held yet, so the SI papers are the closest real practice.
Questions
50
Marks
50
Duration
60 min
Scoring
+1 · no penalty
Section breakdown
| Section | Questions | Marks |
|---|---|---|
| Punjabi Language | 50 | 50 |
| Total | 50 | 50 |
Important instructions
- 1The test contains 50 questions across 1 sections. Total marks: 50.
- 2You have 60 minutes to complete the test. The timer starts as soon as you click Start Test.
- 3Each correct answer gives +1 mark. No negative marking — attempt every question. Unanswered questions receive 0 marks.
- 4Use the question palette on the right to jump between questions. Color codes: green for answered, amber for marked for review, grey for visited but unanswered.
- 5You can switch between English and the second language anytime using the language toggle inside the test.
- 6The test will auto-submit when the timer reaches zero. You can also submit manually anytime.
- 7Once submitted, you'll see your score, section-wise analysis, and complete solutions with explanations.
Heads up: do not refresh or close this tab during the test. Progress is not saved until you submit.
Free · No signup required · Bilingual
Punjab Police SI 21 Jun 2023 · Punjabi (qualifying) · Shift 2: all 50 questions with answers
Read the paper here, or attempt it as a timed test for your score and a worked solution to every question.
Q1. ਛਿਮਾਹੀ ਤੋਂ ਕੀ ਭਾਵ ਹੈ?
- (1)8 ਮਹੀਨੇ
- (2)4 ਮਹੀਨੇ
- (3)12 ਮਹੀਨੇ
- (4)6 ਮਹੀਨੇ
Show answer
Answer: (4) 6 ਮਹੀਨੇQ2. ‘ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ’ ਅਖਾਣ ਦਾ ਅਰਥ ਹੈ
- (1)ਕਿਸੇ ਕੰਮ ਵਿਚ ਜ਼ਬਰਦਸਤੀ ਵਾਧੂ ਦਖਲ ਦੇਣਾ।
- (2)ਵਿਆਹ ਵਾਲੇ ਮੁੰਡੇ ਨੂੰ ਸੱਦਣਾ।
- (3)ਲਾੜੇ ਦੀ ਤਾਈ ਦਾ ਵਿਆਹ ’ਚ ਆਉਣਾ।
- (4)ਤਾਈ ਦਾ ਗੁੱਸੇ ’ਚ ਗੱਲ ਨਾ ਕਰਨਾ।
Show answer
Answer: (1) ਕਿਸੇ ਕੰਮ ਵਿਚ ਜ਼ਬਰਦਸਤੀ ਵਾਧੂ ਦਖਲ ਦੇਣਾ।Q3. ‘kettle’ ਸ਼ਬਦ ਦਾ ਪੰਜਾਬੀ ਅਨੁਵਾਦ ਹੈ
- (1)ਗਲਾਸ
- (2)ਕੇਤਲੀ
- (3)ਘੜਾ
- (4)ਕੱਟਣਾ
Show answer
Answer: (2) ਕੇਤਲੀQ4. “ਵਹਿਮ” ਦਾ ਸਮਾਨਾਰਥਕ ਸ਼ਬਦ ਹੈ
- (1)ਭੁਲੇਖਾ
- (2)ਕਰਮ
- (3)ਵਹਿਣਾ
- (4)ਵੱਸਣਾ
Show answer
Answer: (1) ਭੁਲੇਖਾQ5. ਕਿਹੜਾ ਸ਼ਬਦਜੋੜ ਸ਼ੁੱਧ ਹੈ
- (1)ਸ਼ੈਹਰ
- (2)ਐਹਮ
- (3)ਵੇਹੜਾ
- (4)ਮਿਹਨਤ
Show answer
Answer: (4) ਮਿਹਨਤQ6. ‘ਗਿਆਨਣ’ ਸ਼ਬਦ ਦਾ ਪੁਲਿੰਗ ਹੈ
- (1)ਗਿਆਨ
- (2)ਗੀਆਨ
- (3)ਗਿਆਨੀ
- (4)ਗਿਆਨੂ
Show answer
Answer: (3) ਗਿਆਨੀQ7. ‘ਨਾਂਹ-ਵਾਚਕ ਵਾਕ’ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ?
- (1)ਗੱਲ ਮੁਕਾਉਣ ਲਈ
- (2)ਕਾਰਜ ਦੀ ਅਸਫਲਤਾ ਜਾਂ ਮਨ੍ਹਾ ਕਰਨ ਲਈ
- (3)ਅਚੰਭਿਤ ਹੋਣ ਲਈ
- (4)ਦੋ ਵਾਕਾਂ ਨੂੰ ਜੋੜਨ ਲਈ
Show answer
Answer: (2) ਕਾਰਜ ਦੀ ਅਸਫਲਤਾ ਜਾਂ ਮਨ੍ਹਾ ਕਰਨ ਲਈQ8. ‘ਖ਼ਤਰਨਾਕ’ ਸ਼ਬਦ ਵਿਚ ਪਿਛੇਤਰ ਹੈ
- (1)ਖ਼ਤ
- (2)ਨਾਅਕ
- (3)ਨਾਕ
- (4)ਆਕ
Show answer
Answer: (3) ਨਾਕQ9. ਦਹਾਕੇ ਤੋਂ ਕੀ ਭਾਵ ਹੈ?
- (1)10 ਹਫਤੇ
- (2)10 ਮਹੀਨੇ
- (3)10 ਸਾਲ
- (4)10 ਦਿਨ
Show answer
Answer: (3) 10 ਸਾਲQ10. “ਅੰਨ੍ਹਿਆਂ ’ਚ ਕਾਣਾ ਰਾਜਾ” ਅਖਾਣ ਦਾ ਅਰਥ ਹੈ
- (1)ਅੰਨ੍ਹਿਆਂ ਦੀ ਮਦਦ ਕਰਨੀ।
- (2)ਬੁਲੰਦੀਆਂ ਨੂੰ ਛੁਹਣਾ।
- (3)ਰਾਜੇ ਦਾ ਕਾਣਾ ਹੋਣਾ।
- (4)ਮੂਰਖਾਂ ਵਿੱਚ ਥੋੜ੍ਹੇ ਸਿਆਣੇ ਦੀ ਕਦਰ ਪੈਣਾ।
Show answer
Answer: (4) ਮੂਰਖਾਂ ਵਿੱਚ ਥੋੜ੍ਹੇ ਸਿਆਣੇ ਦੀ ਕਦਰ ਪੈਣਾ।Q11. “ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ” ਲਈ ਕੋਈ ਇਕ ਸ਼ਬਦ ਚੁਣੋ
- (1)ਕੁਸ਼ਤੀ
- (2)ਅਖਾੜਾ
- (3)ਸਕੂਲ
- (4)ਜਿਮ
Show answer
Answer: (2) ਅਖਾੜਾQ12. ਅਪ੍ਰੈਲ ਤੋਂ ਪਹਿਲਾਂ ਕਿਹੜਾ ਮਹੀਨਾ ਆਉਂਦਾ ਹੈ?
- (1)ਅਕਤੂਬਰ
- (2)ਜੁਲਾਈ
- (3)ਮਾਰਚ
- (4)ਅਗਸਤ
Show answer
Answer: (3) ਮਾਰਚQ13. ਕਿਹੜਾ ਸ਼ਬਦ ਅਸ਼ੁੱਧ ਨਹੀਂ ਹੈ?
- (1)ਲਾਬ
- (2)ਕ੍ਰਿਸ਼ਨ
- (3)ਰਾਨੀ
- (4)ਚੰਘਾ
Show answer
Answer: (2) ਕ੍ਰਿਸ਼ਨQ14. ਦੁਬਿੰਦੀ (:) ਦੀ ਸਹੀ ਵਰਤੋਂ ਵਾਲਾ ਵਾਕ ਹੈ?
- (1)ਚੰਗਾ ਇਨਸਾਨ ਬਣਨ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ: ਸਬਰ, ਸੰਤੋਖ ਤੇ ਮਿਹਨਤ।
- (2)ਚੰਗਾ ਇਨਸਾਨ ਬਣਨ ਲਈ: ਤਿੰਨ ਚੀਜ਼ਾਂ ਜ਼ਰੂਰੀ ਹਨ ਸਬਰ, ਸੰਤੋਖ ਤੇ ਮਿਹਨਤ।
- (3)ਚੰਗਾ ਇਨਸਾਨ: ਬਣਨ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ: ਸਬਰ, ਸੰਤੋਖ ਤੇ ਮਿਹਨਤ।
- (4)ਚੰਗਾ ਇਨਸਾਨ ਬਣਨ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ: ਸਬਰ: ਸੰਤੋਖ: ਮਿਹਨਤ।
Show answer
Answer: (1) ਚੰਗਾ ਇਨਸਾਨ ਬਣਨ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ: ਸਬਰ, ਸੰਤੋਖ ਤੇ ਮਿਹਨਤ।Q15. ‘ਕੰਘੇ ਦੀ ਵਰਤੋਂ ______ ਕੀਤੀ ਜਾਂਦੀ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ
- (1)ਕਾਰ ਚਲਾਉਣ ਲਈ
- (2)ਸਬਜ਼ੀਆਂ ਕੱਟਣ ਲਈ
- (3)ਦੁਸ਼ਮਣ ਨਾਲ ਲੜਨ ਲਈ
- (4)ਕੇਸ ਵਾਹੁਣ ਲਈ
Show answer
Answer: (4) ਕੇਸ ਵਾਹੁਣ ਲਈQ16. ‘ਪੂਰਨਮਾਸ਼ੀ’ ਦਾ ਸੰਬੰਧ ਕਿਸ ਨਾਲ ਹੈ?
- (1)ਸੂਰਜ ਨਾਲ
- (2)ਪਲੈਟੋ ਨਾਲ
- (3)ਚੰਨ ਨਾਲ
- (4)ਜੁਪੀਟਰ ਨਾਲ
Show answer
Answer: (3) ਚੰਨ ਨਾਲQ17. ‘ਲਾਪਰਵਾਹ’ ਵਿੱਚ ਕਿਹੜਾ ਅਗੇਤਰ ਵਰਤਿਆ ਗਿਆ ਹੈ?
- (1)ਲਾਪ
- (2)ਲ
- (3)ਲਾਪਰ
- (4)ਲਾ
Show answer
Answer: (4) ਲਾQ18. ‘Modern’ ਸ਼ਬਦ ਦਾ ਪੰਜਾਬੀ ਅਨੁਵਾਦ ਨਹੀਂ ਹੈ
- (1)ਅਜੋਕਾ
- (2)ਮੌਜੂਦਾ
- (3)ਪੁਰਾਣਾ
- (4)ਆਧੁਨਿਕ
Show answer
Answer: (3) ਪੁਰਾਣਾQ19. “ਰੱਬ ਦੀ ਹੋਂਦ ਨੂੰ ਮੰਨਣ ਵਾਲਾ” ਲਈ ਕੋਈ ਇਕ ਸ਼ਬਦ ਚੁਣੋ
- (1)ਆਸ਼ਕ
- (2)ਨਾਸਤਕ
- (3)ਖੋਜੀ
- (4)ਆਸਤਕ
Show answer
Answer: (4) ਆਸਤਕQ20. “ਪ੍ਰਸੰਨਤਾ” ਦਾ ਸਮਾਨਾਰਥਕ ਨਹੀਂ ਹੈ
- (1)ਨਿਰਮਲਤਾ
- (2)ਪ੍ਰਸੰਨ
- (3)ਅਨੰਦ
- (4)ਖੁਸ਼ੀ
Show answer
Answer: (1) ਨਿਰਮਲਤਾQ21. ‘ਕੰਮ ਅਜਿਹੇ ਢੰਗ ਨਾਲ ਕੀਤਾ ਜਾਵੇ ਕਿ ਕੰਮ ਵੀ ਹੋ ਜਾਵੇ ਤੇ ਨੁਕਸਾਨ ਵੀ ਨਾ ਹੋਵੇ।’ ਲਈ ਕਿਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ
- (1)ਸੌ ਸੁਨਿਆਰ ਦੀ, ਇਕ ਲੁਹਾਰ ਦੀ।
- (2)ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ।
- (3)ਹੋਣੀ ਹਾਰ ਮਿਟਾਵੇ ਕੌਣ।
- (4)ਸਾਈਆਂ ਕਿਤੇ, ਵਧਾਈਆਂ ਕਿਤੇ।
Show answer
Answer: (2) ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ।Q22. “ਹੱਥ ਪੀਲੇ ਕਰਨਾ” ਮੁਹਾਵਰੇ ਦਾ ਅਰਥ ਹੈ
- (1)ਮਹਿੰਦੀ ਲਗਾਉਣਾ
- (2)ਹੋਲੀ ਖੇਡਣਾ
- (3)ਕੁੜੀ ਦਾ ਵਿਆਹ ਕਰਨਾ
- (4)ਘਰੋਂ ਦੂਰ ਜਾਣਾ
Show answer
Answer: (3) ਕੁੜੀ ਦਾ ਵਿਆਹ ਕਰਨਾQ23. ‘ਮੁੰਡੇ ਖੇਡ ਕੇ ਘਰ ਜਾ ਰਹੇ ਹਨ’ ਵਾਕ ਦਾ ਵਚਨ ਬਦਲ ਕੇ ਲਿਖਿਆ ਸਹੀ ਵਾਕ ਹੈ
- (1)ਮੁੰਡਾ ਖੇਡ ਕੇ ਘਰ ਜਾ ਰਹੇ ਹਨ।
- (2)ਮੁੰਡਿਆਂ ਖੇਡ ਕੇ ਘਰ ਜਾ ਰਹੇ ਹੈ।
- (3)ਮੁੰਡੇ ਖੇਡ ਕੇ ਘਰ ਜਾ ਰਿਹਾ ਹੈ।
- (4)ਮੁੰਡਾ ਖੇਡ ਕੇ ਘਰ ਜਾ ਰਿਹਾ ਹੈ।
Show answer
Answer: (4) ਮੁੰਡਾ ਖੇਡ ਕੇ ਘਰ ਜਾ ਰਿਹਾ ਹੈ।Q24. ‘ਬੋਲੀ ਦਾ ਸੰਬੰਧ ______ ਨਾਲ ਹੁੰਦਾ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ
- (1)ਜਾਨਵਰ
- (2)ਮਨੁੱਖ
- (3)ਸ਼ਹਿਰ
- (4)ਮੋਬਾਈਲ
Show answer
Answer: (2) ਮਨੁੱਖQ25. ‘ਅਸੀਂ ਖਾਣਾ ਖਾ ਲਿਆ ਹੈ।’ ਵਾਕ ਹੈ
- (1)ਸੰਜੁਕਤ ਵਾਕ
- (2)ਵਿਸਮਿਕ ਵਾਕ
- (3)ਸਾਧਾਰਨ ਵਾਕ
- (4)ਪ੍ਰਸ਼ਨਵਾਚਕ ਵਾਕ
Show answer
Answer: (3) ਸਾਧਾਰਨ ਵਾਕQ26. “ਚਿੱਕੜ ਸੁੱਟਣਾ” ਮੁਹਾਵਰੇ ਦਾ ਅਰਥ ਹੈ:-
- (1)ਕੱਪੜੇ ਗੰਦੇ ਕਰਨੇ
- (2)ਲੜਾਈ ਕਰਨਾ
- (3)ਬਦਨਾਮੀ ਕਰਨੀ
- (4)ਵਡਿਆਈ ਕਰਨੀ
Show answer
Answer: (3) ਬਦਨਾਮੀ ਕਰਨੀQ27. “ਨੇਕੀ” ਦਾ ਵਿਰੋਧੀ ਸ਼ਬਦ ਹੈ:-
- (1)ਚੰਗਾ
- (2)ਪਾਪ
- (3)ਮਦਦ
- (4)ਹਾਰ
Show answer
Answer: (2) ਪਾਪQ28. ਨਿਮਨ ਲਿਖਤ ਵਿਚ ਕਿਹੜਾ ਵਾਕ ਸ਼ੁੱਧ ਹੈ:-
- (1)ਮੈਂ ਥਾਡੀ ਬੋਤ ਉਡੀਕ ਕੀਤੀ।
- (2)ਮੈਂ ਤੁਹਾਡੀ ਬਹੁਤ ਉਡੀਕ ਕੀਤੀ।
- (3)ਮੈਂ ਤੁਆਡੀ ਬਹੁਤ ਅਡੀਕ ਕੀਤੀ।
- (4)ਮੈਂ ਤੁਹਾਦੀ ਬੋਹਤ ਉਡੀਕ ਕੀਤੀ।
Show answer
Answer: (2) ਮੈਂ ਤੁਹਾਡੀ ਬਹੁਤ ਉਡੀਕ ਕੀਤੀ।Q29. ਕਿਹੜੇ ਵਾਕ ਵਿਚ ਵਿਸ਼ਰਾਮ ਚਿੰਨ੍ਹ ਦੀ ਸਹੀ ਵਰਤੋਂ ਹੋਈ ਹੈ?
- (1)ਗੁਰੂ “ਨਾਨਕ” ਸਾਹਿਬ ਨੇ ਕਿਹਾ ਹੈ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
- (2)ਗੁਰੂ ਨਾਨਕ ਸਾਹਿਬ ਨੇ ਕਿਹਾ ਹੈ “ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥”
- (3)“ਗੁਰੂ ਨਾਨਕ ਸਾਹਿਬ ਨੇ ਕਿਹਾ ਹੈ” ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
- (4)“ਗੁਰੂ ਨਾਨਕ ਸਾਹਿਬ ਨੇ ਕਿਹਾ ਹੈ “ਸੋ ਕਿਉਂ ਮੰਦਾ ਆਖੀਐ” ਜਿਤੁ ਜੰਮਹਿ ਰਾਜਾਨ॥”
Show answer
Answer: (2) ਗੁਰੂ ਨਾਨਕ ਸਾਹਿਬ ਨੇ ਕਿਹਾ ਹੈ “ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥”Q30. ਹੇਠ ਲਿਖਿਆਂ ਵਿਚ ਅਗੇਤਰ ਯੁਕਤ ਸ਼ਬਦ ਹੈ:-
- (1)ਮਹਾਂਪੁਰਖ
- (2)ਸਾਲੇਹਾਰ
- (3)ਲੋੜਵੰਦ
- (4)ਸ਼ਰਮੀਲਾ
Show answer
Answer: (1) ਮਹਾਂਪੁਰਖQ31. ‘Jeweller’ ਸ਼ਬਦ ਦਾ ਪੰਜਾਬੀ ਅਨੁਵਾਦ ਹੈ:-
- (1)ਜੌਹਰੀ
- (2)ਸੋਨਾ
- (3)ਜਵਾਹਰ
- (4)ਚਾਂਦੀ
Show answer
Answer: (1) ਜੌਹਰੀQ32. “ਮਾਤਾ” ਸ਼ਬਦ ਦਾ ਬਹੁਵਚਨ ਹੈ:-
- (1)ਮਾਤਾਂ
- (2)ਮਾਤਾਵਾਂ
- (3)ਮਾਤਵਾਂ
- (4)ਮਤਾਵਾਂ
Show answer
Answer: (2) ਮਾਤਾਵਾਂQ33. “ਉਹ ਜ਼ਮੀਨ ਜਿੱਥੇ ਕੁਝ ਉਗਾਇਆ ਨਾ ਜਾ ਸਕੇ” ਲਈ ਕੋਈ ਇਕ ਸ਼ਬਦ ਚੁਣੋ:-
- (1)ਫ਼ਰਸ਼
- (2)ਸੜਕ
- (3)ਉਪਜਾਊ
- (4)ਬੰਜਰ
Show answer
Answer: (4) ਬੰਜਰQ34. ਇਸ (-) ਵਿਸ਼ਰਾਮ ਚਿੰਨ੍ਹ ਨੂੰ ਕਹਿੰਦੇ ਹਨ-
- (1)ਪ੍ਰਸ਼ਨ ਚਿੰਨ੍ਹ
- (2)ਡੈਸ਼
- (3)ਵਿਸਮਿਕ ਚਿੰਨ੍ਹ
- (4)ਬਿੰਦੀ
Show answer
Answer: (2) ਡੈਸ਼Q35. “ਸਹੇਲੀਆਂ” ਸ਼ਬਦ ਦਾ ਇਕਵਚਨ ਹੈ:-
- (1)ਸਹੇਲੀਆ
- (2)ਸਹੇਲੜੀ
- (3)ਸਹੇਲਿਆ
- (4)ਸਹੇਲੀ
Show answer
Answer: (4) ਸਹੇਲੀQ36. ‘ਬੇਨਤੀ ਕੀਤੀ ਜਾਂਦੀ ਹੈ, ਸ਼ੋਰ ਨਾ ਪਾਓ।’ ਵਾਕ ਹੈ:-
- (1)ਹਾਂ-ਵਾਚਕ ਵਾਕ
- (2)ਬਿਨੈਵਾਚਕ
- (3)ਪ੍ਰਸ਼ਨਵਾਚਕ
- (4)ਸੰਯੁਕਤ
Show answer
Answer: (2) ਬਿਨੈਵਾਚਕQ37. ‘ਗੁਣਕਾਰੀ’ ਸ਼ਬਦ ਵਿਚ ਪਿਛੇਤਰ ਹੈ:-
- (1)ਆਰੀ
- (2)ਕਾਰੀ
- (3)ਗੁਣ
- (4)ਕਾਅਰੀ
Show answer
Answer: (2) ਕਾਰੀQ38. “ਇਮਾਨਦਾਰ” ਦਾ ਵਿਰੋਧੀ ਸ਼ਬਦ ਹੈ:-
- (1)ਸਮਝਦਾਰ
- (2)ਰੋਹਬਦਾਰ
- (3)ਵਜ਼ਨਦਾਰ
- (4)ਬੇਈਮਾਨ
Show answer
Answer: (4) ਬੇਈਮਾਨQ39. “ਆਪਣੇ ਮੂੰਹ ਮੀਆਂ ਮਿੱਠੂ ਬਣਨਾ” ਮੁਹਾਵਰੇ ਨੂੰ ਵਰਤ ਕੇ ਬਣਾਏ ਵਾਕ ਦੀ ਸਹੀ ਚੋਣ ਕਰੋ:-
- (1)ਸਿਆਣੇ ਕਹਿੰਦੇ ਹਨ ਕਿ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲੇ ਤੋਂ ਬਚਕੇ ਹੀ ਰਹਿਣਾ ਚਾਹੀਦਾ ਹੈ।
- (2)ਭੋਂਕਦਾ ਹੋਇਆ ਕੁੱਤਾ ਆਪਣੇ ਮੂੰਹ ਮੀਆਂ ਮਿੱਠੂ ਹੁੰਦਾ ਹੈ।
- (3)ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲਾ ਬੰਦਾ ਬਹੁਤ ਸਮਝਦਾਰ ਹੁੰਦਾ ਹੈ।
- (4)ਬੱਚਿਆਂ ਦੀ ਨਜ਼ਰ ਵਿਚ ਮਾਂ-ਪਿਓ ਆਪਣੇ ਮੂੰਹ ਮੀਆਂ ਮਿੱਠੂ ਹੁੰਦੇ ਹਨ।
Show answer
Answer: (1) ਸਿਆਣੇ ਕਹਿੰਦੇ ਹਨ ਕਿ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲੇ ਤੋਂ ਬਚਕੇ ਹੀ ਰਹਿਣਾ ਚਾਹੀਦਾ ਹੈ।Q40. ਕਿਹੜਾ ਸ਼ਬਦ ਸ਼ੁੱਧ ਹੈ:-
- (1)ਅਹੀਂ
- (2)ਕਰੇਂਦਾ
- (3)ਪੈਹੇ
- (4)ਤੁਹਾਡਾ
Show answer
Answer: (4) ਤੁਹਾਡਾQ41. ਹੇਠ ਲਿਖਿਆਂ ’ਚੋਂ ‘ਪੁੱਠੇ ਕਾਮੇ’ ਦੀ ਚੋਣ ਕਰੋ।
- (1)‘
- (2)“ ”
- (3);
- (4)-
Show answer
Answer: (2) “ ”Q42. ‘Customer’ ਸ਼ਬਦ ਦਾ ਪੰਜਾਬੀ ਅਨੁਵਾਦ ਹੈ:-
- (1)ਮਾਲਕ
- (2)ਦੁਕਾਨਦਾਰ
- (3)ਗਾਹਕ
- (4)ਕਰਜ਼
Show answer
Answer: (3) ਗਾਹਕQ43. ਨਿਮਨ ਲਿਖਤ ਵਿਚ ਕਿਹੜਾ ਵਾਕ ਅਸ਼ੁੱਧ ਹੈ:-
- (1)ਵਾਤਾਵਰਣ ਦੀ ਸੰਭਾਲ ਲਈ ਸਾਨੂੰ ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦੇ ਹਨ।
- (2)ਸੈਰ ਕਰਨ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
- (3)ਗਰਮੀਆਂ ਵਿਚ ਵੱਧ ਪਾਣੀ ਪੀਣਾ ਚਾਹਿਦਾ ਹੈ।
- (4)ਪੜ੍ਹ-ਲਿਖ ਕੇ ਮਨਖ ਕਾਮਆਬ ਨੀ ਹੋ ਸਕਦਾ।
Show answer
Answer: (4) ਪੜ੍ਹ-ਲਿਖ ਕੇ ਮਨਖ ਕਾਮਆਬ ਨੀ ਹੋ ਸਕਦਾ।Q44. “ਜੋੜੀ” ਸ਼ਬਦ ਦਾ ਬਹੁਵਚਨ ਹੈ:-
- (1)ਜੋੜ
- (2)ਜੋੜੀਆਂ
- (3)ਜੋੜੀ
- (4)ਜੋੜਾਂ
Show answer
Answer: (2) ਜੋੜੀਆਂQ45. ਹੇਠ ਲਿਖੇ ਸ਼ਬਦਾਂ ਵਿਚ ‘ਇਸਤਰੀ’ ਦਾ ਸਹੀ ਅਰਥ ਨਹੀਂ ਹੈ:-
- (1)ਨਰਕ
- (2)ਨਾਰੀ
- (3)ਮਹਿਲਾ
- (4)ਔਰਤ
Show answer
Answer: (1) ਨਰਕQ46. ‘ਮੂਲ’ ਸ਼ਬਦ ਨਾਲ ਕਿਹੜਾ ਅਗੇਤਰ ਲਾਇਆ ਜਾ ਸਕਦਾ ਹੈ:-
- (1)ਪਿਰ
- (2)ਪਰ
- (3)ਕਰ
- (4)ਨਿਰ
Show answer
Answer: (4) ਨਿਰQ47. ‘ਸ਼ਨਿੱਚਰਵਾਰ’ ਨੂੰ ਅੰਗ੍ਰੇਜ਼ੀ ਵਿਚ ਕੀ ਕਿਹਾ ਜਾਂਦਾ ਹੈ?
- (1)Friday
- (2)Monday
- (3)Wednesday
- (4)Saturday
Show answer
Answer: (4) SaturdayQ48. ‘ਦੋ ਪੈਰ ਘੱਟ ਤੁਰਨਾ, ਪਰ ਤੁਰਨਾ ______ ਦੇ ਨਾਲ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:-
- (1)ਮੜਕ
- (2)ਨਸੀਬ
- (3)ਆਕੜ
- (4)ਮਿੱਤਰਾਂ
Show answer
Answer: (1) ਮੜਕQ49. ‘ਸਵੇਰ ਹੁੰਦੇ ਹੀ ਗੱਡੀਆਂ ਚੱਲ ਪਈਆਂ’ ਵਾਕ ਵਿਚ ਵਚਨ ਬਦਲੋ :-
- (1)ਸਵੇਰ ਹੁੰਦੇ ਹੀ ਗੱਡੀਆਂ ਚੱਲ ਪਈ।
- (2)ਸਵੇਰ ਹੁੰਦੇ ਹੀ ਗੱਡੀ ਚੱਲ ਪਈਆਂ।
- (3)ਸਵੇਰ ਹੁੰਦੇ ਹੀ ਗੱਡੀ ਚੱਲ ਪਈ।
- (4)ਸਵੇਰ ਹੁੰਦੇ ਹੀ ਗੱਡੀਆਂ ਚੱਲੀਆਂ ਪਈਆਂ।
Show answer
Answer: (3) ਸਵੇਰ ਹੁੰਦੇ ਹੀ ਗੱਡੀ ਚੱਲ ਪਈ।Q50. ‘ਅਧਿਆਪਕ’ ਸ਼ਬਦ ਦਾ ਇਸਤਰੀ ਲਿੰਗ ਹੈ:-
- (1)ਅਧਿਆਪਕਨੀ
- (2)ਅਧਿਆਪਕਾ
- (3)ਅਧਿਆਪਕਣ
- (4)ਅਧਿਆਪੀ
Show answer
Answer: (2) ਅਧਿਆਪਕਾ
Answer key
Question numbers match the printed paper.
1 – 42 – 13 – 24 – 15 – 46 – 37 – 28 – 39 – 310 – 411 – 212 – 313 – 214 – 115 – 416 – 317 – 418 – 319 – 420 – 121 – 222 – 323 – 424 – 225 – 326 – 327 – 228 – 229 – 230 – 131 – 132 – 233 – 434 – 235 – 436 – 237 – 238 – 439 – 140 – 441 – 242 – 343 – 444 – 245 – 146 – 447 – 448 – 149 – 350 – 2