Punjab Police SI Paper-II & III · 14 July 2023 (Shift 3) — Question Paper with Answer Key

This is a real Punjab Police SI paper (100 questions, 2023), printed with the board's answer key. No Punjab Police ASI paper has been held yet — Punjab Police ASI replaces direct Punjab Police SI recruitment, so these papers are the closest real practice for it. Questions are shown in English and Punjabi where the paper was bilingual.

All 100 questions with answers

  1. Q1. Read the given statements and conclusions carefully. Assuming that the information given in the statements is true, even if it appears to be at variance with commonly known facts, decide which of the given conclusions logically follow(s) from the statements.

    Statements: No flower is apple. No apple is orange. Some orange is flower. Conclusions:

    • I. Some flower is orange.
    • II. All flower is apple.
    • III. No flower is orange.

    ਦਿੱਤੇ ਗਏ ਕਥਨਾਂ ਅਤੇ ਸਿੱਟਿਆਂ ਨੂੰ ਧਿਆਨ ਨਾਲ ਪੜ੍ਹੋ। ਇਹ ਮੰਨਦੇ ਹੋਏ ਕਿ ਕਥਨਾਂ ਵਿੱਚ ਦਿੱਤੀ ਗਈ ਜਾਣਕਾਰੀ ਸਹੀ ਹੈ, ਭਾਵੇਂ ਉਹ ਆਮ ਜਾਣੇ-ਪਛਾਣੇ ਤੱਥਾਂ ਤੋਂ ਵੱਖਰੀ ਜਾਪਦੀ ਹੋਵੇ, ਇਹ ਫ਼ੈਸਲਾ ਕਰੋ ਕਿ ਦਿੱਤੇ ਗਏ ਸਿੱਟਿਆਂ ਵਿੱਚੋਂ ਕਿਹੜਾ/ਕਿਹੜੇ ਕਥਨਾਂ ਤੋਂ ਤਰਕ ਨਾਲ ਨਿਕਲਦਾ ਹੈ/ਨਿਕਲਦੇ ਹਨ। ਕਥਨ: ਕੋਈ ਵੀ ਫੁੱਲ ਸੇਬ ਨਹੀਂ ਹੈ। ਕੋਈ ਵੀ ਸੇਬ ਸੰਤਰਾ ਨਹੀਂ ਹੈ। ਕੁਝ ਸੰਤਰੇ ਫੁੱਲ ਹਨ। ਸਿੱਟੇ:

    • I. ਕੁਝ ਫੁੱਲ ਸੰਤਰੇ ਹਨ।
    • II. ਸਾਰੇ ਫੁੱਲ ਸੇਬ ਹਨ।
    • III. ਕੋਈ ਵੀ ਫੁੱਲ ਸੰਤਰਾ ਨਹੀਂ ਹੈ।
    • (1)None of the conclusions followਕੋਈ ਵੀ ਸਿੱਟਾ ਨਹੀਂ ਨਿਕਲਦਾ
    • (2)Only conclusions I and II followਸਿਰਫ਼ ਸਿੱਟੇ I ਅਤੇ II ਨਿਕਲਦੇ ਹਨ
    • (3)Only conclusion I followsਸਿਰਫ਼ ਸਿੱਟਾ I ਨਿਕਲਦਾ ਹੈ
    • (4)Only conclusions I and III followਸਿਰਫ਼ ਸਿੱਟੇ I ਅਤੇ III ਨਿਕਲਦੇ ਹਨ
    Show answer
    Answer: (3) Only conclusion I follows
  2. Q2. Select the letter-cluster from among the given options that can replace the question mark (?) in the following series.

    CFE, DFF, EFG, FFH, ?

    ਦਿੱਤੇ ਗਏ ਵਿਕਲਪਾਂ ਵਿੱਚੋਂ ਉਸ ਅੱਖਰ-ਸਮੂਹ ਦੀ ਚੋਣ ਕਰੋ ਜੋ ਹੇਠ ਲਿਖੀ ਲੜੀ ਵਿੱਚ ਪ੍ਰਸ਼ਨ ਚਿੰਨ੍ਹ (?) ਦੀ ਥਾਂ ਲੈ ਸਕਦਾ ਹੈ। CFE, DFF, EFG, FFH, ?

    • (1)FFG
    • (2)GHI
    • (3)GFI
    • (4)GFH
    Show answer
    Answer: (3) GFI
  3. Q3. Select the number from among the given options that can replace the question mark (?) in the following series.

    15, 19, 24, ?, 37

    ਦਿੱਤੇ ਗਏ ਵਿਕਲਪਾਂ ਵਿੱਚੋਂ ਉਸ ਸੰਖਿਆ ਦੀ ਚੋਣ ਕਰੋ ਜੋ ਹੇਠ ਲਿਖੀ ਲੜੀ ਵਿੱਚ ਪ੍ਰਸ਼ਨ ਚਿੰਨ੍ਹ (?) ਦੀ ਥਾਂ ਲੈ ਸਕਦੀ ਹੈ। 15, 19, 24, ?, 37

    • (1)28
    • (2)30
    • (3)31
    • (4)33
    Show answer
    Answer: (2) 30
  4. Q4. Sharda was born on 13 September 1972 and died on 24 March 2018. Find her exact age.

    ਸ਼ਾਰਦਾ ਦਾ ਜਨਮ 13 ਸਤੰਬਰ 1972 ਨੂੰ ਹੋਇਆ ਅਤੇ ਉਸ ਦੀ ਮੌਤ 24 ਮਾਰਚ 2018 ਨੂੰ ਹੋਈ। ਉਸ ਦੀ ਸਹੀ ਉਮਰ ਪਤਾ ਕਰੋ।

    • (1)65 y 6 m 30 d65 ਸਾਲ 6 ਮਹੀਨੇ 30 ਦਿਨ
    • (2)35 y 2 m 12 d35 ਸਾਲ 2 ਮਹੀਨੇ 12 ਦਿਨ
    • (3)49 y 7m 3 d49 ਸਾਲ 7 ਮਹੀਨੇ 3 ਦਿਨ
    • (4)45 y 6 m 12 d45 ਸਾਲ 6 ਮਹੀਨੇ 12 ਦਿਨ
    Show answer
    Answer: (4) 45 y 6 m 12 d
  5. Q5. What should come in place of the question mark (?) in the given series in order to make it logically complete?

    E3V, H8S, K15P, N24M, ?

    ਦਿੱਤੀ ਗਈ ਲੜੀ ਨੂੰ ਤਰਕ ਅਨੁਸਾਰ ਪੂਰਾ ਕਰਨ ਲਈ ਪ੍ਰਸ਼ਨ ਚਿੰਨ੍ਹ (?) ਦੀ ਥਾਂ ਕੀ ਆਉਣਾ ਚਾਹੀਦਾ ਹੈ? E3V, H8S, K15P, N24M, ?

    • (1)Q35J
    • (2)P34R
    • (3)P35I
    • (4)Q34R
    Show answer
    Answer: (1) Q35J
  6. Q6. Select the letter-cluster from among the given options that can replace the question mark (?) in the following series.

    AEF, BHI, CKL, ?, EQR

    ਦਿੱਤੇ ਗਏ ਵਿਕਲਪਾਂ ਵਿੱਚੋਂ ਉਸ ਅੱਖਰ-ਸਮੂਹ ਦੀ ਚੋਣ ਕਰੋ ਜੋ ਹੇਠ ਲਿਖੀ ਲੜੀ ਵਿੱਚ ਪ੍ਰਸ਼ਨ ਚਿੰਨ੍ਹ (?) ਦੀ ਥਾਂ ਲੈ ਸਕਦਾ ਹੈ। AEF, BHI, CKL, ?, EQR

    • (1)DOP
    • (2)DNP
    • (3)DON
    • (4)DNO
    Show answer
    Answer: (4) DNO
  7. Q7. In the following two triads, each group of letters is related to the group that comes after it by following a certain logic. Select the option from the given choices that follows the same logic.

    Triad 1: TRIP - KRVT - RVTK Triad 2: PLOT - QVRN - VRNQ

    ਨਿਮਨਲਿਖਤ ਦੋ ਤਿੱਕੜੀਆਂ ਵਿੱਚ, ਅੱਖਰਾਂ ਦਾ ਹਰੇਕ ਸਮੂਹ ਇੱਕ ਖਾਸ ਤਰਕ ਦੀ ਪਾਲਣਾ ਕਰਦੇ ਹੋਏ ਬਾਅਦ ਵਿੱਚ ਆਉਣ ਵਾਲੇ ਇੱਕ ਸਮੂਹ ਨਾਲ ਸੰਬੰਧਿਤ ਹੈ। ਦਿੱਤੇ ਗਏ ਵਿਕਲਪਾਂ ਵਿੱਚੋਂ ਉਸਦੀ ਚੋਣ ਕਰੋ, ਜੋ ਸਮਾਨ ਤਰਕ ਦੀ ਪਾਲਣਾ ਕਰਦਾ ਹੈ। ਤਿੱਕੜੀ 1: TRIP - KRVT - RVTK ਤਿੱਕੜੀ 2: PLOT - QVRN - VRNQ

    • (1)MESH - UJOG – JOGU
    • (2)BRAG - DTCJ – TCJD
    • (3)BULK - NMEX – MEXN
    • (4)ONES - QPCR – PCRQ
    Show answer
    Answer: (1) MESH - UJOG – JOGU
  8. Q8. What should come in place of the question mark(?) in the given series?

    2, 5, 17, 65, ?

    ਦਿੱਤੀ ਗਈ ਲੜੀ ਵਿੱਚ ਪ੍ਰਸ਼ਨ ਚਿੰਨ੍ਹ (?) ਦੀ ਥਾਂ ਕੀ ਆਉਣਾ ਚਾਹੀਦਾ ਹੈ? 2, 5, 17, 65, ?

    • (1)256
    • (2)258
    • (3)257
    • (4)255
    Show answer
    Answer: (3) 257
  9. Q9. A certain number of people are sitting in a row, facing the north. Y is to the immediate right of M. Exactly three people sit between S and F. Only four people sit between S and M. E is third to the left of F. Both M and F occupy the extreme ends in the row. If no other person is sitting in the row, then what is the total number of people seated?

    ਕੁਝ ਵਿਅਕਤੀ ਉੱਤਰ ਵੱਲ ਮੂੰਹ ਕਰਕੇ ਇੱਕ ਕਤਾਰ ਵਿੱਚ ਬੈਠੇ ਹਨ। Y, M ਦੇ ਬਿਲਕੁਲ ਸੱਜੇ ਪਾਸੇ ਹੈ। S ਅਤੇ F ਵਿਚਕਾਰ ਠੀਕ ਤਿੰਨ ਵਿਅਕਤੀ ਬੈਠੇ ਹਨ। S ਅਤੇ M ਵਿਚਕਾਰ ਸਿਰਫ਼ ਚਾਰ ਵਿਅਕਤੀ ਬੈਠੇ ਹਨ। E, F ਤੋਂ ਖੱਬੇ ਪਾਸੇ ਤੀਜਾ ਹੈ। M ਅਤੇ F ਦੋਵੇਂ ਕਤਾਰ ਦੇ ਸਿਰਿਆਂ ਉੱਤੇ ਬੈਠੇ ਹਨ। ਜੇਕਰ ਕਤਾਰ ਵਿੱਚ ਹੋਰ ਕੋਈ ਵਿਅਕਤੀ ਨਹੀਂ ਬੈਠਾ, ਤਾਂ ਕੁੱਲ ਕਿੰਨੇ ਵਿਅਕਤੀ ਬੈਠੇ ਹਨ?

    • (1)11
    • (2)12
    • (3)10
    • (4)13
    Show answer
    Answer: (3) 10
  10. Q10. Three of the given options are alike in a certain way and thus form a group. Which is the one that does NOT belong to that group?

    ਦਿੱਤੇ ਗਏ ਵਿਕਲਪਾਂ ਵਿੱਚੋਂ ਤਿੰਨ ਕਿਸੇ ਖ਼ਾਸ ਤਰੀਕੇ ਨਾਲ ਇੱਕੋ ਜਿਹੇ ਹਨ ਅਤੇ ਇਸ ਤਰ੍ਹਾਂ ਇੱਕ ਸਮੂਹ ਬਣਾਉਂਦੇ ਹਨ। ਉਹ ਕਿਹੜਾ ਹੈ ਜੋ ਉਸ ਸਮੂਹ ਨਾਲ ਸੰਬੰਧਿਤ ਨਹੀਂ ਹੈ?

    • (1)HGKB
    • (2)VUYP
    • (3)VUZQ
    • (4)MLPG
    Show answer
    Answer: (3) VUZQ
  11. Q11. In a row of people all facing north, Julie is 6^{th} from the right end. Alex is 18^{th} from the right end. Alex is exactly between Rohan and Julie. If Rohan is 5^{th} from the left end of the row, then how many people in total are there in the row?

    ਉੱਤਰ ਵੱਲ ਮੂੰਹ ਕਰਕੇ ਖੜ੍ਹੇ ਵਿਅਕਤੀਆਂ ਦੀ ਇੱਕ ਕਤਾਰ ਵਿੱਚ, ਜੂਲੀ ਸੱਜੇ ਸਿਰੇ ਤੋਂ 6ਵੀਂ ਹੈ। ਐਲੈਕਸ ਸੱਜੇ ਸਿਰੇ ਤੋਂ 18ਵਾਂ ਹੈ। ਐਲੈਕਸ ਬਿਲਕੁਲ ਰੋਹਨ ਅਤੇ ਜੂਲੀ ਦੇ ਵਿਚਕਾਰ ਹੈ। ਜੇਕਰ ਰੋਹਨ ਕਤਾਰ ਦੇ ਖੱਬੇ ਸਿਰੇ ਤੋਂ 5ਵਾਂ ਹੈ, ਤਾਂ ਕਤਾਰ ਵਿੱਚ ਕੁੱਲ ਕਿੰਨੇ ਵਿਅਕਤੀ ਹਨ?

    • (1)33
    • (2)35
    • (3)32
    • (4)34
    Show answer
    Answer: (4) 34
  12. Q12. Look at the letter series given below and answer the question.

    (Left side) N, C, B, S, A, C, K, R, Z, J, T, O, I, F, X, V, H (Right side). If the given letter series is written in reverse order in such a way that the last letter on the right side becomes the first letter on the left side, then which letter will be the fourth letter to the left of the tenth letter from the right side?

    ਹੇਠਾਂ ਦਿੱਤੀ ਅੱਖਰ ਲੜੀ ਵੇਖੋ ਅਤੇ ਪ੍ਰਸ਼ਨ ਦਾ ਉੱਤਰ ਦਿਓ। (ਖੱਬਾ ਪਾਸਾ) N, C, B, S, A, C, K, R, Z, J, T, O, I, F, X, V, H (ਸੱਜਾ ਪਾਸਾ)। ਜੇਕਰ ਦਿੱਤੀ ਗਈ ਅੱਖਰ ਲੜੀ ਨੂੰ ਉਲਟ ਕ੍ਰਮ ਵਿੱਚ ਇਸ ਤਰ੍ਹਾਂ ਕ੍ਰਮਵਾਰ ਲਿਖਿਆ ਜਾਵੇ ਕਿ ਸੱਜੇ ਪਾਸੇ ਦਾ ਆਖਰੀ ਅੱਖਰ, ਖੱਬੇ ਪਾਸੇ ਦਾ ਪਹਿਲਾ ਅੱਖਰ ਬਣ ਜਾਵੇ, ਤਾਂ ਸੱਜੇ ਪਾਸੇ ਤੋਂ ਦਸਵੇਂ ਅੱਖਰ ਦੇ ਖੱਬੇ ਪਾਸੇ, ਚੌਥਾ ਅੱਖਰ ਕਿਹੜਾ ਹੋਵੇਗਾ?

    • (1)O
    • (2)I
    • (3)J
    • (4)F
    Show answer
    Answer: (4) F
  13. Q13. The test result of D, E, F, G, H and I is declared. Each of them scored different marks. G scored better than E and I only. F scored better than D and H. Who among the following scored the maximum?

    D, E, F, G, H ਅਤੇ I ਦਾ ਟੈਸਟ ਨਤੀਜਾ ਐਲਾਨਿਆ ਗਿਆ ਹੈ। ਹਰੇਕ ਨੇ ਵੱਖ-ਵੱਖ ਅੰਕ ਪ੍ਰਾਪਤ ਕੀਤੇ ਹਨ। G ਨੇ ਸਿਰਫ਼ E ਅਤੇ I ਨਾਲੋਂ ਵੱਧ ਅੰਕ ਪ੍ਰਾਪਤ ਕੀਤੇ। F ਨੇ D ਅਤੇ H ਨਾਲੋਂ ਵੱਧ ਅੰਕ ਪ੍ਰਾਪਤ ਕੀਤੇ। ਹੇਠ ਲਿਖਿਆਂ ਵਿੱਚੋਂ ਕਿਸ ਨੇ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ?

    • (1)I
    • (2)G
    • (3)H
    • (4)F
    Show answer
    Answer: (4) F
  14. Q14. Select the option in which the numbers are related in the same way as are the numbers in the given triad.

    (1234 : 4321 : 10)

    ਉਸ ਵਿਕਲਪ ਦੀ ਚੋਣ ਕਰੋ ਜਿਸ ਵਿੱਚ ਸੰਖਿਆਵਾਂ ਉਸੇ ਤਰ੍ਹਾਂ ਸੰਬੰਧਿਤ ਹਨ ਜਿਵੇਂ ਦਿੱਤੀ ਗਈ ਤਿੱਕੜੀ ਵਿੱਚ ਸੰਖਿਆਵਾਂ ਸੰਬੰਧਿਤ ਹਨ। (1234 : 4321 : 10)

    • (1)(1234 : 1234 : 10)
    • (2)(1234 : 4321 : 24)
    • (3)(3124 : 4213 : 14)
    • (4)(3124 : 4213 : 10)
    Show answer
    Answer: (4) (3124 : 4213 : 10)
  15. Q15. Refer to the following number series and answer the question.

    9, 6, 5, 4, 1, 3, 5, 6, 8, 7, 9, 6, 4, 8, 5, 3, 7, 5, 2, 4, 6, 7, 2, 1, 3. How many odd numbers are immediately preceded by three even numbers?

    ਹੇਠ ਲਿਖੀ ਸੰਖਿਆ ਲੜੀ ਵੇਖੋ ਅਤੇ ਪ੍ਰਸ਼ਨ ਦਾ ਉੱਤਰ ਦਿਓ। 9, 6, 5, 4, 1, 3, 5, 6, 8, 7, 9, 6, 4, 8, 5, 3, 7, 5, 2, 4, 6, 7, 2, 1, 3. ਕਿੰਨੀਆਂ ਟਾਂਕ ਸੰਖਿਆਵਾਂ ਅਜਿਹੀਆਂ ਹਨ ਜਿਨ੍ਹਾਂ ਤੋਂ ਬਿਲਕੁਲ ਪਹਿਲਾਂ ਤਿੰਨ ਜਿਸਤ ਸੰਖਿਆਵਾਂ ਆਉਂਦੀਆਂ ਹਨ?

    • (1)Oneਇੱਕ
    • (2)Threeਤਿੰਨ
    • (3)Twoਦੋ
    • (4)Fourਚਾਰ
    Show answer
    Answer: (3) Two
  16. Q16. Shivani ranked 12th in a class of 59 students. What is her rank from the last?

    ਸ਼ਿਵਾਨੀ 59 ਵਿਦਿਆਰਥੀਆਂ ਦੀ ਜਮਾਤ ਵਿੱਚ 12ਵੇਂ ਸਥਾਨ ਉੱਤੇ ਰਹੀ। ਅਖ਼ੀਰ ਤੋਂ ਉਸ ਦਾ ਸਥਾਨ ਕੀ ਹੈ?

    • (1)49
    • (2)47
    • (3)46
    • (4)48
    Show answer
    Answer: (4) 48
  17. Q17. Three of the following four are alike in a certain way and thus form a group. Which is the one that does NOT belong to that group?

    ਹੇਠ ਲਿਖੇ ਚਾਰਾਂ ਵਿੱਚੋਂ ਤਿੰਨ ਕਿਸੇ ਖ਼ਾਸ ਤਰੀਕੇ ਨਾਲ ਇੱਕੋ ਜਿਹੇ ਹਨ ਅਤੇ ਇਸ ਤਰ੍ਹਾਂ ਇੱਕ ਸਮੂਹ ਬਣਾਉਂਦੇ ਹਨ। ਉਹ ਕਿਹੜਾ ਹੈ ਜੋ ਉਸ ਸਮੂਹ ਨਾਲ ਸੰਬੰਧਿਤ ਨਹੀਂ ਹੈ?

    • (1)TSWN
    • (2)UTYP
    • (3)FEJA
    • (4)MLQH
    Show answer
    Answer: (1) TSWN
  18. Q18. In a row of 48 officers facing the North, Nirupaman is 6th to the left of Priyanshu. If Priyanshu is 18th from the left end of the row, how far is Nirupaman from the right end of the row, what is the position of Nirupaman from the right end of the row?

    ਉੱਤਰ ਵੱਲ ਮੂੰਹ ਕਰਕੇ ਖੜ੍ਹੇ 48 ਅਫ਼ਸਰਾਂ ਦੀ ਇੱਕ ਕਤਾਰ ਵਿੱਚ, ਨਿਰੁਪਮਨ ਪ੍ਰਿਯਾਂਸ਼ੂ ਤੋਂ ਖੱਬੇ ਪਾਸੇ 6ਵਾਂ ਹੈ। ਜੇਕਰ ਪ੍ਰਿਯਾਂਸ਼ੂ ਕਤਾਰ ਦੇ ਖੱਬੇ ਸਿਰੇ ਤੋਂ 18ਵਾਂ ਹੈ, ਤਾਂ ਕਤਾਰ ਦੇ ਸੱਜੇ ਸਿਰੇ ਤੋਂ ਨਿਰੁਪਮਨ ਦਾ ਸਥਾਨ ਕੀ ਹੈ?

    • (1)37
    • (2)35
    • (3)34
    • (4)36
    Show answer
    Answer: (1) 37
  19. Q19. In a code language, 'GRAPH' is coded as HUFWG and 'FLECK' is coded as KOJJF. How will 'WAVED' be coded in the same language?

    ਇੱਕ ਕੋਡ ਭਾਸ਼ਾ ਵਿੱਚ, 'GRAPH' ਨੂੰ HUFWG ਵਜੋਂ ਕੋਡ ਕੀਤਾ ਜਾਂਦਾ ਹੈ ਅਤੇ 'FLECK' ਨੂੰ KOJJF ਵਜੋਂ ਕੋਡ ਕੀਤਾ ਜਾਂਦਾ ਹੈ। ਉਸੇ ਭਾਸ਼ਾ ਵਿੱਚ 'WAVED' ਨੂੰ ਕਿਵੇਂ ਕੋਡ ਕੀਤਾ ਜਾਵੇਗਾ?

    • (1)DDALW
    • (2)DEBLX
    • (3)EDALV
    • (4)EFBKW
    Show answer
    Answer: (1) DDALW
  20. Q20. Select the option that will come in place of the question mark (?)in the given series in order to make it logically complete.

    AF12 BG24 CH36 DI48 ?

    ਦਿੱਤੀ ਗਈ ਲੜੀ ਨੂੰ ਤਰਕ ਅਨੁਸਾਰ ਪੂਰਾ ਕਰਨ ਲਈ ਪ੍ਰਸ਼ਨ ਚਿੰਨ੍ਹ (?) ਦੀ ਥਾਂ ਆਉਣ ਵਾਲੇ ਵਿਕਲਪ ਦੀ ਚੋਣ ਕਰੋ। AF12 BG24 CH36 DI48 ?

    • (1)EK56
    • (2)JK60
    • (3)EJ60
    • (4)EJ54
    Show answer
    Answer: (3) EJ60
  21. Q21. In a code language, 'PROBE' is coded as EBORR and 'PLUMB' is coded as BMULR. How will 'WOVEN' be coded in the same language?

    ਇੱਕ ਕੋਡ ਭਾਸ਼ਾ ਵਿੱਚ, 'PROBE' ਨੂੰ EBORR ਵਜੋਂ ਕੋਡ ਕੀਤਾ ਜਾਂਦਾ ਹੈ ਅਤੇ 'PLUMB' ਨੂੰ BMULR ਵਜੋਂ ਕੋਡ ਕੀਤਾ ਜਾਂਦਾ ਹੈ। ਉਸੇ ਭਾਸ਼ਾ ਵਿੱਚ 'WOVEN' ਨੂੰ ਕਿਵੇਂ ਕੋਡ ਕੀਤਾ ਜਾਵੇਗਾ?

    • (1)NEVOW
    • (2)EVNOW
    • (3)ENVOY
    • (4)NEVOY
    Show answer
    Answer: (4) NEVOY
  22. Q22. In a certain code, (a) 'Ram better go' is written as '260', (b) 'better is here' is written as '278', (c) 'Ram is here' is written as '678', (d) 'better Ram here' is written as '267', (e) 'is and go' is written as '480'. Which of the following is the minimum set of statements needed to work out how 'better' is written in that code?

    ਕੁਝ ਕੋਡਾਂ ਵਿੱਚ (a) ‘Ram better go’ ਨੂੰ '260' ਵੱਜੋਂ ਲਿਖਿਆ ਗਿਆ ਹੈ, (b) ‘better is here’ ਨੂੰ '278' ਵੱਜੋਂ ਲਿਖਿਆ ਗਿਆ ਹੈ, (c) ‘Ram is here’ ਨੂੰ '678' ਵੱਜੋਂ ਲਿਖਿਆ ਗਿਆ ਹੈ, (d) ‘better Ram here’ ਨੂੰ '267' ਵੱਜੋਂ ਲਿਖਿਆ ਗਿਆ ਹੈ, (e) ‘is and go’ ਨੂੰ '480' ਵੱਜੋਂ ਲਿਖਿਆ ਗਿਆ ਹੈ। ਉਸੇ ਕੋਡ ਵਿੱਚ ‘better’ ਨੂੰ ਕਿਵੇਂ ਲਿਖਣਾ ਹੈ, ਇਹ ਸਮਝਣ ਲਈ ਹੇਠ ਲਿਖੇ ਵਿੱਚੋਂ ਘੱਟੋ-ਘੱਟ ਕਥਨਾਂ ਦਾ ਕਿਹੜਾ ਸੈੱਟ ਜ਼ਰੂਰੀ ਹੈ?

    • (1)(a) and (d)(a) ਅਤੇ (d)
    • (2)(b), (e) and (d)(b), (e) ਅਤੇ (d)
    • (3)(a) and (b)(a) ਅਤੇ (b)
    • (4)(b) and (d)(b) ਅਤੇ (d)
    Show answer
    Answer: (3) (a) and (b)
  23. Q23. Select the combination of letters that when sequentially placed in the blanks of the given series will complete the series.

    _QS_V BD_H_ _RT_W D_HJ_ _U_YZ

    ਉਸ ਅੱਖਰ-ਸੰਜੋਗ ਦੀ ਚੋਣ ਕਰੋ ਜੋ ਦਿੱਤੀ ਗਈ ਲੜੀ ਦੀਆਂ ਖ਼ਾਲੀ ਥਾਵਾਂ ਵਿੱਚ ਕ੍ਰਮਵਾਰ ਰੱਖਣ ਉੱਤੇ ਲੜੀ ਨੂੰ ਪੂਰਾ ਕਰ ਦੇਵੇ। _QS_V BD_H_ _RT_W D_HJ_ _U_YZ

    • (1)OUFIPVFKSW
    • (2)PUFIPVFKTW
    • (3)OUEIPVFKSW
    • (4)PUEIPVFKTW
    Show answer
    Answer: (1) OUFIPVFKSW
  24. Q24. A is the father of B; B is the sister of C; C is the father of D. How is A related to D?

    A, B ਦਾ ਪਿਤਾ ਹੈ; B, C ਦੀ ਭੈਣ ਹੈ; C, D ਦਾ ਪਿਤਾ ਹੈ। A, D ਨਾਲ ਕਿਵੇਂ ਸੰਬੰਧਿਤ ਹੈ?

    • (1)Mother’s fatherਮਾਤਾ ਦਾ ਪਿਤਾ
    • (2)Father’s motherਪਿਤਾ ਦੀ ਮਾਤਾ
    • (3)Father’s fatherਪਿਤਾ ਦਾ ਪਿਤਾ
    • (4)Mother’s motherਮਾਤਾ ਦੀ ਮਾਤਾ
    Show answer
    Answer: (3) Father’s father
  25. Study the following pie-chart and answer the given question. The following pie chart depicts the number of orders placed in four months, out of the total number of orders placed (which is 900) in the given four months together.

    ```chart:pie title: Share of orders placed in four months (total 900 orders) unit: % series: Share of orders October: 40 November: 20 December: 10 January: 30 ```

  26. Q25. The number of orders placed in February was 96 more than the number of orders placed in November. What is the average number of orders placed in December, January and February?

    ਫਰਵਰੀ ਵਿੱਚ ਦਿੱਤੇ ਗਏ ਆਰਡਰਾਂ ਦੀ ਗਿਣਤੀ ਨਵੰਬਰ ਵਿੱਚ ਦਿੱਤੇ ਗਏ ਆਰਡਰਾਂ ਨਾਲੋਂ 96 ਵੱਧ ਸੀ। ਦਸੰਬਰ, ਜਨਵਰੀ ਅਤੇ ਫਰਵਰੀ ਵਿੱਚ ਦਿੱਤੇ ਗਏ ਆਰਡਰਾਂ ਦੀ ਔਸਤ ਗਿਣਤੀ ਕੀ ਹੈ?

    • (1)216
    • (2)214
    • (3)212
    • (4)213
    Show answer
    Answer: (3) 212
  27. Q26. Town K is to the south-west of Town I. Town H is to the east of Town G. Town I is to the south of Town G. Town J is to the east of Town K. What is the position of Town H with respect to Town K?

    ਕਸਬਾ K, ਕਸਬਾ I ਦੇ ਦੱਖਣ-ਪੱਛਮ ਵਿੱਚ ਹੈ। ਕਸਬਾ H, ਕਸਬਾ G ਦੇ ਪੂਰਬ ਵਿੱਚ ਹੈ। ਕਸਬਾ I, ਕਸਬਾ G ਦੇ ਦੱਖਣ ਵਿੱਚ ਹੈ। ਕਸਬਾ J, ਕਸਬਾ K ਦੇ ਪੂਰਬ ਵਿੱਚ ਹੈ। ਕਸਬਾ K ਦੇ ਸਬੰਧ ਵਿੱਚ ਕਸਬਾ H ਦੀ ਸਥਿਤੀ ਕੀ ਹੈ?

    • (1)North-eastਉੱਤਰ-ਪੂਰਬ
    • (2)North-westਉੱਤਰ-ਪੱਛਮ
    • (3)South-westਦੱਖਣ-ਪੱਛਮ
    • (4)South-eastਦੱਖਣ-ਪੂਰਬ
    Show answer
    Answer: (1) North-east
  28. Q27. Select the option in which the numbers are related in the same way as are the numbers in the given triad. (79 : 62 : 47)

    ਉਸ ਵਿਕਲਪ ਦੀ ਚੋਣ ਕਰੋ ਜਿਸ ਵਿੱਚ ਸੰਖਿਆਵਾਂ ਉਸੇ ਤਰ੍ਹਾਂ ਸਬੰਧਿਤ ਹਨ ਜਿਵੇਂ ਦਿੱਤੀ ਗਈ ਤਿੱਕੜੀ ਦੀਆਂ ਸੰਖਿਆਵਾਂ ਸਬੰਧਿਤ ਹਨ। (79 : 62 : 47)

    • (1)(14 : 12 : 11)
    • (2)(81 : 64 : 49)
    • (3)(167 : 142 : 119)
    • (4)(90 : 80 : 70)
    Show answer
    Answer: (2) (81 : 64 : 49)
  29. Q28. There are six friends — Mridula, Durgesh, Gauri, Varun, Rajat and Anaya — each of a different age. Mridula is older than Durgesh but younger than Rajat. Anaya is older than Gauri but younger than Mridula. Varun is the youngest of all. Who is the oldest of all?

    ਛੇ ਦੋਸਤ ਮ੍ਰਿਦੁਲਾ, ਦੁਰਗੇਸ਼, ਗੌਰੀ, ਵਰੁਣ, ਰਜਤ ਅਤੇ ਅਨਾਇਆ ਹਨ, ਹਰੇਕ ਦੀ ਉਮਰ ਵੱਖਰੀ ਹੈ। ਮ੍ਰਿਦੁਲਾ ਦੁਰਗੇਸ਼ ਤੋਂ ਵੱਡੀ ਹੈ ਪਰ ਰਜਤ ਤੋਂ ਛੋਟੀ ਹੈ। ਅਨਾਇਆ ਗੌਰੀ ਤੋਂ ਵੱਡੀ ਹੈ ਪਰ ਮ੍ਰਿਦੁਲਾ ਤੋਂ ਛੋਟੀ ਹੈ। ਵਰੁਣ ਸਾਰਿਆਂ ਵਿੱਚੋਂ ਸਭ ਤੋਂ ਛੋਟਾ ਹੈ। ਸਾਰਿਆਂ ਵਿੱਚੋਂ ਸਭ ਤੋਂ ਵੱਡਾ ਕੌਣ ਹੈ?

    • (1)Anayaਅਨਾਇਆ
    • (2)Gauriਗੌਰੀ
    • (3)Mridulaਮ੍ਰਿਦੁਲਾ
    • (4)Rajatਰਜਤ
    Show answer
    Answer: (4) Rajat
  30. Q29. Three of the given options are alike in a certain way and thus form a group. Which is the one that does NOT belong to that group?

    ਦਿੱਤੇ ਗਏ ਵਿਕਲਪਾਂ ਵਿੱਚੋਂ ਤਿੰਨ ਕਿਸੇ ਖਾਸ ਤਰੀਕੇ ਨਾਲ ਇੱਕੋ ਜਿਹੇ ਹਨ ਅਤੇ ਇਸ ਤਰ੍ਹਾਂ ਇੱਕ ਸਮੂਹ ਬਣਾਉਂਦੇ ਹਨ। ਉਹ ਕਿਹੜਾ ਹੈ ਜੋ ਉਸ ਸਮੂਹ ਨਾਲ ਸਬੰਧਿਤ ਨਹੀਂ ਹੈ?

    • (1)HKMOS
    • (2)BEGIM
    • (3)EHJLP
    • (4)KNPRT
    Show answer
    Answer: (4) KNPRT
  31. Q30. ERTY is related to GTVA in a certain way based on the English alphabetical order. In the same way, MDIO is related to OFKQ. To which of the following is HSWL related, following the same logic?

    ਅੰਗਰੇਜ਼ੀ ਵਰਣਮਾਲਾ ਦੇ ਕ੍ਰਮ ਅਨੁਸਾਰ ERTY ਕਿਸੇ ਖਾਸ ਢੰਗ ਨਾਲ GTVA ਨਾਲ ਸਬੰਧਿਤ ਹੈ। ਇਸੇ ਤਰ੍ਹਾਂ MDIO, OFKQ ਨਾਲ ਸਬੰਧਿਤ ਹੈ। ਉਸੇ ਤਰਕ ਅਨੁਸਾਰ HSWL ਹੇਠਾਂ ਦਿੱਤਿਆਂ ਵਿੱਚੋਂ ਕਿਸ ਨਾਲ ਸਬੰਧਿਤ ਹੈ?

    • (1)JUXN
    • (2)KUXN
    • (3)KUYN
    • (4)JUYN
    Show answer
    Answer: (4) JUYN
  32. Q31. Select the option in which the numbers are related in the same way as are the numbers in the given triad. (123 : 6 : 738)

    ਉਸ ਵਿਕਲਪ ਦੀ ਚੋਣ ਕਰੋ ਜਿਸ ਵਿੱਚ ਸੰਖਿਆਵਾਂ ਉਸੇ ਤਰ੍ਹਾਂ ਸਬੰਧਿਤ ਹਨ ਜਿਵੇਂ ਦਿੱਤੀ ਗਈ ਤਿੱਕੜੀ ਦੀਆਂ ਸੰਖਿਆਵਾਂ ਸਬੰਧਿਤ ਹਨ। (123 : 6 : 738)

    • (1)(111 : 3 : 333)
    • (2)(111 : 3 : 233)
    • (3)(111 : 2 : 223)
    • (4)(111 : 2 : 322)
    Show answer
    Answer: (1) (111 : 3 : 333)
  33. Q32. G is the daughter of A. D is married to A. A is the son of B. E is married to B. B is the mother of F. How is G related to F?

    G, A ਦੀ ਧੀ ਹੈ। D ਦਾ ਵਿਆਹ A ਨਾਲ ਹੋਇਆ ਹੈ। A, B ਦਾ ਪੁੱਤਰ ਹੈ। E ਦਾ ਵਿਆਹ B ਨਾਲ ਹੋਇਆ ਹੈ। B, F ਦੀ ਮਾਤਾ ਹੈ। G, F ਨਾਲ ਕਿਵੇਂ ਸਬੰਧਿਤ ਹੈ?

    • (1)Brother’s wifeਭਰਾ ਦੀ ਪਤਨੀ
    • (2)Brother’s daughterਭਰਾ ਦੀ ਧੀ
    • (3)Father’s sisterਪਿਤਾ ਦੀ ਭੈਣ
    • (4)Mother’s sisterਮਾਤਾ ਦੀ ਭੈਣ
    Show answer
    Answer: (2) Brother’s daughter
  34. Q33. A, B, C, D, E, and F are standing together in a ground. D’s height is greater than that of B and F. F’s height is greater than that of B, A, and C. E is the tallest of the six. Who is the second tallest among these six?

    A, B, C, D, E ਅਤੇ F ਇੱਕ ਮੈਦਾਨ ਵਿੱਚ ਇਕੱਠੇ ਖੜ੍ਹੇ ਹਨ। D ਦਾ ਕੱਦ B ਅਤੇ F ਤੋਂ ਵੱਧ ਹੈ। F ਦਾ ਕੱਦ B, A ਅਤੇ C ਤੋਂ ਵੱਧ ਹੈ। E ਛੇਆਂ ਵਿੱਚੋਂ ਸਭ ਤੋਂ ਲੰਮਾ ਹੈ। ਇਹਨਾਂ ਛੇਆਂ ਵਿੱਚੋਂ ਦੂਜਾ ਸਭ ਤੋਂ ਲੰਮਾ ਕੌਣ ਹੈ?

    • (1)D
    • (2)F
    • (3)A
    • (4)B
    Show answer
    Answer: (1) D
  35. Q34. Arun and Varun started from their office and travelled in opposite directions. Arun walked 10 km and Varun walked 12 km. Afterwards, Arun turned right and walked 2 km, while Varun turned left and walked 2 km. How far are they from each other now?

    ਅਰੁਣ ਅਤੇ ਵਰੁਨ ਆਪਣੇ ਦਫ਼ਤਰ ਤੋਂ ਚੱਲੇ ਅਤੇ ਉਲਟ ਦਿਸ਼ਾਵਾਂ ਵਿੱਚ ਯਾਤਰਾ ਕੀਤੀ। ਅਰੁਣ 10 km ਚੱਲਿਆ ਅਤੇ ਵਰੁਨ 12 km ਚੱਲਿਆ। ਬਾਅਦ ਵਿੱਚ, ਅਰੁਣ ਸੱਜੇ ਮੁੜਿਆ ਅਤੇ 2 km ਚੱਲਿਆ, ਜਦੋਂ ਕਿ ਵਰੁਨ ਖੱਬੇ ਮੁੜਿਆ ਅਤੇ 2 km ਚੱਲਿਆ। ਹੁਣ ਉਹ ਇਕ ਦੂਜੇ ਤੋਂ ਕਿੰਨੀ ਦੂਰੀ 'ਤੇ ਹਨ?

    • (1)22 km
    • (2)26 km
    • (3)2 km
    • (4)24 km
    Show answer
    Answer: (1) 22 km
  36. Q35. In a certain manner, 6 MRP is related to 216 RTO. Similarly, 7 SVX is related to 343 ZXU. Using the same logic, to which of the following is 5 LPG related?

    ਇੱਕ ਖਾਸ ਢੰਗ ਨਾਲ 6 MRP, 216 RTO ਨਾਲ ਸੰਬੰਧਿਤ ਹੈ। ਇਸੇ ਤਰ੍ਹਾਂ 7 SVX, 343 ZXU ਨਾਲ ਸੰਬੰਧਿਤ ਹੈ। ਉਸੇ ਤਰਕ ਦੀ ਵਰਤੋਂ ਕਰਦੇ ਹੋਏ, ਹੇਠਾਂ ਦਿੱਤਿਆਂ ਵਿੱਚੋਂ 5 LPG ਕਿਸ ਨਾਲ ਸੰਬੰਧਿਤ ਹੈ?

    • (1)525 IRN
    • (2)25 IRN
    • (3)125 NRI
    • (4)125 IRN
    Show answer
    Answer: (4) 125 IRN
  37. Q36. If 1 January, 2021 was Friday, then what was the day of the week on 1 January, 2022?

    ਜੇਕਰ 1 ਜਨਵਰੀ, 2021 ਨੂੰ ਸ਼ੁੱਕਰਵਾਰ ਸੀ, ਤਾਂ 1 ਜਨਵਰੀ, 2022 ਨੂੰ ਹਫ਼ਤੇ ਦਾ ਕਿਹੜਾ ਦਿਨ ਸੀ?

    • (1)Saturdayਸ਼ਨੀਵਾਰ
    • (2)Fridayਸ਼ੁੱਕਰਵਾਰ
    • (3)Thursdayਵੀਰਵਾਰ
    • (4)Sundayਐਤਵਾਰ
    Show answer
    Answer: (1) Saturday
  38. Read the information given below and answer the following questions.

    In the first row: P, Q, R, S are sitting facing south. In the second row: M, N, O, X are sitting facing north. Q is sitting facing the one who is exactly between M and N. P is sitting third to the left of R. R is facing the one who is sitting third to the left of M. X is facing the one who is sitting to the immediate right of S.

    ਹੇਠਾਂ ਦਿੱਤੀ ਜਾਣਕਾਰੀ ਪੜ੍ਹੋ ਅਤੇ ਅਗਲੇ ਸਵਾਲਾਂ ਦੇ ਉੱਤਰ ਦਿਓ।

    ਪਹਿਲੀ ਕਤਾਰ ਵਿੱਚ: P, Q, R, S ਦੱਖਣ ਵੱਲ ਮੂੰਹ ਕਰਕੇ ਬੈਠੇ ਹਨ। ਦੂਜੀ ਕਤਾਰ ਵਿੱਚ: M, N, O, X ਉੱਤਰ ਵੱਲ ਮੂੰਹ ਕਰਕੇ ਬੈਠੇ ਹਨ। Q ਉਸ ਵਿਅਕਤੀ ਦੇ ਸਾਹਮਣੇ ਬੈਠਾ ਹੈ ਜੋ ਠੀਕ M ਅਤੇ N ਦੇ ਵਿਚਕਾਰ ਹੈ। P, R ਦੇ ਖੱਬੇ ਪਾਸੇ ਤੀਜੇ ਸਥਾਨ 'ਤੇ ਬੈਠਾ ਹੈ। R ਉਸ ਵਿਅਕਤੀ ਦੇ ਸਾਹਮਣੇ ਹੈ ਜੋ M ਦੇ ਖੱਬੇ ਪਾਸੇ ਤੀਜੇ ਸਥਾਨ 'ਤੇ ਬੈਠਾ ਹੈ। X ਉਸ ਵਿਅਕਤੀ ਦੇ ਸਾਹਮਣੇ ਹੈ ਜੋ S ਦੇ ਬਿਲਕੁਲ ਸੱਜੇ ਪਾਸੇ ਬੈਠਾ ਹੈ।

  39. Q37. Which of the following pairs sits at the extreme ends of the row?

    ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਜੋੜਾ ਕਤਾਰ ਦੇ ਦੋਹਾਂ ਸਿਰਿਆਂ 'ਤੇ ਬੈਠਾ ਹੈ?

    • (1)(P, R)
    • (2)(Q, S)
    • (3)(M, N)
    • (4)(O, X)
    Show answer
    Answer: (1) (P, R)
  40. Q38. Who among the following faces N?

    ਹੇਠਾਂ ਦਿੱਤਿਆਂ ਵਿੱਚੋਂ N ਦੇ ਸਾਹਮਣੇ ਕੌਣ ਹੈ?

    • (1)P
    • (2)R
    • (3)S
    • (4)Q
    Show answer
    Answer: (3) S
  41. Read the information given below and answer the following questions.

    P, Q, R, S, T, U and V live on seven different floors in the same building. The lowermost floor in the building is numbered 1, the floor above it, number 2 and so on till the topmost floor numbered 7. P lives on an even numbered floor immediately below V. T lives exactly on the middle floor. Only two people live between T and R. R lives on one of the floors below T. U lives on the topmost floor. S lives on an even numbered floor.

    ਦਿੱਤੀ ਜਾਣਕਾਰੀ ਦਾ ਅਧਿਐਨ ਕਰੋ ਅਤੇ ਦਿੱਤੇ ਸਵਾਲਾਂ ਦੇ ਜਵਾਬ ਦਿਓ।

    P, Q, R, S, T, U ਅਤੇ V ਇੱਕੋ ਬਿਲਡਿੰਗ ਵਿੱਚ ਸੱਤ ਵਖਰੀ ਮੰਜ਼ਿਲਾਂ 'ਤੇ ਰਹਿੰਦੇ ਹਨ। ਸਭਤੋਂ ਹੇਠਾਂ ਦੀ ਮੰਜ਼ਿਲ ਦਾ ਨੰਬਰ ਹੈ 1, ਉਸਦੇ ਉਪਰ ਦੀ ਮੰਜ਼ਿਲ ਦਾ ਨੰਬਰ ਹੈ 2, ਅਤੇ ਇਸ ਤਰ੍ਹਾਂ ਸਭਤੋਂ ਉਪਰਲੀ ਮੰਜ਼ਿਲ ਤੱਕ ਹੈ ਜਿਸਦਾ ਨੰਬਰ ਹੈ 7. P ਇੱਕ ਜਿਸਤ ਨੰਬਰ ਦੀ ਮੰਜ਼ਿਲ 'ਤੇ ਰਹਿੰਦਾ ਹੈ ਜੋ V ਦੇ ਠੀਕ ਹੇਠਾਂ ਹੈ। T ਠੀਕ ਮੱਧ ਦੀ ਮੰਜ਼ਿਲ 'ਤੇ ਰਹਿੰਦਾ ਹੈ। T ਅਤੇ R ਦੇ ਵਿੱਚਕਾਰ ਸਿਰਫ ਦੋ ਜਣੇ ਰਹਿੰਦੇ ਹਨ। R, T ਦੇ ਹੇਠਾਂ ਕਿਸੀ ਇੱਕ ਮੰਜ਼ਿਲ 'ਤੇ ਰਹਿੰਦਾ ਹੈ। U ਸਭਤੋਂ ਉਪਰਲੀ ਮੰਜ਼ਿਲ 'ਤੇ ਰਹਿੰਦਾ ਹੈ। S ਇੱਕ ਜਿਸਤ ਨੰਬਰ ਦੀ ਮੰਜ਼ਿਲ 'ਤੇ ਰਹਿੰਦਾ ਹੈ।

  42. Q39. How many people live between P and S?

    P ਅਤੇ S ਵਿਚਕਾਰ ਕਿੰਨੇ ਲੋਕ ਰਹਿੰਦੇ ਹਨ?

    • (1)Threeਤਿੰਨ
    • (2)Fourਚਾਰ
    • (3)Oneਇੱਕ
    • (4)Twoਦੋ
    Show answer
    Answer: (1) Three
  43. Q40. On which floor does Q live?

    Q ਕਿਹੜੀ ਮੰਜ਼ਿਲ 'ਤੇ ਰਹਿੰਦਾ ਹੈ?

    • (1)Floor number 2ਮੰਜ਼ਿਲ ਨੰਬਰ 2
    • (2)Floor number 3ਮੰਜ਼ਿਲ ਨੰਬਰ 3
    • (3)Floor number 5ਮੰਜ਼ਿਲ ਨੰਬਰ 5
    • (4)Floor number 6ਮੰਜ਼ਿਲ ਨੰਬਰ 6
    Show answer
    Answer: (3) Floor number 5
  44. Study the given diagram carefully and answer the questions that follow. The numbers in the different sections indicate the number of food items.

    The figure is three overlapping circles labelled Desserts, Flour and Sugar, and the number written in each region is:

    RegionNumber of food items
    Desserts only115
    Flour only75
    Sugar only36
    Desserts and Flour only18
    Flour and Sugar only22
    Desserts and Sugar only16
    Desserts, Flour and Sugar9

    ਦਿੱਤੇ ਚਿੱਤਰ ਦਾ ਧਿਆਨ ਨਾਲ ਅਧਿਐਨ ਕਰੋ ਅਤੇ ਅਗਲੇ ਸਵਾਲਾਂ ਦੇ ਉੱਤਰ ਦਿਓ। ਵੱਖ-ਵੱਖ ਹਿੱਸਿਆਂ ਵਿੱਚ ਲਿਖੀਆਂ ਸੰਖਿਆਵਾਂ ਖਾਣ-ਪੀਣ ਦੀਆਂ ਵਸਤਾਂ ਦੀ ਗਿਣਤੀ ਦੱਸਦੀਆਂ ਹਨ।

    ਚਿੱਤਰ ਵਿੱਚ ਤਿੰਨ ਇੱਕ-ਦੂਜੇ ਨੂੰ ਕੱਟਦੇ ਚੱਕਰ ਹਨ — ਮਿਠਿਆਈਆਂ (Desserts), ਆਟਾ (Flour) ਅਤੇ ਖੰਡ (Sugar)। ਹਰ ਹਿੱਸੇ ਦੀ ਗਿਣਤੀ:

    ਹਿੱਸਾਵਸਤਾਂ ਦੀ ਗਿਣਤੀ
    ਸਿਰਫ਼ ਮਿਠਿਆਈਆਂ115
    ਸਿਰਫ਼ ਆਟਾ75
    ਸਿਰਫ਼ ਖੰਡ36
    ਸਿਰਫ਼ ਮਿਠਿਆਈਆਂ ਅਤੇ ਆਟਾ18
    ਸਿਰਫ਼ ਆਟਾ ਅਤੇ ਖੰਡ22
    ਸਿਰਫ਼ ਮਿਠਿਆਈਆਂ ਅਤੇ ਖੰਡ16
    ਮਿਠਿਆਈਆਂ, ਆਟਾ ਅਤੇ ਖੰਡ9
  45. Q41. How many sugarless desserts are available?

    ਬਿਨਾਂ ਖੰਡ ਵਾਲੀਆਂ ਕਿੰਨੀਆਂ ਮਿਠਾਈਆਂ ਉਪਲਬਧ ਹਨ?

    • (1)16
    • (2)115
    • (3)18
    • (4)133
    Show answer
    Answer: (4) 133
  46. Q42. How many food items are available that do NOT contain any flour?

    ਕਿੰਨੀਆਂ ਖਾਣ-ਪੀਣ ਵਾਲੀਆਂ ਵਸਤਾਂ ਉਪਲਬਧ ਹਨ ਜਿਨ੍ਹਾਂ ਵਿੱਚ ਕੋਈ ਆਟਾ ਨਹੀਂ ਹੈ?

    • (1)16
    • (2)167
    • (3)52
    • (4)115
    Show answer
    Answer: (2) 167
  47. In a certain code language, ‘Man is angry’ is coded as ‘tum ftr bin’, ‘Girl is playing’ is coded as ‘nem jok tum’ and ‘There is angry girl’ is coded as ‘ftr tum jok has’.

    ਇੱਕ ਖਾਸ ਕੋਡ ਭਾਸ਼ਾ ਵਿੱਚ, ‘Man is angry’ ਨੂੰ ‘tum ftr bin’ ਲਿਖਿਆ ਜਾਂਦਾ ਹੈ, ‘Girl is playing’ ਨੂੰ ‘nem jok tum’ ਅਤੇ ‘There is angry girl’ ਨੂੰ ‘ftr tum jok has’ ਲਿਖਿਆ ਜਾਂਦਾ ਹੈ।

  48. Q43. Which of the following is the code for ‘there’?

    ਹੇਠਾਂ ਦਿੱਤਿਆਂ ਵਿੱਚੋਂ ‘there’ ਲਈ ਕੋਡ ਕਿਹੜਾ ਹੈ?

    • (1)has
    • (2)jok
    • (3)tum
    • (4)ftr
    Show answer
    Answer: (1) has
  49. Q44. Which of the following is the code for ‘angry’?

    ਹੇਠਾਂ ਦਿੱਤਿਆਂ ਵਿੱਚੋਂ ‘angry’ ਲਈ ਕੋਡ ਕਿਹੜਾ ਹੈ?

    • (1)jok
    • (2)has
    • (3)ftr
    • (4)tum
    Show answer
    Answer: (3) ftr
  50. The following pie chart shows the percentage of the expenditure incurred on different entities with respect to total income by family.

    ```chart:pie title: Expenditure as a percentage of total income unit: % series: Share Ration: 40 Other: 25 Study: 20 Electricity: 10 T.V. & Mobile: 5 ```

    ਹੇਠਾਂ ਦਿੱਤਾ ਪਾਈ ਚਾਰਟ ਇੱਕ ਪਰਿਵਾਰ ਦੀ ਕੁੱਲ ਆਮਦਨ ਦੇ ਮੁਕਾਬਲੇ ਵੱਖ-ਵੱਖ ਮੱਦਾਂ 'ਤੇ ਹੋਏ ਖਰਚ ਦੀ ਪ੍ਰਤੀਸ਼ਤਤਾ ਦਰਸਾਉਂਦਾ ਹੈ।

    ```chart:pie title: ਕੁੱਲ ਆਮਦਨ ਦੇ ਪ੍ਰਤੀਸ਼ਤ ਵਜੋਂ ਖਰਚ unit: % series: ਹਿੱਸਾ ਰਾਸ਼ਨ: 40 ਹੋਰ: 25 ਪੜ੍ਹਾਈ: 20 ਬਿਜਲੀ: 10 ਟੀ.ਵੀ. ਅਤੇ ਮੋਬਾਈਲ: 5 ```

  51. Q45. If monthly income of family is 50,000 then what is the expenditure of family on electricity?

    ਜੇਕਰ ਪਰਿਵਾਰ ਦੀ ਮਹੀਨਾਵਾਰ ਆਮਦਨ 50,000 ਹੈ ਤਾਂ ਪਰਿਵਾਰ ਦਾ ਬਿਜਲੀ ਉੱਤੇ ਖਰਚ ਕਿੰਨਾ ਹੈ?

    • (1)Rs. 5300ਰੁ. 5300
    • (2)Rs. 3000ਰੁ. 3000
    • (3)Rs. 5000ਰੁ. 5000
    • (4)Rs. 4200ਰੁ. 4200
    Show answer
    Answer: (3) Rs. 5000
  52. Q46. What is the ratio of maximum to minimum expenditure?

    ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਖਰਚ ਦਾ ਅਨੁਪਾਤ ਕੀ ਹੈ?

    • (1)13 : 5
    • (2)8 : 1
    • (3)8 : 11
    • (4)4 : 3
    Show answer
    Answer: (2) 8 : 1
  53. Study the given table and answer the questions.

    YearSedanLuxurySUVMinivanTruckTotal
    200176143115102107543
    20029112510086124526
    20039511576104130520
    20041009514010075510
    200590751357590465
    20061006017045120495
    2007130100130100140600

    Types of cars / Sales (in thousands). Sales of cars manufactured by a company over the years.

    ਦਿੱਤੇ ਟੇਬਲ ਦਾ ਅਧਿਐਨ ਕਰੋ ਅਤੇ ਦਿੱਤੇ ਸਵਾਲਾਂ ਦਾ ਜਵਾਬ ਦਿਓ।

    ਸਾਲਸੇਡਾਨਲਗਜ਼ਰੀਐਸਯੂਵੀਮਿੰਨੀਵੈਨਟਰੱਕਕੁੱਲ
    200176143115102107543
    20029112510086124526
    20039511576104130520
    20041009514010075510
    200590751357590465
    20061006017045120495
    2007130100130100140600

    ਕਾਰਾਂ ਦੀ ਕਿਸਮ / ਵਿਕਰੀ (ਹਜ਼ਾਰਾਂ ਵਿੱਚ)। ਸਾਲਾਂ ਦੌਰਾਨ ਇਕ ਕੰਪਨੀ ਦੁਆਰਾ ਨਿਰਮਿਤ ਕਾਰਾਂ ਦੀ ਵਿਕਰੀ।

  54. Q47. Which type of car has maximum total sales over all the years?

    ਸਾਰੇ ਸਾਲਾਂ ਦੌਰਾਨ ਕਿਸ ਕਿਸਮ ਦੀ ਕਾਰ ਦੀ ਕੁੱਲ ਵਿਕਰੀ ਸਭ ਤੋਂ ਵੱਧ ਹੈ?

    • (1)Luxuryਲਗਜ਼ਰੀ
    • (2)SUVਐਸਯੂਵੀ
    • (3)Truckਟਰੱਕ
    • (4)Sedanਸੇਡਾਨ
    Show answer
    Answer: (2) SUV
  55. Q48. Sales of which type of car declined continuously from 2001 to 2006?

    ਕਿਸ ਕਿਸਮ ਦੀ ਕਾਰ ਦੀ ਵਿਕਰੀ ਵਿੱਚ 2001 ਤੋਂ 2006 ਤੱਕ ਲਗਾਤਾਰ ਕਮੀ ਆਈ ਹੈ?

    • (1)Truckਟਰੱਕ
    • (2)Minivanਮਿੰਨੀਵੈਨ
    • (3)Sedanਸੇਡਾਨ
    • (4)Luxuryਲਗਜ਼ਰੀ
    Show answer
    Answer: (4) Luxury
  56. Read the given passage and answer the questions that follow.

    The Right of Children to Free and Compulsory Education Act or Right to Education Act (RTE), is an Act of the Parliament of India enacted on 4 August 2009, which describes the modalities of the importance of free and compulsory education for children between 6 and 14 in India under Article 21A of the Indian Constitution. India became one of 135 countries to make education a fundamental right of every child when the Act came into force on 1 April 2010.

    ਦਿੱਤੇ ਗਏ ਪੈਰੇ ਨੂੰ ਪੜ੍ਹੋ ਅਤੇ ਅਗਲੇ ਸਵਾਲਾਂ ਦੇ ਉੱਤਰ ਦਿਓ।

    ਬੱਚਿਆਂ ਦਾ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਐਕਟ ਜਾਂ ਸਿੱਖਿਆ ਅਧਿਕਾਰ ਐਕਟ (RTE), 4 ਅਗਸਤ 2009 ਨੂੰ ਲਾਗੂ ਕੀਤਾ ਗਿਆ ਭਾਰਤ ਦੀ ਸੰਸਦ ਦਾ ਇੱਕ ਐਕਟ ਹੈ ਜੋ 6 ਤੋਂ 14 ਸਾਲ ਦੇ ਬੱਚਿਆਂ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਦੇ ਮਹੱਤਵ ਦੀਆਂ ਰੂਪ-ਰੇਖਾਵਾਂ ਦਾ ਵਰਣਨ ਕਰਦਾ ਹੈ। ਭਾਰਤੀ ਸੰਵਿਧਾਨ ਦੇ ਅਨੁਛੇਦ 21A ਦੇ ਤਹਿਤ ਭਾਰਤ ਵਿੱਚ ਜਦੋਂ 1 ਅਪ੍ਰੈਲ 2010 ਨੂੰ ਐਕਟ ਲਾਗੂ ਹੋਇਆ ਤਾਂ ਭਾਰਤ, ਸਿੱਖਿਆ ਨੂੰ ਹਰੇਕ ਬੱਚੇ ਦਾ ਮੌਲਿਕ ਅਧਿਕਾਰ ਬਣਾਉਣ ਵਾਲੇ 135 ਦੇਸ਼ਾਂ ਵਿੱਚੋਂ ਇੱਕ ਬਣ ਗਿਆ।

  57. Q49. Right to Education is part of which of the following?

    ਸਿੱਖਿਆ ਦਾ ਅਧਿਕਾਰ ਹੇਠਾਂ ਦਿੱਤਿਆਂ ਵਿੱਚੋਂ ਕਿਸ ਦਾ ਹਿੱਸਾ ਹੈ?

    • (1)Article 21Aਅਨੁਛੇਦ 21A
    • (2)National Education Policyਰਾਸ਼ਟਰੀ ਸਿੱਖਿਆ ਨੀਤੀ
    • (3)Article 24ਅਨੁਛੇਦ 24
    • (4)Article 39ਅਨੁਛੇਦ 39
    Show answer
    Answer: (1) Article 21A
  58. Q50. The Right to Education in India is ________.

    ਭਾਰਤ ਵਿੱਚ ਸਿੱਖਿਆ ਦਾ ਅਧਿਕਾਰ ________ ਹੈ।

    • (1)a fundamental rightਇੱਕ ਮੌਲਿਕ ਅਧਿਕਾਰ
    • (2)a constitutional rightਇੱਕ ਸੰਵਿਧਾਨਕ ਅਧਿਕਾਰ
    • (3)a legal rightਇੱਕ ਕਾਨੂੰਨੀ ਅਧਿਕਾਰ
    • (4)an educational rightਇੱਕ ਵਿਦਿਅਕ ਅਧਿਕਾਰ
    Show answer
    Answer: (1) a fundamental right
  59. Q51. In MS-Excel 2016, a ______ is the intersection of a row and a column.

    MS-Excel 2016 ਵਿੱਚ, ਇੱਕ ______ ਇੱਕ ਰੋਅ ਅਤੇ ਇੱਕ ਕਾਲਮ ਦਾ ਇੰਟਰਸੈਕਸ਼ਨ ਹੈ।

    • (1)boxਬੌਕਸ (box)
    • (2)tabਟੈਬ (tab)
    • (3)fieldਫੀਲਡ (field)
    • (4)cellਸੈੱਲ (cell)
    Show answer
    Answer: (4) cell
  60. Q52. ______ is software that is developed with the intention of damaging hardware devices, stealing data or creating any kind of trouble for the user.

    ______ ਇੱਕ ਅਜਿਹਾ ਸਾਫਟਵੇਅਰ ਹੈ ਜੋ ਹਾਰਡਵੇਅਰ ਡਿਵਾਈਸਾਂ ਨੂੰ ਨੁਕਸਾਨ ਪਹੁੰਚਾਉਣ, ਡੇਟਾ ਚੋਰੀ ਕਰਨ ਜਾਂ ਵਰਤੋਂਕਾਰ ਲਈ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੈਦਾ ਕਰਨ ਦੇ ਇਰਾਦੇ ਨਾਲ ਵਿਕਸਤ ਕੀਤਾ ਜਾਂਦਾ ਹੈ।

    • (1)Virusਵਾਇਰਸ (Virus)
    • (2)Malwareਮਾਲਵੇਅਰ (Malware)
    • (3)Wormਵੋਰਮ (Worm)
    • (4)Trojanਟਰੋਜਨ (Trojan)
    Show answer
    Answer: (2) Malware
  61. Q53. In the Run dialog box, which command is used to identify the Windows operating system version?

    ਰਨ ਡਾਇਲਾਗ ਬਾਕਸ ਵਿੱਚ, ਵਿੰਡੋਜ਼ ਓਪਰੇਟਿੰਗ ਸਿਸਟਮ ਸੰਸਕਰਣ ਦੀ ਪਛਾਣ ਕਰਨ ਲਈ ਕਿਹੜੀ ਕਮਾਂਡ ਵਰਤੀ ਜਾਂਦੀ ਹੈ?

    • (1)getver
    • (2)version
    • (3)winver
    • (4)getinfo
    Show answer
    Answer: (3) winver
  62. Q54. ______ is a network adapter that is used to set up a wired network.

    ______ ਇੱਕ ਨੈੱਟਵਰਕ ਅਡੈਪਟਰ ਹੈ ਜੋ ਇੱਕ ਤਾਰ ਵਾਲੇ ਨੈੱਟਵਰਕ ਨੂੰ ਸਥਾਪਤ ਕਰਨ ਲਈ ਵਰਤਿਆ ਜਾਂਦਾ ਹੈ।

    • (1)Ethernet cardਈਥਰਨੈੱਟ ਕਾਰਡ (Ethernet card)
    • (2)Intranet cardਇੰਟਰਾਨੈੱਟ ਕਾਰਡ (Intranet card)
    • (3)Network cardਨੈੱਟਵਰਕ ਕਾਰਡ (Network card)
    • (4)Internet cardਇੰਟਰਨੈੱਟ ਕਾਰਡ (Internet card)
    Show answer
    Answer: (1) Ethernet card
  63. Q55. In MS-Excel 2016, which of the following keyboard shortcuts is used to go to the top of the worksheet or cell A1?

    MS-Excel 2016 ਵਿੱਚ, ਵਰਕਸ਼ੀਟ ਦੇ ਸਿਖਰ 'ਤੇ ਜਾਂ ਸੈੱਲ A1 'ਤੇ ਜਾਣ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਕੀਬੋਰਡ ਸ਼ਾਰਟਕੱਟ ਵਰਤਿਆ ਜਾਂਦਾ ਹੈ?

    • (1)Ctrl+A
    • (2)Alt+A
    • (3)Ctrl+Home
    • (4)Alt+Home
    Show answer
    Answer: (3) Ctrl+Home
  64. Q56. In the Windows operating system, which key on the keyboard is pressed to take a screenshot of the whole window?

    ਵਿੰਡੋਜ਼ ਓਪਰੇਟਿੰਗ ਸਿਸਟਮ ਵਿੱਚ, ਪੂਰੀ ਵਿੰਡੋ ਦਾ ਸਕ੍ਰੀਨਸ਼ੌਟ ਲੈਣ ਲਈ ਕੀਬੋਰਡ ਦੀ ਕਿਹੜੀ ਕੀਅ ਦਬਾਈ ਜਾਂਦੀ ਹੈ?

    • (1)Print
    • (2)Ptr Scrn
    • (3)Insert
    • (4)Ctrl+P
    Show answer
    Answer: (2) Ptr Scrn
  65. Q57. What is the full form of 'LAN'?

    'LAN' ਦਾ ਪੂਰਾ ਰੂਪ ਕੀ ਹੈ?

    • (1)Least Area Networkਲੀਸਟ ਏਰੀਆ ਨੈੱਟਵਰਕ (Least Area Network)
    • (2)Local Area Networkਲੋਕਲ ਏਰੀਆ ਨੈੱਟਵਰਕ (Local Area Network)
    • (3)Live Area Networkਲਾਈਵ ਏਰੀਆ ਨੈੱਟਵਰਕ (Live Area Network)
    • (4)Large Area Networkਲਾਰਜ ਏਰੀਆ ਨੈੱਟਵਰਕ (Large Area Network)
    Show answer
    Answer: (2) Local Area Network
  66. Q58. Which of the following is an input device?

    ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਇਨਪੁੱਟ ਡਿਵਾਈਸ ਹੈ?

    • (1)Printerਪ੍ਰਿੰਟਰ (Printer)
    • (2)Projectorਪ੍ਰੋਜੈਕਟਰ (Projector)
    • (3)Speakerਸਪੀਕਰ (Speaker)
    • (4)Touch screenਟੱਚ ਸਕ੍ਰੀਨ (Touch screen)
    Show answer
    Answer: (4) Touch screen
  67. Q59. Which of the following is an exclusive videoconferencing application?

    ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ ਤੌਰ 'ਤੇ ਵੀਡੀਓ ਕਾਨਫਰੰਸਿੰਗ ਦੀ ਐਪਲੀਕੇਸ਼ਨ ਹੈ?

    • (1)Skypeਸਕਾਈਪ (Skype)
    • (2)LinkedInਲਿੰਕਡਇਨ (LinkedIn)
    • (3)Facebookਫੇਸਬੁੱਕ (Facebook)
    • (4)Twitterਟਵਿੱਟਰ (Twitter)
    Show answer
    Answer: (1) Skype
  68. Q60. Which of the following is NOT a VoIP service provider?

    ਹੇਠ ਦਿੱਤਿਆਂ ਵਿੱਚੋਂ ਕਿਹੜਾ ਇੱਕ VoIP ਸੇਵਾ ਪ੍ਰਦਾਨਕ ਨਹੀਂ ਹੈ?

    • (1)Naverਨੇਵਰ (Naver)
    • (2)Grasshopperਗ੍ਰਾਸਓਪਰ (Grasshopper)
    • (3)Vonageਵੋਨੇਜ (Vonage)
    • (4)Nextivaਨੈਕਸਟਿਵਾ (Nextiva)
    Show answer
    Answer: (1) Naver
  69. Q61. Which of the following tools in MS-Word 2016 is NOT a toggle button?

    MS-Word 2016 ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਟੂਲ ਟੌਗਲ ਬਟਨ ਨਹੀਂ ਹੈ?

    • (1)Italicਇਟੈਲਿਕ (Italic)
    • (2)Underlineਅੰਡਰਲਾਈਨ (Underline)
    • (3)Font styleਫੌਂਟ ਸਟਾਈਲ (Font style)
    • (4)Boldਬੋਲਡ (Bold)
    Show answer
    Answer: (3) Font style
  70. Q62. Google downloads text, images and videos from the pages it has found on the internet with the help of automated programs called ______.

    ਗੂਗਲ ਇੰਟਰਨੈੱਟ ਉੱਤੇ ਲੱਭੇ ਗਏ ਪੰਨਿਆਂ ਤੋਂ ਟੈਕਸਟ, ਚਿੱਤਰ ਅਤੇ ਵੀਡੀਓ ______ ਨਾਮਕ ਆਟੋਮੇਟਿਡ ਪ੍ਰੋਗਰਾਮਾਂ ਦੀ ਮਦਦ ਨਾਲ ਡਾਊਨਲੋਡ ਕਰਦਾ ਹੈ।

    • (1)findersਫਾਈਂਡਰਜ਼ (finders)
    • (2)rootersਰੂਟਰਜ਼ (rooters)
    • (3)indexingਇੰਡੈਕਸਿੰਗ (indexing)
    • (4)crawlersਕ੍ਰਾਲਰਜ਼ (crawlers)
    Show answer
    Answer: (4) crawlers
  71. Q63. ______ is a computer-based technology that facilitates the sharing of ideas, thoughts and information through virtual networks and communities.

    ______ ਇੱਕ ਕੰਪਿਊਟਰ-ਆਧਾਰਿਤ ਤਕਨਾਲੋਜੀ ਹੈ ਜੋ ਵਰਚੁਅਲ ਨੈੱਟਵਰਕਾਂ ਅਤੇ ਭਾਈਚਾਰਿਆਂ ਰਾਹੀਂ ਵਿਚਾਰਾਂ, ਖ਼ਿਆਲਾਂ ਅਤੇ ਜਾਣਕਾਰੀ ਨੂੰ ਸਾਂਝਾ ਕਰਨ ਵਿੱਚ ਸਹਾਇਤਾ ਕਰਦੀ ਹੈ।

    • (1)Internetਇੰਟਰਨੈੱਟ (Internet)
    • (2)Social mediaਸੋਸ਼ਲ ਮੀਡੀਆ (Social media)
    • (3)Intranetਇੰਟਰਾਨੈੱਟ (Intranet)
    • (4)Local networkਲੋਕਲ ਨੈੱਟਵਰਕ (Local network)
    Show answer
    Answer: (2) Social media
  72. Q64. Which web browser is the best for systems running on macOS?

    macOS 'ਤੇ ਚੱਲਣ ਵਾਲੇ ਸਿਸਟਮਾਂ ਲਈ ਕਿਹੜਾ ਵੈੱਬ ਬ੍ਰਾਊਜ਼ਰ ਸਭ ਤੋਂ ਵਧੀਆ ਹੈ?

    • (1)Microsoft Edgeਮਾਈਕ੍ਰੋਸਾੱਫਟ ਐੱਜ (Microsoft Edge)
    • (2)Mozilla Firefoxਮੋਜ਼ੀਲਾ ਫਾਇਰਫਾਕਸ (Mozilla Firefox)
    • (3)Operaਓਪੇਰਾ (Opera)
    • (4)Safariਸਫਾਰੀ (Safari)
    Show answer
    Answer: (4) Safari
  73. Q65. Which of the following is NOT a search engine?

    ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਸਰਚ ਇੰਜਣ ਨਹੀਂ ਹੈ?

    • (1)Bingਬਿੰਗ (Bing)
    • (2)Pageਪੇਜ (Page)
    • (3)Baiduਬਾਇਡੂ (Baidu)
    • (4)Googleਗੂਗਲ (Google)
    Show answer
    Answer: (2) Page
  74. Q66. ______ is considered the first step towards programming and it was designed by Herman Hollerith.

    ______ ਨੂੰ ਪ੍ਰੋਗਰਾਮਿੰਗ ਵੱਲ ਪਹਿਲਾ ਕਦਮ ਮੰਨਿਆ ਜਾਂਦਾ ਹੈ ਅਤੇ ਇਸਨੂੰ ਹਰਮਨ ਹੋਲੇਰਿਥ (Herman Hollerith) ਦੁਆਰਾ ਡਿਜ਼ਾਈਨ ਕੀਤਾ ਗਿਆ ਸੀ।

    • (1)Pascalineਪਾਸਕਲਿਨ (Pascaline)
    • (2)Tabulating machineਟੇਬੁਲੇਟਿੰਗ ਮਸ਼ੀਨ (Tabulating machine)
    • (3)ENIAC
    • (4)Analytical Engineਐਨਾਲਿਟਿਕ ਇੰਜਣ (Analytical Engine)
    Show answer
    Answer: (2) Tabulating machine
  75. Q67. Which of the following social media applications currently dominates the online video landscape?

    ਹੇਠ ਦਿੱਤਿਆਂ ਵਿੱਚੋਂ ਕਿਹੜੀ ਸੋਸ਼ਲ ਮੀਡੀਆ ਐਪਲੀਕੇਸ਼ਨ ਵਰਤਮਾਨ ਵਿੱਚ ਔਨਲਾਈਨ ਵੀਡੀਓ ਲੈਂਡਸਕੇਪ ਉੱਤੇ ਹਾਵੀ ਹੈ?

    • (1)YouTubeਯੂਟਿਊਬ (YouTube)
    • (2)Dailymotionਡੇਲੀਮੋਸ਼ਨ (Dailymotion)
    • (3)Twitchਟਵਿੱਚ (Twitch)
    • (4)Wistiaਵਿਸਟੀਆ (Wistia)
    Show answer
    Answer: (1) YouTube
  76. Q68. In MS-PowerPoint 2016, ______ is the place where the slide can be designed by typing, formatting, etc.

    MS-PowerPoint 2016 ਵਿੱਚ, ______ ਉਹ ਥਾਂ ਹੈ ਜਿੱਥੇ ਟਾਈਪ ਕਰਕੇ, ਫਾਰਮੈਟ ਕਰਕੇ ਆਦਿ ਸਲਾਈਡ ਨੂੰ ਡਿਜ਼ਾਈਨ ਕੀਤਾ ਜਾ ਸਕਦਾ ਹੈ।

    • (1)Slide Sorter Paneਸਲਾਈਡ ਸੌਰਟਰ ਪੇਨ (Slide Sorter Pane)
    • (2)Slide Paneਸਲਾਈਡ ਪੇਨ (Slide Pane)
    • (3)Notes Paneਨੋਟਸ ਪੇਨ (Notes Pane)
    • (4)Task Paneਟਾਸਕ ਪੇਨ (Task Pane)
    Show answer
    Answer: (2) Slide Pane
  77. Q69. Which of the following social media apps is a community-focused content aggregator?

    ਹੇਠ ਲਿਖਿਆਂ ਵਿੱਚੋਂ ਕਿਹੜੀ ਸੋਸ਼ਲ ਮੀਡੀਆ ਐਪ ਇੱਕ ਭਾਈਚਾਰਾ-ਕੇਂਦਰਿਤ ਸਮੱਗਰੀ ਸੰਗ੍ਰਾਹਕ (content aggregator) ਹੈ?

    • (1)Snapchatਸਨੈਪਚੈਟ (Snapchat)
    • (2)Redditਰੈੱਡਿਟ (Reddit)
    • (3)Pinterestਪਿੰਟਰੈਸਟ (Pinterest)
    • (4)LinkedInਲਿੰਕਡਇਨ (LinkedIn)
    Show answer
    Answer: (2) Reddit
  78. Q70. ______ is the exchange of near-real-time messages through a standalone application or embedded software.

    ______ ਇੱਕ ਸਟੈਂਡਅਲੋਨ ਐਪਲੀਕੇਸ਼ਨ ਜਾਂ ਏਮਬੈਡਡ ਸੌਫਟਵੇਅਰ ਦੁਆਰਾ ਨੀਅਰ-ਰੀਅਲ-ਟਾਈਮ ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਹੈ।

    • (1)SMS
    • (2)Video callingਵੀਡੀਓ ਕਾਲਿੰਗ (Video calling)
    • (3)Instant messagingਇੰਸਟੈਂਟ ਮੈਸੇਜਿੰਗ (Instant messaging)
    • (4)Chattingਚੈਟਿੰਗ (Chatting)
    Show answer
    Answer: (3) Instant messaging
  79. Q71. In MS-Excel 2016, the ______ tool is used to create attractive worksheets quickly and easily with different formats.

    MS-Excel 2016 ਵਿੱਚ, ਵੱਖ-ਵੱਖ ਫਾਰਮੈਟਾਂ ਦੇ ਨਾਲ ਜਲਦੀ ਅਤੇ ਆਸਾਨੀ ਨਾਲ ਮਨਮੋਹਕ ਵਰਕਸ਼ੀਟਾਂ ਬਣਾਉਣ ਲਈ ______ ਟੂਲ ਦੀ ਵਰਤੋਂ ਕੀਤੀ ਜਾਂਦੀ ਹੈ।

    • (1)Alignmentsਅਲਾਈਨਮੈਂਟਸ (Alignments)
    • (2)Designsਡਿਜ਼ਾਈਨ (Designs)
    • (3)Auto Formatਆਟੋ ਫਾਰਮੈਟ (Auto Format)
    • (4)Templateਟੈਂਪਲੇਟ (Template)
    Show answer
    Answer: (3) Auto Format
  80. Q72. ______ includes the processes and decisions for handling and protecting data assets.

    ______ ਵਿੱਚ ਡੇਟਾ ਐਸੈਟਸ (data assets) ਨੂੰ ਸੰਭਾਲਣ ਅਤੇ ਸੁਰੱਖਿਅਤ ਕਰਨ ਬਾਰੇ ਪ੍ਰਕਿਰਿਆ ਕਰਨਾ ਅਤੇ ਫੈਸਲੇ ਲੈਣਾ ਸ਼ਾਮਲ ਹੈ।

    • (1)Cloud securityਕਲਾਉਡ ਸਕਿਉਰਿਟੀ (Cloud security)
    • (2)Mobile securityਮੋਬਾਈਲ ਸਕਿਉਰਿਟੀ (Mobile security)
    • (3)Operational securityਔਪਰੇਸ਼ਨਲ ਸਕਿਉਰਿਟੀ (Operational security)
    • (4)Application securityਐਪਲੀਕੇਸ਼ਨ ਸਕਿਉਰਿਟੀ (Application security)
    Show answer
    Answer: (3) Operational security
  81. Q73. An operating system can be defined as an interface between ______ and ______.

    ਇੱਕ ਆਪਰੇਟਿੰਗ ਸਿਸਟਮ ਨੂੰ ______ ਅਤੇ ______ ਵਿਚਕਾਰ ਇੱਕ ਇੰਟਰਫੇਸ ਵਜੋਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ।

    • (1)user; applicationਯੂਜ਼ਰ; ਐਪਲੀਕੇਸ਼ਨ
    • (2)software; hardwareਸੋਫਟਵੇਅਰ; ਹਾਰਡਵੇਅਰ
    • (3)user; hardwareਯੂਜ਼ਰ; ਹਾਰਡਵੇਅਰ
    • (4)application; hardwareਐਪਲੀਕੇਸ਼ਨ; ਹਾਰਡਵੇਅਰ
    Show answer
    Answer: (3) user; hardware
  82. Q74. In MS-PowerPoint 2016, which of the following views allows you to see only the text of the slides in a presentation?

    MS-PowerPoint 2016 ਵਿੱਚ, ਪ੍ਰੇਜੇਂਟੇਸ਼ਨ ਵਿੱਚ ਸਿਰਫ਼ ਸਲਾਈਡਾਂ ਦੇ ਟੈਕਸਟ ਨੂੰ ਦੇਖਣ ਦੀ ਇਜਾਜ਼ਤ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਊ ਦਿੰਦਾ ਹੈ?

    • (1)Outline Showਆਊਟਲਾਈਨ ਸ਼ੋਅ
    • (2)Slide Sorter Viewਸਲਾਈਡ ਸੌਰਟਰ ਵਿਊ
    • (3)Slide Showਸਲਾਈਡ ਸ਼ੋਅ
    • (4)Normal Showਨੋਰਮਲ ਸ਼ੋਅ
    Show answer
    Answer: (1) Outline Show
  83. Q75. In MS-Word 2016, which of the following provides information about the current document?

    MS-Word 2016 ਵਿੱਚ, ਹੇਠ ਲਿਖਿਆਂ ਵਿੱਚੋਂ ਕਿਹੜਾ ਮੌਜੂਦਾ ਦਸਤਾਵੇਜ਼ ਬਾਰੇ ਜਾਣਕਾਰੀ ਦਿੰਦਾ ਹੈ?

    • (1)Standard toolbarਸਟੈਂਡਰਡ ਟੂਲਬਾਰ (Standard toolbar)
    • (2)Status barਸਟੇਟਸ ਬਾਰ (Status bar)
    • (3)Menu barਮੀਨੂ ਬਾਰ (Menu bar)
    • (4)View buttonsਵਿਊ ਬਟਨ (View buttons)
    Show answer
    Answer: (2) Status bar
  84. Q76. What is full form of ‘SIM’?

    ‘SIM’ ਦਾ ਪੂਰਾ ਰੂਪ ਕੀ ਹੈ?

    • (1)Subscriber Information Moduleਸਬਸਕ੍ਰਾਈਬਰ ਇਨਫਰਮੇਸ਼ਨ ਮਾਡਿਊਲ (Subscriber Information Module)
    • (2)Subscriber Identity Mediaਸਬਸਕ੍ਰਾਈਬਰ ਆਈਡੈਂਟਿਟੀ ਮੀਡੀਆ (Subscriber Identity Media)
    • (3)Subscriber Identity Moduleਸਬਸਕ੍ਰਾਈਬਰ ਆਈਡੈਂਟਿਟੀ ਮਾਡਿਊਲ (Subscriber Identity Module)
    • (4)Social Identity Moduleਸੋਸ਼ਲ ਆਈਡੈਂਟਿਟੀ ਮਾਡਿਊਲ (Social Identity Module)
    Show answer
    Answer: (3) Subscriber Identity Module
  85. Q77. Data encryption is a method of protecting the confidentiality of data by converting it into ______, which can be decoded only by using a unique decryption key prepared at the time of encryption or before it.

    ਡੇਟਾ ਇਨਕ੍ਰਿਪਸ਼ਨ, ਡੇਟਾ ਦੀ ਗੁਪਤਤਾ ਨੂੰ ______ ਵਿੱਚ ਬਦਲ ਕੇ ਸੁਰੱਖਿਅਤ ਰੱਖਣ ਦਾ ਇੱਕ ਤਰੀਕਾ ਹੈ, ਜਿਸ ਨੂੰ ਕੇਵਲ ਇਨਕ੍ਰਿਪਸ਼ਨ ਦੇ ਸਮੇਂ ਜਾਂ ਇਸ ਤੋਂ ਪਹਿਲਾਂ ਤਿਆਰ ਕੀਤੀ ਇੱਕ ਵਿਲੱਖਣ ਡੀਕ੍ਰਿਪਸ਼ਨ ਕੀਅ ਦੀ ਵਰਤੋਂ ਕਰਕੇ ਡੀਕੋਡ ਕੀਤਾ ਜਾ ਸਕਦਾ ਹੈ।

    • (1)Ciphertextਸਿਫਰਟੈਕਸਟ (ciphertext)
    • (2)Coded textਕੋਡਡ ਟੈਕਸਟ (coded text)
    • (3)Secret textਸੀਕਰਟ ਟੈਕਸਟ (secret text)
    • (4)Crypto textਕ੍ਰਿਪਟੋ ਟੈਕਸਟ (crypto text)
    Show answer
    Answer: (1) Ciphertext
  86. Q78. A ______ is the most widely used device for obtaining output in physical form.

    ਭੌਤਿਕ ਰੂਪ ਵਿੱਚ ਆਉਟਪੁੱਟ ਪ੍ਰਾਪਤ ਕਰਨ ਲਈ ਇੱਕ ______ ਸਭ ਤੋਂ ਵੱਧ ਵਰਤੀ ਜਾਂ ਵਾਲੀ ਡਿਵਾਇਸ ਹੈ।

    • (1)Monitorਮਾਨੀਟਰ
    • (2)Scannerਸਕੈਨਰ
    • (3)Projectorਪ੍ਰੋਜੈਕਟਰ
    • (4)Printerਪ੍ਰਿੰਟਰ
    Show answer
    Answer: (4) Printer
  87. Q79. ______ decides the appearance of characters in an MS-Word 2016 document.

    MS-Word 2016 ਦਸਤਾਵੇਜ਼ ਵਿੱਚ ਅੱਖਰਾਂ ਦੀ ਦਿੱਖ ______ ਤੈਅ ਕਰਦਾ ਹੈ।

    • (1)Fontਫੌਂਟ (Font)
    • (2)Designਡਿਜ਼ਾਈਨ (Design)
    • (3)Layoutਲੇਆਉਟ (Layout)
    • (4)Viewਵਿਊ (View)
    Show answer
    Answer: (1) Font
  88. Q80. In MS-PowerPoint 2016, the very first slide in a new presentation is called the ______.

    MS-PowerPoint 2016 ਵਿੱਚ, ਨਵੀਂ ਪ੍ਰੈਜ਼ੈਂਟੇਸ਼ਨ ਦੀ ਸਭ ਤੋਂ ਪਹਿਲੀ ਸਲਾਈਡ ਨੂੰ ______ ਕਿਹਾ ਜਾਂਦਾ ਹੈ।

    • (1)title slideਟਾਈਟਲ ਸਲਾਈਡ (title slide)
    • (2)first slideਪਹਿਲੀ ਸਲਾਈਡ (first slide)
    • (3)content slideਕੰਟੈਂਟ ਸਲਾਈਡ (content slide)
    • (4)starting slideਸ਼ੁਰੂਆਤੀ ਸਲਾਈਡ (starting slide)
    Show answer
    Answer: (1) title slide
  89. Q81. Select the most appropriate option to fill in the blank. ______ Nehrus have made a mark in Indian history.

    • (1)That
    • (2)A
    • (3)The
    • (4)An
    Show answer
    Answer: (3) The
  90. Q82. “ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ“ ਇਸ ਵਾਕ ਦਾ ਅੰਗਰੇਜ਼ੀ ਅਨੁਵਾਦ ਹੈ:-

    • (1)Went far of my sight.
    • (2)Get out of my sight.
    • (3)Go far out of my eye.
    • (4)Get out to my eyes.
    Show answer
    Answer: (2) Get out of my sight.
  91. Q83. Select the most appropriate option to fill in the blank. She turned off the table lamp but remained sitting ________ in bed.

    • (1)over
    • (2)around
    • (3)down
    • (4)up
    Show answer
    Answer: (4) up
  92. Q84. Choose the ANTONYM of the underlined word in the given conversation: Suraj: I think charity begins at home. Jyoti: Yes, Suraj! We should follow the path of kindness, benevolence, forgiveness and not selfishness.

    • (1)Selfishness
    • (2)Benevolence
    • (3)Kindness
    • (4)Forgiveness
    Show answer
    Answer: (1) Selfishness
  93. Q85. Select the most appropriate ANTONYM of the word ‘Prosperous’ in the given sentence. Before independence, the British were living a lavish and luxurious life, whereas Indians were harassed, exploited and destitute of wealth.

    • (1)exploited
    • (2)destitute
    • (3)lavish
    • (4)harassed
    Show answer
    Answer: (2) destitute
  94. Q86. Select the option that correctly rearranges the given set of disarranged fragments into a logical and meaningful sentence. the state government / it wants to / the poll dates / going by the speed/ the tablets / is planning to complete / at which / the process and distribute, / before the announcement of / it seems that complete the whole process

    • (1)Going by the speed at which the state government is planning to complete the whole process, it seems that it wants to before complete the process and distribute the tablets the announcement of the poll dates.
    • (2)Going by the speed at which the state government is planning to complete the process and distribute the tablets, it seems that it wants to complete the whole process before the announcement of the poll dates.
    • (3)Going by the speed the state government is planning to complete the process and at which distribute the tablets, the whole process it seems that it wants to complete before the announcement of the poll dates.
    • (4)The state government is planning to complete the process and distribute the tablets going by the speed at which it seems to complete the whole process before the announcement of the poll dates that it wants.
    Show answer
    Answer: (2) Going by the speed at which the state government is planning to complete the process and distribute the tablets, it seems that it wants to complete the whole process before the announcement of the poll dates.
  95. Q87. Select the option that can be used as a one-word substitute for the given group of words. An animal story with a moral.

    • (1)Fiction
    • (2)Mythology
    • (3)Fable
    • (4)Anecdote
    Show answer
    Answer: (3) Fable
  96. Q88. The following sentence has been divided into three segments. One of them may contain an error. Select the segment that contains the error from the given options. If you don’t find any error, mark ‘No error’ as your answer. None but cowards / is scared / of darkness.

    • (1)None but cowards
    • (2)of darkness
    • (3)is scared
    • (4)No error
    Show answer
    Answer: (3) is scared
  97. Q89. Select the most appropriate ANTONYM of the given word. Follow

    • (1)Disregard
    • (2)Obey
    • (3)Praise
    • (4)Observe
    Show answer
    Answer: (1) Disregard
  98. Q90. The following sentence has been split into four segments. Identify the segment that contains a grammatical error. The grandfather bought/ a dozen bananas/ and distributed them/ between his six grandchildren.

    • (1)and distributed them
    • (2)a dozen bananas
    • (3)between his six grandchildren
    • (4)the grandfather bought
    Show answer
    Answer: (3) between his six grandchildren
  99. Q91. Sentences of a paragraph are given below in jumbled order. Arrange the sentences in the correct order to form a meaningful and coherent paragraph. P. To achieve this, the phrase ‘reduce, reuse, recycle’ is often presented as a strategy with which to approach these problems. Q. This can be achieved by being more aware of our day-to-day resource use, such as reducing the number of electrical items on standby, using less water and avoiding motorised transport. R. This has many potential consequences for the billions of people who live on Earth. S. The main idea behind reducing the amount of resource we use is clear: namely that each individual should use less. T. In recent years, both individuals and governments have become more interested in better managing the world’s resources. U. The world’s natural resources are being used at an alarming rate, not only fossil fuels such as coal, oil and gas, but also water, wood, metals and minerals.

    • (1)URPTQS
    • (2)URTPSQ
    • (3)TPQSRU
    • (4)PTURSQ
    Show answer
    Answer: (2) URTPSQ
  100. Q92. Select the most appropriate ANTONYM of the given word. Tender

    • (1)Rough
    • (2)Smooth
    • (3)Tend
    • (4)Soft
    Show answer
    Answer: (1) Rough
  101. Q93. Select the option that can be used as a one-word substitute for the given group of words. One who is unable to pay debts

    • (1)Spendthrift
    • (2)Insolvent
    • (3)Miser
    • (4)Solvent
    Show answer
    Answer: (2) Insolvent
  102. Q94. The following sentence has been split into four segments. Identify the segment that contains a grammatical error. Mahatma Gandhi, who is revered / as the father of Indian nation, / was a strongly supporter / of non-violence.

    • (1)Mahatma Gandhi, who is revered
    • (2)as the father of Indian nation,
    • (3)of non-violence
    • (4)was a strongly supporter
    Show answer
    Answer: (4) was a strongly supporter
  103. Q95. Select the sentence in which all the words are spelt correctly.

    • (1)The college administration tried to find out more details on the ragging alleggations.
    • (2)The college administration tried to find out more details on the ragging allegations.
    • (3)The collage administration tried to find out more details on the raging ellegations .
    • (4)The college administration tried to find out more details on the ragging aleggations.
    Show answer
    Answer: (2) The college administration tried to find out more details on the ragging allegations.
  104. Read the given passage and answer the questions that follow.

    The UN’s Framework for the Immediate Socio-Economic Response to the COVID-19 Crisis warns that the COVID-19 pandemic is far more than a health crisis: it is affecting societies and economies at their core. While the impact of the pandemic will vary from country to country, it will most likely increase poverty and inequalities at a global scale, making the achievement of SDGs even more urgent.

    Assessing the impacts of the COVID-19 crisis on societies, economies and vulnerable groups is fundamental to inform and tailor the responses of governments and partners to recover from the crisis and ensure that no one is left behind in this effort.

    Without urgent socio-economic responses, global suffering will escalate, jeopardising lives and livelihoods for years to come. Immediate development responses in this crisis must be undertaken with an eye to the future. Development trajectories in the long term will be affected by the choices countries make now and the support they receive.

  105. Q96. What is the ANTONYM of the word ‘jeopardise’ in the passage?

    • (1)Highlight
    • (2)Safeguard
    • (3)Smoothen
    • (4)Cease
    Show answer
    Answer: (2) Safeguard
  106. Q97. What is the ANTONYM of the word ‘escalate’ in the passage?

    • (1)Shrink
    • (2)Rise
    • (3)Go up
    • (4)Eradicate
    Show answer
    Answer: (1) Shrink
  107. Q98. Which of the following most accurately states the central idea of the passage?

    • (1)Sustainable development goal
    • (2)Impact of COVID-19
    • (3)United Nations
    • (4)Pandemic
    Show answer
    Answer: (2) Impact of COVID-19
  108. Q99. Which of the following represents the structure of the passage?

    • (1)Cause and effect
    • (2)Compare and contrast
    • (3)Chronological
    • (4)Spatial
    Show answer
    Answer: (1) Cause and effect
  109. Q100. Which of the following is the best description of the tone of the passage?

    • (1)Humanistic
    • (2)Biased
    • (3)Euphemistic
    • (4)Cynical
    Show answer
    Answer: (1) Humanistic

Answer key

Question numbers match the printed paper.

1 – 32 – 33 – 24 – 45 – 16 – 47 – 18 – 39 – 310 – 311 – 412 – 413 – 414 – 415 – 316 – 417 – 118 – 119 – 120 – 321 – 422 – 323 – 124 – 325 – 326 – 127 – 228 – 429 – 430 – 431 – 132 – 233 – 134 – 135 – 436 – 137 – 138 – 339 – 140 – 341 – 442 – 243 – 144 – 345 – 346 – 247 – 248 – 449 – 150 – 151 – 452 – 253 – 354 – 155 – 356 – 257 – 258 – 459 – 160 – 161 – 362 – 463 – 264 – 465 – 266 – 267 – 168 – 269 – 270 – 371 – 372 – 373 – 374 – 175 – 276 – 377 – 178 – 479 – 180 – 181 – 382 – 283 – 484 – 185 – 286 – 287 – 388 – 389 – 190 – 391 – 292 – 193 – 294 – 495 – 296 – 297 – 198 – 299 – 1100 – 1