PSSSB Jail Warder PYQ · 11 January 2026

Real PYQ paper from 11 January 2026. Practice with original questions and detailed solutions (Part-A Punjabi + Part-B merit).

Questions
125
Marks
125
Duration
150 min
Scoring
+1 / −0.25

Section breakdown

SectionQuestionsMarks
General Awareness2525
Mental Ability & Logical Reasoning2525
Punjab GK1717
Punjabi Language5858
Total125125

Important instructions

  1. 1The test contains 125 questions across 4 sections. Total marks: 125.
  2. 2You have 150 minutes to complete the test. The timer starts as soon as you click Start Test.
  3. 3Each correct answer gives +1 mark. Each wrong answer deducts 0.25 mark. Unanswered questions receive 0 marks.
  4. 4Use the question palette on the right to jump between questions. Color codes: green for answered, amber for marked for review, grey for visited but unanswered.
  5. 5You can switch between English and the second language anytime using the language toggle inside the test.
  6. 6The test will auto-submit when the timer reaches zero. You can also submit manually anytime.
  7. 7Once submitted, you'll see your score, section-wise analysis, and complete solutions with explanations.

Heads up: do not refresh or close this tab during the test. Progress is not saved until you submit.

Start Test →

Free · No signup required · Bilingual

PSSSB Jail Warder PYQ · 11 January 2026: all 125 questions with answers

Read the paper here, or attempt it as a timed test for your score and a worked solution to every question.
  1. Q1. "ਸਹੇ ਦੀ ਨਹੀਂ..." ਖਾਲੀ ਸਥਾਨ ਭਰ ਕੇ ਅਖਾਣ ਪੂਰਾ ਕਰੋ:

    • (A)ਗਏ ਦੀ ਪਈ ਏ
    • (B)ਮਰੇ ਦੀ ਪਈ ਏ
    • (C)ਪਹੇ ਦੀ ਪਈ ਏ
    • (D)ਰਲੇ ਦੀ ਪਈ ਏ
    Show answer
    Answer: (C) ਪਹੇ ਦੀ ਪਈ ਏ
  2. Q2. "ਠੂਹ ਮਾਸੀ..." ਖਾਲੀ ਸਥਾਨ ਭਰ ਕੇ ਅਖਾਣ ਪੂਰਾ ਕਰੋ:

    • (A)ਮਰ ਗਈ
    • (B)ਸਲਾਮ
    • (C)ਆਦਾਬ
    • (D)ਰੇਸ਼ਮ ਦਾ ਬਖ਼ੀਆ
    Show answer
    Answer: (B) ਸਲਾਮ
  3. Q3. ਪੂਰਨ-ਵਿਸਰਾਮ ਤੋਂ ਅੱਧੇ ਠਹਿਰਾਅ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਸਰਾਮ-ਚਿੰਨ੍ਹ ਵਰਤਿਆ ਜਾਂਦਾ ਹੈ?

    • (A)ਬਿੰਦੀ-ਕਾਮਾ
    • (B)ਕਾਮਾ
    • (C)ਪੁੱਠੇ ਕਾਮੇ
    • (D)ਛੁੱਟ ਮਰੋੜੀ
    Show answer
    Answer: (A) ਬਿੰਦੀ-ਕਾਮਾ
  4. Q4. ਖ਼ਿਤਾਬਾਂ ਅਤੇ ਡਿਗਰੀਆਂ ਆਦਿ ਦੇ ਨਾਂ ਸੰਖੇਪ ਵਿੱਚ ਲਿਖਣ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਸਰਾਮ-ਚਿੰਨ੍ਹ ਵਰਤਿਆ ਜਾਂਦਾ ਹੈ?

    • (A)ਜੋੜਨੀ
    • (B)ਛੁੱਟ ਮਰੋੜੀ
    • (C)ਕਾਮਾ
    • (D)ਬਿੰਦੀ
    Show answer
    Answer: (D) ਬਿੰਦੀ
  5. Q5. ਹੇਠ ਲਿਖਿਆਂ ਵਿੱਚੋਂ ਕਿਹੜੇ ਵਿਸਰਾਮ-ਚਿੰਨ੍ਹ ਨੂੰ ਪੂਰਨ ਵਿਸਰਾਮ-ਚਿੰਨ੍ਹ ਵੀ ਕਿਹਾ ਜਾਂਦਾ ਹੈ?

    • (A)ਬਿੰਦੀ ਕਾਮਾ
    • (B)ਡੰਡੀ
    • (C)ਜੋੜਨੀ
    • (D)ਬਿੰਦੀ
    Show answer
    Answer: (B) ਡੰਡੀ
  6. Q6. ਕਿਸੇ ਸ਼ਬਦ, ਵਾਕਾਂਸ਼ ਜਾਂ ਉਪਵਾਕ ਦੀ ਵਿਆਖਿਆ ਜਾਂ ਵੇਰਵੇ ਤੋਂ ਪਹਿਲਾਂ ਕਿਹੜਾ ਵਿਸਰਾਮ ਚਿੰਨ੍ਹ ਲਗਾਇਆ ਜਾਂਦਾ ਹੈ?

    • (A)ਛੁੱਟ ਮਰੋੜੀ
    • (B)ਦੁਬਿੰਦੀ
    • (C)ਜੋੜਨੀ
    • (D)ਬਿੰਦੀ ਕਾਮਾ
    Show answer
    Answer: (B) ਦੁਬਿੰਦੀ
  7. Q7. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ-ਜੋੜ ਠੀਕ ਹੈ?

    • (A)ਦੁਪਿਹਰ
    • (B)ਕਚਿਹਰੀ
    • (C)ਗੁਆਂਢੀ
    • (D)ਜ਼ਹਾਜ
    Show answer
    Answer: (C) ਗੁਆਂਢੀ
  8. Q8. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ-ਜੋੜ ਠੀਕ ਨਹੀਂ ਹੈ?

    • (A)ਮਧਾਣੀ
    • (B)ਯੋਧਾ
    • (C)ਮੂਧਾ
    • (D)ਰੀਝ
    Show answer
    Answer: (B) ਯੋਧਾ
  9. Q9. ਹੇਠ ਲਿਖਿਆਂ ਵਿੱਚੋਂ ਕਿਹੜਾ ਵਾਕ ਸ਼ਬਦ-ਜੋੜਾਂ ਦੇ ਪੱਖ ਤੋਂ ਠੀਕ ਹੈ?

    • (A)ਮੈਂ ਸਵੇਰੇ ਜਲੰਧਰ ਜਾਟਾ ਹੈ।
    • (B)ਮੈਂ ਸਵੇਰੇ ਜਲੰਦਰ ਜਾਟਾ ਹੈ।
    • (C)ਮੈਂ ਸਵੇਰੇ ਜਲੰਧਰ ਜਾਨਾ ਹੈ
    • (D)ਮੈਂ ਸਵੇਰੇ ਜਲੰਧਰ ਜਾਣਾ ਹੈ।
    Show answer
    Answer: (D) ਮੈਂ ਸਵੇਰੇ ਜਲੰਧਰ ਜਾਣਾ ਹੈ।
  10. Q10. 'ਕੁਕਰਮ' ਸ਼ਬਦ ਵਿਚ ਅਗੇਤਰ ਹੈ:

    • (A)ਕੁ
    • (B)ਬ
    • (C)ਕੁਕਰ
    • (D)ਮ
    Show answer
    Answer: (A) ਕੁ
  11. Q11. 'ਬਾਕਮਾਲ' ਸ਼ਬਦ ਵਿਚ ਅਗੇਤਰ ਹੈ:

    • (A)ਬਾ
    • (B)ਬਾਕ
    • (C)ਬਾਕਮ
    • (D)ਬਾਕਮਾ
    Show answer
    Answer: (A) ਬਾ
  12. Q12. 'ਸੁਣਾਈ' ਸ਼ਬਦ ਵਿਚ ਪਿਛੇਤਰ ਹੈ:

    • (A)ਈ
    • (B)ਆਈ
    • (C)ਟਾਈ
    • (D)ਤਿੰਨਾਂ ਵਿੱਚੋਂ ਕੋਈ ਨਹੀਂ
    Show answer
    Answer: (B) ਆਈ
  13. Q13. "ਠੁੱਠ ਵਿਖਾਉਣਾ" ਮੁਹਾਵਰੇ ਦਾ ਅਰਥ ਹੈ:

    • (A)ਸੁੱਖ ਮਾਣਨਾ
    • (B)ਮੂੰਹ-ਫੱਟ ਹੋਣਾ
    • (C)ਚੌਕਸ ਕਰਨਾ
    • (D)ਨਾਂਹ ਕਰਨੀ
    Show answer
    Answer: (D) ਨਾਂਹ ਕਰਨੀ
  14. Q14. ਹੇਠ ਲਿਖਿਆਂ ਵਿੱਚੋਂ ਕਿਹੜੇ ਸ਼ਬਦ ਵਿੱਚ 'ਨੀ' ਪਿਛੇਤਰ ਦੀ ਵਰਤੋਂ ਕੀਤੀ ਗਈ ਹੈ?

    • (A)ਭਵਾਨੀ
    • (B)ਜਾਦੂਗਰਨੀ
    • (C)ਜਨਾਨੀ
    • (D)ਕਿਸਾਨੀ
    Show answer
    Answer: (B) ਜਾਦੂਗਰਨੀ
  15. Q15. ਹੇਠ ਲਿਖਿਆਂ ਵਿੱਚੋਂ 'ਲੋਭ' ਸ਼ਬਦ ਦਾ ਸਮਾਨਾਰਥਕ ਸ਼ਬਦ ਹੈ:

    • (A)ਸਵੱਲਾ
    • (B)ਕਾਇਆ
    • (C)ਹਿਰਸ
    • (D)ਮਖੌਟ
    Show answer
    Answer: (C) ਹਿਰਸ
  16. Q16. ਹੇਠ ਲਿਖੇ ਵਿੱਚੋਂ 'ਆਰੰਭ' ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?

    • (A)ਸੋਖਣਾ
    • (B)ਮੂਲ
    • (C)ਧੋਆ
    • (D)ਰੰਜ
    Show answer
    Answer: (B) ਮੂਲ
  17. Q17. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ 'ਇਕਰਾਰ' ਦਾ ਸਮਾਨਾਰਥਕ ਸ਼ਬਦ ਹੈ?

    • (A)ਠਰੂੰਮਾ
    • (B)ਸਬਰ
    • (C)ਪ੍ਰਣ
    • (D)ਸਰੂਰ
    Show answer
    Answer: (C) ਪ੍ਰਣ
  18. Q18. ਹੇਠ ਲਿਖਿਆਂ ਵਿੱਚੋਂ 'ਸਾਕਾਰ' ਦਾ ਵਿਰੋਧੀ ਸ਼ਬਦ ਹੈ:

    • (A)ਆਕਾਰ
    • (B)ਨਿਰਾਕਾਰ
    • (C)ਬੇਜ਼ਾਰ
    • (D)ਹਾਰ
    Show answer
    Answer: (B) ਨਿਰਾਕਾਰ
  19. Q19. 'Suspension' ਸ਼ਬਦ ਦਾ ਹੇਠ ਲਿਖਿਆਂ ਵਿੱਚੋਂ ਪੰਜਾਬੀ ਅਨੁਵਾਦ ਹੈ:

    • (A)ਮੁਅੱਤਲੀ
    • (B)ਮਿਆਦ ਪੁਗਾਈ
    • (C)ਰਾਖਵੀਂ
    • (D)ਨਾਮਜ਼ਦ
    Show answer
    Answer: (A) ਮੁਅੱਤਲੀ
  20. Q20. 'Appendix' ਸ਼ਬਦ ਦਾ ਹੇਠ ਲਿਖਿਆਂ ਵਿੱਚੋਂ ਪੰਜਾਬੀ ਅਨੁਵਾਦ ਹੈ:

    • (A)ਬੀਚਕ
    • (B)ਮਿਸਲ
    • (C)ਅਨੁਲੱਗ
    • (D)ਨਾਮਜ਼ਦ
    Show answer
    Answer: (C) ਅਨੁਲੱਗ
  21. Q21. 'Modification' ਸ਼ਬਦ ਦਾ ਹੇਠ ਲਿਖਿਆਂ ਵਿੱਚੋਂ ਪੰਜਾਬੀ ਅਨੁਵਾਦ ਹੈ:

    • (A)ਰੋਜ਼ਨਾਮਚਾ
    • (B)ਤਰਮੀਮ
    • (C)ਮਹਿੰਗਾਈ ਭੱਤਾ
    • (D)ਅਰੋਤ
    Show answer
    Answer: (B) ਤਰਮੀਮ
  22. Q22. 'Notification' ਸ਼ਬਦ ਦਾ ਹੇਠ ਲਿਖਿਆ ਵਿੱਚੋਂ ਪੰਜਾਬੀ ਅਨੁਵਾਦ ਹੈ:

    • (A)ਮੁਲਾਂਕਣ
    • (B)ਅੰਕੜੇ
    • (C)ਅਨੁਦਾਨ
    • (D)ਅਧਿਸੂਚਨਾ
    Show answer
    Answer: (D) ਅਧਿਸੂਚਨਾ
  23. Q23. ਪੰਜਾਬੀ ਭਾਸ਼ਾ ਵਿਚ ਅਰਧ ਸਵਰ ਕਿਹੜੇ ਹਨ?

    • (A)ਰ, ਹ
    • (B)ਕ, ਖ
    • (C)ਯ, ਵ
    • (D)ਲ, ੜ
    Show answer
    Answer: (C) ਯ, ਵ
  24. Q24. ਗੁਰਮੁਖੀ ਲਿਪੀ ਵਿਚ ਕਿੰਨੇ ਸਵਰ ਵਾਹਕ ਹਨ?

    • (A)ਤਿੰਨ
    • (B)ਪੰਜ
    • (C)ਅੱਠ
    • (D)ਦਸ
    Show answer
    Answer: (A) ਤਿੰਨ
  25. Q25. ਹੇਠ ਲਿਖਿਆਂ ਵਿੱਚੋਂ ਮਲਵਈ ਸ਼ਬਦ ਕਿਹੜੇ ਸ਼ਬਦ ਤੋਂ ਬਣਿਆ ਹੈ?

    • (A)ਮਾਲਖ
    • (B)ਮਾਲ
    • (C)ਮਾਲਵ
    • (D)ਮੱਲ
    Show answer
    Answer: (C) ਮਾਲਵ
  26. Q26. ਪੁਆਧੀ ਉਪ-ਭਾਸ਼ਾ ਪੰਜਾਬ ਦੇ ਕਿਹੜੇ ਭਾਗ ਵਿਚ ਬੋਲੀ ਜਾਂਦੀ ਹੈ?

    • (A)ਪੂਰਬੀ ਭਾਗ
    • (B)ਪੱਛਮੀ ਭਾਗ
    • (C)ਕੇਂਦਰੀ ਭਾਗ
    • (D)ਦੱਖਣੀ ਭਾਗ
    Show answer
    Answer: (A) ਪੂਰਬੀ ਭਾਗ
  27. Q27. 'ਉਜਾੜੂ' ਸ਼ਬਦ ਵਿਚ ਪਿਛੇਤਰ ਹੈ:

    • (A)ਊ
    • (B)ਜਾੜੂ
    • (C)ੜੂ
    • (D)ਜਾੜ
    Show answer
    Answer: (A) ਊ
  28. Q28. ਡੋਗਰੀ ਦਾ ਮੁੱਖ ਕੇਂਦਰ ਕਿਹੜਾ ਹੈ?

    • (A)ਰੂਪਨਗਰ
    • (B)ਲਾਹੌਰ
    • (C)ਜੰਮੂ
    • (D)ਝੰਗ
    Show answer
    Answer: (C) ਜੰਮੂ
  29. Q29. ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਕੀ ਸੀ?

    • (A)ਭਾਈ ਜੇਠਾ
    • (B)ਭਾਈ ਲਹਿਣਾ
    • (C)ਭਾਈ ਮੋਹਨ
    • (D)ਭਾਈ ਭੱਲਾ
    Show answer
    Answer: (B) ਭਾਈ ਲਹਿਣਾ
  30. Q30. ਹੇਠ ਲਿਖਿਆ ਵਿੱਚੋਂ ਕਿਹੜੀ ਬਾਣੀ ਗੁਰੂ ਨਾਨਕ ਦੇਵ ਜੀ ਦੁਆਰਾ ਨਹੀਂ ਰਚੀ ਗਈ?

    • (A)ਸਿਧ ਗੋਸਟਿ
    • (B)ਬਾਰਹ ਮਾਹਾ ਤੁਖਾਰੀ
    • (C)ਮਲਾਰ ਦੀ ਵਾਰ
    • (D)ਅਕਾਲ ਉਸਤਤਿ
    Show answer
    Answer: (D) ਅਕਾਲ ਉਸਤਤਿ
  31. Q31. ਪੰਜਾਬ ਦੇ ਪ੍ਰਾਚੀਨ ਇਤਿਹਾਸ ਵਿਚ ਪੰਜਾਬ ਲਈ ਯੂਨਾਨੀ ਭਾਸ਼ਾ ਵਿਚ ਕਿਸ ਨਾਂ ਦੀ ਵਰਤੋਂ ਹੋਈ ਹੈ?

    • (A)ਸਪਤ ਸਿੰਧੂ
    • (B)ਪੈਂਟਾਪੋਟਾਮੀਆ
    • (C)ਬ੍ਰਹਮ ਵਰਤ
    • (D)ਸੇਕੀਆ
    Show answer
    Answer: (B) ਪੈਂਟਾਪੋਟਾਮੀਆ
  32. Q32. ਗੁਰੂ ਰਾਮਦਾਸ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ?

    • (A)ਤਿੰਨ
    • (B)ਪੰਜ
    • (C)ਅੱਠ
    • (D)ਦਸ
    Show answer
    Answer: (C) ਅੱਠ
  33. Q33. "ਸ੍ਰੀ ਗੁਰੂ ਗ੍ਰੰਥ ਸਾਹਿਬ" ਵਿਚ ਗੁਰੂ ਤੇਗ ਬਹਾਦਰ ਜੀ ਕਿੰਨੀ ਬਾਣੀ ਦਰਜ ਹੈ?

    • (A)57 ਸ਼ਬਦ ਅਤੇ 59 ਸਲੋਕ
    • (B)59 ਸ਼ਬਦ ਅਤੇ 57 ਸਲੋਕ
    • (C)56 ਸ਼ਬਦ ਅਤੇ 58 ਸਲੋਕ
    • (D)55 ਸ਼ਬਦ ਅਤੇ 54 ਸਲੋਕ
    Show answer
    Answer: (B) 59 ਸ਼ਬਦ ਅਤੇ 57 ਸਲੋਕ
  34. Q34. ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਬਾਣੀ "ਸੁਖਮਨੀ ਸਾਹਿਬ" ਕਿਹੜੇ ਰਾਗ ਵਿਚ ਹੈ?

    • (A)ਆਸਾ
    • (B)ਸੋਰਠ
    • (C)ਮਾਝ
    • (D)ਗਉੜੀ
    Show answer
    Answer: (D) ਗਉੜੀ
  35. Q35. ਹੇਠ ਲਿਖੀਆਂ ਵਿੱਚੋਂ ਕਿਹੜੀ ਲੜਾਈ ਦਾ ਸਬੰਧ ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਨਾਲ ਨਹੀਂ ਹੈ?

    • (A)ਮੁਦਕੀ ਦੀ ਲੜਾਈ
    • (B)ਸਬਰਾਓਂ ਦੀ ਲੜਾਈ
    • (C)ਬੱਦੋਵਾਲ ਦੀ ਲੜਾਈ
    • (D)ਭੰਗਾਣੀ ਦੀ ਲੜਾਈ
    Show answer
    Answer: (D) ਭੰਗਾਣੀ ਦੀ ਲੜਾਈ
  36. Q36. "ਜਾਪੁ ਸਾਹਿਬ" ਕਿਸ ਦੀ ਰਚਨਾ ਹੈ?

    • (A)ਗੁਰੂ ਨਾਨਕ ਦੇਵ ਜੀ
    • (B)ਗੁਰੂ ਅੰਗਦ ਦੇਵ ਜੀ
    • (C)ਗੁਰੂ ਅਰਜਨ ਦੇਵ ਜੀ
    • (D)ਗੁਰੂ ਗੋਬਿੰਦ ਸਿੰਘ ਜੀ
    Show answer
    Answer: (D) ਗੁਰੂ ਗੋਬਿੰਦ ਸਿੰਘ ਜੀ
  37. Q37. "ਕਮਰੇ ਦੀ ਚਾਬੀ ਲੱਭੇ।" ਉਪਰੋਕਤ ਵਾਕ ਦੀ ਵਚਨ-ਬਦਲੀ ਦੇ ਪੱਖ ਤੋਂ ਹੇਠ ਲਿਖਿਆਂ ਵਿੱਚੋਂ ਠੀਕ ਵਾਕ ਚੁਣੋ:

    • (A)ਕਮਰੇ ਦੀਆਂ ਚਾਬੀਆਂ ਲੱਭੇ।
    • (B)ਕਮਰਿਆਂ ਦੀਆਂ ਚਾਬੀਆਂ ਲੱਭੇ।
    • (C)ਕਮਰਿਆਂ ਦੀਆਂ ਚਾਬੀ ਲੱਭੇ।
    • (D)ਕਮਰੇ ਦੀਆਂ ਚਾਬੀਆਂ ਲੱਭੇ।
    Show answer
    Answer: (B) ਕਮਰਿਆਂ ਦੀਆਂ ਚਾਬੀਆਂ ਲੱਭੇ।
  38. Q38. ਹੇਠ ਲਿਖਿਆਂ ਵਿੱਚੋਂ ਮਾਘੀ ਦਾ ਮੇਲਾ ਕਿੱਥੋਂ ਦਾ ਮਸ਼ਹੂਰ ਹੈ?

    • (A)ਮੁਕਤਸਰ
    • (B)ਫ਼ਰੀਦਕੋਟ
    • (C)ਅੰਮ੍ਰਿਤਸਰ
    • (D)ਮੋਗਾ
    Show answer
    Answer: (A) ਮੁਕਤਸਰ
  39. Q39. ਪਾਕਿਸਤਾਨ ਦੇ ਜਿਹਲਮ ਇਲਾਕੇ ਵਿਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ?

    • (A)ਮੁਲਤਾਨੀ
    • (B)ਪੋਠੋਹਾਰੀ
    • (C)ਮਾਝੀ
    • (D)ਡੋਗਰੀ
    Show answer
    Answer: (B) ਪੋਠੋਹਾਰੀ
  40. Q40. ਪੁਰਖਵਾਚਕ ਪੜਨਾਂਵ ਕਿੰਨੀ ਤਰ੍ਹਾਂ ਦਾ ਹੁੰਦਾ ਹੈ?

    • (A)ਦੋ
    • (B)ਤਿੰਨ
    • (C)ਚਾਰ
    • (D)ਪੰਜ
    Show answer
    Answer: (B) ਤਿੰਨ
  41. Q41. "ਤੁਸੀਂ ਆਪ ਸ਼ਹਿਰ ਜਾਂਦਾ ਸੀ" ਇਸ ਵਾਕ ਵਿਚ 'ਆਪ' ਸ਼ਬਦ ਪੜਨਾਂਵ ਦੀ ਕਿਹੜੀ ਕਿਸਮ ਨਾਲ ਸੰਬੰਧਿਤ ਹੈ?

    • (A)ਸੰਬੰਧਵਾਚਕ ਪੜਨਾਂਵ
    • (B)ਅਨਿਸ਼ਚੇਵਾਚਕ ਪੜਨਾਂਵ
    • (C)ਨਿਸ਼ਚੇਵਾਚਕ ਪੜਨਾਂਵ
    • (D)ਨਿੱਜਵਾਚਕ ਪੜਨਾਂਵ
    Show answer
    Answer: (D) ਨਿੱਜਵਾਚਕ ਪੜਨਾਂਵ
  42. Q42. "ਕਈ ਪੜ੍ਹਾਈ ਵਿਚ ਵੀ ਉਨੀ ਹੀ ਦਿਲਚਸਪੀ ਰੱਖਦੇ ਹਨ, ਜਿੰਨੀ ਖੇਡਾਂ ਵਿਚ" ਇਸ ਵਾਕ ਵਿਚ 'ਕਈ' ਸ਼ਬਦ ਕਿਹੜੀ ਸ਼੍ਰੇਣੀ ਨਾਲ ਸੰਬੰਧਿਤ ਹੈ?

    • (A)ਪੜਨਾਂਵ
    • (B)ਕਿਰਿਆ
    • (C)ਵਿਸ਼ੇਸ਼ਟ
    • (D)ਯੋਜਕ
    Show answer
    Answer: (A) ਪੜਨਾਂਵ
  43. Q43. ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਨਹੀਂ ਸਗੋਂ ਕਿਰਿਆ ਕਿਸੇ ਹੋਰ ਤੋਂ ਕਰਵਾਈ ਜਾਂਦੀ ਹੈ। ਉਸ ਨੂੰ ਕੀ ਕਿਹਾ ਜਾਂਦਾ ਹੈ?

    • (A)ਸੰਸਰਗੀ ਕਿਰਿਆ
    • (B)ਅਕਰਮਕ ਕਿਰਿਆ
    • (C)ਪੂਰਨ ਸਕਰਮਕ ਕਿਰਿਆ
    • (D)ਪ੍ਰੇਰਨਾਰਥਕ ਕਿਰਿਆ
    Show answer
    Answer: (D) ਪ੍ਰੇਰਨਾਰਥਕ ਕਿਰਿਆ
  44. Q44. ਹੇਠ ਲਿਖਿਆਂ ਵਿੱਚੋਂ ਨਿਰਨਾ ਵਾਚਕ ਕਿਰਿਆ ਵਿਸ਼ੇਸ਼ਣ ਚੁਣੋ:

    • (A)ਘੜੀ ਮੁੜੀ
    • (B)ਬਹੁਤਾ
    • (C)ਜੀ ਹਾਂ
    • (D)ਪੂਰਾ
    Show answer
    Answer: (C) ਜੀ ਹਾਂ
  45. Q45. "ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ।" ਇਸ ਵਾਕ ਵਿਚ 'ਜਾਂ' ਕਿਹੜੀ ਸ਼੍ਰੇਣੀ ਦਾ ਯੋਜਕ ਹੈ?

    • (A)ਅਧੀਨ ਯੋਜਕ
    • (B)ਸਮਾਨ ਯੋਜਕ
    • (C)ਸੰਜੁਗਤ ਯੋਜਕ
    • (D)ਸਹਿ-ਸੰਬੰਧਕੀ ਯੋਜਕ
    Show answer
    Answer: (B) ਸਮਾਨ ਯੋਜਕ
  46. Q46. ਜਿਨ੍ਹਾਂ ਸਬੰਧਕਾਂ ਦਾ ਰੂਪ ਸਥਿਰ ਰਹਿੰਦਾ ਹੈ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ?

    • (A)ਵਿਕਾਰੀ ਸਬੰਧਕ
    • (B)ਅਵਿਕਾਰੀ ਸਬੰਧਕ
    • (C)ਕਾਰਕੀ ਸਬੰਧਕ
    • (D)ਵਿਤਕਤੀ ਸਬੰਧਕ
    Show answer
    Answer: (B) ਅਵਿਕਾਰੀ ਸਬੰਧਕ
  47. Q47. "ਇਹ ਮੇਰਾ ਕਮਰਾ ਹੈ।" ਇਸ ਵਾਕ ਵਿੱਚੋਂ ਨਿਸ਼ਚੇਵਾਚਕ ਵਿਸ਼ੇਸ਼ਣ ਚੁਣੋ:

    • (A)ਇਹ
    • (B)ਮੇਰਾ
    • (C)ਕਮਰਾ
    • (D)ਹੈ
    Show answer
    Answer: (A) ਇਹ
  48. Q48. ਵਿਸਮਿਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?

    • (A)ਚਾਰ
    • (B)ਛੇ
    • (C)ਸੱਤ
    • (D)ਨੌਂ
    Show answer
    Answer: (D) ਨੌਂ
  49. Q49. "ਕੰਡ ਲਾਉਣਾ" ਮੁਹਾਵਰੇ ਦਾ ਅਰਥ ਹੈ:

    • (A)ਦੌੜ ਜਾਣਾ
    • (B)ਲੁੱਟੇ ਜਾਣਾ
    • (C)ਹਰਾ ਦੇਣਾ
    • (D)ਵਿਕ ਜਾਣਾ
    Show answer
    Answer: (C) ਹਰਾ ਦੇਣਾ
  50. Q50. ਹੇਠ ਲਿਖਿਆਂ ਵਿੱਚੋਂ ਭਾਵਵਾਚਕ ਨਾਂਵ ਚੁਣੋ:

    • (A)ਸੱਚ
    • (B)ਜੱਥਾ
    • (C)ਕਿਤਾਬ
    • (D)ਤੇਲ
    Show answer
    Answer: (A) ਸੱਚ
  51. Q51. Under the PM-KUSUM Scheme, which component aims to enable individual farmers to install standalone solar pumps for irrigation?

    ਪ੍ਰਧਾਨ ਮੰਤਰੀ ਕੁਸਮ (PM-KUSUM) ਯੋਜਨਾ ਦੇ ਤਹਿਤ, ਹੇਠ ਲਿਖਿਆਂ ਵਿੱਚੋਂ ਕਿਹੜਾ ਭਾਗ ਕਿਸਾਨਾਂ ਨੂੰ ਸਿੰਚਾਈ ਦੇ ਉਦੇਸ਼ਾਂ ਲਈ ਆਤਮਨਿਰਭਰ (ਸਟੈਂਡਅਲੋਨ) ਸੌਰ ਪੰਪ ਲਗਾਉਣ ਦੇ ਯੋਗ ਬਣਾਉਂਦਾ ਹੈ?

    • (A)Component-A – Decentralized grid-connected renewable power plantsਭਾਗ-A – ਵਿਕੇਂਦਰੀਕ੍ਰਿਤ ਗ੍ਰਿੱਡ-ਕਨੈਕਟਡ ਨਵਿਆਉਣਯੋਗ ਪਾਵਰ ਪਲਾਂਟ
    • (B)Component-B – Standalone solar-powered agricultural pumpsਭਾਗ-B – ਆਤਮਨਿਰਭਰ ਸੌਰ-ਸੰਚਾਲਿਤ ਖੇਤੀਬਾੜੀ ਪੰਪ
    • (C)Component-C – Solarization of grid-connected agricultural pumpsਭਾਗ-C – ਗ੍ਰਿੱਡ-ਕਨੈਕਟਡ ਖੇਤੀਬਾੜੀ ਪੰਪਾਂ ਦਾ ਸੌਰੀਕਰਨ
    • (D)Component-D – Rooftop solar installations for rural householdsਭਾਗ-D – ਪੇਂਡੂ ਘਰਾਂ ਲਈ ਛੱਤਾਂ 'ਤੇ ਸੌਰ ਸਥਾਪਨਾਵਾਂ
    Show answer
    Answer: (B) Component-B – Standalone solar-powered agricultural pumps
  52. Q52. The proposed Shram Shakti Niti 2025 seeks to modernize India's labour governance framework. Which of the following statements best reflects its strategic innovation focus?

    ਪ੍ਰਸਤਾਵਿਤ ਸ਼੍ਰਮ ਸ਼ਕਤੀ ਨੀਤੀ 2025 ਭਾਰਤ ਦੇ ਕਿਰਤ ਸ਼ਾਸਨ ਢਾਂਚੇ ਨੂੰ ਆਧੁਨਿਕ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਇਹਨਾਂ ਵਿੱਚੋਂ ਕਿਹੜਾ ਬਿਆਨ ਇਸਦੇ ਰਣਨੀਤਕ ਨਵੀਨਤਾ ਫੋਕਸ ਨੂੰ ਸਭ ਤੋਂ ਵਧੀਆ ਢੰਗ ਨਾਲ ਦਰਸਾਉਂਦਾ ਹੈ?

    • (A)It primarily aims to merge all four labour codes into a single unified Labour Act for simplifying compliance.ਇਹ ਮੁੱਖ ਤੌਰ 'ਤੇ ਪਾਲਣਾ ਨੂੰ ਸਰਲ ਬਣਾਉਣ ਲਈ ਸਾਰੇ ਚਾਰ ਲੇਬਰ ਕੋਡਾਂ ਨੂੰ ਇੱਕ ਏਕੀਕ੍ਰਿਤ ਲੇਬਰ ਐਕਟ ਵਿੱਚ ਮਿਲਾਉਣ ਦਾ ਉਦੇਸ਼ ਰੱਖਦਾ ਹੈ।
    • (B)It replaces minimum-wage laws with an AI-based wage determination system under the Ministry of Skill Development.ਇਹ ਹੁਨਰ ਵਿਕਾਸ ਮੰਤਰਾਲੇ ਦੇ ਅਧੀਨ ਇੱਕ A.I.-ਆਧਾਰਿਤ ਉਜਰਤ ਨਿਰਧਾਰਨ ਪ੍ਰਣਾਲੀ ਨਾਲ ਘੱਟੋ-ਘੱਟ ਉਜਰਤ ਕਾਨੂੰਨਾਂ ਦੀ ਥਾਂ ਲੈਂਦਾ ਹੈ।
    • (C)It proposes creation of a National Labour Market Information System (NLMIS 2.0) integrating Aadhaar, e-Shram and EPFO-ESIC databases for real-time workforce analytics.ਇਹ ਯਥਾਰਥ ਸਮਾਂ (ਰੀਅਲ-ਟਾਈਮ) ਕਾਰਜ-ਬਲ ਵਿਸ਼ਲੇਸ਼ਣ ਲਈ ਆਧਾਰ, ਈ-ਸ਼੍ਰਮ ਅਤੇ EPFO-ESIC ਡਾਟਾਬੇਸਾਂ ਨੂੰ ਏਕੀਕ੍ਰਿਤ ਕਰਨ ਵਾਲੀ ਇੱਕ ਰਾਸ਼ਟਰੀ ਕਿਰਤ ਬਾਜ਼ਾਰ ਸੂਚਨਾ ਪ੍ਰਣਾਲੀ (NLMIS 2.0) ਦਾ ਪ੍ਰਸਤਾਵ ਰੱਖਦਾ ਹੈ।
    • (D)It seeks to abolish contractual employment in all manufacturing sectors by 2030.ਇਹ 2030 ਤੱਕ ਸਾਰੇ ਨਿਰਮਾਣ ਖੇਤਰਾਂ ਵਿੱਚ ਠੇਕੇ 'ਤੇ ਰੁਜ਼ਗਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ।
    Show answer
    Answer: (C) It proposes creation of a National Labour Market Information System (NLMIS 2.0) integrating Aadhaar, e-Shram and EPFO-ESIC databases for real-time workforce analytics.
  53. Q53. In which year was the Nobel Prize for Economics instituted?

    ਅਰਥ ਸ਼ਾਸਤਰ ਲਈ ਨੋਬਲ ਪੁਰਸਕਾਰ ਕਿਸ ਸਾਲ ਸਥਾਪਤ ਕੀਤਾ ਗਿਆ ਸੀ?

    • (A)1968
    • (B)1978
    • (C)1859
    • (D)1876
    Show answer
    Answer: (A) 1968
  54. Q54. The All India Muslim League was set up in which year?

    ਆਲ ਇੰਡੀਆ ਮੁਸਲਿਮ ਲੀਗ ਦੀ ਸਥਾਪਨਾ ਕਿਸ ਸਾਲ ਹੋਈ ਸੀ?

    • (A)1905
    • (B)1909
    • (C)1907
    • (D)1906
    Show answer
    Answer: (D) 1906
  55. Q55. The Home Rule Movement in India was launched in 1916 under the leadership of which prominent leaders?

    ਭਾਰਤ ਵਿੱਚ ਹੋਮ ਰੂਲ ਅੰਦੋਲਨ 1916 ਵਿੱਚ ਕਿਹੜੇ ਪ੍ਰਮੁੱਖ ਨੇਤਾਵਾਂ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ਸੀ?

    • (A)Bal Gangadhar Tilak, Annie Besant & S. Subramania Iyerਬਾਲ ਗੰਗਾਧਰ ਤਿਲਕ, ਐਨੀ ਬੇਸੈਂਟ ਅਤੇ ਐਸ. ਸੁਬਰਾਮਣਿਆ ਅਈਅਰ
    • (B)Mahatma Gandhi and Gopal Krishna Gokhaleਮਹਾਤਮਾ ਗਾਂਧੀ ਅਤੇ ਗੋਪਾਲ ਕ੍ਰਿਸ਼ਨ ਗੋਖਲੇ
    • (C)Dadabhai Naoroji and Bipin Chandra Palਦਾਦਾਭਾਈ ਨਾਰੋਜੀ ਅਤੇ ਬਿਪਿਨ ਚੰਦਰ ਪਾਲ
    • (D)Lala Lajpat Rai and Motilal Nehruਲਾਲਾ ਲਾਜਪਤ ਰਾਏ ਅਤੇ ਮੋਤੀਲਾਲ ਨਹਿਰੂ
    Show answer
    Answer: (A) Bal Gangadhar Tilak, Annie Besant & S. Subramania Iyer
  56. Q56. Which organization collaborated with the Ministry of Defence to develop the e-Tarang system?

    ਈ-ਤਰੰਗ ਪ੍ਰਣਾਲੀ ਵਿਕਸਤ ਕਰਨ ਲਈ ਕਿਸ ਸੰਗਠਨ ਨੇ ਰੱਖਿਆ ਮੰਤਰਾਲੇ ਨਾਲ ਸਹਿਯੋਗ ਕੀਤਾ?

    • (A)ISRO
    • (B)DRDO
    • (C)BISAG-N (Bhaskaracharya National Institute for Space Applications & Geo-Informatics)BISAG-N (ਭਾਸਕਰਾਚਾਰੀਆ ਨੈਸ਼ਨਲ ਇੰਸਟੀਚਿਊਟ ਫਾਰ ਸਪੇਸ ਐਪਲੀਕੇਸ਼ਨਜ਼ ਐਂਡ ਜੀਓ-ਇਨਫਾਰਮੈਟਿਕਸ)
    • (D)CDAC
    Show answer
    Answer: (C) BISAG-N (Bhaskaracharya National Institute for Space Applications & Geo-Informatics)
  57. Q57. The Partition of Bengal (1905) was announced by which British Viceroy of India?

    ਬੰਗਾਲ ਦੀ ਵੰਡ (1905) ਦਾ ਐਲਾਨ ਭਾਰਤ ਦੇ ਕਿਸ ਬ੍ਰਿਟਿਸ਼ ਵਾਇਸਰਾਏ ਨੇ ਕੀਤਾ ਸੀ?

    • (A)Lord Curzonਲਾਰਡ ਕਰਜ਼ਨ
    • (B)Lord Mintoਲਾਰਡ ਮਿੰਟੋ
    • (C)Lord Hardingeਲਾਰਡ ਹਾਰਡਿੰਗ
    • (D)Lord Chelmsfordਲਾਰਡ ਚੈਮਸਫੋਰਡ
    Show answer
    Answer: (A) Lord Curzon
  58. Q58. According to recent data as per IRENA RE statistics 2025, what is India's global rank in terms of total installed renewable energy capacity (including solar, wind, hydro)?

    IRENA RE ਦੇ ਅੰਕੜਿਆਂ, 2025 ਦੇ ਅਨੁਸਾਰ, ਕੁੱਲ ਸਥਾਪਿਤ ਨਵਿਆਉਣਯੋਗ ਊਰਜਾ (ਸੌਰ, ਹਵਾ, ਪਣ-ਬਿਜਲੀ ਸਮੇਤ) ਸਮਰੱਥਾ ਦੇ ਮਾਮਲੇ ਵਿੱਚ ਭਾਰਤ ਦਾ ਵਿਸ਼ਵ-ਵਿਆਪੀ ਦਰਜਾ ਕੀ ਹੈ?

    • (A)2ndਦੂਜਾ
    • (B)3rdਤੀਜਾ
    • (C)5thਪੰਜਵਾਂ
    • (D)4thਚੌਥਾ
    Show answer
    Answer: (D) 4th
  59. Q59. The National Centre for Polar and Ocean Research (NCPOR), the nodal agency for India's missions to Antarctica and the Arctic, is located in which state?

    ਨੈਸ਼ਨਲ ਸੈਂਟਰ ਫਾਰ ਪੋਲਰ ਐਂਡ ਓਸ਼ੀਅਨ ਰਿਸਰਚ (NCPOR), ਅੰਟਾਰਕਟਿਕਾ ਅਤੇ ਆਰਕਟਿਕ ਲਈ ਭਾਰਤ ਦੇ ਮਿਸ਼ਨਾਂ ਦੀ ਨੋਡਲ ਏਜੰਸੀ, ਕਿਸ ਰਾਜ ਵਿੱਚ ਸਥਿਤ ਹੈ?

    • (A)Keralaਕੇਰਲ
    • (B)Goaਗੋਆ
    • (C)Maharashtraਮਹਾਰਾਸ਼ਟਰ
    • (D)Tamil Naduਤਾਮਿਲਨਾਡੂ
    Show answer
    Answer: (B) Goa
  60. Q60. Who emerged as the champion in the Men's Singles category at the 2025 Australian Open Grand Slam Tennis Tournament?

    ਗ੍ਰੈਂਡ ਸਲੈਮ ਟੈਨਿਸ ਟੂਰਨਾਮੈਂਟ, 2025 ਆਸਟ੍ਰੇਲੀਅਨ ਓਪਨ ਵਿੱਚ ਪੁਰਸ਼ ਸਿੰਗਲਜ਼ ਸ਼੍ਰੇਣੀ ਵਿੱਚ ਕੌਣ ਚੈਂਪੀਅਨ ਬਣ ਕੇ ਉੱਭਰਿਆ?

    • (A)Novak Djokovic (Serbia)ਨੋਵਾਕ ਜੋਕੋਵਿਚ (ਸਰਬੀਆ)
    • (B)Alexander Zverev (Germany)ਅਲੈਗਜ਼ੈਂਡਰ ਜ਼ਵੇਰੇਵ (ਜਰਮਨੀ)
    • (C)Jannik Sinner (Italy)ਜੈਨਿਕ ਸਿਨਰ (ਇਟਲੀ)
    • (D)Carlos Alcaraz (Spain)ਕਾਰਲੋਸ ਅਲਕਾਰਾਜ਼ (ਸਪੇਨ)
    Show answer
    Answer: (C) Jannik Sinner (Italy)
  61. Q61. Which Indian cough syrup was recently in 2025 flagged as 'substandard' by the WHO?

    WHO ਦੁਆਰਾ ਹਾਲ ਹੀ (2025) ਵਿੱਚ ਕਿਸ ਭਾਰਤੀ ਖੰਘ ਦੀ ਦਵਾਈ ਨੂੰ 'ਘਟੀਆ (ਸਬਸਟੈਂਡਰਡ)' ਵਜੋਂ ਫਲੈਗ ਕੀਤਾ ਗਿਆ ਸੀ?

    • (A)Coldrexਕੋਲਡਰੈਕਸ
    • (B)Coldrifਕੋਲਡ੍ਰਿਫ
    • (C)Coughnilਕਫਨਿਲ
    • (D)Coughsafeਕਫਸੇਫ
    Show answer
    Answer: (B) Coldrif
  62. Q62. Which of the following is the fundamental unit that can carry out all life processes independently?

    ਇਹਨਾਂ ਵਿੱਚੋਂ ਕਿਹੜੀ ਬੁਨਿਆਦੀ ਇਕਾਈ ਹੈ ਜੋ ਸਾਰੀਆਂ ਜੀਵਨ ਪ੍ਰਕਿਰਿਆਵਾਂ ਨੂੰ ਸੁਤੰਤਰ ਤੌਰ 'ਤੇ ਪੂਰਾ ਕਰ ਸਕਦੀ ਹੈ?

    • (A)Atomਐਟਮ
    • (B)Moleculeਅਣੂ
    • (C)Cellਸੈੱਲ
    • (D)Tissueਟਿਸ਼ੂ
    Show answer
    Answer: (C) Cell
  63. Q63. The Ministry of New and Renewable Energy (MNRE) is set to host the third edition of which international conference in New Delhi in 2025?

    ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ (MNRE) 2025 ਵਿੱਚ ਨਵੀਂ ਦਿੱਲੀ ਵਿਖੇ ਕਿਸ ਅੰਤਰਰਾਸ਼ਟਰੀ ਕਾਨਫਰੰਸ ਦੇ ਤੀਜੇ ਸੰਸਕਰਨ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ?

    • (A)International Solar Energy Conference (ISEC)ਅੰਤਰਰਾਸ਼ਟਰੀ ਸੌਰ ਊਰਜਾ ਕਾਨਫਰੰਸ (ISEC)
    • (B)International Conference on Green Hydrogen (ICGH)ਗ੍ਰੀਨ ਹਾਈਡ੍ਰੋਜਨ 'ਤੇ ਅੰਤਰਰਾਸ਼ਟਰੀ ਕਾਨਫਰੰਸ (ICGH)
    • (C)Global Bioenergy Summit (GBS)ਵਿਸ਼ਵ ਜੈਵ ਊਰਜਾ ਸੰਮੇਲਨ (GBS)
    • (D)International Electric Vehicles Conference (IEVC)ਅੰਤਰਰਾਸ਼ਟਰੀ ਬਿਜਲਈ ਵਾਹਨ ਕਾਨਫਰੰਸ (IEVC)
    Show answer
    Answer: (B) International Conference on Green Hydrogen (ICGH)
  64. Q64. The recent (Sept. 2025) 'Gen Z' protests in Nepal were triggered primarily by:

    ਨੇਪਾਲ ਵਿੱਚ ਹਾਲ ਹੀ ਵਿੱਚ (ਸਤੰਬਰ 2025) ਹੋਏ 'ਜੈੱਨ ਜ਼ੀ (Gen Z)' ਵਿਰੋਧ ਪ੍ਰਦਰਸ਼ਨ ਮੁੱਖ ਤੌਰ 'ਤੇ ਇਹਨਾਂ ਕਰਕੇ ਸ਼ੁਰੂ ਹੋਏ ਸਨ:

    • (A)A nationwide ban on several social-media platformsਕਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਦੇਸ਼-ਵਿਆਪੀ ਪਾਬੰਦੀ
    • (B)A proposed increase in university tuition feesਯੂਨੀਵਰਸਿਟੀ ਟਿਊਸ਼ਨ ਫੀਸਾਂ ਵਿੱਚ ਪ੍ਰਸਤਾਵਿਤ ਵਾਧਾ
    • (C)Introduction of mandatory military service for youthਨੌਜਵਾਨਾਂ ਲਈ ਲਾਜ਼ਮੀ ਫੌਜੀ ਸੇਵਾ ਦੀ ਸ਼ੁਰੂਆਤ
    • (D)A new land-ownership law favouring foreign investorsਵਿਦੇਸ਼ੀ ਨਿਵੇਸ਼ਕਾਂ ਦੇ ਪੱਖ ਵਿੱਚ ਇੱਕ ਨਵਾਂ ਜ਼ਮੀਨ-ਮਾਲਕੀ ਕਾਨੂੰਨ
    Show answer
    Answer: (A) A nationwide ban on several social-media platforms
  65. Q65. Which article is known as the Heart and soul of Indian Constitution?

    ਕਿਸ ਧਾਰਾ ਨੂੰ ਭਾਰਤੀ ਸੰਵਿਧਾਨ ਦਾ ਦਿਲ ਅਤੇ ਆਤਮਾ ਕਿਹਾ ਜਾਂਦਾ ਹੈ?

    • (A)Article 12ਧਾਰਾ 12
    • (B)Article 28ਧਾਰਾ 28
    • (C)Article 32ਧਾਰਾ 32
    • (D)Article 42ਧਾਰਾ 42
    Show answer
    Answer: (C) Article 32
  66. Q66. In which layer of the Earth's atmosphere is the protective ozone, commonly referred to as 'good ozone', primarily concentrated?

    ਧਰਤੀ ਦੇ ਵਾਯੂਮੰਡਲ ਦੀ ਕਿਸ ਪਰਤ ਵਿੱਚ ਸੁਰੱਖਿਆਤਮਕ ਓਜ਼ੋਨ, ਜਿਸਨੂੰ ਆਮ ਤੌਰ 'ਤੇ 'ਚੰਗਾ ਓਜ਼ੋਨ' ਕਿਹਾ ਜਾਂਦਾ ਹੈ, ਮੁੱਖ ਤੌਰ 'ਤੇ ਕੇਂਦਰਿਤ ਹੈ?

    • (A)Ionosphereਆਇਨੋਸਫੀਅਰ
    • (B)Stratosphereਸਟ੍ਰੈਟੋਸਫੀਅਰ
    • (C)Lithosphereਲਿਥੋਸਫੀਅਰ
    • (D)Hydrosphereਹਾਈਡ੍ਰੋਸਫੀਅਰ
    Show answer
    Answer: (B) Stratosphere
  67. Q67. Which ministry launched the National Youth Parliament Scheme (NYPS 2.0)?

    ਕਿਸ ਮੰਤਰਾਲੇ ਨੇ ਰਾਸ਼ਟਰੀ ਯੁਵਾ ਸੰਸਦ ਯੋਜਨਾ (NYPS 2.0) ਸ਼ੁਰੂ ਕੀਤੀ?

    • (A)Ministry of Youth Affairs & Sportsਯੁਵਾ ਮਾਮਲੇ ਅਤੇ ਖੇਡ ਮੰਤਰਾਲਾ
    • (B)Ministry of Parliamentary Affairsਸੰਸਦੀ ਮਾਮਲਿਆਂ ਦਾ ਮੰਤਰਾਲਾ
    • (C)Ministry of Educationਸਿੱਖਿਆ ਮੰਤਰਾਲਾ
    • (D)Ministry of Law & Justiceਕਾਨੂੰਨ ਅਤੇ ਨਿਆਂ ਮੰਤਰਾਲਾ
    Show answer
    Answer: (B) Ministry of Parliamentary Affairs
  68. Q68. Christmas Island, an Australian territory, is located in which ocean?

    ਕ੍ਰਿਸਮਸ ਟਾਪੂ, ਇੱਕ ਆਸਟ੍ਰੇਲੀਆਈ ਖੇਤਰ, ਕਿਸ ਮਹਾਂਸਾਗਰ ਵਿੱਚ ਸਥਿਤ ਹੈ?

    • (A)Atlantic Oceanਅੰਧ ਮਹਾਂਸਾਗਰ
    • (B)Indian Oceanਹਿੰਦ ਮਹਾਂਸਾਗਰ
    • (C)Pacific Oceanਪ੍ਰਸ਼ਾਂਤ ਮਹਾਂਸਾਗਰ
    • (D)Southern Oceanਦੱਖਣੀ ਮਹਾਂਸਾਗਰ
    Show answer
    Answer: (B) Indian Ocean
  69. Q69. In the Indian Parliament, the 'Question Hour' is observed to:

    ਭਾਰਤੀ ਸੰਸਦ ਵਿੱਚ, 'ਪ੍ਰਸ਼ਨ ਕਾਲ' ਕਿਸ ਲਈ ਰੱਖਿਆ ਜਾਂਦਾ ਹੈ?

    • (A)Discuss the budget proposals in detailਬਜਟ ਪ੍ਰਸਤਾਵਾਂ 'ਤੇ ਵਿਸਤ੍ਰਿਤ ਚਰਚਾ ਕਰਨ ਲਈ
    • (B)Allow Members of Parliament to ask questions to ministers regarding their ministriesਮੰਤਰੀਆਂ ਨੂੰ ਉਹਨਾਂ ਦੇ ਮੰਤਰਾਲਿਆਂ ਬਾਰੇ ਸਵਾਲ ਪੁੱਛਣ ਲਈ ਸੰਸਦ ਮੈਂਬਰਾਂ ਨੂੰ ਆਗਿਆ ਦੇਣ ਲਈ
    • (C)Pass bills without discussionਬਿਨਾਂ ਚਰਚਾ ਦੇ ਬਿੱਲ ਪਾਸ ਕਰਨ ਲਈ
    • (D)Debate motions of no-confidenceਅਵਿਸ਼ਵਾਸ ਦੇ ਮਤੇ 'ਤੇ ਬਹਿਸ ਕਰਨ ਲਈ
    Show answer
    Answer: (B) Allow Members of Parliament to ask questions to ministers regarding their ministries
  70. Q70. Article 21A of the Indian Constitution, which mandates free and compulsory education for children aged 6–14, was operationalized through which legislation?

    ਭਾਰਤੀ ਸੰਵਿਧਾਨ ਦੀ ਧਾਰਾ 21A, ਜੋ 6-14 ਸਾਲ ਦੀ ਉਮਰ ਦੇ ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਹੁਕਮ ਦਿੰਦੀ ਹੈ, ਨੂੰ ਕਿਸ ਕਾਨੂੰਨ ਰਾਹੀਂ ਲਾਗੂ ਕੀਤਾ ਗਿਆ ਸੀ?

    • (A)Right to Education Act, 2009ਸਿੱਖਿਆ ਦਾ ਅਧਿਕਾਰ ਐਕਟ, 2009
    • (B)National Education Policy, 2020ਰਾਸ਼ਟਰੀ ਸਿੱਖਿਆ ਨੀਤੀ, 2020
    • (C)Child Labour (Prohibition and Regulation) Act, 1986ਬਾਲ ਮਜ਼ਦੂਰੀ (ਮਨਾਹੀ ਅਤੇ ਨਿਯਮ) ਐਕਟ, 1986
    • (D)Sarva Shiksha Abhiyan, 2001ਸਰਵ ਸਿੱਖਿਆ ਅਭਿਆਨ, 2001
    Show answer
    Answer: (A) Right to Education Act, 2009
  71. Q71. Which Indian state has the longest coastline?

    ਕਿਹੜੇ ਭਾਰਤੀ ਰਾਜ ਦੀ ਸਭ ਤੋਂ ਲੰਬੀ ਤਟ-ਰੇਖਾ ਹੈ?

    • (A)Tamil Naduਤਾਮਿਲਨਾਡੂ
    • (B)Andhra Pradeshਆਂਧਰਾ ਪ੍ਰਦੇਸ਼
    • (C)Gujaratਗੁਜਰਾਤ
    • (D)Maharashtraਮਹਾਰਾਸ਼ਟਰ
    Show answer
    Answer: (C) Gujarat
  72. Q72. The Maginot Line was constructed along the border between which countries?

    ਮੈਗਿਨੋਟ ਲਾਈਨ ਕਿਹੜੇ ਦੇਸ਼ਾਂ ਦੀ ਸਰਹੱਦ 'ਤੇ ਬਣਾਈ ਗਈ ਸੀ?

    • (A)Germany and Polandਜਰਮਨੀ ਅਤੇ ਪੋਲੈਂਡ
    • (B)France and Germanyਫਰਾਂਸ ਅਤੇ ਜਰਮਨੀ
    • (C)France and Spainਫਰਾਂਸ ਅਤੇ ਸਪੇਨ
    • (D)Germany and Belgiumਜਰਮਨੀ ਅਤੇ ਬੈਲਜੀਅਮ
    Show answer
    Answer: (B) France and Germany
  73. Q73. Which of the following works won the Sahitya Akademi Yuva Puraskar in 2025 in the English language category?

    ਇਹਨਾਂ ਵਿੱਚੋਂ ਕਿਸ ਰਚਨਾ ਨੇ 2025 ਵਿੱਚ ਅੰਗਰੇਜ਼ੀ ਭਾਸ਼ਾ ਸ਼੍ਰੇਣੀ ਵਿੱਚ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਜਿੱਤਿਆ?

    • (A)Homeless: Growing Up Lesbian and Dyslexic in Indiaਹੋਮਲੈੱਸ: ਗ੍ਰੋਇੰਗ ਅਪ ਲੈਸਬੀਅਨ ਐਂਡ ਡਿਸਲੈਕਸਿਕ ਇਨ ਇੰਡੀਆ
    • (B)Dakshin South Indian Myths and Fables Retoldਦਕਸ਼ਿਨ ਸਾਊਥ ਇੰਡੀਅਨ ਮਿੱਥਸ ਐਂਡ ਫੇਬਲਜ਼ ਰੀਟੋਲਡ
    • (C)The Blue Horse and Other Amazing Animals from Indian Historyਦ ਬਲੂ ਹੌਰਸ ਐਂਡ ਅਦਰ ਅਮੇਜ਼ਿੰਗ ਐਨੀਮਲਜ਼ ਫ੍ਰੌਮ ਇੰਡੀਅਨ ਹਿਸਟਰੀ
    • (D)Siddhartha – The Boy Who Became the Buddhaਸਿਧਾਰਥ – ਦ ਬੌਏ ਹੂ ਬਿਕੇਮ ਦ ਬੁੱਧਾ
    Show answer
    Answer: (D) Siddhartha – The Boy Who Became the Buddha
  74. Q74. Mohanlal, the recipient of the Dadasaheb Phalke Award 2025, is primarily associated with which regional film industry?

    ਦਾਦਾ ਸਾਹਿਬ ਫਾਲਕੇ ਪੁਰਸਕਾਰ 2025 ਪ੍ਰਾਪਤ ਕਰਤਾ ਮੋਹਨ ਲਾਲ ਮੁੱਖ ਤੌਰ 'ਤੇ ਕਿਸ ਖੇਤਰੀ ਫਿਲਮ ਉਦਯੋਗ ਨਾਲ ਜੁੜਿਆ ਹੋਇਆ ਹੈ?

    • (A)Tamil cinemaਤਾਮਿਲ ਸਿਨੇਮਾ
    • (B)Malayalam cinemaਮਲਿਆਲਮ ਸਿਨੇਮਾ
    • (C)Telugu cinemaਤੇਲਗੂ ਸਿਨੇਮਾ
    • (D)Kannada cinemaਕੰਨੜ ਸਿਨੇਮਾ
    Show answer
    Answer: (B) Malayalam cinema
  75. Q75. Punjab covers approximately how much geographical area in India?

    ਪੰਜਾਬ ਭਾਰਤ ਦਾ ਲਗਭਗ ਕਿੰਨਾ ਭੂਗੋਲਿਕ ਖੇਤਰ ਘੇਰਦਾ ਹੈ?

    • (A)40,182 sq. km40,182 ਵਰਗ ਕਿਲੋਮੀਟਰ
    • (B)50,362 sq. km50,362 ਵਰਗ ਕਿਲੋਮੀਟਰ
    • (C)55,673 sq. km55,673 ਵਰਗ ਕਿਲੋਮੀਟਰ
    • (D)60,124 sq. km60,124 ਵਰਗ ਕਿਲੋਮੀਟਰ
    Show answer
    Answer: (B) 50,362 sq. km
  76. Q76. Dulla Bhatti is the folk hero of Punjab. He rose in revolt against the revenue policy of ____.

    ਦੁੱਲਾ ਭੱਟੀ ਪੰਜਾਬ ਦਾ ਲੋਕ ਨਾਇਕ ਹੈ। ਉਸਨੇ ____ ਦੀ ਮਾਲੀਆ ਨੀਤੀ ਦੇ ਵਿਰੁੱਧ ਬਗਾਵਤ ਕੀਤੀ।

    • (A)Jahangirਜਹਾਂਗੀਰ
    • (B)Akbarਅਕਬਰ
    • (C)Abdaliਅਬਦਾਲੀ
    • (D)Shah Jahanਸ਼ਾਹਜਹਾਂ
    Show answer
    Answer: (B) Akbar
  77. Q77. Who among the following is the author of the famous story of Heer?

    ਹੇਠ ਲਿਖਿਆਂ ਵਿੱਚੋਂ ਕੌਣ ਹੀਰ ਦੀ ਮਸ਼ਹੂਰ ਕਹਾਣੀ ਦਾ ਲੇਖਕ ਹੈ?

    • (A)Bulleh Shahਬੁੱਲ੍ਹੇ ਸ਼ਾਹ
    • (B)Sultan Bahuਸੁਲਤਾਨ ਬਾਹੂ
    • (C)Shah Sharafਸ਼ਾਹ ਸ਼ਰਫ਼
    • (D)Waris Shahਵਾਰਿਸ ਸ਼ਾਹ
    Show answer
    Answer: (D) Waris Shah
  78. Q78. Who among the following is the author of Jang Nama?

    ਹੇਠ ਲਿਖਿਆਂ ਵਿੱਚੋਂ ਕੌਣ ਜੰਗਨਾਮਾ ਦਾ ਲੇਖਕ ਹੈ?

    • (A)Quazi Nur Muhammadਕਾਜ਼ੀ ਨੂਰ ਮੁਹੰਮਦ
    • (B)Ganesh Dasਗਣੇਸ਼ ਦਾਸ
    • (C)Sohan Lal Suriਸੋਹਨ ਲਾਲ ਸੂਰੀ
    • (D)Rattan Singh Bhanguਰਤਨ ਸਿੰਘ ਭੰਗੂ
    Show answer
    Answer: (A) Quazi Nur Muhammad
  79. Q79. Treaty of Amritsar was signed by East India Company and Maharaja Ranjit Singh in ____.

    ਈਸਟ ਇੰਡੀਆ ਕੰਪਨੀ ਅਤੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਅੰਮ੍ਰਿਤਸਰ ਦੀ ਸੰਧੀ 'ਤੇ ਕਦੋਂ ਦਸਤਖ਼ਤ ਕੀਤੇ ਗਏ ਸਨ?

    • (A)1801
    • (B)1803
    • (C)1809
    • (D)1806
    Show answer
    Answer: (C) 1809
  80. Q80. Which son of Maharaja Ranjit Singh was taken by British to England?

    ਮਹਾਰਾਜਾ ਰਣਜੀਤ ਸਿੰਘ ਦੇ ਕਿਸ ਪੁੱਤਰ ਨੂੰ ਅੰਗਰੇਜ਼ ਇੰਗਲੈਂਡ ਲੈ ਗਏ ਸਨ?

    • (A)Kharak Singhਖੜਕ ਸਿੰਘ
    • (B)Duleep Singhਦਲੀਪ ਸਿੰਘ
    • (C)Sher Singhਸ਼ੇਰ ਸਿੰਘ
    • (D)Nau Nihal Singhਨੌ ਨਿਹਾਲ ਸਿੰਘ
    Show answer
    Answer: (B) Duleep Singh
  81. Q81. When was Guru Tegh Bahadur's 400 birth centenary celebrated?

    ਗੁਰੂ ਤੇਗ ਬਹਾਦਰ ਜੀ ਦੀ 400ਵੀਂ ਜਨਮ ਸ਼ਤਾਬਦੀ ਕਦੋਂ ਮਨਾਈ ਗਈ?

    • (A)2023
    • (B)2020
    • (C)2019
    • (D)2021
    Show answer
    Answer: (D) 2021
  82. Q82. Who among the following was the president of Hindustani Association of the Pacific Coast?

    ਹਿੰਦੁਸਤਾਨੀ ਐਸੋਸੀਏਸ਼ਨ ਆਫ਼ ਦ ਪੈਸੀਫ਼ਿਕ ਕੋਸਟ ਦਾ ਪ੍ਰਧਾਨ ਕੌਣ ਸੀ?

    • (A)Sohan Singh Bhaknaਸੋਹਨ ਸਿੰਘ ਭਕਨਾ
    • (B)Lala Hardayalਲਾਲਾ ਹਰਦਿਆਲ
    • (C)Harnam Singh Tundilatਹਰਨਾਮ ਸਿੰਘ ਟੁੰਡੀਲਾਟ
    • (D)Baba Gurdit Singhਬਾਬਾ ਗੁਰਦਿੱਤ ਸਿੰਘ
    Show answer
    Answer: (A) Sohan Singh Bhakna
  83. Q83. Who among the following wrote 'Pagri Sambhal Jatta'?

    'ਪਗੜੀ ਸੰਭਾਲ ਜੱਟਾ' ਇਹਨਾਂ ਵਿੱਚੋਂ ਕਿਸ ਨੇ ਲਿਖਿਆ?

    • (A)Ajit Singhਅਜੀਤ ਸਿੰਘ
    • (B)Bhagat Singhਭਗਤ ਸਿੰਘ
    • (C)Banke Dayalਬਾਂਕੇ ਦਿਆਲ
    • (D)None of the aboveਉਪਰੋਕਤ ਵਿੱਚੋਂ ਕੋਈ ਨਹੀਂ
    Show answer
    Answer: (C) Banke Dayal
  84. Q84. Who among the following was with Bhagat Singh when he threw bomb in the Central Assembly Hall on April 8, 1929?

    8 ਅਪ੍ਰੈਲ, 1929 ਨੂੰ ਜਦੋਂ ਭਗਤ ਸਿੰਘ ਨੇ ਕੇਂਦਰੀ ਅਸੈਂਬਲੀ ਹਾਲ ਵਿੱਚ ਬੰਬ ਸੁੱਟਿਆ ਤਾਂ ਇਹਨਾਂ ਵਿੱਚੋਂ ਕੌਣ ਉਸਦੇ ਨਾਲ ਸੀ?

    • (A)Sukhdevਸੁਖਦੇਵ
    • (B)Bhagwati Charan Vohraਭਗਵਤੀ ਚਰਨ ਵੋਹਰਾ
    • (C)B.K. Duttਬੀ.ਕੇ. ਦੱਤ
    • (D)Rajguruਰਾਜਗੁਰੂ
    Show answer
    Answer: (C) B.K. Dutt
  85. Q85. The memorial dedicated to freedom struggle in Punjab is at ____.

    ਪੰਜਾਬ ਵਿੱਚ ਆਜ਼ਾਦੀ ਸੰਗਰਾਮ ਨੂੰ ਸਮਰਪਿਤ ਯਾਦਗਾਰ ____ ਵਿਖੇ ਹੈ।

    • (A)Amritsarਅੰਮ੍ਰਿਤਸਰ
    • (B)Kartarpurਕਰਤਾਰਪੁਰ
    • (C)Ludhianaਲੁਧਿਆਣਾ
    • (D)Jalandharਜਲੰਧਰ
    Show answer
    Answer: (B) Kartarpur
  86. Q86. First Singh Sabha was founded in ____.

    ਪਹਿਲੀ ਸਿੰਘ ਸਭਾ ਦੀ ਸਥਾਪਨਾ ਕਦੋਂ ਹੋਈ?

    • (A)Amritsar 1873ਅੰਮ੍ਰਿਤਸਰ 1873
    • (B)Amritsar 1877ਅੰਮ੍ਰਿਤਸਰ 1877
    • (C)Lahore 1877ਲਾਹੌਰ 1877
    • (D)Lahore 1873ਲਾਹੌਰ 1873
    Show answer
    Answer: (A) Amritsar 1873
  87. Q87. Mahatma Buddha was born in ____.

    ਮਹਾਤਮਾ ਬੁੱਧ ਦਾ ਜਨਮ ____ ਹੋਇਆ।

    • (A)Bodh Gayaਬੋਧ ਗਯਾ
    • (B)Lumbiniਲੁੰਬਿਨੀ
    • (C)Kundagramaਕੁੰਡਗ੍ਰਾਮ
    • (D)Vaishaliਵੈਸ਼ਾਲੀ
    Show answer
    Answer: (B) Lumbini
  88. Q88. Where is the shrine of Baba Farid located?

    ਬਾਬਾ ਫ਼ਰੀਦ ਦਾ ਮਜ਼ਾਰ ਕਿੱਥੇ ਸਥਿਤ ਹੈ?

    • (A)Pakpattanਪਾਕਪਟਨ
    • (B)Dipalpurਦੀਪਾਲਪੁਰ
    • (C)Bahawalpurਬਹਾਵਲਪੁਰ
    • (D)Sheikhupuraਸ਼ੇਖੂਪੁਰਾ
    Show answer
    Answer: (A) Pakpattan
  89. Q89. Which Sikh Guru is credited with standardizing the commonly used scripts in Punjab into Gurmukhi script?

    ਪੰਜਾਬ ਵਿੱਚ ਆਮ ਤੌਰ 'ਤੇ ਵਰਤੀਆਂ ਜਾਂਦੀਆਂ ਲਿਪੀਆਂ ਨੂੰ ਗੁਰਮੁਖੀ ਲਿਪੀ ਵਿੱਚ ਮਿਆਰੀ ਬਣਾਉਣ ਦਾ ਸਿਹਰਾ ਕਿਸ ਸਿੱਖ ਗੁਰੂ ਨੂੰ ਜਾਂਦਾ ਹੈ?

    • (A)Guru Nanak Devਗੁਰੂ ਨਾਨਕ ਦੇਵ
    • (B)Guru Angad Devਗੁਰੂ ਅੰਗਦ ਦੇਵ
    • (C)Guru Arjun Devਗੁਰੂ ਅਰਜਨ ਦੇਵ
    • (D)Guru Amar Dasਗੁਰੂ ਅਮਰਦਾਸ
    Show answer
    Answer: (B) Guru Angad Dev
  90. Q90. Which of the following place was not visited by Guru Nanak Dev Ji?

    ਗੁਰੂ ਨਾਨਕ ਦੇਵ ਜੀ ਨੇ ਹੇਠ ਲਿਖਿਆਂ ਵਿੱਚੋਂ ਕਿਸ ਜਗ੍ਹਾ ਦੀ ਯਾਤਰਾ ਨਹੀਂ ਕੀਤੀ?

    • (A)Ceylonਸੀਲੋਨ
    • (B)Tibetਤਿੱਬਤ
    • (C)Baghdadਬਗਦਾਦ
    • (D)Romeਰੋਮ
    Show answer
    Answer: (D) Rome
  91. Q91. Guru Granth Sahib contains the bani of how many bhagats and bhatts?

    ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਭਗਤਾਂ ਅਤੇ ਭੱਟਾਂ ਦੀ ਬਾਣੀ ਦਰਜ ਹੈ?

    • (A)11 bhagats and 15 bhatts11 ਭਗਤ ਅਤੇ 15 ਭੱਟ
    • (B)13 bhagats and 14 bhatts13 ਭਗਤ ਅਤੇ 14 ਭੱਟ
    • (C)15 bhagats and 11 bhatts15 ਭਗਤ ਅਤੇ 11 ਭੱਟ
    • (D)14 bhagats and 13 bhatts14 ਭਗਤ ਅਤੇ 13 ਭੱਟ
    Show answer
    Answer: (C) 15 bhagats and 11 bhatts
  92. Q92. Which of the following metal was not known to the Harappans?

    ਹੜੱਪਾ ਵਾਸੀਆਂ ਨੂੰ ਹੇਠ ਲਿਖਿਆਂ ਵਿੱਚੋਂ ਕਿਹੜੀ ਧਾਤ ਬਾਰੇ ਪਤਾ ਨਹੀਂ ਸੀ?

    • (A)Copperਤਾਂਬਾ
    • (B)Goldਸੋਨਾ
    • (C)Ironਲੋਹਾ
    • (D)Bronzeਕਾਂਸੀ
    Show answer
    Answer: (C) Iron
  93. Q93. How many squares are there in the following figure? (3x3 grid)

    ਹੇਠ ਦਿੱਤੇ ਚਿੱਤਰ ਵਿੱਚ ਕਿੰਨੇ ਵਰਗ ਹਨ? (3x3 ਗ੍ਰਿੱਡ)

    • (A)10
    • (B)12
    • (C)14
    • (D)16
    Show answer
    Answer: (C) 14
  94. Q94. Identify the word (?) on the basis of given Relationship sequence. School : Blackboard :: Hospital : ?

    ਦਿੱਤੇ ਗਏ ਸੰਬੰਧ ਕ੍ਰਮ ਦੇ ਆਧਾਰ 'ਤੇ ਸ਼ਬਦ (?) ਦੀ ਪਛਾਣ ਕਰੋ। ਸਕੂਲ : ਬਲੈਕਬੋਰਡ :: ਹਸਪਤਾਲ : ?

    • (A)Nurseਨਰਸ
    • (B)Doctorਡਾਕਟਰ
    • (C)Wardਵਾਰਡ
    • (D)Stethoscopeਸਟੈਥੋਸਕੋਪ
    Show answer
    Answer: (D) Stethoscope
  95. Q95. Which of the following reasons is correctly related to the statement given. Statement: Orange is odd one out from red, blue and green because — Reason I: It is not a fundamental colour. Reason II: It is also a name of fruit.

    ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਨ ਦਿੱਤੇ ਗਏ ਕਥਨ ਨਾਲ ਸਹੀ ਢੰਗ ਨਾਲ ਸੰਬੰਧਿਤ ਹੈ। ਕਥਨ: ਔਰੇਂਜ, ਲਾਲ, ਨੀਲੇ ਅਤੇ ਹਰੇ ਰੰਗ ਤੋਂ ਵੱਖਰਾ ਹੈ ਕਿਉਂਕਿ: ਕਾਰਨ I: ਇਹ ਬੁਨਿਆਦੀ ਰੰਗ ਨਹੀਂ ਹੈ। ਕਾਰਨ II: ਇਹ ਫਲ ਦਾ ਨਾਮ ਵੀ ਹੈ।

    • (A)Only I is correctਸਿਰਫ਼ I ਸਹੀ ਹੈ
    • (B)Only II is correctਸਿਰਫ਼ II ਸਹੀ ਹੈ
    • (C)Both I and III ਅਤੇ II ਦੋਵੇਂ
    • (D)None of aboveਉਪਰੋਕਤ ਵਿੱਚੋਂ ਕੋਈ ਨਹੀਂ
    Show answer
    Answer: (A) Only I is correct
  96. Q96. Two trains depart from Mumbai station at the same time. One travels north at 60 km/h and the other travels south at 40 km/h. After how many hours will both the trains be 150 km apart?

    ਦੋ ਰੇਲਗੱਡੀਆਂ ਇੱਕੋ ਸਮੇਂ ਮੁੰਬਈ ਸਟੇਸ਼ਨ ਤੋਂ ਰਵਾਨਾ ਹੁੰਦੀਆਂ ਹਨ। ਇੱਕ 60 ਕਿਲੋਮੀਟਰ/ਘੰਟਾ ਦੀ ਰਫ਼ਤਾਰ ਨਾਲ ਉੱਤਰ ਵੱਲ ਯਾਤਰਾ ਕਰਦੀ ਹੈ ਅਤੇ ਦੂਜੀ 40 ਕਿਲੋਮੀਟਰ/ਘੰਟਾ ਦੀ ਰਫ਼ਤਾਰ ਨਾਲ ਦੱਖਣ ਵੱਲ ਯਾਤਰਾ ਕਰਦੀ ਹੈ। ਕਿੰਨੇ ਘੰਟਿਆਂ ਬਾਅਦ ਦੋਵੇਂ ਰੇਲਗੱਡੀਆਂ 150 ਕਿਲੋਮੀਟਰ ਦੀ ਦੂਰੀ 'ਤੇ ਹੋਣਗੀਆਂ?

    • (A)3/2
    • (B)4/3
    • (C)3/4
    • (D)15/2
    Show answer
    Answer: (A) 3/2
  97. Q97. Two Numbers A and B are respectively 20% and 28% less than a third number C. By what percentage is the number B less than the number A?

    ਦੋ ਸੰਖਿਆਵਾਂ A ਅਤੇ B ਕ੍ਰਮਵਾਰ ਤੀਜੀ ਸੰਖਿਆ C ਤੋਂ 20% ਅਤੇ 28% ਘੱਟ ਹਨ। ਸੰਖਿਆ B ਸੰਖਿਆ A ਤੋਂ ਕਿੰਨੇ ਪ੍ਰਤੀਸ਼ਤ ਘੱਟ ਹੈ?

    • (A)8%
    • (B)9%
    • (C)10%
    • (D)12%
    Show answer
    Answer: (C) 10%
  98. Q98. HCF & LCM of two numbers are 16 & 240 respectively. If one of the two numbers is 48, then find the other number.

    ਦੋ ਸੰਖਿਆਵਾਂ ਦਾ ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਕ ਕ੍ਰਮਵਾਰ 16 ਅਤੇ 240 ਹਨ। ਜੇਕਰ ਦੋ ਸੰਖਿਆਵਾਂ ਵਿੱਚੋਂ ਇੱਕ 48 ਹੈ, ਤਾਂ ਦੂਜੀ ਸੰਖਿਆ ਲੱਭੋ।

    • (A)78
    • (B)80
    • (C)90
    • (D)82
    Show answer
    Answer: (B) 80
  99. Q99. Which one of the following fractions is less than 1/3?

    ਹੇਠ ਦਿੱਤੇ ਅੰਸ਼ਾਂ ਵਿੱਚੋਂ ਕਿਹੜਾ 1/3 ਤੋਂ ਘੱਟ ਹੈ?

    • (A)22/63
    • (B)4/11
    • (C)15/46
    • (D)33/98
    Show answer
    Answer: (C) 15/46
  100. Q100. Complete the number series. 5, 11, 21, 35, 53, ?

    ਅੰਕ ਲੜੀ ਨੂੰ ਪੂਰਾ ਕਰੋ। 5, 11, 21, 35, 53, ?

    • (A)73
    • (B)75
    • (C)79
    • (D)81
    Show answer
    Answer: (B) 75
  101. Q101. (Data Interpretation, schools A-E) Which school has tuition fee as the highest percentage of its total income?

    (ਡਾਟਾ ਵਿਸ਼ਲੇਸ਼ਣ, ਸਕੂਲ A-E) ਕਿਸ ਸਕੂਲ ਦੀ ਕੁੱਲ ਆਮਦਨ ਦਾ ਟਿਊਸ਼ਨ ਫੀਸ ਪ੍ਰਤੀਸ਼ਤ ਸਭ ਤੋਂ ਵੱਧ ਹੈ?

    • (A)A
    • (B)B
    • (C)C
    • (D)D
    Show answer
    Answer: (C) C
  102. Q102. (Data Interpretation, schools A-E) In case of how many schools the income by way of its tuition fee is less than 4 times of term fee?

    (ਡਾਟਾ ਵਿਸ਼ਲੇਸ਼ਣ, ਸਕੂਲ A-E) ਕਿੰਨੇ ਸਕੂਲਾਂ ਦੇ ਮਾਮਲੇ ਵਿੱਚ, ਟਿਊਸ਼ਨ ਫੀਸ ਦੀ ਆਮਦਨ ਮਿਆਦੀ ਫੀਸ ਦੇ 4 ਗੁਣਾ ਤੋਂ ਘੱਟ ਹੈ?

    • (A)Nilਕੋਈ ਨਹੀਂ
    • (B)Oneਇੱਕ
    • (C)Twoਦੋ
    • (D)Threeਤਿੰਨ
    Show answer
    Answer: (B) One
  103. Q103. (Data Interpretation, schools A-E) Which school earns lowest term fee as compared to its total income?

    (ਡਾਟਾ ਵਿਸ਼ਲੇਸ਼ਣ, ਸਕੂਲ A-E) ਕਿਹੜਾ ਸਕੂਲ ਆਪਣੀ ਕੁੱਲ ਆਮਦਨ ਦੇ ਮੁਕਾਬਲੇ ਸਭ ਤੋਂ ਘੱਟ ਮਿਆਦੀ ਫੀਸ ਕਮਾਉਂਦਾ ਹੈ?

    • (A)A
    • (B)B
    • (C)C
    • (D)D
    Show answer
    Answer: (B) B
  104. Q104. (Data Interpretation, schools A-E) Find what percent the donation income of School E is of its miscellaneous income?

    (ਡਾਟਾ ਵਿਸ਼ਲੇਸ਼ਣ, ਸਕੂਲ A-E) ਪਤਾ ਕਰੋ ਕਿ ਸਕੂਲ E ਦੀ ਦਾਨ ਆਮਦਨ ਇਸ ਦੀ ਫੁਟਕਲ ਆਮਦਨ ਦਾ ਕਿੰਨਾ ਪ੍ਰਤੀਸ਼ਤ ਹੈ?

    • (A)25
    • (B)40
    • (C)4
    • (D)400
    Show answer
    Answer: (D) 400
  105. Q105. Pointing to a photo, Sheetal says, 'the lady in the photo is the elder daughter of my mother's husband.' How is the lady in the photo related to Sheetal?

    ਇੱਕ ਫੋਟੋ ਵੱਲ ਇਸ਼ਾਰਾ ਕਰਦੇ ਹੋਏ, ਸ਼ੀਤਲ ਕਹਿੰਦੀ ਹੈ, "ਫੋਟੋ ਵਿਚਲੀ ਔਰਤ ਮੇਰੀ ਮਾਂ ਦੇ ਪਤੀ ਦੀ ਵੱਡੀ ਧੀ ਹੈ।" ਫੋਟੋ ਵਿਚਲੀ ਔਰਤ ਸ਼ੀਤਲ ਨਾਲ ਕਿਵੇਂ ਸੰਬੰਧਿਤ ਹੈ?

    • (A)Sisterਭੈਣ
    • (B)Motherਮਾਂ
    • (C)Sister-in-Lawਭਾਬੀ/ਨਨਾਣ
    • (D)None of the aboveਉਪਰੋਕਤ ਵਿੱਚੋਂ ਕੋਈ ਨਹੀਂ
    Show answer
    Answer: (A) Sister
  106. Q106. If Zehaan says that his mother is the only daughter of Ruhaan's mother. How is Ruhaan related to Zehaan?

    ਜੇ ਜ਼ੋਹਾਨ ਕਹਿੰਦਾ ਹੈ ਕਿ ਉਸਦੀ ਮਾਂ ਰੁਹਾਨ ਦੀ ਮਾਂ ਦੀ ਇਕਲੌਤੀ ਧੀ ਹੈ। ਰੁਹਾਨ ਦਾ ਜ਼ੋਹਾਨ ਨਾਲ ਕੀ ਸੰਬੰਧ ਹੈ?

    • (A)Auntਆਂਟੀ
    • (B)Fatherਪਿਤਾ
    • (C)Brotherਭਰਾ
    • (D)Uncleਅੰਕਲ
    Show answer
    Answer: (D) Uncle
  107. Q107. Rohit is facing the north direction. He turns 90 degrees in the clockwise direction & 135 degrees in the same direction and then 270 degrees in anti-clockwise direction. Which direction Rohit is facing now?

    ਰੋਹਿਤ ਦਾ ਮੂੰਹ ਉੱਤਰ ਦਿਸ਼ਾ ਵੱਲ ਹੈ। ਉਹ ਘੜੀ ਦੀ ਦਿਸ਼ਾ ਵਿੱਚ 90° ਮੁੜਦਾ ਹੈ ਅਤੇ ਫਿਰ ਉਸੇ ਦਿਸ਼ਾ ਵਿੱਚ 135° ਅਤੇ ਫਿਰ ਘੜੀ ਦੀ ਉਲਟ ਦਿਸ਼ਾ ਵਿੱਚ 270° ਮੁੜਦਾ ਹੈ। ਰੋਹਿਤ ਦਾ ਮੂੰਹ ਹੁਣ ਕਿਸ ਦਿਸ਼ਾ ਵੱਲ ਹੈ?

    • (A)Southwestਦੱਖਣ-ਪੱਛਮ
    • (B)Southਦੱਖਣ
    • (C)Westਪੱਛਮ
    • (D)Northwestਉੱਤਰ-ਪੱਛਮ
    Show answer
    Answer: (D) Northwest
  108. Q108. Six colleagues C, D, E, F, G, H are sitting around a hexagon table. H is opposite C and immediate right of D. F is between C & D and opposite E. Who are sitting next to C?

    ਛੇ ਸਾਥੀ C, D, E, F, G, H ਇੱਕ ਖੇਡ ਖੇਡਣ ਲਈ ਛੇ-ਭੁਜ ਮੇਜ਼ ਦੇ ਕਿਨਾਰਿਆਂ ਦੇ ਆਲੇ-ਦੁਆਲੇ ਬੈਠੇ ਹਨ। ਜਿੱਥੇ H ਜੋ C ਦੇ ਬਿਲਕੁਲ ਉਲਟ ਬੈਠਾ ਹੈ, D ਦੇ ਬਿਲਕੁਲ ਸੱਜੇ ਪਾਸੇ ਵੀ ਹੈ। F, C ਅਤੇ D ਦੇ ਵਿਚਕਾਰ ਹੈ ਅਤੇ E ਦੇ ਬਿਲਕੁਲ ਉਲਟ ਹੈ। C ਦੇ ਕੋਲ ਕੌਣ ਬੈਠੇ ਹਨ?

    • (A)F & GF ਅਤੇ G
    • (B)F & HF ਅਤੇ H
    • (C)E & GE ਅਤੇ G
    • (D)D & FD ਅਤੇ F
    Show answer
    Answer: (A) F & G
  109. Q109. (Hexagon seating) On the basis of the pattern, identify the pair that does not belong to the group.

    (ਛੇ-ਭੁਜ ਬੈਠਕ) ਬੈਠਣ ਦੀ ਸਥਿਤੀ ਦੇ ਪੈਟਰਨ ਦੇ ਆਧਾਰ 'ਤੇ ਪਛਾਣ ਕਰੋ ਕਿ ਕਿਹੜਾ ਜੋੜਾ ਇਸ ਸਮੂਹ ਨਾਲ ਸੰਬੰਧਿਤ ਨਹੀਂ ਹੈ।

    • (A)D, E
    • (B)C, F
    • (C)D, H
    • (D)G, C
    Show answer
    Answer: (A) D, E
  110. Q110. (Hexagon seating) Who is sitting opposite to D?

    (ਛੇ-ਭੁਜ ਬੈਠਕ) D ਦੇ ਉਲਟ ਕੌਣ ਬੈਠਾ ਹੈ?

    • (A)E
    • (B)H
    • (C)C
    • (D)G
    Show answer
    Answer: (D) G
  111. Q111. (Rainfall puzzle: cities Aurangabad, Ahmednagar, Pune, Mumbai, Nagpur; areas mountains/forest/coast/desert/valley; rainfall 24/54/64/88/130 inches) Which city is in the desert area?

    (ਬਾਰਿਸ਼ ਬੁਝਾਰਤ: ਸ਼ਹਿਰ ਔਰੰਗਾਬਾਦ, ਅਹਿਮਦਨਗਰ, ਪੁਣੇ, ਮੁੰਬਈ, ਨਾਗਪੁਰ; ਖੇਤਰ ਪਹਾੜ/ਜੰਗਲ/ਤੱਟ/ਮਾਰੂਥਲ/ਘਾਟੀ; ਬਾਰਿਸ਼ 24/54/64/88/130 ਇੰਚ) ਮਾਰੂਥਲ ਵਾਲਾ ਸ਼ਹਿਰ ਕਿਹੜਾ ਹੈ?

    • (A)Aurangabadਔਰੰਗਾਬਾਦ
    • (B)Ahmednagarਅਹਿਮਦਨਗਰ
    • (C)Puneਪੁਣੇ
    • (D)Nagpurਨਾਗਪੁਰ
    Show answer
    Answer: (D) Nagpur
  112. Q112. (Rainfall puzzle) How much rain did Ahmednagar get?

    (ਬਾਰਿਸ਼ ਬੁਝਾਰਤ) ਅਹਿਮਦਨਗਰ ਵਿੱਚ ਕਿੰਨੀ ਬਾਰਿਸ਼ ਹੋਈ?

    • (A)24 inches24 ਇੰਚ
    • (B)54 inches54 ਇੰਚ
    • (C)64 inches64 ਇੰਚ
    • (D)88 inches88 ਇੰਚ
    Show answer
    Answer: (B) 54 inches
  113. Q113. (Rainfall puzzle) In which area is Mumbai located?

    (ਬਾਰਿਸ਼ ਬੁਝਾਰਤ) ਮੁੰਬਈ ਕਿਸ ਖੇਤਰ ਵਿੱਚ ਸਥਿਤ ਹੈ?

    • (A)The mountainsਪਹਾੜ
    • (B)The coastਤੱਟ
    • (C)In the valleyਘਾਟੀ ਵਿੱਚ
    • (D)The desertਮਾਰੂਥਲ
    Show answer
    Answer: (C) In the valley
  114. Q114. (Rainfall puzzle) Which city got the most rain?

    (ਬਾਰਿਸ਼ ਬੁਝਾਰਤ) ਕਿਸ ਸ਼ਹਿਰ ਵਿੱਚ ਸਭ ਤੋਂ ਵੱਧ ਬਾਰਿਸ਼ ਹੋਈ?

    • (A)Aurangabadਔਰੰਗਾਬਾਦ
    • (B)Ahmednagarਅਹਿਮਦਨਗਰ
    • (C)Puneਪੁਣੇ
    • (D)Mumbaiਮੁੰਬਈ
    Show answer
    Answer: (A) Aurangabad
  115. Q115. How many groups of letters in the word 'ARISTOCRAT' appear in the same order as in the alphabet?

    'ARISTOCRAT' ਸ਼ਬਦ ਵਿੱਚ ਅੱਖਰਾਂ ਦੇ ਕਿੰਨੇ ਸਮੂਹ ਵਰਣਮਾਲਾ ਦੇ ਕ੍ਰਮ ਵਿੱਚ ਦਿਖਾਈ ਦਿੰਦੇ ਹਨ?

    • (A)1
    • (B)2
    • (C)3
    • (D)4
    Show answer
    Answer: (D) 4
  116. Q116. If the following words are arranged alphabetically (A-Z), which word will come in the middle of the list? Principal, Principle, Principia, Principled, Priceless

    ਜੇਕਰ ਹੇਠ ਦਿੱਤੇ ਸ਼ਬਦਾਂ ਨੂੰ ਵਰਣਮਾਲਾ ਅਨੁਸਾਰ (A-Z) ਵਿਵਸਥਿਤ ਕੀਤਾ ਗਿਆ ਹੈ, ਤਾਂ ਸੂਚੀ ਦੇ ਵਿਚਕਾਰ ਕਿਹੜਾ ਸ਼ਬਦ ਆਵੇਗਾ? Principal, Principle, Principia, Principled, Priceless

    • (A)Principia
    • (B)Principle
    • (C)Principia
    • (D)Priceless
    Show answer
    Answer: (A) Principia
  117. Q117. There are six letters and six matching envelopes. If the letters are placed into the envelopes at random, what is the probability that exactly five letters are placed in their correct envelopes?

    ਛੇ ਚਿੱਠੀਆਂ ਅਤੇ ਛੇ ਮੇਲ ਖਾਂਦੇ ਲਿਫ਼ਾਫ਼ੇ ਹਨ। ਜੇਕਰ ਚਿੱਠੀਆਂ ਨੂੰ ਬੇਤਰਤੀਬ ਢੰਗ ਨਾਲ ਲਿਫ਼ਾਫ਼ਿਆਂ ਵਿੱਚ ਪਾਇਆ ਜਾਂਦਾ ਹੈ, ਤਾਂ ਇਸ ਗੱਲ ਦੀ ਸੰਭਾਵਨਾ ਕੀ ਹੈ ਕਿ ਬਿਲਕੁਲ ਪੰਜ ਚਿੱਠੀਆਂ ਉਹਨਾਂ ਦੇ ਸਹੀ ਲਿਫ਼ਾਫ਼ਿਆਂ ਵਿੱਚ ਰੱਖੀਆਂ ਗਈਆਂ ਹਨ?

    • (A)Zeroਜ਼ੀਰੋ
    • (B)1/6
    • (C)1/2
    • (D)5/6
    Show answer
    Answer: (A) Zero
  118. Q118. "ਵਣ" ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?

    • (A)ਖੇਤ
    • (B)ਜੰਗਲ
    • (C)ਪਿੰਡ
    • (D)ਪਹਾੜ
    Show answer
    Answer: (B) ਜੰਗਲ
  119. Q119. "ਉੱਚਾ" ਦਾ ਵਿਰੋਧੀ ਸ਼ਬਦ ਕਿਹੜਾ ਹੈ?

    • (A)ਨੀਵਾਂ
    • (B)ਲੰਬਾ
    • (C)ਮੋਟਾ
    • (D)ਛੋਟਾ
    Show answer
    Answer: (A) ਨੀਵਾਂ
  120. Q120. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਨਾਂਵ ਹੈ?

    • (A)ਸੁੰਦਰ
    • (B)ਦੌੜਨਾ
    • (C)ਵਿਦਿਆਰਥੀ
    • (D)ਤੇਜ਼
    Show answer
    Answer: (C) ਵਿਦਿਆਰਥੀ
  121. Q121. "ਮੈਂ" ਕਿਹੜੇ ਪ੍ਰਕਾਰ ਦਾ ਪੜਨਾਂਵ ਹੈ?

    • (A)ਨਿਸ਼ਚੇਵਾਚਕ
    • (B)ਪ੍ਰਸ਼ਨਵਾਚਕ
    • (C)ਪੁਰਖਵਾਚਕ
    • (D)ਅਨਿਸ਼ਚੇਵਾਚਕ
    Show answer
    Answer: (C) ਪੁਰਖਵਾਚਕ
  122. Q122. "ਗਾਂ" ਦਾ ਪੁਲਿੰਗ ਰੂਪ ਕਿਹੜਾ ਹੈ?

    • (A)ਬੱਛੜਾ
    • (B)ਬਲਦ
    • (C)ਘੋੜਾ
    • (D)ਬੱਕਰਾ
    Show answer
    Answer: (B) ਬਲਦ
  123. Q123. "ਕਿਤਾਬ" ਦਾ ਬਹੁਵਚਨ ਰੂਪ ਕਿਹੜਾ ਹੁੰਦਾ ਹੈ?

    • (A)ਕਿਤਾਬ
    • (B)ਕਿਤਾਬਾ
    • (C)ਕਿਤਾਬਾਂ
    • (D)ਕਿਤਾਬੀ
    Show answer
    Answer: (C) ਕਿਤਾਬਾਂ
  124. Q124. "ਹੱਥ ਕੰਗਣ ਨੂੰ ਆਰਸੀ ਕੀ" ਦਾ ਅਰਥ ਕੀ ਹੁੰਦਾ ਹੈ?

    • (A)ਕਿਸੇ ਚੀਜ਼ ਦਾ ਪ੍ਰਮਾਣ ਦੇਣਾ ਔਖਾ ਹੈ।
    • (B)ਜੋ ਸਾਫ਼ ਦਿਖਦਾ ਹੋਵੇ, ਉਸ ਨੂੰ ਸਾਬਤ ਕਰਨ ਦੀ ਲੋੜ ਨਹੀਂ।
    • (C)ਜੋ ਸਾਫ਼ ਨਹੀਂ ਦਿਖਦਾ, ਉਸ ਤੇ ਵਿਸ਼ਵਾਸ ਨਾ ਕਰੋ।
    • (D)ਸਾਰੇ ਕੰਮ ਮੁਸ਼ਕਿਲ ਹੁੰਦੇ ਹਨ।
    Show answer
    Answer: (B) ਜੋ ਸਾਫ਼ ਦਿਖਦਾ ਹੋਵੇ, ਉਸ ਨੂੰ ਸਾਬਤ ਕਰਨ ਦੀ ਲੋੜ ਨਹੀਂ।
  125. Q125. Enormous ਦਾ ਪੰਜਾਬੀ ਅਨੁਵਾਦ ਹੈ:

    • (A)ਛੋਟਾ
    • (B)ਵਿਸ਼ਾਲ
    • (C)ਤੇਜ਼
    • (D)ਮੰਦ
    Show answer
    Answer: (B) ਵਿਸ਼ਾਲ

Answer key

Question numbers match the printed paper.

1 – C2 – B3 – A4 – D5 – B6 – B7 – C8 – B9 – D10 – A11 – A12 – B13 – D14 – B15 – C16 – B17 – C18 – B19 – A20 – C21 – B22 – D23 – C24 – A25 – C26 – A27 – A28 – C29 – B30 – D31 – B32 – C33 – B34 – D35 – D36 – D37 – B38 – A39 – B40 – B41 – D42 – A43 – D44 – C45 – B46 – B47 – A48 – D49 – C50 – A51 – B52 – C53 – A54 – D55 – A56 – C57 – A58 – D59 – B60 – C61 – B62 – C63 – B64 – A65 – C66 – B67 – B68 – B69 – B70 – A71 – C72 – B73 – D74 – B75 – B76 – B77 – D78 – A79 – C80 – B81 – D82 – A83 – C84 – C85 – B86 – A87 – B88 – A89 – B90 – D91 – C92 – C93 – C94 – D95 – A96 – A97 – C98 – B99 – C100 – B101 – C102 – B103 – B104 – D105 – A106 – D107 – D108 – A109 – A110 – D111 – D112 – B113 – C114 – A115 – D116 – A117 – A118 – B119 – A120 – C121 – C122 – B123 – C124 – B125 – B