Punjab Police SI 14 Jul 2023 · Punjabi (qualifying) · Shift 3

Real Punjab Police Sub-Inspector paper (Punjab Police SI 14 Jul 2023 · Punjabi (qualifying) · Shift 3), 50 questions with the official answer key. No ASI paper has been held yet, so the SI papers are the closest real practice.

Questions
50
Marks
50
Duration
60 min
Scoring
+1 · no penalty

Section breakdown

SectionQuestionsMarks
Punjabi Language5050
Total5050

Important instructions

  1. 1The test contains 50 questions across 1 sections. Total marks: 50.
  2. 2You have 60 minutes to complete the test. The timer starts as soon as you click Start Test.
  3. 3Each correct answer gives +1 mark. No negative marking — attempt every question. Unanswered questions receive 0 marks.
  4. 4Use the question palette on the right to jump between questions. Color codes: green for answered, amber for marked for review, grey for visited but unanswered.
  5. 5You can switch between English and the second language anytime using the language toggle inside the test.
  6. 6The test will auto-submit when the timer reaches zero. You can also submit manually anytime.
  7. 7Once submitted, you'll see your score, section-wise analysis, and complete solutions with explanations.

Heads up: do not refresh or close this tab during the test. Progress is not saved until you submit.

Start Test →

Free · No signup required · Bilingual

Punjab Police SI 14 Jul 2023 · Punjabi (qualifying) · Shift 3: all 50 questions with answers

Read the paper here, or attempt it as a timed test for your score and a worked solution to every question.
  1. Q1. ਚਿੱਤਰਸ਼ਾਲਾ ਸ਼ਬਦ ਵਿਚ ਪਿਛੇਤਰ ਹੈ:

    • (1)ਆ
    • (2)ਲਾ
    • (3)ਆਲਾ
    • (4)ਸ਼ਾਲਾ
    Show answer
    Answer: (4) ਸ਼ਾਲਾ
  2. Q2. ਪਤੀਲਾ ਸ਼ਬਦ ਦਾ ਲਿੰਗ ਬਦਲੋ

    • (1)ਪਤੀਲੇ
    • (2)ਪਤੀਲੀ
    • (3)ਪਤੀਲਨ
    • (4)ਪਤੀਲੀਆਂ
    Show answer
    Answer: (2) ਪਤੀਲੀ
  3. Q3. ਹੈਂ! ਇਸਤਰੀ ਨੇ ਡਾਕੂ ਮਾਰ ਭਜਾ ਦਿੱਤੇ! ਇਸ ਵਾਕ ਦੇ ਅੰਤ ਵਿਚ ਲੱਗੇ ਵਿਸਰਾਮ ਚਿੰਨ੍ਹ ! ਨੂੰ ਪੰਜਾਬੀ ਵਿਚ ਕੀ ਕਹਿੰਦੇ ਹਨ?

    • (1)ਬਿੰਦੀ ਡੰਡੀ
    • (2)ਪੂਰਨ ਵਿਸਰਾਮ
    • (3)ਵਿਸਮਕ ਚਿੰਨ੍ਹ
    • (4)ਪ੍ਰਸ਼ਨ ਚਿੰਨ੍ਹ
    Show answer
    Answer: (3) ਵਿਸਮਕ ਚਿੰਨ੍ਹ
  4. Q4. ਅਖ਼ੀਰਲਾ ਸ਼ਬਦ ਵਿਚ ਪਿਛੇਤਰ ਹੈ:

    • (1)ਰੀਲਆ
    • (2)ਰੀਲਾ
    • (3)ਲਾ
    • (4)ਰਈਲਾ
    Show answer
    Answer: (3) ਲਾ
  5. Q5. ਗ਼ੈਰਕਨੂੰਨੀ ਸ਼ਬਦ ਵਿਚ ਅਗੇਤਰ ਹੈ:

    • (1)ਗ਼ੈਰ
    • (2)ਗ਼ੈ
    • (3)ਗ਼ੈਰਕ
    • (4)ਨੀ
    Show answer
    Answer: (1) ਗ਼ੈਰ
  6. Q6. ਔਰਤ ਦਾ ਸਮਾਨਾਰਥਕ ਸ਼ਬਦ ਹੈ:

    • (1)ਹੁਸਨ
    • (2)ਤ੍ਰੀਮਤ
    • (3)ਪ੍ਰਤਿੱਗਿਆ
    • (4)ਇਨਸਾਨ
    Show answer
    Answer: (2) ਤ੍ਰੀਮਤ
  7. Q7. ਅਖਾਣ ਵਿਚਲੀ ਖ਼ਾਲੀ ਥਾਂ ਭਰੋ: ______ ਦੀ ਜੁੱਲੀ ਰੇਸ਼ਮ ਦਾ ਬਖੀਆ

    • (1)ਸੀਮੇਂਟ
    • (2)ਵਾਣ
    • (3)ਲੱਕੜ
    • (4)ਟਾਟ
    Show answer
    Answer: (4) ਟਾਟ
  8. Q8. ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਕਲੇਜੇ ______ ਬਲਣੇ

    • (1)ਸੱਪ
    • (2)ਦੁੱਧ
    • (3)ਭਾਂਬੜ
    • (4)ਰਾੜ
    Show answer
    Answer: (3) ਭਾਂਬੜ
  9. Q9. Abbreviation ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?

    • (1)ਸੰਖੇਪ
    • (2)ਫ਼ੁਟਕਲ
    • (3)ਮੁਆਵਜ਼ਾ
    • (4)ਸਮਝੌਤਾ
    Show answer
    Answer: (1) ਸੰਖੇਪ
  10. Q10. ਵਲੈਤੀਆ ਸ਼ਬਦ ਦਾ ਲਿੰਗ ਬਦਲੋ

    • (1)ਵਿਦੇਸ਼ਣ
    • (2)ਵਲੈਤਣ
    • (3)ਵਲੈਤੀਨ
    • (4)ਵਲੈਤੀ
    Show answer
    Answer: (2) ਵਲੈਤਣ
  11. Q11. ਭਿੱਜਣਾ ਦਾ ਵਿਰੋਧੀ ਸ਼ਬਦ ਹੈ:

    • (1)ਗਿੱਲਾ
    • (2)ਸੁੱਚਾ
    • (3)ਤਰ
    • (4)ਸੁੱਕਣਾ
    Show answer
    Answer: (4) ਸੁੱਕਣਾ
  12. Q12. ਸ਼ੁੱਧ ਸ਼ਬਦ ਜੋੜ ਚੁਣੋ:

    • (1)ਬੋਧੀਕ
    • (2)ਬੌਧਿਕ
    • (3)ਬੋਧਕਿ
    • (4)ਬੋਦੀਕ
    Show answer
    Answer: (2) ਬੌਧਿਕ
  13. Q13. ਅਪਮਾਨਜਨਕ ਸ਼ਬਦ ਵਿਚ ਪਿਛੇਤਰ ਹੈ:

    • (1)ਕ
    • (2)ਨਕ
    • (3)ਜਨਕ
    • (4)ਨਜਨਕ
    Show answer
    Answer: (3) ਜਨਕ
  14. Q14. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਚਹੁੰ ਪੈਰਾਂ ਵਾਲਾ ਪਸੂ

    • (1)ਚੁਪਾਇਆ
    • (2)ਚਮੁਖੀਆ
    • (3)ਚੌਤਰਫ਼ਾ
    • (4)ਚਾਰਪੈਰੀ
    Show answer
    Answer: (1) ਚੁਪਾਇਆ
  15. Q15. ਕੰਨ ਖੜ੍ਹੇ ਹੋਣਾ- ਮੁਹਾਵਰੇ ਦਾ ਅਰਥ ਹੈ:

    • (1)ਧੱਕਾ ਲੱਗਣਾ
    • (2)ਗੁੱਸੇ ਵਿਚ ਆਉਣਾ
    • (3)ਦੁੱਖੀ ਹੋਣਾ
    • (4)ਚੌਕਸ ਹੋਣਾ
    Show answer
    Answer: (4) ਚੌਕਸ ਹੋਣਾ
  16. Q16. ਪ੍ਰਸੰਸਾ ਦਾ ਸਮਾਨਾਰਥਕ ਸ਼ਬਦ ਹੈ:

    • (1)ਲਾਭ
    • (2)ਯੋਗ
    • (3)ਉਪਰਾਲਾ
    • (4)ਵਡਿਆਈ
    Show answer
    Answer: (4) ਵਡਿਆਈ
  17. Q17. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ?

    • (1)ਬਲਜਿੰਦਰ ਨੇ ਕਿਹਾ। “ਪਿਤਾ ਜੀ ਮੈਂ ਜਮਾਤ ਵਿੱਚੋਂ ਫ਼ਸਟ ਆਈ ਹਾਂ।”
    • (2)ਬਲਜਿੰਦਰ ਨੇ ਕਿਹਾ! ਪਿਤਾ ਜੀ, ਮੈਂ ਜਮਾਤ ਵਿੱਚੋਂ ਫ਼ਸਟ ਆਈ ਹਾਂ।
    • (3)ਬਲਜਿੰਦਰ ਨੇ ਕਿਹਾ, “ਪਿਤਾ ਜੀ, ਮੈਂ ਜਮਾਤ ਵਿੱਚੋਂ ਫ਼ਸਟ ਆਈ ਹਾਂ।”
    • (4)ਬਲਜਿੰਦਰ ਨੇ ਕਿਹਾ “ਪਿਤਾ ਜੀ! ਮੈਂ ਜਮਾਤ ਵਿੱਚੋਂ ਫ਼ਸਟ ਆਈ ਹਾਂ।”
    Show answer
    Answer: (3) ਬਲਜਿੰਦਰ ਨੇ ਕਿਹਾ, “ਪਿਤਾ ਜੀ, ਮੈਂ ਜਮਾਤ ਵਿੱਚੋਂ ਫ਼ਸਟ ਆਈ ਹਾਂ।”
  18. Q18. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਦੂਜਿਆ ਦਾ ਉਪਕਾਰ ਕਰਨ ਵਾਲਾ

    • (1)ਨੇਤਾ
    • (2)ਪਰਉਪਕਾਰੀ
    • (3)ਅਮੀਰ
    • (4)ਸ਼ਾਹੂਕਾਰ
    Show answer
    Answer: (2) ਪਰਉਪਕਾਰੀ
  19. Q19. ਕੈ ਦਾ ਬਹੁਵਚਨ ਹੈ:

    • (1)ਕੈਨੀ
    • (2)ਕੈਨਿਆ
    • (3)ਕੈਨੇ
    • (4)ਕੈਆਂ
    Show answer
    Answer: (4) ਕੈਆਂ
  20. Q20. ਸ਼ਰਮੀਲਾ ਸ਼ਬਦ ਵਿਚ ਪਿਛੇਤਰ ਹੈ:

    • (1)ਈਲਾ
    • (2)ਰਮੀਲਾ
    • (3)ਮਿਲਾ
    • (4)ਲਾ
    Show answer
    Answer: (1) ਈਲਾ
  21. Q21. ਕਬਰ ਕਿਨਾਰੇ ਹੋਣਾ- ਮੁਹਾਵਰੇ ਦਾ ਅਰਥ ਹੈ:

    • (1)ਤਿਆਰ-ਬਰ ਤਿਆਰ ਹੋਣਾ
    • (2)ਡਰ ਜਾਣਾ
    • (3)ਮੌਤ ਦੇ ਨੇੜੇ ਹੋਣਾ
    • (4)ਕਬਰ ਪੁੱਟਣਾ
    Show answer
    Answer: (3) ਮੌਤ ਦੇ ਨੇੜੇ ਹੋਣਾ
  22. Q22. ਹਵਾ ਦਾ ਬਹੁਵਚਨ ਹੈ:

    • (1)ਹਵਾਈਆਂ
    • (2)ਹਵਾਏ
    • (3)ਹਾਵਾਦਾਰ
    • (4)ਹਵਾਵਾਂ
    Show answer
    Answer: (4) ਹਵਾਵਾਂ
  23. Q23. ਬਨੈਣ ਦਾ ਬਹੁਵਚਨ ਹੈ:

    • (1)ਬਨੈਣੇ
    • (2)ਬਨੈਣਾਂ
    • (3)ਬਨੈਣੀਆਂ
    • (4)ਬਨੈਣੀ
    Show answer
    Answer: (2) ਬਨੈਣਾਂ
  24. Q24. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਕੁਝ ਵਿਅਕਤੀਆਂ ਵੱਲੋਂ ਰਾਏ ਦੇਣ ਲਈ ਚੁਣਿਆ ਵਿਅਕਤੀ

    • (1)ਵਾਰਿਸ
    • (2)ਪ੍ਰਤਿਨਿਧ
    • (3)ਪਲੇਠਾ
    • (4)ਪ੍ਰਮੁੱਖ
    Show answer
    Answer: (2) ਪ੍ਰਤਿਨਿਧ
  25. Q25. ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਸੱਦੀ ਨਾ______ ਮੈਂ______ ਦੀ ਤਾਈ

    • (1)ਬੁਲਾਈ, ਲਾੜੇ
    • (2)ਬੁਲਾਈ, ਮੁੰਡੇ
    • (3)ਪੁੱਛੀ, ਲਾੜੀ
    • (4)ਬੁਲਾਈ, ਕੁੜੀ
    Show answer
    Answer: (1) ਬੁਲਾਈ, ਲਾੜੇ
  26. Q26. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਕੀਤੇ ਨੂੰ ਜਾਣਨ ਵਾਲਾ

    • (1)ਵਰਿਆਮ
    • (2)ਅਕ੍ਰਿਤਘਣ
    • (3)ਕ੍ਰਿੱਤਗ
    • (4)ਅਣਥੱਕ
    Show answer
    Answer: (3) ਕ੍ਰਿੱਤਗ
  27. Q27. ਅਖਾਣ ਪੂਰਾ ਕਰੋ: ਆਪਣਾ______ ਪਰਾਇਆ ਢੀਂਗਰ

    • (1)ਨੀਂਗਰ
    • (2)ਬੇਗ਼ਾਨਾ
    • (3)ਪੁੱਤਰ
    • (4)ਮਿੱਤਰ
    Show answer
    Answer: (1) ਨੀਂਗਰ
  28. Q28. ਅਗਾੜੀ ਦਾ ਵਿਰੋਧੀ ਸ਼ਬਦ ਹੈ:

    • (1)ਪਿਛਾੜੀ
    • (2)ਅੱਗੇ
    • (3)ਰਿਕਸ਼ਾ
    • (4)ਅਗਾਂਹ
    Show answer
    Answer: (1) ਪਿਛਾੜੀ
  29. Q29. 59 ਨੂੰ ਪੰਜਾਬੀ ਵਿਚ ਕਹਿੰਦੇ ਹਨ:

    • (1)ਉਨਾਸੀ
    • (2)ਉਨਾਹਠ
    • (3)ਉਨ੍ਹੱਤਰ
    • (4)ਉਨਾਨਵੇਂ
    Show answer
    Answer: (2) ਉਨਾਹਠ
  30. Q30. ਲਾਵਾਰਸ ਸ਼ਬਦ ਵਿਚ ਅਗੇਤਰ ਹੈ:

    • (1)ਲਆ
    • (2)ਲਾ
    • (3)ਲਾਵਾ
    • (4)ਲਾਵਾਰ
    Show answer
    Answer: (2) ਲਾ
  31. Q31. ਸ਼ੁੱਧ ਸ਼ਬਦ ਜੋੜ ਚੁਣੋ:

    • (1)ਡੂੰਘਾਈ
    • (2)ਡਘਾਈ
    • (3)ਡੁਗਾਈ
    • (4)ਡਿਘਾਈ
    Show answer
    Answer: (1) ਡੂੰਘਾਈ
  32. Q32. ਸ਼ੁੱਧ ਸ਼ਬਦ ਜੋੜ ਚੁਣੋ:

    • (1)ਚਲਕ
    • (2)ਚਲਾਕ
    • (3)ਚਲਕਿ
    • (4)ਚਲਿਕ
    Show answer
    Answer: (2) ਚਲਾਕ
  33. Q33. ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਇੱਕੋ ਤੱਕੜੀ ਦੇ ______ ਹੋਣਾ

    • (1)ਵੱਟੇ
    • (2)ਛਾਬੇ
    • (3)ਡੰਡੀ
    • (4)ਰੱਸੇ
    Show answer
    Answer: (1) ਵੱਟੇ
  34. Q34. ਸ਼ੀਂਹ ਸ਼ਬਦ ਦਾ ਲਿੰਗ ਬਦਲੋ

    • (1)ਸ਼ੀਂਆਂ
    • (2)ਸ਼ੀਂਹਣੀ
    • (3)ਸ਼ੀਂਹੀ
    • (4)ਸ਼ੀਂਹਨਣ
    Show answer
    Answer: (2) ਸ਼ੀਂਹਣੀ
  35. Q35. ਅਰੰਭ ਦਾ ਸਮਾਨਾਰਥਕ ਸ਼ਬਦ ਹੈ:

    • (1)ਅੰਤ
    • (2)ਮੁੱਢ
    • (3)ਸਜਗ
    • (4)ਗਰਜ਼
    Show answer
    Answer: (2) ਮੁੱਢ
  36. Q36. ਪੁਰਖ ਸ਼ਬਦ ਦਾ ਲਿੰਗ ਬਦਲੋ

    • (1)ਪੁਰਖੇ
    • (2)ਇਸਤਰੀ
    • (3)ਆਦਮੀ
    • (4)ਮਰਦ
    Show answer
    Answer: (2) ਇਸਤਰੀ
  37. Q37. Director ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?

    • (1)ਨਿਰਦੇਸ਼ਕ
    • (2)ਉਤਾਰਾ
    • (3)ਅਹੁਦਾ
    • (4)ਰੋਜ਼ਨਾਮਚਾ
    Show answer
    Answer: (1) ਨਿਰਦੇਸ਼ਕ
  38. Q38. ਚੱਲਣਹਾਰ ਸ਼ਬਦ ਵਿਚ ਪਿਛੇਤਰ ਹੈ:

    • (1)ਹਾਰ
    • (2)ਣਹਾਰ
    • (3)ਆਰ
    • (4)ਲਣਹਾਰ
    Show answer
    Answer: (1) ਹਾਰ
  39. Q39. 57 ਨੂੰ ਪੰਜਾਬੀ ਵਿਚ ਕਹਿੰਦੇ ਹਨ:

    • (1)ਸਤਾਹਠ
    • (2)ਸਤਾਸੀ
    • (3)ਸਤਵੰਜਾ
    • (4)ਸਤੱਤਰ
    Show answer
    Answer: (3) ਸਤਵੰਜਾ
  40. Q40. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ?

    • (1)ਨਹੀਂ! ਤੁਸੀਂ ਇਸ ਤਰ੍ਹਾਂ ਬਿਨਾਂ ਕੁਝ ਖਾਧੇ-ਪੀਤੇ ਨਹੀਂ ਜਾ ਸਕਦੇ!
    • (2)ਨਹੀਂ? ਤੁਸੀਂ ਇਸ ਤਰ੍ਹਾਂ ਬਿਨਾਂ ਕੁਝ, ਖਾਧੇ-ਪੀਤੇ ਨਹੀਂ ਜਾ ਸਕਦੇ;
    • (3)ਨਹੀਂ ਤੁਸੀਂ! ਇਸ ਤਰ੍ਹਾਂ ਬਿਨਾਂ ਕੁਝ ਖਾਧੇ-ਪੀਤੇ ਨਹੀਂ ਜਾ ਸਕਦੇ?
    • (4)ਨਹੀਂ, ਤੁਸੀਂ ਇਸ ਤਰ੍ਹਾਂ ਬਿਨਾਂ ਕੁਝ ਖਾਧੇ-ਪੀਤੇ ਨਹੀਂ ਜਾ ਸਕਦੇ।
    Show answer
    Answer: (4) ਨਹੀਂ, ਤੁਸੀਂ ਇਸ ਤਰ੍ਹਾਂ ਬਿਨਾਂ ਕੁਝ ਖਾਧੇ-ਪੀਤੇ ਨਹੀਂ ਜਾ ਸਕਦੇ।
  41. Q41. ਸ਼ੁੱਧ ਸ਼ਬਦ ਜੋੜ ਚੁਣੋ:

    • (1)ਵਣਜਿ
    • (2)ਵਣਜ
    • (3)ਵਨਜ਼
    • (4)ਵਨਜ
    Show answer
    Answer: (2) ਵਣਜ
  42. Q42. ਉਤਰਨਾ ਦਾ ਵਿਰੋਧੀ ਸ਼ਬਦ ਹੈ:

    • (1)ਉਲਝਣਾ
    • (2)ਉੱਸਰਨਾ
    • (3)ਹੇਠਲਾ
    • (4)ਚੜ੍ਹਨਾ
    Show answer
    Answer: (4) ਚੜ੍ਹਨਾ
  43. Q43. ਬਦਅਸੀਸ ਸ਼ਬਦ ਵਿਚ ਅਗੇਤਰ ਹੈ:

    • (1)ਬਦ
    • (2)ਬ
    • (3)ਬਦਅ
    • (4)ਸੀਸ
    Show answer
    Answer: (1) ਬਦ
  44. Q44. ਫੱਗਣ ਦੇ ਮਗਰੋਂ ______ ਮਹੀਨਾ ਹੁੰਦਾ ਹੈ?

    • (1)ਫੱਗਣ
    • (2)ਅੱਸੂ
    • (3)ਚੇਤ
    • (4)ਮੱਘਰ
    Show answer
    Answer: (3) ਚੇਤ
  45. Q45. Adhoc ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?

    • (1)ਲੇਖਾਕਾਰੀ
    • (2)ਪ੍ਰਸ਼ਾਸਕ
    • (3)ਪ੍ਰਸ਼ਾਸਨ
    • (4)ਤਦ-ਅਰਥ
    Show answer
    Answer: (4) ਤਦ-ਅਰਥ
  46. Q46. Reserve ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?

    • (1)ਗਬਨ
    • (2)ਰਾਖਵੀਂ
    • (3)ਨਿਯੁਕਤੀ
    • (4)ਪਾਤਰਤਾ
    Show answer
    Answer: (2) ਰਾਖਵੀਂ
  47. Q47. ਸ਼ੇਰ ਸ਼ਬਦ ਦਾ ਲਿੰਗ ਬਦਲੋ

    • (1)ਸ਼ੇਰਨੀ
    • (2)ਸ਼ੇਰੀ
    • (3)ਬਾਘਣ
    • (4)ਸ਼ੇਰਨ
    Show answer
    Answer: (1) ਸ਼ੇਰਨੀ
  48. Q48. ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਕੱਲੀ ਤਾਂ ______ ਵੀ ਨਹੀਂ ਬਲਦੀ

    • (1)ਦੇਹ
    • (2)ਗੈਸ
    • (3)ਲੱਕੜ
    • (4)ਪਾਥੀ
    Show answer
    Answer: (3) ਲੱਕੜ
  49. Q49. ਤਹਿਜ਼ੀਬ ਸ਼ਬਦ ਦਾ ਅਰਥ ਹੈ:

    • (1)ਖ਼ੂਬਸੂਰਤ
    • (2)ਸਭਿਅਤਾ
    • (3)ਤ੍ਰੀਮਤ
    • (4)ਪ੍ਰਸੰਨਤਾ
    Show answer
    Answer: (2) ਸਭਿਅਤਾ
  50. Q50. ਉਮੰਗ ਦਾ ਸਮਾਨਾਰਥਕ ਸ਼ਬਦ ਹੈ:

    • (1)ਤਾਂਘ
    • (2)ਨਿਰਮਲ
    • (3)ਠੀਕ
    • (4)ਉਪਮਾ
    Show answer
    Answer: (1) ਤਾਂਘ

Answer key

Question numbers match the printed paper.

1 – 42 – 23 – 34 – 35 – 16 – 27 – 48 – 39 – 110 – 211 – 412 – 213 – 314 – 115 – 416 – 417 – 318 – 219 – 420 – 121 – 322 – 423 – 224 – 225 – 126 – 327 – 128 – 129 – 230 – 231 – 132 – 233 – 134 – 235 – 236 – 237 – 138 – 139 – 340 – 441 – 242 – 443 – 144 – 345 – 446 – 247 – 148 – 349 – 250 – 1