Punjab Police SI 1 Jul 2023 · Paper II & III · Shift 3
Real Punjab Police Sub-Inspector paper (Punjab Police SI 1 Jul 2023 · Paper II & III · Shift 3), 100 questions with the official answer key. No ASI paper has been held yet, so the SI papers are the closest real practice.
Section breakdown
| Section | Questions | Marks |
|---|---|---|
| Digital Literacy | 30 | 30 |
| English Language | 20 | 20 |
| General Awareness | 2 | 2 |
| Quantitative Aptitude | 6 | 6 |
| Reasoning | 42 | 42 |
| Total | 100 | 100 |
Important instructions
- 1The test contains 100 questions across 5 sections. Total marks: 100.
- 2You have 120 minutes to complete the test. The timer starts as soon as you click Start Test.
- 3Each correct answer gives +1 mark. No negative marking — attempt every question. Unanswered questions receive 0 marks.
- 4Use the question palette on the right to jump between questions. Color codes: green for answered, amber for marked for review, grey for visited but unanswered.
- 5You can switch between English and the second language anytime using the language toggle inside the test.
- 6The test will auto-submit when the timer reaches zero. You can also submit manually anytime.
- 7Once submitted, you'll see your score, section-wise analysis, and complete solutions with explanations.
Heads up: do not refresh or close this tab during the test. Progress is not saved until you submit.
Free · No signup required · Bilingual
Punjab Police SI 1 Jul 2023 · Paper II & III · Shift 3: all 100 questions with answers
Q1. In a certain code language, A + B means 'A is the father of B', A – B means 'A is the brother of B', A × B means 'A is the wife of B', and A ÷ B means 'A is the son of B'. On the basis of the above, how is F related to E if 'E ÷ G × H – D ÷ F + J'?
ਇੱਕ ਖਾਸ ਕੋਡ ਭਾਸ਼ਾ ਵਿੱਚ, A + B ਦਾ ਮਤਲਬ 'A, B ਦਾ ਪਿਤਾ ਹੈ' ਹੈ, A – B ਦਾ ਮਤਲਬ 'A, B ਦਾ ਭਰਾ ਹੈ' ਹੈ, A × B ਦਾ ਮਤਲਬ 'A, B ਦੀ ਪਤਨੀ ਹੈ' ਹੈ, A ÷ B ਦਾ ਮਤਲਬ 'A, B ਦਾ ਪੁੱਤਰ ਹੈ' ਹੈ। ਉਪਰੋਕਤ ਦੇ ਆਧਾਰ 'ਤੇ, F ਦਾ E ਨਾਲ ਕੀ ਰਿਸ਼ਤਾ ਹੈ ਜੇਕਰ 'E ÷ G × H – D ÷ F + J'?
- (1)Brotherਭਰਾ (Brother)
- (2)Father’s fatherਦਾਦਾ (Father’s father)
- (3)Father’s brotherਚਾਚਾ/ਤਾਇਆ (Father’s brother)
- (4)Fatherਪਿਤਾ (Father)
Show answer
Answer: (2) Father’s fatherQ2. Select the option that is related to the third number in the same way as the second number is related to the first number and the sixth number is related to the fifth number. 8 : 81 :: 14 : ? :: 21 : 484
ਉਸ ਵਿਕਲਪ ਦੀ ਚੋਣ ਕਰੋ ਜੋ ਤੀਜੀ ਸੰਖਿਆ ਨਾਲ ਉਸੇ ਤਰ੍ਹਾਂ ਸੰਬੰਧਿਤ ਹੈ ਜਿਸ ਤਰ੍ਹਾਂ ਦੂਜੀ ਸੰਖਿਆ ਪਹਿਲੀ ਸੰਖਿਆ ਨਾਲ ਸੰਬੰਧਿਤ ਹੈ ਅਤੇ ਛੇਵੀਂ ਸੰਖਿਆ ਪੰਜਵੀਂ ਸੰਖਿਆ ਨਾਲ ਸੰਬੰਧਿਤ ਹੈ। 8 : 81 :: 14 : ? :: 21 : 484
- (1)268
- (2)343
- (3)196
- (4)225
Show answer
Answer: (4) 225Q3. In each of the questions below, three statements are given followed by three conclusions (I), (II) and (III). You have to take the three given statements to be true even if they seem to be at variance from commonly known facts. Read the conclusions and then decide, disregarding commonly known facts, which of the given conclusions logically follows from the three given statements. Statements: All cups are mugs. All saucers are plates. No cup is a plate. Conclusions: I: Some mugs are not plates. II: No saucer is a cup. III: Some plates may be mugs.
ਹੇਠਾਂ ਦਿੱਤੇ ਪ੍ਰਸ਼ਨਾਂ ਵਿੱਚੋਂ ਹਰੇਕ ਵਿੱਚ ਤਿੰਨ ਕਥਨ ਦਿੱਤੇ ਗਏ ਹਨ ਅਤੇ ਇਹਨਾਂ ਕਥਨਾਂ ਤੋਂ ਬਾਅਦ ਤਿੰਨ ਸਿੱਟੇ (I), (II) ਅਤੇ (III) ਦਿੱਤੇ ਗਏ ਹਨ। ਤੁਹਾਨੂੰ ਦਿੱਤੇ ਗਏ ਤਿੰਨ ਕਥਨਾਂ ਨੂੰ ਸਹੀ ਮੰਨਣਾ ਪਏਗਾ ਭਾਵੇਂ ਉਹ ਆਮ ਤੌਰ 'ਤੇ ਜਾਣੇ ਜਾਂਦੇ ਤੱਥਾਂ ਤੋਂ ਭਿੰਨ ਜਾਪਦੇ ਹੋਣ। ਸਿੱਟਿਆਂ ਨੂੰ ਪੜ੍ਹੋ ਅਤੇ ਫਿਰ ਆਮ ਤੌਰ 'ਤੇ ਜਾਣੇ ਜਾਂਦੇ ਤੱਥਾਂ ਦੀ ਅਣਦੇਖੀ ਕਰਦੇ ਹੋਏ, ਫੈਸਲਾ ਕਰੋ ਕਿ ਦਿੱਤੇ ਗਏ ਸਿੱਟਿਆਂ ਵਿਚੋਂ ਕਿਹੜੇ, ਦਿੱਤੇ ਗਏ ਤਿੰਨਾਂ ਕਥਨਾਂ ਦੀ ਤਾਰਕਿਕ ਤੌਰ 'ਤੇ ਪਾਲਣਾ ਕਰਦੇ ਹਨ। ਕਥਨ: ਸਾਰੇ ਕੱਪ, ਮਗ ਹਨ। ਸਾਰੇ ਸੌਸਰ, ਪਲੇਟਾਂ ਹਨ। ਕੋਈ ਕੱਪ, ਪਲੇਟ ਨਹੀਂ ਹੈ। ਸਿੱਟੇ: I: ਕੁਝ ਮੱਗ, ਪਲੇਟਾਂ ਨਹੀਂ ਹਨ। II: ਕੋਈ ਸੌਸਰ, ਕੱਪ ਨਹੀਂ ਹੈ। III: ਕੁਝ ਪਲੇਟਾਂ, ਮੱਗ ਹੋ ਸਕਦੇ ਹਨ।
- (1)All I, II and III followਸਾਰੇ I, II ਅਤੇ III ਪਾਲਣਾ ਕਰਦੇ ਹਨ
- (2)Only I and II followਸਿਰਫ਼ I ਅਤੇ II ਪਾਲਣਾ ਕਰਦੇ ਹਨ
- (3)Only II and III followਸਿਰਫ਼ II ਅਤੇ III ਪਾਲਣਾ ਕਰਦੇ ਹਨ
- (4)Only I followsਸਿਰਫ਼ I ਪਾਲਣਾ ਕਰਦਾ ਹੈ
Show answer
Answer: (1) All I, II and III followQ4. Select the letter-cluster from the given options that can replace the question mark (?) in the following series. EFG, FHJ, GJM, ?, INS
ਦਿੱਤੇ ਗਏ ਵਿਕਲਪਾਂ ਵਿੱਚੋਂ ਅੱਖਰ-ਸਮੂਹ (letter-cluster) ਚੁਣੋ ਜੋ ਹੇਠਾਂ ਦਿੱਤੀ ਲੜੀ ਵਿੱਚ ਪ੍ਰਸ਼ਨ ਚਿੰਨ੍ਹ (?) ਨੂੰ ਬਦਲ ਸਕਦਾ ਹੈ। EFG, FHJ, GJM, ?, INS
- (1)HMP
- (2)HIP
- (3)HLP
- (4)HNP
Show answer
Answer: (3) HLPQ5. If the given letter series is arranged in reverse order, then which letter will be the fifth from the left end in the new series so formed? (Left) D Q Z W U X Y B M J E V R T (Right)
ਜੇਕਰ ਦਿੱਤੇ ਗਏ ਅੱਖਰ-ਸਮੂਹ ਨੂੰ ਉਲਟ ਕ੍ਰਮ ਵਿੱਚ ਵਿਵਸਥਿਤ ਕੀਤਾ ਜਾਵੇ, ਤਾਂ ਇਸ ਤਰ੍ਹਾਂ ਬਣੀ ਨਵੀਂ ਲੜੀ ਵਿੱਚ ਖੱਬੇ ਸਿਰੇ ਤੋਂ ਪੰਜਵਾਂ ਅੱਖਰ ਕਿਹੜਾ ਹੋਵੇਗਾ? (ਖੱਬਾ) D Q Z W U X Y B M J E V R T (ਸੱਜਾ)
- (1)U
- (2)M
- (3)X
- (4)J
Show answer
Answer: (4) JQ6. What will come in place of the question mark (?) in the given series? 9, 11, 14, 19, 26, ?
ਦਿੱਤੀ ਗਈ ਲੜੀ ਵਿੱਚ ਪ੍ਰਸ਼ਨ ਚਿੰਨ੍ਹ (?) ਦੇ ਸਥਾਨ 'ਤੇ ਕੀ ਆਵੇਗਾ? 9, 11, 14, 19, 26, ?
- (1)35
- (2)34
- (3)37
- (4)28
Show answer
Answer: (3) 37Q7. Select the option that is related to the third number in the same way as the second number is related to the first number and the sixth number is related to the fifth number. 28 : 70 :: 34 : ? :: 36 : 90
ਉਸ ਵਿਕਲਪ ਦੀ ਚੋਣ ਕਰੋ ਜੋ ਤੀਜੀ ਸੰਖਿਆ ਨਾਲ ਉਸੇ ਤਰ੍ਹਾਂ ਸੰਬੰਧਿਤ ਹੈ ਜਿਸ ਤਰ੍ਹਾਂ ਦੂਜੀ ਸੰਖਿਆ ਪਹਿਲੀ ਸੰਖਿਆ ਨਾਲ ਸੰਬੰਧਿਤ ਹੈ ਅਤੇ ਛੇਵੀਂ ਸੰਖਿਆ ਪੰਜਵੀਂ ਸੰਖਿਆ ਨਾਲ ਸੰਬੰਧਿਤ ਹੈ। 28 : 70 :: 34 : ? :: 36 : 90
- (1)87
- (2)85
- (3)83
- (4)79
Show answer
Answer: (2) 85The pie chart shows the number of wallets sold by five brands (P, Q, R, S and T) out of the total number of wallets sold by all five brands together, which is 400. Study the pie chart and answer the question.
```chart:pie title: Share of wallets sold, by brand (total = 400) unit: % P: 10 Q: 15 R: 20 S: 25 T: 30 ```
Brand Share Wallets sold P 10% 40 Q 15% 60 R 20% 80 S 25% 100 T 30% 120 Q8. Of the number of wallets sold, brands P, R and S sold 20%, 30% and 10% respectively to female customers. What is the total number of wallets of brands P, R and S sold to female customers?
ਵੇਚੇ ਗਏ ਵੌਲੇਟ ਦੀ ਸੰਖਿਆ ਵਿੱਚੋਂ, ਬ੍ਰਾਂਡ P, R ਅਤੇ S, 20%, 30% ਅਤੇ 10%, ਕ੍ਰਮਵਾਰ, ਮਹਿਲਾ ਗਾਹਕਾਂ ਨੂੰ ਵੇਚੇ ਗਏ ਸੀ। ਮਹਿਲਾ ਗਾਹਕਾਂ ਨੂੰ ਵੇਚੇ ਗਏ ਬ੍ਰਾਂਡ P, R ਅਤੇ S ਦੇ ਵੌਲੇਟ ਦੀ ਕੁਲ ਸੰਖਿਆ ਕੀ ਹੈ?
- (1)35
- (2)37
- (3)42
- (4)47
Show answer
Answer: (3) 42Q9. Six letters J, K, L, M, N and O are written on the different faces of a dice. Two positions of this dice are shown in the figure below. Find the letter on the face opposite to K. (Figure: two corner views of the same cube. View 1 shows M on the top face, J on the front-left face and L on the front-right face. View 2 shows O on the top face, K on the front-left face and M on the front-right face.)
ਛੇ ਅੱਖਰ J, K, L, M, N ਅਤੇ O ਇੱਕ ਡਾਈਸ ਦੇ ਵੱਖ-ਵੱਖ ਪਾਸਿਆਂ 'ਤੇ ਲਿਖੇ ਹੋਏ ਹਨ। ਹੇਠਾਂ ਦਿੱਤੇ ਚਿੱਤਰ ਵਿੱਚ ਇਸ ਡਾਈਸ ਦੀਆਂ ਦੋ ਸਥਿਤੀਆਂ ਦਿਖਾਈਆਂ ਗਈਆਂ ਹਨ। K ਦੇ ਉਲਟ ਪਾਸੇ ਦਾ ਅੱਖਰ ਪਤਾ ਕਰੋ। (ਚਿੱਤਰ: ਇੱਕੋ ਘਣ ਦੇ ਦੋ ਕੋਨਾ-ਦ੍ਰਿਸ਼। ਪਹਿਲੇ ਦ੍ਰਿਸ਼ ਵਿੱਚ ਉੱਪਰਲੇ ਪਾਸੇ M, ਅਗਲੇ-ਖੱਬੇ ਪਾਸੇ J ਅਤੇ ਅਗਲੇ-ਸੱਜੇ ਪਾਸੇ L ਹੈ। ਦੂਜੇ ਦ੍ਰਿਸ਼ ਵਿੱਚ ਉੱਪਰਲੇ ਪਾਸੇ O, ਅਗਲੇ-ਖੱਬੇ ਪਾਸੇ K ਅਤੇ ਅਗਲੇ-ਸੱਜੇ ਪਾਸੇ M ਹੈ।)
- (1)O
- (2)L
- (3)J
- (4)N
Show answer
Answer: (2) LQ10. In a certain code language, ‘ARC’ is written as ‘Z9X’ and ‘RAIN’ is written as ‘I1R5’. How will ‘BALL’ be written in that language?
ਇੱਕ ਖਾਸ ਕੋਡ ਭਾਸ਼ਾ ਵਿੱਚ, ‘ARC’ ਨੂੰ ‘Z9X’ ਵੱਜੋਂ ਲਿਖਿਆ ਗਿਆ ਹੈ, ਅਤੇ ‘RAIN’ ਨੂੰ ‘I1R5’ ਵੱਜੋਂ ਲਿਖਿਆ ਗਿਆ ਹੈ। ਉਸ ਭਾਸ਼ਾ ਵਿੱਚ ‘BALL’ ਕਿਵੇਂ ਲਿਖਿਆ ਜਾਵੇਗਾ?
- (1)Y1O4
- (2)Y1P3
- (3)Y1O2
- (4)Y1O3
Show answer
Answer: (4) Y1O3Q11. A, B, C, D, E and F are of different ages. B is two years younger than F and 20 years older than C. C is five years older than D. E is two years younger than B. A is 3 years older than F. D's age is the square root of A's age, which is 36. After 2 years, A goes to another country and F and C take care of D. After another 2 years, C has to go to another country and F has to take care of D. B comes to help F. After three years, B travels, so E comes to help F. After one year, F travels, so E and D live together. How old was E when he came to help D?
A, B, C, D, E ਅਤੇ F ਵੱਖ-ਵੱਖ ਉਮਰਾਂ ਦੇ ਹਨ। B, F ਤੋਂ ਦੋ ਸਾਲ ਛੋਟਾ ਹੈ ਅਤੇ C ਤੋਂ 20 ਸਾਲ ਵੱਡਾ ਹੈ। C, D ਤੋਂ ਪੰਜ ਸਾਲ ਵੱਡਾ ਹੈ। E, B ਤੋਂ ਦੋ ਸਾਲ ਛੋਟਾ ਹੈ। A, F ਤੋਂ 3 ਸਾਲ ਵੱਡਾ ਹੈ। D ਦੀ ਉਮਰ, A ਦੀ ਉਮਰ ਦਾ ਵਰਗ ਮੂਲ ਹੈ ਜੋ ਕਿ 36 ਹੈ। 2 ਸਾਲਾਂ ਬਾਅਦ, A ਦੂਜੇ ਦੇਸ਼ ਵਿੱਚ ਜਾਂਦਾ ਹੈ ਅਤੇ F ਅਤੇ C, D ਦੀ ਦੇਖਭਾਲ ਕਰਦੇ ਹਨ। ਹੋਰ 2 ਸਾਲਾਂ ਬਾਅਦ, C ਨੂੰ ਦੂਜੇ ਦੇਸ਼ ਵਿੱਚ ਜਾਣਾ ਪੈਂਦਾ ਹੈ ਅਤੇ F ਨੂੰ D ਦੀ ਦੇਖਭਾਲ ਕਰਨੀ ਪੈਂਦੀ ਹੈ। B, F ਦੀ ਮਦਦ ਲਈ ਆਉਂਦਾ ਹੈ। ਤਿੰਨ ਸਾਲਾਂ ਬਾਅਦ, B ਯਾਤਰਾ ਕਰਦਾ ਹੈ, ਇਸ ਲਈ, E, F ਦੀ ਮਦਦ ਲਈ ਆਉਂਦਾ ਹੈ। ਇੱਕ ਸਾਲ ਬਾਅਦ, F ਯਾਤਰਾ ਕਰਦਾ ਹੈ, ਇਸ ਲਈ, E ਅਤੇ D ਇਕੱਠੇ ਰਹਿੰਦੇ ਹਨ। ਜਦੋਂ ਉਹ D ਦੀ ਮਦਦ ਲਈ ਆਇਆ ਤਾਂ E ਦੀ ਉਮਰ ਕਿੰਨੀ ਸੀ?
- (1)30
- (2)34
- (3)36
- (4)37
Show answer
Answer: (3) 36Q12. If the minute hand of a clock is pointing towards the north direction, then after 45 minutes, in which direction will the minute hand point?
ਜੇਕਰ ਘੜੀ ਵਿੱਚ ਮਿੰਟਾਂ ਵਾਲੀ ਸੂਈ ਉੱਤਰ ਦਿਸ਼ਾ ਵੱਲ ਇਸ਼ਾਰਾ ਕਰ ਰਹੀ ਹੈ, ਤਾਂ 45 ਮਿੰਟ ਬਾਅਦ, ਮਿੰਟਾਂ ਵਾਲੀ ਸੂਈ ਕਿਸ ਦਿਸ਼ਾ ਵੱਲ ਇਸ਼ਾਰਾ ਕਰੇਗੀ?
- (1)Northਉੱਤਰ
- (2)Southਦੱਖਣ
- (3)Eastਪੂਰਬ
- (4)Westਪੱਛਮ
Show answer
Answer: (4) WestQ13. Some persons are sitting in a row facing north. B sits at one of the ends of the row. G sits second to the right of L. M sits sixth to the left of G. Exactly two persons sit between B and M. If no other person sits in the row, then what will be the total number of persons sitting in the row?
ਕੁਝ ਵਿਅਕਤੀ ਉੱਤਰ ਵੱਲ ਮੂੰਹ ਕਰਕੇ ਇੱਕ ਕਤਾਰ ਵਿੱਚ ਬੈਠੇ ਹਨ। B ਕਤਾਰ ਦੇ ਸਿਰਿਆਂ ਵਿਚੋਂ ਇੱਕ ਸਿਰੇ 'ਤੇ ਬੈਠਾ ਹੈ। G, L ਦੇ ਸੱਜੇ ਪਾਸੇ ਦੂਜੇ ਸਥਾਨ 'ਤੇ ਬੈਠਾ ਹੈ। M, G ਦੇ ਖੱਬੇ ਪਾਸੇ ਛੇਵੇਂ ਸਥਾਨ 'ਤੇ ਬੈਠਾ ਹੈ। B ਅਤੇ M ਦੇ ਵਿਚਕਾਰ ਠੀਕ ਦੋ ਵਿਅਕਤੀ ਬੈਠੇ ਹਨ। ਜੇਕਰ ਕੋਈ ਹੋਰ ਵਿਅਕਤੀ ਕਤਾਰ ਵਿੱਚ ਨਹੀਂ ਬੈਠਾ ਹੈ, ਤਾਂ ਕਤਾਰ ਵਿੱਚ ਬੈਠੇ ਵਿਅਕਤੀਆਂ ਦੀ ਕੁੱਲ ਗਿਣਤੀ ਕਿੰਨੀ ਹੋਵੇਗੀ?
- (1)13
- (2)10
- (3)11
- (4)12
Show answer
Answer: (2) 10Q14. What will come in place of the question mark (?) in the given series? 53 59 61 67 71 73 79 ?
ਦਿੱਤੀ ਗਈ ਲੜੀ ਵਿੱਚ ਪ੍ਰਸ਼ਨ ਚਿੰਨ੍ਹ (?) ਦੇ ਸਥਾਨ 'ਤੇ ਕੀ ਆਵੇਗਾ? 53 59 61 67 71 73 79 ?
- (1)80
- (2)81
- (3)82
- (4)83
Show answer
Answer: (4) 83Q15. Four letter-clusters have been given, out of which three are alike in some manner and one is different. Select the one that is different.
ਚਾਰ ਅੱਖਰ-ਸਮੂਹ (letter-clusters) ਦਿੱਤੇ ਗਏ ਹਨ ਜਿਨ੍ਹਾਂ ਵਿੱਚੋਂ ਤਿੰਨ ਕਿਸੇ ਨਾ ਕਿਸੇ ਢੰਗ ਨਾਲ ਇੱਕੋ ਜਿਹੇ ਹਨ ਅਤੇ ਇੱਕ ਵੱਖਰਾ ਹੈ। ਉਹ ਇੱਕ ਚੁਣੋ, ਜੋ ਵੱਖਰਾ ਹੈ।
- (1)PLS
- (2)FBI
- (3)UQX
- (4)WSY
Show answer
Answer: (4) WSYQ16. What should come in place of the question mark (?) to logically complete the given series? JPG5, KRJ10, LTM15, MVP20, ?
ਦਿੱਤੀ ਗਈ ਲੜੀ ਨੂੰ ਤਾਰਕਿਕ ਤੌਰ 'ਤੇ ਪੂਰਾ ਕਰਨ ਲਈ ਪ੍ਰਸ਼ਨ ਚਿੰਨ੍ਹ (?) ਦੇ ਸਥਾਨ 'ਤੇ ਕੀ ਆਉਣਾ ਚਾਹੀਦਾ ਹੈ? JPG5, KRJ10, LTM15, MVP20, ?
- (1)NXS25
- (2)NYT25
- (3)MXT25
- (4)NZS30
Show answer
Answer: (1) NXS25A group of numbers and symbols is coded using the letter-codes given below, subject to the conditions that follow. Study the codes and the conditions and answer the question.
Numbers/symbols 6 % 4 5 $ 8 # 9 + 3 * & 7 2 Codes R D E L J K G F P N M Z A H Numbers/Symbols = ਸੰਖਿਆ/ਚਿੰਨ੍ਹ, Codes = ਕੋਡ
Q17. Conditions — (i) If the second element and the last element are perfect squares, then the second and the last element are to be coded as ©. (ii) If the first and the fourth element are even numbers, then the first element is to be coded as the code of the fourth element. (iii) If the second and the third elements are both symbols, then the codes of these two (the second and the third element) are to be interchanged. Therefore, what will be the code for the following group? 2 4 & $ 9
ਸ਼ਰਤਾਂ — (i) ਜੇਕਰ ਦੂਜਾ ਤੱਤ ਅਤੇ ਆਖਰੀ ਤੱਤ ਪੂਰਨ ਵਰਗ ਹਨ, ਤਾਂ ਦੂਜੇ ਅਤੇ ਆਖਰੀ ਤੱਤ ਨੂੰ © ਵਜੋਂ ਕੋਡਬੱਧ ਕੀਤਾ ਜਾਣਾ ਹੈ। (ii) ਜੇਕਰ ਪਹਿਲਾ ਅਤੇ ਚੌਥਾ ਤੱਤ ਜਿਸਤ ਸੰਖਿਆਵਾਂ ਹਨ, ਤਾਂ ਪਹਿਲੇ ਤੱਤ ਨੂੰ ਚੌਥੇ ਤੱਤ ਦੇ ਕੋਡ ਵਜੋਂ ਕੋਡ ਕੀਤਾ ਜਾਣਾ ਹੈ। (iii) ਜੇਕਰ ਦੂਜੇ ਅਤੇ ਤੀਜੇ ਤੱਤ ਦੋਵੇਂ ਚਿੰਨ੍ਹ ਹਨ, ਤਾਂ ਇਨ੍ਹਾਂ ਦੋਵਾਂ (ਦੂਜੇ ਅਤੇ ਤੀਜੇ ਤੱਤ) ਦੇ ਕੋਡਾਂ ਨੂੰ ਆਪਸ ਵਿੱਚ ਬਦਲਿਆ ਜਾਣਾ ਹੈ। ਇਸ ਲਈ ਹੇਠਾਂ ਦਿੱਤੇ ਸਮੂਹ ਦਾ ਕੋਡ ਕੀ ਹੋਵੇਗਾ? 2 4 & $ 9
- (1)© H Z © J
- (2)H Z E J F
- (3)H © Z J ©
- (4)J E Z J F
Show answer
Answer: (3) H © Z J ©Q18. In a row of people standing facing north, Rajpal is standing at the 7th position from the right end. Seema is standing at the 15th position from the right end. Seema is standing exactly in the middle of Rajpal and Teena. If Teena is standing at the 10th position from the left end of the row, then how many persons in total are there in the row?
ਉੱਤਰ ਵੱਲ ਮੂੰਹ ਕਰਕੇ ਖੜ੍ਹੇ ਲੋਕਾਂ ਦੀ ਇੱਕ ਕਤਾਰ ਵਿੱਚ, ਰਾਜਪਾਲ ਸੱਜੇ ਸਿਰੇ ਤੋਂ 7ਵੇਂ ਸਥਾਨ 'ਤੇ ਖੜ੍ਹਾ ਹੈ। ਸੀਮਾ ਸੱਜੇ ਸਿਰੇ ਤੋਂ 15ਵੇਂ ਸਥਾਨ 'ਤੇ ਖੜ੍ਹੀ ਹੈ। ਸੀਮਾ, ਰਾਜਪਾਲ ਅਤੇ ਟੀਨਾ ਦੇ ਠੀਕ ਵਿਚਕਾਰ ਖੜ੍ਹੀ ਹੈ। ਜੇਕਰ ਟੀਨਾ ਕਤਾਰ ਦੇ ਖੱਬੇ ਸਿਰੇ ਤੋਂ 10ਵੇਂ ਸਥਾਨ 'ਤੇ ਖੜ੍ਹੀ ਹੈ, ਤਾਂ ਕਤਾਰ ਵਿੱਚ ਕੁੱਲ ਕਿੰਨੇ ਵਿਅਕਤੀ ਹਨ?
- (1)34
- (2)32
- (3)31
- (4)33
Show answer
Answer: (2) 32Q19. Select the option in which the triad shares the same relationship as that shared by the given triad. OM – SI – QF
ਉਸ ਵਿਕਲਪ ਦੀ ਚੋਣ ਕਰੋ ਜਿਸ ਵਿੱਚ ਤਿੱਕੜੀ ਉਹੀ ਸੰਬੰਧ ਸਾਂਝਾ ਕਰਦੀ ਹੈ ਜੋ ਦਿੱਤੀ ਗਈ ਤਿੱਕੜੀ ਦੁਆਰਾ ਸਾਂਝਾ ਕੀਤਾ ਗਿਆ ਹੈ। OM – SI – QF
- (1)KX – OT – MQ
- (2)JS – NW – LS
- (3)MC – QY – SV
- (4)TL – XH – UD
Show answer
Answer: (1) KX – OT – MQQ20. Three of the given options are alike in a certain way and thus form a group. Which is the one that does not belong to that group?
ਦਿੱਤੇ ਗਏ ਵਿਕਲਪਾਂ ਵਿੱਚੋਂ ਤਿੰਨ ਇੱਕ ਖਾਸ ਢੰਗ ਨਾਲ ਇੱਕੋ ਜਿਹੇ ਹਨ ਅਤੇ ਇਸ ਤਰ੍ਹਾਂ ਇੱਕ ਸਮੂਹ ਬਣਾਉਂਦੇ ਹਨ। ਉਹ ਕਿਹੜਾ ਹੈ ਜੋ ਉਸ ਸਮੂਹ ਨਾਲ ਸੰਬੰਧਿਤ ਨਹੀਂ ਹੈ?
- (1)EHJLP
- (2)HKMOS
- (3)KNPRT
- (4)BEGIM
Show answer
Answer: (3) KNPRTQ21. Select the option in which the letter-clusters share the same relationship as that shared by the given pair of letter-clusters. ICE : ZTV
ਉਹ ਵਿਕਲਪ ਦੀ ਚੋਣ ਕਰੋ ਜਿਸ ਵਿੱਚ ਅੱਖਰ-ਸਮੂਹ (letter-clusters) ਉਹੀ ਸੰਬੰਧ ਸਾਂਝੇ ਕਰਦੇ ਹਨ ਜੋ ਅੱਖਰ-ਸਮੂਹ ਦੇ ਦਿੱਤੇ ਜੋੜੇ ਦੁਆਰਾ ਸਾਂਝਾ ਕੀਤਾ ਗਿਆ ਹੈ। ICE : ZTV
- (1)AZB : DUI
- (2)KBJ : RJF
- (3)GCE : KCG
- (4)HBD : YSU
Show answer
Answer: (4) HBD : YSUQ22. If the day before yesterday was Friday, then what day of the week will the day after tomorrow be?
ਜੇਕਰ ਬੀਤੇ ਕੱਲ੍ਹ ਤੋਂ ਪਹਿਲਾਂ ਦਾ ਦਿਨ ਸ਼ੁੱਕਰਵਾਰ ਸੀ, ਤਾਂ ਆਉਣ ਵਾਲੇ ਕੱਲ੍ਹ ਤੋਂ ਅਗਲਾ ਦਿਨ ਹਫ਼ਤੇ ਦਾ ਕਿਹੜਾ ਦਿਨ ਹੋਵੇਗਾ?
- (1)Tuesdayਮੰਗਲਵਾਰ
- (2)Sundayਐਤਵਾਰ
- (3)Mondayਸੋਮਵਾਰ
- (4)Wednesdayਬੁੱਧਵਾਰ
Show answer
Answer: (1) TuesdayQ23. Select the letter-cluster that will come next in the following series. OPO, QRQ, STS, UVU, ____
ਉਸ ਅੱਖਰ-ਸਮੂਹ (letter-cluster) ਦੀ ਚੋਣ ਕਰੋ ਜੋ ਹੇਠਾਂ ਦਿੱਤੀ ਲੜੀ ਵਿੱਚ ਅਗਲੇ ਸਥਾਨ 'ਤੇ ਆਵੇਗਾ। OPO, QRQ, STS, UVU, ____
- (1)XYX
- (2)WXW
- (3)VWV
- (4)YXY
Show answer
Answer: (2) WXWQ24. Select the option in which the triad shares the same relationship as that shared by the given triad. MILD – DLIM – HIMJ
ਉਸ ਵਿਕਲਪ ਦੀ ਚੋਣ ਕਰੋ ਜਿਸ ਵਿੱਚ ਤਿੱਕੜੀ ਉਹੀ ਸੰਬੰਧ ਸਾਂਝਾ ਕਰਦੀ ਹੈ ਜੋ ਦਿੱਤੀ ਗਈ ਤਿੱਕੜੀ ਦੁਆਰਾ ਸਾਂਝਾ ਕੀਤਾ ਗਿਆ ਹੈ। MILD – DLIM – HIMJ
- (1)SLIP – PILS – SEOO
- (2)GLUE – EUGL – IRKI
- (3)FILE – ELIF – IOMI
- (4)NOTE – ETON – IQSK
Show answer
Answer: (4) NOTE – ETON – IQSKQ25. In a certain code language, 'RANK' is coded as SDSR and 'LOST' is coded as MRXA. How will 'HEAD' be coded in the same language?
ਕਿਸੇ ਕੋਡ ਭਾਸ਼ਾ ਵਿੱਚ, 'RANK' ਨੂੰ SDSR ਵਜੋਂ ਅਤੇ 'LOST' ਨੂੰ MRXA ਵਜੋਂ ਕੋਡਬੱਧ ਕੀਤਾ ਗਿਆ ਹੈ। ਉਸੇ ਭਾਸ਼ਾ ਵਿੱਚ 'HEAD' ਨੂੰ ਕਿਵੇਂ ਕੋਡਬੱਧ ਕੀਤਾ ਜਾਵੇਗਾ?
- (1)IHFK
- (2)JFHK
- (3)IFHL
- (4)JHFL
Show answer
Answer: (1) IHFKQ26. Three of the following four letter-cluster pairs are alike in a certain way and thus form a group. Which is the one that does not belong to that group?
ਹੇਠਾਂ ਦਿੱਤੇ ਚਾਰ ਅੱਖਰ-ਸਮੂਹ (letter-cluster) ਜੋੜਿਆਂ ਵਿੱਚੋਂ ਤਿੰਨ ਇੱਕ ਖਾਸ ਤਰੀਕੇ ਨਾਲ ਇੱਕੋ ਜਿਹੇ ਹਨ ਅਤੇ ਇਸ ਤਰ੍ਹਾਂ ਇੱਕ ਸਮੂਹ ਬਣਾਉਂਦੇ ਹਨ। ਉਹ ਕਿਹੜਾ ਹੈ ਜੋ ਉਸ ਸਮੂਹ ਨਾਲ ਸੰਬੰਧਤ ਨਹੀਂ ਹੈ?
- (1)NPRT : MKIG
- (2)RTVW : IGFD
- (3)FHJL : USQO
- (4)PRST : KIHG
Show answer
Answer: (2) RTVW : IGFDQ27. Select the option that is related to the fifth number in the same way as the fourth number is related to the third number and the second number is related to the first number. 87 : 72 :: 75 : 63 :: 99 : ?
ਉਸ ਵਿਕਲਪ ਦੀ ਚੋਣ ਕਰੋ ਜੋ ਪੰਜਵੀਂ ਸੰਖਿਆ ਨਾਲ ਉਸੇ ਤਰ੍ਹਾਂ ਸੰਬੰਧਿਤ ਹੈ ਜਿਸ ਤਰ੍ਹਾਂ ਚੌਥੀ ਸੰਖਿਆ ਤੀਜੀ ਸੰਖਿਆ ਨਾਲ ਸੰਬੰਧਿਤ ਹੈ ਅਤੇ ਦੂਜੀ ਸੰਖਿਆ ਪਹਿਲੀ ਸੰਖਿਆ ਨਾਲ ਸੰਬੰਧਿਤ ਹੈ। 87 : 72 :: 75 : 63 :: 99 : ?
- (1)81
- (2)87
- (3)84
- (4)85
Show answer
Answer: (1) 81Q28. 6 students A, B, C, D, E and F scored marks in their examinations. Each of them appeared in three different examinations. A scored 50% of B's score in the first examination. B scored a total of 100 marks in the second and third examinations, and in the first examination scored 10% fewer marks than C's score, which was 90. D and E scored 85 marks in the first two examinations. F scored 20% fewer marks than D in the third examination. E scored 10 marks more than D in the third examination. D scored 40 marks in the third examination. F scored a total of 120 marks in the second and first examinations. C scored a total of 90 marks in the second and third examinations. Also, A scored a total of 85 marks in the second and third examinations. What is C's total score?
6 ਵਿਦਿਆਰਥੀਆਂ A, B, C, D, E ਅਤੇ F ਨੇ ਆਪਣੀਆਂ ਪ੍ਰੀਖਿਆਵਾਂ ਵਿੱਚ ਅੰਕ ਪ੍ਰਾਪਤ ਕੀਤੇ। ਉਹ ਹਰ ਇੱਕ ਤਿੰਨ ਵੱਖ-ਵੱਖ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਏ ਸਨ। A ਨੇ ਪਹਿਲੀ ਪ੍ਰੀਖਿਆ ਵਿੱਚ B ਦੇ ਸਕੋਰ ਦੇ 50% ਅੰਕ ਪ੍ਰਾਪਤ ਕੀਤੇ। B ਨੇ ਦੂਜੀ ਅਤੇ ਤੀਜੀ ਪ੍ਰੀਖਿਆ ਵਿੱਚ ਕੁੱਲ 100 ਅੰਕ ਪ੍ਰਾਪਤ ਕੀਤੇ ਅਤੇ ਪਹਿਲੀ ਪ੍ਰੀਖਿਆ ਵਿੱਚ C ਦੇ ਸਕੋਰ ਨਾਲੋਂ 10% ਘੱਟ ਅੰਕ ਪ੍ਰਾਪਤ ਕੀਤੇ, ਜੋ ਕਿ 90 ਸੀ। D ਅਤੇ E ਨੇ ਪਹਿਲੀਆਂ ਦੋ ਪ੍ਰੀਖਿਆਵਾਂ ਵਿੱਚ 85 ਅੰਕ ਪ੍ਰਾਪਤ ਕੀਤੇ। F ਨੇ ਤੀਜੀ ਪ੍ਰੀਖਿਆ ਵਿੱਚ D ਨਾਲੋਂ 20% ਘੱਟ ਅੰਕ ਪ੍ਰਾਪਤ ਕੀਤੇ। E ਨੇ ਤੀਸਰੀ ਪ੍ਰੀਖਿਆ ਵਿੱਚ D ਨਾਲੋਂ 10 ਵੱਧ ਅੰਕ ਪ੍ਰਾਪਤ ਕੀਤੇ। D ਨੇ ਤੀਜੀ ਪ੍ਰੀਖਿਆ ਵਿੱਚ 40 ਅੰਕ ਪ੍ਰਾਪਤ ਕੀਤੇ। F ਨੇ ਦੂਜੀ ਅਤੇ ਪਹਿਲੀ ਪ੍ਰੀਖਿਆ ਵਿੱਚ ਕੁੱਲ 120 ਅੰਕ ਪ੍ਰਾਪਤ ਕੀਤੇ। C ਨੇ ਦੂਜੀ ਅਤੇ ਤੀਜੀ ਪ੍ਰੀਖਿਆ ਵਿੱਚ ਕੁੱਲ 90 ਅੰਕ ਪ੍ਰਾਪਤ ਕੀਤੇ। ਨਾਲ ਹੀ, A ਨੇ ਦੂਜੀ ਅਤੇ ਤੀਜੀ ਪ੍ਰੀਖਿਆ ਵਿੱਚ ਕੁੱਲ 85 ਅੰਕ ਪ੍ਰਾਪਤ ਕੀਤੇ। C ਦਾ ਕੁੱਲ ਸਕੋਰ ਕਿੰਨਾ ਹੈ?
- (1)180
- (2)125
- (3)100
- (4)90
Show answer
Answer: (1) 180Q29. What should come in place of ? in order to complete the given series logically? ZW120, UR103, PM88, KH75, ?
ਦਿੱਤੀ ਗਈ ਲੜੀ ਨੂੰ ਤਾਰਕਿਕ ਤੌਰ 'ਤੇ ਪੂਰਾ ਕਰਨ ਲਈ ਇਸ ਵਿੱਚ ? ਦੀ ਥਾਂ 'ਤੇ ਕੀ ਆਉਣਾ ਚਾਹੀਦਾ ਹੈ? ZW120, UR103, PM88, KH75, ?
- (1)EC65
- (2)EB65
- (3)EC64
- (4)FC64
Show answer
Answer: (4) FC64Q30. There are six persons M, N, O, P, Q and R, and each of them is of a different age. M is 4 years older than Q, who is 6 years older than P. M is 2 years younger than R but 8 years older than N. O is younger than Q and P. Who is the oldest among all six friends?
ਇੱਥੇ ਛੇ ਵਿਅਕਤੀ M, N, O, P, Q ਅਤੇ R ਹਨ ਅਤੇ ਹਰੇਕ ਦੀ ਉਮਰ ਵੱਖਰੀ ਹੈ। M, Q ਤੋਂ 4 ਸਾਲ ਵੱਡਾ ਹੈ, ਜੋ P ਤੋਂ 6 ਸਾਲ ਵੱਡਾ ਹੈ। M, R ਤੋਂ 2 ਸਾਲ ਛੋਟਾ ਹੈ ਪਰ N ਤੋਂ 8 ਸਾਲ ਵੱਡਾ ਹੈ। O, Q ਅਤੇ P ਤੋਂ ਛੋਟਾ ਹੈ। ਸਾਰੇ ਛੇ ਦੋਸਤਾਂ ਵਿੱਚੋਂ ਸਭ ਤੋਂ ਵੱਡਾ ਕੌਣ ਹੈ ?
- (1)R
- (2)N
- (3)M
- (4)Q
Show answer
Answer: (1) RQ31. Aman sets out westwards from his house. After walking 10 m he turns right and walks 15 m. He then turns left and walks 5 m. He then turns left and walks 20 m. He turns left once again and walks 5 m. Finally he turns left. In which direction will he walk now?
ਅਮਨ ਆਪਣੇ ਘਰ ਤੋਂ ਪੱਛਮ ਵੱਲ ਨਿਕਲਦਾ ਹੈ। 10 m ਤੱਕ ਚੱਲਣ ਤੋਂ ਬਾਅਦ, ਉਹ ਸੱਜੇ ਪਾਸੇ ਮੁੜਦਾ ਹੈ ਅਤੇ 15 m ਤੱਕ ਚੱਲਦਾ ਹੈ। ਉਹ ਫਿਰ ਖੱਬੇ ਪਾਸੇ ਮੁੜਦਾ ਹੈ ਅਤੇ 5 m ਤੱਕ ਚੱਲਦਾ ਹੈ। ਉਹ ਫਿਰ ਖੱਬੇ ਪਾਸੇ ਮੁੜਦਾ ਹੈ ਅਤੇ 20 m ਤੱਕ ਚੱਲਦਾ ਹੈ। ਉਹ ਇੱਕ ਵਾਰ ਫਿਰ ਖੱਬੇ ਪਾਸੇ ਮੁੜਦਾ ਹੈ ਅਤੇ 5 m ਤੱਕ ਚੱਲਦਾ ਹੈ। ਅੰਤ ਵਿੱਚ ਉਹ ਖੱਬੇ ਪਾਸੇ ਮੁੜਦਾ ਹੈ। ਹੁਣ ਉਹ ਕਿਸ ਦਿਸ਼ਾ ਵੱਲ ਤੁਰੇਗਾ?
- (1)Southਦੱਖਣ
- (2)Northਉੱਤਰ
- (3)Westਪੱਛਮ
- (4)Eastਪੂਰਬ
Show answer
Answer: (2) NorthQ32. What will come in place of the question mark (?) to complete the given series logically? L14B, N17C, P21E, R26H, ?
ਦਿੱਤੀ ਗਈ ਲੜੀ ਨੂੰ ਤਰਕਸੰਗਤ ਢੰਗ ਨਾਲ ਪੂਰਾ ਕਰਨ ਲਈ ਇਸ ਵਿੱਚ ਪ੍ਰਸ਼ਨ ਚਿੰਨ੍ਹ (?) ਦੇ ਸਥਾਨ 'ਤੇ ਕੀ ਆਵੇਗਾ? L14B, N17C, P21E, R26H, ?
- (1)T32L
- (2)S33N
- (3)T36N
- (4)S29L
Show answer
Answer: (1) T32LQ33. In the given letter group, which letter will be the fifth letter to the right of the fourth letter from the left end? (Left) C U X Z A G K M R O W Y B (Right)
ਦਿੱਤੇ ਗਏ ਅੱਖਰ-ਸਮੂਹ ਵਿੱਚ, ਖੱਬੇ ਸਿਰੇ ਤੋਂ ਚੌਥੇ ਅੱਖਰ ਦੇ ਸੱਜੇ ਪਾਸੇ ਪੰਜਵਾਂ ਅੱਖਰ ਕਿਹੜਾ ਹੋਵੇਗਾ? (ਖੱਬੇ) C U X Z A G K M R O W Y B (ਸੱਜੇ)
- (1)O
- (2)M
- (3)K
- (4)R
Show answer
Answer: (4) RQ34. Question:
'A B' means that 'A is B's husband' 'A + B' means that 'A is B's daughter-in-law' 'A ÷ B' means 'A is B's sister' 'A − B' means that 'A is B's son' In the expression 'P ÷ R − O W + D', how is R related to D?
ਪ੍ਰਸ਼ਨ: 'A B' ਦਾ ਮਤਲਬ ਹੈ ਕਿ 'A, B ਦੀ ਪਤੀ ਹੈ' 'A + B' ਦਾ ਮਤਲਬ ਹੈ ਕਿ 'A, B ਦੀ ਨੂੰਹ ਹੈ' 'A ÷ B' ਦਾ ਮਤਲਬ ਹੈ 'A, B ਦੀ ਭੈਣ ਹੈ' 'A - B' ਦਾ ਮਤਲਬ ਹੈ ਕਿ 'A, B ਦਾ ਪੁੱਤਰ ਹੈ' 'P ÷ R − O W + D' ਸਮੀਕਰਨ ਵਿੱਚ R ਦਾ D ਨਾਲ ਕੀ ਰਿਸ਼ਤਾ ਹੈ?
- (1)Husbandਪਤੀ (Husband)
- (2)Son's sonਪੋਤਾ (Son's son)
- (3)Sonਪੁੱਤਰ (Son)
- (4)Son-in-lawਜਵਾਈ (Son-in-law)
Show answer
Answer: (2) Son's sonQ35. If 1 January 1996 was a Monday, how many Mondays were there in 1996?
ਜੇਕਰ 1 ਜਨਵਰੀ 1996 ਨੂੰ ਸੋਮਵਾਰ ਸੀ, ਤਾਂ 1996 ਵਿੱਚ ਕਿੰਨੇ ਸੋਮਵਾਰ ਸਨ?
- (1)53
- (2)54
- (3)51
- (4)52
Show answer
Answer: (1) 53Q36. Forty-six girls are seated in a row. Sati is sixteenth from the left. What is her position from the right?
ਛਿਆਲੀ ਕੁੜੀਆਂ ਇੱਕ ਕਤਾਰ ਵਿੱਚ ਬੈਠੀਆਂ ਹਨ। ਸਤੀ ਖੱਬੇ ਤੋਂ ਸੋਲ੍ਹਵੀਂ ਹੈ। ਸੱਜੇ ਤੋਂ ਉਸਦੀ ਸਥਿਤੀ ਕਿਹੜੀ ਹੈ?
- (1)29th29ਵੀਂ
- (2)32nd32ਵੀਂ
- (3)30th30ਵੀਂ
- (4)31st31ਵੀਂ
Show answer
Answer: (4) 31stਦਿੱਤੀ ਗਈ ਜਾਣਕਾਰੀ ਨੂੰ ਪੜ੍ਹੋ ਅਤੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ। ਰਾਹੁਲ ਅਤੇ ਸੌਮਿਆ ਇੱਕ ਕਤਾਰ ਦੇ ਸਿਰਿਆਂ 'ਤੇ ਬੈਠੇ ਹਨ। ਸਾਰੇ ਉੱਤਰ ਵੱਲ ਮੂੰਹ ਕਰਕੇ ਬੈਠੇ ਹਨ। ਉਨ੍ਹਾਂ ਵਿਚਕਾਰ ਪੰਜ ਵਿਅਕਤੀ ਬੈਠੇ ਹਨ। ਰੀਚਾ ਰਾਹੁਲ ਦੇ ਤੁਰੰਤ ਸੱਜੇ ਪਾਸੇ ਬੈਠੀ ਹੈ। ਪ੍ਰਵੀਨ ਸੌਮਿਆ ਦੇ ਤੁਰੰਤ ਖੱਬੇ ਪਾਸੇ ਬੈਠਾ ਹੈ। ਰਾਧਿਕਾ ਮੱਧ ਵਿੱਚ ਅਤੇ ਰਾਜ ਅਤੇ ਪ੍ਰਿਆ ਵਿਚਕਾਰ ਬੈਠੀ ਹੈ। ਰਾਜ, ਰਾਧਿਕਾ ਦੇ ਖੱਬੇ ਪਾਸੇ ਬੈਠਾ ਹੈ।
Read the given information and answer the questions that follow. Rahul and Saumya sit at the two ends of a row. All of them face north. Five persons sit between them. Reecha sits immediately to the right of Rahul. Praveen sits immediately to the left of Saumya. Radhika sits in the middle and between Raj and Priya. Raj sits to the left of Radhika.
Q37. Who is sitting between Radhika and Praveen?
ਰਾਧਿਕਾ ਅਤੇ ਪ੍ਰਵੀਨ ਵਿਚਕਾਰ ਕੌਣ ਬੈਠਾ ਹੈ?
- (1)Reechaਰੀਚਾ
- (2)Rahulਰਾਹੁਲ
- (3)Priyaਪ੍ਰਿਆ
- (4)Saumyaਸੌਮਿਆ
Show answer
Answer: (3) PriyaQ38. Who is sitting between Reecha and Radhika?
ਰੀਚਾ ਅਤੇ ਰਾਧਿਕਾ ਵਿਚਕਾਰ ਕੌਣ ਬੈਠਾ ਹੈ?
- (1)Rajਰਾਜ
- (2)Rahulਰਾਹੁਲ
- (3)Praveenਪ੍ਰਵੀਨ
- (4)Saumyaਸੌਮਿਆ
Show answer
Answer: (1) Rajਦਿੱਤੀ ਗਈ ਜਾਣਕਾਰੀ ਨੂੰ ਪੜ੍ਹੋ ਅਤੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ। ਸੱਤ ਬਕਸੇ P, Q, R, S, T, U, ਅਤੇ V ਨੂੰ ਇੱਕ ਦੂਜੇ ਦੇ ਉੱਪਰ ਰੱਖਿਆ ਗਿਆ ਹੈ ਪਰ ਜ਼ਰੂਰੀ ਨਹੀਂ ਕਿ ਉਹ ਇੱਕੋ ਕ੍ਰਮ ਵਿੱਚ ਹੋਣ। V ਨੂੰ ਹੇਠਾਂ ਤੋਂ ਤੀਜੇ ਸਥਾਨ 'ਤੇ ਰੱਖਿਆ ਗਿਆ ਹੈ। Q ਅਤੇ P ਵਿਚਕਾਰ ਸਿਰਫ਼ ਤਿੰਨ ਬਕਸੇ ਰੱਖੇ ਗਏ ਹਨ। U ਨੂੰ V ਤੋਂ ਠੀਕ ਹੇਠਾਂ ਰੱਖਿਆ ਗਿਆ ਹੈ। S ਨੂੰ Q ਤੋਂ ਉੱਪਰ ਕਿਸੇ ਸਥਾਨ 'ਤੇ ਰੱਖਿਆ ਗਿਆ ਹੈ। R ਨੂੰ S ਤੋਂ ਠੀਕ ਹੇਠਾਂ ਰੱਖਿਆ ਗਿਆ ਹੈ। Q ਨੂੰ T ਤੋਂ ਠੀਕ ਉੱਪਰ ਰੱਖਿਆ ਗਿਆ ਹੈ। P ਨੂੰ Q ਤੋਂ ਹੇਠਾਂ ਇਕ ਸਥਾਨ 'ਤੇ ਰੱਖਿਆ ਗਿਆ ਹੈ।
Read the given information and answer the questions that follow. Seven boxes P, Q, R, S, T, U and V are placed one above the other, but not necessarily in the same order. V is placed third from the bottom. Only three boxes are placed between Q and P. U is placed immediately below V. S is placed somewhere above Q. R is placed immediately below S. Q is placed immediately above T. P is placed at a position below Q.
Q39. Which box is placed at the first position from the bottom?
ਕਿਹੜਾ ਬਕਸਾ ਹੇਠਾਂ ਤੋਂ ਪਹਿਲੇ ਸਥਾਨ 'ਤੇ ਰੱਖਿਆ ਗਿਆ ਹੈ?
- (1)Q
- (2)T
- (3)P
- (4)U
Show answer
Answer: (3) PQ40. How many boxes are placed between R and V?
R ਅਤੇ V ਵਿਚਕਾਰ ਕਿੰਨੇ ਬਕਸੇ ਰੱਖੇ ਗਏ ਹਨ?
- (1)Twoਦੋ
- (2)Oneਇਕ
- (3)Threeਤਿੰਨ
- (4)Fourਚਾਰ
Show answer
Answer: (1) Twoਦਿੱਤੇ ਗਏ ਰੇਖਾ-ਚਿੱਤਰ ਦਾ ਧਿਆਨ ਨਾਲ ਅਧਿਐਨ ਕਰੋ ਅਤੇ ਅੱਗੇ ਆਉਣ ਵਾਲੇ ਪ੍ਰਸ਼ਨਾਂ ਦੇ ਉੱਤਰ ਦਿਓ। ਵੱਖ-ਵੱਖ ਸੈਕਸ਼ਨਾਂ ਵਿਚਲੀਆਂ ਸੰਖਿਆਵਾਂ ਉਸ ਸੈਕਸ਼ਨ ਨਾਲ ਸੰਬੰਧਿਤ ਫਲ ਨੂੰ ਪਸੰਦ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਨੂੰ ਦਰਸਾਉਂਦੀਆਂ ਹਨ।
Study the given diagram carefully and answer the questions that follow. The numbers in the different sections show how many people like the fruit(s) belonging to that section. The diagram is three overlapping circles — ਕੇਲੇ (bananas), ਅੰਗੂਰ (grapes) and ਸੇਬ (apples) — whose regions carry these counts:
ਖੇਤਰ / Region ਗਿਣਤੀ / Count ਸਿਰਫ਼ ਕੇਲੇ / Bananas only 20 ਸਿਰਫ਼ ਅੰਗੂਰ / Grapes only 18 ਸਿਰਫ਼ ਸੇਬ / Apples only 10 ਕੇਲੇ ਅਤੇ ਅੰਗੂਰ ਹੀ / Bananas and grapes only 5 ਕੇਲੇ ਅਤੇ ਸੇਬ ਹੀ / Bananas and apples only 12 ਅੰਗੂਰ ਅਤੇ ਸੇਬ ਹੀ / Grapes and apples only 4 ਤਿੰਨੇ ਫਲ / All three fruits 3 Q41. How many persons like all three fruits — bananas, apples and grapes?
ਸਾਰੇ ਤਿੰਨ ਫਲਾਂ, ਕੇਲੇ, ਸੇਬ ਅਤੇ ਅੰਗੂਰ ਨੂੰ ਪਸੰਦ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਕਿੰਨੀ ਹੈ?
- (1)5
- (2)3
- (3)4
- (4)12
Show answer
Answer: (2) 3Q42. How many persons like only bananas?
ਸਿਰਫ ਕੇਲੇ ਪਸੰਦ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਕਿੰਨੀ ਹੈ?
- (1)20
- (2)10
- (3)18
- (4)12
Show answer
Answer: (1) 20ਇੱਕ ਖਾਸ ਕੋਡ ਵਿੱਚ, 'sun gives light' ਨੂੰ 'aw pu gl' ਵਜੋਂ ਕੋਡਬੱਧ ਕੀਤਾ ਗਿਆ ਹੈ, 'moon reflects light' ਨੂੰ 'sh pu dv' ਵਜੋਂ ਕੋਡਬੱਧ ਕੀਤਾ ਗਿਆ ਹੈ, 'sun and moon' ਨੂੰ 'gl dv bo' ਵਜੋਂ ਕੋਡਬੱਧ ਕੀਤਾ ਗਿਆ ਹੈ।
In a certain code, 'sun gives light' is coded as 'aw pu gl', 'moon reflects light' is coded as 'sh pu dv', 'sun and moon' is coded as 'gl dv bo'.
Q43. What is the code for 'moon'?
'moon' ਲਈ ਕੋਡ ਕੀ ਹੈ?
- (1)bo
- (2)dv
- (3)sh
- (4)gl
Show answer
Answer: (2) dvQ44. What is the code for 'light'?
'light' ਲਈ ਕੋਡ ਕੀ ਹੈ?
- (1)gl
- (2)sh
- (3)pu
- (4)aw
Show answer
Answer: (3) puਦਿੱਤਾ ਗਿਆ ਪਾਈ ਚਾਰਟ ਗਣਿਤ ਦੀ ਪਰੀਖਿਆ ਵਿੱਚ ਪੁੱਛੇ ਗਏ ਵੱਖ-ਵੱਖ ਵਿਸ਼ਿਆਂ ਦੇ ਪ੍ਰਸ਼ਨਾਂ ਦੀ ਗਿਣਤੀ ਦੀ ਵੰਡ ਨੂੰ ਦਰਸਾਉਂਦਾ ਹੈ। ਇੰਟੇਗਰੇਸ਼ਨ ਦੇ ਵਿਸ਼ੇ 'ਤੇ ਪੁੱਛੇ ਗਏ ਪ੍ਰਸ਼ਨਾਂ ਦੀ ਗਿਣਤੀ 21 ਹੈ। ਪਾਈ ਚਾਰਟ ਦਾ ਅਧਿਐਨ ਕਰੋ ਅਤੇ ਹੇਠਾਂ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ। ਗਣਿਤ ਦੀ ਪਰੀਖਿਆ ਵਿੱਚ ਵੱਖ-ਵੱਖ ਵਿਸ਼ਿਆਂ ਦੇ ਪ੍ਰਸ਼ਨਾਂ ਦੀ ਗਿਣਤੀ ਦੀ ਡਿਗਰੀ ਅਨੁਸਾਰ ਵੰਡ ਇਸ ਤਰ੍ਹਾਂ ਹੈ:
The given pie chart shows how the number of questions asked in a mathematics examination is distributed over the different topics. The number of questions asked on the topic Integration is 21. Study the pie chart and answer the questions given below. The degree-wise split is:
```chart:pie title: ਗਣਿਤ ਦੀ ਪਰੀਖਿਆ ਵਿੱਚ ਵਿਸ਼ਿਆਂ ਦੀ ਡਿਗਰੀ ਅਨੁਸਾਰ ਵੰਡ / Topic-wise split in degrees unit: degrees Algebra (ਬੀਜ ਗਣਿਤ): 86 Geometry (ਜਿਆਮਤੀ ਵਿਗਿਆਨ): 80 Mensuration (ਖੇਤਰਮਿਤੀ): 74 Trigonometry (ਤਿਕੋਣਮਿਤੀ): 50 Integration (ਇੰਟੇਗ੍ਰੇਸ਼ਨ): 42 Statistics (ਅੰਕੜਾ ਵਿਗਿਆਨ): 28 ```
Q45. What is the total number of questions asked in the examination?
ਪਰੀਖਿਆ ਵਿੱਚ ਪੁੱਛੇ ਗਏ ਕੁੱਲ ਪ੍ਰਸ਼ਨਾਂ ਦੀ ਗਿਣਤੀ ਕਿੰਨੀ ਹੈ?
- (1)180
- (2)175
- (3)200
- (4)150
Show answer
Answer: (1) 180Q46. How many more questions were asked in Algebra than in Trigonometry?
ਬੀਜਗਣਿਤ ਵਿੱਚ ਪੁੱਛੇ ਗਏ ਪ੍ਰਸ਼ਨਾਂ ਦੀ ਗਿਣਤੀ, ਤ੍ਰਿਕੋਣਮਿਤੀ ਵਿੱਚ ਪੁੱਛੇ ਗਏ ਪ੍ਰਸ਼ਨਾਂ ਦੀ ਗਿਣਤੀ ਤੋਂ ਕਿੰਨੀ ਜ਼ਿਆਦਾ ਹੈ?
- (1)20
- (2)15
- (3)18
- (4)25
Show answer
Answer: (3) 18ਦਿੱਤੇ ਗਏ ਪਾਈ-ਚਾਰਟ ਦਾ ਅਧਿਐਨ ਕਰੋ ਅਤੇ ਅੱਗੇ ਆਉਣ ਵਾਲੇ ਪ੍ਰਸ਼ਨਾਂ ਦੇ ਉੱਤਰ ਦਿਓ। ਪਾਈ-ਚਾਰਟ ਇੱਕ ਬਾਗ ਵਿੱਚ ਉਗਾਏ ਫਲਾਂ ਦੀ ਡਿਗਰੀ ਅਨੁਸਾਰ ਵੰਡ ਨੂੰ ਦਰਸਾਉਂਦਾ ਹੈ।
Study the given pie chart and answer the questions that follow. The pie chart shows the degree-wise distribution of the fruits grown in an orchard.
```chart:pie title: ਇੱਕ ਬਾਗ ਵਿੱਚ ਉਗਾਏ ਫਲਾਂ ਦੀ ਡਿਗਰੀ ਅਨੁਸਾਰ ਵੰਡ / Degree-wise split of fruits grown in an orchard unit: degrees Orange (ਸੰਤਰਾ): 100 Mango (ਅੰਬ): 90 Guava (ਅਮਰੂਦ): 80 Pomegranate (ਅਨਾਰ): 60 Apple (ਸੇਬ): 30 ```
Q47. If the total area of the orchard is 500 acres, what will be the total area under orange and guava?
ਜੇਕਰ ਬਾਗ ਦਾ ਕੁੱਲ ਖੇਤਰਫਲ 500 ਏਕੜ ਹੈ, ਤਾਂ ਸੰਤਰੇ (orange) ਅਤੇ ਅਮਰੂਦ (guava) ਹੇਠ ਕੁੱਲ ਖੇਤਰਫਲ ਕਿੰਨਾ ਹੋਵੇਗਾ?
- (1)267 acres267 ਏਕੜ
- (2)265 acres265 ਏਕੜ
- (3)250 acres250 ਏਕੜ
- (4)278 acres278 ਏਕੜ
Show answer
Answer: (3) 250 acresQ48. If 30% of the pomegranate is replaced by apple, what will be the new total central angle formed by apple?
ਜੇਕਰ 30% ਅਨਾਰ (pomegranate) ਨੂੰ ਸੇਬ (apple) ਨਾਲ ਬਦਲ ਦਿੱਤਾ ਜਾਂਦਾ ਹੈ, ਤਾਂ ਸੇਬ (apple) ਦੁਆਰਾ ਬਣਾਇਆ ਗਿਆ ਨਵਾਂ ਕੁੱਲ ਕੇਂਦਰੀ ਕੋਣ ਕਿੰਨਾ ਹੋਵੇਗਾ?
- (1)56°
- (2)52°
- (3)64°
- (4)48°
Show answer
Answer: (4) 48°ਦਿੱਤੇ ਗਏ ਪੈਰੇ ਨੂੰ ਪੜ੍ਹੋ ਅਤੇ ਅਗਲੇ ਸਵਾਲਾਂ ਦੇ ਉੱਤਰ ਦਿਓ।
ਜੰਗਲ ਵਿਚ ਨਿਵਾਸ ਕਰਨ ਵਾਲੀਆਂ ਅਨੁਸੂਚਿਤ ਜਨਜਾਤੀਆਂ ਅਤੇ ਹੋਰ ਪਰੰਪਰਾਗਤ ਜੰਗਲ ਨਿਵਾਸੀ ਜੰਗਲ ਦੇ ਵਾਤਾਵਰਣ ਪ੍ਰਣਾਲੀ ਦੇ ਬਚਾਅ ਅਤੇ ਸਥਿਰਤਾ ਲਈ ਪ੍ਰਮੁੱਖ ਹਨ। ਬਸਤੀਵਾਦੀ ਕਾਲ ਦੌਰਾਨ ਜਾਂ ਆਜ਼ਾਦ ਭਾਰਤ ਵਿੱਚ ਉਨ੍ਹਾਂ ਦੇ ਪੁਰਖਿਆਂ ਦੀਆਂ ਜੰਗਲੀ ਜ਼ਮੀਨਾਂ ਅਤੇ ਉਨ੍ਹਾਂ ਦੇ ਰਿਹਾਇਸ਼ੀ ਸਥਾਨਾਂ 'ਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਮਾਨਤਾ ਨਾ ਦੇ ਕੇ ਬਹੁਤ ਵੱਡੀ ਬੇਇਨਸਾਫ਼ੀ ਕੀਤੀ ਗਈ ਹੈ। ਇਹ ਬੇਇਨਸਾਫ਼ੀ ਨੂੰ ਖਤਮ ਕਰਨ ਲਈ ਅਨੁਸੂਚਿਤ ਜਨਜਾਤੀ ਅਤੇ ਹੋਰ ਪਰੰਪਰਾਗਤ ਜੰਗਲੀ ਨਿਵਾਸੀ (ਜੰਗਲ ਅਧਿਕਾਰਾਂ ਦੀ ਮਾਨਤਾ) ਐਕਟ 2006 (2007 ਦੀ ਸੰਖਿਆ 2) ਜਾਂ ਕੇਵਲ ਜੰਗਲਾਤ ਅਧਿਕਾਰ ਐਕਟ ਲਾਗੂ ਕੀਤਾ ਗਿਆ ਸੀ। ਜਦੋਂ ਕਿ ਜੰਗਲ ਵਿਚ ਰਹਿਣ ਵਾਲੀਆਂ ਅਨੁਸੂਚਿਤ ਜਨਜਾਤੀਆਂ ਅਤੇ ਹੋਰ ਪਰੰਪਰਾਗਤ ਜੰਗਲ ਨਿਵਾਸੀਆਂ ਦੇ ਮਾਨਤਾ ਪ੍ਰਾਪਤ ਅਧਿਕਾਰਾਂ ਵਿਚ ਟਿਕਾਊ ਵਰਤੋਂ, ਜੈਵ ਵਿਭਿੰਨਤਾ ਦੀ ਸੰਭਾਲ ਅਤੇ ਵਾਤਾਵਰਣ ਸੰਤੁਲਨ ਦੀ ਸਾਂਭ-ਸੰਭਾਲ ਲਈ ਜ਼ਿੰਮੇਵਾਰੀਆਂ ਅਤੇ ਅਧਿਕਾਰ ਸ਼ਾਮਲ ਹਨ ਅਤੇ ਇਸ ਤਰ੍ਹਾਂ ਜੰਗਲ ਵਿੱਚ ਨਿਵਾਸ ਕਰਨ ਵਾਲਿਆਂ ਅਨੁਸੂਚਿਤ ਜਨਜਾਤੀਆਂ ਅਤੇ ਹੋਰ ਰਵਾਇਤੀ ਜੰਗਲ ਨਿਵਾਸੀਆਂ ਦੀ ਅਜੀਵਿਕਾ ਅਤੇ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਜੰਗਲਾਂ ਦੀ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ।
Read the given passage and answer the questions that follow.
Forest-dwelling Scheduled Tribes and other traditional forest dwellers are integral to the survival and sustainability of the forest ecosystem. A grave injustice was done to them by not recognising their rights over their ancestral forest lands and their habitats, either during the colonial period or in independent India. To undo this injustice, the Scheduled Tribes and Other Traditional Forest Dwellers (Recognition of Forest Rights) Act, 2006 (No. 2 of 2007), or simply the Forest Rights Act, was enacted. The recognised rights of forest-dwelling Scheduled Tribes and other traditional forest dwellers include the responsibilities and authority for sustainable use, conservation of biodiversity and maintenance of ecological balance, and thereby strengthen the conservation regime of the forests while ensuring the livelihood and food security of the forest-dwelling Scheduled Tribes and other traditional forest dwellers.
Q49. What is essential for the life of the forest ecosystem?
ਜੰਗਲੀ ਵਾਤਾਵਰਣ ਪ੍ਰਣਾਲੀ ਦੇ ਜੀਵਨ ਲਈ ਕੀ ਜ਼ਰੂਰੀ ਹੈ?
- (1)Forest areaਜੰਗਲ ਖੇਤਰ
- (2)Wild animalsਜੰਗਲੀ ਜਾਨਵਰ
- (3)The animal kingdomਜਾਨਵਰਾਂ ਜਗਤ
- (4)Forest-dwelling Scheduled Tribes and other traditional forest dwellersਜੰਗਲ ਵਿਚ ਨਿਵਾਸ ਕਰਨ ਵਾਲੀਆਂ ਅਨੁਸੂਚਿਤ ਜਨਜਾਤੀਆਂ ਅਤੇ ਹੋਰ ਪਰੰਪਰਾਗਤ ਜੰਗਲ ਨਿਵਾਸੀ
Show answer
Answer: (4) Forest-dwelling Scheduled Tribes and other traditional forest dwellersQ50. What was the objective of the Forest Rights Act, 2006?
ਜੰਗਲਾਤ ਅਧਿਕਾਰ ਐਕਟ, 2006 ਦਾ ਉਦੇਸ਼ ਕੀ ਸੀ?
- (1)To preserve the culture and tradition of the tribesਜਨਜਾਤੀਆਂ ਦੇ ਸੱਭਿਆਚਾਰ ਅਤੇ ਪਰੰਪਰਾ ਨੂੰ ਸੁਰੱਖਿਅਤ ਰੱਖਣ ਲਈ
- (2)To protect forest dwellersਜੰਗਲ ਨਿਵਾਸੀਆਂ ਦੀ ਰੱਖਿਆ ਲਈ
- (3)To save the forestsਜੰਗਲਾਂ ਨੂੰ ਬਚਾਉਣ ਲਈ
- (4)To secure justice for STs and forest dwellersSTs ਅਤੇ ਜੰਗਲਾਤ ਵਾਸੀਆਂ ਨੂੰ ਇਨਸਾਫ਼ ਦਿਵਾਉਣ ਲਈ
Show answer
Answer: (4) To secure justice for STs and forest dwellersQ51. Which of the following is known as a video/display card or graphics adapter and is used to process and produce an output image feed for a computer monitor or display?
ਹੇਠਾਂ ਦਿੱਤੇ ਵਿੱਚੋਂ ਕਿਸ ਨੂੰ ਵੀਡੀਓ/ਡਿਸਪਲੇ ਕਾਰਡ ਜਾਂ ਗ੍ਰਾਫਿਕਸ ਅਡੈਪਟਰ ਵਜੋਂ ਜਾਣਿਆ ਜਾਂਦਾ ਹੈ ਅਤੇ ਕੰਪਿਊਟਰ ਮਾਨੀਟਰ ਜਾਂ ਡਿਸਪਲੇ ਲਈ ਇੱਕ ਆਉਟਪੁੱਟ ਈਮੇਜ ਫੀਡ ਨੂੰ ਪ੍ਰੋਸੈਸ ਕਰਨ ਅਤੇ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ?
- (1)RAM
- (2)Cache memoryਕੈਸ਼ੇ ਮੈਮਰੀ
- (3)VGA cardVGA ਕਾਰਡ
- (4)NIC
Show answer
Answer: (3) VGA cardQ52. In Windows OS, the area at the extreme right of the taskbar, which contains a clock and a group of icons, is called _______.
ਵਿੰਡੋਜ਼ OS ਵਿੱਚ, ਟਾਸਕਬਾਰ ਦੇ ਸਭ ਤੋਂ ਸੱਜੇ ਪਾਸੇ ਜਿਸ ਵਿੱਚ ਇੱਕ ਘੜੀ, ਅਤੇ ਆਈਕਾਨਾਂ ਦਾ ਇੱਕ ਗਰੁੱਪ ਸ਼ਾਮਲ ਹੁੰਦਾ ਹੈ, ਨੂੰ _______ ਕਿਹਾ ਜਾਂਦਾ ਹੈ।
- (1)Ribbonਰਿਬਨ
- (2)Notification areaਨੋਟੀਫਿਕੇਸ਼ਨ ਏਰੀਆ
- (3)Shortcutਸ਼ਾਰਟਕੱਟ
- (4)Start menuਸਟਾਰਟ ਮੈਨਿਯੂ
Show answer
Answer: (2) Notification areaQ53. Which of the following is not a social media platform?
ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਨਹੀਂ ਹੈ?
- (1)Mediumਮੀਡੀਅਮ (Medium)
- (2)Bingਬਿੰਗ (Bing)
- (3)Quoraਕੋਰਾ (Quora)
- (4)TikTokਟਿਕ-ਟਾਕ (TikTok)
Show answer
Answer: (2) BingQ54. Symmetric encryption uses _________ to encrypt and decrypt information.
ਜਾਣਕਾਰੀ ਨੂੰ ਐਨਕ੍ਰਿਪਟ ਅਤੇ ਡੀਕ੍ਰਿਪਟ ਕਰਨ ਲਈ ਸਿਮਿਟ੍ਰਿਕ ਐਨਕ੍ਰਿਪਸ਼ਨ _________ ਦੀ ਵਰਤੋਂ ਕਰਦੀ ਹੈ।
- (1)Triple keyਟ੍ਰਿਪਲ ਕੀਅ
- (2)Single keyਸਿੰਗਲ ਕੀਅ
- (3)Four keysਫੋਰ ਕੀਅ
- (4)Double keyਡਬਲ ਕੀਅ
Show answer
Answer: (2) Single keyQ55. When we select a picture on a slide in MS-PowerPoint 2010, which of the following contextual tabs appears on the ribbon?
ਜਦੋਂ ਅਸੀਂ MS-PowerPoint 2010 ਵਿੱਚ ਇੱਕ ਸਲਾਈਡ 'ਤੇ ਇੱਕ ਤਸਵੀਰ ਚੁਣਦੇ ਹਾਂ, ਤਾਂ ਰਿਬਨ 'ਤੇ ਹੇਠਾਂ ਦਿੱਤੀ ਪ੍ਰਸੰਗਿਕ ਟੈਬ ਵਿੱਚੋਂ ਕਿਹੜਾ ਦਿਖਾਈ ਦਿੰਦਾ ਹੈ?
- (1)Drawing Toolsਡਰਾਇੰਗ ਟੂਲਜ਼
- (2)Layoutਲੇਅਆਉਟ
- (3)Table Designਟੇਬਲ ਡਿਜ਼ਾਇਨ
- (4)Picture Toolsਪਿਕਚਰ ਟੂਲਜ਼
Show answer
Answer: (4) Picture ToolsQ56. Which of these is a valid mixed cell address in MS-Excel?
MS-Excel ਵਿੱਚ ਇਹਨਾਂ ਵਿੱਚੋਂ ਕਿਹੜਾ ਇੱਕ ਵੈਲਿਡ ਮਿਕਸਡ ਸੈੱਲ ਐਡਰੈਸ ਹੈ?
- (1)$K9
- (2)K9
- (3)$K$9
- (4)K#9#
Show answer
Answer: (1) $K9Q57. What is the correct order of the following steps to print a web page in Google Chrome? 1. Press Ctrl + A. 2. Right click on the page and left click on “Print”. 3. Open the web page.
ਗੂਗਲ ਕਰੋਮ ਵਿੱਚ ਇੱਕ ਵੈਬ ਪੇਜ ਨੂੰ ਪ੍ਰਿੰਟ ਕਰਨ ਲਈ ਹੇਠਾਂ ਦਿੱਤੇ ਪੜਾਵਾਂ ਦਾ ਸਹੀ ਕ੍ਰਮ ਕਿਹੜਾ ਹੈ? 1. Ctrl + A ਦਬਾਓ। 2. ਪੇਜ ‘ਤੇ ਰਾਇਟ ਕਲਿਕ ਕਰੋ ਅਤੇ “ਪ੍ਰਿੰਟ” ‘ਤੇ ਲੈਫਟ ਕਲਿਕ ਕਰੋ। 3. ਵੈਬ ਪੇਜ ਖੋਲ੍ਹੋ।
- (1)2, 1, 3
- (2)3, 2, 1
- (3)1, 2, 3
- (4)3, 1, 2
Show answer
Answer: (4) 3, 1, 2Q58. Which of the following is a communication service on the Internet?
ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਇੰਟਰਨੈਟ ‘ਤੇ ਇੱਕ ਸੰਚਾਰ ਸਰਵਿਸ ਹੈ?
- (1)Telnetਟੇਲਨੈੱਟ
- (2)Web serviceਵੈੱਬ ਸਰਵਿਸ
- (3)FTP
- (4)Gopherਗੋਫਰ
Show answer
Answer: (1) TelnetQ59. Which of the following web browser software was launched by Microsoft in the year 2015?
Microsoft ਦੁਆਰਾ ਸਾਲ 2015 ਵਿੱਚ ਹੇਠਾਂ ਦਿੱਤੇ ਵਿੱਚੋਂ ਕਿਹੜਾ ਵੈੱਬ ਬ੍ਰਾਉਜ਼ਰ ਸਾਫਟਵੇਅਰ ਲਾਂਚ ਕੀਤਾ ਗਿਆ ਸੀ?
- (1)Internet Explorerਇੰਟਰਨੈਟ ਐਕਸਪਲੋਰਰ
- (2)Googleਗੂਗਲ
- (3)Edgeਐਜ
- (4)Operaਓਪੇਰਾ
Show answer
Answer: (3) EdgeQ60. Google Search is a fully automated search engine that uses software known as _________, which regularly explores the web to find pages with the purpose of adding them to the index.
ਗੂਗਲ ਸਰਚ ਇੱਕ ਪੂਰੀ ਤਰ੍ਹਾਂ ਸਵੈਚਾਲਿਤ ਸਰਚ ਇੰਜਣ ਹੈ ਜੋ _________ ਵਜੋਂ ਜਾਣੇ ਜਾਂਦੇ ਸਾਫਟਵੇਅਰ ਦੀ ਵਰਤੋਂ ਕਰਦਾ ਹੈ ਜੋ ਸੂਚਕਾਂਕ ਵਿੱਚ ਪੇਜਾਂ ਨੂੰ ਸ਼ਾਮਲ ਕਰਨ ਦੇ ਉਦੇਸ਼ ਨਾਲ ਲੱਭਣ ਲਈ ਨਿਯਮਿਤ ਤੌਰ 'ਤੇ ਵੈੱਬ ਦੀ ਪੜਚੋਲ ਕਰਦਾ ਹੈ।
- (1)Web layoutਵੈਬ ਲੇਅਆਉਟ
- (2)Web indexingਵੈਬ ਇੰਡੈਕਸਿੰਗ
- (3)Web searchingਵੈਬ ਸਰਚਿੰਗ
- (4)Web crawlersਵੈਬ ਕਰਾਲਰਜ਼
Show answer
Answer: (4) Web crawlersQ61. Which of the following shortcuts is used to open the Replace dialog box in MS PowerPoint 2019?
MS PowerPoint 2019 ਵਿੱਚ ਰਿਪਲੇਸ ਡਾਇਲਾਗ ਬਾਕਸ ਨੂੰ ਖੋਲ੍ਹਣ ਲਈ ਹੇਠਾਂ ਦਿੱਤੇ ਵਿੱਚੋਂ ਕਿਹੜਾ ਸ਼ਾਰਟਕੱਟ ਵਰਤਿਆ ਜਾਂਦਾ ਹੈ?
- (1)Ctrl + H
- (2)Ctrl + R
- (3)Alt + H
- (4)Alt + R
Show answer
Answer: (1) Ctrl + HQ62. The value of the MS-Excel expression '=AND(1+1, 1-1)' is _________.
MS-Excel ਸਮੀਕਰਨ '=AND(1+1, 1-1)' ਦਾ ਮੁੱਲ _________ ਹੈ।
- (1)FALSEਗਲਤ
- (2)TRUEਸਹੀ
- (3)4
- (4)2
Show answer
Answer: (1) FALSEQ63. In which group of the 'Home' tab in MS-Word 2019 are the Align Left, Numbering and Bullets options available?
MS-Word 2019 ਵਿੱਚ 'Home' ਟੈਬ ਦੇ ਕਿਹੜੇ ਗਰੁੱਪ ਵਿੱਚ ਅਲਾਈਨ ਲੈਫਟ, ਨੰਬਰਿੰਗ, ਬੁਲੇਟਸ ਵਿਕਲਪ ਉਪਲਬਧ ਹਨ?
- (1)Paragraphਪੈਰਾਗ੍ਰਾਫ
- (2)Clipboardਕਲਿਪਬੋਰਡ
- (3)Editingਐਡੀਟਿੰਗ
- (4)Editorਐਡੀਟਰ
Show answer
Answer: (1) ParagraphQ64. Which of the following is a personal, proprietary VoIP service provided by Google?
ਹੇਠਾਂ ਦਿੱਤਿਆਂ ਵਿੱਚੋਂ ਕਿਹੜੀ Google ਦੁਆਰਾ ਪ੍ਰਦਾਨ ਕੀਤੀ ਵਿਅਕਤੀਗਤ ਮਲਕੀਅਤ ਵਾਲੀ VoIP ਸੇਵਾ ਹੈ?
- (1)Messengerਮੈਸੈਨਜਰ (Messenger)
- (2)WhatsAppਵੱਟਸਐਪ (WhatsApp)
- (3)FaceTimeਫੇਸ ਟਾਇਮ (FaceTime)
- (4)Duoਡੁਓ (Duo)
Show answer
Answer: (4) DuoQ65. Which of the following features of instant messaging support provides the opportunity to sync messages across mobile, web and desktop platforms?
ਹੇਠ ਲਿਖੀਆਂ ਵਿੱਚੋਂ ਕਿਹੜਾ ਫ਼ੀਚਰ ਇੰਸਟੈਂਟ ਮੈਸੇਜਿੰਗ ਸਹਾਇਤਾ (support) ਨੂੰ ਦਰਸਾਉਂਦਾ ਹੈ ਜੋ ਮੋਬਾਈਲ, ਵੈੱਬ ਅਤੇ ਡੈਸਕਟਾਪ ਪਲੇਟਫਾਰਮਾਂ ਵਿੱਚ ਸੁਨੇਹਿਆਂ ਨੂੰ ਸਿੰਕ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ?
- (1)End-to-end decryptionਐਂਡ-ਟੂ-ਐਂਡ-ਡੀਕ੍ਰਿਪਸ਼ਨ
- (2)End-to-end encryptionਐਂਡ-ਟੂ-ਐਂਡ-ਐਨਕ੍ਰਿਪਸ਼ਨ
- (3)Multi-modeਮਲਟੀ-ਮੋਡ
- (4)Multi-platformਮਲਟੀ-ਪਲੇਟਫਾਰਮ
Show answer
Answer: (4) Multi-platformQ66. Regarding securing smartphones, which of the following is incorrect?
ਸਮਾਰਟ ਫੋਨਾਂ ਨੂੰ ਸੁਰੱਖਿਅਤ ਕਰਨ ਦੇ ਸੰਬੰਧ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਗਲਤ ਹੈ?
- (1)Passwords are keysਪਾਸਵਰਡ ਕੀਅ ਹੁੰਦੇ ਹਨ
- (2)Use antivirus softwareਐਂਟੀਵਾਇਰਸ ਸਾਫ਼ਟਵੇਅਰ ਦੀ ਵਰਤੋਂ ਕਰੋ
- (3)Never connect with suspicious websites or appsਸੰਦੇਹ ਪੂਰਨ ਵੈਬਸਾਈਟਾਂ ਜਾਂ ਐਪਾਂ ਨਾਲ ਕਦੇ ਨਾ ਜੁੜੋ
- (4)Connect to open or free Wi-Fi networksਓਪਨ ਜਾਂ ਫਰੀ ਵਾਈ-ਫਾਈ ਨੈਟਵਰਕਾਂ ਨਾਲ ਕਨੈਕਟ ਕਰੋ
Show answer
Answer: (4) Connect to open or free Wi-Fi networksQ67. Which of the following is a kind of technology that lets you make calls over the Internet free of cost, or at a very low cost?
ਹੇਠਾਂ ਦਿੱਤੇ ਵਿੱਚੋਂ ਕਿਹੜੀ, ਇੱਕ ਕਿਸਮ ਦੀ ਤਕਨੀਕ ਹੈ ਜੋ ਤੁਹਾਨੂੰ ਇੰਟਰਨੈੱਟ 'ਤੇ ਮੁਫ਼ਤ, ਜਾਂ ਬਹੁਤ ਘੱਟ ਕੀਮਤ 'ਤੇ ਕਾਲਾਂ ਕਰਨ ਦਿੰਦੀ ਹੈ?
- (1)VoIP
- (2)Pagerਪੇਜਰ
- (3)Faxਫੈਕਸ
- (4)SMS
Show answer
Answer: (1) VoIPQ68. Which of the following keyboard shortcut keys is used to insert a page break in an MS-Word 2016 document?
ਹੇਠਾਂ ਦਿੱਤੀਆਂ ਕੀਬੋਰਡ ਸ਼ਾਰਟਕੱਟ ਕੀਅਜ਼ ਵਿੱਚੋਂ ਕਿਸ ਦੀ ਵਰਤੋਂ MS-Word 2016 ਡੋਕਿਉਮੈਂਟ ਵਿੱਚ ਪੇਜ ਬ੍ਰੇਕ ਇਨਸਰਟ ਕਰਨ ਲਈ ਕੀਤੀ ਜਾਂਦੀ ਹੈ?
- (1)Alt + Enter
- (2)Ctrl + F9
- (3)Ctrl + Enter
- (4)Shift + Enter
Show answer
Answer: (3) Ctrl + EnterQ69. Which of the following statements regarding social media platforms is/are correct? (i) Social media is an intranet-based form of communication. (ii) Social media platforms allow users to have conversations, share information and create web content.
ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਸੰਬੰਧ ਵਿੱਚ ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ/ਕਿਹੜੇ ਸਹੀ ਹੈ/ਹਨ? (i) ਸੋਸ਼ਲ ਮੀਡੀਆ ਸੰਚਾਰ ਦਾ ਇੱਕ ਇੰਟਰਾਨੈੱਟ-ਆਧਾਰਿਤ ਰੂਪ ਹੈ। (ii) ਸੋਸ਼ਲ ਮੀਡੀਆ ਪਲੇਟਫਾਰਮ ਯੂਜ਼ਰਾਂ ਨੂੰ ਗੱਲਬਾਤ ਕਰਨ, ਜਾਣਕਾਰੀ ਸਾਂਝੀ ਕਰਨ ਅਤੇ ਵੈਬ ਸਮੱਗਰੀ ਬਣਾਉਣ ਦੀ ਇਜਾਜ਼ਤ ਦਿੰਦੇ ਹਨ।
- (1)Only (i)ਕੇਵਲ (i)
- (2)Neither (i) nor (ii)ਨਾ ਤਾਂ (i) ਨਾ ਹੀ (ii)
- (3)Both (i) and (ii)(i) ਅਤੇ (ii) ਦੋਵੇਂ
- (4)Only (ii)ਕੇਵਲ (ii)
Show answer
Answer: (4) Only (ii)Q70. Which of the following is an instant messaging app designed by Microsoft for businesses of all sizes?
ਹੇਠਾਂ ਦਿੱਤੇ ਵਿੱਚੋਂ ਕਿਹੜਾ ਇੱਕ ਇੰਸਟੈਂਟ ਮੈਸੇਜਿੰਗ ਐਪ ਹੈ ਜੋ Microsoft ਦੁਆਰਾ ਸਾਰੇ ਆਕਾਰ ਦੇ ਵਪਾਰ ਲਈ ਤਿਆਰ ਕੀਤਾ ਗਿਆ?
- (1)Messengerਮੈਸੇਨਜਰ (Messenger)
- (2)Cliqਕਲਿਕ (Cliq)
- (3)Teamsਟੀਮਜ਼ (Teams)
- (4)Slackਸਲੈਕ (Slack)
Show answer
Answer: (3) TeamsQ71. Which of the following is not a control key of a computer keyboard?
ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਕੰਪਿਊਟਰ ਕੀਬੋਰਡ ਦੀ ਕੰਟਰੋਲ ਕੀਅ ਨਹੀਂ ਹੈ?
- (1)Alt
- (2)Ctrl
- (3)F2
- (4)Esc
Show answer
Answer: (3) F2Q72. Which of these is a community blog type of social media platform?
ਇਹਨਾਂ ਵਿੱਚੋਂ ਕਿਹੜਾ ਕਮਿਊਨਿਟੀ ਬਲੌਗ ਸੋਸ਼ਲ ਮੀਡੀਆ ਪਲੇਟਫਾਰਮ ਦੀ ਕਿਸਮ ਹੈ?
- (1)YouTubeਯੂ ਟਿਊਬ (YouTube)
- (2)Twitterਟਵਿੱਟਰ (Twitter)
- (3)Facebookਫੇਸਬੁੱਕ (Facebook)
- (4)Tumblrਟੰਮਲਰ (Tumblr)
Show answer
Answer: (4) TumblrQ73. _______ does not need any interpreter or compiler to convert the language into any other form, because the computer understands these signals directly.
_______ ਨੂੰ ਭਾਸ਼ਾ ਨੂੰ ਕਿਸੇ ਵੀ ਰੂਪ ਵਿੱਚ ਬਦਲਣ ਲਈ ਕਿਸੇ ਦੁਭਾਸ਼ੀਏ ਜਾਂ ਕੰਪਾਈਲਰ ਦੀ ਲੋੜ ਨਹੀਂ ਹੈ ਕਿਉਂਕਿ ਕੰਪਿਊਟਰ ਇਹਨਾਂ ਸਿਗਨਲਾਂ ਨੂੰ ਸਿੱਧੇ ਤੌਰ 'ਤੇ ਸਮਝਦਾ ਹੈ।
- (1)High-level languageਉੱਚ ਪੱਧਰੀ ਭਾਸ਼ਾ
- (2)Assembly languageਅਸੈਂਬਲੀ ਭਾਸ਼ਾ
- (3)Middle-level languageਮੱਧ ਪੱਧਰੀ ਭਾਸ਼ਾ
- (4)Binary languageਬਾਈਨਰੀ ਭਾਸ਼ਾ
Show answer
Answer: (4) Binary languageQ74. Which of the following sequences is used to get quick access to some of the most common mouse settings in Windows 10?
ਵਿੰਡੋਜ਼ 10 ਵਿੱਚ ਕੁਝ ਸਭ ਤੋਂ ਆਮ ਮਾਊਸ ਸੈਟਿੰਗਾਂ ਤੱਕ ਤੁਰੰਤ ਪਹੁੰਚ ਪ੍ਰਾਪਤ ਕਰਨ ਲਈ ਹੇਠਾਂ ਦਿੱਤੇ ਕ੍ਰਮਾਂ ਵਿੱਚੋਂ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ?
- (1)Start menu->This PC->Devices->Mouse
- (2)Start menu->Settings->Devices->Mouse
- (3)Start menu->Settings->Programs->Mouse
- (4)Start menu->Settings->Documents->Mouse
Show answer
Answer: (2) Start menu->Settings->Devices->MouseQ75. Which of the following is an example of a desktop operating system?
ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਡੈਸਕਟਾਪ ਓਪਰੇਟਿੰਗ ਸਿਸਟਮ ਦੀ ਉਦਾਹਰਣ ਹੈ?
- (1)Ubuntuਉਬੰਟੂ (Ubuntu)
- (2)iOS
- (3)Symbianਸਿੰਬਿਅਨ (Symbian)
- (4)Androidਐਂਡਰੋਇਡ (Android)
Show answer
Answer: (1) UbuntuQ76. Which of the following options of the Paragraph dialog box is used to adjust the amount of space before and after lines and paragraphs in an MS-Word 2019 document?
ਪੈਰਾਗ੍ਰਾਫ ਡਾਇਲਾਗ ਬਾਕਸ ਦੇ ਹੇਠਾਂ ਦਿੱਤਿਆਂ ਵਿੱਚੋਂ ਕਿਹੜੇ ਵਿਕਲਪ ਦੀ ਵਰਤੋਂ, MS-Word 2019 ਡੋਕਿਉਮੈਂਟ ਵਿੱਚ ਲਾਈਨਾਂ ਅਤੇ ਪੈਰਿਆਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਪੇਸ ਦੀ ਮਾਤਰਾ ਨੂੰ ਅਨੁਕੂਲ ਬਣਾਉਣ ਲਈ ਕੀਤੀ ਜਾਂਦੀ ਹੈ?
- (1)Generalਜਨਰਲ
- (2)Paginationਪੈਜੀਨੇਸ਼ਨ
- (3)Spacingਸਪੇਸਿੰਗ
- (4)Indentationਇਨਡੈਨਟੇਸ਼ਨ
Show answer
Answer: (3) SpacingQ77. In MS-Excel 2019, which of the following options is used to convert a range of cells into a table with its own style?
MS-Excel 2019 ਵਿੱਚ ਹੇਠਾਂ ਦਿੱਤੇ ਵਿਕਲਪਾਂ ਵਿੱਚੋਂ ਕਿਹੜਾ ਵਿਕਲਪ ਸੈੱਲਾਂ ਦੀ ਇੱਕ ਰੇਂਜ ਨੂੰ ਉਸਦੇ ਆਪਣੇ ਸਟਾਇਲ ਨਾਲ ਇੱਕ ਟੇਬਲ ਵਿੱਚ ਬਦਲਣ ਲਈ ਵਰਤਿਆ ਜਾਂਦਾ ਹੈ?
- (1)Format as Tableਟੇਬਲ ਦੇ ਤੌਰ ‘ਤੇ ਫੋਰਮੈਟ ਕਰਨਾ (ਫੋਰਮੈਟ ਏਜ਼ ਟੇਬਲ)
- (2)Conditional Formattingਕੰਡੀਸ਼ਨਲ ਫੋਰਮੈਟਿੰਗ
- (3)Cell Stylesਸੈਲ ਸਟਾਇਲਜ਼
- (4)Formatਫੋਰਮੈਟ
Show answer
Answer: (1) Format as TableQ78. Identify which of the following statements is true or false. I. The length of an IPv4 address is 32 bits. II. Google is a web search engine.
ਪਛਾਣ ਕਰੋ, ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਸਹੀ ਜਾਂ ਗਲਤ ਹੈ। I. IPv4 ਐਡਰੈੱਸ ਦੀ ਲੰਬਾਈ 32 ਬਿੱਟ। II. Google ਇੱਕ ਵੈਬ ਸਰਚ ਇੰਜਨ ਹੈ।
- (1)I – True, II – TrueI – ਸਹੀ, II – ਸਹੀ
- (2)I – False, II – FalseI – ਗਲਤ, II – ਗਲਤ
- (3)I – True, II – FalseI – ਸਹੀ, II – ਗਲਤ
- (4)I – False, II – TrueI – ਗਲਤ, II – ਸਹੀ
Show answer
Answer: (1) I – True, II – TrueQ79. Which one of the following is a symmetric encryption method?
ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਇੱਕ ਸਿਮਿਟ੍ਰਿਕ ਐਨਕ੍ਰਿਪਸ਼ਨ ਵਿਧੀ ਹੈ?
- (1)Data Encryption Standard (DES)ਡੇਟਾ ਐਨਕ੍ਰਿਪਸ਼ਨ ਸਟੈਡਰਡਜ਼ (DES)
- (2)Rivest Shamir Adleman (RSA)ਰਿਵਸਟ ਸ਼ੈਮੀਅਰ ਐਡਲਮਨ (RSA)
- (3)Elliptical Curve Cryptography (ECC)ਐਲਿਪਟੀਕਲ ਕਰਵ ਕ੍ਰਿਪਟੋਗ੍ਰਾਫੀ (ECC)
- (4)Digital Signature Standard (DSS)ਡਿਜੀਟਲ ਸਿਗਨੇਚਰ ਸਟੈਂਡਰਡਜ਼ (DSS)
Show answer
Answer: (1) Data Encryption Standard (DES)Q80. In MS-PowerPoint 2016, which is the largest font size that can be selected from the Font Size drop-down list?
MS-PowerPoint 2016 ਵਿੱਚ ਫੌਂਟ ਸਾਈਜ਼ ਡਰਾਪ-ਡਾਉਨ ਸੂਚੀ ਵਿੱਚੋਂ ਸਭ ਤੋਂ ਵੱਡਾ ਫੌਂਟ ਸਾਈਜ਼ ਕਿਹੜਾ ਚੁਣਿਆ ਜਾ ਸਕਦਾ ਹੈ?
- (1)60
- (2)98
- (3)96
- (4)72
Show answer
Answer: (3) 96Q81. Select the grammatically correct sentence.
- (1)Rahul runs faster than Pranjal.
- (2)Rahul ran fastest than Pranjal.
- (3)Rahul runs fast than Pranjal.
- (4)Rahul run faster than Pranjal.
Show answer
Answer: (1) Rahul runs faster than Pranjal.Q82. “ਅਫਵਾਹਾਂ ‘ਤੇ ਯਕੀਨ ਨਾ ਕਰੋ।“ ਇਸ ਵਾਕ ਦਾ ਅੰਗਰੇਜ਼ੀ ਅਨੁਵਾਦ ਹੈ:-
- (1)Don’t believe in rumors.
- (2)I will believe in what is being said.
- (3)Don’t believe in rumor.
- (4)Believe not in rumors.
Show answer
Answer: (1) Don’t believe in rumors.Q83. Select the most appropriate option to fill in the blank. Mohini got into _________ trouble after the death of her mother.
- (1)giant
- (2)huge
- (3)large
- (4)deep
Show answer
Answer: (4) deepQ84. Select the most appropriate ANTONYM of the given word. Misnomer
- (1)Alphanumeric
- (2)Difficult
- (3)Accurate
- (4)Denominator
Show answer
Answer: (3) AccurateQ85. Select the option that can be used as a one-word substitute for the given group of words. One who feeds on human flesh
- (1)Insectivorous
- (2)Herbivorous
- (3)Carnivorous
- (4)Cannibal
Show answer
Answer: (4) CannibalQ86. Parts of a sentence are given below in jumbled order. Arrange the parts in the correct order to form a meaningful sentence. A. mesmerise any B. the rainbow can C. the colours of D. their radiance E. onlooker with
- (1)C, B, D, A, E
- (2)C, B, A, E, D
- (3)D, A, C, E, B
- (4)B, C, A, E, D
Show answer
Answer: (2) C, B, A, E, DQ87. Select the most appropriate ANTONYM of the underlined word. The Prime Minister was adamant on this point.
- (1)Obsessive
- (2)Contrary
- (3)Flexible
- (4)Dormant
Show answer
Answer: (3) FlexibleQ88. Select the most appropriate ANTONYM of the underlined word. Marilla found Mrs. Lynde knitting quilts as industriously and cheerfully as usual.
- (1)neatly
- (2)crazily
- (3)lazily
- (4)busily
Show answer
Answer: (3) lazilyQ89. Select the option that correctly rearranges the given set of disarranged fragments into a logical and meaningful sentence. Constitution / that there shall be / provides a Council of Ministers / Article 74(1) of the / with the Prime Minister the President, who shall / as its head to aid and advise / exercise his / her functions to the advice / in accordance
- (1)Article 74(1) of the Constitution provides that there shall be a Council of Ministers with the Prime Minister as its head to aid and advise the President, who shall exercise his/her functions in accordance to the advice.
- (2)Article 74(1) of the Constitution provides aid and to advise the President, who shall exercise his/her functions in accordance to the advice that there shall be a Council of Ministers with the Prime Minister as its head.
- (3)There shall be a Council of Article 74(1) of the Constitution provides that Ministers with the Prime Minister as its head to aid and advise the President, who shall exercise his/her functions in accordance to the advice.
- (4)There shall be a Council of Ministers with the Prime Minister as its head to aid and Article 74(1) of the Constitution provides that advise, the President who shall exercise his/her functions in accordance to the advice.
Show answer
Answer: (1) Article 74(1) of the Constitution provides that there shall be a Council of Ministers with the Prime Minister as its head to aid and advise the President, who shall exercise his/her functions in accordance to the advice.Q90. Select the most appropriate option to fill in the blanks with the adjectives in the order in which they would appear. She was a _________ and _________ , __________-skinned, ________ woman.
- (1)beautiful; slim; brown; Egyptian
- (2)slim; Egyptian; beautiful; brown
- (3)brown; beautiful; slim; Egyptian
- (4)brown; slim; Egyptian; beautiful
Show answer
Answer: (1) beautiful; slim; brown; EgyptianQ91. Select the option that can be used as a one-word substitute for the given group of words. The house of an Eskimo
- (1)Kayak
- (2)Ranch
- (3)Boat
- (4)Igloo
Show answer
Answer: (4) IglooQ92. Select the most appropriate option to fill in the blanks. _______ whole nation has suffered due to ____ pandemic.
- (1)A, the
- (2)The, a
- (3)The, the
- (4)A, a
Show answer
Answer: (3) The, theQ93. Select the most appropriate ANTONYM of the capitalised word in the given sentence. Sparrows are a very COMMON bird.
- (1)Rare
- (2)Flippant
- (3)Prohibit
- (4)Easy
Show answer
Answer: (1) RareQ94. Select the sentence in which all the words are spelt correctly.
- (1)The company has already lounched cables and connectivity solutions for enabling 5G globally.
- (2)The company has already lanched cables and connectivity solutions for enabling 5G globally.
- (3)The company has already lownched cables and connectivity solutions for enabling 5G globally.
- (4)The company has already launched cables and connectivity solutions for enabling 5G globally.
Show answer
Answer: (4) The company has already launched cables and connectivity solutions for enabling 5G globally.Q95. The following sentence has been divided into parts. One of them may contain an error. Select the part that contains the error from the given options. If you don’t find any error, mark ‘No error’ as your answer. As the neighbours disturbed us/ with loud noise from their sound system,/ we lodged a complaint opposite to them.
- (1)We lodged a complaint opposite to them.
- (2)As the neighbours disturbed us
- (3)No error
- (4)With loud noise from their sound system,
Show answer
Answer: (1) We lodged a complaint opposite to them.Read the given passage and answer the questions that follow.
In Russell’s opinion, “Boredom as a factor in human behaviour has received far less attention than it deserves”. He believes it to be ‘one of the great motive powers throughout the historical epoch, and is so at the present day more than ever’. ‘A distinctively human emotion’ hence must be scrutinised. His essay was first published in 1930 when there was not much mass consumption of entertainment and excitement which the digital world offers us in these times. His ideas are relevant because our anxieties may have evolved with all the technologies but the necessity to cope with them is the same. This is such a time when the greatest achievement would be to understand ourselves and make sense of the things we do all the time.
Interestingly, he is not asking us to live a life of old times, when there was no technology, and it was harder for underprivileged to do daily tasks. In winters they had to scooch in one room to beat cold or when they had nothing to read or write. Neither he is admiring the old ‘happy family time’ when the women of the house cleaned up after dinner and all the children had to sit around the father to listen to him, quietly. When women were indulged in the cycle of life where the greatest achievement for them was to get married. Instead, he is making a case for human beings to find their potentials beyond the boundaries of mere animalistic desires.
Q96. What is the tone of the speaker?
- (1)Humorous
- (2)Joyful
- (3)Threatening
- (4)Serious
Show answer
Answer: (4) SeriousQ97. Why, according to the author, are Russell’s ideas relevant?
- (1)It’s because man’s attitude towards happiness may have changed.
- (2)It’s because man’s thinking may have affected his future plans.
- (3)It’s because man’s anxieties may have evolved with all the technologies.
- (4)It’s because man’s interests may have evolved with all the changes.
Show answer
Answer: (3) It’s because man’s anxieties may have evolved with all the technologies.Q98. Select the suitable word given in the passage meaning ‘a particular period of time’.
- (1)Task
- (2)Underprivileged
- (3)Epoch
- (4)Scooch
Show answer
Answer: (3) EpochQ99. What is the theme of the passage?
- (1)Excitement
- (2)Living without technology
- (3)Happy life
- (4)Boredom
Show answer
Answer: (4) BoredomQ100. How does the speaker evaluate the arguments of Russell?
- (1)Russell’s arguments are complex but acceptable.
- (2)Russell’s arguments are confusing and scattered.
- (3)Russell’s arguments are irrelevant and outdated.
- (4)Russell’s arguments are relevant and sharp.
Show answer
Answer: (4) Russell’s arguments are relevant and sharp.
Answer key
Question numbers match the printed paper.