Punjab Police SI 3 Jul 2023 · Punjabi (qualifying) · Shift 3
Real Punjab Police Sub-Inspector paper (Punjab Police SI 3 Jul 2023 · Punjabi (qualifying) · Shift 3), 50 questions with the official answer key. No ASI paper has been held yet, so the SI papers are the closest real practice.
Questions
50
Marks
50
Duration
60 min
Scoring
+1 · no penalty
Section breakdown
| Section | Questions | Marks |
|---|---|---|
| Punjabi Language | 50 | 50 |
| Total | 50 | 50 |
Important instructions
- 1The test contains 50 questions across 1 sections. Total marks: 50.
- 2You have 60 minutes to complete the test. The timer starts as soon as you click Start Test.
- 3Each correct answer gives +1 mark. No negative marking — attempt every question. Unanswered questions receive 0 marks.
- 4Use the question palette on the right to jump between questions. Color codes: green for answered, amber for marked for review, grey for visited but unanswered.
- 5You can switch between English and the second language anytime using the language toggle inside the test.
- 6The test will auto-submit when the timer reaches zero. You can also submit manually anytime.
- 7Once submitted, you'll see your score, section-wise analysis, and complete solutions with explanations.
Heads up: do not refresh or close this tab during the test. Progress is not saved until you submit.
Free · No signup required · Bilingual
Punjab Police SI 3 Jul 2023 · Punjabi (qualifying) · Shift 3: all 50 questions with answers
Read the paper here, or attempt it as a timed test for your score and a worked solution to every question.
Q1. ਸਹੀ ਸ਼ਬਦ-ਜੋੜ ਚੁਣੋ:
- (1)ਖਾਲੀਸ
- (2)ਖਾਲਿਸ
- (3)ਖ਼ਲਸ
- (4)ਖ਼ਾਲਸ
Show answer
Answer: (4) ਖ਼ਾਲਸQ2. ਅਖਾਣ ਵਿਚਲੀ ਖ਼ਾਲੀ ਥਾਂ ਭਰੋ: ______ ਵਾੜ ਖੇਤ ਨੂੰ ਖਾਏ
- (1)ਕੰਡਿਆਂ ਵਾਲੀ
- (2)ਸਿੱਧੀ
- (3)ਉਲਟੀ
- (4)ਫੁੱਲਾਂ ਵਾਲੀ
Show answer
Answer: (3) ਉਲਟੀQ3. Balance ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?
- (1)ਉਧਾਰ
- (2)ਲੇਖਾ
- (3)ਰਾਸ਼ੀ
- (4)ਬਕਾਇਆ
Show answer
Answer: (4) ਬਕਾਇਆQ4. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਦੋਂ ਮੀਂਹ ਨਾ ਪਵੇ
- (1)ਸੇਮ
- (2)ਬਰਸਾਤ
- (3)ਬੰਜਰ
- (4)ਔੜ
Show answer
Answer: (4) ਔੜQ5. ਦੇਸੀ ਸਾਲ ਦਾ ਦਸਵਾਂ ਮਹੀਨਾ ਕਿਹੜਾ ਹੁੰਦਾ ਹੈ:
- (1)ਸਾਉਣ
- (2)ਭਾਦਰੋਂ
- (3)ਪੋਹ
- (4)ਮੱਘਰ
Show answer
Answer: (3) ਪੋਹQ6. ਹੈਰਾਨੀ, ਭੈਅ, ਖ਼ੁਸ਼ੀ ਦੇ ਭਾਵ ਪ੍ਰਗਟ ਕਰਨ ਵਾਲੇ ਸ਼ਬਦ ਜਾਂ ਵਾਕ ਤੋਂ ਪਿੱਛੋਂ ______ ਚਿੰਨ੍ਹ ਵਰਤਿਆ ਜਾਂਦਾ ਹੈ।
- (1)ਵਿਸਮਕ
- (2)ਪ੍ਰਸ਼ਨ
- (3)ਕਾਮਾ ਬਿੰਦੀ
- (4)ਦੁਬਿੰਦੀ
Show answer
Answer: (1) ਵਿਸਮਕQ7. ‘ਆਦਿ’ ਦਾ ਵਿਰੋਧੀ ਸ਼ਬਦ ਹੈ:
- (1)ਸ਼ੁਰੂ
- (2)ਆਗਮਨ
- (3)ਅੰਤ
- (4)ਆਮਦ
Show answer
Answer: (3) ਅੰਤQ8. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ?
- (1)ਮੁੱਖ ਅਧਿਆਪਕ ਜੀ ਨੇ ਕਿਹਾ; ਮੈਂ ਹਮੇਸ਼ਾਂ, ਮਿਹਨਤੀ ਅਤੇ ਲਗਨ ਵਾਲੇ ਵਿਦਿਆਰਥੀਆਂ ਦੀ ਕਦਰ ਕਰਦਾ ਹਾਂ!
- (2)ਮੁੱਖ ਅਧਿਆਪਕ ਜੀ ਨੇ, “ਕਿਹਾ ਮੈਂ ਹਮੇਸ਼ਾਂ” ਮਿਹਨਤੀ ਅਤੇ ਲਗਨ ਵਾਲੇ ਵਿਦਿਆਰਥੀਆਂ ਦੀ ਕਦਰ ਕਰਦਾ ਹਾਂ?
- (3)ਮੁੱਖ ਅਧਿਆਪਕ ਜੀ ਨੇ ਕਿਹਾ, “ਮੈਂ ਹਮੇਸ਼ਾਂ ਮਿਹਨਤੀ ਅਤੇ ਲਗਨ ਵਾਲੇ ਵਿਦਿਆਰਥੀਆਂ ਦੀ ਕਦਰ ਕਰਦਾ ਹਾਂ।”
- (4)ਮੁੱਖ ਅਧਿਆਪਕ ਜੀ ਨੇ ਕਿਹਾ! ਮੈਂ ਹਮੇਸ਼ਾਂ ਮਿਹਨਤੀ ਅਤੇ ਲਗਨ ਵਾਲੇ ਵਿਦਿਆਰਥੀਆਂ ਦੀ ਕਦਰ ਕਰਦਾ ਹਾਂ?
Show answer
Answer: (3) ਮੁੱਖ ਅਧਿਆਪਕ ਜੀ ਨੇ ਕਿਹਾ, “ਮੈਂ ਹਮੇਸ਼ਾਂ ਮਿਹਨਤੀ ਅਤੇ ਲਗਨ ਵਾਲੇ ਵਿਦਿਆਰਥੀਆਂ ਦੀ ਕਦਰ ਕਰਦਾ ਹਾਂ।”Q9. ਸਹੀ ਸ਼ਬਦ-ਜੋੜ ਚੁਣੋ:
- (1)ਧਾਰਮਿਕ
- (2)ਧਾਰਿਮਕ
- (3)ਧਰਮੀਕ
- (4)ਦਾਰਮਿਕ
Show answer
Answer: (1) ਧਾਰਮਿਕQ10. ਸਹੀ ਸ਼ਬਦ-ਜੋੜ ਚੁਣੋ:
- (1)ਸ਼ਬਦਿਕ
- (2)ਸ਼ਾਬਦਿਕ
- (3)ਸਬਦੀਕ
- (4)ਸ਼ਾਬਦਕਿ
Show answer
Answer: (2) ਸ਼ਾਬਦਿਕQ11. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਪੈਦਲ ਸਫ਼ਰ ਕਰਨ ਵਾਲਾ
- (1)ਮੁਸਾਫ਼ਰ
- (2)ਪੰਧ
- (3)ਪਾਂਧੀ
- (4)ਸਫ਼ਰੀ
Show answer
Answer: (3) ਪਾਂਧੀQ12. ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਗ਼ਰੀਬ ਰੱਖੇ ਰੋਜ਼ੇ ਤੇ ਦਿਨ ______ ਆਏ
- (1)ਵੱਡੇ
- (2)ਸੁਹਾਵਣੇ
- (3)ਛੋਟੇ
- (4)ਚੰਗੇ
Show answer
Answer: (1) ਵੱਡੇQ13. ‘ਸ਼ਲਾਘਾ’ ਦਾ ਸਮਾਨਾਰਥਕ ਸ਼ਬਦ ਹੈ:
- (1)ਉਸਤਾਦ
- (2)ਯੋਗ
- (3)ਸ਼ਾਨਦਾਰ
- (4)ਉਸਤਤ
Show answer
Answer: (4) ਉਸਤਤQ14. ਬਰੈਕਟ ਵਿਚ ਦਿੱਤੇ ਵਿਸਰਾਮ ਚਿੰਨ੍ਹ (:) ਦੀ ਪਛਾਣ ਕਰੋ
- (1)ਦੁਬਿੰਦੀ
- (2)ਦੁਬਿੰਦੀ ਡੈਸ਼
- (3)ਬਿੰਦੀ ਕਾਮਾ
- (4)ਛੁੱਟ ਮਰੋੜੀ
Show answer
Answer: (1) ਦੁਬਿੰਦੀQ15. ‘ਗੂੜ੍ਹਾ’ ਦਾ ਵਿਰੋਧੀ ਸ਼ਬਦ ਹੈ:
- (1)ਕਾਲਾ
- (2)ਰੰਗਦਾਰ
- (3)ਸਫ਼ੇਦ
- (4)ਫਿੱਕਾ
Show answer
Answer: (4) ਫਿੱਕਾQ16. ‘ਅਲੌਕਿਕ’ ਦਾ ਸਮਾਨਾਰਥਕ ਸ਼ਬਦ ਹੈ:
- (1)ਢੋਅ
- (2)ਪ੍ਰਣ
- (3)ਸਵੱਛ
- (4)ਅਨੂਠਾ
Show answer
Answer: (4) ਅਨੂਠਾQ17. ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਉਹ ਕਿਹੜੀ ਗਲੀ ਜਿੱਥੇ ______ ਨਹੀਂ ਖਲੀ
- (1)ਭਾਗੋ
- (2)ਭਜਨੋ
- (3)ਛਿੰਦੋ
- (4)ਕਰਮੋ
Show answer
Answer: (1) ਭਾਗੋQ18. ਪ੍ਰਫੁਲਿਤ ਸ਼ਬਦ ਵਿਚ ਕਿਹੜਾ ਅਗੇਤਰ ਹੈ:
- (1)ਪ੍ਰਉਇ
- (2)ਪ੍ਰ
- (3)ਪ੍ਰਫੁਲਿ
- (4)ਪ੍ਰਫੁ
Show answer
Answer: (2) ਪ੍ਰQ19. ‘ਅਕਲ ਦਾ ਵੈਰੀ’ ਮੁਹਾਵਰੇ ਦਾ ਅਰਥ ਹੈ:
- (1)ਗਿਆਨ ਦੀ ਗੱਲਾਂ ਕਰਨ ਵਾਲਾ
- (2)ਬੁਰਾ ਸੋਚਣ ਵਾਲਾ
- (3)ਮੂਰਖ
- (4)ਅਕਲਮੰਦ
Show answer
Answer: (3) ਮੂਰਖQ20. ‘ਸੰਦੂਕ’ ਸ਼ਬਦ ਦਾ ਲਿੰਗ ਬਦਲੋ:
- (1)ਸੰਦੂਕਣੀ
- (2)ਸੰਦੂਕੀ
- (3)ਸੰਦੂਕਣ
- (4)ਸੰਦੂਕੜੀ
Show answer
Answer: (4) ਸੰਦੂਕੜੀQ21. ਲੱਭ ਸ਼ਬਦ ਨਾਲ ਲੱਗਦਾ ਸਹੀ ਅਗੇਤਰ ਚੁਣੋ:
- (1)ਕੁ
- (2)ਦੂਰ
- (3)ਦੁਰ
- (4)ਪ
Show answer
Answer: (3) ਦੁਰQ22. ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਚਾਂਦੀ ਦੀ ______ ਮਾਰਨਾ
- (1)ਸੋਟੀ
- (2)ਛੜੀ
- (3)ਜੁੱਤੀ
- (4)ਇੱਟ
Show answer
Answer: (3) ਜੁੱਤੀQ23. ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਅਕਲ ਦਾ ਅੰਨਾ ਤੇ ______ ਦਾ ਪੂਰਾ
- (1)ਗੰਢ
- (2)ਮਤ
- (3)ਨਜ਼ਰ
- (4)ਦਿਮਾਗ
Show answer
Answer: (1) ਗੰਢQ24. ‘ਕੁੜੱਤਣ’ ਦਾ ਵਿਰੋਧੀ ਸ਼ਬਦ ਹੈ:
- (1)ਜ਼ਹਿਰੀਲਾ
- (2)ਤਿੱਖਾ
- (3)ਮਿਠਾਸ
- (4)ਕੌੜਾ
Show answer
Answer: (3) ਮਿਠਾਸQ25. ਠੀਕ ਚੁਣੋ:
- (1)ਉੱਜਲ- ਉਸਤਾਦ, ਉਪਲਬਧ, ਸ਼ਲਾਘਾ
- (2)ਉੱਜਲ- ਅਕਲ, ਉਜਾਲਾ, ਮਤ
- (3)ਉੱਜਲ- ਗਵਾਰ, ਮੂਰਖ, ਅੱਖੜ
- (4)ਉੱਜਲ- ਸਾਫ਼, ਨਿਰਮਲ, ਸਵੱਛ
Show answer
Answer: (4) ਉੱਜਲ- ਸਾਫ਼, ਨਿਰਮਲ, ਸਵੱਛQ26. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ
- (1)ਪਿੜ
- (2)ਥੜ੍ਹਾ
- (3)ਤਬੇਲਾ
- (4)ਤ੍ਰਿੰਞਣ
Show answer
Answer: (4) ਤ੍ਰਿੰਞਣQ27. ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਗਊ ਪੁੰਨ ਦੀ ______ ਕੌਣ ਗਿਣੇ
- (1)ਪੈਰ
- (2)ਦੰਦ
- (3)ਖੁਰ
- (4)ਸਿੰਗ
Show answer
Answer: (2) ਦੰਦQ28. ‘ਤਹਿਜ਼ੀਬ’ ਸ਼ਬਦ ਦਾ ਅਰਥ ______ ਹੈ।
- (1)ਝਿਜਕ
- (2)ਅਨੁਭਵ
- (3)ਸ਼ਿਸ਼ਟਾਚਾਰ
- (4)ਤਜਰਬਾ
Show answer
Answer: (3) ਸ਼ਿਸ਼ਟਾਚਾਰQ29. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਸੋਨੇ ਚਾਂਦੀ ਦਾ ਵਪਾਰ ਕਰਨ ਵਾਲਾ
- (1)ਵਪਾਰੀ
- (2)ਲੁਹਾਰ
- (3)ਸਰਾਫ਼
- (4)ਵਣਜਾਰਾ
Show answer
Answer: (3) ਸਰਾਫ਼Q30. ਗਊਸ਼ਾਲਾ ਸ਼ਬਦ ਵਿਚ ਕਿਹੜਾ ਪਿਛੇਤਰ ਹੈ:
- (1)ਲਾ
- (2)ਸ਼ਾਲਾ
- (3)ਲਆ
- (4)ਊਸ਼ਾਲਾ
Show answer
Answer: (2) ਸ਼ਾਲਾQ31. ਕਮਦਿਲ ਸ਼ਬਦ ਵਿਚ ਕਿਹੜਾ ਅਗੇਤਰ ਹੈ:
- (1)ਕਮਇ
- (2)ਕਮਦਿ
- (3)ਕ
- (4)ਕਮ
Show answer
Answer: (4) ਕਮQ32. ‘ਬਾਂਹ ਭੱਜਣੀ’ ਮੁਹਾਵਰੇ ਦਾ ਅਰਥ ਹੈ:
- (1)ਬਾਂਹ ਉਤਰ ਜਾਣਾ
- (2)ਸਰੀਰ ਦਾ ਕੋਈ ਅੰਗ ਨਕਾਰਾ ਹੋ ਜਾਣਾ
- (3)ਆਸਰਾ ਟੁੱਟ ਜਾਣਾ
- (4)ਬਾਂਹ ਟੁੱਟ ਜਾਣਾ
Show answer
Answer: (3) ਆਸਰਾ ਟੁੱਟ ਜਾਣਾQ33. ‘ਉਪਕਾਰ’ ਦਾ ਸਮਾਨਾਰਥਕ ਸ਼ਬਦ ਹੈ:
- (1)ਨੇਕੀ
- (2)ਕਾਰ ਦਾ ਹਿੱਸਾ
- (3)ਉਪਯੋਗ
- (4)ਯੋਗ
Show answer
Answer: (1) ਨੇਕੀQ34. ਸ਼ਰਧਾਲੂ ਸ਼ਬਦ ਵਿਚ ਕਿਹੜਾ ਪਿਛੇਤਰ ਹੈ:
- (1)ਰਧਆਲੂ
- (2)ਰਧਾਲੂ
- (3)ਲੂ
- (4)ਧਾਲੂ
Show answer
Answer: (3) ਲੂQ35. Confidential ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?
- (1)ਸਪਸ਼ਟੀਕਰਨ
- (2)ਗੁਪਤ
- (3)ਅਚਾਨਕ
- (4)ਰੋਜ਼ਨਾਮਚਾ
Show answer
Answer: (2) ਗੁਪਤQ36. ਸਹੀ ਸ਼ਬਦ-ਜੋੜ ਚੁਣੋ:
- (1)ਕਰਾਯ
- (2)ਕਾਰਜ
- (3)ਕਾਰਜ਼ਿ
- (4)ਕਾਰਾਜ਼
Show answer
Answer: (2) ਕਾਰਜQ37. ‘ਵਸਤੂ’ ਦਾ ਵਚਨ ਬਦਲੋ:
- (1)ਵਸਤੂਆਂ
- (2)ਵਸਤਵਾਂ
- (3)ਚੀਜ਼ਾਂ
- (4)ਵਸਤਾਂ
Show answer
Answer: (1) ਵਸਤੂਆਂQ38. ਅੱਸੂ ਸਾਲ ਦਾ ______ ਮਹੀਨਾ ਹੁੰਦਾ ਹੈ।
- (1)ਸੱਤਵਾਂ
- (2)ਪੰਜਵਾਂ
- (3)ਛੇਵਾਂ
- (4)ਅੱਠਵਾਂ
Show answer
Answer: (1) ਸੱਤਵਾਂQ39. 68 ਨੂੰ ਪੰਜਾਬੀ ਵਿਚ ਲਿਖੋ।
- (1)ਉਣ੍ਹੱਤਰ
- (2)ਪੰਚਾਸੀ
- (3)ਪਝੱਤਰ
- (4)ਅਠਾਹਠ
Show answer
Answer: (4) ਅਠਾਹਠQ40. ‘ਧੀ’ ਸ਼ਬਦ ਦਾ ਵਚਨ ਬਦਲੋ:
- (1)ਧੀਆਂ
- (2)ਧੀਰਾਣੀਆਂ
- (3)ਧੀਏ
- (4)ਧੀਓ
Show answer
Answer: (1) ਧੀਆਂQ41. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ?
- (1)ਮਾਰ ’ਘਤਿਆ ਓਏ?
- (2)ਮਾਰ, ਘਤਿਆ! ਓਏ :-
- (3)ਮਾਰ ਘਤਿਆ ਓਏ!
- (4)“ਮਾਰ ਘਤਿਆ!” ਓਏ।
Show answer
Answer: (3) ਮਾਰ ਘਤਿਆ ਓਏ!Q42. ਚੁਗਲਖੋਰ ਸ਼ਬਦ ਵਿਚ ਕਿਹੜਾ ਪਿਛੇਤਰ ਹੈ:
- (1)ਲਖੋਰ
- (2)ਖੋਰ
- (3)ਖੋੳਰ
- (4)ਰ
Show answer
Answer: (2) ਖੋਰQ43. ‘ਸਲੇਟ’ ਸ਼ਬਦ ਦਾ ਵਚਨ ਬਦਲੋ:
- (1)ਸਲੇਟੀ
- (2)ਸਲੇਟਾਂ
- (3)ਸਲੇਟੀਆਂ
- (4)ਸਲੇਟਣ
Show answer
Answer: (2) ਸਲੇਟਾਂQ44. ਸੁਚਿੱਤਰ ਸ਼ਬਦ ਵਿਚ ਕਿਹੜਾ ਅਗੇਤਰ ਹੈ:
- (1)ਸੁਚਿੱਤ
- (2)ਸੁਇ
- (3)ਸੁਚਿ
- (4)ਸੁ
Show answer
Answer: (4) ਸੁQ45. ‘ਮੈਂ’ ਦਾ ਵਚਨ ਬਦਲੋ:
- (1)ਮੈਨੂੰ
- (2)ਮੇਰੀ
- (3)ਅਸੀਂ
- (4)ਤੁਸੀਂ
Show answer
Answer: (3) ਅਸੀਂQ46. ‘ਨਵਾਬ’ ਸ਼ਬਦ ਦਾ ਲਿੰਗ ਬਦਲੋ:
- (1)ਬੇਗਮ
- (2)ਨਵਾਬਜਾਦੀ
- (3)ਨਵਾਬਰਾਣੀ
- (4)ਨਵਾਬੀ
Show answer
Answer: (1) ਬੇਗਮQ47. ‘ਉੱਲੂ ਸਿੱਧਾ ਕਰਨਾ’ ਮੁਹਾਵਰੇ ਦਾ ਅਰਥ ਹੈ:
- (1)ਉੱਲੂ ਨੂੰ ਮਾਰਨਾ
- (2)ਮਤਲਬ ਕੱਢਣਾ
- (3)ਵਿਗੜਿਆਂ ਨੂੰ ਸਿੱਧਾ ਕਰਨਾ
- (4)ਨਿਰਾਦਰ ਕਰਨਾ
Show answer
Answer: (2) ਮਤਲਬ ਕੱਢਣਾQ48. 99 ਨੂੰ ਪੰਜਾਬੀ ਵਿਚ ਲਿਖੋ।
- (1)ਉਣਾਨਵੇਂ
- (2)ਉਣਾਹਠ
- (3)ਅਠਾਨਵੇਂ
- (4)ਨੜ੍ਹਿਨਵੇਂ
Show answer
Answer: (4) ਨੜ੍ਹਿਨਵੇਂQ49. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ?
- (1)ਸਾਡੀ! ਰਹਾਇਸ਼ ਖੇਤ ’ਚ’ ਹੀ ਹੈ?
- (2)ਸਾਡੀ ਰਹਾਇਸ਼ ਖੇਤ ’ਚ ਹੀ ਹੈ।
- (3)ਸਾਡੀ ਰਹਾਇਸ਼, ਖੇਤ ਚ ਹੀ ਹੈ!
- (4)ਸਾਡੀ ਰਹਾਇਸ਼! ਖੇਤ ’ਚ ਹੀ ਹੈ;
Show answer
Answer: (2) ਸਾਡੀ ਰਹਾਇਸ਼ ਖੇਤ ’ਚ ਹੀ ਹੈ।Q50. ‘ਚੜ੍ਹਾਈ’ ਦਾ ਵਿਰੋਧੀ ਸ਼ਬਦ ਹੈ:
- (1)ਲੰਬਾਈ
- (2)ਉੱਚਾ
- (3)ਉਤਰਾਈ
- (4)ਚੜ੍ਹਾਉਣਾ
Show answer
Answer: (3) ਉਤਰਾਈ
Answer key
Question numbers match the printed paper.
1 – 42 – 33 – 44 – 45 – 36 – 17 – 38 – 39 – 110 – 211 – 312 – 113 – 414 – 115 – 416 – 417 – 118 – 219 – 320 – 421 – 322 – 323 – 124 – 325 – 426 – 427 – 228 – 329 – 330 – 231 – 432 – 333 – 134 – 335 – 236 – 237 – 138 – 139 – 440 – 141 – 342 – 243 – 244 – 445 – 346 – 147 – 248 – 449 – 250 – 3