Punjab Police SI 29 Jul 2023 · Punjabi (qualifying) · Shift 3
Real Punjab Police Sub-Inspector paper (Punjab Police SI 29 Jul 2023 · Punjabi (qualifying) · Shift 3), 50 questions with the official answer key. No ASI paper has been held yet, so the SI papers are the closest real practice.
Questions
50
Marks
50
Duration
60 min
Scoring
+1 · no penalty
Section breakdown
| Section | Questions | Marks |
|---|---|---|
| Punjabi Language | 50 | 50 |
| Total | 50 | 50 |
Important instructions
- 1The test contains 50 questions across 1 sections. Total marks: 50.
- 2You have 60 minutes to complete the test. The timer starts as soon as you click Start Test.
- 3Each correct answer gives +1 mark. No negative marking — attempt every question. Unanswered questions receive 0 marks.
- 4Use the question palette on the right to jump between questions. Color codes: green for answered, amber for marked for review, grey for visited but unanswered.
- 5You can switch between English and the second language anytime using the language toggle inside the test.
- 6The test will auto-submit when the timer reaches zero. You can also submit manually anytime.
- 7Once submitted, you'll see your score, section-wise analysis, and complete solutions with explanations.
Heads up: do not refresh or close this tab during the test. Progress is not saved until you submit.
Free · No signup required · Bilingual
Punjab Police SI 29 Jul 2023 · Punjabi (qualifying) · Shift 3: all 50 questions with answers
Read the paper here, or attempt it as a timed test for your score and a worked solution to every question.
Q1. ਦੇਸੀ ਸਾਲ ਕਿਸ ਮਹੀਨੇ ਨਾਲ ਸ਼ੁਰੂ ਹੁੰਦਾ ਹੈ?
- (1)ਮਾਘ
- (2)ਕੱਤਕ
- (3)ਮੱਘਰ
- (4)ਚੇਤ
Show answer
Answer: (4) ਚੇਤQ2. ਹੇਠ ਲਿਖਿਆਂ ਵਿਚ ਕਿਹੜਾ ਸ਼ਬਦ “ਉਨਤੀ” ਦਾ ਸਮਾਨਾਰਥਕ ਨਹੀਂ ਹੈ:-
- (1)ਪ੍ਰਸੰਸਾ
- (2)ਪ੍ਰਫੁੱਲਤਾ
- (3)ਖੁਸ਼ਹਾਲੀ
- (4)ਤਰੱਕੀ
Show answer
Answer: (1) ਪ੍ਰਸੰਸਾQ3. ਹੇਠ ਲਿਖੇ ਸ਼ਬਦਾਂ ਵਿਚ ‘ਸੰਯੋਗ’ ਦਾ ਸਹੀ ਅਰਥ ਨਹੀਂ ਹੈ:-
- (1)ਮਿਲਾਪ
- (2)ਅਯੋਗ
- (3)ਮੌਕਾ-ਮੇਲ
- (4)ਰਿਸ਼ਤਾ
Show answer
Answer: (4) ਰਿਸ਼ਤਾQ4. ‘ਬੱਚਿਆਂ ਨੂੰ ਜੁਗ ਜੁਗ ਜੀਣ ਲਈ ______ ਦਿੱਤੀ ਗਈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:-
- (1)ਨਸੀਹਤ
- (2)ਰਿਸ਼ਵਤ
- (3)ਅਸੀਸ
- (4)ਅਰਜ਼
Show answer
Answer: (3) ਅਸੀਸQ5. “ਆਕੜ” ਦਾ ਵਿਰੋਧੀ ਸ਼ਬਦ ਹੈ:-
- (1)ਹਉਂ
- (2)ਹਉਮੈ
- (3)ਧਾਕੜ
- (4)ਹਲੀਮੀ
Show answer
Answer: (4) ਹਲੀਮੀQ6. ਪੰਜਾਬੀ ਵਿਚ 49 ਅੰਕ ਨੂੰ ਕਿਵੇਂ ਲਿਖਦੇ ਹਨ?
- (1)ਉਨਿੰਜਾ
- (2)ਨਵਿੰਜਾ
- (3)ਉਨਿਜਾ
- (4)ਉਨਤਾਲੀ
Show answer
Answer: (1) ਉਨਿੰਜਾQ7. ਹੇਠ ਲਿਖਿਆਂ ਵਿਚ ਕਿਹੜੇ ਵਾਕ ਵਿਚ ਸਹੀ ਵਿਸ਼ਰਾਮ ਚਿੰਨ੍ਹ ਲੱਗੇ ਹਨ?
- (1)ਹੈ?! ਮੈਂ ਪਾਸ ਹੋ ਗਿਆ।
- (2)ਹੈਂ! ਮੈਂ ਪਾਸ ਹੋ ਗਿਆ?
- (3)ਹੈਂ, ਮੈਂ ਪਾਸ ਹੋ ਗਿਆ!
- (4)ਹੈਂ! ਮੈਂ ਪਾਸ ਹੋ ਗਿਆ।
Show answer
Answer: (4) ਹੈਂ! ਮੈਂ ਪਾਸ ਹੋ ਗਿਆ।Q8. ‘ਲੜਕੀ ਦਾ ਸੈਂਡਲ ਡਿਗ ਪਿਆ’ ਵਾਕ ਵਿਚ ਵਚਨ ਬਦਲੋ :-
- (1)ਲੜਕਿਆਂ ਦੇ ਸੈਂਡਲ ਡਿਗ ਪਏ
- (2)ਲੜਕੀਆਂ ਦੇ ਸੈਂਡਲ ਡਿਗ ਪਏ
- (3)ਲੜਕੀਆਂ ਦਾ ਸੈਂਡਲ ਡਿਗ ਪਿਆ
- (4)ਲੜਕੀ ਦੇ ਸੈਂਡਲ ਡਿਗ ਪਏ
Show answer
Answer: (2) ਲੜਕੀਆਂ ਦੇ ਸੈਂਡਲ ਡਿਗ ਪਏQ9. ਅੰਗਰੇਜ਼ੀ ਦੇ ਨੌਵੇਂ ਮਹੀਨੇ ਨੂੰ ਪੰਜਾਬੀ ਵਿਚ ਕਹਿੰਦੇ ਹਨ:-
- (1)ਜੂਨ
- (2)ਅਕਤੂਬਰ
- (3)ਸਤੰਬਰ
- (4)ਨਵੰਬਰ
Show answer
Answer: (3) ਸਤੰਬਰQ10. ਹੇਠ ਲਿਖੇ ਸ਼ਬਦਾਂ ਵਿਚ ‘ਢਾਕ’ ਦਾ ਸਹੀ ਅਰਥ ਹੈ:-
- (1)ਵੱਖੀ
- (2)ਮਲਮਲ
- (3)ਢੱਕਣਾ
- (4)ਪਿੱਠ
Show answer
Answer: (1) ਵੱਖੀQ11. ‘Merciless’ ਸ਼ਬਦ ਦਾ ਪੰਜਾਬੀ ਅਨੁਵਾਦ ਹੈ:-
- (1)ਬੇਰਹਿਮ
- (2)ਮਿਹਰਬਾਨ
- (3)ਚਲਾਕ
- (4)ਦਿਆਲੂ
Show answer
Answer: (1) ਬੇਰਹਿਮQ12. ਸਹੀ ਵਿਸ਼ਰਾਮ ਚਿੰਨ੍ਹ ਵਾਲਾ ਵਾਕ ਹੈ:-
- (1)‘ਮੇਰੇ ਮਨ ਭਾਉਂਦੇ ਪੰਜਾਬੀ ਲੇਖਕ ਹਨ- ਮੋਹਣ ਸਿੰਘ, ਪੂਰਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ।
- (2)ਮੇਰੇ ਮਨ ਭਾਉਂਦੇ ਪੰਜਾਬੀ ਲੇਖਕ ਹਨ: ਮੋਹਣ ਸਿੰਘ, ਪੂਰਨ ਸਿੰਘ, ਅੰਮ੍ਰਿਤਾ ਪ੍ਰੀਤਮ
- (3)ਮੇਰੇ ਮਨ ਭਾਉਂਦੇ ਪੰਜਾਬੀ ਲੇਖਕ ਹਨ, ਮੋਹਣ ਸਿੰਘ, ਪੂਰਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ
- (4)ਮੇਰੇ ਮਨ ਭਾਉਂਦੇ ਪੰਜਾਬੀ ਲੇਖਕ ਹਨ: ਮੋਹਣ ਸਿੰਘ, ਪੂਰਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ।
Show answer
Answer: (4) ਮੇਰੇ ਮਨ ਭਾਉਂਦੇ ਪੰਜਾਬੀ ਲੇਖਕ ਹਨ: ਮੋਹਣ ਸਿੰਘ, ਪੂਰਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ।Q13. ਐਤਵਾਰ ਤੋਂ ਪਹਿਲਾਂ ਕਿਹੜਾ ਦਿਨ ਆਉਂਦਾ ਹੈ?
- (1)ਛਨਿਛਰਵਾਰ
- (2)ਛਨਿੱਚਰਵਾਰ
- (3)ਸ਼ਨਿੱਚਰਵਾਰ
- (4)ਸਨਿੱਚਰਵਾਰ
Show answer
Answer: (4) ਸਨਿੱਚਰਵਾਰQ14. “ਮੋਰਨੀ” ਸ਼ਬਦ ਦਾ ਬਹੁਵਚਨ ਹੈ:-
- (1)ਮੋਰਨੀਏ
- (2)ਮੋਰ
- (3)ਮੋਰਾਂ
- (4)ਮੋਰਨੀਆਂ
Show answer
Answer: (4) ਮੋਰਨੀਆਂQ15. ਹੇਠ ਲਿਖਿਆਂ ਵਿਚ ਅਗੇਤਰ ਯੁਕਤ ਸ਼ਬਦ ਹੈ:-
- (1)ਘਰ
- (2)ਉਪਨਾਮ
- (3)ਖੇਡਣਾ
- (4)ਬੱਸ
Show answer
Answer: (2) ਉਪਨਾਮQ16. ‘ਮੁਗ਼ਲ’ ਸ਼ਬਦ ਦਾ ਇਸਤਰੀ ਲਿੰਗ ਹੈ:-
- (1)ਮੁਗ਼ਲਾਣੀ
- (2)ਮੁਗ਼ਲਈ
- (3)ਮੋਗ਼ਲਣੀ
- (4)ਮੁਗ਼ਲੀ
Show answer
Answer: (1) ਮੁਗ਼ਲਾਣੀQ17. ਬੋਲ-ਚਾਲ ਦੀ ਭਾਸ਼ਾ ਨੂੰ ਲਿਖਣ ਲਗਿਆਂ ਕੋਈ ਅੱਖਰ ਛੱਡਿਆ ਜਾਵੇ ਤਾਂ ਕਿਹੜੇ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਹੁੰਦੀ ਹੈ?
- (1)ਦੁਬਿੰਦੀ ਡੈਸ਼
- (2)ਪੁੱਠੇ ਕਾਮੇ
- (3)ਜੋੜਨੀ
- (4)ਛੁੱਟ ਮਰੋੜੀ
Show answer
Answer: (4) ਛੁੱਟ ਮਰੋੜੀQ18. ‘Delicate’ ਸ਼ਬਦ ਦਾ ਪੰਜਾਬੀ ਅਨੁਵਾਦ ਨਹੀਂ ਹੈ:-
- (1)ਸੂਖਮ
- (2)ਨਾਜ਼ੁਕ
- (3)ਤੋਸ਼ਾ
- (4)ਕੋਮਲ
Show answer
Answer: (3) ਤੋਸ਼ਾQ19. ਪੰਜਾਬੀ ਵਿਚ 79 ਅੰਕ ਨੂੰ ਕਿਵੇਂ ਲਿਖਦੇ ਹਨ?
- (1)ਉਨਾਨਵੇਂ
- (2)ਉਨਾਸੀ
- (3)ਨਵਾਸੀ
- (4)ਉਨੱਤਰ
Show answer
Answer: (2) ਉਨਾਸੀQ20. “ਜਿਹੜੀ ਗੱਲ ਆਪਣੇ-ਆਪ ਨਾਲ ਬੀਤੀ ਹੋਏ” ਲਈ ਕੋਈ ਇਕ ਸ਼ਬਦ ਚੁਣੋ:-
- (1)ਆਤਮ ਬਾਤ
- (2)ਮੇਰੀ ਬਾਤ
- (3)ਜਗ ਬੀਤੀ
- (4)ਹੱਡ ਬੀਤੀ
Show answer
Answer: (4) ਹੱਡ ਬੀਤੀQ21. ‘ਆਪਣਾ ਬੱਚਾ ______ ਪਿਆਰਾ ਨਹੀਂ ਹੁੰਦਾ?’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:-
- (1)ਉਸ ਨੂੰ
- (2)ਬਿਲਕੁਲ
- (3)ਸੱਭ ਨੂੰ
- (4)ਕਿਸ ਨੂੰ
Show answer
Answer: (4) ਕਿਸ ਨੂੰQ22. 1263 ਨੂੰ ਪੰਜਾਬੀ ਸ਼ਬਦਾਂ ਵਿਚ ਲਿਖਣ ਦਾ ਸਹੀ ਵਿਕਲਪ ਹੈ:-
- (1)ਇਕ ਹਜ਼ਾਰ ਦੋ ਸੌ ਤ੍ਰੇਹਠ
- (2)ਇਕ ਹਜ਼ਾਰ ਦੋ ਸੌ ਤ੍ਰੇਸਠ
- (3)ਇਕ ਹਜ਼ਾਰ ਦੋ ਸੋ ਤ੍ਰੇਟ
- (4)ਬਾਰਾਂ ਸੌ ਤ੍ਰੇਹਠ
Show answer
Answer: (1) ਇਕ ਹਜ਼ਾਰ ਦੋ ਸੌ ਤ੍ਰੇਹਠQ23. “ਮਸਤੀ” ਦਾ ਸਮਾਨਾਰਥਕ ਸ਼ਬਦ ਹੈ:-
- (1)ਖੁਮਾਰੀ
- (2)ਚੈਨ
- (3)ਰੁਸਵਾਈ
- (4)ਸ਼ਾਂਤੀ
Show answer
Answer: (1) ਖੁਮਾਰੀQ24. ‘ਚੂਹੇ ਨੇ ਖੇਸ ਟੁੱਕ ਦਿੱਤਾ’ ਵਾਕ ਦਾ ਲਿੰਗ ਬਦਲ ਕੇ ਲਿਖਿਆ ਸਹੀ ਵਾਕ ਹੈ:-
- (1)ਚੂਹੀ ਨੇ ਖੇਸੀ ਨੂੰ ਟੁੱਕ ਦਿੱਤਾ
- (2)ਚੂਹੀ ਨੇ ਖੇਸ ਨੂੰ ਟੁੱਕ ਦਿੱਤਾ
- (3)ਚੂਹੀਆਂ ਨੇ ਖੇਸੀ ਨੂੰ ਟੁੱਕ ਦਿੱਤਾ
- (4)ਚੂਹੇ ਨੇ ਖੇਸੀ ਨੂੰ ਟੁੱਕ ਦਿੱਤਾ
Show answer
Answer: (1) ਚੂਹੀ ਨੇ ਖੇਸੀ ਨੂੰ ਟੁੱਕ ਦਿੱਤਾQ25. ‘ਜਦੋਂ ਕੋਈ ਆਪ ਕੰਮ ਨਾ ਕਰ ਸਕੇ ਅਤੇ ਕਸੂਰ ਦੂਜਿਆਂ ਦਾ ਕੱਢੇ’ ਤਾਂ ਕਿਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ:-
- (1)ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ
- (2)ਉਖਲੀ ‘ਚ ਸਿਰ ਦਿਤਾ ਤਾਂ ਡਰਨਾ ਕੀ
- (3)ਉਹ ਦਿਨ ਡੁੱਬਾ ਜਦ ਘੋੜੀ ਚੜ੍ਹਿਆ ਕੁਬਾ
- (4)ਉੱਠ ਨਾ ਸਕਾਂ, ਫਿੱਟੇ ਮੂਹ ਗੋਡਿਆਂ ਦਾ
Show answer
Answer: (4) ਉੱਠ ਨਾ ਸਕਾਂ, ਫਿੱਟੇ ਮੂਹ ਗੋਡਿਆਂ ਦਾQ26. ‘ਕਾਸ਼! ਮੈਂ ਮੰਤਰੀ ਹੁੰਦਾ।’ ਵਾਕ ਹੈ:-
- (1)ਸਧਾਰਨ ਵਾਕ
- (2)ਵਿਸਮਕ ਵਾਕ
- (3)ਸੰਯੁਕਤ ਵਾਕ
- (4)ਮਿਸ਼ਰਤ ਵਾਕ
Show answer
Answer: (2) ਵਿਸਮਕ ਵਾਕQ27. ‘Nude’ ਸ਼ਬਦ ਦਾ ਪੰਜਾਬੀ ਅਨੁਵਾਦ ਹੈ:-
- (1)ਨਿਰਲੱਜ
- (2)ਨਗਨ
- (3)ਨਿਕੰਮਾ
- (4)ਅਰਕ
Show answer
Answer: (2) ਨਗਨQ28. “ਇੱਟ ਕੁੱਤੇ ਦਾ ਵੈਰ ਹੋਣਾ” ਮੁਹਾਵਰੇ ਦਾ ਅਰਥ ਹੈ:-
- (1)ਬਹੁਤ ਡਰ ਜਾਣਾ
- (2)ਡਾਢੀ ਦੁਸ਼ਮਣੀ ਹੋਣਾ
- (3)ਬਦਨਾਮੀ ਹੋਣਾ
- (4)ਕੁੱਤੇ ਨੂੰ ਪੱਥਰ ਮਾਰਨਾ
Show answer
Answer: (2) ਡਾਢੀ ਦੁਸ਼ਮਣੀ ਹੋਣਾQ29. ‘ਸਫਾਈ’ ਸ਼ਬਦ ਵਿਚ ਪਿਛੇਤਰ ਹੈ:-
- (1)ਸ
- (2)ਸਫਾ
- (3)ਈ
- (4)ਆਈ
Show answer
Answer: (3) ਈQ30. ‘ਜਿਹੜਾ ਮੇਟਿਆ ਨਾ ਜਾ ਸਕੇ’ ਲਈ ਕੋਈ ਇਕ ਸ਼ਬਦ ਚੁਣੋ:-
- (1)ਅਮਿੱਤ
- (2)ਅਮੇਘ
- (3)ਅਲੱਖ
- (4)ਅਮਿਟ
Show answer
Answer: (4) ਅਮਿਟQ31. ਪੰਜਬੀ ਵਿਚ ਕਿੰਨੇ ਵਿਸ਼ਰਾਮ ਚਿੰਨ੍ਹ ਹਨ?
- (1)ਤੇਰਾਂ
- (2)ਬਾਰਾਂ
- (3)ਦਸ
- (4)ਨੌਂ
Show answer
Answer: (1) ਤੇਰਾਂQ32. ਵਿਸਮਕ ਲਈ ਪੰਜਾਬੀ ਵਿਚ ਕਿਹੜਾ ਚਿੰਨ੍ਹ ਵਰਤਿਆ ਜਾਂਦਾ ਹੈ?
- (1)!
- (2)<
- (3):
- (4)।
Show answer
Answer: (1) !Q33. ਹੇਠ ਲਿਖਿਆਂ ਵਿਚ ਪਿਛੇਤਰ ਯੁਕਤ ਸ਼ਬਦ ਹੈ:-
- (1)ਕਲਮ
- (2)ਤਰਤੀਬਵਾਰ
- (3)ਬੇਨਾਮ
- (4)ਸਵੈਮਾਣ
Show answer
Answer: (2) ਤਰਤੀਬਵਾਰQ34. ਨਿਮਨ ਲਿਖਤ ਵਿਚ ਕਰਤਰੀ ਵਾਕ ਹੈ:-
- (1)ਤੁਹਾਨੂੰ ਹੁਣੇ ਜਾਣ ਦੀ ਆਗਿਆ ਹੋਈ।
- (2)ਹਰ ਬੱਚੇ ਦੁਆਰਾ ਜ਼ਰੂਰ ਪੜ੍ਹਿਆ ਜਾਏ।
- (3)ਰਜਨੀ ਰੋਟੀ ਪਕਾਉਂਦੀ ਹੈ।
- (4)ਰੋਟੀ ਰਜਨੀ ਦੁਆਰਾ ਪਕਾਈ ਜਾਂਦੀ ਹੈ।
Show answer
Answer: (3) ਰਜਨੀ ਰੋਟੀ ਪਕਾਉਂਦੀ ਹੈ।Q35. ‘Scope’ ਸ਼ਬਦ ਦਾ ਪੰਜਾਬੀ ਅਨੁਵਾਦ ਹੈ:-
- (1)ਠੂਹਾਂ
- (2)ਤ੍ਰਿਸਕਾਰ
- (3)ਗੁੰਜਾਇਸ਼
- (4)ਯਾਨ
Show answer
Answer: (3) ਗੁੰਜਾਇਸ਼Q36. ਕਿਹੜਾ ਸ਼ਬਦ ਸ਼ੁੱਧ ਹੈ:-
- (1)ਸੇਹਮਤੀ
- (2)ਸੈਹਮਤੀ
- (3)ਸਹਮਤੀ
- (4)ਸਹਿਮਤੀ
Show answer
Answer: (4) ਸਹਿਮਤੀQ37. ‘ਜੋ ਕਰੇਗਾ ਸੋ ਭਰੇਗਾ’ ਵਾਕ ਹੈ:-
- (1)ਸੰਯੁਕਤ ਵਾਕ
- (2)ਸਧਾਰਨ ਵਾਕ
- (3)ਮਿਸ਼ਰਤ ਵਾਕ
- (4)ਗੁਝਲਦਾਰ ਵਾਕ
Show answer
Answer: (3) ਮਿਸ਼ਰਤ ਵਾਕQ38. ‘ਅਨਹਦ’ ਸ਼ਬਦ ਵਿਚ ਅਗੇਤਰ ਹੈ:-
- (1)ਅਨ
- (2)ਹਦ
- (3)ਅ
- (4)ਅਨਹ
Show answer
Answer: (1) ਅਨQ39. ‘ਸੰਦੂਕ’ ਸ਼ਬਦ ਦਾ ਇਸਤਰੀ ਲਿੰਗ ਹੈ:-
- (1)ਸੰਦੂਕਾਂ
- (2)ਸੰਦੂਕੜੀ
- (3)ਸੰਦੋਕੜੀ
- (4)ਸੰਦੂਕੀ
Show answer
Answer: (2) ਸੰਦੂਕੜੀQ40. ਕਿਹੜਾ ਸ਼ਬਦ ਸ਼ੁੱਧ ਨਹੀਂ ਹੈ:-
- (1)ਕਢਾਉਣਾ
- (2)ਲੁਭਾਉਣਾ
- (3)ਨਚਾਉਣਾ
- (4)ਬਣੌਣਾ
Show answer
Answer: (4) ਬਣੌਣਾQ41. “ਆਪ ਮੋਏ ਜਗ ਪਰਲੋ” ਅਖਾਣ ਦਾ ਅਰਥ ਹੈ:-
- (1)ਆਪਣਾ ਕੰਮ ਕੱਢ ਕੇ ਲਾਂਭੇ ਹੋਣਾ
- (2)ਆਪ ਮਰ ਕੇ ਹੀ ਜਗ ਦੀ ਪ੍ਰਾਪਤੀ ਹੁੰਦੀ ਹੈ
- (3)ਮਰ ਕੇ ਜਗ ਤੇ ਪਰਲੋ ਆ ਜਾਂਦੀ ਹੈ
- (4)ਜੀ ਨਾਲ ਹੀ ਜਹਾਨ ਹੈ
Show answer
Answer: (4) ਜੀ ਨਾਲ ਹੀ ਜਹਾਨ ਹੈQ42. ਕਿਹੜਾ ਸ਼ਬਦ ਅਸ਼ੁੱਧ ਹੈ?
- (1)ਨਜ਼ਦੀਕ
- (2)ਮਜਬੂਰ
- (3)ਮਜ਼ਬੂਰ
- (4)ਮਜ਼ਦੂਰ
Show answer
Answer: (3) ਮਜ਼ਬੂਰQ43. “ਅੱਗ ਦੇ ਭਾਅ ਹੋਣਾ” ਮੁਹਾਵਰੇ ਨੂੰ ਵਰਤ ਕੇ ਬਣਾਏ ਸ਼ਬਦ ਦੀ ਸਹੀ ਚੋਣ ਕਰੋ:-
- (1)ਅੱਗ ਲਾ ਕੇ ਭਾਅ ਨਹੀਂ ਪੁਛਦੇ ਕਿਉਂਕਿ ਇਹ ਮਰਿਆਦਾ ਨਹੀਂ ਹੈ।
- (2)ਏਨਾ ਦੂਰ ਨਾ ਜਾਓ ਕਿ ਅੱਗ ਦਾ ਭਾਅ ਲਗੇ।
- (3)ਮਹਿੰਗਾਈ ਦੇ ਜ਼ਮਾਨੇ ਵਿਚ ਹਰੇਕ ਚੀਜ਼ ਅੱਗ ਦੇ ਭਾਅ ਹੋ ਗਈ ਹੈ।
- (4)ਅੱਗ ਦੇ ਭਾਅ ਖਾਣਾ ਖਾਓ ਤਾਂ ਮਜ਼ਾ ਆਉਂਦਾ ਹੈ।
Show answer
Answer: (3) ਮਹਿੰਗਾਈ ਦੇ ਜ਼ਮਾਨੇ ਵਿਚ ਹਰੇਕ ਚੀਜ਼ ਅੱਗ ਦੇ ਭਾਅ ਹੋ ਗਈ ਹੈ।Q44. ਹੇਠ ਲਿਖਿਆਂ ਵਿਚ ਕਿਹੜੇ ਵਾਕ ਵਿਚ ਸਹੀ ਵਿਸ਼ਰਾਮ ਚਿੰਨ੍ਹ ਲੱਗੇ ਹਨ?
- (1)ਹੇਠ ਲਿਖਿਆ ਸਮਾਨ ਭੇਜਿਆ ਜਾਵੇ:- ਇਕ ਸੂਟਕੇਸ, ਦੋ ਅਲਮਾਰੀਆਂ ਅਤੇ ਇਕ ਬੈਗ?
- (2)ਹੇਠ ਲਿਖਿਆ ਸਮਾਨ ਭੇਜਿਆ ਜਾਵੇ- ਇਕ ਸੂਟਕੇਸ, ਦੋ ਅਲਮਾਰੀਆਂ ਅਤੇ ਇਕ ਬੈਗ।
- (3)ਹੇਠ ਲਿਖਿਆ ਸਮਾਨ ਭੇਜਿਆ ਜਾਵੇ:- ਇਕ ਸੂਟਕੇਸ ਦੋ ਅਲਮਾਰੀਆਂ ਤੇ ਇਕ ਬੈਗ।
- (4)ਹੇਠ ਲਿਖਿਆ ਸਮਾਨ ਭੇਜਿਆ ਜਾਵੇ: ਇਕ ਸੂਟਕੇਸ, ਦੋ ਅਲਮਾਰੀਆਂ ਅਤੇ ਇਕ ਬੈਗ।
Show answer
Answer: (2) ਹੇਠ ਲਿਖਿਆ ਸਮਾਨ ਭੇਜਿਆ ਜਾਵੇ- ਇਕ ਸੂਟਕੇਸ, ਦੋ ਅਲਮਾਰੀਆਂ ਅਤੇ ਇਕ ਬੈਗ।Q45. ‘ਬਿਮਾਰ ਇਸਤਰੀ ਨੇ ਦਵਾਈ ਪੀਤੀ ਤੇ ਉਹ ਸੌਂ ਗਈ।’ ਵਾਕ ਹੈ:-
- (1)ਮਿਸ਼ਰਤ ਵਾਕ
- (2)ਸਧਾਰਨ ਵਾਕ
- (3)ਵਿਸਮਕ ਵਾਕ
- (4)ਸੰਯੁਕਤ
Show answer
Answer: (4) ਸੰਯੁਕਤQ46. “ਅਕਲ ‘ਤੇ ਪਰਦਾ ਪੈਣਾ” ਮੁਹਾਵਰੇ ਦਾ ਅਰਥ ਹੈ:-
- (1)ਮੱਤ ਮਾਰੀ ਜਾਣੀ
- (2)ਅਕਲ ਆ ਜਾਣੀ
- (3)ਮੱਤ ਦਾ ਖਿਆਲ ਰੱਖਣਾ
- (4)ਅਕਲ ਨਾ ਆਉਣਾ
Show answer
Answer: (1) ਮੱਤ ਮਾਰੀ ਜਾਣੀQ47. ਨਿਮਨ ਲਿਖਤ ਵਿਚ ਕਿਹੜਾ ਵਾਕ ਅਸ਼ੁੱਧ ਹੈ:-
- (1)ਬੱਚੇ ਘਰ ਨਹੀਂ ਹਨ ਇਸ ਲਈ ਘਰ ਉਜਾੜ ਜਾਪਦਾ ਹੈ।
- (2)ਬੱਚੇ ਘਰ ਨਾ ਹੋਣ ਤਾਂ ਘਰ ਉਜਾੜ ਜਾਪਦਾ ਹੈ।
- (3)ਬੱਚੇ ਨਹੀਂ ਹਨ ਅਤੇ ਘਰ ਉਜਾੜ ਜਾਪਦਾ ਹੈ।
- (4)ਘਰ ਉਜਾੜ ਜਾਪਦਾ ਹੈ, ਕਿਉਂਕਿ ਬੱਚੇ ਘਰ ਨਹੀਂ ਹਨ।
Show answer
Answer: (3) ਬੱਚੇ ਨਹੀਂ ਹਨ ਅਤੇ ਘਰ ਉਜਾੜ ਜਾਪਦਾ ਹੈ।Q48. “ਗ਼ੁਲਾਮੀ” ਦਾ ਸਮਾਨਾਰਥਕ ਸ਼ਬਦ ਹੈ:-
- (1)ਪ੍ਰਾਧੀਨ
- (2)ਕੈਦ
- (3)ਪ੍ਰਾਧੀਨਤਾ
- (4)ਜੇਲ੍ਹ
Show answer
Answer: (3) ਪ੍ਰਾਧੀਨਤਾQ49. ‘Prior’ ਸ਼ਬਦ ਦਾ ਪੰਜਾਬੀ ਅਨੁਵਾਦ ਹੈ:-
- (1)ਕਲਾ
- (2)ਪੂਰਵ ਅਧਿਕਾਰ
- (3)ਲਿਖਤ ਛਾਪ
- (4)ਅਗੇਤਰਾ
Show answer
Answer: (4) ਅਗੇਤਰਾQ50. ਹੇਠ ਲਿਖੇ ਸ਼ਬਦਾਂ ਵਿਚ ਕਿਹੜਾ ‘ਸੁਗੰਧ’ ਦਾ ਸਹੀ ਅਰਥ ਹੈ?
- (1)ਦੁਰਗੰਧ
- (2)ਕਸਮ
- (3)ਖੁਸ਼ਬੋ
- (4)ਸੌਂਹ
Show answer
Answer: (3) ਖੁਸ਼ਬੋ
Answer key
Question numbers match the printed paper.
1 – 42 – 13 – 44 – 35 – 46 – 17 – 48 – 29 – 310 – 111 – 112 – 413 – 414 – 415 – 216 – 117 – 418 – 319 – 220 – 421 – 422 – 123 – 124 – 125 – 426 – 227 – 228 – 229 – 330 – 431 – 132 – 133 – 234 – 335 – 336 – 437 – 338 – 139 – 240 – 441 – 442 – 343 – 344 – 245 – 446 – 147 – 348 – 349 – 450 – 3