Punjab Police SI 2 Jul 2023 · Paper I · Shift 1

Real Punjab Police Sub-Inspector paper (Punjab Police SI 2 Jul 2023 · Paper I · Shift 1), 100 questions with the official answer key. No ASI paper has been held yet, so the SI papers are the closest real practice.

Questions
100
Marks
100
Duration
120 min
Scoring
+1 · no penalty

Section breakdown

SectionQuestionsMarks
General Awareness5050
Punjabi Language2020
Quantitative Aptitude3030
Total100100

Important instructions

  1. 1The test contains 100 questions across 3 sections. Total marks: 100.
  2. 2You have 120 minutes to complete the test. The timer starts as soon as you click Start Test.
  3. 3Each correct answer gives +1 mark. No negative marking — attempt every question. Unanswered questions receive 0 marks.
  4. 4Use the question palette on the right to jump between questions. Color codes: green for answered, amber for marked for review, grey for visited but unanswered.
  5. 5You can switch between English and the second language anytime using the language toggle inside the test.
  6. 6The test will auto-submit when the timer reaches zero. You can also submit manually anytime.
  7. 7Once submitted, you'll see your score, section-wise analysis, and complete solutions with explanations.

Heads up: do not refresh or close this tab during the test. Progress is not saved until you submit.

Start Test →

Free · No signup required · Bilingual

Punjab Police SI 2 Jul 2023 · Paper I · Shift 1: all 100 questions with answers

Read the paper here, or attempt it as a timed test for your score and a worked solution to every question.
  1. Q1. The main objective of the Fifth Five Year Plan in India was _______.

    ਭਾਰਤ ਵਿੱਚ ਪੰਜਵੀਂ ਪੰਜ ਸਾਲਾ ਯੋਜਨਾ ਦਾ ਮੁੱਖ ਉਦੇਸ਼ _______ ਸੀ।

    • (1)Setting up capital goods industriesਪੂੰਜੀ ਵਸਤੂਆਂ ਦੇ ਉਦਯੋਗਾਂ ਦੀ ਸਥਾਪਨਾ
    • (2)Removal of povertyਗਰੀਬੀ ਨੂੰ ਦੂਰ ਕਰਨਾ
    • (3)Increasing foodgrain productionਅਨਾਜ ਦੇ ਉਤਪਾਦਨ ਨੂੰ ਵਧਾਉਣਾ
    • (4)Developing export-oriented industriesਨਿਰਯਾਤ-ਮੁਖੀ ਉਦਯੋਗਾਂ ਨੂੰ ਵਿਕਸਤ ਕਰਨਾ
    Show answer
    Answer: (2) Removal of poverty
  2. Q2. Which of the following was considered the second capital of Kanishka?

    ਹੇਠਾਂ ਦਿੱਤਿਆਂ ਵਿੱਚੋਂ ਕਿਸ ਨੂੰ ਕਨਿਸ਼ਕ ਦੀ ਦੂਜੀ ਰਾਜਧਾਨੀ ਮੰਨਿਆ ਜਾਂਦਾ ਸੀ?

    • (1)Varanasiਵਾਰਾਣਸੀ
    • (2)Mathuraਮਥੁਰਾ
    • (3)Kashmirਕਸ਼ਮੀਰ
    • (4)Kabulਕਾਬੁਲ
    Show answer
    Answer: (2) Mathura
  3. Q3. According to Article 170 of the Indian Constitution, the Legislative Assembly of each State shall consist of not more than five hundred and not less than ________ members.

    ਭਾਰਤੀ ਸੰਵਿਧਾਨ ਦੇ ਅਨੁਛੇਦ 170 ਦੇ ਅਨੁਸਾਰ, ਹਰੇਕ ਰਾਜ ਦੀ ਵਿਧਾਨ ਸਭਾ ਵਿੱਚ ਪੰਜ ਸੌ ਤੋਂ ਵੱਧ ਅਤੇ ________ ਤੋਂ ਘੱਟ ਮੈਂਬਰ ਨਹੀਂ ਹੋਣਗੇ।

    • (1)60
    • (2)55
    • (3)70
    • (4)65
    Show answer
    Answer: (1) 60
  4. Q4. Which city of Punjab is known as 'Guru Ki Nagri' and is home to Sri Harmandir Sahib?

    ਪੰਜਾਬ ਦਾ ਕਿਹੜਾ ਸ਼ਹਿਰ 'ਗੁਰੂ ਕੀ ਨਗਰੀ' ਵਜੋਂ ਜਾਣਿਆ ਜਾਂਦਾ ਹੈ ਅਤੇ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਸਥਿਤ ਹੈ?

    • (1)Ludhianaਲੁਧਿਆਣਾ
    • (2)Patialaਪਟਿਆਲਾ
    • (3)Amritsarਅੰਮ੍ਰਿਤਸਰ
    • (4)Bathindaਬਠਿੰਡਾ
    Show answer
    Answer: (3) Amritsar
  5. Q5. As per information up to 2021, who is the second Indian to win an individual gold medal at the Summer Olympics?

    2021 ਤੱਕ ਦੀ ਜਾਣਕਾਰੀ ਅਨੁਸਾਰ, ਗਰਮੀਆਂ ਦੀ ਓਪਲੰਪਿਕਸ ਵਿੱਚ ਵਿਅਕਤੀਗਤ ਤੌਰ 'ਤੇ ਸੋਨੇ ਦਾ ਤਮਗਾ ਜਿੱਤਣ ਵਾਲਾ ਦੂਜਾ ਭਾਰਤੀ ਕੌਣ ਹੈ?

    • (1)Abhinav Bindraਅਭਿਨਵ ਬਿੰਦਰਾ
    • (2)Bajrang Puniaਬਜਰੰਗ ਪੁਨੀਆ
    • (3)PV Sindhuਪੀਵੀ ਸਿੰਧੂ
    • (4)Neeraj Chopraਨੀਰਜ ਚੋਪੜਾ
    Show answer
    Answer: (4) Neeraj Chopra
  6. Q6. Which of the following functions is performed by the environment? i. It supplies resources. ii. It assimilates waste. iii. It sustains life by providing genetic and biological diversity. iv. It provides aesthetic services such as natural scenery.

    ਵਾਤਾਵਰਣ ਦੁਆਰਾ ਹੇਠਾਂ ਦਿੱਤੇ ਕਾਰਜਾਂ ਵਿੱਚੋਂ ਕਿਹੜਾ ਕੰਮ ਕੀਤਾ ਜਾਂਦਾ ਹੈ? i. ਇਹ ਸਰੋਤਾਂ ਦੀ ਪੂਰਤੀ ਕਰਦਾ ਹੈ। ii. ਇਹ ਰਹਿੰਦ-ਖੂੰਹਦ ਨੂੰ ਸਮਾ ਲੈਂਦਾ ਹੈ। iii. ਇਹ ਅਨੁਵੰਸ਼ਿਕ ਅਤੇ ਜੈਵਿਕ ਵਿਭਿੰਨਤਾ ਪ੍ਰਦਾਨ ਕਰਕੇ ਜੀਵਨ ਨੂੰ ਕਾਇਮ ਰੱਖਦਾ ਹੈ। iv. ਇਹ ਕੁਦਰਤੀ ਦ੍ਰਿਸ਼ ਵਰਗੀਆਂ ਸੁਹਜਾਤਮਕ ਸੇਵਾਵਾਂ ਪ੍ਰਦਾਨ ਕਰਦਾ ਹੈ।

    • (1)Only (i), (ii) and (iii)ਸਿਰਫ਼ (i), (ii) ਅਤੇ (iii)
    • (2)Only (i)ਸਿਰਫ਼ (i)
    • (3)(i), (ii), (iii) and (iv)(i), (ii), (iii) ਅਤੇ (iv)
    • (4)Only (i) and (iii)ਸਿਰਫ਼ (i) ਅਤੇ (iii)
    Show answer
    Answer: (3) (i), (ii), (iii) and (iv)
  7. Q7. In which of the following years was PEPSU (Patiala and East Punjab States Union) merged into the State of Punjab?

    PEPSU (ਪਟਿਆਲਾ ਅਤੇ ਪੂਰਬੀ ਪੰਜਾਬ ਰਾਜ ਸੰਘ) ਨੂੰ ਹੇਠ ਲਿਖਿਆ ਵਿੱਚੋਂ ਕਿਹੜੇ ਸਾਲ ਵਿੱਚ ਪੰਜਾਬ ਰਾਜ ਵਿੱਚ ਮਿਲਾ ਦਿੱਤਾ ਗਿਆ ਸੀ?

    • (1)1946
    • (2)1960
    • (3)1956
    • (4)1950
    Show answer
    Answer: (3) 1956
  8. Q8. In which year was the National Smart Cities Mission launched by the Government of India?

    ਭਾਰਤ ਸਰਕਾਰ ਦੁਆਰਾ ਨੈਸ਼ਨਲ ਸਮਾਰਟ ਸਿਟੀਜ਼ ਮਿਸ਼ਨ ਕਿਸ ਸਾਲ ਸ਼ੁਰੂ ਕੀਤਾ ਗਿਆ ਸੀ?

    • (1)2014
    • (2)2015
    • (3)2017
    • (4)2016
    Show answer
    Answer: (2) 2015
  9. Q9. Mahatma Gandhi Antarrashtriya Hindi Vishwavidyalaya (Mahatma Gandhi International Hindi University) is situated in which of the following cities?

    ਮਹਾਤਮਾ ਗਾਂਧੀ ਅੰਤਰ ਰਾਸ਼ਟਰੀ ਹਿੰਦੀ ਵਿਸ਼ਵਵਿਦਿਆਲਿਆ ਹੇਠ ਲਿਖੇ ਸ਼ਹਿਰਾਂ ਵਿੱਚੋਂ ਕਿਸ ਵਿੱਚ ਸਥਿਤ ਹੈ?

    • (1)Ahmedabadਅਹਿਮਦਾਬਾਦ
    • (2)New Delhiਨਵੀਂ ਦਿੱਲੀ
    • (3)Wardhaਵਾਰਧਾ
    • (4)Mysoreਮੈਸੂਰ
    Show answer
    Answer: (3) Wardha
  10. Q10. Which of the following Directive Principles is based on Gandhian principles?

    ਹੇਠਾਂ ਦਿੱਤੇ ਨਿਰਦੇਸ਼ਾਤਮਿਕ ਸਿਧਾਂਤਾਂ ਵਿੱਚੋਂ ਕਿਹੜੇ ਗਾਂਧੀਵਾਦੀ ਸਿਧਾਂਤਾਂ 'ਤੇ ਅਧਾਰਿਤ ਹਨ?

    • (1)The State shall take steps to separate the judiciary from the executive.ਰਾਜ ਨਿਆਂਪਾਲਿਕਾ ਨੂੰ ਕਾਰਜਪਾਲਿਕਾ ਤੋਂ ਵੱਖ ਕਰਨ ਲਈ ਕਦਮ ਚੁੱਕੇਗਾ।
    • (2)The State shall take steps for prohibiting the slaughter of cows, calves and other milch cattle.ਰਾਜ ਗਾਵਾਂ, ਵੱਛਿਆਂ ਅਤੇ ਹੋਰ ਦੁਧਾਰੂ ਪਸ਼ੂਆਂ ਦੀ ਹੱਤਿਆ 'ਤੇ ਪਾਬੰਦੀ ਲਗਾਉਣ ਲਈ ਕਦਮ ਚੁੱਕੇਗਾ।
    • (3)The State shall make provision for securing just and humane conditions of work.ਰਾਜ ਕੰਮ ਦੀਆਂ ਨਿਆਂਪੂਰਨ ਅਤੇ ਮਾਨਵੀ ਸਥਿਤੀਆਂ ਨੂੰ ਸੁਰੱਖਿਅਤ ਕਰਨ ਲਈ ਪਰਬੰਧ ਕਰੇਗਾ।
    • (4)The State should protect every monument or place of artistic or historic interest.ਰਾਜ ਨੂੰ ਕਲਾਤਮਕ ਜਾਂ ਇਤਿਹਾਸਕ ਹਿੱਤਾਂ ਦੇ ਹਰ ਸਮਾਰਕ ਜਾਂ ਸਥਾਨ ਦੀ ਰੱਖਿਆ ਕਰਨੀ ਚਾਹੀਦੀ ਹੈ।
    Show answer
    Answer: (2) The State shall take steps for prohibiting the slaughter of cows, calves and other milch cattle.
  11. Q11. Which of the following rivers does not form a delta?

    ਹੇਠ ਲਿਖੀਆਂ ਨਦੀਆਂ ਵਿੱਚੋਂ ਕਿਹੜੀ ਡੈਲਟਾ ਨਹੀਂ ਬਣਾਉਂਦੀ?

    • (1)Mahanadiਮਹਾਨਦੀ
    • (2)Taptiਤਾਪਤੀ
    • (3)Godavariਗੋਦਾਵਰੀ
    • (4)Gangaਗੰਗਾ
    Show answer
    Answer: (2) Tapti
  12. ਰੁੱਤਾਂਮਹੀਨੇ
    a) ਵਸੰਤ1. ਸਤੰਬਰ-ਅਕਤੂਬਰ
    b) ਹੇਮੰਤ2. ਜਨਵਰੀ-ਫਰਵਰੀ
    c) ਸ਼ਿਸ਼ਿਰ3. ਮਾਰਚ-ਅਪ੍ਰੈਲ
    d) ਸ਼ਰਦ4. ਨਵੰਬਰ-ਦਸੰਬਰ
    SeasonsMonths
    a) Vasant (Spring)1. September-October
    b) Hemant (Pre-winter)2. January-February
    c) Shishir (Winter)3. March-April
    d) Sharad (Autumn)4. November-December
  13. Q12. Match the traditional Indian seasons with the English calendar.

    ਭਾਰਤੀ ਰਿਵਾਇਤੀ ਰੁੱਤਾਂ ਨੂੰ ਅੰਗਰੇਜ਼ੀ ਕੈਲੰਡਰ ਨਾਲ ਮਿਲਾਓ।

    • (1)a - 3, b - 4, c - 2, d - 1
    • (2)a - 4, b - 1, c - 2, d - 3
    • (3)a - 1, b - 2, c - 3, d - 4
    • (4)a - 2, b - 3, c - 4, d - 1
    Show answer
    Answer: (1) a - 3, b - 4, c - 2, d - 1
  14. Q13. In January 2022, the United Nations launched its largest ever country-specific appeal, to revive banking systems, for which country?

    ਜਨਵਰੀ 2022 ਵਿੱਚ, ਸੰਯੁਕਤ ਰਾਸ਼ਟਰ ਨੇ ਬੈਂਕਿੰਗ ਪ੍ਰਣਾਲੀਆਂ ਨੂੰ ਮੁੜ-ਸੁਰਜੀਤ ਕਰਨ ਲਈ, ਕਿਸ ਦੇਸ਼ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਦੇਸ਼-ਵਿਸ਼ੇਸ਼ (country-specific) ਅਪੀਲ ਸ਼ੁਰੂ ਕੀਤੀ?

    • (1)Iraqਇਰਾਕ
    • (2)Syriaਸੀਰੀਆ
    • (3)Yemenਯਮਨ
    • (4)Afghanistanਅਫਗਾਨਿਸਤਾਨ
    Show answer
    Answer: (4) Afghanistan
  15. Q14. Article 198 of the Indian Constitution provides that a _______ shall not be introduced in a Legislative Council.

    ਭਾਰਤੀ ਸੰਵਿਧਾਨ ਦਾ ਅਨੁਛੇਦ 198 ਪ੍ਰਦਾਨ ਕਰਦਾ ਹੈ ਕਿ ਇੱਕ _______ ਨੂੰ ਇਕ ਵਿਧਾਨ ਪਰਿਸ਼ਦ ਵਿੱਚ ਪੇਸ਼ ਨਹੀਂ ਕੀਤਾ ਜਾਵੇਗਾ।

    • (1)Constitution Amendment Billਸੰਵਿਧਾਨ ਸੰਸ਼ੋਧਨ ਬਿੱਲ
    • (2)Ordinary Billਆਮ ਬਿੱਲ
    • (3)Ordinance Replacing Billਆਰਡੀਨੈਂਸ ਰਿਪਲੇਸਿੰਗ ਬਿੱਲ
    • (4)Money Billਮਨੀ ਬਿੱਲ
    Show answer
    Answer: (4) Money Bill
  16. Q15. Who among the following started the 'Faraizi movement' in the early 19th century?

    19ਵੀਂ ਸਦੀ ਦੇ ਸ਼ੁਰੂ ਵਿੱਚ ਹੇਠ ਲਿਖਿਆਂ ਵਿੱਚੋਂ ਕਿਸ ਨੇ ‘ਫਰਾਇਜ਼ੀ ਲਹਿਰ’ ਸ਼ੁਰੂ ਕੀਤੀ ਸੀ?

    • (1)Sir Syed Ahmad Khanਸਰ ਸਯਦ ਅਹਿਮਦ ਖਾਨ
    • (2)Mirza Ghulam Ahmadਮਿਰਜ਼ਾ ਗੁਲਾਮ ਅਹਿਮਦ
    • (3)Haji Shariatullahਹਾਜੀ ਸ਼ਰੀਅਤਉੱਲਾ
    • (4)Syed Ahmad Barelviਸੱਯਦ ਅਹਿਮਦ ਬਰੇਲਵੀ
    Show answer
    Answer: (3) Haji Shariatullah
  17. Q16. In March 2021, a wildlife conservation biologist stayed in the news for writing a book on leopard conservation, their preferred ecology and their conflict with humans, titled 'Leopard Diaries - the Rosette in India'. Name that author.

    ਮਾਰਚ 2021 ਵਿੱਚ, ਇੱਕ ਪਸ਼ੂ ਸੁਰੱਖਿਆਪਣ ਜੀਵ ਵਿਗਿਆਨੀ, ਤੇਂਦੂਏ ਦੀ ਸੁਰੱਖਿਆਪਣ, ਉਹਨਾਂ ਦੁਆਰਾ ਪਸੰਦ ਕੀਤੇ ਜਾਣ ਵਾਲੇ ਪਰਿਸਥਿਤੀ ਵਿਗਿਆਨ ਅਤੇ ਮਨੁੱਖਾਂ ਨਾਲ ਉਹਨਾਂ ਦੇ ਟਕਰਾਅ ਨਾਲ ਸੰਬੰਧਿਤ ਇੱਕ ਕਿਤਾਬ 'ਲੈਪਰਡ ਡਾਇਰੀਜ਼ - ਦ ਰੋਸੈਟ ਇਨ ਇੰਡੀਆ (Leopard Diaries – the Rosette in India)' ਲਿਖਣ ਲਈ ਚਰਚਾ ਵਿੱਚ ਬਣੇ ਰਹੇ। ਉਸ ਲੇਖਕ ਦਾ ਨਾਮ ਦੱਸੋ।

    • (1)Sanjay Gubbiਸੰਜੇ ਗੁੱਬੀ
    • (2)Bittu Sahgalਬਿਟੂ ਸਹਗਲ
    • (3)Vandana Shivaਵੰਦਨਾ ਸ਼ਿਵਾ
    • (4)Uma Ramakrishnanਉਮਾ ਰਾਮਕ੍ਰਿਸ਼ਣਨ
    Show answer
    Answer: (1) Sanjay Gubbi
  18. #ਸਬ-ਆਰਟੀਕਲ ਦਾ ਵਿਸ਼ਾ-ਵਸਤੂਸੰਵਿਧਾਨ ਦਾ ਸਬ-ਆਰਟੀਕਲ
    1.ਉਨ੍ਹਾਂ ਉੱਤਮ ਆਦਰਸ਼ਾਂ ਨੂੰ ਸੰਜੋਣਾ ਅਤੇ ਉਨ੍ਹਾਂ ਦੀ ਪਾਲਣਾ ਕਰਨ ਦਾ ਫਰਜ਼ ਜਿਨ੍ਹਾਂ ਨੇ ਆਜ਼ਾਦੀ ਲਈ ਸਾਡੇ ਰਾਸ਼ਟਰੀ ਸੰਘਰਸ਼ ਨੂੰ ਪ੍ਰੇਰਿਤ ਕੀਤਾ51A(b)
    2.ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਅਤੇ ਇਸ ਦੀ ਸੁਰੱਖਿਆ ਕਰਨ ਦਾ ਫਰਜ਼51A(c)
    3.ਦੇਸ਼ ਦੀ ਸੁਰੱਖਿਆ ਕਰਨ ਅਤੇ ਅਜਿਹਾ ਕਰਨ ਲਈ ਬੁਲਾਏ ਜਾਣ 'ਤੇ ਰਾਸ਼ਟਰੀ ਸੇਵਾ ਪ੍ਰਦਾਨ ਕਰਨ ਦਾ ਫਰਜ਼51A(f)
    4.ਸਾਡੇ ਸਾਂਝੇ ਸੱਭਿਆਚਾਰ ਦੇ ਅਮੀਰ ਵਿਰਸੇ ਦੀ ਕਦਰ ਅਤੇ ਸੰਭਾਲ ਕਰਨ ਦਾ ਫਰਜ਼51A(g)
    #Subject matter of the sub-articleSub-article of the Constitution
    1.Duty to cherish and follow the noble ideals which inspired our national struggle for freedom51A(b)
    2.Duty to uphold and protect the sovereignty, unity and integrity of India51A(c)
    3.Duty to defend the country and render national service when called upon to do so51A(f)
    4.Duty to value and preserve the rich heritage of our composite culture51A(g)
  19. Q17. With reference to Article 51A of the Constitution of India regarding the Fundamental Duties of citizens, which of the following pairs is correctly matched?

    ਨਾਗਰਿਕਾਂ ਦੇ ਮੌਲਿਕ ਫਰਜ਼ਾਂ ਸੰਬੰਧੀ ਭਾਰਤ ਦੇ ਸੰਵਿਧਾਨ ਦੇ ਆਰਟੀਕਲ 51A ਦੇ ਸੰਦਰਭ ਵਿੱਚ, ਹੇਠ ਲਿਖਿਆਂ ਵਿੱਚੋਂ ਕਿਹੜਾ ਜੁੱਟ ਸਹੀ ਮੇਲ ਖਾਂਦਾ ਹੈ?

    • (1)Only 2 and 4ਸਿਰਫ਼ 2 ਅਤੇ 4
    • (2)Only 1 and 3ਸਿਰਫ਼ 1 ਅਤੇ 3
    • (3)Only 1 and 2ਸਿਰਫ਼ 1 ਅਤੇ 2
    • (4)Only 3 and 4ਸਿਰਫ਼ 3 ਅਤੇ 4
    Show answer
    Answer: (3) Only 1 and 2
  20. Q18. Who is the father of India's space programme?

    ਭਾਰਤ ਦੇ ਪੁਲਾੜ ਪ੍ਰੋਗਰਾਮ ਦਾ ਪਿਤਾਮਾ ਕੌਣ ਹੈ?

    • (1)Vikram Sarabhaiਵਿਕਰਮ ਸਾਰਾਭਾਈ
    • (2)Satish Dhawanਸਤੀਸ਼ ਧਵਨ
    • (3)Dr. APJ Abdul Kalamਡਾ.ਏਪੀਜੇ ਅਬਦੁਲ ਕਲਾਮ
    • (4)K. Kasturiranganਕੇ.ਕਸਤੂਰੀਰੰਗਨ
    Show answer
    Answer: (1) Vikram Sarabhai
  21. Q19. Which of the following branches of ethics involves the analysis of specific controversial moral issues such as abortion, animal rights and euthanasia?

    ਨੈਤਿਕਤਾ ਦੀ ਹੇਠ ਲਿਖੀ ਕਿਹੜੀ ਸ਼ਾਖ ਵਿੱਚ ਗਰਭਪਾਤ, ਜਾਨਵਰਾਂ ਦੇ ਅਧਿਕਾਰ ਅਤੇ ਇੱਛਾ ਮੌਤ ਵਰਗੇ ਖਾਸ ਵਿਵਾਦਪੂਰਨ ਨੈਤਿਕ ਮੁੱਦਿਆਂ ਦਾ ਵਿਸ਼ਲੇਸ਼ਣ ਸ਼ਾਮਲ ਹੈ?

    • (1)Meta-ethicsਅਧਿਨਿਤੀ ਸ਼ਾਸਤਰ
    • (2)Normative ethicsਆਦਰਸ਼ਕ ਨੈਤਿਕਤਾ
    • (3)Descriptive ethicsਵਰਣਨਾਤਮਕ ਨੈਤਿਕਤਾ
    • (4)Applied ethicsਵਿਹਾਰਕ ਨੈਤਿਕਤਾ
    Show answer
    Answer: (4) Applied ethics
  22. Q20. Who among the following founded the East India Association in London in 1866?

    ਹੇਠ ਦਿੱਤਿਆਂ ਵਿੱਚੋਂ ਕਿਸ ਨੇ ਲੰਡਨ ਵਿੱਚ 1866 ਵਿੱਚ ਈਸਟ ਇੰਡੀਆ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਸੀ?

    • (1)Justice Ranadeਜਸਟਿਸ ਰਾਨਾਡੇ
    • (2)Surendranath Banerjeeਸੁਰੇਂਦਰ ਨਾਥ ਬੈਨਰਜੀ
    • (3)Raja Ram Mohan Royਰਾਜਾ ਰਾਮ ਮੋਹਨ ਰਾਏ
    • (4)Dadabhai Naorojiਦਾਦਾਭਾਈ ਨੌਰੋਜੀ
    Show answer
    Answer: (4) Dadabhai Naoroji
  23. Q21. For what reason did Vinisha Umashankar, a 14-year-old girl from Tamil Nadu, remain in the news recently and get nominated for the prestigious environmental award 'Earthshot Prize 2021'?

    ਤਮਿਲਨਾਡੂ ਦੀ ਇੱਕ 14 ਸਾਲਾਂ ਲੜਕੀ ਵਿਨਿਸ਼ਾ ਉਮਾਸ਼ੰਕਰ ਕਿਹੜੇ ਕਾਰਨਾਂ ਨਾਲ ਹਾਲ ਹੀ ਵਿੱਚ ਖਬਰਾਂ ਵਿੱਚ ਰਹੀ ਅਤੇ ਪ੍ਰਤਿਸ਼ਠਾਵਾਨ ਵਾਤਾਵਰਣ ਪੁਰਸਕਾਰ 'ਅਰਥਸ਼ਾਟ ਪੁਰਸਕਾਰ 2021' ਲਈ ਮਨੋਨੀਤ ਹੋਈ?

    • (1)For her campaign about the ongoing climate crisesਚੱਲ ਰਹੇ ਜਲਵਾਯੂ ਸੰਕਟਾਂ ਬਾਰੇ ਉਸਦੇ ਮੁਹਿੰਮ
    • (2)For planting nearly 5000 trees and creating a forest in Tamil Naduਤਮਿਲਨਾਡੂ ਵਿੱਚ ਲਗਭਗ 5000 ਰੁੱਖ ਲਗਾਉਣ ਅਤੇ ਜੰਗਲ ਬਣਾਉਣ ਲਈ
    • (3)For creating an application that would track the health of rivers in Indiaਇੱਕ ਅਜਿਹੀ ਐਪਲੀਕੇਸ਼ਨ ਬਣਾਉਣ ਲਈ ਜਿਹੜੀ ਕਿ ਭਾਰਤ ਵਿੱਚ ਨਦੀਆਂ ਦੀ ਸਿਹਤ ਨੂੰ ਟਰੈਕ ਕਰੇਗੀ
    • (4)For her unique invention, the solar-powered ironing cartਉਸਦੀ ਵਿਲੱਖਣ ਕਾਢ ਸੂਰਜੀ ਊਰਜਾ ਵਾਲੇ ਆਇਰਨਿੰਗ ਕਾਰਟ ਲਈ
    Show answer
    Answer: (4) For her unique invention, the solar-powered ironing cart
  24. Q22. In March 2021, Ngozi Okonjo-Iweala became the first woman and the first African to serve as Director-General of _____________.

    ਮਾਰਚ 2021 ਵਿੱਚ, ਨਗੋਜ਼ੀ ਓਕੋਨਜੋ-ਇਵੇਲਾ (Ngozi Okonjo-Iweala) _____________ ਦੀ ਡਾਇਰੈਕਟਰ-ਜਨਰਲ ਵਜੋਂ ਸੇਵਾ ਕਰਨ ਵਾਲੀ ਪਹਿਲੀ ਔਰਤ ਅਤੇ ਪਹਿਲੀ ਅਫ਼ਰੀਕੀ ਬਣੀ।

    • (1)UNO
    • (2)WHO
    • (3)WTO
    • (4)UNESCO
    Show answer
    Answer: (3) WTO
  25. Q23. During the first phase of the Green Revolution, its scope in the country was confined to India's ________ and ____________ growing regions.

    ਹਰੀ ਕ੍ਰਾਂਤੀ ਦੇ ਪਹਿਲੇ ਪੜਾਅ ਦੌਰਾਨ, ਦੇਸ਼ ਦਾ ਦਾਇਰਾ ਭਾਰਤ ਦੇ ________ ਅਤੇ ____________ ਉਗਾਉਣ ਵਾਲੇ ਖੇਤਰਾਂ ਤੱਕ ਹੀ ਸੀਮਤ ਸੀ।

    • (1)maize; cottonਮੱਕੀ; ਕਪਾਹ
    • (2)maize; riceਮੱਕੀ; ਚੌਲ
    • (3)wheat; riceਕਣਕ; ਚੌਲ
    • (4)wheat; maizeਕਣਕ; ਮੱਕੀ
    Show answer
    Answer: (3) wheat; rice
  26. Q24. The capital of the Anga Mahajanapada was ________.

    ਅੰਗ ਮਹਾਜਨਪਦ ਦੀ ਰਾਜਧਾਨੀ ________ ਸੀ।

    • (1)Takshashilaਤਕਸ਼ੀਲਾ
    • (2)Viratnagarਵਿਰਾਟਨਗਰ
    • (3)Kaushambiਕੌਸ਼ਾਂਬੀ
    • (4)Champaਚੰਪਾ
    Show answer
    Answer: (4) Champa
  27. ਸੂਚੀ-I (ਸੰਸਥਾ ਦਾ ਨਾਮ)ਸੂਚੀ-II (ਸਥਾਪਨਾ ਦਾ ਸਾਲ)
    1. ਨੌਜਵਾਨ ਭਾਰਤ ਸਭਾA. 1875
    2. ਬਹਿਸ਼ਕਰਿਤ ਹਿਤਕਰਨੀ ਸਭਾB. 1866
    3. ਆਰੀਆ ਸਮਾਜC. 1926
    4. ਈਸਟ ਇੰਡੀਅਨ ਐਸੋਸੀਏਸ਼ਨD. 1924
    List-I (Name of the organisation)List-II (Year of founding)
    1. Naujawan Bharat SabhaA. 1875
    2. Bahishkrit Hitakarini SabhaB. 1866
    3. Arya SamajC. 1926
    4. East Indian AssociationD. 1924
  28. Q25. Match the columns.

    ਕਾਲਮਾਂ ਦਾ ਮਿਲਾਣ ਕਰੋ।

    • (1)1-(C); 2 -(D); 3 - (A); 4- (B)
    • (2)1-(D); 2 -(C); 3 - (B); 4- (A)
    • (3)1-(A); 2 -(C); 3 - (D); 4- (B)
    • (4)1-(C); 2 -(A); 3 - (B); 4- (D)
    Show answer
    Answer: (1) 1-(C); 2 -(D); 3 - (A); 4- (B)
  29. Q26. Which of the following festivals is celebrated every year at Muktsar Sahib?

    ਹਰ ਸਾਲ ਮੁਕਤਸਰ ਸਾਹਿਬ ਵਿਖੇ ਹੇਠ ਲਿਖਿਆਂ ਵਿੱਚੋਂ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ?

    • (1)Maghi Melaਮਾਘੀ ਦਾ ਮੇਲਾ
    • (2)Guru Melaਗੁਰੂ ਦਾ ਮੇਲਾ
    • (3)Sahib Melaਸਾਹਿਬ ਦਾ ਮੇਲਾ
    • (4)Waheguru Melaਵਾਹਿਗੁਰੂ ਦਾ ਮੇਲਾ
    Show answer
    Answer: (1) Maghi Mela
  30. Q27. In Punjab, the most famous classical music gharana is the ________ gharana, which is renowned for its thumri, ghazal and khayal renditions.

    ਪੰਜਾਬ ਵਿੱਚ, ਸਭ ਤੋਂ ਮਸ਼ਹੂਰ ਸ਼ਾਸਤਰੀ ਸੰਗੀਤ ਘਰਾਣਾ ________ ਘਰਾਣਾ ਹੈ, ਜੋ ਇਸਦੀ ਠੁਮਰੀ, ਗ਼ਜ਼ਲਾਂ ਅਤੇ ਖਿਆਲ ਪੇਸ਼ਕਾਰੀ ਲਈ ਪ੍ਰਸਿੱਧ ਹੈ।

    • (1)Ludhianaਲੁਧਿਆਣਾ
    • (2)Amritsarਅੰਮ੍ਰਿਤਸਰ
    • (3)Patialaਪਟਿਆਲਾ
    • (4)Bathindaਬਠਿੰਡਾ
    Show answer
    Answer: (3) Patiala
  31. Q28. Which of the following Sikh Gurus compiled the Adi Granth in 1604?

    ਹੇਠ ਦਿੱਤਿਆਂ ਵਿੱਚੋਂ ਕਿਹੜੇ ਸਿੱਖ ਗੁਰੂ ਨੇ 1604 ਵਿੱਚ ਆਦਿ ਗ੍ਰੰਥ ਦਾ ਸੰਕਲਨ ਕੀਤਾ ਸੀ?

    • (1)Guru Gobind Singh Jiਗੁਰੂ ਗੋਬਿੰਦ ਸਿੰਘ ਜੀ
    • (2)Guru Arjan Dev Jiਗੁਰੂ ਅਰਜਨ ਦੇਵ ਜੀ
    • (3)Guru Tegh Bahadur Jiਗੁਰੂ ਤੇਗ ਬਹਾਦਰ ਜੀ
    • (4)Guru Angad Dev Jiਗੁਰੂ ਅੰਗਦ ਦੇਵ ਜੀ
    Show answer
    Answer: (2) Guru Arjan Dev Ji
  32. Q29. The Chenab river rises from which of the following?

    ਚਨਾਬ ਨਦੀ, ਹੇਠ ਲਿਖਿਆਂ ਵਿੱਚੋਂ ਕਿਹੜੇ ਵਿੱਚੋਂ ਨਿਕਲਦੀ ਹੈ?

    • (1)Nathu Laਨਾਥੂ ਲਾ
    • (2)Khardung Laਖਰਦੁੰਗ ਲਾ
    • (3)Baralacha Passਬਰਾਲਾਚਾ ਪਾਸ
    • (4)Rohtang Passਰੋਹਤਾਂਗ ਪਾਸ
    Show answer
    Answer: (3) Baralacha Pass
  33. Q30. Who among the following was the last Chief Minister of the Patiala and East Punjab States Union (PEPSU)?

    ਹੇਠ ਲਿਖਿਆਂ ਵਿੱਚੋਂ ਪਟਿਆਲਾ ਅਤੇ ਪੂਰਬੀ ਪੰਜਾਬ ਰਾਜ ਸੰਘ (ਪੈਪਸੂ) ਦਾ ਆਖਰੀ ਮੁੱਖ ਮੰਤਰੀ ਕੌਣ ਸੀ?

    • (1)Gian Singh Rarewalaਗਿਆਨ ਸਿੰਘ ਰਾੜੇਵਾਲਾ
    • (2)Brish Bhanਬ੍ਰਿਸ਼ ਭਾਨ
    • (3)Raghbir Singhਰਘਬੀਰ ਸਿੰਘ
    • (4)Bhim Sen Sacharਭੀਮ ਸੇਨ ਸੱਚਰ
    Show answer
    Answer: (2) Brish Bhan
  34. Q31. India is building the world's longest bi-lane road tunnel, the 'Sela Tunnel', at an altitude of over 13,000 feet in _______________.

    ਭਾਰਤ _______________ ਵਿੱਚ 13000 ਫੁੱਟ ਤੋਂ ਵੱਧ ਉਚਾਈ 'ਤੇ ਦੁਨੀਆਂ ਦੀ ਸਭ ਤੋਂ ਲੰਬੀ ਦੂਹਰੀ-ਲੇਨ ਵਾਲੀ ਸੜਕ ਸੁਰੰਗ 'ਸੇਲਾ ਸੁਰੰਗ' ਦਾ ਨਿਰਮਾਣ ਕਰ ਰਿਹਾ ਹੈ।

    • (1)Sikkimਸਿਕਮ
    • (2)Assamਅਸਮ
    • (3)West Bengalਪੱਛਮੀ ਬੰਗਾਲ
    • (4)Arunachal Pradeshਅਰੁਣਾਚਲ ਪ੍ਰਦੇਸ਼
    Show answer
    Answer: (4) Arunachal Pradesh
  35. Q32. According to the 2011 Census, which of the following Indian states has the highest percentage of Hindu population?

    2011 ਦੀ ਮਰਦਮਸ਼ੁਮਾਰੀ ਅਨੁਸਾਰ, ਹੇਠਾਂ ਦਿੱਤਿਆਂ ਵਿੱਚੋਂ ਕਿਹੜੇ ਭਾਰਤੀ ਰਾਜ ਵਿੱਚ ਹਿੰਦੂ ਆਬਾਦੀ ਦਾ ਪ੍ਰਤੀਸ਼ਤ ਸਭ ਤੋਂ ਵੱਧ ਹੈ?

    • (1)Chhattisgarhਛੱਤੀਸਗੜ੍ਹ
    • (2)Madhya Pradeshਮੱਧ ਪ੍ਰਦੇਸ਼
    • (3)Himachal Pradeshਹਿਮਾਚਲ ਪ੍ਰਦੇਸ਼
    • (4)Gujaratਗੁਜਰਾਤ
    Show answer
    Answer: (3) Himachal Pradesh
  36. Q33. In which year was the Swachh Bharat Abhiyan launched in India?

    ਭਾਰਤ ਵਿੱਚ ਸਵੱਛ ਭਾਰਤ ਅਭਿਆਨ ਕਿਸ ਸਾਲ ਸ਼ੁਰੂ ਕੀਤਾ ਗਿਆ ਸੀ?

    • (1)2014
    • (2)2013
    • (3)2015
    • (4)2016
    Show answer
    Answer: (1) 2014
  37. Q34. Which of the following is the world's most troublesome aquatic weed?

    ਹੇਠ ਲਿਖੀਆਂ ਵਿੱਚੋਂ ਕਿਹੜੀ ਦੁਨੀਆਂ ਦੀ ਸਭ ਤੋਂ ਵੱਧ ਸਮੱਸਿਆ ਵਾਲੀ ਜਲ ਬੂਟੀ ਹੈ?

    • (1)Lemna minorਲੇਮਨਾ ਮਾਈਨਰ (Lemna minors)
    • (2)Laminaria sppਲੈਮੀਨੇਰੀਆ ਐਸਪੀਪੀ (Laminaria spp)
    • (3)Eichhornia crassipesਆਈਕੋਰਨੀਆ ਕਰੈਸੀਪਸ (Eichhornia crassipes)
    • (4)Ottelia alismoidesਓਟੇਲੀਆ ਅਲਿਸਮੋਇਡ (Ottelia alismoide)
    Show answer
    Answer: (3) Eichhornia crassipes
  38. Q35. If a member of either House of Parliament or of either House of the Legislature of a State is appointed as Governor, then his seat in that House shall be deemed to have been vacated _________________.

    ਜੇਕਰ ਸੰਸਦ ਦੇ ਕਿਸੇ ਵੀ ਸਦਨ ਜਾਂ ਰਾਜ ਦੇ ਵਿਧਾਨ ਸਭਾ ਦੇ ਕਿਸੇ ਵੀ ਸਦਨ ਦਾ ਕੋਈ ਮੈਂਬਰ ਰਾਜਪਾਲ ਵਜੋਂ ਨਿਯੁਕਤ ਕੀਤਾ ਜਾਂਦਾ ਹੈ, ਤਾਂ _________________ ਉਸ ਦੁਆਰਾ ਸਦਨ ਵਿੱਚ ਆਪਣੀ ਸੀਟ ਖਾਲੀ ਕੀਤੀ ਸਮਝੀ ਜਾਵੇਗੀ।

    • (1)within 30 days of his entering upon the office of Governorਰਾਜਪਾਲ ਦੇ ਦਫ਼ਤਰ ਵਿੱਚ ਦਾਖ਼ਲ ਹੋਣ ਦੇ 30 ਦਿਨਾਂ ਦੇ ਅੰਦਰ
    • (2)within 45 days of his entering upon the office of Governorਰਾਜਪਾਲ ਦੇ ਦਫ਼ਤਰ ਵਿੱਚ ਦਾਖ਼ਲ ਹੋਣ ਦੇ 45 ਦਿਨਾਂ ਦੇ ਅੰਦਰ
    • (3)on the date on which he enters upon the office of Governorਜਿਸ ਦਿਨ ਉਹ ਰਾਜਪਾਲ ਦੇ ਦਫ਼ਤਰ ਵਿੱਚ ਦਾਖ਼ਲ ਹੁੰਦਾ ਹੈ
    • (4)within 60 days of his entering upon the office of Governorਰਾਜਪਾਲ ਦੇ ਦਫ਼ਤਰ ਵਿੱਚ ਦਾਖ਼ਲ ਹੋਣ ਦੇ 60 ਦਿਨਾਂ ਦੇ ਅੰਦਰ
    Show answer
    Answer: (3) on the date on which he enters upon the office of Governor
  39. Q36. Researchers of which of the following Indian institutions have developed and deployed a system named 'Sindhuja-1'?

    ਹੇਠਾਂ ਦਿੱਤਿਆਂ ਵਿੱਚੋਂ ਕਿਸ ਭਾਰਤੀ ਸੰਸਥਾ ਦੇ ਖੋਜਕਰਤਾਵਾਂ ਨੇ 'ਸਿੰਧੂਜਾ-1' ਨਾਮਕ ਇੱਕ ਪ੍ਰਣਾਲੀ ਵਿਕਸਿਤ ਅਤੇ ਤੈਨਾਤ ਕੀਤੀ ਹੈ?

    • (1)IIT Bombayਆਈਆਈਟੀ ਬੌਂਬੇ
    • (2)IIT Kanpurਆਈਆਈਟੀ ਕਾਨਪੁਰ
    • (3)IIT Madrasਆਈਆਈਟੀ ਮਦਰਾਸ
    • (4)IIT Roparਆਈਆਈਟੀ ਰੋਪੜ
    Show answer
    Answer: (3) IIT Madras
  40. Q37. Which of the following monuments of India was declared a World Heritage Site by UNESCO in 2021?

    2021 ਵਿੱਚ UNESCO ਦੁਆਰਾ ਭਾਰਤ ਦੇ ਹੇਠਾਂ ਦਿੱਤੇ ਸਮਾਰਕਾਂ ਵਿੱਚੋਂ ਕਿਸ ਨੂੰ ਵਿਸ਼ਵ ਵਿਰਾਸਤ ਸਥਾਨ ਵਜੋਂ ਘੋਸ਼ਿਤ ਕੀਤਾ ਗਿਆ ਹੈ?

    • (1)Ramappa Templeਰਾਮੱਪਾ ਮੰਦਰ
    • (2)Rock Shelters of Bhimbetkaਭੀਮਬੇਟਕਾ ਦੇ ਰਾਕ ਸ਼ੈਲਟਰ
    • (3)Group of Monuments at Hampiਹੰਪੀ ਵਿਖੇ ਸਮਾਰਕਾਂ ਦਾ ਸਮੂਹ
    • (4)Badami Chalukya architectureਬਾਦਾਮੀ ਚਲੁਕਿਆ ਆਰਕੀਟੈਕਚਰ
    Show answer
    Answer: (1) Ramappa Temple
  41. Q38. When was the Treaty of Lahore signed between Maharaja Ranjit Singh and Lord Hardinge?

    ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਹਾਰਡਿੰਗ ਵਿਚਕਾਰ ਲਾਹੌਰ ਦੀ ਸੰਧੀ ਕਦੋਂ ਹੋਈ ਸੀ?

    • (1)19 March 184519 ਮਾਰਚ 1845
    • (2)19 March 184919 ਮਾਰਚ 1849
    • (3)9 March 18469 ਮਾਰਚ 1846
    • (4)29 March 184529 ਮਾਰਚ 1845
    Show answer
    Answer: (3) 9 March 1846
  42. Q39. Jagoi and Cholom are associated with which of the following classical dances?

    ਜਗੋਈ ਅਤੇ ਚੋਲੋਮ ਹੇਠ ਦਿੱਤੇ ਸ਼ਾਸਤਰੀ ਨਾਚਾਂ ਵਿੱਚੋਂ ਕਿਸ ਨਾਲ ਜੁੜੇ ਹੋਏ ਹਨ?

    • (1)Kathakaliਕਥਕਲੀ
    • (2)Kathakਕਥਕ
    • (3)Manipuriਮਣੀਪੁਰੀ
    • (4)Bharatanatyamਭਰਤਨਾਟਿਅਮ
    Show answer
    Answer: (3) Manipuri
  43. Q40. Sarva Shiksha Abhiyan (SSA) is a flagship programme of the Government of India for the achievement of Universalisation of Elementary Education (UEE) in a time-bound manner. When was Sarva Shiksha Abhiyan (SSA) launched in the country?

    ਸਰਵ ਸਿੱਖਿਆ ਅਭਿਆਨ (SSA) ਇੱਕ ਸਮਾਂਬੱਧ ਢੰਗ ਨਾਲ ਐਲੀਮੈਂਟਰੀ ਐਜੂਕੇਸ਼ਨ ਦੇ ਵਿਸ਼ਵੀਕਰਨ (UEE) ਦੀ ਪ੍ਰਾਪਤੀ ਲਈ ਭਾਰਤ ਸਰਕਾਰ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਹੈ। ਦੇਸ਼ ਵਿੱਚ ਸਰਵ ਸਿੱਖਿਆ ਅਭਿਆਨ (SSA) ਕਦੋਂ ਸ਼ੁਰੂ ਕੀਤਾ ਗਿਆ ਸੀ?

    • (1)2001
    • (2)1998
    • (3)2007
    • (4)2003
    Show answer
    Answer: (1) 2001
  44. Q41. The martyrdom day of Guru Tegh Bahadur Ji is observed every year on _______.

    ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ _______ ਨੂੰ ਮਨਾਇਆ ਜਾਂਦਾ ਹੈ।

    • (1)28 September28 ਸਤੰਬਰ
    • (2)28 December28 ਦਸੰਬਰ
    • (3)28 October28 ਅਕਤੂਬਰ
    • (4)24 November24 ਨਵੰਬਰ
    Show answer
    Answer: (4) 24 November
  45. Q42. The Maharaja Ranjit Singh War Museum came into existence in the year _______.

    ਮਹਾਰਾਜਾ ਰਣਜੀਤ ਸਿੰਘ ਜੰਗੀ ਅਜਾਇਬ ਘਰ ਸਾਲ _______ ਵਿੱਚ ਹੋਂਦ ਵਿੱਚ ਆਇਆ।

    • (1)2001
    • (2)2000
    • (3)1999
    • (4)2002
    Show answer
    Answer: (3) 1999
  46. Q43. Which of the following is NOT included in the process of agricultural marketing?

    ਹੇਠ ਲਿਖੀਆਂ ਵਿੱਚੋਂ ਕਿਹੜੀ ਖੇਤੀ ਮੰਡੀਕਰਨ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਹੈ?

    • (1)Grading the produce according to its qualityਉਪਜ ਦੀ ਗੁਣਵੱਤਾ ਦੇ ਅਨੁਸਾਰ ਸ਼੍ਰੇਣੀਬੱਧ ਕਰਨਾ
    • (2)Packing the products according to buyers' preferencesਖਰੀਦਦਾਰਾਂ ਦੀਆਂ ਤਰਜੀਹਾਂ ਅਨੁਸਾਰ ਉਤਪਾਦਾਂ ਨੂੰ ਪੈਕ ਕਰਨਾ
    • (3)Classification of investments in agricultureਖੇਤੀਬਾੜੀ ਵਿੱਚ ਨਿਵੇਸ਼ਾਂ ਦਾ ਵਰਗੀਕਰਨ
    • (4)Storing the products for sale in the futureਭਵਿੱਖ ਵਿੱਚ ਵਿਕਰੀ ਲਈ ਉਤਪਾਦਾਂ ਨੂੰ ਸਟੋਰ ਕਰਨਾ
    Show answer
    Answer: (3) Classification of investments in agriculture
  47. Q44. By killing J. P. Saunders in 1928, Sardar Bhagat Singh avenged the death of which freedom fighter?

    ਸਰਦਾਰ ਭਗਤ ਸਿੰਘ ਨੇ 1928 ਵਿੱਚ ਜੇ.ਪੀ ਸਾਂਡਰਸ ਨੂੰ ਮਾਰ ਕੇ ਕਿਸ ਆਜ਼ਾਦੀ ਘੁਲਾਟੀਏ ਦੀ ਮੌਤ ਦਾ ਬਦਲਾ ਲਿਆ ਸੀ?

    • (1)Bhai Harnam Singh Tundilatਭਾਈ ਹਰਨਾਮ ਸਿੰਘ ਟੁੰਡੀਲਾਟ
    • (2)Sohan Singh Bhaknaਸੋਹਣ ਸਿੰਘ ਭਕਨਾ
    • (3)Lala Hardayalਲਾਲਾ ਹਰਦਿਆਲ
    • (4)Lala Lajpat Raiਲਾਲਾ ਲਾਜਪਤ ਰਾਏ
    Show answer
    Answer: (4) Lala Lajpat Rai
  48. Q45. Which of the following forts in Punjab is situated on the bank of the Ravi river?

    ਪੰਜਾਬ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਕਿਲ੍ਹਾ ਰਾਵੀ ਨਦੀ ਦੇ ਕੰਢੇ 'ਤੇ ਸਥਿਤ ਹੈ?

    • (1)Gobindgarh Fortਗੋਬਿੰਦਗੜ੍ਹ ਕਿਲ੍ਹਾ
    • (2)Shahpur Kandi Fortਸ਼ਾਹਪੁਰ ਕੰਢੀ ਦਾ ਕਿਲ੍ਹਾ
    • (3)Bahadurgarh Fortਬਹਾਦਰਗੜ੍ਹ ਕਿਲ੍ਹਾ
    • (4)Qila Mubarakਕਿਲ੍ਹਾ ਮੁਬਾਰਕ
    Show answer
    Answer: (2) Shahpur Kandi Fort
  49. Q46. How much monthly compensation is given to acid attack victims under the 'Punjab Financial Assistance Scheme for Acid Attack Victims'?

    'ਐਸਿਡ ਅਟੈਕ ਪੀੜਤਾਂ ਲਈ ਪੰਜਾਬ ਵਿੱਤੀ ਸਹਾਇਤਾ ਸਕੀਮ' ਤਹਿਤ ਐਸਿਡ ਅਟੈਕ ਪੀੜਤਾਂ ਨੂੰ ਕਿੰਨਾ ਮਹੀਨਾਵਾਰ ਮੁਆਵਜ਼ਾ ਦਿੱਤਾ ਜਾਂਦਾ ਹੈ?

    • (1)₹15,000
    • (2)₹8,000
    • (3)₹10,000
    • (4)₹5,000
    Show answer
    Answer: (2) ₹8,000
  50. Q47. Which of the following is a practice of protecting nature for religious reasons?

    ਹੇਠ ਲਿਖਿਆਂ ਵਿੱਚੋਂ ਕਿਹੜਾ ਧਾਰਮਿਕ ਕਾਰਨਾਂ ਕਰਕੇ ਕੁਦਰਤ ਦੀ ਰੱਖਿਆ ਦਾ ਅਭਿਆਸ ਹੈ?

    • (1)Narmada Bachao Andolanਨਰਮਦਾ ਬਚਾਓ ਅੰਦੋਲਨ
    • (2)Chipko Movementਚਿਪਕੋ ਅੰਦੋਲਨ
    • (3)Sacred groves of Indiaਭਾਰਤ ਦੇ ਪਵਿੱਤਰ ਉਪਵਣ
    • (4)Kyoto Protocolਕਿਓਟੋ ਪ੍ਰੋਟੋਕੋਲ
    Show answer
    Answer: (3) Sacred groves of India
  51. Q48. In June 2021, India's first Fenton wastewater treatment plant was set up in which of the following states?

    ਜੂਨ 2021 ਵਿੱਚ ਹੇਠਾਂ ਦਿੱਤਿਆਂ ਵਿੱਚੋਂ ਕਿਸ ਰਾਜ ਵਿੱਚ ਭਾਰਤ ਦਾ ਪਹਿਲਾਂ ਫੈਂਟਨ ਵੇਸਟਵਾਟਰ ਟ੍ਰੀਟਮੈਂਟ ਪਲਾਂਟ (Fenton wastewater treatment plant) ਸਥਾਪਿਤ ਕੀਤਾ ਗਿਆ ਸੀ?

    • (1)Uttar Pradeshਉੱਤਰ ਪ੍ਰਦੇਸ਼
    • (2)Andhra Pradeshਆਂਧਰਾ ਪ੍ਰਦੇਸ਼
    • (3)Himachal Pradeshਹਿਮਾਚਲ ਪ੍ਰਦੇਸ਼
    • (4)Gujaratਗੁਜਰਾਤ
    Show answer
    Answer: (4) Gujarat
  52. Q49. Who among the following artists was famous as the 'Kathak Queen'?

    ਹੇਠ ਲਿਖੇ ਕਲਾਕਾਰਾਂ ਵਿੱਚੋਂ ਕੌਣ 'ਕੱਥਕ ਰਾਣੀ' ਵਜੋਂ ਮਸ਼ਹੂਰ ਸੀ?

    • (1)Radha Reddyਰਾਧਾ ਰੈਡੀ
    • (2)L. Bino Deviਐਲ ਬੀਨੋ ਦੇਵੀ
    • (3)Sitara Deviਸਿਤਾਰਾ ਦੇਵੀ
    • (4)Vyjayanthimalaਵੈਜਯੰਤੀਮਾਲਾ
    Show answer
    Answer: (3) Sitara Devi
  53. Q50. In which Congress session did Jawaharlal Nehru become the President of the Indian National Congress for the first time?

    ਹੇਠ ਦਿੱਤਿਆਂ ਵਿੱਚੋਂ ਕਿਹੜੇ ਕਾਂਗਰਸ ਸੈਸ਼ਨ ਵਿੱਚ ਜਵਾਹਰ ਲਾਲ ਨਹਿਰੂ ਪਹਿਲੀ ਵਾਰ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਬਣੇ?

    • (1)Madras Session, 1927ਮਦਰਾਸ ਸੈਸ਼ਨ, 1927
    • (2)Lahore Session, 1929ਲਾਹੌਰ ਸੈਸ਼ਨ, 1929
    • (3)Karachi Session, 1931ਕਰਾਚੀ ਸੈਸ਼ਨ, 1931
    • (4)Lucknow Session, 1936ਲਖਨਊ ਸੈਸ਼ਨ, 1936
    Show answer
    Answer: (2) Lahore Session, 1929
  54. Q51. If a/b = 2/3 and b/c = 4/5, then (a+b)/(b+c) = ?

    ਜੇਕਰ a/b = 2/3 ਅਤੇ b/c = 4/5, ਤਦ (a+b)/(b+c) = ?

    • (1)8 : 35
    • (2)20 : 15
    • (3)20 : 27
    • (4)4 : 9
    Show answer
    Answer: (3) 20 : 27
  55. Q52. A well of radius 8 m and depth 21 m is dug, and the excavated earth is spread evenly to form a platform measuring 35 m × 15 m. Find the height of the platform.

    8 m ਅਰਧ-ਵਿਆਸ ਅਤੇ 21 m ਡੂੰਘਾਈ ਵਾਲਾ ਇੱਕ ਖੂਹ ਪੁੱਟਿਆ ਜਾਂਦਾ ਹੈ ਅਤੇ ਪੁੱਟੀ ਗਈ ਮਿੱਟੀ ਨੂੰ 35 m × 15 m ਪੈਮਾਇਸ਼ ਵਾਲਾ ਇੱਕ ਪਲੇਟਫਾਰਮ ਬਣਾਉਣ ਲਈ ਬਰਾਬਰ ਫੈਲਾਇਆ ਜਾਂਦਾ ਹੈ। ਪਲੇਟਫਾਰਮ ਦੀ ਉਚਾਈ ਪਤਾ ਕਰੋ।

    • (1)9.06 m
    • (2)8.05 m
    • (3)7.05 m
    • (4)6.06 m
    Show answer
    Answer: (2) 8.05 m
  56. Q53. If 2^{x} = 3^{y} = 6^{-z}, then what will be the value of (xy+yz+zx)/xyz?

    ਜੇਕਰ 2^{x} = 3^{y} = 6^{-z}, ਤਾਂ (xy+yz+zx)/xyz ਦਾ ਮੁੱਲ ਕਿੰਨਾ ਹੋਵੇਗਾ?

    • (1)1
    • (2)0
    • (3)3/2
    • (4)−1/2
    Show answer
    Answer: (2) 0
  57. Q54. What will be the area of a rectangular field whose diagonal is 60 m more than its shorter side, and whose longer side is 30 m more than the shorter side?

    ਇੱਕ ਆਇਤਾਕਾਰ ਖੇਤ ਦਾ ਖੇਤਰਫਲ ਕੀ ਹੋਵੇਗਾ, ਜਿਸਦਾ ਵਿਕਰਣ, ਇਸ ਦੇ ਛੋਟੇ ਪਾਸੇ ਨਾਲੋਂ 60 m ਵੱਧ ਹੈ ਅਤੇ ਲੰਬਾ ਪਾਸਾ ਛੋਟੇ ਪਾਸੇ ਨਾਲੋਂ 30 m ਵੱਧ ਹੈ?

    • (1)10800 m2
    • (2)1800 m2
    • (3)9800 m2
    • (4)10900 m2
    Show answer
    Answer: (1) 10800 m2
  58. Q55. The area of a triangle is 42 cm2. Its base is 14 cm. Find its altitude.

    ਇੱਕ ਤਿਕੋਣ ਦਾ ਖੇਤਰਫਲ 42 cm2 ਹੈ। ਇਸਦਾ ਆਧਾਰ 14 cm ਹੈ। ਇਸਦਾ ਸਿਖ਼ਰਲੰਬ ਪਤਾ ਕਰੋ।

    • (1)8 cm
    • (2)6 cm
    • (3)10 cm
    • (4)12 cm
    Show answer
    Answer: (2) 6 cm
  59. Q56. A company offers a 12% discount on a purchase up to ₹7,500 and gives a 15% discount on the remaining amount (on the amount above ₹7,500). K wants to buy a television from the company with a discount of at least 14.5%. What should be the minimum price of the television?

    ਇੱਕ ਕੰਪਨੀ ₹7,500 ਤੱਕ ਦੀ ਖਰੀਦ 'ਤੇ 12% ਦੀ ਛੋਟ ਦੀ ਪੇਸ਼ਕਸ਼ ਕਰਦੀ ਹੈ ਅਤੇ ਇਹ ਬਾਕੀ ਬਚੀ ਧਨਰਾਸ਼ੀ 'ਤੇ (₹7,500 ਤੋਂ ਵੱਧ ਦੀ ਰਕਮ 'ਤੇ) 15% ਛੋਟ ਦਿੰਦੀ ਹੈ। K ਕੰਪਨੀ ਤੋਂ ਘੱਟੋ-ਘੱਟ 14.5% ਦੀ ਛੋਟ ਦੇ ਨਾਲ ਟੈਲੀਵਿਜ਼ਨ ਖਰੀਦਣਾ ਚਾਹੁੰਦਾ ਹੈ। ਟੈਲੀਵਿਜ਼ਨ ਦੀ ਘੱਟੋ-ਘੱਟ ਕੀਮਤ ਕਿੰਨੀ ਹੋਣੀ ਚਾਹੀਦੀ ਹੈ?

    • (1)₹37,500
    • (2)₹40,000
    • (3)₹45,000
    • (4)₹42,500
    Show answer
    Answer: (3) ₹45,000
  60. Q57. What is the value of ((0.05)2 + (0.55)2 + (0.555)2) ÷ ((0.005)2 + (0.055)2 + (0.0555)2)?

    ((0.05)2 + (0.55)2 + (0.555)2) ÷ ((0.005)2 + (0.055)2 + (0.0555)2) ਦਾ ਮੁੱਲ ਕੀ ਹੈ?

    • (1)100
    • (2)500
    • (3)50
    • (4)10
    Show answer
    Answer: (1) 100
  61. Q58. Which of the following numbers is completely divisible by 45?

    ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ 45 ਨਾਲ ਪੂਰੀ ਤਰ੍ਹਾਂ ਭਾਗਯੋਗ ਹੈ?

    • (1)523795
    • (2)423765
    • (3)597325
    • (4)372565
    Show answer
    Answer: (2) 423765
  62. Q59. The average weight of 8 persons increases by 2.5 kg when one of them, whose weight is 56 kg, is replaced by a new man. Find the weight of the new man.

    8 ਵਿਅਕਤੀਆਂ ਦੇ ਔਸਤ ਭਾਰ ਵਿੱਚ 2.5 kg ਦਾ ਵਾਧਾ ਹੁੰਦਾ ਹੈ ਜਦੋਂ ਉਹਨਾਂ ਵਿੱਚੋਂ ਇੱਕ, ਜਿਸਦਾ ਭਾਰ 56 kg ਹੈ, ਦੀ ਥਾਂ ਇੱਕ ਨਵਾਂ ਆਦਮੀ ਬਦਲਿਆ ਜਾਂਦਾ ਹੈ। ਨਵੇਂ ਆਦਮੀ ਦਾ ਭਾਰ ਪਤਾ ਕਰੋ।

    • (1)76 kg
    • (2)58.5 kg
    • (3)30 kg
    • (4)76 g
    Show answer
    Answer: (1) 76 kg
  63. Q60. How many pairs of numbers are there whose HCF is 18 and LCM is 112?

    ਸੰਖਿਆਵਾਂ ਦੇ ਕਿੰਨੇ ਜੋੜੇ ਹਨ ਜਿਨ੍ਹਾਂ ਦਾ ਮ.ਸ.ਵ (HCF), 18 ਅਤੇ ਲ. ਸ.ਵ (LCM), 112 ਹੈ?

    • (1)No such pair existsਅਜਿਹਾ ਕੋਈ ਜੋੜਾ ਮੌਜੂਦ ਨਹੀਂ ਹੈ
    • (2)Only oneਕੇਵਲ ਇੱਕ
    • (3)Infiniteਅਨੰਤ
    • (4)Only twoਕੇਵਲ ਦੋ
    Show answer
    Answer: (1) No such pair exists
  64. Q61. If the arithmetic mean of the following data is 39, then what will be the value of p? 16, 7, 31, 25, 29, 11, 51, p, 63

    ਜੇਕਰ ਹੇਠਾਂ ਦਿੱਤੇ ਅੰਕੜਿਆਂ ਦਾ ਅੰਕਗਣਿਤਕ ਮੱਧਮਾਨ 39 ਹੈ ਤਾਂ p ਦਾ ਮੁੱਲ ਕੀ ਹੋਵੇਗਾ? 16, 7, 31, 25, 29, 11, 51, p, 63

    • (1)157
    • (2)118
    • (3)144
    • (4)97
    Show answer
    Answer: (2) 118
  65. Q62. Annually, the population of a city increases by 5% but at the same time it decreases by 0.5% because of migration. What will be the percentage increase in population after 4 years (correct to two decimal places)?

    ਸਾਲਾਨਾ ਤੌਰ 'ਤੇ, ਕਿਸੇ ਸ਼ਹਿਰ ਦੀ ਆਬਾਦੀ 5% ਵਧਦੀ ਹੈ ਪਰ ਨਾਲ ਹੀ ਪਰਵਾਸ ਕਾਰਨ ਇਹ 0.5% ਘੱਟ ਜਾਂਦੀ ਹੈ। 4 ਸਾਲਾਂ ਬਾਅਦ ਆਬਾਦੀ ਪ੍ਰਤੀਸ਼ਤ ਵਾਧਾ ਕਿੰਨਾ ਹੋਵੇਗਾ (ਦਸ਼ਮਲਵ ਦੇ ਦੋ ਸਥਾਨਾਂ ਤੱਕ ਸਹੀ)?

    • (1)20.14%
    • (2)19.32%
    • (3)19.15%
    • (4)19.25%
    Show answer
    Answer: (4) 19.25%
  66. Q63. If A : B = 1.75 : 1.50 and B : C = 3.2 : 5.6, then find A : B : C.

    ਜੇਕਰ A : B = 1.75 : 1.50 ਅਤੇ B : C = 3.2 : 5.6, ਤਾਂ A : B : C ਪਤਾ ਕਰੋ।

    • (1)7 : 14 : 21
    • (2)14 : 12 : 21
    • (3)1 : 2 : 3
    • (4)14 : 21 : 12
    Show answer
    Answer: (2) 14 : 12 : 21
  67. Q64. A can complete a work in 12 days while B alone can complete it in 15 days. With C's help, they can finish it in 5 days. If they are paid ₹2,880 for the whole work, find C's share.

    A ਇੱਕ ਕੰਮ ਨੂੰ 12 ਦਿਨਾਂ ਵਿੱਚ ਪੂਰਾ ਕਰ ਸਕਦਾ ਹੈ ਜਦੋਂ ਕਿ B ਇਕੱਲਾ ਇਸਨੂੰ 15 ਦਿਨਾਂ ਵਿੱਚ ਪੂਰਾ ਕਰ ਸਕਦਾ ਹੈ। C ਦੀ ਮਦਦ ਨਾਲ, ਉਹ ਇਸ ਨੂੰ 5 ਦਿਨਾਂ 'ਚ ਖ਼ਤਮ ਕਰ ਸਕਦੇ ਹਨ। ਜੇਕਰ ਉਨ੍ਹਾਂ ਨੂੰ ਪੂਰੇ ਕੰਮ ਲਈ ₹2,880 ਦਿੱਤੇ ਜਾਂਦੇ ਹਨ, ਤਾਂ C ਦੀ ਹਿੱਸੇਦਾਰੀ ਪਤਾ ਕਰੋ?

    • (1)₹1,200
    • (2)₹1,250
    • (3)₹960
    • (4)₹720
    Show answer
    Answer: (4) ₹720
  68. Q65. 56352744 is completely divisible by x. What is the value of x?

    56352744, x ਨਾਲ ਪੂਰਨ ਤੌਰ 'ਤੇ ਭਾਗਯੋਗ ਹੈ। x ਦਾ ਮੁੱਲ ਕਿੰਨਾ ਹੈ?

    • (1)11
    • (2)16
    • (3)24
    • (4)13
    Show answer
    Answer: (3) 24
  69. Q66. Find the radius of the largest right circular cone that can be cut out of a cube of side 7.2 cm.

    ਉਸ ਵੱਡੇ ਤੋਂ ਵੱਡੇ ਲੰਬ ਚੱਕਰੀ ਸ਼ੰਕੂ ਦਾ ਅਰਧ-ਵਿਆਸ ਪਤਾ ਕਰੋ ਜਿਸ ਨੂੰ 7.2 cm ਪਾਸੇ ਵਾਲੇ ਕਿਸੇ ਘਣ ਤੋਂ ਕੱਟਿਆ ਜਾ ਸਕਦਾ ਹੈ?

    • (1)5.3cm
    • (2)5.1cm
    • (3)7.1cm
    • (4)3.6cm
    Show answer
    Answer: (4) 3.6cm
  70. Q67. Simplify the following: ((7)^{1/3} + (3)^{1/3})((7)^{2/3} − (21)^{1/3} + (3)^{2/3})

    ਹੇਠਾਂ ਦਿੱਤੇ ਨੂੰ ਸਰਲ ਕਰੋ। ((7)^{1/3} + (3)^{1/3})((7)^{2/3} − (21)^{1/3} + (3)^{2/3})

    • (1)21
    • (2)10
    • (3)9
    • (4)14
    Show answer
    Answer: (2) 10
  71. Q68. Find the value of 15 − [(7 × 8 ÷ 2) ÷ {44 − (32 − 20 ÷ 10)}]

    15 − [(7 × 8 ÷ 2) ÷ {44 − (32 − 20 ÷ 10)}] ਦਾ ਮੁੱਲ ਪਤਾ ਕਰੋ।

    • (1)17
    • (2)13
    • (3)11
    • (4)15
    Show answer
    Answer: (2) 13
  72. Q69. A sum of ₹36,000 deposited at a certain rate of compound interest, interest compounded annually, becomes three times after 6 years. At the same rate of compound interest, what will it amount to (in ₹) after 18 years?

    ਮਿਸ਼ਰਿਤ ਵਿਆਜ ਦੀ ਇੱਕ ਨਿਸ਼ਚਿਤ ਦਰ 'ਤੇ ਜਮ੍ਹਾਂ ਕੀਤੀ ₹36,000 ਦੀ ਧਨਰਾਸ਼ੀ, ਵਿਆਜ ਦੀ ਗਣਨਾ ਸਲਾਨਾ ਤੌਰ 'ਤੇ ਕਰਨ 'ਤੇ, 6 ਸਾਲਾਂ ਬਾਅਦ ਤਿੰਨ ਗੁਣਾ ਹੋ ਜਾਂਦੀ ਹੈ। ਮਿਸ਼ਰਿਤ ਵਿਆਜ ਦੀ ਉਸੇ ਦਰ 'ਤੇ 18 ਸਾਲਾਂ ਬਾਅਦ ਇਹ (₹ ਵਿੱਚ) ਕਿੰਨੀ ਬਣ ਜਾਵੇਗੀ।

    • (1)3,24,000
    • (2)81,000
    • (3)9,72,000
    • (4)1,08,000
    Show answer
    Answer: (3) 9,72,000
  73. Q70. Simplify: (6.28 × 6.28 − 3.4 × 6.28 + 3.4 × 3.4) / (6.28 × 6.28 × 6.28 + 3.4 × 3.4 × 3.4)

    ਸਰਲ ਕਰੋ। (6.28 × 6.28 − 3.4 × 6.28 + 3.4 × 3.4) / (6.28 × 6.28 × 6.28 + 3.4 × 3.4 × 3.4)

    • (1)1/4.68
    • (2)1/2.68
    • (3)1/9.68
    • (4)1/2.88
    Show answer
    Answer: (3) 1/9.68
  74. Q71. A grocer buys 40 pens from a wholesaler at the marked price of 36 pens. If he sells these pens giving a discount of 1%, then what will be the profit percent?

    ਇੱਕ ਕਰਿਆਨਾ ਵਿਕਰੇਤਾ ਇੱਕ ਥੋਕ ਵਿਕਰੇਤਾ ਤੋਂ 36 ਪੈਨਾਂ ਦੇ ਅੰਕਿਤ ਮੁੱਲ 'ਤੇ 40 ਪੈਨ ਖਰੀਦਦਾ ਹੈ। ਜੇਕਰ ਉਹ ਇਹਨਾਂ ਪੈਨਾਂ ਨੂੰ 1% ਦੀ ਛੋਟ ਦੇ ਕੇ ਵੇਚਦਾ ਹੈ, ਤਾਂ ਲਾਭ ਪ੍ਰਤੀਸ਼ਤ ਕਿੰਨਾ ਹੋਵੇਗਾ?

    • (1)0.25%
    • (2)20%
    • (3)10%
    • (4)5%
    Show answer
    Answer: (3) 10%
  75. Q72. A rational number equal to 3.4̄ is ________.

    3.4̄ ਦੇ ਬਰਾਬਰ ਇੱਕ ਪਰਿਮੇਯ ਸੰਖਿਆ ________ ਹੈ।

    • (1)34/10
    • (2)31/9
    • (3)10/34
    • (4)9/31
    Show answer
    Answer: (2) 31/9
  76. Q73. What will be the mode of the following data?: 9, 7, 18, 16, 9, 16, 27, 18, 33, 9, 7, 16, 21, 18, 15, 7, 9

    ਹੇਠਾਂ ਦਿੱਤੇ ਅੰਕੜੇ ਦਾ ਬਹੁਲਕ ਕਿੰਨਾ ਹੋਵੇਗਾ?: 9, 7, 18, 16, 9, 16, 27, 18, 33, 9, 7, 16, 21, 18, 15, 7, 9

    • (1)16
    • (2)9
    • (3)18
    • (4)7
    Show answer
    Answer: (2) 9
  77. Q74. A driver travelled between two cities 63 km apart from each other in 1 hour 45 minutes. Find the speed in metres per minute.

    ਇੱਕ ਡਰਾਈਵਰ ਨੇ ਇੱਕ ਦੂਜੇ ਤੋਂ 63 km ਦੂਰ ਦੋ ਸ਼ਹਿਰਾਂ ਵਿਚਕਾਰ 1 ਘੰਟਾ 45 ਮਿੰਟ ਵਿੱਚ ਸਫ਼ਰ ਕੀਤਾ। ਮੀਟਰ ਪ੍ਰਤੀ ਮਿੰਟ ਵਿੱਚ ਗਤੀ ਪਤਾ ਕਰੋ।

    • (1)600 km/min
    • (2)60 m/min
    • (3)560 m/min
    • (4)600 m/min
    Show answer
    Answer: (4) 600 m/min
  78. Q75. The volume of a right circular cone is 240 π cm3 and its height is 5 cm. What will be its slant height?

    ਇੱਕ ਲੰਬ ਚੱਕਰੀ ਸ਼ੰਕੁ ਦਾ ਆਇਤਨ 240 π cm3 ਹੈ ਅਤੇ ਇਸਦੀ ਉਚਾਈ 5 cm ਹੈ। ਇਸਦੀ ਤਿਰਛੀ ਉਚਾਈ ਕਿੰਨੀ ਹੋਵੇਗੀ?

    • (1)14 cm
    • (2)13 cm
    • (3)11 cm
    • (4)18 cm
    Show answer
    Answer: (2) 13 cm
  79. Q76. A sum of ₹5,000 is invested at simple interest at a rate of 3% per annum. What will the amount (in ₹) be after 3 years?

    ₹5,000 ਦੀ ਧਨਰਾਸ਼ੀ 3% ਸਾਲਾਨਾ ਦੀ ਦਰ ਨਾਲ ਸਧਾਰਨ ਵਿਆਜ 'ਤੇ ਨਿਵੇਸ਼ ਕੀਤੀ ਜਾਂਦੀ ਹੈ। 3 ਸਾਲਾਂ ਬਾਅਦ ਧਨਰਾਸ਼ੀ (₹ ਵਿੱਚ) ਕਿੰਨੀ ਹੋ ਜਾਵੇਗੀ?

    • (1)5250
    • (2)5450
    • (3)5400
    • (4)5200
    Show answer
    Answer: (2) 5450
  80. Q77. The sum of three consecutive multiples of 9 is 2457. Find the largest number.

    9 ਦੇ ਤਿੰਨ ਲਗਾਤਾਰ ਗੁਣਜਾਂ ਦਾ ਜੋੜ 2457 ਹੈ। ਸਭ ਤੋਂ ਵੱਡੀ ਸੰਖਿਆ ਪਤਾ ਕਰੋ।

    • (1)819
    • (2)990
    • (3)828
    • (4)999
    Show answer
    Answer: (3) 828
  81. Q78. A vertical pole of height 6 m 30 cm casts a shadow 3 m 15 cm long. Find: (i) the length of the shadow of another pole 8 m 5 cm high (ii) the height of a pole whose shadow is 5 m long

    6 m 30 cm ਦੀ ਉਚਾਈ ਵਾਲੇ ਲੰਬਕਾਰੀ ਖੰਭੇ ਦਾ 3 m 15 cm ਲੰਬਾ ਪਰਛਾਵਾਂ ਹੈ। ਪਤਾ ਕਰੋ: (i) 8 m 5 cm ਉੱਚੇ ਇੱਕ ਹੋਰ ਖੰਭੇ ਦੇ ਪਰਛਾਵੇਂ ਦੀ ਲੰਬਾਈ (ii) ਇੱਕ ਖੰਭੇ ਦੀ ਉਚਾਈ ਜਿਸਦਾ ਪਰਛਾਵਾਂ 5m ਲੰਬਾ ਹੈ

    • (1)4 m, 8 m
    • (2)5.25 m, 9.5 m
    • (3)4.30 m, 9 m
    • (4)4.025 m, 10 m
    Show answer
    Answer: (4) 4.025 m, 10 m
  82. Q79. Devesh incurred a loss of 20% on selling 20 bags for ₹10,000. Now, to earn a profit of 10% on the same 20 articles, he sells them for ₹P. Find the value of P.

    ਦੇਵੇਸ਼ ਨੂੰ ₹10,000 ਵਿੱਚ 20 ਬੈਗ ਵੇਚਣ 'ਤੇ 20% ਦੀ ਹਾਨੀ ਹੋਈ। ਹੁਣ, ਉਹੀ 20 ਵਸਤੂਆਂ 'ਤੇ 10% ਲਾਭ ਕਮਾਉਣ ਲਈ, ਉਹ ਉਨ੍ਹਾਂ ਨੂੰ P ਰੁਪਏ 'ਤੇ ਵੇਚਦਾ ਹੈ। P ਦਾ ਮੁੱਲ ਪਤਾ ਕਰੋ।

    • (1)₹13,000
    • (2)₹13,750
    • (3)₹12,500
    • (4)₹14,000
    Show answer
    Answer: (2) ₹13,750
  83. Q80. A bus covers a distance of 24 km in such a way that it changes its speed every 6 km, running at 25 km/h, 50 km/h, 75 km/h and 150 km/h. Find the average speed of the bus over the whole journey.

    ਇੱਕ ਬੱਸ 24 km ਦੀ ਦੂਰੀ ਨੂੰ ਇਸ ਤਰੀਕੇ ਨਾਲ ਤੈਅ ਕਰਦੀ ਹੈ ਕਿ ਇਹ ਹਰ 6 km ਦੀ ਦੂਰੀ 'ਤੇ ਆਪਣੀ ਚਾਲ 25 km/h, 50 km/h, 75km/h ਅਤੇ 150 km/h ਵਿੱਚ ਬਦਲਦੀ ਹੈ। ਪੂਰੇ ਸਫ਼ਰ ਦੌਰਾਨ ਬੱਸ ਦੀ ਔਸਤ ਚਾਲ ਦਾ ਪਤਾ ਕਰੋ।

    • (1)100 km/h
    • (2)50 km/h
    • (3)75 km/h
    • (4)25 km/h
    Show answer
    Answer: (2) 50 km/h
  84. Q81. ਪੜਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ?

    • (1)ਛੇ
    • (2)ਚਾਰ
    • (3)ਸੱਤ
    • (4)ਪੰਜ
    Show answer
    Answer: (4) ਪੰਜ
  85. Q82. ਅੰਗਰੇਜ਼ੀ ਵਾਕ ਦਾ ਅਨੁਵਾਦ ਕਰੋ। Thank you for supporting me.

    • (1)ਮੇਰਾ ਸਮਰਥਨ ਨਾ ਕਰਨ ਲਈ ਧੰਨਵਾਦ।
    • (2)ਸਾਡਾ ਸਮਰਥਨ ਕਰਨ ਲਈ ਧੰਨਵਾਦ।
    • (3)ਮੇਰਾ ਸਮਰਥਨ ਕਰਨ ਲਈ ਤੁਹਾਡਾ ਧੰਨਵਾਦ।
    • (4)ਮੇਰਾ ਅਸਮਰਥਨ ਕਰਨ ਲਈ ਤੁਹਾਡਾ ਧੰਨਵਾਦ।
    Show answer
    Answer: (3) ਮੇਰਾ ਸਮਰਥਨ ਕਰਨ ਲਈ ਤੁਹਾਡਾ ਧੰਨਵਾਦ।
  86. Q83. ਹੇਠ ਲਿਖਿਆਂ ਵਿੱਚੋਂ ਕਿਹੜਾ 'ਦੋਸਤੀ' ਸ਼ਬਦ ਦਾ ਸਮਾਨਾਰਥੀ ਸ਼ਬਦ ਨਹੀਂ ਹੈ:-

    • (1)ਮਿੱਤਰਤਾ
    • (2)ਯਾਰੀ
    • (3)ਦੁਸ਼ਮਣੀ
    • (4)ਸੱਜਣਤਾ
    Show answer
    Answer: (3) ਦੁਸ਼ਮਣੀ
  87. Q84. 'ਜੋ ਵਿਆਜ਼ 'ਤੇ ਪੈਸੇ ਲਵੇ' ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਦੀ ਚੋਣ ਕਰੋ:-

    • (1)ਸਾਮੀ
    • (2)ਸ਼ਾਹ
    • (3)ਸ਼ਾਮੀ
    • (4)ਸਰਾਫ਼
    Show answer
    Answer: (1) ਸਾਮੀ
  88. Q85. Expensive ਸ਼ਬਦ ਦਾ ਪੰਜਾਬੀ ਅਨੁਵਾਦ ਚੁਣੋ:-

    • (1)ਵਿਸ਼ੇਸ
    • (2)ਔਖਾ
    • (3)ਸਸਤਾ
    • (4)ਮਹਿੰਗਾ
    Show answer
    Answer: (4) ਮਹਿੰਗਾ
  89. Q86. 'ਪਤਲਾ' ਸ਼ਬਦ ਦਾ ਵਿਰੋਧੀ ਸ਼ਬਦ ਚੁਣੋ:-

    • (1)ਮਾੜਾ
    • (2)ਕਮਜੋਰ
    • (3)ਬਰੀਕ
    • (4)ਮੋਟਾ
    Show answer
    Answer: (4) ਮੋਟਾ
  90. Q87. 'ਫੱਕਾ ਨਾ ਰਹਿਣਾ' ਦਾ _______ ਅਰਥ ਨਿਕਲਦਾ ਹੈ।

    • (1)ਢੇਰੀ ਢਾਹੁਣੀ
    • (2)ਹਿੰਮਤ ਨਾ ਹੋਣੀ
    • (3)ਮੱਤ ਮਾਰੀ ਜਾਣੀ
    • (4)ਇੱਜ਼ਤ ਨਾ ਰਹਿਣੀ
    Show answer
    Answer: (4) ਇੱਜ਼ਤ ਨਾ ਰਹਿਣੀ
  91. Q88. 'ਜਿਸਨੂੰ ਮੇਟਿਆ ਨਾ ਜਾ ਸਕੇ' ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਦੀ ਚੋਣ ਕਰੋ:-

    • (1)ਮਿਟ
    • (2)ਮਿੱਤ
    • (3)ਅਮਿੱਟ
    • (4)ਅਮਿੱਤ
    Show answer
    Answer: (3) ਅਮਿੱਟ
  92. Q89. ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਨਾਰਥੀ ਸ਼ਬਦਾਂ ਦਾ ਜੁੱਟ ਨਹੀਂ ਹੈ:-

    • (1)ਬਹਾਦਰ, ਵੀਰ ਤੇ ਦਲੇਰ
    • (2)ਵੈਰ, ਪਿਆਰ ਤੇ ਸਨੇਹ
    • (3)ਤਾਕਤ, ਜ਼ੋਰ ਤੇ ਬਲ
    • (4)ਮੀਂਹ, ਬਾਰਿਸ਼ ਤੇ ਬਰਸਾਤ
    Show answer
    Answer: (2) ਵੈਰ, ਪਿਆਰ ਤੇ ਸਨੇਹ
  93. Q90. ਬਣਤਰ ਦੇ ਆਧਾਰ 'ਤੇ ਉਪਵਾਕ ਕਿੰਨੀ ਤਰ੍ਹਾਂ ਦੇ ਹੁੰਦੇ ਹਨ?

    • (1)ਦੋ
    • (2)ਇੱਕ
    • (3)ਚਾਰ
    • (4)ਤਿੰਨ
    Show answer
    Answer: (1) ਦੋ
  94. Q91. ਹੇਠ ਲਿਖਿਆਂ ਵਿੱਚੋਂ ਸ਼ੁੱਧ ਜੁੱਟ ਦੀ ਚੋਣ ਕਰੋ:-

    • (1)ਅਮੋੜ-ਅਲਬੇਲਾ
    • (2)ਆਮੋੜ-ਅਲਬੇਲਾ
    • (3)ਆਮੋਰ-ਅਲਬੇਲਾ
    • (4)ਅਮੋੜ-ਆਲਬੇਲਾ
    Show answer
    Answer: (1) ਅਮੋੜ-ਅਲਬੇਲਾ
  95. Q92. ਸ਼ਬਦ, ਵਾਕੰਸ਼ ਅਤੇ ਉਪਵਾਕ ਆਦਿ ਨੂੰ ਕਿਸ ਵਿਆਕਰਨਿਕ ਇਕਾਈ ਅਧੀਨ ਵਿਚਾਰਿਆ ਜਾਂਦਾ ਹੈ?

    • (1)ਸ਼ਬਦ-ਬੋਧ
    • (2)ਵਾਕ-ਬੋਧ
    • (3)ਅੱਖਰ-ਬੋਧ
    • (4)ਧੁਨੀ ਬੋਧ
    Show answer
    Answer: (2) ਵਾਕ-ਬੋਧ
  96. Q93. ਗੁਰਜੀਤ ਵਧੀਆ ਐਥਲੀਟ ਹੈ।

    ਉਪਰੋਕਤ ਵਾਕ ਵਿੱਚੋਂ ਵਿਸ਼ੇਸ਼ਣ ਦੀ ਚੋਣ ਕਰੋ:-

    • (1)ਗੁਰਜੀਤ
    • (2)ਵਧੀਆਂ ਐਥਲੀਟ
    • (3)ਵਧੀਆ
    • (4)ਐਥਲੀਟ
    Show answer
    Answer: (3) ਵਧੀਆ
  97. Q94. 'ਸ੍ਰੀ ਅੰਮ੍ਰਿਤਸਰ' ਨਾਂਵ ਦੀ ਕਿਸਮ ਹੈ:-

    • (1)ਆਮ-ਨਾਂਵ
    • (2)ਵਸਤੂਵਾਚਕ ਨਾਂਵ
    • (3)ਇਕੱਠਵਾਚਕ-ਨਾਂਵ
    • (4)ਖਾਸ-ਨਾਂਵ
    Show answer
    Answer: (4) ਖਾਸ-ਨਾਂਵ
  98. Q95. ਹੇਠ ਲਿਖਿਆ ਵਿੱਚੋਂ ਸ਼ੁੱਧ ਸ਼ਬਦ ਦੀ ਚੋਣ ਕਰੋ:-

    • (1)ਅਣਖਿਲਾ
    • (2)ਅਣਖੀਲਾ
    • (3)ਅਨਖੀਲਾ
    • (4)ਆਣਖੀਲਾ
    Show answer
    Answer: (2) ਅਣਖੀਲਾ
  99. Q96. ਵਾਹ ! ਕਿੰਨਾ ਸੋਹਣਾ ਫੁੱਲ ਹੈ।

    ਉਪਰੋਕਤ ਵਾਕ ਕਿਸ ਸ਼੍ਰੇਣੀ ਨਾਲ ਸੰਬੰਧਿਤ ਹੈ?

    • (1)ਵਿਸਮਿਕ-ਵਾਕ
    • (2)ਪ੍ਰਸ਼ਨ-ਵਾਚਕ ਵਾਕ
    • (3)ਸਧਾਰਨ-ਵਾਕ
    • (4)ਆਗਿਆ-ਵਾਚਕ ਵਾਕ
    Show answer
    Answer: (1) ਵਿਸਮਿਕ-ਵਾਕ
  100. ਸੁੰਦਰਤਾ ਉਹ ਹੈ ਜਿਸਦੀ ਸੌਕਣ ਵੀ ਸਿਫ਼ਤ ਕਰੇ। ਸੁੰਦਰਤਾ ਪਰਮਾਤਮਾ ਦੀ ਮੁਸਕਰਾਹਟ ਹੈ। ਖੂਬਸੂਰਤੀ ਕਿਸੇ ਦੀਆਂ ਅੱਖਾਂ ਜਾਂ ਬੁੱਲ੍ਹਾਂ ਜਾਂ ਦੰਦਾਂ ਵਿਚ ਨਹੀਂ ਹੁੰਦੀ, ਇਹ ਪੂਰੇ ਸਰੀਰ ਦੇ ਸੁਮੇਲ ਵਿਚ ਹੁੰਦੀ ਹੈ। ਜਿਵੇਂ ਚੰਦਰਮਾ ਸੂਰਜ ਕਾਰਨ ਖੂਬਸੂਰਤ ਹੈ, ਤਾਰੇ ਰਾਤ ਕਾਰਨ ਸੋਹਣੇ ਲਗਦੇ ਹਨ, ਇਵੇਂ ਹੀ ਕਿਸੇ ਸੁੰਦਰੀ ਦੇ ਚਿਹਰੇ ਉਤੇ ਬਿੰਦੀ ਇਸ ਕਰਕੇ ਸੁੰਦਰ ਲਗਦੀ ਹੈ ਕਿਉਂਕਿ ਬਿੰਦੀ ਦੇ ਪਿੱਛੇ ਮੱਥਾ ਸੋਹਣਾ ਹੁੰਦਾ ਹੈ। ਕਿਸੇ ਵਸਤੂ ਦਾ ਖੂਬਸੂਰਤ ਹੋਣਾ ਸਾਡੀਆਂ ਅੱਖਾਂ ਉਤੇ ਨਿਰਭਰ ਕਰਦਾ ਹੈ। ਸਾਡੀਆਂ ਅੱਖਾਂ ਕਿਸੇ ਦੀ ਖੂਬਸੂਰਤੀ ਦਾ ਪਹਿਲਾ ਅਤੇ ਅੰਤਮ ਫੈਸਲਾ ਦਿੰਦੀਆਂ ਹਨ। ਜਿਹੜਾ ਸਾਡੀਆਂ ਅੱਖਾਂ ਨੂੰ ਨਹੀਂ ਜਚਦਾ, ਉਸ ਨਾਲ ਪਿਆਰ ਕਰਨ ਦੀ ਸੰਭਾਵਨਾ ਨਹੀਂ ਹੁੰਦੀ। ਸਰੀਰਿਕ ਸੁੰਦਰਤਾ ਅਤੇ ਆਵਾਜ਼ ਕਿਸੇ ਦੀ ਸੁੰਦਰਤਾ ਦੇ ਪਹਿਲੇ ਦੋ ਪੜਾਅ ਹਨ। ਖੂਬਸੂਰਤੀ ਉਹ ਨਹੀਂ ਜਿਸ ਦੇ ਸਾਹਮਣੇ ਅਸੀਂ ਹੀਣੇ ਅਨੁਭਵ ਕਰੀਏ ਸਗੋਂ ਖੂਬਸੂਰਤੀ ਉਹ ਹੈ ਜਿਸ ਦੀ ਹਾਜ਼ਰੀ ਵਿਚ ਸਾਨੂੰ ਆਪਣਾ ਆਪ ਚੰਗਾ ਲੱਗੇ। ਸੁੰਦਰਤਾ ਜਾਂ ਖੂਬਸੂਰਤੀ ਉਹ ਹੈ ਕਿ ਜਿਸ ਦੀ ਸੇਵਾ ਵਿਚ ਮਨੁੱਖ ਤਨ, ਮਨ, ਧਨ ਲਗਾ ਦੇਵੇ।

  101. Q97. ਉਪਰੋਕਤ ਪੈਰ੍ਹੇ ਦਾ ਕੇਂਦਰੀ ਥੀਮ ਕੀ ਹੈ?

    • (1)ਸੁੰਦਰਤਾ
    • (2)ਮੁਹੱਬਤ
    • (3)ਕਰੂਰਤਾ
    • (4)ਨਫ਼ਰਤ
    Show answer
    Answer: (1) ਸੁੰਦਰਤਾ
  102. Q98. ਸੁੰਦਰਤਾ ਦੇ ਪਹਿਲੇ ਦੋ ਪੜਾਅ ਕਿਹੜੇ ਹਨ।

    • (1)ਹੱਸਣਾ ਤੇ ਸੋਚਣਾ
    • (2)ਅੱਖ-ਨੱਕ
    • (3)ਆਵਾਜ਼ ਤੇ ਹਸਣਾ
    • (4)ਸਰੀਰ ਤੇ ਆਵਾਜ਼
    Show answer
    Answer: (4) ਸਰੀਰ ਤੇ ਆਵਾਜ਼
  103. Q99. ਖੂਬਸੂਰਤੀ ਦਾ ਅਨੁਭਵ ਕਿਹੋ ਜਿਹਾ ਹੁੰਦਾ ਹੈ?

    • (1)ਸਾੜਾ ਹੁੰਦਾ ਹੈ
    • (2)ਦੇਖ ਕੇ ਆਪ ਵੀ ਉਸ ਤਰਾਂ ਬਣਨ ਦਾ ਦਿਲ ਕਰਦਾ ਹੈ
    • (3)ਦੇਖਣ ਵਾਲੇ ਨੂੰ ਵੀ ਆਪਣਾ ਆਪ ਚੰਗਾ ਲਗਦਾ ਹੈ
    • (4)ਨਸ਼ਾ ਚੜ੍ਹਦਾ ਹੈ
    Show answer
    Answer: (3) ਦੇਖਣ ਵਾਲੇ ਨੂੰ ਵੀ ਆਪਣਾ ਆਪ ਚੰਗਾ ਲਗਦਾ ਹੈ
  104. Q100. ਕਿਸੇ ਦੀ ਖੂਬਸੂਰਤੀ ਕਿਸ ‘ਤੇ ਨਿਰਭਰ ਕਰਦੀ ਹੈ?

    • (1)ਤਨ ਮਨ ਧਨ ਵਿੱਚ
    • (2)ਸੇਵਾ ਵਿੱਚ
    • (3)ਦੇਖਣ ਵਾਲੀ ਦੀ ਅੱਖ ‘ਤੇ
    • (4)ਮੂੰਹ ਮੱਥੇ ‘ਤੇ
    Show answer
    Answer: (3) ਦੇਖਣ ਵਾਲੀ ਦੀ ਅੱਖ ‘ਤੇ

Answer key

Question numbers match the printed paper.

1 – 22 – 23 – 14 – 35 – 46 – 37 – 38 – 29 – 310 – 211 – 212 – 113 – 414 – 415 – 316 – 117 – 318 – 119 – 420 – 421 – 422 – 323 – 324 – 425 – 126 – 127 – 328 – 229 – 330 – 231 – 432 – 333 – 134 – 335 – 336 – 337 – 138 – 339 – 340 – 141 – 442 – 343 – 344 – 445 – 246 – 247 – 348 – 449 – 350 – 251 – 352 – 253 – 254 – 155 – 256 – 357 – 158 – 259 – 160 – 161 – 262 – 463 – 264 – 465 – 366 – 467 – 268 – 269 – 370 – 371 – 372 – 273 – 274 – 475 – 276 – 277 – 378 – 479 – 280 – 281 – 482 – 383 – 384 – 185 – 486 – 487 – 488 – 389 – 290 – 191 – 192 – 293 – 394 – 495 – 296 – 197 – 198 – 499 – 3100 – 3