Punjab Police SI Paper-I · 14 July 2023 (Shift 1) — Question Paper with Answer Key

This is a real Punjab Police SI paper (100 questions, 2023), printed with the board's answer key. No Punjab Police ASI paper has been held yet — Punjab Police ASI replaces direct Punjab Police SI recruitment, so these papers are the closest real practice for it. Questions are shown in English and Punjabi where the paper was bilingual.

All 100 questions with answers

  1. Q1. In India, which of the following years was the Official Language Act passed, providing for the continuation of English as an associate official language in the Union?

    ਭਾਰਤ ਵਿੱਚ, ਹੇਠ ਲਿਖਿਆਂ ਵਿੱਚੋਂ ਕਿਸ ਸਾਲ ਵਿੱਚ ਸਰਕਾਰੀ ਭਾਸ਼ਾ ਐਕਟ (Official Languages Act) ਪਾਸ ਕੀਤਾ ਗਿਆ ਸੀ, ਜਿਸ ਨੇ ਸੰਘ ਦੀ ਸਹਿਯੋਗੀ ਸਰਕਾਰੀ ਭਾਸ਼ਾ ਵਜੋਂ ਅੰਗਰੇਜ਼ੀ ਨੂੰ ਜਾਰੀ ਰੱਖਣ ਦੀ ਵਿਵਸਥਾ ਕੀਤੀ?

    • (1)1963
    • (2)1948
    • (3)1950
    • (4)1973
    Show answer
    Answer: (1) 1963
  2. Q2. When did China adopt one-child policy?

    ਚੀਨ ਨੇ ਇੱਕ-ਬੱਚਾ ਨੀਤੀ ਕਦੋਂ ਅਪਣਾਈ ਸੀ?

    • (1)2000
    • (2)1980
    • (3)1990
    • (4)1960
    Show answer
    Answer: (2) 1980
  3. Q3. The Heritage Conservation Committee was established in 1983 under the presidency of Additional Secretary, __________.

    ਵਿਰਾਸਤ ਸੰਭਾਲ ਕਮੇਟੀ (Heritage Conservation Committee) ਦੀ ਸਥਾਪਨਾ 1983 ਵਿੱਚ __________ ਦੇ ਵਧੀਕ ਸਕੱਤਰ ਦੀ ਪ੍ਰਧਾਨਗੀ ਹੇਠ ਕੀਤੀ ਗਈ ਸੀ।

    • (1)Ministry of Tourismਸੈਰ-ਸਪਾਟਾ ਮੰਤਰਾਲਾ
    • (2)Ministry of Housing and Urban Affairsਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲਾ
    • (3)Ministry of Home Affairsਗ੍ਰਹਿ ਮੰਤਰਾਲਾ
    • (4)Ministry of Educationਸਿੱਖਿਆ ਮੰਤਰਾਲਾ
    Show answer
    Answer: (2) Ministry of Housing and Urban Affairs
  4. Q4. Who won the 69^{th} Miss Universe title in May 2021?

    ਮਈ 2021 ਵਿੱਚ 69ਵਾਂ ਮਿਸ ਯੂਨੀਵਰਸ ਖ਼ਿਤਾਬ ਕਿਸ ਨੇ ਜਿੱਤਿਆ ਸੀ?

    • (1)Kimberly Perezਕਿੰਬਰਲੀ ਪੇਰੇਜ਼
    • (2)Julia Gamaਜੂਲੀਆ ਗਾਮਾ
    • (3)Andrea Mezaਐਂਡਰੀਆ ਮੇਜ਼ਾ
    • (4)Adline Quadros Castelinoਐਡਲਿਨ ਕਵਾਡਰੋਸ ਕੈਸਟੇਲਿਨੋ
    Show answer
    Answer: (3) Andrea Meza
  5. Q5. Dhivehi is the official language of which of the following neighbouring countries of India?

    ਧਿਵੇਹੀ ਭਾਰਤ ਦੇ ਹੇਠ ਲਿਖੇ ਗੁਆਂਢੀ ਦੇਸ਼ਾਂ ਵਿੱਚੋਂ ਕਿਸ ਦੀ ਸਰਕਾਰੀ ਭਾਸ਼ਾ ਹੈ?

    • (1)Sri Lankaਸ੍ਰੀਲੰਕਾ
    • (2)Bhutanਭੂਟਾਨ
    • (3)Maldivesਮਾਲਦੀਵ
    • (4)Nepalਨੇਪਾਲ
    Show answer
    Answer: (3) Maldives
  6. Q6. The long-term plan known as a _________ indicates what is to be achieved over a period of twenty years.

    _________ ਵਜੋਂ ਜਾਣੀ ਜਾਂਦੀ, ਲੰਬੀ ਮਿਆਦ ਦੀ ਯੋਜਨਾ ਇਹ ਦਰਸਾਉਂਦੀ ਹੈ ਕਿ ਵੀਹ ਸਾਲਾਂ ਦੀ ਮਿਆਦ ਵਿੱਚ ਕੀ ਪ੍ਰਾਪਤ ਕਰਨਾ ਹੈ।

    • (1)Goal planਟੀਚਾ ਯੋਜਨਾ (goal plan)
    • (2)Perspective planਪਰਿਪੇਖ ਯੋਜਨਾ (perspective plan)
    • (3)Differential planਅੰਤਰ ਯੋਜਨਾ (differential plan)
    • (4)Contingency planਅਚਨਚੇਤ ਯੋਜਨਾ (contingency plan)
    Show answer
    Answer: (2) Perspective plan
  7. No. / ਲੜੀ ਸੰਖਿਆRiver / ਨਦੀNo. / ਲੜੀ ਸੰਖਿਆTributary / ਸਹਾਇਕ ਨਦੀ
    1.Mahanadi / ਮਹਾਨਦੀa.Hasdeo / ਹਸਦੇ
    2.Brahmaputra / ਬ੍ਰਹਮਪੁੱਤਰb.Siang / ਸਿਕੰਗ
    3.Kaveri / ਕਾਵੇਰੀc.Purna / ਪੂਰਨਾ
    4.Sabarmati / ਸਾਬਰਮਤੀd.Vatrak / ਵਤਰਕ
  8. Q7. Which of the given pairs is incorrect?

    ਹੇਠਾਂ ਦਿੱਤੇ ਜੋੜਿਆਂ ਵਿੱਚੋਂ ਕਿਹੜਾ ਗਲਤ ਹੈ?

    • (1)2-b
    • (2)4-d
    • (3)1-a
    • (4)3-c
    Show answer
    Answer: (4) 3-c
  9. Q8. In 1950, a small-scale industrial unit in India was the one which invested a maximum of___________.

    1950 ਵਿੱਚ, ਭਾਰਤ ਵਿੱਚ ਛੋਟੇ ਪੈਮਾਨੇ ਦੀ ਉਦਯੋਗਿਕ ਇਕਾਈ ਉਹ ਸੀ ਜਿਸ ਦਾ ਨਿਵੇਸ਼ ਵੱਧ ਤੋਂ ਵੱਧ ___________ ਹੁੰਦਾ ਸੀ।

    • (1)₹2 lakh₹2 ਲੱਖ
    • (2)₹10 lakh₹10 ਲੱਖ
    • (3)₹1 lakh₹1 ਲੱਖ
    • (4)₹5 lakh₹5 ਲੱਖ
    Show answer
    Answer: (4) ₹5 lakh
  10. Q9. What is the meaning of the Writ of Quo warranto?

    ਕੋ ਵਾਰੰਟੋ (Quo warranto) ਰਿੱਟ ਦਾ ਕੀ ਅਰਥ ਹੈ?

    • (1)We commandਅਸੀਂ ਹੁਕਮ ਦਿੰਦੇ ਹਾਂ
    • (2)what is your authorityਤੁਹਾਡਾ ਅਧਿਕਾਰ ਕੀ ਹੈ
    • (3)To be informedਸੂਚਿਤ ਕੀਤਾ ਜਾਣਾ
    • (4)To stopਰੋਕਣਾ
    Show answer
    Answer: (2) what is your authority
  11. Q10. In Punjab, the dance performed by girls in the village lanes one day before a wedding is called ________.

    ਪੰਜਾਬ ਵਿੱਚ ਪਿੰਡਾਂ ਦੀਆਂ ਗਲੀਆਂ ਵਿੱਚ ਵਿਆਹ ਤੋਂ ਇੱਕ ਦਿਨ ਪਹਿਲਾਂ ਕੁੜੀਆਂ ਦੁਆਰਾ ਕੀਤੇ ਨਾਚ ਨੂੰ ________ ਕਿਹਾ ਜਾਂਦਾ ਹੈ।

    • (1)Gidhaਗਿੱਧਾ
    • (2)Jagoਜਾਗੋ
    • (3)Dankaraਡੰਕਾਰਾ
    • (4)Teeyanਤੀਆਂ
    Show answer
    Answer: (2) Jago
  12. Q11. Consider the following pairs. Broad categories of Fundamental Rights Articles under Constitution of India. 1. Right to Freedom : 19 - 22 2. Right against Exploitation : 23-24 3. Right to Freedom of Religion : 25 - 32 How many of the given pairs are correctly matched?

    ਹੇਠ ਲਿਖੇ ਜੋੜਿਆਂ 'ਤੇ ਵਿਚਾਰ ਕਰੋ। ਭਾਰਤ ਦੇ ਸੰਵਿਧਾਨ ਅਧੀਨ ਮੌਲਿਕ ਅਧਿਕਾਰਾਂ ਦੀਆਂ ਵੱਡੀਆਂ ਸ਼੍ਰੇਣੀਆਂ ਅਤੇ ਧਾਰਾਵਾਂ। 1. ਆਜ਼ਾਦੀ ਦਾ ਅਧਿਕਾਰ : 19 - 22 2. ਸ਼ੋਸ਼ਣ ਵਿਰੁੱਧ ਅਧਿਕਾਰ : 23-24 3. ਧਰਮ ਦੀ ਆਜ਼ਾਦੀ ਦਾ ਅਧਿਕਾਰ : 25 - 32 ਦਿੱਤੇ ਗਏ ਜੋੜਿਆਂ ਵਿੱਚੋਂ ਕਿੰਨੇ ਸਹੀ ਮੇਲ ਖਾਂਦੇ ਹਨ?

    • (1)None of the three pairsਤਿੰਨਾਂ ਵਿੱਚੋਂ ਕੋਈ ਵੀ ਜੋੜਾ ਨਹੀਂ
    • (2)All three pairsਤਿੰਨੇ ਜੋੜੇ
    • (3)Only one pairਸਿਰਫ਼ ਇੱਕ ਜੋੜਾ
    • (4)Only two pairsਸਿਰਫ਼ ਦੋ ਜੋੜੇ
    Show answer
    Answer: (4) Only two pairs
  13. Q12. How many shabads of Guru Nanak Dev Ji are recorded in the Adi Granth?

    ਆਦਿ ਗ੍ਰੰਥ ਵਿੱਚ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਸ਼ਬਦ ਦਰਜ ਹਨ?

    • (1)976
    • (2)1026
    • (3)679
    • (4)62
    Show answer
    Answer: (1) 976
  14. Q13. When was the Ghadar Party founded in San Francisco (USA)?

    ਸੈਨ ਫਰਾਂਸਿਸਕੋ (ਯੂਐਸਏ) ਵਿੱਚ ਗਦਰ ਪਾਰਟੀ ਦੀ ਸਥਾਪਨਾ ਕਦੋਂ ਹੋਈ ਸੀ?

    • (1)1910
    • (2)1917
    • (3)1913
    • (4)1905
    Show answer
    Answer: (3) 1913
  15. Q14. The Mukteshwar cave temple in the village of Doong in Pathankot is dedicated to which deity?

    ਪਠਾਨਕੋਟ ਦੇ ਪਿੰਡ ਡੋਗ ਵਿੱਚ ਮੁਕਤੇਸ਼ਵਰ ਗੁਫਾ ਮੰਦਿਰ ਕਿਸ ਦੇਵਤੇ ਨੂੰ ਸਮਰਪਿਤ ਹੈ?

    • (1)Goddess Durgaਦੇਵੀ ਦੁਰਗਾ
    • (2)Lord Indraਭਗਵਾਨ ਇੰਦਰ
    • (3)Lord Vishnuਭਗਵਾਨ ਵਿਸ਼ਨੂੰ
    • (4)Lord Shivaਭਗਵਾਨ ਸ਼ਿਵ
    Show answer
    Answer: (4) Lord Shiva
  16. Q15. In which year was the Protection of Women from Domestic Violence Act enacted by the Government of India?

    ਭਾਰਤ ਸਰਕਾਰ ਦੁਆਰਾ ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਐਕਟ (Protection of Women from Domestic Violence Act) ਕਿਸ ਸਾਲ ਵਿੱਚ ਲਾਗੂ ਕੀਤਾ ਗਿਆ ਸੀ?

    • (1)2000
    • (2)2005
    • (3)2007
    • (4)2010
    Show answer
    Answer: (2) 2005
  17. Q16. When was the foundation stone of Chandigarh laid?

    ਚੰਡੀਗੜ੍ਹ ਦਾ ਨੀਂਹ ਪੱਥਰ ਕਦੋਂ ਰੱਖਿਆ ਗਿਆ ਸੀ?

    • (1)1950
    • (2)1953
    • (3)1951
    • (4)1952
    Show answer
    Answer: (4) 1952
  18. Q17. Which of the words given below best describes the outlook that 'living for others and not caring for oneself is right conduct'?

    ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਕਿਹੜਾ, 'ਦੂਜਿਆਂ ਲਈ ਜੀਉਣਾ ਅਤੇ ਆਪਣੇ ਆਪ ਦੀ ਪਰਵਾਹ ਨਾ ਕਰਨਾ ਸਹੀ ਚਾਲ-ਚਲਨ ਹੈ', ਦ੍ਰਿਸ਼ਟੀਕੋਣ ਦਾ ਸਭ ਤੋਂ ਵਧੀਆ ਵਰਣਨ ਕਰਦਾ ਹੈ

    • (1)Intellectualismਬੁੱਧੀਵਾਦ (Intellectualism)
    • (2)Altruismਪਰਉਪਕਾਰਵਾਦ (Altruism)
    • (3)Welfarismਕਲਿਆਣਵਾਦ (Welfarism)
    • (4)Situational ethicsਸਥਿਤੀ ਸੰਬੰਧੀ ਨੈਤਿਕਤਾ (Situational ethics)
    Show answer
    Answer: (2) Altruism
  19. Q18. The Ministry of Environment, Forest and Climate Change (MoEFCC) launched the National Clean Air Programme (NCAP) in India in _________.

    ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (MoEFCC) ਨੇ ਭਾਰਤ ਵਿੱਚ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ (NCAP) ਦੀ ਸ਼ੁਰੂਆਤ _________ ਵਿੱਚ ਕੀਤੀ।

    • (1)2019
    • (2)2016
    • (3)2017
    • (4)2018
    Show answer
    Answer: (1) 2019
  20. Q19. Which of the ten Sikh Gurus said that 'There is no Hindu, no Musalman'?

    ਦਸ ਸਿੱਖ ਗੁਰੂਆਂ ਵਿੱਚੋਂ ਕਿਸ ਨੇ ਕਿਹਾ ਸੀ ਕਿ "ਨਾ ਕੋਈ ਹਿੰਦੂ, ਨਾ ਮੁਸਲਮਾਨ"?

    • (1)Guru Ram Das Jiਗੁਰੂ ਰਾਮਦਾਸ ਜੀ
    • (2)Guru Gobind Singh Jiਗੁਰੂ ਗੋਬਿੰਦ ਸਿੰਘ ਜੀ
    • (3)Guru Amar Das Jiਗੁਰੂ ਅਮਰਦਾਸ ਜੀ
    • (4)Guru Nanak Dev Jiਗੁਰੂ ਨਾਨਕ ਦੇਵ ਜੀ
    Show answer
    Answer: (4) Guru Nanak Dev Ji
  21. Q20. Which of the following cannot be considered one of the characteristics of the nature of ethics?

    ਹੇਠ ਲਿਖਿਆਂ ਵਿੱਚੋਂ ਕਿਸ ਨੂੰ ਨੈਤਿਕਤਾ ਦੇ ਸੁਭਾਅ ਵਿੱਚੋਂ ਇੱਕ ਨਹੀਂ ਮੰਨਿਆ ਜਾ ਸਕਦਾ ਹੈ?

    • (1)Applying moral principlesਨੈਤਿਕ ਸਿਧਾਂਤਾਂ ਨੂੰ ਲਾਗੂ ਕਰਨਾ
    • (2)A branch of philosophyਦਰਸ਼ਨਸ਼ਾਸ਼ਤਰ ਦੀ ਸ਼ਾਖਾ
    • (3)Attention to human valuesਮਨੁੱਖੀ ਕਦਰਾਂ-ਕੀਮਤਾਂ ਵੱਲ ਧਿਆਨ
    • (4)Social workਸਮਾਜਕ ਕਾਰਜ
    Show answer
    Answer: (4) Social work
  22. Q21. In which of the following edicts did Ashoka say that, "when an unconquered territory is conquered, death and destruction are inevitable"?

    ਅਸ਼ੋਕ ਨੇ ਹੇਠ ਲਿਖੇ ਸ਼ਿਲਾਲੇਖਾਂ ਵਿੱਚੋਂ ਕਿਸ ਵਿੱਚ ਕਿਹਾ ਹੈ ਕਿ, "ਜਦੋਂ ਇੱਕ ਅਜਿੱਤ ਖੇਤਰ ਨੂੰ ਜਿੱਤ ਲਿਆ ਜਾਂਦਾ ਹੈ ਤਾਂ ਮੌਤ ਅਤੇ ਤਬਾਹੀ ਅਟੱਲ ਹੈ"?

    • (1)Edict IXਸ਼ਿਲਾਲੇਖ IX
    • (2)Edict Xਸ਼ਿਲਾਲੇਖ X
    • (3)Edict XIIIਸ਼ਿਲਾਲੇਖ XIII
    • (4)Edict VIIIਸ਼ਿਲਾਲੇਖ VIII
    Show answer
    Answer: (3) Edict XIII
  23. Q22. Dr. Amit Singh, working at the Indian Institute of Science, was in the news for winning the _________ prize in 2021.

    ਭਾਰਤੀ ਵਿਗਿਆਨ ਸੰਸਥਾਨ (IISc) ਵਿੱਚ ਕੰਮ ਕਰ ਰਹੇ ਡਾ. ਅਮਿਤ ਸਿੰਘ 2021 ਵਿੱਚ _________ ਇਨਾਮ ਜਿੱਤਣ ਕਾਰਨ ਚਰਚਾ ਵਿੱਚ ਰਹੇ।

    • (1)Shanti Swarup Bhatnagar Prize (SSB) for Mathematical Sciencesਗਣਿਤ ਵਿਗਿਆਨ ਲਈ ਸ਼ਾਂਤੀ ਸਵਰੂਪ ਭਟਨਾਗਰ ਇਨਾਮ (SSB)
    • (2)Shanti Swarup Bhatnagar Prize (SSB) for Chemical Sciencesਰਸਾਇਣ ਵਿਗਿਆਨ ਲਈ ਸ਼ਾਂਤੀ ਸਵਰੂਪ ਭਟਨਾਗਰ ਇਨਾਮ (SSB)
    • (3)Shanti Swarup Bhatnagar Prize (SSB) for Biological Sciencesਜੀਵ ਵਿਗਿਆਨ ਲਈ ਸ਼ਾਂਤੀ ਸਵਰੂਪ ਭਟਨਾਗਰ ਇਨਾਮ (SSB)
    • (4)Shanti Swarup Bhatnagar Prize (SSB) for Engineering Sciencesਇੰਜੀਨੀਅਰਿੰਗ ਵਿਗਿਆਨ ਲਈ ਸ਼ਾਂਤੀ ਸਵਰੂਪ ਭਟਨਾਗਰ ਇਨਾਮ (SSB)
    Show answer
    Answer: (3) Shanti Swarup Bhatnagar Prize (SSB) for Biological Sciences
  24. Q23. Who among the following is not primarily associated with classical dance?

    ਹੇਠਾਂ ਦਿੱਤੇ ਵਿੱਚੋਂ ਕੌਣ ਮੁੱਖ ਤੌਰ 'ਤੇ ਸ਼ਾਸਤਰੀ ਨਾਚ ਨਾਲ ਸੰਬੰਧਿਤ ਨਹੀਂ ਹੈ?

    • (1)Gopi Krishanਗੋਪੀ ਕ੍ਰਿਸ਼ਨ
    • (2)Amubi Singhਅਮੂਬੀ ਸਿੰਘ
    • (3)Gulabo Saperaਗੁਲਾਬੋ ਸਪੇਰਾ
    • (4)Rukmini Devi Arundaleਰੁਕਮਣੀ ਦੇਵੀ ਅਰੁੰਡਲੇ
    Show answer
    Answer: (3) Gulabo Sapera
  25. Q24. Operation Flood is associated with _________.

    ਓਪਰੇਸ਼ਨ ਫਲੱਡ _________ ਨਾਲ ਜੁੜਿਆ ਹੋਇਆ ਹੈ।

    • (1)Milkਦੁੱਧ
    • (2)Waterਪਾਣੀ
    • (3)Fisheriesਮੱਛੀ ਪਾਲਣ
    • (4)Coconutਨਾਰੀਅਲ
    Show answer
    Answer: (1) Milk
  26. Q25. The currency of which of the following countries carries a picture of Lord Ganesha?

    ਹੇਠ ਦਿੱਤਿਆਂ ਵਿੱਚੋਂ ਕਿਹੜੇ ਦੇਸ਼ ਦੀ ਕਰੰਸੀ ਉੱਤੇ ਭਗਵਾਨ ਗਣੇਸ਼ ਦੀ ਤਸਵੀਰ ਛਪੀ ਹੋਈ ਹੈ?

    • (1)Nepalਨੇਪਾਲ
    • (2)Mauritiusਮਾਰੀਸ਼ਸ
    • (3)Fijiਫਿਜੀ
    • (4)Indonesiaਇੰਡੋਨੇਸ਼ੀਆ
    Show answer
    Answer: (4) Indonesia
  27. Q26. What is the China's rank in the World Press Freedom Index 2022?

    ਵਿਸ਼ਵ ਪ੍ਰੈੱਸ ਆਜ਼ਾਦੀ ਸੂਚਕ ਅੰਕ (World Press Freedom Index) 2022 ਵਿੱਚ ਚੀਨ ਦਾ ਸਥਾਨ ਕਿਹੜਾ ਹੈ?

    • (1)175
    • (2)171
    • (3)169
    • (4)173
    Show answer
    Answer: (1) 175
  28. Q27. Freedom fighter Bhagat Singh attended Dayanand Anglo Vedic High School, which was located in which of the following cities of the British province of Punjab?

    ਆਜ਼ਾਦੀ ਘੁਲਾਟੀਏ ਭਗਤ ਸਿੰਘ ਨੇ ਦਯਾਨੰਦ ਐਂਗਲੋ ਵੈਦਿਕ (DAV) ਹਾਈ ਸਕੂਲ ਵਿੱਚ ਪੜ੍ਹਾਈ ਕੀਤੀ ਸੀ, ਜੋ ਬ੍ਰਿਟਿਸ਼ ਪੰਜਾਬ ਸੂਬੇ ਦੇ ਹੇਠ ਲਿਖਿਆਂ ਵਿੱਚੋਂ ਕਿਸ ਸ਼ਹਿਰ ਵਿੱਚ ਸਥਿਤ ਸੀ?

    • (1)Kasurਕਸੂਰ
    • (2)Lahoreਲਾਹੌਰ
    • (3)Sargodhaਸਰਗੋਧਾ
    • (4)Gujranwalaਗੁਜਰਾਂਵਾਲਾ
    Show answer
    Answer: (2) Lahore
  29. Q28. What is the other name of social activist Anna Hazare?

    ਸਮਾਜ ਸੇਵੀ ਅੰਨਾ ਹਜ਼ਾਰੇ ਦਾ ਦੂਜਾ ਨਾਂ ਕੀ ਹੈ?

    • (1)Maruti Baburao Hazareਮਾਰੂਤੀ ਬਾਬੂਰਾਓ ਹਜ਼ਾਰੇ
    • (2)Kisan Baburao Hazareਕਿਸਨ ਬਾਬੂਰਾਓ ਹਜ਼ਾਰੇ
    • (3)Rajiv Baburao Hazareਰਾਜੀਵ ਬਾਬੂਰਾਓ ਹਜ਼ਾਰੇ
    • (4)Laxman Baburao Hazareਲਛਮਣ ਬਾਬੂਰਾਓ ਹਜ਼ਾਰੇ
    Show answer
    Answer: (2) Kisan Baburao Hazare
  30. Q29. What was the main objective of the ‘Bebe Nanki Laadli Beti Kalyan’ scheme, launched by the Government of Punjab in 2011-12?

    ਪੰਜਾਬ ਸਰਕਾਰ ਵੱਲੋਂ 2011-12 ਵਿੱਚ ਸ਼ੁਰੂ ਕੀਤੀ ਗਈ 'ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ' ਯੋਜਨਾ ਦਾ ਮੁੱਖ ਉਦੇਸ਼ ਕੀ ਸੀ?

    • (1)To improve the sex ratioਲਿੰਗ ਅਨੁਪਾਤ ਵਿੱਚ ਸੁਧਾਰ ਕਰਨਾ
    • (2)To improve language skills of girlsਕੁੜੀਆਂ ਦੇ ਭਾਸ਼ਾਈ ਹੁਨਰ ਵਿੱਚ ਸੁਧਾਰ ਕਰਨਾ
    • (3)To improve the health status of girlsਕੁੜੀਆਂ ਦੀ ਸਿਹਤ ਸਥਿਤੀ ਵਿੱਚ ਸੁਧਾਰ ਕਰਨਾ
    • (4)To improve the pass percentage of girls studying in government schoolsਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਕੁੜੀਆਂ ਦੀ ਪਾਸ ਪ੍ਰਤੀਸ਼ਤਤਾ ਵਿੱਚ ਸੁਧਾਰ ਕਰਨਾ
    Show answer
    Answer: (1) To improve the sex ratio
  31. Q30. One of the largest fresh water lake ‘Wular’ is located in which State/Union Territory?

    ਸਭ ਤੋਂ ਵੱਡੀਆਂ ਤਾਜ਼ੇ ਪਾਣੀ ਦੀਆਂ ਝੀਲਾਂ ਵਿੱਚੋਂ ਇੱਕ 'ਵੁਲਰ' ਕਿਸ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸਥਿਤ ਹੈ?

    • (1)Tamil Naduਤਾਮਿਲਨਾਡੂ
    • (2)Karnatakaਕਰਨਾਟਕ
    • (3)Ladakhਲੱਦਾਖ
    • (4)Jammu and Kashmirਜੰਮੂ ਅਤੇ ਕਸ਼ਮੀਰ
    Show answer
    Answer: (4) Jammu and Kashmir
  32. Q31. The Pashupatinath Temple in Nepal is situated on the bank of _________ .

    ਨੇਪਾਲ ਦਾ ਪਸ਼ੂਪਤੀਨਾਥ ਮੰਦਰ _________ ਦੇ ਕੰਢੇ ਉੱਤੇ ਸਥਿਤ ਹੈ।

    • (1)Tamurਤਾਮੁਰ
    • (2)Ghagharaਘਾਘਰਾ
    • (3)Bagmatiਬਾਗਮਤੀ
    • (4)Trishuliਤ੍ਰਿਸ਼ੂਲੀ
    Show answer
    Answer: (3) Bagmati
  33. Q32. Maria Ressa was awarded the UNESCO/Guillermo Cano World Press Freedom Prize 2021. To which country does she belong?

    ਮਾਰੀਆ ਰੈੱਸਾ ਨੂੰ ਯੂਨੈਸਕੋ/ਗਿਲੇਰਮੋ ਕਾਨੋ ਵਿਸ਼ਵ ਪ੍ਰੈੱਸ ਆਜ਼ਾਦੀ ਪੁਰਸਕਾਰ 2021 ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਕਿਸ ਦੇਸ਼ ਨਾਲ ਸਬੰਧਤ ਹੈ?

    • (1)Colombiaਕੋਲੰਬੀਆ
    • (2)Egyptਮਿਸਰ
    • (3)Myanmarਮਿਆਂਮਾਰ
    • (4)Philippinesਫਿਲੀਪੀਨਜ਼
    Show answer
    Answer: (4) Philippines
  34. Q33. Who among the following Indians won the United Nations’ Land for Life Award 2021?

    ਹੇਠ ਲਿਖਿਆਂ ਵਿੱਚੋਂ ਕਿਸ ਭਾਰਤੀ ਨੇ ਸੰਯੁਕਤ ਰਾਸ਼ਟਰ ਦਾ 'ਲੈਂਡ ਫਾਰ ਲਾਈਫ਼' ਪੁਰਸਕਾਰ 2021 ਜਿੱਤਿਆ?

    • (1)Shyam Sundar Jyaniਸ਼ਿਆਮ ਸੁੰਦਰ ਜਿਆਣੀ
    • (2)Jadav Payengਜਾਦਵ ਪਾਯੇਂਗ
    • (3)Sunita Narainਸੁਨੀਤਾ ਨਾਰਾਇਣ
    • (4)Sumaira Abdulaliਸੁਮੈਰਾ ਅਬਦੁਲਾਲੀ
    Show answer
    Answer: (1) Shyam Sundar Jyani
  35. Q34. Which of the following is a vasodilator?

    ਹੇਠ ਲਿਖਿਆਂ ਵਿੱਚੋਂ ਕਿਹੜਾ ਵੈਸੋਡੀਲੇਟਰ (vasodilator) ਹੈ?

    • (1)Histamineਹਿਸਟਾਮਾਈਨ (Histamine)
    • (2)Dopamineਡੋਪਾਮਾਈਨ (Dopamine)
    • (3)Pepsinਪੈਪਸਿਨ (Pepsin)
    • (4)Cimetidineਸਿਮੇਟਿਡਾਈਨ (Cimetidine)
    Show answer
    Answer: (1) Histamine
  36. Q35. In which of the following dance forms of India is the Pung (a type of drum) an integral part?

    ਭਾਰਤ ਦੇ ਹੇਠ ਲਿਖੇ ਨਾਚ ਰੂਪਾਂ ਵਿੱਚੋਂ ਕਿਸ ਵਿੱਚ ਪੁੰਗ (ਇੱਕ ਪ੍ਰਕਾਰ ਦਾ ਢੋਲ) ਅਨਿੱਖੜਵਾਂ ਅੰਗ ਹੈ?

    • (1)Kathakaliਕਥਕਲੀ
    • (2)Odissiਓਡੀਸੀ
    • (3)Manipuriਮਣੀਪੁਰੀ
    • (4)Kuchipudiਕੁਚੀਪੁੜੀ
    Show answer
    Answer: (3) Manipuri
  37. Q36. Which of the following Articles of the Indian Constitution provides for special provisions with respect to Delhi?

    ਭਾਰਤੀ ਸੰਵਿਧਾਨ ਦੇ ਹੇਠਾਂ ਦਿੱਤੇ ਅਨੁਛੇਦਾਂ ਵਿੱਚੋਂ ਕਿਹੜਾ ਦਿੱਲੀ ਦੇ ਸਬੰਧ ਵਿੱਚ ਵਿਸ਼ੇਸ਼ ਵਿਧਾਨ ਦੀ ਵਿਵਸਥਾ ਕਰਦਾ ਹੈ?

    • (1)Article 239AAਅਨੁਛੇਦ 239AA
    • (2)Article 239ABਅਨੁਛੇਦ 239AB
    • (3)Article 239Aਅਨੁਛੇਦ 239A
    • (4)Article 239Bਅਨੁਛੇਦ 239B
    Show answer
    Answer: (1) Article 239AA
  38. Q37. Under which Article of the Constitution of India shall a Metropolitan Planning Committee be constituted in every metropolitan area to prepare a draft development plan for its metropolitan area?

    ਭਾਰਤ ਦੇ ਸੰਵਿਧਾਨ ਦੇ ਕਿਸ ਅਨੁਛੇਦ ਅਧੀਨ ਹਰੇਕ ਮਹਾਨਗਰੀ ਖੇਤਰ ਲਈ ਉਸ ਦੇ ਵਿਕਾਸ ਦੀ ਖਰੜਾ ਯੋਜਨਾ ਤਿਆਰ ਕਰਨ ਵਾਸਤੇ ਮਹਾਨਗਰੀ ਯੋਜਨਾ ਕਮੇਟੀ ਗਠਿਤ ਕੀਤੀ ਜਾਵੇਗੀ?

    • (1)Article 243Rਅਨੁਛੇਦ 243R
    • (2)Article 243Qਅਨੁਛੇਦ 243Q
    • (3)Article 243Zਅਨੁਛੇਦ 243Z
    • (4)Article 243ZEਅਨੁਛੇਦ 243ZE
    Show answer
    Answer: (4) Article 243ZE
  39. Q38. From which place did the Defence Research and Development Organisation conduct the maiden test of the new version of the Akash Missile called the ‘Akash Prime’ in September 2021?

    ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਸਤੰਬਰ 2021 ਵਿੱਚ ਆਕਾਸ਼ ਮਿਜ਼ਾਈਲ ਦੇ ਨਵੇਂ ਰੂਪ 'ਆਕਾਸ਼ ਪ੍ਰਾਈਮ' ਦਾ ਪਹਿਲਾ ਪ੍ਰੀਖਣ ਕਿਸ ਥਾਂ ਤੋਂ ਕੀਤਾ ਸੀ?

    • (1)Sriharikota, Andhra Pradeshਸ੍ਰੀਹਰੀਕੋਟਾ, ਆਂਧਰਾ ਪ੍ਰਦੇਸ਼
    • (2)Chandipur, Odishaਚਾਂਦੀਪੁਰ, ਓਡੀਸ਼ਾ
    • (3)Tarapur, Maharashtraਤਾਰਾਪੁਰ, ਮਹਾਰਾਸ਼ਟਰ
    • (4)Thumba, Keralaਥੁੰਬਾ, ਕੇਰਲ
    Show answer
    Answer: (2) Chandipur, Odisha
  40. Q39. Which of the following is NOT included in the tri-ratna of Jainism?

    ਹੇਠ ਲਿਖਿਆਂ ਵਿੱਚੋਂ ਕਿਹੜਾ ਜੈਨ ਧਰਮ ਦੇ ਤ੍ਰਿ-ਰਤਨ ਵਿੱਚ ਸ਼ਾਮਲ ਨਹੀਂ ਹੈ?

    • (1)Samyag Ahimsa (Right Non-Violence)ਸਮਿਅਕ ਅਹਿੰਸਾ (ਸਹੀ ਅਹਿੰਸਾ)
    • (2)Samyag Jnana (Right Knowledge)ਸਮਿਅਕ ਗਿਆਨ (ਸਹੀ ਗਿਆਨ)
    • (3)Samyag Darshana (Right Faith)ਸਮਿਅਕ ਦਰਸ਼ਨ (ਸਹੀ ਸ਼ਰਧਾ)
    • (4)Samyag Charita (Right Conduct)ਸਮਿਅਕ ਚਰਿੱਤਰ (ਸਹੀ ਆਚਰਣ)
    Show answer
    Answer: (1) Samyag Ahimsa (Right Non-Violence)
  41. Q40. Which state hosted the first Physical National Yogasana Championship in India during November 2021?

    ਨਵੰਬਰ 2021 ਦੌਰਾਨ ਭਾਰਤ ਵਿੱਚ ਪਹਿਲੀ ਰੂਬਰੂ (ਫ਼ਿਜ਼ੀਕਲ) ਰਾਸ਼ਟਰੀ ਯੋਗਾਸਨ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਿਸ ਰਾਜ ਨੇ ਕੀਤੀ?

    • (1)Madhya Pradeshਮੱਧ ਪ੍ਰਦੇਸ਼
    • (2)Biharਬਿਹਾਰ
    • (3)Odishaਓਡੀਸ਼ਾ
    • (4)Uttar Pradeshਉੱਤਰ ਪ੍ਰਦੇਸ਼
    Show answer
    Answer: (3) Odisha
  42. Q41. In which of the following months is Lohri celebrated in Punjab?

    ਪੰਜਾਬ ਵਿੱਚ ਹੇਠ ਲਿਖਿਆਂ ਵਿੱਚੋਂ ਕਿਸ ਮਹੀਨੇ ਵਿੱਚ ਲੋਹੜੀ ਮਨਾਈ ਜਾਂਦੀ ਹੈ?

    • (1)Novemberਨਵੰਬਰ
    • (2)Februaryਫਰਵਰੀ
    • (3)Januaryਜਨਵਰੀ
    • (4)Decemberਦਸੰਬਰ
    Show answer
    Answer: (3) January
  43. Q42. The Prakash Purab (birth anniversary) of Guru Nanak Dev Ji is celebrated every year on the full moon day (Puranmashi) of the month of _______.

    ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ _______ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ।

    • (1)Assuਅੱਸੂ
    • (2)Chetਚੇਤ
    • (3)Kattakਕੱਤਕ
    • (4)Vaisakhਵੈਸਾਖ
    Show answer
    Answer: (3) Kattak
  44. Q43. In the absence of the Speaker and the Deputy Speaker, who will preside over the sittings of Lok Sabha?

    ਸਪੀਕਰ ਅਤੇ ਡਿਪਟੀ ਸਪੀਕਰ ਦੀ ਗ਼ੈਰ-ਹਾਜ਼ਰੀ ਵਿੱਚ ਲੋਕ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੌਣ ਕਰੇਗਾ?

    • (1)Member from a panel of nominated Chairpersonsਨਾਮਜ਼ਦ ਸਭਾਪਤੀਆਂ ਦੇ ਪੈਨਲ ਵਿੱਚੋਂ ਇੱਕ ਮੈਂਬਰ
    • (2)Senior most Judge of the Supreme Courtਸੁਪਰੀਮ ਕੋਰਟ ਦਾ ਸਭ ਤੋਂ ਸੀਨੀਅਰ ਜੱਜ
    • (3)Senior most member of Lok Sabhaਲੋਕ ਸਭਾ ਦਾ ਸਭ ਤੋਂ ਸੀਨੀਅਰ ਮੈਂਬਰ
    • (4)Prime Ministerਪ੍ਰਧਾਨ ਮੰਤਰੀ
    Show answer
    Answer: (1) Member from a panel of nominated Chairpersons
  45. Q44. Which of the following British Viceroys of India launched the second Anglo–Afghan war in November 1878?

    ਭਾਰਤ ਦੇ ਹੇਠ ਲਿਖਿਆਂ ਬ੍ਰਿਟਿਸ਼ ਵਾਇਸਰਾਏ ਵਿੱਚੋਂ ਕਿਸ ਨੇ ਨਵੰਬਰ 1878 ਵਿੱਚ ਦੂਜੀ ਐਂਗਲੋ-ਅਫ਼ਗਾਨ ਜੰਗ ਸ਼ੁਰੂ ਕੀਤੀ ਸੀ?

    • (1)Lord Northbrookਲਾਰਡ ਨਾਰਥਬਰੁੱਕ
    • (2)Lord Riponਲਾਰਡ ਰਿਪਨ
    • (3)Lord Mayoਲਾਰਡ ਮੇਓ
    • (4)Lord Lyttonਲਾਰਡ ਲਿਟਨ
    Show answer
    Answer: (4) Lord Lytton
  46. Q45. Qila Mubarak is situated in the _______ city of Punjab.

    ਕਿਲ੍ਹਾ ਮੁਬਾਰਕ ਪੰਜਾਬ ਦੇ _______ ਸ਼ਹਿਰ ਵਿੱਚ ਸਥਿਤ ਹੈ।

    • (1)Bathindaਬਠਿੰਡਾ
    • (2)Ludhianaਲੁਧਿਆਣਾ
    • (3)Jalandharਜਲੰਧਰ
    • (4)Amritsarਅੰਮ੍ਰਿਤਸਰ
    Show answer
    Answer: (1) Bathinda
  47. Q46. The term of a member of the Rajya Sabha is _____ years.

    ਰਾਜ ਸਭਾ ਦੇ ਮੈਂਬਰ ਦਾ ਕਾਰਜਕਾਲ _____ ਸਾਲਾਂ ਦਾ ਹੁੰਦਾ ਹੈ।

    • (1)Fourਚਾਰ
    • (2)Fiveਪੰਜ
    • (3)Sixਛੇ
    • (4)Threeਤਿੰਨ
    Show answer
    Answer: (3) Six
  48. State/Union Territory — ਰਾਜ/ਕੇਂਦਰਸ਼ਾਸਿਤ ਪ੍ਰਦੇਸ਼Women per 1000 men — ਔਰਤਾਂ ਪ੍ਰਤੀ 1000 ਮਰਦ
    1. Kerala — ਕੇਰਲa. 1037
    2. Puducherry — ਪੁੱਡੂਚੇਰੀb. 1084
    3. Delhi — ਦਿੱਲੀc. 879
    4. Haryana — ਹਰਿਆਣਾd. 868
  49. Q47. On the basis of the Census of India 2011, match the following:

    ਭਾਰਤ ਦੀ 2011 ਦੀ ਜਨਗਣਨਾ ਦੇ ਆਧਾਰ 'ਤੇ ਹੇਠ ਦਿੱਤਿਆਂ ਦਾ ਮਿਲਾਣ ਕਰੋ:

    • (1)1-b, 2-a, 3-d, 4-c
    • (2)1-b, 2-a, 3-c, 4-d
    • (3)1-b, 2-c, 3-a, 4-d
    • (4)1-a, 2-b, 3-c, 4-d
    Show answer
    Answer: (1) 1-b, 2-a, 3-d, 4-c
  50. Q48. India's first woman _______, Dr. Mambalikalathil Sarada Menon, passed away in December 2021.

    ਭਾਰਤ ਦੀ ਪਹਿਲੀ ਮਹਿਲਾ ________ ਡਾ. ਮੰਮਬਾਲਿਕਾਲਤਿਲ ਸ਼ਾਰਦਾ ਮੇਨੋਨ (Mambalikalathil Sarada Menon) ਦਾ ਦੇਹਾਂਤ ਦਿਸੰਬਰ 2021 ਨੂੰ ਹੋਇਆ ਸੀ।

    • (1)Psychiatristਮਨੋਵਿਗਿਆਨੀ
    • (2)Writerਲੇਖਿਕਾ
    • (3)Astrologerਜੋਤਸ਼ੀ
    • (4)Cardiologistਹਿਰਦਾ-ਵਿਗਿਆਨੀ
    Show answer
    Answer: (1) Psychiatrist
  51. Q49. The President of which of the following countries was the Chief Guest of Republic Day Celebration 2023 in India?

    ਹੇਠ ਲਿਖਿਆਂ ਵਿੱਚੋਂ ਕਿਸ ਦੇਸ਼ ਦੇ ਰਾਸ਼ਟਰਪਤੀ ਭਾਰਤ ਵਿੱਚ ਗਣਤੰਤਰ ਦਿਵਸ ਸਮਾਰੋਹ 2023 ਦੇ ਮੁੱਖ ਮਹਿਮਾਨ ਸਨ?

    • (1)Egyptਮਿਸਰ
    • (2)Libyaਲੀਬੀਆ
    • (3)Israelਇਜ਼ਰਾਈਲ
    • (4)Indonesiaਇੰਡੋਨੇਸ਼ੀਆ
    Show answer
    Answer: (1) Egypt
  52. Q50. Which of the following is the most dominant species in tropical deciduous forests?

    ਹੇਠ ਦਿੱਤਿਆਂ ਵਿੱਚੋਂ ਕਿਹੜੀ ਊਸ਼ਣ-ਖੰਡੀ ਪਤਝੜ ਵਾਲੇ ਜੰਗਲਾਂ ਵਿੱਚ ਸਭ ਤੋਂ ਵੱਧ ਪ੍ਰਭਾਵੀ ਜਾਤੀ ਹੈ?

    • (1)Teakਟੀਕ (Teak)
    • (2)Deodarਦੇਵਦਾਰ (Deodar)
    • (3)Silver firਸਿਲਵਰ ਫਿਰ (Silver fir)
    • (4)Cedarਸੀਡਰ (Cedar)
    Show answer
    Answer: (1) Teak
  53. Q51. A tailor has 87.5 metres of cloth and has to make 8 pieces out of every one metre of cloth. How many pieces of cloth can be made in all?

    ਇੱਕ ਦਰਜ਼ੀ ਕੋਲ 87.5 ਮੀਟਰ ਕੱਪੜਾ ਹੈ ਅਤੇ ਉਸ ਨੂੰ ਇੱਕ ਮੀਟਰ ਕੱਪੜੇ ਵਿੱਚੋਂ 8 ਟੁਕੜੇ ਬਣਾਉਣੇ ਪੈਂਦੇ ਹਨ। ਕੱਪੜੇ ਦੇ ਕੁੱਲ ਕਿੰਨੇ ਟੁਕੜੇ ਬਣਾਏ ਜਾ ਸਕਦੇ ਹਨ?

    • (1)525
    • (2)700
    • (3)400
    • (4)375
    Show answer
    Answer: (2) 700
  54. Q52. The least number that is divisible by 675 and 550 is equal to:

    675 ਅਤੇ 550 ਨਾਲ ਭਾਗਯੋਗ ਸਭ ਤੋਂ ਛੋਟੀ ਸੰਖਿਆ ਕਿਹੜੀ ਹੈ?

    • (1)270
    • (2)14850
    • (3)10
    • (4)220
    Show answer
    Answer: (2) 14850
  55. Q53. Pinky bought 15 books at the rate of ₹12 each, 40 pens at the rate of ₹5 each and 12 pencils at the rate of ₹2 each. Calculate the average price of all the stationery.

    ਪਿੰਕੀ ਨੇ ₹12 ਪ੍ਰਤੀ ਦੀ ਦਰ ਨਾਲ 15 ਕਿਤਾਬਾਂ, ₹5 ਪ੍ਰਤੀ ਦੀ ਦਰ ਨਾਲ 40 ਪੈੱਨ ਅਤੇ ₹2 ਪ੍ਰਤੀ ਦੀ ਦਰ ਨਾਲ 12 ਪੈਨਸਿਲਾਂ ਖਰੀਦੀਆਂ। ਸਾਰੀ ਸਟੇਸ਼ਨਰੀ ਦਾ ਔਸਤ ਮੁੱਲ ਪਤਾ ਕਰੋ।

    • (1)₹3.75
    • (2)₹4.85
    • (3)₹6.03
    • (4)₹6.85
    Show answer
    Answer: (3) ₹6.03
  56. Q54. Simplify the following expression. [(7/2 ÷ 5/2 × 3/2) / (7/2 ÷ 5/2 of 3/2)] ÷ 15/14

    ਹੇਠਾਂ ਦਿੱਤੇ ਵਿਅੰਜਕ ਨੂੰ ਸਰਲ ਕਰੋ। [(7/2 ÷ 5/2 × 3/2) / (7/2 ÷ 5/2 of 3/2)] ÷ 15/14

    • (1)14/15
    • (2)21/10
    • (3)32/10
    • (4)22/20
    Show answer
    Answer: (2) 21/10
  57. Q55. Find the value of {4 + 3 + ((16 ÷ 8) ÷ 2)} + 6 × 9 ÷ 3 + 12.

    {4 + 3 + ((16 ÷ 8) ÷ 2)} + 6 × 9 ÷ 3 + 12 ਦਾ ਮੁੱਲ ਪਤਾ ਕਰੋ।

    • (1)32
    • (2)38
    • (3)41
    • (4)36
    Show answer
    Answer: (2) 38
  58. Q56. When 2 is added to the numerator of a fraction and 5 is added to its denominator, the fraction becomes 1/2. When 2 is subtracted from both the numerator and the denominator, it becomes 1/3. Find the fraction.

    ਇੱਕ ਭਿੰਨ ਦੇ ਅੰਸ਼ ਵਿੱਚ 2 ਜੋੜਨ 'ਤੇ ਅਤੇ ਹਰ ਵਿੱਚ 5 ਜੋੜਨ 'ਤੇ ਭਿੰਨ 1/2 ਬਣ ਜਾਂਦੀ ਹੈ। ਅੰਸ਼ ਅਤੇ ਹਰ ਦੋਵਾਂ ਵਿੱਚੋਂ 2 ਘਟਾਉਣ ਨਾਲ ਇਹ 1/3 ਬਣ ਜਾਂਦਾ ਹੈ। ਭਿੰਨ ਪਤਾ ਕਰੋ।

    • (1)8/15
    • (2)3/5
    • (3)1/7
    • (4)4/17
    Show answer
    Answer: (2) 3/5
  59. Q57. A sum of ₹2,500 is invested in a bank at the rate of 6% interest per annum compounded annually. On maturity, the amount payable becomes ₹2,809. Find the time period of the investment.

    ਇੱਕ ਬੈਂਕ ਵਿੱਚ ₹2,500 ਦੀ ਰਕਮ 6% ਸਾਲਾਨਾ ਵਿਆਜ ਦਰ 'ਤੇ ਸਾਲਾਨਾ ਚੱਕਰਵਾਧੀ ਵਿਆਜ ਨਾਲ ਨਿਵੇਸ਼ ਕੀਤੀ ਜਾਂਦੀ ਹੈ। ਪਰਿਪੱਕਤਾ 'ਤੇ ਦੇਣਯੋਗ ਰਕਮ ₹2,809 ਬਣ ਜਾਂਦੀ ਹੈ। ਨਿਵੇਸ਼ ਦੀ ਸਮਾਂ-ਮਿਆਦ ਪਤਾ ਕਰੋ।

    • (1)2 years2 ਸਾਲ
    • (2)1 year1 ਸਾਲ
    • (3)1.5 years1.5 ਸਾਲ
    • (4)2.5 years2.5 ਸਾਲ
    Show answer
    Answer: (1) 2 years
  60. Q58. A spherical piece of ice of diameter 6 cm is dropped into a cylindrical vessel partly filled with water. The diameter of the cylindrical vessel is 12 cm. If the sphere dissolves completely in the water, by how many centimetres will the water level in the vessel rise?

    6 cm ਵਿਆਸ ਦਾ ਇੱਕ ਗੋਲਾਕਾਰ ਬਰਫ਼ ਦਾ ਟੁਕੜਾ, ਇੱਕ ਅੰਸ਼ਕ ਤੌਰ 'ਤੇ ਪਾਣੀ ਨਾਲ ਭਰੇ ਵੇਲਣਾਕਾਰ ਬਰਤਨ ਵਿੱਚ ਪਾਇਆ ਜਾਂਦਾ ਹੈ। ਵੇਲਣਾਕਾਰ ਬਰਤਨ ਦਾ ਵਿਆਸ 12 cm ਹੈ। ਜੇਕਰ ਗੋਲਾ ਪਾਣੀ ਵਿੱਚ ਪੂਰੀ ਤਰ੍ਹਾਂ ਵਲੀਨ ਹੋ ਜਾਂਦਾ ਹੈ, ਤਾਂ ਬਰਤਨ ਵਿੱਚ ਪਾਣੀ ਦਾ ਪੱਧਰ ਕਿੰਨੇ ਸੈਂਟੀਮੀਟਰ ਤੱਕ ਵਧੇਗਾ?

    • (1)2
    • (2)2.5
    • (3)5
    • (4)1
    Show answer
    Answer: (4) 1
  61. Q59. If (2/3)^x × (3/2)^{2x} = 243/32, find the value of x.

    ਜੇਕਰ (2/3)^x × (3/2)^{2x} = 243/32, ਤਦ x ਦਾ ਮੁੱਲ ਪਤਾ ਕਰੋ।

    • (1)6
    • (2)7
    • (3)5
    • (4)4
    Show answer
    Answer: (3) 5
  62. Q60. The fraction equivalent to 4/5 % is:

    4/5 % ਦੇ ਬਰਾਬਰ ਭਿੰਨ ਕਿਹੜੀ ਹੈ?

    • (1)1/40
    • (2)1/500
    • (3)1/250
    • (4)1/125
    Show answer
    Answer: (4) 1/125
  63. Q61. A person travels 160 km at a speed of 64 km/h and the next 160 km at a speed of 80 km/h. Find the average speed for the first 320 km of the journey.

    ਇੱਕ ਵਿਅਕਤੀ 64 km/h ਦੀ ਚਾਲ ਨਾਲ 160 km ਅਤੇ 80 km/h ਦੀ ਚਾਲ ਨਾਲ ਅਗਲੇ 160 km ਤੱਕ ਸਫ਼ਰ ਕਰਦਾ ਹੈ। ਯਾਤਰਾ ਦੇ ਪਹਿਲੇ 320 km ਲਈ, ਔਸਤ ਚਾਲ ਪਤਾ ਕਰੋ।

    • (1)68 km/h
    • (2)73.22 km/h
    • (3)75 km/h
    • (4)71.11 km/h
    Show answer
    Answer: (4) 71.11 km/h
  64. Q62. A trader marks his goods at 40% above the cost price and then offers buyers a discount of 15%. Find the trader's profit.

    ਇੱਕ ਵਪਾਰੀ ਖਰੀਦ ਮੁੱਲ ਤੋਂ 40% ਵੱਧ 'ਤੇ ਆਪਣੀਆਂ ਚੀਜ਼ਾਂ ਦਾ ਅੰਕਿਤ ਮੁੱਲ ਨਿਰਧਾਰਿਤ ਕਰਦਾ ਹੈ ਅਤੇ ਫਿਰ ਖਰੀਦਦਾਰਾਂ ਨੂੰ 15% ਛੋਟ ਦੀ ਪੇਸ਼ਕਸ਼ ਕਰਦਾ ਹੈ। ਵਪਾਰੀ ਦਾ ਲਾਭ ਪਤਾ ਕਰੋ।

    • (1)19%
    • (2)17%
    • (3)13%
    • (4)15%
    Show answer
    Answer: (1) 19%
  65. Q63. Four friends A, B, C and D entered into a partnership to start a business. They invested in the ratio 4:7:9:13 respectively. On the basis of their weekly profit, if B gets ₹4,872, what will be the total share of A and C in the profit?

    ਚਾਰ ਦੋਸਤਾਂ A, B, C ਅਤੇ D, ਨੇ ਇੱਕ ਕਾਰੋਬਾਰ ਸ਼ੁਰੂ ਕਰਨ ਲਈ ਇੱਕ ਹਿੱਸੇਦਾਰੀ ਕੀਤੀ। ਉਨ੍ਹਾਂ ਨੇ ਕ੍ਰਮਵਾਰ 4:7:9:13 ਦੇ ਵਿੱਚ ਨਿਵੇਸ਼ ਕੀਤਾ। ਉਹਨਾਂ ਦੇ ਹਫ਼ਤਾਵਾਰੀ ਲਾਭ ਦੇ ਆਧਾਰ 'ਤੇ, ਜੇਕਰ B ਨੂੰ ₹4,872 ਮਿਲਦਾ ਹੈ, ਤਾਂ ਲਾਭ ਵਿੱਚ A ਅਤੇ C ਦੀ ਕੁੱਲ ਹਿੱਸੇਦਾਰੀ ਕਿੰਨੀ ਹੋਵੇਗੀ?

    • (1)₹7,456
    • (2)₹9,048
    • (3)₹6,998
    • (4)₹9,784
    Show answer
    Answer: (2) ₹9,048
  66. Q64. The heights of two right circular cones are in the ratio 2 : 3 and the perimeters of their bases are in the ratio 5 : 7. Find the ratio of their volumes.

    ਦੋ ਲੰਬ ਚੱਕਰੀ ਸ਼ੰਕੂਆਂ ਦੀ ਉਚਾਈ 2 : 3 ਦੇ ਅਨੁਪਾਤ ਵਿੱਚ ਹੈ ਅਤੇ ਉਹਨਾਂ ਦੇ ਅਧਾਰਾਂ ਦੇ ਪਰਿਮਾਪ 5 : 7 ਦੇ ਅਨੁਪਾਤ ਵਿੱਚ ਹਨ। ਉਹਨਾਂ ਦੇ ਆਇਤਨਾ ਦਾ ਅਨੁਪਾਤ ਪਤਾ ਕਰੋ।

    • (1)50 : 142
    • (2)40 : 142
    • (3)50 : 147
    • (4)40 : 147
    Show answer
    Answer: (3) 50 : 147
  67. Q65. Find the volume of a hemisphere of radius 2 cm.

    2 cm ਅਰਧ-ਵਿਆਸ ਵਾਲੇ ਇੱਕ ਅਰਧ-ਗੋਲੇ ਦਾ ਆਇਤਨ ਪਤਾ ਕਰੋ।

    • (1)16π/3 cm3
    • (2)4π/3 cm3
    • (3)8π/3 cm3
    • (4)8π cm3
    Show answer
    Answer: (1) 16π/3 cm3
  68. Q66. A trader sells three varieties of wheat A, B and C. He sells 100 kg of variety A at ₹79/kg, 80 kg of variety B at ₹70/kg and 120 kg of variety C at ₹60/kg respectively. What will be the average price (in ₹) per kg of the wheat sold by the trader?

    ਇੱਕ ਵਪਾਰੀ ਕਣਕ ਦੀਆਂ ਤਿੰਨ ਕਿਸਮਾਂ A, B ਅਤੇ C ਵੇਚਦਾ ਹੈ। ਉਹ ਕ੍ਰਮਵਾਰ 100 kg ਕਿਸਮ A ਨੂੰ ₹79/kg ਦੀ ਦਰ ਨਾਲ, 80 kg ਕਿਸਮ B ਨੂੰ ₹70/kg ਦੀ ਦਰ ਨਾਲ ਅਤੇ 120 kg ਕਿਸਮ C ਨੂੰ ₹60/kg ਦੀ ਦਰ ਨਾਲ ਵੇਚਦਾ ਹੈ। ਵਪਾਰੀ ਦੁਆਰਾ ਵੇਚੀ ਗਈ ਕਣਕ ਦੀ ਪ੍ਰਤੀ kg (₹ ਵਿੱਚ) ਔਸਤ ਮੁੱਲ ਕਿੰਨਾ ਹੋਵੇਗਾ?

    • (1)66
    • (2)71
    • (3)74
    • (4)69
    Show answer
    Answer: (4) 69
  69. Q67. What annual payment will discharge a debt of ₹4,350 due in 5 years at 3% simple interest?

    5 ਸਾਲਾਂ ਵਿੱਚ ਦੇਣਯੋਗ ₹4,350 ਦੇ ਕਰਜ਼ੇ ਨੂੰ 3% ਸਾਧਾਰਨ ਵਿਆਜ 'ਤੇ ਕਿਹੜੀ ਸਾਲਾਨਾ ਕਿਸ਼ਤ ਚੁਕਾ ਦੇਵੇਗੀ?

    • (1)₹740.24
    • (2)₹840.45
    • (3)₹820.75
    • (4)₹1,011.63
    Show answer
    Answer: (3) ₹820.75
  70. Q68. The number 6×30+135×14+105×12 is divisible by ______.

    ਸੰਖਿਆ 6×30+135×14+105×12 ______ ਨਾਲ ਭਾਗਯੋਗ ਹੈ।

    • (1)37
    • (2)19
    • (3)23
    • (4)29
    Show answer
    Answer: (1) 37
  71. Q69. What will be the volume of the cube whose lateral surface area is 196 cm2?

    ਉਸ ਘਣ ਦਾ ਆਇਤਨ ਕਿੰਨਾ ਹੋਵੇਗਾ ਜਿਸਦਾ ਪਾਸਵੀਂ ਸਤ੍ਹਾ ਦਾ ਖੇਤਰਫ਼ਲ 196 cm2 ਹੈ?

    • (1)216 cm3
    • (2)343 cm3
    • (3)256 cm3
    • (4)512 cm3
    Show answer
    Answer: (2) 343 cm3
  72. Q70. If (3/5) × (x ÷ 6/5 − 2 ÷ 3) 5 = 3y and y = 4(4 ÷ 2/5 × 2 − 2 ÷ 5/3) ÷ 4/5, then which of the following is a whole number?

    ਜੇਕਰ (3/5) × (x ÷ 6/5 − 2 ÷ 3) 5 = 3y ਅਤੇ y = 4(4 ÷ 2/5 × 2 − 2 ÷ 5/3) ÷ 4/5, ਤਦ ਹੇਠ ਲਿਖਿਆਂ ਵਿੱਚੋਂ ਸੰਪੂਰਨ ਸੰਖਿਆ ਕਿਹੜੀ ਹੈ?

    • (1)3x + y/5
    • (2)x + (y+2)/5
    • (3)x + (y+3)/5
    • (4)x + (y+1)/5
    Show answer
    Answer: (3) x + (y+3)/5
  73. Q71. Two pipes A and B can fill a cistern in 4 hours and 6 hours, respectively. These pipes are opened alternatively for 1 hour each, beginning with A. In how much time will they fill the cistern?

    ਦੋ ਪਾਈਪ A ਅਤੇ B ਇੱਕ ਹੌਦੀ ਨੂੰ ਕ੍ਰਮਵਾਰ 4 ਘੰਟੇ ਅਤੇ 6 ਘੰਟੇ ਵਿੱਚ ਭਰ ਸਕਦੇ ਹਨ। ਇਹ ਪਾਈਪ A ਤੋਂ ਸ਼ੁਰੂ ਕਰਕੇ ਵਾਰੀ-ਵਾਰੀ 1-1 ਘੰਟੇ ਲਈ ਖੋਲ੍ਹੇ ਜਾਂਦੇ ਹਨ। ਉਹ ਹੌਦੀ ਨੂੰ ਕਿੰਨੇ ਸਮੇਂ ਵਿੱਚ ਭਰ ਦੇਣਗੇ?

    • (1)4 hours 30 min4 ਘੰਟੇ 30 ਮਿੰਟ
    • (2)4 hours 10 min4 ਘੰਟੇ 10 ਮਿੰਟ
    • (3)4 hours 20 min4 ਘੰਟੇ 20 ਮਿੰਟ
    • (4)4 hours 40 min4 ਘੰਟੇ 40 ਮਿੰਟ
    Show answer
    Answer: (4) 4 hours 40 min
  74. Q72. Irfan crossed a 250 m long bridge in 15 minutes. What is his speed in km/h?

    ਇਰਫਾਨ ਨੇ 15 ਮਿੰਟ ਵਿੱਚ 250 m ਲੰਬਾ ਪੁਲ ਪਾਰ ਕੀਤਾ। km/h ਵਿੱਚ ਉਸਦੀ ਚਾਲ ਕਿੰਨੀ ਹੈ?

    • (1)1
    • (2)2
    • (3)1.2
    • (4)2.1
    Show answer
    Answer: (1) 1
  75. Q73. In a certain city only two newspapers A and B are published. It is found that 25% of the city's population reads A and 20% reads B, while 8% reads both A and B. It is also found that 30% of those who read A but not B read the advertisements, 40% of those who read B but not A read the advertisements, while 50% of those who read both A and B read the advertisements. What percentage of the population reads the advertisements?

    ਕਿਸੇ ਖਾਸ ਸ਼ਹਿਰ ਵਿੱਚ ਸਿਰਫ਼ ਦੋ ਅਖ਼ਬਾਰ A ਅਤੇ B ਪ੍ਰਕਾਸ਼ਿਤ ਹੁੰਦੇ ਹਨ। ਇਹ ਪਤਾ ਲੱਗਦਾ ਹੈ ਕਿ ਸ਼ਹਿਰ ਦੀ 25% ਆਬਾਦੀ, A ਪੜ੍ਹਦੀ ਹੈ ਅਤੇ 20%, B ਪੜ੍ਹਦੀ ਹੈ, ਜਦੋਂ ਕਿ 8%, A ਅਤੇ B ਦੋਵੇਂ ਪੜ੍ਹਦੀ ਹੈ। ਇਹ ਵੀ ਪਤਾ ਲੱਗਦਾ ਹੈ ਕਿ 30% ਲੋਕ ਜੋ A ਪੜ੍ਹਦੇ ਹਨ ਉਹ B ਨਹੀਂ ਪੜ੍ਹਦੇ ਹਨ, ਉਹ ਇਸ਼ਤਿਹਾਰ ਪੜ੍ਹਦੇ ਹਨ ਅਤੇ 40% ਉਹ ਜੋ B ਪੜ੍ਹਦੇ ਹਨ ਪਰ A ਨਹੀਂ, ਉਹ ਇਸ਼ਤਿਹਾਰ ਪੜ੍ਹਦੇ ਹਨ, ਜਦੋਂ ਕਿ 50% ਉਹ ਜੋ A ਅਤੇ B ਦੋਵੇਂ ਪੜ੍ਹਦੇ ਹਨ, ਉਹ ਇਸ਼ਤਿਹਾਰ ਪੜ੍ਹਦੇ ਹਨ। ਆਬਾਦੀ ਦਾ ਕਿੰਨਾ ਪ੍ਰਤੀਸ਼ਤ ਇਸ਼ਤਿਹਾਰ ਪੜ੍ਹਦਾ ਹੈ?

    • (1)13.90%
    • (2)13.70%
    • (3)13.80%
    • (4)13.20%
    Show answer
    Answer: (1) 13.90%
  76. Q74. A project can be completed by 120 workers in 30 days. However, the project manager brings in 20 more workers after 16 days. In how many days will the remaining work be completed?

    ਇੱਕ ਪ੍ਰੋਜੈਕਟ 120 ਕਾਮਿਆਂ ਦੁਆਰਾ 30 ਦਿਨਾਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ। ਹਾਲਾਂਕਿ, ਪ੍ਰੋਜੈਕਟ ਮੈਨੇਜਰ 16 ਦਿਨਾਂ ਬਾਅਦ 20 ਹੋਰ ਕਾਮੇ ਲਿਆਉਂਦਾ ਹੈ। ਬਾਕੀ ਬਚਿਆ ਕੰਮ ਕਿੰਨੇ ਦਿਨਾਂ ਵਿੱਚ ਪੂਰਾ ਹੋਵੇਗਾ?

    • (1)14
    • (2)12
    • (3)10
    • (4)15
    Show answer
    Answer: (2) 12
  77. Q75. Simplify the given expression. (32 − 3) + (22 − 7) + (72 − 52) + (92 − 1)

    ਦਿੱਤੇ ਗਏ ਵਿਅੰਜਕ ਨੂੰ ਸਰਲ ਕਰੋ। (32 − 3) + (22 − 7) + (72 − 52) + (92 − 1)

    • (1)131
    • (2)100
    • (3)414
    • (4)107
    Show answer
    Answer: (4) 107
  78. Q76. A solid right circular conical empty tank has radius r feet and height h feet. The tank is filled with water at the rate of W cubic feet per second. In terms of r, h and w, which of the following expressions represents the number of minutes taken for the tank to be completely filled?

    ਇੱਕ ਠੋਸ ਲੰਬ ਚੱਕਰੀ ਸ਼ੰਕੂ-ਆਕਾਰੀ ਖਾਲੀ ਟੈਂਕ ਦਾ ਅਰਧ-ਵਿਆਸ r ਫੁੱਟ ਅਤੇ ਉਚਾਈ h ਫੁੱਟ ਹੈ। ਇਹ ਟੈਂਕ ਪਾਣੀ ਨਾਲ W ਘਣ ਫੁੱਟ ਪ੍ਰਤੀ ਸੈਕਿੰਡ ਦੀ ਦਰ ‘ਤੇ ਭਰਿਆ ਜਾਂਦਾ ਹੈ। r, h, ਅਤੇ w ਦੇ ਸੰਬੰਧ ਵਿੱਚ, ਹੇਠਾ ਦਿੱਤੇ ਵਿਅੰਜਕਾਂ ਵਿੱਚੋਂ ਕਿਹੜਾ ਟੈਂਕ ਦੇ ਪੂਰੀ ਤਰ੍ਹਾਂ ਭਰ ਜਾਣ ਤੱਕ ਮਿੰਟਾਂ ਦੀ ਗਿਣਤੀ ਨੂੰ ਦਰਸਾਉਂਦਾ ਹੈ?

    • (1)πr2h/(180w)
    • (2)πr2h/(60w)
    • (3)πr2h/(3w)
    • (4)πr2h/(120w)
    Show answer
    Answer: (1) πr2h/(180w)
  79. Q77. A seller offers the following discount schemes to buyers on an article. i. Successive discounts of 10% and 5%. ii. A single discount of 20%. iii. A discount of 10% after a discount of 15%. On the basis of the above information, choose the correct option: under which scheme will the selling price be the least?

    ਇੱਕ ਵਿਕਰੇਤਾ ਇੱਕ ਵਸਤੂ 'ਤੇ ਖਰੀਦਦਾਰਾਂ ਲਈ ਹੇਠ ਲਿਖੀਆਂ ਛੋਟ ਸਕੀਮਾਂ ਦੀ ਪੇਸ਼ਕਸ਼ ਕਰਦਾ ਹੈ। i. 10% ਅਤੇ 5% ਦੀਆਂ ਕ੍ਰਮਵਾਰ ਛੋਟਾਂ। ii. 20% ਦੀ ਇੱਕ ਛੋਟ। iii. 15% ਦੀ ਛੂਟ ਤੋਂ ਬਾਅਦ 10% ਦੀ ਛੋਟ। ਉਪਰੋਕਤ ਜਾਣਕਾਰੀ ਦੇ ਆਧਾਰ 'ਤੇ, ਸਹੀ ਵਿਕਲਪ ਦੀ ਚੋਣ ਕਰੋ, ਕਿਸ ਸਕੀਮ ਦੇ ਤਹਿਤ ਵੇਚ-ਮੁੱਲ ਘੱਟੋ-ਘੱਟ ਹੋਵੇਗਾ?

    • (1)Only iਸਿਰਫ਼ i
    • (2)Only iiਸਿਰਫ਼ ii
    • (3)Both ii and iiiii ਅਤੇ iii ਦੋਵੇਂ
    • (4)Only iiiਸਿਰਫ਼ iii
    Show answer
    Answer: (4) Only iii
  80. Q78. If 12, m and 27 are in continued proportion, then the value of m is:

    ਜੇਕਰ 12, m ਅਤੇ 27 ਲਗਾਤਾਰ ਅਨੁਪਾਤ (continued proportion) ਵਿੱਚ ਹਨ, ਤਾਂ m ਦਾ ਮੁੱਲ ਹੈ:

    • (1)18
    • (2)3
    • (3)6
    • (4)9
    Show answer
    Answer: (1) 18
  81. Q79. A shopkeeper sells a laptop and a cell phone to the same person. The cost price of the laptop is ₹35,000, while the cost price of the cell phone is ₹12,000. He makes a profit of 9% on the laptop but suffers a loss of 8% on the cell phone. What will be his overall profit/loss?

    ਇੱਕ ਦੁਕਾਨਦਾਰ ਇੱਕੋ ਵਿਅਕਤੀ ਨੂੰ ਇੱਕ ਲੈਪਟਾਪ ਅਤੇ ਇੱਕ ਸੈਲ ਫ਼ੋਨ ਵੇਚਦਾ ਹੈ। ਲੈਪਟਾਪ ਦਾ ਖਰੀਦ ਮੁੱਲ (cost price) ₹35,000 ਹੈ, ਜਦੋਂ ਕਿ ਸੈੱਲ ਫ਼ੋਨ ਦਾ ਖਰੀਦ ਮੁੱਲ (cost price) ₹12,000 ਹੈ। ਉਸਨੂੰ ਲੈਪਟਾਪ 'ਤੇ 9% ਦਾ ਲਾਭ ਹੁੰਦਾ ਹੈ ਪਰ ਸੈੱਲ ਫ਼ੋਨ 'ਤੇ 8% ਦੀ ਹਾਨੀ ਹੁੰਦੀ ਹੈ। ਉਸਦੀ ਅਸਲ ਲਾਭ/ਹਾਨੀ ਕੀ ਹੋਵੇਗੀ?

    • (1)Loss of ₹2,190₹2,190 ਦੀ ਹਾਨੀ
    • (2)Profit of ₹2,190₹2,190 ਦਾ ਲਾਭ
    • (3)Profit of ₹3,150₹3,150 ਦਾ ਲਾਭ
    • (4)Loss of ₹3,150₹3,150 ਦੀ ਹਾਨੀ
    Show answer
    Answer: (2) Profit of ₹2,190
  82. Q80. For the data 20, 36, 13, (x + 3), 31, 35, (x − 4), 31, 36, 4, 13, 20, 5, if the mean is 23, then what will be the mode of the data?

    ਅੰਕੜੇ 20, 36, 13, (x + 3), 31, 35, (x – 4), 31, 36, 4, 13, 20, 5 ਲਈ, ਜੇਕਰ ਮੱਧਮਾਨ 23 ਹੈ, ਤਾਂ ਅੰਕੜਿਆਂ ਦਾ ਬਹੁਲਕ ਕਿੰਨਾ ਹੋਵੇਗਾ?

    • (1)36
    • (2)13
    • (3)31
    • (4)20
    Show answer
    Answer: (3) 31
  83. Q81. “Fossilize” ਦਾ ਸਹੀ ਪੰਜਾਬੀ ਅਨੁਵਾਦ ਹੈ:-

    • (1)ਪਥਰਾਉਣਾ
    • (2)ਪਾਲਣਾ
    • (3)ਪੋਸ਼ਣ ਕਰਨਾ
    • (4)ਪਾਲਕ
    Show answer
    Answer: (1) ਪਥਰਾਉਣਾ
  84. Q82. “ਜਿਹੜਾ ਕੀਤੇ ਨੂੰ ਜਾਣਨ ਵਾਲਾ ਹੋਵੇ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:-

    • (1)ਅਕਿਰਤਘਣ
    • (2)ਇਮਾਨਦਾਰ
    • (3)ਕ੍ਰਿਤੱਗ
    • (4)ਸ਼ਾਹਕਾਰ
    Show answer
    Answer: (3) ਕ੍ਰਿਤੱਗ
  85. Q83. ਹੇਠ ਲਿਖਿਆਂ ਵਿੱਚ ਕਿਹੜਾ ਸ਼ਬਦ “ਓਪਰਾ” ਦਾ ਸਮਾਨਾਰਥਕ ਨਹੀਂ ਹੈ?

    • (1)ਗਵਾਰ
    • (2)ਪਰਾਇਆ
    • (3)ਬੇਗਾਨਾ
    • (4)ਗ਼ੈਰ
    Show answer
    Answer: (1) ਗਵਾਰ
  86. Q84. ਵਾਕ ਵਿੱਚ ਸੰਬੰਧਕ ਦੀ ਵਰਤੋਂ ਕਿੱਥੇ ਹੁੰਦੀ ਹੈ?

    • (1)ਕਿਰਿਆ ਵਿਸ਼ੇਸ਼ਣ ਤੋਂ ਪਿੱਛੋਂ
    • (2)ਨਾਂਵ ਜਾਂ ਪੜਨਾਂਵ ਸ਼ਬਦਾਂ ਤੋਂ ਪਿੱਛੋਂ
    • (3)ਵਿਸ਼ੇਸ਼ਣ ਤੋਂ ਪਿੱਛੋਂ
    • (4)ਕਿਰਿਆ ਤੋਂ ਪਿੱਛੋਂ
    Show answer
    Answer: (2) ਨਾਂਵ ਜਾਂ ਪੜਨਾਂਵ ਸ਼ਬਦਾਂ ਤੋਂ ਪਿੱਛੋਂ
  87. Q85. “ਢਿੱਲਾ” ਦਾ ਵਿਪਰੀਤਾਰਥਕ ਸ਼ਬਦ ਹੈ:-

    • (1)ਖੁੱਲਾ
    • (2)ਕੱਸਿਆ
    • (3)ਕਮਜ਼ੋਰ
    • (4)ਸੁਸਤ
    Show answer
    Answer: (2) ਕੱਸਿਆ
  88. Q86. “ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ।” ਵਾਕ ਦੀ ਕਿਸਮ ਹੈ:-

    • (1)ਸੰਯੁਕਤ ਵਾਕ
    • (2)ਮਿਸ਼ਰਤ ਵਾਕ
    • (3)ਸਧਾਰਨ ਵਾਕ
    • (4)ਕਰਮਣੀ ਵਾਕ
    Show answer
    Answer: (1) ਸੰਯੁਕਤ ਵਾਕ
  89. Q87. ਹੇਠ ਲਿਖਿਆਂ ਵਿੱਚੋਂ ਅਸ਼ੁੱਧ ਸ਼ਬਦ ਦੀ ਚੋਣ ਕਰੋ:-

    • (1)ਠਰੁੰਮਾ
    • (2)ਸੁਥਰਾ
    • (3)ਨਿਰਮਲ
    • (4)ਧਿਰਜ
    Show answer
    Answer: (4) ਧਿਰਜ
  90. Q88. ‘ਉਚਾਟ’ ਦਾ ਸਮਾਨਾਰਥਕ ਸ਼ਬਦ ਹੈ:

    • (1)ਮੀਨ
    • (2)ਸਰਲ
    • (3)ਉਦਾਸ
    • (4)ਦੁਖੀ
    Show answer
    Answer: (3) ਉਦਾਸ
  91. Q89. “ਜਿਸ ਥਾਂ ਪੈਸੇ, ਰੁਪਏ ਆਦਿ ਦੇ ਸਿੱਕੇ ਬਣਾਏ ਜਾਂਦੇ ਹਨ” ਲਈ ਕਿਸੇ ਇਕ ਸਹੀ ਸ਼ਬਦ ਦੀ ਚੋਣ ਕਰੋ:-

    • (1)ਰੁਪਾਇਆ
    • (2)ਟਕਸਾਲ
    • (3)ਸਿੱਕਾ ਸਥਾਨ
    • (4)ਟਕਸਾਲੀ
    Show answer
    Answer: (2) ਟਕਸਾਲ
  92. Q90. ਹੇਠ ਲਿਖੇ ਵਿਕਲਪਾਂ ’ਚੋਂ ਖਾਲੀ ਸਥਾਨ ਭਰੋ। “ਚੁਫੇਰਗੜ੍ਹੀਏ ਬੰਦੇ ’ਤੇ ..........ਨਹੀਂ ਕੀਤਾ ਜਾ ਸਕਦਾ।”

    • (1)ਜੁਗਾੜ
    • (2)ਅਵਿਸ਼ਵਾਸ
    • (3)ਆਸਰਾ
    • (4)ਯਕੀਨ
    Show answer
    Answer: (4) ਯਕੀਨ
  93. Q91. “Social media is next phase of journalism” ਵਾਕ ਦਾ ਸਹੀ ਅਨੁਵਾਦ ਹੈ:-

    • (1)ਸੋਸ਼ਲ ਮੀਡੀਆ ਪੱਤਰਕਾਰੀ ਦਾ ਅਗਲਾ ਧੁਰਾ ਹੈ।
    • (2)ਸੋਸ਼ਲ ਮੀਡੀਆ ਪੱਤਰਕਾਰੀ ਦਾ ਅਗਲਾ ਪੜਾਅ ਹੈ।
    • (3)ਸੋਸ਼ਲ ਮੀਡੀਆ ਪੱਤਰਕਾਰੀ ਦਾ ਚਲਦਾ ਮਰਕਜ਼ ਹੈ।
    • (4)ਸੋਸ਼ਲ ਮੀਡੀਆ ਪੱਤਰਕਾਰੀ ਦਾ ਅਗਲਾ ਕੇਂਦਰ ਹੈ।
    Show answer
    Answer: (2) ਸੋਸ਼ਲ ਮੀਡੀਆ ਪੱਤਰਕਾਰੀ ਦਾ ਅਗਲਾ ਪੜਾਅ ਹੈ।
  94. Q92. ਹੇਠ ਲਿਖੇ ਵਿਕਲਪਾਂ ’ਚੋਂ ਖਾਲੀ ਸਥਾਨ ਭਰੋ। “ਇੰਨੀ ਕੁ.............ਨਾਲ ਅੱਜ ਕੱਲ ਗੁਜ਼ਾਰਾ ਕਰਨਾ ਮੁਸ਼ਕਿਲ ਹੈ।”

    • (1)ਮਿਹਨਤਕਸ਼
    • (2)ਮਹਿੰਗਾਈ
    • (3)ਕਮਾਈ
    • (4)ਪੈਸਿਆਂ
    Show answer
    Answer: (3) ਕਮਾਈ
  95. Q93. ਹੇਠ ਲਿਖਿਆਂ ’ਚੋਂ ਸ਼ੁੱਧ ਸ਼ਬਦ ਚੁਣੋ:-

    • (1)ਸੰਮਾਪਤੀ
    • (2)ਸਮਾਪਤੀ
    • (3)ਸਮਾਪਤਿ
    • (4)ਸਾਮਪਤੀ
    Show answer
    Answer: (2) ਸਮਾਪਤੀ
  96. Q94. “ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾਂ” ਵਾਕ ਦੀ ਕਾਰਜ ਦੇ ਆਧਾਰ ’ਤੇ ਕਿਸਮ ਹੈ:-

    • (1)ਨਾਂਹ-ਵਾਚਕ
    • (2)ਵਿਸਮੈ-ਵਾਚਕ
    • (3)ਹਾਂ-ਵਾਚਕ
    • (4)ਪ੍ਰਸ਼ਨ-ਵਾਚਕ
    Show answer
    Answer: (3) ਹਾਂ-ਵਾਚਕ
  97. Q95. “Distinctive” ਦਾ ਸਹੀ ਪੰਜਾਬੀ ਅਨੁਵਾਦ ਹੈ:-

    • (1)ਨਿਵੇਕਲਾ
    • (2)ਨਿਖੇੜ
    • (3)ਵਡਿਆਈ
    • (4)ਮਰਤਬਾ
    Show answer
    Answer: (1) ਨਿਵੇਕਲਾ
  98. Q96. ਵਾਕਾਂ ਦੀ ਕਾਰਜ ਦੇ ਆਧਾਰ ’ਤੇ ਵਾਕ-ਵੰਡ ਕਿੰਨੇ ਪ੍ਰਕਾਰ ਦੀ ਹੁੰਦੀ ਹੈ?

    • (1)ਪੰਜ
    • (2)ਛੇ
    • (3)ਤਿੰਨ
    • (4)ਚਾਰ
    Show answer
    Answer: (2) ਛੇ
  99. ਜਿਸ ਸਰੀਰ ਨੇ ਕਦੇ ਖੇਚਲ, ਮਿਹਨਤ ਤੇ ਕਸ਼ਟ ਦਾ ਮੂੰਹ ਨਹੀਂ ਦੇਖਿਆ ਉਸ ਵਿੱਚ ਬਰਕਤ ਜਾਂ ਰੌਣਕ ਕਿਵੇਂ ਹੋ ਸਕਦੀ ਹੈ? ਜਿਸ ਬਿਰਖ ਨੂੰ ਨਾ ਫੁੱਲ ਹੈ ਨਾ ਫਲ ਹੈ ਨਾ ਉਸਦੀ ਠੰਡੀ ਛਾਂ ਹੈ, ਆਮ ਕਰਕੇ ਉਹ ਬਾਲਣ ਬਣਾ ਕੇ ਚੁਲ੍ਹੇ ਵਿੱਚ ਫੂਕ ਦਿੱਤਾ ਜਾਂਦਾ ਹੈ। ਮਨੁੱਖੀ ਸਰੀਰ ਕੰਮ ਲਈ ਬਣਿਆ ਹੈ। ਕੰਮ ਨਾ ਕਰਨਾ ਮਨੁੱਖੀ ਸਰੀਰ ਨੂੰ ਅਕਾਰਥ ਗੁਆਉਣਾ ਹੈ। ਕੌਣ ਮੁੱਕਰ ਸਕਦਾ ਹੈ, ਇਸ ਗੱਲੋਂ ਕਿ ਜਿਹੜਾ ਸਰੀਰ ਮੁਸ਼ੱਕਤ ਵਿੱਚ ਨਹੀਂ ਪੈਂਦਾ, ਕਦੇ ਅਰੋਗ ਨਹੀਂ ਰਹਿ ਸਕਦਾ। ਇਕ ਪਾਸੇ ਲੋਕ ਹੱਥੀ ਕੰਮ ਕਰਨ ਤੋਂ ਭੱਜਦੇ ਹਨ ਤੇ ਦੂਸਰੇ ਪਾਸੇ ਸਰੀਰ ਨੂੰ ਠੀਕ ਰੱਖਣ ਲਈ ਕਸਰਤ ਕਰਦੇ ਹਨ, ਜੋ ਕਿ ਵਿਹਲਾ ਕੰਮ ਹੈ; ਇਕ ਤਰ੍ਹਾਂ ਦਾ ਮੀਸਣਾਪਣ ਹੈ-ਜ਼ੋਰ ਤੇ ਸਮਾਂ, ਜਿਸ ਨਾਲ ਕੁਝ ਦੌਲਤ ਰਚੀ ਜਾ ਸਕਦੀ ਹੈ ਉਸਨੂੰ ਦੂਜਿਆਂ ਲਈ ਵਰਤਣ ਦੀ ਥਾਂ ਖਾਸ ਆਪਣੇ ਬਣਾਉਟੀ ਸਵਾਰਥ ਲਈ ਵਰਤਣਾ। ਸਰੀਰ ਜੋ ਕੰਮ ਨਹੀਂ ਕਰਦਾ, ਕੁਦਰਤ ਤੋਂ ਉਕਾ ਵਿਰੁੱਧ ਹੈ। ਕਿਉਂਕਿ ਕੰਮ ਹੀ ਸਰੀਰ ਦੇ ਸਾਰੇ ਅੰਗਾਂ ਨੂੰ ਚੰਗੀ ਤਰ੍ਹਾਂ ਕੁਦਰਤੀ ਹਿਲ-ਜੁਲ ਵਿੱਚ ਪਾ ਕੇ ਅਰੋਗ, ਸੁੰਦਰ ਤੇ ਸੁਡੌਲ ਰੱਖ ਸਕਦਾ ਹੈ।

  100. Q97. ਸਰੀਰ ਦੇ ਗੁਣ ਨੂੰ ਅਕਾਰਥ ਕਿਵੇਂ ਗੁਆਇਆ ਜਾਂਦਾ ਹੈ?

    • (1)ਜਦੋਂ ਜ਼ੋਰ ਨਾਲ ਕੰਮ ਕੀਤਾ ਜਾਵੇ
    • (2)ਜਦੋਂ ਕੰਮ ਕਰਨ ਲਈ ਬਣੇ ਸਰੀਰ ਤੋਂ ਕੰਮ ਨਾ ਲਿਆ ਜਾਵੇ
    • (3)ਜਦੋਂ ਕੁਦਰਤ ਦੀ ਨਿਆਮਤ ਦਾ ਆਨੰਦ ਨਾ ਮਾਣਿਆਂ ਜਾਵੇ
    • (4)ਜਦੋਂ ਕਸਰਤ ਨਾ ਕੀਤੀ ਜਾਵੇ
    Show answer
    Answer: (2) ਜਦੋਂ ਕੰਮ ਕਰਨ ਲਈ ਬਣੇ ਸਰੀਰ ਤੋਂ ਕੰਮ ਨਾ ਲਿਆ ਜਾਵੇ
  101. Q98. ਉਪਰੋਕਤ ਪੈਰੇ ਦਾ ਸਿਰਲੇਖ ਹੈ:-

    • (1)ਮੁਸ਼ੱਕਤ ਦੇ ਫਾਇਦੇ
    • (2)ਅਰੋਗਤਾ ਦੇ ਲੱਛਣ
    • (3)ਕਸਰਤ ਦੇ ਲਾਭ
    • (4)ਮੀਸਣਾਪਣ
    Show answer
    Answer: (1) ਮੁਸ਼ੱਕਤ ਦੇ ਫਾਇਦੇ
  102. Q99. ਮੁਸ਼ੱਕਤ ਨਾ ਕਰਨ ਵਾਲੇ ਸਰੀਰ ’ਤੇ ਕੀ ਪ੍ਰਭਾਵ ਪੈਂਦਾ ਹੈ?

    • (1)ਸਰੀਰ ਨਿਰੋਗ ਰਹਿੰਦਾ ਹੈ
    • (2)ਅਜਿਹਾ ਸਰੀਰ ਅਰੋਗ ਨਹੀਂ ਰਹਿੰਦਾ
    • (3)ਕਮਾਈ ਹੁੰਦੀ ਹੈ
    • (4)ਸਰੀਰ ’ਤੇ ਰੌਣਕ ਰਹਿੰਦੀ ਹੈ
    Show answer
    Answer: (2) ਅਜਿਹਾ ਸਰੀਰ ਅਰੋਗ ਨਹੀਂ ਰਹਿੰਦਾ
  103. Q100. ਕਿਹੜੇ ਸਰੀਰ ’ਤੇ ਬਰਕਤ ਨਹੀਂ ਰਹਿੰਦੀ?

    • (1)ਜਿਹੜਾ ਕਦੇ ਖੇਚਲ, ਕਸ਼ਟ ਤੇ ਮਿਹਨਤ ਨਹੀਂ ਕਰਦਾ
    • (2)ਜਿਹੜਾ ਉਪਜਾਊ ਹੁੰਦਾ ਹੈ
    • (3)ਜਿਹੜਾ ਸਕਾਰਥ ਹੋ ਜਾਂਦਾ ਹੈ
    • (4)ਜਿਹੜਾ ਵਿਹਲਾ ਨਹੀਂ ਰਹਿੰਦਾ
    Show answer
    Answer: (1) ਜਿਹੜਾ ਕਦੇ ਖੇਚਲ, ਕਸ਼ਟ ਤੇ ਮਿਹਨਤ ਨਹੀਂ ਕਰਦਾ

Answer key

Question numbers match the printed paper.

1 – 12 – 23 – 24 – 35 – 36 – 27 – 48 – 49 – 210 – 211 – 412 – 113 – 314 – 415 – 216 – 417 – 218 – 119 – 420 – 421 – 322 – 323 – 324 – 125 – 426 – 127 – 228 – 229 – 130 – 431 – 332 – 433 – 134 – 135 – 336 – 137 – 438 – 239 – 140 – 341 – 342 – 343 – 144 – 445 – 146 – 347 – 148 – 149 – 150 – 151 – 252 – 253 – 354 – 255 – 256 – 257 – 158 – 459 – 360 – 461 – 462 – 163 – 264 – 365 – 166 – 467 – 368 – 169 – 270 – 371 – 472 – 173 – 174 – 275 – 476 – 177 – 478 – 179 – 280 – 381 – 182 – 383 – 184 – 285 – 286 – 187 – 488 – 389 – 290 – 491 – 292 – 393 – 294 – 395 – 196 – 297 – 298 – 199 – 2100 – 1