Punjab Police SI Qualifying Punjabi Paper · 9 July 2023 (Shift 3) — Question Paper with Answer Key

This is a real Punjab Police SI paper (50 questions, 2023), printed with the board's answer key. No Punjab Police ASI paper has been held yet — Punjab Police ASI replaces direct Punjab Police SI recruitment, so these papers are the closest real practice for it. Questions are shown in English and Punjabi where the paper was bilingual.

All 50 questions with answers

  1. Q1. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ?

    • (1)ਮਾਸਟਰ ਜੀ, ਅੱਜ ਤੁਸੀਂ ਛੁੱਟੀਆਂ ਦਾ ਕੰਮ ਵੇਖਣਾ ਏ।
    • (2)ਮਾਸਟਰ ਜੀ! ਅੱਜ ਤੁਸੀਂ, ਛੁੱਟੀਆਂ ਦਾ, ਕੰਮ ਵੇਖਣਾ ਏ।
    • (3)“ਮਾਸਟਰ ਜੀ” ਅੱਜ ਤੁਸੀਂ, ਛੁੱਟੀਆਂ, ਦਾ ਕੰਮ ਵੇਖਣਾ ਏ!
    • (4)ਮਾਸਟਰ, ਜੀ! ਅੱਜ ਤੁਸੀਂ ਛੁੱਟੀਆਂ! ਦਾ ਕੰਮ ਵੇਖਣਾ ਏ?
    Show answer
    Answer: (1) ਮਾਸਟਰ ਜੀ, ਅੱਜ ਤੁਸੀਂ ਛੁੱਟੀਆਂ ਦਾ ਕੰਮ ਵੇਖਣਾ ਏ।
  2. Q2. Notification ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?

    • (1)ਰੋਜ਼ਨਾਮਚਾ
    • (2)ਅਧਿਸੂਚਨਾ
    • (3)ਮੌਤ ਦੀ ਸੂਚਨਾ
    • (4)ਸੱਦਾ-ਪੱਤਰ
    Show answer
    Answer: (2) ਅਧਿਸੂਚਨਾ
  3. Q3. ਅਣਗਿਣਤ ਸ਼ਬਦ ਵਿਚ ਕਿਹੜਾ ਅਗੇਤਰ ਹੈ:

    • (1)ਅਣ
    • (2)ਅਣਗਿ
    • (3)ਅਣਇ
    • (4)ਅ
    Show answer
    Answer: (1) ਅਣ
  4. Q4. ‘ਅੰਤ’ ਦਾ ਵਿਰੋਧੀ ਸ਼ਬਦ ਹੈ:

    • (1)ਸ਼ੁਰੂ
    • (2)ਓੜਕ
    • (3)ਛੇਕੜ
    • (4)ਅਖੀਰ
    Show answer
    Answer: (1) ਸ਼ੁਰੂ
  5. Q5. ‘ਓੜਕ’ ਦਾ ਸਮਾਨਾਰਥਕ ਸ਼ਬਦ ਹੈ:

    • (1)ਅਗਾਊ
    • (2)ਪਹਿਲਾਂ
    • (3)ਛੇਕੜ
    • (4)ਆਰੰਭ
    Show answer
    Answer: (3) ਛੇਕੜ
  6. Q6. ਦੇਸੀ ਸਾਲ ______ ਮਹੀਨੇ ਤੋਂ ਆਰੰਭ ਹੁੰਦਾ ਹੈ।

    • (1)ਚੇਤ
    • (2)ਮੱਘਰ
    • (3)ਵਿਸਾਖ
    • (4)ਪੋਹ
    Show answer
    Answer: (1) ਚੇਤ
  7. Q7. ‘ਈਦ ਦਾ ਚੰਦ ਹੋਣਾ’ ਮੁਹਾਵਰੇ ਦਾ ਅਰਥ ਹੈ:

    • (1)ਬਹੁਤ ਦੇਰ ਬਾਅਦ ਮਿਲਣਾ
    • (2)ਬਹੁਤ ਦੂਰ ਹੋਣਾ
    • (3)ਚੰਦ ਵਰਗੇ ਸੋਹਣੇ ਪੁਰਸ ਨੂੰ ਮਿਲਣਾ
    • (4)ਚਮਕਣਾ
    Show answer
    Answer: (1) ਬਹੁਤ ਦੇਰ ਬਾਅਦ ਮਿਲਣਾ
  8. Q8. ਲਾਪਰਵਾਹ ਸ਼ਬਦ ਵਿਚ ਕਿਹੜਾ ਅਗੇਤਰ ਹੈ:

    • (1)ਆਪਰ
    • (2)ਲਾਪਰ
    • (3)ਲਾਪ
    • (4)ਲਾ
    Show answer
    Answer: (4) ਲਾ
  9. Q9. ‘ਕੁੜੀ’ ਸ਼ਬਦ ਦਾ ਵਚਨ ਬਦਲੋ:

    • (1)ਨਾਰੀਆਂ
    • (2)ਕੁੜੀਆਂ
    • (3)ਕੁੜੇ
    • (4)ਔਰਤਾਂ
    Show answer
    Answer: (2) ਕੁੜੀਆਂ
  10. Q10. ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਉਲਟਾ ਚੋਰ ______ ਨੂੰ ਡਾਟੇ

    • (1)ਕੋਤਵਾਲ
    • (2)ਸਾਧ
    • (3)ਮਾਸਟਰ
    • (4)ਸਰਪੰਚ
    Show answer
    Answer: (1) ਕੋਤਵਾਲ
  11. Q11. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਉਹ ਥਾਂ ਜੋ ਸਭ ਦੀ ਸਾਂਝੀ ਹੋਵੇ

    • (1)ਵਿਰਾਸਤ
    • (2)ਭੂਮੀ
    • (3)ਨਿੱਜੀ
    • (4)ਸ਼ਾਮਲਾਟ
    Show answer
    Answer: (4) ਸ਼ਾਮਲਾਟ
  12. Q12. ‘ਭਤੀਜਾ’ ਸ਼ਬਦ ਦਾ ਲਿੰਗ ਬਦਲੋ:

    • (1)ਭਤੀਜੇ
    • (2)ਭਤੀਜੀ
    • (3)ਭਣੇਵੀ
    • (4)ਭੈਣ
    Show answer
    Answer: (2) ਭਤੀਜੀ
  13. Q13. ਸਾਧਾਰਨ ਵਾਕ ਦੇ ਅੰਤ ਵਿਚ ______ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ।

    • (1)ਦੁਬਿੰਦੀ
    • (2)ਵਿਸਮਕ
    • (3)ਡੰਡੀ
    • (4)ਪ੍ਰਸ਼ਨ
    Show answer
    Answer: (3) ਡੰਡੀ
  14. Q14. ‘ਚੋ’ ਦਾ ਵਚਨ ਬਦਲੋ:

    • (1)ਚੋਆਂ
    • (2)ਚੋਣਾ
    • (3)ਚੋਇਆ
    • (4)ਚੋਏ
    Show answer
    Answer: (1) ਚੋਆਂ
  15. Q15. ਯੋਗ ਸ਼ਬਦ ਨਾਲ ਲੱਗਦਾ ਸਹੀ ਅਗੇਤਰ ਚੁਣੋ:

    • (1)ਸਹਿ
    • (2)ਹੋ
    • (3)ਉ
    • (4)ਦੂਰ
    Show answer
    Answer: (1) ਸਹਿ
  16. Q16. ‘ਉੱਤਮ’ ਦਾ ਸਮਾਨਾਰਥਕ ਸ਼ਬਦ ਹੈ:

    • (1)ਮਹੱਤਵਹੀਣ
    • (2)ਘਟੀਆ
    • (3)ਨਿਕੰਮਾ
    • (4)ਸ੍ਰੇਸ਼ਟ
    Show answer
    Answer: (4) ਸ੍ਰੇਸ਼ਟ
  17. Q17. ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਇਕ ______ ਨਾਲ ______ ਨਹੀਂ ਵੱਜਦੀ

    • (1)ਹੱਥ, ਤਾੜੀ
    • (2)ਤਾਰ, ਤੂੰਬੀ
    • (3)ਹੱਥ, ਢੋਲਕੀ
    • (4)ਫੂਕ, ਬੀਨ
    Show answer
    Answer: (1) ਹੱਥ, ਤਾੜੀ
  18. Q18. ‘ਥਾਂ’ ਸ਼ਬਦ ਦਾ ਵਚਨ ਬਦਲੋ:

    • (1)ਥਾਂਏ
    • (2)ਥਾਵਾਂ
    • (3)ਸਥਾਨਾਂ
    • (4)ਥਾਵੇਂ
    Show answer
    Answer: (2) ਥਾਵਾਂ
  19. Q19. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਿਸ ਨੂੰ ਸਾਰੇ ਪਿਆਰ ਕਰਨ

    • (1)ਬਹੁਤ-ਪਿਆਰਾ
    • (2)ਆਕਰਸ਼ਨ-ਕੇਂਦਰ
    • (3)ਹਰਮਨ-ਪਿਆਰਾ
    • (4)ਖ਼ੂਬਸੂਰਤ
    Show answer
    Answer: (3) ਹਰਮਨ-ਪਿਆਰਾ
  20. Q20. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਿਹੜਾ ਕਦੀ ਨਾ ਟੁੱਟੇ

    • (1)ਅਟੁੱਟ
    • (2)ਸੀਮੇਂਟ
    • (3)ਪੱਕਾ
    • (4)ਮਜ਼ਬੂਤ
    Show answer
    Answer: (1) ਅਟੁੱਟ
  21. Q21. ਅਕਲਮੰਦ ਸ਼ਬਦ ਵਿਚ ਕਿਹੜਾ ਪਿਛੇਤਰ ਹੈ:

    • (1)ਦ
    • (2)ਲਮੰਦ
    • (3)ਮਨਦ
    • (4)ਮੰਦ
    Show answer
    Answer: (4) ਮੰਦ
  22. Q22. ਉਤਸ਼ਾਹਹੀਣ ਸ਼ਬਦ ਵਿਚ ਕਿਹੜਾ ਪਿਛੇਤਰ ਹੈ:

    • (1)ਣ
    • (2)ਹੀਣ
    • (3)ਹਹੀਣ
    • (4)ਸ਼ਾਹਹੀਣ
    Show answer
    Answer: (2) ਹੀਣ
  23. Q23. ‘ਹਲਾਲ’ ਦਾ ਵਿਰੋਧੀ ਸ਼ਬਦ ਹੈ:

    • (1)ਖੋਟਾ
    • (2)ਨਰਮ
    • (3)ਚਲਾਕ
    • (4)ਹਰਾਮ
    Show answer
    Answer: (4) ਹਰਾਮ
  24. Q24. ‘ਸਸਤਾ’ ਦਾ ਸਮਾਨਾਰਥਕ ਸ਼ਬਦ ਹੈ:

    • (1)ਮਾਅਨਾ
    • (2)ਭਾਰਾ
    • (3)ਹੌਲਾ
    • (4)ਲਘੂ
    Show answer
    Answer: (3) ਹੌਲਾ
  25. Q25. Query ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?

    • (1)ਪਤਾ
    • (2)ਪੁੱਛ-ਗਿੱਛ
    • (3)ਰਾਏ-ਸ਼ੁਮਾਰੀ
    • (4)ਭੇਜਣਾ
    Show answer
    Answer: (2) ਪੁੱਛ-ਗਿੱਛ
  26. Q26. ਬਰੈਕਟ ਵਿਚ ਦਿੱਤੇ ਵਿਸਰਾਮ ਚਿੰਨ੍ਹ (“ ”) ਦੀ ਪਛਾਣ ਕਰੋ

    • (1)ਪੁੱਠੇ ਕਾਮੇ
    • (2)ਵਿਸਮਕ
    • (3)ਛੁੱਟ ਮਰੋੜੀ
    • (4)ਕਾਮੇ
    Show answer
    Answer: (1) ਪੁੱਠੇ ਕਾਮੇ
  27. Q27. ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਉਡੀਕ ਉਡੀਕ ਕੇ ______ ਹੋਣਾ

    • (1)ਪੱਕਾ
    • (2)ਬੁੱਢਾ
    • (3)ਵੱਡਾ
    • (4)ਥੱਕਿਆ
    Show answer
    Answer: (2) ਬੁੱਢਾ
  28. Q28. ਰੋਸ਼ਨਦਾਨ ਸ਼ਬਦ ਵਿਚ ਕਿਹੜਾ ਪਿਛੇਤਰ ਹੈ:

    • (1)ਸ਼ਨਦਾਨ
    • (2)ਨਦਾਨ
    • (3)ਨ
    • (4)ਦਾਨ
    Show answer
    Answer: (4) ਦਾਨ
  29. Q29. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਉਹ ਥਾਂ ਜਿੱਥੇ ਦੂਰ ਤੱਕ ਰੇਤ ਹੀ ਰੇਤ ਹੋਵੇ

    • (1)ਮਾਰੂਥਲ
    • (2)ਆਬ
    • (3)ਸਰਾਫ਼
    • (4)ਬੰਜਰ
    Show answer
    Answer: (1) ਮਾਰੂਥਲ
  30. Q30. ਦੇਸੀ ਸਾਲ ਦਾ ਕਿਹੜਾ ਮਹੀਨਾ ਸਾਉਣ ਤੋਂ ਮਗਰੋਂ ਅਤੇ ਅੱਸੂ ਤੋਂ ਪਹਿਲਾਂ ਆਉਂਦਾ ਹੈ?

    • (1)ਹਾੜ੍ਹ
    • (2)ਮਾਘ
    • (3)ਮੱਘਰ
    • (4)ਭਾਦੋਂ
    Show answer
    Answer: (4) ਭਾਦੋਂ
  31. Q31. ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਰਾਤ ______ ਵਿਚ ਲੰਘਾਉਣਾ

    • (1)ਨੀਂਦ
    • (2)ਉਡੀਕ
    • (3)ਕੋਠੇ
    • (4)ਅੱਖਾਂ
    Show answer
    Answer: (4) ਅੱਖਾਂ
  32. Q32. ‘ਥੋੜ੍ਹੀ ਜਿਹੀ ਮਿਹਨਤ ਨਾਲ ਬਹੁਤ ਲਾਭ ਹੋਣਾ’ ਇਸ ਅਰਥ ਲਈ ਯੋਗ ਅਖਾਣ ਚੁਣੋ

    • (1)ਹਾਥੀ ਲੰਘ ਗਿਆ ਪੂਛ ਰਹਿ ਗਈ
    • (2)ਘਰ ਕੀੜੀ ਦੇ ਨਰਾਇਣ ਆਏ
    • (3)ਸੱਪ ਵੀ ਮਰ ਗਿਆ ਤੇ ਲਾਠੀ ਵੀ ਬਚ ਗਈ
    • (4)ਹਿੰਗ ਲੱਗੇ ਨਾ ਫੜਕੜੀ ਰੰਗ ਚੋਖਾ ਆਏ
    Show answer
    Answer: (4) ਹਿੰਗ ਲੱਗੇ ਨਾ ਫੜਕੜੀ ਰੰਗ ਚੋਖਾ ਆਏ
  33. Q33. 29 ਨੂੰ ਪੰਜਾਬੀ ਵਿਚ ਲਿਖੋ।

    • (1)ਉਨਤਾਲੀ
    • (2)ਅਠੱਤੀ
    • (3)ਉਣੱਤੀ
    • (4)ਉਣਾਨਵੇਂ
    Show answer
    Answer: (3) ਉਣੱਤੀ
  34. Q34. 83 ਨੂੰ ਪੰਜਾਬੀ ਵਿਚ ਲਿਖੋ।

    • (1)ਤਿਹੱਤਰ
    • (2)ਪਚੱਤਰ
    • (3)ਤਰਾਨਵੇਂ
    • (4)ਤਰਿਆਸੀ
    Show answer
    Answer: (4) ਤਰਿਆਸੀ
  35. Q35. ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਘਰ ਦੀ ______ ਦਾਲ ਬਰਾਬਰ

    • (1)ਖੀਰ
    • (2)ਮੁਰਗੀ
    • (3)ਸਬਜ਼ੀ
    • (4)ਦੌਲਤ
    Show answer
    Answer: (2) ਮੁਰਗੀ
  36. Q36. ‘ਸਪੇਰਾ’ ਸ਼ਬਦ ਦਾ ਲਿੰਗ ਬਦਲੋ:

    • (1)ਸਪੇਰਨ
    • (2)ਸਪੇਰੀ
    • (3)ਸਪੇਰਨੀ
    • (4)ਸਪੇਰੇ
    Show answer
    Answer: (1) ਸਪੇਰਨ
  37. Q37. ‘ਨਿਰਮਲ’ ਦਾ ਵਿਰੋਧੀ ਸ਼ਬਦ ਹੈ:

    • (1)ਸਵੱਛ
    • (2)ਸਾਫ਼
    • (3)ਮੈਲ਼ਾ
    • (4)ਉੱਜਲ
    Show answer
    Answer: (3) ਮੈਲ਼ਾ
  38. Q38. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਜਿੱਥੇ ਪੈਸੇ ਜਾਂ ਸਿੱਕੇ ਬਣਾਏ ਜਾਂਦੇ ਹੋਣ

    • (1)ਟਕਸਾਲ
    • (2)ਖ਼ਜ਼ਾਨਾ
    • (3)ਬੈਂਕ
    • (4)ਸਰਕਾਰ
    Show answer
    Answer: (1) ਟਕਸਾਲ
  39. Q39. Maintenance Allowance ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?

    • (1)ਨਿਰਬਾਹ ਭੱਤਾ
    • (2)ਮੁਸਾਫ਼ਰ ਭੱਤਾ
    • (3)ਬਿਜਲੀ ਭੱਤਾ
    • (4)ਸ਼ਪੈਸਲ ਭੱਤਾ
    Show answer
    Answer: (1) ਨਿਰਬਾਹ ਭੱਤਾ
  40. Q40. ‘ਉਣਨਾ’ ਦਾ ਵਿਰੋਧੀ ਸ਼ਬਦ ਹੈ:

    • (1)ਓਪਰਾ
    • (2)ਉਚਾਣ
    • (3)ਉਧੇੜਨਾ
    • (4)ਉਰਲਾ
    Show answer
    Answer: (3) ਉਧੇੜਨਾ
  41. Q41. ‘ਸਭਾ’ ਦਾ ਵਚਨ ਬਦਲੋ:

    • (1)ਸੰਭਾਵਨ
    • (2)ਸਭਾਵੀਂ
    • (3)ਸਭਾਵਾਂ
    • (4)ਸੰਭਾਵਨਾਵਾਂ
    Show answer
    Answer: (3) ਸਭਾਵਾਂ
  42. Q42. ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਸੋਟਾ ਮਾਰਿਆ ਪਾਣੀ ______ ਨਹੀਂ ਹੁੰਦੇ

    • (1)ਇਕ
    • (2)ਸੁਹਾਵਣੇ
    • (3)ਦੋ
    • (4)ਗੰਦੇ
    Show answer
    Answer: (3) ਦੋ
  43. Q43. ‘ਅੰਤਰ’ ਦਾ ਸਮਾਨਾਰਥਕ ਸ਼ਬਦ ਹੈ:

    • (1)ਇੱਕੋ ਜਿਹਾ
    • (2)ਨਿਰੰਤਰ
    • (3)ਫ਼ਰਕ
    • (4)ਸਮਾਨਤਾ
    Show answer
    Answer: (3) ਫ਼ਰਕ
  44. Q44. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ?

    • (1)ਹਾਏ? ਮੇਰੇ ਚੰਨ ਪੁੱਤ ਨੂੰ ਕੀ ਹੋ ਗਿਆ।
    • (2)ਹਾਏ ਮੇਰੇ! ਚੰਨ ਪੁੱਤ ਨੂੰ ਕੀ ਹੋ ਗਿਆ,
    • (3)ਹਾਏ ਮੇਰੇ, ਚੰਨ ਪੁੱਤ? ਨੂੰ ਕੀ ਹੋ ਗਿਆ।।
    • (4)ਹਾਏ! ਮੇਰੇ ਚੰਨ ਪੁੱਤ ਨੂੰ ਕੀ ਹੋ ਗਿਆ!
    Show answer
    Answer: (4) ਹਾਏ! ਮੇਰੇ ਚੰਨ ਪੁੱਤ ਨੂੰ ਕੀ ਹੋ ਗਿਆ!
  45. Q45. ‘ਹੱਸਣਾ’ ਦਾ ਵਿਰੋਧੀ ਸ਼ਬਦ ਹੈ:

    • (1)ਲੋਚਨ
    • (2)ਮੁਸਕਰਾਣਾ
    • (3)ਰੋਣਾ
    • (4)ਸੰਝ
    Show answer
    Answer: (3) ਰੋਣਾ
  46. Q46. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ?

    • (1)ਸਕੂਲ ਨੂੰ ਛੁੱਟੀ ਕਦੋਂ ਹੁੰਦੀ ਹੈ?
    • (2)ਸਕੂਲ ਨੂੰ! ਛੁੱਟੀ ਕਦੋਂ ਹੁੰਦੀ ਹੈ;
    • (3)ਸਕੂਲ ਨੂੰ ਛੁੱਟੀ; ਕਦੋਂ ਹੁੰਦੀ ਹੈ!
    • (4)ਸਕੂਲ, ਨੂੰ ਛੁੱਟੀ; ਕਦੋਂ ਹੁੰਦੀ ਹੈ।
    Show answer
    Answer: (1) ਸਕੂਲ ਨੂੰ ਛੁੱਟੀ ਕਦੋਂ ਹੁੰਦੀ ਹੈ?
  47. Q47. ‘ਤਿੱਤਰ’ ਸ਼ਬਦ ਦਾ ਲਿੰਗ ਬਦਲੋ:

    • (1)ਤਿੱਤਰਨ
    • (2)ਤਿੱਤਰੀ
    • (3)ਤਿੱਤਰਿਆ
    • (4)ਤਿੱਤਰੇ
    Show answer
    Answer: (2) ਤਿੱਤਰੀ
  48. Q48. ‘ਮੋਰ’ ਸ਼ਬਦ ਦਾ ਵਚਨ ਬਦਲੋ:

    • (1)ਮੋਰਾਂ
    • (2)ਮੋਰਿਆ
    • (3)ਮੋਰੀ
    • (4)ਮੋਰਨੀ
    Show answer
    Answer: (1) ਮੋਰਾਂ
  49. Q49. ‘ਉਸਤਾਦੀ ਕਰਨਾ’ ਮੁਹਾਵਰੇ ਦਾ ਅਰਥ ਹੈ:

    • (1)ਪ੍ਰਧਾਨਗੀ ਕਰਨਾ
    • (2)ਦਿਸ਼ਾ-ਨਿਰਦੇਸ਼ ਦੇਣਾ
    • (3)ਉਸਤਾਦਗਿਰੀ ਕਰਨਾ
    • (4)ਚਲਾਕੀ ਕਰਨਾ
    Show answer
    Answer: (4) ਚਲਾਕੀ ਕਰਨਾ
  50. Q50. ‘ਅਮਨ’ ਦਾ ਸਮਾਨਾਰਥਕ ਸ਼ਬਦ ਹੈ:

    • (1)ਜੰਗ
    • (2)ਯੁੱਧ
    • (3)ਚੈਨ
    • (4)ਲੜਾਈ
    Show answer
    Answer: (3) ਚੈਨ

Answer key

Question numbers match the printed paper.

1 – 12 – 23 – 14 – 15 – 36 – 17 – 18 – 49 – 210 – 111 – 412 – 213 – 314 – 115 – 116 – 417 – 118 – 219 – 320 – 121 – 422 – 223 – 424 – 325 – 226 – 127 – 228 – 429 – 130 – 431 – 432 – 433 – 334 – 435 – 236 – 137 – 338 – 139 – 140 – 341 – 342 – 343 – 344 – 445 – 346 – 147 – 248 – 149 – 450 – 3