Punjab Police SI 29 Jun 2023 · Paper I · Shift 2

Real Punjab Police Sub-Inspector paper (Punjab Police SI 29 Jun 2023 · Paper I · Shift 2), 100 questions with the official answer key. No ASI paper has been held yet, so the SI papers are the closest real practice.

Questions
100
Marks
100
Duration
120 min
Scoring
+1 · no penalty

Section breakdown

SectionQuestionsMarks
General Awareness5050
Punjabi Language2020
Quantitative Aptitude3030
Total100100

Important instructions

  1. 1The test contains 100 questions across 3 sections. Total marks: 100.
  2. 2You have 120 minutes to complete the test. The timer starts as soon as you click Start Test.
  3. 3Each correct answer gives +1 mark. No negative marking — attempt every question. Unanswered questions receive 0 marks.
  4. 4Use the question palette on the right to jump between questions. Color codes: green for answered, amber for marked for review, grey for visited but unanswered.
  5. 5You can switch between English and the second language anytime using the language toggle inside the test.
  6. 6The test will auto-submit when the timer reaches zero. You can also submit manually anytime.
  7. 7Once submitted, you'll see your score, section-wise analysis, and complete solutions with explanations.

Heads up: do not refresh or close this tab during the test. Progress is not saved until you submit.

Start Test →

Free · No signup required · Bilingual

Punjab Police SI 29 Jun 2023 · Paper I · Shift 2: all 100 questions with answers

Read the paper here, or attempt it as a timed test for your score and a worked solution to every question.
  1. Q1. Who claimed the title of the fastest Indian swimmer by winning the gold medal in the 50 m freestyle event at the 74th Senior National Aquatic Championship held in October 2021?

    ਅਕਤੂਬਰ 2021 ਵਿੱਚ ਆਯੋਜਿਤ 74ਵੀਂ ਸੀਨੀਅਰ ਨੈਸ਼ਨਲ ਐਕੁਏਟਿਕ ਚੈਂਪੀਅਨਸ਼ਿਪ ਵਿੱਚ 50 ਮੀਟਰ ਫਰੀਸਟਾਇਲ ਈਵੈਂਟ ਵਿੱਚ ਸੋਨ ਤਮਗਾ ਜਿੱਤ ਕੇ, ਸਭ ਤੋਂ ਤੇਜ ਭਾਰਤੀ ਤੈਰਾਕ ਹੋਣ ਦਾ ਖਿਤਾਬ ਕਿਸਨੇ ਆਪਣੇ ਨਾਮ ਕੀਤਾ?

    • (1)Heer Shahਹੀਰ ਸ਼ਾਹ (Heer Shah)
    • (2)Aneesh Gowdaਅਨੀਸ਼ ਗੌੜਾ (Aneesh Gowda)
    • (3)Mihir Ambreਮਿਹਿਰ ਆਂਬਰੇ (Mihir Ambre)
    • (4)Sambhavv Rਸੰਭਵ ਆਰ (Sambhavv R)
    Show answer
    Answer: (4) Sambhavv R
  2. Q2. Which three of the following languages were included in the Eighth Schedule of languages by the 71st Amendment Act, 1992?

    71ਵੀਂ ਸੋਧ ਐਕਟ, 1992 ਦੁਆਰਾ ਹੇਠ ਲਿਖੀਆਂ ਵਿੱਚੋਂ ਕਿਹੜੀਆਂ ਤਿੰਨ ਭਾਸ਼ਾਵਾਂ ਨੂੰ ਭਾਸ਼ਾਵਾਂ ਦੀ ਅੱਠਵੀਂ ਅਨੁਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ?

    • (1)Manipuri, Bodo, Marathiਮਨੀਪੁਰੀ, ਬੋਡੋ, ਮਰਾਠੀ
    • (2)Konkani, Manipuri, Nepaliਕੋਂਕਣੀ, ਮਨੀਪੁਰੀ, ਨੇਪਾਲੀ
    • (3)Dogri, Santhali, Konkaniਡੋਗਰੀ, ਸੰਥਾਲੀ, ਕੋਂਕਣੀ
    • (4)Maithili, Nepali, Sindhiਮੈਥਿਲੀ, ਨੇਪਾਲੀ, ਸਿੰਧੀ
    Show answer
    Answer: (2) Konkani, Manipuri, Nepali
  3. Q3. Which country will host the 2025 Asian Youth Para Games?

    ਕਿਹੜਾ ਦੇਸ਼ 2025 ਏਸ਼ੀਅਨ ਯੂਥ ਪੈਰਾ ਖੇਡਾਂ ਦੀ ਮੇਜ਼ਬਾਨੀ ਕਰੇਗਾ?

    • (1)Chinaਚੀਨ
    • (2)Bahrainਬਹਿਰੀਨ
    • (3)Indonesiaਇੰਡੋਨੇਸ਼ੀਆ
    • (4)Uzbekistanਉਜ਼ਬੇਕਿਸਤਾਨ
    Show answer
    Answer: (4) Uzbekistan
  4. Q4. The Durand Line between British India and Afghanistan was drawn in ___________.

    ਬ੍ਰਿਟਿਸ਼ ਭਾਰਤ ਅਤੇ ਅਫਗਾਨਿਸਤਾਨ ਦੇ ਵਿਚਕਾਰ ਦੁਰੰਦ ਰੇਖਾ ___________ ਵਿੱਚ ਖਿੱਚੀ ਗਈ।

    • (1)1880
    • (2)1901
    • (3)1898
    • (4)1893
    Show answer
    Answer: (4) 1893
  5. Q5. The Tikka festival of Punjab is celebrated to mark ________.

    ਪੰਜਾਬ ਦਾ ਟਿੱਕਾ ਤਿਉਹਾਰ ________ ਦਾ ਜਸ਼ਨ ਮਨਾਉਣ ਲਈ ਮਨਾਇਆ ਜਾਂਦਾ ਹੈ।

    • (1)the beginning of springਬਸੰਤ ਦੀ ਸ਼ੁਰੂਆਤ
    • (2)the marital bondਵਿਆਹੁਤਾ ਬੰਧਨ
    • (3)courage and strengthਹਿੰਮਤ ਅਤੇ ਤਾਕਤ
    • (4)the love between brother and sisterਭਾਈ-ਭੈਣ ਦੇ ਪਿਆਰ
    Show answer
    Answer: (4) the love between brother and sister
  6. Q6. In the context of the education sector in India, NCERT stands for ____________.

    ਭਾਰਤ ਵਿੱਚ ਸਿੱਖਿਆ ਖੇਤਰ ਦੇ ਸੰਦਰਭ ਵਿੱਚ, NCERT ਦਾ ਅਰਥ ____________ ਹੈ।

    • (1)National Corporation of Educational Research and Teachingਨੈਸ਼ਨਲ ਕਾਰਪੋਰੇਸ਼ਨ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟੀਚਿੰਗ (National Corporation of Educational Research and Teaching)
    • (2)National Council of Educational Research and Teachingਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟੀਚਿੰਗ (National Council of Educational Research and Teaching)
    • (3)National Commission of Educational Research and Trainingਨੈਸ਼ਨਲ ਕਮਿਸ਼ਨ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (National Commission of Educational Research and Training)
    • (4)National Council of Educational Research and Trainingਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (National Council of Educational Research and Training)
    Show answer
    Answer: (4) National Council of Educational Research and Training
  7. Q7. Which of the following rivers rises at Verinag, at the foot of the Pir Panjal range?

    ਹੇਠ ਲਿਖਿਆਂ ਵਿੱਚੋਂ ਕਿਹੜੀ ਨਦੀ ਪੀਰ ਪੰਜਾਲ ਦੀ ਪਹਾੜੀ ਦੀ ਤਲਹਟੀ ਵਿੱਚ ਵੇਰੀਨਾਗ ਵਿੱਚੋਂ ਨਿਕਲਦੀ ਹੈ?

    • (1)Jhelumਜੇਹਲਮ
    • (2)Indusਸਿੰਧ
    • (3)Gangaਗੰਗਾ
    • (4)Chenabਚਨਾਬ
    Show answer
    Answer: (1) Jhelum
  8. Q8. Why is CNG considered a better fuel than petrol and diesel?

    CNG ਨੂੰ ਪੈਟਰੋਲ ਅਤੇ ਡੀਜ਼ਲ ਨਾਲੋਂ ਬਿਹਤਰ ਬਾਲਣ ਕਿਉਂ ਮੰਨਿਆ ਜਾਂਦਾ ਹੈ?

    • (1)It has an uninterrupted supply.ਇਸ ਦੀ ਨਿਰਵਿਘਨ ਸਪਲਾਈ ਹੈ।
    • (2)It burns more efficiently.ਇਹ ਵਧੇਰੇ ਕੁਸ਼ਲਤਾ ਨਾਲ ਬਲਦਾ ਹੈ।
    • (3)It can be adulterated.ਇਸ ਵਿੱਚ ਮਿਲਾਵਟ ਹੋ ਸਕਦੀ ਹੈ।
    • (4)It is more expensive.ਇਹ ਜ਼ਿਆਦਾ ਮਹਿੰਗਾ ਹੈ।
    Show answer
    Answer: (2) It burns more efficiently.
  9. Q9. Which of the following states has a bicameral legislature?

    ਹੇਠ ਲਿਖਿਆਂ ਵਿੱਚੋਂ ਕਿਸ ਰਾਜ ਵਿੱਚ ਦੋ-ਸਦਨੀ ਵਿਧਾਨ ਮੰਡਲ ਹੈ?

    • (1)Assamਅਸਾਮ
    • (2)Keralaਕੇਰਲਾ
    • (3)Biharਬਿਹਾਰ
    • (4)Gujaratਗੁਜਰਾਤ
    Show answer
    Answer: (3) Bihar
  10. Q10. Who among the following led the Sikh forces during the Second Anglo-Sikh War?

    ਦੂਜੀ ਐਂਗਲੋ-ਸਿੱਖ ਜੰਗ ਦੌਰਾਨ ਸਿੱਖ ਫੌਜਾਂ ਦੀ ਅਗਵਾਈ ਹੇਠ ਦਿੱਤਿਆਂ ਵਿੱਚੋਂ ਕਿਸਨੇ ਕੀਤੀ?

    • (1)Chaudhary Phool Singhਚੌਧਰੀ ਫੂਲ ਸਿੰਘ
    • (2)Jassa Singh Ramgarhiaਜੱਸਾ ਸਿੰਘ ਰਾਮਗੜ੍ਹੀਆ
    • (3)Sardar Kanh Singh Nakaiਸਰਦਾਰ ਕਾਨ੍ਹ ਸਿੰਘ ਨਕੈਈ
    • (4)Sher Singh Attariwalaਸ਼ੇਰ ਸਿੰਘ ਅਟਾਰੀਵਾਲਾ
    Show answer
    Answer: (4) Sher Singh Attariwala
  11. Q11. Who among the following was a great dance guru?

    ਹੇਠ ਲਿਖਿਆਂ ਵਿੱਚੋਂ ਇੱਕ ਮਹਾਨ ਨਾਚ ਗੁਰੂ ਕੌਣ ਸੀ?

    • (1)Kelucharan Mohapatraਕੇਲੁਚਰਨ ਮਹਾਪਾਤਰਾ
    • (2)Ustad Bismillah Khanਉਸਤਾਦ ਬਿਸਮਿੱਲਾਹ ਖਾਨ
    • (3)Zakir Hussainਜ਼ਾਕਿਰ ਹੁਸੈਨ
    • (4)Bhupen Hazarikaਭੂਪੇਨ ਹਜ਼ਾਰਿਕਾ
    Show answer
    Answer: (1) Kelucharan Mohapatra
  12. Q12. The most important dynasty of the Deccan in the sixth century was ___________, which controlled a large part of the Deccan for two centuries.

    ਛੇਵੀਂ ਸਦੀ ਵਿੱਚ ਦੱਖਣ ਦਾ ਸਭ ਤੋਂ ਮਹਤੱਵਪੂਰਨ ਰਾਜਵੰਸ਼ ___________ ਸੀ, ਜਿਸਨੇ ਦੋ ਸ਼ਤਾਬਦੀਆਂ ਤੱਕ ਦੱਖਣ ਦੇ ਇੱਕ ਵੱਡੇ ਭਾਗ ਨੂੰ ਨਿਯੰਤਰਿਤ ਕੀਤਾ ਸੀ।

    • (1)the Kadamba dynasty of Banavasiਬਨਵਾਸੀ ਦਾ ਕਾਦੰਬ ਰਾਜਵੰਸ਼
    • (2)the Nala dynasty of Pushkariਪੁਸ਼ਕਰੀ ਦਾ ਨਲ ਰਾਜਵੰਸ਼
    • (3)the Chalukya dynasty of Vatapiਵਾਤਾਪੀ ਕਾ ਚਾਲੁਕਿਆ ਰਾਜਵੰਸ਼
    • (4)the Kalachuri dynasty of Mahishmatiਮਹਸ਼ਮਤੀ ਦਾ ਕਲਚੁਰੀ ਰਾਜਵੰਸ਼
    Show answer
    Answer: (3) the Chalukya dynasty of Vatapi
  13. Q13. As of March 2023, NISAR is a joint mission of ________.

    ਮਾਰਚ 2023 ਅਨੁਸਾਰ, NISAR ________ ਦਾ ਇੱਕ ਸਾਂਝਾ ਮਿਸ਼ਨ ਹੈ।

    • (1)NASA and SpaceXਨਾਸਾ ਅਤੇ ਸਪੇਸ X
    • (2)NASA and the European Space Agencyਨਾਸਾ ਅਤੇ ਯੂਰਪੀਅਨ ਸਪੇਸ ਏਜੰਸੀ
    • (3)ISRO and the European Space Agencyਇਸਰੋ ਅਤੇ ਯੂਰਪੀਅਨ ਸਪੇਸ ਏਜੰਸੀ
    • (4)NASA and ISROਨਾਸਾ ਅਤੇ ਇਸਰੋ
    Show answer
    Answer: (4) NASA and ISRO
  14. Q14. __________ refers to an increase in the capacity to produce goods and services within a country.

    __________ ਦੇਸ਼ ਦੇ ਅੰਦਰ ਵਸਤੂਆਂ ਅਤੇ ਸੇਵਾਵਾਂ ਪੈਦਾ ਕਰਨ ਦੀ ਸਮਰੱਥਾ ਵਿੱਚ ਵਾਧੇ ਨੂੰ ਦਰਸਾਉਂਦਾ ਹੈ।

    • (1)Equityਇਕੁਇਟੀ (Equity)
    • (2)Growthਵਿਕਾਸ (Growth)
    • (3)Liberalisationਉਦਾਰੀਕਰਨ (Liberalisation)
    • (4)Modernisationਆਧੁਨਿਕੀਕਰਨ (Modernisation)
    Show answer
    Answer: (2) Growth
  15. Q15. Under which Schedule of the Constitution of India is 'local government' shown as a subject in the State List?

    ਭਾਰਤ ਦੇ ਸੰਵਿਧਾਨ ਦੀ ਕਿਹੜੀ ਅਨੁਸੂਚੀ ਦੇ ਤਹਿਤ 'ਸਥਾਨਕ ਸਰਕਾਰ' ਨੂੰ ਰਾਜ ਸੂਚੀ ਵਿੱਚ ਇੱਕ ਵਿਸ਼ੇ ਵਜੋਂ ਦਰਸਾਇਆ ਗਿਆ ਹੈ?

    • (1)Seventh Schedule7ਵੀਂ ਅਨੁਸੂਚੀ
    • (2)Sixth Schedule6ਵੀਂ ਅਨੁਸੂਚੀ
    • (3)Fifth Schedule5ਵੀਂ ਅਨੁਸੂਚੀ
    • (4)Eighth Schedule8ਵੀਂ ਅਨੁਸੂਚੀ
    Show answer
    Answer: (1) Seventh Schedule
  16. Q16. Which river is called the Yarlung Tsangpo?

    ਕਿਹੜੀ ਨਦੀ ਨੂੰ ਯਾਰਲੁੰਗ ਸਾਂਗਪੋ ਕਿਹਾ ਜਾਂਦਾ ਹੈ?

    • (1)Brahmaputraਬ੍ਰਹਮਪੁੱਤਰ
    • (2)Krishnaਕ੍ਰਿਸ਼ਨਾ
    • (3)Indusਸਿੰਧ
    • (4)Sutlejਸਤਲੁਜ
    Show answer
    Answer: (1) Brahmaputra
  17. Q17. Which of the following Acts curbed freedom of expression in colonial India for the first time?

    ਹੇਠ ਦਿੱਤਿਆਂ ਵਿੱਚੋਂ ਕਿਹੜੇ ਐਕਟ ਨੇ ਪਹਿਲੀ ਵਾਰ ਬਸਤੀਵਾਦ ਭਾਰਤ ਵਿੱਚ ਭਾਵ ਪ੍ਰਗਟ ਕਰਨ ਦੀ ਆਜ਼ਾਦੀ ਉੱਤੇ ਰੋਕ ਲਗਾਈ?

    • (1)Indian Councils Act, 1892ਭਾਰਤੀ ਪਰੀਸ਼ਦ, 1892
    • (2)Vernacular Press Act, 1878ਸਵਦੇਸ਼ੀ ਪ੍ਰੈਸ ਐਕਟ, 1878
    • (3)Charter Act, 1833ਚਾਰਟਰ ਐਕਟ, 1833
    • (4)Government of India Act, 1909ਭਾਰਤ ਸਰਕਾਰ ਐਕਟ, 1909
    Show answer
    Answer: (2) Vernacular Press Act, 1878
  18. Q18. India's NHRC was set up in accordance with the ___________ Principles, adopted at the first International Workshop on National Institutions for the Promotion and Protection of Human Rights held in 1991.

    ਭਾਰਤ ਦੀ NHRC ਦੀ ਸਥਾਪਨਾ ___________ ਸਿਧਾਂਤਾਂ ਦੇ ਅਨੁਸਾਰ ਕੀਤੀ ਗਈ ਸੀ, ਜੋ ਕਿ 1991 ਵਿੱਚ ਆਯੋਜਿਤ ਮਨੁੱਖੀ ਅਧਿਕਾਰਾਂ ਦੇ ਪ੍ਰਚਾਰ ਅਤੇ ਸੁਰੱਖਿਆ ਲਈ ਰਾਸ਼ਟਰੀ ਸੰਸਥਾਵਾਂ 'ਤੇ ਪਹਿਲੀ ਅੰਤਰਰਾਸ਼ਟਰੀ ਵਰਕਸ਼ਾਪ ਵਿੱਚ ਅਪਣਾਏ ਗਏ ਸਨ।

    • (1)Tokyoਟੋਕੀਓ
    • (2)Parisਪੈਰਿਸ
    • (3)New Yorkਨਿਊਯਾਰਕ
    • (4)Moscowਮਾਸਕੋ
    Show answer
    Answer: (2) Paris
  19. Q19. In which case did the Supreme Court observe that "the Constitution envisages the establishment of a welfare state at the federal level as well as at the state level"? In a welfare state the primary duty of the government is to secure the welfare of the people.

    ਕਿਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਇਹ ਟਿੱਪਣੀ ਕੀਤੀ ਕਿ “ਸੰਵਿਧਾਨ ਸੰਘੀ ਪੱਧਰ ਦੇ ਨਾਲ-ਨਾਲ ਰਾਜ ਪੱਧਰ ਉੱਤੇ ਇੱਕ ਕਲਿਆਣਕਾਰੀ ਰਾਜ ਦੀ ਸਥਾਪਨਾ ਦੀ ਪਰਿਕਲਪਨਾ ਕਰਦਾ ਹੈ।” ਕਲਿਆਣਕਾਰੀ ਰਾਜ ਵਿੱਚ ਸਰਕਾਰ ਦਾ ਮੁੱਢਲਾ ਫਰਜ਼ ਲੋਕਾਂ ਦੀ ਭਲਾਈ ਨੂੰ ਸੁਰੱਖਿਅਤ ਕਰਨਾ ਹੁੰਦਾ ਹੈ।?

    • (1)Paschim Banga Khet Mazdoor Samity v. State of West Bengalਪੱਸ਼ਚਿਮ ਬੰਗਾ ਖੇਤ ਮਜ਼ਦੂਰ ਸਮਿਤੀ ਬਨਾਮ ਪੱਛਮੀ ਬੰਗਾਲ ਰਾਜ
    • (2)Minerva Mills Ltd. and Others v. Union of Indiaਮਿਨਰਵਾ ਮਿੱਲਜ਼ ਲਿਮਿਟੇਡ ਅਤੇ ਹੋਰ ਬਨਾਮ ਭਾਰਤ ਸੰਘ
    • (3)Sajjan Singh v. State of Rajasthanਸੱਜਣ ਸਿੰਘ ਬਨਾਮ ਰਾਜਸਥਾਨ ਰਾਜ
    • (4)S. R. Bommai v. Union of Indiaਐਸ.ਆਰ. ਬੋਮੱਈ ਬਨਾਮ ਭਾਰਤ ਸੰਘ
    Show answer
    Answer: (1) Paschim Banga Khet Mazdoor Samity v. State of West Bengal
  20. Q20. Which of the following is NOT a feature of the Indian Constitution?

    ਹੇਠ ਲਿਖਿਆਂ ਵਿੱਚੋਂ ਕਿਹੜੀ ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾ ਨਹੀਂ ਹੈ?

    • (1)Independent judiciaryਸੁਤੰਤਰ ਨਿਆਂਪਾਲਿਕਾ
    • (2)Written constitutionਲਿਖਤੀ ਸੰਵਿਧਾਨ
    • (3)Rule of lawਕਾਨੂੰਨ ਦਾ ਸ਼ਾਸਨ
    • (4)Dual citizenshipਦੋਹਰੀ ਨਾਗਰਿਕਤਾ
    Show answer
    Answer: (4) Dual citizenship
  21. Q21. Which Articles of the Constitution of India deal with the Union Territories?

    ਭਾਰਤ ਦੇ ਸੰਵਿਧਾਨ ਦਾ ਕਿਹੜਾ ਆਰਟੀਕਲ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਤ ਹਨ?

    • (1)Articles 239 to 241ਆਰਟੀਕਲ 239 ਤੋਂ 241
    • (2)Articles 156 to 178ਆਰਟੀਕਲ 156 ਤੋਂ 178
    • (3)Articles 245 to 263ਆਰਟੀਕਲ 245 ਤੋਂ 263
    • (4)Articles 183 to 198ਆਰਟੀਕਲ 183 ਤੋਂ 198
    Show answer
    Answer: (1) Articles 239 to 241
  22. Q22. Which was the first language to be included in the category of classical language in 2004?

    2004 ਵਿੱਚ ਸ਼ਾਸਤਰੀ ਭਾਸ਼ਾ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤੀ ਜਾਣ ਵਾਲੀ ਪਹਿਲੀ ਭਾਸ਼ਾ ਕਿਹੜੀ ਸੀ?

    • (1)Sanskritਸੰਸਕ੍ਰਿਤ
    • (2)Tamilਤਮਿਲ
    • (3)Odiaਓਡੀਆ
    • (4)Teluguਤੇਲਗੂ
    Show answer
    Answer: (2) Tamil
  23. Q23. How many districts were there in undivided Punjab before the partition of 1947?

    1947 ਵਿੱਚ ਵੰਡ ਤੋਂ ਪਹਿਲਾਂ ਅਣਵੰਡੇ ਪੰਜਾਬ ਵਿੱਚ ਜਿਲ੍ਹਿਆਂ ਦੀ ਗਿਣਤੀ ਕਿੰਨੀ ਸੀ?

    • (1)29
    • (2)33
    • (3)41
    • (4)50
    Show answer
    Answer: (1) 29
  24. Q24. What is the length of the border between India and Bhutan?

    ਭਾਰਤ ਅਤੇ ਭੂਟਾਨ ਵਿਚਕਾਰ ਸਰਹੱਦ ਦੀ ਲੰਬਾਈ ਕਿੰਨੀ ਹੈ?

    • (1)669 km
    • (2)966 km
    • (3)699 km
    • (4)696 km
    Show answer
    Answer: (3) 699 km
  25. Q25. The Jallianwala Bagh memorial was first opened by the then President Dr Rajendra Prasad in ________.

    ਜਲ੍ਹਿਆਂਵਾਲਾ ਬਾਗ ਸਮਾਰਕ ਨੂੰ ਸਭ ਤੋਂ ਪਹਿਲਾਂ ਉਸ ਸਮੇਂ ਦੇ ਰਾਸ਼ਟਰਪਤੀ ਡਾ: ਰਾਜੇਂਦਰ ਪ੍ਰਸਾਦ ਨੇ ________ ਵਿੱਚ ਖੋਲ੍ਹਿਆ ਸੀ।

    • (1)1963
    • (2)1962
    • (3)1960
    • (4)1961
    Show answer
    Answer: (4) 1961
  26. Q26. In which of the following regions is the Jhumar dance believed to have originated?

    ਹੇਠ ਲਿਖੇ ਖੇਤਰਾਂ ਵਿੱਚੋਂ ਕਿਸ ਖੇਤਰ ਵਿੱਚ ਝੂਮਰ ਨਾਚ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ?

    • (1)Patialaਪਟਿਆਲਾ
    • (2)Balochistanਬਲੋਚਿਸਤਾਨ
    • (3)Peshawarਪੇਸ਼ਾਵਰ
    • (4)Lahoreਲਾਹੌਰ
    Show answer
    Answer: (2) Balochistan
  27. Q27. As per information up to September 2021, who among the following was the Chairperson of the National Platform for Disaster Risk Reduction (NPDRR)?

    ਸਤੰਬਰ 2021 ਤੱਕ ਦੀ ਜਾਣਕਾਰੀ ਦੇ ਅਨੁਸਾਰ, ਹੇਠਾਂ ਦਿੱਤਿਆਂ ਵਿੱਚੋਂ, ਕੌਣ ਨੈਸ਼ਨਲ ਪਲੇਟਫਾਰਮ ਫੌਰ ਡਿਜ਼ਾਸਟਰ ਰਿਸਕ ਰਿਡਕਸ਼ਨ (NPDRR) ਦਾ ਚੇਅਰ ਪਰਸਨ ਸੀ?

    • (1)Amit Shahਅਮਿਤ ਸ਼ਾਹ
    • (2)Narendra Modiਨਰੇਂਦਰ ਮੋਦੀ
    • (3)Ashwini Vaishnawਅਸ਼ਵਨੀ ਵੈਸ਼ਨਵ
    • (4)Nitin Gadkariਨਿਤਿਨ ਗਡਕਰੀ
    Show answer
    Answer: (1) Amit Shah
  28. Q28. Who among the following is the famous Kalbelia dancer of Rajasthan?

    ਹੇਠ ਲਿਖਿਆਂ ਵਿੱਚੋਂ ਰਾਜਸਥਾਨ ਦੀ ਮਸ਼ਹੂਰ ਕਾਲਬੇਲੀਆ ਨਾਚੀ ਕੌਣ ਹੈ?

    • (1)Vaijayanthi Kashiਵੈਜਯੰਤੀ ਕਾਸ਼ੀ
    • (2)Gulabo Saperaਗੁਲਾਬੋ ਸਪੇਰਾ
    • (3)Teejan Baiਤੀਜਨ ਬਾਈ
    • (4)Bino Deviਬੀਨੋ ਦੇਵੀ
    Show answer
    Answer: (2) Gulabo Sapera
  29. Q29. A judge of the Supreme Court holds office until he attains the age of _________ years.

    ਸੁਪਰੀਮ ਕੋਰਟ ਦਾ ਜੱਜ ਉਦੋਂ ਤੱਕ ਅਹੁਦਾ ਸੰਭਾਲਦਾ ਹੈ ਜਦੋਂ ਤੱਕ ਉਹ _________ ਸਾਲ ਦੀ ਉਮਰ ਦਾ ਨਹੀਂ ਹੋ ਜਾਂਦਾ ਹੈ।

    • (1)70
    • (2)60
    • (3)65
    • (4)59
    Show answer
    Answer: (3) 65
  30. Q30. Which of the following leaders called Subhas Chandra Bose the 'Prince among Patriots'?

    ਹੇਠ ਲਿਖਿਆਂ ਵਿੱਚੋਂ ਕਿਸ ਨੇਤਾ ਨੇ ਸੁਭਾਸ਼ ਚੰਦਰ ਬੋਸ ਨੂੰ 'ਦੇਸ਼ਭਗਤਾਂ ਦਾ ਰਾਜਕੁਮਾਰ' ਕਿਹਾ ਸੀ?

    • (1)Bal Gangadhar Tilakਬਾਲ ਗੰਗਾਧਰ ਤਿਲਕ
    • (2)Sarojini Naiduਸਰੋਜਿਨੀ ਨਾਇਡੂ
    • (3)Rabindranath Tagoreਰਵਿੰਦਰ ਨਾਥ ਟੈਗੋਰ
    • (4)Mahatma Gandhiਮਹਾਤਮਾ ਗਾਂਧੀ
    Show answer
    Answer: (4) Mahatma Gandhi
  31. Q31. The Hangul or Kashmir stag is found in _______.

    ਹੰਗੁਲ ਜਾਂ ਕਸ਼ਮੀਰ ਸਟੈਗ _______ ਵਿੱਚ ਪਾਇਆ ਜਾਂਦਾ ਹੈ।

    • (1)Dudhwa National Parkਦੁਧਵਾ ਨੈਸ਼ਨਲ ਪਾਰਕ
    • (2)Campbell Bay National Parkਕੈਂਪਬੈਲ ਬੇ ਨੈਸ਼ਨਲ ਪਾਰਕ
    • (3)Dachigam National Parkਦਾਚੀਗਾਮ ਨੈਸ਼ਨਲ ਪਾਰਕ
    • (4)Chandoli National Parkਚੰਦੋਲੀ ਨੈਸ਼ਨਲ ਪਾਰਕ
    Show answer
    Answer: (3) Dachigam National Park
  32. Q32. Which word is the best fit for the following statement? "We are right when our evaluative judgements are correct, and they are correct when they correspond to material values."

    ਹੇਠ ਲਿਖੇ ਕਥਨ ਲਈ ਕਿਹੜਾ ਸ਼ਬਦ ਸਭ ਤੋਂ ਵਧੀਆ ਹੈ? "ਅਸੀਂ ਉਦੋਂ ਸਹੀ ਹੁੰਦੇ ਹਾਂ ਜਦੋਂ ਸਾਡੇ ਮੁਲਾਂਕਣ ਸੰਬੰਧੀ ਨਿਰਣੇ ਸਹੀ ਹੁੰਦੇ ਹਨ ਅਤੇ ਉਹ, ਉਦੋਂ ਸਹੀ ਹੁੰਦੇ ਹਨ ਜਦੋਂ ਉਹ ਪਦਾਰਥਕ ਮੁੱਲਾਂ ਨਾਲ ਮੇਲ ਖਾਂਦੇ ਹਨ।"

    • (1)Ethical spiritualismਨੈਤਿਕ ਆਤਮਵਾਦ
    • (2)Ethical cognitivismਨੈਤਿਕ ਬੋਧਾਤਮਿਕਵਾਦ
    • (3)Ethical consequentialismਨੈਤਿਕ ਪਰਿਣਾਮਵਾਦ
    • (4)Ethical materialismਨੈਤਿਕ ਪਦਾਰਥਵਾਦ
    Show answer
    Answer: (4) Ethical materialism
  33. Q33. Who among the following is the architect of Virasat-e-Khalsa?

    ਹੇਠ ਦਿੱਤਿਆਂ ਵਿੱਚੋਂ ਵਿਰਾਸਤ-ਏ-ਖਾਲਸਾ ਦਾ ਆਰਕੀਟੈਕਟ ਕੌਣ ਹੈ?

    • (1)Herbert Bakerਹਰਬਰਟ ਬੇਕਰ (Herbert Baker)
    • (2)Le Corbusierਲੇ ਕੋਰਬੁਜ਼ਰ (Le Corbusier)
    • (3)Moshe Safdieਮੋਸ਼ੇ ਸਫ਼ਦੀ (Moshe Safdie)
    • (4)Ram V Sutarਰਾਮ ਵੀ ਸੁਤਾਰ (Ram V Sutar)
    Show answer
    Answer: (3) Moshe Safdie
  34. Q34. The weighted average of bilateral nominal exchange rates of the domestic currency in terms of foreign currencies is called ______.

    ਵਿਦੇਸ਼ੀ ਮੁਦਰਾਵਾਂ ਦੇ ਸਬੰਧ ਵਿੱਚ ਘਰੇਲੂ ਮੁਦਰਾ ਦੀ ਦੋ-ਪੱਖੀ ਨਾਮਾਤਰ ਵਟਾਂਦਰਾ ਦਰਾਂ ਦੀ ਵਜ਼ਨ ਔਸਤ ਨੂੰ ______ ਕਿਹਾ ਜਾਂਦਾ ਹੈ।

    • (1)REER
    • (2)FER
    • (3)NEER
    • (4)FEMA
    Show answer
    Answer: (3) NEER
  35. Q35. Bhagat Singh, Rajguru and Sukhdev were hanged after being tried in which conspiracy case?

    ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਕਿਹੜੀ ਸਾਜ਼ਸ਼ ਦੇ ਮਾਮਲੇ ਵਿੱਚ ਮੁਕੱਦਮਾ ਚਲਾਉਣ ਤੋਂ ਬਾਅਦ ਫਾਂਸੀ ਦਿੱਤੀ ਗਈ?

    • (1)Kakori Conspiracyਕਾਕੋਰੀ ਸਾਜ਼ਸ਼
    • (2)Alipore Conspiracyਅਲੀਪੁਰ ਸਾਜ਼ਸ਼
    • (3)Meerut Conspiracyਮੇਰਠ ਸਾਜ਼ਸ਼
    • (4)Lahore Conspiracyਲਾਹੌਰ ਸਾਜ਼ਸ਼
    Show answer
    Answer: (4) Lahore Conspiracy
  36. Q36. Name the environmental activist who became the only Indian to receive the prestigious Earthshot Prize 2021.

    ਉਸ ਵਾਤਾਵਰਣ ਕਾਰਕੁਨ ਦਾ ਨਾਮ ਦੱਸੋ ਜੋ ਪ੍ਰਸਿੱਧ ਅਰਥਸ਼ੌਟ ਪੁਰਸਕਾਰ 2021 ਪ੍ਰਾਪਤ ਕਰਨ ਵਾਲਾ ਇਕਲੌਤਾ ਭਾਰਤੀ ਬਣਿਆ।

    • (1)Vidyut Mohanਵਿਦਯੁਤ ਮੋਹਨ
    • (2)Chandi Prasad Bhattਚੰਡੀ ਪ੍ਰਸਾਦ ਭੱਟ
    • (3)Mike Pandeyਮਾਈਕ ਪਾਂਡੇ
    • (4)Anadish Palਅਨਾਦੀਸ਼ ਪਾਲ
    Show answer
    Answer: (1) Vidyut Mohan
  37. Q37. Which of the following is a feature of 'Astra', India's first air-to-air missile?

    ਭਾਰਤ ਦੀ ਪਹਿਲੀ ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ 'ਅਸਤਰ' ਦੀ ਵਿਸ਼ੇਸ਼ਤਾ ਹੇਠ ਲਿਖੀਆਂ ਵਿੱਚੋਂ ਕਿਹੜੀ ਹੈ?

    • (1)High probability of kill in a double strikeਦੋਹਰੀ ਮਾਰ ਵਿਚ ਮਾਰਨ ਦੀ ਉੱਚ ਸੰਭਾਵਨਾ
    • (2)Low probability of kill in a double strikeਦੋਹਰੀ ਮਾਰ ਵਿਚ ਮਾਰਨ ਦੀ ਘੱਟ ਸੰਭਾਵਨਾ
    • (3)High probability of kill in a single strikeਇਕਹਿਰੀ ਮਾਰ ਵਿਚ ਮਾਰਨ ਦੀ ਉੱਚ ਸੰਭਾਵਨਾ
    • (4)Low probability of kill in a single strikeਇਕਹਿਰੀ ਮਾਰ ਵਿਚ ਮਾਰਨ ਦੀ ਘੱਟ ਸੰਭਾਵਨਾ
    Show answer
    Answer: (3) High probability of kill in a single strike
  38. Q38. Which of the following is an institutional source of credit?

    ਹੇਠਾਂ ਦਿੱਤੇ ਵਿੱਚੋਂ ਕਿਹੜਾ ਕਰਜ ਦਾ ਸੰਸਥਾਗਤ ਸਰੋਤ ਹੈ?

    • (1)Moneylenderਸ਼ਾਹੂਕਾਰ
    • (2)Landlordਜ਼ਿਮੀਂਦਾਰ
    • (3)Cooperativeਸਹਿਕਾਰੀ
    • (4)Village tradersਪਿੰਡਾਂ ਦੇ ਵਪਾਰੀ
    Show answer
    Answer: (3) Cooperative
  39. Q39. In the Rigveda, distance is referred to as ____________.

    ਰਿਗਵੇਦ ਵਿੱਚ ਦੂਰੀ ਨੂੰ ____________ ਕਿਹਾ ਗਿਆ ਹੈ।

    • (1)Gavyutiਗਵਯੁਤੀ
    • (2)Gavyatਗਵਯਤ
    • (3)Yavgatiਯਵਗਤੀ
    • (4)Gatiਗਤੀ
    Show answer
    Answer: (1) Gavyuti
  40. Q40. Which of the following factors is not a threat to unity in India?

    ਹੇਠਾਂ ਦਿੱਤੇ ਕਾਰਕਾਂ ਵਿੱਚੋਂ ਕਿਹੜਾ ਕਾਰਕ ਭਾਰਤ ਵਿੱਚ ਏਕਤਾ ਲਈ ਖ਼ਤਰਾ ਨਹੀਂ ਹੈ?

    • (1)Imbalance in developmentਵਿਕਾਸ ਵਿੱਚ ਅਸੰਤੁਲਨ (Imbalance in development)
    • (2)Geographical isolationਭੂਗੋਲਿਕ ਅਲੱਗ-ਥਲੱਗ (Geographical isolation)
    • (3)Faith in the judiciaryਨਿਆਂਪਾਲਿਕਾ ਵਿੱਚ ਵਿਸ਼ਵਾਸ (Faith in the judiciary)
    • (4)Divisive politicsਫੁੱਟ ਪਾਊ ਰਾਜਨੀਤੀ (Divisive politics)
    Show answer
    Answer: (3) Faith in the judiciary
  41. Q41. Where did the Chipko movement begin in India?

    ਭਾਰਤ ਵਿੱਚ ਚਿਪਕੋ ਅੰਦੋਲਨ ਕਿੱਥੋਂ ਸ਼ੁਰੂ ਹੋਇਆ?

    • (1)In a village of Uttar Pradeshਉੱਤਰ ਪ੍ਰਦੇਸ਼ ਦੇ ਇਕ ਪਿੰਡ ਵਿੱਚ
    • (2)In a village of Assamਆਸਾਮ ਦੇ ਇਕ ਪਿੰਡ ਵਿੱਚ
    • (3)In a village of Gujaratਗੁਜਰਾਤ ਦੇ ਇਕ ਪਿੰਡ ਵਿੱਚ
    • (4)In a village of Garhwalਗੜਵਾਲ ਦੇ ਇਕ ਪਿੰਡ ਵਿੱਚ
    Show answer
    Answer: (4) In a village of Garhwal
  42. Q42. On which date did the Japanese ship Komagata Maru, which had sailed from Hong Kong, reach Vancouver in Canada?

    ਹਾਂਗਕਾਂਗ ਤੋਂ ਚੱਲਿਆ ਹੋਇਆ ਕਾਮਾਗਾਟਾਮਾਰੂ ਜਾਪਾਨੀ ਜਹਾਜ਼ ਕੈਨੇਡਾ ਦੇ ਵੈਨਕੂਵਰ ਵਿੱਚ ਕਿਸ ਮਿਤੀ ਨੂੰ ਪਹੁੰਚਿਆ ਸੀ?

    • (1)13 May 191413 ਮਈ 1914
    • (2)23 May 191423 ਮਈ 1914
    • (3)13 April 191413 ਅਪ੍ਰੈਲ 1914
    • (4)23 April 191423 ਅਪ੍ਰੈਲ 1914
    Show answer
    Answer: (2) 23 May 1914
  43. Q43. On which of the following dates did MyGov India launch the Planetarium Innovation Challenge for Indian start-ups and technology entrepreneurs?

    MyGov ਇੰਡੀਆ ਨੇ ਹੇਠ ਲਿਖੀਆਂ ਵਿੱਚੋਂ ਕਿਸ ਤਾਰੀਖ ਨੂੰ ਭਾਰਤੀ ਸਟਾਰਟ-ਅੱਪਸ ਅਤੇ ਤਕਨੀਕੀ ਉੱਦਮੀਆਂ ਲਈ ਪਲੈਨੇਟੇਰੀਅਮ ਇਨੋਵੇਸ਼ਨ ਚੈਲੇਂਜ ਲਾਂਚ ਕੀਤਾ ਸੀ?

    • (1)5 October, 20215 ਅਕਤੁਬੂਰ, 2021
    • (2)11 October, 202111 ਅਕਤੂਬਰ, 2021
    • (3)11 September, 202111 ਸਤੰਬਰ, 2021
    • (4)5 September, 20215 ਸਤੰਬਰ, 2021
    Show answer
    Answer: (3) 11 September, 2021
  44. Q44. As per information up to January 2022, the NISHTHA and NIPUN programmes are related to which of the following?

    ਜਨਵਰੀ 2022 ਤੱਕ ਦੀ ਜਾਣਕਾਰੀ ਅਨੁਸਾਰ ਨਿਸ਼ਠਾ ਅਤੇ ਨਿਪੁੰਨ (NISHTHA and NIPUN) ਪ੍ਰੋਗਰਾਮ ਕਿਸਦੇ ਨਾਲ ਸੰਬੰਧਿਤ ਹਨ?

    • (1)Community policing and security schemesਸਮੁਦਾਇ ਪੁਲਸਿੰਗ ਅਤੇ ਸੁਰੱਖਿਆ ਯੋਜਨਾਵਾਂ
    • (2)Agricultural development schemesਖੇਤੀਬਾੜੀ ਵਿਕਾਸ ਯੋਜਨਾਵਾਂ
    • (3)Education and skill development schemesਸਿੱਖਿਆ ਅਤੇ ਹੁਨਰ ਵਿਕਾਸ ਯੋਜਨਾਵਾਂ
    • (4)Early childhood care schemesਪ੍ਰਾਰੰਭਿਕ ਬਚਪਨ ਦੇਖਭਾਲ ਯੋਜਨਾਵਾਂ
    Show answer
    Answer: (3) Education and skill development schemes
  45. Q45. Generally, for a farmer, a long-term loan is needed for _________.

    ਆਮ ਤੌਰ 'ਤੇ ਇੱਕ ਕਿਸਾਨ ਲਈ, _________ ਲਈ ਲੰਬੇ ਸਮੇਂ ਦੇ ਕਰਜ਼ੇ ਦੀ ਲੋੜ ਹੁੰਦੀ ਹੈ।

    • (1)payment of electricity billsਬਿਜਲੀ ਬਿੱਲ ਦੇ ਭੁਗਤਾਨ
    • (2)purchase of fertiliserਖਾਦ ਦੀ ਖਰੀਦ
    • (3)purchase of seedsਬੀਜ ਦੀ ਖਰੀਦ
    • (4)purchase of additional landਵਾਧੂ ਜ਼ਮੀਨ ਦੀ ਖਰੀਦ
    Show answer
    Answer: (4) purchase of additional land
  46. Q46. According to the Census of 2011, what is the Christian population of Punjab?

    2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਵਿੱਚ ਈਸਾਈ ਆਬਾਦੀ ਕਿੰਨੀ ਹੈ?

    • (1)3.48 lakh3.48 ਲੱਖ
    • (2)4.48 lakh4.48 ਲੱਖ
    • (3)1.48 lakh1.48 ਲੱਖ
    • (4)2.48 lakh2.48 ਲੱਖ
    Show answer
    Answer: (1) 3.48 lakh
  47. Q47. Which of the following statements is correct for the arcuate style of architecture?

    ਹੇਠਾਂ ਦਿੱਤੇ ਕਥਨਾਂ ਵਿੱਚੋਂ ਵਾਸਤੂਕਲਾ ਦੀ ਧਨੁਸ਼-ਅਕਾਰ ਸ਼ੈਲੀ ਲਈ ਕਿਹੜਾ ਕਥਨ ਸਹੀ ਹੈ?

    • (1)It lacks arches and domesਇਸ ਵਿੱਚ ਕਮਾਨ ਅਤੇ ਗੁੰਬਦਾਂ ਦੀ ਅਣਹੋਂਦ ਹੈ
    • (2)Lintels have been used in itਇਸ ਵਿੱਚ ਲਿੰਟਲ ਦੀ ਵਰਤੋਂ ਹੋਈ ਹੈ
    • (3)Stones have been used as the main component of its constructionਇਸਦੀ ਉਸਾਰੀ ਦੇ ਮੁੱਖ ਘਟਕ ਵਜੋਂ ਪੱਥਰਾਂ ਦੀ ਵਰਤੋਂ ਕੀਤੀ ਹੋਈ ਹੈ
    • (4)There are minarets on all four sides of a mosqueਇੱਕ ਮਸਜਿਦ ਦੇ ਚਾਰੇ ਪਾਸੇ ਮੀਨਾਰਾਂ ਹਨ
    Show answer
    Answer: (4) There are minarets on all four sides of a mosque
  48. Q48. In October 2021, the International Court of Justice decided the dispute over the maritime boundary between _________________.

    ਅਕਤੂਬਰ 2021 ਵਿੱਚ, ਅੰਤਰਰਾਸ਼ਟਰੀ ਨਿਆਂ ਅਦਾਲਤ ਨੇ _________________ ਵਿਚਕਾਰ ਸਮੁੰਦਰੀ ਸੀਮਾ 'ਤੇ ਵਿਵਾਦ ਦਾ ਫੈਸਲਾ ਕੀਤਾ।

    • (1)Nicaragua and Colombiaਨਿਕਾਰਾਗੁਆ ਅਤੇ ਕੋਲੰਬੀਆ
    • (2)Canada and the U.S.A.ਕੈਨੇਡਾ ਅਤੇ ਯੂ.ਐਸ.ਏ.
    • (3)Somalia and Kenyaਸੋਮਾਲੀਆ ਅਤੇ ਕੀਨੀਆ
    • (4)Libyan Arab Jamahiriya and Chadਲੀਬੀਆ ਅਰਬ ਜਮਹਿਰੀਆ ਅਤੇ ਚਾਡ
    Show answer
    Answer: (3) Somalia and Kenya
  49. Q49. Baba Sodal da Mela is a fair celebrated every year in _______ district.

    ਬਾਬਾ ਸੋਢਲ ਦਾ ਮੇਲਾ ਇੱਕ ਮੇਲਾ ਹੈ ਜੋ ਹਰ ਸਾਲ _______ ਜ਼ਿਲ੍ਹੇ ਵਿੱਚ ਮਨਾਇਆ ਜਾਂਦਾ ਹੈ।

    • (1)Kapurthalaਕਪੂਰਥਲਾ
    • (2)Jalandharਜਲੰਧਰ
    • (3)Pathankotਪਠਾਨਕੋਟ
    • (4)Amritsarਅੰਮ੍ਰਿਤਸਰ
    Show answer
    Answer: (2) Jalandhar
  50. Q50. Which of the following amendment acts of the Indian Constitution made free and compulsory education for children of 6-14 years of age a fundamental right?

    ਭਾਰਤੀ ਸੰਵਿਧਾਨ ਦੇ ਹੇਠ ਲਿਖੇ ਸੋਧ ਐਕਟਾਂ ਵਿੱਚੋਂ ਕਿਸ ਨੇ 6-14 ਸਾਲ ਦੀ ਉਮਰ ਦੇ ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਨੂੰ ਇੱਕ ਮੌਲਿਕ ਅਧਿਕਾਰ ਬਣਾਇਆ ਹੈ?

    • (1)96th Amendment Act96ਵੀਂ ਸੋਧ ਐਕਟ
    • (2)66th Amendment Act66ਵੀਂ ਸੋਧ ਐਕਟ
    • (3)76th Amendment Act76ਵੀਂ ਸੋਧ ਐਕਟ
    • (4)86th Amendment Act86ਵੀਂ ਸੋਧ ਐਕਟ
    Show answer
    Answer: (4) 86th Amendment Act
  51. Q51. After a discount of 15% on the selling price, a seller earns a profit of 5%. By how much (in percent) should the selling price be increased in order to earn a profit of 12% after offering a discount of 12% (approximately) on the selling price?

    ਵਿਕਰੀ ਮੁੱਲ 'ਤੇ 15% ਦੀ ਛੋਟ ਤੋਂ ਬਾਅਦ, ਇੱਕ ਵਿਕਰੇਤਾ 5% ਲਾਭ ਕਮਾਉਂਦਾ ਹੈ। ਵਿਕਰੀ ਮੁੱਲ 'ਤੇ 12% (ਲਗਭਗ) ਛੋਟ ਦੀ ਪੇਸ਼ਕਸ਼ ਕਰਨ ਤੋਂ ਬਾਅਦ 12% ਲਾਭ ਕਮਾਉਣ ਲਈ ਵਿਕਰੀ ਮੁੱਲ ਨੂੰ ਕਿੰਨਾ (ਪ੍ਰਤੀਸ਼ਤ ਵਿੱਚ) ਵਧਾਇਆ ਜਾਣਾ ਚਾਹੀਦਾ ਹੈ?

    • (1)6%
    • (2)3%
    • (3)4%
    • (4)5%
    Show answer
    Answer: (2) 3%
  52. Q52. (1/3 ÷ 6 + 12)/(1/3 × 6 + 12) = ?

    • (1)1
    • (2)31/36
    • (3)1/9
    • (4)7/27
    Show answer
    Answer: (2) 31/36
  53. Q53. Which number should be subtracted from each of the numbers 10, 12, 19 and 24 so that the resulting numbers are in proportion?

    10,12,19 ਅਤੇ 24 ਵਿੱਚੋਂ ਹਰੇਕ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਨੂੰ ਘਟਾਇਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਸੰਖਿਆਵਾਂ ਸਮਾਨਅਨੁਪਾਤ ਵਿੱਚ ਹੋਣ?

    • (1)4
    • (2)5
    • (3)3
    • (4)2
    Show answer
    Answer: (1) 4
  54. Q54. Ravi bought a TV set for ₹45,000 and spent ₹500 on its transportation. He sold it for ₹50,500. Find his profit percentage.

    ਰਵੀ ਨੇ ₹45,000 ਵਿੱਚ ਇੱਕ ਟੀਵੀ ਸੈੱਟ ਖਰੀਦਿਆ ਅਤੇ ਇਸਦੀ ਢੋਆ-ਢੁਆਈ ਉੱਤੇ ₹500 ਖ਼ਰਚ ਕੀਤੇ। ਉਸਨੇ ਇਸਨੂੰ ₹50,500 ਵਿੱਚ ਵੇਚ ਦਿੱਤਾ। ਉਸਦਾ ਲਾਭ ਪ੍ਰਤੀਸ਼ਤ ਪਤਾ ਕਰੋ।

    • (1)20.76%
    • (2)9.89%
    • (3)10.99%
    • (4)19.70%
    Show answer
    Answer: (3) 10.99%
  55. Q55. The marked price of a product is ₹2,000. A salesman sells the product after giving a 10% discount and still earns a profit of 33.33%. What is the cost price of the product?

    ਇੱਕ ਉਤਪਾਦ ਦਾ ਅੰਕਿਤ ਮੁੱਲ ₹2,000 ਹੈ। ਇੱਕ ਸੇਲਜ਼ਮੈਨ 10% ਦੀ ਛੋਟ ਦੇ ਕੇ ਉਤਪਾਦ ਵੇਚਦਾ ਹੈ ਅਤੇ ਫਿਰ ਵੀ 33.33% ਦਾ ਲਾਭ ਕਮਾਉਂਦਾ ਹੈ। ਉਤਪਾਦ ਦਾ ਖਰੀਦ ਮੁੱਲ ਕਿੰਨਾ ਹੈ?

    • (1)₹1,350
    • (2)₹2,000
    • (3)₹1,800
    • (4)₹1,500
    Show answer
    Answer: (1) ₹1,350
  56. Q56. When a number is divided by 39, the remainder is 18. What will the remainder be when the number is divided by 13?

    ਜਦੋਂ ਕਿਸੇ ਸੰਖਿਆ ਨੂੰ 39 ਨਾਲ ਭਾਗ ਕੀਤਾ ਜਾਂਦਾ ਹੈ, ਤਾਂ ਬਾਕੀ 18 ਆਉਂਦਾ ਹੈ। ਜਦੋਂ ਸੰਖਿਆ ਨੂੰ 13 ਨਾਲ ਭਾਗ ਕੀਤਾ ਜਾਂਦਾ ਹੈ ਤਾਂ ਬਾਕੀ ਕਿੰਨਾ ਆਵੇਗਾ?

    • (1)5
    • (2)0
    • (3)8
    • (4)6
    Show answer
    Answer: (1) 5
  57. Q57. The mode of certain data is 6 more than its mean, and the median of this data is 78. What will the mode of the data be?

    ਕੁਝ ਖਾਸ ਅੰਕੜਿਆਂ ਦਾ ਬਹੁਲਕ, ਇਸਦੇ ਮੱਧਮਾਨ ਤੋਂ 6 ਵੱਧ ਹੈ ਅਤੇ ਇਹਨਾਂ ਅੰਕੜਿਆਂ ਦੀ ਮੱਧਿਕਾ 78 ਹੈ। ਅੰਕੜਿਆਂ ਦਾ ਬਹੁਲਕ ਕਿੰਨਾ ਹੋਵੇਗਾ?

    • (1)76
    • (2)88
    • (3)70
    • (4)82
    Show answer
    Answer: (4) 82
  58. Q58. The price of diesel has been increased by 10 percent. A train fare is directly proportional to the price of diesel. Earlier a passenger used to travel 80 km by train for ₹250. How much money will he now spend (approximately) to travel 750 km by the same train?

    ਡੀਜ਼ਲ ਦੀ ਕੀਮਤ 'ਚ 10 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਰੇਲਗੱਡੀ ਦਾ ਕਿਰਾਇਆ ਡੀਜ਼ਲ ਦੀ ਕੀਮਤ ਦਾ ਸਿੱਧਾ ਸਮਾਨੁਪਾਤੀ ਹੈ। ₹250 ਵਿੱਚ, ਇੱਕ ਯਾਤਰੀ ਪਹਿਲਾਂ ਰੇਲ ਰਾਹੀਂ 80 km ਦੀ ਦੂਰੀ ਤੈਅ ਕਰਦਾ ਸੀ। ਹੁਣ ਉਹ ਉਸੇ ਰੇਲਗੱਡੀ ਰਾਹੀਂ 750 km ਦੀ ਦੂਰੀ ਤੈਅ ਕਰਨ ਲਈ ਕਿੰਨਾ ਪੈਸਾ (ਲਗਭਗ) ਖ਼ਰਚ ਕਰੇਗਾ?

    • (1)₹2,587
    • (2)₹2,875
    • (3)₹2,758
    • (4)₹2,578
    Show answer
    Answer: (4) ₹2,578
  59. Q59. Evaluate: (0.52 × 0.52 × 0.52 + 0.48 × 0.48 × 0.48)/((0.52)2 − 0.52 × 0.48 + (0.48)2)

    ਮੁਲਾਂਕਣ ਕਰੋ: (0.52 × 0.52 × 0.52 + 0.48 × 0.48 × 0.48)/((0.52)2 − 0.52 × 0.48 + (0.48)2)

    • (1)0.1
    • (2)2
    • (3)0.2
    • (4)1
    Show answer
    Answer: (4) 1
  60. Q60. If A = (3/4) ÷ (5/6), B = 3 ÷ [(4 ÷ 5) ÷ 6], C = [3 ÷ (4 ÷ 5)] ÷ 6, D = (3 ÷ 4) ÷ (5 ÷ 6), then:

    ਜੇਕਰ A = (3/4) ÷ (5/6), B = 3 ÷ [(4 ÷ 5) ÷ 6], C = [3 ÷ (4 ÷ 5)] ÷ 6, D = (3 ÷ 4) ÷ (5 ÷ 6), ਤਦ:

    • (1)All are equalਸਾਰੇ ਬਰਾਬਰ ਹਨ
    • (2)A, B are equalA, B ਬਰਾਬਰ ਹਨ
    • (3)A, C are equalA, C ਬਰਾਬਰ ਹਨ
    • (4)A, D are equalA, D ਬਰਾਬਰ ਹਨ
    Show answer
    Answer: (4) A, D are equal
  61. Q61. The average weight of 20 sailors in a boat increases by 2.3 kg when one of the crew, whose weight is 52 kg, is replaced by a new woman. Find the weight of the new woman.

    ਇੱਕ ਕਿਸ਼ਤੀ ਵਿੱਚ 20 ਮੱਲਾਹਾਂ ਦਾ ਔਸਤ ਭਾਰ 2.3 kg ਵਧ ਜਾਂਦਾ ਹੈ ਜਦੋਂ ਚਾਲਕ ਦਲ ਵਿਚੋਂ ਇੱਕ, ਜਿਸਦਾ ਵਜ਼ਨ 52 kg ਹੁੰਦਾ ਹੈ, ਜਿਸਦੀ ਥਾਂ ਇੱਕ ਨਵੀਂ ਔਰਤ ਆਉਂਦੀ ਹੈ। ਨਵੀਂ ਔਰਤ ਦਾ ਭਾਰ ਪਤਾ ਕਰੋ।

    • (1)95 kg
    • (2)96 kg
    • (3)97 kg
    • (4)98 kg
    Show answer
    Answer: (4) 98 kg
  62. Q62. How long will it take for a sum of ₹450 to yield ₹81 as interest at a simple interest rate of 4.5% per annum?

    ₹450 ਦੀ ਰਕਮ ਨੂੰ ਸਧਾਰਨ ਵਿਆਜ ਦੀ ਦਰ 4.5% ਪ੍ਰਤੀ ਸਾਲ ਨਾਲ ਵਿਆਜ ਦੇ ਰੂਪ ਵਿੱਚ ₹81 ਪ੍ਰਾਪਤ ਕਰਨ ਲਈ ਕਿੰਨਾ ਸਮਾਂ ਲੱਗੇਗਾ?

    • (1)4 years4 ਸਾਲ
    • (2)5 years5 ਸਾਲ
    • (3)4.6 years4.6 ਸਾਲ
    • (4)3.6 years3.6 ਸਾਲ
    Show answer
    Answer: (1) 4 years
  63. Q63. The base of a right-angled triangle is 8 cm and its perpendicular height is 10 cm. Find its area.

    ਇੱਕ ਸਮਕੋਣੀ ਤਿਕੋਣ ਦਾ ਆਧਾਰ 8 cm ਹੈ ਅਤੇ ਇਸਦੀ ਲੰਬਕਾਰੀ ਉਚਾਈ 10 cm ਹੈ। ਇਸਦਾ ਖੇਤਰਫਲ ਪਤਾ ਕਰੋ।

    • (1)80 cm2
    • (2)20 cm2
    • (3)400 cm2
    • (4)40 cm2
    Show answer
    Answer: (4) 40 cm2
  64. Q64. A work force of 420 men can complete a job in 9 months. How many more men should a contractor employ to complete the work in 7 months?

    420 ਆਦਮੀਆਂ ਦੀ ਵਰਕ ਫੋਰਸ ਇੱਕ ਕੰਮ 9 ਮਹੀਨਿਆਂ ਵਿੱਚ ਪੂਰਾ ਕਰ ਸਕਦੀ ਹੈ। ਇੱਕ ਠੇਕੇਦਾਰ ਨੂੰ 7 ਮਹੀਨਿਆਂ ਵਿੱਚ ਕੰਮ ਪੂਰਾ ਕਰਨ ਲਈ ਹੋਰ ਕਿੰਨੇ ਆਦਮੀ ਲਗਾਉਣੇ ਚਾਹੀਦੇ ਹਨ?

    • (1)530
    • (2)130
    • (3)120
    • (4)540
    Show answer
    Answer: (3) 120
  65. Q65. A student obtained 70%, 72%, 55%, 65% and 75% marks in five subjects in an examination. Find the mean percentage of the marks obtained by him.

    ਇੱਕ ਵਿਦਿਆਰਥੀ ਨੇ ਇੱਕ ਪ੍ਰੀਖਿਆ ਵਿੱਚ ਪੰਜ ਵਿਸ਼ਿਆਂ ਵਿੱਚ 70%, 72%, 55%, 65% ਅਤੇ 75% ਅੰਕ ਪ੍ਰਾਪਤ ਕੀਤੇ। ਉਸ ਦੁਆਰਾ ਪ੍ਰਾਪਤ ਅੰਕਾਂ ਦੀ ਮੱਧਮਾਨ ਪ੍ਰਤੀਸ਼ਤਤਾ ਪਤਾ ਕਰੋ।

    • (1)67.4%
    • (2)65.4%
    • (3)66.4%
    • (4)68.4%
    Show answer
    Answer: (1) 67.4%
  66. Q66. A shopkeeper offers Diwali schemes as follows: a) two successive discounts of 20% and 15% b) Buy 3 Get 2 Free c) Buy 6 Get 5 Free. Find the minimum discount percentage.

    ਇੱਕ ਦੁਕਾਨਦਾਰ ਹੇਠ ਲਿਖੇ ਅਨੁਸਾਰ ਦੀਵਾਲੀ ਦੀਆਂ ਸਕੀਮਾਂ ਦੀ ਪੇਸ਼ਕਸ਼ ਕਰਦਾ ਹੈ: a) 20% ਅਤੇ 15% ਦੀਆਂ ਕ੍ਰਮਵਾਰ ਦੋ ਛੋਟਾਂ b) 3 ਖਰੀਦੋ 2 ਮੁਫ਼ਤ ਪ੍ਰਾਪਤ ਕਰੋ c) 6 ਖਰੀਦੋ 5 ਮੁਫ਼ਤ ਪ੍ਰਾਪਤ ਕਰੋ। ਘੱਟ ਤੋਂ ਘੱਟ ਛੋਟ ਪ੍ਰਤੀਸ਼ਤ ਪਤਾ ਕਰੋ।

    • (1)38.725%
    • (2)45.45%
    • (3)40%
    • (4)32%
    Show answer
    Answer: (4) 32%
  67. Q67. Find the greatest possible five-digit number that is completely divisible by 3, 6 and 9.

    ਉਹ ਵੱਡੀ ਤੋਂ ਵੱਡੀ ਸੰਭਾਵਿਤ ਪੰਜ-ਅੰਕੀ ਸੰਖਿਆ ਪਤਾ ਕਰੋ, ਜੋ ਕਿ 3, 6 ਅਤੇ 9 ਦੁਆਰਾ ਪੂਰਨ ਤੌਰ 'ਤੇ ਭਾਗਯੋਗ ਹੋਵੇ।

    • (1)99990
    • (2)99999
    • (3)99900
    • (4)99909
    Show answer
    Answer: (1) 99990
  68. Q68. A car covers the first 170 km in 5 hours, the next 200 km in 8 hours and the remaining 80 km in 2 hours. Find the average speed of the car.

    ਇੱਕ ਕਾਰ ਪਹਿਲੇ 170 km, 5 ਘੰਟਿਆਂ ਵਿੱਚ, ਅਗਲੇ 200 km, 8 ਘੰਟਿਆਂ ਵਿੱਚ ਅਤੇ ਬਾਕੀ ਬਚੇ 80 km, 2 ਘੰਟਿਆਂ ਵਿੱਚ ਤੈਅ ਕਰਦੀ ਹੈ। ਕਾਰ ਦੀ ਔਸਤ ਚਾਲ ਪਤਾ ਕਰੋ।

    • (1)23 km/h
    • (2)30 km/h
    • (3)28 km/h
    • (4)42 km/h
    Show answer
    Answer: (2) 30 km/h
  69. Q69. The radii of the two ends of the frustum of a right circular cone are 7 m and 3 m respectively. If the height of the frustum is 6 m, what will its volume be?

    ਇੱਕ ਲੰਬ ਚੱਕਰੀ ਸ਼ੰਕੂ ਦੇ ਛਿਨਕ (frustum) ਦੇ ਦੋਵੇ ਸਿਰਿਆਂ ਦਾ ਅਰਧ-ਵਿਆਸ ਕ੍ਰਮਵਾਰ 7 m ਅਤੇ 3 m ਹੈ। ਜੇਕਰ ਛਿਨਕ ਦੀ ਉਚਾਈ 6 m ਹੈ, ਤਾਂ ਇਸਦਾ ਆਇਤਨ ਕਿੰਨਾ ਹੋਵੇਗਾ?

    • (1)144 π m3
    • (2)121 π m3
    • (3)640 π m3
    • (4)158 π m3
    Show answer
    Answer: (4) 158 π m3
  70. Q70. Geeta invested ₹15,000 at the rate of 10% per annum for one year. If the interest is compounded half-yearly, find the amount received by Geeta at the end of the year.

    ਗੀਤਾ ਨੇ ਇੱਕ ਸਾਲ ਲਈ 10% ਸਲਾਨਾ ਦੀ ਦਰ ਨਾਲ ₹15,000 ਦਾ ਨਿਵੇਸ਼ ਕੀਤਾ। ਜੇਕਰ ਵਿਆਜ ਛਿਮਾਹੀ ਤੌਰ 'ਤੇ ਜੋੜਿਆ ਜਾਂਦਾ ਹੈ, ਤਾਂ ਸਾਲ ਦੇ ਅੰਤ ਵਿੱਚ ਗੀਤਾ ਦੁਆਰਾ ਪ੍ਰਾਪਤ ਕੀਤੀ ਰਕਮ ਪਤਾ ਕਰੋ।

    • (1)₹16,548.5
    • (2)₹16,534.5
    • (3)₹16,532.5
    • (4)₹16,537.5
    Show answer
    Answer: (4) ₹16,537.5
  71. Q71. There is a hole at the bottom of a tank through which water leaks. A tap can fill the tank in 3 hours and the hole at the bottom can empty a completely filled tank in 5 hours. If both the tap and the hole remain open, how long will it take to fill the empty tank completely?

    ਇੱਕ ਟੈਂਕ ਦੇ ਹੇਠਾਂ ਇੱਕ ਛੇਕ ਹੈ ਜਿਸ ਵਿੱਚੋਂ ਪਾਣੀ ਲੀਕ ਹੁੰਦਾ ਹੈ। ਇੱਕ ਟੂਟੀ ਟੈਂਕ ਨੂੰ 3 ਘੰਟਿਆਂ ਵਿੱਚ ਭਰ ਸਕਦੀ ਹੈ ਅਤੇ ਹੇਠਾਂ ਵਾਲਾ ਛੇਕ 5 ਘੰਟਿਆਂ ਵਿੱਚ ਪੂਰੀ ਤਰ੍ਹਾਂ ਭਰੇ ਹੋਏ ਟੈਂਕ ਨੂੰ ਖਾਲੀ ਕਰ ਸਕਦਾ ਹੈ। ਜੇਕਰ ਟੂਟੀ ਅਤੇ ਛੇਕ ਦੋਵੇਂ ਖੁੱਲ੍ਹੇ ਰਹਿਣ, ਤਾਂ ਖਾਲੀ ਟੈਂਕ ਨੂੰ ਪੂਰੀ ਤਰ੍ਹਾਂ ਭਰਨ ਲਈ ਕਿੰਨਾ ਸਮਾਂ ਲੱਗੇਗਾ?

    • (1)7.5 hours7.5 ਘੰਟੇ
    • (2)6.5 hours6.5 ਘੰਟੇ
    • (3)7 hours7 ਘੰਟੇ
    • (4)8.5 hours8.5 ਘੰਟੇ
    Show answer
    Answer: (1) 7.5 hours
  72. Q72. What is the value of 5 1/2 ÷ (3 1/2 + 7 1/2)?

    5 1/2 ÷ (3 1/2 + 7 1/2) ਦਾ ਮੁੱਲ ਕੀ ਹੈ?

    • (1)3/2
    • (2)7/2
    • (3)1/2
    • (4)5/2
    Show answer
    Answer: (3) 1/2
  73. Q73. Simplify the following expression. ((0.25)4 + (0.25)2 + 1)/((0.25)2 + 0.25 + 1) = ?

    ਹੇਠ ਦਿੱਤੀ ਸਮੀਕਰਨ ਸਰਲ ਕਰੋ। ((0.25)4 + (0.25)2 + 1)/((0.25)2 + 0.25 + 1) = ?

    • (1)0.6875
    • (2)0.8005
    • (3)0.8125
    • (4)0.7255
    Show answer
    Answer: (3) 0.8125
  74. Q74. If 0.45 is written in its simplest fractional form, what will be the difference between its numerator and denominator?

    ਜੇਕਰ 0.45 ਨੂੰ ਸਭ ਤੋਂ ਸਰਲ ਭਿੰਨ ਰੂਪ ਵਿੱਚ ਲਿਖਿਆ ਜਾਂਦਾ ਹੈ, ਤਾਂ ਇਸਦੇ ਅੰਸ਼ ਅਤੇ ਹਰ ਵਿੱਚ ਅੰਤਰ ਕਿੰਨਾ ਹੋਵੇਗਾ?

    • (1)–10
    • (2)–11
    • (3)–12
    • (4)–6
    Show answer
    Answer: (2) –11
  75. Q75. A pen was sold for ₹78.40 at a profit of 12%. If it had been sold for ₹79.50, what would the profit or loss percentage have been?

    ਇੱਕ ਪੈੱਨ 12% ਦੇ ਲਾਭ ਨਾਲ ₹78.40 ਵਿੱਚ ਵੇਚਿਆ ਗਿਆ ਸੀ। ਜੇਕਰ ਇਸਨੂੰ ₹79.50 ਵਿੱਚ ਵੇਚਿਆ ਜਾਂਦਾ, ਤਾਂ ਲਾਭ ਜਾਂ ਹਾਨੀ ਦੀ ਪ੍ਰਤੀਸ਼ਤਤਾ ਕੀ ਹੋਣੀ ਸੀ?

    • (1)Profit 13.57%ਲਾਭ 13.57%
    • (2)Profit 15.25%ਲਾਭ 15.25%
    • (3)Loss 15.57%ਹਾਨੀ 15.57%
    • (4)Loss 13.25%ਹਾਨੀ 13.25%
    Show answer
    Answer: (1) Profit 13.57%
  76. Q76. The volume of a cone whose base diameter is 12 cm is 84π cm3. Find its height.

    12 cm ਆਧਾਰ ਦੇ ਵਿਆਸ ਵਾਲਾ ਇੱਕ ਸ਼ੰਕੂ ਦਾ ਆਇਤਨ 84π cm3 ਹੈ। ਇਸਦੀ ਉਚਾਈ ਪਤਾ ਕਰੋ।

    • (1)5 cm
    • (2)8 cm
    • (3)6 cm
    • (4)7 cm
    Show answer
    Answer: (4) 7 cm
  77. Q77. A hollow sphere whose outer and inner diameters are 12 cm and 6 cm respectively is melted down to make a cone with a base diameter of 12 cm. Find the height of the cone.

    ਕ੍ਰਮਵਾਰ 12 cm ਅਤੇ 6 cm ਬਾਹਰੀ ਅਤੇ ਅੰਦਰੂਨੀ ਵਿਆਸ ਵਾਲੇ ਇੱਕ ਖੋਖਲੇ ਗੋਲੇ ਨੂੰ 12 cm ਆਧਾਰ ਦੇ ਵਿਆਸ ਵਾਲੇ ਇੱਕ ਸ਼ੰਕੂ ਨੂੰ ਬਣਾਉਣ ਲਈ ਪਿਘਲਾ ਦਿੱਤਾ ਜਾਂਦਾ ਹੈ। ਸ਼ੰਕੂ ਦੀ ਉਚਾਈ ਪਤਾ ਕਰੋ।

    • (1)21 cm
    • (2)24 cm
    • (3)26 cm
    • (4)18 cm
    Show answer
    Answer: (1) 21 cm
  78. Q78. If 3^{x-2} + 3^x = 7290, find the value of x.

    ਜੇਕਰ 3^{x-2} + 3^x = 7290 ਹੈ, ਤਾਂ x ਦਾ ਮੁੱਲ ਪਤਾ ਕਰੋ।

    • (1)6
    • (2)8
    • (3)9
    • (4)7
    Show answer
    Answer: (2) 8
  79. Q79. Find the smallest number that is exactly divisible by 15, 24 and 30.

    ਛੋਟੀ ਤੋਂ ਛੋਟੀਆ ਸੰਖਿਆ ਪਤਾ ਕਰੋ ਜੋ 15, 24 ਅਤੇ 30 ਨਾਲ ਪੂਰੀ ਤਰ੍ਹਾਂ ਭਾਗਯੋਗ ਹੋਵੇ।

    • (1)60
    • (2)24
    • (3)30
    • (4)120
    Show answer
    Answer: (4) 120
  80. Q80. Find the volume of a sphere of radius 7 cm.

    7 cm ਅਰਧ-ਵਿਆਸ ਵਾਲੇ ਕਿਸੇ ਗੋਲੇ ਦਾ ਆਇਤਨ ਪਤਾ ਕਰੋ।

    • (1)14.373 cm3
    • (2)1437.3 cm3
    • (3)143.73 cm3
    • (4)14373 cm3
    Show answer
    Answer: (2) 1437.3 cm3
  81. Q81. ਭਾਸ਼ਾ ਦੀ ਸਭ ਤੋਂ ਵੱਡੀ ਵਿਆਕਰਣਿਕ ਇਕਾਈ ਕਿਹੜੀ ਹੈ?

    • (1)ਧੁਨੀ
    • (2)ਸ਼ਬਦ
    • (3)ਵਾਕ
    • (4)ਅੱਖਰ
    Show answer
    Answer: (3) ਵਾਕ
  82. Q82. ਨਾ ਨੌ ਮਣ ਤੇਲ ਹੋਵੇ ________। ਅਖਾਣ ਪੂਰਾ ਕਰੋ।

    • (1)ਨਾ ਤੂੰ ਪਕੌੜੇ ਤਲੇਂ
    • (2)ਨਾ ਰਾਧਾ ਨੱਚੇ
    • (3)ਨਾ ਤੂੰ ਵਪਾਰ ਕਰੇਂ
    • (4)ਨਾ ਤੂੰ ਮਾਲਸ਼ ਕਰੇਂ
    Show answer
    Answer: (2) ਨਾ ਰਾਧਾ ਨੱਚੇ
  83. Q83. 'ਧਰਤੀ ਸੂਰਜ ਦੁਆਲੇ ਘੁੰਮਦੀ ਹੈ।' ਵਾਕ ਹੈ:-

    • (1)ਬਿਆਨੀਆ ਵਾਕ
    • (2)ਪ੍ਰਸ਼ਨਵਾਚਕ ਵਾਕ
    • (3)ਸੰਯੁਕਤ ਵਾਕ
    • (4)ਮਿਸ਼ਰਤ ਵਾਕ
    Show answer
    Answer: (1) ਬਿਆਨੀਆ ਵਾਕ
  84. Q84. ਹਲਾਲ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ:-

    • (1)ਮਿਠਾਸ
    • (2)ਹਰਾਮ
    • (3)ਹੱਸਮੁਖ
    • (4)ਨਮਕ
    Show answer
    Answer: (2) ਹਰਾਮ
  85. Q85. 'ਜਿਹੜਾ ਜਲਦੀ ਗੁੱਸੇ ਹੋ ਜਾਵੇ।' ਲਈ ਇਕ ਸ਼ਬਦ ਚੁਣੋ:-

    • (1)ਗਰਮ
    • (2)ਗੁਸੈਲ
    • (3)ਗਲੇਖੜ
    • (4)ਗਾਲੜੀ
    Show answer
    Answer: (2) ਗੁਸੈਲ
  86. Q86. ਹੇਠ ਲਿਖਿਆ ਵਿੱਚੋਂ 'ਖਰਾਬ' ਸ਼ਬਦ ਦਾ ਸਮਾਨਾਰਥੀ ਸ਼ਬਦ ਕਿਹੜਾ ਹੈ?

    • (1)ਭੈੜਾ
    • (2)ਸਾਫ
    • (3)ਚੰਗਾ
    • (4)ਠੀਕ
    Show answer
    Answer: (1) ਭੈੜਾ
  87. Q87. ਸ਼ਬਦ ਸ਼੍ਰੇਣੀਆਂ ________ ਪ੍ਰਕਾਰ ਦੀਆਂ ਹੁੰਦੀਆਂ ਹਨ:-

    • (1)ਨੌ
    • (2)ਸੱਤ
    • (3)ਦੱਸ
    • (4)ਅੱਠ
    Show answer
    Answer: (1) ਨੌ
  88. Q88. ਹੇਠ ਲਿਖਿਆਂ ਵਿੱਚ ________ ਨਾਂਵ ਦੀ ਕਿਸਮ ਨਹੀਂ ਹੈ:-

    • (1)ਆਮ-ਨਾਂਵ
    • (2)ਖਾਸ-ਨਾਂਵ
    • (3)ਪ੍ਰਸ਼ਨਵਾਚਕ
    • (4)ਇਕੱਠਵਾਚਕ-ਨਾਂਵ
    Show answer
    Answer: (3) ਪ੍ਰਸ਼ਨਵਾਚਕ
  89. Q89. ਉਦੇਸ਼ ਅਤੇ ਵਿਧੇਅ ਦਾ ਹੇਠ ਲਿਖਿਆਂ ਵਿੱਚੋਂ ਕਿਸ ਨਾਲ ਸੰਬੰਧ ਹੈ?

    • (1)ਪੈਰਾ ਰਚਨਾ
    • (2)ਸ਼ਬਦ ਰਚਨਾ
    • (3)ਸੁਰ
    • (4)ਵਾਕ ਰਚਨਾ
    Show answer
    Answer: (4) ਵਾਕ ਰਚਨਾ
  90. Q90. ਹੇਠ ਲਿਖੇ ਵਾਕ ਦਾ ਪੰਜਾਬੀ ਅਨੁਵਾਦ ਕਰੋ। He is my friend.

    • (1)ਉਹ ਮਿੱਤਰ ਹੈ ਮੇਰਾ।
    • (2)ਉਹ ਮੇਰਾ ਮਿੱਤਰ ਸੀ।
    • (3)ਉਹ ਮੇਰਾ ਮਿੱਤਰ ਹੈ।
    • (4)ਉਹ ਤੇਰਾ ਮਿੱਤਰ ਹੈ।
    Show answer
    Answer: (3) ਉਹ ਮੇਰਾ ਮਿੱਤਰ ਹੈ।
  91. Q91. ਹੇਠ ਲਿਖਿਆ ਵਿੱਚੋਂ ਵਿਰੋਧੀ ਸ਼ਬਦਾਂ ਦਾ ਜੁੱਟ ਚੁਣੋ:-

    • (1)ਸਵੇਰ-ਤੜਕਾ
    • (2)ਮੁੰਡਾ-ਲੜਕਾ
    • (3)ਔਰਤ-ਤੀਵੀਂ
    • (4)ਏਕਤਾ-ਫੁੱਟ
    Show answer
    Answer: (4) ਏਕਤਾ-ਫੁੱਟ
  92. Q92. ਬਣਤਰ ਦੇ ਆਧਾਰ 'ਤੇ ਵਾਕ ਕਿੰਨੀਆਂ ਕਿਸਮਾਂ ਦੇ ਹੁੰਦੇ ਹਨ?

    • (1)ਦੋ
    • (2)ਤਿੰਨ
    • (3)ਇੱਕ
    • (4)ਚਾਰ
    Show answer
    Answer: (2) ਤਿੰਨ
  93. Q93. 'ਜਿਹੜਾ ਕਦੇ ਵੀ ਨਾ ਟੁੱਟੇ।' ਲਈ ਇਕ ਸ਼ਬਦ ਚੁਣੋ:-

    • (1)ਅਦੁੱਖ
    • (2)ਅਲੱਗ
    • (3)ਅਟੁੱਟ
    • (4)ਅਦਿੱਖ
    Show answer
    Answer: (3) ਅਟੁੱਟ
  94. Q94. ਹੇਠ ਲਿਖਿਆਂ ਵਿੱਚੋਂ ਸ਼ੁੱਧ ਵਾਕ ਦੀ ਚੋਣ ਕਰੋ:-

    • (1)ਲੜਕਾ ਖੇਡਦੇ ਹਨ।
    • (2)ਲੜਕੇ ਖੇਡਦਾ ਹਨ।
    • (3)ਲੜਕੇ ਖੇਡਦੇ ਹਨ।
    • (4)ਲੜਕੀ ਖੇਡਦੇ ਹੈ।
    Show answer
    Answer: (3) ਲੜਕੇ ਖੇਡਦੇ ਹਨ।
  95. Q95. ਅੰਗਰੇਜ਼ੀ ਸ਼ਬਦ 'Window' ਦਾ ਪੰਜਾਬੀ ਅਨੁਵਾਦ ਹੈ:-

    • (1)ਮੇਜ਼
    • (2)ਦਰਵਾਜਾ
    • (3)ਬਾਰੀ
    • (4)ਬਾਹਰੀ
    Show answer
    Answer: (3) ਬਾਰੀ
  96. Q96. ਹੇਠ ਲਿਖਿਆਂ ਵਿੱਚੋਂ ਸ਼ੁੱਧ ਸ਼ਬਦਾਂ ਦਾ ਜੁੱਟ ਚੁਣੋ:-

    • (1)ਆਸ਼ਾਵਾਦੀ-ਨਿਰਾਸਾਵਾਦੀ
    • (2)ਨਿਰਾਸ਼ਾਵਾਦੀ-ਆਸ਼ਾਵਾਦੀ
    • (3)ਆਸ਼ਾਵਾਂਦੀ-ਨਿਰਾਸ਼ਾਵਾਦੀ
    • (4)ਨਿਰਾਸ਼ਾਵਾਦੀ-ਆਸਾਵਾਂਦੀ
    Show answer
    Answer: (2) ਨਿਰਾਸ਼ਾਵਾਦੀ-ਆਸ਼ਾਵਾਦੀ
  97. ਪੈਰ੍ਹਾ — ਮਾਂ ਦਾ ਪਿਆਰ

    ਜੇ ਕਿਤੇ ਇਕ ਜ਼ਿੰਦਗੀ ਦੂਜੀ ਕਿਸੇ ਜ਼ਿੰਦਗੀ ਵਿਚ ਜੀਵੀ ਜਾ ਸਕਦੀ ਹੈ, ਤਾਂ ਉਹਦਾ ਨਮੂਨਾ "ਮਾਂ" ਹੈ। ਬੱਚੇ ਦੀ ਬਦਨਾਮੀ ਹੋ ਗਈ ਹੈ, ਦੁਨੀਆਂ ਦੇ ਲੋਕਾਂ ਨੇ ਉਹਨੂੰ ਆਪਣੇ ਦਰਾਂ ਤੋਂ ਧ੍ਰਿਕਾਰ ਦਿਤਾ ਹੈ, ਤਾਂ ਭੀ ਮਾਂ, ਉਸਨੂੰ ਹਿੱਕ ਨਾਲ ਲਾਉਂਦੀ ਹੈ। ਪਰ ਆਮ ਤੌਰ ਤੇ ਬਚਿਆਂ ਨੂੰ ਮਾਂ-ਪਿਆਰ ਦੀ ਮਹਾਨਤਾ ਦਾ ਪੂਰਾ ਪਤਾ ਓਦੋਂ ਹੀ ਲਗਦਾ ਹੈ, ਜਦੋਂ ਇਹ ਮਹਾਨ ਪਿਆਰ ਉਹਨਾਂ ਕੋਲੋਂ ਹਮੇਸ਼ਾਂ ਲਈ ਖੁਸ ਜਾਂਦਾ ਹੈ; ਜਦੋਂ ਉਹ ਆਪਣੀ ਮਾਂ ਨੂੰ ਆਪਣੀ ਪ੍ਰਾਪਤੀ ਦੱਸਣ ਦੀ ਖ਼ੁਸ਼ੀ ਜਾਂ ਮੌਕਾ ਗੁਆ ਚੁਕਦੇ ਹਨ। ਬੱਚਿਆਂ ਦੇ ਖਰ੍ਹਵਿਆਂ ਰਾਹਾਂ-ਰਸਤਿਆਂ ਉਤੇ ਮਾਂ ਆਪਣੇ ਲਾਸਾਨੀ ਪਿਆਰ ਦੇ ਫੁੱਲ ਬੁੱਕਾਂ ਮੂੰਹੀਂ ਖਲਾਰਦੀ ਰਹਿੰਦੀ ਹੈ, ਇਹਨਾਂ ਫੁੱਲਾਂ ਨਾਲ ਪਧਰਾਏ ਰਸਤਿਆਂ ਉਤੋਂ ਬੱਚੇ ਬੇਖ਼ੌਫ ਲੰਘਦੇ ਰਹਿੰਦੇ ਹਨ, ਏਸ ਗਲੋਂ ਬਿਲਕੁਲ ਬੇਪਤਾ ਕਿ ਕਿੰਨੀਆਂ ਮਚਕੋੜਾਂ ਤੋਂ ਇਹਨਾਂ ਫੁੱਲਾਂ ਦੀਆਂ ਮੋਟੀਆਂ ਤੈਹਾਂ ਨੇ ਉਹਨਾਂ ਨੂੰ ਬਚਾ ਕੇ ਰਖਿਆ ਹੈ। ਹਾਦਸਿਆਂ ਭਰੀ ਜ਼ਿੰਦਗੀ ਦੀ ਫਿਲਮ ਛਪਾ ਛਪ ਤੁਰਦੀ ਜਾਂਦੀ ਹੈ, ਤੇ ਮਾਂ ਦਾ ਪਿਆਰ ਮੱਧਮ ਮਿੱਠਾ ਸੰਗੀਤ ਬਣ ਕੇ ਇਹਦੇ ਨਾਲ ਤਾਲ ਦੇਂਦਾ ਰਹਿੰਦਾ ਹੈ। ਦੁਨੀਆਂ ਦੇ ਵਡੇ ਆਦਮੀ, ਟੈਗੋਰ, ਬਰਨਾਰਡ ਸ਼ਾਅ ਤੇ ਅਨੇਕਾਂ ਹੋਰ ਆਪਣੀਆਂ ਮਾਵਾਂ ਨੂੰ ਲਿੰਕਨ ਦੇ ਲਫ਼ਜ਼ਾਂ ਵਿਚ ਯਾਦ ਕਰਦੇ ਹਨ: "ਜੋ ਕੁਝ ਮੈਂ ਹਾਂ, ਜਾਂ ਹੋਣ ਦੀ ਆਸ ਰਖਦਾ ਹਾਂ, ਆਪਣੀ ਫ਼ਰਿਸ਼ਤਿਆਂ ਵਰਗੀ ਮਾਂ ਦਾ ਸਦਕਾ ਹਾਂ।"

  98. Q97. ਉਪਰੋਕਤ ਪੈਰ੍ਹੇ ਅਨੁਸਾਰ ਇੱਕ ਜ਼ਿੰਦਗੀ ਕਿਸੇ ਦੂਜੀ ਜ਼ਿੰਦਗੀ ਵਿਚ ਜਿਉਣ ਦਾ ਨਮੂਨਾ ਕੀ ਹੈ?

    • (1)ਮਾਂ
    • (2)ਭੈਣ
    • (3)ਭਰਾ
    • (4)ਮਾ-ਬਾਪ
    Show answer
    Answer: (1) ਮਾਂ
  99. Q98. ਵੱਡੇ ਲੋਕ ਮਾਂ ਨੂੰ ਕਿਸਦੇ ਲਫਜ਼ਾਂ ਵਿਚ ਯਾਦ ਕਰਦੇ ਹਨ?

    • (1)ਮਾਂ ਦੇ
    • (2)ਬਰਨਾਰਡ ਸ਼ਾਅ ਦੇ
    • (3)ਟੈਗੋਰ ਦੇ
    • (4)ਲਿੰਕਨ ਦੇ
    Show answer
    Answer: (4) ਲਿੰਕਨ ਦੇ
  100. Q99. ਉਪਰੋਕਤ ਪੈਰ੍ਹੇ ਦਾ ਕੇਂਦਰੀ ਥੀਮ ਕੀ ਹੈ?

    • (1)ਮਾਂ ਦਾ ਪਿਆਰ
    • (2)ਬਾਪ ਦਾ ਪਿਆਰ
    • (3)ਮਾਪਿਆਂ ਦਾ ਪਿਆਰ
    • (4)ਭਰਾ ਦਾ ਪਿਆਰ
    Show answer
    Answer: (1) ਮਾਂ ਦਾ ਪਿਆਰ
  101. Q100. ਬੱਚੇ ਦੇ ਬਦਨਾਮ ਹੋਣ 'ਤੇ ਲੋਕ ਕੀ ਕਰਦੇ ਹਨ?

    • (1)ਤਾਰੀਫ ਕਰਦੇ ਹਨ
    • (2)ਗੁਲਾਮ ਬਣਾ ਲੈਂਦੇ ਹਨ
    • (3)ਆਪਣੇ ਦਰਾਂ ਤੋਂ ਧ੍ਰਿਕਾਰ ਦਿੰਦੇ ਹਨ
    • (4)ਅਛੂਤ ਬਣਾ ਦਿੰਦੇ ਹਨ
    Show answer
    Answer: (3) ਆਪਣੇ ਦਰਾਂ ਤੋਂ ਧ੍ਰਿਕਾਰ ਦਿੰਦੇ ਹਨ

Answer key

Question numbers match the printed paper.

1 – 42 – 23 – 44 – 45 – 46 – 47 – 18 – 29 – 310 – 411 – 112 – 313 – 414 – 215 – 116 – 117 – 218 – 219 – 120 – 421 – 122 – 223 – 124 – 325 – 426 – 227 – 128 – 229 – 330 – 431 – 332 – 433 – 334 – 335 – 436 – 137 – 338 – 339 – 140 – 341 – 442 – 243 – 344 – 345 – 446 – 147 – 448 – 349 – 250 – 451 – 252 – 253 – 154 – 355 – 156 – 157 – 458 – 459 – 460 – 461 – 462 – 163 – 464 – 365 – 166 – 467 – 168 – 269 – 470 – 471 – 172 – 373 – 374 – 275 – 176 – 477 – 178 – 279 – 480 – 281 – 382 – 283 – 184 – 285 – 286 – 187 – 188 – 389 – 490 – 391 – 492 – 293 – 394 – 395 – 396 – 297 – 198 – 499 – 1100 – 3