Punjab Police SI 31 Jul 2023 · Punjabi (qualifying) · Shift 2

Real Punjab Police Sub-Inspector paper (Punjab Police SI 31 Jul 2023 · Punjabi (qualifying) · Shift 2), 50 questions with the official answer key. No ASI paper has been held yet, so the SI papers are the closest real practice.

Questions
50
Marks
50
Duration
60 min
Scoring
+1 · no penalty

Section breakdown

SectionQuestionsMarks
Punjabi Language5050
Total5050

Important instructions

  1. 1The test contains 50 questions across 1 sections. Total marks: 50.
  2. 2You have 60 minutes to complete the test. The timer starts as soon as you click Start Test.
  3. 3Each correct answer gives +1 mark. No negative marking — attempt every question. Unanswered questions receive 0 marks.
  4. 4Use the question palette on the right to jump between questions. Color codes: green for answered, amber for marked for review, grey for visited but unanswered.
  5. 5You can switch between English and the second language anytime using the language toggle inside the test.
  6. 6The test will auto-submit when the timer reaches zero. You can also submit manually anytime.
  7. 7Once submitted, you'll see your score, section-wise analysis, and complete solutions with explanations.

Heads up: do not refresh or close this tab during the test. Progress is not saved until you submit.

Start Test →

Free · No signup required · Bilingual

Punjab Police SI 31 Jul 2023 · Punjabi (qualifying) · Shift 2: all 50 questions with answers

Read the paper here, or attempt it as a timed test for your score and a worked solution to every question.
  1. Q1. “ਉਹ ਜੰਗ ਜਿਸ ਵਿਚ ਬਹੁਤ ਸਾਰੇ ਲੋਕ ਮਾਰੇ ਜਾਣ” ਲਈ ਕੋਈ ਇਕ ਸ਼ਬਦ ਚੁਣੋ

    • (1)ਸ਼ਹਾਦਤ
    • (2)ਖੂਨ ਖਰਾਬਾ
    • (3)ਘੱਲੂਘਾਰਾ
    • (4)ਕਤਲੇਆਮ
    Show answer
    Answer: (3) ਘੱਲੂਘਾਰਾ
  2. Q2. ‘ਫਕੀਰ’ ਸ਼ਬਦ ਦਾ ਇਸਤਰੀ ਲਿੰਗ ਹੈ

    • (1)ਫਕੀਰਨ
    • (2)ਫਕੀਰੀ
    • (3)ਫਕੀਰਤ
    • (4)ਫਕੀਰਕ
    Show answer
    Answer: (1) ਫਕੀਰਨ
  3. Q3. ‘ਜਿਊਂਦਾ ਬੰਦਾ ਸੌ ਕੰਮ ਆਉਂਦਾ ਹੈ ਪਰ ਮਰੇ ਹੋਏ ਬੰਦੇ ਦਾ ਕੀ ਫਾਇਦਾ ।’ ਵਾਕ ਹੈ

    • (1)ਮਿਸ਼ਰਤ ਵਾਕ
    • (2)ਵਿਸਮਕ ਵਾਕ
    • (3)ਸੰਯੁਕਤ
    • (4)ਸਧਾਰਨ ਵਾਕ
    Show answer
    Answer: (3) ਸੰਯੁਕਤ
  4. Q4. ਹੇਠ ਲਿਖਿਆਂ ਵਿਚ ਕਿਹੜਾ ਸ਼ਬਦ “ਧਨਵਾਨ” ਦਾ ਸਮਾਨਾਰਥਕ ਨਹੀਂ ਹੈ

    • (1)ਅਮੀਰ
    • (2)ਦੌਲਤਮੰਦ
    • (3)ਧਨਾਢ
    • (4)ਕਿਰਪਾਲੂ
    Show answer
    Answer: (4) ਕਿਰਪਾਲੂ
  5. Q5. “ਜਿਸ ਥਾਂ ਪੈਸੇ, ਰੁਪਏ ਆਦਿ ਦੇ ਸਿੱਕੇ ਬਣਾਏ ਜਾਂਦੇ ਹਨ” ਲਈ ਕੋਈ ਇਕ ਸ਼ਬਦ ਚੁਣੋ

    • (1)ਟਕਸਾਲ
    • (2)ਨੋਟ ਘਾੜਾ
    • (3)ਬੈਂਕ
    • (4)ਛਾਪਾਖਾਨਾ
    Show answer
    Answer: (1) ਟਕਸਾਲ
  6. Q6. ਹੇਠ ਲਿਖਿਆਂ ਵਿਚ ਅਗੇਤਰ ਯੁਕਤ ਸ਼ਬਦ ਹੈ

    • (1)ਕੁਸੰਗ
    • (2)ਸ਼ਾਹ
    • (3)ਚੰਗਾ
    • (4)ਗੈਰ
    Show answer
    Answer: (1) ਕੁਸੰਗ
  7. Q7. ਹੇਠ ਲਿਖਿਆਂ ਵਿਚ ਕਿਹੜੇ ਵਾਕ ਵਿਚ ਸਹੀ ਵਿਸ਼ਰਾਮ ਚਿੰਨ੍ਹ ਲੱਗੇ ਹਨ?

    • (1)ਹੌਲੀ ਗੱਲ ਕਰੋ:- ਕੰਧਾਂ ਨੂੰ ਵੀ ਕੰਨ ਹੁੰਦੇ ਹਨ।
    • (2)ਹੌਲੀ ਗੱਲ ਕਰੋ; ਕੰਧਾਂ ਨੂੰ ਵੀ ਕੰਨ ਹੁੰਦੇ ਹਨ।
    • (3)ਹੌਲੀ ਗੱਲ ਕਰੋ, ਕੰਧਾਂ ਨੂੰ ਵੀ ਕੰਨ ਹੁੰਦੇ ਹਨ।
    • (4)ਹੌਲੀ ਗੱਲ ਕਰੋ, ਕੰਧਾਂ ਨੂੰ ਵੀ ਕੰਨ ਹੁੰਦੇ ਹਨ!
    Show answer
    Answer: (3) ਹੌਲੀ ਗੱਲ ਕਰੋ, ਕੰਧਾਂ ਨੂੰ ਵੀ ਕੰਨ ਹੁੰਦੇ ਹਨ।
  8. Q8. ‘ਰਵੱਈਆ’ ਸ਼ਬਦ ਵਿਚ ਪਿਛੇਤਰ ਹੈ

    • (1)ਆ
    • (2)ਰਵ
    • (3)ਅਈਆ
    • (4)ਈਆ
    Show answer
    Answer: (3) ਅਈਆ
  9. Q9. ‘Performance’ ਸ਼ਬਦ ਦਾ ਪੰਜਾਬੀ ਅਨੁਵਾਦ ਨਹੀਂ ਹੈ

    • (1)ਪੇਸ਼ਮਾਨੀ
    • (2)ਕਰਤਬ
    • (3)ਪ੍ਰਦਰਸ਼ਨ
    • (4)ਨਿਭਾਅ
    Show answer
    Answer: (1) ਪੇਸ਼ਮਾਨੀ
  10. Q10. “ਸੰਤੋਖ” ਦਾ ਸਮਾਨਾਰਥਕ ਸ਼ਬਦ ਹੈ

    • (1)ਮਨੋਹਰ
    • (2)ਸਬਰ
    • (3)ਵਡਿਆਈ
    • (4)ਝਿਜਕ
    Show answer
    Answer: (2) ਸਬਰ
  11. Q11. ਹੇਠ ਲਿਖਿਆਂ ਵਿਚ ਪਿਛੇਤਰ ਯੁਕਤ ਸ਼ਬਦ ਹੈ

    • (1)ਦਿਆਲੂ
    • (2)ਖੁਸਕਿਸਮਤ
    • (3)ਨਿਤਾਣਾ
    • (4)ਮਹਾਰਾਜਾ
    Show answer
    Answer: (1) ਦਿਆਲੂ
  12. Q12. ਨਿਮਨ ਲਿਖਤ ਵਿਚ ਕਿਹੜਾ ਵਾਕ ਅਸ਼ੁੱਧ ਹੈ

    • (1)ਬੱਚਿਆਂ ਨੂੰ ਸਕੂਲ ਛੱਡ ਕੇ ਮੈਂ ਵਿਹਲਾ ਹੋ ਗਿਆ।
    • (2)ਰਮਨ ਮੇਰਾ ਪਿਆਰਾ ਮਿੱਤਰ ਹੈ।
    • (3)ਰੱਬ ਦਾ ਦਿੱਤਾ ਸਭ ਕੁਝ ਹੈ।
    • (4)ਗੋਬੀ ਦੀ ਪਨ੍ਹੀਰੀ ਲਿਆਦੀ ਹੈ।
    Show answer
    Answer: (4) ਗੋਬੀ ਦੀ ਪਨ੍ਹੀਰੀ ਲਿਆਦੀ ਹੈ।
  13. Q13. “ਉਹ ਪਾਠ ਜਿਹੜਾ ਨਿਰੰਤਰ ਚਲੇ” ਲਈ ਕੋਈ ਇਕ ਸ਼ਬਦ ਚੁਣੋ

    • (1)ਸਹਿਜ ਪਾਠ
    • (2)ਸੰਪਟ ਪਾਠ
    • (3)ਆਤਮ ਪਾਠ
    • (4)ਅਖੰਡ ਪਾਠ
    Show answer
    Answer: (4) ਅਖੰਡ ਪਾਠ
  14. Q14. ‘ਪਹਾੜੀਆ’ ਸ਼ਬਦ ਦਾ ਇਸਤਰੀ ਲਿੰਗ ਹੈ

    • (1)ਪਹਾੜੋ
    • (2)ਪਹਾੜਨੀ
    • (3)ਪਹਾੜੀ
    • (4)ਪਹਾੜਨ
    Show answer
    Answer: (4) ਪਹਾੜਨ
  15. Q15. ‘ਇਹ ਮੋਟਰ ਕਾਰ ਕਿਸਦੀ ਹੈ?’ ਵਾਕ ਹੈ

    • (1)ਗੁੰਝਲਦਾਰ ਵਾਕ
    • (2)ਸੰਯੁਕਤ ਪ੍ਰਸ਼ਨਵਾਚਕ ਵਾਕ
    • (3)ਸਧਾਰਨ ਪ੍ਰਸ਼ਨਵਾਚਕ ਵਾਕ
    • (4)ਮਿਸ਼ਰਤ ਵਾਕ
    Show answer
    Answer: (3) ਸਧਾਰਨ ਪ੍ਰਸ਼ਨਵਾਚਕ ਵਾਕ
  16. Q16. “ਖੰਡ ਖੀਰ ਹੋਣਾ” ਮੁਹਾਵਰੇ ਨੂੰ ਵਰਤ ਕੇ ਬਣਾਏ ਸ਼ਬਦ ਦੀ ਸਹੀ ਚੋਣ ਕਰੋ

    • (1)ਏਨਾ ਕੌੜਾ ਨਾ ਬੋਲੋ ਕਿ ਖੰਡ ਖੀਰ ਲਗੇ।
    • (2)ਖੰਡ ਮਹਿੰਗੀ ਹੋਣ ਕਾਰਣ ਖੀਰ ਨਹੀਂ ਬਣਦੀ।
    • (3)ਪਾਲੀ ਤੇ ਬਾਲੀ ਪਹਿਲਾਂ ਦੁਸ਼ਮਣ ਸਨ ਪਰ ਅੱਜ ਕੱਲ ਬੜੇ ਖੰਡ ਖੀਰ ਹੋਏ ਪਏ ਹਨ।
    • (4)ਖੰਡ ਖੀਰ ਖਾਓਗੇ ਤਾਂ ਸ਼ੂਗਰ ਹੋਏਗੀ ਹੀ।
    Show answer
    Answer: (3) ਪਾਲੀ ਤੇ ਬਾਲੀ ਪਹਿਲਾਂ ਦੁਸ਼ਮਣ ਸਨ ਪਰ ਅੱਜ ਕੱਲ ਬੜੇ ਖੰਡ ਖੀਰ ਹੋਏ ਪਏ ਹਨ।
  17. Q17. “ਹਰੇ” ਦਾ ਵਿਰੋਧੀ ਸ਼ਬਦ ਹੈ

    • (1)ਸੁੱਕਾ
    • (2)ਬੇਰੰਗ
    • (3)ਪਾਣੀ
    • (4)ਹਾਰਾ
    Show answer
    Answer: (1) ਸੁੱਕਾ
  18. Q18. ਨਿਮਨ ਲਿਖਤ ਵਿਚ ਕਿਹੜਾ ਵਾਕ ਸ਼ੁੱਧ ਹੈ

    • (1)ਪਾਨੀ ਗਰਮ ਕਰੋ।
    • (2)ਕੋਲੀ ਵਿਚ ਕੜ੍ਹਾ ਪਾ ਦਿਓ।
    • (3)ਮੇਰੇ ਮਾਤਾ ਜੀ ਅੰਦਰ ਹਨ।
    • (4)ਮੋਟਰ ਸਾਈਕਲ ਲਿਯਾਂਦੀ ਹੈ।
    Show answer
    Answer: (3) ਮੇਰੇ ਮਾਤਾ ਜੀ ਅੰਦਰ ਹਨ।
  19. Q19. ਦੇਸੀ ਸਾਲ ਦਾ ਆਖਰੀ ਮਹੀਨਾ ਹੈ

    • (1)ਫੱਗਣ
    • (2)ਕੱਤਕ
    • (3)ਜੇਠ
    • (4)ਮਾਘ
    Show answer
    Answer: (1) ਫੱਗਣ
  20. Q20. ‘ਬਾਲੜੀ’ ਸ਼ਬਦ ਦਾ ਪੁਲਿੰਗ ਹੈ

    • (1)ਬਾਲੋ
    • (2)ਮੁੰਡਾ
    • (3)ਬਾਲ
    • (4)ਲੜਕਾ
    Show answer
    Answer: (3) ਬਾਲ
  21. Q21. ‘ਚਮਤਕਾਰ’ ਵਿਚ ਪਿਛੇਤਰ ਹੈ

    • (1)ਕਾਰ
    • (2)ਰ
    • (3)ਆਰ
    • (4)ਤਕਾਰ
    Show answer
    Answer: (3) ਆਰ
  22. Q22. “ਕਮਲੀ ਕੁੜੀ ਦੁਪਹਿਰੇ ਗਿੱਧਾ” ਅਖਾਣ ਦਾ ਅਰਥ ਹੈ

    • (1)ਆਪਣਾ ਕੰਮ ਕੱਢ ਕੇ ਲਾਂਭੇ ਹੋਣਾ
    • (2)ਮੂਰਖ ਵੀ ਕੁਝ ਕਰਨ ਲੱਗਿਆਂ ਸਮਾਂ ਵਿਚਾਰਦਾ ਹੈ
    • (3)ਕਮਲੀ ਔਰਤ ਕੋਈ ਕੰਮ ਚੰਗਾ ਨਹੀਂ ਕਰਦੀ
    • (4)ਮੂਰਖ ਬੰਦਾ ਵੀ ਕੁਝ ਕਰਨ ਲੱਗਿਆਂ ਸਮਾਂ ਨਹੀਂ ਵਿਚਾਰਦਾ
    Show answer
    Answer: (4) ਮੂਰਖ ਬੰਦਾ ਵੀ ਕੁਝ ਕਰਨ ਲੱਗਿਆਂ ਸਮਾਂ ਨਹੀਂ ਵਿਚਾਰਦਾ
  23. Q23. ‘ਮਹਾਂਭਾਰਤ ਦਾ ______ ਦੁਰਯੋਧਨ ਇਕ ਬਹਾਦਰ ਇਨਸਾਨ ਸੀ ਪਰ ਪਖੰਡੀ ਵੀ ਸੀ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ

    • (1)ਖਲਨਾਇਕ
    • (2)ਹੀਰੋ
    • (3)ਕੌਰਵ
    • (4)ਨਾਇਕ
    Show answer
    Answer: (1) ਖਲਨਾਇਕ
  24. Q24. “ਜਿਸਮ” ਦਾ ਸਮਾਨਾਰਥਕ ਸ਼ਬਦ ਹੈ

    • (1)ਤ੍ਰਿਪਤੀ
    • (2)ਚਮੜੀ
    • (3)ਬਦਨ
    • (4)ਸਿਹਤ
    Show answer
    Answer: (3) ਬਦਨ
  25. Q25. ਕਿਸੇ ਵਿਸ਼ੇਸ਼ ਵਿਚਾਰ ਦੀ ਲੜੀ ਵਿਚ ਬੱਝੇ ਉਪਵਾਕਾਂ ਵਿਚਕਾਰ ਕਿਹੜੇ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਹੁੰਦੀ ਹੈ?

    • (1)ਕਾਮਾ-ਬਿੰਦੀ
    • (2)ਦੁਬਿੰਦੀ ਡੈਸ਼
    • (3)ਛੁੱਟ ਮਰੋੜੀ
    • (4)ਪੁੱਠੇ ਕਾਮੇ
    Show answer
    Answer: (1) ਕਾਮਾ-ਬਿੰਦੀ
  26. Q26. ‘Humanity’ ਸ਼ਬਦ ਦਾ ਪੰਜਾਬੀ ਅਨੁਵਾਦ ਹੈ:-

    • (1)ਇਨਸਾਨ
    • (2)ਇਮਾਨਦਾਰੀ
    • (3)ਮਾਨਵਤਾ
    • (4)ਮਾਨਵ
    Show answer
    Answer: (3) ਮਾਨਵਤਾ
  27. Q27. ‘Transformation’ ਸ਼ਬਦ ਦਾ ਪੰਜਾਬੀ ਅਨੁਵਾਦ ਹੈ:-

    • (1)ਤਰਜਮਾ
    • (2)ਰੂਪਾਂਤਰਣ
    • (3)ਅਦਲਾ-ਬਦਲ
    • (4)ਅਨੁਵਾਦ
    Show answer
    Answer: (2) ਰੂਪਾਂਤਰਣ
  28. Q28. ਵਿਸ਼ਰਾਮ ਚਿੰਨ੍ਹ ‘ਕਾਮਾ’ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ?

    • (1)ਸੰਯੁਕਤ ਵਾਕ ਬਣਾਉਣ ਲਈ
    • (2)ਵਾਕ ਤੇ ਵਾਕ ਅੰਸ਼ ਨੂੰ ਬਰਾਬਰ ਰੱਖਣ ਲਈ
    • (3)ਅਲਪ ਵਿਸ਼ਰਾਮ ਲਈ
    • (4)ਦੋ ਵਾਕਾਂ ਨੂੰ ਜੋੜਨ ਲਈ
    Show answer
    Answer: (3) ਅਲਪ ਵਿਸ਼ਰਾਮ ਲਈ
  29. Q29. ‘ਹਾਜ਼ਿਰ’ ਸ਼ਬਦ ਨਾਲ ਕਿਹੜਾ ਅਗੇਤਰ ਲਾਇਆ ਜਾ ਸਕਦਾ ਹੈ:-

    • (1)ਗ਼ੈਰ
    • (2)ਹਾਜ਼ਿ
    • (3)ਨਾ
    • (4)ਹਾ
    Show answer
    Answer: (1) ਗ਼ੈਰ
  30. Q30. ‘ਸੱਚ ______ ਦਾ ਚਿੰਨ੍ਹ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:-

    • (1)ਮਨੁੱਖ
    • (2)ਕੂੜ
    • (3)ਪਖੰਡ
    • (4)ਪਵਿੱਤਰਤਾ
    Show answer
    Answer: (4) ਪਵਿੱਤਰਤਾ
  31. Q31. ‘ਮੇਲੇ ਵਿਚ ______ ਲੋਕਾਂ ਨੂੰ ਮਜ਼ੇ ਕਰਦਿਆਂ ਦੇਖਿਆ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:-

    • (1)ਮੌਜ ਦੇ
    • (2)ਦੇਖਦਿਆਂ
    • (3)ਘੁੰਮਦਿਆਂ
    • (4)ਰੋਂਦੇ
    Show answer
    Answer: (3) ਘੁੰਮਦਿਆਂ
  32. Q32. ‘Humid’ ਸ਼ਬਦ ਦਾ ਪੰਜਾਬੀ ਅਨੁਵਾਦ ਨਹੀਂ ਹੈ:-

    • (1)ਗਿੱਲਾ
    • (2)ਤਰ
    • (3)ਨੰਗੇਜ਼
    • (4)ਸਿੱਲਾ
    Show answer
    Answer: (3) ਨੰਗੇਜ਼
  33. Q33. ‘ਕੱਲ੍ਹ ਨਾਮ ਕਾਲ ਦਾ’ ਅਖਾਣ ਦਾ ਅਰਥ ਹੈ:-

    • (1)ਬਿਨਾਂ ਮਜਬੂਰੀ ਦੇ ਕੰਮ ਕਰਨਾ
    • (2)ਜਿਹੜਾ ਕੰਮ ਅੱਜ ਹੋ ਜਾਵੇ ਚੰਗਾ ਹੈ
    • (3)ਕਿਸੇ ਨਾਲ ਮਾੜਾ ਵਰਤਣਾ ਠੀਕ ਨਹੀਂ ਹੁੰਦਾ
    • (4)ਨਾਮ ਦੇ ਉਲਟ ਕੰਮ ਕਰਨਾ
    Show answer
    Answer: (2) ਜਿਹੜਾ ਕੰਮ ਅੱਜ ਹੋ ਜਾਵੇ ਚੰਗਾ ਹੈ
  34. Q34. ਨਿਮਨ ਲਿਖਤ ਵਿਚ ਕਰਮਣੀ ਵਾਕ ਹੈ:-

    • (1)ਮੈਂ ਬਾਜ਼ਾਰ ਜਾਵਾਂਗਾ।
    • (2)ਸਿਮਰ ਨੇ ਗੀਤ ਗਾਇਆ।
    • (3)ਮੋਟਰਸਾਈਕਲ ਮੇਰੇ ਦੁਆਰਾ ਧੋਤਾ ਜਾਏਗਾ।
    • (4)ਹਰ ਬੱਚਾ ਟੂਰ ‘ਤੇ ਜਾਏਗਾ।
    Show answer
    Answer: (3) ਮੋਟਰਸਾਈਕਲ ਮੇਰੇ ਦੁਆਰਾ ਧੋਤਾ ਜਾਏਗਾ।
  35. Q35. ‘ਖੁਸ਼ਦਿਲ’ ਸ਼ਬਦ ਵਿਚ ਅਗੇਤਰ ਹੈ:-

    • (1)ਦਿਲ
    • (2)ਖੁਸ਼
    • (3)ਇਲ
    • (4)ਖੁ
    Show answer
    Answer: (2) ਖੁਸ਼
  36. Q36. ਪੰਜਾਬੀ ਵਿਚ 69 ਅੰਕ ਨੂੰ ਕਿਵੇਂ ਲਿਖਦੇ ਹਨ?

    • (1)ਉਨੱਤਰ
    • (2)ਉਨਾਸੀ
    • (3)ਨਵਾਸੀ
    • (4)ਅਨੱਤਰ
    Show answer
    Answer: (1) ਉਨੱਤਰ
  37. Q37. ਹੇਠ ਲਿਖੇ ਸ਼ਬਦਾਂ ਵਿਚ ‘ਸਰਵਜਨਕ ਕਰਜ਼ਾ’ ਦਾ ਸਹੀ ਅਰਥ ਹੈ:-

    • (1)ਸਰਕਾਰ ਦੁਆਰਾ ਲਿਆ ਗਿਆ ਕਰਜ਼ਾ
    • (2)ਸਮੂਹ ਕਰਜ਼ਾ
    • (3)ਸਮਾਜ ਦਾ ਕਰਜ਼ਾ
    • (4)ਸਾਰਿਆ ਦਾ ਕਰਜ਼ਾ
    Show answer
    Answer: (1) ਸਰਕਾਰ ਦੁਆਰਾ ਲਿਆ ਗਿਆ ਕਰਜ਼ਾ
  38. Q38. ਕਿਹੜਾ ਸ਼ਬਦ ਅਸ਼ੁੱਧ ਹੈ?

    • (1)ਕਰਤਵ
    • (2)ਕੌੜਾ
    • (3)ਕਉੜਾ
    • (4)ਸਮਾਧੀ
    Show answer
    Answer: (3) ਕਉੜਾ
  39. Q39. ਹੇਠ ਲਿਖਿਆਂ ਵਿਚ ਕਿਹੜੇ ਵਾਕ ਵਿਚ ਸਹੀ ਵਿਸ਼ਰਾਮ ਚਿੰਨ੍ਹ ਲੱਗੇ ਹਨ?

    • (1)ਸੋਹਣ ਪੜ੍ਹ ਰਿਹਾ ਸੀ, ਮੋਹਣ ਖੇਡ ਰਿਹਾ ਸੀ ਪਰ ਮਨੋਹਰ ਸੁੱਤਾ ਪਿਆ ਸੀ?
    • (2)ਸੋਹਣ ਪੜ੍ਹ ਰਿਹਾ ਸੀ, ਮੋਹਣ ਖੇਡ ਰਿਹਾ ਸੀ ਪਰ, ਮਨੋਹਰ ਸੁੱਤਾ ਪਿਆ ਸੀ।
    • (3)ਸੋਹਣ ਪੜ੍ਹ ਰਿਹਾ ਸੀ, ਮੋਹਣ ਖੇਡ ਰਿਹਾ ਸੀ, ਪਰ ਮਨੋਹਰ ਸੁੱਤਾ ਪਿਆ ਸੀ।
    • (4)ਸੋਹਣ ਪੜ੍ਹ ਰਿਹਾ ਸੀ, ਮੋਹਣ ਖੇਡ ਰਿਹਾ ਸੀ ਪਰ ਮਨੋਹਰ ਸੁੱਤਾ ਪਿਆ ਸੀ।
    Show answer
    Answer: (4) ਸੋਹਣ ਪੜ੍ਹ ਰਿਹਾ ਸੀ, ਮੋਹਣ ਖੇਡ ਰਿਹਾ ਸੀ ਪਰ ਮਨੋਹਰ ਸੁੱਤਾ ਪਿਆ ਸੀ।
  40. Q40. ਅੰਗਰੇਜ਼ੀ ਦੇ 7ਵੇਂ ਮਹੀਨੇ ਨੂੰ ਪੰਜਾਬੀ ਵਿਚ ਕਹਿੰਦੇ ਹਨ:-

    • (1)ਜੂਨ
    • (2)ਅਕਤੂਬਰ
    • (3)ਜੁਲਾਈ
    • (4)ਨਵੰਬਰ
    Show answer
    Answer: (3) ਜੁਲਾਈ
  41. Q41. ਹੇਠ ਲਿਖੇ ਸ਼ਬਦਾਂ ਵਿਚ ‘ਵੱਟ ਚੜ੍ਹਨਾ’ ਦਾ ਸਹੀ ਅਰਥ ਨਹੀਂ ਹੈ:-

    • (1)ਗੁਸਾ ਆਉਣਾ
    • (2)ਪਿਆਰ ਕਰਨਾ
    • (3)ਬੱਦਲ ਚੜ੍ਹਨਾ
    • (4)ਮੀਂਹ ਆਉਣਾ
    Show answer
    Answer: (1) ਗੁਸਾ ਆਉਣਾ
  42. Q42. ‘ਮੁੰਡੇ ਨੇ ਫਲ ਖਾ ਲਿਆ’ ਵਾਕ ਵਿਚ ਵਚਨ ਬਦਲੋ:-

    • (1)ਮੁੰਡਿਆਂ ਨੇ ਫਲਾਂ ਨੂੰ ਖਾ ਲਿਆ
    • (2)ਮੁੰਡਿਆਂ ਨੇ ਫਲ ਖਾਧਾ
    • (3)ਮੁੰਡਿਆਂ ਨੇ ਫਲ ਖਾ ਲਏ
    • (4)ਮੁੰਡੇ ਫਲ ਖਾ ਚੁਕੇ
    Show answer
    Answer: (3) ਮੁੰਡਿਆਂ ਨੇ ਫਲ ਖਾ ਲਏ
  43. Q43. ‘Immortal’ ਸ਼ਬਦ ਦਾ ਪੰਜਾਬੀ ਅਨੁਵਾਦ ਹੈ:-

    • (1)ਸੰਵੇਦਨਸ਼ੀਲ
    • (2)ਮਰਿਆ ਹੋਇਆ
    • (3)ਮਰਜੀਵੜਾ
    • (4)ਅਮਰ
    Show answer
    Answer: (4) ਅਮਰ
  44. Q44. “ਜੂੰ” ਸ਼ਬਦ ਦਾ ਬਹੁਵਚਨ ਹੈ:-

    • (1)ਜੂੰਹਾਂ
    • (2)ਜੂਆਂ
    • (3)ਜੂਏਂ
    • (4)ਜੂਵਾਂ
    Show answer
    Answer: (2) ਜੂਆਂ
  45. Q45. ਕਿਹੜਾ ਸ਼ਬਦ ਸ਼ੁੱਧ ਨਹੀਂ ਹੈ:-

    • (1)ਜੇਲਮ
    • (2)ਸ਼ਹਿਰ
    • (3)ਡੂੰਘਾ
    • (4)ਜਿਹਲਮ
    Show answer
    Answer: (1) ਜੇਲਮ
  46. Q46. ‘ਵਾਹ! ਕਿੰਨਾ ਮਨਮੋਹਕ ਨਜ਼ਾਰਾ ਹੈ।’ ਵਾਕ ਹੈ:-

    • (1)ਸਧਾਰਨ ਹਾਂਵਾਚਕ ਵਾਕ
    • (2)ਸਧਾਰਨ ਵਿਸਮੇਵਾਚਕ ਵਾਕ
    • (3)ਸਧਾਰਨ ਵਾਕ
    • (4)ਸੰਯੁਕਤ ਵਿਸਮਕ ਵਾਕ
    Show answer
    Answer: (2) ਸਧਾਰਨ ਵਿਸਮੇਵਾਚਕ ਵਾਕ
  47. Q47. ਕਿਹੜਾ ਸ਼ਬਦਜੋੜ ਸ਼ੁੱਧ ਹੈ:-

    • (1)ਅਨਹੋਇਆ
    • (2)ਅਨਹੋਈਆ
    • (3)ਅਣਹੁਇਆ
    • (4)ਅਣਹੋਇਆ
    Show answer
    Answer: (4) ਅਣਹੋਇਆ
  48. Q48. “ਗਊ” ਸ਼ਬਦ ਦਾ ਬਹੁਵਚਨ ਹੈ:-

    • (1)ਗਾਂ
    • (2)ਗਊਆਂ
    • (3)ਗਾਵਾਂ
    • (4)ਗਊਏਂ
    Show answer
    Answer: (2) ਗਊਆਂ
  49. Q49. ਹੇਠ ਲਿਖੇ ਸ਼ਬਦਾਂ ਵਿਚ ਕਿਹੜਾ ‘ਸੁਰ’ ਦਾ ਸਹੀ ਅਰਥ ਹੈ?

    • (1)ਹੇਕ
    • (2)ਸੂਰ
    • (3)ਫਤਹਿ
    • (4)ਧੁਨੀ
    Show answer
    Answer: (4) ਧੁਨੀ
  50. Q50. 465 ਨੂੰ ਪੰਜਾਬੀ ਸ਼ਬਦਾਂ ਵਿਚ ਲਿਖਣ ਦਾ ਸਹੀ ਵਿਕਲਪ ਹੈ:-

    • (1)ਚਾਰ ਸੌ ਪੈਂਟ
    • (2)ਚਾਰ ਸੌ ਪੈਂਠ
    • (3)ਚਾਰ ਸੋ ਪੈਂਠ
    • (4)ਚਾਰ ਸੌ ਪੈਸਠ
    Show answer
    Answer: (2) ਚਾਰ ਸੌ ਪੈਂਠ

Answer key

Question numbers match the printed paper.

1 – 32 – 13 – 34 – 45 – 16 – 17 – 38 – 39 – 110 – 211 – 112 – 413 – 414 – 415 – 316 – 317 – 118 – 319 – 120 – 321 – 322 – 423 – 124 – 325 – 126 – 327 – 228 – 329 – 130 – 431 – 332 – 333 – 234 – 335 – 236 – 137 – 138 – 339 – 440 – 341 – 142 – 343 – 444 – 245 – 146 – 247 – 448 – 249 – 450 – 2