Punjab Police SI Qualifying Punjabi Paper · 14 July 2023 (Shift 3) — Question Paper with Answer Key
This is a real Punjab Police SI paper (50 questions, 2023), printed with the board's answer key. No Punjab Police ASI paper has been held yet — Punjab Police ASI replaces direct Punjab Police SI recruitment, so these papers are the closest real practice for it. Questions are shown in English and Punjabi where the paper was bilingual.
All 50 questions with answers
Q1. ਚਿੱਤਰਸ਼ਾਲਾ ਸ਼ਬਦ ਵਿਚ ਪਿਛੇਤਰ ਹੈ:
- (1)ਆ
- (2)ਲਾ
- (3)ਆਲਾ
- (4)ਸ਼ਾਲਾ
Show answer
Answer: (4) ਸ਼ਾਲਾQ2. ਪਤੀਲਾ ਸ਼ਬਦ ਦਾ ਲਿੰਗ ਬਦਲੋ
- (1)ਪਤੀਲੇ
- (2)ਪਤੀਲੀ
- (3)ਪਤੀਲਨ
- (4)ਪਤੀਲੀਆਂ
Show answer
Answer: (2) ਪਤੀਲੀQ3. ਹੈਂ! ਇਸਤਰੀ ਨੇ ਡਾਕੂ ਮਾਰ ਭਜਾ ਦਿੱਤੇ! ਇਸ ਵਾਕ ਦੇ ਅੰਤ ਵਿਚ ਲੱਗੇ ਵਿਸਰਾਮ ਚਿੰਨ੍ਹ ! ਨੂੰ ਪੰਜਾਬੀ ਵਿਚ ਕੀ ਕਹਿੰਦੇ ਹਨ?
- (1)ਬਿੰਦੀ ਡੰਡੀ
- (2)ਪੂਰਨ ਵਿਸਰਾਮ
- (3)ਵਿਸਮਕ ਚਿੰਨ੍ਹ
- (4)ਪ੍ਰਸ਼ਨ ਚਿੰਨ੍ਹ
Show answer
Answer: (3) ਵਿਸਮਕ ਚਿੰਨ੍ਹQ4. ਅਖ਼ੀਰਲਾ ਸ਼ਬਦ ਵਿਚ ਪਿਛੇਤਰ ਹੈ:
- (1)ਰੀਲਆ
- (2)ਰੀਲਾ
- (3)ਲਾ
- (4)ਰਈਲਾ
Show answer
Answer: (3) ਲਾQ5. ਗ਼ੈਰਕਨੂੰਨੀ ਸ਼ਬਦ ਵਿਚ ਅਗੇਤਰ ਹੈ:
- (1)ਗ਼ੈਰ
- (2)ਗ਼ੈ
- (3)ਗ਼ੈਰਕ
- (4)ਨੀ
Show answer
Answer: (1) ਗ਼ੈਰQ6. ਔਰਤ ਦਾ ਸਮਾਨਾਰਥਕ ਸ਼ਬਦ ਹੈ:
- (1)ਹੁਸਨ
- (2)ਤ੍ਰੀਮਤ
- (3)ਪ੍ਰਤਿੱਗਿਆ
- (4)ਇਨਸਾਨ
Show answer
Answer: (2) ਤ੍ਰੀਮਤQ7. ਅਖਾਣ ਵਿਚਲੀ ਖ਼ਾਲੀ ਥਾਂ ਭਰੋ: ______ ਦੀ ਜੁੱਲੀ ਰੇਸ਼ਮ ਦਾ ਬਖੀਆ
- (1)ਸੀਮੇਂਟ
- (2)ਵਾਣ
- (3)ਲੱਕੜ
- (4)ਟਾਟ
Show answer
Answer: (4) ਟਾਟQ8. ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਕਲੇਜੇ ______ ਬਲਣੇ
- (1)ਸੱਪ
- (2)ਦੁੱਧ
- (3)ਭਾਂਬੜ
- (4)ਰਾੜ
Show answer
Answer: (3) ਭਾਂਬੜQ9. Abbreviation ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?
- (1)ਸੰਖੇਪ
- (2)ਫ਼ੁਟਕਲ
- (3)ਮੁਆਵਜ਼ਾ
- (4)ਸਮਝੌਤਾ
Show answer
Answer: (1) ਸੰਖੇਪQ10. ਵਲੈਤੀਆ ਸ਼ਬਦ ਦਾ ਲਿੰਗ ਬਦਲੋ
- (1)ਵਿਦੇਸ਼ਣ
- (2)ਵਲੈਤਣ
- (3)ਵਲੈਤੀਨ
- (4)ਵਲੈਤੀ
Show answer
Answer: (2) ਵਲੈਤਣQ11. ਭਿੱਜਣਾ ਦਾ ਵਿਰੋਧੀ ਸ਼ਬਦ ਹੈ:
- (1)ਗਿੱਲਾ
- (2)ਸੁੱਚਾ
- (3)ਤਰ
- (4)ਸੁੱਕਣਾ
Show answer
Answer: (4) ਸੁੱਕਣਾQ12. ਸ਼ੁੱਧ ਸ਼ਬਦ ਜੋੜ ਚੁਣੋ:
- (1)ਬੋਧੀਕ
- (2)ਬੌਧਿਕ
- (3)ਬੋਧਕਿ
- (4)ਬੋਦੀਕ
Show answer
Answer: (2) ਬੌਧਿਕQ13. ਅਪਮਾਨਜਨਕ ਸ਼ਬਦ ਵਿਚ ਪਿਛੇਤਰ ਹੈ:
- (1)ਕ
- (2)ਨਕ
- (3)ਜਨਕ
- (4)ਨਜਨਕ
Show answer
Answer: (3) ਜਨਕQ14. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਚਹੁੰ ਪੈਰਾਂ ਵਾਲਾ ਪਸੂ
- (1)ਚੁਪਾਇਆ
- (2)ਚਮੁਖੀਆ
- (3)ਚੌਤਰਫ਼ਾ
- (4)ਚਾਰਪੈਰੀ
Show answer
Answer: (1) ਚੁਪਾਇਆQ15. ਕੰਨ ਖੜ੍ਹੇ ਹੋਣਾ- ਮੁਹਾਵਰੇ ਦਾ ਅਰਥ ਹੈ:
- (1)ਧੱਕਾ ਲੱਗਣਾ
- (2)ਗੁੱਸੇ ਵਿਚ ਆਉਣਾ
- (3)ਦੁੱਖੀ ਹੋਣਾ
- (4)ਚੌਕਸ ਹੋਣਾ
Show answer
Answer: (4) ਚੌਕਸ ਹੋਣਾQ16. ਪ੍ਰਸੰਸਾ ਦਾ ਸਮਾਨਾਰਥਕ ਸ਼ਬਦ ਹੈ:
- (1)ਲਾਭ
- (2)ਯੋਗ
- (3)ਉਪਰਾਲਾ
- (4)ਵਡਿਆਈ
Show answer
Answer: (4) ਵਡਿਆਈQ17. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ?
- (1)ਬਲਜਿੰਦਰ ਨੇ ਕਿਹਾ। “ਪਿਤਾ ਜੀ ਮੈਂ ਜਮਾਤ ਵਿੱਚੋਂ ਫ਼ਸਟ ਆਈ ਹਾਂ।”
- (2)ਬਲਜਿੰਦਰ ਨੇ ਕਿਹਾ! ਪਿਤਾ ਜੀ, ਮੈਂ ਜਮਾਤ ਵਿੱਚੋਂ ਫ਼ਸਟ ਆਈ ਹਾਂ।
- (3)ਬਲਜਿੰਦਰ ਨੇ ਕਿਹਾ, “ਪਿਤਾ ਜੀ, ਮੈਂ ਜਮਾਤ ਵਿੱਚੋਂ ਫ਼ਸਟ ਆਈ ਹਾਂ।”
- (4)ਬਲਜਿੰਦਰ ਨੇ ਕਿਹਾ “ਪਿਤਾ ਜੀ! ਮੈਂ ਜਮਾਤ ਵਿੱਚੋਂ ਫ਼ਸਟ ਆਈ ਹਾਂ।”
Show answer
Answer: (3) ਬਲਜਿੰਦਰ ਨੇ ਕਿਹਾ, “ਪਿਤਾ ਜੀ, ਮੈਂ ਜਮਾਤ ਵਿੱਚੋਂ ਫ਼ਸਟ ਆਈ ਹਾਂ।”Q18. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਦੂਜਿਆ ਦਾ ਉਪਕਾਰ ਕਰਨ ਵਾਲਾ
- (1)ਨੇਤਾ
- (2)ਪਰਉਪਕਾਰੀ
- (3)ਅਮੀਰ
- (4)ਸ਼ਾਹੂਕਾਰ
Show answer
Answer: (2) ਪਰਉਪਕਾਰੀQ19. ਕੈ ਦਾ ਬਹੁਵਚਨ ਹੈ:
- (1)ਕੈਨੀ
- (2)ਕੈਨਿਆ
- (3)ਕੈਨੇ
- (4)ਕੈਆਂ
Show answer
Answer: (4) ਕੈਆਂQ20. ਸ਼ਰਮੀਲਾ ਸ਼ਬਦ ਵਿਚ ਪਿਛੇਤਰ ਹੈ:
- (1)ਈਲਾ
- (2)ਰਮੀਲਾ
- (3)ਮਿਲਾ
- (4)ਲਾ
Show answer
Answer: (1) ਈਲਾQ21. ਕਬਰ ਕਿਨਾਰੇ ਹੋਣਾ- ਮੁਹਾਵਰੇ ਦਾ ਅਰਥ ਹੈ:
- (1)ਤਿਆਰ-ਬਰ ਤਿਆਰ ਹੋਣਾ
- (2)ਡਰ ਜਾਣਾ
- (3)ਮੌਤ ਦੇ ਨੇੜੇ ਹੋਣਾ
- (4)ਕਬਰ ਪੁੱਟਣਾ
Show answer
Answer: (3) ਮੌਤ ਦੇ ਨੇੜੇ ਹੋਣਾQ22. ਹਵਾ ਦਾ ਬਹੁਵਚਨ ਹੈ:
- (1)ਹਵਾਈਆਂ
- (2)ਹਵਾਏ
- (3)ਹਾਵਾਦਾਰ
- (4)ਹਵਾਵਾਂ
Show answer
Answer: (4) ਹਵਾਵਾਂQ23. ਬਨੈਣ ਦਾ ਬਹੁਵਚਨ ਹੈ:
- (1)ਬਨੈਣੇ
- (2)ਬਨੈਣਾਂ
- (3)ਬਨੈਣੀਆਂ
- (4)ਬਨੈਣੀ
Show answer
Answer: (2) ਬਨੈਣਾਂQ24. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਕੁਝ ਵਿਅਕਤੀਆਂ ਵੱਲੋਂ ਰਾਏ ਦੇਣ ਲਈ ਚੁਣਿਆ ਵਿਅਕਤੀ
- (1)ਵਾਰਿਸ
- (2)ਪ੍ਰਤਿਨਿਧ
- (3)ਪਲੇਠਾ
- (4)ਪ੍ਰਮੁੱਖ
Show answer
Answer: (2) ਪ੍ਰਤਿਨਿਧQ25. ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਸੱਦੀ ਨਾ______ ਮੈਂ______ ਦੀ ਤਾਈ
- (1)ਬੁਲਾਈ, ਲਾੜੇ
- (2)ਬੁਲਾਈ, ਮੁੰਡੇ
- (3)ਪੁੱਛੀ, ਲਾੜੀ
- (4)ਬੁਲਾਈ, ਕੁੜੀ
Show answer
Answer: (1) ਬੁਲਾਈ, ਲਾੜੇQ26. ਅੱਗੇ ਲਿਖੇ ਬਹੁਤੇ ਸ਼ਬਦਾਂ ਲਈ ਇਕ ਸ਼ਬਦ ਚੁਣੋ: ਕੀਤੇ ਨੂੰ ਜਾਣਨ ਵਾਲਾ
- (1)ਵਰਿਆਮ
- (2)ਅਕ੍ਰਿਤਘਣ
- (3)ਕ੍ਰਿੱਤਗ
- (4)ਅਣਥੱਕ
Show answer
Answer: (3) ਕ੍ਰਿੱਤਗQ27. ਅਖਾਣ ਪੂਰਾ ਕਰੋ: ਆਪਣਾ______ ਪਰਾਇਆ ਢੀਂਗਰ
- (1)ਨੀਂਗਰ
- (2)ਬੇਗ਼ਾਨਾ
- (3)ਪੁੱਤਰ
- (4)ਮਿੱਤਰ
Show answer
Answer: (1) ਨੀਂਗਰQ28. ਅਗਾੜੀ ਦਾ ਵਿਰੋਧੀ ਸ਼ਬਦ ਹੈ:
- (1)ਪਿਛਾੜੀ
- (2)ਅੱਗੇ
- (3)ਰਿਕਸ਼ਾ
- (4)ਅਗਾਂਹ
Show answer
Answer: (1) ਪਿਛਾੜੀQ29. 59 ਨੂੰ ਪੰਜਾਬੀ ਵਿਚ ਕਹਿੰਦੇ ਹਨ:
- (1)ਉਨਾਸੀ
- (2)ਉਨਾਹਠ
- (3)ਉਨ੍ਹੱਤਰ
- (4)ਉਨਾਨਵੇਂ
Show answer
Answer: (2) ਉਨਾਹਠQ30. ਲਾਵਾਰਸ ਸ਼ਬਦ ਵਿਚ ਅਗੇਤਰ ਹੈ:
- (1)ਲਆ
- (2)ਲਾ
- (3)ਲਾਵਾ
- (4)ਲਾਵਾਰ
Show answer
Answer: (2) ਲਾQ31. ਸ਼ੁੱਧ ਸ਼ਬਦ ਜੋੜ ਚੁਣੋ:
- (1)ਡੂੰਘਾਈ
- (2)ਡਘਾਈ
- (3)ਡੁਗਾਈ
- (4)ਡਿਘਾਈ
Show answer
Answer: (1) ਡੂੰਘਾਈQ32. ਸ਼ੁੱਧ ਸ਼ਬਦ ਜੋੜ ਚੁਣੋ:
- (1)ਚਲਕ
- (2)ਚਲਾਕ
- (3)ਚਲਕਿ
- (4)ਚਲਿਕ
Show answer
Answer: (2) ਚਲਾਕQ33. ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ਇੱਕੋ ਤੱਕੜੀ ਦੇ ______ ਹੋਣਾ
- (1)ਵੱਟੇ
- (2)ਛਾਬੇ
- (3)ਡੰਡੀ
- (4)ਰੱਸੇ
Show answer
Answer: (1) ਵੱਟੇQ34. ਸ਼ੀਂਹ ਸ਼ਬਦ ਦਾ ਲਿੰਗ ਬਦਲੋ
- (1)ਸ਼ੀਂਆਂ
- (2)ਸ਼ੀਂਹਣੀ
- (3)ਸ਼ੀਂਹੀ
- (4)ਸ਼ੀਂਹਨਣ
Show answer
Answer: (2) ਸ਼ੀਂਹਣੀQ35. ਅਰੰਭ ਦਾ ਸਮਾਨਾਰਥਕ ਸ਼ਬਦ ਹੈ:
- (1)ਅੰਤ
- (2)ਮੁੱਢ
- (3)ਸਜਗ
- (4)ਗਰਜ਼
Show answer
Answer: (2) ਮੁੱਢQ36. ਪੁਰਖ ਸ਼ਬਦ ਦਾ ਲਿੰਗ ਬਦਲੋ
- (1)ਪੁਰਖੇ
- (2)ਇਸਤਰੀ
- (3)ਆਦਮੀ
- (4)ਮਰਦ
Show answer
Answer: (2) ਇਸਤਰੀQ37. Director ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?
- (1)ਨਿਰਦੇਸ਼ਕ
- (2)ਉਤਾਰਾ
- (3)ਅਹੁਦਾ
- (4)ਰੋਜ਼ਨਾਮਚਾ
Show answer
Answer: (1) ਨਿਰਦੇਸ਼ਕQ38. ਚੱਲਣਹਾਰ ਸ਼ਬਦ ਵਿਚ ਪਿਛੇਤਰ ਹੈ:
- (1)ਹਾਰ
- (2)ਣਹਾਰ
- (3)ਆਰ
- (4)ਲਣਹਾਰ
Show answer
Answer: (1) ਹਾਰQ39. 57 ਨੂੰ ਪੰਜਾਬੀ ਵਿਚ ਕਹਿੰਦੇ ਹਨ:
- (1)ਸਤਾਹਠ
- (2)ਸਤਾਸੀ
- (3)ਸਤਵੰਜਾ
- (4)ਸਤੱਤਰ
Show answer
Answer: (3) ਸਤਵੰਜਾQ40. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ?
- (1)ਨਹੀਂ! ਤੁਸੀਂ ਇਸ ਤਰ੍ਹਾਂ ਬਿਨਾਂ ਕੁਝ ਖਾਧੇ-ਪੀਤੇ ਨਹੀਂ ਜਾ ਸਕਦੇ!
- (2)ਨਹੀਂ? ਤੁਸੀਂ ਇਸ ਤਰ੍ਹਾਂ ਬਿਨਾਂ ਕੁਝ, ਖਾਧੇ-ਪੀਤੇ ਨਹੀਂ ਜਾ ਸਕਦੇ;
- (3)ਨਹੀਂ ਤੁਸੀਂ! ਇਸ ਤਰ੍ਹਾਂ ਬਿਨਾਂ ਕੁਝ ਖਾਧੇ-ਪੀਤੇ ਨਹੀਂ ਜਾ ਸਕਦੇ?
- (4)ਨਹੀਂ, ਤੁਸੀਂ ਇਸ ਤਰ੍ਹਾਂ ਬਿਨਾਂ ਕੁਝ ਖਾਧੇ-ਪੀਤੇ ਨਹੀਂ ਜਾ ਸਕਦੇ।
Show answer
Answer: (4) ਨਹੀਂ, ਤੁਸੀਂ ਇਸ ਤਰ੍ਹਾਂ ਬਿਨਾਂ ਕੁਝ ਖਾਧੇ-ਪੀਤੇ ਨਹੀਂ ਜਾ ਸਕਦੇ।Q41. ਸ਼ੁੱਧ ਸ਼ਬਦ ਜੋੜ ਚੁਣੋ:
- (1)ਵਣਜਿ
- (2)ਵਣਜ
- (3)ਵਨਜ਼
- (4)ਵਨਜ
Show answer
Answer: (2) ਵਣਜQ42. ਉਤਰਨਾ ਦਾ ਵਿਰੋਧੀ ਸ਼ਬਦ ਹੈ:
- (1)ਉਲਝਣਾ
- (2)ਉੱਸਰਨਾ
- (3)ਹੇਠਲਾ
- (4)ਚੜ੍ਹਨਾ
Show answer
Answer: (4) ਚੜ੍ਹਨਾQ43. ਬਦਅਸੀਸ ਸ਼ਬਦ ਵਿਚ ਅਗੇਤਰ ਹੈ:
- (1)ਬਦ
- (2)ਬ
- (3)ਬਦਅ
- (4)ਸੀਸ
Show answer
Answer: (1) ਬਦQ44. ਫੱਗਣ ਦੇ ਮਗਰੋਂ ______ ਮਹੀਨਾ ਹੁੰਦਾ ਹੈ?
- (1)ਫੱਗਣ
- (2)ਅੱਸੂ
- (3)ਚੇਤ
- (4)ਮੱਘਰ
Show answer
Answer: (3) ਚੇਤQ45. Adhoc ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?
- (1)ਲੇਖਾਕਾਰੀ
- (2)ਪ੍ਰਸ਼ਾਸਕ
- (3)ਪ੍ਰਸ਼ਾਸਨ
- (4)ਤਦ-ਅਰਥ
Show answer
Answer: (4) ਤਦ-ਅਰਥQ46. Reserve ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ?
- (1)ਗਬਨ
- (2)ਰਾਖਵੀਂ
- (3)ਨਿਯੁਕਤੀ
- (4)ਪਾਤਰਤਾ
Show answer
Answer: (2) ਰਾਖਵੀਂQ47. ਸ਼ੇਰ ਸ਼ਬਦ ਦਾ ਲਿੰਗ ਬਦਲੋ
- (1)ਸ਼ੇਰਨੀ
- (2)ਸ਼ੇਰੀ
- (3)ਬਾਘਣ
- (4)ਸ਼ੇਰਨ
Show answer
Answer: (1) ਸ਼ੇਰਨੀQ48. ਅਖਾਣ ਵਿਚਲੀ ਖ਼ਾਲੀ ਥਾਂ ਭਰੋ: ਕੱਲੀ ਤਾਂ ______ ਵੀ ਨਹੀਂ ਬਲਦੀ
- (1)ਦੇਹ
- (2)ਗੈਸ
- (3)ਲੱਕੜ
- (4)ਪਾਥੀ
Show answer
Answer: (3) ਲੱਕੜQ49. ਤਹਿਜ਼ੀਬ ਸ਼ਬਦ ਦਾ ਅਰਥ ਹੈ:
- (1)ਖ਼ੂਬਸੂਰਤ
- (2)ਸਭਿਅਤਾ
- (3)ਤ੍ਰੀਮਤ
- (4)ਪ੍ਰਸੰਨਤਾ
Show answer
Answer: (2) ਸਭਿਅਤਾQ50. ਉਮੰਗ ਦਾ ਸਮਾਨਾਰਥਕ ਸ਼ਬਦ ਹੈ:
- (1)ਤਾਂਘ
- (2)ਨਿਰਮਲ
- (3)ਠੀਕ
- (4)ਉਪਮਾ
Show answer
Answer: (1) ਤਾਂਘ
Answer key
Question numbers match the printed paper.
1 – 42 – 23 – 34 – 35 – 16 – 27 – 48 – 39 – 110 – 211 – 412 – 213 – 314 – 115 – 416 – 417 – 318 – 219 – 420 – 121 – 322 – 423 – 224 – 225 – 126 – 327 – 128 – 129 – 230 – 231 – 132 – 233 – 134 – 235 – 236 – 237 – 138 – 139 – 340 – 441 – 242 – 443 – 144 – 345 – 446 – 247 – 148 – 349 – 250 – 1