Punjab Police SI Paper-I · 24 August 2021 (Shift 1) — Question Paper with Answer Key
This is a real Punjab Police SI paper (100 questions, 2021), printed with the board's answer key. No Punjab Police ASI paper has been held yet — Punjab Police ASI replaces direct Punjab Police SI recruitment, so these papers are the closest real practice for it. Questions are shown in English and Punjabi where the paper was bilingual.
All 100 questions with answers
Q1. In the case of Supreme Court Bar Association v. Union of India, 1998, it was held that:
ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਬਨਾਮ ਭਾਰਤ ਸੰਘ 1998 ਦੇ ਕੇਸ ਵਿੱਚ ਇਹ ਮੰਨਿਆ ਗਿਆ ਸੀ ਕਿ:
- (1)While dealing with a case of contempt of court, the Supreme Court cannot pass any order under Article 142 or 129 to suspend the licence of an advocate, punishment for which exists outside the constitutional provision.ਸਰਬ ਉੱਚ ਅਦਾਲਤ ਅਦਾਲਤੀ ਅਪਮਾਨ ਦੇ ਮਾਮਲੇ ਨਾਲ ਨਜਿੱਠਣ ਦੌਰਾਨ, ਕਿਸੇ ਐਡਵੋਕੇਟ ਦੇ ਲਾਇਸੈਂਸ ਨੂੰ ਨਿਲੰਬਿਤ ਕਰਨ ਦੇ ਲਈ ਜਾਂ ਤਾਂ ਅਨੁਛੇਦ 142 ਜਾਂ 129 ਦੇ ਤਹਿਤ ਕੋਈ ਹੁਕਮ ਨਹੀਂ ਦੇ ਸਕਦੀ ਹੈ, ਜਿਸਦੇ ਲਈ ਸਜਾ, ਸੰਵਿਧਾਨਿਕ ਸ਼ਰਤ ਦੇ ਇਲਾਵਾ ਮੌਜੂਦ ਹੈ।
- (2)The Supreme Court shall have all the powers of such a court, including the power to punish for contempt of itself.ਸਰਬ-ਉੱਚ ਅਦਾਲਤ ਦੇ ਕੋਲ ਅਜਿਹੀ ਅਦਾਲਤ ਦੀਆਂ ਸਾਰੀਆਂ ਸ਼ਕਤੀਆਂ ਹੋਣਗੀਆਂ, ਜਿਸ ਵਿੱਚ ਖ਼ੁਦ ਦੇ ਅਦਾਲਤੀ ਅਪਮਾਨ ਲਈ ਸਜਾ ਦੇਣ ਦੀਆਂ ਸ਼ਕਤੀਆਂ ਸ਼ਾਮਲ ਹੋਣ।
- (3)The Bar Council of India is the sole authority that will determine the punishment for contempt by advocates.ਬਾਰ ਕੌਂਸਲ ਆਫ਼ ਇੰਡੀਆ, ਇਕਲੌਤੀ ਅਥਾਰਟੀ ਹੈ, ਜੋ ਐਡਵੋਕੇਟਾਂ ਦੇ ਅਪਮਾਨ ਲਈ ਸਜ਼ਾ ਮੁਕੱਰਰ ਕਰੇਗੀ।
- (4)A court of record shall have all the powers of a court of record, including the power to punish for contempt of itself.ਰਿਕਾਰਡ ਅਦਾਲਤ ਦੇ ਕੋਲ ਖ਼ੁਦ ਦੇ ਅਪਮਾਨ ਦੇ ਲਈ ਸਜਾ ਦੇਣ ਸਮੇਤ ਰਿਕਾਰਡ ਅਦਾਲਤ ਦੀਆਂ ਸਾਰੀਆਂ ਸ਼ਕਤੀਆਂ ਹੋਣਗੀਆਂ
Show answer
Answer: (1) While dealing with a case of contempt of court, the Supreme Court cannot pass any order under Article 142 or 129 to suspend the licence of an advocate, punishment for which exists outside the constitutional provision.Q2. Who among the following won the national Sahitya Akademi Award for his collection of short stories 'Nave Lok'?
ਹੇਠਾਂ ਦਿੱਤਿਆਂ ਵਿੱਚੋਂ ਕਿਸਨੇ ਆਪਣੇ ਛੋਟੀਆਂ ਕਹਾਣੀਆਂ ਦੇ ਸੰਗ੍ਰਹਿ ਨਵੇਂ ਲੋਕ (Nave Lok) ਲਈ ਰਾਸ਼ਟਰੀ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ?
- (1)Kulwant Singh Virkਕੁਲਵੰਤ ਸਿੰਘ ਵਿਰਕ
- (2)Gurdial Singhਗੁਰਦਿਆਲ ਸਿੰਘ
- (3)Amrita Pritamਅੰਮ੍ਰਿਤਾ ਪ੍ਰੀਤਮ
- (4)Jaswant Singh Kanwalਜਸਵੰਤ ਸਿੰਘ ਕੰਵਲ
Show answer
Answer: (1) Kulwant Singh VirkQ3. Which of the following international events will be held in Serbia? I. Men's Boxing World Championship 2021 II. Hockey World Cup 2023
ਹੇਠ ਲਿਖਿਆਂ ਵਿੱਚੋਂ ਕਿਹੜਾ ਅੰਤਰ ਰਾਸ਼ਟਰੀ ਪ੍ਰੋਗਰਾਮ ਸਰਬੀਆ ਵਿੱਚ ਹੋਵੇਗਾ? I. ਪੁਰਸ਼ਾਂ ਦੀ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ 2021 II. ਹਾਕੀ ਵਿਸ਼ਵ ਕੱਪ 2023
- (1)Both I and III ਅਤੇ II ਦੋਵੇਂ
- (2)Only IIਸਿਰਫ਼ II
- (3)Neither I nor IIਨਾ ਤਾਂ I ਅਤੇ ਨਾ ਹੀ II
- (4)Only Iਸਿਰਫ਼ I
Show answer
Answer: (4) Only IQ4. Which of the following is the most important staple food in India after rice?
ਹੇਠ ਲਿਖਿਆਂ ਵਿੱਚੋਂ ਕਿਹੜਾ ਭਾਰਤ ਵਿੱਚ ਚੌਲਾਂ ਤੋਂ ਬਾਅਦ ਸਭ ਤੋਂ ਮਹੱਤਵਪੂਰਨ ਮੁੱਖ ਭੋਜਨ (staple food) ਹੈ?
- (1)Bajra (pearl millet)ਬਾਜਰਾ
- (2)Wheatਕਣਕ
- (3)Maizeਮੱਕੀ
- (4)Ragi (finger millet)ਰਾਗੀ
Show answer
Answer: (2) WheatQ5. When was the Supreme Court of India inaugurated for the first time?
ਭਾਰਤ ਦੀ ਸੁਪਰੀਮ ਕੋਰਟ ਦਾ ਪਹਿਲਾ ਉਦਘਾਟਨ ਕਦੋਂ ਹੋਇਆ ਸੀ?
- (1)28 January 195028 ਜਨਵਰੀ 1950
- (2)31 August 195531 ਅਗਸਤ 1955
- (3)20 March 195520 ਮਾਰਚ 1955
- (4)30 April 195030 ਅਪ੍ਰੈਲ 1950
Show answer
Answer: (1) 28 January 1950Q6. As per the Companies (Amendment) Act, 2020, after Section 378 of the principal Act, Chapter ______ has been inserted.
ਕੰਪਨੀਜ਼ (ਸੋਧ) ਐਕਟ, 2020 ਦੇ ਅਨੁਸਾਰ, ਮੂਲ ਐਕਟ ਦੀ ਧਾਰਾ 378 ਤੋਂ ਬਾਅਦ ਅਧਿਆਇ ______ ਜੋੜਿਆ ਗਿਆ ਹੈ।
- (1)XXIA
- (2)XI
- (3)XXA
- (4)XX
Show answer
Answer: (1) XXIAQ7. Which of the following districts has the largest Muslim population according to the Census of 2011?
ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਜ਼ਿਲ੍ਹਾ, 2011 ਦੀ ਜਨਗਣਨਾ ਦੇ ਅਨੁਸਾਰ, ਸਭ ਤੋਂ ਵੱਧ ਮੁਸਲਿਮ ਜਨਸੰਖਿਆ ਵਾਲਾ ਹੈ?
- (1)Hoshiarpurਹੁਸ਼ਿਆਰਪੁਰ
- (2)Sangrurਸੰਗਰੂਰ
- (3)Gurdaspurਗੁਰਦਾਸਪੁਰ
- (4)Ludhianaਲੁਧਿਆਣਾ
Show answer
Answer: (2) SangrurQ8. Statutory Liquidity Ratio of RBI in July 2020 was:
ਜੁਲਾਈ 2020 ਵਿੱਚ ਆਰ.ਬੀ.ਆਈ. ਦਾ ਸਟੈਚੂਟਰੀ ਲਿਕੁਇਡਿਟੀ ਰੇਸ਼ੋ (ਵਿਧਾਨਕ ਤਰਲਤਾ ਅਨੁਪਾਤ) ਕਿੰਨਾ ਸੀ?
- (1)15%
- (2)18%
- (3)20%
- (4)14%
Show answer
Answer: (2) 18%Q9. In which year was the Legislative Council of Tamil Nadu abolished?
ਕਿਹੜੇ ਸਾਲ ਤਾਮਿਲਨਾਡੂ ਦੀ ਵਿਧਾਨ ਮੰਡਲ ਪਰਿਸ਼ਦ ਨੂੰ ਰੱਦ ਕੀਤਾ ਗਿਆ ਸੀ?
- (1)1961
- (2)1980
- (3)1986
- (4)1970
Show answer
Answer: (3) 1986Q10. Who is the author of the e-book 'Climate Change Explained — for one and all'?
ਕਲਾਈਮੇਟ ਚੇਂਜ ਐਕਸਪਲੇਨਡ - ਫਾਰ ਵਨ ਐਂਡ ਆਲ (Climate Change Explained — for one and all) ਈ-ਬੁੱਕ ਦਾ ਲੇਖਕ ਕੌਣ ਹੈ?
- (1)Aakash Ranisonਆਕਾਸ਼ ਰਾਣੀਸਨ
- (2)Sanjaya Baruਸੰਜੇ ਬਾਰੂ
- (3)Sunita Dwivediਸੁਨੀਤਾ ਦਿਵੇਦੀ
- (4)Vikram Sampathਵਿਕਰਮ ਸੰਪਤ
Show answer
Answer: (1) Aakash RanisonQ11. The process by which the oceanic lithosphere is recycled into the Earth's mantle at convergent boundaries is called:
ਉਹ ਪ੍ਰਕਿਰਿਆ ਜਿਸ ਰਾਹੀਂ ਸਮੁੰਦਰੀ ਸਥਲਮੰਡਲ (ਓਸ਼ੈਨਿਕ ਲਿਥੋਸਫ਼ੀਅਰ) ਅਭਿਸਾਰੀ ਸੀਮਾਵਾਂ ਉੱਤੇ ਧਰਤੀ ਦੇ ਮੈਂਟਲ ਵਿੱਚ ਮੁੜ ਸਮਾ ਜਾਂਦਾ ਹੈ, ਉਸ ਨੂੰ ਕੀ ਕਹਿੰਦੇ ਹਨ?
- (1)Subsidenceਸਬਸਿਡੈਂਸ (ਧਸਣਾ)
- (2)Deformationਡਿਫ਼ਾਰਮੇਸ਼ਨ (ਵਿਕਾਰ)
- (3)Subductionਸਬਡਕਸ਼ਨ
- (4)Foldingਫ਼ੋਲਡਿੰਗ (ਮੋੜ ਪੈਣਾ)
Show answer
Answer: (3) SubductionQ12. The theory that held that diseases such as cholera, chlamydia, Plague etc were caused by pollution or a noxious form of "bad air", also known as "night air" and that diseases were the product of environmental factors is:
ਉਹ ਸਿਧਾਂਤ ਜਿਸ ਅਨੁਸਾਰ ਹੈਜ਼ਾ, ਕਲੈਮੀਡੀਆ, ਪਲੇਗ ਆਦਿ ਰੋਗ ਪ੍ਰਦੂਸ਼ਣ ਜਾਂ "ਖ਼ਰਾਬ ਹਵਾ" (ਜਿਸ ਨੂੰ "ਰਾਤ ਦੀ ਹਵਾ" ਵੀ ਕਿਹਾ ਜਾਂਦਾ ਸੀ) ਦੇ ਜ਼ਹਿਰੀਲੇ ਰੂਪ ਕਾਰਨ ਹੁੰਦੇ ਸਨ ਅਤੇ ਰੋਗ ਵਾਤਾਵਰਨਕ ਕਾਰਕਾਂ ਦੀ ਉਪਜ ਸਨ, ਕੀ ਕਹਾਉਂਦਾ ਹੈ?
- (1)Germ Theory of Diseaseਰੋਗਾਣੂ ਸਿਧਾਂਤ (ਜਰਮ ਥਿਊਰੀ)
- (2)The Miasma Theoryਮਿਆਜ਼ਮਾ ਸਿਧਾਂਤ
- (3)The Theory of Contagionਛੂਤ ਦਾ ਸਿਧਾਂਤ (ਕੰਟੇਜਨ ਥਿਊਰੀ)
- (4)The Theory of Humorਹਿਊਮਰ ਦਾ ਸਿਧਾਂਤ
Show answer
Answer: (2) The Miasma TheoryQ13. Who among the following wrote 'Heer Ranjha'?
ਹੇਠ ਦਿੱਤਿਆਂ ਵਿੱਚੋਂ 'ਹੀਰ ਰਾਂਝਾ' ਕਿਸਨੇ ਲਿਖੀ?
- (1)Waris Shahਵਾਰਸ ਸ਼ਾਹ
- (2)Hafiz Barkhurdarਹਾਫ਼ਿਜ਼ ਬਰਖ਼ੁਦਾਰ
- (3)Fazal Shahਫ਼ਜ਼ਲ ਸ਼ਾਹ
- (4)Hashim Shahਹਾਸ਼ਿਮ ਸ਼ਾਹ
Show answer
Answer: (1) Waris ShahQ14. Sohan Singh Bhakna can be closely associated with which of the following movements?
ਸੋਹਣ ਸਿੰਘ ਭਕਨਾ ਹੇਠ ਲਿਖਿਆਂ ਵਿੱਚੋਂ ਕਿਹੜੀ ਲਹਿਰ ਨਾਲ ਨੇੜਿਓਂ ਸੰਬੰਧਿਤ ਹੋ ਸਕਦੇ ਹਨ?
- (1)Punjabi Suba movementਪੰਜਾਬੀ ਸੂਬਾ ਲਹਿਰ
- (2)Akali movementਅਕਾਲੀ ਲਹਿਰ
- (3)Khilafat movementਖ਼ਿਲਾਫ਼ਤ ਲਹਿਰ
- (4)Ghadar movementਗ਼ਦਰ ਲਹਿਰ
Show answer
Answer: (4) Ghadar movementQ15. Which of the following rivers has its origin in south-western Tibet?
ਹੇਠ ਲਿਖਿਆਂ ਵਿੱਚੋਂ ਕਿਹੜੀ ਨਦੀ ਦਾ ਸ੍ਰੋਤ ਦੱਖਣ-ਪੱਛਮੀ ਤਿੱਬਤ ਵਿੱਚ ਹੈ?
- (1)Sutlejਸਤਲੁਜ
- (2)Beasਬਿਆਸ
- (3)Jhelumਜਿਹਲਮ
- (4)Raviਰਾਵੀ
Show answer
Answer: (1) SutlejQ16. Who has won the best actor award at the New York City International Film Festival in May 2021?
ਮਈ 2021 ਵਿੱਚ ਨਿਊਯਾਰਕ ਸਿਟੀ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿੱਚ ਸਰਬੋਤਮ ਅਦਾਕਾਰ ਦਾ ਪੁਰਸਕਾਰ ਕਿਸਨੇ ਜਿੱਤਿਆ?
- (1)Nivin Paulyਨਿਵਿਨ ਪੌਲੀ
- (2)Rana Daggubatiਰਾਣਾ ਦੱਗੂਬਤੀ
- (3)Akshay Kumarਅਕਸ਼ੈ ਕੁਮਾਰ
- (4)Anupam Kherਅਨੁਪਮ ਖੇਰ
Show answer
Answer: (4) Anupam KherQ17. The Hoover Dam on the Colorado River, Nevada, is an example of which of the following?
ਕੋਲੋਰੇਡੋ ਨਦੀ ਤੇ ਹੂਵਰ ਡੈਮ, ਨੇਵਾਦਾ ਕਿਸਦੀ ਉਦਾਹਰਨ ਹੈ:
- (1)Buttress damਬਟਰੈਸ ਡੈਮ
- (2)Embankment damਐਂਬੈਂਕਮੈਂਟ ਡੈਮ
- (3)Arch-gravity damਆਰਕ-ਗਰੈਵਿਟੀ ਡੈਮ
- (4)Check damਚੈਕ ਡੈਮ
Show answer
Answer: (3) Arch-gravity damQ18. In which of the following recent landmark judgements did the Supreme Court say that 'the protection granted to a person under Section 438 Cr PC should not invariably be limited to a fixed period; it should inure in favour of the accused without any restriction on time'?
ਹੇਠ ਲਿਖੇ ਹਾਲ ਹੀ ਦੇ ਮਹੱਤਵਪੂਰਨ ਫ਼ੈਸਲਿਆਂ ਵਿੱਚੋਂ ਕਿਸ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ 'ਸੈਕਸ਼ਨ 438 Cr PC ਦੇ ਤਹਿਤ ਕਿਸੇ ਵਿਅਕਤੀ ਨੂੰ ਦਿੱਤੀ ਗਈ ਸੁਰੱਖਿਆ ਨੂੰ ਅਪਰਿਵਰਤਨੀ ਤੌਰ 'ਤੇ ਇੱਕ ਨਿਸ਼ਚਤ ਮਿਆਦ ਤੱਕ ਸੀਮਿਤ ਨਹੀਂ ਕੀਤਾ ਜਾਣਾ ਚਾਹੀਦਾ; ਇਸ ਨੂੰ ਸਮੇਂ 'ਤੇ ਬਿਨਾਂ ਕਿਸੇ ਸੀਮਾ ਬੰਧਨ ਦੇ ਦੋਸ਼ੀ ਦੇ ਹੱਕ ਵਿੱਚ ਬਣਾਏ ਰੱਖਣਾ ਚਾਹੀਦਾ ਹੈ?'
- (1)Archana Rana v. State of Uttar Pradesh [2021 3 SCC 751]ਅਰਚਨਾ ਰਾਣਾ ਬਨਾਮ ਉੱਤਰ ਪ੍ਰਦੇਸ਼ ਰਾਜ [2021 3 SCC 751]
- (2)K. Prakash and others v. State of Karnataka [LL 2021 SC 169]K. ਪ੍ਰਕਾਸ਼ ਅਤੇ ਹੋਰ ਬਨਾਮ ਕਰਨਾਟਕ ਰਾਜ [LL 2021 SC 169]
- (3)State (GNCT of Delhi) Narcotics Control Bureau v. Lokesh Chadha, [SLP (Crl) No. 670 of 2021]ਰਾਜ (ਦਿੱਲੀ ਦਾ GNCT) ਨਾਰਕੋਟਿਕਸ ਕੰਟਰੋਲ ਬਿਊਰੋ ਬਨਾਮ ਲੋਕੇਸ਼ ਚੱਢਾ 2021 ਦਾ [SLP (Crl) ਸੰਖਿਆ 670]
- (4)Sushila Aggarwal and others v. State (NCT of Delhi) and (others) ANR [2020 5 SCC 1]ਸੁਸ਼ੀਲਾ ਅਗਰਵਾਲ ਅਤੇ ਹੋਰ ਬਨਾਮ ਰਾਜ (NCT ਦਿੱਲੀ) ਅਤੇ (ਹੋਰ) ANR [2020 5 SCC 1]
Show answer
Answer: (4) Sushila Aggarwal and others v. State (NCT of Delhi) and (others) ANR [2020 5 SCC 1]Q19. Domestic incident report is filed under which of the following laws?
ਘਰੇਲੂ ਘਟਨਾ ਰਿਪੋਰਟ (ਡੋਮੈਸਟਿਕ ਇਨਸੀਡੈਂਟ ਰਿਪੋਰਟ) ਹੇਠ ਲਿਖਿਆਂ ਵਿੱਚੋਂ ਕਿਸ ਕਾਨੂੰਨ ਅਧੀਨ ਦਰਜ ਕੀਤੀ ਜਾਂਦੀ ਹੈ?
- (1)Protection of Women from Domestic Violence Act, 2005ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਐਕਟ, 2005
- (2)Criminal Procedure Code, 1973ਦੰਡ ਪ੍ਰਕਿਰਿਆ ਸੰਹਿਤਾ, 1973
- (3)Indian Penal Code, 1860ਭਾਰਤੀ ਦੰਡ ਸੰਹਿਤਾ, 1860
- (4)Dowry Prohibition Act, 1961ਦਹੇਜ ਰੋਕੂ ਐਕਟ, 1961
Show answer
Answer: (1) Protection of Women from Domestic Violence Act, 2005Q20. The Hindustani Association of the Pacific Coast was formed in the year ______, of which Sohan Singh Bhakna was made the first president.
ਹਿੰਦੁਸਤਾਨੀ ਐਸੋਸੀਏਸ਼ਨ ਆਫ਼ ਪੈਸੀਫ਼ਿਕ ਕੋਸਟ ਦਾ ਗਠਨ ਸਾਲ ________ ਵਿੱਚ ਕੀਤਾ ਗਿਆ ਸੀ, ਜਿਸ ਦਾ ਪਹਿਲਾ ਪ੍ਰਧਾਨ ਸੋਹਣ ਸਿੰਘ ਭਕਨਾ ਨੂੰ ਥਾਪਿਆ ਗਿਆ ਸੀ।
- (1)1918
- (2)1908
- (3)1913
- (4)1921
Show answer
Answer: (3) 1913Q21. Which of the following programming languages was developed specifically for statistical computation and scientific computing?
ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਪ੍ਰੋਗਰਾਮਿੰਗ ਲੈਂਗੁਏਜ ਨੂੰ ਸੰਖਿਅਕੀ ਗਣਨਾ ਅਤੇ ਵਿਗਿਆਨਿਕ ਕੰਪਿਊਟਿੰਗ ਲਈ ਖਾਸ ਤੌਰ ਤੇ ਵਿਕਸਿਤ ਕੀਤਾ ਗਿਆ?
- (1)C++
- (2)FORTRANਫੋਰਟਰਨ
- (3)Javaਜਾਵਾ
- (4)Pascalਪਾਸਕਲ
Show answer
Answer: (2) FORTRANQ22. The Gram Panchayats work under the supervision of the _______.
ਗ੍ਰਾਮ ਪੰਚਾਇਤਾਂ _______ ਦੀ ਨਿਗਰਾਨੀ ਹੇਠ ਕੰਮ ਕਰਦੀਆਂ ਹਨ।
- (1)Gram Sabhaਗ੍ਰਾਮ ਸਭਾ
- (2)Zila Parishadਜ਼ਿਲ੍ਹਾ ਪਰਿਸ਼ਦ
- (3)State Governmentਰਾਜ ਸਰਕਾਰ
- (4)Block Officerਬਲਾਕ ਅਫ਼ਸਰ
Show answer
Answer: (1) Gram SabhaQ23. The beliefs by Muslims that a male member from the family of Prophet Muhammad will appear in every era to strengthen Islam are known as:
ਮੁਸਲਮਾਨਾਂ ਦੀ ਇਹ ਧਾਰਨਾ ਕਿ ਹਜ਼ਰਤ ਮੁਹੰਮਦ ਦੇ ਪਰਿਵਾਰ ਵਿੱਚੋਂ ਇੱਕ ਪੁਰਸ਼ ਹਰ ਯੁੱਗ ਵਿੱਚ ਇਸਲਾਮ ਨੂੰ ਮਜ਼ਬੂਤ ਕਰਨ ਲਈ ਪ੍ਰਗਟ ਹੋਵੇਗਾ, ਕੀ ਕਹਾਉਂਦੀ ਹੈ?
- (1)Mahdawi ideasਮਹਿਦਵੀ ਵਿਚਾਰ
- (2)Tablighi ideasਤਬਲੀਗ਼ੀ ਵਿਚਾਰ
- (3)Bahawi ideasਬਹਾਵੀ ਵਿਚਾਰ
- (4)Chenghesis ideasਚੰਗੇਜ਼ੀ ਵਿਚਾਰ
Show answer
Answer: (1) Mahdawi ideasQ24. The President of India laid the foundation stone for the conservation works of Singorgarh Fort. Which of the following is correct regarding this fort? I. It is situated in Uttar Pradesh. II. It is a UNESCO world heritage site.
ਭਾਰਤ ਦੇ ਰਾਸ਼ਟਰਪਤੀ ਨੇ ਸਿੰਗੋਰਗੜ੍ਹ ਕਿਲ੍ਹੇ ਦੇ ਸੰਭਾਲ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਇਸ ਕਿਲ੍ਹੇ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ? I. ਇਹ ਉੱਤਰ ਪ੍ਰਦੇਸ਼ ਵਿੱਚ ਸਥਿਤ ਹੈ। II. ਇਹ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਹੈ।
- (1)Only Iਸਿਰਫ਼ I
- (2)Neither I nor IIਨਾ ਤਾਂ I ਅਤੇ ਨਾ ਹੀ II
- (3)Both I and III ਅਤੇ II ਦੋਵੇਂ
- (4)Only IIਸਿਰਫ਼ II
Show answer
Answer: (2) Neither I nor IIQ25. Which of the following pairs of amendment act of the Constitution of India and its objective is INCORRECT?
ਭਾਰਤ ਦੇ ਸੰਵਿਧਾਨ ਦੇ ਸੋਧ ਐਕਟ ਅਤੇ ਉਸ ਦੇ ਉਦੇਸ਼ ਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਜੋੜਾ ਗ਼ਲਤ ਹੈ?
- (1)101st Amendment Act – Introduced the Goods and Services Tax101ਵਾਂ ਸੋਧ ਐਕਟ – ਵਸਤੂ ਅਤੇ ਸੇਵਾ ਕਰ (GST) ਲਾਗੂ ਕੀਤਾ
- (2)99th Amendment Act – Formation of a National Judicial Appointments Commission99ਵਾਂ ਸੋਧ ਐਕਟ – ਰਾਸ਼ਟਰੀ ਨਿਆਂਇਕ ਨਿਯੁਕਤੀ ਕਮਿਸ਼ਨ ਦਾ ਗਠਨ
- (3)92nd Amendment Act – Include Bodo, Dogri, Santali and Mathili as official languages92ਵਾਂ ਸੋਧ ਐਕਟ – ਬੋਡੋ, ਡੋਗਰੀ, ਸੰਥਾਲੀ ਅਤੇ ਮੈਥਿਲੀ ਨੂੰ ਸਰਕਾਰੀ ਭਾਸ਼ਾਵਾਂ ਵਜੋਂ ਸ਼ਾਮਲ ਕਰਨਾ
- (4)103rd Amendment Act – Land Boundary Agreement (LBA) between India and Bangladesh103ਵਾਂ ਸੋਧ ਐਕਟ – ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਭੂਮੀ ਸੀਮਾ ਸਮਝੌਤਾ (LBA)
Show answer
Answer: (4) 103rd Amendment Act – Land Boundary Agreement (LBA) between India and BangladeshQ26. Who was a famous Hindustani vocal musician who was honoured with the Sangeet Natak Akademi Award in 1967?
ਇੱਕ ਮਸਹੂਰ ਹਿੰਦੁਸਤਾਨੀ ਵੋਕਲ ਸੰਗੀਤਕਾਰ ਕੌਣ ਸੀ, ਜਿਸਨੂੰ 1967 ਵਿੱਚ ਸੰਗੀਤ ਨਾਟਕ ਐਕੇਡਮੀ ਅਵਾਰਡ ਨਾਲ ਪੁਰਸਕ੍ਰਿਤ ਕੀਤਾ ਗਿਆ?
- (1)Kumar Gandharvaਕੁਮਾਰ ਗੰਧਰਵ
- (2)Girija Deviਗਿਰਜਾ ਦੇਵੀ
- (3)Rashid Khanਰਾਸ਼ਿਦ ਖਾਨ
- (4)Bade Ghulam Ali Khanਬੜੇ ਗੁਲਾਮ ਅਲੀ ਖਾਨ
Show answer
Answer: (4) Bade Ghulam Ali KhanQ27. With respect to the Indian constitution which of the following statements is true regarding the Union Territories?
- I. Part VIII of Indian constitution is related with the Union Territories.
- II. Article 240 of the Indian constitution is related with the power of President to make regulations for certain Union territories.
- III. Article 241 is related with the high courts for Union territories.
ਭਾਰਤੀ ਸੰਵਿਧਾਨ ਦੇ ਸੰਦਰਭ ਵਿੱਚ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ?
- I. ਭਾਰਤੀ ਸੰਵਿਧਾਨ ਦਾ ਭਾਗ VIII ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸੰਬੰਧਿਤ ਹੈ।
- II. ਭਾਰਤੀ ਸੰਵਿਧਾਨ ਦੀ ਧਾਰਾ 240 ਕੁਝ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਨਿਯਮ ਬਣਾਉਣ ਦੀ ਰਾਸ਼ਟਰਪਤੀ ਦੀ ਸ਼ਕਤੀ ਨਾਲ ਸੰਬੰਧਿਤ ਹੈ।
- III. ਧਾਰਾ 241 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਉੱਚ ਅਦਾਲਤਾਂ ਨਾਲ ਸੰਬੰਧਿਤ ਹੈ।
- (1)I, II and IIII, II ਅਤੇ III
- (2)II and IIIII ਅਤੇ III
- (3)I and IIII ਅਤੇ III
- (4)I and III ਅਤੇ II
Show answer
Answer: (1) I, II and IIIQ28. The Sarkaria Commission to examine Centre–State relations was set up in the year ______.
ਕੇਂਦਰ-ਰਾਜ ਸੰਬੰਧਾਂ ਦੀ ਜਾਂਚ ਲਈ ਸਰਕਾਰੀਆ ਕਮਿਸ਼ਨ ਦੀ ਸਥਾਪਨਾ ਸਾਲ ______ ਵਿੱਚ ਕੀਤੀ ਗਈ ਸੀ।
- (1)1980
- (2)1999
- (3)1983
- (4)2000
Show answer
Answer: (3) 1983Q29. Who adopted the Constitution of India?
ਭਾਰਤ ਦਾ ਸੰਵਿਧਾਨ ਕਿਸਨੇ ਅਪਣਾਇਆ ਸੀ?
- (1)Mahatma Gandhiਮਹਾਤਮਾ ਗਾਂਧੀ
- (2)Jawahar Lal Nehruਜਵਾਹਰ ਲਾਲ ਨਹਿਰੂ
- (3)The people of Indiaਭਾਰਤ ਦੇ ਲੋਕਾਂ ਨੇ
- (4)Dr Rajendra Prasadਡਾ. ਰਜਿੰਦਰ ਪ੍ਰਸਾਦ
Show answer
Answer: (3) The people of IndiaQ30. Setting up of a museum reflecting the culture and heritage of the people living in char-chaporis has stirred up a controversy in which state?
ਚਰ-ਚਪੋਰੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਸੱਭਿਆਚਾਰ ਅਤੇ ਵਿਰਸੇ ਨੂੰ ਦਰਸਾਉਂਦਾ ਅਜਾਇਬ-ਘਰ ਬਣਾਉਣ ਨੂੰ ਲੈ ਕੇ ਕਿਸ ਰਾਜ ਵਿੱਚ ਵਿਵਾਦ ਖੜ੍ਹਾ ਹੋਇਆ ਸੀ?
- (1)Jharkhandਝਾਰਖੰਡ
- (2)Sikkimਸਿੱਕਮ
- (3)Assamਅਸਾਮ
- (4)Karnatakaਕਰਨਾਟਕ
Show answer
Answer: (3) AssamQ31. In February 2021, which country hosted the 14th edition of the International Children's Film Festival?
ਫ਼ਰਵਰੀ 2021 ਵਿੱਚ, ਕਿਸ ਦੇਸ਼ ਨੇ ਅੰਤਰਰਾਸ਼ਟਰੀ ਬਾਲ ਫ਼ਿਲਮ ਮਹਾਂਉਤਸਵ ਦਾ 14ਵਾਂ ਸੰਸਕਰਣ ਆਯੋਜਿਤ ਕੀਤਾ ਸੀ?
- (1)Bangladeshਬੰਗਲਾਦੇਸ਼
- (2)Japanਜਪਾਨ
- (3)Irelandਆਇਰਲੈਂਡ
- (4)Chinaਚੀਨ
Show answer
Answer: (1) BangladeshQ32. Which of the following cities is known for decorative articles made of brass?
ਹੇਠ ਦਿੱਤਿਆਂ ਵਿੱਚੋਂ ਕਿਹੜਾ ਸ਼ਹਿਰ ਪਿੱਤਲ ਦੀਆਂ ਸਜਾਵਟੀ ਚੀਜ਼ਾਂ ਲਈ ਜਾਣਿਆ ਜਾਂਦਾ ਹੈ?
- (1)Ahmedabadਅਹਿਮਦਾਬਾਦ
- (2)Aurangabadਔਰੰਗਾਬਾਦ
- (3)Hyderabadਹੈਦਰਾਬਾਦ
- (4)Moradabadਮੁਰਾਦਾਬਾਦ
Show answer
Answer: (4) MoradabadQ33. The ancient text named 'Dipavamsa' is associated with which of the following religious traditions?
'ਦੀਪਵੰਸ' ਨਾਮੀ ਪ੍ਰਾਚੀਨ ਲਿਖਤ ਹੇਠਾਂ ਦਿੱਤੀਆਂ ਵਿੱਚੋਂ ਕਿਹੜੀ ਧਾਰਮਿਕ ਰਿਵਾਇਤ ਨਾਲ ਸੰਬੰਧਿਤ ਹੈ?
- (1)Brahmanismਬ੍ਰਾਹਮਣਵਾਦ
- (2)Buddhismਬੁੱਧ ਧਰਮ
- (3)Jainismਜੈਨ ਧਰਮ
- (4)Ajivikaਅਜੀਵੀਕਾ
Show answer
Answer: (2) BuddhismQ34. Which of these classical musicians can be identified as a representative of the Kafi style of music?
ਇਹਨਾਂ ਵਿੱਚੋਂ ਕਿਹੜੇ ਸ਼ਾਸਤਰੀ ਸੰਗੀਤਕਾਰ ਨੂੰ ਸੰਗੀਤ ਦੀ ਕਾਫੀ ਸ਼ੈਲੀ ਦੇ ਪ੍ਰਤੀਨਿੱਧੀ ਵਜੋਂ ਪਛਾਣਿਆ ਜਾ ਸਕਦਾ ਹੈ?
- (1)Bismillah Khanਬਿਸਮਿੱਲਾ ਖਾਨ
- (2)Bhupinder Singhਭੁਪਿੰਦਰ ਸਿੰਘ
- (3)Ustad Ashiq Ali Khanਉਸਤਾਦ ਆਸ਼ਿਕ ਅਲੀ ਖਾਨ
- (4)Pandit Bhimsen Gururajਪੰਡਤ ਭੀਮਸੇਨ ਗੁਰੂਰਾਜ
Show answer
Answer: (3) Ustad Ashiq Ali KhanQ35. The 73rd Constitutional Amendment does not apply to which of the following states / union territories?
73 ਵੀਂ ਸੰਵਿਧਾਨਕ ਸੋਧ ਹੇਠ ਲਿਖੇ ਵਿੱਚੋਂ ਕਿਹੜੇ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਉੱਤੇ ਲਾਗੂ ਨਹੀਂ ਹੁੰਦੀ?
- (1)Sikkimਸਿੱਕਮ
- (2)Uttar Pradeshਉੱਤਰ ਪ੍ਰਦੇਸ਼
- (3)Manipurਮਨੀਪੁਰ
- (4)Meghalayaਮੇਘਾਲਿਆ
Show answer
Answer: (4) MeghalayaQ36. The Rock Shelters of Bhimbetka are closely associated with:
ਭੀਮਬੇਟਕਾ ਦੀਆਂ ਚਟਾਨੀ ਗੁਫ਼ਾਵਾਂ ਮੁੱਖ ਤੌਰ 'ਤੇ ਕਿਸ ਨਾਲ ਸੰਬੰਧਿਤ ਹਨ?
- (1)temple to Lord Indraਇੰਦਰ ਦੇਵਤਾ ਦਾ ਮੰਦਰ
- (2)a farming economyਖੇਤੀਬਾੜੀ ਆਧਾਰਿਤ ਅਰਥਵਿਵਸਥਾ
- (3)school of rock carving established in ancient timesਪ੍ਰਾਚੀਨ ਕਾਲ ਵਿੱਚ ਸਥਾਪਿਤ ਚਟਾਨ-ਤਰਾਸ਼ੀ ਦਾ ਸਕੂਲ
- (4)a hunting and gathering economyਸ਼ਿਕਾਰ ਅਤੇ ਸੰਗ੍ਰਹਿ ਆਧਾਰਿਤ ਅਰਥਵਿਵਸਥਾ
Show answer
Answer: (4) a hunting and gathering economyQ37. The festival held every year at Muktsar in memory of the forty Sikh martyrs (the Chali Mukte) who laid down their lives protecting the tenth Guru of Sikhism is known as ______.
ਸਿੱਖ ਧਰਮ ਦੇ ਦਸਵੇਂ ਗੁਰੂ ਦੀ ਰੱਖਿਆ ਦੇ ਲਈ ਆਪਣੀ ਜਾਨ ਵਾਰਨ ਵਾਲੇ ਚਾਲੀ ਸਿੱਖ ਸਹੀਦਾਂ (ਚਾਲੀ ਮੁਕਤਿਆਂ) ਦੀ ਯਾਦ ਵਿੱਚ ਮੁਕਤਸਰ ਵਿੱਚ ਹਰ ਸਾਲ ਮਨਾਇਆ ਜਾਣ ਵਾਲਾ ਤਿਉਹਾਰ ______ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
- (1)Jor Melaਜੋੜ ਮੇਲਾ
- (2)Festival of Lightsਰੌਸ਼ਨੀ ਦਾ ਮੇਲਾ
- (3)Mela Maghiਮੇਲਾ ਮਾਘੀ
- (4)Mukti Melaਮੁਕਤੀ ਮੇਲਾ
Show answer
Answer: (3) Mela MaghiQ38. In April 2017, Bharatiya Mahila Bank was merged into which bank?
ਅਪ੍ਰੈਲ 2017 ਵਿੱਚ, ਭਾਰਤੀ ਮਹਿਲਾ ਬੈਂਕ ਕਿਹੜੇ ਬੈਂਕ ਵਿੱਚ ਸ਼ਾਮਲ ਹੋ ਗਿਆ?
- (1)Union Bankਯੂਨੀਅਨ ਬੈਂਕ
- (2)Punjab National Bankਪੰਜਾਬ ਨੈਸ਼ਨਲ ਬੈਂਕ
- (3)UCO Bankਯੂਕੋ ਬੈਂਕ
- (4)State Bank of Indiaਸਟੇਟ ਬੈਂਕ ਆਫ਼ ਇੰਡੀਆ
Show answer
Answer: (4) State Bank of IndiaQ39. A medicine seller (drug dealer) 'X' refuses to sell medicines to a person. With reference to the Drug Control Act, 1950, which of these options is correct?
ਦਵਾਈ ਵਿਕਰੇਤਾ (ਡਰੱਗ ਡੀਲਰ) 'X', ਇੱਕ ਵਿਅਕਤੀ ਨੂੰ ਦਵਾਈਆਂ ਵੇਚਣ ਤੋਂ ਇਨਕਾਰ ਕਰਦਾ ਹੈ। ਡਰੱਗ ਕੰਟਰੋਲ ਐਕਟ, 1950 ਦੇ ਹਵਾਲੇ ਨਾਲ, ਇਨ੍ਹਾਂ ਵਿੱਚੋਂ ਕਿਹੜਾ ਵਿਕਲਪ ਸਹੀ ਹੈ?
- (1)X is not justifiedX ਜਾਇਜ਼ ਨਹੀਂ ਹੈ
- (2)X can be held justified if he has already been authorised by the Chief CommissionerX ਨੂੰ ਜਾਇਜ਼ ਠਹਿਰਾਇਆ ਜਾ ਸਕਦਾ ਹੈ ਜੇਕਰ ਉਸ ਨੂੰ ਪਹਿਲਾਂ ਤੋਂ ਹੀ ਮੁੱਖ ਕਮਿਸ਼ਨਰ ਦੁਆਰਾ ਅਧਿਕਾਰਤ ਕੀਤਾ ਗਿਆ ਹੋਵੇ
- (3)X is justifiedX ਜਾਇਜ਼ ਹੈ
- (4)X could have sold the drug at a higher priceX ਉੱਚ ਕੀਮਤ 'ਤੇ ਡਰੱਗ ਵੇਚ ਸਕਦਾ ਸੀ
Show answer
Answer: (3) X is justifiedQ40. The Kamyaab Kisan Khushaal Punjab (K3P) scheme was announced by which of the following CMs?
ਕਾਮਯਾਬ ਕਿਸਾਨ ਖ਼ੁਸ਼ਹਾਲ ਪੰਜਾਬ (K3P) ਯੋਜਨਾ ਦਾ ਐਲਾਨ ਹੇਠ ਲਿਖਿਆਂ ਵਿੱਚੋਂ ਕਿਸ ਮੁੱਖ ਮੰਤਰੀ ਨੇ ਕੀਤਾ ਸੀ?
- (1)Harcharan Singh Brarਹਰਚਰਨ ਸਿੰਘ ਬਰਾੜ
- (2)Surjit Singh Barnalaਸੁਰਜੀਤ ਸਿੰਘ ਬਰਨਾਲਾ
- (3)Beant Singhਬੇਅੰਤ ਸਿੰਘ
- (4)Amarinder Singhਅਮਰਿੰਦਰ ਸਿੰਘ
Show answer
Answer: (4) Amarinder SinghQ41. In which of the following districts of Uttarakhand, a massive glacial burst was reported in February 2021?
ਫ਼ਰਵਰੀ 2021 ਵਿੱਚ ਉੱਤਰਾਖੰਡ ਦੇ ਹੇਠ ਲਿਖਿਆਂ ਵਿੱਚੋਂ ਕਿਸ ਜ਼ਿਲ੍ਹੇ ਵਿੱਚ ਗਲੇਸ਼ੀਅਰ ਟੁੱਟਣ ਦੀ ਵੱਡੀ ਘਟਨਾ ਵਾਪਰੀ ਸੀ?
- (1)Chamoliਚਮੋਲੀ
- (2)Tehri Garhwalਟਿਹਰੀ ਗੜ੍ਹਵਾਲ
- (3)Uttarkashiਉੱਤਰਕਾਸ਼ੀ
- (4)Rudraprayagਰੁਦਰਪ੍ਰਯਾਗ
Show answer
Answer: (1) ChamoliQ42. Vishaka & Ors. v. State of Rajasthan & Ors (1997) 6 SCC 241 is a landmark judgement on:
ਵਿਸ਼ਾਖਾ ਤੇ ਹੋਰ ਬਨਾਮ ਰਾਜਸਥਾਨ ਰਾਜ ਤੇ ਹੋਰ (1997) 6 SCC 241 ਕਿਸ ਵਿਸ਼ੇ ਉੱਤੇ ਇੱਕ ਇਤਿਹਾਸਕ ਫ਼ੈਸਲਾ ਹੈ?
- (1)domestic violenceਘਰੇਲੂ ਹਿੰਸਾ
- (2)dowryਦਹੇਜ
- (3)sexual harassment at the workplaceਕੰਮ ਵਾਲੀ ਥਾਂ ਉੱਤੇ ਜਿਨਸੀ ਸ਼ੋਸ਼ਣ
- (4)rapeਬਲਾਤਕਾਰ
Show answer
Answer: (3) sexual harassment at the workplaceQ43. In February 2021, the foundation stone of India's largest hockey stadium was laid in ______.
ਫਰਵਰੀ 2021 ਵਿੱਚ, ਭਾਰਤ ਦੇ ਸਭ ਤੋਂ ਵੱਡੇ ਹਾਕੀ ਸਟੇਡੀਅਮ ਦਾ ਨੀਂਹ ਪੱਥਰ ______ ਵਿੱਚ ਰੱਖਿਆ ਗਿਆ।
- (1)Chhattisgarhਛੱਤੀਸਗੜ
- (2)Odishaਓੜੀਸ਼ਾ
- (3)Karnatakaਕਰਨਾਟਕ
- (4)Uttar Pradeshਉੱਤਰ ਪ੍ਰਦੇਸ਼
Show answer
Answer: (2) OdishaQ44. The Vernacular Press Act, for tighter control over publication, was passed in which of the following years?
ਪ੍ਰਕਾਸ਼ਨ ਉੱਤੇ ਹੋਰ ਕਰੜੇ ਨਿਯੰਤਰਣ ਲਈ ਦੇਸੀ ਭਾਸ਼ਾ ਪ੍ਰੈਸ ਕਾਨੂੰਨ (Vernacular Press Act) ਹੇਠ ਦਿੱਤਿਆਂ ਵਿੱਚੋਂ ਕਿਹੜੇ ਸਾਲ ਪਾਸ ਕੀਤਾ ਗਿਆ?
- (1)1880
- (2)1870
- (3)1883
- (4)1878
Show answer
Answer: (4) 1878Q45. In which of the following years did Sufi teacher Khwaja Qutbuddin Bakhtiyar Kaki die?
ਸੂਫ਼ੀ ਗੁਰੂ ਖ਼ਵਾਜਾ ਕੁਤਬੁੱਦੀਨ ਬਖ਼ਤਿਆਰ ਕਾਕੀ ਦਾ ਦੇਹਾਂਤ ਹੇਠ ਲਿਖਿਆਂ ਵਿੱਚੋਂ ਕਿਸ ਸਾਲ ਹੋਇਆ ਸੀ?
- (1)1325
- (2)1265
- (3)1235
- (4)1356
Show answer
Answer: (3) 1235Q46. In which year was the constitution of India amended for the first time?
ਭਾਰਤ ਦੇ ਸੰਵਿਧਾਨ ਵਿੱਚ ਪਹਿਲੀ ਵਾਰ ਸੋਧ ਕਿਸ ਸਾਲ ਕੀਤੀ ਗਈ ਸੀ?
- (1)1960
- (2)1951
- (3)1956
- (4)1954
Show answer
Answer: (2) 1951Q47. The "kanjari", a Punjabi folk instrument, is a type of:
ਪੰਜਾਬੀ ਲੋਕ-ਸਾਜ਼ 'ਕੰਜਰੀ' ਕਿਸ ਕਿਸਮ ਦਾ ਸਾਜ਼ ਹੈ?
- (1)Stringed instrumentਤਾਰਾਂ ਵਾਲਾ ਸਾਜ਼
- (2)Keyboard instrumentਕੀ-ਬੋਰਡ ਵਾਲਾ ਸਾਜ਼
- (3)Drumਢੋਲ (ਤਾਲ ਵਾਲਾ ਸਾਜ਼)
- (4)Fluteਬੰਸਰੀ
Show answer
Answer: (3) DrumQ48. ______ of the Indian National Congress (INC) formed the government as Chief Minister in the state of Punjab on 13 April 1949.
ਇੰਡੀਅਨ ਨੈਸ਼ਨਲ ਕਾਂਗਰਸ (INC) ਦੇ _______ ਨੇ 13 ਅਪ੍ਰੈਲ, 1949 ਨੂੰ ਪੰਜਾਬ ਸੂਬੇ ਵਿੱਚ ਮੁੱਖ ਮੰਤਰੀ ਵਜੋਂ ਸਰਕਾਰ ਬਣਾਈ ਸੀ।
- (1)Pratap Singh Kaironਪ੍ਰਤਾਪ ਸਿੰਘ ਕੈਰੋਂ
- (2)Bhim Sen Sacharਭੀਮ ਸੈਨ ਸੱਚਰ
- (3)Ram Kishanਰਾਮ ਕਿਸ਼ਨ
- (4)Dr Gopi Chand Bhargavaਡਾ. ਗੋਪੀ ਚੰਦ ਭਾਰਗਵ
Show answer
Answer: (2) Bhim Sen SacharQ49. On 30 March 2020, which of the following banks was the first to launch banking services on WhatsApp?
30 ਮਾਰਚ, 2020 ਨੂੰ ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਬੈਂਕ ਨੇ ਸਭ ਤੋਂ ਪਹਿਲਾਂ ਵੱਟਸਐੱਪ 'ਤੇ ਬੈਂਕਿੰਗ ਸੁਵਿਧਾਵਾਂ ਸ਼ੁਰੂ ਕੀਤੀਆਂ ਸਨ?
- (1)HDFC
- (2)Union Bankਯੂਨੀਅਨ ਬੈਂਕ
- (3)ICICI BankICICI ਬੈਂਕ
- (4)Punjab National Bankਪੰਜਾਬ ਨੈਸ਼ਨਲ ਬੈਂਕ
Show answer
Answer: (3) ICICI BankQ50. In constitution of India which of the following pair of chapter – constituents is correct?
- I. Chapter 5, Part 6 – The high courts in the states
- II. Chapter 5, Part 5 – The union judiciary
ਭਾਰਤ ਦੇ ਸੰਵਿਧਾਨ ਵਿੱਚ ਅਧਿਆਇ – ਵਿਸ਼ੇ ਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਜੋੜਾ ਸਹੀ ਹੈ?
- I. ਅਧਿਆਇ 5, ਭਾਗ 6 – ਰਾਜਾਂ ਵਿੱਚ ਉੱਚ ਅਦਾਲਤਾਂ
- II. ਅਧਿਆਇ 5, ਭਾਗ 5 – ਸੰਘੀ ਨਿਆਂਪਾਲਿਕਾ
- (1)Both I and III ਅਤੇ II ਦੋਵੇਂ
- (2)Only Iਸਿਰਫ਼ I
- (3)Neither I nor IIਨਾ ਤਾਂ I ਅਤੇ ਨਾ ਹੀ II
- (4)Only IIਸਿਰਫ਼ II
Show answer
Answer: (2) Only IQ51. Find the value of x in sqrt(144)/4 = sqrt(196)/x.
sqrt(144)/4 = sqrt(196)/x ਦਾ ਮੁੱਲ ਪਤਾ ਕਰੋ।
- (1)13/4
- (2)14/3
- (3)15/7
- (4)12/5
Show answer
Answer: (2) 14/3Q52. The LCM of 3/5, 7/10 and 21/15 is:
3/5, 7/10 ਅਤੇ 21/15 ਦਾ ਲ.ਸ.ਵ. ਕੀ ਹੈ?
- (1)7/10
- (2)3/5
- (3)7/5
- (4)21/5
Show answer
Answer: (4) 21/5Q53. The number 567846 is NOT divisible by ____.
ਸੰਖਿਆ 567846, ____ ਨਾਲ ਵਿਭਾਜਿਤ ਨਹੀਂ ਹੁੰਦੀ।
- (1)3
- (2)6
- (3)2
- (4)4
Show answer
Answer: (4) 4Q54. What is the area of a regular hexagon with each side of it being 2sqrt(3) cm long?
ਇੱਕ ਸਮ ਛੇਭੁਜ, ਜਿਸਦੀ ਹਰ ਭੁਜਾ 2sqrt(3) cm ਲੰਬੀ ਹੈ, ਦਾ ਖੇਤਰਫਲ ਕੀ ਹੈ?
- (1)9sqrt(3) cm²
- (2)27sqrt(3) cm²
- (3)18sqrt(3) cm²
- (4)12sqrt(3) cm²
Show answer
Answer: (3) 18sqrt(3) cm²Q55. The average cost of all the mobiles in a shop is ₹50,000. The average cost of 5 brand-X mobiles is ₹70,000 and the average cost of the rest is ₹40,000. What is the total number of mobiles in the shop?
ਇੱਕ ਦੁਕਾਨ ਦੇ ਸਾਰੇ ਮੋਬਾਈਲਾਂ ਦੀ ਔਸਤ ਕੀਮਤ ₹50,000 ਹੈ। 5 ਬ੍ਰਾਂਡ-X ਮੋਬਾਈਲਾਂ ਦੀ ਔਸਤ ਕੀਮਤ ₹70,000 ਹੈ ਅਤੇ ਬਾਕੀਆਂ ਦੀ ਔਸਤ ਕੀਮਤ ₹40,000 ਹੈ। ਦੁਕਾਨ ਵਿੱਚ ਮੋਬਾਈਲਾਂ ਦੀ ਕੁੱਲ ਸੰਖਿਆ ਕਿੰਨੀ ਹੈ?
- (1)20
- (2)15
- (3)16
- (4)18
Show answer
Answer: (2) 15Q56. 3 years ago the average age of a husband, his wife and their child was 30 years, and 5 years ago the average age of the wife and the child was 20 years. Find the present age of the husband.
3 ਸਾਲ ਪਹਿਲਾਂ ਪਤੀ, ਪਤਨੀ ਅਤੇ ਉਹਨਾਂ ਦੇ ਬੱਚੇ ਦੀ ਔਸਤਨ ਉਮਰ 30 ਸਾਲ ਸੀ ਅਤੇ 5 ਸਾਲ ਪਹਿਲਾਂ ਪਤਨੀ ਅਤੇ ਬੱਚੇ ਦੀ ਔਸਤਨ ਉਮਰ 20 ਸਾਲ ਸੀ। ਪਤੀ ਦੀ ਵਰਤਮਾਨ ਉਮਰ ਪਤਾ ਕਰੋ।
- (1)50 years50 ਸਾਲ
- (2)45 years45 ਸਾਲ
- (3)49 years49 ਸਾਲ
- (4)40 years40 ਸਾਲ
Show answer
Answer: (3) 49 yearsQ57. If the length of a rectangle is either (x + 3y) units or 13 units, and its breadth is either (3x + y) units or 7 units, then find the value of y.
ਜੇਕਰ ਇੱਕ ਆਇਤ ਦੀ ਲੰਬਾਈ ਜਾਂ ਤਾਂ (x + 3y) ਇਕਾਈਆਂ ਜਾਂ 13 ਇਕਾਈਆਂ ਹੈ ਅਤੇ ਇਸ ਦੀ ਚੌੜਾਈ ਜਾਂ ਤਾਂ (3x+y) ਇਕਾਈਆਂ ਜਾਂ 7 ਇਕਾਈਆਂ ਹੈ, ਤਾਂ y ਦਾ ਮੁੱਲ ਪਤਾ ਕਰੋ।
- (1)6
- (2)3
- (3)5
- (4)4
Show answer
Answer: (4) 4Q58. A sum increases by 40% in 4 years at simple interest. At the same rate, what will be the compound interest (in ₹) on ₹15,000 after 2 years?
ਇੱਕ ਰਾਸ਼ੀ ਵਿੱਚ ਸਧਾਰਣ ਵਿਆਜ 'ਤੇ 4 ਸਾਲਾਂ ਵਿੱਚ 40% ਦਾ ਵਾਧਾ ਹੁੰਦਾ ਹੈ। ਉਸੇ ਦਰ 'ਤੇ 2 ਸਾਲਾਂ ਬਾਅਦ ₹15,000 ਦਾ ਮਿਸ਼ਰਤ ਵਿਆਜ (₹ ਵਿੱਚ) ਕਿੰਨਾ ਹੋਵੇਗਾ?
- (1)3155
- (2)4155
- (3)4150
- (4)3150
Show answer
Answer: (4) 3150Q59. If A + B + C = 105, where A is half of B and B is half of C, then find the value of C.
ਜੇਕਰ A + B + C = 105 ਹੈ, ਜਿੱਥੇ A, B ਤੋਂ ਅੱਧੀ ਹੈ ਅਤੇ B, C ਤੋਂ ਅੱਧੀ ਹੈ, ਤਾਂ C ਦਾ ਮੁੱਲ ਪਤਾ ਕਰੋ।
- (1)32
- (2)65
- (3)56
- (4)60
Show answer
Answer: (4) 60Q60. If C.I and S.I had a difference of $38 on a sum and the sum of the C.I and S.I is $160, then what would be the product of the C.I and S.I? [Give the numerical value.]
ਜੇਕਰ ਕਿਸੇ ਰਾਸ਼ੀ 'ਤੇ ਮਿਸ਼ਰਤ ਵਿਆਜ ਅਤੇ ਸਧਾਰਣ ਵਿਆਜ ਦਾ ਅੰਤਰ $38 ਹੈ ਅਤੇ ਮਿਸ਼ਰਤ ਵਿਆਜ ਤੇ ਸਧਾਰਣ ਵਿਆਜ ਦਾ ਜੋੜ $160 ਹੈ, ਤਾਂ ਮਿਸ਼ਰਤ ਵਿਆਜ ਅਤੇ ਸਧਾਰਣ ਵਿਆਜ ਦਾ ਗੁਣਨਫਲ ਕੀ ਹੋਵੇਗਾ? [ਸੰਖਿਅਕ ਮੁੱਲ ਦਿਓ।]
- (1)6076
- (2)6036
- (3)6067
- (4)6039
Show answer
Answer: (4) 6039Q61. Dinesh, Champa and Bhavna donated money for a flood relief camp in such a way that the average of Dinesh and Champa is ₹2,000, the average of Champa and Bhavna is ₹3,000 and the average of Bhavna and Dinesh is ₹4,000. Find the average share of the three donors.
ਦਿਨੇਸ਼, ਚੰਪਾ ਅਤੇ ਭਾਵਨਾ ਨੇ ਹੜ੍ਹ ਰਾਹਤ ਕੈਂਪ ਲਈ ਇਸ ਤਰੀਕੇ ਨਾਲ ਧਨ ਰਾਸ਼ੀ ਦਾਨ ਦਿੱਤੀ ਕਿ ਦਿਨੇਸ਼ ਅਤੇ ਚੰਪਾ ਦੀ ਔਸਤ ₹2,000 ਹੈ, ਚੰਪਾ ਅਤੇ ਭਾਵਨਾ ਦੀ ਔਸਤ ₹3,000 ਹੈ। ਭਾਵਨਾ ਅਤੇ ਦਿਨੇਸ਼ ਦੀ ਔਸਤ ₹4,000 ਹੈ। ਤਿੰਨੇ ਦਾਨੀਆਂ ਦਾ ਔਸਤ ਹਿੱਸਾ ਪਤਾ ਕਰੋ।
- (1)₹3,500
- (2)₹2,500
- (3)₹3,000
- (4)₹2,000
Show answer
Answer: (3) ₹3,000Q62. 82 is approximately what percent of 900?
900 ਦਾ ਲਗਭਗ ਕਿੰਨਾ ਪ੍ਰਤੀਸ਼ਤ 82 ਹੈ?
- (1)9.11%
- (2)10%
- (3)9.32%
- (4)9.82%
Show answer
Answer: (1) 9.11%Q63. If the volume of a cube is 27 cm³, then find the length of its diagonal (in cm).
ਜੇਕਰ ਕਿਸੇ ਘਣ ਦਾ ਆਇਤਨ 27cm³ ਹੈ, ਤਾਂ ਇਸਦੇ ਵਿਕਰਣ ਦੀ ਲੰਬਾਈ (cm ਵਿੱਚ) ਪਤਾ ਕਰੋ।
- (1)3sqrt(3)
- (2)sqrt(3)
- (3)4sqrt(3)
- (4)2sqrt(3)
Show answer
Answer: (1) 3sqrt(3)Q64. The square root of (8 + sqrt(39)) (8 − sqrt(39)) is
(8 + sqrt(39)) (8 − sqrt(39)) ਦਾ ਵਰਗਮੂਲ ਕੀ ਹੈ?
- (1)6
- (2)5
- (3)9
- (4)7
Show answer
Answer: (2) 5Q65. What is the value of sqrt(252)/(sqrt(700) + sqrt(1372))?
sqrt(252)/(sqrt(700) + sqrt(1372)) ਦਾ ਮੁੱਲ ਕੀ ਹੈ?
- (1)1/4
- (2)1/24
- (3)1/2
- (4)1 1/7
Show answer
Answer: (1) 1/4Q66. If (2 + 1/(1 + 4/5)) / (2 + 1/(1 + 1/(1 + 1/4))) = x, then what is the value of x?
ਜੇ (2 + 1/(1 + 4/5)) / (2 + 1/(1 + 1/(1 + 1/4))) = x ਹੈ, ਤਾਂ x ਦਾ ਮੁੱਲ ਕੀ ਹੈ?
- (1)1
- (2)1/4
- (3)3/4
- (4)23/9
Show answer
Answer: (1) 1Q67. In an office, all the employees deposit as many paise as the number of employees. If the total amount collected is ₹81, then how many employees are there in the office?
ਇੱਕ ਦਫ਼ਤਰ ਵਿੱਚ, ਸਾਰੇ ਕਰਮਚਾਰੀ, ਕਰਮਚਾਰੀਆਂ ਦੀ ਸੰਖਿਆ ਦੇ ਬਰਾਬਰ ਪੈਸੇ ਜਮ੍ਹਾਂ ਕਰਵਾਉਂਦੇ ਹਨ। ਜੇਕਰ ਕੁੱਲ ਇਕੱਤਰ ਹੋਈ ਰਾਸ਼ੀ ₹ 81 ਹੈ, ਤਾਂ ਦਫ਼ਤਰ ਵਿੱਚ ਕਰਮਚਾਰੀਆਂ ਦੀ ਸੰਖਿਆ ਕਿੰਨੀ ਹੈ?
- (1)91
- (2)90
- (3)82
- (4)81
Show answer
Answer: (2) 90Q68. In a 13-litre mixture, the ratio of milk and water is 3 : 2. If 3 litres of this mixture is replaced with 3 litres of milk, then what will be the ratio of milk and water in the newly formed mixture?
13 ਲੀਟਰਾਂ ਦੇ ਮਿਸ਼ਰਣ ਵਿੱਚ, ਦੁੱਧ ਅਤੇ ਪਾਣੀ ਦਾ ਅਨੁਪਾਤ 3 : 2 ਹੈ। ਜੇ ਇਸ ਮਿਸ਼ਰਣ ਦੇ 3 ਲੀਟਰ ਨੂੰ 3 ਲੀਟਰ ਦੁੱਧ ਨਾਲ ਬਦਲ ਦਿੱਤਾ ਜਾਂਦਾ ਹੈ, ਤਾਂ ਨਵੇਂ ਬਣੇ ਮਿਸ਼ਰਣ ਵਿੱਚ ਦੁੱਧ ਅਤੇ ਪਾਣੀ ਦਾ ਅਨੁਪਾਤ ਕੀ ਹੋਵੇਗਾ?
- (1)13 : 9
- (2)4 : 9
- (3)9 : 4
- (4)13 : 12
Show answer
Answer: (3) 9 : 4Q69. The total of the lengths of the edges of a cube equals 1.5 times the perimeter of a rectangle whose length and breadth are in the ratio 7 : 5. If the numerical value of the volume of the cube is twice the numerical value of the area of the rectangle, then find the length of the rectangle.
ਘਣ ਦੇ ਕਿਨਾਰਿਆਂ ਦੀਆਂ ਲੰਬਾਈਆਂ ਦਾ ਕੁੱਲ ਜੋੜ, ਆਇਤ, ਜਿਸਦੀ ਲੰਬਾਈ ਅਤੇ ਚੌੜਾਈ 7 : 5 ਦੇ ਅਨੁਪਾਤ ਵਿੱਚ ਹੈ, ਦੇ ਪਰਿਮਾਪ ਦੇ 1.5 ਗੁਣਾ ਦੇ ਬਰਾਬਰ ਹੈ। ਜੇਕਰ ਘਣ ਦੇ ਆਇਤਨ ਦਾ ਸੰਖਿਅਕ ਮੁੱਲ, ਆਇਤ ਦੇ ਖੇਤਰਫਲ ਦੇ ਸੰਖਿਅਕ ਮੁੱਲ ਤੋਂ ਦੁੱਗਣਾ ਹੈ, ਤਾਂ ਆਇਤ ਦੀ ਲੰਬਾਈ ਪਤਾ ਕਰੋ।
- (1)140/9 units140/9 ਇਕਾਈਆਂ
- (2)490/27 units490/27 ਇਕਾਈਆਂ
- (3)245/27 units245/27 ਇਕਾਈਆਂ
- (4)455/27 units455/27 ਇਕਾਈਆਂ
Show answer
Answer: (2) 490/27 unitsQ70. Find the unknown value of 'x' in the equal proportion (4x + 1) : 2 = (x + 3) : 5.
(4x + 1):2 = (x + 3):5 ਦੇ ਸਮਾਨ-ਅਨੁਪਾਤ ਵਿੱਚ 'x' ਦਾ ਅਗਿਆਤ ਮੁੱਲ ਪਤਾ ਕਰੋ।
- (1)1 : 181:18
- (2)2 : 152:15
- (3)1 : 81:8
- (4)1 : 51:5
Show answer
Answer: (1) 1 : 18Q71. The average of all odd natural numbers upto and including 49 is ________.
49 ਤੱਕ (49 ਸਮੇਤ) ਸਾਰੀਆਂ ਟਾਂਕ ਪ੍ਰਾਕਿਰਤਕ ਸੰਖਿਆਵਾਂ ਦੀ ਔਸਤ ________ ਹੈ।
- (1)25
- (2)50
- (3)28
- (4)26
Show answer
Answer: (1) 25Q72. A total simple interest of ₹3,825 is earned on a sum in 5 years at the rate of 9% per annum. Find the principal.
ਇੱਕ ਰਾਸ਼ੀ ਉੱਤੇ 5 ਸਾਲਾਂ ਵਿੱਚ 9% ਸਾਲਾਨਾ ਦੀ ਦਰ ਨਾਲ ਕੁੱਲ ₹3,825 ਦਾ ਸਧਾਰਣ ਵਿਆਜ ਪ੍ਰਾਪਤ ਹੁੰਦਾ ਹੈ। ਮੂਲਧਨ ਰਾਸ਼ੀ ਪਤਾ ਕਰੋ।
- (1)₹8,000
- (2)₹5,800
- (3)₹8,800
- (4)₹8,500
Show answer
Answer: (4) ₹8,500Q73. Solve: [75 − 12 ÷ 3 of 2] + (18 − 6) ÷ 4
ਹੱਲ ਕਰੋ: [75 − 12 ÷ 3 of 2] + (18 − 6) ÷ 4
- (1)65
- (2)73
- (3)70
- (4)76
Show answer
Answer: (4) 76Q74. 0.5 × 0.5 + 0.5 − 0.5 is equal to which of the following?
0.5 × 0.5 + 0.5 − 0.5 ਕਿਸ ਦੇ ਬਰਾਬਰ ਹੈ?
- (1)0.25
- (2)0.625
- (3)0.5
- (4)0.05
Show answer
Answer: (1) 0.25Q75. Raghu consumes 0.75 litre of milk every day, and Rani consumes 1/4 litre of milk every day. If the price of milk is ₹42.25 per litre, then find the total amount (in ₹) spent by the two of them on milk in 15 weeks.
ਰਘੂ ਹਰ ਰੋਜ਼ 0.75 ਲੀਟਰ ਦੁੱਧ ਦੀ ਖਪਤ ਕਰਦਾ ਹੈ, ਅਤੇ ਰਾਣੀ ਹਰ ਰੋਜ਼ 1/4 ਲੀਟਰ ਦੁੱਧ ਦੀ ਖਪਤ ਕਰਦੀ ਹੈ। ਜੇ ਪ੍ਰਤੀ ਲੀਟਰ ਦੁੱਧ ਦਾ ਮੁੱਲ ₹42.25 ਹੈ, ਤਾਂ ਦੋਵਾਂ ਦੁਆਰਾ 15 ਹਫ਼ਤਿਆਂ ਵਿੱਚ ਦੁੱਧ 'ਤੇ ਖਰਚ ਕੀਤੀ ਕੁੱਲ ਰਾਸ਼ੀ (₹ ਵਿੱਚ) ਪਤਾ ਕਰੋ।
- (1)5,536.25
- (2)4,436.25
- (3)5,226.25
- (4)4,226.25
Show answer
Answer: (2) 4,436.25Q76. On a 600 km flight, an aircraft had to be flown slowly because of bad weather. For this journey its average speed fell by 100 km/h and the flight time increased by 30 minutes. What was the original duration of the flight?
600 km ਦੀ ਇੱਕ ਉਡਾਨ ਵਿੱਚ, ਇੱਕ ਜਹਾਜ਼ ਨੂੰ ਖ਼ਰਾਬ ਮੌਸਮ ਕਾਰਨ ਹੌਲੀ ਉਡਾਇਆ ਗਿਆ। ਇਸ ਯਾਤਰਾ ਲਈ, ਇਸਦੀ ਔਸਤ ਚਾਲ 100 km/h ਘਟ ਗਈ ਅਤੇ ਉਡਾਨ ਦਾ ਸਮਾਂ 30 ਮਿੰਟ ਵਧ ਗਿਆ। ਉਡਾਨ ਦੀ ਮੂਲ ਸਮੇਂ ਮਿਆਦ ਕਿੰਨੀ ਸੀ?
- (1)1½ hours1½ ਘੰਟੇ
- (2)2 hours2 ਘੰਟੇ
- (3)1 hour1 ਘੰਟੇ
- (4)2½ hours2½ ਘੰਟੇ
Show answer
Answer: (1) 1½ hoursQ77. Find the value of '?' in the equation given below. (0.33 + 0.333) ÷ (0.33 + 0.033) = ?
ਹੇਠਾਂ ਦਿੱਤੀ ਸਮੀਕਰਨ ਵਿੱਚ '?' ਦਾ ਮੁੱਲ ਪਤਾ ਕਰੋ। (0.33 + 0.333) ÷ (0.33 + 0.033) = ?
- (1)2.125
- (2)2.225
- (3)2.33
- (4)2.1
Show answer
Answer: (3) 2.33Q78. Alice draws a square. Its perimeter is double the perimeter of a rectangle of length 10 cm and breadth 4 cm. If the diameter of a semicircle is equal to the length of the side of the square, what will its perimeter be (in cm)? [Use π = 22/7]
ਐਲਿਸ ਇੱਕ ਵਰਗ ਉਲੀਕਦੀ ਹੈ। ਇਸ ਦਾ ਪਰਿਮਾਪ, 10 cm ਲੰਬਾਈ ਅਤੇ 4 cm ਚੌੜਾਈ ਵਾਲੀ ਆਇਤ ਦੇ ਪਰਿਮਾਪ ਤੋਂ ਦੁੱਗਣਾ ਹੈ। ਜੇਕਰ ਇੱਕ ਅਰਧ ਚੱਕਰ ਦਾ ਵਿਆਸ, ਵਰਗ ਦੀ ਭੁਜਾ ਦੀ ਲੰਬਾਈ ਦੇ ਬਰਾਬਰ ਹੈ, ਤਾਂ ਇਸਦਾ ਪਰਿਮਾਪ ਕਿੰਨਾ (cm ਵਿੱਚ) ਹੋਵੇਗਾ? [π = 22/7 ਦੀ ਵਰਤੋਂ ਕਰੋ]
- (1)38
- (2)35
- (3)48
- (4)36
Show answer
Answer: (4) 36Q79. Find the ratio of 15 weeks to 150 days.
15 ਹਫ਼ਤਿਆਂ ਅਤੇ 150 ਦਿਨਾਂ ਦਾ ਅਨੁਪਾਤ ਪਤਾ ਕਰੋ।
- (1)5 : 3
- (2)7 : 10
- (3)10 : 7
- (4)3 : 5
Show answer
Answer: (2) 7 : 10Q80. What is the minimum number of square sheets required for a floor of length 5 m 78 cm and breadth 3 m 74 cm?
ਲੰਬਾਈ 5 m 78 cm ਅਤੇ ਚੌੜਾਈ 3 m 74 cm ਵਾਲੇ ਫ਼ਰਸ਼ ਲਈ ਜ਼ਰੂਰੀ ਵਰਗਾਕਾਰ ਸ਼ੀਟਾਂ ਦੀ ਨਿਊਨਤਮ ਸੰਖਿਆ ਕਿੰਨੀ ਹੈ?
- (1)126
- (2)187
- (3)156
- (4)178
Show answer
Answer: (2) 187Q81. 'ਰੱਜ' ਸ਼ਬਦ ਦਾ ਸਮਾਨਾਰਥਕ ਦੱਸੋ।
- (1)ਭੁੱਖ
- (2)ਤਸੱਲਾ
- (3)ਤ੍ਰਿਪਤੀ
- (4)ਤ੍ਰਿਸ਼ਨਾ
Show answer
Answer: (3) ਤ੍ਰਿਪਤੀQ82. 'ਸਫਲਤਾ' ਸ਼ਬਦ ਦਾ ਸਮਾਨਾਰਥਕ ਦੱਸੋ।
- (1)ਲਾਭ
- (2)ਕਾਮਯਾਬੀ
- (3)ਉਚਾਈ
- (4)ਘਾਟ
Show answer
Answer: (2) ਕਾਮਯਾਬੀQ83. 'Hold on' ਸ਼ਬਦ ਦਾ ਸਹੀ ਪੰਜਾਬੀ ਅਨੁਵਾਦ ਹੈ।
- (1)ਪ੍ਰਭਾਵ
- (2)ਪਕੜ
- (3)ਅਸਥਾਈ
- (4)ਵਿਘਨ
Show answer
Answer: (2) ਪਕੜQ84. 'Eye-witness' ਸ਼ਬਦ ਦਾ ਸਹੀ ਪੰਜਾਬੀ ਅਨੁਵਾਦ ਹੈ।
- (1)ਚਸ਼ਮਦੀਦ
- (2)ਚਸ਼ਮਪੋਸ਼ੀ
- (3)ਚਸ਼ਮਦੀਦ-ਗਵਾਹ
- (4)ਗਵਾਹ
Show answer
Answer: (3) ਚਸ਼ਮਦੀਦ-ਗਵਾਹQ85. ਹੇਠ ਲਿਖਿਆਂ ਵਿੱਚੋਂ ਸ਼ੁੱਧ ਵਾਕ ਚੁਣੋ।
- (1)ਸੁਨੀਤਾ ਸੇਰ ਤੇ ਜਾਂਦੀ ਹੈ।
- (2)ਸੁਨੀਤਾ ਸੈਰ 'ਤੇ ਜਾਂਦੀ ਹੈ।
- (3)ਸੁਨੀਤਾ ਸੈਲ ਤੇ ਜਾਂਦੀ ਹੈ।
- (4)ਸੁਨੀਤਾ ਸੈਰ ਕਾਰਨ ਜਾਂਦੀ ਹੈ।
Show answer
Answer: (2) ਸੁਨੀਤਾ ਸੈਰ 'ਤੇ ਜਾਂਦੀ ਹੈ।Q86. 'Joyful' ਸ਼ਬਦ ਦਾ ਸਹੀ ਪੰਜਾਬੀ ਅਨੁਵਾਦ ਹੈ।
- (1)ਖੁਸ਼ਨਸੀਬ
- (2)ਖੁਸ਼ਫਹਿਮ
- (3)ਖੁਸ਼ਨਵੀਸ
- (4)ਖੁਸ਼ਦਿਲ
Show answer
Answer: (4) ਖੁਸ਼ਦਿਲQ87. 'Harmandir is place of worship' ਵਾਕ ਦਾ ਸਹੀ ਪੰਜਾਬੀ ਅਨੁਵਾਦ ਹੈ:-
- (1)ਹਰਿਮੰਦਰ ਆਸਥਾ ਦਾ ਕੇਂਦਰ ਹੈ।
- (2)ਹਰਿਮੰਦਰ ਮੱਥਾ ਟੇਕਿਆ ਜਾਂਦਾ ਹੈ।
- (3)ਹਰਿਮੰਦਰ ਭਗਤੀ ਦਾ ਕੇਂਦਰ ਹੈ।
- (4)ਹਰਿਮੰਦਰ ਉਪਾਸਨਾ ਸਥਲ ਹੈ।
Show answer
Answer: (4) ਹਰਿਮੰਦਰ ਉਪਾਸਨਾ ਸਥਲ ਹੈ।Q88. ਹੇਠ ਲਿਖਿਆਂ ਵਿੱਚੋਂ ਪੜਨਾਂਵ ਚੁਣੋ।
- (1)ਸ਼ਹਿਰ
- (2)ਸੂਰਜ
- (3)ਤੁਸੀਂ
- (4)ਰਾਜਾ
Show answer
Answer: (3) ਤੁਸੀਂQ89. 'ਸਿਰ ਤੇ ਕਲਗੀ ਰੰਗਾ ਨਿਆਰੇ , ਸਾਰੇ ਜਾਵਣ ਉਸ ਤੋਂ ਵਾਰੇ' ਬੁਝਾਰਤ ਬੁਝੋ।
- (1)ਇੱਲ
- (2)ਕਬੂਤਰ
- (3)ਪੰਛੀ
- (4)ਮੋਰ
Show answer
Answer: (4) ਮੋਰQ90. ਹੇਠ ਲਿਖਿਆਂ ਵਿੱਚੋਂ ਸੰਖਿਆਵਾਚਕ ਕਿਰਿਆ-ਵਿਸ਼ੇਸ਼ਣ ਦੀ ਚੋਣ ਕਰੋ।
- (1)ਇੱਕ-ਵਾਰ
- (2)ਸ਼ਾਮ ਨੂੰ
- (3)ਕੱਲ ਨੂੰ
- (4)ਸਵੇਰ
Show answer
Answer: (1) ਇੱਕ-ਵਾਰQ91. ਹੇਠ ਲਿਖਿਆਂ ਵਿੱਚੋਂ ਸੰਯੁਕਤ-ਵਾਕ ਦੀ ਚੋਣ ਕਰੋ।
- (1)ਅਸੀਂ ਸਭ ਮੈਦਾਨ ਵਿੱਚ ਜਾ ਰਹੇ ਹਾਂ
- (2)ਉਸਦਾ ਚਿਹਰਾ ਭੱਠੀ ਵਾਂਗ ਭਖ ਰਿਹਾ ਸੀ
- (3)ਉਹ ਹੁਣ ਸ਼ਾਂਤ ਹੈ
- (4)ਹਾਥੀ ਦੇ ਦੰਦ ਖਾਣ ਨੂੰ ਹੋਰ ਅਤੇ ਵਖਾਣ ਨੂੰ ਹੋਰ
Show answer
Answer: (4) ਹਾਥੀ ਦੇ ਦੰਦ ਖਾਣ ਨੂੰ ਹੋਰ ਅਤੇ ਵਖਾਣ ਨੂੰ ਹੋਰQ92. ਹੇਠ ਲਿਖਿਆਂ ਵਿੱਚੋਂ ਸ਼ੁੱਧ ਵਾਕ ਚੁਣੋ।
- (1)ਚੰਗਾ ਕੰਮ ਕਰੋ ਨਾਮ ਗਵਾਓ
- (2)ਚੰਗਾ ਕੰਮ ਕਰੋ ਨਾਮ ਸੁਣੋ
- (3)ਚੰਗਾ ਕੰਮ ਕਰੋ ਨਾਮ ਵੇਚੋ
- (4)ਚੰਗਾ ਕੰਮ ਕਰੋ ਨਾਮ ਕਮਾਓ
Show answer
Answer: (4) ਚੰਗਾ ਕੰਮ ਕਰੋ ਨਾਮ ਕਮਾਓQ93. 'ਸੌ ਜਣਾ ਲੰਘਿਆ ,ਇਕ ਜਣੇ ਦੀ ਪੈੜ' ਬੁਝਾਰਤ ਬੁਝੋ।
- (1)ਕੌਲੀ
- (2)ਅੱਡੀ
- (3)ਆੜੀ
- (4)ਆਰੀ
Show answer
Answer: (4) ਆਰੀQ94. ਹੇਠ ਲਿਖਿਆਂ ਵਿੱਚੋਂ ਬਹੁ-ਵਚਨ ਚੁਣੋ।
- (1)ਮਾਮੀ
- (2)ਨਾਨਾ
- (3)ਮਾਤਾ
- (4)ਮਾਮੇ
Show answer
Answer: (4) ਮਾਮੇQ95. 'Power' ਸ਼ਬਦ ਦਾ ਸਹੀ ਪੰਜਾਬੀ ਅਨੁਵਾਦ ਹੈ।
- (1)ਮੁਖਤਿਆਰ
- (2)ਤਾਕਤ
- (3)ਸ਼ਕਤੀਸ਼ਾਲੀ
- (4)ਵਿਚੋਲਾ
Show answer
Answer: (2) ਤਾਕਤਨਿਮਨ ਲਿਖਿਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉਤਰ ਦਿਓ:-
ਵਿਸ਼ਵੀਕਰਣ ਦੇ ਦੌਰ ਵਿੱਚ ਅੰਗਰੇਜ਼ੀ ਭਾਸ਼ਾ ਉਹਨਾਂ ਖੇਤਰਾਂ ਨੂੰ ਵੀ ਮੱਲ ਰਹੀ ਹੈ ਜੋ ਮਾਤ-ਭਾਸ਼ਾਵਾਂ ਦੇ ਜੀਵਨ ਅਤੇ ਵਿਕਾਸ ਲਈ, ਕਿਸੇ ਸਮੂਹ ਦੀ ਉੱਨਤੀ ਲਈ ਅਤੇ ਕਿਸੇ ਸਮੂਹ ਦੀ ਪਛਾਣ ਆਦਿ ਲਈ ਮਾਤ-ਭਾਸ਼ਾਵਾਂ ਲਈ ਰਾਖਵੇਂ ਹਨ । ਇਹ ਵਰਤਾਰਾ ਦੁਨੀਆਂ ਦੇ ਭਾਸ਼ਾਈ ਰੁਝਾਨ ਪ੍ਰਤੀ ਅਤੇ ਠੀਕ ਭਾਸ਼ਾ ਨੀਤੀ ਪ੍ਰਤੀ ਅਗਿਆਨਤਾ ਕਰਕੇ ਹੈ। ਦੁਨੀਆਂ ਵਿੱਚ ਅੰਗਰੇਜ਼ੀ ਭਾਸ਼ਾ ਦੀ ਸਥਿਤੀ ਅਤੇ ਭਵਿੱਖ ਦਾ ਅਸਲ ਰੂਪ ਉਹ ਨਹੀਂ ਹੈ ਜੋ ਜਨ-ਸਧਾਰਨ ਅਤੇ ਨੀਤੀ-ਘਾੜਿਆਂ ਦੀ ਚੇਤਨਾ ਵਿੱਚ ਘਰ ਕਰ ਚੁੱਕਾ ਹੈ । ਪੰਜਾਬੀ ਭਾਸ਼ਾ ਹਰ ਭਾਸ਼ਾਈ ਕਾਰਜ ਲਈ ਪੂਰੀ ਤਰ੍ਹਾਂ ਸਮਰੱਥ ਹੈ। ਅੰਗਰੇਜ਼ੀ ਨੂੰ ਵਡਿਆਉਣ ਲਈ ਪੰਜਾਬੀ ਦੀ ਅਸਮਰੱਥਾ ਅਤੇ ਸਮੱਗਰੀ ਆਦਿ ਉਪਲਬਧ ਨਾ ਹੋਣ ਦੀਆਂ ਦਲੀਲਾਂ ਮਹਿਜ਼ ਭੁਲਾਵੇ ਹਨ ਅਤੇ ਪੰਜਾਬੀ ਨੂੰ ਅਪਨਾਉਣ ਤੋਂ ਗੁਰੇਜ਼ ਕਰਨ ਅਤੇ ਸਿਖਿਆ ਦੀ ਭਾਸ਼ਾ ਨਾ ਬਣਾਉਣ ਦੇ ਬਹਾਨੇ ਵੀ ਹਨ। ਕਿਸੇ ਭਾਸ਼ਾ ਦੇ ਜੀਵਨ ਅਤੇ ਵਿਕਾਸ ਲਈ ਸਿੱਖਿਆ ਦਾ ਮਾਧਿਅਮ ਹੋਣਾ ਸਭ ਤੋਂ ਮਹੱਤਵਪੂਰਨ ਕਾਰਕ ਹੈ ਅਤੇ ਸਿੱਖਿਆ ਸਫਲਤਾਪੂਰਵਕ ਕੇਵਲ ਮਾਤ-ਭਾਸ਼ਾ ਵਿੱਚ ਹੀ ਦਿੱਤੀ ਜਾ ਸਕਦੀ ਹੈ । ਵਿਦੇਸ਼ੀ ਭਾਸ਼ਾ ਵਿੱਚ ਮੁਹਾਰਤ ਲਈ ਵੀ ਪਹਿਲਾਂ ਮਾਤ-ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨੀ ਵਧੇਰੇ ਕਾਰਗਰ ਹੈ ।
Q96. ਉਪਰੋਕਤ ਪੈਰੇ ਦਾ ਢੁੱਕਵਾਂ ਸਿਰਲੇਖ ਹੈ।
- (1)ਭਾਸ਼ਾ ਵਿਚ ਮੁਹਾਰਤ
- (2)ਅੰਗਰੇਜ਼ੀ ਦੀ ਮਹਾਨਤਾ
- (3)ਅੰਗਰੇਜ਼ੀ ਬਨਾਮ ਪੰਜਾਬੀ
- (4)ਵਿਕਸਤ ਭਾਸ਼ਾ ਦੇ ਮਸਲੇ
Show answer
Answer: (3) ਅੰਗਰੇਜ਼ੀ ਬਨਾਮ ਪੰਜਾਬੀQ97. ਪੰਜਾਬੀ ਭਾਸ਼ਾ ਦੇ ਅਸਮਰੱਥਤਾ ਦੀਆਂ ਦਲੀਲਾਂ ਪਿੱਛੇ ਕੀ ਸਾਜ਼ਿਸ਼ ਹੈ?
- (1)ਅੰਗਰੇਜ਼ੀ ਦੀ ਵਡਿਆਈ
- (2)ਪੰਜਾਬੀ ਨੂੰ ਨਾ ਅਪਨਾਉਣਾ
- (3)ਲੋਕਾਂ ਵਲੋਂ ਪੰਜਾਬੀ ਤੋਂ ਮੂੰਹ ਮੋੜਨਾ
- (4)ਪੰਜਾਬੀ ਨੂੰ ਸਿੱਖਿਆ ਦੀ ਭਾਸ਼ਾ ਨਾ ਬਣਾਉਣਾ
Show answer
Answer: (3) ਲੋਕਾਂ ਵਲੋਂ ਪੰਜਾਬੀ ਤੋਂ ਮੂੰਹ ਮੋੜਨਾQ98. ਭਾਸ਼ਾ ਦੇ ਵਿਕਾਸ ਦਾ ਮੁੱਖ ਕਾਰਕ ਕਿਹੜਾ ਹੈ?
- (1)ਉਸਦੇ ਬੋਲਣ ਵਾਲਿਆਂ ਦੀ ਮਿਕਦਾਰ
- (2)ਉਸਦਾ ਸਿੱਖਿਆ ਦਾ ਮਾਧਿਅਮ ਹੋਣਾ
- (3)ਭਾਸ਼ਕ ਸ਼ਬਦਾਵਲੀ ਦੀ ਅਣਹੋਂਦ
- (4)ਉਪਰੋਕਤ ਚੋਂ ਕੋਈ ਨਹੀਂ
Show answer
Answer: (2) ਉਸਦਾ ਸਿੱਖਿਆ ਦਾ ਮਾਧਿਅਮ ਹੋਣਾQ99. ਸਫਲ ਸਿੱਖਿਆ ਦਾ ਮਾਧਿਅਮ ਹੈ।
- (1)ਅੰਗਰੇਜ਼ੀ
- (2)ਪੰਜਾਬੀ
- (3)ਮਾਤਭਾਸ਼ਾ
- (4)ਪੇਸ਼ੇ ਦੀ ਭਾਸ਼ਾ
Show answer
Answer: (3) ਮਾਤਭਾਸ਼ਾQ100. ਅੰਗਰੇਜ਼ੀ ਭਾਸ਼ਾ ਨੂੰ ਉੱਤਮ ਮੰਨਣ ਦਾ ਕੀ ਕਾਰਣ ਹੈ?
- (1)ਇਸਦੀ ਸਮਰਥਾ
- (2)ਹਕੂਮਤ ਦਾ ਇਸ ਪ੍ਰਤੀ ਪ੍ਰੇਮ
- (3)ਇਨ੍ਹਾਂ ਚੋਂ ਕੋਈ ਨਹੀਂ
- (4)ਮਾਤ ਭਾਸ਼ਾ ਪ੍ਰਤੀ ਅਗਿਆਨਤਾ
Show answer
Answer: (4) ਮਾਤ ਭਾਸ਼ਾ ਪ੍ਰਤੀ ਅਗਿਆਨਤਾ
Answer key
Question numbers match the printed paper.