PSSSB Jail Warder PYQ · 27 August 2021 (Series S1-B)
Real PYQ paper from 27 August 2021 (Series S1-B). Practice with original questions, official answer keys and detailed solutions.
Section breakdown
| Section | Questions | Marks |
|---|---|---|
| Computer | 20 | 20 |
| English Language | 15 | 15 |
| General Awareness | 40 | 40 |
| Mental Ability & Logical Reasoning | 30 | 30 |
| Punjabi Language | 15 | 15 |
| Total | 120 | 120 |
Important instructions
- 1The test contains 120 questions across 5 sections. Total marks: 120.
- 2You have 144 minutes to complete the test. The timer starts as soon as you click Start Test.
- 3Each correct answer gives +1 mark. Each wrong answer deducts 0.25 mark. Unanswered questions receive 0 marks.
- 4Use the question palette on the right to jump between questions. Color codes: green for answered, amber for marked for review, grey for visited but unanswered.
- 5You can switch between English and the second language anytime using the language toggle inside the test.
- 6The test will auto-submit when the timer reaches zero. You can also submit manually anytime.
- 7Once submitted, you'll see your score, section-wise analysis, and complete solutions with explanations.
Heads up: do not refresh or close this tab during the test. Progress is not saved until you submit.
Free · No signup required · Bilingual
PSSSB Jail Warder PYQ · 27 August 2021 (Series S1-B): all 120 questions with answers
Q1. Amit sold a mobile at a gain of 31%. Had it been sold at Rs. 294 more then the gain would have been 38%. Find the cost price of mobile.
ਅਮਿਤ ਨੇ ਇੱਕ ਮੋਬਾਇਲ 31% ਦੇ ਲਾਭ ਨਾਲ ਵੇਚਿਆ। ਜੇਕਰ ਉਸਨੇ ਇਹ ਮੋਬਾਇਲ 294 ਰੁਪਏ ਜ਼ਿਆਦਾ ਨਾਲ ਵੇਚਿਆ ਹੁੰਦਾ ਤਾਂ 38% ਲਾਭ ਹੁੰਦਾ ਸੀ। ਮੋਬਾਇਲ ਦੀ ਕੀਮਤ ਲੱਭੋ।
- (A)Rs. 3500
- (B)Rs. 4200
- (C)Rs. 4500
- (D)Rs. 4050
Show answer
Answer: (B) Rs. 4200Q2. How many three digit numbers are divisible by 5 or 9?
ਤਿੰਨ ਅੰਕਾਂ ਦੇ ਕਿੰਨੇ ਨੰਬਰ 5 ਜਾਂ 9 ਨਾਲ ਪੂਰੀ ਤਰ੍ਹਾਂ ਵੰਡਣਯੋਗ ਹਨ?
- (A)250
- (B)260
- (C)270
- (D)280
Show answer
Answer: (B) 260Q3. A bottle of milk contains 3/4 of milk and the rest is water. How much of the mixture must be taken away and substituted by equal quantity of water so as to have half milk and half water?
ਇੱਕ ਬੋਤਲ ਵਿੱਚ 3/4 ਦੁੱਧ ਅਤੇ ਬਾਕੀ ਪਾਣੀ ਹੈ। ਅੱਧਾ ਦੁੱਧ ਅਤੇ ਅੱਧਾ ਪਾਣੀ ਕਰਨ ਲਈ ਕਿੰਨਾ ਮਿਸ਼ਰਣ ਕੱਢਿਆ ਜਾਵੇ ਅਤੇ ਉਹਨੀ ਹੀ ਮਾਤਰਾ ਵਿੱਚ ਪਾਣੀ ਮਿਲਾ ਦਿੱਤਾ ਜਾਵੇ?
- (A)1/3 of original mixtureਮੂਲ ਮਿਸ਼ਰਣ ਦਾ 1/3
- (B)1/2 of original mixtureਮੂਲ ਮਿਸ਼ਰਣ ਦਾ 1/2
- (C)2/3 of original mixtureਮੂਲ ਮਿਸ਼ਰਣ ਦਾ 2/3
- (D)3/4 of original mixtureਮੂਲ ਮਿਸ਼ਰਣ ਦਾ 3/4
Show answer
Answer: (A) 1/3 of original mixtureQ4. The average of next two numbers is 75. The average of first three numbers is 50. The average of next two numbers 75. The seventh number is 10 more than the sixth number and 10 less than the eighth number. What is the average of the seventh and eighth number?
8 ਨੰਬਰਾਂ ਦਾ ਔਸਤ 75 ਹੈ। ਪਹਿਲੇ ਤਿੰਨ ਨੰਬਰਾਂ ਦਾ ਔਸਤ 50 ਹੈ। ਅਗਲੇ ਦੋ ਨੰਬਰਾਂ ਦਾ ਔਸਤ 75 ਹੈ। ਸੱਤਵਾਂ ਨੰਬਰ ਛੇਵੇਂ ਨੰਬਰ ਨਾਲੋਂ 10 ਵੱਧ ਹੈ ਅਤੇ ਅੱਠਵੇਂ ਨੰਬਰ ਤੋਂ 10 ਘੱਟ। ਸੱਤਵੇਂ ਅਤੇ ਅੱਠਵੇਂ ਨੰਬਰ ਦਾ ਔਸਤ ਕੀ ਹੈ?
- (A)85
- (B)95
- (C)105
- (D)115
The board dropped this question from its final answer key — no option is scored.Q5. Find the wrong term in the following series. 6, 16, 42, 110, 274, 690
ਹੇਠ ਲਿਖੀ ਲੜੀ ਵਿੱਚ ਗਲਤ ਸੰਖਿਆ ਲੱਭੋ। 6, 16, 42, 110, 274, 690
- (A)42
- (B)110
- (C)274
- (D)690
Show answer
Answer: (B) 110Q6. Mahesh gets 25% marks and fails by 75 marks but Mohan gets 52% marks which are 22% more than the passing marks. Find the maximum marks.
ਮਹੇਸ਼ 25% ਅੰਕ ਪ੍ਰਾਪਤ ਕਰਦਾ ਹੈ ਅਤੇ 75 ਅੰਕਾਂ ਨਾਲ ਫੇਲ ਹੁੰਦਾ ਹੈ। ਪਰ ਮੋਹਨ ਨੂੰ 52% ਅੰਕ ਪ੍ਰਾਪਤ ਹੁੰਦੇ ਹਨ ਜੋ ਪਾਸ ਹੋਣ ਵਾਲੇ ਅੰਕਾਂ ਨਾਲੋਂ 22% ਵੱਧ ਹੁੰਦੇ ਹਨ। ਵੱਧ ਤੋਂ ਵੱਧ ਅੰਕ ਲੱਭੋ।
- (A)300
- (B)1200
- (C)1500
- (D)250
Show answer
Answer: (C) 1500Q7. The population in a city was 95,00,000. It has been predicted that in next years the population will decrease at the rate of 20%. What will be the population of city after 4 years?
ਇੱਕ ਸ਼ਹਿਰ ਦੀ ਆਬਾਦੀ 95,00,000 ਸੀ। ਇਹ ਭਵਿੱਖਬਾਣੀ ਕੀਤੀ ਗਈ ਕਿ ਅਗਲੇ ਸਾਲਾਂ ਵਿੱਚ ਆਬਾਦੀ 20% ਦੀ ਦਰ ਨਾਲ ਘੱਟ ਜਾਵੇਗੀ। 4 ਸਾਲਾਂ ਬਾਅਦ ਸ਼ਹਿਰ ਦੀ ਆਬਾਦੀ ਕਿੰਨੀ ਹੋਵੇਗੀ?
- (A)19,00,000
- (B)76,00,000
- (C)41,12,400
- (D)38,91,200
Show answer
Answer: (D) 38,91,200Q8. Ramesh invested Rs. 42,87,500 for future of his two daughters aged 10 and 15 such that they may get equal amounts when each of them reach the age of 20 years. The original amount of Rs. 42,87,500 has been instructed to be invested at 10% p.a. simple interest. Find the amount invested by Ramesh for her elder daughter.
ਰਮੇਸ਼ ਨੇ ਆਪਣੀ 10 ਅਤੇ 15 ਸਾਲ ਦੀਆਂ ਦੋ ਧੀਆਂ ਦੇ ਭਵਿੱਖ ਲਈ 42,87,550 ਰੁਪਏ ਦਾ ਨਿਵੇਸ਼ ਇਸ ਤਰ੍ਹਾਂ ਕੀਤਾ ਕਿ ਜਦੋਂ ਉਹ ਆਪਣੀ 20 ਸਾਲ ਦੀ ਉਮਰ ਵਿੱਚ ਪਹੁੰਚਣ ਤਾਂ ਉਨ੍ਹਾਂ ਨੂੰ ਬਰਾਬਰ ਦੀ ਰਕਮ ਮਿਲੇ। ਮੂਲ ਰਕਮ 42,87,500 ਰੁਪਏ ਦੀ 10% ਪ੍ਰਤੀ ਸਾਲ ਸਧਾਰਨ ਵਿਆਜ 'ਤੇ ਨਿਵੇਸ਼ ਕੀਤੀ ਗਈ ਹੈ। ਰਮੇਸ਼ ਦੁਆਰਾ ਉਸਦੀ ਵੱਡੀ ਧੀ ਲਈ ਨਿਵੇਸ਼ ਕੀਤੀ ਰਕਮ ਲੱਭੋ।
- (A)24,75,000
- (B)24,50,000
- (C)24,25,000
- (D)24,00,000
Show answer
Answer: (B) 24,50,000Q9. Shyam who has a certain amount with him goes to fruit shop. He can buy 100 bananas or 80 apples with the amount he has. He retains 10% of the amount for bus fare and buys 40 apples few bananas from remaining amount. How many bananas had he bought?
ਸ਼ਿਆਮ ਕੋਲ ਕੁਝ ਰਕਮ ਹੈ ਅਤੇ ਉਹ ਫਲ ਦੀ ਦੁਕਾਨ 'ਤੇ ਜਾਂਦਾ ਹੈ। ਉਹ ਉਸ ਰਕਮ ਨਾਲ 100 ਕੇਲੇ ਜਾਂ 80 ਸੇਬ ਖਰੀਦ ਸਕਦਾ ਹੈ। ਉਹ ਬੱਸ ਦੇ ਕਿਰਾਏ ਲਈ ਰਕਮ ਦਾ 10% ਰੱਖਦਾ ਹੈ ਅਤੇ ਬਾਕੀ ਰਕਮ ਨਾਲ 40 ਸੇਬ ਅਤੇ ਕੁਝ ਕੇਲੇ ਖਰੀਦਦਾ ਹੈ। ਉਸਨੇ ਕਿੰਨੇ ਕੇਲੇ ਖਰੀਦੇ?
- (A)35
- (B)45
- (C)40
- (D)50
Show answer
Answer: (C) 40Q10. [Data — B.Com-I result summary across four sections A, B, C, D. Students failed in both semesters: A=25, B=27, C=29, D=22. Failed in Semester I and passed in Semester II: A=15, B=13, C=10, D=8. Passed in Semester I but failed in Semester II: A=10, B=9, C=7, D=12. Passed in both semesters: A=70, B=75, C=80, D=81.] Which section has maximum pass percentage in both the semesters?
[ਆਧਾਰ-ਸਮੱਗਰੀ — ਇੱਕ ਕਾਲਜ ਵਿੱਚ ਬੀ.ਕਾਮ–I ਦੇ A, B, C ਅਤੇ D ਚਾਰ ਸੈਕਸ਼ਨ ਹਨ। ਸਮੈਸਟਰ ਪਹਿਲੇ ਅਤੇ ਦੂਜੇ ਦੇ ਇਮਤਿਹਾਨਾਂ ਦਾ ਨਤੀਜਾ: ਦੋਵਾਂ ਸਮੈਸਟਰਾਂ ਵਿੱਚ ਫੇਲ੍ਹ: A=25, B=27, C=29, D=22। ਸਮੈਸਟਰ I ਵਿੱਚ ਫੇਲ੍ਹ ਤੇ II ਵਿੱਚ ਪਾਸ: A=15, B=13, C=10, D=8। ਸਮੈਸਟਰ I ਵਿੱਚ ਪਾਸ ਤੇ II ਵਿੱਚ ਫੇਲ੍ਹ: A=10, B=9, C=7, D=12। ਦੋਵਾਂ ਸਮੈਸਟਰਾਂ ਵਿੱਚ ਪਾਸ: A=70, B=75, C=80, D=81।] ਕਿਹੜੇ ਸੈਕਸ਼ਨ ਵਿੱਚ ਦੋਵਾਂ ਸਮੈਸਟਰਾਂ ਵਿੱਚ ਵੱਧ ਤੋਂ ਵੱਧ ਪਾਸ ਪ੍ਰਤੀਸ਼ਤ ਹੈ?
- (A)A
- (B)B
- (C)C
- (D)D
Show answer
Answer: (D) DQ11. [Data — B.Com-I result summary across four sections A, B, C, D. Students failed in both semesters: A=25, B=27, C=29, D=22. Failed in Semester I and passed in Semester II: A=15, B=13, C=10, D=8. Passed in Semester I but failed in Semester II: A=10, B=9, C=7, D=12. Passed in both semesters: A=70, B=75, C=80, D=81.] How many total students are there in all four sections?
[ਆਧਾਰ-ਸਮੱਗਰੀ ਉੱਪਰ ਵਾਲੀ ਹੀ] ਚਾਰਾਂ ਸੈਕਸ਼ਨਾਂ ਵਿੱਚ ਕੁੱਲ ਕਿੰਨੇ ਵਿਦਿਆਰਥੀ ਹਨ?
- (A)493
- (B)407
- (C)490
- (D)469
Show answer
Answer: (A) 493Q12. [Data — B.Com-I result summary across four sections A, B, C, D. Students failed in both semesters: A=25, B=27, C=29, D=22. Failed in Semester I and passed in Semester II: A=15, B=13, C=10, D=8. Passed in Semester I but failed in Semester II: A=10, B=9, C=7, D=12. Passed in both semesters: A=70, B=75, C=80, D=81.] Which section has minimum failure rate in Semester II?
[ਆਧਾਰ-ਸਮੱਗਰੀ ਉੱਪਰ ਵਾਲੀ ਹੀ] ਸਮੈਸਟਰ II ਵਿੱਚ ਕਿਹੜੇ ਸੈਕਸ਼ਨ ਦੀ ਘੱਟ ਤੋਂ ਘੱਟ ਫੇਲ੍ਹ ਹੋਣ ਦੀ ਦਰ ਹੈ?
- (A)A
- (B)B
- (C)C
- (D)D
Show answer
Answer: (D) DQ13. The technology, Bluetooth, was named after which of the following king?
ਤਕਨਾਲੋਜੀ, ਬਲੂਟੁੱਥ, ਦਾ ਨਾਂ ਕਿਸ ਰਾਜਾ ਦੇ ਨਾਂ 'ਤੇ ਰੱਖਿਆ ਗਿਆ ਸੀ?
- (A)Sweynਸਵੇਨ
- (B)Hardecanuteਹਾਰਡੇਕਾਨਿਊਟ
- (C)Haraldਹੈਰਲਡ
- (D)Magnusਮੈਗਨਸ
Show answer
Answer: (C) HaraldQ14. Day before yesterday was Saturday. What will be the day after tomorrow?
ਕੱਲ੍ਹ ਤੋਂ ਪਹਿਲਾਂ ਸ਼ਨੀਵਾਰ ਦਾ ਦਿਨ ਸੀ। ਕੱਲ੍ਹ ਤੋਂ ਬਾਅਦ ਕੀ ਵਾਰ ਹੋਵੇਗਾ?
- (A)Wednesdayਬੁੱਧਵਾਰ
- (B)Thursdayਵੀਰਵਾਰ
- (C)Mondayਸੋਮਵਾਰ
- (D)Tuesdayਮੰਗਲਵਾਰ
Show answer
Answer: (A) WednesdayQ15. Buying and selling of goods and services through wireless handheld devices such as smartphones and tablets is called ________.
ਵਾਇਰਲੈੱਸ ਹੈਂਡਹੈਲਡ ਉਪਕਰਨਾਂ ਜਿਵੇਂ ਕਿ ਸਮਾਰਟਫੋਨ ਅਤੇ ਟੈਬਲੇਟਸ ਦੁਆਰਾ ਸਮਾਨ ਅਤੇ ਸੇਵਾਵਾਂ ਦੀ ਖਰੀਦ ਅਤੇ ਵੇਚਣ ਨੂੰ ________ ਕਿਹਾ ਜਾਂਦਾ ਹੈ।
- (A)Mobile Computingਮੋਬਾਈਲ ਕੰਪਿਊਟਿੰਗ
- (B)Mobile Portalਮੋਬਾਈਲ ਪੋਰਟਲ
- (C)Mobile Commerceਮੋਬਾਈਲ ਕਾਮਰਸ
- (D)Location based Commerceਲੋਕੇਸ਼ਨ ਆਧਾਰਿਤ ਕਾਮਰਸ
Show answer
Answer: (C) Mobile CommerceQ16. The ability to recover and read deleted or damaged files from a criminal's computer is an example of a law enforcement specialty called ________.
ਕਿਸੇ ਅਪਰਾਧੀ ਦੇ ਕੰਪਿਊਟਰ ਤੋਂ ਹਟਾਈਆਂ ਜਾਂ ਖਰਾਬ ਹੋਈਆਂ ਫਾਈਲਾਂ ਨੂੰ ਮੁੜ ਪ੍ਰਾਪਤ ਕਰਨ ਅਤੇ ਪੜ੍ਹਨ ਦੀ ਯੋਗਤਾ ________ ਦੀ ਵਿਸ਼ੇਸ਼ਤਾ ਦੀ ਇੱਕ ਉਦਾਹਰਣ ਹੈ।
- (A)Roboticsਰੋਬੋਟਿਕਸ
- (B)Simulationਸਿਮੂਲੇਸ਼ਨ
- (C)Computer Forensicsਕੰਪਿਊਟਰ ਫੋਰੈਂਸਿਕਸ
- (D)Animationਐਨੀਮੇਸ਼ਨ
Show answer
Answer: (C) Computer ForensicsQ17. What is full form of Wifi?
Wifi ਦਾ ਪੂਰਾ ਨਾਂ ਕੀ ਹੈ?
- (A)Wireless Fidelityਵਾਇਰਲੈੱਸ ਫਿਡੈਲਿਟੀ
- (B)Wireless Filtrationਵਾਇਰਲੈੱਸ ਫਿਲਟ੍ਰੇਸ਼ਨ
- (C)Wireless Fibreਵਾਇਰਲੈੱਸ ਫਾਈਬਰ
- (D)Wireless Firewallਵਾਇਰਲੈੱਸ ਫਾਇਰਵਾਲ
Show answer
Answer: (A) Wireless FidelityQ18. RAM of a computer is also called ________.
ਕੰਪਿਊਟਰ ਦੀ RAM ਨੂੰ ________ ਵੀ ਕਿਹਾ ਜਾਂਦਾ ਹੈ।
- (A)Secondary Memoryਸੈਕੰਡਰੀ ਮੈਮੋਰੀ
- (B)Primary Memoryਪ੍ਰਾਇਮਰੀ ਮੈਮੋਰੀ
- (C)Associated Memoryਐਸੋਸੀਏਟਿਡ ਮੈਮੋਰੀ
- (D)Permanent Memoryਪਰਮਾਨੈਂਟ ਮੈਮੋਰੀ
Show answer
Answer: (B) Primary MemoryQ19. Fitness : Exercise
ਤੰਦਰੁਸਤੀ : ਕਸਰਤ
- (A)Death : Healthਮੌਤ : ਸਿਹਤ
- (B)Excellence : Promotionਉੱਤਮਤਾ : ਤਰੱਕੀ
- (C)Knowledge : Readingਗਿਆਨ : ਪੜ੍ਹਨਾ
- (D)Work : Experienceਕੰਮ : ਤਜਰਬਾ
Show answer
Answer: (C) Knowledge : ReadingQ20. Which of the following features helps you to insert the contents of the Clipboard as text without any formatting in MS Word?
ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਤੁਹਾਨੂੰ MS Word ਵਿੱਚ ਬਿਨਾਂ ਕਿਸੇ formatting ਦੇ clipboard ਦੇ contents ਨੂੰ text ਦੇ ਤੌਰ 'ਤੇ ਪਾਉਣ ਵਿੱਚ ਸਹਾਇਤਾ ਕਰਦੀ ਹੈ?
- (A)Paste Specialਪੇਸਟ ਸਪੈਸ਼ਲ
- (B)Page setupਪੇਜ ਸੈਟਅੱਪ
- (C)Stylesਸਟਾਈਲਜ਼
- (D)Format Painterਫਾਰਮੈਟ ਪੇਂਟਰ
Show answer
Answer: (A) Paste SpecialQ21. The full form of GPS is?
GPS ਦਾ ਪੂਰਾ ਨਾਂ ਕੀ ਹੈ?
- (A)Global Positioning Systemਗਲੋਬਲ ਪੋਜ਼ੀਸ਼ਨਿੰਗ ਸਿਸਟਮ
- (B)Google Positioning Systemਗੂਗਲ ਪੋਜ਼ੀਸ਼ਨਿੰਗ ਸਿਸਟਮ
- (C)Ground Positioning Systemਗ੍ਰਾਊਂਡ ਪੋਜ਼ੀਸ਼ਨਿੰਗ ਸਿਸਟਮ
- (D)Global Position Satelliteਗਲੋਬਲ ਪੋਜ਼ੀਸ਼ਨ ਸੈਟੇਲਾਈਟ
Show answer
Answer: (A) Global Positioning SystemQ22. Anger : Provocation :: Fear : ?
ਗੁੱਸਾ : ਭੜਕਾ :: ਡਰ : ?
- (A)Threatਧਮਕੀ
- (B)Panicਘਬਰਾਹਟ
- (C)Afraidਡਰ
- (D)Chaosਹਫੜਾ-ਦਫੜੀ
Show answer
Answer: (A) ThreatQ23. What was the name of first mechanical computer designed by Charles Babbage?
Charles Babbage ਦੁਆਰਾ ਤਿਆਰ ਕੀਤੇ ਪਹਿਲੇ mechanical computer ਦਾ ਨਾਂ ਕੀ ਸੀ?
- (A)Pascal's Calculatorਪਾਸਕਲ ਕੈਲਕੁਲੇਟਰ
- (B)Analytical Engineਐਨਾਲਿਟੀਕਲ ਇੰਜਣ
- (C)Leibniz Calculatorਲੀਬਨਿਜ਼ ਕੈਲਕੁਲੇਟਰ
- (D)Babbage Calculatorਬੈਬੇਜ ਕੈਲਕੁਲੇਟਰ
Show answer
Answer: (B) Analytical EngineQ24. How many four letter meaningful English words can be formed with the letters BETI using each letter only once in each word?
BETI ਸ਼ਬਦ ਦੇ ਚਾਰ ਅੱਖਰਾਂ ਨਾਲ ਕਿੰਨੇ ਅੰਗਰੇਜ਼ੀ ਦੇ ਅਰਥਪੂਰਨ ਸ਼ਬਦ, ਹਰੇਕ ਸ਼ਬਦ ਵਿੱਚ ਸਿਰਫ਼ ਇੱਕ ਵਾਰ ਹਰ ਅੱਖਰ ਦੀ ਵਰਤੋਂ ਕਰਦਿਆਂ, ਬਣ ਸਕਦੇ ਹਨ?
- (A)1
- (B)2
- (C)3
- (D)4
Show answer
Answer: (A) 1Q25. Which of the following is an example of absolute cell reference?
ਹੇਠ ਦਿੱਤੇ ਵਿੱਚੋਂ ਕਿਹੜਾ absolute cell reference ਦੀ ਉਦਾਹਰਣ ਹੈ?
- (A)A1
- (B)$A$1
- (C)!A!1
- (D)#a#1
Show answer
Answer: (B) $A$1Q26. Which of the following key combinations is used to subscript the text in MS Word?
ਹੇਠ ਲਿਖਿਆਂ ਵਿੱਚੋਂ ਕਿਹੜੀ keys combination ਦੀ ਵਰਤੋਂ MS Word ਦੇ text ਨੂੰ subscript ਕਰਨ ਲਈ ਕੀਤੀ ਹੈ?
- (A)Ctrl and +Ctrl ਅਤੇ +
- (B)Ctrl and =Ctrl ਅਤੇ =
- (C)Ctrl and −Ctrl ਅਤੇ −
- (D)Ctrl and ^Ctrl ਅਤੇ ^
Show answer
Answer: (B) Ctrl and =Q27. How many bits are used in IP address?
IP address ਵਿੱਚ ਕਿੰਨੇ bits ਹੁੰਦੇ ਹਨ?
- (A)32
- (B)64
- (C)128
- (D)256
Show answer
Answer: (A) 32Q28. Which of the following features of MS Excel displays the data in column(s) according to criteria?
ਹੇਠ ਲਿਖਿਆਂ ਵਿੱਚੋਂ MS Excel ਦੀ ਕਿਹੜੀ ਵਿਸ਼ੇਸ਼ਤਾ ਮਾਪਦੰਡਾਂ ਦੇ ਅਨੁਸਾਰ column(s) ਵਿੱਚ ਡਾਟਾ ਪ੍ਰਦਰਸ਼ਿਤ ਕਰਦੀਆਂ ਹਨ?
- (A)Searchingਸਰਚਿੰਗ
- (B)Sortingਸੌਰਟਿੰਗ
- (C)Pivot Tableਪਿਵਟ ਟੇਬਲ
- (D)Filteringਫਿਲਟਰਿੰਗ
Show answer
Answer: (D) FilteringQ29. Find the missing element. C-3, F-10, I-101, __?__
ਗੁੰਮ ਤੱਤ ਲੱਭੋ। C-3, F-10, I-101, __?__
- (A)L-10202
- (B)K-10202
- (C)K-10201
- (D)L-10201
Show answer
Answer: (A) L-10202Q30. Find odd one out from following options.
ਹੇਠ ਲਿਖੇ ਵਿਕਲਪਾਂ ਵਿੱਚੋਂ ਅਲੱਗ ਵਿਕਲਪ ਲੱਭੋ।
- (A)Dangerousਖ਼ਤਰਨਾਕ
- (B)Precariousਅਸਥਿਰ
- (C)Riskyਜੋਖ਼ਮ ਭਰਿਆ
- (D)Secureਸੁਰੱਖਿਅਤ
Show answer
Answer: (D) SecureQ31. The computer does not boot in the absence of which of the following software?
ਹੇਠ ਲਿਖੇ ਵਿੱਚੋਂ ਕਿਸ ਸੌਫਟਵੇਅਰ ਦੇ ਬਿਨਾਂ computer ਸ਼ੁਰੂ ਨਹੀਂ ਹੁੰਦਾ?
- (A)Operating Systemਓਪਰੇਟਿੰਗ ਸਿਸਟਮ
- (B)Compilerਕੰਪਾਈਲਰ
- (C)MS Word
- (D)Acrobat Readerਐਕਰੋਬੈਟ ਰੀਡਰ
Show answer
Answer: (A) Operating SystemQ32. The full form of MICR is ________.
MICR ਦਾ ਪੂਰਾ ਨਾਂ ________ ਹੈ।
- (A)Magnetic Ink Character Readerਮੈਗਨੈਟਿਕ ਇੰਕ ਕੈਰੇਕਟਰ ਰੀਡਰ
- (B)Magnetic Ink Character Recognitionਮੈਗਨੈਟਿਕ ਇੰਕ ਕੈਰੇਕਟਰ ਰਿਕੋਗਨੀਸ਼ਨ
- (C)Magnetic Ink Code Readerਮੈਗਨੈਟਿਕ ਇੰਕ ਕੋਡ ਰੀਡਰ
- (D)Magnetic Ink Code Requisitionਮੈਗਨੈਟਿਕ ਇੰਕ ਕੋਡ ਰਿਕੁਈਜ਼ੀਸ਼ਨ
Show answer
Answer: (B) Magnetic Ink Character RecognitionQ33. There is an increase of 91% in an amount after 7 years at simple interest. What will be the compound interest of Rs 10,000 on same rate of interest after 2 years?
ਸਧਾਰਨ ਵਿਆਜ 'ਤੇ 7 ਸਾਲਾਂ ਬਾਅਦ ਇੱਕ ਰਕਮ ਵਿੱਚ 91% ਦਾ ਵਾਧਾ ਹੁੰਦਾ ਹੈ। 2 ਸਾਲਾਂ ਬਾਅਦ ਵਿਆਜ ਦੀ ਉਸੇ ਦਰ 'ਤੇ 10,000 ਰੁਪਏ ਦਾ ਮਿਸ਼ਰਿਤ ਵਿਆਜ ਕੀ ਹੋਵੇਗਾ?
- (A)2600
- (B)2769
- (C)2669
- (D)2700
Show answer
Answer: (B) 2769Q34. How many connected devices are expected to be supported by 5G in around 1 square kilometer?
ਲਗਭਗ 1 ਕਿਲੋਮੀਟਰ ਵਿੱਚ 5G ਦੁਆਰਾ ਕਿੰਨੇ connected ਉਪਕਰਨਾਂ ਦੇ ਲਗਾਉਟ ਦੀ ਉਮੀਦ ਕੀਤੀ ਜਾਂਦੀ ਹੈ?
- (A)2 Millions2 ਮਿਲੀਅਨ
- (B)1 Million1 ਮਿਲੀਅਨ
- (C)3 Millions3 ਮਿਲੀਅਨ
- (D)4 Millions4 ਮਿਲੀਅਨ
Show answer
Answer: (B) 1 MillionQ35. What will be the number in place of question mark (?) in the following series? −9, −15, −49, −191, (?), −5759
ਹੇਠ ਲਿਖੀ ਲੜੀ ਵਿੱਚ ਪ੍ਰਸ਼ਨ ਚਿੰਨ੍ਹ (?) ਦੀ ਜਗ੍ਹਾ ਕੀ ਹੋਵੇਗਾ? −9, −15, −49, −191, (?), −5759
- (A)−861
- (B)−961
- (C)−976
- (D)−978
Show answer
Answer: (B) −961Q36. Files on which of the following devices are not effected by Virus?
ਹੇਠ ਲਿਖੀਆਂ ਵਿੱਚੋਂ ਕਿਹੜੀ device virus ਨਾਲ ਪ੍ਰਭਾਵਿਤ ਨਹੀਂ ਹੁੰਦੀ?
- (A)USB Portਯੂ ਐਸ ਬੀ ਪੋਰਟ
- (B)Memory Cardਮੈਮੋਰੀ ਕਾਰਡ
- (C)Hard Diskਹਾਰਡ ਡਿਸਕ
- (D)CDROMਸੀ ਡੀ ਰੋਮ
Show answer
Answer: (D) CDROMQ37. If you change a document and then try to close the MS Word application, the MS Word will ________.
ਜੇ ਤੁਸੀਂ ਇੱਕ document ਨੂੰ ਬਦਲਦੇ ਹੋ ਅਤੇ ਫਿਰ MS Word ਐਪਲੀਕੇਸ਼ਨ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ MS Word ________।
- (A)ignore any changes to the document.Document ਵਿੱਚ ਕਿਸੇ ਵੀ ਬਦਲਾਅ ਨੂੰ ਨਜ਼ਰ ਅੰਦਾਜ਼ ਕਰੇਗਾ।
- (B)automatically save the changes without a message prompt.ਬਿਨਾਂ ਪੁੱਛੇ ਆਪਣੇ ਆਪ ਬਦਲਾਅ ਨੂੰ save ਕਰ ਦੇਵੇਗਾ।
- (C)display a message prompting you to save changes.ਬਦਲਾਅ ਨੂੰ save ਕਰਨ ਲਈ ਇੱਕ ਸੰਦੇਸ਼ ਦੇਵੇਗਾ।
- (D)close without saving any changes to the document.ਬਿਨਾਂ ਬਦਲਾਅ ਨੂੰ save ਕੀਤੇ document ਨੂੰ ਬੰਦ ਕਰ ਦੇਵੇਗਾ।
Show answer
Answer: (C) display a message prompting you to save changes.Q38. Which of the following services is used in FTP?
ਹੇਠਾਂ ਲਿਖੀਆਂ ਵਿੱਚੋਂ ਕਿਹੜੀ ਸੇਵਾ ਦੀ ਵਰਤੋਂ FTP ਵਿੱਚ ਕੀਤੀ ਜਾਂਦੀ ਹੈ?
- (A)UDP
- (B)TCP
- (C)SMTP
- (D)DNS
Show answer
Answer: (B) TCPQ39. When was first email sent?
ਪਹਿਲੀ email ਕਦੋਂ ਭੇਜੀ ਗਈ ਸੀ?
- (A)1971
- (B)1972
- (C)1973
- (D)1974
Show answer
Answer: (A) 1971Q40. Which among the followings is main parameter used in Pseudoranging as its main constituent?
ਹੇਠਾਂ ਲਿਖਿਆਂ ਵਿੱਚੋਂ ਕਿਹੜਾ Pseudoranging ਵਿੱਚ ਮੁੱਖ ਪੈਰਾਮੀਟਰ ਵਜੋਂ ਵਰਤਿਆ ਜਾਂਦਾ ਹੈ?
- (A)Distanceਦੂਰੀ
- (B)Velocityਗਤੀ
- (C)Timeਸਮਾਂ
- (D)Object sizeਵਸਤੂ ਦਾ ਆਕਾਰ
Show answer
Answer: (C) TimeQ41. 6732 is divisible by which of the following number?
ਹੇਠ ਲਿਖੀ ਸੰਖਿਆ ਵਿੱਚੋਂ 6732 ਕਿਸ ਨਾਲ ਵੰਡਣਯੋਗ ਹੈ?
- (A)10
- (B)11
- (C)8
- (D)7
Show answer
Answer: (B) 11Q42. [Series: M W D * 1 2 # E % O 3 9 P 6 & H 5 X $ U @ A 4 7 I Z C] Which of the following is seventh to the left of the sixteenth from the left end in the given arrangement?
[ਲੜੀ: M W D * 1 2 # E % O 3 9 P 6 & H 5 X $ U @ A 4 7 I Z C] ਹੇਠ ਦਿੱਤੇ ਅੱਖਰਾਂ ਵਿੱਚੋਂ ਕਿਹੜਾ ਖੱਬੇ ਸਿਰੇ ਤੋਂ ਸੋਲ੍ਹਵੇਂ ਦੇ ਖੱਬੇ ਤੋਂ ਸੱਤਵਾਂ ਹੈ?
- (A)E
- (B)R
- (C)%
- (D)1
Show answer
Answer: (C) %Q43. [Series: M W D * 1 2 # E % O 3 9 P 6 & H 5 X $ U @ A 4 7 I Z C] How many symbols in the above series are enclosed within vowels?
[ਲੜੀ: M W D * 1 2 # E % O 3 9 P 6 & H 5 X $ U @ A 4 7 I Z C] ਦਿੱਤੀ ਹੋਈ ਲੜੀ ਵਿੱਚ ਕਿੰਨੇ ਚਿੰਨ੍ਹ vowels ਦੇ ਵਿੱਚ ਹਨ?
- (A)Oneਇੱਕ
- (B)Twoਦੋ
- (C)Threeਤਿੰਨ
- (D)Fourਚਾਰ
Show answer
Answer: (B) TwoQ44. Given the following statements and conclusions. Statements: I. All papers are books. II. All Bags are books. III. Some purses are bags. Conclusions: I. Some papers are bags. II. Some books are papers. III. Some books are purses. Which of the following options is true about conclusion?
ਹੇਠਾਂ ਕਥਨ ਅਤੇ ਭੱਤ ਦਿੱਤੇ ਗਏ ਹਨ। ਕਥਨ: I. ਸਾਰੇ ਕਾਗਜ਼ ਕਿਤਾਬਾਂ ਹਨ। II. ਸਾਰੇ ਬੈਗ ਕਿਤਾਬਾਂ ਹਨ। III. ਕੁਝ ਪਰਸ ਬੈਗ ਹਨ। ਸਿੱਟਾ: I. ਕੁਝ ਕਾਗਜ਼ ਬੈਗ ਹਨ। II. ਕੁਝ ਕਿਤਾਬਾਂ ਕਾਗਜ਼ ਹਨ। III. ਕੁਝ ਕਿਤਾਬਾਂ ਪਰਸ ਹਨ। ਹੇਠ ਲਿਖਿਆਂ ਵਿੱਚੋਂ ਕਿਹੜਾ ਸਿੱਟਾ ਪਾਲਣਾ ਕਰਦਾ ਹੈ?
- (A)Only I follows.ਸਿਰਫ਼ I ਪਾਲਣਾ ਕਰਦਾ ਹੈ।
- (B)Only II follows.ਸਿਰਫ਼ II ਪਾਲਣਾ ਕਰਦਾ ਹੈ।
- (C)Only III follows.ਸਿਰਫ਼ III ਪਾਲਣਾ ਕਰਦਾ ਹੈ।
- (D)Both II and III follow.II ਅਤੇ III ਦੋਵੇਂ ਪਾਲਣਾ ਕਰਦੇ ਹਨ।
Show answer
Answer: (D) Both II and III follow.Q45. Complete the sequence. DxH : 4x8 :: MxQ : ?
ਕ੍ਰਮ ਨੂੰ ਪੂਰਾ ਕਰੋ। DxH : 4x8 :: MxQ : ?
- (A)13x17
- (B)12x11
- (C)17x12
- (D)12x10
Show answer
Answer: (A) 13x17Q46. Which among followings is true for Delhi : Agra : Mathura?
ਹੇਠ ਲਿਖਿਆਂ ਵਿੱਚੋਂ ਕਿਹੜਾ ਦਿੱਲੀ : ਆਗਰਾ : ਮਥੁਰਾ ਵਾਸਤੇ ਸਹੀ ਹੈ?
- (A)They are situated on bank of river Yamuna.ਉਹ ਯਮੁਨਾ ਨਦੀ ਦੇ ਕਿਨਾਰੇ 'ਤੇ ਸਥਿਤ ਹਨ।
- (B)They have been capital of country.ਉਹ ਦੇਸ਼ ਦੀ ਰਾਜਧਾਨੀ ਰਹੇ ਹਨ।
- (C)They have no temples.ਉਨ੍ਹਾਂ ਵਿੱਚ ਕੋਈ ਮੰਦਰ ਨਹੀਂ ਹੈ।
- (D)They are in same state of India.ਉਹ ਭਾਰਤ ਦੇ ਇੱਕੋ ਰਾਜ ਵਿੱਚ ਹਨ।
Show answer
Answer: (A) They are situated on bank of river Yamuna.Q47. Heart is related to blood in the same way as lungs are related to ________.
ਦਿਲ ਦਾ ਸੰਬੰਧ ਖੂਨ ਨਾਲ ਉਸੇ ਤਰ੍ਹਾਂ ਹੈ ਜਿਵੇਂ ਫੇਫੜਿਆਂ ਦਾ ________ ਨਾਲ ਸੰਬੰਧ ਹੈ।
- (A)Noseਨੱਕ
- (B)Oxygenਆਕਸੀਜਨ
- (C)Chestਛਾਤੀ
- (D)Respirationਸਾਹ
Show answer
Answer: (B) OxygenQ48. [Five scheme diagrams A–E shown: A = three concentric circles; B = three overlapping circles; C = one large circle containing two separate smaller circles; D = two separate small circles beside one large circle; E = one small circle inside one large circle, separate from another.] Which among the following schemes describes Triangle, Scalene triangle and right-angled triangle?
[ਪੰਜ ਸਕੀਮ ਚਿੱਤਰ A–E: A = ਤਿੰਨ ਕੇਂਦਰਿਤ ਚੱਕਰ; B = ਤਿੰਨ ਕੱਟਦੇ ਚੱਕਰ; C = ਇੱਕ ਵੱਡੇ ਚੱਕਰ ਵਿੱਚ ਦੋ ਵੱਖਰੇ ਛੋਟੇ ਚੱਕਰ; D = ਇੱਕ ਵੱਡੇ ਚੱਕਰ ਨਾਲ ਦੋ ਵੱਖਰੇ ਛੋਟੇ ਚੱਕਰ; E = ਇੱਕ ਵੱਡੇ ਚੱਕਰ ਵਿੱਚ ਇੱਕ ਛੋਟਾ ਚੱਕਰ, ਵੱਖਰੇ ਚੱਕਰ ਨਾਲ।] ਹੇਠ ਲਿਖੀਆਂ ਸਕੀਮਾਂ ਵਿੱਚੋਂ ਕਿਹੜੀ Triangle, scalene triangle ਅਤੇ right angled triangle ਦਾ ਵਰਣਨ ਕਰਦੀ ਹੈ?

- (A)A
- (B)B
- (C)C
- (D)E
Show answer
Answer: (B) BQ49. [Five scheme diagrams A–E as in Q48.] Which among the following schemes describes Words with no vowel, Words with one Vowel and Words with two vowels?
[ਪੰਜ ਸਕੀਮ ਚਿੱਤਰ A–E ਜਿਵੇਂ Q48 ਵਿੱਚ।] ਹੇਠ ਲਿਖੀਆਂ ਯੋਜਨਾਵਾਂ ਵਿੱਚੋਂ ਕਿਹੜੀ ਬਿਨਾਂ ਸਵਰ (vowel) ਦੇ ਸ਼ਬਦ, ਇੱਕ ਸਵਰ (vowel) ਵਾਲੇ ਸ਼ਬਦਾਂ ਅਤੇ ਦੋ ਸਵਰਾਂ (vowels) ਵਾਲੇ ਸ਼ਬਦਾਂ ਦਾ ਵਰਣਨ ਕਰਦੀ ਹੈ?

- (A)A
- (B)B
- (C)D
- (D)E
Show answer
Answer: (C) DQ50. [Five scheme diagrams A–E as in Q48.] Which among the following schemes describes Apple, Golden Apple, Fruits?
[ਪੰਜ ਸਕੀਮ ਚਿੱਤਰ A–E ਜਿਵੇਂ Q48 ਵਿੱਚ।] ਹੇਠ ਲਿਖੀਆਂ ਸਕੀਮਾਂ ਵਿੱਚੋਂ ਕਿਹੜੀ ਐਪਲ, ਗੋਲਡਨ ਐਪਲ, ਫਲਾਂ ਦਾ ਵਰਣਨ ਕਰਦੀ ਹੈ?

- (A)A
- (B)B
- (C)C
- (D)D
Show answer
Answer: (A) AQ51. Give synonym of the word Legacy.
- (A)Taken away
- (B)Things Inherited
- (C)Acceptance
- (D)Refusal
Show answer
Answer: (B) Things InheritedQ52. We are now ________ two kilometers of the town.
- (A)adjacent
- (B)beside
- (C)within
- (D)out of
Show answer
Answer: (C) withinQ53. Select the appropriate adjective in the following sentence. I could not get ________ note book there.
- (A)Some
- (B)Any
- (C)All
- (D)None
Show answer
Answer: (B) AnyQ54. Give antonym of the word Coarse.
- (A)Abrasive
- (B)Uneven
- (C)Granular
- (D)smooth
Show answer
Answer: (D) smoothQ55. I arrived by bus ________ Ambala early in the evening yesterday.
- (A)On
- (B)In
- (C)at
- (D)is
Show answer
Answer: (C) atQ56. Change the following sentence into passive voice. Have they won the match?
- (A)Has the match win by them?
- (B)Have the match been won by them?
- (C)Has the match being win by them?
- (D)Has the match been won by them?
Show answer
Answer: (D) Has the match been won by them?Q57. Which word in the following sentence is verb? There are books on shelf.
- (A)Books
- (B)Are
- (C)Shelf
- (D)There
Show answer
Answer: (B) AreQ58. Select the alternative which best expresses the meaning of the Idiom/Phrase in following statement. Don't try to throw dust into my eyes. You will not succeed.
- (A)protect my eyes
- (B)blind me with dust
- (C)mislead me
- (D)lead me
Show answer
Answer: (C) mislead meQ59. I cannot give ________ 1000 rupees a month.
- (A)A
- (B)An
- (C)The
- (D)No article
Show answer
Answer: (D) No articleQ60. Find the correct form of the word to use in the following sentence. He mentioned ________ what he needed. The suit proved to be ________ and designed ________ as per his requirements.
- (A)Exact, perfect, exact
- (B)Exactly, perfectly, exactly
- (C)Exactly, perfectly, exact
- (D)Exactly, perfect, exactly
Show answer
Answer: (D) Exactly, perfect, exactlyQ61. What is one word for the following statement? Handwriting which is difficult or impossible to read.
- (A)Illegal
- (B)Illusory
- (C)Intelligible
- (D)Illegible
Show answer
Answer: (D) IllegibleQ62. Select the correct expression for capitalized part of the following statement. I am tired as I AM WORKING since 8 o' clock in the morning.
- (A)I was working
- (B)I worked
- (C)I have been working
- (D)No correction required
Show answer
Answer: (C) I have been workingQ63. Select the correct indirect speech for the following statement. The old woman wished that he might live long.
- (A)The old woman wished that he may live long
- (B)The old woman wished that he has to live long
- (C)The old woman wished that he will live long
- (D)The old woman wished that you may live long
Show answer
Answer: (A) The old woman wished that he may live longQ64. The dog named Polo wiggled its tail when ________ saw the master coming.
- (A)She
- (B)His
- (C)It
- (D)They
Show answer
Answer: (C) ItQ65. Choose the correctly spelled word.
- (A)Phenomenin
- (B)Phenomenon
- (C)Phenomenona
- (D)Phenomenina
Show answer
Answer: (B) PhenomenonQ66. ਹੇਠ ਲਿਖਿਆਂ ਵਿੱਚੋਂ ਕਿਹੜਾ 'ਉੱਨਤੀ' ਦਾ ਸਮਾਨਾਰਥਕ ਨਹੀਂ ਹੈ।
- (A)ਵਿਕਾਸ
- (B)ਚੜ੍ਹਤ
- (C)ਵਾਧਾ
- (D)ਘਾਟਾ
Show answer
Answer: (D) ਘਾਟਾQ67. 'ਭੱਦੀ' ਦਾ ਕੀ ਅਰਥ ਹੈ।
- (A)ਘਟੀਆ
- (B)ਸੋਹਣਾ
- (C)ਕਰੂਪ
- (D)ਨਿਕੰਮਾ
Show answer
Answer: (C) ਕਰੂਪQ68. ਕਰਤਰੀ-ਵਾਚਕ ਵਾਕ ਚੁਣੋ।
- (A)ਮੈਂ ਰੋਟੀ ਖਾ ਰਿਹਾ ਹਾਂ।
- (B)ਰੋਟੀ ਮੇਰੇ ਦੁਆਰਾ ਖਾਧੀ ਜਾ ਰਹੀ ਹੈ।
- (C)ਰੋਟੀ ਮੈਂ ਖਾ ਰਿਹਾ ਹੈ।
- (D)ਖਾ ਰਿਹਾ ਹੈ ਮੈਂ ਰੋਟੀ।
Show answer
Answer: (A) ਮੈਂ ਰੋਟੀ ਖਾ ਰਿਹਾ ਹਾਂ।Q69. ਪੜਨਾਂਵ ਦੀਆਂ ________ ਕਿਸਮਾਂ ਹੁੰਦੀਆਂ ਹਨ।
- (A)ਤਿੰਨ
- (B)ਪੰਜ
- (C)ਛੇ
- (D)ਚਾਰ
Show answer
Answer: (C) ਛੇQ70. "ਜਿਸ ਨੂੰ ਜਾਣਿਆ ਜਾ ਸਕੇ" ਦੀ ਥਾਂ 'ਤੇ ਇੱਕ ਸ਼ਬਦ ਚੁਣੋ।
- (A)ਆਰੁਕ
- (B)ਅਮਿੱਟ
- (C)ਅਲੱਖ
- (D)ਅਦਿਸ
Show answer
Answer: (C) ਅਲੱਖQ71. 'ਨਿਖੇਧੀ ਕਰਨਾ' ਦਾ ਵਿਰੋਧੀ ਸ਼ਬਦ ________ ਹੈ।
- (A)ਸਰਾਹੀ ਕਰਨਾ
- (B)ਪ੍ਰਸੰਸਾ ਕਰਨੀ
- (C)ਨੁਕਤਾਚੀਨੀ ਕਰਨੀ
- (D)ਹਲਾਸ਼ੇਰੀ ਕਰਨੀ
Show answer
Answer: (B) ਪ੍ਰਸੰਸਾ ਕਰਨੀQ72. 'ਤੇਜ਼', 'ਤਕੜਾ', 'ਬਹਾਦਰ' ਸ਼ਬਦ ਵਿਆਕਰਣ ਅਨੁਸਾਰ ਕੀ ਹਨ?
- (A)ਵਿਸ਼ੇਸ਼ਣ
- (B)ਨਾਂਵ
- (C)ਕਿਰਿਆ
- (D)ਪੜਨਾਂਵ
Show answer
Answer: (A) ਵਿਸ਼ੇਸ਼ਣQ73. ਸ਼ੁੱਧ ਵਾਕ ਚੁਣੋ।
- (A)ਚੋਰ ਨੇ ਸਿਪਾਹੀ ਨੂੰ ਫੜ ਲਿਆ।
- (B)ਸਿਪਾਹੀ ਚੋਰ ਨੂੰ ਫੜ ਲਿਆ।
- (C)ਸਿਪਾਹੀ ਨੇ ਚੋਰ ਨੂੰ ਫੜ ਲਿਆ।
- (D)ਚੋਰ ਫੜ ਲਿਆ ਸਿਪਾਹੀ ਨੇ।
Show answer
Answer: (C) ਸਿਪਾਹੀ ਨੇ ਚੋਰ ਨੂੰ ਫੜ ਲਿਆ।Q74. "ਰਾਜੇ ਨੇ ਮਾਲੀ ਨੂੰ ਬੁਲਾਇਆ" ਵਾਕ ਕਿਹੜੇ ਲਿੰਗ ਵਿੱਚ ਹੈ?
- (A)ਨਪੁੰਸਕ
- (B)ਲਿੰਗ
- (C)ਪੁਲਿੰਗ
- (D)ਇਸਤਰੀ ਲਿੰਗ
Show answer
Answer: (C) ਪੁਲਿੰਗQ75. ਗਾਂ ਚਰ ਰਹੀ ਹੈ, ਵਿੱਚ ਕਿਹੜਾ ਨਾਂਵ ਹੈ।
- (A)ਗਾਂ
- (B)ਹੈ
- (C)ਚਰ
- (D)ਰਹੀ ਹੈ
Show answer
Answer: (A) ਗਾਂQ76. ਹੇਠ ਲਿਖਿਆਂ ਵਿੱਚੋਂ ਕਿਹੜਾ ਕਿਰਿਆ ਵਿਸ਼ੇਸ਼ਣ ਨਹੀਂ ਹੈ।
- (A)ਹੌਲੀ
- (B)ਤੇਜ਼
- (C)ਅੱਗੇ
- (D)ਮੋਟਾ
Show answer
Answer: (D) ਮੋਟਾQ77. ਕਈ ਵਾਰ ਅੰਨ੍ਹੇ ਦੇ ਹੱਥ ਵੀ ________ ਲੱਗ ਜਾਂਦੀ ਹੈ।
- (A)ਚਿੜੀ
- (B)ਬਟੇਰ
- (C)ਮੱਛ
- (D)ਕੋਂਬੜੀ
Show answer
Answer: (B) ਬਟੇਰQ78. ਧੁਨੀ ਦੇ ਲਿਖਤੀ ਚਿੰਨ੍ਹ ਨੂੰ ________ ਆਖਦੇ ਹਨ।
- (A)ਅੱਖਰ
- (B)ਆਵਾਜ਼
- (C)ਵਾਕ
- (D)ਲਿੰਗ
Show answer
Answer: (A) ਅੱਖਰQ79. ਉਠ, ਸ਼ਾਹ ਅਤੇ ਵਕੀਲ ਸ਼ਬਦਾਂ ਨੂੰ ਇਸਤਰੀ ਲਿੰਗ ਬਣਾਉਣ ਵਾਸਤੇ ਹੇਠ ਦਿੱਤੇ ਸ਼ਬਦਾਂ ਵਿੱਚੋਂ ਕਿਸ ਦੀ ਵਰਤੋਂ ਹੁੰਦੀ ਹੈ?
- (A)ਣ
- (B)ਨਿ
- (C)ਨੂੰ
- (D)ਣੀ
Show answer
Answer: (D) ਣੀQ80. ਸ਼ੁੱਧ ਸ਼ਬਦ ਚੁਣੋ।
- (A)ਲਿਆਇਆ
- (B)ਲੁਆਇਆ
- (C)ਲਿਆਈਗਾ
- (D)ਲੰਹਾਇਆ
Show answer
Answer: (A) ਲਿਆਇਆQ81. State Executive consists of ________.
ਰਾਜ ਕਾਰਜਕਾਰਨੀ ਵਿੱਚ ________ ਸ਼ਾਮਲ ਹੁੰਦੇ ਹਨ।
- (A)Governor and Chief Ministerਰਾਜਪਾਲ ਅਤੇ ਮੁੱਖ ਮੰਤਰੀ
- (B)Governor and Council of Minister with Chief Minister as its headਰਾਜਪਾਲ ਅਤੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ
- (C)Governor, Chief Minister and Deputy Chief Ministerਰਾਜਪਾਲ, ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ
- (D)Chief Minister and members of his/her partyਮੁੱਖ ਮੰਤਰੀ ਅਤੇ ਉਸਦੀ ਪਾਰਟੀ ਦੇ ਸੰਦਸ
Show answer
Answer: (B) Governor and Council of Minister with Chief Minister as its headQ82. Who was adviser to the Drafting Committee of Constituent Assembly?
Drafting Committee of Constituent assembly ਦਾ ਸਲਾਹਕਾਰ ਕੌਣ ਸੀ?
- (A)B. R. Ambedkarਬੀ. ਆਰ. ਅੰਬੇਡਕਰ
- (B)BN Rauਬੀ. ਐਨ. ਰਾਓ
- (C)Shiva Raoਸ਼ਿਵਾ ਰਾਓ
- (D)Sachchidananda Sinhaਸਚੀਦਾਨੰਦ ਸਿਨਹਾ
Show answer
Answer: (B) BN RauQ83. In which physiographic region of Punjab, the 'Cotton Belt' of Punjab is located?
ਪੰਜਾਬ ਦੇ ਕਿਸ ਭੌਤਿਕ ਖੇਤਰ ਵਿੱਚ, ਪੰਜਾਬ ਦੀ 'Cotton Belt' ਸਥਿਤ ਹੈ?
- (A)Doabaਦੁਆਬਾ
- (B)Malwaਮਾਲਵਾ
- (C)Majhaਮਾਝਾ
- (D)Minaਮੀਨਾ
Show answer
Answer: (B) MalwaQ84. Who presented demand of Punjabi Suba first time?
ਪਹਿਲੀ ਵਾਰ ਕਿਸਨੇ ਪੰਜਾਬੀ ਸੂਬੇ ਦੀ ਮੰਗ ਕੀਤੀ?
- (A)Master Tara Singhਮਾਸਟਰ ਤਾਰਾ ਸਿੰਘ
- (B)Master Mohanਮਾਸਟਰ ਮੋਹਨ
- (C)Maharaja Ranjit Singhਮਹਾਰਾਜਾ ਰਣਜੀਤ ਸਿੰਘ
- (D)Prakash Singh Badalਪ੍ਰਕਾਸ਼ ਸਿੰਘ ਬਾਦਲ
Show answer
Answer: (A) Master Tara SinghQ85. The presidential form of government operates on which of the following principle?
ਹੇਠ ਲਿਖਿਆਂ ਵਿੱਚੋਂ ਕਿਸ ਸਿਧਾਂਤ 'ਤੇ presidential ਰੂਪ ਵਾਲੀ ਸਰਕਾਰ ਚੱਲਦੀ ਹੈ?
- (A)Cooperation and Coordination between executive and legislativeਕਾਰਜਕਾਰੀ ਅਤੇ ਵਿਧਾਨਕਾਰੀ ਵਿਚਕਾਰ ਸਹਿਯੋਗ ਅਤੇ ਤਾਲਮੇਲ
- (B)Centralisation of powersਸ਼ਕਤੀਆਂ ਦਾ ਕੇਂਦਰੀਕਰਨ
- (C)Balance of powersਸ਼ਕਤੀਆਂ ਦਾ ਸੰਤੁਲਨ
- (D)Doctrine of Separation of powersਸ਼ਕਤੀਆਂ ਦੇ ਵੱਖ ਹੋਣ ਦਾ ਸਿਧਾਂਤ
Show answer
Answer: (D) Doctrine of Separation of powersQ86. The Central Government controls the states through different agencies and techniques. Which among followings is not covered for this purpose?
ਕੇਂਦਰ ਸਰਕਾਰ ਵੱਖ-ਵੱਖ ਏਜੰਸੀਆਂ ਅਤੇ ਤਕਨੀਕਾਂ ਰਾਹੀਂ ਰਾਜਾਂ ਨੂੰ ਨਿਯੰਤਰਿਤ ਕਰਦੀ ਹੈ। ਹੇਠ ਲਿਖੇ ਵਿੱਚੋਂ ਕਿਹੜਾ ਇਸ ਉਦੇਸ਼ ਲਈ ਸ਼ਾਮਲ ਨਹੀਂ ਕੀਤਾ ਗਿਆ ਹੈ?
- (A)Governorਰਾਜਪਾਲ
- (B)All India Servicesਆਲ ਇੰਡੀਆ ਸੇਵਾਵਾਂ
- (C)Grants-in-Aidਗ੍ਰਾਂਟ-ਇਨ-ਏਡ
- (D)State Policeਰਾਜ ਪੁਲਿਸ
Show answer
Answer: (D) State PoliceQ87. Which state/UT has launched YounTab Scheme 2021 for students?
ਕਿਸ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਨੇ ਵਿਦਿਆਰਥੀਆਂ ਲਈ YounTab Scheme 2021 ਲਾਂਚ ਕੀਤੀ ਹੈ?
- (A)J & Kਜੇ. ਕੇ.
- (B)Ladakhਲੱਦਾਖ
- (C)Sikkimਸਿੱਕਮ
- (D)Uttarakhandਉਤਰਾਖੰਡ
Show answer
Answer: (B) LadakhQ88. What is the full form of NOTA in election process?
ਚੋਣ ਪ੍ਰਕਿਰਿਆ ਵਿੱਚ NOTA ਦਾ ਪੂਰਾ ਨਾਂ ਕੀ ਹੈ?
- (A)None of the Above
- (B)None of those Above
- (C)Not of the Above
- (D)Not of those Above
Show answer
Answer: (A) None of the AboveQ89. In 1960 Olympics, Milkha Singh got ________ in Athletics.
1960 ਦੀਆਂ ਓਲੰਪਿਕਸ ਵਿੱਚ ਮਿਲਖਾ ਸਿੰਘ ਨੇ ਅਥਲੈਟਿਕਸ ਵਿੱਚ ________ ਸਥਾਨ ਪ੍ਰਾਪਤ ਕੀਤਾ।
- (A)Eighth position in 50 km walk50 ਕਿਲੋਮੀਟਰ ਪੈਦਲ ਵਿੱਚ ਅੱਠਵਾਂ
- (B)Fourth position in 400 m race in finalਫਾਈਨਲ ਵਿੱਚ 400 ਮੀਟਰ ਵਿੱਚ ਚੌਥਾ
- (C)Second position in 1000 m race in finalਫਾਈਨਲ ਵਿੱਚ 1000 ਮੀਟਰ ਵਿੱਚ ਦੂਜਾ
- (D)Fifth position in 400 m race in finalਫਾਈਨਲ ਵਿੱਚ 400 ਮੀਟਰ ਵਿੱਚ ਪੰਜਵਾਂ
Show answer
Answer: (B) Fourth position in 400 m race in finalQ90. Who played the female lead role in film Bandit Queen?
ਫਿਲਮ Bandit Queen ਵਿੱਚ ਮੁੱਖ ਭੂਮਿਕਾ (ਔਰਤ) ਕਿਸਨੇ ਨਿਭਾਈ?
- (A)Rupa Gangulyਰੂਪਾ ਗਾਂਗੁਲੀ
- (B)Seema Biswasਸੀਮਾ ਬਿਸਵਾਸ
- (C)Pratibha Sinhaਪ੍ਰਤਿਭਾ ਸਿਨਹਾ
- (D)Shabana Azamiਸ਼ਬਾਨਾ ਅਜ਼ਮੀ
Show answer
Answer: (B) Seema BiswasQ91. Who was the first woman judge in supreme court of India?
ਭਾਰਤ ਦੀ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਕੌਣ ਸੀ?
- (A)Shanno Deviਸ਼ੰਨੋ ਦੇਵੀ
- (B)Ruma Palਰੂਮਾ ਪਾਲ
- (C)M. Fathima Beeviਐਮ. ਫਾਤਿਮਾ ਬੀਵੀ
- (D)Anna Candyਅੰਨਾ ਕੈਂਡੀ
Show answer
Answer: (C) M. Fathima BeeviQ92. What are the first three words of the Indian Constitution related to idea of self-government?
ਸਵੈ-ਸਰਕਾਰ ਦੇ ਵਿਚਾਰ ਨਾਲ ਸੰਬੰਧਿਤ ਭਾਰਤੀ ਸੰਵਿਧਾਨ ਦੇ ਪਹਿਲੇ ਤਿੰਨ ਸ਼ਬਦ ਕੀ ਹਨ?
- (A)We the people
- (B)We the government
- (C)We the citizen
- (D)We the Indian
Show answer
Answer: (A) We the peopleQ93. Which of the following authority conducts election to the office of President?
ਹੇਠ ਲਿਖਿਆਂ ਵਿੱਚੋਂ ਕਿਹੜੀ ਅਥਾਰਟੀ ਰਾਸ਼ਟਰਪਤੀ ਦੇ ਅਹੁਦਿਆਂ ਲਈ ਚੋਣਾਂ ਕਰਦੀ ਹੈ?
- (A)Parliamentਸੰਸਦ
- (B)Election Commission of Indiaਭਾਰਤ ਦਾ ਚੋਣ ਕਮਿਸ਼ਨ
- (C)Supreme Courtਸੁਪਰੀਮ ਕੋਰਟ
- (D)None of the aboveਉਪਰੋਕਤ ਵਿੱਚੋਂ ਕੋਈ ਵੀ ਨਹੀਂ
Show answer
Answer: (B) Election Commission of IndiaQ94. East India Company signed Treaty of Amritsar (1846) with which of the following Ruler?
ਹੇਠ ਲਿਖੇ ਕਿਹੜੇ ਸ਼ਾਸਕ ਨਾਲ East India Company ਨੇ Treaty of Amritsar (1846) ਕੀਤੀ?
- (A)Maharaja Ranjit Singhਮਹਾਰਾਜਾ ਰਣਜੀਤ ਸਿੰਘ
- (B)Raja Yadvinder Singhਰਾਜਾ ਯਾਦਵਿੰਦਰ ਸਿੰਘ
- (C)Raja Gulab Singhਰਾਜਾ ਗੁਲਾਬ ਸਿੰਘ
- (D)Raja Ranbir Singhਰਾਜਾ ਰਣਬੀਰ ਸਿੰਘ
Show answer
Answer: (C) Raja Gulab SinghQ95. The first sound Punjabi film, Heer Ranjha, using the sound-on-disc technology, was released in which of the following year?
ਹੇਠ ਲਿਖਿਆਂ ਵਿੱਚੋਂ ਕਿਸ ਸਾਲ, sound-on-disc technology ਦੀ ਵਰਤੋਂ ਕਰਦਿਆਂ, ਪਹਿਲੀ ਆਵਾਜ਼ ਵਾਲੀ ਪੰਜਾਬੀ ਫਿਲਮ, ਹੀਰ ਰਾਂਝਾ, ਰਿਲੀਜ਼ ਹੋਈ?
- (A)1932
- (B)1933
- (C)1940
- (D)1930
Show answer
Answer: (A) 1932Q96. The Indian Legislature was made bi-cameral for the first time by ________.
ਭਾਰਤੀ ਵਿਧਾਨ ਸਭਾ ਨੂੰ ________ ਦੁਆਰਾ ਪਹਿਲੀ ਵਾਰ bi-cameral ਬਣਾਇਆ ਗਿਆ ਸੀ।
- (A)Indian Council Act of 1892
- (B)Indian Council Act of 1909
- (C)The Government of India Act of 1919
- (D)The Government of India Act of 1935
Show answer
Answer: (C) The Government of India Act of 1919Q97. In post COVID-19, patients develop Mucormycosis. It is commonly known as ________.
COVID-19 ਦੇ ਬਾਅਦ ਮਰੀਜ਼ਾਂ ਵਿੱਚ Mucormycosis ਦਾ ਵਿਕਾਸ ਹੁੰਦਾ ਹੈ। ਇਸਨੂੰ ਆਮ ਤੌਰ 'ਤੇ ________ ਵਜੋਂ ਜਾਣਿਆ ਜਾਂਦਾ ਹੈ।
- (A)Black Fungusਬਲੈਕ ਫੰਗਸ
- (B)White fungusਵਾਈਟ ਫੰਗਸ
- (C)Eye inflationਅੱਖ ਦੀ ਸੋਜ
- (D)Nose bleedingਨੱਕ ਵਗਣਾ
Show answer
Answer: (A) Black FungusQ98. In which year, Punjab Government issued notification to implement Super Straw Management System?
ਪੰਜਾਬ ਸਰਕਾਰ ਨੇ ਕਿਸ ਸਾਲ ਵਿੱਚ Super Straw Management System ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤੀ?
- (A)2018
- (B)2019
- (C)2017
- (D)2020
Show answer
Answer: (A) 2018Q99. Which is the Chief Policy Formulating Body of the central Government?
ਕੇਂਦਰ ਸਰਕਾਰ ਦੀ ਮੁੱਖ ਨੀਤੀ ਤਿਆਰ ਕਰਨ ਵਾਲੀ ਸੰਸਥਾ ਕਿਹੜੀ ਹੈ?
- (A)Cabinetਕੈਬਨਿਟ
- (B)Prime Ministerਪ੍ਰਧਾਨ ਮੰਤਰੀ
- (C)Lok Sabhaਲੋਕ ਸਭਾ
- (D)Rajya Sabhaਰਾਜ ਸਭਾ
Show answer
Answer: (A) CabinetQ100. The Indian National Calendar is based on ________.
ਭਾਰਤੀ ਰਾਸ਼ਟਰੀ ਕੈਲੰਡਰ ________ 'ਤੇ ਅਧਾਰਤ ਹੈ।
- (A)Christian eraਈਸਾਈ ਯੁੱਗ
- (B)Saka eraਸਾਕਾ ਯੁੱਗ
- (C)Vikram eraਵਿਕਰਮ ਯੁੱਗ
- (D)Hijri eraਹਿਜਰੀ ਯੁੱਗ
Show answer
Answer: (B) Saka eraQ101. How many sessions of Lok Sabha take place in a year?
ਲੋਕ ਸਭਾ ਦੇ ਇੱਕ ਸਾਲ ਵਿੱਚ ਕਿੰਨੇ ਸੈਸ਼ਨ ਹੁੰਦੇ ਹਨ?
- (A)1
- (B)2
- (C)3
- (D)4
Show answer
Answer: (C) 3Q102. Which of the following Article is related to Duties of Chief Ministers?
ਹੇਠ ਲਿਖੇ ਵਿੱਚੋਂ ਕਿਹੜੀ ਧਾਰਾ ਮੁੱਖ ਮੰਤਰੀਆਂ ਦੇ ਫਰਜ਼ਾਂ ਨਾਲ ਸਬੰਧਤ ਹੈ?
- (A)167
- (B)166
- (C)165
- (D)163
Show answer
Answer: (A) 167Q103. Which of the following doesn't come under economic Infrastructure?
ਹੇਠ ਲਿਖਿਆਂ ਵਿੱਚੋਂ ਕਿਹੜਾ ਆਰਥਿਕ ਬੁਨਿਆਦੀ ਢਾਂਚੇ ਦੇ ਅੰਦਰ ਨਹੀਂ ਆਉਂਦਾ?
- (A)Roadsਸੜਕਾਂ
- (B)Railwaysਰੇਲਵੇ
- (C)Powerਬਿਜਲੀ
- (D)Education and healthਸਿੱਖਿਆ ਅਤੇ ਸਿਹਤ
Show answer
Answer: (D) Education and healthQ104. A bill cannot become an act of parliament unless and until ________.
ਇੱਕ ਬਿੱਲ ਸੰਸਦ ਦਾ ਕਾਨੂੰਨ ਨਹੀਂ ਬਣ ਸਕਦਾ ਜਦੋਂ ਤੱਕ ________।
- (A)It is passed in Lok sabha.ਇਹ ਲੋਕ ਸਭਾ ਵਿੱਚ ਪਾਸ ਨਹੀਂ ਹੁੰਦਾ।
- (B)It is passed in Rajya Sabha.ਇਹ ਰਾਜ ਸਭਾ ਵਿੱਚ ਪਾਸ ਨਹੀਂ ਹੁੰਦਾ।
- (C)It is passed in both Lok sabha and Rajya sabha.ਇਹ ਲੋਕ ਸਭਾ ਅਤੇ ਰਾਜ ਸਭਾ ਦੋਹਾਂ ਵਿੱਚ ਪਾਸ ਨਹੀਂ ਹੁੰਦਾ।
- (D)It gets assent from President.ਇਸ ਨੂੰ ਰਾਸ਼ਟਰਪਤੀ ਤੋਂ ਮਨਜ਼ੂਰੀ ਨਹੀਂ ਮਿਲ ਜਾਂਦੀ।
Show answer
Answer: (D) It gets assent from President.Q105. Which of the following is the oldest oil refinery in India?
ਹੇਠ ਲਿਖਿਆਂ ਵਿੱਚੋਂ ਕਿਹੜੀ ਭਾਰਤ ਦੀ ਸਭ ਤੋਂ ਪੁਰਾਣੀ ਤੇਲ ਰਿਫਾਇਨਰੀ ਹੈ?
- (A)Digboiਡਿਗਬੋਈ
- (B)Haldiaਹਲਦੀਆ
- (C)Koyaliਕੋਯਾਲੀ
- (D)Mathuraਮਥੁਰਾ
Show answer
Answer: (A) DigboiQ106. Which is last railway station in India side between Amritsar and Lahore?
ਅੰਮ੍ਰਿਤਸਰ ਅਤੇ ਲਾਹੌਰ ਵਿੱਚ ਭਾਰਤ ਵੱਲ ਆਖਰੀ ਰੇਲਵੇ ਸਟੇਸ਼ਨ ਕਿਹੜਾ ਹੈ?
- (A)Waghaਵਾਘਾ
- (B)Amirtsarਅੰਮ੍ਰਿਤਸਰ
- (C)Attariਅਟਾਰੀ
- (D)Chhehartaਛੇਹਰਟ
Show answer
Answer: (C) AttariQ107. Sirhind Canal is connected with which of the following river?
ਹੇਠ ਲਿਖਿਆਂ ਵਿੱਚੋਂ ਕਿਹੜੀ ਨਦੀ ਨਾਲ ਸਰਹਿੰਦ ਨਹਿਰ ਜੁੜੀ ਹੋਈ ਹੈ?
- (A)Beasਬਿਆਸ
- (B)Ghaggarਘੱਗਰ
- (C)Raviਰਾਵੀ
- (D)Sutlejਸਤਲੁਜ
Show answer
Answer: (D) SutlejQ108. Which river separates Malwa and Doaba?
ਕਿਹੜੀ ਨਦੀ ਮਾਲਵਾ ਅਤੇ ਦੁਆਬਾ ਨੂੰ ਵੱਖ ਕਰਦੀ ਹੈ?
- (A)Raviਰਾਵੀ
- (B)Beasਬਿਆਸ
- (C)Sutlejਸਤਲੁਜ
- (D)Jhelumਜੇਹਲਮ
Show answer
Answer: (C) SutlejQ109. Which is the longest dam of India?
ਭਾਰਤ ਦਾ ਸਭ ਤੋਂ ਲੰਬਾ ਡੈਮ ਕਿਹੜਾ ਹੈ?
- (A)Sardar Sarovar Dam of Gujaratਗੁਜਰਾਤ ਦਾ ਸਰਦਾਰ ਸਰੋਵਰ ਡੈਮ
- (B)Kallanai Dam in Tamil Naduਤਾਮਿਲਨਾਡੂ ਵਿੱਚ ਕਲਾਨਾਈ ਡੈਮ
- (C)Hirakud Dam in Odishaਓੜਿਸ਼ਾ ਵਿੱਚ ਹੀਰਾਕੁਦ ਡੈਮ
- (D)Sunderban Dam in Kolkataਕੋਲਕਾਤਾ ਵਿੱਚ ਸੁੰਦਰਬਨ ਡੈਮ
Show answer
Answer: (C) Hirakud Dam in OdishaQ110. Who among following in state legislature decides whether a bill is Money Bill or not?
ਹੇਠ ਲਿਖੇ ਵਿੱਚੋਂ ਰਾਜ ਵਿਧਾਨ ਸਭਾ ਵਿੱਚ ਕੌਣ ਫੈਸਲਾ ਕਰਦਾ ਹੈ ਕਿ ਬਿੱਲ ਮਨੀ ਬਿੱਲ ਹੈ ਜਾਂ ਨਹੀਂ?
- (A)Chief Ministerਮੁੱਖ ਮੰਤਰੀ
- (B)Deputy Chief Ministerਉਪ ਮੁੱਖ ਮੰਤਰੀ
- (C)Speaker of Legislative Assemblyਵਿਧਾਨ ਸਭਾ ਦਾ ਸਪੀਕਰ
- (D)Governorਰਾਜਪਾਲ
Show answer
Answer: (C) Speaker of Legislative AssemblyQ111. Which among the following cannot be an issue between centre and state?
ਹੇਠ ਲਿਖੇ ਵਿੱਚੋਂ ਕਿਹੜਾ ਕੇਂਦਰ ਅਤੇ ਰਾਜ ਦੇ ਵਿਚਕਾਰ ਮੁੱਦਾ ਨਹੀਂ ਹੋ ਸਕਦਾ?
- (A)Selection of State Assembly Speakerਰਾਜ ਵਿਧਾਨ ਸਭਾ ਦੇ ਸਪੀਕਰ ਦੀ ਚੋਣ
- (B)Misuse of Article 356356 ਧਾਰਾ ਦੀ ਦੁਰਵਰਤੋਂ
- (C)Issue of Grantsਗ੍ਰਾਂਟ ਜਾਰੀ ਕਰਨਾ
- (D)Role of Governorਰਾਜਪਾਲ ਦੀ ਭੂਮਿਕਾ
Show answer
Answer: (A) Selection of State Assembly SpeakerQ112. Who among followings has power to veto the bill?
ਹੇਠ ਲਿਖਿਆਂ ਵਿੱਚੋਂ ਕਿਸ ਕੋਲ ਬਿੱਲ ਨੂੰ ਵੀਟੋ ਕਰਨ ਦੀ ਸ਼ਕਤੀ ਹੈ?
- (A)The Vice Presidentਉਪ ਰਾਸ਼ਟਰਪਤੀ
- (B)The Presidentਰਾਸ਼ਟਰਪਤੀ
- (C)The House of Representativeਪ੍ਰਤੀਨਿਧੀ ਸਭਾ
- (D)Chief Justice of Indiaਭਾਰਤ ਦੇ ਮੁੱਖ ਨਿਆਂਧੀਸ਼
Show answer
Answer: (B) The PresidentQ113. In India, the National Youth Day is celebrated on _______ January.
ਭਾਰਤ ਵਿੱਚ, ਰਾਸ਼ਟਰੀ ਯੁਵਾ ਦਿਵਸ ______ ਜਨਵਰੀ ਨੂੰ ਮਨਾਇਆ ਜਾਂਦਾ ਹੈ।
- (A)9
- (B)12
- (C)25
- (D)10
Show answer
Answer: (B) 12Q114. Which of the following statements is not true about the status of Governor of a state in India?
ਭਾਰਤ ਵਿੱਚ ਰਾਜ ਦੇ ਰਾਜਪਾਲ ਦੀ ਸਥਿਤੀ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸੱਚ ਨਹੀਂ ਹੈ?
- (A)Appointment of the same person as a governor for two or more states is possible.ਇੱਕੋ ਵਿਅਕਤੀ ਨੂੰ ਦੋ ਜਾਂ ਵੱਧ ਰਾਜਾਂ ਦਾ ਰਾਜਪਾਲ ਨਿਯੁਕਤ ਕਰਨਾ ਸੰਭਵ ਹੈ।
- (B)A Governor acts as an agent of the central government.ਰਾਜਪਾਲ ਕੇਂਦਰ ਸਰਕਾਰ ਦੇ ਏਜੰਟ ਵਜੋਂ ਕੰਮ ਕਰਦਾ ਹੈ।
- (C)A Governor is a nominal executive head of the state.ਰਾਜਪਾਲ ਰਾਜ ਦਾ ਨਾਮਾਤਰ ਕਾਰਜਕਾਰੀ ਮੁਖੀ ਹੁੰਦਾ ਹੈ।
- (D)The office of governor of a state is an employment under the Central government.ਰਾਜ ਦੇ ਰਾਜਪਾਲ ਦਾ ਅਹੁਦਾ ਕੇਂਦਰ ਸਰਕਾਰ ਅਧੀਨ ਇੱਕ ਰੋਜ਼ਗਾਰ ਹੈ।
Show answer
Answer: (D) The office of governor of a state is an employment under the Central government.Q115. Who among the followings has the right to seek the advisory opinion of the supreme court of India on any question of law?
ਹੇਠ ਲਿਖਿਆਂ ਵਿੱਚੋਂ ਕਿਸ ਨੂੰ ਕਿਸੇ ਵੀ ਕਾਨੂੰਨੀ ਸਵਾਲ 'ਤੇ ਭਾਰਤ ਦੀ ਸੁਪਰੀਮ ਕੋਰਟ ਦੀ ਸਲਾਹਕਾਰੀ ਰਾਏ ਮੰਗਣ ਦਾ ਅਧਿਕਾਰ ਹੈ?
- (A)Prime Ministerਪ੍ਰਧਾਨ ਮੰਤਰੀ
- (B)Presidentਰਾਸ਼ਟਰਪਤੀ
- (C)Any Judge of the High Courtਹਾਈ ਕੋਰਟ ਦਾ ਕੋਈ ਨਿਆਂਧੀਸ਼
- (D)All the aboveਉਪਰੋਕਤ ਸਾਰੇ
Show answer
Answer: (B) PresidentQ116. Federal Structure of Government of India provides ______ system.
ਭਾਰਤ ਸਰਕਾਰ ਦੀ ਸੰਘੀ ਬਣਤਰ ______ ਪ੍ਰਣਾਲੀ ਪ੍ਰਦਾਨ ਕਰਦੀ ਹੈ।
- (A)5-tier5-ਪੱਧਰੀ
- (B)2-tier2-ਪੱਧਰੀ
- (C)3-tier3-ਪੱਧਰੀ
- (D)4-tier4-ਪੱਧਰੀ
Show answer
Answer: (C) 3-tierQ117. In India, who introduced Digital Payment Index to track India's cashless economy?
ਭਾਰਤ ਵਿੱਚ, ਭਾਰਤ ਦੀ ਕੈਸ਼ਲੈੱਸ ਅਰਥਵਿਵਸਥਾ 'ਤੇ ਨਜ਼ਰ ਰੱਖਣ ਲਈ Digital Payment Index ਕਿਸਨੇ ਪੇਸ਼ ਕੀਤਾ?
- (A)NPCI
- (B)SBI
- (C)Ministry of Financeਵਿੱਤ ਮੰਤਰਾਲਾ
- (D)RBI
Show answer
Answer: (D) RBIQ118. The acting Chief Justice of the Supreme court in India is appointed by.
ਭਾਰਤ ਵਿੱਚ ਸੁਪਰੀਮ ਕੋਰਟ ਦੇ ਕਾਰਜਕਾਰੀ ਮੁੱਖ ਨਿਆਂਧੀਸ਼ ਦੀ ਨਿਯੁਕਤੀ ਕਿਸ ਦੁਆਰਾ ਕੀਤੀ ਜਾਂਦੀ ਹੈ?
- (A)Presidentਰਾਸ਼ਟਰਪਤੀ
- (B)Prime Ministerਪ੍ਰਧਾਨ ਮੰਤਰੀ
- (C)Law Ministerਕਾਨੂੰਨ ਮੰਤਰੀ
- (D)The Chief Justice of Indiaਭਾਰਤ ਦੇ ਮੁੱਖ ਨਿਆਂਧੀਸ਼
Show answer
Answer: (A) PresidentQ119. Which of the following words in the Preamble of constitution of India was not inserted through the constitution 42nd amendment act 1976?
ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ 42ਵੇਂ ਸੰਵਿਧਾਨ ਸੋਧ ਐਕਟ 1976 ਰਾਹੀਂ ਨਹੀਂ ਜੋੜਿਆ ਗਿਆ ਸੀ?
- (A)Socialistਸਮਾਜਵਾਦੀ
- (B)Secure
- (C)Integrityਅਖੰਡਤਾ
- (D)Dignityਗਰਿਮਾ
Show answer
Answer: (D) DignityQ120. Who has India's first Indian Woman Ambassador?
ਭਾਰਤ ਦੀ ਪਹਿਲੀ ਭਾਰਤੀ ਮਹਿਲਾ ਰਾਜਦੂਤ ਕੌਣ ਸੀ?
- (A)Ram Dulari Sinhaਰਾਮ ਦੁਲਾਰੀ ਸਿਨਹਾ
- (B)Chandrawatiਚੰਦਰਾਵਤੀ
- (C)Sharda Mukherjeeਸ਼ਾਰਦਾ ਮੁਖਰਜੀ
- (D)Chonira Belliappa Muthammaਚੋਨੀਰਾ ਬੇਲੀਅੱਪਾ ਮੁਤੰਮਾ
Show answer
Answer: (D) Chonira Belliappa Muthamma
Answer key
Question numbers match the printed paper. “X” marks a question the board dropped.