PSSSB Jail Warder PYQ · 27 October 2024
Real PYQ paper from 27 October 2024. Practice with original questions, official answer keys and detailed solutions.
Section breakdown
| Section | Questions | Marks |
|---|---|---|
| Computer | 8 | 8 |
| English Language | 12 | 12 |
| General Awareness | 42 | 42 |
| Mental Ability & Logical Reasoning | 25 | 25 |
| Punjabi Language | 63 | 63 |
| Total | 150 | 150 |
Important instructions
- 1The test contains 150 questions across 5 sections. Total marks: 150.
- 2You have 180 minutes to complete the test. The timer starts as soon as you click Start Test.
- 3Each correct answer gives +1 mark. Each wrong answer deducts 0.25 mark. Unanswered questions receive 0 marks.
- 4Use the question palette on the right to jump between questions. Color codes: green for answered, amber for marked for review, grey for visited but unanswered.
- 5You can switch between English and the second language anytime using the language toggle inside the test.
- 6The test will auto-submit when the timer reaches zero. You can also submit manually anytime.
- 7Once submitted, you'll see your score, section-wise analysis, and complete solutions with explanations.
Heads up: do not refresh or close this tab during the test. Progress is not saved until you submit.
Free · No signup required · Bilingual
PSSSB Jail Warder PYQ · 27 October 2024: all 150 questions with answers
Q1. ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਤੋਂ ਰਖਵਾਈ ?
- (A)ਬਾਬਾ ਬੁੱਢਾ ਜੀ
- (B)ਭਾਈ ਗੁਰਦਾਸ ਜੀ
- (C)ਸਾਈਂ ਮੀਆਂ ਮੀਰ ਜੀ
- (D)ਬਾਬਾ ਮੋਹਨ ਜੀ
Show answer
Answer: (C) ਸਾਈਂ ਮੀਆਂ ਮੀਰ ਜੀQ2. "ਸਿੱਖਾਂ ਦੇ ਰਾਜ ਦੀ ਵਿਥਿਆ" ਪੁਸਤਕ ਦਾ ਲੇਖਕ ਕੌਣ ਹੈ ?
- (A)ਲਾਲ ਸਿੰਘ ਕਮਲਾ ਅਕਾਲੀ
- (B)ਗਿਆਨੀ ਦਿੱਤ ਸਿੰਘ
- (C)ਸ਼ਰਧਾ ਰਾਮ ਫਿਲੌਰੀ
- (D)ਪ੍ਰਿੰ. ਤੇਜਾ ਸਿੰਘ
Show answer
Answer: (C) ਸ਼ਰਧਾ ਰਾਮ ਫਿਲੌਰੀQ3. ਗੁਰੂ ਅਮਰਦਾਸ ਜੀ ਨੇ "ਦੋਹਿਤਾ ਬਾਣੀ ਕਾ ਬੋਹਿਥਾ" ਦਾ ਵਰ ਕਿਸ ਨੂੰ ਦਿੱਤਾ ?
- (A)ਗੁਰੂ ਰਾਮਦਾਸ ਜੀ
- (B)ਗੁਰੂ ਅਰਜਨ ਦੇਵ ਜੀ
- (C)ਗੁਰੂ ਹਰਿਗੋਬਿੰਦ ਸਾਹਿਬ ਜੀ
- (D)ਗੁਰੂ ਹਰਿ ਰਾਇ ਜੀ
Show answer
Answer: (B) ਗੁਰੂ ਅਰਜਨ ਦੇਵ ਜੀQ4. "ਤੀਆਂ ਦਾ ਤਿਉਹਾਰ" ਕਿਹੜੇ ਦੇਸੀ ਮਹੀਨੇ ਵਿਚ ਮਨਾਇਆ ਜਾਂਦਾ ਹੈ ?
- (A)ਸਾਉਣ
- (B)ਮੱਘਰ
- (C)ਅੱਸੂ
- (D)ਫੱਗਣ
Show answer
Answer: (A) ਸਾਉਣQ5. ਲੋਹੜੀ ਦਾ ਤਿਉਹਾਰ ਕਿਹੜੇ ਦੇਸੀ ਮਹੀਨੇ ਵਿਚ ਆਉਂਦਾ ਹੈ ?
- (A)ਪੋਹ
- (B)ਮਾਘ
- (C)ਫੱਗਣ
- (D)ਚੇਤ
Show answer
Answer: (A) ਪੋਹQ6. ਹੇਠ ਲਿਖਿਆਂ ਵਿੱਚੋਂ ਕਿਹੜੇ ਗੁਰੂ ਸਾਹਿਬ ਨੇ ਤਰਨ ਤਾਰਨ ਸ਼ਹਿਰ ਵਸਾਇਆ ?
- (A)ਗੁਰੂ ਅੰਗਦ ਦੇਵ ਜੀ
- (B)ਗੁਰੂ ਅਮਰਦਾਸ ਜੀ
- (C)ਗੁਰੂ ਰਾਮਦਾਸ ਜੀ
- (D)ਗੁਰੂ ਅਰਜਨ ਦੇਵ ਜੀ
Show answer
Answer: (D) ਗੁਰੂ ਅਰਜਨ ਦੇਵ ਜੀQ7. ਅੰਕ 37 ਦਾ ਪੰਜਾਬੀ ਵਿਚ ਸ਼ੁੱਧ ਰੂਪ ਹੈ :
- (A)ਸ਼ੈਂਤੀ
- (B)ਛੈਂਤੀ
- (C)ਸੈਤੀਂ
- (D)ਸੈਂਤੀ
Show answer
Answer: (D) ਸੈਂਤੀQ8. ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬ ਦਾ ਲੋਕ-ਨਾਚ ਨਹੀਂ ਹੈ ?
- (A)ਲੁੱਡੀ
- (B)ਧਮਾਲ
- (C)ਬਿਹੂ
- (D)ਸੰਮੀ
Show answer
Answer: (C) ਬਿਹੂQ9. ਬਾਬਾ ਰਾਮ ਸਿੰਘ ਕੂਕਾ ਦਾ ਜਨਮ ਕਿੱਥੇ ਹੋਇਆ ?
- (A)ਬਹਾਵਲਪੁਰ
- (B)ਭੈਣੀ ਅਰਾਈਆਂ
- (C)ਸਾਥੇ ਕੀ ਤਲਵੰਡੀ
- (D)ਗੁਜਰਾਂਵਾਲਾ
Show answer
Answer: (B) ਭੈਣੀ ਅਰਾਈਆਂQ10. "ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣ ਵੀਆਹੁ ॥" ਇਸ ਪੰਕਤੀ ਵਿੱਚ 'ਭੰਡਿ' ਸ਼ਬਦ ਕਿਸ ਅਰਥ ਵਿਚ ਆਇਆ ਹੈ ?
- (A)ਇਸਤਰੀ
- (B)ਚੰਗੇ ਭਾਗ
- (C)ਸੰਬੰਧ
- (D)ਸੰਤਾਨ
Show answer
Answer: (A) ਇਸਤਰੀQ11. "ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ" ਇਸ ਪੰਕਤੀ ਵਿੱਚ 'ਘਾਲਿ' ਸ਼ਬਦ ਕਿਸ ਅਰਥ ਵਿਚ ਆਇਆ ਹੈ ?
- (A)ਮਿਨਤ ਕਰਕੇ
- (B)ਸਫ਼ਲੀ ਕਰਕੇ
- (C)ਮੁਕਤੀ
- (D)ਬਾਹਰ ਘੱਲਕੇ
Show answer
Answer: (B) ਸਫ਼ਲੀ ਕਰਕੇQ12. ਗੁਰੂ ਅੰਗਦ ਦੇਵ ਜੀ ਦਾ ਵਿਆਹ ਕਿਸ ਨਾਲ ਹੋਇਆ ?
- (A)ਮਾਤਾ ਦਇਆ ਕੌਰ ਜੀ
- (B)ਬੀਬੀ ਅਮਰੋ ਜੀ
- (C)ਬੀਬੀ ਅਨੋਖੀ ਜੀ
- (D)ਮਾਤਾ ਖੀਵੀ ਜੀ
Show answer
Answer: (D) ਮਾਤਾ ਖੀਵੀ ਜੀQ13. ਗੁਰੂ ਰਾਮਦਾਸ ਜੀ ਦੇ ਮਾਪਿਆਂ ਨੇ ਆਪ ਜੀ ਦਾ ਨਾਂ ਕੀ ਰੱਖਿਆ ਸੀ ?
- (A)ਜੇਠਾ
- (B)ਹਰਦਾਸ
- (C)ਰਾਮਦਾਸ
- (D)ਪ੍ਰਿਥੀ
Show answer
Answer: (A) ਜੇਠਾQ14. ਗੁਰੂ ਅਰਜਨ ਦੇਵ ਜੀ ਦੀ ਮਾਤਾ ਜੀ ਦਾ ਕੀ ਨਾਂ ਹੈ ?
- (A)ਮਾਤਾ ਅਮਰੋ ਜੀ
- (B)ਮਾਤਾ ਭਾਨੀ ਜੀ
- (C)ਮਾਤਾ ਸੁਖਮਨੀ ਜੀ
- (D)ਮਾਤਾ ਖੀਵੀ ਜੀ
Show answer
Answer: (B) ਮਾਤਾ ਭਾਨੀ ਜੀQ15. ਹੇਠ ਲਿਖਿਆਂ ਵਿੱਚੋਂ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਬਾਣੀ ਕਿਹੜੀ ਹੈ ?
- (A)ਅਨੰਦੁ ਸਾਹਿਬ
- (B)ਜਪੁਜੀ ਸਾਹਿਬ
- (C)ਸੁਖਮਨੀ ਸਾਹਿਬ
- (D)ਆਸਾ ਦੀ ਵਾਰ
Show answer
Answer: (C) ਸੁਖਮਨੀ ਸਾਹਿਬQ16. "ਮੇਰਾ ਮਨ ਲੋਚੈ ਗੁਰ ਦਰਸਨ ਤਾਈ" ਇਸ ਪੰਕਤੀ ਵਿਚ 'ਲੋਚੈ' ਸ਼ਬਦ ਕਿਸ ਅਰਥ ਵਿਚ ਆਇਆ ਹੈ ?
- (A)ਡਰਦਾ ਹੈ
- (B)ਪਰਮਾਤਮਾ
- (C)ਤੇਹ
- (D)ਤਾਂਘਦਾ ਹੈ
Show answer
Answer: (D) ਤਾਂਘਦਾ ਹੈQ17. ਗੁਰੂ ਤੇਗ ਬਹਾਦਰ ਜੀ ਦਾ ਜਨਮ ਅਸਥਾਨ 'ਗੁਰੂ ਕੇ ਮਹਿਲ' ਕਿਸ ਜ਼ਿਲ੍ਹੇ ਵਿੱਚ ਹੈ ?
- (A)ਅੰਮ੍ਰਿਤਸਰ
- (B)ਤਰਨਤਾਰਨ
- (C)ਕਰਤਾਰਪੁਰ
- (D)ਗੋਇੰਦਵਾਲ
Show answer
Answer: (A) ਅੰਮ੍ਰਿਤਸਰQ18. ਗੁਰੂ ਗੋਬਿੰਦ ਸਿੰਘ ਜੀ ਦੀਆਂ ਪ੍ਰਸਿੱਧ ਰਚਨਾਵਾਂ ਕਿਹੜੀਆਂ ਹਨ ?
- (A)ਜਪੁਜੀ ਸਾਹਿਬ ਅਤੇ ਆਸਾ ਦੀ ਵਾਰ
- (B)ਜਾਪੁ ਸਾਹਿਬ ਅਤੇ ਚੰਡੀ ਦੀ ਵਾਰ
- (C)ਆਸਾ ਦੀ ਵਾਰ ਅਤੇ ਸਿਧ ਗੋਸ਼ਟਿ
- (D)ਪੱਟੀ ਅਤੇ ਅਨੰਦੁ ਸਾਹਿਬ
Show answer
Answer: (B) ਜਾਪੁ ਸਾਹਿਬ ਅਤੇ ਚੰਡੀ ਦੀ ਵਾਰQ19. ਗੁਰੂ ਨਾਨਕ ਦੇਵ ਜੀ ਨੇ ਯਾਤਰਾਵਾਂ ਤੋਂ ਬਾਅਦ ਕਰਤਾਰਪੁਰ ਵਿਖੇ ਰਹਿੰਦਿਆਂ ਕੀ ਕਰਕੇ ਕਿਰਤ ਕਰਨ ਦਾ ਰਾਹ ਦੱਸਿਆ ?
- (A)ਵਪਾਰ ਕਰਕੇ
- (B)ਪ੍ਰਵਚਨ ਕਰਕੇ
- (C)ਖੇਤੀ ਬਾੜੀ ਕਰਕੇ
- (D)ਉਪਰੋਕਤ ਸਾਰੇ
Show answer
Answer: (C) ਖੇਤੀ ਬਾੜੀ ਕਰਕੇQ20. "ਓਰੜ ਆਏ ਸੂਰਮੇ ਸਿਰਦਾਰ ਰਣਿਆਰੇ" ਇਸ ਪੰਕਤੀ ਵਿਚ 'ਰਣਿਆਰੇ' ਸ਼ਬਦ ਕਿਸ ਅਰਥ ਵਿਚ ਆਇਆ ਹੈ ?
- (A)ਰਣ ਵਿੱਚੋਂ ਭੱਜਣ ਵਾਲੇ
- (B)ਰਣ ਵਿੱਚ ਮਰੇ ਹੋਏ
- (C)ਰਣ ਵਿੱਚ ਨਗਾਰਾ ਵਜਾਉਣ ਵਾਲੇ
- (D)ਰਣ ਵਿੱਚ ਜੂਝਣ ਵਾਲੇ
Show answer
Answer: (D) ਰਣ ਵਿੱਚ ਜੂਝਣ ਵਾਲੇQ21. 'ਉਜੱਡ' ਸ਼ਬਦ ਦਾ ਸਮਾਨਾਰਥਕ ਸ਼ਬਦ ਦੱਸੋ -
- (A)ਅੱਖੜ
- (B)ਉੱਘਾ
- (C)ਫ਼ਿਕਰਮੰਦ
- (D)ਨਿਰਾਸ
Show answer
Answer: (A) ਅੱਖੜQ22. 'ਖ਼ਰੀਦਣਾ' ਸ਼ਬਦ ਦਾ ਵਿਰੋਧਾਰਥਕ ਸ਼ਬਦ ਦੱਸੋ -
- (A)ਚੁਕਣਾ
- (B)ਵੇਚਣਾ
- (C)ਲੱਭਣਾ
- (D)ਉਪਰੋਕਤ ਵਿੱਚੋਂ ਕੋਈ ਨਹੀਂ
Show answer
Answer: (B) ਵੇਚਣਾQ23. 'ਕਈ ਪੱਤਣਾਂ ਦਾ ਪਾਣੀ ਪੀਤਾ ਹੋਣਾ' ਮੁਹਾਵਰੇ ਦਾ ਕੀ ਅਰਥ ਹੈ ?
- (A)ਭੰਬਕੜ ਹੋਣਾ
- (B)ਸ਼ਰਮਸਾਰ ਹੋਣਾ
- (C)ਚਲਾਕ ਹੋਣਾ
- (D)ਹਰ ਪਰਿਸਥਿਤੀ ਵਿੱਚ ਚੰਗਾ ਹੋਣਾ
Show answer
Answer: (C) ਚਲਾਕ ਹੋਣਾQ24. 'ਗੱਲ ਪਿਆ ਢੋਲ ਵਜਾਉਣਾ' ਮੁਹਾਵਰੇ ਦਾ ਕੀ ਅਰਥ ਹੈ ?
- (A)ਝਗੜਨਾ
- (B)ਖਿਲਾਰਾ ਪਾਉਣਾ
- (C)ਕੰਮ ਲਮਕਾਉਣਾ
- (D)ਮਜਬੂਰੀ ਵੱਸ ਕੰਮ ਕਰਨਾ
Show answer
Answer: (D) ਮਜਬੂਰੀ ਵੱਸ ਕੰਮ ਕਰਨਾQ25. 'ਆਟਾ ਗੁਨ੍ਹਦੀਏ ਹਿਲਦੀ ਕਿਉਂ ਹੈਂ ?' ਇਸ ਅਖਾਣ ਦਾ ਅਰਥ ਦੱਸੋ -
- (A)ਜਦੋਂ ਕੋਈ ਐਵੇਂ ਹੀ ਬਹਾਨਾ ਲੱਭ ਕੇ ਕਿਸੇ ਦੇ ਨੁਕਸ ਕੱਢੇ
- (B)ਆਪਣੀਆਂ ਕਮਜ਼ੋਰੀਆਂ ਵੱਲ ਧਿਆਨ ਨਾ ਦੇਵੇ ਪਰ ਦੂਜਿਆਂ ਨੂੰ ਸਿੱਖਿਆ ਦੇਵੇ
- (C)ਆਟਾ ਗੁੰਨ੍ਹਣਾ ਨਾ ਆਉਂਦਾ ਹੋਵੇ
- (D)ਜਦੋਂ ਕੋਈ ਬੰਦਾ ਕਿਸੇ ਦੇ ਬਾਹਰੀ ਦਿਖਾਵੇ ਉੱਤੇ ਭਰਮ ਜਾਵੇ ਅਤੇ ਪਿੱਛੋਂ ਛਲਾਵੇ ਦਾ ਗਿਆਨ ਹੋਵੇ
Show answer
Answer: (A) ਜਦੋਂ ਕੋਈ ਐਵੇਂ ਹੀ ਬਹਾਨਾ ਲੱਭ ਕੇ ਕਿਸੇ ਦੇ ਨੁਕਸ ਕੱਢੇQ26. "ਚੋਟ ਪਈ ਦਮਾਮੇ ਦਲਾਂ ਮੁਕਾਬਲਾ" ਇਸ ਪੰਕਤੀ ਵਿੱਚ 'ਦਮਾਮੇ' ਸ਼ਬਦ ਦਾ ਕੀ ਅਰਥ ਹੈ ?
- (A)ਸ਼ੇਰਨੀ
- (B)ਗੁਰਦੇ
- (C)ਨਗਾਰੇ
- (D)ਬੋਦੀ ਵਾਲਾ ਤਾਰਾ
Show answer
Answer: (C) ਨਗਾਰੇQ27. ਪ੍ਰਯੋਗ ਦੇ ਆਧਾਰ 'ਤੇ ਪੰਜਾਬੀ ਸ਼ਬਦ-ਸ਼੍ਰੇਣੀਆਂ ਨੂੰ ਕਿਹੜੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ -
- (A)ਨਾਂਵ, ਪੜਨਾਂਵ, ਵਿਸ਼ੇਸ਼ਣ, ਵਿਸਮਕ, ਕਿਰਿਆ, ਕਿਰਿਆ-ਵਿਸ਼ੇਸ਼ਣ, ਸੰਬੰਧਕ, ਯੋਜਕ
- (B)ਅਖਾਣ, ਮੁਹਾਵਰੇ, ਲੋਕ-ਬੋਲੀਆਂ, ਟੱਪੇ, ਢੋਲਾ, ਮਾਹੀਆ
- (C)ਉਪਰੋਕਤ ਸਾਰੇ
- (D)ਉਪਰੋਕਤ ਕੋਈ ਨਹੀਂ
Show answer
Answer: (A) ਨਾਂਵ, ਪੜਨਾਂਵ, ਵਿਸ਼ੇਸ਼ਣ, ਵਿਸਮਕ, ਕਿਰਿਆ, ਕਿਰਿਆ-ਵਿਸ਼ੇਸ਼ਣ, ਸੰਬੰਧਕ, ਯੋਜਕQ28. ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ ਨੂੰ ਕੀ ਆਖਦੇ ਹਨ ?
- (A)ਵਿਸ਼ੇਸ਼ਣ
- (B)ਸਥਾਨਵਾਚਕ
- (C)ਕਿਰਿਆ
- (D)ਕਿਰਿਆ-ਵਿਸ਼ੇਸ਼ਣ
Show answer
Answer: (D) ਕਿਰਿਆ-ਵਿਸ਼ੇਸ਼ਣQ29. 'ਸਹਿ' ਅਗੇਤਰ ਨਾਲ ਬਣਿਆ ਕਿਹੜਾ ਸ਼ਬਦ ਸਹੀ ਹੈ ?
- (A)ਸਹਿਕਾਰੀ
- (B)ਸਹਿਗਾਣ
- (C)ਉਪਰੋਕਤ ਦੋਵੇਂ
- (D)ਉਪਰੋਕਤ ਕੋਈ ਨਹੀਂ
Show answer
Answer: (C) ਉਪਰੋਕਤ ਦੋਵੇਂQ30. 'ਵਟ' ਪਿਛੇਤਰ ਨਾਲ ਬਣਿਆ ਕਿਹੜਾ ਸ਼ਬਦ ਸਹੀ ਹੈ ?
- (A)ਗਿਰਾਵਹਟ
- (B)ਗਿਰਾਵਟ
- (C)ਗਿਰਵਾਟ
- (D)ਗਿਰਾਹਟ
Show answer
Answer: (B) ਗਿਰਾਵਟQ31. 'ਬਾਲ' ਸ਼ਬਦ ਦਾ ਇਸਤਰੀ-ਲਿੰਗ ਕੀ ਹੋਵੇਗਾ ?
- (A)ਬਾਲੀ
- (B)ਬਾਲਾ
- (C)ਬਾਲੜੀ
- (D)ਬਾਲਣੀ
Show answer
Answer: (C) ਬਾਲੜੀQ32. 'ਚਿੱਟਾ ਘੋੜਾ ਦੌੜਦਾ ਹੈ' ਇਸ ਵਾਕ ਦਾ ਬਹੁ-ਵਚਨ ਵਾਕ ਕੀ ਹੋਵੇਗਾ ?
- (A)ਚਿੱਟੇ ਘੋੜੇ ਦੌੜਦਾ ਹੈ
- (B)ਚਿੱਟਾ ਘੋੜੇ ਦੌੜਦੇ ਹਨ
- (C)ਚਿੱਟੇ ਘੋੜਾ ਦੌੜ ਪਿਆ
- (D)ਚਿੱਟੇ ਘੋੜੇ ਦੌੜਦੇ ਹਨ
Show answer
Answer: (D) ਚਿੱਟੇ ਘੋੜੇ ਦੌੜਦੇ ਹਨQ33. 'ਜੋਗਣ' ਸ਼ਬਦ ਦਾ ਪੁਲਿੰਗ ਬਦਲਿਆਂ ਕਿਹੜਾ ਸ਼ਬਦ ਬਣੇਗਾ ?
- (A)ਜੋਗ
- (B)ਜੋਗੀ
- (C)ਜੋਗਾਣੀ
- (D)ਉਪਰੋਕਤ ਸਾਰੇ
Show answer
Answer: (B) ਜੋਗੀQ34. 'ਉੱਠ ਨਾ ਸਕਾਂ, ਫਿੱਟੇ ਮੂੰਹ ਗੋਡਿਆਂ ਦਾ' ਇਸ ਅਖਾਣ ਦਾ ਅਰਥ ਸਮਝਾਓ -
- (A)ਜਦੋਂ ਕੋਈ ਦੋਸ਼ੀ ਹੁੰਦਾ ਹੋਇਆ ਵੀ ਆਕੜੇ
- (B)ਜਦੋਂ ਕੋਈ ਆਪ ਕੰਮ ਨਾ ਕਰ ਸਕਦਾ ਹੋਵੇ ਅਤੇ ਦੋਸ਼ੀ ਦੂਜਿਆਂ ਨੂੰ ਠਹਿਰਾਵੇ
- (C)ਜਦੋਂ ਕੋਈ ਬੰਦਾ ਕਿਸੇ ਦੂਜੇ ਨਾਲ ਉਸਦੇ ਸਕਿਆਂ ਨਾਲੋਂ ਵੱਧ ਪਿਆਰ ਦਾ ਪਖੰਡ ਕਰੇ
- (D)ਜਦੋਂ ਕਿਸੇ ਮੂਰਖ ਦੀ ਮੂਰਖਤਾ ਨੂੰ ਵਧੇਰੇ ਕਰਕੇ ਦੱਸਣਾ ਹੋਵੇ
Show answer
Answer: (B) ਜਦੋਂ ਕੋਈ ਆਪ ਕੰਮ ਨਾ ਕਰ ਸਕਦਾ ਹੋਵੇ ਅਤੇ ਦੋਸ਼ੀ ਦੂਜਿਆਂ ਨੂੰ ਠਹਿਰਾਵੇQ35. ਹੇਠ ਲਿਖਿਆਂ ਵਿੱਚੋਂ ਕਿਹੜੇ ਵਿਸਰਾਮ ਚਿੰਨ੍ਹ ਨੂੰ ਅਲਪ ਵਿਰਾਮ-ਚਿੰਨ੍ਹ ਵੀ ਕਿਹਾ ਜਾਂਦਾ ਹੈ ?
- (A)ਕਾਮਾ
- (B)ਡੰਡੀ
- (C)ਵਿਸਮਕ ਚਿੰਨ੍ਹ
- (D)ਛੁੱਟ ਮਰੋੜੀ
Show answer
Answer: (A) ਕਾਮਾQ36. ਕਿਸੇ ਦੇ ਕਹੇ ਜਾਂ ਲਿਖੇ ਸ਼ਬਦਾਂ ਨੂੰ ਜਿਉਂ ਦਾ ਤਿਉਂ ਲਿਖਣ ਲਈ ਹੇਠ ਲਿਖਿਆਂ ਵਿੱਚੋਂ ਕਿਹੜੇ ਵਿਸਰਾਮ ਚਿੰਨ੍ਹ ਦੀ ਵਰਤੋਂ ਹੁੰਦੀ ਹੈ ?
- (A)ਡੈਸ਼
- (B)ਪੁੱਠੇ ਕਾਮੇ
- (C)ਜੋੜਨੀ
- (D)ਦੁਬਿੰਦੀ ਡੈਸ਼
Show answer
Answer: (B) ਪੁੱਠੇ ਕਾਮੇQ37. ਖ਼ਿਤਾਬਾਂ ਅਤੇ ਡਿਗਰੀਆਂ ਆਦਿ ਦੇ ਨਾਂ ਸੰਖੇਪ ਵਿਚ ਲਿਖਣ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਸਰਾਮ ਚਿੰਨ੍ਹ ਵਰਤਿਆ ਜਾਂਦਾ ਹੈ ?
- (A)ਡੰਡੀ
- (B)ਛੁੱਟ ਮਰੋੜੀ
- (C)ਜੋੜਨੀ
- (D)ਬਿੰਦੀ
Show answer
Answer: (D) ਬਿੰਦੀQ38. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ-ਜੋੜ ਦਰੁਸਤ ਹੈ ?
- (A)ਕਚੇਹਰੀ
- (B)ਕਚੈਹਰੀ
- (C)ਕਚਿਹਰੀ
- (D)ਕਚਹਿਰੀ
Show answer
Answer: (D) ਕਚਹਿਰੀQ39. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ-ਜੋੜ ਠੀਕ ਨਹੀਂ ਹੈ ?
- (A)ਵੈਹਟੀ
- (B)ਗਹਿਣਾ
- (C)ਸੁਨਹਿਰੀ
- (D)ਸਹੁਰਾ
Show answer
Answer: (A) ਵੈਹਟੀQ40. ਹੇਠ ਲਿਖਿਆਂ ਵਿੱਚੋਂ ਕਿਹੜਾ ਵਾਕ ਸ਼ੁੱਧ ਹੈ ?
- (A)ਬਚਾ ਤਮਾਸ਼ੇ ਵੇਖਦੇ ਹੈ ।
- (B)ਬਚੇ ਤਮਾਸ਼ਾ ਵੇਖਦਾ ਹਨ ।
- (C)ਬੱਚੇ ਤਮਾਸ਼ਾ ਵੇਖਦੇ ਹਨ ।
- (D)ਬੱਚੇ ਤਮਾਸ਼ੇ ਵੇਖਦਾ ਹੈ ।
Show answer
Answer: (C) ਬੱਚੇ ਤਮਾਸ਼ਾ ਵੇਖਦੇ ਹਨ ।Q41. ਹੇਠ ਲਿਖਿਆਂ ਵਿੱਚੋਂ ਪੂਰਨ ਵਿਸਰਾਮ ਤੋਂ ਅੱਧੇ ਠਹਿਰਾਅ ਲਈ ਕਿਹੜੇ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ?
- (A)ਪ੍ਰਸ਼ਨ ਚਿੰਨ੍ਹ
- (B)ਬਿੰਦੀ-ਕਾਮਾ
- (C)ਦੁਬਿੰਦੀ
- (D)ਬਿੰਦੀ
Show answer
Answer: (B) ਬਿੰਦੀ-ਕਾਮਾQ42. ਹੇਠ ਲਿਖਿਆਂ ਵਿੱਚੋਂ 'Catalogue' ਸ਼ਬਦ ਦਾ ਪੰਜਾਬੀ ਵਿਚ ਸ਼ੁੱਧ ਰੂਪ ਹੈ :
- (A)ਪਾਤਰਤਾ
- (B)ਗ੍ਰਹਿਣ
- (C)ਸੂਚੀ-ਪੱਤਰ
- (D)ਹਦਾਇਤ
Show answer
Answer: (C) ਸੂਚੀ-ਪੱਤਰQ43. ਹੇਠ ਲਿਖਿਆਂ ਵਿੱਚੋਂ 'Chronology' ਸ਼ਬਦ ਦਾ ਪੰਜਾਬੀ ਵਿਚ ਸ਼ੁੱਧ ਰੂਪ ਹੈ :
- (A)ਕਾਲਕ੍ਰਮ
- (B)ਆਵਰਤੀ
- (C)ਛਾਂਟੀ
- (D)ਅਗੇਤ
Show answer
Answer: (A) ਕਾਲਕ੍ਰਮQ44. ਹੇਠ ਲਿਖਿਆਂ ਵਿੱਚੋਂ 'File' ਸ਼ਬਦ ਦਾ ਪੰਜਾਬੀ ਵਿਚ ਸ਼ੁੱਧ ਰੂਪ ਹੈ :
- (A)ਲੇਖੇ ਦੀ ਮੱਦ
- (B)ਤਰਮੀਮ
- (C)ਅਖ਼ਤਿਆਰੀ
- (D)ਮਿਸਲ
Show answer
Answer: (D) ਮਿਸਲQ45. ਹੇਠ ਲਿਖਿਆਂ ਵਿੱਚੋਂ 'Abundance' ਸ਼ਬਦ ਦਾ ਪੰਜਾਬੀ ਵਿਚ ਸ਼ੁੱਧ ਰੂਪ ਹੈ :
- (A)ਬਹੁਤਾਤ
- (B)ਵਿਵਰਨ
- (C)ਛਾਂਟੀ
- (D)ਨਾਮਜ਼ਦ
Show answer
Answer: (A) ਬਹੁਤਾਤQ46. ਹੇਠ ਲਿਖਿਆਂ ਵਿੱਚੋਂ ਕਿਹੜੇ ਇਲਾਕੇ ਵਿਚ ਮੁਲਤਾਨੀ ਉਪਭਾਸ਼ਾ ਨਹੀਂ ਬੋਲੀ ਜਾਂਦੀ ?
- (A)ਬਹਾਵਲਪੁਰ
- (B)ਝੰਗ
- (C)ਜਿਹਲਮ
- (D)ਡੇਰਾ ਗ਼ਾਜ਼ੀ ਖ਼ਾਂ
Show answer
Answer: (C) ਜਿਹਲਮQ47. ਪੰਜਾਬੀ ਭਾਸ਼ਾ ਦੇ ਟਕਸਾਲੀ ਰੂਪ ਨੂੰ ਨਿਸ਼ਚਿਤ ਕਰਨ ਲਈ ਕਿਹੜੀ ਉਪਭਾਸ਼ਾ ਨੂੰ ਆਧਾਰ ਬਣਾਇਆ ਗਿਆ ਹੈ ?
- (A)ਮਲਵਈ
- (B)ਮਾਝੀ
- (C)ਦੁਆਬੀ
- (D)ਪੁਆਧੀ
Show answer
Answer: (B) ਮਾਝੀQ48. ਮਲਵਈ ਉਪਭਾਸ਼ਾ ਹੇਠ ਲਿਖਿਆਂ ਵਿੱਚੋਂ ਕਿਹੜੇ ਜ਼ਿਲ੍ਹੇ ਵਿਚ ਬੋਲੀ ਜਾਂਦੀ ਹੈ ?
- (A)ਫ਼ਰੀਦਕੋਟ
- (B)ਰੋਪੜ
- (C)ਸ਼ਹੀਦ ਭਗਤ ਸਿੰਘ ਨਗਰ
- (D)ਤਰਨ ਤਾਰਨ
Show answer
Answer: (A) ਫ਼ਰੀਦਕੋਟQ49. ਹੇਠ ਲਿਖਿਆਂ ਵਿੱਚੋਂ ਕਿਹੜੇ ਜ਼ਿਲ੍ਹੇ ਵਿਚ ਦੁਆਬੀ ਉਪਭਾਸ਼ਾ ਨਹੀਂ ਬੋਲੀ ਜਾਂਦੀ ਹੈ ?
- (A)ਕਪੂਰਥਲਾ
- (B)ਹੁਸ਼ਿਆਰਪੁਰ
- (C)ਜਲੰਧਰ
- (D)ਮੋਗਾ
Show answer
Answer: (D) ਮੋਗਾQ50. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ-ਜੋੜ ਠੀਕ ਹੈ ?
- (A)ਸੈਹਤ
- (B)ਸਿਹਤ
- (C)ਸੇਹਤ
- (D)ਸ਼ਿਹਤ
Show answer
Answer: (B) ਸਿਹਤQ51. Which year did Mohammad-Bin-Tughlaq take control of the Nagarkot fort ?
ਮੁਹੰਮਦ-ਬਿਨ-ਤੁਗਲਕ ਨੇ ਕਿਸ ਸਾਲ ਨਗਰਕੋਟ ਕਿਲ੍ਹੇ 'ਤੇ ਕਬਜ਼ਾ ਕੀਤਾ ਸੀ ?
- (A)1325 AD1325 ਈ
- (B)1337 AD1337 ਈ
- (C)1314 AD1314 ਈ
- (D)1315 AD1315 ਈ
Show answer
Answer: (B) 1337 ADQ52. Who wrote the book 'Tuzuk-i-Babari' ?
'ਤੁਜ਼ੁਕ-ਏ-ਬਾਬਰੀ' ਪੁਸਤਕ ਕਿਸ ਨੇ ਲਿਖੀ ?
- (A)Abul Fazalਅਬੁਲ ਫਜ਼ਲ
- (B)Baburਬਾਬਰ
- (C)Darashikohਦਾਰਾਸ਼ਿਕੋਹ
- (D)Jahangirਜਹਾਂਗੀਰ
Show answer
Answer: (B) BaburQ53. Which city hosted the 2024 Paralympic Games ?
ਕਿਸ ਸ਼ਹਿਰ ਨੇ 2024 ਪੈਰਾਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ ?
- (A)Cape townਕੇਪ ਟਾਊਨ
- (B)Parisਪੈਰਿਸ
- (C)Beijingਬੀਜਿੰਗ
- (D)New Delhiਨਵੀਂ ਦਿੱਲੀ
Show answer
Answer: (B) ParisQ54. In what height above the Chenab River is the Chenab Rail Bridge located ?
ਚਨਾਬ ਦਰਿਆ ਦੇ ਉੱਪਰ ਕਿੰਨੀ ਉਚਾਈ 'ਤੇ ਚਿਨਾਬ ਰੇਲ ਪੁਲ ਸਥਿਤ ਹੈ ?
- (A)250 meters250 ਮੀਟਰ
- (B)359 meters359 ਮੀਟਰ
- (C)300 meters300 ਮੀਟਰ
- (D)400 meters400 ਮੀਟਰ
Show answer
Answer: (B) 359 metersQ55. Where did the 10th International Day of Yoga in 2024 take place as the major event ?
2024 ਵਿੱਚ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਮੁੱਖ ਸਮਾਗਮ ਕਿੱਥੇ ਕੀਤਾ ਗਿਆ ?
- (A)Srinagarਸ਼੍ਰੀਨਗਰ
- (B)Lehਲੇਹ
- (C)Shimlaਸ਼ਿਮਲਾ
- (D)New Delhiਨਵੀਂ ਦਿੱਲੀ
Show answer
Answer: (A) SrinagarQ56. How is the magnitude of an earthquake determined ?
ਭੂਚਾਲ ਦੀ ਤੀਬਰਤਾ ਕਿਵੇਂ ਨਿਰਧਾਰਤ ਕੀਤੀ ਜਾਂਦੀ ਹੈ ?
- (A)Richter Scaleਰਿਕਟਰ ਸਕੇਲ
- (B)Seismographਸੀਸਮੋਗ੍ਰਾਫ
- (C)Mercalli Scaleਮਰਕਲੀ ਸਕੇਲ
- (D)Igneous Scaleਇਗਨੀਅਸ ਸਕੇਲ
Show answer
Answer: (A) Richter ScaleQ57. Who is the meeting chair for the GST Council (Goods and Services Tax) ?
ਜੀਐਸਟੀ ਕੌਂਸਲ (ਗੁੱਡਜ਼ ਅਤੇ ਸਰਵਿਸਜ਼ ਟੈਕਸ) ਲਈ ਮੀਟਿੰਗ ਦੀ ਪ੍ਰਧਾਨਗੀ ਕੌਣ ਕਰਦਾ ਹੈ ?
- (A)The President of Indiaਭਾਰਤ ਦਾ ਰਾਸ਼ਟਰਪਤੀ
- (B)The Prime Minister of Indiaਭਾਰਤ ਦਾ ਪ੍ਰਧਾਨ ਮੰਤਰੀ
- (C)The Governor of the RBIਆਰ. ਬੀ. ਆਈ. ਦਾ ਗਵਰਨਰ
- (D)The Union Finance Ministerਕੇਂਦਰੀ ਵਿੱਤ ਮੰਤਰੀ
Show answer
Answer: (D) The Union Finance MinisterQ58. On June 12, 2024, who was appointed as the Chief Minister of Andhra Pradesh ?
12 ਜੂਨ, 2024 ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਸੀ ?
- (A)N. Chandrababu Naiduਐਨ. ਚੰਦਰਬਾਬੂ ਨਾਇਡੂ
- (B)Y.S. Jagan Mohan Reddyਵਾਈ.ਐਸ. ਜਗਨ ਮੋਹਨ ਰੈਡੀ
- (C)K. Chandrashekar Raoਕੇ. ਚੰਦਰਸ਼ੇਖਰ ਰਾਓ
- (D)Pawan Kalyanਪਵਨ ਕਲਿਆਨ
Show answer
Answer: (A) N. Chandrababu NaiduQ59. Which of the following was the 18th Mumbai International Film Festival (MIFF) opening film ?
ਹੇਠ ਲਿਖੀਆਂ ਵਿੱਚੋਂ ਕਿਹੜੀ 18ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (MIFF) ਦੀ ਓਪਨਿੰਗ ਫਿਲਮ ਸੀ ?
- (A)"The Journey of a Lifetime""ਦ ਜਰਨੀ ਆਫ਼ ਏ ਲਾਈਫਟਾਈਮ"
- (B)"Tales of the Heart""ਟੇਲਜ਼ ਆਫ਼ ਦ ਹਾਰਟ"
- (C)"Billy and Molly, an Otter Love Story""ਬਿਲੀ ਐਂਡ ਮੋਲੀ, ਐਨ ਓਟਰ ਲਵ ਸਟੋਰੀ"
- (D)"Echoes of the Past""ਈਕੋਜ਼ ਆਫ਼ ਦ ਪਾਸਟ"
Show answer
Answer: (C) "Billy and Molly, an Otter Love Story"Q60. What of the following best describes the International Space Station (ISS) ?
ਹੇਠਾਂ ਦਿੱਤੇ ਵਿੱਚੋਂ ਕੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਦਾ ਸਭ ਤੋਂ ਵਧੀਆ ਵਰਣਨ ਕਰਦਾ ਹੈ ?
- (A)A lunar base established by NASAਨਾਸਾ ਦੁਆਰਾ ਸਥਾਪਤ ਲਿਊਨਰ ਬੇਸ
- (B)A collaborative spacecraft orbiting Earth, used for scientific research and international cooperationਇੱਕ ਸਹਿਯੋਗੀ ਪੁਲਾੜ ਯਾਨ ਜੋ ਧਰਤੀ ਦੀ ਪਰਿਕਰਮਾ ਕਰਦਾ ਹੈ ਅਤੇ ਵਿਗਿਆਨਕ ਖੋਜ ਅਤੇ ਅੰਤਰਰਾਸ਼ਟਰੀ ਸਹਿਯੋਗ ਲਈ ਵਰਤਿਆ ਜਾਂਦਾ ਹੈ
- (C)A Mars rover developed by ESAESA ਦੁਆਰਾ ਵਿਕਸਤ ਇੱਕ ਮੰਗਲ ਰੋਵਰ
- (D)A space tourism station run by private companiesਪ੍ਰਾਈਵੇਟ ਕੰਪਨੀਆਂ ਦੁਆਰਾ ਚਲਾਇਆ ਜਾ ਰਿਹਾ ਇੱਕ ਸਪੇਸ ਟੂਰਿਜ਼ਮ ਸਟੇਸ਼ਨ
Show answer
Answer: (B) A collaborative spacecraft orbiting Earth, used for scientific research and international cooperationQ61. When is the annual World Environment Day observed ?
ਸਾਲਾਨਾ ਵਿਸ਼ਵ ਵਾਤਾਵਰਨ ਦਿਵਸ ਕਦੋਂ ਮਨਾਇਆ ਜਾਂਦਾ ਹੈ ?
- (A)January 11 ਜਨਵਰੀ
- (B)April 2222 ਅਪ੍ਰੈਲ
- (C)June 55 ਜੂਨ
- (D)September 2121 ਸਤੰਬਰ
Show answer
Answer: (C) June 5Q62. On July 1, 2024, which law/laws was/were replaced by the new criminal laws ?
1 ਜੁਲਾਈ, 2024 ਨੂੰ, ਕਿਹੜੇ ਕਾਨੂੰਨ/ਕਾਨੂੰਨਾਂ ਨੂੰ ਨਵੇਂ ਅਪਰਾਧਿਕ ਕਾਨੂੰਨਾਂ ਨਾਲ ਬਦਲਿਆ ਗਿਆ ?
- (A)Constitution of Indiaਭਾਰਤ ਦਾ ਸੰਵਿਧਾਨ
- (B)IPC, CrPC and Indian Evidence ActIPC, CrPC ਅਤੇ ਭਾਰਤੀ ਸਬੂਤ ਐਕਟ
- (C)Consumer Protection Actਖਪਤਕਾਰ ਸੁਰੱਖਿਆ ਐਕਟ
- (D)Right to Information Actਸੂਚਨਾ ਦਾ ਅਧਿਕਾਰ ਐਕਟ
Show answer
Answer: (B) IPC, CrPC and Indian Evidence ActQ63. In the Travel & Tourism Development Index 2024, released by the World Economic Forum (WEF), what is India's position ?
ਵਰਲਡ ਇਕਨਾਮਿਕ ਫੋਰਮ (WEF) ਦੁਆਰਾ ਜਾਰੀ ਕੀਤੇ ਗਏ ਟ੍ਰੈਵਲ ਅਤੇ ਟੂਰਿਜ਼ਮ ਡਿਵੈਲਪਮੈਂਟ ਇੰਡੈਕਸ 2024 ਵਿੱਚ, ਭਾਰਤ ਦੀ ਸਥਿਤੀ ਕੀ ਹੈ ?
- (A)39th39ਵੀਂ
- (B)29th29ਵੀਂ
- (C)49th49ਵੀਂ
- (D)59th59ਵੀਂ
Show answer
Answer: (A) 39thQ64. Which of the following day is observed as National Science Day each year ?
ਹਰ ਸਾਲ ਹੇਠ ਲਿਖੇ ਦਿਨਾਂ ਵਿੱਚੋਂ ਕਿਹੜਾ ਦਿਨ ਰਾਸ਼ਟਰੀ ਵਿਗਿਆਨ ਦਿਵਸ ਵਜੋਂ ਮਨਾਇਆ ਜਾਂਦਾ ਹੈ ?
- (A)28th February28 ਫਰਵਰੀ
- (B)1st March1 ਮਾਰਚ
- (C)2nd March2 ਮਾਰਚ
- (D)27th February27 ਫਰਵਰੀ
Show answer
Answer: (A) 28th FebruaryQ65. The Central Institute of Buddhist Studies is located at which of the following place ?
ਸੈਂਟਰਲ ਇੰਸਟੀਚਿਊਟ ਆਫ਼ ਬੁੱਧਿਸਟ ਸਟੱਡੀਜ਼ ਹੇਠ ਲਿਖਿਆਂ ਵਿੱਚੋਂ ਕਿਹੜੀ ਜਗ੍ਹਾ ਤੇ ਸਥਿਤ ਹੈ ?
- (A)Lehਲੇਹ
- (B)Kargilਕਾਰਗਿਲ
- (C)Delhiਦਿੱਲੀ
- (D)Mumbaiਮੁੰਬਈ
Show answer
Answer: (A) LehQ66. Which of the following conditions is brought on by a lack of Vitamin A ?
ਵਿਟਾਮਿਨ-ਏ ਦੀ ਕਮੀ ਨਾਲ ਹੇਠ ਲਿਖੀਆਂ ਸਥਿਤੀਆਂ ਵਿੱਚੋਂ ਕਿਹੜੀ ਸਥਿਤੀ ਪੈਦਾ ਹੁੰਦੀ ਹੈ ?
- (A)Night-blindnessਰਾਤ ਦਾ ਅੰਨ੍ਹਾਪਨ
- (B)Beri-Beriਬੇਰੀ ਬੇਰੀ
- (C)Scurvyਸਕਰਵੀ
- (D)Bone Painਹੱਡੀਆਂ ਦਾ ਦਰਦ
Show answer
Answer: (A) Night-blindnessQ67. When is Red Crescent and World Red Cross Day observed ?
ਰੈੱਡ ਕ੍ਰੀਸੈਂਟ ਅਤੇ ਵਿਸ਼ਵ ਰੈੱਡ ਕਰਾਸ ਦਿਵਸ ਕਦੋਂ ਮਨਾਇਆ ਜਾਂਦਾ ਹੈ ?
- (A)May 77 ਮਈ
- (B)May 99 ਮਈ
- (C)May 88 ਮਈ
- (D)May 1010 ਮਈ
Show answer
Answer: (C) May 8Q68. Which planet is referred to as Earth's twin in our solar system ?
ਸਾਡੇ ਸੂਰਜੀ ਸਿਸਟਮ ਵਿੱਚ ਕਿਹੜੇ ਗ੍ਰਹਿ ਨੂੰ ਧਰਤੀ ਦੇ ਜੁੜਵਾਂ ਵਜੋਂ ਜਾਣਿਆ ਜਾਂਦਾ ਹੈ ?
- (A)Venusਵੀਨਸ
- (B)Marsਮੰਗਲ
- (C)Sunਸੂਰਜ
- (D)Jupiterਜੁਪੀਟਰ
Show answer
Answer: (A) VenusQ69. At which place the revolt of 1857 was started ?
1857 ਦੀ ਬਗਾਵਤ ਕਿਸ ਸਥਾਨ ਤੋਂ ਸ਼ੁਰੂ ਹੋਈ ਸੀ ?
- (A)Delhiਦਿੱਲੀ
- (B)Meerutਮੇਰਠ
- (C)Bhopalਭੋਪਾਲ
- (D)Gandhinagarਗਾਂਧੀ ਨਗਰ
Show answer
Answer: (B) MeerutQ70. On June 20, 2024, who amongst the below options became the first to fly into space on the Boeing Starliner's inaugural crewed mission ?
ਹੇਠ ਲਿਖੇ ਵਿਕਲਪਾਂ ਵਿੱਚੋਂ ਕੌਣ 20 ਜੂਨ, 2024 ਨੂੰ, ਬੋਇੰਗ ਸਟਾਰਲਾਈਨਰ ਦੇ ਉਦਘਾਟਨੀ ਚਾਲਕ ਦਲ ਦੇ ਮਿਸ਼ਨ 'ਤੇ ਪੁਲਾੜ ਵਿੱਚ ਉਡਾਣ ਭਰਨ ਵਾਲੇ ਪਹਿਲੇ ਵਿਅਕਤੀ ਸਨ ?
- (A)Neil Armstrong and Sunita Williamsਨੀਲ ਆਰਮਸਟ੍ਰਾਂਗ ਅਤੇ ਸੁਨੀਤਾ ਵਿਲੀਅਮਜ਼
- (B)Buzz Aldrin and Rakesh Sharmaਬਜ਼ ਐਲਡਰਿਨ ਅਤੇ ਰਾਕੇਸ਼ ਸ਼ਰਮਾ
- (C)Chris Hadfield and Kalpana Chawlaਕ੍ਰਿਸ ਹੈਡਫੀਲਡ ਅਤੇ ਕਲਪਨਾ ਚਾਵਲਾ
- (D)Sunita Williams and Butch Wilmoreਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ
Show answer
Answer: (D) Sunita Williams and Butch WilmoreQ71. On June 26, 2024, who was re-elected as Speaker of the 18th Lok Sabha ?
26 ਜੂਨ, 2024 ਨੂੰ, 18ਵੀਂ ਲੋਕ ਸਭਾ ਦੇ ਸਪੀਕਰ ਵਜੋਂ ਕਿਸਨੂੰ ਦੁਬਾਰਾ ਚੁਣਿਆ ਗਿਆ ਸੀ ?
- (A)Om Birlaਓਮ ਬਿਰਲਾ
- (B)Rahul Gandhiਰਾਹੁਲ ਗਾਂਧੀ
- (C)K. Sureshਕੇ. ਸੁਰੇਸ਼
- (D)Kiren Rijijuਕਿਰਨ ਰਿਜਿਜੂ
Show answer
Answer: (A) Om BirlaQ72. Who is the captain of India's men's hockey team competing in the 2024 Summer Olympics in Paris ?
ਪੈਰਿਸ ਵਿੱਚ 2024 ਦੇ ਸਮਰ ਓਲੰਪਿਕ ਵਿੱਚ ਮੁਕਾਬਲਾ ਕਰਨ ਵਾਲੀ ਭਾਰਤ ਦੀ ਪੁਰਸ਼ ਹਾਕੀ ਟੀਮ ਦਾ ਕਪਤਾਨ ਕੌਣ ਹੈ ?
- (A)P.R. Sreejeshਪੀ.ਆਰ. ਸ਼੍ਰੀਜੇਸ਼
- (B)Hardik Singhਹਾਰਦਿਕ ਸਿੰਘ
- (C)Manpreet Singhਮਨਪ੍ਰੀਤ ਸਿੰਘ
- (D)Harmanpreet Singhਹਰਮਨਪ੍ਰੀਤ ਸਿੰਘ
Show answer
Answer: (D) Harmanpreet SinghQ73. On June 25, 2024, who was named Leader of the Opposition (LoP) in the 18th Lok Sabha ?
25 ਜੂਨ, 2024 ਨੂੰ 18ਵੀਂ ਲੋਕ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ (LoP) ਕਿਸ ਨੂੰ ਚੁਣਿਆ ਗਿਆ ਸੀ ?
- (A)Mallikarjun Khargeਮੱਲਿਕਾਰਜੁਨ ਖੜਗੇ
- (B)Sonia Gandhiਸੋਨੀਆ ਗਾਂਧੀ
- (C)Rahul Gandhiਰਾਹੁਲ ਗਾਂਧੀ
- (D)K.C. Venugopalਕੇ.ਸੀ. ਵੇਣੂਗੋਪਾਲ
Show answer
Answer: (C) Rahul GandhiQ74. What law has the Central Government passed to forbid the use of unfair strategies during open examinations ?
ਕੇਂਦਰ ਸਰਕਾਰ ਨੇ ਓਪਨ ਇਮਤਿਹਾਨਾਂ ਦੇ ਦੌਰਾਨ ਅਨੁਚਿਤ ਰਣਨੀਤੀਆਂ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਲਈ ਕਿਹੜਾ ਕਾਨੂੰਨ ਪਾਸ ਕੀਤਾ ਹੈ ?
- (A)Public Examination (Prevention of Cheating) Act, 2024ਪਬਲਿਕ ਐਗਜ਼ਾਮੀਨੇਸ਼ਨ (ਪ੍ਰੀਵੈਨਸ਼ਨ ਆਫ਼ ਚੀਟਿੰਗ) ਐਕਟ, 2024
- (B)Public Examination (Prevention of Malpractices) Act, 2024ਪਬਲਿਕ ਐਗਜ਼ਾਮੀਨੇਸ਼ਨ (ਪ੍ਰੀਵੈਨਸ਼ਨ ਆਫ਼ ਮਾਲਪ੍ਰੈਕਟਿਸਜ਼) ਐਕਟ, 2024
- (C)Public Examination (Prevention of Unfair Means) Act, 2024ਪਬਲਿਕ ਐਗਜ਼ਾਮੀਨੇਸ਼ਨ (ਪ੍ਰੀਵੈਨਸ਼ਨ ਆਫ਼ ਅਨਫੇਅਰ ਮੀਨਜ਼) ਐਕਟ, 2024
- (D)Public Examination (Integrity and Fairness) Act, 2024ਪਬਲਿਕ ਐਗਜ਼ਾਮੀਨੇਸ਼ਨ (ਇਨਟੈਗ੍ਰੀਟੀ ਐਂਡ ਫੇਅਰਨੈਸ) ਐਕਟ, 2024
Show answer
Answer: (C) Public Examination (Prevention of Unfair Means) Act, 2024Q75. In the T20 World Cup 2024 semi-final between India and England, who won ?
ਭਾਰਤ ਅਤੇ ਇੰਗਲੈਂਡ ਵਿਚਕਾਰ ਟੀ-20 ਵਿਸ਼ਵ ਕੱਪ 2024 ਦੇ ਸੈਮੀਫਾਈਨਲ ਵਿੱਚ, ਕੌਣ ਜਿੱਤਿਆ ?
- (A)Englandਇੰਗਲੈਂਡ
- (B)Indiaਭਾਰਤ
- (C)The match was abandonedਮੈਚ ਛੱਡ ਦਿੱਤਾ ਗਿਆ ਸੀ
- (D)It ended in a tieਇਹ ਟਾਈ ਵਿੱਚ ਸਮਾਪਤ ਹੋਇਆ
Show answer
Answer: (B) IndiaQ76. Where is the shrine of Baba Farid located ?
ਬਾਬਾ ਫਰੀਦ ਦਾ ਅਸਥਾਨ ਕਿੱਥੇ ਹੈ ?
- (A)Pakpattanਪਾਕਪਟਨ
- (B)Dipalpurਦੀਪਾਲਪੁਰ
- (C)Bahwalpurਬਹਾਵਲਪੁਰ
- (D)Sheikhupuraਸ਼ੇਖੂਪੁਰਾ
Show answer
Answer: (A) PakpattanQ77. Which Sikh Guru is credited with standardizing the commonly used scripts in Punjab into Gurmukhi script ?
ਪੰਜਾਬ ਵਿੱਚ ਆਮ ਵਰਤੀਆਂ ਜਾਂਦੀਆਂ ਲਿਪੀਆਂ ਦਾ ਗੁਰਮੁਖੀ ਲਿਪੀ ਵਿੱਚ ਮਾਨਕੀਕਰਤ ਕਰਨ ਦਾ ਸਿਹਰਾ ਕਿਸ ਸਿੱਖ ਗੁਰੂ ਨੂੰ ਜਾਂਦਾ ਹੈ ?
- (A)Guru Nanak Devਗੁਰੂ ਨਾਨਕ ਦੇਵ ਜੀ
- (B)Guru Angad Devਗੁਰੂ ਅੰਗਦ ਦੇਵ ਜੀ
- (C)Guru Arjun Devਗੁਰੂ ਅਰਜਨ ਦੇਵ ਜੀ
- (D)Guru Amar Dasਗੁਰੂ ਅਮਰਦਾਸ ਜੀ
Show answer
Answer: (B) Guru Angad DevQ78. Guru Granth Sahib contains the bani of how many bhagats and bhatts ?
ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਭਗਤਾਂ ਤੇ ਭੱਟਾਂ ਦੀ ਬਾਣੀ ਦਰਜ ਹੈ ?
- (A)11 bhagats and 15 bhatts11 ਭਗਤ ਅਤੇ 15 ਭੱਟ
- (B)13 bhagtas and 14 bhatts13 ਭਗਤ ਅਤੇ 14 ਭੱਟ
- (C)15 bhagtas and 11 bhatts15 ਭਗਤ ਅਤੇ 11 ਭੱਟ
- (D)14 bhagtas and 13 bhatts14 ਭਗਤ ਅਤੇ 13 ਭੱਟ
Show answer
Answer: (C) 15 bhagtas and 11 bhattsQ79. Who among the following was the founder of Dal Khalsa ?
ਹੇਠ ਲਿਖਿਆਂ ਵਿੱਚੋਂ ਦਲ ਖਾਲਸਾ ਦਾ ਬਾਨੀ ਕੌਣ ਸੀ ?
- (A)Nawab Kapur Singhਨਵਾਬ ਕਪੂਰ ਸਿੰਘ
- (B)Baghel Singhਬਘੇਲ ਸਿੰਘ
- (C)Jassa Singh Ahluwaliaਜੱਸਾ ਸਿੰਘ ਆਹਲੂਵਾਲੀਆ
- (D)Ala Singhਆਲਾ ਸਿੰਘ
Show answer
Answer: (A) Nawab Kapur SinghQ80. Lahore was occupied by Maharaja Ranjit Singh after defeating
ਮਹਾਰਾਜਾ ਰਣਜੀਤ ਸਿੰਘ ਨੇ ______ ਨੂੰ ਹਰਾ ਕੇ ਲਾਹੌਰ 'ਤੇ ਕਬਜ਼ਾ ਕੀਤਾ ।
- (A)Kanyhiasਕਨ੍ਹਈਆ
- (B)Nakkaisਨਕੱਈ
- (C)Bhangisਭੰਗੀਆਂ
- (D)Ahluwaliasਆਹਲੂਵਾਲੀਆ
Show answer
Answer: (C) BhangisQ81. Dulla Bhatti is the folk hero of Punjab. He rose in revolt against the revenue policy of
ਦੁੱਲਾ ਭੱਟੀ ਪੰਜਾਬ ਦਾ ਲੋਕ ਨਾਇਕ ਹੈ । ਉਸ ਨੇ ______ ਦੀ ਮਾਲੀਆ ਨੀਤੀ ਦੇ ਵਿਰੁੱਧ ਬਗਾਵਤ ਕੀਤੀ ।
- (A)Jahangirਜਹਾਂਗੀਰ
- (B)Akbarਅਕਬਰ
- (C)Abdaliਅਬਦਾਲੀ
- (D)Shah Jahanਸ਼ਾਹਜਹਾਂ
Show answer
Answer: (B) AkbarQ82. When was Punjab annexed by the British ?
ਪੰਜਾਬ ਨੂੰ ਅੰਗਰੇਜ਼ਾਂ ਨੇ ਕਦੋਂ ਆਪਣੇ ਕਬਜ਼ੇ ਵਿਚ ਲੈ ਲਿਆ ਸੀ ?
- (A)31 March, 184631 ਮਾਰਚ, 1846 ਈ
- (B)29 March, 184929 ਮਾਰਚ, 1849 ਈ
- (C)29 March, 184629 ਮਾਰਚ, 1846 ਈ
- (D)29 March, 184829 ਮਾਰਚ, 1848 ਈ
Show answer
Answer: (B) 29 March, 1849Q83. Who among the following Punjabi women was among the leaders of the Suffragette movement in England in the early 20th century ?
20ਵੀਂ ਸਦੀ ਦੇ ਅਰੰਭ ਵਿੱਚ ਇੰਗਲੈਂਡ ਵਿੱਚ ਸਫਰਗੇਟ ਅੰਦੋਲਨ ਦੇ ਨੇਤਾਵਾਂ ਵਿੱਚ ਹੇਠ ਲਿਖੀਆਂ ਪੰਜਾਬੀ ਔਰਤਾਂ ਵਿੱਚੋਂ ਕੌਣ ਸੀ ?
- (A)Amrita Shergillਅੰਮ੍ਰਿਤਾ ਸ਼ੇਰਗਿੱਲ
- (B)Amrita Pritamਅੰਮ੍ਰਿਤਾ ਪ੍ਰੀਤਮ
- (C)Sophia Duleep Singhਸੋਫੀਆ ਦਲੀਪ ਸਿੰਘ
- (D)Rajkumari Amrit Kaurਰਾਜਕੁਮਾਰੀ ਅੰਮ੍ਰਿਤ ਕੌਰ
Show answer
Answer: (C) Sophia Duleep SinghQ84. The first issue of Gadar paper was published in which language ?
ਗਦਰ ਪੇਪਰ ਦਾ ਪਹਿਲਾ ਅੰਕ ਕਿਸ ਭਾਸ਼ਾ ਵਿੱਚ ਛਪਿਆ ਸੀ ?
- (A)Punjabiਪੰਜਾਬੀ
- (B)Hindiਹਿੰਦੀ
- (C)Bengaliਬੰਗਾਲੀ
- (D)Urduਉਰਦੂ
Show answer
Answer: (D) UrduQ85. Who among the following is the author of famous Punjabi novel Pinjar ?
ਨਿਮਨ ਲਿਖਤ ਵਿੱਚੋਂ ਕੌਣ ਪ੍ਰਸਿੱਧ ਪੰਜਾਬੀ ਨਾਵਲ ਪਿੰਜਰ ਦਾ ਲੇਖਕ ਹੈ ?
- (A)Waris Shahਵਾਰਿਸ ਸ਼ਾਹ
- (B)Amrita Pritamਅੰਮ੍ਰਿਤਾ ਪ੍ਰੀਤਮ
- (C)Sahir Ludhianviਸਾਹਿਰ ਲੁਧਿਆਣਵੀ
- (D)Mohan Singhਮੋਹਨ ਸਿੰਘ
Show answer
Answer: (B) Amrita PritamQ86. Who among the following French soldier and adventurer was hired by Maharaja Ranjit Singh to train his army ?
ਮਹਾਰਾਜਾ ਰਣਜੀਤ ਸਿੰਘ ਦੁਆਰਾ ਆਪਣੀ ਫੌਜ ਨੂੰ ਸਿਖਲਾਈ ਦੇਣ ਲਈ ਹੇਠ ਲਿਖੇ ਫਰਾਂਸੀਸੀ ਸਾਹਸੀ ਸਿਪਾਹੀਆਂ ਵਿੱਚੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਸੀ ?
- (A)Jean-François Allardਜੀਨ-ਫ੍ਰੈਂਕੋਇਸ ਐਲਾਰਡ
- (B)Jean-Baptiste Venturaਜੀਨ-ਬੈਪਟਿਸਟ ਵੈਂਟੂਰਾ
- (C)Claude August Courtਕਲਾਉਡ ਅਗਸਤ ਕੋਰਟ
- (D)Paolo Di Avitabileਪਾਓਲੋ ਡੀ ਅਵਿਤਾਬੀਲੇ
Show answer
Answer: (A) Jean-François AllardQ87. Which of the following metal was not known to Harappans ?
ਹੇਠ ਲਿਖਿਆਂ ਵਿੱਚੋਂ ਕਿਹੜੀ ਧਾਤ ਤੋਂ ਹੜੱਪਾ ਵਾਸੀ ਜਾਣੂ ਨਹੀਂ ਸਨ ?
- (A)Copperਤਾਂਬਾ
- (B)Goldਸੋਨਾ
- (C)Ironਲੋਹਾ
- (D)Bronzeਕਾਂਸੀ
Show answer
Answer: (C) IronQ88. Fa-Hein came from which of the following country ?
ਫਾਹੀਯਾਨ ਹੇਠ ਲਿਖਿਆਂ ਵਿੱਚੋਂ ਕਿਹੜੇ ਦੇਸ਼ ਤੋਂ ਆਇਆ ਸੀ ?
- (A)Persiaਪਰਸ਼ੀਆ
- (B)Chinaਚੀਨ
- (C)Egyptਮਿਸਰ
- (D)Moroccoਮੋਰੱਕੋ
Show answer
Answer: (B) ChinaQ89. Aryabhata is famous for his expertise in
ਆਰੀਆਭੱਟ ______ ਵਿਚ ਆਪਣੀ ਮੁਹਾਰਤ ਲਈ ਮਸ਼ਹੂਰ ਹੈ ।
- (A)Mathematicsਗਣਿਤ
- (B)Economicsਅਰਥ ਸ਼ਾਸਤਰ
- (C)Medicineਦਵਾਈ
- (D)Numismaticsਅੰਕ ਵਿਗਿਆਨ
Show answer
Answer: (A) MathematicsQ90. Mahatma Budh was born in
ਮਹਾਤਮਾ ਬੁੱਧ ਦਾ ਜਨਮ ______ ਵਿਚ ਹੋਇਆ ।
- (A)Bodh Gayaਬੋਧ ਗਯਾ
- (B)Lumbiniਲੁੰਬਿਨੀ
- (C)Kundagramaਕੁੰਡਗ੍ਰਾਮ
- (D)Vaishaliਵੈਸ਼ਾਲੀ
Show answer
Answer: (B) LumbiniQ91. Who introduced the silver coin called Rupaya ?
ਰੁਪਇਆ ਨਾਮਕ ਚਾਂਦੀ ਦਾ ਸਿੱਕਾ ਕਿਸ ਨੇ ਜਾਰੀ ਕੀਤਾ ?
- (A)Akbarਅਕਬਰ
- (B)Sher Shah Suriਸ਼ੇਰ ਸ਼ਾਹ ਸੂਰੀ
- (C)Muhammad Tughlaqਮੁਹੰਮਦ ਤੁਗਲਕ
- (D)None of the aboveਉਪਰੋਕਤ ਵਿੱਚੋਂ ਕੋਈ ਵੀ ਨਹੀਂ
Show answer
Answer: (B) Sher Shah SuriQ92. The land between Ravi and Chenab is known as
ਰਾਵੀ ਅਤੇ ਚਨਾਬ ਵਿਚਕਾਰਲੀ ਜ਼ਮੀਨ ਨੂੰ ਕਿਹਾ ਜਾਂਦਾ ਹੈ
- (A)Chaj doabਚਜ ਦੁਆਬ
- (B)Bari doabਬਾਰੀ ਦੁਆਬ
- (C)Rachna doabਰਚਨਾ ਦੁਆਬ
- (D)Bist Jalandhar doabਬਿਸਤ ਜਲੰਧਰ ਦੁਆਬ
Show answer
Answer: (C) Rachna doabQ93. If 15th of February 1789 is Friday, what will be the day of 15th of February 1790?
ਜੇਕਰ 15 ਫਰਵਰੀ 1789 ਸ਼ੁੱਕਰਵਾਰ ਹੈ ਤਾਂ 15 ਫਰਵਰੀ 1790 ਦਾ ਦਿਨ ਕਿਹੜਾ ਹੋਵੇਗਾ?
- (A)Mondayਸੋਮਵਾਰ
- (B)Tuesdayਮੰਗਲਵਾਰ
- (C)Saturdayਸ਼ਨੀਵਾਰ
- (D)Wednesdayਬੁੱਧਵਾਰ
Show answer
Answer: (C) SaturdayQ94. Rohit birthday was on 16 January 1991 on Monday. When would he celebrated his birth day again on Monday?
16 ਜਨਵਰੀ 1991 ਸੋਮਵਾਰ ਨੂੰ ਰੋਹਿਤ ਦਾ ਜਨਮ ਦਿਨ ਸੀ। ਉਹ ਸੋਮਵਾਰ ਨੂੰ ਦੁਬਾਰਾ ਆਪਣਾ ਜਨਮ ਦਿਨ ਕਦੋਂ ਮਨਾਏਗਾ?
- (A)1997
- (B)1999
- (C)2001
- (D)2002
Show answer
Answer: (D) 2002Q95. Complete the series 2, 12, 30, ......, 90, 132
ਲੜੀ ਨੂੰ ਪੂਰਾ ਕਰੋ 2, 12, 30, ......, 90, 132
- (A)48
- (B)56
- (C)63
- (D)72
Show answer
Answer: (B) 56Q96. Find the missing number 79, 71, 61, 53, 43, .......
ਗੁੰਮ ਅੰਕ ਲੱਭੋ 79, 71, 61, 53, 43, .......
- (A)49
- (B)31
- (C)41
- (D)37
Show answer
Answer: (D) 37Q97. Complete the series 2, 10, 45, 231, 1393, .....
ਲੜੀ ਨੂੰ ਪੂਰਾ ਕਰੋ 2, 10, 45, 231, 1393, .....
- (A)9195
- (B)7959
- (C)9759
- (D)9751
Show answer
Answer: (C) 9759Q98. What is the actual time if the reflected time is 3 : 43?
ਜੇਕਰ ਪ੍ਰਤੀਬਿੰਬਿਤ ਸਮਾਂ 3 : 43 ਹੈ ਤਾਂ ਅਸਲ ਸਮਾਂ ਕੀ ਹੈ?
- (A)3 : 17
- (B)7 : 17
- (C)8 : 17
- (D)8 : 43
Show answer
Answer: (C) 8 : 17Q99. If the third day of month is Monday, which of the following will be the 29th day of month?
ਜੇਕਰ ਮਹੀਨੇ ਦਾ ਤੀਜਾ ਦਿਨ ਸੋਮਵਾਰ ਹੈ, ਇਹਨਾਂ ਵਿੱਚੋਂ ਕਿਹੜਾ ਮਹੀਨੇ ਦਾ 29ਵਾਂ ਦਿਨ ਹੋਵੇਗਾ?
- (A)Fridayਸ਼ੁੱਕਰਵਾਰ
- (B)Saturdayਸ਼ਨੀਵਾਰ
- (C)Sundayਐਤਵਾਰ
- (D)Mondayਸੋਮਵਾਰ
Show answer
Answer: (B) SaturdayQ100. In front of a mirror, a clock with just dot markings for 3, 6, 9 and 12 positions is kept upside down. A person interprets the time displaced in the clock's reflections as 12:30, but in reality, it will be
ਸ਼ੀਸ਼ੇ ਦੇ ਸਾਹਮਣੇ 3, 6, 9 ਅਤੇ 12 ਸਥਿਤੀਆਂ ਲਈ ਸਿਰਫ਼ ਬਿੰਦੂ ਚਿੰਨ੍ਹਾਂ ਵਾਲੀ ਘੜੀ ਨੂੰ ਉਲਟਾ ਰੱਖਿਆ ਜਾਂਦਾ ਹੈ। ਇੱਕ ਵਿਅਕਤੀ ਘੜੀ ਦੇ ਪ੍ਰਤੀਬਿੰਬ ਵਿੱਚ ਵਿਸਥਾਪਿਤ ਸਮੇਂ ਨੂੰ 12:30 ਦੇ ਰੂਪ ਵਿੱਚ ਸਮਝਦਾ ਹੈ, ਪਰ ਅਸਲ ਵਿੱਚ, ਇਹ ਹੋਵੇਗਾ
- (A)12 O' clock12 ਵਜੇ
- (B)12:30
- (C)6 O' clock6 ਵਜੇ
- (D)03:45
Show answer
Answer: (C) 6 O' clockQ101. How many minutes are left till six O' clock if it was 45 minutes past four O' clock fifty minutes ago?
ਜੇਕਰ 50 ਮਿੰਟ ਪਹਿਲਾਂ ਚਾਰ ਵੱਜ ਕੇ 45 ਮਿੰਟ ਹੋ ਗਏ ਸਨ ਤਾਂ ਛੇ ਵੱਜਣ ਵਿੱਚ ਕਿੰਨੇ ਮਿੰਟ ਬਾਕੀ ਹਨ?
- (A)25
- (B)15
- (C)45
- (D)35
Show answer
Answer: (A) 25Q102. Which one of the following figures represents the relationship among Dog, Animal, Pets?
ਹੇਠਾਂ ਦਿੱਤੇ ਰੇਖਾ-ਚਿੱਤਰਾਂ ਵਿੱਚੋਂ ਕਿਹੜਾ ਕੁੱਤੇ, ਜਾਨਵਰ, ਪਾਲਤੂ ਜਾਨਵਰਾਂ ਵਿਚਕਾਰ ਸਬੰਧ ਨੂੰ ਦਰਸਾਉਂਦਾ ਹੈ?

- (A)Figure Aਚਿੱਤਰ A
- (B)Figure Bਚਿੱਤਰ B
- (C)Figure Cਚਿੱਤਰ C
- (D)Figure Dਚਿੱਤਰ D
Show answer
Answer: (C) Figure CQ103. How many Educated people are employed? [Venn diagram: triangle = Educated, circles = Rural and Employed. Regions: Educated only = 16, Educated∩Rural = 22, Educated∩Rural∩Employed = 6, Educated∩Employed = 12, Rural∩Employed = 10, Rural only = 34, Employed only = 14]
ਕਿੰਨੇ ਪੜ੍ਹੇ-ਲਿਖੇ (Educated) ਲੋਕ ਨੌਕਰੀ ਕਰਦੇ (employed) ਹਨ? [ਵੈੱਨ ਚਿੱਤਰ: ਤਿਕੋਣ = ਪੜ੍ਹੇ-ਲਿਖੇ, ਚੱਕਰ = ਪੇਂਡੂ ਅਤੇ ਨੌਕਰੀ ਕਰਦੇ। ਖੇਤਰ: ਸਿਰਫ਼ ਪੜ੍ਹੇ-ਲਿਖੇ = 16, ਪੜ੍ਹੇ-ਲਿਖੇ∩ਪੇਂਡੂ = 22, ਤਿੰਨੋਂ = 6, ਪੜ੍ਹੇ-ਲਿਖੇ∩ਨੌਕਰੀ = 12, ਪੇਂਡੂ∩ਨੌਕਰੀ = 10, ਸਿਰਫ਼ ਪੇਂਡੂ = 34, ਸਿਰਫ਼ ਨੌਕਰੀ = 14]

- (A)24
- (B)16
- (C)26
- (D)18
Show answer
Answer: (D) 18Q104. A clock that starts at midnight slow down by five minutes at the end of the first hour, ten minutes at the end of the second, fifteen minutes at the end of the third, and so forth. After six hours, what time will this clock indicate?
ਇੱਕ ਘੜੀ ਜੋ ਅੱਧੀ ਰਾਤ ਨੂੰ ਸ਼ੁਰੂ ਹੁੰਦੀ ਹੈ ਪਹਿਲੇ ਘੰਟੇ ਦੇ ਅੰਤ ਵਿੱਚ ਪੰਜ ਮਿੰਟ, ਦੂਜੇ ਦੇ ਅੰਤ ਵਿੱਚ ਦਸ ਮਿੰਟ, ਤੀਜੇ ਦੇ ਅੰਤ ਵਿੱਚ ਪੰਦਰਾਂ ਮਿੰਟ ਹੌਲੀ ਹੋ ਜਾਂਦੀ ਹੈ ਅਤੇ ਹੋਰ ਅੱਗੇ ਇਵੇਂ ਹੀ ਚੱਲਦੀ ਜਾਂਦੀ ਹੈ। ਛੇ ਘੰਟਿਆਂ ਬਾਅਦ, ਇਹ ਘੜੀ ਕਿਹੜੇ ਸਮੇਂ ਦਾ ਸੰਕੇਤ ਦੇਵੇਗੀ?
- (A)6 : 00 am
- (B)5 : 30 am
- (C)6 : 30 am
- (D)5 : 15 am
Show answer
Answer: (B) 5 : 30 amQ105. Twenty litres of acid are included in an 80-liter combination of acid and water. How much water makes up the mixture?
ਤੇਜ਼ਾਬ ਅਤੇ ਪਾਣੀ ਦੇ 80-ਲੀਟਰ ਸੁਮੇਲ ਵਿੱਚ ਵੀਹ ਲੀਟਰ ਤੇਜ਼ਾਬ ਸ਼ਾਮਲ ਹੁੰਦਾ ਹੈ। ਕਿੰਨਾ ਪਾਣੀ ਮਿਸ਼ਰਣ ਬਣਾਉਂਦਾ ਹੈ?
- (A)74%
- (B)75%
- (C)76%
- (D)85%
Show answer
Answer: (B) 75%Q106. In the word ARITHMETIC, what percent of the letters are I's?
ARITHMETIC ਸ਼ਬਦ ਵਿੱਚ, I (I's) ਅੱਖਰਾਂ ਦਾ ਕਿੰਨੇ ਪ੍ਰਤੀਸ਼ਤ ਹਨ?
- (A)10%
- (B)20%
- (C)30%
- (D)40%
Show answer
Answer: (B) 20%Q107. 10 years ago, a mother's age was 3 × 1/2 of her daughter's age and 10 years from now, the mother's age will be 2 × 1/4 times of her daughter. What will be the sum of the ages of mother and daughter at present?
10 ਸਾਲ ਪਹਿਲਾਂ, ਇੱਕ ਮਾਂ ਦੀ ਉਮਰ ਉਸ ਦੀ ਧੀ ਦੀ ਉਮਰ ਦਾ 3 × 1/2 ਸੀ ਅਤੇ ਹੁਣ ਤੋਂ 10 ਸਾਲ ਬਾਅਦ, ਮਾਂ ਦੀ ਉਮਰ ਉਸ ਦੀ ਧੀ ਦਾ 2 × 1/4 ਗੁਣਾ ਹੋਵੇਗੀ। ਇਸ ਸਮੇਂ ਮਾਂ-ਧੀ ਦੀ ਉਮਰ ਦਾ ਜੋੜ ਕੀ ਹੋਵੇਗਾ?
- (A)110
- (B)120
- (C)130
- (D)100
Show answer
Answer: (B) 120Q108. How many people in the mentioned figure study only 2 subjects?
ਹੇਠਾਂ ਦਿੱਤੇ ਰੇਖਾ-ਚਿੱਤਰ ਵਿੱਚ ਕਿੰਨੇ ਲੋਕ ਸਿਰਫ਼ 2 ਵਿਸ਼ਿਆਂ ਦਾ ਅਧਿਐਨ ਕਰਦੇ ਹਨ?

- (A)11
- (B)23
- (C)12
- (D)40
Show answer
Answer: (B) 23Q109. A value is less than eight but higher than three. Also, it is higher than six but less than ten. The number is
ਇੱਕ ਮੁੱਲ ਅੱਠ ਤੋਂ ਘੱਟ ਪਰ ਤਿੰਨ ਤੋਂ ਵੱਧ ਹੈ। ਨਾਲ ਹੀ, ਇਹ ਛੇ ਤੋਂ ਵੱਧ ਹੈ ਪਰ ਦਸ ਤੋਂ ਘੱਟ ਹੈ। ਅੰਕ ਹੈ
- (A)5
- (B)6
- (C)7
- (D)8
Show answer
Answer: (C) 7Q110. [Data: Candidates appeared = 10500; Passed in all the 5 subjects = 5685; Passed in 3 subjects only = 1498; Passed in 2 subjects only = 1250; Passed in 1 subject only = 835; Failed in Punjabi only = 78; Failed in Hindi only = 275; Failed in French only = 149; Failed in English only = 147; Failed in German only = 221] How many candidates passed in at least four subjects?
[ਆਧਾਰ-ਸਮੱਗਰੀ: ਹਾਜ਼ਰ ਹੋਏ ਉਮੀਦਵਾਰ = 10500; ਸਾਰੇ 5 ਵਿਸ਼ਿਆਂ ਵਿੱਚ ਪਾਸ = 5685; ਸਿਰਫ਼ 3 ਵਿਸ਼ਿਆਂ ਵਿੱਚ ਪਾਸ = 1498; ਸਿਰਫ਼ 2 ਵਿਸ਼ਿਆਂ ਵਿੱਚ ਪਾਸ = 1250; ਸਿਰਫ਼ 1 ਵਿਸ਼ੇ ਵਿੱਚ ਪਾਸ = 835; ਸਿਰਫ਼ ਪੰਜਾਬੀ ਵਿੱਚ ਫੇਲ = 78; ਸਿਰਫ਼ ਹਿੰਦੀ ਵਿੱਚ ਫੇਲ = 275; ਸਿਰਫ਼ ਫਰਾਂਸੀਸੀ ਵਿੱਚ ਫੇਲ = 149; ਸਿਰਫ਼ ਇੰਗਲਿਸ਼ ਵਿੱਚ ਫੇਲ = 147; ਸਿਰਫ਼ ਜਰਮਨ ਵਿੱਚ ਫੇਲ = 221] ਘੱਟੋ-ਘੱਟ ਚਾਰ ਵਿਸ਼ਿਆਂ ਵਿੱਚ ਕਿੰਨੇ ਉਮੀਦਵਾਰ ਪਾਸ ਹੋਏ?
- (A)6555
- (B)5685
- (C)1705
- (D)870
Show answer
Answer: (A) 6555Q111. [Data: Candidates appeared = 10500; Passed in all the 5 subjects = 5685; Passed in 3 subjects only = 1498; Passed in 2 subjects only = 1250; Passed in 1 subject only = 835; Failed in Punjabi only = 78; Failed in Hindi only = 275; Failed in French only = 149; Failed in English only = 147; Failed in German only = 221] How many candidates failed because of having failed in four or less subjects?
[ਆਧਾਰ-ਸਮੱਗਰੀ: ਹਾਜ਼ਰ ਹੋਏ ਉਮੀਦਵਾਰ = 10500; ਸਾਰੇ 5 ਵਿਸ਼ਿਆਂ ਵਿੱਚ ਪਾਸ = 5685; ਸਿਰਫ਼ 3 ਵਿਸ਼ਿਆਂ ਵਿੱਚ ਪਾਸ = 1498; ਸਿਰਫ਼ 2 ਵਿਸ਼ਿਆਂ ਵਿੱਚ ਪਾਸ = 1250; ਸਿਰਫ਼ 1 ਵਿਸ਼ੇ ਵਿੱਚ ਪਾਸ = 835; ਸਿਰਫ਼ ਪੰਜਾਬੀ ਵਿੱਚ ਫੇਲ = 78; ਸਿਰਫ਼ ਹਿੰਦੀ ਵਿੱਚ ਫੇਲ = 275; ਸਿਰਫ਼ ਫਰਾਂਸੀਸੀ ਵਿੱਚ ਫੇਲ = 149; ਸਿਰਫ਼ ਇੰਗਲਿਸ਼ ਵਿੱਚ ਫੇਲ = 147; ਸਿਰਫ਼ ਜਰਮਨ ਵਿੱਚ ਫੇਲ = 221] ਚਾਰ ਜਾਂ ਘੱਟ ਵਿਸ਼ਿਆਂ ਵਿੱਚ ਫੇਲ੍ਹ ਹੋਣ ਕਾਰਨ ਕਿੰਨੇ ਉਮੀਦਵਾਰ ਫੇਲ੍ਹ ਹੋਏ?
- (A)4815
- (B)4453
- (C)3618
- (D)2368
Show answer
Answer: (B) 4453Q112. [Data: Candidates appeared = 10500; Passed in all the 5 subjects = 5685; Passed in 3 subjects only = 1498; Passed in 2 subjects only = 1250; Passed in 1 subject only = 835; Failed in Punjabi only = 78; Failed in Hindi only = 275; Failed in French only = 149; Failed in English only = 147; Failed in German only = 221] How many candidates are failed in all subjects?
[ਆਧਾਰ-ਸਮੱਗਰੀ: ਹਾਜ਼ਰ ਹੋਏ ਉਮੀਦਵਾਰ = 10500; ਸਾਰੇ 5 ਵਿਸ਼ਿਆਂ ਵਿੱਚ ਪਾਸ = 5685; ਸਿਰਫ਼ 3 ਵਿਸ਼ਿਆਂ ਵਿੱਚ ਪਾਸ = 1498; ਸਿਰਫ਼ 2 ਵਿਸ਼ਿਆਂ ਵਿੱਚ ਪਾਸ = 1250; ਸਿਰਫ਼ 1 ਵਿਸ਼ੇ ਵਿੱਚ ਪਾਸ = 835; ਸਿਰਫ਼ ਪੰਜਾਬੀ ਵਿੱਚ ਫੇਲ = 78; ਸਿਰਫ਼ ਹਿੰਦੀ ਵਿੱਚ ਫੇਲ = 275; ਸਿਰਫ਼ ਫਰਾਂਸੀਸੀ ਵਿੱਚ ਫੇਲ = 149; ਸਿਰਫ਼ ਇੰਗਲਿਸ਼ ਵਿੱਚ ਫੇਲ = 147; ਸਿਰਫ਼ ਜਰਮਨ ਵਿੱਚ ਫੇਲ = 221] ਸਾਰੇ ਵਿਸ਼ਿਆਂ ਵਿੱਚ ਕਿੰਨੇ ਉਮੀਦਵਾਰ ਫੇਲ੍ਹ ਹੋਏ ਹਨ?
- (A)4815
- (B)3317
- (C)2867
- (D)362
Show answer
Answer: (D) 362Q113. In the following question, four words have been given, out of which three are alike in some manner and the fourth one is different. Choose out the odd one.
ਹੇਠਾਂ ਦਿੱਤੇ ਸਵਾਲ ਵਿੱਚ ਚਾਰ ਸ਼ਬਦ ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ ਤਿੰਨ ਕਿਸੇ ਨਾ ਕਿਸੇ ਰੂਪ ਵਿੱਚ ਇੱਕੋ ਜਿਹੇ ਹਨ ਅਤੇ ਚੌਥਾ ਵੱਖਰਾ ਹੈ। ਅਜੀਬ ਨੂੰ ਚੁਣੋ।
- (A)Wheatਕਣਕ
- (B)Paddyਝੋਨਾ
- (C)Jowarਜਵਾਰ
- (D)Mustardਸਰ੍ਹੋਂ
Show answer
Answer: (D) MustardQ114. If diamond is called gold, gold is called steel, steel is called ruby and ruby is called emerald, which is the cheapest jewel?
ਜੇਕਰ ਹੀਰੇ ਨੂੰ ਸੋਨਾ, ਸੋਨੇ ਨੂੰ ਸਟੀਲ, ਸਟੀਲ ਨੂੰ ਰੂਬੀ ਅਤੇ ਰੂਬੀ ਨੂੰ ਪੰਨਾ ਕਿਹਾ ਜਾਵੇ ਤਾਂ ਸਭ ਤੋਂ ਸਸਤਾ ਕਿਹੜਾ ਹੈ?
- (A)Diamondਹੀਰਾ
- (B)Steelਸਟੀਲ
- (C)Goldਸੋਨਾ
- (D)Rubyਰੂਬੀ
Show answer
Answer: (D) RubyQ115. Piyush is 10th from left and Gaurav is 15th from right. When Piyush and Gaurav exchange their positions, then Piyush becomes 15th from the left. What is the new position of Gaurav from right?
ਪੀਯੂਸ਼ ਖੱਬੇ ਤੋਂ 10ਵੇਂ ਅਤੇ ਗੌਰਵ ਸੱਜੇ ਤੋਂ 15ਵੇਂ ਸਥਾਨ 'ਤੇ ਹੈ। ਜਦੋਂ ਪੀਯੂਸ਼ ਅਤੇ ਗੌਰਵ ਆਪਣੀ ਸਥਿਤੀ ਬਦਲਦੇ ਹਨ ਤਾਂ ਪੀਯੂਸ਼ ਖੱਬੇ ਤੋਂ 15ਵਾਂ ਬਣ ਜਾਂਦਾ ਹੈ। ਸੱਜੇ ਤੋਂ ਗੌਰਵ ਦੀ ਨਵੀਂ ਸਥਿਤੀ ਕੀ ਹੈ?
- (A)18
- (B)20
- (C)19
- (D)11
Show answer
Answer: (B) 20Q116. In a row of children Kalpana is 9th from the left and Saneha is 13th from the right. When they exchange their positions, then Kalpana becomes 18th from the left. What is the new position of Saneha from the right end of the row?
ਬੱਚਿਆਂ ਦੀ ਕਤਾਰ ਵਿੱਚ ਕਲਪਨਾ ਖੱਬੇ ਤੋਂ 9ਵੇਂ ਅਤੇ ਸਨੇਹਾ ਸੱਜੇ ਤੋਂ 13ਵੇਂ ਸਥਾਨ 'ਤੇ ਹੈ। ਜਦੋਂ ਉਹ ਆਪਣੇ ਸਥਾਨ ਦੀ ਅਦਲਾ-ਬਦਲੀ ਕਰਦੀਆਂ ਹਨ ਤਾਂ ਕਲਪਨਾ ਦਾ ਸਥਾਨ ਖੱਬੇ ਤੋਂ 18ਵਾਂ ਬਣ ਜਾਂਦਾ ਹੈ। ਕਤਾਰ ਦੇ ਸੱਜੇ ਸਿਰੇ ਤੋਂ ਸਨੇਹਾ ਦੀ ਨਵੀਂ ਸਥਿਤੀ ਕੀ ਹੈ?
- (A)22
- (B)25
- (C)27
- (D)29
Show answer
Answer: (A) 22Q117. The following question consists of two words each that have a certain relationship to each other. Select the lettered pair that has the same relationship as the original pair of words. Books : Printing Press : : Cloth : ?
ਹੇਠਾਂ ਦਿੱਤੇ ਪ੍ਰਸ਼ਨ ਵਿੱਚ ਦੋ ਸ਼ਬਦ ਹਨ ਜਿਨ੍ਹਾਂ ਦਾ ਇੱਕ ਦੂਜੇ ਨਾਲ ਇੱਕ ਖਾਸ ਸਬੰਧ ਹੈ। ਨਿਮਨ ਲਿਖਤ ਵਿੱਚੋਂ ਸ਼ਬਦ-ਜੋੜੇ ਦੀ ਚੋਣ ਕਰੋ ਜਿਸ ਦਾ ਸ਼ਬਦਾਂ ਦੇ ਅਸਲ ਜੋੜੇ ਦੇ ਸਮਾਨ ਸਬੰਧ ਹੋਵੇ। ਕਿਤਾਬਾਂ : ਛਪਾਈ ਪ੍ਰੈਸ : : ਕੱਪੜਾ : ?
- (A)Tailorਦਰਜ਼ੀ
- (B)Textileਟੈਕਸਟਾਈਲ
- (C)Fibreਫਾਈਬਰ
- (D)Millਮਿੱਲ
Show answer
Answer: (D) MillQ118. 'ਸ਼ਬਦਾਵਲੀ' ਸ਼ਬਦ ਵਿਚ ਪਿਛੇਤਰ ਹੈ:
- (A)ਵਲੀ
- (B)ਲੀ
- (C)ਦਾਵਲੀ
- (D)ਆਵਲੀ
Show answer
Answer: (D) ਆਵਲੀQ119. ਹੇਠ ਲਿਖਿਆਂ ਵਿੱਚੋਂ 'ਛੋਟਾ' ਦਾ ਸਮਾਨਾਰਥਕ ਸ਼ਬਦ ਹੈ:
- (A)ਸੰਝ
- (B)ਅਲਪ
- (C)ਕੁਸਮ
- (D)ਓੜਕ
Show answer
Answer: (B) ਅਲਪQ120. ਹੇਠ ਲਿਖਿਆਂ ਵਿੱਚੋਂ 'ਭਰਿਆ' ਦਾ ਵਿਰੋਧੀ ਸ਼ਬਦ ਹੈ:
- (A)ਵਿਰਲਾ
- (B)ਸੋੜ੍ਹੀ
- (C)ਊਣਾ
- (D)ਮੱਠਾ
Show answer
Answer: (C) ਊਣਾQ121. 'ਪਾਣੀ' ਸ਼ਬਦ ਨਾਂਵ ਦੀ ਕਿਹੜੀ ਕਿਸਮ ਨਾਲ ਸਬੰਧਤ ਹੈ?
- (A)ਸਮੂਹਵਾਚਕ ਨਾਂਵ
- (B)ਭਾਵਵਾਚਕ ਨਾਂਵ
- (C)ਨਿੱਜਵਾਚਕ ਨਾਂਵ
- (D)ਪਦਾਰਥਵਾਚਕ ਨਾਂਵ
Show answer
Answer: (D) ਪਦਾਰਥਵਾਚਕ ਨਾਂਵQ122. ਪੜਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ?
- (A)ਪੰਜ
- (B)ਛੇ
- (C)ਸੱਤ
- (D)ਅੱਠ
Show answer
Answer: (B) ਛੇQ123. ਜਦੋਂ ਕਿਸੇ ਕਿਰਿਆ ਦਾ ਰੂਪ ਇਕ ਤੋਂ ਵਧੇਰੇ ਕਿਰਿਆ ਸ਼ਬਦਾਂ ਦੇ ਸੰਜੋਗ ਤੋਂ ਬਣੇ ਤਾਂ ਉਸ ਨੂੰ ਕੀ ਕਹਿੰਦੇ ਹਨ?
- (A)ਪ੍ਰੇਰਨਾਰਥਕ ਕਿਰਿਆ
- (B)ਦੂਹਰੀ ਪ੍ਰੇਰਨਾਰਥਕ ਕਿਰਿਆ
- (C)ਸੰਜੁਗਤ ਕਿਰਿਆ
- (D)ਸਕਰਮਕ ਕਿਰਿਆ
Show answer
Answer: (C) ਸੰਜੁਗਤ ਕਿਰਿਆQ124. 'ਲਾਂਘਾ ਲੰਘਣਾ' ਮੁਹਾਵਰੇ ਦਾ ਅਰਥ ਹੈ:
- (A)ਗੁਜ਼ਾਰਾ ਹੋਣਾ
- (B)ਘਬਰਾਉਣਾ
- (C)ਰਵਾਨਾ ਹੋਣਾ
- (D)ਅਜਾਈਂ ਜਾਣਾ
Show answer
Answer: (A) ਗੁਜ਼ਾਰਾ ਹੋਣਾQ125. ਟਾਟ ਦੀ ਜੁੱਲੀ... ਅਖਾਣ ਪੂਰਾ ਕਰੋ:
- (A)ਹੁੱਜਤਾਂ ਢੇਰ
- (B)ਰੇਸ਼ਮ ਦਾ ਬਖੀਆ
- (C)ਕੁੱਝ ਨਾ ਫੋਲ
- (D)ਬੋਰੇ ਕੁੱਦੇ
Show answer
Answer: (B) ਰੇਸ਼ਮ ਦਾ ਬਖੀਆQ126. 'Germination' ਸ਼ਬਦ ਦਾ ਪੰਜਾਬੀ ਅਨੁਵਾਦ ਹੈ:
- (A)ਵਗਾਰ
- (B)ਜੜ੍ਹਤਾ
- (C)ਵਿਸਫੋਟਕ
- (D)ਅੰਕੁਰਨ
Show answer
Answer: (D) ਅੰਕੁਰਨQ127. 'ਚਾਰ ਪੈਰਾਂ ਵਾਲੇ ਜਾਨਵਰ' ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਰਤਿਆ ਜਾਂਦਾ ਹੈ?
- (A)ਚੁਪਾਇਆ
- (B)ਚੌਮੁਖੀਆ
- (C)ਚੁਪਾਸੜ
- (D)ਚੁਰਸਤਾ
Show answer
Answer: (A) ਚੁਪਾਇਆQ128. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ-ਜੋੜ ਦਰੁਸਤ ਹੈ?
- (A)ਪੈਹਰ
- (B)ਪਹਿਰ
- (C)ਪੇਹਰ
- (D)ਪਿਹਰ
Show answer
Answer: (B) ਪਹਿਰQ129. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ-ਜੋੜ ਠੀਕ ਨਹੀਂ ਹੈ?
- (A)ਵਿਹੜਾ
- (B)ਮਿਹਨਤ
- (C)ਸ਼ੈਹਰ
- (D)ਸਿਹਤ
Show answer
Answer: (C) ਸ਼ੈਹਰQ130. 'ਨਿਆਸਰਾ' ਸ਼ਬਦ ਵਿਚ ਅਗੇਤਰ ਹੈ:
- (A)ਨਿਆ
- (B)ਨਿਅ
- (C)ਨਿ
- (D)ਨਿਆਸ
Show answer
Answer: (C) ਨਿQ131. Choose the most appropriate Article out of the given four options in the following question. ____ student should learn from the best expert she or he can find.
- (A)A
- (B)An
- (C)The
- (D)no article
Show answer
Answer: (A) AQ132. Choose the one which can be substituted for the given sentence. A speech delivered without any preparation.
- (A)Debate
- (B)Declamation
- (C)Extempore
- (D)Symposium
Show answer
Answer: (C) ExtemporeQ133. Change the given sentence into indirect narration: Rashi said, "my mother is my best friend."
- (A)Rashi said that my mother is my best friend.
- (B)Rashi said that my mother was my best friend
- (C)Rashi said that her mother was her best friend.
- (D)Rashi thinks her mother to be best.
Show answer
Answer: (C) Rashi said that her mother was her best friend.Q134. Choose the correct spellings from the following:
- (A)Florescent
- (B)Fluorescent
- (C)Fluroscent
- (D)Flourescent
Show answer
Answer: (B) FluorescentQ135. Choose the right option which correctly explains the given meaning of idiom or phrase. Beauty is only skin deep.
- (A)Beauty is only on the skin.
- (B)A person's character is more important than his appearance.
- (C)Only a person with a beautiful skin is beautiful.
- (D)Beauty is what matters.
Show answer
Answer: (B) A person's character is more important than his appearance.Q136. Change the following sentence into passive voice: Who broke this window?
- (A)By whom was this window broken?
- (B)By whom this window was broken?
- (C)By whom was this window been broken.
- (D)Whom was this window broken by?
Show answer
Answer: (A) By whom was this window broken?Q137. Choose the correct sentence.
- (A)Time and tide wait for none.
- (B)The novelist and poet are dead.
- (C)The committee have issued their report.
- (D)He asked me whether either of the applicants was suitable.
Show answer
Answer: (D) He asked me whether either of the applicants was suitable.Q138. Identify the adverb. I have never been to Dubai. I would like to go there.
- (A)would
- (B)never
- (C)have
- (D)like
Show answer
Answer: (B) neverQ139. Choose the sentence in which adjective of number has been used:
- (A)He has lost all his wealth.
- (B)You have no sense.
- (C)I have enough sugar.
- (D)There are no pictures in this book.
Show answer
Answer: (D) There are no pictures in this book.Q140. An antonym of gallant is _______.
- (A)fine
- (B)bold
- (C)coward
- (D)frolic
Show answer
Answer: (C) cowardQ141. What is antonym of adjourn?
- (A)Decide
- (B)Hasten
- (C)Postpone
- (D)Continue
Show answer
Answer: (D) ContinueQ142. Choose the most appropriate preposition out of the given four options in the following question. Mario got _________ the car and drove away.
- (A)in
- (B)into
- (C)on
- (D)within
Show answer
Answer: (B) intoQ143. In Microsoft Word, which keyboard shortcut combination is used to open the "Thesaurus" dialog box?
ਮਾਈਕ੍ਰੋਸਾਫਟ ਵਰਡ ਵਿੱਚ, "ਥੀਸੌਰਸ" ਡਾਇਲਾਗ ਬਾਕਸ ਨੂੰ ਖੋਲ੍ਹਣ ਲਈ ਕਿਹੜਾ ਕੀਬੋਰਡ ਸ਼ਾਰਟਕੱਟ ਸੁਮੇਲ ਵਰਤਿਆ ਜਾਂਦਾ ਹੈ?
- (A)Ctrl + T
- (B)Shift + F7
- (C)Ctrl + F5
- (D)Ctrl + Alt + S
Show answer
Answer: (B) Shift + F7Q144. Which is not an operating system?
ਕਿਹੜਾ ਓਪਰੇਟਿੰਗ ਸਿਸਟਮ ਨਹੀਂ ਹੈ?
- (A)Microsoft Windowsਮਾਈਕ੍ਰੋਸਾਫਟ ਵਿੰਡੋਜ਼
- (B)Unixਯੂਨਿਕਸ
- (C)Mac OSਮੈਕ ਓਐਸ
- (D)Explorerਐਕਸਪਲੋਰਰ
Show answer
Answer: (D) ExplorerQ145. Every Web page has a unique address called:
ਹਰ ਵੈਬ ਪੇਜ ਦਾ ਇੱਕ ਵਿਲੱਖਣ ਪਤਾ ਹੁੰਦਾ ਹੈ ਜਿਸ ਨੂੰ ਕਿਹਾ ਜਾਂਦਾ ਹੈ:
- (A)ULLਯੂ ਐਲ ਐਲ
- (B)UDCਯੂ ਡੀ ਸੀ
- (C)URLਯੂ ਆਰ ਐਲ
- (D)UMLਯੂ ਐਮ ਐਲ
Show answer
Answer: (C) URLQ146. In the e-mail address xab@yahoo.com, "com" stands for?
xab@yahoo.com ਈਮੇਲ ਪਤੇ ਵਿੱਚ "com" ਦਾ ਅਰਥ ਹੈ:
- (A)commercialਕਮਰਸ਼ਿਅਲ
- (B)commonਕੋਮਨ
- (C)communityਕੋਮਯੁਨੀਟੀ
- (D)componentਕੰਪੋਨੈਂਟ
Show answer
Answer: (A) commercialQ147. In Microsoft Word, what is the exact maximum number of columns that can be inserted in a single table?
ਮਾਈਕ੍ਰੋਸਾਫਟ ਵਰਡ ਵਿੱਚ, ਇੱਕ ਸਿੰਗਲ ਟੇਬਲ ਵਿੱਚ ਪਾਏ ਜਾਣ ਵਾਲੇ ਕਾਲਮਾਂ ਦੀ ਸਹੀ ਵੱਧ ਤੋਂ ਵੱਧ ਗਿਣਤੀ ਕਿੰਨੀ ਹੈ?
- (A)50
- (B)65
- (C)100
- (D)None of the aboveਉਪਰੋਕਤ ਵਿੱਚੋਂ ਕੋਈ ਨਹੀਂ
Show answer
Answer: (D) None of the aboveQ148. Which of the following is the shortcut key for spelling checking in PowerPoint?
ਪਾਵਰਪੁਆਇੰਟ ਵਿੱਚ ਸਪੈਲਿੰਗ ਜਾਂਚ ਲਈ ਹੇਠ ਲਿਖੀਆਂ ਵਿੱਚੋਂ ਕਿਹੜੀ ਸ਼ਾਰਟਕੱਟ ਕੁੰਜੀ ਹੈ?
- (A)F5
- (B)F7
- (C)F6
- (D)F3
Show answer
Answer: (B) F7Q149. This is not a hardware component of computer:
ਇਹਨਾਂ ਵਿੱਚੋਂ ਕਿਹੜਾ ਕੰਪਿਊਟਰ ਦਾ ਹਾਰਡਵੇਅਰ ਕੰਪੋਨੈਂਟ ਨਹੀਂ ਹੈ?
- (A)CPUਸੀ ਪੀ ਯੂ
- (B)Mother Boardਮਦਰਬੋਰਡ
- (C)HDDਐੱਚ ਡੀ ਡੀ
- (D)Proxy Driveਪ੍ਰੌਕਸੀ ਡਰਾਈਵ
Show answer
Answer: (D) Proxy DriveQ150. Which one is not an input device of computer?
ਕਿਹੜਾ ਕੰਪਿਊਟਰ ਦਾ ਇਨਪੁਟ ਡਿਵਾਈਸ ਨਹੀਂ ਹੈ?
- (A)Scannerਸਕੈਨਰ
- (B)Light Penਲਾਈਟ ਪੈੱਨ
- (C)Plotterਪਲੇਟਰ
- (D)Joy Stickਜੋਏ ਸਟਿੱਕ
Show answer
Answer: (C) Plotter
Answer key
Question numbers match the printed paper.