Punjab Police SI 15 Jul 2023 · Punjabi (qualifying) · Shift 3
Real Punjab Police Sub-Inspector paper (Punjab Police SI 15 Jul 2023 · Punjabi (qualifying) · Shift 3), 50 questions with the official answer key. No ASI paper has been held yet, so the SI papers are the closest real practice.
Questions
50
Marks
50
Duration
60 min
Scoring
+1 · no penalty
Section breakdown
| Section | Questions | Marks |
|---|---|---|
| Punjabi Language | 50 | 50 |
| Total | 50 | 50 |
Important instructions
- 1The test contains 50 questions across 1 sections. Total marks: 50.
- 2You have 60 minutes to complete the test. The timer starts as soon as you click Start Test.
- 3Each correct answer gives +1 mark. No negative marking — attempt every question. Unanswered questions receive 0 marks.
- 4Use the question palette on the right to jump between questions. Color codes: green for answered, amber for marked for review, grey for visited but unanswered.
- 5You can switch between English and the second language anytime using the language toggle inside the test.
- 6The test will auto-submit when the timer reaches zero. You can also submit manually anytime.
- 7Once submitted, you'll see your score, section-wise analysis, and complete solutions with explanations.
Heads up: do not refresh or close this tab during the test. Progress is not saved until you submit.
Free · No signup required · Bilingual
Punjab Police SI 15 Jul 2023 · Punjabi (qualifying) · Shift 3: all 50 questions with answers
Read the paper here, or attempt it as a timed test for your score and a worked solution to every question.
Q1. ਵਿੱਥ ਦਾ ਸਮਾਨਾਰਥਕ ਸ਼ਬਦ ਹੈ:
- (1)ਭੇਦ
- (2)ਲੋਚਨ
- (3)ਸੰਗਮ
- (4)ਸੰਝ
Show answer
Answer: (1) ਭੇਦQ2. ਸੰਪੂਰਨ ਸ਼ਬਦ ਵਿਚ ਅਗੇਤਰ ਹੈ:
- (1)ਸੰਪੂ
- (2)ਸਮਪੂ
- (3)ਸਮ
- (4)ਸੰ
Show answer
Answer: (4) ਸੰQ3. ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਕੰਧਾਂ ਦੇ ਵੀ ______ ਹੁੰਦੇ ਹਨ
- (1)ਕੰਨ
- (2)ਅੱਖਾਂ
- (3)ਹੱਥ
- (4)ਭਾਵ
Show answer
Answer: (1) ਕੰਨQ4. ਨੇਤਰਹੀਣ ਸ਼ਬਦ ਵਿਚ ਪਿਛੇਤਰ ਹੈ:
- (1)ਰਈਣ
- (2)ਣ
- (3)ਹੀਣ
- (4)ਰਹੀਣ
Show answer
Answer: (3) ਹੀਣQ5. ਕਪੁੱਤਰ ਦਾ ਵਿਰੋਧੀ ਸ਼ਬਦ ਹੈ:
- (1)ਸਪੁੱਤਰ
- (2)ਧੀਰਾਣੀ
- (3)ਪੁੱਤ
- (4)ਤ੍ਰੀਮਤ
Show answer
Answer: (1) ਸਪੁੱਤਰQ6. ਜੂੰ ਦਾ ਬਹੁਵਚਨ ਹੈ:
- (1)ਜੂੰਓ
- (2)ਜੂੰਏ
- (3)ਜੂੰਣਾ
- (4)ਜੂੰਆਂ
Show answer
Answer: (4) ਜੂੰਆਂQ7. Cashier ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?
- (1)ਬਚਤ
- (2)ਬਕਾਇਆ
- (3)ਨਕਦ
- (4)ਖ਼ਜ਼ਾਨਚੀ
Show answer
Answer: (4) ਖ਼ਜ਼ਾਨਚੀQ8. ਦੁਹੱਥੜ ਸ਼ਬਦ ਵਿਚ ਅਗੇਤਰ ਹੈ:
- (1)ਦੁ
- (2)ਦੁਹੱਥ
- (3)ਦੁਹੱ
- (4)ੜ
Show answer
Answer: (1) ਦੁQ9. Scholar ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?
- (1)ਵਿਦਵਾਨ
- (2)ਮਾਹਰ
- (3)ਮੂਰਖ
- (4)ਚਲਾਕ
Show answer
Answer: (1) ਵਿਦਵਾਨQ10. ਬੇਓੜਕ ਸ਼ਬਦ ਵਿਚ ਅਗੇਤਰ ਹੈ:
- (1)ਬੇਓ
- (2)ਬੇਓੜ
- (3)ਬਏ
- (4)ਬੇ
Show answer
Answer: (4) ਬੇQ11. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ?
- (1)ਚੰਗੇ! ਇਨਸਾਨ ਕਦੇ, ਮੱਥੇ ’ਤੇ ਵੱਟ ਨਹੀਂ ਪਾਉਂਦੇ:-
- (2)ਚੰਗੇ ਇਨਸਾਨ ਕਦੇ ਮੱਥੇ ’ਤੇ ਵੱਟ ਨਹੀਂ ਪਾਉਂਦੇ।
- (3)ਚੰਗੇ ਇਨਸਾਨ! ਕਦੇ ਮੱਥੇ ਤੇ ਵੱਟ ਨਹੀਂ ਪਾਉਂਦੇ?
- (4)ਚੰਗੇ ਇਨਸਾਨ? ਕਦੇ ਮੱਥੇ ਤੇ ਵੱਟ ਨਹੀਂ ਪਾਉਂਦੇ!
Show answer
Answer: (2) ਚੰਗੇ ਇਨਸਾਨ ਕਦੇ ਮੱਥੇ ’ਤੇ ਵੱਟ ਨਹੀਂ ਪਾਉਂਦੇ।Q12. ਸੁਹਾਗਣ ਦਾ ਵਿਰੋਧੀ ਸ਼ਬਦ ਹੈ:
- (1)ਲਾੜਾ
- (2)ਸੁਹਾਗਾ
- (3)ਵਿਧਵਾ
- (4)ਸੁਹਾਗ
Show answer
Answer: (3) ਵਿਧਵਾQ13. ਇੱਲ ਦਾ ਬਹੁਵਚਨ ਹੈ:
- (1)ਇੱਲਵਾਂ
- (2)ਇੱਲਾਂ
- (3)ਇਲੇ
- (4)ਇੱਲੀਆਂ
Show answer
Answer: (2) ਇੱਲਾਂQ14. ਅਖਾਣ ਪੂਰਾ ਕਰੋ: ਕੁੱਤਾ ਭੌਂਕੇ ______ ਨੂੰ ਕੀ
- (1)ਸੂਰਜ
- (2)ਲੋਕਾਂ
- (3)ਚੰਨ
- (4)ਮਾਲਕ
Show answer
Answer: (3) ਚੰਨQ15. Folklore ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?
- (1)ਲੋਕਾਈ
- (2)ਸਭਿਆਚਾਰ
- (3)ਲੋਕ-ਹਿੱਤ
- (4)ਲੋਕ-ਧਾਰਾ
Show answer
Answer: (4) ਲੋਕ-ਧਾਰਾQ16. ਸ਼ੁੱਧ ਸ਼ਬਦ ਜੋੜ ਚੁਣੋ:
- (1)ਸੁਨੈਹਰੀ
- (2)ਸਨੈਹਿਰੀ
- (3)ਸੁਨਹਿਰੀ
- (4)ਸਨੇਹਰੀ
Show answer
Answer: (3) ਸੁਨਹਿਰੀQ17. ਮੰਜਾ ਦਾ ਬਹੁਵਚਨ ਹੈ:
- (1)ਮੰਜੀਆਂ
- (2)ਮੰਜੇ
- (3)ਮੰਜਿਆ
- (4)ਮੰਜੀ
Show answer
Answer: (2) ਮੰਜੇQ18. ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਉਹ ਦਿਨ ਡੁੱਬਾ ਜਦੋਂ ______ ਚੜ੍ਹਿਆ ਕੁੱਬਾ
- (1)ਹਾਥੀ
- (2)ਕਾਰ
- (3)ਘੋੜੀ
- (4)ਜਹਾਜ਼
Show answer
Answer: (3) ਘੋੜੀQ19. ਜਿਵੇਂ :- ਜਲੰਧਰ ਜਿਵੇਂ ਅਤੇ ਜਲੰਧਰ ਵਿਚਕਾਰ ਲੱਗੇ ਵਿਸਰਾਮ ਚਿੰਨ੍ਹ ਨੂੰ ਪੰਜਾਬੀ ਵਿਚ ਕੀ ਕਹਿੰਦੇ ਹਨ?
- (1)ਡੈਸ਼
- (2)ਬਿੰਦੀ
- (3)ਦੁਬਿੰਦੀ
- (4)ਦੁਬਿੰਦੀ ਡੈਸ਼
Show answer
Answer: (4) ਦੁਬਿੰਦੀ ਡੈਸ਼Q20. ਦੇਸੀ ਸਾਲ ਦਾ ਛੇਵਾਂ ਮਹੀਨਾ ਕਿਹੜਾ ਹੈ?
- (1)ਭਾਦੋਂ
- (2)ਅੱਸੂ
- (3)ਮਾਘ
- (4)ਫੱਗਣ
Show answer
Answer: (1) ਭਾਦੋਂQ21. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਿਹੜੀ ਗੱਲ ਬਹੁਤ ਵਧਾ-ਚੜ੍ਹਾ ਕੇ ਆਖੀ ਜਾਵੇ
- (1)ਅਣਥੱਕ
- (2)ਕ੍ਰਿਤੱਗ
- (3)ਅੱਤਕਥਨੀ
- (4)ਵਰਿਆਮ
Show answer
Answer: (3) ਅੱਤਕਥਨੀQ22. ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਜੀਭ ______ ਕਰਨਾ
- (1)ਸੰਘ ਵੱਲ
- (2)ਸਾਫ਼
- (3)ਗੰਦੀ
- (4)ਦੰਦਾਂ ਵੱਲ
Show answer
Answer: (3) ਗੰਦੀQ23. ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਪੱਗ ਵੇਚ ਕੇ ______ ਨਹੀਂ ਖਾਈਦਾ
- (1)ਆਟਾ
- (2)ਘਿਓ
- (3)ਮਿਠਾ
- (4)ਜ਼ਹਿਰ
Show answer
Answer: (2) ਘਿਓQ24. ਸ਼ੁੱਧ ਸ਼ਬਦ ਜੋੜ ਚੁਣੋ:
- (1)ਰੈਹਣਾ
- (2)ਰੇਹਣਾ
- (3)ਰੈਹਿਣਾ
- (4)ਰਹਿਣਾ
Show answer
Answer: (4) ਰਹਿਣਾQ25. ਨਰ ਸ਼ਬਦ ਦਾ ਲਿੰਗ ਬਦਲੋ
- (1)ਨਰੀ
- (2)ਨਰਾਇਣ
- (3)ਕੰਨਿਆ
- (4)ਨਾਰੀ
Show answer
Answer: (4) ਨਾਰੀQ26. ਸ਼ਰਮਨਾਕ ਸ਼ਬਦ ਵਿਚ ਪਿਛੇਤਰ ਹੈ:
- (1)ਸ਼ਰਮ
- (2)ਕ
- (3)ਨਾਕ
- (4)ਮਨਾਕ
Show answer
Answer: (3) ਨਾਕQ27. ਨਿਸੰਗ ਸ਼ਬਦ ਵਿਚ ਅਗੇਤਰ ਹੈ:
- (1)ਇਨ
- (2)ਨਿਸੰ
- (3)ਇ
- (4)ਨਿ
Show answer
Answer: (4) ਨਿQ28. ਲੱਜਿਆ ਸ਼ਬਦ ਦਾ ਅਰਥ ਹੈ:
- (1)ਸੰਝ
- (2)ਬਦਨ
- (3)ਥੁੜ
- (4)ਸੰਕੋਚ
Show answer
Answer: (4) ਸੰਕੋਚQ29. ਉਦਾਸ ਦਾ ਸਮਾਨਾਰਥਕ ਸ਼ਬਦ ਹੈ:
- (1)ਚਿੰਤਾਤਰ
- (2)ਤਾਂਘ
- (3)ਗੁੱਸਾ
- (4)ਲੋਅ
Show answer
Answer: (1) ਚਿੰਤਾਤਰQ30. ਖੱਟਣਾ ਦਾ ਵਿਰੋਧੀ ਸ਼ਬਦ ਹੈ:
- (1)ਗੁਆਉਣਾ
- (2)ਖੱਟੀ
- (3)ਹਰਾਉਣਾ
- (4)ਕਮਾਉਣਾ
Show answer
Answer: (1) ਗੁਆਉਣਾQ31. 29 ਨੂੰ ਪੰਜਾਬੀ ਵਿਚ ਕਹਿੰਦੇ ਹਨ:
- (1)ਉਣੱਤੀ
- (2)ਉਣੰਜਾ
- (3)ਉਣਤਾਲੀ
- (4)ਉਨਾਹਠ
Show answer
Answer: (1) ਉਣੱਤੀQ32. 77 ਨੂੰ ਪੰਜਾਬੀ ਵਿਚ ਕਹਿੰਦੇ ਹਨ:
- (1)ਸਤਵੰਜਾ
- (2)ਸਤਾਸੀ
- (3)ਸਤਾਹਠ
- (4)ਸਤੱਤਰ
Show answer
Answer: (4) ਸਤੱਤਰQ33. ਸ਼ੁੱਧ ਸ਼ਬਦ ਜੋੜ ਚੁਣੋ:
- (1)ਕਿਹੜਾ
- (2)ਕਿਹੜਾ
- (3)ਕੇਹੜਾ
- (4)ਕੈਹੜਾ
Show answer
Answer: (2) ਕਿਹੜਾQ34. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਨਾਵਲ ਲਿਖਣ ਵਾਲਾ
- (1)ਨਾਟਕਕਾਰ
- (2)ਨਾਵਲਕਾਰ
- (3)ਪਦ
- (4)ਕਵੀ
Show answer
Answer: (2) ਨਾਵਲਕਾਰQ35. ਫੱਗਣ ਤੋਂ ਮਗਰੋਂ ਕਿਹੜਾ ਮਹੀਨਾ ਆਉਂਦਾ ਹੈ?
- (1)ਚੇਤ
- (2)ਭਾਦੋਂ
- (3)ਹਾੜ
- (4)ਜੇਠ
Show answer
Answer: (1) ਚੇਤQ36. Socialization ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?
- (1)ਸਮਾਜ
- (2)ਸਮਾਜੀਕਰਨ
- (3)ਮੁਕਤੀਕਰਨ
- (4)ਵਿਲੀਨੀਕਰਨ
Show answer
Answer: (2) ਸਮਾਜੀਕਰਨQ37. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਪਿੰਡ ਦੇ ਝਗੜਿਆਂ ਦਾ ਫ਼ੈਸਲਾ ਕਰਨ ਵਾਲੀ ਸਭਾ
- (1)ਗ੍ਰਾਮ ਸੰਮਤੀ
- (2)ਬਲਾਕ ਸੰਮਤੀ
- (3)ਜ਼ਿਲ੍ਹਾਂ ਪ੍ਰੀਸ਼ਦ
- (4)ਪੰਚਾਇਤ
Show answer
Answer: (4) ਪੰਚਾਇਤQ38. ਸ਼ੁੱਧ ਸ਼ਬਦ ਜੋੜ ਚੁਣੋ:
- (1)ਸ਼ੈਹਿਰ
- (2)ਸ਼ੇਹਰ
- (3)ਸ਼ਹਿਰ
- (4)ਸੈਹਰ
Show answer
Answer: (3) ਸ਼ਹਿਰQ39. ਨਾਨਾ ਸ਼ਬਦ ਦਾ ਲਿੰਗ ਬਦਲੋ
- (1)ਦੋਹਤਾ
- (2)ਨਾਨੀ
- (3)ਨਾਨਦ
- (4)ਨੈਣ
Show answer
Answer: (2) ਨਾਨੀQ40. ਪਰਹੇਜ਼ਗਾਰ ਸ਼ਬਦ ਵਿਚ ਪਿਛੇਤਰ ਹੈ:
- (1)ਪਰ
- (2)ਗਾਰ
- (3)ਆਰ
- (4)ਜ਼ਗਾਰ
Show answer
Answer: (2) ਗਾਰQ41. Sabotage ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?
- (1)ਤੋੜ-ਫੋੜ
- (2)ਰਾਏ-ਸ਼ੁਮਾਰੀ
- (3)ਰਾਜ-ਕਾਲ
- (4)ਸਵਾਸ-ਕਿਰਿਆ
Show answer
Answer: (1) ਤੋੜ-ਫੋੜQ42. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜੋ ਆਪ ਨਾਲ ਬੀਤੀ ਹੋਵੇ
- (1)ਘਰ ਬੀਤੀ
- (2)ਹੱਡਬੀਤੀ
- (3)ਜੱਗਬੀਤੀ
- (4)ਪੜੋਸੀਆਂ ਨਾਲ ਬੀਤੀ
Show answer
Answer: (2) ਹੱਡਬੀਤੀQ43. ਖ਼ੁਸ਼ੀ ਦਾ ਸਮਾਨਾਰਥਕ ਸ਼ਬਦ ਹੈ:
- (1)ਦੁਖੀ
- (2)ਸੰਗ
- (3)ਪ੍ਰਣ
- (4)ਸਰੂਰ
Show answer
Answer: (4) ਸਰੂਰQ44. ਪੋਠੋਹਾਰੀ ਸ਼ਬਦ ਦਾ ਲਿੰਗ ਬਦਲੋ
- (1)ਪੋਠੋਹਾਰਨ
- (2)ਪੋਠੋਹਾਰਨੀ
- (3)ਪੋਠਹਾਰ
- (4)ਪੋਠੋਹਾਰ
Show answer
Answer: (1) ਪੋਠੋਹਾਰਨQ45. ਕੀੜਾ ਦਾ ਬਹੁਵਚਨ ਹੈ:
- (1)ਕੀੜੇ
- (2)ਕੀੜੋ
- (3)ਕੀੜਿਆਂ
- (4)ਕੀੜੀਆਂ
Show answer
Answer: (1) ਕੀੜੇQ46. ਜਸਵੰਤ ਸ਼ਬਦ ਵਿਚ ਪਿਛੇਤਰ ਹੈ:
- (1)ਵੰਤ
- (2)ਸਵੰਤ
- (3)ਤ
- (4)ਜਸ
Show answer
Answer: (1) ਵੰਤQ47. ਵਣਜਾਰਾ ਸ਼ਬਦ ਦਾ ਲਿੰਗ ਬਦਲੋ
- (1)ਔਰਤ
- (2)ਵਿਣਜਾਰੀ
- (3)ਵਣਜਾਰਨ
- (4)ਵਣਜਾਰੀ
Show answer
Answer: (3) ਵਣਜਾਰਨQ48. ਪਰਤੰਤਰ ਸ਼ਬਦ ਵਿਚ ਅਗੇਤਰ ਹੈ:
- (1)ਰ
- (2)ਪਰਤੰ
- (3)ਪਰ
- (4)ਪ
Show answer
Answer: (3) ਪਰQ49. ਕੱਲਰ ਦਾ ਕੰਵਲ ਹੋਣਾ- ਮੁਹਾਵਰੇ ਦਾ ਅਰਥ ਹੈ:
- (1)ਬੇਇਮਾਨ ਹੋਣਾ
- (2)ਮਾੜੀਆਂ ਗੱਲਾਂ ਕਰਨਾ
- (3)ਚੰਗੀਆਂ ਪਰਿਸਥਿਤੀਆਂ ਵਿਚ ਮਾੜਾ ਮਨੁੱਖ ਬਣ ਜਾਣਾ
- (4)ਭੈੜੀਆਂ ਤੋਂ ਭੈੜੀਆਂ ਪਰਿਸਥਿਤੀਆਂ ਵਿਚ ਚੰਗਾ ਮਨੁੱਖ ਬਣ ਸਕਣਾ
Show answer
Answer: (4) ਭੈੜੀਆਂ ਤੋਂ ਭੈੜੀਆਂ ਪਰਿਸਥਿਤੀਆਂ ਵਿਚ ਚੰਗਾ ਮਨੁੱਖ ਬਣ ਸਕਣਾQ50. ਜਿਸਮ ਦਾ ਸਮਾਨਾਰਥਕ ਸ਼ਬਦ ਹੈ:
- (1)ਕੁਸਮ
- (2)ਬਲ
- (3)ਦੇਹ
- (4)ਵਾਯੂ
Show answer
Answer: (3) ਦੇਹ
Answer key
Question numbers match the printed paper.
1 – 12 – 43 – 14 – 35 – 16 – 47 – 48 – 19 – 110 – 411 – 212 – 313 – 214 – 315 – 416 – 317 – 218 – 319 – 420 – 121 – 322 – 323 – 224 – 425 – 426 – 327 – 428 – 429 – 130 – 131 – 132 – 433 – 234 – 235 – 136 – 237 – 438 – 339 – 240 – 241 – 142 – 243 – 444 – 145 – 146 – 147 – 348 – 349 – 450 – 3