Punjab Police SI Qualifying Punjabi Paper · 2 July 2023 (Shift 3) — Question Paper with Answer Key

This is a real Punjab Police SI paper (50 questions, 2023), printed with the board's answer key. No Punjab Police ASI paper has been held yet — Punjab Police ASI replaces direct Punjab Police SI recruitment, so these papers are the closest real practice for it. Questions are shown in English and Punjabi where the paper was bilingual.

All 50 questions with answers

  1. Q1. ਸਹੀ ਸ਼ਬਦ-ਜੋੜ ਚੁਣੋ:

    • (1)ਭਿਖਾਰਨ
    • (2)ਭਿਖਰਾਨ
    • (3)ਭਿਖਰਨ
    • (4)ਭੀਖਾਰਿਨ
    Show answer
    Answer: (1) ਭਿਖਾਰਨ
  2. Q2. ਵਿਸਰਾਮ ਚਿੰਨ੍ਹ ਦੀ ਠੀਕ ਵਰਤੋਂ ਪੱਖੋਂ ਕਿਹੜਾ ਵਾਕ ਸਹੀ ਹੈ:

    • (1)ਮੰਮੀ ਵੀਰਾ ? ਆ ਗਿਆ ਏ।
    • (2)ਮੰਮੀ ਵੀਰਾ ! ਆ, ਗਿਆ ਏ?
    • (3)ਮੰਮੀ ਵੀਰਾ; ਆ ਗਿਆ ਏ
    • (4)ਮੰਮੀ, ਵੀਰਾ ਆ ਗਿਆ ਏ!
    Show answer
    Answer: (4) ਮੰਮੀ, ਵੀਰਾ ਆ ਗਿਆ ਏ!
  3. Q3. ‘ਸੇਠ’ ਸ਼ਬਦ ਦਾ ਲਿੰਗ ਬਦਲੋ:

    • (1)ਸੇਠਾਣੀ
    • (2)ਮਾਲਕਣ
    • (3)ਸੇਠੀ
    • (4)ਨੌਕਰਾਣੀ
    Show answer
    Answer: (1) ਸੇਠਾਣੀ
  4. Q4. ‘ਠਰ੍ਹੰਮਾ’ ਸ਼ਬਦ ਦਾ ਅਰਥ ______ ਹੈ।

    • (1)ਸਬਰ
    • (2)ਫਾਨਾ
    • (3)ਪ੍ਰਾਣ
    • (4)ਠਰਨਾ
    Show answer
    Answer: (1) ਸਬਰ
  5. Q5. ‘ਪੁਸ਼ਪ’ ਦਾ ਸਮਾਨਾਰਥਕ ਸ਼ਬਦ ਹੈ:

    • (1)ਸੁਥਰਾ
    • (2)ਸਾਫ
    • (3)ਫੁੱਲ
    • (4)ਸਵੱਛ
    Show answer
    Answer: (3) ਫੁੱਲ
  6. Q6. ਬੇਪਰਵਾਹ ਸ਼ਬਦ ਵਿਚ ਕਿਹੜਾ ਅਗੇਤਰ ਹੈ:

    • (1)ਬੇਪ
    • (2)ਬੇ
    • (3)ਏ
    • (4)ਬੇਪਰ
    Show answer
    Answer: (2) ਬੇ
  7. Q7. ਯਤੀਮਖ਼ਾਨਾ ਸ਼ਬਦ ਵਿਚ ਕਿਹੜਾ ਪਿਛੇਤਰ ਹੈ:

    • (1)ਮਖ਼ਾਨਾ
    • (2)ਖ਼ਾਨਾ
    • (3)ਤੀਮਖ਼ਾਨਾ
    • (4)ਨਾ
    Show answer
    Answer: (2) ਖ਼ਾਨਾ
  8. Q8. ਵਿਸਮਕ ਚਿੰਨ੍ਹ(!) ਦੀ ਵਰਤੋਂ ______ ਪ੍ਰਗਟ ਕਰਨ ਲਈ ਹੁੰਦੀ ਹੈ।

    • (1)ਅਲਪ ਵਿਰਾਮ
    • (2)ਪ੍ਰਸ਼ਨ
    • (3)ਹੈਰਾਨੀ
    • (4)ਪੂਰਨ ਵਿਸਰਾਮ
    Show answer
    Answer: (3) ਹੈਰਾਨੀ
  9. Q9. ‘ਸੰਘਣਾ’ ਦਾ ਵਿਰੋਧੀ ਸ਼ਬਦ ਹੈ:

    • (1)ਗਾੜ੍ਹਾ
    • (2)ਵਿਰਲਾ
    • (3)ਘੁਟਵਾਂ
    • (4)ਸੰਖੇਪ
    Show answer
    Answer: (2) ਵਿਰਲਾ
  10. Q10. ਸਹੀ ਸ਼ਬਦ-ਜੋੜ ਚੁਣੋ:

    • (1)ਜਲੇਮ
    • (2)ਜਲਿਮ
    • (3)ਜਲਮਨ
    • (4)ਜ਼ਾਲਮ
    Show answer
    Answer: (4) ਜ਼ਾਲਮ
  11. Q11. Autonomous ਸ਼ਬਦ ਦਾ ਪੰਜਾਬੀ ਅਨੁਵਾਦ ਕਰੋ।

    • (1)ਖ਼ੁਦਗਰਜ਼
    • (2)ਵਾਹਨ ਨਿਯਮ
    • (3)ਖ਼ੁਦਮੁਖ਼ਤਿਆਰ
    • (4)ਨਿਰਭਰ
    Show answer
    Answer: (3) ਖ਼ੁਦਮੁਖ਼ਤਿਆਰ
  12. Q12. ਔਗੁਣ ਸ਼ਬਦ ਵਿਚ ਕਿਹੜਾ ਅਗੇਤਰ ਹੈ:

    • (1)ਣ
    • (2)ਔ
    • (3)ਅ
    • (4)ਔਗੁ
    Show answer
    Answer: (2) ਔ
  13. Q13. ‘ਛੋਹਲਾ’ ਦਾ ਵਿਰੋਧੀ ਸ਼ਬਦ ਹੈ:

    • (1)ਤੇਜ਼
    • (2)ਡਰਾਕਲ
    • (3)ਹੁਸ਼ਿਆਰ
    • (4)ਸੁਸਤ
    Show answer
    Answer: (4) ਸੁਸਤ
  14. Q14. ਹਮਜ਼ੋਲੀ ਸ਼ਬਦ ਵਿਚ ਕਿਹੜਾ ਅਗੇਤਰ ਹੈ:

    • (1)ਹਮ
    • (2)ਹਮਜ਼
    • (3)ਹਮਜ਼ੋ
    • (4)ਹ
    Show answer
    Answer: (1) ਹਮ
  15. Q15. ______ ਪ੍ਰਗਟ ਕਰਨ ਵਾਲੇ ਵਿਰੋਧਾਰਥਕ ਸ਼ਬਦ ਹੁੰਦੇ ਹਨ:

    • (1)ਉਲਟ ਭਾਵਾਂ ਨੂੰ
    • (2)ਇਕੋ ਜਿਹੇ ਭਾਵਾਂ ਨੂੰ
    • (3)ਬਹੁ-ਅਰਥਾਂ ਨੂੰ
    • (4)ਸਮਾਨ ਭਾਵਾਂ ਨੂੰ
    Show answer
    Answer: (1) ਉਲਟ ਭਾਵਾਂ ਨੂੰ
  16. Q16. Assistant ਸ਼ਬਦ ਦਾ ਪੰਜਾਬੀ ਅਨੁਵਾਦ ਕਰੋ।

    • (1)ਨੇੜੇ ਜਾਣਾ
    • (2)ਸਹਾਇਕ
    • (3)ਮਿਲਣਾ
    • (4)ਚਾਲੂ
    Show answer
    Answer: (2) ਸਹਾਇਕ
  17. Q17. ‘ਫੁੱਫੜ’ ਸ਼ਬਦ ਦਾ ਲਿੰਗ ਬਦਲੋ:

    • (1)ਫੁਫੜੀ
    • (2)ਫੁਫੇਹਸ
    • (3)ਭੂਆ
    • (4)ਫੂਫਾ
    Show answer
    Answer: (3) ਭੂਆ
  18. Q18. ‘ਰਾਈ ਦਾ ਪਹਾੜ ਬਣਾਉਣਾ’ ਕੀ ਹੈ?

    • (1)ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ
    • (2)ਅਖਾਣ
    • (3)ਬੁਝਾਰਤ
    • (4)ਮੁਹਾਵਰਾ
    Show answer
    Answer: (4) ਮੁਹਾਵਰਾ
  19. Q19. ‘ਉਹ ਅਖ਼ਬਾਰ ਜੋ ਹਫ਼ਤੇ ਬਾਅਦ ਨਿਕਲੇ’ ਨੂੰ ਕਿਹਾ ਜਾਂਦਾ ਹੈ:

    • (1)ਦੈਨਿਕ
    • (2)ਸਲਾਨਾ
    • (3)ਸਪਤਾਹਿਕ
    • (4)ਮਾਸਿਕ
    Show answer
    Answer: (3) ਸਪਤਾਹਿਕ
  20. Q20. 79 ਨੂੰ ਪੰਜਾਬੀ ਵਿਚ ਲਿਖੋ।

    • (1)ਨੜ੍ਹਿਨਵੇਂ
    • (2)ਉਣਾਸੀ
    • (3)ਪੈਂਹਠ
    • (4)ਬਾਨਵੇਂ
    Show answer
    Answer: (2) ਉਣਾਸੀ
  21. Q21. ਉਹ ਸ਼ਬਦ ਜੋ ਵੱਖ-ਵੱਖ ਹੁੰਦੇ ਹੋਏ ਵੀ ਇਕ ਹੀ ਅਰਥ ਪ੍ਰਗਟ ਕਰਦੇ ਹਨ, ਉਹ ______ ਸ਼ਬਦ ਅਖਵਾਉਂਦੇ ਹਨ।

    • (1)ਵਿਰੋਧੀ
    • (2)ਸਮਾਨਾਰਥਕ
    • (3)ਬਹੁ-ਅਰਥਕ
    • (4)ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ
    Show answer
    Answer: (2) ਸਮਾਨਾਰਥਕ
  22. Q22. ਸਹੀ ਸ਼ਬਦ-ਜੋੜ ਚੁਣੋ:

    • (1)ਮਿਹਨਤ
    • (2)ਮਿਹਨਤ
    • (3)ਮੇਹਨਤ
    • (4)ਮੈਹਨਤ
    Show answer
    Answer: (1) ਮਿਹਨਤ
  23. Q23. ‘ਉਹ ਪਾਠ ਜੋ ਸ਼ੁਰੂ ਤੋਂ ਅੰਤ ਤੱਕ ਅਰੁੱਕ ਕੀਤਾ ਜਾਵੇ’ ਨੂੰ ਕਿਹਾ ਜਾਂਦਾ ਹੈ:

    • (1)ਖੰਡ ਪਾਠ
    • (2)ਸਮੁੱਚਾ ਪਾਠ
    • (3)ਅਖੰਡ ਪਾਠ
    • (4)ਪਾਠ
    Show answer
    Answer: (3) ਅਖੰਡ ਪਾਠ
  24. Q24. ‘ਸੱਪ’ ਸ਼ਬਦ ਦਾ ਲਿੰਗ ਬਦਲੋ:

    • (1)ਸਪੇਰਨ
    • (2)ਸਪੇਰੀ
    • (3)ਸੱਪਣੀ
    • (4)ਸੱਪੀ
    Show answer
    Answer: (3) ਸੱਪਣੀ
  25. Q25. ਸਹੀ ਸ਼ਬਦ-ਜੋੜ ਚੁਣੋ:

    • (1)ਵਾਰਸ਼ਿਕ
    • (2)ਵਾਰਸਕ
    • (3)ਵਾਰਸ਼ਕਿ
    • (4)ਬਾਰਸ਼ਕ
    Show answer
    Answer: (1) ਵਾਰਸ਼ਿਕ
  26. Q26. 39 ਨੂੰ ਪੰਜਾਬੀ ਵਿਚ ਲਿਖੋ।

    • (1)ਉਨਾਹਠ
    • (2)ਉਣੰਜਾ
    • (3)ਉਨੱਤੀ
    • (4)ਉਣਤਾਲੀ
    Show answer
    Answer: (4) ਉਣਤਾਲੀ
  27. Q27. ‘ਆਕੜ’ ਦਾ ਵਿਰੋਧੀ ਸ਼ਬਦ ਹੈ:

    • (1)ਹੰਕਾਰ
    • (2)ਈਗੋ
    • (3)ਅਭਿਮਾਨ
    • (4)ਹਲੀਮੀ
    Show answer
    Answer: (4) ਹਲੀਮੀ
  28. Q28. ‘ਲੱਤ’ ਦਾ ਵਚਨ ਬਦਲੋ:

    • (1)ਲੱਤਾਂ
    • (2)ਲੱਤੀਆਂ
    • (3)ਲੱਤਾਵਾਂ
    • (4)ਲੱਤਿਆ
    Show answer
    Answer: (1) ਲੱਤਾਂ
  29. Q29. ਫੱਗਣ ਮਹੀਨੇ ਤੋਂ ਅਗਲਾ ਮਹੀਨਾ ਕਿਹੜਾ ਆਉਂਦਾ ਹੈ:

    • (1)ਮਾਘ
    • (2)ਵਿਸਾਖ
    • (3)ਜੇਠ
    • (4)ਚੇਤ
    Show answer
    Answer: (4) ਚੇਤ
  30. Q30. ਕਿਸੇ ਦੀ ਬੁਰਾਈ ਕਰਨ ਵੇਲੇ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ:

    • (1)ਭੰਡੀ ਕਰਨਾ
    • (2)ਫਿਕ ਪੈਣਾ
    • (3)ਬਾਂਹ ਭੱਜਣੀ
    • (4)ਨੱਕ ਚਾੜ੍ਹਨਾ
    Show answer
    Answer: (1) ਭੰਡੀ ਕਰਨਾ
  31. Q31. ਪੂਰਨ ਵਿਸਰਾਮ ਲਈ ਪੰਜਾਬੀ ਭਾਸ਼ਾ ਵਿਚ ______ ਚਿੰਨ੍ਹ ਵਰਤਿਆ ਜਾਂਦਾ ਹੈ।

    • (1)ਡੈਸ਼
    • (2)ਪ੍ਰਸ਼ਨ
    • (3)ਡੰਡੀ
    • (4)ਕਾਮਾ ਬਿੰਦੀ
    Show answer
    Answer: (3) ਡੰਡੀ
  32. Q32. ‘ਉਚਿਤ’ ਦਾ ਸਮਾਨਾਰਥਕ ਸ਼ਬਦ ਹੈ:

    • (1)ਉੱਚਾ
    • (2)ਯੋਗ
    • (3)ਵੱਡਾ
    • (4)ਉਪਰਾਲਾ
    Show answer
    Answer: (2) ਯੋਗ
  33. Q33. ਉਖਲ਼ੀ ਵਿਚ ਸਿਰ ਦਿੱਤਾ ਤਾਂ ______ ਅਖਾਣ ਨੂੰ ਪੂਰਾ ਕਰੋ:

    • (1)ਸੱਟਾਂ ਦਾ ਕੀ ਡਰ
    • (2)ਗੁਆਂਢੀਆਂ ਦਾ ਕੀ ਡਰ
    • (3)ਮੱਟਾ ਖਾਓ
    • (4)ਮੋਹਲ਼ਿਆਂ ਦਾ ਕੀ ਡਰ
    Show answer
    Answer: (4) ਮੋਹਲ਼ਿਆਂ ਦਾ ਕੀ ਡਰ
  34. Q34. ਕੋਈ ਮਰੇ ਕੋਈ ਜੀਵੇ ਸੁਥਰਾ ______ ਅਖਾਣ ਨੂੰ ਪੂਰਾ ਕਰੋ:

    • (1)ਘੋਲ ਖੰਡ ਪੀਵੇ
    • (2)ਸਾਫ ਕੱਪੜੇ ਪਾਵੇ
    • (3)ਘੋਲ ਪਤਾਸੇ ਪੀਵੇ
    • (4)ਘੋਲ ਪਾਣੀ ਪੀਵੇ
    Show answer
    Answer: (3) ਘੋਲ ਪਤਾਸੇ ਪੀਵੇ
  35. Q35. ‘ਜਿਹੜਾ ਬਹੁਤੀਆਂ ਗੱਲਾਂ ਕਰਦਾ ਹੋਵੇ’ ਨੂੰ ਕਿਹਾ ਜਾਂਦਾ ਹੈ:

    • (1)ਹਰਮਨ-ਪਿਆਰਾ
    • (2)ਸਪੀਕਰ
    • (3)ਗਾਲੜੀ
    • (4)ਬੜਬੋਲਾ
    Show answer
    Answer: (3) ਗਾਲੜੀ
  36. Q36. ਅੰਨ੍ਹਾ ਵੰਡੇ ਸ਼ੀਰਨੀ ______ ਅਖਾਣ ਨੂੰ ਪੂਰਾ ਕਰੋ:

    • (1)ਮੁੜ-ਘਿੜ ਆਪਣਿਆਂ ਨੂੰ
    • (2)ਮੁੜ-ਘਿੜ ਲੋਕਾਂ ਨੂੰ
    • (3)ਮੁੜ-ਘਿੜ ਦੁਸ਼ਮਣਾਂ ਨੂੰ
    • (4)ਮੁੜ-ਘਿੜ ਬੇਗਾਨਿਆਂ ਨੂੰ
    Show answer
    Answer: (1) ਮੁੜ-ਘਿੜ ਆਪਣਿਆਂ ਨੂੰ
  37. Q37. ‘ਸਾਰਿਆਂ ਦੀ ਸਾਂਝੀ ਰਾਏ’ ਨੂੰ ਕਿਹਾ ਜਾਂਦਾ ਹੈ:

    • (1)ਸਰਬ-ਸੰਮਤੀ
    • (2)ਲੋਕ-ਸਭਾ
    • (3)ਪੰਚਾਇਤ
    • (4)ਸੰਮਤੀ
    Show answer
    Answer: (1) ਸਰਬ-ਸੰਮਤੀ
  38. Q38. ਉਲਟੀ ਵਾੜ ______ ਅਖਾਣ ਨੂੰ ਪੂਰਾ ਕਰੋ:

    • (1)ਖੇਤ ਨੂੰ ਖਾਏ
    • (2)ਸ਼ਹਿਰ ਨੂੰ ਖਾਏ
    • (3)ਸੁਰੱਖਿਅਤ ਹੁੰਦੀ ਹੈ
    • (4)ਕਣਕਾਂ ਨੂੰ ਖਾਏ
    Show answer
    Answer: (1) ਖੇਤ ਨੂੰ ਖਾਏ
  39. Q39. ‘ਆਥਣ’ ਦਾ ਸਮਾਨਾਰਥਕ ਸ਼ਬਦ ਹੈ:

    • (1)ਦੁਪਹਿਰ
    • (2)ਲੋਢਾ ਵੇਲਾ
    • (3)ਸਵੇਰ
    • (4)ਸੰਝ
    Show answer
    Answer: (4) ਸੰਝ
  40. Q40. Acknowledgement ਸ਼ਬਦ ਦਾ ਪੰਜਾਬੀ ਅਨੁਵਾਦ ਕਰੋ।

    • (1)ਹਿਸਾਬ
    • (2)ਗਿਆਨ
    • (3)ਪਹੁੰਚ ਰਸੀਦ
    • (4)ਗਿਆਨਵਾਨ
    Show answer
    Answer: (3) ਪਹੁੰਚ ਰਸੀਦ
  41. Q41. ‘ਉੱਚੀ ਇਮਾਰਤ ਦੂਰੋਂ ਦਿਸਦੀ ਹੈ।’ ਦਾ ਵਚਨ ਬਦਲੋ:

    • (1)ਉੱਚੀਆਂ ਇਮਾਰਤਾਂ ਦੂਰੋਂ ਦਿਸਦੀਆਂ ਹਨ।
    • (2)ਵੱਡੀਆਂ ਇਮਾਰਤਾਂ ਦੂਰਾਂ ਤੋਂ ਦਿਸਦੀਆਂ ਹਨ।
    • (3)ਉੱਚੀਆਂ ਇਮਾਰਤ ਦੂਰੋਂ ਦਿਸਦੀ ਹੈ।
    • (4)ਉੱਚੀ ਇਮਾਰਤਾਂ ਦੂਰੋਂ ਦਿਸਦੀਆਂ ਹਨ।
    Show answer
    Answer: (1) ਉੱਚੀਆਂ ਇਮਾਰਤਾਂ ਦੂਰੋਂ ਦਿਸਦੀਆਂ ਹਨ।
  42. Q42. ‘ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ’ ਨੂੰ ਕਿਹਾ ਜਾਂਦਾ ਹੈ:

    • (1)ਅਖਾੜਾ
    • (2)ਸ਼ਾਮਲਾਟ
    • (3)ਤਬੇਲਾ
    • (4)ਤ੍ਰਿੰਞਣ
    Show answer
    Answer: (1) ਅਖਾੜਾ
  43. Q43. ਦੇਸੀ ਸਾਲ ਦਾ ਚੌਥਾ ਮਹੀਨਾ ਕਿਹੜਾ ਹੁੰਦਾ ਹੈ:

    • (1)ਵਿਸਾਖ
    • (2)ਅੱਸੂ
    • (3)ਸਾਉਣ
    • (4)ਹਾੜ੍ਹ
    Show answer
    Answer: (4) ਹਾੜ੍ਹ
  44. Q44. ਵਿਸਰਾਮ ਚਿੰਨ੍ਹ ਦੀ ਠੀਕ ਵਰਤੋਂ ਪੱਖੋਂ ਕਿਹੜਾ ਵਾਕ ਸਹੀ ਹੈ:

    • (1)ਅੜੀਏ ? ਇਸ ਤਰ੍ਹਾਂ ਖਰ੍ਹਵਾ; ਨਹੀਂ ਬੋਲੀਦਾ!
    • (2)ਅੜੀਏ, ਇਸ ਤਰ੍ਹਾਂ ਖਰ੍ਹਵਾ ਨਹੀਂ ਬੋਲੀਦਾ।
    • (3)ਅੜੀਏ ਇਸ ; ਤਰ੍ਹਾਂ ਖਰ੍ਹਵਾ, ਨਹੀਂ ਬੋਲੀਦਾ”
    • (4)ਅੜੀਏ ’ਇਸ ਤਰ੍ਹਾਂ, ਖਰ੍ਹਵਾ ਨਹੀਂ ਬੋਲੀਦਾ?
    Show answer
    Answer: (2) ਅੜੀਏ, ਇਸ ਤਰ੍ਹਾਂ ਖਰ੍ਹਵਾ ਨਹੀਂ ਬੋਲੀਦਾ।
  45. Q45. ‘ਕੱਖ ਨਾ ਰਹਿਣਾ’ ਮੁਹਾਵਰੇ ਦਾ ਅਰਥ ਹੈ:

    • (1)ਕੱਖ ਖ਼ਤਮ ਹੋ ਜਾਣੇ
    • (2)ਕੱਖਾਂ ਤੋਂ ਹੌਲਾ ਹੋਣਾ
    • (3)ਕੱਖ ਉੱਡ ਜਾਣੇ
    • (4)ਖੁਰਾ ਖੋਜ ਮਿਟ ਜਾਣਾ
    Show answer
    Answer: (4) ਖੁਰਾ ਖੋਜ ਮਿਟ ਜਾਣਾ
  46. Q46. ਈਰਖਾਲੂ ਸ਼ਬਦ ਵਿਚ ਕਿਹੜਾ ਪਿਛੇਤਰ ਹੈ:

    • (1)ਰਖਾਲੂ
    • (2)ਆਲੂ
    • (3)ਖਾਲੂ
    • (4)ਲੂ
    Show answer
    Answer: (4) ਲੂ
  47. Q47. ‘ਉਚਾਣ’ ਦਾ ਵਿਰੋਧੀ ਸ਼ਬਦ ਹੈ:

    • (1)ਲੰਮਾ
    • (2)ਉੱਚਾ
    • (3)ਨਿਵਾਣ
    • (4)ਉੱਪਰ
    Show answer
    Answer: (3) ਨਿਵਾਣ
  48. Q48. ਇਮਾਨਦਾਰ ਸ਼ਬਦ ਵਿਚ ਕਿਹੜਾ ਪਿਛੇਤਰ ਹੈ:

    • (1)ਆਰ
    • (2)ਨਦਾਨ
    • (3)ਦਾਰ
    • (4)ਰ
    Show answer
    Answer: (3) ਦਾਰ
  49. Q49. ਉੱਤਮਤਾ ਸ਼ਬਦ ਵਿਚ ਕਿਹੜਾ ਪਿਛੇਤਰ ਹੈ:

    • (1)ਤਮਤਾ
    • (2)ਅਤਾ
    • (3)ਮਤਾ
    • (4)ਤਾ
    Show answer
    Answer: (4) ਤਾ
  50. Q50. ‘ਭਠਿਆਰਾ’ ਸ਼ਬਦ ਦਾ ਲਿੰਗ ਬਦਲੋ:

    • (1)ਭਠਿਆਰਨੀ
    • (2)ਭਠਿਆਰ
    • (3)ਭਠਿਆਰਨ
    • (4)ਭਠਿਆਰੀ
    Show answer
    Answer: (3) ਭਠਿਆਰਨ

Answer key

Question numbers match the printed paper.

1 – 12 – 43 – 14 – 15 – 36 – 27 – 28 – 39 – 210 – 411 – 312 – 213 – 414 – 115 – 116 – 217 – 318 – 419 – 320 – 221 – 222 – 123 – 324 – 325 – 126 – 427 – 428 – 129 – 430 – 131 – 332 – 233 – 434 – 335 – 336 – 137 – 138 – 139 – 440 – 341 – 142 – 143 – 444 – 245 – 446 – 447 – 348 – 349 – 450 – 3