Punjab Police SI 9 Jul 2023 · Punjabi (qualifying) · Shift 3
Real Punjab Police Sub-Inspector paper (Punjab Police SI 9 Jul 2023 · Punjabi (qualifying) · Shift 3), 50 questions with the official answer key. No ASI paper has been held yet, so the SI papers are the closest real practice.
Questions
50
Marks
50
Duration
60 min
Scoring
+1 · no penalty
Section breakdown
| Section | Questions | Marks |
|---|---|---|
| Punjabi Language | 50 | 50 |
| Total | 50 | 50 |
Important instructions
- 1The test contains 50 questions across 1 sections. Total marks: 50.
- 2You have 60 minutes to complete the test. The timer starts as soon as you click Start Test.
- 3Each correct answer gives +1 mark. No negative marking — attempt every question. Unanswered questions receive 0 marks.
- 4Use the question palette on the right to jump between questions. Color codes: green for answered, amber for marked for review, grey for visited but unanswered.
- 5You can switch between English and the second language anytime using the language toggle inside the test.
- 6The test will auto-submit when the timer reaches zero. You can also submit manually anytime.
- 7Once submitted, you'll see your score, section-wise analysis, and complete solutions with explanations.
Heads up: do not refresh or close this tab during the test. Progress is not saved until you submit.
Free · No signup required · Bilingual
Punjab Police SI 9 Jul 2023 · Punjabi (qualifying) · Shift 3: all 50 questions with answers
Read the paper here, or attempt it as a timed test for your score and a worked solution to every question.
Q1. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ?
- (1)ਮਾਸਟਰ ਜੀ, ਅੱਜ ਤੁਸੀਂ ਛੁੱਟੀਆਂ ਦਾ ਕੰਮ ਵੇਖਣਾ ਏ।
- (2)ਮਾਸਟਰ ਜੀ! ਅੱਜ ਤੁਸੀਂ, ਛੁੱਟੀਆਂ ਦਾ, ਕੰਮ ਵੇਖਣਾ ਏ।
- (3)“ਮਾਸਟਰ ਜੀ” ਅੱਜ ਤੁਸੀਂ, ਛੁੱਟੀਆਂ, ਦਾ ਕੰਮ ਵੇਖਣਾ ਏ!
- (4)ਮਾਸਟਰ, ਜੀ! ਅੱਜ ਤੁਸੀਂ ਛੁੱਟੀਆਂ! ਦਾ ਕੰਮ ਵੇਖਣਾ ਏ?
Show answer
Answer: (1) ਮਾਸਟਰ ਜੀ, ਅੱਜ ਤੁਸੀਂ ਛੁੱਟੀਆਂ ਦਾ ਕੰਮ ਵੇਖਣਾ ਏ।Q2. Notification ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?
- (1)ਰੋਜ਼ਨਾਮਚਾ
- (2)ਅਧਿਸੂਚਨਾ
- (3)ਮੌਤ ਦੀ ਸੂਚਨਾ
- (4)ਸੱਦਾ-ਪੱਤਰ
Show answer
Answer: (2) ਅਧਿਸੂਚਨਾQ3. ਅਣਗਿਣਤ ਸ਼ਬਦ ਵਿਚ ਕਿਹੜਾ ਅਗੇਤਰ ਹੈ:
- (1)ਅਣ
- (2)ਅਣਗਿ
- (3)ਅਣਇ
- (4)ਅ
Show answer
Answer: (1) ਅਣQ4. ‘ਅੰਤ’ ਦਾ ਵਿਰੋਧੀ ਸ਼ਬਦ ਹੈ:
- (1)ਸ਼ੁਰੂ
- (2)ਓੜਕ
- (3)ਛੇਕੜ
- (4)ਅਖੀਰ
Show answer
Answer: (1) ਸ਼ੁਰੂQ5. ‘ਓੜਕ’ ਦਾ ਸਮਾਨਾਰਥਕ ਸ਼ਬਦ ਹੈ:
- (1)ਅਗਾਊ
- (2)ਪਹਿਲਾਂ
- (3)ਛੇਕੜ
- (4)ਆਰੰਭ
Show answer
Answer: (3) ਛੇਕੜQ6. ਦੇਸੀ ਸਾਲ ______ ਮਹੀਨੇ ਤੋਂ ਆਰੰਭ ਹੁੰਦਾ ਹੈ।
- (1)ਚੇਤ
- (2)ਮੱਘਰ
- (3)ਵਿਸਾਖ
- (4)ਪੋਹ
Show answer
Answer: (1) ਚੇਤQ7. ‘ਈਦ ਦਾ ਚੰਦ ਹੋਣਾ’ ਮੁਹਾਵਰੇ ਦਾ ਅਰਥ ਹੈ:
- (1)ਬਹੁਤ ਦੇਰ ਬਾਅਦ ਮਿਲਣਾ
- (2)ਬਹੁਤ ਦੂਰ ਹੋਣਾ
- (3)ਚੰਦ ਵਰਗੇ ਸੋਹਣੇ ਪੁਰਸ ਨੂੰ ਮਿਲਣਾ
- (4)ਚਮਕਣਾ
Show answer
Answer: (1) ਬਹੁਤ ਦੇਰ ਬਾਅਦ ਮਿਲਣਾQ8. ਲਾਪਰਵਾਹ ਸ਼ਬਦ ਵਿਚ ਕਿਹੜਾ ਅਗੇਤਰ ਹੈ:
- (1)ਆਪਰ
- (2)ਲਾਪਰ
- (3)ਲਾਪ
- (4)ਲਾ
Show answer
Answer: (4) ਲਾQ9. ‘ਕੁੜੀ’ ਸ਼ਬਦ ਦਾ ਵਚਨ ਬਦਲੋ:
- (1)ਨਾਰੀਆਂ
- (2)ਕੁੜੀਆਂ
- (3)ਕੁੜੇ
- (4)ਔਰਤਾਂ
Show answer
Answer: (2) ਕੁੜੀਆਂQ10. ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਉਲਟਾ ਚੋਰ ______ ਨੂੰ ਡਾਟੇ
- (1)ਕੋਤਵਾਲ
- (2)ਸਾਧ
- (3)ਮਾਸਟਰ
- (4)ਸਰਪੰਚ
Show answer
Answer: (1) ਕੋਤਵਾਲQ11. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਉਹ ਥਾਂ ਜੋ ਸਭ ਦੀ ਸਾਂਝੀ ਹੋਵੇ
- (1)ਵਿਰਾਸਤ
- (2)ਭੂਮੀ
- (3)ਨਿੱਜੀ
- (4)ਸ਼ਾਮਲਾਟ
Show answer
Answer: (4) ਸ਼ਾਮਲਾਟQ12. ‘ਭਤੀਜਾ’ ਸ਼ਬਦ ਦਾ ਲਿੰਗ ਬਦਲੋ:
- (1)ਭਤੀਜੇ
- (2)ਭਤੀਜੀ
- (3)ਭਣੇਵੀ
- (4)ਭੈਣ
Show answer
Answer: (2) ਭਤੀਜੀQ13. ਸਾਧਾਰਨ ਵਾਕ ਦੇ ਅੰਤ ਵਿਚ ______ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ।
- (1)ਦੁਬਿੰਦੀ
- (2)ਵਿਸਮਕ
- (3)ਡੰਡੀ
- (4)ਪ੍ਰਸ਼ਨ
Show answer
Answer: (3) ਡੰਡੀQ14. ‘ਚੋ’ ਦਾ ਵਚਨ ਬਦਲੋ:
- (1)ਚੋਆਂ
- (2)ਚੋਣਾ
- (3)ਚੋਇਆ
- (4)ਚੋਏ
Show answer
Answer: (1) ਚੋਆਂQ15. ਯੋਗ ਸ਼ਬਦ ਨਾਲ ਲੱਗਦਾ ਸਹੀ ਅਗੇਤਰ ਚੁਣੋ:
- (1)ਸਹਿ
- (2)ਹੋ
- (3)ਉ
- (4)ਦੂਰ
Show answer
Answer: (1) ਸਹਿQ16. ‘ਉੱਤਮ’ ਦਾ ਸਮਾਨਾਰਥਕ ਸ਼ਬਦ ਹੈ:
- (1)ਮਹੱਤਵਹੀਣ
- (2)ਘਟੀਆ
- (3)ਨਿਕੰਮਾ
- (4)ਸ੍ਰੇਸ਼ਟ
Show answer
Answer: (4) ਸ੍ਰੇਸ਼ਟQ17. ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਇਕ ______ ਨਾਲ ______ ਨਹੀਂ ਵੱਜਦੀ
- (1)ਹੱਥ, ਤਾੜੀ
- (2)ਤਾਰ, ਤੂੰਬੀ
- (3)ਹੱਥ, ਢੋਲਕੀ
- (4)ਫੂਕ, ਬੀਨ
Show answer
Answer: (1) ਹੱਥ, ਤਾੜੀQ18. ‘ਥਾਂ’ ਸ਼ਬਦ ਦਾ ਵਚਨ ਬਦਲੋ:
- (1)ਥਾਂਏ
- (2)ਥਾਵਾਂ
- (3)ਸਥਾਨਾਂ
- (4)ਥਾਵੇਂ
Show answer
Answer: (2) ਥਾਵਾਂQ19. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਿਸ ਨੂੰ ਸਾਰੇ ਪਿਆਰ ਕਰਨ
- (1)ਬਹੁਤ-ਪਿਆਰਾ
- (2)ਆਕਰਸ਼ਨ-ਕੇਂਦਰ
- (3)ਹਰਮਨ-ਪਿਆਰਾ
- (4)ਖ਼ੂਬਸੂਰਤ
Show answer
Answer: (3) ਹਰਮਨ-ਪਿਆਰਾQ20. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਿਹੜਾ ਕਦੀ ਨਾ ਟੁੱਟੇ
- (1)ਅਟੁੱਟ
- (2)ਸੀਮੇਂਟ
- (3)ਪੱਕਾ
- (4)ਮਜ਼ਬੂਤ
Show answer
Answer: (1) ਅਟੁੱਟQ21. ਅਕਲਮੰਦ ਸ਼ਬਦ ਵਿਚ ਕਿਹੜਾ ਪਿਛੇਤਰ ਹੈ:
- (1)ਦ
- (2)ਲਮੰਦ
- (3)ਮਨਦ
- (4)ਮੰਦ
Show answer
Answer: (4) ਮੰਦQ22. ਉਤਸ਼ਾਹਹੀਣ ਸ਼ਬਦ ਵਿਚ ਕਿਹੜਾ ਪਿਛੇਤਰ ਹੈ:
- (1)ਣ
- (2)ਹੀਣ
- (3)ਹਹੀਣ
- (4)ਸ਼ਾਹਹੀਣ
Show answer
Answer: (2) ਹੀਣQ23. ‘ਹਲਾਲ’ ਦਾ ਵਿਰੋਧੀ ਸ਼ਬਦ ਹੈ:
- (1)ਖੋਟਾ
- (2)ਨਰਮ
- (3)ਚਲਾਕ
- (4)ਹਰਾਮ
Show answer
Answer: (4) ਹਰਾਮQ24. ‘ਸਸਤਾ’ ਦਾ ਸਮਾਨਾਰਥਕ ਸ਼ਬਦ ਹੈ:
- (1)ਮਾਅਨਾ
- (2)ਭਾਰਾ
- (3)ਹੌਲਾ
- (4)ਲਘੂ
Show answer
Answer: (3) ਹੌਲਾQ25. Query ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?
- (1)ਪਤਾ
- (2)ਪੁੱਛ-ਗਿੱਛ
- (3)ਰਾਏ-ਸ਼ੁਮਾਰੀ
- (4)ਭੇਜਣਾ
Show answer
Answer: (2) ਪੁੱਛ-ਗਿੱਛQ26. ਬਰੈਕਟ ਵਿਚ ਦਿੱਤੇ ਵਿਸਰਾਮ ਚਿੰਨ੍ਹ (“ ”) ਦੀ ਪਛਾਣ ਕਰੋ
- (1)ਪੁੱਠੇ ਕਾਮੇ
- (2)ਵਿਸਮਕ
- (3)ਛੁੱਟ ਮਰੋੜੀ
- (4)ਕਾਮੇ
Show answer
Answer: (1) ਪੁੱਠੇ ਕਾਮੇQ27. ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਉਡੀਕ ਉਡੀਕ ਕੇ ______ ਹੋਣਾ
- (1)ਪੱਕਾ
- (2)ਬੁੱਢਾ
- (3)ਵੱਡਾ
- (4)ਥੱਕਿਆ
Show answer
Answer: (2) ਬੁੱਢਾQ28. ਰੋਸ਼ਨਦਾਨ ਸ਼ਬਦ ਵਿਚ ਕਿਹੜਾ ਪਿਛੇਤਰ ਹੈ:
- (1)ਸ਼ਨਦਾਨ
- (2)ਨਦਾਨ
- (3)ਨ
- (4)ਦਾਨ
Show answer
Answer: (4) ਦਾਨQ29. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਉਹ ਥਾਂ ਜਿੱਥੇ ਦੂਰ ਤੱਕ ਰੇਤ ਹੀ ਰੇਤ ਹੋਵੇ
- (1)ਮਾਰੂਥਲ
- (2)ਆਬ
- (3)ਸਰਾਫ਼
- (4)ਬੰਜਰ
Show answer
Answer: (1) ਮਾਰੂਥਲQ30. ਦੇਸੀ ਸਾਲ ਦਾ ਕਿਹੜਾ ਮਹੀਨਾ ਸਾਉਣ ਤੋਂ ਮਗਰੋਂ ਅਤੇ ਅੱਸੂ ਤੋਂ ਪਹਿਲਾਂ ਆਉਂਦਾ ਹੈ?
- (1)ਹਾੜ੍ਹ
- (2)ਮਾਘ
- (3)ਮੱਘਰ
- (4)ਭਾਦੋਂ
Show answer
Answer: (4) ਭਾਦੋਂQ31. ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਰਾਤ ______ ਵਿਚ ਲੰਘਾਉਣਾ
- (1)ਨੀਂਦ
- (2)ਉਡੀਕ
- (3)ਕੋਠੇ
- (4)ਅੱਖਾਂ
Show answer
Answer: (4) ਅੱਖਾਂQ32. ‘ਥੋੜ੍ਹੀ ਜਿਹੀ ਮਿਹਨਤ ਨਾਲ ਬਹੁਤ ਲਾਭ ਹੋਣਾ’ ਇਸ ਅਰਥ ਲਈ ਯੋਗ ਅਖਾਣ ਚੁਣੋ
- (1)ਹਾਥੀ ਲੰਘ ਗਿਆ ਪੂਛ ਰਹਿ ਗਈ
- (2)ਘਰ ਕੀੜੀ ਦੇ ਨਰਾਇਣ ਆਏ
- (3)ਸੱਪ ਵੀ ਮਰ ਗਿਆ ਤੇ ਲਾਠੀ ਵੀ ਬਚ ਗਈ
- (4)ਹਿੰਗ ਲੱਗੇ ਨਾ ਫੜਕੜੀ ਰੰਗ ਚੋਖਾ ਆਏ
Show answer
Answer: (4) ਹਿੰਗ ਲੱਗੇ ਨਾ ਫੜਕੜੀ ਰੰਗ ਚੋਖਾ ਆਏQ33. 29 ਨੂੰ ਪੰਜਾਬੀ ਵਿਚ ਲਿਖੋ।
- (1)ਉਨਤਾਲੀ
- (2)ਅਠੱਤੀ
- (3)ਉਣੱਤੀ
- (4)ਉਣਾਨਵੇਂ
Show answer
Answer: (3) ਉਣੱਤੀQ34. 83 ਨੂੰ ਪੰਜਾਬੀ ਵਿਚ ਲਿਖੋ।
- (1)ਤਿਹੱਤਰ
- (2)ਪਚੱਤਰ
- (3)ਤਰਾਨਵੇਂ
- (4)ਤਰਿਆਸੀ
Show answer
Answer: (4) ਤਰਿਆਸੀQ35. ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਘਰ ਦੀ ______ ਦਾਲ ਬਰਾਬਰ
- (1)ਖੀਰ
- (2)ਮੁਰਗੀ
- (3)ਸਬਜ਼ੀ
- (4)ਦੌਲਤ
Show answer
Answer: (2) ਮੁਰਗੀQ36. ‘ਸਪੇਰਾ’ ਸ਼ਬਦ ਦਾ ਲਿੰਗ ਬਦਲੋ:
- (1)ਸਪੇਰਨ
- (2)ਸਪੇਰੀ
- (3)ਸਪੇਰਨੀ
- (4)ਸਪੇਰੇ
Show answer
Answer: (1) ਸਪੇਰਨQ37. ‘ਨਿਰਮਲ’ ਦਾ ਵਿਰੋਧੀ ਸ਼ਬਦ ਹੈ:
- (1)ਸਵੱਛ
- (2)ਸਾਫ਼
- (3)ਮੈਲ਼ਾ
- (4)ਉੱਜਲ
Show answer
Answer: (3) ਮੈਲ਼ਾQ38. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਿੱਥੇ ਪੈਸੇ ਜਾਂ ਸਿੱਕੇ ਬਣਾਏ ਜਾਂਦੇ ਹੋਣ
- (1)ਟਕਸਾਲ
- (2)ਖ਼ਜ਼ਾਨਾ
- (3)ਬੈਂਕ
- (4)ਸਰਕਾਰ
Show answer
Answer: (1) ਟਕਸਾਲQ39. Maintenance Allowance ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?
- (1)ਨਿਰਬਾਹ ਭੱਤਾ
- (2)ਮੁਸਾਫ਼ਰ ਭੱਤਾ
- (3)ਬਿਜਲੀ ਭੱਤਾ
- (4)ਸ਼ਪੈਸਲ ਭੱਤਾ
Show answer
Answer: (1) ਨਿਰਬਾਹ ਭੱਤਾQ40. ‘ਉਣਨਾ’ ਦਾ ਵਿਰੋਧੀ ਸ਼ਬਦ ਹੈ:
- (1)ਓਪਰਾ
- (2)ਉਚਾਣ
- (3)ਉਧੇੜਨਾ
- (4)ਉਰਲਾ
Show answer
Answer: (3) ਉਧੇੜਨਾQ41. ‘ਸਭਾ’ ਦਾ ਵਚਨ ਬਦਲੋ:
- (1)ਸੰਭਾਵਨ
- (2)ਸਭਾਵੀਂ
- (3)ਸਭਾਵਾਂ
- (4)ਸੰਭਾਵਨਾਵਾਂ
Show answer
Answer: (3) ਸਭਾਵਾਂQ42. ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਸੋਟਾ ਮਾਰਿਆ ਪਾਣੀ ______ ਨਹੀਂ ਹੁੰਦੇ
- (1)ਇਕ
- (2)ਸੁਹਾਵਣੇ
- (3)ਦੋ
- (4)ਗੰਦੇ
Show answer
Answer: (3) ਦੋQ43. ‘ਅੰਤਰ’ ਦਾ ਸਮਾਨਾਰਥਕ ਸ਼ਬਦ ਹੈ:
- (1)ਇੱਕੋ ਜਿਹਾ
- (2)ਨਿਰੰਤਰ
- (3)ਫ਼ਰਕ
- (4)ਸਮਾਨਤਾ
Show answer
Answer: (3) ਫ਼ਰਕQ44. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ?
- (1)ਹਾਏ? ਮੇਰੇ ਚੰਨ ਪੁੱਤ ਨੂੰ ਕੀ ਹੋ ਗਿਆ।
- (2)ਹਾਏ ਮੇਰੇ! ਚੰਨ ਪੁੱਤ ਨੂੰ ਕੀ ਹੋ ਗਿਆ,
- (3)ਹਾਏ ਮੇਰੇ, ਚੰਨ ਪੁੱਤ? ਨੂੰ ਕੀ ਹੋ ਗਿਆ।।
- (4)ਹਾਏ! ਮੇਰੇ ਚੰਨ ਪੁੱਤ ਨੂੰ ਕੀ ਹੋ ਗਿਆ!
Show answer
Answer: (4) ਹਾਏ! ਮੇਰੇ ਚੰਨ ਪੁੱਤ ਨੂੰ ਕੀ ਹੋ ਗਿਆ!Q45. ‘ਹੱਸਣਾ’ ਦਾ ਵਿਰੋਧੀ ਸ਼ਬਦ ਹੈ:
- (1)ਲੋਚਨ
- (2)ਮੁਸਕਰਾਣਾ
- (3)ਰੋਣਾ
- (4)ਸੰਝ
Show answer
Answer: (3) ਰੋਣਾQ46. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ?
- (1)ਸਕੂਲ ਨੂੰ ਛੁੱਟੀ ਕਦੋਂ ਹੁੰਦੀ ਹੈ?
- (2)ਸਕੂਲ ਨੂੰ! ਛੁੱਟੀ ਕਦੋਂ ਹੁੰਦੀ ਹੈ;
- (3)ਸਕੂਲ ਨੂੰ ਛੁੱਟੀ; ਕਦੋਂ ਹੁੰਦੀ ਹੈ!
- (4)ਸਕੂਲ, ਨੂੰ ਛੁੱਟੀ; ਕਦੋਂ ਹੁੰਦੀ ਹੈ।
Show answer
Answer: (1) ਸਕੂਲ ਨੂੰ ਛੁੱਟੀ ਕਦੋਂ ਹੁੰਦੀ ਹੈ?Q47. ‘ਤਿੱਤਰ’ ਸ਼ਬਦ ਦਾ ਲਿੰਗ ਬਦਲੋ:
- (1)ਤਿੱਤਰਨ
- (2)ਤਿੱਤਰੀ
- (3)ਤਿੱਤਰਿਆ
- (4)ਤਿੱਤਰੇ
Show answer
Answer: (2) ਤਿੱਤਰੀQ48. ‘ਮੋਰ’ ਸ਼ਬਦ ਦਾ ਵਚਨ ਬਦਲੋ:
- (1)ਮੋਰਾਂ
- (2)ਮੋਰਿਆ
- (3)ਮੋਰੀ
- (4)ਮੋਰਨੀ
Show answer
Answer: (1) ਮੋਰਾਂQ49. ‘ਉਸਤਾਦੀ ਕਰਨਾ’ ਮੁਹਾਵਰੇ ਦਾ ਅਰਥ ਹੈ:
- (1)ਪ੍ਰਧਾਨਗੀ ਕਰਨਾ
- (2)ਦਿਸ਼ਾ-ਨਿਰਦੇਸ਼ ਦੇਣਾ
- (3)ਉਸਤਾਦਗਿਰੀ ਕਰਨਾ
- (4)ਚਲਾਕੀ ਕਰਨਾ
Show answer
Answer: (4) ਚਲਾਕੀ ਕਰਨਾQ50. ‘ਅਮਨ’ ਦਾ ਸਮਾਨਾਰਥਕ ਸ਼ਬਦ ਹੈ:
- (1)ਜੰਗ
- (2)ਯੁੱਧ
- (3)ਚੈਨ
- (4)ਲੜਾਈ
Show answer
Answer: (3) ਚੈਨ
Answer key
Question numbers match the printed paper.
1 – 12 – 23 – 14 – 15 – 36 – 17 – 18 – 49 – 210 – 111 – 412 – 213 – 314 – 115 – 116 – 417 – 118 – 219 – 320 – 121 – 422 – 223 – 424 – 325 – 226 – 127 – 228 – 429 – 130 – 431 – 432 – 433 – 334 – 435 – 236 – 137 – 338 – 139 – 140 – 341 – 342 – 343 – 344 – 445 – 346 – 147 – 248 – 149 – 450 – 3