Punjab Police SI 15 Jul 2023 · Paper I · Shift 1

Real Punjab Police Sub-Inspector paper (Punjab Police SI 15 Jul 2023 · Paper I · Shift 1), 100 questions with the official answer key. No ASI paper has been held yet, so the SI papers are the closest real practice.

Questions
100
Marks
100
Duration
120 min
Scoring
+1 · no penalty

Section breakdown

SectionQuestionsMarks
General Awareness5050
Punjabi Language2020
Quantitative Aptitude3030
Total100100

Important instructions

  1. 1The test contains 100 questions across 3 sections. Total marks: 100.
  2. 2You have 120 minutes to complete the test. The timer starts as soon as you click Start Test.
  3. 3Each correct answer gives +1 mark. No negative marking — attempt every question. Unanswered questions receive 0 marks.
  4. 4Use the question palette on the right to jump between questions. Color codes: green for answered, amber for marked for review, grey for visited but unanswered.
  5. 5You can switch between English and the second language anytime using the language toggle inside the test.
  6. 6The test will auto-submit when the timer reaches zero. You can also submit manually anytime.
  7. 7Once submitted, you'll see your score, section-wise analysis, and complete solutions with explanations.

Heads up: do not refresh or close this tab during the test. Progress is not saved until you submit.

Start Test →

Free · No signup required · Bilingual

Punjab Police SI 15 Jul 2023 · Paper I · Shift 1: all 100 questions with answers

Read the paper here, or attempt it as a timed test for your score and a worked solution to every question.
  1. Q1. The National Commission for Scheduled Tribes (NCST) was set up by amending which Article of the Constitution of India?

    ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਸੋਧ ਕਰਕੇ ਰਾਸ਼ਟਰੀ ਅਨੁਸੂਚਿਤ ਜਨਜਾਤੀ ਕਮਿਸ਼ਨ (NCST) ਦੀ ਸਥਾਪਨਾ ਕੀਤੀ ਗਈ ਸੀ?

    • (1)Article 334ਅਨੁਛੇਦ 334
    • (2)Article 332ਅਨੁਛੇਦ 332
    • (3)Article 336ਅਨੁਛੇਦ 336
    • (4)Article 338ਅਨੁਛੇਦ 338
    Show answer
    Answer: (4) Article 338
  2. Q2. In August 2021, which of these countries passed a law to protect online user data privacy?

    ਅਗਸਤ 2021 ਵਿੱਚ ਇਹਨਾਂ ਵਿੱਚੋਂ ਕਿਸ ਦੇਸ਼ ਨੇ ਔਨਲਾਈਨ ਉਪਭੋਗਤਾ ਡੇਟਾ ਗੋਪਨੀਯਤਾ ਦੀ ਸੁਰੱਖਿਆ ਲਈ ਇੱਕ ਕਾਨੂੰਨ ਪਾਸ ਕੀਤਾ ਸੀ?

    • (1)Chinaਚੀਨ
    • (2)Franceਫਰਾਂਸ
    • (3)Japanਜਪਾਨ
    • (4)Indiaਭਾਰਤ
    Show answer
    Answer: (1) China
  3. Q3. Which of the following Sikh Gurus started the 'Manji system'?

    ਹੇਠ ਲਿਖਿਆਂ ਵਿੱਚੋਂ ਕਿਸ ਸਿੱਖ ਗੁਰੂ ਨੇ ‘ਮੰਜੀ ਪ੍ਰਥਾ’ ਦੀ ਸ਼ੁਰੂਆਤ ਕੀਤੀ?

    • (1)Guru Ram Das Jiਗੁਰੂ ਰਾਮਦਾਸ ਜੀ
    • (2)Guru Amar Das Jiਗੁਰੂ ਅਮਰਦਾਸ ਜੀ
    • (3)Guru Har Rai Jiਗੁਰੂ ਹਰ ਰਾਏ ਜੀ
    • (4)Guru Arjan Dev Jiਗੁਰੂ ਅਰਜਨ ਦੇਵ ਜੀ
    Show answer
    Answer: (2) Guru Amar Das Ji
  4. Q4. Consider the following statements with reference to Bal Gangadhar Tilak. 1. The slogan 'Freedom is our birthright and we shall have it' was given by him. 2. In 1916 he signed the Lucknow Pact with Muhammad Ali Jinnah on behalf of the Indian National Congress. 3. He was one of the extremist leaders of the Indian National Congress. Which of the statements given above is/are correct?

    ਬਾਲ ਗੰਗਾਧਰ ਤਿਲਕ ਦੇ ਸਬੰਧ ਵਿੱਚ ਹੇਠਾਂ ਦਿੱਤੇ ਕਥਨਾਂ ਉੱਤੇ ਗੌਰ ਕਰੋ। 1. ਨਾਅਰਾ 'ਆਜ਼ਾਦੀ ਸਾਡਾ ਜਨਮ ਸਿੱਧ ਅਧਿਕਾਰ ਹੈ ਅਤੇ ਇਹ ਸਾਨੂੰ ਮਿਲਣਾ ਚਾਹੀਦਾ ਹੈ' ਉਸ ਦੁਆਰਾ ਦਿੱਤਾ ਗਿਆ ਹੈ। 2. ਉਸਨੇ 1916 ਵਿੱਚ ਮੁਹੰਮਦ ਅਲੀ ਜਿਨਾਹ ਨਾਲ ਭਾਰਤੀ ਰਾਸ਼ਟਰੀ ਕਾਂਗਰਸ ਦੀ ਤਰਫੋਂ ਲਖਨਊ ਸਮਝੌਤੇ 'ਤੇ ਦਸਤਖਤ ਕੀਤੇ। 3. ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਕੱਟੜਪੰਥੀ ਨੇਤਾਵਾਂ ਵਿੱਚੋਂ ਇੱਕ ਸੀ। ਉੱਪਰ ਦਿੱਤੇ ਗਏ ਕਥਨਾਂ ਵਿੱਚੋਂ ਕਿਹੜਾ/ਕਿਹੜੇ ਸਹੀ ਹੈ/ਹਨ?

    • (1)Only 2ਕੇਵਲ 2
    • (2)Both 2 and 32 ਅਤੇ 3 ਦੋਵੇਂ
    • (3)Only 1 and 2ਕੇਵਲ 1 ਅਤੇ 2
    • (4)1, 2 and 31, 2 ਅਤੇ 3
    Show answer
    Answer: (4) 1, 2 and 3
  5. Q5. The Bhilai Steel Plant was set up with the collaboration of ____________.

    ਭਿਲਾਈ ਸਟੀਲ ਪਲਾਂਟ ____________ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਗਿਆ ਸੀ।

    • (1)USAਯੂ.ਐਸ.ਏ.(USA)
    • (2)USSRਯੂ.ਐਸ.ਐਸ.ਆਰ. (USSR)
    • (3)Australiaਆਸਟ੍ਰੇਲੀਆ (Australia)
    • (4)Germanyਜਰਮਨੀ (Germany)
    Show answer
    Answer: (2) USSR
  6. Q6. When was the post of District Collector created for the first time in India?

    ਭਾਰਤ ਵਿੱਚ, ਪਹਿਲੀ ਵਾਰ ਜ਼ਿਲ੍ਹਾ ਕੁਲੈਕਟਰ ਦਾ ਅਹੁਦਾ ਕਦੋਂ ਬਣਾਇਆ ਗਿਆ ਸੀ?

    • (1)1786
    • (2)1773
    • (3)1772
    • (4)1781
    Show answer
    Answer: (3) 1772
  7. Q7. According to Article 170 of the Constitution of India, what is the maximum number of members of the Legislative Assembly of a state?

    ਭਾਰਤ ਦੇ ਸੰਵਿਧਾਨ ਦੇ ਆਰਟੀਕਲ 170 ਦੇ ਅਨੁਸਾਰ ਕਿਸੇ ਰਾਜ ਦੀ ਵਿਧਾਨ ਸਭਾ ਦੇ ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ ਕਿੰਨੀ ਹੁੰਦੀ ਹੈ?

    • (1)515
    • (2)510
    • (3)505
    • (4)500
    Show answer
    Answer: (4) 500
  8. Q8. Which of the following rivers is NOT included in the 'Panjnad'?

    ਹੇਠ ਲਿਖੀਆਂ ਨਦੀਆਂ ਵਿੱਚੋਂ ਕਿਹੜੀ ਨਦੀ ‘ਪੰਜਨਦ’ ਵਿੱਚ ਸ਼ਾਮਲ ਨਹੀਂ ਹੈ?

    • (1)Jhelumਜੇਹਲਮ
    • (2)Raviਰਾਵੀ
    • (3)Indusਸਿੰਧ
    • (4)Chenabਚਨਾਬ
    Show answer
    Answer: (3) Indus
  9. Q9. Which of the following Mughal emperors ordered the execution of Guru Arjan Dev Ji?

    ਹੇਠ ਲਿਖੇ ਮੁਗਲ ਬਾਦਸ਼ਾਹਾਂ ਵਿੱਚੋਂ ਕਿਸ ਨੇ ਗੁਰੂ ਅਰਜਨ ਦੇਵ ਜੀ ਨੂੰ ਕਤਲ ਕਰਨ ਦਾ ਹੁਕਮ ਦਿੱਤਾ ਸੀ?

    • (1)Akbarਅਕਬਰ
    • (2)Shah Jahanਸ਼ਾਹਜਹਾਂ
    • (3)Jahangirਜਹਾਂਗੀਰ
    • (4)Baburਬਾਬਰ
    Show answer
    Answer: (3) Jahangir
  10. Q10. Gobindgarh Fort is in which district of Punjab?

    ਕਿਲ੍ਹਾ ਗੋਬਿੰਦਗੜ੍ਹ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਹੈ?

    • (1)Gurdaspurਗੁਰਦਾਸਪੁਰ
    • (2)Amritsarਅੰਮ੍ਰਿਤਸਰ
    • (3)Patialaਪਟਿਆਲਾ
    • (4)Jalandharਜਲੰਧਰ
    Show answer
    Answer: (2) Amritsar
  11. ਖਣਿਜ (ਸੂਚੀ I) — Mineral (List I)ਖਦਾਨ ਸਥਾਨ (ਸੂਚੀ II) — Mining site (List II)
    1. ਲੋਹ ਕੱਚੀ ਧਾਤ — Iron orea. ਰਾਣੀਗੰਜ — Raniganj
    2. ਕੋਲਾ — Coalb. ਸੁੰਦਰਗੜ੍ਹ — Sundergarh
    3. ਬਕਸਾਈਟ — Bauxitec. ਕਾਲਾਹਾਂਡੀ — Kalahandi
    4. ਪੈਟਰੋਲੀਅਮ — Petroleumd. ਡਿਗਬੋਈ — Digboi
  12. Q11. Match the minerals given in List I with the mining locations given in List II:

    ਸੂਚੀ I ਵਿੱਚ ਦਿੱਤੇ ਖਣਿਜਾਂ ਦਾ ਸੂਚੀ II ਵਿੱਚ ਦਿੱਤੇ ਖਦਾਨ ਸਥਾਨਾਂ ਨਾਲ ਮਿਲਾਣ ਕਰੋ:

    • (1)1-b, 2-a, 3-c, 4-d
    • (2)1-a, 2-b, 3-c, 4-d
    • (3)1-b, 2-a, 3-d, 4-c
    • (4)1-b, 2-c, 3-a, 4-d
    Show answer
    Answer: (1) 1-b, 2-a, 3-c, 4-d
  13. Q12. In China, which of the following ethnic groups forms 92% of the population?

    ਚੀਨ ਵਿੱਚ, ਹੇਠ ਲਿਖੀਆਂ ਵਿੱਚੋਂ ਕਿਹੜੀ ਜਾਤੀ ਆਬਾਦੀ ਦਾ 92% ਬਣਦੀ ਹੈ?

    • (1)Hanਹਾਨ
    • (2)Manchuਮਾਂਚੂ
    • (3)Huiਹੁਈ
    • (4)Miaoਮਾਓ
    Show answer
    Answer: (1) Han
  14. Q13. In India, which of the following tiger reserves has NOT received recognition of the Global Conservation Assured Tiger Standards in July 2021?

    ਭਾਰਤ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੇ ਟਾਈਗਰ ਰਿਜ਼ਰਵ ਨੂੰ ਜੁਲਾਈ 2021 ਵਿੱਚ ਗਲੋਬਲ ਕੰਜ਼ਰਵੇਸ਼ਨ ਅਸ਼ੋਰਡ ਟਾਈਗਰ ਸਟੈਂਡਰਡਜ਼ ਦੀ ਮਾਨਤਾ ਪ੍ਰਾਪਤ ਨਹੀਂ ਹੋਈ ਹੈ?

    • (1)Pannaਪੰਨਾ
    • (2)Orangਓਰੰਗ
    • (3)Nameriਨਾਮੇਰੀ
    • (4)Manasਮਾਨਸ
    Show answer
    Answer: (3) Nameri
  15. Q14. The standard ________ seal was a square slab of 2×2 square inches, made of steatite.

    ਮਾਣਕ ________ ਸੀਲ, ਇੱਕ 2×2 ਵਰਗ ਇੰਚ ਦੀ ਵਰਗ ਸਲੈਬ ਸੀ, ਜੋ ਸਟੀਟਾਈਟ ਦੀ ਬਣੀ ਹੋਈ ਸੀ।

    • (1)Aryanਆਰੀਅਨ
    • (2)Guptaਗੁਪਤਾ
    • (3)Mauryanਮੌਰੀਆ
    • (4)Harappanਹੜੱਪਾ
    Show answer
    Answer: (4) Harappan
  16. Q15. Plato recognised four cardinal virtues, which are wisdom, courage, temperance and ______.

    ਪਲੈਟੋ ਨੇ ਚਾਰ ਮੁੱਖ ਗੁਣਾਂ ਨੂੰ ਮਾਨਤਾ ਦਿੱਤੀ, ਜੋ ਕਿ ਬੁੱਧੀ, ਹਿੰਮਤ, ਸੰਜਮ ਅਤੇ ______ ਹਨ।

    • (1)Respectਸਤਿਕਾਰ
    • (2)Justiceਨਿਆਂ
    • (3)Truthਸੱਚਾਈ
    • (4)Loyaltyਵਫ਼ਾਦਾਰੀ
    Show answer
    Answer: (2) Justice
  17. Q16. According to the Census of 2011, what percentage of Punjab's population is Hindu?

    2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਪੰਜਾਬ ਦੀ ਆਬਾਦੀ ਵਿੱਚ ਕਿੰਨੇ ਪ੍ਰਤੀਸ਼ਤ ਹਿੰਦੂ ਹਨ?

    • (1)40.21%
    • (2)38.49%
    • (3)22.23%
    • (4)30.21%
    Show answer
    Answer: (2) 38.49%
  18. Q17. Which of the following is NOT a risk associated with the Green Revolution?

    ਹੇਠ ਲਿਖਿਆਂ ਵਿੱਚੋਂ ਕਿਹੜਾ ਹਰੀ ਕ੍ਰਾਂਤੀ ਨਾਲ ਜੁੜਿਆ ਖਤਰਾ ਨਹੀਂ ਹੈ?

    • (1)Shift from subsistence farming to commercial farming.ਨਿਰਵਾਹ ਯੋਗ ਖੇਤੀ ਤੋਂ ਵਪਾਰਕ ਖੇਤੀ ਵਿੱਚ ਸਥਾਨਅੰਤਰਿਤ ਹੋਣਾ।
    • (2)Inequality between small and large farmers increases.ਛੋਟੇ ਅਤੇ ਵੱਡੇ ਕਿਸਾਨਾਂ ਵਿੱਚ ਅਸਮਾਨਤਾ ਵਧਦੀ ਹੈ।
    • (3)Increase in the production of limited crops such as wheat and rice.ਕਣਕ ਅਤੇ ਚਾਵਲ ਵਰਗੀਆਂ ਸੀਮਤ ਫਸਲਾਂ ਦੇ ਉਤਪਾਦਨ ਵਿੱਚ ਵਾਧਾ।
    • (4)HYV crops carried a greater risk of attack by pests.HYV ਫਸਲਾਂ 'ਤੇ ਕੀੜਿਆਂ ਦੇ ਹਮਲੇ ਦਾ ਖਤਰਾ ਜ਼ਿਆਦਾ ਸੀ।
    Show answer
    Answer: (1) Shift from subsistence farming to commercial farming.
  19. Q18. David Diop received the International Booker Prize 2021 for which of his novels?

    ਡੇਵਿਡ ਡਿਓਪ (David Diop) ਨੂੰ ਉਸਦੇ ਕਿਸ ਨਾਵਲ ਲਈ ਅੰਤਰਰਾਸ਼ਟਰੀ ਬੁਕਰ ਪੁਰਸਕਾਰ 2021 ਮਿਲਿਆ ਹੈ?

    • (1)l'Attraction universelleਆਈ' ਅਟਰੈਕਸ਼ਨ ਯੁਨੀਵਰਸਲ (l'Attraction universelle)
    • (2)Coups de Pilonਕਉਪਸ ਡੇ ਪੀਲੋਨ (Coups de Pilon)
    • (3)At Night All Blood Is Blackਐਟ ਨਾਈਟ ਆਲ ਬਲੱਡ ਇਜ਼ ਬਲੈਕ (At Night All Blood Is Black)
    • (4)Hammer Blowsਹੈਮਰ ਬਲੋਅਸ (Hammer Blows)
    Show answer
    Answer: (3) At Night All Blood Is Black
  20. Q19. _______ researched and created a new style known as 'Bharatanrityam', and she is also a musician with a master's degree in Carnatic music.

    _______ ਨੇ 'ਭਾਰਤ-ਨ੍ਰਿਤਿਅਮ' ਵਜੋਂ ਜਾਣੀ ਜਾਂਦੀ ਇੱਕ ਨਵੀਂ ਸ਼ੈਲੀ ਦੀ ਖੋਜ ਅਤੇ ਨਿਰਮਾਣ ਕੀਤਾ, ਅਤੇ ਉਹ ਕਾਰਨਾਟਿਕ ਸੰਗੀਤ ਵਿੱਚ ਮਾਸਟਰ ਡਿਗਰੀ ਦੇ ਨਾਲ ਇੱਕ ਸੰਗੀਤਕਾਰ ਵੀ ਹੈ।

    • (1)Sonal Mansinghਸੋਨਲ ਮਾਨਸਿੰਘ
    • (2)Yamini Krishnamurthyਯਾਮਿਨੀ ਕ੍ਰਿਸ਼ਨਾਮੂਰਤੀ
    • (3)Tanjore Balasaraswatiਤੰਜੌਰ ਬਾਲਾਸਰਸਵਤ
    • (4)Padma Subrahmanyamਪਦਮ ਸੁਬ੍ਰਾਹਮਣੀਅਮ
    Show answer
    Answer: (4) Padma Subrahmanyam
  21. Q20. Which of the following is known as the foundation day of the Khalsa Panth?

    ਹੇਠ ਲਿਖਿਆਂ ਵਿੱਚੋਂ ਕਿਸ ਨੂੰ ਖਾਲਸਾ ਪੰਥ ਦੇ ਸਥਾਪਨਾ ਦਿਵਸ ਵਜੋਂ ਜਾਣਿਆ ਜਾਂਦਾ ਹੈ?

    • (1)Basant Panchamiਬਸੰਤ ਪੰਚਮੀ
    • (2)Lohriਲੋਹੜੀ
    • (3)Chhapar Melaਛਪਾਰ ਦਾ ਮੇਲਾ
    • (4)Vaisakhiਵਿਸਾਖੀ
    Show answer
    Answer: (4) Vaisakhi
  22. Q21. The Parvati temple was built at ___________ during the Gupta period.

    ਪਾਰਵਤੀ ਮੰਦਰ ਦਾ ਨਿਰਮਾਣ ਗੁਪਤ ਕਾਲ ਦੌਰਾਨ ___________ ਵਿਖੇ ਹੋਇਆ ਸੀ।

    • (1)Deogarhਦੇਵਗੜ੍ਹ
    • (2)Rajghatਰਾਜਘਾਟ
    • (3)Nachna-Kutharaਨਚਨਾ-ਕੁਠਾਰਾ
    • (4)Tigawaਤਿਗਾਵਾ
    Show answer
    Answer: (3) Nachna-Kuthara
  23. Q22. Who among the following holds that the happiness of mankind lies in the attainment of the pleasure that life can provide, and thus pleasure is the ultimate aim of human actions?

    ਹੇਠਾਂ ਦਿੱਤੇ ਵਿੱਚੋਂ ਕੌਣ ਇਹ ਮੰਨਦਾ ਹੈ ਕਿ ਮਨੁੱਖਜਾਤੀ ਦੀ ਖੁਸ਼ੀ ਜੀਵਨ ਦੁਆਰਾ ਪ੍ਰਦਾਨ ਕੀਤੀ ਜਾ ਸਕਣ ਵਾਲੇ ਆਨੰਦ ਦੀ ਪ੍ਰਾਪਤੀ ਵਿੱਚ ਹੈ ਅਤੇ ਇਸ ਤਰ੍ਹਾਂ, ਆਨੰਦ ,ਮਨੁੱਖੀ ਕੰਮਾਂ ਦਾ ਅੰਤਮ ਉਦੇਸ਼ ਹੈ?

    • (1)Materialismਭੌਤਿਕਵਾਦ
    • (2)Hedonismਸੁੱਖਵਾਦ
    • (3)Asceticismਵੈਰਾਗ
    • (4)Humanismਮਾਨਵਤਾਵਾਦ
    Show answer
    Answer: (2) Hedonism
  24. Q23. The national language of Bangladesh is -

    ਬੰਗਲਾਦੇਸ਼ ਦੀ ਰਾਸ਼ਟਰੀ ਭਾਸ਼ਾ ਹੈ -

    • (1)Urduਉਰਦੂ
    • (2)Bengaliਬੰਗਾਲੀ
    • (3)Assameseਅਸਮੀਜ਼
    • (4)Paliਪਾਲੀ
    Show answer
    Answer: (2) Bengali
  25. Q24. Which Article of the Indian Constitution provides reservation of 33% seats in Panchayats for Scheduled Castes and Scheduled Tribes?

    ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਲਈ ਪੰਚਾਇਤਾਂ ਵਿੱਚ 33% ਸੀਟਾਂ ਦਾ ਰਾਖਵਾਂਕਰਨ ਪ੍ਰਦਾਨ ਕਰਦਾ ਹੈ?

    • (1)Article 213Dਅਨੁਛੇਦ 213D
    • (2)Article 223Dਅਨੁਛੇਦ 223D
    • (3)Article 233Dਅਨੁਛੇਦ 233D
    • (4)Article 243Dਅਨੁਛੇਦ 243D
    Show answer
    Answer: (4) Article 243D
  26. Q25. Which of the following classical dances given below belongs to North India?

    ਹੇਠਾਂ ਦਿੱਤੇ ਸ਼ਾਸਤਰੀ ਨਾਚਾਂ ਵਿੱਚੋਂ ਕਿਹੜਾ ਉੱਤਰੀ ਭਾਰਤ ਦਾ ਹੈ?

    • (1)Kuchipudiਕੁਚੀਪੁੜੀ
    • (2)Kathakਕੱਥਕ
    • (3)Odissiਓਡੀਸੀ
    • (4)Kathakaliਕਥਕਲੀ
    Show answer
    Answer: (2) Kathak
  27. Q26. In the Rigvedic period many clans (vis) together formed a _______.

    ਰਿਗਵੈਦਿਕ ਕਾਲ ਵਿੱਚ ਬਹੁਤ ਸਾਰੇ ਕਬੀਲਿਆਂ (ਵਿਸ) ਨੇ ਇੱਕ _______ ਦਾ ਗਠਨ ਕੀਤਾ।

    • (1)Janaਜਣ
    • (2)Kulaਕੁਲ
    • (3)Kulapaਕੁਲਪ
    • (4)Gramaਗ੍ਰਾਮ
    Show answer
    Answer: (1) Jana
  28. Q27. ___________, a Deputy Director-General of the World Health Organization, was appointed Chief Scientist of WHO in March 2019.

    ___________, ਵਿਸ਼ਵ ਸਿਹਤ ਸੰਗਠਨ ਦੇ ਇੱਕ ਡਿਪਟੀ ਡਾਇਰੈਕਟਰ-ਜਨਰਲ ਨੂੰ ਮਾਰਚ 2019 ਵਿੱਚ WHO ਦਾ ਮੁੱਖ ਵਿਗਿਆਨੀ ਨਿਯੁਕਤ ਕੀਤਾ ਗਿਆ ਹੈ।

    • (1)Dr. Vijayalakshmi Ravindranathਡਾ. ਵਿਜੇਲਕਸ਼ਮੀ ਰਵਿੰਦਰਨਾਥ
    • (2)Dr. Balram Bhargavaਡਾ. ਬਲਰਾਮ ਭਾਰਗਵ
    • (3)Dr. Harsh Vardhanਡਾ. ਹਰਸ਼ ਵਰਧਨ
    • (4)Dr. Soumya Swaminathanਡਾ. ਸੋਮਿਆ ਸਵਾਮੀਨਾਥਨ
    Show answer
    Answer: (4) Dr. Soumya Swaminathan
  29. Q28. A campaign was launched in China in 1958 to boost GDP growth, which was called _____________.

    ਚੀਨ ਵਿੱਚ 1958 ਵਿੱਚ GDP ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਨੂੰ _____________ ਕਿਹਾ ਜਾਂਦਾ ਸੀ।

    • (1)Jump Forwardਜੰਪ ਫਾਰਵਰਡ (Jump Forward)
    • (2)Great Economic Boostਗ੍ਰੇਟ ਇਕਨੋਮਿਕ ਬੂਸਟ (Great Economic Boost)
    • (3)Big Economic Pushਬਿੱਗ ਇਕਨੋਮਿਕ ਪੁਸ਼ (Big Economic Push)
    • (4)Great Leap Forwardਗ੍ਰੇਟ ਲੀਪ ਫਾਰਵਰਡ (Great Leap Forward)
    Show answer
    Answer: (4) Great Leap Forward
  30. Q29. Which of the following words was not in the original Preamble of the Indian Constitution?

    ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਭਾਰਤੀ ਸੰਵਿਧਾਨ ਦੀ ਮੂਲ ਪ੍ਰਸਤਾਵਨਾ ਵਿੱਚ ਨਹੀਂ ਸੀ?

    • (1)Socialistਸਮਾਜਵਾਦੀ
    • (2)Democraticਲੋਕਤੰਤਰੀ
    • (3)Libertyਸੁਤੰਤਰਤਾ
    • (4)Justiceਨਿਆਂ
    Show answer
    Answer: (1) Socialist
  31. Q30. Which of the following provisions is an integral part of the Constitution of India?

    ਹੇਠ ਲਿਖੇ ਪ੍ਰਬੰਧਾਂ ਵਿੱਚੋਂ ਕਿਹੜਾ ਭਾਰਤ ਦੇ ਸੰਵਿਧਾਨ ਦਾ ਅਨਿੱਖੜਵਾਂ ਅੰਗ ਹੈ?

    • (1)Preventive eliminationਨਿਵਾਰਕ ਖ਼ਾਤਮਾ (Preventive elimination)
    • (2)Preventive evasionਨਿਵਾਰਕ ਖੰਡਨ (Preventive evasion)
    • (3)Preventive exclusionਨਿਵਾਰਕ ਬਾਈਕਾਟ (Preventive exclusion)
    • (4)Preventive detentionਨਿਵਾਰਕ ਨਜ਼ਰਬੰਦੀ (Preventive detention)
    Show answer
    Answer: (4) Preventive detention
  32. Q31. Which of the following three-day fairs is held at the shrine (mazar) of Peer Baba Mohkam Din in Jagraon?

    ਜਗਰਾਓਂ ਵਿੱਚ ਪੀਰ ਬਾਬਾ ਮੋਹਕਮਦੀਨ ਦੀ ਮਜ਼ਾਰ 'ਤੇ ਹੇਠ ਲਿਖੇ ਵਿੱਚੋਂ ਕਿਹੜਾ ਮੇਲਾ ਲਗਦਾ ਹੈ ਜੋ ਤਿੰਨ ਦਿਨ ਚੱਲਦਾ ਹੈ?

    • (1)Kila Raipur Sports Festivalਕਿਲਾ ਰਾਏਪੁਰ ਖੇਡ ਮੇਲਾ
    • (2)Roshni Melaਰੋਸ਼ਨੀ ਮੇਲਾ
    • (3)Bathinda Virasat Melaਬਠਿੰਡਾ ਵਿਰਾਸਤ ਮੇਲਾ
    • (4)Sangrur Virasati Melaਸੰਗਰੂਰ ਵਿਰਾਸਤੀ ਮੇਲਾ
    Show answer
    Answer: (2) Roshni Mela
  33. Q32. Which of the following Constitutional Amendment Acts made it possible to appoint the same person as Governor for two or more states?

    ਹੇਠ ਲਿਖੇ ਸੰਵਿਧਾਨਕ ਸੰਸ਼ੋਧਨ ਐਕਟਾਂ ਵਿੱਚੋਂ ਕਿਹੜੇ ਨੇ ਇੱਕੋ ਵਿਅਕਤੀ ਨੂੰ ਦੋ ਜਾਂ ਦੋ ਤੋਂ ਵੱਧ ਰਾਜਾਂ ਲਈ ਰਾਜਪਾਲ ਵਜੋਂ ਨਿਯੁਕਤ ਕਰਨ ਦੀ ਸਹੂਲਤ ਦਿੱਤੀ?

    • (1)Seventhਸੱਤਵੇਂ
    • (2)Ninthਨੌਵੇਂ
    • (3)Sixthਛੇਵੇਂ
    • (4)Eighthਅੱਠਵੇਂ
    Show answer
    Answer: (1) Seventh
  34. Q33. Who became the first Indian to win a Formula 2 race in December 2020?

    ਦਸੰਬਰ 2020 ਵਿੱਚ ਫਾਰਮੂਲਾ 2 ਰੇਸ ਜਿੱਤਣ ਵਾਲਾ ਸਭ ਤੋਂ ਪਹਿਲਾ ਭਾਰਤੀ ਕੌਣ ਬਣਿਆ?

    • (1)Jehan Daruvalaਜੇਹਾਨ ਦਾਰੂਵਾਲਾ
    • (2)Arjun Mainiਅਰਜੁਨ ਮੈਨੀ
    • (3)Karun Chandhokਕਰੁਣ ਚੰਡੋਕ
    • (4)Mahaveer Raghunathanਮਹਾਵੀਰ ਰਘੂਨਾਥਨ
    Show answer
    Answer: (1) Jehan Daruvala
  35. Q34. 'The official language of the Union shall be Hindi in Devanagari script. The form of numerals to be used for the official purposes of the Union shall be the international form of Indian numerals.' Under which Article of the Indian Constitution is this stated?

    ਸੰਘ ਦੀ ਅਧਿਕਾਰਤ ਭਾਸ਼ਾ ਦੇਵਨਾਗਰੀ ਲਿਪੀ ਵਿੱਚ ਹਿੰਦੀ ਹੋਵੇਗੀ। ਸੰਘ ਦੇ ਅਧਿਕਾਰਤ ਉਦੇਸ਼ਾਂ ਲਈ ਵਰਤੇ ਜਾਣ ਵਾਲੇ ਅੰਕਾਂ ਦਾ ਰੂਪ ਭਾਰਤੀ ਅੰਕਾਂ ਦਾ ਅੰਤਰਰਾਸ਼ਟਰੀ ਰੂਪ ਹੋਵੇਗਾ। ਇਹ ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਅਧੀਨ ਵਰਣਨ ਕੀਤਾ ਗਿਆ ਹੈ?

    • (1)Article 13ਅਨੁਛੇਦ 13
    • (2)Article 370 (2)ਅਨੁਛੇਦ 370 (2)
    • (3)Article 343(1)ਅਨੁਛੇਦ 343(1)
    • (4)Article 354(1)ਅਨੁਛੇਦ 354(1)
    Show answer
    Answer: (3) Article 343(1)
  36. Q35. Who among the following founded the 'Guru Nanak Navigation Company', which chartered the ship Komagata Maru from Japan on 24 March 1914?

    ਹੇਠ ਦਿੱਤਿਆਂ ਵਿੱਚੋਂ ਕਿਸ ਨੇ 'ਗੁਰੂ ਨਾਨਕ ਨੈਵੀਗੇਸ਼ਨ ਕੰਪਨੀ' ਦੀ ਸਥਾਪਨਾ ਕੀਤੀ, ਜਿਸ ਨੇ 24 ਮਾਰਚ 1914 ਨੂੰ ਜਪਾਨ ਤੋਂ ਕਾਮਾਗਾਟਾਮਾਰੂ ਜਹਾਜ਼ ਕਿਰਾਏ ਉੱਤੇ ਲਿਆ ਸੀ?

    • (1)Baba Dayal Singhਬਾਬਾ ਦਿਆਲ ਸਿੰਘ
    • (2)Sundar Singh Majithiaਸੁੰਦਰ ਸਿੰਘ ਮਜੀਠੀਆ
    • (3)Baba Gurdit Singhਬਾਬਾ ਗੁਰਦਿੱਤ ਸਿੰਘ
    • (4)Sardar Thakur Singh Sandhawaliaਸਰਦਾਰ ਠਾਕੁਰ ਸਿੰਘ ਸੰਧਾਵਾਲੀਆ
    Show answer
    Answer: (3) Baba Gurdit Singh
  37. Q36. Which of the following is the famous folk dance of women in the Indian Punjab region?

    ਹੇਠ ਲਿਖਿਆਂ ਵਿੱਚੋਂ ਕਿਹੜਾ ਭਾਰਤੀ ਪੰਜਾਬ ਖੇਤਰ ਵਿੱਚ ਔਰਤਾਂ ਦਾ ਪ੍ਰਸਿੱਧ ਲੋਕ ਨਾਚ ਹੈ?

    • (1)Khoiriya danceਖੋਇਰੀਆ ਨਾਚ
    • (2)Loor danceਲੋਰ ਨਾਚ
    • (3)Bagad danceਬਾਗੜ ਨਾਚ
    • (4)Giddha danceਗਿੱਧਾ ਨਾਚ
    Show answer
    Answer: (4) Giddha dance
  38. Q37. Under which scheme was India's first virtual science lab for school children launched on 22 November 2021?

    22 ਨਵੰਬਰ, 2021 ਨੂੰ ਸਕੂਲੀ ਬੱਚਿਆਂ ਲਈ ਭਾਰਤ ਦੀ ਪਹਿਲੀ ਵਰਚੁਅਲ ਸਾਇੰਸ ਲੈਬ ਕਿਸ ਯੋਜਨਾ ਦੇ ਤਹਿਤ ਸ਼ੁਰੂ ਕੀਤੀ ਗਈ?

    • (1)CSIR JigyasaCSIR ਜਿਗਿਆਸਾ
    • (2)Kishore Vaigyanik Protsahan Yojana (KVPY)ਕਿਸ਼ੋਰ ਵਿਗਿਆਨਕ ਪ੍ਰੋਤਸਾਹਨ ਯੋਜਨਾ (KVPY)
    • (3)INSPIRE MANAK Award Programmeਇੰਸਪਾਇਰ ਮਾਨਕ ਅਵਾਰਡ ਪ੍ਰੋਗਰਾਮ
    • (4)Vigyan Jyoti Programmeਵਿਗਿਆਨ ਜਯੋਤੀ ਪ੍ਰੋਗਰਾਮ
    Show answer
    Answer: (1) CSIR Jigyasa
  39. Q38. Which of the following rulers of Nepal sent his army to help the East India Company in the revolt of 1857?

    ਨੇਪਾਲ ਦੇ ਹੇਠਲੇ ਸ਼ਾਸਕਾਂ ਵਿੱਚੋਂ ਕਿਸ ਨੇ 1857 ਦੇ ਵਿਦਰੋਹ ਵਿੱਚ ਈਸਟ ਇੰਡੀਆ ਕੰਪਨੀ ਦੀ ਮਦਦ ਲਈ ਆਪਣੀ ਫੌਜ ਭੇਜੀ ਸੀ?

    • (1)Padam Shamsher Jungਪਦਮ ਸ਼ਮਸ਼ੇਰ ਜੰਗ
    • (2)Rana Bahadurਰਾਣਾ ਬਹਾਦਰ
    • (3)Bhimsen Thapaਭੀਮਸੇਨ ਥਾਪਾ
    • (4)Jung Bahadur Ranaਜੰਗ ਬਹਾਦਰ ਰਾਣਾ
    Show answer
    Answer: (4) Jung Bahadur Rana
  40. Q39. What is the condition called that manifests as cretinism in children?

    ਬੱਚਿਆਂ ਵਿੱਚ ਕ੍ਰੇਟੀਨਿਜਮ (cretinism) ਦੇ ਰੂਪ ਵਿੱਚ ਪ੍ਰਗਟ ਹੋਣ ਵਾਲੀ ਸਥਿਤੀ ਨੂੰ ਕੀ ਕਿਹਾ ਜਾਂਦਾ ਹੈ?

    • (1)Goitreਗੋਇਟਰ (Goitre)
    • (2)Lethargyਲੇਥਾਰਗੀ (Lethargy)
    • (3)Anaemiaਅਨੀਮੀਆ (Anaemia)
    • (4)Shortness of breathਸ਼ਾਰਟਨੈਸ ਆਫ ਬ੍ਰੀਦ (Shortness of breath)
    Show answer
    Answer: (1) Goitre
  41. Q40. Which of the following was announced under the Plastic Waste Management Amendment Rules, 2021?

    ਪਲਾਸਟਿਕ ਵੇਸਟ ਮੈਨੇਜਮੈਂਟ ਸੋਧ ਨਿਯਮ 2021 ਦੇ ਤਹਿਤ ਹੇਠਾਂ ਦਿੱਤਿਆਂ ਵਿੱਚੋਂ ਕਿਸ ਦਾ ਐਲਾਨ ਕੀਤਾ ਗਿਆ ਹੈ?

    • (1)A ban on the use of plastic products by 20252025 ਤੱਕ ਪਲਾਸਟਿਕ ਦੇ ਉਤਪਾਦਾਂ ਦੀ ਵਰਤੋਂ ਉੱਤੇ ਰੋਕ
    • (2)A ban on identified single-use plastic items by 20222022 ਤੱਕ ਚਿੰਨ੍ਹਿਤ ਇਕਹਿਰੀ ਵਰਤੋਂ ਵਾਲੀਆਂ ਪਲਾਸਟਿਕ ਵਸਤੂਆਂ 'ਤੇ ਰੋਕ
    • (3)A ban on burning plastic waste by 20252025 ਤੱਕ ਪਲਾਸਟਿਕ ਕੂੜੇ ਨੂੰ ਜਲਾਉਣ 'ਤੇ ਪਾਬੰਦੀ
    • (4)A ban on marine litter by 20232023 ਤੱਕ ਸਮੁੰਦਰੀ ਕੂੜੇ ਉੱਤੇ ਰੋਕ
    Show answer
    Answer: (2) A ban on identified single-use plastic items by 2022
  42. Q41. On 12 August 2021, DRDO successfully test-fired which medium-range subsonic cruise missile?

    12 ਅਗਸਤ 2021 ਨੂੰ, DRDO ਨੇ ਮੱਧ ਦੂਰੀ ਦੀ ਕਿਹੜੀ ਸਬਸੋਨਿਕ ਕਰੂਜ਼ ਮਿਸਾਇਲ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ?

    • (1)Nirbhayਨਿਰਭੈ (NIRBHAY)
    • (2)BrahMosਬ੍ਰਹਮੋਸ (BRAHMOS)
    • (3)Agni VIਅਗਨੀ VI (AGNI VI)
    • (4)Nagਨਾਗ (NAG)
    Show answer
    Answer: (1) Nirbhay
  43. Q42. The Kisan Credit Card scheme was launched in 1998-99 to provide _________ credit to farmers.

    ਕਿਸਾਨ ਕ੍ਰੈਡਿਟ ਕਾਰਡ ਸਕੀਮ, 1998-99 ਵਿੱਚ ਕਿਸਾਨਾਂ ਨੂੰ _________ ਕਰਜ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਸੀ।

    • (1)Short-termਲਘੂ-ਕਾਲੀਨ
    • (2)Periodic loanਆਵਧਿਕ ਕਰਜ਼
    • (3)Long-termਦੀਰਘ-ਕਾਲੀਨ
    • (4)On seedsਬੀਜਾਂ 'ਤੇ
    Show answer
    Answer: (1) Short-term
  44. Q43. In which of the following years was the session of the Indian National Congress held at Lucknow with Jawaharlal Nehru as president?

    ਹੇਠ ਦਿੱਤਿਆਂ ਵਿੱਚੋਂ ਕਿਹੜੇ ਸਾਲ, ਭਾਰਤੀ ਰਾਸ਼ਟਰੀ ਕਾਂਗਰਸ ਦਾ ਇਜਲਾਸ ਲਖਨਊ ਵਿੱਚ ਹੋਇਆ, ਜਿੱਥੇ ਜਵਾਹਰ ਲਾਲ ਨਹਿਰੂ ਪ੍ਰਧਾਨ ਸਨ?

    • (1)1938
    • (2)1936
    • (3)1935
    • (4)1939
    Show answer
    Answer: (2) 1936
  45. Q44. ______ was established with the object of promoting cooperative marketing of agricultural produce to benefit the farmers of India.

    ______ ਦੀ ਸਥਾਪਨਾ ਭਾਰਤ ਵਿੱਚ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਖੇਤੀਬਾੜੀ ਉਤਪਾਦਾਂ ਦੀ ਸਹਿਕਾਰੀ ਮੰਡੀਕਰਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ।

    • (1)ICAR
    • (2)NAFED
    • (3)NABARD
    • (4)ICMR
    Show answer
    Answer: (2) NAFED
  46. Q45. What happens when an adequate quantity of macronutrients is not taken in?

    ਜਦੋਂ ਸਥੂਲ ਪੋਸ਼ਕ ਤੱਤਾਂ (macronutrients) ਦੀ ਉੱਚਿਤ ਮਾਤਰਾ ਗ੍ਰਹਿਣ ਨਾ ਕੀਤੀ ਜਾਵੇ, ਤਾਂ ਕੀ ਹੁੰਦਾ ਹੈ?

    • (1)Protein energy malnutritionਪ੍ਰੋਟੀਨ ਊਰਜਾ ਕੁਪੋਸ਼ਣ (Protein energy malnutrition)
    • (2)Hepatitisਜਿਗਰ ਦੀ ਸੋਜ (Hepatitis)
    • (3)Childhood blindnessਬਚਪਨ ਦਾ ਅੰਨ੍ਹਾਪਨ (Childhood blindness)
    • (4)Stuntingਬੌਨਾਪਨ (Stunting)
    Show answer
    Answer: (1) Protein energy malnutrition
  47. Q46. In which of the following years was the Patiala and East Punjab States Union (PEPSU) established?

    ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ (PEPSU) ਦੀ ਸਥਾਪਨਾ ਹੇਠ ਲਿਖਿਆਂ ਵਿੱਚੋਂ ਕਿਸ ਸਾਲ ਹੋਈ ਸੀ?

    • (1)1951
    • (2)1948
    • (3)1950
    • (4)1949
    Show answer
    Answer: (2) 1948
  48. Q47. Sri Harmandir Sahib is famous by the name _______.

    ਸ੍ਰੀ ਹਰਿਮੰਦਰ ਸਾਹਿਬ _______ ਦੇ ਨਾਂ ਨਾਲ ਮਸ਼ਹੂਰ ਹੈ।

    • (1)Golden Templeਗੋਲਡਨ ਟੈਂਪਲ
    • (2)Diamond Templeਡਾਇਮੰਡ ਟੈਂਪਲ
    • (3)Lotus Templeਲੋਟਸ ਟੈਂਪਲ
    • (4)Silver Templeਸਿਲਵਰ ਟੈਂਪਲ
    Show answer
    Answer: (1) Golden Temple
  49. Q48. Where is the Kiliyur waterfall situated?

    ਕਿਲਿਯੂਰ ਝਰਨਾ (Kiliyur waterfall) ਕਿੱਥੇ ਸਥਿਤ ਹੈ?

    • (1)Jharkhandਝਾਰਖੰਡ
    • (2)Karnatakaਕਰਨਾਟਕ
    • (3)Tamil Naduਤਾਮਿਲਨਾਡੂ
    • (4)Keralaਕੇਰਲ
    Show answer
    Answer: (3) Tamil Nadu
  50. Q49. In India, the Governor of each state shall appoint as ________ of the state a person who is qualified to be appointed a judge of a High Court.

    ਭਾਰਤ ਵਿੱਚ, ਹਰੇਕ ਰਾਜ ਦਾ ਰਾਜਪਾਲ ਇੱਕ ਅਜਿਹੇ ਵਿਅਕਤੀ ਨੂੰ ਰਾਜ ਦਾ ________ ਨਿਯੁਕਤ ਕਰੇਗਾ ਜੋ ਕਿਸੇ ਉੱਚ ਅਦਾਲਤ ਦਾ ਜੱਜ ਨਿਯੁਕਤ ਕੀਤੇ ਜਾਣ ਦੇ ਯੋਗ ਹੈ।

    • (1)Accountant Generalਅਕਾਊਂਟੈਂਟ ਜਨਰਲ
    • (2)Law Commissionerਕਾਨੂੰਨ ਕਮਿਸ਼ਨਰ
    • (3)Chief Justiceਚੀਫ਼ ਜਸਟਿਸ
    • (4)Advocate-Generalਐਡਵੋਕੇਟ-ਜਨਰਲ
    Show answer
    Answer: (4) Advocate-General
  51. Q50. In 2021, with which institution did the Government of India sign a loan of 112 million dollars to develop water supply infrastructure in four cities of the state of Jharkhand and to strengthen the capacity of urban local bodies?

    2021 ਵਿੱਚ ਕਿਸ ਸੰਸਥਾ ਦੇ ਨਾਲ ਭਾਰਤ ਸਰਕਾਰ ਦੇ ਝਾਰਖੰਡ ਰਾਜ ਦੇ ਚਾਰ ਸ਼ਹਿਰਾਂ ਵਿੱਚ ਪਾਣੀ ਦੀ ਪੂਰਤੀ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੀ ਸਮਰੱਥਾ ਨੂੰ ਮਜ਼ਬੂਤ ਬਣਾਉਣ ਲਈ 112 ਮਿਲਿਅਨ ਡਾਲਰ ਦੇ ਕਰਜ਼ੇ 'ਤੇ ਹਸਤਾਖਰ ਕੀਤੇ?

    • (1)Asian Development Bankਏਸ਼ੀਅਨ ਡਿਵੈਲਪਮੈਂਟ ਬੈਂਕ (Asian Development Bank)
    • (2)International Monetary Fundਅੰਤਰਰਾਸ਼ਟਰੀ ਮੁਦਰਾ ਫੰਡ (International Monetary Fund)
    • (3)World Bankਵਿਸ਼ਵ ਬੈਂਕ (World Bank)
    • (4)International Bank for Reconstruction and Developmentਪੁਨਰ-ਨਿਰਮਾਣ ਅਤੇ ਵਿਕਾਸ ਲਈ ਅੰਤਰਰਾਸ਼ਟਰੀ ਬੈਂਕ (International Bank for Reconstruction and Development)
    Show answer
    Answer: (1) Asian Development Bank
  52. Q51. If [(sqrt(1455) − sqrt(1239))^{2/3} × (sqrt(1239) + sqrt(1455))^{2/3}] / [(8^{1/6} + 1/8^{1/6})(8^{1/3} − 1 + 1/8^{1/3})(8^{1/6} − 1/8^{1/6})(8^{1/3} + 1 + 1/8^{1/3})] = m m/n (a mixed number), where m and n are natural numbers, then find the value of 2m(n + 1) − n2?

    ਜੇਕਰ [(sqrt(1455) − sqrt(1239))^{2/3} × (sqrt(1239) + sqrt(1455))^{2/3}] / [(8^{1/6} + 1/8^{1/6})(8^{1/3} − 1 + 1/8^{1/3})(8^{1/6} − 1/8^{1/6})(8^{1/3} + 1 + 1/8^{1/3})] = m m/n (ਮਿਸ਼ਰਿਤ ਭਿੰਨ) ਹੈ, ਜਿੱਥੇ m ਅਤੇ n ਪ੍ਰਾਕ੍ਰਿਤਕ ਸੰਖਿਆਵਾਂ ਹਨ, ਤਾਂ 2m(n + 1) − n2 ਦਾ ਮੁੱਲ ਪਤਾ ਕਰੋ?

    • (1)16
    • (2)12
    • (3)21
    • (4)15
    Show answer
    Answer: (4) 15
  53. Q52. Find the smallest number which, when divided by 5, 6, 8, 9 and 15, leaves 1 as remainder in each case, but when divided by 13 leaves no remainder.

    ਉਹ ਸਭ ਤੋਂ ਛੋਟੀ ਸੰਖਿਆ ਪਤਾ ਕਰੋ ਜਿਸਨੂੰ 5,6,8,9 ਅਤੇ 15 ਨਾਲ ਭਾਗ ਕਰਨ 'ਤੇ ਹਰੇਕ ਸਥਿਤੀ ਵਿੱਚ 1 ਬਾਕੀ ਬਚਦਾ ਹੈ, ਪਰੰਤੂ 13 ਨਾਲ ਭਾਗ ਕਰਨ 'ਤੇ ਕੁਝ ਵੀ ਬਾਕੀ ਨਹੀਂ ਬਚਦਾ ਹੈ।

    • (1)3668
    • (2)3501
    • (3)3601
    • (4)4201
    Show answer
    Answer: (3) 3601
  54. Q53. The diameter of a roller is 98 cm and its length is 90 cm. To level a playground it makes 100 complete revolutions. Find the cost of levelling at the rate of ₹10 per m2.

    ਇੱਕ ਰੋਲਰ ਦਾ ਵਿਆਸ 98 cm ਹੈ ਅਤੇ ਇਸਦੀ ਲੰਬਾਈ 90 cm ਹੈ। ਇੱਕ ਖੇਡ ਦੇ ਮੈਦਾਨ ਨੂੰ ਪੱਧਰਾ ਕਰਨ ਲਈ ਇਹ ਪੂਰੇ 100 ਚੱਕਰ (revolution) ਘੁੰਮਦਾ ਹੈ। ₹10 ਪ੍ਰਤੀ m2 ਦੀ ਦਰ ਨਾਲ ਪੱਧਰੀਕਰਨ ਦੀ ਲਾਗਤ ਪਤਾ ਕਰੋ।

    • (1)₹ 2,772
    • (2)₹ 2,544
    • (3)₹ 2,472
    • (4)₹ 2,684
    Show answer
    Answer: (1) ₹ 2,772
  55. Q54. A shopkeeper sold each saree for ₹266 after allowing a 5% discount on the marked price. Had he not given the discount, he would have made a 12% profit on the cost price. What was the cost price of each saree?

    ਇੱਕ ਦੁਕਾਨਦਾਰ ਨੇ ਅੰਕਿਤ ਮੁੱਲ 'ਤੇ 5% ਦੀ ਛੋਟ ਦੇਣ ਤੋਂ ਬਾਅਦ ਹੇਰਕ ਸਾੜੀ ਨੂੰ ₹266 ਵਿੱਚ ਵੇਚਿਆ। ਜੇਕਰ ਉਸਨੇ ਛੋਟ ਨਾ ਦਿੱਤੀ ਹੁੰਦੀ, ਤਾਂ ਉਸਨੂੰ ਖਰੀਦ ਮੁੱਲ 'ਤੇ 12% ਦਾ ਲਾਭ ਹੁੰਦਾ। ਹਰੇਕ ਸਾੜੀ ਦਾ ਖਰੀਦ ਮੁੱਲ ਕਿੰਨਾ ਸੀ?

    • (1)₹200
    • (2)₹280
    • (3)₹220
    • (4)₹250
    Show answer
    Answer: (4) ₹250
  56. Q55. A sum of ₹970 is to be divided among A, B and C such that if they get ₹2, ₹5 and ₹7 more respectively, their shares will be in the ratio 3 : 4 : 5. What will be B's share (in ₹)?

    ₹970 ਦੀ ਰਕਮ ਨੂੰ A, B ਅਤੇ C ਵਿੱਚ ਇਸ ਤਰ੍ਹਾਂ ਵੰਡਿਆ ਜਾਣਾ ਹੈ ਕਿ ਜੇਕਰ ਉਹਨਾਂ ਨੂੰ ਕ੍ਰਮਵਾਰ ₹2, ₹5, ₹7 ਵੱਧ ਮਿਲਦੇ ਹਨ, ਤਾਂ ਉਹਨਾਂ ਦੀਆਂ ਹਿੱਸੇਦਾਰੀਆਂ 3 : 4 : 5 ਦੇ ਅਨੁਪਾਤ ਵਿੱਚ ਹੋਣਗੀਆਂ। B (₹ ਵਿੱਚ) ਦਾ ਹਿੱਸਾ ਕੀ ਹੋਵੇਗਾ?

    • (1)403
    • (2)323
    • (3)452
    • (4)244
    Show answer
    Answer: (2) 323
  57. Q56. A solid metallic cone of height 100 cm and radius 15 cm is melted to make spherical balls of radius 5 cm. How many such balls can be made?

    100 cm ਉਚਾਈ ਅਤੇ 15 cm ਅਰਧ-ਵਿਆਸ ਵਾਲੇ ਇੱਕ ਠੋਸ ਧਾਤਵੀ ਸ਼ੰਕੂ ਨੂੰ, 5 cm ਅਰਧ-ਵਿਆਸ ਵਾਲੀਆਂ ਗੋਲਾਕਾਰ ਗੇਂਦਾ ਬਣਾਉਣ ਲਈ ਪਿਘਲਾਇਆ ਜਾਂਦਾ ਹੈ। ਅਜਿਹੀਆਂ ਕਿੰਨੀਆਂ ਗੇਂਦਾਂ ਬਣਾਈਆਂ ਜਾ ਸਕਦੀਆਂ ਹਨ?

    • (1)54
    • (2)45
    • (3)50
    • (4)40
    Show answer
    Answer: (2) 45
  58. Q57. The average weight of a class of 25 students is 42 kg. When the teacher's weight is also included, the average weight increases by 2 kg. What is the teacher's weight?

    25 ਵਿਦਿਆਰਥੀਆਂ ਦੀ ਇੱਕ ਜਮਾਤ ਦਾ ਔਸਤ ਭਾਰ 42 kg ਹੈ। ਜਦੋਂ ਅਧਿਆਪਕ ਦਾ ਭਾਰ ਵੀ ਸ਼ਾਮਲ ਕੀਤਾ ਜਾਂਦਾ ਹੈ, ਤਾਂ ਔਸਤ ਭਾਰ 2 kg ਵੱਧਦਾ ਹੈ। ਅਧਿਆਪਕ ਦਾ ਭਾਰ ਕਿੰਨਾ ਹੈ?

    • (1)68
    • (2)45
    • (3)56
    • (4)94
    Show answer
    Answer: (4) 94
  59. Q58. A shopkeeper offers successive discounts of 20% and 10% on an article priced at ₹300. Find the selling price of the article.

    ਇੱਕ ਦੁਕਾਨਦਾਰ ₹300 ਦੀ ਇੱਕ ਵਸਤੂ 'ਤੇ ਕ੍ਰਮਵਾਰ 20% ਅਤੇ 10% ਦੀ ਛੋਟ ਦੀ ਪੇਸ਼ਕਸ਼ ਕਰਦਾ ਹੈ। ਵਸਤੂ ਦਾ ਵੇਚਮੁੱਲ ਪਤਾ ਕਰੋ।

    • (1)₹216
    • (2)₹210
    • (3)₹220
    • (4)₹200
    Show answer
    Answer: (1) ₹216
  60. Q59. The LCM of 2/3, 4/5 and 6/7 is:

    2/3, 4/5 ਅਤੇ 6/7 ਦਾ LCM ਹੈ:

    • (1)12
    • (2)1/12
    • (3)24
    • (4)1/24
    Show answer
    Answer: (1) 12
  61. Q60. Rajiv lends ₹1,000 at 10.5% per annum compound interest where interest is compounded annually, and Kapil lends the same amount at 10% per annum compound interest where interest is compounded half-yearly. At the end of the year, who earns more and by how much?

    ਰਾਜੀਵ 10.5% ਸਲਾਨਾ ਦਰ ਨਾਲ ਮਿਸ਼ਰਿਤ ਵਿਆਜ ਦੇ ਹਿਸਾਬ ਨਾਲ ₹1,000 ਉਧਾਰ ਦਿੰਦਾ ਹੈ, ਜਿੱਥੇ ਵਿਆਜ ਸਲਾਨਾ ਜੋੜਿਆ ਜਾਂਦਾ ਹੈ ਅਤੇ ਕਪਿਲ 10% ਸਲਾਨਾ ਦਰ ਨਾਲ ਮਿਸ਼ਰਿਤ ਵਿਆਜ ਦੇ ਹਿਸਾਬ ਨਾਲ ਓਨੀ ਹੀ ਰਕਮ ਉਧਾਰ ਦਿੰਦਾ ਹੈ, ਜਿੱਥੇ ਵਿਆਜ ਛਿਮਾਹੀ ਵਜੋਂ ਜੋੜਿਆ ਜਾਂਦਾ ਹੈ। ਸਾਲ ਦੇ ਅੰਤ 'ਤੇ, ਕੌਣ ਜ਼ਿਆਦਾ ਅਤੇ ਕਿੰਨੀ ਜਿਆਦਾ ਕਮਾਈ ਕਰਦਾ ਹੈ?

    • (1)Kapil ₹5ਕਪਿਲ ₹5
    • (2)Rajiv ₹2.50ਰਾਜੀਵ ₹2.50
    • (3)Kapil ₹2.50ਕਪਿਲ ₹2.50
    • (4)Rajiv ₹5ਰਾਜੀਵ ₹5
    Show answer
    Answer: (2) Rajiv ₹2.50
  62. Q61. A person sells 320 mangoes at the cost price of 400 mangoes. Find his profit percentage.

    ਇੱਕ ਵਿਅਕਤੀ 400 ਅੰਬਾਂ ਦੇ ਖਰੀਦ ਮੁੱਲ 'ਤੇ 320 ਅੰਬ ਵੇਚਦਾ ਹੈ। ਉਸਦਾ ਲਾਭ ਪ੍ਰਤੀਸ਼ਤ ਪਤਾ ਕਰੋ।

    • (1)25%
    • (2)10%
    • (3)20%
    • (4)15%
    Show answer
    Answer: (1) 25%
  63. Q62. If the ratio of the radii of two spheres is 5 : 4, then their volumes will be in the ratio _______.

    ਜੇਕਰ ਦੋ ਗੋਲਿਆਂ ਦੇ ਅਰਧ-ਵਿਆਸ ਦਾ ਅਨੁਪਾਤ 5 : 4 ਹੈ, ਤਾਂ ਉਹਨਾਂ ਦੇ ਆਇਤਨ _______ ਦੇ ਅਨੁਪਾਤ ਵਿੱਚ ਹੋਣਗੇ।

    • (1)125 : 64
    • (2)64 : 125
    • (3)4 : 5
    • (4)5 : 4
    Show answer
    Answer: (1) 125 : 64
  64. Q63. On dividing 29758 by a number, 234 is obtained as the quotient and 40 as the remainder. Find the divisor.

    29758 ਨੂੰ ਇਕ ਸੰਖਿਆ ਦੁਆਰਾ ਭਾਗ ਕਰਨ 'ਤੇ, ਭਾਗਫਲ ਦੇ ਰੂਪ ਵਿੱਚ 234 ਪ੍ਰਾਪਤ ਹੁੰਦਾ ਹੈ ਅਤੇ ਬਾਕੀ ਦੇ ਰੂਪ ਵਿੱਚ 40 ਪ੍ਰਾਪਤ ਹੁੰਦਾ ਹੈ। ਭਾਜਕ ਪਤਾ ਕਰੋ

    • (1)127
    • (2)143
    • (3)137
    • (4)153
    Show answer
    Answer: (1) 127
  65. Q64. Simplify the following. 12.0737 − [5 + 0.05 of (4.1 − 1.3 × 2.02)]

    ਹੇਠਾਂ ਦਿੱਤੇ ਨੂੰ ਸਰਲ ਕਰੋ। 12.0737 − [5 + 0.05 of (4.1 − 1.3 × 2.02)]

    • (1)7.0
    • (2)7.3
    • (3)7.1
    • (4)7.2
    Show answer
    Answer: (1) 7.0
  66. Q65. Find the value of 1 ÷ 3/7 of (6 + 8 × 1) + [1/5 ÷ 7/25 − 1].

    1 ÷ 3/7 of (6 + 8 × 1) + [1/5 ÷ 7/25 − 1] ਦਾ ਮੁੱਲ ਪਤਾ ਕਰੋ।

    • (1)−5/42
    • (2)5/42
    • (3)−1/42
    • (4)−5/47
    Show answer
    Answer: (1) −5/42
  67. Q66. Three times a number is divisible by 12 and two times the number is divisible by 18. The number is divisible by _________.

    ਕਿਸੇ ਸੰਖਿਆ ਦਾ ਤਿੰਨ ਗੁਣਾ 12 ਨਾਲ ਭਾਗਯੋਗ ਹੈ ਅਤੇ ਸੰਖਿਆ ਦਾ ਦੋ ਗੁਣਾ 18 ਨਾਲ ਭਾਗਯੋਗ ਹੈ। ਸੰਖਿਆ _________ ਨਾਲ ਭਾਗਯੋਗ ਹੈ।

    • (1)38
    • (2)42
    • (3)30
    • (4)36
    Show answer
    Answer: (4) 36
  68. Q67. A profit of ₹23,76,250 is divided among three partners Aditya, Balu and Chirant in the ratio 2 : 3 : 5. Find Balu's share (in ₹) in the profit.

    ₹23,76,250 ਦਾ ਲਾਭ ਤਿੰਨ ਭਾਈਵਾਲਾਂ ਆਦਿਤਿਆ, ਬਾਲੂ ਅਤੇ ਚਿਰੰਤ ਵਿੱਚ ਅਨੁਪਾਤ 2 : 3 : 5 ਵਿੱਚ ਵੰਡਿਆ ਗਿਆ ਹੈ। ਲਾਭ ਵਿੱਚ ਬਾਲੂ ਦਾ ਹਿੱਸਾ (₹ ਵਿੱਚ) ਪਤਾ ਕਰੋ।

    • (1)7,12,875
    • (2)4,75,250
    • (3)7,21,875
    • (4)11,88,125
    Show answer
    Answer: (1) 7,12,875
  69. Q68. Find the mode of the following data. 15, 17, 26, 28, 16, 10, 28, 16, 28 and 16

    ਹੇਠਾਂ ਦਿੱਤੇ ਅੰਕੜਿਆਂ ਦਾ ਬਹੁਲਕ ਪਤਾ ਕਰੋ। 15, 17, 26, 28, 16, 10, 28, 16, 28 ਅਤੇ 16

    • (1)16
    • (2)15
    • (3)10
    • (4)17
    Show answer
    Answer: (1) 16
  70. Q69. A man's age is four times the sum of the ages of his two daughters. After six years, his age will be three times the sum of his daughters' ages. Find the man's present age.

    ਕਿਸੇ ਵਿਅਕਤੀ ਦੀ ਉਮਰ, ਉਸ ਦੀਆਂ ਦੋ ਪੁੱਤਰੀਆਂ ਦੀ ਉਮਰ ਦੇ ਜੋੜ ਦਾ ਚਾਰ ਗੁਣਾ ਹੈ। ਛੇ ਸਾਲ ਬਾਅਦ, ਉਸਦੀ ਉਮਰ, ਉਸਦੀਆਂ ਪੁੱਤਰੀਆਂ ਦੀ ਉਮਰ ਦੇ ਜੋੜ ਦਾ ਤਿੰਨ ਗੁਣਾ ਹੋ ਜਾਵੇਗੀ। ਵਿਅਕਤੀ ਦੀ ਵਰਤਮਾਨ ਉਮਰ ਪਤਾ ਕਰੋ।

    • (1)120 years120 ਸਾਲ
    • (2)110 years110 ਸਾਲ
    • (3)100 years100 ਸਾਲ
    • (4)105 years105 ਸਾਲ
    Show answer
    Answer: (1) 120 years
  71. Q70. A bike owner bought petrol at ₹4, ₹5 and ₹6 per litre for three consecutive years. If he spends ₹1,000 every year, find the average price of petrol per litre.

    ਇੱਕ ਬਾਈਕ ਮਾਲਕ ਨੇ ਲਗਾਤਾਰ ਤਿੰਨ ਸਾਲਾਂ ਤੱਕ ₹4, ₹5 ਅਤੇ ₹6 ਪ੍ਰਤੀ ਲੀਟਰ ਦੇ ਹਿਸਾਬ ਨਾਲ ਪੈਟਰੋਲ ਖਰੀਦਿਆ। ਜੇਕਰ ਉਹ ਹਰ ਸਾਲ ₹1,000 ਖਰਚ ਕਰਦਾ ਹੈ ਤਾਂ ਪ੍ਰਤੀ ਲੀਟਰ ਪੈਟਰੋਲ ਦਾ ਔਸਤ ਮੁੱਲ ਪਤਾ ਕਰੋ।

    • (1)₹4.54
    • (2)₹5.86
    • (3)₹4.86
    • (4)₹5.57
    Show answer
    Answer: (3) ₹4.86
  72. Q71. The length of the sides of a cube is 1.4 cm. What will be its volume?

    ਇੱਕ ਘਣ ਦੇ ਪਾਸਿਆਂ ਦੀ ਲੰਬਾਈ 1.4 cm ਹੈ। ਇਸਦਾ ਆਇਤਨ ਕਿੰਨਾ ਹੋਵੇਗਾ?

    • (1)16.64 cm3
    • (2)1.6 cm3
    • (3)2.8 cm3
    • (4)2.744 cm3
    Show answer
    Answer: (4) 2.744 cm3
  73. Q72. One pipe can fill a tank 11 times faster than another pipe. If both pipes together can fill this tank in 33 minutes, then the faster pipe alone will be able to fill the tank in ________.

    ਇੱਕ ਪਾਈਪ ਇੱਕ ਟੈਂਕ ਨੂੰ ਦੂਜੀ ਪਾਈਪ ਨਾਲੋਂ 11 ਗੁਣਾ ਤੇਜ਼ੀ ਨਾਲ ਭਰ ਸਕਦੀ ਹੈ। ਜੇਕਰ ਦੋਵੇਂ ਪਾਈਪਾਂ ਮਿਲ ਕੇ 33 ਮਿੰਟਾਂ ਵਿੱਚ ਇਸ ਟੈਂਕ ਨੂੰ ਭਰ ਸਕਦੀਆਂ ਹਨ, ਤਾਂ ਇਕੱਲੀ ਤੇਜ਼ ਪਾਈਪ ________ ਵਿੱਚ ਟੈਂਕ ਨੂੰ ਭਰਨ ਦੇ ਯੋਗ ਹੋਵੇਗੀ।

    • (1)36 minutes36 ਮਿੰਟ
    • (2)81 minutes81 ਮਿੰਟ
    • (3)121 minutes121 ਮਿੰਟ
    • (4)396 minutes396 ਮਿੰਟ
    Show answer
    Answer: (1) 36 minutes
  74. Q73. A wine barrel contains 24 litres of a mixture of wine and water in the ratio 3 : 1. To make the quantities of wine and water equal, 'x' litres of the mixture is taken out and 11 litres of water is added. What will be the value of 'x' (in litres)?

    ਇੱਕ ਵਾਈਨ ਬੈਰਲ ਵਿੱਚ 3 : 1 ਦੇ ਅਨੁਪਾਤ ਵਿੱਚ 24 ਲੀਟਰ ਵਾਈਨ ਅਤੇ ਪਾਣੀ ਦਾ ਮਿਸ਼ਰਣ ਹੈ। ਵਾਈਨ ਅਤੇ ਪਾਣੀ ਦੀ ਮਾਤਰਾ ਨੂੰ ਬਰਾਬਰ ਬਣਾਉਣ ਲਈ, ਮਿਸ਼ਰਣ ਦਾ 'x' ਲੀਟਰ ਕੱਢ ਕੇ 11 ਲੀਟਰ ਪਾਣੀ ਮਿਲਾਇਆ ਜਾਂਦਾ ਹੈ। 'x' (ਲੀਟਰ ਵਿੱਚ) ਦਾ ਮੁੱਲ ਕੀ ਹੋਵੇਗਾ?

    • (1)1
    • (2)3
    • (3)5
    • (4)2
    Show answer
    Answer: (4) 2
  75. Q74. If 'P' denotes '+', 'Q' denotes '−', 'R' denotes '×' and 'S' denotes '÷', then what will be the value of 70 Q 5 R 81 S 9 P 20?

    ਜੇਕਰ ‘P’, ‘+’ ਨੂੰ, ‘Q’, ‘−’ ਨੂੰ, ‘R’, ‘×’ ਨੂੰ ਅਤੇ ‘S’, ‘÷’ ਨੂੰ ਦਰਸਾਉਂਦਾ ਹੈ, ਤਾਂ 70 Q 5 R 81 S 9 P 20 ਦਾ ਮੁੱਲ ਕੀ ਹੋਵੇਗਾ?

    • (1)55
    • (2)45
    • (3)58
    • (4)48
    Show answer
    Answer: (2) 45
  76. Q75. The mode of a distribution is given as 8.1 and the median of the distribution is given as 9.9. Using the empirical relationship between arithmetic mean, median and mode, find the arithmetic mean of the given distribution.

    ਵੰਡ ਦਾ ਬਹੁਲਕ 8.1 ਦਿੱਤਾ ਗਿਆ ਹੈ ਅਤੇ ਵੰਡ ਦੀ ਮੱਧਿਕਾ 9.9 ਦਿੱਤੀ ਗਈ ਹੈ। ਅੰਕਗਣਿਤਿਕ ਮੱਧਮਾਨ, ਮੱਧਿਕਾ ਤੇ ਬਹੁਲਕ ਦੇ ਵਿਚਕਾਰ ਪ੍ਰਯੋਗਸਿੱਧ ਸੰਬੰਧ ਦੀ ਵਰਤੋਂ ਕਰਦੇ ਹੋਏ ਦਿੱਤੀ ਗਈ ਵੰਡ ਦਾ ਅੰਕਗਣਿਤਕ ਮੱਧਮਾਨ (arithmetic mean) ਪਤਾ ਕਰੋ।

    • (1)10.6
    • (2)10.9
    • (3)10.7
    • (4)10.8
    Show answer
    Answer: (4) 10.8
  77. Q76. What is the difference between a discount of 20% on ₹10,000 and two successive discounts of 15% and 5% on the same amount?

    ₹10,000 'ਤੇ 20% ਦੀ ਛੋਟ ਅਤੇ ਉਸੇ ਰਕਮ 'ਤੇ 15% ਅਤੇ 5% ਦੀਆਂ ਕ੍ਰਮਵਾਰ ਦੋ ਛੋਟਾਂ ਵਿਚਕਾਰ ਕਿੰਨਾ ਅੰਤਰ ਹੈ?

    • (1)₹80
    • (2)₹105
    • (3)₹90
    • (4)₹75
    Show answer
    Answer: (4) ₹75
  78. Q77. The smallest multiple of 7 which, when divided by 9, 18, 6 and 15, leaves a remainder of 4:

    7 ਦਾ ਸਭ ਤੋਂ ਛੋਟਾ ਗੁਣਜ (multiple), ਜਿਸਨੂੰ 9,18,6 ਅਤੇ 15 ਨਾਲ ਭਾਗ ਕਰਨ 'ਤੇ 4 ਬਾਕੀ ਬਚਦਾ ਹੈ:

    • (1)362
    • (2)360
    • (3)366
    • (4)364
    Show answer
    Answer: (4) 364
  79. Q78. In how much time will a sum of ₹4,000 lent at 3% per annum simple interest earn an interest equal to the interest obtained on a principal of ₹5,000 at 4% per annum simple interest in 5 years?

    ₹4,000 ਦੀ ਰਕਮ 3% ਸਾਲਾਨਾ ਸਧਾਰਨ ਵਿਆਜ ਉੱਤੇ ਕਿੰਨੇ ਸਮੇਂ ਵਿੱਚ ਓਨਾ ਵਿਆਜ ਕਮਾਏਗੀ ਜਿੰਨਾ ₹5,000 ਦੀ ਮੂਲ ਰਕਮ 4% ਸਾਲਾਨਾ ਸਧਾਰਨ ਵਿਆਜ ਉੱਤੇ 5 ਸਾਲਾਂ ਵਿੱਚ ਕਮਾਉਂਦੀ ਹੈ?

    • (1)7 1/2 years7 1/2 ਸਾਲ
    • (2)9 years9 ਸਾਲ
    • (3)8 1/3 years8 1/3 ਸਾਲ
    • (4)7 1/3 years7 1/3 ਸਾਲ
    Show answer
    Answer: (3) 8 1/3 years
  80. Q79. A person covers a certain distance from the starting point at a speed of 90 km/h and returns to the starting point at a speed of 70 km/h. Find the person's average speed for the whole journey.

    ਇੱਕ ਵਿਅਕਤੀ ਸ਼ੁਰੂਆਤੀ ਬਿੰਦੂ ਤੋਂ 90 km/h ਦੀ ਚਾਲ ਨਾਲ ਇੱਕ ਨਿਸ਼ਚਿਤ ਦੂਰੀ ਨੂੰ ਪੂਰਾ ਕਰਦਾ ਹੈ ਅਤੇ 70 km/h ਦੀ ਚਾਲ ਨਾਲ ਸ਼ੁਰੂਆਤੀ ਬਿੰਦੂ 'ਤੇ ਵਾਪਸ ਆਉਂਦਾ ਹੈ। ਪੂਰੇ ਸਫ਼ਰ ਦੌਰਾਨ ਵਿਅਕਤੀ ਦੀ ਔਸਤ ਚਾਲ ਪਤਾ ਕਰੋ।

    • (1)75 km/h
    • (2)78.75 km/h
    • (3)74.7 km/h
    • (4)80 km/h
    Show answer
    Answer: (2) 78.75 km/h
  81. Q80. The height of a cone of radius 5 sqrt(5) m is 10 m. Find the slant height of this cone.

    5 sqrt(5) m ਅਰਧ-ਵਿਆਸ ਵਾਲੇ ਕਿਸੇ ਸ਼ੰਕੂ ਦੀ ਉਚਾਈ 10 m ਹੈ। ਇਸ ਸ਼ੰਕੂ ਦੀ ਤਿਰਛੀ ਉਚਾਈ ਪਤਾ ਕਰੋ।

    • (1)18 m
    • (2)15 m
    • (3)12 m
    • (4)20 m
    Show answer
    Answer: (2) 15 m
  82. Q81. “ਘਰ ਵਿੱਚ ਪੈਦਾ ਹੋਇਆ ਪਹਿਲਾ ਪੁੱਤਰ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:-

    • (1)ਮੁਹਰੀ
    • (2)ਛਿੰਦਾ
    • (3)ਪਲੇਠਾ
    • (4)ਤਰਸੇਵਾਂ
    Show answer
    Answer: (3) ਪਲੇਠਾ
  83. Q82. “ਨਿਰਮਲ” ਦਾ ਵਿਪਰੀਤਾਰਥਕ ਸ਼ਬਦ ਹੈ:-

    • (1)ਸਵੱਛ
    • (2)ਸ਼ੁੱਧ
    • (3)ਦੂਸ਼ਿਤ
    • (4)ਸਾਫ਼
    Show answer
    Answer: (3) ਦੂਸ਼ਿਤ
  84. Q83. ਹੇਠ ਲਿਖਿਆਂ 'ਚੋਂ ਸ਼ੁੱਧ ਸ਼ਬਦ ਚੁਣੋ:-

    • (1)ਦੁਪੈਹਰ
    • (2)ਦੁਪ੍ਹੈਰ
    • (3)ਦੁਪਹਿਰ
    • (4)ਦੋਪਹਿਰ
    Show answer
    Answer: (3) ਦੁਪਹਿਰ
  85. Q84. “ਮਿਹਨਤੀ ਬੰਦੇ ਹਮੇਸ਼ਾ ਸੁੱਖ ਪਾਉਂਦੇ ਹਨ” ਵਾਕ ਹੈ:-

    • (1)ਵਿਸਮੈ-ਵਾਚਕ
    • (2)ਆਗਿਆ-ਵਾਚਕ
    • (3)ਹਾਂ-ਵਾਚਕ
    • (4)ਇੱਛਾ-ਵਾਚਕ
    Show answer
    Answer: (3) ਹਾਂ-ਵਾਚਕ
  86. Q85. “ਉਹ ਥਾਂ ਜਿਹੜੀ ਸਾਰੇ ਪਿੰਡ ਦੀ ਸਾਂਝੀ ਹੋਵੇ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:-

    • (1)ਪੰਚਾਇਤ
    • (2)ਸੱਥ
    • (3)ਸ਼ਾਮਲਾਟ
    • (4)ਸੱਥਰ
    Show answer
    Answer: (3) ਸ਼ਾਮਲਾਟ
  87. Q86. “ਜੇ ਤੁਸੀਂ ਮਿਹਨਤ ਕਰੋਗੇ ਤਾਂ ਪਾਸ ਹੋ ਜਾਓਗੇ।” ਵਾਕ ਵਿੱਚ ਯੋਜਕ ਹੈ:-

    • (1)ਤੁਸੀਂ
    • (2)ਜੇ-ਤਾਂ
    • (3)ਤਾਂ
    • (4)ਪਾਸ
    Show answer
    Answer: (2) ਜੇ-ਤਾਂ
  88. Q87. ਹੇਠ ਲਿਖਿਆਂ ਵਿੱਚ ਕਿਹੜਾ ਸ਼ਬਦ ‘ਅਲੌਕਿਕ’ ਦਾ ਸਮਾਨਾਰਥਕ ਨਹੀਂ ਹੈ?

    • (1)ਅਦਭੁੱਤ
    • (2)ਨਿਰਮੂਲ
    • (3)ਅਨੂਠਾ
    • (4)ਅਲੋਕਾਰ
    Show answer
    Answer: (2) ਨਿਰਮੂਲ
  89. Q88. “ This is a very monotonous book” ਦਾ ਸਹੀ ਪੰਜਾਬੀ ਅਨੁਵਾਦ ਹੈ:-

    • (1)ਇਹ ਪੁਸਤਕ ਬੜੀ ਬੋਰਿੰਗ ਹੈ।
    • (2)ਇਹ ਬਹੁਤ ਈਸ਼ਵਰਵਾਦੀ ਪੁਸਤਕ ਹੈ।
    • (3)ਇਹ ਬੜੀ ਅਨੋਖੀ ਪੁਸਤਕ ਹੈ।
    • (4)ਇਹ ਬਹੁਤ ਨੀਰਸ ਪੁਸਤਕ ਹੈ।
    Show answer
    Answer: (4) ਇਹ ਬਹੁਤ ਨੀਰਸ ਪੁਸਤਕ ਹੈ।
  90. Q89. ਹੇਠ ਲਿਖੇ ਵਿਕਲਪਾਂ 'ਚੋਂ ਖਾਲੀ ਸਥਾਨ ਭਰੋ। “ਇਹ ................ਉਲਟੀ ਵੀ ਪਾਈ ਜਾ ਸਕਦੀ ਹੈ ਤੇ ਸਿੱਧੀ ਵੀ।”

    • (1)ਸਵੈਟਰ
    • (2)ਸਮੱਗਰੀ
    • (3)ਕਾਰ
    • (4)ਵੰਗ
    Show answer
    Answer: (1) ਸਵੈਟਰ
  91. Q90. ਕੁਝ ਬੱਚੇ ਅਜਿਹੇ ਵੀ ਹੁੰਦੇ ਹਨ ਜਿਹੜੇ ਮਾਂ ਬਾਪ ਦੀ ਸੇਵਾ ਕਰਦੇ ਹਨ ? ਵਾਕ ਦੀ ਕਿਸਮ ਹੈ:-

    • (1)ਮਿਸ਼ਰਤ ਵਾਕ
    • (2)ਸੰਯੁਕਤ ਵਾਕ
    • (3)ਵਿਸਮਿਕ ਵਾਕ
    • (4)ਸਧਾਰਨ ਵਾਕ
    Show answer
    Answer: (1) ਮਿਸ਼ਰਤ ਵਾਕ
  92. Q91. ਹੇਠ ਲਿਖਿਆਂ ਵਿੱਚੋਂ ਸ਼ੁੱਧ ਸ਼ਬਦ ਦੀ ਚੋਣ ਕਰੋ:-

    • (1)ਚਨ ਮੁੱਖੜਾ
    • (2)ਚੰਨ ਮੁਖੜਾ
    • (3)ਚਨ ਮੁਖੜਾ
    • (4)ਚੰਨੂ ਮੁਖੜਾ
    Show answer
    Answer: (2) ਚੰਨ ਮੁਖੜਾ
  93. Q92. ਹੇਠ ਲਿਖੇ ਵਿਕਲਪਾਂ 'ਚੋਂ ਖਾਲੀ ਸਥਾਨ ਭਰੋ। “ਇਸ ਸਕੂਲ ਦਾ ਮੁੱਖ................ਉੱਤਰ ਵੱਲ ਹੈ।”

    • (1)ਮਹਿਮਾਨ
    • (2)ਵਿਦਿਆਰਥੀ
    • (3)ਦਰਵਾਜ਼ਾ
    • (4)ਅਧਿਆਪਕ
    Show answer
    Answer: (3) ਦਰਵਾਜ਼ਾ
  94. Q93. “ਜੇ ਤੁਸੀਂ ਮੇਰੀ ਮਦਦ ਕਰੋਗੇ ਤਾਂ ਮੈਂ ਤੁਹਾਡਾ ਧੰਨਵਾਦੀ ਹੋਵਾਂਗਾ।” ਵਾਕ ਦੀ ਕਿਸਮ ਹੈ:-

    • (1)ਗੁੰਝਲਦਾਰ ਵਾਕ
    • (2)ਸੰਯੁਕਤ ਵਾਕ
    • (3)ਸਧਾਰਨ ਵਾਕ
    • (4)ਮਿਸ਼ਰਤ ਵਾਕ
    Show answer
    Answer: (2) ਸੰਯੁਕਤ ਵਾਕ
  95. Q94. “Junket” ਦਾ ਸਹੀ ਪੰਜਾਬੀ ਅਨੁਵਾਦ ਹੈ:-

    • (1)ਕਬਾੜ
    • (2)ਨਿਉਂਦਾ
    • (3)ਕੱਪੜੇ ਦੀ ਗੁੱਡੀ
    • (4)ਪੁਰਾਣਾ ਮਾਲ
    Show answer
    Answer: (2) ਨਿਉਂਦਾ
  96. Q95. “Observatory” ਦਾ ਸਹੀ ਪੰਜਾਬੀ ਅਨੁਵਾਦ ਹੈ:-

    • (1)ਚਾਪਲੂਸੀ
    • (2)ਪੜਚੋਲ
    • (3)ਨੀਝਸ਼ਾਲਾ
    • (4)ਨਿਰੀਖਣ
    Show answer
    Answer: (3) ਨੀਝਸ਼ਾਲਾ
  97. Q96. ਹੇਠ ਲਿਖਿਆਂ ਵਿੱਚ ਕਿਹੜਾ ਸ਼ਬਦ “ਦੁਰਾਚਾਰ” ਦਾ ਵਿਪਰੀਤਾਰਥਕ ਹੈ?

    • (1)ਮੱਕਾਰ
    • (2)ਬੇਈਮਾਨ
    • (3)ਖ਼ਚਰਾ
    • (4)ਸਦਾਚਾਰ
    Show answer
    Answer: (4) ਸਦਾਚਾਰ
  98. ਗਹਿਣੇ ਹਮੇਸ਼ਾ ਮਨੁੱਖੀ ਸ਼ਿੰਗਾਰ ਦੇ ਕੇਂਦਰੀ ਬਿੰਦੂ ਰਹੇ ਨੇ। ਪੰਜਾਬੀ ਸਭਿਆਚਾਰ ਨਾਲ ਜੁੜੇ ਹਰ ਧਰਮ, ਜਾਤ ਅਤੇ ਹਰ ਉਮਰ ਦੇ ਮਰਦ ਤੇ ਇਸਤਰੀਆਂ, ਆਪਣੀ ਸਮਰਥਾ ਅਨੁਸਾਰ ਸੋਨੇ, ਚਾਂਦੀ ਅਤੇ ਪਿੱਤਲ ਦੇ ਗਹਿਣੇ ਪਹਿਨਦੇ ਨੇ। ਪੁਰਾਤਨ ਸਮਿਆਂ ਵਿਚ ਔਰਤਾਂ ਸਿਰ ਤੋਂ ਲੈ ਕੇ ਪੈਰਾਂ ਤੱਕ, ਲਗਭਗ ਹਰੇਕ ਅੰਗ ਤੇ ਗਹਿਣੇ ਪਹਿਨਦੀਆਂ ਸਨ। ਅਕਸਰ ਕਿਹਾ ਜਾਂਦਾ ਏ ਕਿ ਪੁਰਾਤਨ ਪੰਜਾਬੀ ਔਰਤਾਂ, ਸੌ ਤੋਂ ਵੀ ਵੱਧ ਗਹਿਣੇ ਪਹਿਨ ਕੇ ਆਪਣਾ ਰੂਪ ਸ਼ਿੰਗਾਰਦੀਆਂ ਸਨ। ਗਹਿਣੇ ਅਸਲ ਵਿਚ, ਕਿਸੇ ਵੀ ਮਨੁੱਖ ਦੀ ਆਰਥਿਕ ਖੁਸ਼ਹਾਲੀ, ਪਿਆਰ-ਮੁਹੱਬਤ ਅਤੇ ਸੁਹਜ-ਤ੍ਰਿਪਤੀ ਦਾ ਪ੍ਰਤੀਕ ਹੁੰਦੇ ਨੇ। ਹੌਲੀ ਹੌਲੀ ਇਨ੍ਹਾਂ ਗਹਿਣਿਆਂ ਦਾ ਸਰੂਪ ਅਤੇ ਡਿਜ਼ਾਈਨ ਬਦਲ ਰਹੇ ਨੇ। ਹੁਣ ਤਾਂ ਪਰੰਪਰਕ ਧਾਤਾਂ ਦੀ ਥਾਂ ਹੀਰੇ ਮੋਤੀਆਂ ਦੇ ਗਹਿਣਿਆਂ ਨੇ ਲੈ ਲਈ ਏ, ਅਤੇ ਜੋ ਅਜਿਹੇ ਕੀਮਤੀ ਗਹਿਣੇ ਖਰੀਦਣ ਦੇ ਸਮਰਥ ਨਹੀਂ, ਉਹਨਾਂ ਲਈ ਬਾਜ਼ਾਰ ਵਿਚ ਆਰਟੀਫੀਸ਼ਲ ਗਹਿਣਿਆਂ ਦੀ ਕਮੀ ਨਹੀਂ ਰਹੀ। ਪਰ ਇਨ੍ਹਾਂ ਗਹਿਣਿਆਂ ਦੀ ਡਿਜ਼ਾਇਨਕਾਰੀ ਅਤੇ ਘਾੜਤ ਆਪਣੇ ਆਪ ਵਿਚ ਇਕ ਦਿਲਚਸਪ ਵਿਸ਼ਾ ਏ।

  99. Q97. ਸਮਰਥਾ ਨਾ ਹੋਣ ਦੀ ਸੂਰਤ ਵਿਚ ਕਿਹੜੇ ਗਹਿਣੇ ਪਹਿਨੇ ਜਾਂਦੇ ਹਨ?

    • (1)ਪਿੱਤਲ ਦੇ
    • (2)ਚਾਂਦੀ ਦੇ
    • (3)ਸਟੀਲ ਦੇ
    • (4)ਆਰਟੀਫੀਸ਼ਲ
    Show answer
    Answer: (4) ਆਰਟੀਫੀਸ਼ਲ
  100. Q98. ਉਪਰੋਕਤ ਪੈਰੇ ਦਾ ਸਿਰਲੇਖ ਹੈ:-

    • (1)ਗਹਿਣੇ ਅਤੇ ਘਾੜਤ
    • (2)ਨਵੇਂ ਗਹਿਣੇ
    • (3)ਗਹਿਣਿਆਂ ਦਾ ਮਹੱਤਵ
    • (4)ਗਹਿਣੇ ਅਤੇ ਮਰਦ ਸਮਾਜ
    Show answer
    Answer: (1) ਗਹਿਣੇ ਅਤੇ ਘਾੜਤ
  101. Q99. ਪੁਰਾਤਨ ਸਮਿਆਂ ਵਿੱਚ ਔਰਤਾਂ ਕਿਸ ਅੰਗ ‘ਤੇ ਗਹਿਣੇ ਪਹਿਨਦੀਆਂ ਸਨ?

    • (1)ਲਗਭਗ ਹਰੇਕ ਅੰਗ ‘ਤੇ
    • (2)ਸਿਰ ਅਤੇ ਪੈਰਾਂ ‘ਤੇ
    • (3)ਗਲ ਅਤੇ ਕੰਨਾਂ ਵਿੱਚ
    • (4)ਸਮਰਥਾ ਅਨੁਸਾਰ
    Show answer
    Answer: (1) ਲਗਭਗ ਹਰੇਕ ਅੰਗ ‘ਤੇ
  102. Q100. ਔਰਤਾਂ ਗਹਿਣੇ ਕਿਉਂ ਪਹਿਨਦੀਆਂ ਹਨ?

    • (1)ਦਿਖਾਵੇ ਲਈ
    • (2)ਰੁਹਬ ਦਿਖਾਉਣ ਲਈ
    • (3)ਵਿਸ਼ਵਾਸ ਲਈ
    • (4)ਰੂਪ ਸ਼ਿੰਗਾਰ ਲਈ
    Show answer
    Answer: (4) ਰੂਪ ਸ਼ਿੰਗਾਰ ਲਈ

Answer key

Question numbers match the printed paper.

1 – 42 – 13 – 24 – 45 – 26 – 37 – 48 – 39 – 310 – 211 – 112 – 113 – 314 – 415 – 216 – 217 – 118 – 319 – 420 – 421 – 322 – 223 – 224 – 425 – 226 – 127 – 428 – 429 – 130 – 431 – 232 – 133 – 134 – 335 – 336 – 437 – 138 – 439 – 140 – 241 – 142 – 143 – 244 – 245 – 146 – 247 – 148 – 349 – 450 – 151 – 452 – 353 – 154 – 455 – 256 – 257 – 458 – 159 – 160 – 261 – 162 – 163 – 164 – 165 – 166 – 467 – 168 – 169 – 170 – 371 – 472 – 173 – 474 – 275 – 476 – 477 – 478 – 379 – 280 – 281 – 382 – 383 – 384 – 385 – 386 – 287 – 288 – 489 – 190 – 191 – 292 – 393 – 294 – 295 – 396 – 497 – 498 – 199 – 1100 – 4