Punjab Police SI Qualifying Punjabi Paper · 29 June 2023 (Shift 3) — Question Paper with Answer Key

This is a real Punjab Police SI paper (50 questions, 2023), printed with the board's answer key. No Punjab Police ASI paper has been held yet — Punjab Police ASI replaces direct Punjab Police SI recruitment, so these papers are the closest real practice for it. Questions are shown in English and Punjabi where the paper was bilingual.

All 50 questions with answers

  1. Q1. ਹੇਠ ਲਿਖਿਆਂ ਵਿਚ ਅਗੇਤਰ ਯੁਕਤ ਸ਼ਬਦ ਹੈ:-

    • (1)ਲਾਵਾਰਸ
    • (2)ਦਿਆਲੂ
    • (3)ਚਮਕੀਲਾ
    • (4)ਬੁਰਾਈ
    Show answer
    Answer: (1) ਲਾਵਾਰਸ
  2. Q2. ਕਿਹੜਾ ਸ਼ਬਦ ਸ਼ੁੱਧ ਹੈ:-

    • (1)ਨੁਜਵਾਨ
    • (2)ਸਹਿਰ
    • (3)ਚੰਘਾ
    • (4)ਸਾਹਿਤ
    Show answer
    Answer: (4) ਸਾਹਿਤ
  3. Q3. ‘ਸਪੇਰਨ’ ਸ਼ਬਦ ਦਾ ਪੁਲਿੰਗ ਹੈ:-

    • (1)ਸਪੇਰਾ
    • (2)ਸਪੇਅਰਾ
    • (3)ਸਪੇਰ
    • (4)ਸਪੇਰੀ
    Show answer
    Answer: (1) ਸਪੇਰਾ
  4. Q4. ‘ਹੋਣਹਾਰ’ ਸ਼ਬਦ ਵਿਚ ਪਿਛੇਤਰ ਹੈ:-

    • (1)ਰ
    • (2)ਆਰ
    • (3)ਹਾਰ
    • (4)ਹੋਣ
    Show answer
    Answer: (3) ਹਾਰ
  5. Q5. ਫਰਵਰੀ ਤੋਂ ਪਹਿਲਾ ਅਤੇ ਅਗਸਤ ਤੋਂ ਬਾਅਦ ਕਿਹੜਾ ਮਹੀਨਾ ਆਉਂਦਾ ਹੈ?

    • (1)ਮਾਰਚ ਅਤੇ ਜੁਲਾਈ
    • (2)ਜਨਵਰੀ ਅਤੇ ਅਕਤੂਬਰ
    • (3)ਸਤੰਬਰ ਅਤੇ ਮਾਰਚ
    • (4)ਜਨਵਰੀ ਅਤੇ ਸਤੰਬਰ
    Show answer
    Answer: (4) ਜਨਵਰੀ ਅਤੇ ਸਤੰਬਰ
  6. Q6. “ਉਹ ਇਨਸਾਨ ਜੋ ਪੈਸਾ ਨਾ ਖਰਚੇ” ਲਈ ਕੋਈ ਇਕ ਸ਼ਬਦ ਚੁਣੋ:-

    • (1)ਕੰਜੂਸ
    • (2)ਬਦਮਾਸ਼
    • (3)ਧਨੀ
    • (4)ਦੁਕਾਨਦਾਰ
    Show answer
    Answer: (1) ਕੰਜੂਸ
  7. Q7. “ਦੁਖਾਂਤ” ਦਾ ਵਿਰੋਧੀ ਸ਼ਬਦ ਹੈ:-

    • (1)ਪਾਪ
    • (2)ਦੁੱਖ
    • (3)ਸੁਖਾਂਤ
    • (4)ਸਰਾਪ
    Show answer
    Answer: (3) ਸੁਖਾਂਤ
  8. Q8. ‘ਕਮਜ਼ੋਰ’ ਵਿੱਚ ਕਿਹੜਾ ਅਗੇਤਰ ਵਰਤਿਆ ਗਿਆ ਹੈ?

    • (1)ਕਮ
    • (2)ਕ
    • (3)ਜ਼ੋਰ
    • (4)ਕਮਜ਼
    Show answer
    Answer: (1) ਕਮ
  9. Q9. ‘Calculation’ ਸ਼ਬਦ ਦਾ ਪੰਜਾਬੀ ਅਨੁਵਾਦ ਨਹੀਂ ਹੈ:-

    • (1)ਹਿਸਾਬ-ਕਿਤਾਬ
    • (2)ਉਪਕਰਨ
    • (3)ਲੇਖਾ-ਜੋਖਾ
    • (4)ਗਿਣਤੀ-ਮਿਣਤੀ
    Show answer
    Answer: (2) ਉਪਕਰਨ
  10. Q10. “ਜ਼ਾਲਮ” ਦਾ ਸਮਾਨਾਰਥਕ ਸ਼ਬਦ ਹੈ:-

    • (1)ਅਤਿਆਚਾਰੀ
    • (2)ਦੂਰ
    • (3)ਦੇਸ਼
    • (4)ਚੰਗਾ
    Show answer
    Answer: (1) ਅਤਿਆਚਾਰੀ
  11. Q11. ‘ਮੰਗਲਵਾਰ’ ਨੂੰ ਅੰਗ੍ਰੇਜ਼ੀ ਵਿਚ ਕੀ ਕਿਹਾ ਜਾਂਦਾ ਹੈ?

    • (1)Saturday
    • (2)Monday
    • (3)Tuesday
    • (4)Wednesday
    Show answer
    Answer: (3) Tuesday
  12. Q12. ਹੇਠ ਲਿਖਿਆਂ ’ਚੋਂ ‘ਡੈਸ਼’ ਦੀ ਚੋਣ ਕਰੋ।

    • (1);
    • (2)-
    • (3)“ ”
    • (4)‘
    Show answer
    Answer: (2) -
  13. Q13. ਬਿੰਦੀ (.) ਦੀ ਸਹੀ ਵਰਤੋਂ ਵਾਲਾ ਸ਼ਬਦ ਨਹੀਂ ਹੈ?

    • (1)ਸ.
    • (2)ਪ੍ਰੋਫੈਸਰ.
    • (3)ਡਾ.
    • (4)ਪੀਐਚ.ਡੀ.
    Show answer
    Answer: (2) ਪ੍ਰੋਫੈਸਰ.
  14. Q14. ‘ਨਾਇਕ’ ਸ਼ਬਦ ਦਾ ਇਸਤਰੀ ਲਿੰਗ ਹੈ:-

    • (1)ਨਾਇਕਾ
    • (2)ਨਾਇਕੀ
    • (3)ਨਾਇਕਨ
    • (4)ਨਾਇਕਣੀ
    Show answer
    Answer: (1) ਨਾਇਕਾ
  15. Q15. ਛੇ ਮਹੀਨੇ ਦੇ ਜੁੱਟ ਨੂੰ ਕੀ ਕਿਹਾ ਜਾ ਸਕਦਾ ਹੈ?

    • (1)ਛਿਮਾਹੀ
    • (2)ਸਾਲਾਨਾ
    • (3)ਹਫਤਾ
    • (4)ਤ੍ਰੈਮਾਸਿਕ
    Show answer
    Answer: (1) ਛਿਮਾਹੀ
  16. Q16. ਕਿਹੜਾ ਸ਼ਬਦ ਸ਼ੁੱਧ ਹੈ:-

    • (1)ਆਰਮ
    • (2)ਗਿਲਾਸ
    • (3)ਘਬਰਾਹਟ
    • (4)ਵਿਗੇਆਨ
    Show answer
    Answer: (3) ਘਬਰਾਹਟ
  17. Q17. ‘ਅਨੀਤਾ ਨੇ ਮਹਿਮਾਨਾਂ ਦੀ ਖੂਬ ______ ਕੀਤੀ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:-

    • (1)ਖਾਤਿਰਦਾਰੀ
    • (2)ਕੁੱਟ-ਮਾਰ
    • (3)ਬੇਇੱਜ਼ਤੀ
    • (4)ਖਿਚਾਈ
    Show answer
    Answer: (1) ਖਾਤਿਰਦਾਰੀ
  18. Q18. ‘Former’ ਸ਼ਬਦ ਦਾ ਪੰਜਾਬੀ ਅਨੁਵਾਦ ਹੈ:-

    • (1)ਮਸ਼ਹੂਰ
    • (2)ਤਰਖਾਣ
    • (3)ਕਿਸਾਨ
    • (4)ਸਾਬਕਾ
    Show answer
    Answer: (4) ਸਾਬਕਾ
  19. Q19. ‘555’ ਨੂੰ ਸ਼ਬਦਾਂ ਵਿਚ ਕਿਵੇਂ ਲਿਖਦੇ ਹਾਂ?

    • (1)ਪੰਜ ਪਚਾਸੀ
    • (2)ਪੰਜ ਸੌ ਪਚਵੰਜਾ
    • (3)ਪੰਜਵੰਜਾ ਸੌ ਪੰਜ
    • (4)ਪੰਜ ਸੌ ਪੰਜ
    Show answer
    Answer: (2) ਪੰਜ ਸੌ ਪਚਵੰਜਾ
  20. Q20. “ਚਾਬੀ” ਸ਼ਬਦ ਦਾ ਬਹੁਵਚਨ ਹੈ:-

    • (1)ਚਾਬੇ
    • (2)ਚਾਬੀਆਂ
    • (3)ਚਾਬਿਆ
    • (4)ਚਆਬੀ
    Show answer
    Answer: (2) ਚਾਬੀਆਂ
  21. Q21. ਕਿਹੜਾ ਸ਼ਬਦ ਸ਼ੁੱਧ ਨਹੀਂ ਹੈ:-

    • (1)ਸਨਤਰਾ
    • (2)ਅੱਧਾ
    • (3)ਆਪਣਾ
    • (4)ਕੰਬਣਾ
    Show answer
    Answer: (1) ਸਨਤਰਾ
  22. Q22. ‘ਅੰਨ੍ਹਾ ਕੀ ਭਾਲੇ ਦੋ ਅੱਖਾਂ’ ਅਖਾਣ ਦਾ ਅਰਥ ਹੈ:-

    • (1)ਦੋ ਅੱਖਾਂ ਦੇ ਬਾਵਜੂ ਦਿਖਣਾ।
    • (2)ਕਿਸੇ ਕੰਮ ਵਿਚ ਜ਼ਬਰਦਸਤੀ ਵਾਧੂ ਦਖਲ ਦੇਣਾ।
    • (3)ਅੰਨ੍ਹੇ ਦਾ ਗੁੱਸੇ ’ਚ ਚਲੇ ਜਾਣਾ।
    • (4)ਕਿਸੇ ਵਿਅਕਤੀ ਨੂੰ ਅਪਨੀ ਮਨਪਸੰਦ ਦੀ ਚੀਜ਼ ਲੱਭ ਜਾਣਾ।
    Show answer
    Answer: (4) ਕਿਸੇ ਵਿਅਕਤੀ ਨੂੰ ਅਪਨੀ ਮਨਪਸੰਦ ਦੀ ਚੀਜ਼ ਲੱਭ ਜਾਣਾ।
  23. Q23. ਨਿਮਨ ਲਿਖਤ ਵਿਚ ਕਿਹੜਾ ਵਾਕ ਸ਼ੁੱਧ ਹੈ:-

    • (1)ਚੋਗਾ ਨੂੰ ਕੁੱਕੜੀ ਪਾ ਦੇ।
    • (2)ਕਈਆਂ ਨੂੰ ਗੱਲ ਕਰਨ ਦਾ ਵੀ ਚੱਜ ਨਹੀਂ ਹੁੰਦਾ।
    • (3)ਭੋਂਕਦੇ ਹਨ ਕੁੱਤੇ ਰਾਤੀ।
    • (4)ਰੋਟੀ ਗਿਆ ਬਾਹਰ ਖਾ ਕੇ ਉਹ।
    Show answer
    Answer: (2) ਕਈਆਂ ਨੂੰ ਗੱਲ ਕਰਨ ਦਾ ਵੀ ਚੱਜ ਨਹੀਂ ਹੁੰਦਾ।
  24. Q24. “ਜਿਸ ਕੋਲ ਪੈਸਾ ਨਾ ਹੋਵੇ’ ਲਈ ਕੋਈ ਇਕ ਸ਼ਬਦ ਚੁਣੋ:-

    • (1)ਅਮੀਰ
    • (2)ਮਸ਼ਹੂਰ
    • (3)ਨਿਰਧਨ
    • (4)ਮਜਬੂਰ
    Show answer
    Answer: (3) ਨਿਰਧਨ
  25. Q25. “ਹਾਥੀ ਦੇ ਦੰਦ ਖਾਣ ਦੇ ਹੋਰ ਅਤੇ______ .” ਅਖਾਣ ਨੂੰ ਪੂਰਾ ਕਰੋ।

    • (1)ਦਿਖਾਉਣ ਦੇ ਹੋਰ।
    • (2)ਜਮਾਉਣ ਦੇ ਹੋਰ।
    • (3)ਪਾਉਣ ਦੇ ਹੋਰ।
    • (4)ਚਮਕਾਉਣ ਦੇ ਹੋਰ।
    Show answer
    Answer: (1) ਦਿਖਾਉਣ ਦੇ ਹੋਰ।
  26. Q26. ‘Attendance’ ਸ਼ਬਦ ਦਾ ਪੰਜਾਬੀ ਅਨੁਵਾਦ ਹੈ:-

    • (1)ਹਾਜ਼ਰੀ
    • (2)ਦੁਕਾਨਦਾਰ
    • (3)ਕਰਜ਼
    • (4)ਗਾਹਕ
    Show answer
    Answer: (1) ਹਾਜ਼ਰੀ
  27. Q27. “ਅੱਜ ਕਲ੍ਹ ਕਰਨਾ” ਮੁਹਾਵਰੇ ਨੂੰ ਵਰਤ ਕੇ ਬਣਾਏ ਵਾਕ ਦੀ ਸਹੀ ਚੋਣ ਕਰੋ:-

    • (1)ਅੱਜ ਕਲ੍ਹ ਕਰਨਾ ਬਹੁਤ ਚੰਗੀ ਗਲ ਹੁੰਦੀ ਹੈ।
    • (2)ਅੱਜ ਕਲ੍ਹ ਕਰਨ ਨਾਲ ਸਾਰੇ ਕੰਮ ਛੇਤੀ ਹੋ ਜਾਂਦੇ ਹਨ।
    • (3)ਪੈਸੇ ਮੰਗਣ ’ਤੇ ਲੋਕੀ ਅੱਜ ਕਲ੍ਹ ਕਰਨਾ ਸ਼ੁਰੂ ਕਰ ਦਿੰਦੇ ਹਨ।
    • (4)ਸਮਝਦਾਰ ਲੋਕ ਹਰ ਕੰਮ ਲਈ ਅੱਜ ਕਲ੍ਹ ਕਰਿਆ ਕਰਦੇ ਹਨ।
    Show answer
    Answer: (3) ਪੈਸੇ ਮੰਗਣ ’ਤੇ ਲੋਕੀ ਅੱਜ ਕਲ੍ਹ ਕਰਨਾ ਸ਼ੁਰੂ ਕਰ ਦਿੰਦੇ ਹਨ।
  28. Q28. ‘ਕਿਰਪਾ ਕਰਕੇ, ਤੇਜ਼ ਨਾ ਬੋਲੋ।’ ਵਾਕ ਹੈ:-

    • (1)ਪ੍ਰਸ਼ਨਵਾਚਕ
    • (2)ਸੰਯੁਕਤ
    • (3)ਬਿਨੈਵਾਚਕ
    • (4)ਹਾਂ-ਵਾਚਕ ਵਾਕ
    Show answer
    Answer: (3) ਬਿਨੈਵਾਚਕ
  29. Q29. ‘ਬੱਚੇ ਸਕੂਲ ਲਈ ਨਿਕਲ ਗਏ ਹਨ।’ ਵਾਕ ਵਿਚ ਵਚਨ ਬਦਲੋ:-

    • (1)ਬੱਚਾ ਸਕੂਲਾਂ ਲਈ ਨਿਕਲ ਗਏ ਹੈ।
    • (2)ਬੱਚਾ ਸਕੂਲ ਲਈ ਨਿਕਲ ਗਿਆ ਹੈ।
    • (3)ਬੱਚਾ ਸਕੂਲ ਲਈ ਨਿਕਲ ਗਏ ਹੈ।
    • (4)ਬੱਚੇ ਸਕੂਲ ਲਈ ਨਿਕਲ ਗਿਆ ਹਨ।
    Show answer
    Answer: (2) ਬੱਚਾ ਸਕੂਲ ਲਈ ਨਿਕਲ ਗਿਆ ਹੈ।
  30. Q30. “ਤਾਲੇ” ਸ਼ਬਦ ਦਾ ਇਕਵਚਨ ਹੈ:-

    • (1)ਤਾਲਾ
    • (2)ਤਾਲ
    • (3)ਤਾਅਲਾ
    • (4)ਤਾਲੀ
    Show answer
    Answer: (1) ਤਾਲਾ
  31. Q31. ਕਿਹੜੇ ਵਾਕ ਵਿਚ ਵਿਸ਼ਰਾਮ ਚਿੰਨ੍ਹ ਦੀ ਸਹੀ ਵਰਤੋਂ ਹੋਈ ਹੈ?

    • (1)ਦੋਸਤੋ, ਮੇਰੀ ਗੱਲ ਦਾ ਗੁੱਸਾ ਨਾ ਕਰਿਓ।
    • (2)ਦੋਸਤੋ। ਮੇਰੀ ਗੱਲ ਦਾ ਗੁੱਸਾ ਨਾ ਕਰਿਓ?
    • (3)ਦੋਸਤੋ ਮੇਰੀ, ਗੱਲ ਦਾ ਗੁੱਸਾ ਨਾ ਕਰਿਓ!
    • (4)ਦੋਸਤੋ? ਮੇਰੀ ਗੱਲ ਦਾ ਗੁੱਸਾ ਨਾ ਕਰਿਓ:
    Show answer
    Answer: (1) ਦੋਸਤੋ, ਮੇਰੀ ਗੱਲ ਦਾ ਗੁੱਸਾ ਨਾ ਕਰਿਓ।
  32. Q32. ‘Approval’ ਸ਼ਬਦ ਦਾ ਪੰਜਾਬੀ ਅਨੁਵਾਦ ਹੈ:-

    • (1)ਐਪਲੀਕੇਸ਼ਨ
    • (2)ਮਨ੍ਹਾ
    • (3)ਸਮੂਹ
    • (4)ਪ੍ਰਵਾਨਗੀ
    Show answer
    Answer: (4) ਪ੍ਰਵਾਨਗੀ
  33. Q33. ਨਿਮਨ ਲਿਖਤ ਵਿਚ ਕਿਹੜਾ ਵਾਕ ਅਸ਼ੁੱਧ ਹੈ:-

    • (1)ਮੁੰਡਾ ਬਹੁਤ ਸੋਹਣਾ ਗਾਉਂਦਾ ਹੈ।
    • (2)ਇਹ ਮੁੰਡਾ ਝੂਠ ਨਹੀਂ ਬੋਲਦੇ।
    • (3)ਤੁਸੀਂ ਰੋਜ਼ਾਨਾਂ ਸੈਰ ਕਰਦੇ ਹੋ।
    • (4)ਉਹਦੀਆਂ ਅੱਖਾਂ ਵਿਚ ਅੱਥਰੂ ਆ ਗਏ
    Show answer
    Answer: (2) ਇਹ ਮੁੰਡਾ ਝੂਠ ਨਹੀਂ ਬੋਲਦੇ।
  34. Q34. ਹੇਠ ਲਿਖਿਆਂ ’ਚੋਂ ਕਿਹੜਾ ਤੱਤ ਵਿਸਮਿਕ ਵਾਕ ਦਾ ਨਹੀਂ ਹੈ?

    • (1)ਹੈਰਾਨੀਵਾਚਕ
    • (2)ਸਧਾਰਨ ਵਾਕ
    • (3)ਸ਼ੋਕਵਾਚਕ
    • (4)ਪ੍ਰਸ਼ੰਸਾਵਾਚਕ
    Show answer
    Answer: (2) ਸਧਾਰਨ ਵਾਕ
  35. Q35. ਕਿਹੜਾ ਸ਼ਬਦ ਅਸ਼ੁੱਧ ਹੈ?

    • (1)ਪੁੱਟਨਾ
    • (2)ਮਹਿਲਾ
    • (3)ਵੇਖਣਾ
    • (4)ਪੁਲਿਸ
    Show answer
    Answer: (1) ਪੁੱਟਨਾ
  36. Q36. “ਹਲਾਲ” ਦਾ ਵਿਰੋਧੀ ਸ਼ਬਦ ਹੈ:-

    • (1)ਹਰਾਮ
    • (2)ਸਬਜ਼ੀ
    • (3)ਲਾਲ
    • (4)ਮਾਸ
    Show answer
    Answer: (1) ਹਰਾਮ
  37. Q37. “ਜਿਸਨੂੰ ਪੜ੍ਹਨਾ ਨਾ ਆਵੇ” ਲਈ ਕੋਈ ਇਕ ਸ਼ਬਦ ਚੁਣੋ:-

    • (1)ਸਾਹਿਤਕਾਰ
    • (2)ਅਨਪੜ੍ਹ
    • (3)ਖੋਜੀ
    • (4)ਵਿਦਵਾਨ
    Show answer
    Answer: (2) ਅਨਪੜ੍ਹ
  38. Q38. ‘ਆਪਣੀ ਇੱਜ਼ਤ ______ ਹੱਥ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:-

    • (1)ਆਪਣੇ
    • (2)ਬੈਗਾਨੇ
    • (3)ਤੇਰੇ
    • (4)ਲੋਕਾਂ
    Show answer
    Answer: (1) ਆਪਣੇ
  39. Q39. “ਸਾਹ ਸੁੱਕ ਜਾਣਾ” ਮੁਹਾਵਰੇ ਦਾ ਅਰਥ ਹੈ:-

    • (1)ਭੱਜ ਜਾਣਾ
    • (2)ਪਿਆਸ ਲੱਗਣੀ
    • (3)ਮਰ ਜਾਣਾ
    • (4)ਡਰ ਜਾਣਾ
    Show answer
    Answer: (4) ਡਰ ਜਾਣਾ
  40. Q40. “ਹੱਥ ਪੈਰ ਮਾਰਨਾ” ਮੁਹਾਵਰੇ ਦਾ ਅਰਥ ਹੈ:-

    • (1)ਵਡਿਆਈ ਕਰਨੀ
    • (2)ਕਿਸੇ ਨੂੰ ਕੁੱਟਣਾ
    • (3)ਬਦਨਾਮੀ ਕਰਨੀ
    • (4)ਯਤਨ ਕਰਨੇ
    Show answer
    Answer: (4) ਯਤਨ ਕਰਨੇ
  41. Q41. ਕਿਹੜਾ ਸ਼ਬਦ ਅਸ਼ੁੱਧ ਹੈ?

    • (1)ਉਨਾ
    • (2)ਸਵਾਗਤ
    • (3)ਵਿਅਰਥ
    • (4)ਨਿੱਘਾ
    Show answer
    Answer: (1) ਉਨਾ
  42. Q42. “ਝੋਟਾ” ਸ਼ਬਦ ਦਾ ਬਹੁਵਚਨ ਹੈ:-

    • (1)ਝੋਟੇ
    • (2)ਝੋਟ
    • (3)ਝੋਟੀ
    • (4)ਝੋਟੀਆਂ
    Show answer
    Answer: (1) ਝੋਟੇ
  43. Q43. ‘ਲਾਹੇਵੰਦ’ ਸ਼ਬਦ ਵਿਚ ਪਿਛੇਤਰ ਹੈ:-

    • (1)ਹੇਵੰਦ
    • (2)ਲਾਹੇ
    • (3)ਵੰਦ
    • (4)ਅੰਦ
    Show answer
    Answer: (3) ਵੰਦ
  44. Q44. ‘ਆਪ ਗਲਤੀ ਕਰਕੇ ਗੁੱਸਾ ਦੂਜੇ ਨੂੰ ਕਰਨਾ’ ਲਈ ਕਿਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ:-

    • (1)ਉਲਟਾ ਚੋਰ ਕੋਤਵਾਲ ਨੂੰ ਡਾਂਟੇ।
    • (2)ਸਾਈਆਂ ਕਿਤੇ, ਵਧਾਈਆਂ ਕਿਤੇ।
    • (3)ਸੌ ਸੁਨਿਆਰ ਦੀ, ਇਕ ਲੁਹਾਰ ਦੀ।
    • (4)ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ।
    Show answer
    Answer: (1) ਉਲਟਾ ਚੋਰ ਕੋਤਵਾਲ ਨੂੰ ਡਾਂਟੇ।
  45. Q45. ਹੇਠ ਲਿਖਿਆਂ ਵਿਚੋਂ ਸ਼ੁੱਧ ਵਿਕਲਪ ਦੀ ਚੋਣ ਕਰੋ:-

    • (1)ਸਮਾਜਿਕ, ਹਮੇਸ਼ਾ, ਸਫਲ, ਪੀੜਤ, ਪਰੀਖਿਆ
    • (2)ਸਮਾਜਿਕ, ਹਮੇਸ਼, ਸਾਫਲ, ਪੀਡਤ, ਪਰੀਖਿਆ
    • (3)ਸਮਾਜੀਕ, ਹਮੇਸ਼ਾ, ਸਫਲ, ਪਿੜਤ, ਪਰੀਖਿਆ
    • (4)ਸਮਾਜਿਕ, ਹਮੇਸ਼ਾ, ਸਫਲ, ਪੀੜਤ, ਪਰਿਖੀਆ
    Show answer
    Answer: (1) ਸਮਾਜਿਕ, ਹਮੇਸ਼ਾ, ਸਫਲ, ਪੀੜਤ, ਪਰੀਖਿਆ
  46. Q46. ਪ੍ਰਸ਼ਨਵਾਚਕ ਚਿੰਨ (?) ਦੀ ਸਹੀ ਵਰਤੋਂ ਕਿਸ ਵਾਕ ਵਿਚ ਹੋਈ ਹੈ?

    • (1)ਤੁਸੀਂ ਇਹ ਕਿਤਾਬ ਪੜ੍ਹ ਲਈ ਹੈ?
    • (2)ਤੁਸੀਂ ? ਇਹ ਕਿਤਾਬ ਪੜ੍ਹ ਲਈ ਹੈ।
    • (3)ਤੁਸੀਂ ਇਹ ਕਿਤਾਬ? ਪੜ੍ਹ ਲਈ ਹੈ।
    • (4)ਤੁਸੀਂ ਇਹ ਕਿਤਾਬ ਪੜ੍ਹ ਲਈ? ਹੈ।
    Show answer
    Answer: (1) ਤੁਸੀਂ ਇਹ ਕਿਤਾਬ ਪੜ੍ਹ ਲਈ ਹੈ?
  47. Q47. ਤ੍ਰੈਮਾਸਿਕ ਤੋਂ ਕੀ ਭਾਵ ਹੈ?

    • (1)3 ਮਹੀਨੇ
    • (2)11 ਮਹੀਨੇ
    • (3)7 ਮਹੀਨੇ
    • (4)5 ਮਹੀਨੇ
    Show answer
    Answer: (1) 3 ਮਹੀਨੇ
  48. Q48. ‘ਗੁਨਾਹ’ ਸ਼ਬਦ ਨਾਲ ਕਿਹੜਾ ਅਗੇਤਰ ਲਾਇਆ ਜਾ ਸਕਦਾ ਹੈ:-

    • (1)ਕਰ
    • (2)ਬੇ
    • (3)ਪਰ
    • (4)ਨਿਰ
    Show answer
    Answer: (2) ਬੇ
  49. Q49. ‘ਤੁਸੀਂ ਕੱਲ੍ਹ ਕਿੱਥੇ ਗਏ ਸੀ?’ ਵਾਕ ਹੈ:-

    • (1)ਸੰਜੁਕਤ ਵਾਕ
    • (2)ਵਿਸਮਿਕ ਵਾਕ
    • (3)ਸਾਧਾਰਨ ਵਾਕ
    • (4)ਪ੍ਰਸ਼ਨਵਾਚਕ ਵਾਕ
    Show answer
    Answer: (4) ਪ੍ਰਸ਼ਨਵਾਚਕ ਵਾਕ
  50. Q50. ‘ਅਸੀਂ ਕਲ੍ਹ ਮਕਾਨ ਨੂੰ ______ ਕਰਾਉਣਾ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:-

    • (1)ਵੱਡਾ
    • (2)ਰੰਗ
    • (3)ਭਾਰਾ
    • (4)ਦੂਰ
    Show answer
    Answer: (2) ਰੰਗ

Answer key

Question numbers match the printed paper.

1 – 12 – 43 – 14 – 35 – 46 – 17 – 38 – 19 – 210 – 111 – 312 – 213 – 214 – 115 – 116 – 317 – 118 – 419 – 220 – 221 – 122 – 423 – 224 – 325 – 126 – 127 – 328 – 329 – 230 – 131 – 132 – 433 – 234 – 235 – 136 – 137 – 238 – 139 – 440 – 441 – 142 – 143 – 344 – 145 – 146 – 147 – 148 – 249 – 450 – 2