Punjab Police SI 15 Jul 2023 · Punjabi (qualifying) · Shift 2
Real Punjab Police Sub-Inspector paper (Punjab Police SI 15 Jul 2023 · Punjabi (qualifying) · Shift 2), 50 questions with the official answer key. No ASI paper has been held yet, so the SI papers are the closest real practice.
Questions
50
Marks
50
Duration
60 min
Scoring
+1 · no penalty
Section breakdown
| Section | Questions | Marks |
|---|---|---|
| Punjabi Language | 50 | 50 |
| Total | 50 | 50 |
Important instructions
- 1The test contains 50 questions across 1 sections. Total marks: 50.
- 2You have 60 minutes to complete the test. The timer starts as soon as you click Start Test.
- 3Each correct answer gives +1 mark. No negative marking — attempt every question. Unanswered questions receive 0 marks.
- 4Use the question palette on the right to jump between questions. Color codes: green for answered, amber for marked for review, grey for visited but unanswered.
- 5You can switch between English and the second language anytime using the language toggle inside the test.
- 6The test will auto-submit when the timer reaches zero. You can also submit manually anytime.
- 7Once submitted, you'll see your score, section-wise analysis, and complete solutions with explanations.
Heads up: do not refresh or close this tab during the test. Progress is not saved until you submit.
Free · No signup required · Bilingual
Punjab Police SI 15 Jul 2023 · Punjabi (qualifying) · Shift 2: all 50 questions with answers
Read the paper here, or attempt it as a timed test for your score and a worked solution to every question.
Q1. ਮਾਮੀ ਦਾ ਬਹੁਵਚਨ ਹੈ:
- (1)ਮਾਮੀਏ
- (2)ਮਾਮਿਆਂ
- (3)ਮਾਮੀਆਂ
- (4)ਮਾਮਾ
Show answer
Answer: (3) ਮਾਮੀਆਂQ2. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਉਲਟਾ ਨੁਕਸਾਨ ਪਹੁੰਚਾਉਣ ਵਾਲ਼ਾ
- (1)ਚੁਪਾਇਆ
- (2)ਵਿਸ਼ਵਾਸ-ਪਾਤਰ
- (3)ਵਿਸ਼ਵਾਸ-ਘਾਤੀ
- (4)ਆਗਿਆਕਾਰ
Show answer
Answer: (3) ਵਿਸ਼ਵਾਸ-ਘਾਤੀQ3. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਿਹੜੀ ਗੱਲ ਬਹੁਤ ਵਧਾ-ਚੜ੍ਹਾ ਕੇ ਆਖੀ ਜਾਵੇ
- (1)ਵਰਿਆਮ
- (2)ਕ੍ਰਿਤੱਗ
- (3)ਅੱਤਕਥਨੀ
- (4)ਅਣਥੱਕ
Show answer
Answer: (3) ਅੱਤਕਥਨੀQ4. ਬਦੀ ਦਾ ਵਿਰੋਧੀ ਸ਼ਬਦ ਹੈ:
- (1)ਹਾਨੀ
- (2)ਨੇਕੀ
- (3)ਪਰਦੇਸ
- (4)ਸੋਗ
Show answer
Answer: (2) ਨੇਕੀQ5. ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਉਹ ਕਿਹੜੀ ਗਲ਼ੀ ਜਿੱਥੇ ______ ਨਹੀਂ ਖਲੀ
- (1)ਮਿੰਦੋ
- (2)ਛਿੰਦੋ
- (3)ਭਾਗੋ
- (4)ਜੀਤੋ
Show answer
Answer: (3) ਭਾਗੋQ6. ਦੇਸੀ ਸਾਲ ਦਾ ਆਖ਼ਰੀ ਮਹੀਨਾ ਕਿਹੜਾ ਹੈ?
- (1)ਮੱਘਰ
- (2)ਫੱਗਣ
- (3)ਚੇਤ
- (4)ਅੱਸੂ
Show answer
Answer: (2) ਫੱਗਣQ7. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ?
- (1)ਮਾਸਟਰ ਜੀ, ਸੁਰਿੰਦਰ, ਤੂੰ ਅੱਜ ਦੇਰ ਨਾਲ ਕਿਉਂ ਆਇਆ ਹੈਂ !
- (2)ਮਾਸਟਰ ਜੀ : ਸੁਰਿੰਦਰ "ਤੂੰ ਅੱਜ ਦੇਰ ਨਾਲ ਕਿਉਂ ਆਇਆ ਹੈਂ ।"
- (3)ਮਾਸਟਰ ਜੀ : ਸੁਰਿੰਦਰ, ਤੂੰ ਅੱਜ ਦੇਰ ਨਾਲ ਕਿਉਂ ਆਇਆ ਹੈਂ?
- (4)ਮਾਸਟਰ ਜੀ ; ਸੁਰਿੰਦਰ! ਤੂੰ ਅੱਜ ਦੇਰ ਨਾਲ ਕਿਉਂ ਆਇਆ ਹੈਂ?
Show answer
Answer: (3) ਮਾਸਟਰ ਜੀ : ਸੁਰਿੰਦਰ, ਤੂੰ ਅੱਜ ਦੇਰ ਨਾਲ ਕਿਉਂ ਆਇਆ ਹੈਂ?Q8. ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਜੜ੍ਹੀਂ ______ ਦੇਣਾ
- (1)ਖਾਦ
- (2)ਗੋਡੀ
- (3)ਤੇਲ
- (4)ਪਾਣੀ
Show answer
Answer: (3) ਤੇਲQ9. ਠਰ੍ਹੰਮਾ ਸ਼ਬਦ ਦਾ ਅਰਥ ਹੈ:
- (1)ਧੀਰਜ
- (2)ਸ਼ੁੱਧ
- (3)ਜੁੱਸਾ
- (4)ਬਲ
Show answer
Answer: (1) ਧੀਰਜQ10. ਲਾਪਰਵਾਹ ਸ਼ਬਦ ਵਿਚ ਅਗੇਤਰ ਹੈ:
- (1)ਲਾਪ
- (2)ਵਾਹ
- (3)ਲਾ
- (4)ਲਾਪਰਵ
Show answer
Answer: (3) ਲਾQ11. ਦੁਪਰਤੀ ਸ਼ਬਦ ਵਿਚ ਅਗੇਤਰ ਹੈ:
- (1)ਦੁ
- (2)ਦੁਪਰ
- (3)ਦੁਪ
- (4)ਰਤੀ
Show answer
Answer: (1) ਦੁQ12. ਲੰਬੜਦਾਰ ਸ਼ਬਦ ਦਾ ਲਿੰਗ ਬਦਲੋ
- (1)ਲੰਬੜਦਾਰੜੀ
- (2)ਲੰਬੜਦਾਰਨੀ
- (3)ਲੰਬੜਦਾਰੀ
- (4)ਲੰਬੜਦਾਰਨ
Show answer
Answer: (2) ਲੰਬੜਦਾਰਨੀQ13. ਹਮਸ਼ਕਲ ਸ਼ਬਦ ਵਿਚ ਅਗੇਤਰ ਹੈ:
- (1)ਹ
- (2)ਹਮ
- (3)ਸ਼ਕਲ
- (4)ਹਮਸ਼
Show answer
Answer: (2) ਹਮQ14. ਮਿੱਤਰ ਸ਼ਬਦ ਦਾ ਲਿੰਗ ਬਦਲੋ
- (1)ਮਿਤੱਰਤਾ
- (2)ਸਹੇਲੀ
- (3)ਮਿੱਤਰੋ
- (4)ਮਿੱਤਰੀ
Show answer
Answer: (2) ਸਹੇਲੀQ15. ਜੇਠ ਤੋਂ ਪਹਿਲਾਂ ਕਿਹੜਾ ਮਹੀਨਾ ਆਉਂਦਾ ਹੈ?
- (1)ਹਾੜ
- (2)ਭਾਦੋਂ
- (3)ਚੇਤ
- (4)ਵਿਸਾਖ
Show answer
Answer: (4) ਵਿਸਾਖQ16. ਸ਼ੁੱਧ ਸ਼ਬਦ ਜੋੜ ਚੁਣੋ:
- (1)ਏਵਜਾਨਾ
- (2)ਇਵਜਾਨਾ
- (3)ਏਵਜ਼ਾਨਾ
- (4)ਇਵਜ਼ਾਨਾ
Show answer
Answer: (4) ਇਵਜ਼ਾਨਾQ17. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ?
- (1)ਇਹ ਕਿਤਾਬ, ਜਿਹੜੀ ਤੁਹਾਡੇ ਹੱਥ ਵਿਚ ਹੈ, ਮੈਨੂੰ ਇਨਾਮ ਵਿਚ ਮਿਲ਼ੀ ਸੀ।
- (2)ਇਹ ਕਿਤਾਬ ! ਜਿਹੜੀ ਤੁਹਾਡੇ ਹੱਥ ਵਿਚ ਹੈ: ਮੈਨੂੰ ਇਨਾਮ ਵਿਚ ਮਿਲ਼ੀ ਸੀ।
- (3)ਇਹ ਕਿਤਾਬ; ਜਿਹੜੀ, ਤੁਹਾਡੇ ਹੱਥ ਵਿਚ ਹੈ, ਮੈਨੂੰ ਇਨਾਮ ਵਿਚ ਮਿਲ਼ੀ ਸੀ।
- (4)ਇਹ ਕਿਤਾਬ, “ਜਿਹੜੀ ਤੁਹਾਡੇ ਹੱਥ ਵਿਚ ਹੈ”, ਮੈਨੂੰ ਇਨਾਮ ਵਿਚ ਮਿਲ਼ੀ ਸੀ।
Show answer
Answer: (1) ਇਹ ਕਿਤਾਬ, ਜਿਹੜੀ ਤੁਹਾਡੇ ਹੱਥ ਵਿਚ ਹੈ, ਮੈਨੂੰ ਇਨਾਮ ਵਿਚ ਮਿਲ਼ੀ ਸੀ।Q18. ਗ਼ੈਰਸਰਕਾਰੀ ਸ਼ਬਦ ਵਿਚ ਅਗੇਤਰ ਹੈ:
- (1)ਗ਼ੈ
- (2)ਗ਼ੈਰਸਰ
- (3)ਗ਼ੈਰ
- (4)ਗ਼ੈਰਸ
Show answer
Answer: (3) ਗ਼ੈਰQ19. ਸੋਹਣਾ ਦਾ ਸਮਾਨਾਰਥਕ ਸ਼ਬਦ ਹੈ:
- (1)ਸੁੰਦਰ
- (2)ਸਰੂਰ
- (3)ਗੌਂ
- (4)ਤਹਿਜ਼ੀਬ
Show answer
Answer: (1) ਸੁੰਦਰQ20. ਖ਼ਾਕ ਛਾਣਨਾ - ਮੁਹਾਵਰੇ ਦਾ ਅਰਥ ਹੈ:
- (1)ਪਰੇਸ਼ਾਨ ਹੋਣਾ
- (2)ਬਹੁਤ ਜ਼ਿਆਦਾ ਅਸਰ ਹੋਣਾ
- (3)ਵਿਅਰਥ ਯਤਨ ਕਰਨਾ
- (4)ਉਦਾਸ ਹੋਣਾ
Show answer
Answer: (3) ਵਿਅਰਥ ਯਤਨ ਕਰਨਾQ21. 69 ਨੂੰ ਪੰਜਾਬੀ ਵਿਚ ਕਹਿੰਦੇ ਹਨ:
- (1)ਉਨਾਸੀ
- (2)ਉੱਣਤਰ
- (3)ਉਨਾਨਵੇਂ
- (4)ਉਨਾਹਠ
Show answer
Answer: (2) ਉੱਣਤਰQ22. ਸੰਜੋਗ ਦਾ ਸਮਾਨਾਰਥਕ ਸ਼ਬਦ ਹੈ:
- (1)ਅਕਲ
- (2)ਮੇਲ
- (3)ਕੋਮਲ
- (4)ਸ਼ਾਂਤੀ
Show answer
Answer: (2) ਮੇਲQ23. ਲੱਤ ਦਾ ਬਹੁਵਚਨ ਹੈ:
- (1)ਲੱਤਾਂ
- (2)ਲੱਤੀਆਂ
- (3)ਲੱਤੇਂ
- (4)ਲੱਤੋਂ
Show answer
Answer: (1) ਲੱਤਾਂQ24. ਅਖਾਣ ਪੂਰਾ ਕਰੋ: ਕੋਲਿਆਂ ਦੀ ਦਲਾਲੀ ਵਿਚ ______
- (1)ਹੱਥ ਕਾਲ਼ੇ
- (2)ਮੂੰਹ ਕਾਲ਼ਾ
- (3)ਪੈਰ ਕਾਲ਼ੇ
- (4)ਸਭ ਕਾਲ਼ਾ
Show answer
Answer: (2) ਮੂੰਹ ਕਾਲ਼ਾQ25. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਕਿਸੇ ਲੇਖਕ ਜਾਂ ਕਲਾਕਾਰ ਦੀ ਸਭ ਤੋਂ ਉੱਤਮ ਰਚਨਾ
- (1)ਵਿਲੱਖਣ
- (2)ਪੱਖਪਾਤੀ
- (3)ਨਿਰਪੱਖ
- (4)ਸ਼ਾਹਕਾਰ
Show answer
Answer: (4) ਸ਼ਾਹਕਾਰQ26. ਉੱਤਰਨਾ ਦਾ ਵਿਰੋਧੀ ਸ਼ਬਦ ਹੈ:
- (1)ਢੱਠਣਾ
- (2)ਜਿੱਤਣਾ
- (3)ਚੜ੍ਹਨਾ
- (4)ਉੱਜੜਨਾ
Show answer
Answer: (3) ਚੜ੍ਹਨਾQ27. ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ______ ਜਾਲਣੇ
- (1)ਜਫ਼ਰ
- (2)ਘਰ
- (3)ਕੱਪੜੇ
- (4)ਕਾਗਜ਼
Show answer
Answer: (1) ਜਫ਼ਰQ28. ਕੜਛਾ ਸ਼ਬਦ ਦਾ ਲਿੰਗ ਬਦਲੋ
- (1)ਕੜਛਨੀ
- (2)ਕੜਛੀਆਂ
- (3)ਕੜਛਨ
- (4)ਕੜਛੀ
Show answer
Answer: (4) ਕੜਛੀQ29. ਸ਼ੁੱਧ ਸ਼ਬਦ ਜੋੜ ਚੁਣੋ:
- (1)ਸਬਜੀ
- (2)ਸ਼ਬਜੀ
- (3)ਸਬਜ਼ੀ
- (4)ਸ਼ਬਜ਼ੀ
Show answer
Answer: (3) ਸਬਜ਼ੀQ30. ਸੰਤ ਸ਼ਬਦ ਦਾ ਲਿੰਗ ਬਦਲੋ
- (1)ਸੰਤੇ
- (2)ਸੰਤਣੀ
- (3)ਸੰਤੀ
- (4)ਸੰਤਣ
Show answer
Answer: (2) ਸੰਤਣੀQ31. ਆਦਰ ਦਾ ਸਮਾਨਾਰਥਕ ਸ਼ਬਦ ਹੈ:
- (1)ਸਬਰ
- (2)ਅੰਤ
- (3)ਸਤਿਕਾਰ
- (4)ਅੜਚਨ
Show answer
Answer: (3) ਸਤਿਕਾਰQ32. Intimation ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?
- (1)ਸੂਚਨਾ
- (2)ਫ਼ੁਟਕਲ
- (3)ਰਾਸ਼ੀ
- (4)ਮੁਆਵਜ਼ਾ
Show answer
Answer: (1) ਸੂਚਨਾQ33. ਖ਼ੁਸ਼ਬੋ ਦਾ ਬਹੁਵਚਨ ਹੈ:
- (1)ਖ਼ੁਸ਼ਬੋਆਂ
- (2)ਖ਼ੁਸ਼ਬੋਏਂ
- (3)ਖ਼ੁਸ਼ਬੋਈ
- (4)ਖ਼ੁਸ਼ਬੋਇਆਂ
Show answer
Answer: (1) ਖ਼ੁਸ਼ਬੋਆਂQ34. ਸਭਾ ਦਾ ਬਹੁਵਚਨ ਹੈ:
- (1)ਸਭਾਓ
- (2)ਸਭਾਵਾਂ
- (3)ਸਭਾਏਂ
- (4)ਸਭਾਈਆਂ
Show answer
Answer: (2) ਸਭਾਵਾਂQ35. ਉੱਦਮ ਦਾ ਵਿਰੋਧੀ ਸ਼ਬਦ ਹੈ:
- (1)ਆਲਸ
- (2)ਵੇਚਣਾ
- (3)ਗੁਆਚਣਾ
- (4)ਸੁਆਰਨਾ
Show answer
Answer: (1) ਆਲਸQ36. ਉਚਿਤ ਦਾ ਸਮਾਨਾਰਥਕ ਸ਼ਬਦ ਹੈ:
- (1)ਸ਼ਲਾਘਾ
- (2)ਲਾਭ
- (3)ਯੋਗ
- (4)ਉਪਰਾਲਾ
Show answer
Answer: (3) ਯੋਗQ37. ਕ੍ਰਿਤੱਗ ਦਾ ਵਿਰੋਧੀ ਸ਼ਬਦ ਹੈ:
- (1)ਉਪਰਾਂਤ
- (2)ਦੁਖੀ
- (3)ਅਕ੍ਰਿਤਘਣ
- (4)ਨਿਰਾਸ਼ਾ
Show answer
Answer: (3) ਅਕ੍ਰਿਤਘਣQ38. ਇਕਰਾਰ ਸ਼ਬਦ ਦਾ ਅਰਥ ਹੈ:
- (1)ਵਚਨ
- (2)ਪ੍ਰਸੰਨਤਾ
- (3)ਤ੍ਰਿਪਤੀ
- (4)ਖ਼ੂਬਸੂਰਤ
Show answer
Answer: (1) ਵਚਨQ39. Circular ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?
- (1)ਚਿੱਠੀ
- (2)ਇਵਜ਼ੀ ਚਿੱਠੀ
- (3)ਇਤਫ਼ਾਕੀਆ ਚਿੱਠੀ
- (4)ਗਸ਼ਤੀ-ਚਿੱਠੀ
Show answer
Answer: (4) ਗਸ਼ਤੀ-ਚਿੱਠੀQ40. ਕਿਸੇ ਸ਼ਬਦ, ਵਾਕਾਂਸ਼ ਜਾਂ ਉਪਵਾਕ ਦੀ ਵਿਆਖਿਆ ਜਾਂ ਵੇਰਵੇ ਤੋਂ ਪਹਿਲਾਂ ਕਿਹੜੇ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ?
- (1)ਬਿੰਦੀ ਡੰਡੀ
- (2)ਬਿੰਦੀ ਕਾਮਾ
- (3)ਬਿੰਦੀ
- (4)ਦੁਬਿੰਦੀ
Show answer
Answer: (4) ਦੁਬਿੰਦੀQ41. Approval ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?
- (1)ਅਪ੍ਰਵਾਨ
- (2)ਅਪ੍ਰਵਾਨਗੀ ਉਪਰੰਤ
- (3)ਪ੍ਰਵਾਨਗੀ
- (4)ਪ੍ਰਵਾਨਗੀ ਉਪਰੰਤ
Show answer
Answer: (3) ਪ੍ਰਵਾਨਗੀQ42. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਇਕ ਦੇਸ ਦੀ ਹਕੂਮਤ ਵੱਲੋਂ ਹੋਰ ਦੇਸਾਂ ਉੱਪਰ ਹਕੂਮਤ ਕਰਨ ਦਾ ਸਿਧਾਂਤ
- (1)ਲੋਕਤੰਤਰ
- (2)ਸਾਮਰਾਜਵਾਦ
- (3)ਰਾਜਤੰਤਰ
- (4)ਤਾਨਾਸ਼ਾਹੀ
Show answer
Answer: (2) ਸਾਮਰਾਜਵਾਦQ43. ਰਚਨਹਾਰ ਸ਼ਬਦ ਵਿਚ ਪਿਛੇਤਰ ਹੈ:
- (1)ਹਾਰ
- (2)ਆਰ
- (3)ਨਹਾਰ
- (4)ਚਨਹਾਰ
Show answer
Answer: (1) ਹਾਰQ44. Compensation ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?
- (1)ਰੋਜ਼ਨਾਮਚਾ
- (2)ਉਤਾਰਾ
- (3)ਨਵਿਰਤੀ
- (4)ਮੁਆਵਜ਼ਾ
Show answer
Answer: (4) ਮੁਆਵਜ਼ਾQ45. ਉਪਰਾਮਤਾ ਸ਼ਬਦ ਵਿਚ ਪਿਛੇਤਰ ਹੈ:
- (1)ਰਾਮਤਾ
- (2)ਤਾ
- (3)ਪਰਾਮਤਾ
- (4)ਮਤਾ
Show answer
Answer: (2) ਤਾQ46. ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਦੁੱਧ ਦਾ ਸੜਿਆ ______ ਨੂੰ ਵੀ ਫੂਕ-ਫ਼ੂਕ ਪੀਂਦਾ ਹੈ
- (1)ਪਾਣੀ
- (2)ਚਾਹ
- (3)ਲੱਸੀ
- (4)ਸ਼ਿਕੰਜਵੀ
Show answer
Answer: (3) ਲੱਸੀQ47. 77 ਨੂੰ ਪੰਜਾਬੀ ਵਿਚ ਕਹਿੰਦੇ ਹਨ:
- (1)ਸਤਾਹਠ
- (2)ਸਤਾਸੀ
- (3)ਸਤਵਿੰਜਾ
- (4)ਸਤੱਤਰ
Show answer
Answer: (4) ਸਤੱਤਰQ48. ਸ਼ੁੱਧ ਸ਼ਬਦ ਜੋੜ ਚੁਣੋ:
- (1)ਬਹੇਤਰ
- (2)ਬੈਹਤਰ
- (3)ਬਿਹਤਰ
- (4)ਬਿਹਤਰ
Show answer
Answer: (4) ਬਿਹਤਰQ49. Evaluation ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?
- (1)ਗਬਨ
- (2)ਅਨੁਦਾਨ
- (3)ਪਾਤਰਤਾ
- (4)ਮੁਲਾਂਕਣ
Show answer
Answer: (4) ਮੁਲਾਂਕਣQ50. ਸ਼ੈ ਦਾ ਬਹੁਵਚਨ ਹੈ:
- (1)ਸ਼ੈਣਾਂ
- (2)ਸ਼ੈਣੀਆਂ
- (3)ਸ਼ੈਓ
- (4)ਸ਼ੈਆਂ
Show answer
Answer: (4) ਸ਼ੈਆਂ
Answer key
Question numbers match the printed paper.
1 – 32 – 33 – 34 – 25 – 36 – 27 – 38 – 39 – 110 – 311 – 112 – 213 – 214 – 215 – 416 – 417 – 118 – 319 – 120 – 321 – 222 – 223 – 124 – 225 – 426 – 327 – 128 – 429 – 330 – 231 – 332 – 133 – 134 – 235 – 136 – 337 – 338 – 139 – 440 – 441 – 342 – 243 – 144 – 445 – 246 – 347 – 448 – 449 – 450 – 4