Punjab Police SI Paper-II & III · 15 July 2023 (Shift 3) — Question Paper with Answer Key
This is a real Punjab Police SI paper (99 questions, 2023), printed with the board's answer key. No Punjab Police ASI paper has been held yet — Punjab Police ASI replaces direct Punjab Police SI recruitment, so these papers are the closest real practice for it. Questions are shown in English and Punjabi where the paper was bilingual.
All 99 questions with answers
Q1. Read the given statements and conclusions carefully. Assuming the information given in the statements to be true, even if it appears to differ from commonly known facts, decide which of the given conclusions logically follow from the statements. Statements: Most triangles are circles. No circle is a square. All squares are triangles. Conclusions: I. Some circles are triangles. II. All triangles are squares. III. No square is a circle.
ਦਿੱਤੇ ਗਏ ਕਥਨਾਂ ਅਤੇ ਸਿੱਟਿਆਂ ਨੂੰ ਧਿਆਨ ਨਾਲ ਪੜ੍ਹੋ। ਇਹ ਮੰਨਦੇ ਹੋਏ ਕਿ ਕਥਨਾਂ ਵਿੱਚ ਦਿੱਤੀ ਗਈ ਜਾਣਕਾਰੀ ਸਹੀ ਹੈ, ਭਾਵੇਂ ਇਹ ਆਮ ਤੌਰ 'ਤੇ ਗਿਆਤ ਤੱਥਾਂ ਨਾਲੋਂ ਭਿੰਨ ਲਗਦੀ ਹੋਵੇ, ਇਹ ਫੈਸਲਾ ਕਰੋ ਕਿ ਦਿੱਤੇ ਗਏ ਸਿੱਟਿਆਂ ਵਿੱਚੋਂ ਕਿਹੜੇ, ਕਥਨਾਂ ਦੀ ਤਰਕਪੂਰਨ ਢੰਗ ਨਾਲ ਪਾਲਣਾ ਕਰਦੇ ਹਨ। ਕਥਨ: ਜ਼ਿਆਦਾਤਰ ਤਿਕੋਣ, ਚੱਕਰ ਹਨ। ਕੋਈ ਚੱਕਰ, ਵਰਗ ਨਹੀਂ ਹਨ। ਸਾਰੇ ਵਰਗ, ਤਿਕੋਣ ਹਨ। ਸਿੱਟੇ: I. ਕੁਝ ਚੱਕਰ, ਤਿਕੋਣ ਹਨ। II. ਸਾਰੇ ਤਿਕੋਣ, ਵਰਗ ਹਨ। III. ਕੋਈ ਵੀ ਵਰਗ, ਚੱਕਰ ਨਹੀਂ ਹਨ।
- (1)No conclusion followsਕੋਈ ਵੀ ਸਿੱਟਾ ਪਾਲਣਾ ਨਹੀਂ ਕਰਦਾ ਹੈ
- (2)Only conclusion II followsਸਿਰਫ਼ ਸਿੱਟਾ II ਪਾਲਣਾ ਕਰਦਾ ਹੈ
- (3)Only conclusions I and II followਸਿਰਫ਼ ਸਿੱਟਾ I ਅਤੇ II ਪਾਲਣਾ ਕਰਦਾ ਹੈ
- (4)Only conclusions I and III followਸਿਰਫ਼ ਸਿੱਟਾ I ਅਤੇ III ਪਾਲਣਾ ਕਰਦਾ ਹੈ
Show answer
Answer: (4) Only conclusions I and III followQ2. Select the option in which the letter-clusters share the same relationship as that shared by the given pair of letter-clusters. MKH : GEB
ਉਹ ਵਿਕਲਪ ਦੀ ਚੋਣ ਕਰੋ ਜਿਸ ਵਿੱਚ ਅੱਖਰ-ਸਮੂਹ (letter-clusters) ਉਹੀ ਸੰਬੰਧ ਸਾਂਝੇ ਕਰਦੇ ਹਨ ਜੋ ਅੱਖਰ-ਸਮੂਹ ਦੇ ਦਿੱਤੇ ਜੋੜੇ ਦੁਆਰਾ ਸਾਂਝਾ ਕੀਤਾ ਗਿਆ ਹੈ। MKH : GEB
- (1)XVT : HFC
- (2)PNK : JHE
- (3)ZXV : FEG
- (4)QOM : WUT
Show answer
Answer: (2) PNK : JHEQ4. A, B, C, E, F and G are six friends who scored different marks in an examination. E scored less than B but more than A. F scored more than B but less than G. G scored less than C. A scored the lowest. How many persons scored less than B?
A, B, C, E, F ਅਤੇ G ਛੇ ਦੋਸਤ ਹਨ ਜਿਨ੍ਹਾਂ ਨੇ ਇੱਕ ਪ੍ਰੀਖਿਆ ਵਿੱਚ ਵੱਖ-ਵੱਖ ਅੰਕ ਪ੍ਰਾਪਤ ਕੀਤੇ ਹਨ। E ਨੇ B ਤੋਂ ਘੱਟ ਪਰ A ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। F ਨੇ B ਤੋਂ ਵੱਧ ਪਰ G ਤੋਂ ਘੱਟ ਅੰਕ ਪ੍ਰਾਪਤ ਕੀਤੇ ਹਨ। G ਨੇ C ਤੋਂ ਘੱਟ ਅੰਕ ਪ੍ਰਾਪਤ ਕੀਤੇ ਹਨ। A ਨੇ ਸਭ ਤੋਂ ਘੱਟ ਅੰਕ ਪ੍ਰਾਪਤ ਕੀਤੇ ਹਨ। ਕਿੰਨੇ ਵਿਅਕਤੀਆਂ ਨੇ B ਤੋਂ ਘੱਟ ਅੰਕ ਪ੍ਰਾਪਤ ਕੀਤੇ ਹਨ?
- (1)2
- (2)4
- (3)1
- (4)3
Show answer
Answer: (1) 2Q5. If the given letter series is arranged in the reverse order, which letter will be the fourth from the left end in the new arrangement? (Left) C, V, M, I, K, S, D, J, V, A, Q, R, Z, G (Right)
ਜੇਕਰ ਦਿੱਤੇ ਗਏ ਅੱਖਰ-ਸਮੂਹ ਨੂੰ ਉਲਟ ਕ੍ਰਮ ਵਿੱਚ ਤਰਤੀਬਬੱਧ ਕੀਤਾ ਜਾਵੇ, ਤਾਂ ਨਵੀਂ ਤਰਤੀਬ ਵਿੱਚ ਖੱਬੇ ਸਿਰੇ ਤੋਂ ਚੌਥਾ ਅੱਖਰ ਕਿਹੜਾ ਹੋਵੇਗਾ? (ਖੱਬਾ ਪਾਸਾ) C, V, M, I, K, S, D, J, V, A, Q, R, Z, G (ਸੱਜਾ ਪਾਸਾ)
- (1)Q
- (2)I
- (3)A
- (4)K
Show answer
Answer: (1) QQ6. In the given series, what should come in place of the question mark (?) to complete the series logically? TQ112, RO104, PM96, ?
ਦਿੱਤੀ ਗਈ ਲੜੀ ਵਿੱਚ, ਲੜੀ ਨੂੰ ਤਾਰਕਿਕ ਤੌਰ 'ਤੇ ਪੂਰਾ ਕਰਨ ਲਈ ਪ੍ਰਸ਼ਨ ਚਿੰਨ੍ਹ (?) ਦੇ ਸਥਾਨ 'ਤੇ ਕੀ ਆਉਣਾ ਚਾਹੀਦਾ ਹੈ? TQ112, RO104, PM96, ?
- (1)NK88
- (2)LI86
- (3)KG88
- (4)JG86
Show answer
Answer: (1) NK88Q7. 5 is related to 630 according to a certain logic. Following the same logic, 7 is related to 2408. To which of the following is 4 related, using the same logic?
5 ਇੱਕ ਨਿਸ਼ਚਿਤ ਤਰਕ ਅਨੁਸਾਰ 630 ਨਾਲ ਸੰਬੰਧਿਤ ਹੈ। ਉਸੇ ਤਰਕ ਅਨੁਸਾਰ 7, 2408 ਨਾਲ ਸੰਬੰਧਿਤ ਹੈ। ਉਸੇ ਤਰਕ ਦੀ ਵਰਤੋਂ ਕਰਦੇ ਹੋਏ 4 ਹੇਠ ਲਿਖਿਆਂ ਵਿੱਚੋਂ ਕਿਸ ਨਾਲ ਸੰਬੰਧਿਤ ਹੈ?
- (1)260
- (2)278
- (3)264
- (4)250
Show answer
Answer: (1) 260Q8. How many consonants are there in the given arrangement, each of which is immediately followed by a vowel? (Left) P, R, S, E, V, T, Q, U, L, M, N, B, D, F, I, Y, Z (Right)
ਦਿੱਤੀ ਗਈ ਵਿਵਸਥਾ ਵਿੱਚ ਕਿੰਨੇ ਵਿਅੰਜਨ ਹਨ, ਜਿਨ੍ਹਾਂ ਵਿੱਚੋਂ ਹਰੇਕ ਦੇ ਠੀਕ ਬਾਅਦ ਇੱਕ ਸਵਰ ਹੁੰਦਾ ਹੈ? (ਖੱਬਾ) P, R, S, E, V, T, Q, U, L, M, N, B, D, F, I, Y, Z (ਸੱਜਾ)
- (1)Fourਚਾਰ
- (2)Oneਇਕ
- (3)Twoਦੋ
- (4)Threeਤਿੰਨ
Show answer
Answer: (4) ThreeQ9. In a certain code language, 'AB12' is written as 'ZYZY', and 'CD34' is written as 'XWXW'. How will 'EF56' be written in that language?
ਇੱਕ ਖਾਸ ਕੋਡ ਭਾਸ਼ਾ ਵਿੱਚ, ‘AB12’ ਨੂੰ ‘ZYZY’ ਵੱਜੋਂ ਲਿਖਿਆ ਗਿਆ ਹੈ, ਅਤੇ ‘CD34’ ਨੂੰ ‘XWXW’ ਵੱਜੋਂ ਲਿਖਿਆ ਗਿਆ ਹੈ। ਉਸ ਭਾਸ਼ਾ ਵਿੱਚ ‘EF56’ ਕਿਵੇਂ ਲਿਖਿਆ ਜਾਵੇਗਾ?
- (1)VVVV
- (2)VUVU
- (3)UUUU
- (4)UVUV
Show answer
Answer: (2) VUVUQ10. In a group of friends named Rohan, Cherry, Mohan, Sohan, Pia and Aniya, each is of a different age. Rohan is older than only two of his friends. Piya is older than only five of her friends. If Aniya is younger than only Pia, then how many friends are younger than Aniya? Note that no two of them are of the same age.
ਰੋਹਨ, ਚੈਰੀ, ਮੋਹਨ, ਸੋਹਨ, ਪੀਆ, ਆਨਿਆ ਨਾਮ ਦੇ ਦੋਸਤਾਂ ਦੇ ਇੱਕ ਸਮੂਹ ਵਿੱਚੋਂ ਹਰੇਕ ਦੀ ਉਮਰ ਵੱਖ-ਵੱਖ ਹੈ। ਰੋਹਨ, ਸਿਰਫ ਆਪਣੇ ਦੋ ਦੋਸਤਾਂ ਤੋਂ ਵੱਡਾ ਹੈ। ਪਿਯਾ, ਸਿਰਫ ਆਪਣੇ ਪੰਜ ਦੋਸਤਾਂ ਤੋਂ ਵੱਡੀ ਹੈ। ਜੇਕਰ ਆਨਿਆ, ਸਿਰਫ ਪੀਆ ਤੋਂ ਛੋਟੀ ਹੈ, ਤਾਂ ਕਿੰਨੇ ਦੋਸਤ ਆਨਿਆ ਤੋਂ ਛੋਟੇ ਹਨ? ਧਿਆਨ ਰੱਖੋ ਕਿ ਕੋਈ ਵੀ ਸਮਾਨ ਉਮਰ ਦਾ ਨਹੀਂ ਹੈ।
- (1)4
- (2)2
- (3)3
- (4)5
Show answer
Answer: (1) 4Q11. In a certain code language, 'FACED' is coded as BCEAZ and 'CHIME' as YIMHA. How will 'FRESH' be coded in the same language?
ਕਿਸੇ ਖਾਸ ਕੋਡ ਭਾਸ਼ਾ ਵਿੱਚ, 'FACED' ਨੂੰ BCEAZ ਵਜੋਂ ਅਤੇ 'CHIME' ਨੂੰ YIMHA ਵਜੋਂ ਕੋਡਬੱਧ ਕੀਤਾ ਗਿਆ ਹੈ। ਉਸੇ ਭਾਸ਼ਾ ਵਿੱਚ 'FRESH' ਨੂੰ ਕਿਵੇਂ ਕੋਡ ਕੀਤਾ ਜਾਵੇਗਾ?
- (1)BESRD
- (2)BDTQE
- (3)ADTRF
- (4)AERQD
Show answer
Answer: (1) BESRDQ12. According to the marks obtained in an entrance examination, P, Q, R, S, T and U are selected for the admission interview at a university. The examination was of 140 marks, comprising multiple-choice questions of 40 marks, short-answer questions of 40 marks and long-answer questions of 60 marks. R obtained full marks in the multiple-choice questions, half the marks in the short-answer questions, and in the long-answer questions 30% of the marks P obtained. T and U obtained 50% of the total marks of the short-answer and multiple-choice questions. S obtained 10 marks more than T and U in the short-answer and multiple-choice questions. T, U and S each obtained 50 marks in the long-answer questions, and P obtained 10% more marks than U in the long-answer questions and a total of 60 marks in the short-answer and multiple-choice questions. Q scored 20 marks less than P. What is the difference between the marks of P and R?
ਪ੍ਰਵੇਸ਼ ਪ੍ਰੀਖਿਆ ਵਿੱਚ ਪ੍ਰਾਪਤ ਕੀਤੇ ਅੰਕਾਂ ਦੇ ਅਨੁਸਾਰ, P, Q, R, S, T ਅਤੇ U ਨੂੰ ਯੂਨੀਵਰਸਿਟੀ ਵਿੱਚ ਦਾਖਲਾ ਇੰਟਰਵਿਊ ਲਈ ਚੁਣਿਆ ਜਾਂਦਾ ਹੈ। ਪ੍ਰੀਖਿਆ 140 ਅੰਕਾਂ ਵਿੱਚੋਂ ਸੀ, ਜਿਸ ਵਿੱਚ 40 ਅੰਕਾਂ ਦੇ ਬਹੁ-ਵਿਕਲਪੀ ਪ੍ਰਸ਼ਨ, 40 ਅੰਕਾਂ ਦੇ ਛੋਟੇ ਉੱਤਰ ਵਾਲੇ ਪ੍ਰਸ਼ਨ ਅਤੇ 60 ਅੰਕਾਂ ਦੇ ਲੰਮੇ ਉੱਤਰ ਵਾਲੇ ਪ੍ਰਸ਼ਨ ਸ਼ਾਮਲ ਸਨ। R ਨੇ ਬਹੁ-ਵਿਕਲਪੀ ਪ੍ਰਸ਼ਨਾਂ ਵਿਚੋਂ ਪੂਰੇ ਅੰਕ, ਛੋਟੇ ਉੱਤਰ ਵਾਲੇ ਪ੍ਰਸ਼ਨਾਂ ਵਿਚੋਂ ਅੱਧੇ ਅੰਕ ਅਤੇ ਲੰਮੇ ਉੱਤਰਾਂ ਵਾਲੇ ਪ੍ਰਸ਼ਨਾਂ ਵਿੱਚ P ਨੂੰ ਜੋ ਅੰਕ ਪ੍ਰਾਪਤ ਹੋਏ ਉਸ ਦਾ 30% ਪ੍ਰਾਪਤ ਕੀਤੇ। T ਅਤੇ U ਨੇ ਛੋਟੇ ਉੱਤਰਾਂ ਅਤੇ ਬਹੁ-ਵਿਕਲਪੀ ਪ੍ਰਸ਼ਨਾਂ ਵਿਚੋਂ ਕੁੱਲ ਅੰਕਾਂ ਦੇ 50% ਅੰਕ ਪ੍ਰਾਪਤ ਕੀਤੇ। S ਨੇ ਛੋਟੇ ਉੱਤਰਾਂ ਅਤੇ ਬਹੁ-ਵਿਕਲਪੀ ਪ੍ਰਸ਼ਨਾਂ ਵਿਚੋਂ T ਅਤੇ U ਨਾਲੋਂ 10 ਵੱਧ ਅੰਕ ਪ੍ਰਾਪਤ ਕੀਤੇ। T, U ਅਤੇ S ਹਰੇਕ ਨੇ ਲੰਮੇ ਉੱਤਰ ਵਾਲੇ ਪ੍ਰਸ਼ਨਾਂ ਵਿਚੋਂ 50 ਅੰਕ ਪ੍ਰਾਪਤ ਕੀਤੇ, ਅਤੇ P ਨੇ ਲੰਮੇ ਉੱਤਰ ਵਾਲੇ ਪ੍ਰਸ਼ਨਾਂ ਵਿਚੋਂ U ਨਾਲੋਂ 10% ਵੱਧ ਅੰਕ ਪ੍ਰਾਪਤ ਕੀਤੇ, ਅਤੇ ਛੋਟੇ ਉੱਤਰ ਅਤੇ ਬਹੁ-ਵਿਕਲਪੀ ਪ੍ਰਸ਼ਨਾਂ ਵਿਚੋਂ ਕੁੱਲ 60 ਅੰਕ ਪ੍ਰਾਪਤ ਕੀਤੇ। Q ਨੇ P ਤੋਂ 20 ਘੱਟ ਅੰਕ ਹਾਸਲ ਕੀਤੇ। P ਅਤੇ R ਦੇ ਅੰਕਾਂ ਵਿੱਚ ਕਿੰਨਾ ਅੰਤਰ ਹੈ?
- (1)25.5
- (2)38.5
- (3)115
- (4)65.5
Show answer
Answer: (2) 38.5Q13. Sarita starts from her house (the starting point) and walks 20 km towards the south. She then turns right and walks 19 km, after which she turns right and walks 20 km. Finally, she turns right and walks another 13 km. How far is she from her starting point in a straight line? (All turns are of 90°.)
ਸਰਿਤਾ ਆਪਣੇ ਘਰ (ਸ਼ੁਰੂਆਤੀ ਬਿੰਦੂ) ਤੋਂ ਚਲਦੀ ਹੈ ਅਤੇ ਦੱਖਣ ਵੱਲ 20 km ਤੱਕ ਚੱਲਦੀ ਹੈ। ਉਹ ਫਿਰ ਸੱਜੇ ਪਾਸੇ ਮੁੜਦੀ ਹੈ ਅਤੇ 19 km ਤੱਕ ਚੱਲਦੀ ਹੈ, ਜਿਸ ਤੋਂ ਬਾਅਦ ਉਹ ਸੱਜੇ ਪਾਸੇ ਮੁੜਦੀ ਹੈ ਅਤੇ 20 km ਤੱਕ ਚੱਲਦੀ ਹੈ। ਅੰਤ ਵਿੱਚ, ਉਹ ਸੱਜੇ ਪਾਸੇ ਮੁੜਦੀ ਹੈ ਅਤੇ ਹੋਰ 13 km ਤੱਕ ਚੱਲਦੀ ਹੈ। ਉਹ ਇੱਕ ਸਿੱਧੀ ਲਾਈਨ ਵਿੱਚ ਆਪਣੇ ਸ਼ੁਰੂਆਤੀ ਬਿੰਦੂ ਤੋਂ ਕਿੰਨੀ ਦੂਰੀ 'ਤੇ ਹੈ? (ਸਾਰੇ ਮੋੜ 90° ਦੇ ਹਨ।)
- (1)19 km
- (2)20 km
- (3)6 km
- (4)13 km
Show answer
Answer: (3) 6 kmQ14. Select the option that will come in place of the question mark (?) to complete the given series logically. AZ24 CX30 EV36 GT42 ?
ਉਸ ਵਿਕਲਪ ਦੀ ਚੋਣ ਕਰੋ ਜੋ ਦਿੱਤੀ ਗਈ ਲੜੀ ਨੂੰ ਤਾਰਕਿਕ ਤੌਰ 'ਤੇ ਪੂਰਾ ਕਰਨ ਲਈ ਪ੍ਰਸ਼ਨ ਚਿੰਨ੍ਹ (?) ਦੀ ਥਾਂ 'ਤੇ ਆਵੇਗਾ। AZ24 CX30 EV36 GT42 ?
- (1)JP48
- (2)IQ42
- (3)JQ54
- (4)IR48
Show answer
Answer: (4) IR48Q15. If 19 July 2000 is a Wednesday, then what will be the day of the week on 28 May 2013?
ਜੇਕਰ 19 ਜੁਲਾਈ 2000 ਨੂੰ ਬੁੱਧਵਾਰ ਹੈ ਤਾਂ 28 ਮਈ 2013 ਨੂੰ ਹਫ਼ਤੇ ਦਾ ਕਿਹੜਾ ਦਿਨ ਹੋਵੇਗਾ?
- (1)Tuesdayਮੰਗਲਵਾਰ
- (2)Fridayਸ਼ੁੱਕਰਵਾਰ
- (3)Mondayਸੋਮਵਾਰ
- (4)Saturdayਸ਼ਨੀਵਾਰ
Show answer
Answer: (1) TuesdayQ16. If 13 April 2002 was a Saturday, then what was the day of the week on 9 March 2014?
ਜੇਕਰ 13 ਅਪ੍ਰੈਲ 2002 ਨੂੰ ਸ਼ਨੀਵਾਰ ਸੀ, ਤਾਂ 9 ਮਾਰਚ 2014 ਨੂੰ ਹਫ਼ਤੇ ਦਾ ਕਿਹੜਾ ਦਿਨ ਸੀ?
- (1)Saturdayਸ਼ਨੀਵਾਰ
- (2)Fridayਸ਼ੁੱਕਰਵਾਰ
- (3)Sundayਐਤਵਾਰ
- (4)Mondayਸੋਮਵਾਰ
Show answer
Answer: (3) SundayQ17. Select the letter-cluster from the given options that can replace the question mark (?) in the series given below. CFI, FIL, ?, LOR, ORU
ਦਿੱਤੇ ਗਏ ਵਿਕਲਪਾਂ ਵਿੱਚੋਂ ਅੱਖਰ-ਸਮੂਹ (letter-cluster) ਚੁਣੋ ਜੋ ਹੇਠਾਂ ਦਿੱਤੀ ਲੜੀ ਵਿੱਚ ਪ੍ਰਸ਼ਨ ਚਿੰਨ੍ਹ (?) ਨੂੰ ਬਦਲ ਸਕਦਾ ਹੈ। CFI, FIL, ?, LOR, ORU
- (1)LIR
- (2)ILO
- (3)ILR
- (4)OLR
Show answer
Answer: (2) ILOQ18. Four letter-clusters are given, out of which three are alike in some manner and one is different. Select the one that is different.
ਚਾਰ ਅੱਖਰ-ਸਮੂਹ (letter-clusters) ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ ਤਿੰਨ ਕਿਸੇ ਨਾ ਕਿਸੇ ਢੰਗ ਨਾਲ ਇੱਕੋ ਜਿਹੇ ਹਨ ਅਤੇ ਇੱਕ ਵੱਖਰਾ ਹੈ। ਉਸ ਇੱਕ ਦੀ ਚੋਣ ਕਰੋ ਜੋ ਵੱਖਰਾ ਹੈ।
- (1)PQTX
- (2)MNQV
- (3)TUXC
- (4)BCFK
Show answer
Answer: (1) PQTXQ19. Select the letter-pair that will come next in the series given below. AA, BA, DB, GB, KC, __
ਅੱਖਰ-ਜੋੜਾ ਚੁਣੋ ਜੋ ਹੇਠਾਂ ਦਿੱਤੀ ਲੜੀ ਵਿੱਚ ਅੱਗੇ ਆਵੇਗਾ। AA, BA, DB, GB, KC, __
- (1)RC
- (2)QC
- (3)PC
- (4)OC
Show answer
Answer: (3) PCQ20. If M is the brother of N; N is the sister of O; and O is the father of P, then how is N related to P?
ਜੇਕਰ M, N ਦਾ ਭਰਾ ਹੈ; N, O ਦੀ ਭੈਣ ਹੈ; ਅਤੇ O, P ਦਾ ਪਿਤਾ ਹੈ, ਫਿਰ N ਦਾ P ਨਾਲ ਕੀ ਰਿਸ਼ਤਾ ਹੈ?
- (1)Uncle (Father's brother)ਚਾਚਾ/ਤਾਇਆ (Father’s brother)
- (2)Bua (Father's sister)ਭੂਆ (Father’s sister)
- (3)Masi (Mother's sister)ਮਾਸੀ (Mother’s sister)
- (4)Mama (Mother's brother)ਮਾਮਾ (Mother’s brother)
Show answer
Answer: (2) Bua (Father's sister)Q21. In a certain code language, 'BLAME' is coded as LBWEM and 'MORPH' as OMNHP. How will 'FETCH' be coded in the same language?
ਕਿਸੇ ਕੋਡ ਭਾਸ਼ਾ ਵਿੱਚ, 'BLAME' ਨੂੰ LBWEM ਵਜੋਂ ਅਤੇ 'MORPH' ਨੂੰ OMNHP ਵਜੋਂ ਕੋਡਬੱਧ ਕੀਤਾ ਗਿਆ ਹੈ। ਉਸੇ ਭਾਸ਼ਾ ਵਿੱਚ 'FETCH' ਨੂੰ ਕਿਵੇਂ ਕੋਡਬੱਧ ਕੀਤਾ ਜਾਵੇਗਾ?
- (1)EFPHC
- (2)FEQGD
- (3)FFPHQ
- (4)EFPGQ
Show answer
Answer: (1) EFPHCQ22. Sita secured the 6th position from the top and the 10th position from the bottom in her class. How many students are there in the class?
ਸੀਤਾ ਨੇ ਆਪਣੀ ਜਮਾਤ ਵਿੱਚ ਸਿਖਰ ਤੋਂ 6ਵਾਂ ਅਤੇ ਹੇਠਾਂ ਤੋਂ 10ਵਾਂ ਸਥਾਨ ਪ੍ਰਾਪਤ ਕੀਤਾ। ਕਲਾਸ ਵਿੱਚ ਕਿੰਨੇ ਵਿਦਿਆਰਥੀ ਹਨ?
- (1)14
- (2)16
- (3)17
- (4)15
Show answer
Answer: (4) 15Q23. Cricket players are standing in a line in a practice session. The tallest player of the team is fourteenth in order from both the ends. How many players are there in the team?
ਅਭਿਆਸ ਸੈਸ਼ਨ ਵਿੱਚ ਕ੍ਰਿਕਟ ਖਿਡਾਰੀ ਇੱਕ ਲਾਈਨ ਵਿੱਚ ਖੜ੍ਹੇ ਹਨ। ਟੀਮ ਦਾ ਸਭ ਤੋਂ ਲੰਬਾ ਖਿਡਾਰੀ ਦੋਵਾਂ ਸਿਰਿਆਂ ਤੋਂ ਕ੍ਰਮ ਵਿੱਚ ਚੌਦਵੇਂ ਨੰਬਰ 'ਤੇ ਹੈ। ਟੀਮ ਵਿੱਚ ਕਿੰਨੇ ਖਿਡਾਰੀ ਹਨ?
- (1)26
- (2)25
- (3)24
- (4)27
Show answer
Answer: (4) 27Q24. Sameer started walking from a starting point and travelled 5 km towards the east. He turns left and covers a distance of 5 km. He then turns left and covers a distance of 5 km. How far is he now from his starting point?
ਸਮੀਰ ਨੇ ਇਕ ਸ਼ੁਰੂਆਤੀ ਬਿੰਦੂ ਤੋਂ ਚੱਲਣਾ ਸ਼ੁਰੂ ਕੀਤਾ ਅਤੇ ਪੂਰਬ ਦਿਸ਼ਾ ਵੱਲ 5 km ਦੀ ਯਾਤਰਾ ਕੀਤੀ। ਉਹ ਖੱਬੇ ਮੁੜਦਾ ਹੈ ਅਤੇ 5 km ਦੀ ਦੂਰੀ ਤੈਅ ਕਰਦਾ ਹੈ। ਉਹ ਫਿਰ ਖੱਬੇ ਮੁੜਦਾ ਹੈ ਅਤੇ 5 km ਦੀ ਦੂਰੀ ਤੈਅ ਕਰਦਾ ਹੈ। ਹੁਣ ਉਹ ਆਪਣੇ ਸ਼ੁਰੂਆਤੀ ਬਿੰਦੂ ਤੋਂ ਕਿੰਨੀ ਦੂਰੀ 'ਤੇ ਹੈ?
- (1)20 km
- (2)0 km
- (3)5 km
- (4)10 km
Show answer
Answer: (3) 5 kmQ25. What will come in place of the question mark (?) in the given series? 8, 16, 23, 29, 34, ?
ਦਿੱਤੀ ਗਈ ਲੜੀ ਵਿੱਚ ਪ੍ਰਸ਼ਨ ਚਿੰਨ੍ਹ (?) ਦੇ ਸਥਾਨ 'ਤੇ ਕੀ ਆਵੇਗਾ? 8, 16, 23, 29, 34, ?
- (1)38
- (2)44
- (3)36
- (4)40
Show answer
Answer: (1) 38Q26. According to a particular logic, if 1/3 is related to 1/18 and 1/9 is related to 1/162, then which of the following is related to 1/7?
ਇੱਕ ਵਿਸ਼ੇਸ਼ ਤਰਕ ਅਨੁਸਾਰ, ਜੇਕਰ 1/3, 1/18 ਨਾਲ ਅਤੇ 1/9, 1/162 ਨਾਲ ਸੰਬੰਧਿਤ ਹੈ, ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ 1/7 ਨਾਲ ਸੰਬੰਧਿਤ ਹੈ?
- (1)1/58
- (2)1/98
- (3)1/78
- (4)1/86
Show answer
Answer: (2) 1/98Q27. Some persons are sitting in a row facing north. A is sitting at a place to the left of B. G and D both are sitting at the ends of the row. G is sitting fourth to the left of E. Only one person is sitting between C and D, and only one person is sitting between A and B as well. E is sitting immediately to the left of A. C is sitting fourth to the right of B. If no other person is sitting in the row, then how many persons in total are sitting in the row?
ਕੁਝ ਵਿਅਕਤੀ ਇੱਕ ਕਤਾਰ ਵਿੱਚ ਉੱਤਰ ਵੱਲ ਮੂੰਹ ਕਰਕੇ ਬੈਠੇ ਹਨ। A, B ਦੇ ਖੱਬੇ ਪਾਸੇ ਇੱਕ ਸਥਾਨ 'ਤੇ ਬੈਠਾ ਹੈ। G ਅਤੇ D ਦੋਵੇਂ ਜਣੇ, ਕਤਾਰ ਦੇ ਸਿਰਿਆਂ 'ਤੇ ਬੈਠੇ ਹਨ। G, E ਦੇ ਖੱਬੇ ਪਾਸੇ ਚੌਥੇ ਸਥਾਨ 'ਤੇ ਬੈਠਾ ਹੈ। C ਅਤੇ D ਦੇ ਵਿਚਕਾਰ ਸਿਰਫ਼ ਇੱਕ ਵਿਅਕਤੀ ਬੈਠਾ ਹੈ ਅਤੇ A ਅਤੇ B ਦੇ ਵਿਚਕਾਰ ਵੀ ਸਿਰਫ਼ ਇੱਕ ਵਿਅਕਤੀ ਬੈਠਾ ਹੈ। E, A ਦੇ ਠੀਕ ਖੱਬੇ ਪਾਸੇ ਬੈਠਾ ਹੈ। C, B ਦੇ ਸੱਜੇ ਪਾਸੇ ਚੌਥੇ ਸਥਾਨ 'ਤੇ ਬੈਠਾ ਹੈ। ਜੇਕਰ ਕਤਾਰ ਵਿੱਚ ਕੋਈ ਹੋਰ ਵਿਅਕਤੀ ਨਹੀਂ ਬੈਠਾ ਹੈ, ਫਿਰ ਕੁੱਲ ਕਿੰਨੇ ਵਿਅਕਤੀ ਕਤਾਰ ਵਿੱਚ ਬੈਠੇ ਹਨ?
- (1)15
- (2)13
- (3)12
- (4)14
Show answer
Answer: (4) 14Q28. In a certain manner GO13F is related to ER9K. In the same way, L12PK is related to J15LP. Similarly, following the same pattern, EPH23 is related to CSD28. Following the same logic, SW18B is related to which of the following?
ਇੱਕ ਖਾਸ ਢੰਗ ਨਾਲ GO13F, ER9K ਨਾਲ ਸੰਬੰਧਿਤ ਹੈ। ਉਸੇ ਤਰੀਕੇ ਨਾਲ, L12PK, J15LP ਨਾਲ ਸੰਬੰਧਿਤ ਹੈ। ਇਸੇ ਤਰ੍ਹਾਂ, ਉਸੇ ਪੈਟਰਨ ਦੀ ਪਾਲਣਾ ਕਰਦੇ ਹੋਏ, EPH23, CSD28 ਨਾਲ ਸੰਬੰਧਿਤ ਹੈ। ਸਮਾਨ ਤਰਕ ਦੀ ਪਾਲਣਾ ਕਰਦੇ ਹੋਏ, SW18B ਕਿਸ ਨਾਲ ਸੰਬੰਧਿਤ ਹੈ?
- (1)PZ14H
- (2)QZ14G
- (3)QY15G
- (4)PY15H
Show answer
Answer: (2) QZ14GQ29. Select the option that will come in place of the question mark (?) to logically complete the given series. AY16 CW24 EU32 GS40 IQ48 ?
ਉਸ ਵਿਕਲਪ ਦੀ ਚੋਣ ਕਰੋ ਜੋ ਦਿੱਤੀ ਗਈ ਲੜੀ ਨੂੰ ਤਾਰਕਿਕ ਤੌਰ 'ਤੇ ਪੂਰਾ ਕਰਨ ਲਈ ਪ੍ਰਸ਼ਨ ਚਿੰਨ੍ਹ (?) ਦੀ ਥਾਂ 'ਤੇ ਆਵੇਗਾ। AY16 CW24 EU32 GS40 IQ48 ?
- (1)LN64
- (2)JP56
- (3)KP54
- (4)KO56
Show answer
Answer: (4) KO56Q30. 'A # B' means that 'A is the brother of B'. 'A@B' means that 'A is the daughter of B'. 'A & B' means that 'A is the husband of B'. 'A % B' means that 'A is the wife of B'. If 'P # Q @ R & M @ L & K', then how is L related to Q?
'A # B' ਦਾ ਮਤਲਬ ਹੈ ਕਿ 'A, B ਦਾ ਭਰਾ ਹੈ' 'A@B' ਦਾ ਮਤਲਬ ਹੈ ਕਿ 'A, B ਦੀ ਧੀ ਹੈ' 'A & B' ਦਾ ਮਤਲਬ ਹੈ ਕਿ 'A, B ਦਾ ਪਤੀ ਹੈ' 'A % B' ਦਾ ਮਤਲਬ ਹੈ ਕਿ 'A, B ਦੀ ਪਤਨੀ ਹੈ' ਜੇ 'P # Q @ R & M @ L & K', ਤਾਂ L ਦਾ Q ਨਾਲ ਕੀ ਰਿਸ਼ਤਾ ਹੈ?
- (1)Maternal grandfather (mother's father)ਨਾਨਾ (Mother's father)
- (2)Maternal grandmother (mother's mother)ਨਾਨੀ (Mother's mother)
- (3)Father-in-law (husband's father)ਸਹੁਰਾ (Husband's father)
- (4)Sister-in-law (brother's wife)ਭਾਬੀ (Brother's wife)
Show answer
Answer: (1) Maternal grandfather (mother's father)Q31. Vivek is 37th from the right end and 27th from the left end of a line of school students. How many students should be added to the row so that there are 70 students in the line?
ਵਿਵੇਕ ਸਕੂਲ ਦੇ ਵਿਦਿਆਰਥੀਆਂ ਦੀ ਲਾਈਨ ਦੇ ਸੱਜੇ ਸਿਰੇ ਤੋਂ 37ਵਾਂ ਅਤੇ ਖੱਬੇ ਸਿਰੇ ਤੋਂ 27ਵਾਂ ਹੈ। ਕਤਾਰ ਵਿੱਚ ਕਿੰਨੇ ਵਿਦਿਆਰਥੀ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਲਾਈਨ ਵਿੱਚ 70 ਵਿਦਿਆਰਥੀ ਹੋਣ?
- (1)43
- (2)33
- (3)63
- (4)7
Show answer
Answer: (4) 7Q32. Four letter-groups are given, of which three are alike in some way and one is different. Select the one that is different from the rest.
ਚਾਰ ਅੱਖਰ-ਸਮੂਹ ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ ਤਿੰਨ ਕਿਸੇ ਨਾ ਕਿਸੇ ਰੂਪ ਵਿੱਚ ਇੱਕੋ ਜਿਹੇ ਹਨ ਅਤੇ ਇੱਕ ਵੱਖਰਾ ਹੈ। ਉਸਦੀ ਚੋਣ ਕਰੋ ਜੋ ਬਾਕੀ ਨਾਲੋਂ ਵੱਖਰਾ ਹੈ।
- (1)LONM
- (2)DWFU
- (3)ITLO
- (4)AZCX
Show answer
Answer: (3) ITLOQ33. From the given options, select the number that can come in place of the question mark (?) in the series given below. 22, 47, 96, 177, ?
ਦਿੱਤੇ ਗਏ ਵਿਕਲਪਾਂ ਵਿੱਚੋਂ ਸੰਖਿਆ ਦੀ ਚੋਣ ਕਰੋ ਜੋ ਹੇਠਾਂ ਦਿੱਤੀ ਲੜੀ ਵਿੱਚ ਪ੍ਰਸ਼ਨ ਚਿੰਨ੍ਹ (?) ਦੇ ਸਥਾਨ 'ਤੇ ਆ ਸਕਦੀ ਹੈ। 22, 47, 96, 177, ?
- (1)298
- (2)273
- (3)285
- (4)261
Show answer
Answer: (1) 298Q34. On the basis of the order of the English alphabet, in a certain manner JHPE is related to NDTA. In the same way, DGVQ is related to HCZM. Following the same logic, PRON is related to which of the following?
ਅੰਗਰੇਜ਼ੀ ਵਰਣਮਾਲਾ ਦੇ ਕ੍ਰਮ ਦੇ ਅਧਾਰ 'ਤੇ ਇੱਕ ਖਾਸ ਢੰਗ ਨਾਲ JHPE, NDTA ਨਾਲ ਸੰਬੰਧਿਤ ਹੈ। ਇਸੇ ਤਰ੍ਹਾਂ, DGVQ, HCZM ਨਾਲ ਸੰਬੰਧਿਤ ਹੈ। ਉਸੇ ਤਰਕ ਦੀ ਪਾਲਣਾ ਕਰਦੇ ਹੋਏ, ਹੇਠਾਂ ਦਿੱਤਿਆਂ ਵਿੱਚੋਂ PRON ਕਿਸ ਨਾਲ ਸੰਬੰਧਿਤ ਹੈ?
- (1)TNSJ
- (2)TMSK
- (3)SMTK
- (4)SNTJ
Show answer
Answer: (1) TNSJQ35. Four letter-clusters are given, of which three are alike in some way and one is different. Choose the one that is different.
ਚਾਰ ਅੱਖਰ-ਸਮੂਹ (letter-clusters) ਦਿੱਤੇ ਗਏ ਹਨ ਜਿਨ੍ਹਾਂ ਵਿੱਚੋਂ ਤਿੰਨ ਕਿਸੇ ਨਾ ਕਿਸੇ ਢੰਗ ਨਾਲ ਇੱਕੋ ਜਿਹੇ ਹਨ ਅਤੇ ਇੱਕ ਵੱਖਰਾ ਹੈ। ਉਹ ਇੱਕ ਚੁਣੋ, ਜੋ ਵੱਖਰਾ ਹੈ।
- (1)PLS
- (2)VRY
- (3)HDK
- (4)QLU
Show answer
Answer: (4) QLUStudy the given pie chart and answer the question that follows. The pie chart shows, out of the total number of laptops sold over four years taken together (which is 800), the number of laptops sold in each of the four years.
```chart:pie title: Share of laptops sold, by year (total 800) unit: % of total 2001: 25 2002: 20 2003: 45 2004: 10 ```
ਦਿੱਤੇ ਪਾਈ ਚਾਰਟ ਦਾ ਅਧਿਐਨ ਕਰੋ ਅਤੇ ਦਿੱਤੇ ਸਵਾਲ ਦਾ ਜਵਾਬ ਦਿਓ। ਦਿੱਤਾ ਪਾਈ ਚਾਰਟ, ਇਕੱਠੇ ਚਾਰ ਸਾਲਾਂ ਵਿੱਚ ਵੇਚੇ ਗਏ ਲੈਪਟਾਪਾਂ ਦੀ ਕੁੱਲ ਸੰਖਿਆ (ਜੋ 800 ਹੈ) ਵਿੱਚੋਂ, ਚਾਰ ਸਾਲਾਂ ਵਿੱਚ ਵੇਚੇ ਗਏ ਲੈਪਟਾਪਾਂ ਦੀ ਸੰਖਿਆ ਨੂੰ ਦਰਸਾਉਂਦਾ ਹੈ।
Q36. What is the difference between the average number of laptops sold in 2001 and 2002 and the average number of laptops sold in 2003 and 2004?
2001 ਅਤੇ 2002 ਵਿੱਚ ਵੇਚੇ ਗਏ ਲੈਪਟਾਪਾਂ ਦੀ ਔਸਤ ਸੰਖਿਆ ਅਤੇ 2003 ਅਤੇ 2004 ਵਿੱਚ ਵੇਚੇ ਗਏ ਲੈਪਟਾਪਾਂ ਦੀ ਔਸਤ ਸੰਖਿਆ ਵਿਚਕਾਰ ਕੀ ਅੰਤਰ ਹੈ?
- (1)60
- (2)40
- (3)50
- (4)30
Show answer
Answer: (2) 40Eight persons named A, B, C, D, E, F, G and H are seated around a round table for a conference on an ongoing pandemic situation. Only eight chairs are available and every chair is 2 yards away from each of the others. The seating arrangement is described below; answer the question that follows accordingly. E is seated in the north direction. Respectively, A is seated immediately to the right of E and F immediately to the left of E. D faces exactly north, and G is seated immediately to his right and H immediately to his left. C is seated second to the left of D. B is seated exactly opposite C across the table.
A, B, C, D, E, F, G ਅਤੇ H ਨਾਮ ਦੇ ਅੱਠ ਵਿਅਕਤੀ ਇੱਕ ਚੱਲ ਰਹੀ ਮਹਾਂਮਾਰੀ ਪਰਿਸਥਿਤੀ 'ਤੇ ਇੱਕ ਕਾਨਫਰੰਸ ਲਈ ਇੱਕ ਗੋਲ-ਮੇਜ਼ ਦੁਆਲੇ ਬੈਠੇ ਹਨ। ਸਿਰਫ਼ ਅੱਠ ਕੁਰਸੀਆਂ ਉਪਲਬਧ ਹਨ ਅਤੇ ਹਰੇਕ ਕੁਰਸੀ ਦੀ ਉਨ੍ਹਾਂ ਵਿਚੋਂ ਹਰ ਦੂਜੀ ਕੁਰਸੀ ਤੋਂ 2-ਗਜ਼ ਦੀ ਦੂਰੀ ਹੈ। ਹੇਠਾਂ ਬੈਠਣ ਦੀ ਵਿਵਸਥਾ ਦਰਸਾਈ ਗਈ ਹੈ ਅਤੇ ਉਸ ਅਨੁਸਾਰ ਅੱਗੇ ਦਿੱਤੇ ਪ੍ਰਸ਼ਨ ਦਾ ਉੱਤਰ ਦਿਓ। E ਉੱਤਰ ਦਿਸ਼ਾ ਵਿੱਚ ਬੈਠਾ ਹੈ। ਕ੍ਰਮਵਾਰ, E ਦੇ ਠੀਕ ਸੱਜੇ ਪਾਸੇ A ਅਤੇ E ਦੇ ਠੀਕ ਖੱਬੇ ਪਾਸੇ F ਬੈਠੇ ਹਨ। D ਦਾ ਮੂੰਹ ਠੀਕ ਉੱਤਰ ਵੱਲ ਹੈ ਅਤੇ ਉਸਦੇ ਕ੍ਰਮਵਾਰ ਠੀਕ ਸੱਜੇ ਪਾਸੇ G ਅਤੇ ਉਸਦੇ ਠੀਕ ਖੱਬੇ ਪਾਸੇ H ਬੈਠੇ ਹੋਏ ਹਨ। C, D ਦੇ ਖੱਬੇ ਪਾਸੇ ਦੂਸਰੇ ਸਥਾਨ 'ਤੇ ਬੈਠਾ ਹੈ। B ਮੇਜ਼ ਦੁਆਲੇ C ਦੇ ਠੀਕ ਸਾਹਮਣੇ ਬੈਠਾ ਹੈ।
Q37. In which direction is F seated?
F ਕਿਸ ਦਿਸ਼ਾ ਵਿੱਚ ਬੈਠਾ ਹੈ?
- (1)North-Westਉੱਤਰ-ਪੱਛਮ
- (2)South-Eastਦੱਖਣ-ਪੂਰਬ
- (3)North-Eastਉੱਤਰ-ਪੂਰਬ
- (4)South-Westਦੱਖਣ-ਪੱਛਮ
Show answer
Answer: (3) North-EastQ38. How many persons are seated between E and D, counting from D's left side?
D ਦੇ ਖੱਬੇ ਪਾਸੇ ਤੋਂ E ਅਤੇ D ਵਿਚਕਾਰ ਕਿੰਨੇ ਵਿਅਕਤੀ ਬੈਠੇ ਹੋਏ ਹਨ?
- (1)Fourਚਾਰ
- (2)Threeਤਿੰਨ
- (3)Twoਦੋ
- (4)Fiveਪੰਜ
Show answer
Answer: (2) ThreeRead the information given below carefully and answer the questions that follow. Each of the packets of chocolates 1, 2, 3, 4, 5 and 6 will be eaten by a person on a different day of a week that starts on Monday and ends on Saturday of the same week. Packet 1 will be consumed on Thursday. Not fewer than two packets will be consumed between packets 6 and 1. As many packets are consumed between 6 and 5 as are consumed between 5 and 3. Packet 4 will not be consumed on Saturday. Packet 5 will be consumed on the day immediately before packet 1.
ਹੇਠਾਂ ਦਿੱਤੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ ਅਤੇ ਅੱਗੇ ਆਉਣ ਵਾਲੇ ਪ੍ਰਸ਼ਨਾਂ ਦੇ ਉੱਤਰ ਦਿਓ। ਚਾਕਲੇਟਾਂ ਦੇ ਹਰੇਕ ਪੈਕੇਟ 1, 2, 3, 4, 5 ਅਤੇ 6 ਨੂੰ ਇਕ ਵਿਅਕਤੀ ਵੱਲੋਂ ਸੋਮਵਾਰ ਤੋਂ ਸ਼ੁਰੂ ਹੋ ਕੇ ਉਸੇ ਹਫ਼ਤੇ ਦੇ ਸ਼ਨੀਵਾਰ ਤੱਕ ਖ਼ਤਮ ਹੋਣ ਵਾਲੇ ਹਫ਼ਤੇ ਦੇ ਵੱਖ-ਵੱਖ ਦਿਨ ਨੂੰ ਖਾਧੇ ਜਾਣਗੇ। ਵੀਰਵਾਰ ਨੂੰ ਪੈਕੇਟ 1 ਦੀ ਖਪਤ ਹੋਵੇਗੀ। ਪੈਕੇਟ 6 ਅਤੇ 1 ਦੇ ਵਿਚਕਾਰ ਦੋ ਤੋਂ ਘੱਟ ਪੈਕੇਟਾਂ ਦੀ ਖਪਤ ਨਹੀਂ ਹੋਵੇਗੀ। 6 ਅਤੇ 5 ਦੇ ਵਿਚਕਾਰ ਜਿੰਨੇ ਪੈਕੇਟਾਂ ਦੀ ਖਪਤ, 5 ਅਤੇ 3 ਦੇ ਵਿਚਕਾਰ ਖਪਤ ਕੀਤੇ ਪੈਕੇਟਾਂ ਜਿੰਨੀ ਹੈ। ਸ਼ਨੀਵਾਰ ਨੂੰ ਪੈਕੇਟ 4 ਦੀ ਖਪਤ ਨਹੀਂ ਕੀਤੀ ਜਾਵੇਗੀ। ਪੈਕੇਟ 5 ਦੀ ਖਪਤ, ਪੈਕੇਟ 1 ਤੋਂ ਠੀਕ ਪਹਿਲਾਂ ਵਾਲੇ ਦਿਨ ਕੀਤੀ ਜਾਵੇਗੀ।
Q39. Which of these packets will be consumed on Tuesday?
ਇਹਨਾਂ ਵਿੱਚੋਂ ਕਿਸ ਪੈਕੇਟ ਦੀ ਖਪਤ ਮੰਗਲਵਾਰ ਨੂੰ ਹੋਵੇਗੀ?
- (1)2
- (2)6
- (3)4
- (4)5
Show answer
Answer: (3) 4Q40. On which of the following days will packet 3 be consumed?
ਹੇਠ ਲਿਖਿਆਂ ਵਿੱਚੋਂ ਕਿਸ ਦਿਨ ਪੈਕੇਟ 3 ਦੀ ਖਪਤ ਕੀਤੀ ਜਾਵੇਗੀ?
- (1)Wednesdayਬੁੱਧਵਾਰ
- (2)Fridayਸ਼ੁੱਕਰਵਾਰ
- (3)Mondayਸੋਮਵਾਰ
- (4)Saturdayਸ਼ਨੀਵਾਰ
Show answer
Answer: (2) FridayStudy the given figure carefully and answer the questions that follow. The numbers in the different regions show the number of persons who consume the different beverages (Coffee, Juice, Tea). The figure is three overlapping circles labelled Coffee, Juice and Tea, with these region counts:
Region of the figure Number of persons Coffee only 63 Juice only 55 Tea only 57 Coffee and Juice only 13 Coffee and Tea only 14 Juice and Tea only 25 All three (Coffee, Juice and Tea) 8 ਦਿੱਤੇ ਗਏ ਚਿੱਤਰ ਦਾ ਧਿਆਨ ਨਾਲ ਅਧਿਐਨ ਕਰੋ ਅਤੇ ਅੱਗੇ ਆਉਣ ਵਾਲੇ ਪ੍ਰਸ਼ਨਾਂ ਦੇ ਉੱਤਰ ਦਿਓ। ਵੱਖ-ਵੱਖ ਭਾਗਾਂ ਵਿਚਲੀਆਂ ਸੰਖਿਆਵਾਂ ਵੱਖ-ਵੱਖ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਨੂੰ ਦਰਸਾਉਂਦੀਆਂ ਹਨ। (Coffee = ਕੌਫੀ, Juice = ਜੂਸ, Tea = ਚਾਹ)
ਚਿੱਤਰ ਦਾ ਭਾਗ ਵਿਅਕਤੀਆਂ ਦੀ ਗਿਣਤੀ ਸਿਰਫ਼ ਕੌਫੀ 63 ਸਿਰਫ਼ ਜੂਸ 55 ਸਿਰਫ਼ ਚਾਹ 57 ਸਿਰਫ਼ ਕੌਫੀ ਅਤੇ ਜੂਸ 13 ਸਿਰਫ਼ ਕੌਫੀ ਅਤੇ ਚਾਹ 14 ਸਿਰਫ਼ ਜੂਸ ਅਤੇ ਚਾਹ 25 ਤਿੰਨੇ (ਕੌਫੀ, ਜੂਸ ਅਤੇ ਚਾਹ) 8 Q41. How many people do not drink coffee?
ਕਿੰਨੇ ਲੋਕ ਕੌਫੀ ਨਹੀਂ ਪੀਂਦੇ ਹਨ?
- (1)137
- (2)57
- (3)82
- (4)25
Show answer
Answer: (1) 137Q42. How many people drink tea and coffee but do not drink juice?
ਕਿੰਨੇ ਲੋਕ ਚਾਹ ਅਤੇ ਕੌਫੀ ਪੀਂਦੇ ਹਨ ਪਰ ਜੂਸ ਨਹੀਂ ਪੀਂਦੇ ਹਨ?
- (1)120
- (2)14
- (3)65
- (4)8
Show answer
Answer: (2) 14In a certain code, 'road runner rocks' is coded as 'sf hu ki', 'goat cheese road' is coded as 'hu cb zo', 'runner goat won' is coded as 'zo ki ma'.
ਇੱਕ ਖਾਸ ਕੋਡ ਵਿੱਚ, 'road runner rocks' ਨੂੰ 'sf hu ki' ਵਜੋਂ ਕੋਡਬੱਧ ਕੀਤਾ ਗਿਆ ਹੈ, 'goat cheese road' ਨੂੰ 'hu cb zo' ਵਜੋਂ ਕੋਡਬੱਧ ਕੀਤਾ ਗਿਆ ਹੈ, 'runner goat won' ਨੂੰ 'zo ki ma' ਵਜੋਂ ਕੋਡਬੱਧ ਕੀਤਾ ਗਿਆ ਹੈ।
Q43. What will be the code for 'goat'?
'goat' ਲਈ ਕੋਡ ਕੀ ਹੋਵੇਗਾ?
- (1)zo
- (2)cb
- (3)hu
- (4)ki
Show answer
Answer: (1) zoQ44. What will be the code for 'road'?
'road' ਲਈ ਕੋਡ ਕੀ ਹੋਵੇਗਾ?
- (1)sf
- (2)cb
- (3)ki
- (4)hu
Show answer
Answer: (4) huA girl spent an amount of Rs.10,000 on shopping. The pie chart shows the expenditure made on different items; study the pie chart and answer the questions given. The girl, while shopping for Rs.10,000, spent on the different items according to the distribution in degrees shown below.
```chart:pie title: Girl's shopping expenditure of Rs.10,000 unit: degrees of the pie Clothing: 110 Footwear: 86 Makeup accessories: 72 Artificial jewellery: 64 Other: 28 ```
ਇੱਕ ਕੁੜੀ ਨੇ ₹10000 ਦੀ ਧਨਰਾਸ਼ੀ ਸ਼ਾਪਿੰਗ 'ਤੇ ਖਰਚ ਕੀਤੀ। ਪਾਈ-ਚਾਰਟ, ਵੱਖ-ਵੱਖ ਚੀਜ਼ਾਂ 'ਤੇ ਕੀਤਾ ਗਿਆ ਖਰਚ ਦਰਸਾਉਂਦਾ ਹੈ। ਪਾਈ-ਚਾਰਟ ਦਾ ਅਧਿਐਨ ਕਰੋ ਅਤੇ ਦਿੱਤੇ ਗਏ ਪ੍ਰਸ਼ਨਾਂ ਦਾ ਉੱਤਰ ਦਿਓ। ਇੱਕ ਕੁੜੀ ਨੇ ₹10000 ਦੀ ਸ਼ਾਪਿੰਗ ਕਰਦੇ ਹੋਏ, ਹੇਠਾਂ ਦਰਸਾਈ ਗਈ ਵੰਡ ਅਨੁਸਾਰ ਵੱਖ-ਵੱਖ ਚੀਜ਼ਾਂ 'ਤੇ ਡਿਗਰੀ ਅਨੁਸਾਰ ਖਰਚਾ ਕੀਤਾ। (Clothing = ਕੱਪੜੇ, Footwear = ਬੂਟ, Make up Accessories = ਮੇਕ-ਅੱਪ ਸਮੱਗਰੀ, Artificial Jewelry = ਆਰਟੀਫਿਸ਼ੀਅਲ ਜ਼ੇਵਰ, Other = ਹੋਰ)
ਮੱਦ ਡਿਗਰੀਆਂ ਕੱਪੜੇ 110 ਬੂਟ 86 ਮੇਕ-ਅੱਪ ਸਮੱਗਰੀ 72 ਆਰਟੀਫਿਸ਼ੀਅਲ ਜ਼ੇਵਰ 64 ਹੋਰ 28 Q45. How much has the girl spent on makeup accessories?
ਕੁੜੀ ਨੇ ਮੇਕਅੱਪ ਦੇ ਸਮਾਨ 'ਤੇ ਕਿੰਨਾ ਖਰਚ ਕੀਤਾ ਹੈ?
- (1)Rs.2,500
- (2)Rs.1,200
- (3)Rs.1,560
- (4)Rs.2,000
Show answer
Answer: (4) Rs.2,000Q46. With respect to the total expenditure, what percentage of the total amount has been spent by the girl on clothing, footwear and jewellery?
ਕੁੱਲ ਖਰਚੇ ਦੇ ਸਬੰਧ ਵਿੱਚ ਕੁੜੀ ਦੁਆਰਾ ਕੱਪੜਿਆਂ, ਬੂਟਾਂ ਅਤੇ ਗਹਿਣਿਆਂ 'ਤੇ ਕੁੱਲ ਰਕਮ ਦਾ ਕਿੰਨੇ ਪ੍ਰਤੀਸ਼ਤ ਖਰਚ ਕੀਤਾ ਗਿਆ ਹੈ?
- (1)75%
- (2)72.22%
- (3)84.22%
- (4)81%
Show answer
Answer: (2) 72.22%The given bar graph shows the number of players taking part in different games. Study the bar graph and answer the questions.
```chart:bar title: Number of players taking part in different games unit: players Hockey: 69 Volleyball: 82 Cricket: 54 Basketball: 49 Kho-Kho: 72 ```
ਦਿੱਤਾ ਗਿਆ ਬਾਰ ਗਰਾਫ਼ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਗਿਣਤੀ ਨੂੰ ਦਰਸਾਉਂਦਾ ਹੈ। ਬਾਰ ਗਰਾਫ਼ ਦਾ ਅਧਿਐਨ ਕਰੋ ਅਤੇ ਪ੍ਰਸ਼ਨਾਂ ਦੇ ਉੱਤਰ ਦਿਓ। (Number of players = ਖਿਡਾਰੀਆਂ ਦੀ ਗਿਣਤੀ, Games = ਖੇਡਾਂ, Hockey = ਹਾਕੀ, Volleyball = ਵਾਲੀਬਾਲ, Cricket = ਕ੍ਰਿਕਟ, Basketball = ਬਾਸਕਟਬਾਲ, Kho-Kho = ਖੋ-ਖੋ)
ਖੇਡ ਖਿਡਾਰੀਆਂ ਦੀ ਗਿਣਤੀ ਹਾਕੀ 69 ਵਾਲੀਬਾਲ 82 ਕ੍ਰਿਕਟ 54 ਬਾਸਕਟਬਾਲ 49 ਖੋ-ਖੋ 72 Q47. What is the ratio of the number of players taking part in cricket to the number of players taking part in kho-kho?
ਕ੍ਰਿਕਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਸੰਖਿਆ ਅਤੇ ਖੋ-ਖੋ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਸੰਖਿਆ ਦਾ ਅਨੁਪਾਤ ਕੀ ਹੈ?
- (1)7:9
- (2)9:13
- (3)3:4
- (4)5:6
Show answer
Answer: (3) 3:4Q48. What is the difference between the number of players taking part in volleyball and the number taking part in basketball?
ਵਾਲੀਬਾਲ ਅਤੇ ਬਾਸਕਟਬਾਲ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਸੰਖਿਆ ਵਿੱਚ ਕਿੰਨਾਂ ਅੰਤਰ ਹੈ?
- (1)40
- (2)28
- (3)33
- (4)42
Show answer
Answer: (3) 33Read the given paragraph and answer the questions that follow.
Domestic violence, also called domestic abuse or intimate partner violence, is any pattern of behaviour that is used to gain or maintain power and control over an intimate partner. It includes all physical, sexual, emotional, economic and psychological actions, or threats of actions, that influence another person. It is one of the most common forms of violence experienced by women globally. Domestic violence may include the following — economic violence, psychological violence, emotional violence, physical violence, sexual violence, and so on. The term 'domestic violence' is used when there is a close relationship between the victim and the offender. Usually there is a power difference between the victim and the offender. Domestic violence is a major public health issue; it affects a large number of individuals and sometimes results in physical, mental and economic injuries and even deaths.
ਦਿੱਤੇ ਗਏ ਪੈਰੇ ਨੂੰ ਪੜ੍ਹੋ ਅਤੇ ਅਗਲੇ ਸਵਾਲਾਂ ਦੇ ਉੱਤਰ ਦਿਓ।
ਘਰੇਲੂ ਹਿੰਸਾ, ਜਿਸਨੂੰ ਘਰੇਲੂ ਦੁਰਵਿਵਹਾਰ ਜਾਂ ਗ੍ਰਹਿਸਥੀ ਜੀਵਨ ਸਾਥੀ ਹਿੰਸਾ ਵੀ ਕਿਹਾ ਜਾਂਦਾ ਹੈ, ਵਿਵਹਾਰ ਦਾ ਕੋਈ ਵੀ ਪੈਟਰਨ, ਜੋ ਕਿਸੇ ਗ੍ਰਹਿਸਥੀ ਜੀਵਨ ਸਾਥੀ 'ਤੇ ਸ਼ਕਤੀ ਅਤੇ ਨਿਯੰਤਰਣ ਪ੍ਰਾਪਤ ਕਰਨ ਜਾਂ ਕਾਇਮ ਰੱਖਣ ਲਈ ਵਰਤਿਆ ਜਾਂਦਾ ਹੈ। ਇਸ ਵਿੱਚ ਸਾਰੀਆਂ ਸਰੀਰਕ, ਜਿਨਸੀ, ਭਾਵਨਾਤਮਕ, ਆਰਥਿਕ ਅਤੇ ਮਨੋਵਿਗਿਆਨਕ ਕਾਰਵਾਈਆਂ ਜਾਂ ਕਿਸੇ ਹੋਰ ਵਿਅਕਤੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਕਾਰਵਾਈਆਂ ਦੀਆਂ ਧਮਕੀਆਂ ਸ਼ਾਮਲ ਹਨ। ਇਹ ਵਿਸ਼ਵ ਪੱਧਰ 'ਤੇ ਔਰਤਾਂ ਦੁਆਰਾ ਅਨੁਭਵ ਕੀਤੀ ਜਾਂਦੀ ਹਿੰਸਾ ਦੇ ਸਭ ਤੋਂ ਆਮ ਰੂਪਾਂ ਵਿੱਚੋਂ ਇੱਕ ਹੈ। ਘਰੇਲੂ ਹਿੰਸਾ ਵਿੱਚ ਹੇਠ ਲਿਖੇ ਸ਼ਾਮਲ ਹੋ ਸਕਦੇ ਹਨ - ਆਰਥਿਕ ਹਿੰਸਾ, ਮਨੋਵਿਗਿਆਨਕ ਹਿੰਸਾ, ਭਾਵਨਾਤਮਕ ਹਿੰਸਾ, ਸਰੀਰਕ ਹਿੰਸਾ, ਜਿਨਸੀ ਹਿੰਸਾ ਆਦਿ। 'ਘਰੇਲੂ ਹਿੰਸਾ' ਸ਼ਬਦ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਪੀੜਤ ਅਤੇ ਅਪਰਾਧੀ ਵਿਚਕਾਰ ਨਜ਼ਦੀਕੀ ਸਬੰਧ ਹੁੰਦੇ ਹਨ। ਆਮ ਤੌਰ 'ਤੇ ਪੀੜਤ ਅਤੇ ਅਪਰਾਧੀ ਵਿਚਕਾਰ ਤਾਕਤ ਦਾ ਅੰਤਰ ਹੁੰਦਾ ਹੈ। ਘਰੇਲੂ ਹਿੰਸਾ ਇੱਕ ਪ੍ਰਮੁੱਖ ਜਨਤਕ ਸਿਹਤ ਮੁੱਦਾ ਹੈ, ਇਹ ਵੱਡੀ ਸੰਖਿਆ ਵਿੱਚ ਵਿਅਕਤੀਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਕਈ ਵਾਰ ਸਰੀਰਕ, ਮਾਨਸਿਕ ਅਤੇ ਆਰਥਿਕ ਸੱਟਾਂ ਅਤੇ ਇੱਥੋਂ ਤੱਕ ਕਿ ਮੌਤਾਂ ਵੀ ਹੋ ਜਾਂਦੀ ਹੈ।
Q49. For domestic violence to occur, which of the following is necessary?
ਘਰੇਲੂ ਹਿੰਸਾ ਦੇ ਹੋਣ ਲਈ, ਹੇਠ ਲਿਖਿਆਂ ਵਿੱਚੋਂ ਕਿਹੜਾ ਜ਼ਰੂਰੀ ਹੈ?
- (1)A relationship at least 10 years oldਘੱਟੋ-ਘੱਟ 10 ਸਾਲ ਪੁਰਾਣਾ ਸਬੰਧ
- (2)A close relationship between the offender and the victimਅਪਰਾਧੀ ਅਤੇ ਪੀੜਤ ਵਿਚਕਾਰ ਨਜ਼ਦੀਕੀ ਸਬੰਧ
- (3)A marital relationshipਵਿਆਹੁਤਾ ਸਬੰਧ
- (4)A legal relationshipਕਾਨੂੰਨੀ ਸਬੰਧ
Show answer
Answer: (2) A close relationship between the offender and the victimQ50. The act of gaining control over one's spouse is called _________.
ਆਪਣੇ ਜੀਵਨ ਸਾਥੀ ਉੱਤੇ ਨਿਯੰਤਰਣ ਪ੍ਰਾਪਤ ਕਰਨ ਦੀ ਕਾਰਵਾਈ ਨੂੰ _________ ਕਿਹਾ ਜਾਂਦਾ ਹੈ।
- (1)Harassmentਪਰੇਸ਼ਾਨੀ
- (2)Undue influenceਬੇਲੋੜਾ ਪ੍ਰਭਾਵ
- (3)Domestic violenceਘਰੇਲੂ ਹਿੰਸਾ
- (4)Pressureਦਬਾਅ
Show answer
Answer: (3) Domestic violenceQ51. A cell in a spreadsheet cannot contain ______.
ਕਿਸੇ ਸਪ੍ਰੈਡਸ਼ੀਟ ਵਿੱਚ ਇੱਕ ਸੈੱਲ ਵਿੱਚ ______ ਸ਼ਾਮਲ ਨਹੀਂ ਹੋ ਸਕਦਾ।
- (1)Envelopsਇਨਵੇਲੋਪਸ (envelops)
- (2)Numbersਨੰਬਰ (numbers)
- (3)Formulasਫਾਰਮੂਲੇ (formulas)
- (4)Labelsਲੇਬਲ (labels)
Show answer
Answer: (1) EnvelopsQ52. In MS PowerPoint 2010, the Handout Master has no placeholder for ______.
MS PowerPoint 2010 ਵਿੱਚ ਹੈਂਡਆਉਟ ਮਾਸਟਰ (Handout Master) ਵਿੱਚ ______ ਦੇ ਲਈ ਕੋਈ ਪਲੇਸਹੋਲਡਰ ਨਹੀਂ ਹੁੰਦਾ ਹੈ।
- (1)Outlineਆਊਟਲਾਈਨ (Outline)
- (2)Headerਹੈਡਰ (Header)
- (3)Dateਡੇਟ (Date)
- (4)Footerਫੁੱਟਰ (Footer)
Show answer
Answer: (1) OutlineQ53. A high-quality video meeting application provided by Google is ______.
ਗੂਗਲ (Google) ਦੁਆਰਾ ਪ੍ਰਦਾਨ ਇੱਕ ਉੱਚ-ਗੁਣਵੱਤਾ ਵੀਡੀਓ ਮੀਟਿੰਗ ਐਪਲੀਕੇਸ਼ਨ ______ ਹੈ।
- (1)Google Lensਗੂਗਲ ਲੈਂਸ (Google Lens)
- (2)Google Meetਗੂਗਲ ਮੀਟ (Google Meet)
- (3)Google Driveਗੂਗਲ ਡਰਾਈਵ (Google Drive)
- (4)Google Classਗੂਗਲ ਕਲਾਸ (Google Class)
Show answer
Answer: (2) Google MeetQ54. Which of the following is not a social media platform?
ਹੇਠ ਦਿੱਤਿਆਂ ਵਿੱਚੋਂ ਕਿਹੜਾ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਨਹੀਂ ਹੈ?
- (1)Twitterਟਵਿੱਟਰ (Twitter)
- (2)LinkedInਲਿੰਕਡਇਨ (LinkedIn)
- (3)Snapchatਸਨੈਪਚੈਟ (Snapchat)
- (4)Chromeਕਰੋਮ (Chrome)
Show answer
Answer: (4) ChromeQ55. Which of the following options is not present in the 'View' menu of MS Word 2010?
MS Word 2010 ਦੇ 'ਵਿਊ (View)' ਮੀਨੂ ਵਿੱਚ ਹੇਠ ਦਿੱਤਿਆਂ ਵਿੱਚੋਂ ਕਿਹੜਾ ਵਿਕਲਪ ਮੌਜੂਦ ਨਹੀਂ ਹੁੰਦਾ ਹੈ?
- (1)Splitਸਪਲਿਟ (Split)
- (2)Tablesਟੇਬਲ (Tables)
- (3)Full Screen Readingਫੁੱਲ ਸਕ੍ਰੀਨ ਰੀਡਿੰਗ (Full Screen Reading)
- (4)Zoomਜ਼ੂਮ (Zoom)
Show answer
Answer: (2) TablesQ56. The World Wide Web was invented by ______.
ਵਰਲਡ ਵਾਈਡ ਵੈੱਬ ਦੀ ਖੋਜ ______ ਦੁਆਰਾ ਕੀਤੀ ਗਈ ਸੀ।
- (1)Elon Muskਐਲੋਨ ਮਸਕ (Elon Musk)
- (2)Bill Gatesਬਿਲ ਗੇਟਸ (Bill Gates)
- (3)Tim Berners-Leeਟਿਮ ਬਰਨਰਸ-ਲੀ (Tim Berners-Lee)
- (4)Steve Jobsਸਟੀਵ ਜੌਬਸ (Steve Jobs)
Show answer
Answer: (3) Tim Berners-LeeQ57. With respect to the services provided by social media platforms, state which of the following statements is true or false. (i) Amazon Web Services is a professional networking site for people who want to advance in their careers. (ii) YouTube is a photo-sharing platform.
ਸੋਸ਼ਲ ਮੀਡੀਆ ਪਲੇਟਫਾਰਮਾਂ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਦੇ ਸੰਬੰਧ ਵਿੱਚ ਇਹ ਦੱਸੋ ਕਿ ਹੇਠ ਦਿੱਤਿਆਂ ਵਿੱਚੋਂ ਕਿਹੜਾ ਕਥਨ ਸਹੀ ਜਾਂ ਗਲਤ ਹੈ? (i) ਐਮੇਜੋਨ ਵੈੱਬ ਸਰਵਿਸਸ (Amazon Web Services) ਉਹਨਾਂ ਲੋਕਾਂ ਲਈ ਇੱਕ ਪੇਸ਼ੇਵਰ ਨੈੱਟਵਰਕਿੰਗ ਸਾਈਟ ਹੈ ਜੋ ਆਪਣੇ ਕਰੀਅਰ ਵਿੱਚ ਅੱਗੇ ਵਧਣਾ ਚਾਹੁੰਦੇ ਹਨ। (ii) ਯੂਟਿਊਬ (YouTube) ਇੱਕ ਫੋਟੋ-ਸ਼ੇਅਰਿੰਗ ਪਲੇਟਫਾਰਮ ਹੈ।
- (1)(i) False, (ii) False(i) ਗਲਤ, (ii) ਗਲਤ
- (2)(i) False, (ii) True(i) ਗਲਤ, (ii) ਸਹੀ
- (3)(i) True, (ii) True(i) ਸਹੀ, (ii) ਸਹੀ
- (4)(i) True, (ii) False(i) ਸਹੀ, (ii) ਗਲਤ
Show answer
Answer: (1) (i) False, (ii) FalseQ58. Which of the following paragraph formatting tools is not available in the Microsoft Word processor?
ਮਾਈਕ੍ਰੋਸਾੱਫਟ ਵਰਡ ਪ੍ਰੋਸੈਸਰ ਵਿੱਚ ਹੇਠ ਦਿੱਤਿਆਂ ਵਿੱਚੋਂ ਕਿਹੜਾ ਪੈਰਾਗ੍ਰਾਫ ਫਾਰਮੈਟਿੰਗ ਟੂਲ ਉਪਲਬਧ ਨਹੀਂ ਹੁੰਦਾ ਹੈ?
- (1)Bulletsਬੁੱਲੇਟਸ (Bullets)
- (2)Line Spacingਲਾਈਨ ਸਪੇਸਿੰਗ (Line Spacing)
- (3)Conditional Formattingਕੰਡੀਸ਼ਨਲ ਫਾਰਮੈਟਿੰਗ (Conditional Formatting)
- (4)Alignmentਅਲਾਈਨਮੈਂਟ (Alignment)
Show answer
Answer: (3) Conditional FormattingQ59. Which of the following keyboard shortcuts is used to start a slideshow using MS PowerPoint 2010?
MS PowerPoint 2010 ਦੀ ਵਰਤੋਂ ਕਰਦਿਆਂ ਇੱਕ ਸਲਾਈਡਸ਼ੋਅ ਸ਼ੁਰੂ ਕਰਨ ਲਈ ਹੇਠ ਦਿੱਤਿਆਂ ਵਿੱਚੋਂ ਕਿਸ ਕੀਬੋਰਡ ਸ਼ਾਰਟਕੱਟ ਦੀ ਵਰਤੋਂ ਕੀਤੀ ਜਾਂਦੀ ਹੈ?
- (1)F5
- (2)F12
- (3)F11
- (4)F1
Show answer
Answer: (1) F5Q60. ______ is a technology that allows voice calls to be made using a broadband internet connection.
______ ਇੱਕ ਤਕਨੀਕ ਹੈ ਜੋ ਕਿਸੇ ਬ੍ਰੌਡਬੈਂਡ ਇੰਟਰਨੈਟ ਕਨੈਕਸ਼ਨ ਦੀ ਵਰਤੋਂ ਕਰਕੇ ਵੌਇਸ ਕਾਲ ਕਰਨ ਦੀ ਸੁਵਿਧਾ ਦਿੰਦੀ ਹੈ।
- (1)Voice Over Internal Processਵੌਇਸ ਓਵਰ ਇੰਟਰਨਲ ਪ੍ਰੋਸੈੱਸ
- (2)Value Over Internet Policyਵੈਲਿਊ ਓਵਰ ਇੰਟਰਨੈੱਟ ਪੌਲਿਸੀ
- (3)Voice Over Internet Protocolਵੌਇਸ ਓਵਰ ਇੰਟਰਨੈੱਟ ਪ੍ਰੋਟੋਕੋਲ
- (4)Value Over Internet Protocolਵੈਲੀਉ ਓਵਰ ਇੰਟਰਨੈੱਟ ਪ੍ਰੋਟੋਕੋਲ
Show answer
Answer: (3) Voice Over Internet ProtocolQ61. Which of the following view options is not provided by the 'View' menu in MS Excel 2010?
MS Excel 2010 ਵਿੱਚ 'ਵਿਊ (View)' ਮੀਨੂ ਦੁਆਰਾ ਹੇਠ ਦਿੱਤਿਆਂ ਵਿੱਚੋਂ ਕਿਹੜਾ ਵਿਊ ਵਿਕਲਪ ਪ੍ਰਦਾਨ ਨਹੀਂ ਕੀਤਾ ਗਿਆ ਹੈ?
- (1)Linked Viewsਲਿੰਕਡ ਵਿਊਜ਼ (Linked Views)
- (2)Page Break Previewਪੇਜ਼ ਬ੍ਰੇਕ ਪ੍ਰਵਿਊ (Page Break Preview)
- (3)Page Layoutਪੇਜ਼ ਲੇਆਊਟ (Page Layout)
- (4)Custom Viewsਕਸਟਮ ਵਿਊਜ਼ (Custom Views)
Show answer
Answer: (1) Linked ViewsQ62. With respect to a computer system, what is the full form of BIOS?
ਕੰਪਿਊਟਰ ਸਿਸਟਮ ਦੇ ਸੰਬੰਧ ਵਿੱਚ BIOS ਦਾ ਪੂਰਾ ਨਾਮ ਕੀ ਹੈ?
- (1)Binary Input Output Systemਬਾਈਨਰੀ ਇਨਪੁੱਟ ਆਉਟਪੁੱਟ ਸਿਸਟਮ (Binary Input Output System)
- (2)Binary Internal Output Systemਬਾਈਨਰੀ ਇੰਟਰਨਲ ਆਉਟਪੁੱਟ ਸਿਸਟਮ (Binary Internal Output System)
- (3)Basic Input Output Systemਬੇਸਿਕ ਇਨਪੁੱਟ ਆਉਟਪੁੱਟ ਸਿਸਟਮ (Basic Input Output System)
- (4)Basic Internal Open Systemਬੇਸਿਕ ਇੰਟਰਨਲ ਓਪਨ ਸਿਸਟਮ (Basic Internal Open System)
Show answer
Answer: (3) Basic Input Output SystemQ63. Which keyboard shortcut key is used to centre align the selected text in an MS Word 2010 document?
MS Word 2010 ਡੋਕਿਓਮੈਂਟ ਵਿੱਚ ਚੁਣੇ ਹੋਏ ਟੈਕਸਟ ਨੂੰ ਸੈਂਟਰ ਅਲਾਈਨ ਕਰਨ ਲਈ ਕਿਹੜੀ ਕੀਬੋਰਡ ਸ਼ਾਰਟਕੱਟ ਕੀਅ ਵਰਤੀ ਜਾਂਦੀ ਹੈ?
- (1)Ctrl + P
- (2)Ctrl + C
- (3)Ctrl + N
- (4)Ctrl + E
Show answer
Answer: (4) Ctrl + EQ64. With respect to the 'Privacy and Security' setting of Google Chrome, find out which of the following statements is true or false. (i) Click on Site Settings to control how Chrome manages content and permissions for a site. (ii) Click on Cookies and other site data to control how Chrome manages cookies and tracking. (iii) For safe browsing and protection management, click on Clear browsing data.
ਗੂਗਲ ਕਰੋਮ ਦੀ ‘ਪ੍ਰਾਇਵੇਸੀ ਐਂਡ ਸਕਿਉਰਿਟੀ (Privacy and Security)' ਸੈਟਿੰਗ ਦੇ ਸੰਬੰਧ ਵਿੱਚ ਇਹ ਪਤਾ ਕਰੋ ਕਿ ਹੇਠ ਦਿੱਤਿਆਂ ਵਿੱਚੋਂ ਕਿਹੜਾ ਕਥਨ ਸਹੀ ਜਾਂ ਗਲਤ ਹੈ? (i) ਕ੍ਰੋਮ ਨੇ ਕਿਸੇ ਸਾਈਟ ਲਈ ਸਮੱਗਰੀ ਅਤੇ ਇਜਾਜ਼ਤਾਂ ਨੂੰ ਕਿਵੇਂ ਪ੍ਰਬੰਧਿਤ ਕਰਨਾ ਹੈ, ਇਹ ਨਿਯੰਤਰਣ ਕਰਨ ਲਈ ਸਾਈਟ ਸੈਟਿੰਗਾਂ (Site Settings) 'ਤੇ ਕਲਿੱਕ ਕਰੋ। (ii) ਕ੍ਰੋਮ ਨੇ ਕੂਕੀਜ਼ ਅਤੇ ਟ੍ਰੈਕਿੰਗ ਨੂੰ ਕਿਵੇਂ ਪ੍ਰਬੰਧਿਤ ਕਰਨਾ ਹੈ, ਇਹ ਨਿਯੰਤਰਣ ਕਰਨ ਲਈ ਕੂਕੀਜ਼ ਐਂਡ ਅਦਰ ਸਾਈਟ ਡੇਟਾ (Cookies and other site data) 'ਤੇ ਕਲਿੱਕ ਕਰੋ। (iii) ਸੁਰੱਖਿਅਤ ਬ੍ਰਾਊਜ਼ਿੰਗ ਅਤੇ ਰੱਖਿਆ ਪ੍ਰਬੰਧਨ ਲਈ, ਕਲੀਅਰ ਬ੍ਰਾਊਜ਼ਿੰਗ ਡੇਟਾ (Clear browsing data) 'ਤੇ ਕਲਿੱਕ ਕਰੋ।
- (1)(i) True, (ii) False, (iii) True(i) ਸਹੀ, (ii) ਗਲਤ, (iii) ਸਹੀ
- (2)(i) True, (ii) True, (iii) False(i) ਸਹੀ, (ii) ਸਹੀ, (iii) ਗਲਤ
- (3)(i) True, (ii) True, (iii) True(i) ਸਹੀ, (ii) ਸਹੀ, (iii) ਸਹੀ
- (4)(i) False, (ii) True, (iii) True(i) ਗਲਤ, (ii) ਸਹੀ, (iii) ਸਹੀ
Show answer
Answer: (2) (i) True, (ii) True, (iii) FalseQ65. ______ is a software system that allows a user to search for information on the World Wide Web.
______ ਇੱਕ ਸਾਫਟਵੇਅਰ ਸਿਸਟਮ ਹੈ ਜੋ ਵਰਤੋਂਕਾਰ ਨੂੰ ਵਰਲਡ ਵਾਈਡ ਵੈੱਬ 'ਤੇ ਜਾਣਕਾਰੀ ਦੀ ਖੋਜ ਕਰਨ ਦੀ ਇਜਾਜ਼ਤ ਦਿੰਦਾ ਹੈ।
- (1)Search engineਸਰਚ ਇੰਜਣ
- (2)Data centreਡੇਟਾ ਸੈਂਟਰ
- (3)Web serverਵੈੱਬ ਸਰਵਰ
- (4)Computer networkਕੰਪਿਊਟਰ ਨੈੱਟਵਰਕ
Show answer
Answer: (1) Search engineQ66. Which of the following is a disadvantage of using an instant messaging application?
ਇੰਸਟੈਂਟ ਮੈਸੇਜਿੰਗ ਐਪਲੀਕੇਸ਼ਨ ਦੀ ਵਰਤੋਂ ਕਰਨ ਦੀ ਇੱਕ ਹਾਨੀ ਹੇਠ ਦਿੱਤਿਆਂ ਵਿੱਚੋਂ ਕਿਹੜੀ ਹੈ?
- (1)It is more visible than emailਇਹ ਈਮੇਲ ਨਾਲੋਂ ਜ਼ਿਆਦਾ ਦਿਖਣਯੋਗ ਹੈ
- (2)It is a distraction at the workplaceਇਹ ਕੰਮ ਵਾਲੀ ਥਾਂ 'ਤੇ ਧਿਆਨ ਭਟਕਾਉਂਦਾ ਹੈ
- (3)It is easy to useਇਹ ਵਰਤਣ ਵਿੱਚ ਆਸਾਨ ਹੈ
- (4)It connects people regardless of locationਇਹ ਸਥਾਨ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਨੂੰ ਜੋੜਦਾ ਹੈ
Show answer
Answer: (2) It is a distraction at the workplaceQ67. In the internet OSI model, what is the full form of OSI?
ਇੰਟਰਨੈੱਟ OSI ਮਾਡਲ ਵਿੱਚ, OSI ਦਾ ਪੂਰਾ ਨਾਮ ਕੀ ਹੈ?
- (1)Open System Interconnectionਓਪਨ ਸਿਸਟਮ ਇੰਟਰਕਨੈਕਸ਼ਨ (Open System Interconnection)
- (2)Open Service Internationalਓਪਨ ਸਰਵਿਸ ਇੰਟਰਨੈਸ਼ਨਲ (Open Service International)
- (3)Open Space Interactionਓਪਨ ਸਪੇਸ ਇੰਟਰਐਕਸ਼ਨ (Open Space Interaction)
- (4)Open Software Internetਓਪਨ ਸਾਫਟਵੇਅਰ ਇੰਟਰਨੈੱਟ (Open Software Internet)
Show answer
Answer: (1) Open System InterconnectionQ68. Software that contains a text editor, build tools and a debugger in order to simplify the development of a program is called ______.
ਪ੍ਰੋਗਰਾਮ ਦੇ ਡਿਵੈਲਪਮੈਂਟ ਨੂੰ ਸਰਲ ਬਣਾਉਣ ਲਈ ਟੈਕਸਟ ਐਡੀਟਰ, ਬਿਲਡਿੰਗ ਟੂਲ ਅਤੇ ਡੀਬਗਰ ਯੁਕਤ ਸੌਫਟਵੇਅਰ ਨੂੰ ______ ਕਿਹਾ ਜਾਂਦਾ ਹੈ।
- (1)Internal Program Developmentਇੰਟਰਨਲ ਪ੍ਰੋਗਰਾਮ ਡਿਵੈਲਪਮੈਂਟ
- (2)Integrated Device Engineਇੰਟੀਗ੍ਰੇਟਿਡ ਡਿਵਾਇਸ ਇੰਜਣ
- (3)Integrated Development Environmentਇੰਟੀਗ੍ਰੇਟਿਡ ਡਿਵੈਲਪਮੈਂਟ ਇਨਵਾਇਰਨਮੈਂਟ
- (4)Internal Program Environmentਇੰਟਰਨਲ ਪ੍ਰੋਗਰਾਮ ਇਨਵਾਇਰਨਮੈਂਟ
Show answer
Answer: (3) Integrated Development EnvironmentQ69. An internet platform that allows users to converse, share information and create web content is called ______.
ਇੱਕ ਇੰਟਰਨੈਟ ਪਲੇਟਫਾਰਮ ਜੋ ਵਰਤੋਂਕਾਰਾਂ ਨੂੰ ਗੱਲਬਾਤ ਕਰਨ, ਜਾਣਕਾਰੀ ਸਾਂਝੀ ਕਰਨ ਅਤੇ ਵੈੱਬ ਸਮੱਗਰੀ ਬਣਾਉਣ ਦੀ ਇਜਾਜ਼ਤ ਦਿੰਦਾ ਹੈ, ਉਸਨੂੰ ______ ਕਿਹਾ ਜਾਂਦਾ ਹੈ।
- (1)Social mediaਸੋਸ਼ਲ ਮੀਡੀਆ
- (2)Data centreਡੇਟਾ ਸੈਂਟਰ
- (3)Google searchਗੂਗਲ ਸਰਚ
- (4)User interfaceਯੂਜ਼ਰ ਇੰਟਰਫੇਸ
Show answer
Answer: (1) Social mediaQ70. Asymmetric encryption encrypts and decrypts data using two different keys. These two keys are known as ______.
ਅਸਮਿਟ੍ਰਿਕ ਇਨਕ੍ਰਿਪਸ਼ਨ ਦੋ ਵੱਖ-ਵੱਖ ਕੀਜ਼ ਦੀ ਵਰਤੋਂ ਕਰਦੇ ਹੋਏ ਡੇਟਾ ਨੂੰ ਇਨਕ੍ਰਿਪਟ ਅਤੇ ਡੀਕ੍ਰਿਪਟ ਕਰਦਾ ਹੈ। ਇਹ ਦੋ ਕੀਜ਼ ______ ਵਜੋਂ ਜਾਣੀਆਂ ਜਾਂਦੀਆਂ ਹਨ।
- (1)Public key and private keyਪਬਲਿਕ ਕੀਅ ਅਤੇ ਪ੍ਰਾਈਵੇਟ ਕੀਅ (public key and private key)
- (2)Private key and personal keyਪ੍ਰਾਈਵੇਟ ਕੀਅ ਅਤੇ ਪਰਸਨਲ ਕੀਅ (private key and personal key)
- (3)User key and admin keyਯੂਜ਼ਰ ਕੀਅ ਅਤੇ ਐਡਮਿਨ ਕੀਅ (user key and admin key)
- (4)Single key and double keyਸਿੰਗਲ ਕੀਅ ਅਤੇ ਡਬਲ ਕੀਅ (single key and double key)
Show answer
Answer: (1) Public key and private keyQ71. All of the following are physical parts that make up a computer, except ______.
ਹੇਠ ਦਿੱਤਿਆਂ ਵਿੱਚੋਂ ______ ਨੂੰ ਛੱਡ ਕੇ ਬਾਕੀ ਸਾਰੇ ਕੰਪਿਊਟਰ ਨੂੰ ਬਣਾਉਣ ਵਾਲੇ ਭੌਤਿਕ ਭਾਗ ਹਨ।
- (1)Central Processing Unitਸੈਂਟਰਲ ਪ੍ਰੋਸੈਸਿੰਗ ਯੂਨਿਟ
- (2)Softwareਸੌਫਟਵੇਅਰ
- (3)Visual Display Unitਵਿਜ਼ੂਅਲ ਡਿਸਪਲੇ ਯੂਨਿਟ
- (4)Storage deviceਸਟੋਰੇਜ਼ ਡਿਵਾਇਸ
Show answer
Answer: (2) SoftwareQ72. State which of the following statements is true or false. VoIP requires a high-speed internet connection. This can be provided by ______. (i) Cable modem (ii) High-speed services such as DSL (iii) Local area network
ਇਹ ਦੱਸੋ ਕਿ ਹੇਠ ਦਿੱਤਿਆਂ ਵਿੱਚੋਂ ਕਿਹੜਾ ਕਥਨ ਸਹੀ ਜਾਂ ਗਲਤ ਹੈ? VoIP ਲਈ ਇੱਕ ਹਾਈ-ਸਪੀਡ ਇੰਟਰਨੈਟ ਕਨੈਕਸ਼ਨ ਦੀ ਲੋੜ ਹੁੰਦੀ ਹੈ। ਇਹ ______ ਦੁਆਰਾ ਪ੍ਰਦਾਨ ਕੀਤੀ ਜਾ ਸਕਦੀ ਹੈ। (i) ਕੇਬਲ ਮੋਡਮ (ii) ਹਾਈ-ਸਪੀਡ ਸੇਵਾਵਾਂ ਜਿਵੇਂ ਕਿ DSL (iii) ਲੋਕਲ ਏਰੀਆ ਨੈੱਟਵਰਕ
- (1)(i) True, (ii) False, (iii) True(i) ਸਹੀ, (ii) ਗਲਤ, (iii) ਸਹੀ
- (2)(i) True, (ii) True, (iii) True(i) ਸਹੀ, (ii) ਸਹੀ, (iii) ਸਹੀ
- (3)(i) False, (ii) True, (iii) True(i) ਗਲਤ, (ii) ਸਹੀ, (iii) ਸਹੀ
- (4)(i) True, (ii) True, (iii) False(i) ਸਹੀ, (ii) ਸਹੀ, (iii) ਗਲਤ
Show answer
Answer: (2) (i) True, (ii) True, (iii) TrueQ73. The ability of a computer system to allow users to start or run more than one task or application program at a time is called ______.
ਵਰਤੋਂਕਾਰਾਂ ਨੂੰ ਇੱਕ ਸਮੇਂ ਵਿੱਚ ਇੱਕ ਤੋਂ ਵੱਧ ਕਾਰਜ, ਜਾਂ ਐਪਲੀਕੇਸ਼ਨ ਪ੍ਰੋਗਰਾਮ ਨੂੰ ਸ਼ੁਰੂ ਕਰਨ ਜਾਂ ਚਲਾਉਣ ਦੀ ਇਜਾਜ਼ਤ ਦੇਣ ਲਈ ਕਿਸੇ ਕੰਪਿਊਟਰ ਸਿਸਟਮ ਦੀ ਸਮਰੱਥਾ ਨੂੰ ______ ਕਿਹਾ ਜਾਂਦਾ ਹੈ।
- (1)Overloadingਓਵਰਲੋਡਿੰਗ
- (2)Readingਰੀਡਿੰਗ
- (3)Scanningਸਕੈਨਿੰਗ
- (4)Multitaskingਮਲਟੀਟਾਸਕਿੰਗ
Show answer
Answer: (4) MultitaskingQ74. All of the following cell mode statuses appear in the MS Excel 2010 status bar, except ______.
MS Excel 2010 ਸਟੇਟਸ ਬਾਰ ਵਿੱਚ ਹੇਠ ਦਿੱਤਿਆਂ ਵਿੱਚੋਂ ______ ਨੂੰ ਛੱਡ ਕੇ ਬਾਕੀ ਸਾਰੇ ਸੈੱਲ ਮੋਡ ਸਟੇਟਸ ਦਿਖਾਈ ਦਿੰਦੇ ਹਨ।
- (1)Startਸਟਾਰਟ (Start)
- (2)Readyਰੇਡੀ (Ready)
- (3)Editਐਡਿਟ (Edit)
- (4)Enterਇੰਟਰ (Enter)
Show answer
Answer: (1) StartQ75. Which of the following is not a benefit of data encryption in an organisation?
ਹੇਠ ਲਿਖੀਆਂ ਵਿੱਚੋਂ ਕਿਹੜਾ ਕਿਸੇ ਸੰਗਠਨ ਵਿੱਚ ਡੇਟਾ ਇਨਕ੍ਰਿਪਸ਼ਨ ਦਾ ਲਾਭ ਨਹੀਂ ਹੈ?
- (1)It provides data privacyਇਹ ਡੇਟਾ ਗੋਪਨੀਯਤਾ ਪ੍ਰਦਾਨ ਕਰਦਾ ਹੈ
- (2)It allows attackers to modify dataਇਹ ਅਟੈਕਰਾਂ ਨੂੰ ਡੇਟਾ ਸੋਧਣ ਦੀ ਆਗਿਆ ਦਿੰਦਾ ਹੈ
- (3)It ensures the integrity of dataਇਹ ਡੇਟਾ ਦੀ ਅਖੰਡਤਾ ਨੂੰ ਯਕੀਨੀ ਬਣਾਉਂਦਾ ਹੈ
- (4)It prevents unauthorised access to dataਇਹ ਡੇਟਾ ਤੱਕ ਅਣਅਧਿਕਾਰਤ ਪਹੁੰਚ ਨੂੰ ਰੋਕਦਾ ਹੈ
Show answer
Answer: (2) It allows attackers to modify dataQ76. In which type of computer storage are data and programs stored permanently in the form of files?
ਕਿਸ ਕਿਸਮ ਦੀ ਕੰਪਿਊਟਰ ਸਟੋਰੇਜ ਵਿੱਚ ਡੇਟਾ ਅਤੇ ਪ੍ਰੋਗਰਾਮਾਂ ਨੂੰ ਸਥਾਈ ਤੌਰ 'ਤੇ ਫਾਈਲਾਂ ਦੇ ਰੂਪ ਵਿੱਚ ਸਟੋਰ ਕੀਤਾ ਜਾਂਦਾ ਹੈ?
- (1)Cache storageਕੈਸ਼ੇ ਸਟੋਰੇਜ
- (2)Secondary storageਸੈਕੰਡਰੀ ਸਟੋਰੇਜ
- (3)Primary storageਪ੍ਰਾਇਮਰੀ ਸਟੋਰੇਜ
- (4)Unique storageਯੂਨੀਕ ਸਟੋਰੇਜ਼
Show answer
Answer: (2) Secondary storageQ77. In Microsoft PowerPoint 2010, in the Use Presenter View mode, which of the following options is NOT provided?
Microsoft PowerPoint 2010 ਵਿੱਚ, ਯੂਜ਼ ਪ੍ਰੈਜ਼ੈਂਟਰ ਵਿਊ ਮੋਡ ਵਿੱਚ, ਹੇਠ ਦਿੱਤਿਆਂ ਵਿੱਚੋਂ ਕਿਹੜਾ ਵਿਕਲਪ ਪ੍ਰਦਾਨ ਨਹੀਂ ਕੀਤਾ ਗਿਆ ਹੈ?
- (1)Listener notesਲਿਸਨਰ ਨੋਟਸ (Listener notes)
- (2)Current slideਕਰੰਟ ਸਲਾਈਡ (Current slide)
- (3)Next slideਨੈਕਸਟ ਸਲਾਈਡ (Next slide)
- (4)Speaker notesਸਪੀਕਰ ਨੋਟਸ (Speaker notes)
Show answer
Answer: (1) Listener notesQ78. With regard to information risks in cyber security practice, which of the following is NOT included?
ਸਾਈਬਰ ਸੁਰੱਖਿਆ ਕਾਰਜਪ੍ਰਣਾਲੀ ਵਿੱਚ ਜਾਣਕਾਰੀ ਦੇ ਜੋਖਮਾਂ ਦੇ ਸੰਬੰਧ ਵਿੱਚ ਹੇਠ ਦਿੱਤਿਆਂ ਵਿੱਚੋਂ ਕੀ ਸ਼ਾਮਿਲ ਨਹੀਂ ਹੁੰਦਾ ਹੈ।
- (1)Interceptionਰੁਕਾਵਟ (interception)
- (2)Data destructionਡੇਟਾ ਦਾ ਨੁਕਸਾਨ (data destruction)
- (3)Authorised disclosureਅਧਿਕਾਰਤ ਖੁਲਾਸਾ (authorised disclosure)
- (4)Unauthorised accessਅਣਅਧਿਕਾਰਤ ਪਹੁੰਚ (unauthorised access)
Show answer
Answer: (3) Authorised disclosureQ79. With regard to internet browsers and their providers, find out which of the following statements is true or false. (i) By default, Microsoft Edge comes with Windows 10. (ii) Mozilla Firefox is provided by Amazon Web Services.
ਇੰਟਰਨੈੱਟ ਬ੍ਰਾਊਜ਼ਰਾਂ ਅਤੇ ਉਹਨਾਂ ਦੇ ਪ੍ਰਦਾਤਾਵਾਂ ਦੇ ਸੰਬੰਧ ਵਿੱਚ ਇਹ ਪਤਾ ਕਰੋ ਕਿ ਹੇਠ ਦਿੱਤਿਆਂ ਵਿੱਚੋਂ ਕਿਹੜਾ ਕਥਨ ਸਹੀ ਜਾਂ ਗਲਤ ਹੈ। (i) ਡਿਫ਼ਾਲਟ ਵਜੋਂ (By default), ਮਾਈਕ੍ਰੋਸੌਫਟ ਐੱਜ ਵਿੰਡੋਜ਼ 10 ਦੇ ਨਾਲ ਆਉਂਦਾ ਹੈ। (ii) ਮੋਜ਼ੀਲਾ ਫਾਇਰਫਾਕਸ ਐਮਾਜ਼ਾਨ ਵੈੱਬ ਸਰਵਿਸਸ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ।
- (1)(i) False, (ii) False(i) ਗਲਤ, (ii) ਗਲਤ
- (2)(i) True, (ii) False(i) ਸਹੀ, (ii) ਗਲਤ
- (3)(i) False, (ii) True(i) ਗਲਤ, (ii) ਸਹੀ
- (4)(i) True, (ii) True(i) ਸਹੀ, (ii) ਸਹੀ
Show answer
Answer: (2) (i) True, (ii) FalseQ80. Along with internal memory and processing chips, computers as a single machine are also made up of ______.
ਇੰਟਰਨਲ ਮੈਮਰੀ ਅਤੇ ਪ੍ਰੋਸੈਸਿੰਗ ਚਿਪਸ ਦੇ ਨਾਲ, ਇੱਕ ਸਿੰਗਲ ਮਸ਼ੀਨ ਦੇ ਰੂਪ ਵਿੱਚ ਕੰਪਿਊਟਰ ______ ਦੇ ਵੀ ਬਣੇ ਹੁੰਦੇ ਹਨ।
- (1)Computer networksਕੰਪਿਊਟਰ ਨੈੱਟਵਰਕ
- (2)Serversਸਰਵਰ
- (3)I/O devices and peripheralsI/O ਡਿਵਾਇਸਾਂ ਅਤੇ ਪੈਰੀਫਿਰਲ
- (4)Data centresਡੇਟਾ ਸੈਂਟਰ
Show answer
Answer: (3) I/O devices and peripheralsQ81. In the given sentence, four words have been underlined and the underlined words are given as options. Select the option that contains an error. Upon hearing the lightning, Ramappa ran into take shelter under a tree, not knowing he was better off out in the open.
- (1)under
- (2)out
- (3)Upon
- (4)into
Show answer
Answer: (4) intoQ82. Select the most appropriate ANTONYM of the given word to fill in the blank. Exiguous My mother planted a _________ lemon tree in the garden.
- (1)miniature
- (2)large
- (3)tiny
- (4)beautiful
Show answer
Answer: (2) largeQ83. Identity the spelling error in the given sentence. He has been repeatedly informed to carry necessary and relevant documents.
- (1)necessary
- (2)repeatedly
- (3)relevent
- (4)informed
Show answer
Answer: (3) releventQ84. Select the option that correctly rearranges the given set of disarranged fragments into a logical and meaningful sentence. unfold / we have not / the century is / just starting / the full range / demographic and political / and seen / of expected environmental, challenges
- (1)The century have not seen the full range of expected is just starting environmental, demographic and political challenges and we unfold.
- (2)The century is just starting and we have not seen the full range of expected environmental, demographic and political challenges unfold.
- (3)We have not seen the century is just starting unfold and the full range of expected environmental, demographic and political challenges.
- (4)We have not seen the full range of expected environmental, demographic and political challenges the century is just starting and unfold.
Show answer
Answer: (2) The century is just starting and we have not seen the full range of expected environmental, demographic and political challenges unfold.Q85. Select the most appropriate option to fill in the blank. Radha asked Ramita, “Can you _________ me a favour?”
- (1)give
- (2)bring
- (3)do
- (4)let
Show answer
Answer: (3) doQ86. Select the most appropriate ANTONYM of the underlined word. “He is weeping for a red rose,” said the Nightingale. “For a red rose?” they cried; “how very ridiculous!” and the little Lizard, who was something of a cynic, laughed outright.
- (1)Reasonable
- (2)Kind
- (3)Hilarious
- (4)Emotional
Show answer
Answer: (1) ReasonableQ87. “ਲੋਕ ਰਾਏ ਮੇਰੇ ਹੱਕ ਵਿਚ ਹੈ।“ ਇਸ ਵਾਕ ਦਾ ਅੰਗਰੇਜ਼ੀ ਅਨੁਵਾਦ ਹੈ:-
- (1)People’s chair is in my favour.
- (2)People’s vote is in my favor,
- (3)Public’s opinion is in my side.
- (4)Public opinion is in my favor.
Show answer
Answer: (4) Public opinion is in my favor.Q88. Select the most appropriate ANTONYM of the given word. Adroit
- (1)Proficient
- (2)Inept
- (3)Stubborn
- (4)Alien
Show answer
Answer: (2) IneptQ89. Select the option that can be used as a one-word substitute for the given group of words. A person who lives in solitude
- (1)Sociable
- (2)Recluse
- (3)Refugee
- (4)Migrant
Show answer
Answer: (2) RecluseQ90. Select the most appropriate adjective to fill in the blank. I have visited Jodhpur ___________.
- (1)many times
- (2)a many times
- (3)many a times
- (4)a lot many times
Show answer
Answer: (1) many timesQ91. Select the option that can be used as a one-word substitute for the given group of words. Government by the representatives of the people.
- (1)Monarchy
- (2)Democracy
- (3)Dictatorship
- (4)Despotism
Show answer
Answer: (2) DemocracyQ92. Select the most appropriate ANTONYM of the capitalised word in the given sentence. Man is full of FOLLY.
- (1)Attract
- (2)Secure
- (3)Wisdom
- (4)Simple
Show answer
Answer: (3) WisdomQ93. Parts of a paragraph are given below in jumbled order. Arrange the parts in the correct order to form a meaningful and coherent paragraph. A. And more is obtained from life in the humble cottage B. As a rule there is more genuine satisfaction in life C. Who is attended to by servants and attendants D. Of the poor man than in the palace of the rich man
- (1)CABD
- (2)CDAB
- (3)BADC
- (4)BACD
Show answer
Answer: (3) BADCQ94. The given sentence is divided into four segments. Select the option that has the segment with a grammatical error. My father’s letter, / which he posts / last month, / reached me late.
- (1)which he posts
- (2)reached me late.
- (3)last month,
- (4)my father’s letter,
Show answer
Answer: (1) which he postsQ95. Select the most appropriate article to fill in the blank. German is _____ easy language to learn.
- (1)an
- (2)No article required
- (3)the
- (4)a
Show answer
Answer: (1) anRead the given passage and answer the questions that follow.
Malnutrition among under-five children is a major public health problem in India. This is reflected by the fact that the prevalence of under-weight children in India is among the highest in the world and is nearly double that of Sub-Saharan Africa. It is also observed that the malnutrition problem in India is a concentrated phenomenon, that is, a relatively small number of states, districts and villages account for a large share of the malnutrition burden—only 5 states and 50% of villages account for about 80% of the malnutrition burden. Each year, approximately 2.3 million deaths among children aged 6-60 months in developing countries are associated with malnutrition, which is about 41% of the total deaths in this age group. A recent study, among children aged between 3 months and 3 years of age conducted in 130 districts through Demographic and Health Surveys in 53 countries over a period from 1986 to 2006 found that variance in mild under-weight has a larger and more robust correlation with child mortality than the variance in severe under-weight. The study concluded that the prevalence of mild under-weight deserves greater attention as a useful signal of changing public health conditions among preschool children in developing countries. Therefore, it is important for the health system to detect malnutrition at an early stage for planning and implementing timely interventions at the community level. The need of the hour is to examine the burden of under-nutrition and obesity, study its determining factors and assess the effectiveness of the various approaches to combat malnutrition among under-five children.
Q96. Which of the following best states the central idea of the passage?
- (1)Health system
- (2)Health survey in India
- (3)Global public health
- (4)Malnutrition
Show answer
Answer: (4) MalnutritionQ97. What is the ANTONYM of the word ‘prevalence’ in the passage?
- (1)Number
- (2)Problem
- (3)Importance
- (4)Rarity
Show answer
Answer: (4) RarityQ98. What is the ANTONYM of the word ‘robust’ in the passage?
- (1)Weak
- (2)Deeper
- (3)Wider
- (4)Good
Show answer
Answer: (1) WeakQ99. Which of the following best describes the tone of the passage?
- (1)Laudatory
- (2)Biased
- (3)Humanistic
- (4)Introspective
Show answer
Answer: (3) HumanisticQ100. Which of the following represents the structure of the passage?
- (1)Compare and contrast
- (2)Problem and solution
- (3)Spatial
- (4)Proposition
Show answer
Answer: (2) Problem and solution
Answer key
Question numbers match the printed paper.