Punjab Police SI Paper-I · 29 July 2023 (Shift 1) — Question Paper with Answer Key

This is a real Punjab Police SI paper (100 questions, 2023), printed with the board's answer key. No Punjab Police ASI paper has been held yet — Punjab Police ASI replaces direct Punjab Police SI recruitment, so these papers are the closest real practice for it. Questions are shown in English and Punjabi where the paper was bilingual.

All 100 questions with answers

  1. Q1. A civil servant's conduct should not be affected by a difference of opinion he had with his spouse before coming to the office. This example illustrates _______.

    ਕਿਸੇ ਸਿਵਲ ਸੇਵਕ ਦੇ ਦਫ਼ਤਰ ਵਿੱਚ ਆਉਣ ਤੋਂ ਪਹਿਲਾਂ ਆਪਣੇ ਜੀਵਨ ਸਾਥੀ ਨਾਲ ਮਤਭੇਦ ਹੋਣ ਕਰਕੇ ਉਸਦਾ ਆਚਰਣ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ। ਇਹ ਉਦਾਹਰਨ _______ ਨੂੰ ਦਰਸਾਉਂਦੀ ਹੈ।

    • (1)conflicting rolesਪਰਸਪਰ ਵਿਰੋਧੀ ਭੂਮਿਕਾਵਾਂ (conflicting roles)
    • (2)potential conflictਸੰਭਾਵਨਾਵਾਚੀ ਵਿਵਾਦ (potential conflict)
    • (3)divergence of valuesਕਦਰਾਂ ਕੀਮਤਾਂ ਦਾ ਵਿਚਲਣ (divergence of values)
    • (4)domain of influenceਨੈਤਿਕ ਸ਼ਕਤੀ ਦੇ ਕਾਰਜ ਖੇਤਰ (domain of influence)
    Show answer
    Answer: (4) domain of influence
  2. Q2. Which festival of Punjab is celebrated to welcome the arrival of the monsoon?

    ਮਾਨਸੂਨ ਆਉਣ ਦਾ ਸੁਆਗਤ ਕਰਨ ਲਈ ਪੰਜਾਬ ਦਾ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ?

    • (1)Lohriਲੋਹੜੀ
    • (2)Tikkaਟਿੱਕਾ
    • (3)Chhapar Melaਛਪਾਰ ਦਾ ਮੇਲਾ
    • (4)Teeyanਤੀਆਂ
    Show answer
    Answer: (4) Teeyan
  3. Q3. Who among the following was NOT one of the founding members of the Hindustan Socialist Republican Association?

    ਹੇਠ ਲਿਖਿਆਂ ਵਿੱਚੋਂ ਕੌਣ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਨਹੀਂ ਸੀ?

    • (1)Motilal Nehruਮੋਤੀ ਲਾਲ ਨਹਿਰੂ
    • (2)Ram Prasad Bismilਰਾਮ ਪ੍ਰਸਾਦ ਬਿਸਮਿਲ
    • (3)Sachindra Nath Sanyalਸਚਿੰਦਰ ਨਾਥ ਸਾਨਿਆਲ
    • (4)Batukeshwar Duttਬਟੁਕੇਸ਼ਵਰ ਦੱਤ
    Show answer
    Answer: (1) Motilal Nehru
  4. Q4. Which country is NOT included in the proposed 5G club ‘D10’?

    ਪ੍ਰਸਤਾਵਿਤ 5G ਕਲੱਬ 'D10' ਵਿੱਚ ਕਿਹੜਾ ਦੇਸ਼ ਸ਼ਾਮਲ ਨਹੀਂ ਹੈ?

    • (1)Chinaਚੀਨ
    • (2)Japanਜਪਾਨ
    • (3)Indiaਭਾਰਤ
    • (4)Franceਫਰਾਂਸ
    Show answer
    Answer: (1) China
  5. Q5. On 13 December 2021, from which island was a supersonic missile-assisted torpedo system, developed by the Defence Research and Development Organisation (DRDO), successfully launched?

    13 ਦਸੰਬਰ 2021 ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਵੱਲੋਂ ਵਿਕਸਿਤ ਸੁਪਰਸੋਨਿਕ ਮਿਜ਼ਾਈਲ-ਸਹਾਇਤ ਟਾਰਪੀਡੋ ਪ੍ਰਣਾਲੀ ਕਿਸ ਟਾਪੂ ਤੋਂ ਸਫ਼ਲਤਾਪੂਰਵਕ ਛੱਡੀ ਗਈ ਸੀ?

    • (1)Wheeler Islandਵ੍ਹੀਲਰ ਟਾਪੂ
    • (2)APJ Abdul Kalam Islandਏ.ਪੀ.ਜੇ. ਅਬਦੁਲ ਕਲਾਮ ਟਾਪੂ
    • (3)Parel Islandਪਰੇਲ ਟਾਪੂ
    • (4)Cattle Islandਕੈਟਲ ਟਾਪੂ
    Show answer
    Answer: (1) Wheeler Island
  6. Q6. The proportion of GDP contributed by the industrial sector over the period from 1950-51 to 1990-91 __________.

    1950-51 ਤੋਂ 1990-91 ਦੇ ਸਮੇਂ ਦੌਰਾਨ ਉਦਯੋਗਿਕ ਖੇਤਰ ਵੱਲੋਂ ਜੀ.ਡੀ.ਪੀ. ਵਿੱਚ ਪਾਇਆ ਗਿਆ ਯੋਗਦਾਨ __________।

    • (1)decreased from 24.8% to 11.6%24.8% ਤੋਂ ਘਟ ਕੇ 11.6% ਹੋ ਗਿਆ
    • (2)decreased from 34.9% to 15.8%34.9% ਤੋਂ ਘਟ ਕੇ 15.8% ਹੋ ਗਿਆ
    • (3)increased from 15.8% to 34.9%15.8% ਤੋਂ ਵਧ ਕੇ 34.9% ਹੋ ਗਿਆ
    • (4)increased from 11.8% to 24.6%11.8% ਤੋਂ ਵਧ ਕੇ 24.6% ਹੋ ਗਿਆ
    Show answer
    Answer: (4) increased from 11.8% to 24.6%
  7. Q7. Which of the following classical dance is associated with Kalavati devi?

    ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਾਸਤਰੀ ਨਾਚ ਕਲਾਵਤੀ ਦੇਵੀ ਨਾਲ ਸੰਬੰਧਿਤ ਹੈ?

    • (1)Manipuriਮਣੀਪੁਰੀ
    • (2)Kathakaliਕਥਕਲੀ
    • (3)Kuchipudiਕੁਚੀਪੁੜੀ
    • (4)Odissiਓਡੀਸੀ
    Show answer
    Answer: (1) Manipuri
  8. Q8. According to the National Forest Policy (1952) about _____ of the geographical area should be under forests.

    ਰਾਸ਼ਟਰੀ ਜੰਗਲਾਤ ਨੀਤੀ (1952) ਅਨੁਸਾਰ ਭੂਗੋਲਿਕ ਖੇਤਰ ਦਾ ਲਗਭਗ _____ ਹਿੱਸਾ ਜੰਗਲਾਂ ਹੇਠ ਹੋਣਾ ਚਾਹੀਦਾ ਹੈ।

    • (1)30%
    • (2)28%
    • (3)33%
    • (4)25%
    Show answer
    Answer: (3) 33%
  9. Q9. In September 2021, the Union Cabinet approved a Memorandum of Understanding (MoU) with ______ on cooperation in the field of disaster risk reduction and management.

    ਕੇਂਦਰ ਮੰਤਰੀ ਮੰਡਲ ਨੇ ਸਤੰਬਰ 2021 ਵਿੱਚ ਆਫ਼ਤ ਦੇ ਜੋਖ਼ਮ ਨੂੰ ਘੱਟ ਕਰਨ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਸਹਿਯੋਗ 'ਤੇ ______ ਦੇ ਨਾਲ ਇੱਕ ਸਮਝੌਤੇ (MoU) ਨੂੰ ਮਨਜ਼ੂਰੀ ਦਿੱਤੀ।

    • (1)Italyਇਟਲੀ
    • (2)Franceਫਰਾਂਸ
    • (3)Russiaਰੂਸ
    • (4)Belgiumਬੇਲਜੀਅਮ
    Show answer
    Answer: (1) Italy
  10. Q10. ________ is the first state in India to adopt a robust digital reporting system that will capture critical impact indicators during floods.

    ________ ਭਾਰਤ ਦਾ ਪਹਿਲਾ ਰਾਜ ਹੈ ਜਿਸਨੇ ਹੜ੍ਹਾਂ ਦੌਰਾਨ ਅਹਿਮ ਪ੍ਰਭਾਵ ਸੂਚਕਾਂ ਨੂੰ ਦਰਜ ਕਰਨ ਵਾਲੀ ਇੱਕ ਮਜ਼ਬੂਤ ਡਿਜੀਟਲ ਰਿਪੋਰਟਿੰਗ ਪ੍ਰਣਾਲੀ ਅਪਣਾਈ ਹੈ।

    • (1)Maharashtraਮਹਾਰਾਸ਼ਟਰ
    • (2)Keralaਕੇਰਲ
    • (3)Chhattisgarhਛੱਤੀਸਗੜ੍ਹ
    • (4)Assamਅਸਾਮ
    Show answer
    Answer: (4) Assam
  11. Q11. Which of the following institutions has developed an artificial intelligence-based chest X-ray technique for covid-19A screening?

    ਹੇਠ ਲਿਖੀਆਂ ਵਿੱਚੋਂ ਕਿਸ ਸੰਸਥਾ ਨੇ ਕੋਵਿਡ-19 ਦੀ ਜਾਂਚ ਲਈ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਆਧਾਰਿਤ ਛਾਤੀ ਦੇ ਐਕਸ-ਰੇ ਤਕਨੀਕ ਵਿਕਸਿਤ ਕੀਤੀ ਹੈ?

    • (1)IIT- HyderabadIIT- ਹੈਦਰਾਬਾਦ
    • (2)IIT- JodhpurIIT- ਜੋਧਪੁਰ
    • (3)IIT- BombayIIT- ਬੰਬਈ
    • (4)IIT- KanpurIIT- ਕਾਨਪੁਰ
    Show answer
    Answer: (2) IIT- Jodhpur
  12. Q12. Who among the following argued that “The advent of the Maurya dynasty marks from darkness to light for the historian, chronology suddenly becomes definite, almost precise, a huge empire springs into existence…”?

    ਹੇਠ ਲਿਖਿਆਂ ਵਿੱਚੋਂ ਕਿਸ ਨੇ ਇਹ ਦਲੀਲ ਦਿੱਤੀ ਕਿ "ਮੌਰੀਆ ਵੰਸ਼ ਦਾ ਆਗਮਨ ਇਤਿਹਾਸਕਾਰ ਲਈ ਹਨੇਰੇ ਤੋਂ ਚਾਨਣ ਵੱਲ ਜਾਣ ਦਾ ਪ੍ਰਤੀਕ ਹੈ, ਕਾਲਕ੍ਰਮ ਅਚਾਨਕ ਨਿਸ਼ਚਿਤ, ਲਗਭਗ ਸਟੀਕ ਹੋ ਜਾਂਦਾ ਹੈ, ਇੱਕ ਵਿਸ਼ਾਲ ਸਾਮਰਾਜ ਹੋਂਦ ਵਿੱਚ ਆ ਜਾਂਦਾ ਹੈ…"?

    • (1)VA Smithਵੀ.ਏ. ਸਮਿੱਥ
    • (2)KP Jayaswalਕੇ.ਪੀ. ਜਾਇਸਵਾਲ
    • (3)RK Mookerjiਆਰ.ਕੇ. ਮੁਖਰਜੀ
    • (4)NN Lawਐਨ.ਐਨ. ਲਾਅ
    Show answer
    Answer: (1) VA Smith
  13. Q13. The Rayalaseema plateau region is a geographical region of the Indian state of Andhra Pradesh that is linked with ________.

    ਰਾਇਲਸੀਮਾ ਪਠਾਰ ਖੇਤਰ ਭਾਰਤੀ ਰਾਜ ਆਂਧਰਾ ਪ੍ਰਦੇਸ਼ ਦਾ ਇੱਕ ਭੂਗੋਲਿਕ ਖੇਤਰ ਹੈ ਜੋ ________ ਨਾਲ ਜੁੜਦਾ ਹੈ।

    • (1)Ganga riverਗੰਗਾ ਨਦੀ
    • (2)Krishna riverਕ੍ਰਿਸ਼ਨਾ ਨਦੀ
    • (3)Kaveri riverਕਾਵੇਰੀ ਨਦੀ
    • (4)Periyar riverਪੇਰੀਆਰ ਨਦੀ
    Show answer
    Answer: (2) Krishna river
  14. Q14. Who among the following was awarded the European Union’s top human rights prize, Sakharov Prize for Freedom of Thought, for 2021 by the European Parliament?

    ਹੇਠ ਲਿਖਿਆਂ ਵਿੱਚੋਂ ਕਿਸ ਨੂੰ ਯੂਰਪੀ ਸੰਸਦ ਵੱਲੋਂ ਸਾਲ 2021 ਲਈ ਯੂਰਪੀ ਸੰਘ ਦਾ ਸਭ ਤੋਂ ਵੱਡਾ ਮਨੁੱਖੀ ਅਧਿਕਾਰ ਪੁਰਸਕਾਰ, ਸਖ਼ਾਰੋਵ ਪੁਰਸਕਾਰ ਫ਼ਾਰ ਫ੍ਰੀਡਮ ਆਫ਼ ਥਾਟ, ਦਿੱਤਾ ਗਿਆ?

    • (1)Alexei Navalnyਅਲੈਕਸੀ ਨਵਾਲਨੀ
    • (2)Nadia Muradਨਾਦੀਆ ਮੁਰਾਦ
    • (3)Malala Yousafzaiਮਲਾਲਾ ਯੂਸਫ਼ਜ਼ਈ
    • (4)Donald Trumpਡੋਨਾਲਡ ਟਰੰਪ
    Show answer
    Answer: (1) Alexei Navalny
  15. Q15. ______ was a small square chamber with a single doorway, for entering and worshipping the image of the deity.

    ____________ ਵਿੱਚ ਪ੍ਰਵੇਸ਼ ਕਰਨ ਅਤੇ ਮੂਰਤੀ ਦੀ ਪੂਜਾ ਕਰਨ ਲਈ ਇੱਕ ਹੀ ਦਰਵਾਜ਼ੇ ਵਾਲਾ ਇੱਕ ਛੋਟਾ ਵਰਗਾਕਾਰ ਕਮਰਾ ਹੁੰਦਾ ਸੀ।

    • (1)Vimanaਵਿਮਾਨ (Vimana)
    • (2)Shikharaਸ਼ਿਖਰ (shikhara)
    • (3)Mandapaਮੰਡਪ (Mandapa)
    • (4)Garbhagrihaਗਰਭਗ੍ਰਹਿ (Garbhagriha)
    Show answer
    Answer: (4) Garbhagriha
  16. Q16. In which year was the President's rule imposed in Punjab for the first time?

    ਪੰਜਾਬ ਵਿੱਚ ਪਹਿਲੀ ਵਾਰ ਰਾਸ਼ਟਰਪਤੀ ਰਾਜ ਕਿਸ ਸਾਲ ਲਾਗੂ ਕੀਤਾ ਗਿਆ ਸੀ?

    • (1)1949
    • (2)1984
    • (3)1951
    • (4)1953
    Show answer
    Answer: (3) 1951
  17. Q17. The capacity of the environment to absorb degradation is also called ___________.

    ਵਾਤਾਵਰਣ ਦੀ ਵਿਘਟਨ ਨੂੰ ਸੋਖਣ ਦੀ ਸਮਰੱਥਾ ਨੂੰ ___________ ਵੀ ਕਿਹਾ ਜਾਂਦਾ ਹੈ।

    • (1)regeneration capacityਪੁਨਰ ਜਣਨ ਸਮਰੱਥਾ (regeneration capacity)
    • (2)carrying capacityਵਾਹਕ ਸਮਰੱਥਾ (carrying capacity)
    • (3)absorptive capacityਸੋਖਣ ਸਮਰੱਥਾ (absorptive capacity)
    • (4)assimilating capacityਪਚਾਉਣ ਸਮਰੱਥਾ (assimilating capacity)
    Show answer
    Answer: (3) absorptive capacity
  18. Q18. Who among the following renounced his knighthood in protest against the Jallianwala Bagh massacre?

    ਜਲ੍ਹਿਆਂਵਾਲਾ ਬਾਗ ਸਾਕੇ ਦੇ ਵਿਰੋਧ ਵਿੱਚ ਇਹਨਾਂ ਵਿੱਚੋਂ ਕਿਸ ਨੇ ਆਪਣਾ ਨਾਈਟਹੁੱਡ ਦੀ ਉਪਾਧੀ ਤਿਆਗ ਦਿੱਤੀ ਸੀ?

    • (1)Bankim Chandra Chatterjeeਬੰਕਿਮ ਚੰਦਰ ਚੈਟਰਜੀ
    • (2)B.C. Royਬੀ.ਸੀ. ਰਾਏ
    • (3)Rabindranath Tagoreਰਬਿੰਦਰ ਨਾਥ ਟੈਗੋਰ
    • (4)Munshi Premchandਮੁਨਸ਼ੀ ਪ੍ਰੇਮਚੰਦ
    Show answer
    Answer: (3) Rabindranath Tagore
  19. Q19. Stand-Up India Scheme facilitates bank loans between _____.

    ਸਟੈਂਡ-ਅੱਪ ਇੰਡੀਆ ਸਕੀਮ _____ ਦੇ ਵਿਚਕਾਰ ਬੈਂਕ ਕਰਜ਼ਿਆਂ ਦੀ ਸਹੂਲਤ ਦਿੰਦੀ ਹੈ।

    • (1)₹1 lakh and ₹10 lakh₹1 ਲੱਖ ਅਤੇ ₹10 ਲੱਖ
    • (2)₹5 crore and ₹10 crore₹5 ਕਰੋੜ ਅਤੇ ₹10 ਕਰੋੜ
    • (3)₹1 crore and ₹5 crore₹1 ਕਰੋੜ ਅਤੇ ₹5 ਕਰੋੜ
    • (4)₹10 lakh and ₹1 crore₹10 ਲੱਖ ਅਤੇ ₹1 ਕਰੋੜ
    Show answer
    Answer: (4) ₹10 lakh and ₹1 crore
  20. Q20. Which of the following is a food security programme in India that was launched in the year 2000?

    ਭਾਰਤ ਵਿੱਚ ਹੇਠ ਲਿਖੇ ਵਿੱਚੋਂ ਕਿਹੜਾ ਭੋਜਨ ਸੁਰੱਖਿਆ ਪ੍ਰੋਗਰਾਮ ਹੈ ਜੋ ਸਾਲ 2000 ਵਿੱਚ ਲਾਂਚ ਕੀਤਾ ਗਿਆ?

    • (1)National Nutritional Anaemia Prophylaxis Programmeਨੈਸ਼ਨਲ ਨਿਊਟ੍ਰੀਸ਼ਨਲ ਅਨੀਮੀਆ ਪ੍ਰੋਫਾਈਲੈਕਸਿਸ ਪ੍ਰੋਗਰਾਮ (National Nutritional Anaemia Prophylaxis Programme)
    • (2)National Iodine Deficiency Disorders Control Programmeਰਾਸ਼ਟਰੀ ਆਇਓਡੀਨ ਦੀ ਘਾਟ ਵਿਕਾਰ ਕੰਟਰੋਲ ਪ੍ਰੋਗਰਾਮ (National Iodine Deficiency Disorders Control Programme)
    • (3)Mid-Day Meal Schemeਮਿਡ-ਡੇ-ਮੀਲ ਸਕੀਮ (Mid-Day Meal Scheme)
    • (4)Antyodaya Anna Yojanaਅੰਤੋਦਿਆ ਅੰਨ ਯੋਜਨਾ (Antyodaya Anna Yojana)
    Show answer
    Answer: (4) Antyodaya Anna Yojana
  21. Q21. Which of the following Princely states was NOT a part of PEPSU?

    ਹੇਠ ਲਿਖੀਆਂ ਰਿਆਸਤਾਂ ਵਿੱਚੋਂ ਕਿਹੜੀ ਪੈਪਸੂ (PEPSU) ਦਾ ਹਿੱਸਾ ਨਹੀਂ ਸੀ?

    • (1)Kalsiaਕਲਸੀਆ
    • (2)Malerkotlaਮਲੇਰਕੋਟਲਾ
    • (3)Nurpurਨੂਰਪੁਰ
    • (4)Jindਜੀਂਦ
    Show answer
    Answer: (3) Nurpur
  22. Q22. Which of the following was the birthplace of the famous astronomer-astrologer Varahamihira?

    ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਸਿੱਧ ਖਗੋਲ-ਸ਼ਾਸਤਰੀ ਅਤੇ ਜੋਤਸ਼ੀ ਵਰਾਹਮਿਹਿਰ ਦਾ ਜਨਮ ਸਥਾਨ ਸੀ?

    • (1)Bhelsa (Vidisha)ਭੇਲਸਾ (ਵਿਦਿਸ਼ਾ)
    • (2)Mahishmati (Maheshwar)ਮਾਹਿਸ਼ਮਤੀ (ਮਹੇਸ਼ਵਰ)
    • (3)Kayatha (Kapitthaka)ਕਾਯਥਾ (ਕਪਿੱਥਕਾ)
    • (4)Pataliputra (Patna)ਪਾਟਲੀਪੁੱਤਰ (ਪਟਨਾ)
    Show answer
    Answer: (3) Kayatha (Kapitthaka)
  23. Q23. Which of the following monuments is NOT in Patiala district?

    ਹੇਠ ਲਿਖੀਆਂ ਇਮਾਰਤਾਂ ਵਿੱਚੋਂ ਕਿਹੜੀ ਪਟਿਆਲਾ ਜ਼ਿਲ੍ਹੇ ਵਿੱਚ ਨਹੀਂ ਹੈ?

    • (1)Tomb of Jamal Khanਜਮਾਲ ਖ਼ਾਨ ਦਾ ਮਕਬਰਾ
    • (2)Qila Beerਕਿਲ੍ਹਾ ਬੀੜ
    • (3)Baradari Moti Baghਬਾਰਾਂਦਰੀ ਮੋਤੀ ਬਾਗ਼
    • (4)Qila Mubarakਕਿਲ੍ਹਾ ਮੁਬਾਰਕ
    Show answer
    Answer: (1) Tomb of Jamal Khan
  24. Q24. NITI Aayog, along with which international agency, launched Handbook on Sustainable Urban Plastic Waste Management in October 2021?

    ਨੀਤੀ ਆਯੋਗ ਨੇ ਅਕਤੂਬਰ 2021 ਵਿੱਚ ਕਿਸ ਅੰਤਰਰਾਸ਼ਟਰੀ ਏਜੰਸੀ ਨਾਲ ਮਿਲ ਕੇ 'ਹੈਂਡਬੁੱਕ ਆਨ ਸਸਟੇਨੇਬਲ ਅਰਬਨ ਪਲਾਸਟਿਕ ਵੇਸਟ ਮੈਨੇਜਮੈਂਟ' ਜਾਰੀ ਕੀਤੀ?

    • (1)International Union for Conservation of Nature (IUCN)ਇੰਟਰਨੈਸ਼ਨਲ ਯੂਨੀਅਨ ਫ਼ਾਰ ਕੰਜ਼ਰਵੇਸ਼ਨ ਆਫ਼ ਨੇਚਰ (IUCN)
    • (2)Global Green Growth Instituteਗਲੋਬਲ ਗ੍ਰੀਨ ਗਰੋਥ ਇੰਸਟੀਚਿਊਟ
    • (3)United Nations Environment Programme (UNEP)ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (UNEP)
    • (4)United Nations Development Programme (UNDP)ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (UNDP)
    Show answer
    Answer: (4) United Nations Development Programme (UNDP)
  25. Q25. Who among the following was the first President of All India Kisan Sabha that was formed in 1936?

    ਹੇਠ ਲਿਖਿਆਂ ਵਿੱਚੋਂ ਕੌਣ 1936 ਵਿੱਚ ਬਣੀ ਅਖਿਲ ਭਾਰਤੀ ਕਿਸਾਨ ਸਭਾ ਦਾ ਪਹਿਲਾ ਪ੍ਰਧਾਨ ਸੀ?

    • (1)Jay Prakash Narayanਜੈ ਪ੍ਰਕਾਸ਼ ਨਾਰਾਇਣ
    • (2)Acharya Narendra Devਆਚਾਰੀਆ ਨਰੇਂਦਰ ਦੇਵ
    • (3)Rash Behari Boseਰਾਸ ਬਿਹਾਰੀ ਬੋਸ
    • (4)Swami Sahajanand Saraswatiਸਵਾਮੀ ਸਹਿਜਾਨੰਦ ਸਰਸਵਤੀ
    Show answer
    Answer: (4) Swami Sahajanand Saraswati
  26. Q26. Which of the following functions is NOT included in the Twelfth Schedule of the Constitution of India?

    ਭਾਰਤ ਦੇ ਸੰਵਿਧਾਨ ਦੀ ਬਾਰ੍ਹਵੀਂ ਅਨੁਸੂਚੀ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਜ ਸ਼ਾਮਲ ਨਹੀਂ ਹੈ?

    • (1)Regulation of tanneriesਚਮੜਾ ਸ਼ੋਧਕ ਕਾਰਖਾਨਿਆਂ ਦਾ ਨਿਯਮ
    • (2)Urban forestryਸ਼ਹਿਰੀ ਜੰਗਲਾਤ
    • (3)Fisheriesਮੱਛੀ ਪਾਲਣ
    • (4)Planning for economic and social developmentਆਰਥਿਕ ਅਤੇ ਸਮਾਜਿਕ ਵਿਕਾਸ ਲਈ ਯੋਜਨਾਬੰਦੀ
    Show answer
    Answer: (3) Fisheries
  27. Q27. The festival of which country is known as the 'Dragon Boat Festival'?

    ਕਿਸ ਦੇਸ਼ ਦਾ ਤਿਉਹਾਰ 'ਡਰੈਗਨ ਬੋਟ ਫੈਸਟੀਵਲ' ਵਜੋਂ ਜਾਣਿਆ ਜਾਂਦਾ ਹੈ?

    • (1)Nepalਨੇਪਾਲ
    • (2)Malaysiaਮਲੇਸ਼ੀਆ
    • (3)Thailandਥਾਈਲੈਂਡ
    • (4)Chinaਚੀਨ
    Show answer
    Answer: (4) China
  28. Q28. The Linguistic Data Consortium for Indian Languages (LDC-IL) was established in the year ______.

    ਭਾਰਤੀ ਭਾਸ਼ਾਵਾਂ ਲਈ ਭਾਸ਼ਾਈ ਡਾਟਾ ਕੰਸੋਰਸ਼ੀਅਮ (Linguistic Data Consortium for Indian Languages – LDC-IL) ਦੀ ਸਥਾਪਨਾ ______ ਸਾਲ ਵਿੱਚ ਕੀਤੀ ਗਈ ਸੀ।

    • (1)2007
    • (2)2001
    • (3)2005
    • (4)2003
    Show answer
    Answer: (1) 2007
  29. Q29. In which city of the British Punjab province did Lala Lajpat Rai, the Indian freedom fighter famous by the name 'Punjab Kesari', die?

    ਭਾਰਤੀ ਸੁਤੰਤਰਤਾ ਸੈਨਾਨੀ, ਪੰਜਾਬ ਕੇਸਰੀ ਦੇ ਨਾਮ ਨਾਲ ਮਸ਼ਹੂਰ ਲਾਲਾ ਲਾਜਪਤ ਰਾਏ ਦੀ ਮੌਤ ਬ੍ਰਿਟਿਸ਼ ਪੰਜਾਬੀ ਸੂਬੇ ਦੇ ਕਿਹੜੇ ਸ਼ਹਿਰ ਵਿੱਚ ਹੋਈ ਸੀ?

    • (1)Lahoreਲਾਹੌਰ
    • (2)Gujranwalaਗੁਜਰਾਂਵਾਲਾ
    • (3)Faisalabadਫੈਸਲਾਬਾਦ
    • (4)Gobindpurਗੋਬਿੰਦਪੁਰ
    Show answer
    Answer: (1) Lahore
  30. Q30. Which of the following Articles is NOT related to Indian citizenship?

    ਹੇਠ ਲਿਖਿਆਂ ਵਿੱਚੋਂ ਕਿਹੜੀ ਧਾਰਾ ਭਾਰਤੀ ਨਾਗਰਿਕਤਾ ਨਾਲ ਸੰਬੰਧਿਤ ਨਹੀਂ ਹੈ?

    • (1)Article 10ਧਾਰਾ 10
    • (2)Article 12ਧਾਰਾ 12
    • (3)Article 11ਧਾਰਾ 11
    • (4)Article 9ਧਾਰਾ 9
    Show answer
    Answer: (2) Article 12
  31. Q31. Before the introduction of HYV technology, ________ was a common practice among Indian farmers of leaving the land uncultivated for some time so that it could regain its fertility.

    HYV ਤਕਨਾਲੋਜੀ ਦੀ ਸ਼ੁਰੂਆਤ ਤੋਂ ਪਹਿਲਾਂ, ________, ਭਾਰਤੀ ਕਿਸਾਨਾਂ ਵਿੱਚ ਕੁਝ ਸਮੇਂ ਲਈ ਜ਼ਮੀਨ ਖਾਲੀ ਛੱਡਣ ਦਾ ਇੱਕ ਆਮ ਅਭਿਆਸ ਸੀ ਤਾਂ ਜੋ ਇਹ ਆਪਣੀ ਉਪਜਾਊ ਸ਼ਕਤੀ ਨੂੰ ਮੁੜ ਪ੍ਰਾਪਤ ਕਰ ਸਕੇ।

    • (1)Chaffingਫੂਸ ਖੇਤੀ (Chaffing)
    • (2)Selective breedingਚੋਣਵੀਂ ਪ੍ਰਜਨਨ ਖੇਤੀ (Selective breeding)
    • (3)Fallowingਸੰਨਮੀ ਖੇਤੀ (Fallowing)
    • (4)Collective farmingਸਮੂਹਕ ਖੇਤੀ (Collective farming)
    Show answer
    Answer: (3) Fallowing
  32. Q32. According to the Grierson (Linguistic Survey of India, 1903-1928) there were ____ languages. Now, there are ____ scheduled languages in the Constitution of India.

    ਗ੍ਰੀਅਰਸਨ (ਲਿੰਗੁਇਸਟਿਕ ਸਰਵੇ ਆਫ ਇੰਡੀਆ, 1903-1928) ਅਨੁਸਾਰ ____ ਭਾਸ਼ਾਵਾਂ ਸਨ। ਹੁਣ ਭਾਰਤ ਦੇ ਸੰਵਿਧਾਨ ਵਿੱਚ ____ ਅਨੁਸੂਚਿਤ ਭਾਸ਼ਾਵਾਂ ਹਨ।

    • (1)179; 22
    • (2)169; 23
    • (3)179; 23
    • (4)169; 22
    Show answer
    Answer: (1) 179; 22
  33. Q33. The impeachment of the President of India is a ___________ procedure in Parliament.

    ਭਾਰਤ ਦੇ ਰਾਸ਼ਟਰਪਤੀ ਦਾ ਮਹਾਦੋਸ਼ (impeachment) ਸੰਸਦ ਵਿੱਚ ਇੱਕ ___________ ਪ੍ਰਕਿਰਿਆ ਹੈ।

    • (1)judicialਨਿਆਂਇਕ (judicial)
    • (2)quasi-judicialਅਰਧ-ਨਿਆਂਇਕ (quasi-judicial)
    • (3)non-quasi-judicialਗੈਰ-ਅਰਧ-ਨਿਆਂਇਕ (non-quasi-judicial)
    • (4)administrativeਪ੍ਰਬੰਧਕੀ (administrative)
    Show answer
    Answer: (2) quasi-judicial
  34. Q34. Identify the odd one out.

    ਅਸੰਗਤ ਦੀ ਪਛਾਣ ਕਰੋ।

    • (1)Gobar gasਗੋਬਰ ਗੈਸ
    • (2)Wind powerਪੌਣ ਸ਼ਕਤੀ
    • (3)Solar energyਸੂਰਜੀ ਊਰਜਾ
    • (4)Dieselਡੀਜ਼ਲ
    Show answer
    Answer: (4) Diesel
  35. Q35. In Punjab, which of the following at Chappar Chiri is a marvel of architecture?

    ਪੰਜਾਬ ਵਿੱਚ, ਚੱਪੜ ਚਿੜੀ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਭਵਨ-ਨਿਰਮਾਣ ਦਾ ਇੱਕ ਅਜੂਬਾ ਹੈ?

    • (1)Pul Kanjariਪੁਲ ਕੰਜਰੀ
    • (2)Lodhi Fortਲੋਧੀ ਕਿਲ੍ਹਾ
    • (3)Fateh Burjਫਤਿਹ ਬੁਰਜ
    • (4)Jagatjit Singh Palaceਜਗਤਜੀਤ ਸਿੰਘ ਪੈਲੇਸ
    Show answer
    Answer: (3) Fateh Burj
  36. Q36. Which tribe of Arunachal Pradesh performs the Tapu dance?

    ਅਰੁਣਾਚਲ ਪ੍ਰਦੇਸ਼ ਦੀ ਕਿਹੜੀ ਜਨਜਾਤੀ ਤਾਪੁ ਨਾਚ ਕਰਦੀ ਹੈ?

    • (1)Noctes tribeਨੋਕਟਸ ਜਨਜਾਤੀ (Noctes tribe)
    • (2)Adi tribeਆਦਿ ਜਨਜਾਤੀ (Adi tribe)
    • (3)Buguns tribeਬੁਗਨ ਜਨਜਾਤੀ (Buguns tribe)
    • (4)Monpa tribeਮੋਨਪਾ ਜਨਜਾਤੀ (Monpa tribe)
    Show answer
    Answer: (2) Adi tribe
  37. CountryYear
    (a) India(i) 1951
    (b) Pakistan(ii) 1953
    (c) China(iii) 1955
  38. Q37. Match the country with the year in which it announced its First Five-Year Plan and select the appropriate option.

    ਦੇਸ਼ ਨੂੰ ਉਸ ਸਾਲ ਨਾਲ ਮਿਲਾਓ ਜਿਸ ਵਿੱਚ ਉਸ ਨੇ ਆਪਣੀ ਪਹਿਲੀ ਪੰਜ-ਸਾਲਾ ਯੋਜਨਾ ਦਾ ਐਲਾਨ ਕੀਤਾ ਸੀ ਅਤੇ ਢੁਕਵਾਂ ਵਿਕਲਪ ਚੁਣੋ।

    • (1)a-(iii); b-(ii); c-(i)
    • (2)a-(ii); b-(i); c-(iii)
    • (3)a-(i); b-(ii); c-(iii)
    • (4)a-(i); b-(iii); c-(ii)
    Show answer
    Answer: (4) a-(i); b-(iii); c-(ii)
  39. Q38. Where is the headquarters of the National Institute for Empowerment of Persons with Multiple Disabilities (NIEPMD) located?

    ਨੈਸ਼ਨਲ ਇੰਸਟੀਚਿਊਟ ਫਾਰ ਇਮਪਾਵਰਮੈਂਟ ਆਫ ਪਰਸਨਜ਼ ਵਿਦ ਮਲਟੀਪਲ ਡਿਸਏਬਿਲਿਟੀਜ਼ (NIEPMD) ਦਾ ਮੁੱਖ ਦਫਤਰ ਕਿੱਥੇ ਸਥਿਤ ਹੈ?

    • (1)Bhopalਭੋਪਾਲ
    • (2)Lucknowਲਖਨਊ
    • (3)Chennaiਚੇਨਈ
    • (4)Hyderabadਹੈਦਰਾਬਾਦ
    Show answer
    Answer: (3) Chennai
  40. Q39. In which of the following years did the Saka Nankana take place at Nankana Sahib, situated in present-day Pakistan?

    ਹੇਠ ਲਿਖਿਆਂ ਵਿੱਚੋਂ ਕਿਹੜੇ ਸਾਲ ਵਿੱਚ ਅਜੋਕੇ ਪਾਕਿਸਤਾਨ ਵਿੱਚ ਸਥਿਤ ਨਨਕਾਣਾ ਸਾਹਿਬ ਵਿੱਚ ਸਾਕਾ ਨਨਕਾਣਾ ਹੋਇਆ ਸੀ?

    • (1)1922
    • (2)1924
    • (3)1923
    • (4)1921
    Show answer
    Answer: (4) 1921
  41. Q40. Which ethical doctrine is referred to in the following statement: 'Abstaining from egoistic pleasures for the attainment of a spiritual goal is the right action'?

    ਹੇਠ ਦਿੱਤੇ ਕਥਨ ਵਿੱਚ ਕਿਸ ਨੈਤਿਕਤਾ ਦਾ ਹਵਾਲਾ ਦਿੱਤਾ ਗਿਆ ਹੈ, 'ਅਧਿਆਤਮਿਕ ਟੀਚੇ ਦੀ ਪ੍ਰਾਪਤੀ ਲਈ ਹੰਕਾਰਪੂਰਨ ਸੁੱਖਾਂ ਤੋਂ ਪਰਹੇਜ਼ ਕਰਨਾ ਸਹੀ ਕਿਰਿਆ ਹੈ'?

    • (1)Welfarismਕਲਿਆਣਵਾਦ
    • (2)Utilitarianismਉਪਯੋਗਤਾਵਾਦ
    • (3)Asceticismਵੈਰਾਗਵਾਦ
    • (4)Liberalismਉਦਾਰਵਾਦ
    Show answer
    Answer: (3) Asceticism
  42. Q41. Which sportsperson created a national record in the men's 3000 m steeplechase at the Federation Cup held in March 2021?

    ਮਾਰਚ 2021 ਵਿੱਚ ਹੋਏ ਫੈਡਰੇਸ਼ਨ ਕੱਪ ਵਿੱਚ ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼ ਵਿੱਚ ਕਿਸ ਖਿਡਾਰੀ ਨੇ ਰਾਸ਼ਟਰੀ ਰਿਕਾਰਡ ਬਣਾਇਆ?

    • (1)Murali Sreeshankarਮੁਰਲੀ ਸ਼੍ਰੀਸ਼ੰਕਰ
    • (2)Avinash Sableਅਵਿਨਾਸ਼ ਸਾਬਲੇ
    • (3)Irfan Kolothumਇਰਫਾਨ ਕੋਲੋਥਮ
    • (4)Deena Ramਦੀਨਾ ਰਾਮ
    Show answer
    Answer: (2) Avinash Sable
  43. Q42. In January 2022, who became the first Black woman to appear on a US coin?

    ਜਨਵਰੀ 2022 ਵਿੱਚ, ਅਮਰੀਕੀ ਸਿੱਕੇ ਉੱਤੇ ਆਉਣ ਵਾਲੀ ਪਹਿਲੀ ਕਾਲੀ ਔਰਤ ਕੌਣ ਬਣੀ?

    • (1)Maya Angelouਮਾਇਆ ਐਂਜਲੂ
    • (2)Toni Cade Bambaraਟੋਨੀ ਕੇਡ ਬਾਂਬਾਰਾ
    • (3)Nellie Rathbone Brightਨੈਲੀ ਰੈਥਬੋਨ ਬ੍ਰਾਈਟ
    • (4)Anita Scott Colemanਅਨੀਤਾ ਸਕਾਟ ਕੋਲਮੈਨ
    Show answer
    Answer: (1) Maya Angelou
  44. Q43. The history of the _______ dance of Punjab takes us back 500 years.

    ਪੰਜਾਬ ਦੇ _______ ਨਾਚ ਦਾ ਇਤਿਹਾਸ ਸਾਨੂੰ 500 ਸਾਲ ਪਿੱਛੇ ਲੈ ਜਾਂਦਾ ਹੈ।

    • (1)Jagoਜਾਗੋ
    • (2)Dankaraਡੰਕਾਰਾ
    • (3)Bhangraਭੰਗੜਾ
    • (4)Jhumarਝੂਮਰ
    Show answer
    Answer: (3) Bhangra
  45. Q44. The Jarag fair held at Ludhiana in Punjab is dedicated to which goddess?

    ਪੰਜਾਬ ਦੇ ਲੁਧਿਆਣਾ ਵਿੱਚ ਲੱਗਣ ਵਾਲਾ ਜਰਗ ਦਾ ਮੇਲਾ ਕਿਸ ਦੇਵੀ ਨੂੰ ਸਮਰਪਿਤ ਹੈ?

    • (1)Kaliਕਾਲੀ
    • (2)Lakshmiਲਕਸ਼ਮੀ
    • (3)Sheetlaਸ਼ੀਤਲਾ
    • (4)Tripurmaliniਤ੍ਰਿਪੁਰਮਾਲਿਨੀ
    Show answer
    Answer: (3) Sheetla
  46. Q45. A resolution for the removal of Chairman of Legislative Council of an Indian State shall not be moved unless at least _________ notice has been given of the intention to move the resolution.

    ਕਿਸੇ ਭਾਰਤੀ ਰਾਜ ਦੀ ਵਿਧਾਨ ਪਰਿਸ਼ਦ ਦੇ ਸਭਾਪਤੀ ਨੂੰ ਹਟਾਉਣ ਦਾ ਮਤਾ ਉਦੋਂ ਤੱਕ ਪੇਸ਼ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਮਤਾ ਪੇਸ਼ ਕਰਨ ਦੇ ਇਰਾਦੇ ਦਾ ਘੱਟੋ-ਘੱਟ _________ ਦਾ ਨੋਟਿਸ ਨਾ ਦਿੱਤਾ ਗਿਆ ਹੋਵੇ।

    • (1)14 days14 ਦਿਨ
    • (2)27 days27 ਦਿਨ
    • (3)10 days10 ਦਿਨ
    • (4)20 days20 ਦਿਨ
    Show answer
    Answer: (1) 14 days
  47. Q46. Under _______, the Parliament is empowered to make laws on any item included in the State List for the whole or any part of India while a proclamation of emergency is in operation.

    _______ ਅਧੀਨ, ਜਦੋਂ ਐਮਰਜੈਂਸੀ ਦਾ ਐਲਾਨ ਲਾਗੂ ਹੋਵੇ ਤਾਂ ਸੰਸਦ ਨੂੰ ਭਾਰਤ ਦੇ ਪੂਰੇ ਜਾਂ ਕਿਸੇ ਵੀ ਹਿੱਸੇ ਲਈ ਰਾਜ ਸੂਚੀ ਵਿੱਚ ਸ਼ਾਮਲ ਕਿਸੇ ਵੀ ਵਿਸ਼ੇ ਉੱਤੇ ਕਾਨੂੰਨ ਬਣਾਉਣ ਦਾ ਅਧਿਕਾਰ ਹੁੰਦਾ ਹੈ।

    • (1)Article 356ਧਾਰਾ 356
    • (2)Article 250ਧਾਰਾ 250
    • (3)Article 360ਧਾਰਾ 360
    • (4)Article 223ਧਾਰਾ 223
    Show answer
    Answer: (2) Article 250
  48. Q47. _________ updated the Sikh scriptures and prepared the Kartarpur Pothi, on which the holy scripture of the Sikhs, the Adi Granth, or Guru Granth Sahib ('the Granth as the Guru'), is based.

    _________ ਨੇ ਸਿੱਖ ਗ੍ਰੰਥਾਂ ਨੂੰ ਅਪਡੇਟ ਕੀਤਾ ਅਤੇ ਕਰਤਾਰਪੁਰ ਪੋਥੀ ਤਿਆਰ ਕੀਤੀ, ਜਿਸ ਉੱਤੇ ਸਿੱਖਾਂ ਦੇ ਪਵਿੱਤਰ ਗ੍ਰੰਥ, ਆਦਿ ਗ੍ਰੰਥ, ਜਾਂ ਗੁਰੂ ਗ੍ਰੰਥ ਸਾਹਿਬ ("ਗੁਰੂ ਦੇ ਰੂਪ ਵਿੱਚ ਗ੍ਰੰਥ") ਆਧਾਰਿਤ ਹੈ।

    • (1)Guru Angad Dev Jiਗੁਰੂ ਅੰਗਦ ਦੇਵ ਜੀ
    • (2)Guru Arjan Dev Jiਗੁਰੂ ਅਰਜਨ ਦੇਵ ਜੀ
    • (3)Guru Amar Das Jiਗੁਰੂ ਅਮਰਦਾਸ ਜੀ
    • (4)Guru Ram Das Jiਗੁਰੂ ਰਾਮਦਾਸ ਜੀ
    Show answer
    Answer: (2) Guru Arjan Dev Ji
  49. Q48. Which Article of the Indian Constitution prohibits discrimination on grounds of religion, race, caste, sex or place of birth?

    ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਧਰਮ, ਨਸਲ, ਜਾਤ, ਲਿੰਗ ਜਾਂ ਜਨਮ ਸਥਾਨ ਦੇ ਆਧਾਰ 'ਤੇ ਵਿਤਕਰੇ ਦੀ ਮਨਾਹੀ ਕਰਦੀ ਹੈ?

    • (1)Article 19ਧਾਰਾ 19
    • (2)Article 17ਧਾਰਾ 17
    • (3)Article 15ਧਾਰਾ 15
    • (4)Article 21ਧਾਰਾ 21
    Show answer
    Answer: (3) Article 15
  50. Q49. Which of the following Articles of the Constitution of India deals with the organisation, composition and so on of the state legislature?

    ਭਾਰਤ ਦੇ ਸੰਵਿਧਾਨ ਦੀਆਂ ਹੇਠ ਲਿਖੀਆਂ ਵਿੱਚੋਂ ਕਿਹੜੀਆਂ ਧਾਰਾਵਾਂ ਰਾਜ ਵਿਧਾਨ ਮੰਡਲ ਦੇ ਸੰਗਠਨ, ਬਣਤਰ ਆਦਿ ਬਾਰੇ ਹਨ?

    • (1)Articles 107 to 123ਧਾਰਾ 107 ਤੋਂ 123
    • (2)Articles 125 to 139ਧਾਰਾ 125 ਤੋਂ 139
    • (3)Articles 168 to 212ਧਾਰਾ 168 ਤੋਂ 212
    • (4)Articles 145 to 163ਧਾਰਾ 145 ਤੋਂ 163
    Show answer
    Answer: (3) Articles 168 to 212
  51. Q50. Which of the following cities is situated on the mouth of the river Tapi?

    ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਹਿਰ ਤਾਪੀ ਦਰਿਆ ਦੇ ਮੁਹਾਨੇ ਉੱਤੇ ਸਥਿਤ ਹੈ?

    • (1)Ankleshwarਅੰਕਲੇਸ਼ਵਰ
    • (2)Vadodaraਵਡੋਦਰਾ
    • (3)Ahmedabadਅਹਿਮਦਾਬਾਦ
    • (4)Suratਸੂਰਤ
    Show answer
    Answer: (4) Surat
  52. Q51. The area of a right-angled triangle is 150 m². If its base is 25 m, then find its perpendicular.

    ਇੱਕ ਸਮਕੋਣ ਤਿਕੋਣ ਦਾ ਖੇਤਰਫਲ 150 ਮੀ² ਹੈ। ਜੇ ਇਸ ਦਾ ਆਧਾਰ 25 ਮੀ ਹੈ, ਤਾਂ ਇਸ ਦਾ ਲੰਬ ਪਤਾ ਕਰੋ।

    • (1)10 m10 ਮੀ
    • (2)12 m12 ਮੀ
    • (3)6 m6 ਮੀ
    • (4)5 m5 ਮੀ
    Show answer
    Answer: (2) 12 m
  53. Q52. The first two numbers are 15% and 25% more than the third number in respective order. The first number is what percentage of the second?

    ਪਹਿਲੀਆਂ ਦੋ ਸੰਖਿਆਵਾਂ ਕ੍ਰਮਵਾਰ ਤੀਜੀ ਸੰਖਿਆ ਨਾਲੋਂ 15% ਅਤੇ 25% ਵੱਧ ਹਨ। ਪਹਿਲੀ ਸੰਖਿਆ ਦੂਜੀ ਸੰਖਿਆ ਦਾ ਕਿੰਨੇ ਪ੍ਰਤੀਸ਼ਤ ਹੈ?

    • (1)84%
    • (2)96%
    • (3)92%
    • (4)78%
    Show answer
    Answer: (3) 92%
  54. Q53. A class of 25 students took a mathematics test. 15 students had an average score of 60. The remaining students had an average score of 80. What was the average score of the whole class?

    25 ਵਿਦਿਆਰਥੀਆਂ ਦੀ ਇੱਕ ਜਮਾਤ ਨੇ ਗਣਿਤ ਦਾ ਟੈਸਟ ਦਿੱਤਾ। 15 ਵਿਦਿਆਰਥੀਆਂ ਦੇ ਅੰਕਾਂ ਦੀ ਔਸਤ 60 ਸੀ। ਬਾਕੀ ਵਿਦਿਆਰਥੀਆਂ ਦੇ ਅੰਕਾਂ ਦੀ ਔਸਤ 80 ਸੀ। ਪੂਰੀ ਜਮਾਤ ਦੇ ਅੰਕਾਂ ਦੀ ਔਸਤ ਕੀ ਸੀ?

    • (1)58
    • (2)48
    • (3)68
    • (4)38
    Show answer
    Answer: (3) 68
  55. Q54. 14 − [32 ÷ {36 − (34 − 24 ÷ (14 − 2))}] is equal to:

    14 − [32 ÷ {36 − (34 − 24 ÷ (14 − 2))}] ਬਰਾਬਰ ਹੈ:

    • (1)6
    • (2)13
    • (3)8
    • (4)10
    Show answer
    Answer: (1) 6
  56. Q55. There are three partners A, B and C in a certain business. A puts in ₹2,000 for 5 months, B ₹1,200 for 6 months and C ₹2,500 for 3 months. Find the ratio of their shares in the profit.

    ਇੱਕ ਕਾਰੋਬਾਰ ਵਿੱਚ ਤਿੰਨ ਭਾਈਵਾਲ A, B ਅਤੇ C ਹਨ। A ₹2,000 5 ਮਹੀਨਿਆਂ ਲਈ, B ₹1,200 6 ਮਹੀਨਿਆਂ ਲਈ ਅਤੇ C ₹2,500 3 ਮਹੀਨਿਆਂ ਲਈ ਲਗਾਉਂਦਾ ਹੈ। ਲਾਭ ਵਿੱਚ ਉਨ੍ਹਾਂ ਦੇ ਹਿੱਸਿਆਂ ਦਾ ਅਨੁਪਾਤ ਪਤਾ ਕਰੋ।

    • (1)100 : 82 : 85
    • (2)100 : 72 : 125
    • (3)100 : 92 : 95
    • (4)100 : 72 : 75
    Show answer
    Answer: (4) 100 : 72 : 75
  57. Q56. R walks 5.25 km in 1 hour and 10 minutes. His speed in km/h is ______.

    R 1 ਘੰਟਾ 10 ਮਿੰਟ ਵਿੱਚ 5.25 ਕਿ.ਮੀ. ਤੁਰਦਾ ਹੈ। ਕਿ.ਮੀ./ਘੰਟਾ ਵਿੱਚ ਉਸ ਦੀ ਚਾਲ ______ ਹੈ।

    • (1)4.75
    • (2)4.5
    • (3)5
    • (4)5.5
    Show answer
    Answer: (2) 4.5
  58. Q57. A precious stone weighing 48 g costs ₹1,94,560. It accidentally breaks into two pieces having weights in the ratio of 3:5. If the price varies directly as the cube of the weights, then what is the loss (in ₹) incurred due to the breaking of the stone?

    48 ਗ੍ਰਾਮ ਵਜ਼ਨ ਵਾਲੇ ਇੱਕ ਕੀਮਤੀ ਪੱਥਰ ਦੀ ਕੀਮਤ ₹1,94,560 ਹੈ। ਇਹ ਅਚਾਨਕ 3:5 ਦੇ ਅਨੁਪਾਤ ਵਾਲੇ ਵਜ਼ਨਾਂ ਵਾਲੇ ਦੋ ਟੁਕੜਿਆਂ ਵਿੱਚ ਟੁੱਟ ਜਾਂਦਾ ਹੈ। ਜੇ ਕੀਮਤ ਵਜ਼ਨ ਦੇ ਘਣ ਦੇ ਸਿੱਧੇ ਅਨੁਪਾਤ ਵਿੱਚ ਬਦਲਦੀ ਹੈ, ਤਾਂ ਪੱਥਰ ਟੁੱਟਣ ਕਾਰਨ ਹੋਇਆ ਨੁਕਸਾਨ (₹ ਵਿੱਚ) ਕਿੰਨਾ ਹੈ?

    • (1)₹1,57,760
    • (2)₹1,47,860
    • (3)₹1,36,800
    • (4)₹1,54,630
    Show answer
    Answer: (3) ₹1,36,800
  59. Q58. A solid metallic cylinder has radius 15.4 cm and height 45 cm. It is heated and drawn into a wire of diameter 4 mm. What is the length (to the nearest m) of the wire? (Take π = 22/7)

    ਇੱਕ ਠੋਸ ਧਾਤੂ ਸਿਲੰਡਰ ਦਾ ਅਰਧ-ਵਿਆਸ 15.4 ਸੈ.ਮੀ. ਅਤੇ ਉਚਾਈ 45 ਸੈ.ਮੀ. ਹੈ। ਇਸ ਨੂੰ ਗਰਮ ਕਰ ਕੇ 4 ਮਿ.ਮੀ. ਵਿਆਸ ਵਾਲੀ ਤਾਰ ਵਿੱਚ ਢਾਲਿਆ ਜਾਂਦਾ ਹੈ। ਤਾਰ ਦੀ ਲੰਬਾਈ (ਨੇੜਲੇ ਮੀਟਰ ਤੱਕ) ਕੀ ਹੈ? (π = 22/7 ਲਓ)

    • (1)2886
    • (2)2668
    • (3)2826
    • (4)2628
    Show answer
    Answer: (2) 2668
  60. Q59. Find what length of canvas 5/6 m wide is required to make a conical tent 48 m in diameter and 7 m high. [Use π = 3.14]

    ਪਤਾ ਕਰੋ ਕਿ 48 ਮੀ ਵਿਆਸ ਅਤੇ 7 ਮੀ ਉਚਾਈ ਵਾਲਾ ਸ਼ੰਕੂ-ਆਕਾਰ ਤੰਬੂ ਬਣਾਉਣ ਲਈ 5/6 ਮੀ ਚੌੜੇ ਕੈਨਵਸ ਦੀ ਕਿੰਨੀ ਲੰਬਾਈ ਦੀ ਲੋੜ ਹੈ। [π = 3.14 ਲਓ]

    • (1)2260.8 m2260.8 ਮੀ
    • (2)1570 m1570 ਮੀ
    • (3)2250.8 m2250.8 ਮੀ
    • (4)2280.8 m2280.8 ਮੀ
    Show answer
    Answer: (1) 2260.8 m
  61. Q60. (81/256)^{-1/6} is equal to:

    (81/256)^{-1/6} ਬਰਾਬਰ ਹੈ:

    • (1)(4/3)^{-2/3}
    • (2)4/3
    • (3)(4/3)^{2/3}
    • (4)(1/3)^{2/3}
    Show answer
    Answer: (3) (4/3)^{2/3}
  62. Q61. Simply the following. ((256)^{n/4} × 4^{2n+1}) / (16^n × 4^{n-1})

    ਹੇਠ ਲਿਖੇ ਨੂੰ ਸਰਲ ਕਰੋ। ((256)^{n/4} × 4^{2n+1}) / (16^n × 4^{n-1})

    • (1)25
    • (2)36
    • (3)9
    • (4)16
    Show answer
    Answer: (4) 16
  63. Q62. Find the value of Z if 293Z is divisible by 11.

    Z ਦਾ ਮੁੱਲ ਪਤਾ ਕਰੋ ਜੇ 293Z, 11 ਨਾਲ ਪੂਰੀ ਤਰ੍ਹਾਂ ਵੰਡਿਆ ਜਾਂਦਾ ਹੈ।

    • (1)12
    • (2)28
    • (3)14
    • (4)7
    Show answer
    Answer: (4) 7
  64. Q63. The LCM of 2,3 and 4 is:

    2, 3 ਅਤੇ 4 ਦਾ ਲ.ਸ.ਵ. ਹੈ:

    • (1)12
    • (2)18
    • (3)32
    • (4)24
    Show answer
    Answer: (1) 12
  65. Q64. Simplify the following. 5 − [3/4 + {3½ − (0.7 + (1/5 − 1/3))}] = ?

    ਹੇਠ ਲਿਖੇ ਨੂੰ ਸਰਲ ਕਰੋ। 5 − [3/4 + {3½ − (0.7 + (1/5 − 1/3))}] = ?

    • (1)69/60
    • (2)79/60
    • (3)29/60
    • (4)19/60
    Show answer
    Answer: (2) 79/60
  66. Q65. If the mode of the data 78, 74, 62, 2x – 3, 57, 62, 57, 48 is 57, then what is the value of (x + 3)?

    ਜੇ ਅੰਕੜਿਆਂ 78, 74, 62, 2x – 3, 57, 62, 57, 48 ਦਾ ਬਹੁਲਕ 57 ਹੈ, ਤਾਂ (x + 3) ਦਾ ਮੁੱਲ ਕੀ ਹੈ?

    • (1)32
    • (2)33
    • (3)30
    • (4)34
    Show answer
    Answer: (2) 33
  67. Weight (Kg)10203040506070
    Number of Students4712151354
  68. Q66. The following table shows weights of 60 students in a class. Find the median weight of the students.

    ਹੇਠ ਲਿਖੀ ਸਾਰਣੀ ਇੱਕ ਜਮਾਤ ਦੇ 60 ਵਿਦਿਆਰਥੀਆਂ ਦੇ ਵਜ਼ਨ ਦਰਸਾਉਂਦੀ ਹੈ। ਵਿਦਿਆਰਥੀਆਂ ਦਾ ਮੱਧਿਕਾ ਵਜ਼ਨ ਪਤਾ ਕਰੋ।

    • (1)50 kg50 ਕਿ.ਗ੍ਰਾ.
    • (2)60 kg60 ਕਿ.ਗ੍ਰਾ.
    • (3)30 kg30 ਕਿ.ਗ੍ਰਾ.
    • (4)40 kg40 ਕਿ.ਗ੍ਰਾ.
    Show answer
    Answer: (4) 40 kg
  69. Q67. Nipa took a loan of ₹1,200 with simple interest for as many years as the rate of interest. If she paid ₹432 as interest at the end of the loan period, what was the rate of interest?

    ਨੀਪਾ ਨੇ ₹1,200 ਦਾ ਕਰਜ਼ਾ ਸਾਧਾਰਨ ਵਿਆਜ 'ਤੇ ਓਨੇ ਸਾਲਾਂ ਲਈ ਲਿਆ ਜਿੰਨੀ ਵਿਆਜ ਦੀ ਦਰ ਸੀ। ਜੇ ਉਸ ਨੇ ਕਰਜ਼ੇ ਦੀ ਮਿਆਦ ਦੇ ਅੰਤ 'ਤੇ ₹432 ਵਿਆਜ ਵਜੋਂ ਦਿੱਤੇ, ਤਾਂ ਵਿਆਜ ਦੀ ਦਰ ਕੀ ਸੀ?

    • (1)6%
    • (2)9%
    • (3)12%
    • (4)3%
    Show answer
    Answer: (1) 6%
  70. Q68. Sukanya borrowed ₹20,000 from Anil at an interest rate of 12% per annum, compounded annually. What amount of money will Sukanya pay to Anil after 1.5 years to clear her loan?

    ਸੁਕੰਨਿਆ ਨੇ ਅਨਿਲ ਤੋਂ ₹20,000 12% ਸਾਲਾਨਾ ਵਿਆਜ ਦਰ 'ਤੇ, ਸਾਲਾਨਾ ਚੱਕਰਵਾਧੀ ਵਿਆਜ ਨਾਲ ਉਧਾਰ ਲਏ। ਆਪਣਾ ਕਰਜ਼ਾ ਚੁਕਾਉਣ ਲਈ ਸੁਕੰਨਿਆ 1.5 ਸਾਲ ਬਾਅਦ ਅਨਿਲ ਨੂੰ ਕਿੰਨੀ ਰਕਮ ਦੇਵੇਗੀ?

    • (1)₹23,744
    • (2)₹23,000
    • (3)₹24,000
    • (4)₹24,744
    Show answer
    Answer: (1) ₹23,744
  71. Q69. After allowing an 18% discount, the selling price of a table becomes ₹492. The marked price is:

    18% ਛੋਟ ਦੇਣ ਤੋਂ ਬਾਅਦ ਇੱਕ ਮੇਜ਼ ਦਾ ਵਿਕਰੀ ਮੁੱਲ ₹492 ਬਣ ਜਾਂਦਾ ਹੈ। ਅੰਕਿਤ ਮੁੱਲ ਹੈ:

    • (1)₹600
    • (2)₹150
    • (3)₹1,200
    • (4)₹300
    Show answer
    Answer: (1) ₹600
  72. Q70. The LCM of two numbers is 4620 and their HCF is 10. If one of these numbers is 330, then find the other number.

    ਦੋ ਸੰਖਿਆਵਾਂ ਦਾ ਲ.ਸ.ਵ. 4620 ਅਤੇ ਉਨ੍ਹਾਂ ਦਾ ਮ.ਸ.ਵ. 10 ਹੈ। ਜੇ ਇਨ੍ਹਾਂ ਵਿੱਚੋਂ ਇੱਕ ਸੰਖਿਆ 330 ਹੈ, ਤਾਂ ਦੂਜੀ ਸੰਖਿਆ ਪਤਾ ਕਰੋ।

    • (1)140
    • (2)318
    • (3)128
    • (4)279
    Show answer
    Answer: (1) 140
  73. Q71. A man makes his upward journey at a speed of 16 km/h and downward journey at a speed of 28 km/h. What is his average speed for the entire journey (correct to two decimal places)?

    ਇੱਕ ਆਦਮੀ ਆਪਣਾ ਚੜ੍ਹਾਈ ਵਾਲਾ ਸਫ਼ਰ 16 ਕਿ.ਮੀ./ਘੰਟਾ ਦੀ ਚਾਲ ਨਾਲ ਅਤੇ ਉਤਰਾਈ ਵਾਲਾ ਸਫ਼ਰ 28 ਕਿ.ਮੀ./ਘੰਟਾ ਦੀ ਚਾਲ ਨਾਲ ਕਰਦਾ ਹੈ। ਪੂਰੇ ਸਫ਼ਰ ਲਈ ਉਸ ਦੀ ਔਸਤ ਚਾਲ ਕੀ ਹੈ (ਦੋ ਦਸ਼ਮਲਵ ਸਥਾਨਾਂ ਤੱਕ ਸਹੀ)?

    • (1)19.36 km/h19.36 ਕਿ.ਮੀ./ਘੰਟਾ
    • (2)20.36 km/h20.36 ਕਿ.ਮੀ./ਘੰਟਾ
    • (3)16.36 km/h16.36 ਕਿ.ਮੀ./ਘੰਟਾ
    • (4)30.36 km/h30.36 ਕਿ.ਮੀ./ਘੰਟਾ
    Show answer
    Answer: (2) 20.36 km/h
  74. Q72. If the volume of the sphere is 8 times that of another sphere, then the ratio of their surface areas is:

    ਜੇ ਇੱਕ ਗੋਲੇ ਦਾ ਆਇਤਨ ਦੂਜੇ ਗੋਲੇ ਦੇ ਆਇਤਨ ਤੋਂ 8 ਗੁਣਾ ਹੈ, ਤਾਂ ਉਨ੍ਹਾਂ ਦੇ ਸਤ੍ਹਾ ਖੇਤਰਫਲਾਂ ਦਾ ਅਨੁਪਾਤ ਹੈ:

    • (1)8: 1
    • (2)2:3
    • (3)1:8
    • (4)4: 1
    Show answer
    Answer: (4) 4: 1
  75. Q73. In 10 years, A will be twice as old as B was 10 years ago. If A is now 9 years older than B, the present age of B is ____.

    10 ਸਾਲਾਂ ਬਾਅਦ A ਦੀ ਉਮਰ, B ਦੀ 10 ਸਾਲ ਪਹਿਲਾਂ ਦੀ ਉਮਰ ਤੋਂ ਦੁੱਗਣੀ ਹੋਵੇਗੀ। ਜੇ A ਹੁਣ B ਤੋਂ 9 ਸਾਲ ਵੱਡਾ ਹੈ, ਤਾਂ B ਦੀ ਮੌਜੂਦਾ ਉਮਰ ____ ਹੈ।

    • (1)29 years29 ਸਾਲ
    • (2)39 years39 ਸਾਲ
    • (3)19 years19 ਸਾਲ
    • (4)49 years49 ਸਾਲ
    Show answer
    Answer: (2) 39 years
  76. Q74. S can complete a job in 12 days and U, in 18 days. S, U and K, working together, can complete the job in 6 days. In what time can K alone complete the job?

    S ਇੱਕ ਕੰਮ 12 ਦਿਨਾਂ ਵਿੱਚ ਅਤੇ U ਉਹੀ ਕੰਮ 18 ਦਿਨਾਂ ਵਿੱਚ ਪੂਰਾ ਕਰ ਸਕਦਾ ਹੈ। S, U ਅਤੇ K ਮਿਲ ਕੇ ਇਹ ਕੰਮ 6 ਦਿਨਾਂ ਵਿੱਚ ਪੂਰਾ ਕਰ ਸਕਦੇ ਹਨ। K ਇਕੱਲਾ ਇਹ ਕੰਮ ਕਿੰਨੇ ਸਮੇਂ ਵਿੱਚ ਪੂਰਾ ਕਰ ਸਕਦਾ ਹੈ?

    • (1)30 days30 ਦਿਨ
    • (2)20 days20 ਦਿਨ
    • (3)36 days36 ਦਿਨ
    • (4)24 days24 ਦਿਨ
    Show answer
    Answer: (3) 36 days
  77. Q75. Peter bought an item at a 20% discount on its original price. He sold it at a 30% increase on the price he bought it. The new sale price is by what percentage more than the original price?

    ਪੀਟਰ ਨੇ ਇੱਕ ਵਸਤੂ ਉਸ ਦੇ ਅਸਲ ਮੁੱਲ 'ਤੇ 20% ਛੋਟ ਨਾਲ ਖਰੀਦੀ। ਉਸ ਨੇ ਇਸ ਨੂੰ ਆਪਣੇ ਖਰੀਦ ਮੁੱਲ ਤੋਂ 30% ਵਾਧੇ 'ਤੇ ਵੇਚ ਦਿੱਤਾ। ਨਵਾਂ ਵਿਕਰੀ ਮੁੱਲ ਅਸਲ ਮੁੱਲ ਤੋਂ ਕਿੰਨੇ ਪ੍ਰਤੀਸ਼ਤ ਵੱਧ ਹੈ?

    • (1)8%
    • (2)7%
    • (3)9%
    • (4)4%
    Show answer
    Answer: (4) 4%
  78. Q76. If x = 0.3/10, then the value of (5x + 25x2 + 125x3)/0.13 is ________.

    ਜੇਕਰ x = 0.3/10 ਹੋਵੇ, ਤਾਂ (5x + 25x2 + 125x3)/0.13 ਦਾ ਮੁੱਲ ________ ਹੈ।

    • (1)17587.5
    • (2)17.875
    • (3)175.875
    • (4)1758.75
    Show answer
    Answer: (3) 175.875
  79. Q77. A, B and C are three partners of a company. They invested ₹3,000, ₹9,000 and ₹6,000, respectively. A gets 25% of the total profit to manage the company. The remaining profit is divided among A, B and C, in the ratio of their investments. At the end of the year, A's profit is ₹2,250 less than the sum of the profits of B and C. Find the share of C in the profit (in ₹).

    A, B ਅਤੇ C ਇਕ ਕੰਪਨੀ ਦੇ ਤਿੰਨ ਭਾਈਵਾਲ ਹਨ। ਉਹਨਾਂ ਨੇ ਕ੍ਰਮਵਾਰ ₹3,000, ₹9,000 ਅਤੇ ₹6,000 ਲਗਾਏ। ਕੰਪਨੀ ਚਲਾਉਣ ਬਦਲੇ A ਨੂੰ ਕੁੱਲ ਲਾਭ ਦਾ 25% ਮਿਲਦਾ ਹੈ। ਬਾਕੀ ਲਾਭ A, B ਅਤੇ C ਵਿਚ ਉਹਨਾਂ ਦੀ ਪੂੰਜੀ ਦੇ ਅਨੁਪਾਤ ਵਿਚ ਵੰਡਿਆ ਜਾਂਦਾ ਹੈ। ਸਾਲ ਦੇ ਅੰਤ 'ਤੇ A ਦਾ ਲਾਭ B ਅਤੇ C ਦੇ ਲਾਭਾਂ ਦੇ ਜੋੜ ਤੋਂ ₹2,250 ਘੱਟ ਹੈ। ਲਾਭ ਵਿਚ C ਦਾ ਹਿੱਸਾ (₹ ਵਿਚ) ਪਤਾ ਕਰੋ।

    • (1)2250
    • (2)3735
    • (3)3375
    • (4)7375
    Show answer
    Answer: (1) 2250
  80. Q78. Simplify the following expression: [(9/4 ÷ 7/4 × 11/4)/(9/4 ÷ 7/4 of 11/4)] ÷ 1.75

    ਹੇਠ ਲਿਖੇ ਵਿਅੰਜਕ ਨੂੰ ਸਰਲ ਕਰੋ: [(9/4 ÷ 7/4 × 11/4)/(9/4 ÷ 7/4 of 11/4)] ÷ 1.75

    • (1)4 9/28
    • (2)9 4/75
    • (3)4 9/75
    • (4)9 4/28
    Show answer
    Answer: (1) 4 9/28
  81. Q79. A plane is drawn parallel to the base of a right circular cone dividing the altitude in the ratio of 2 : 1 to chop off the conical part. The chopped off conical part is taller than the remaining portion. The ratio of the volume of the chopped off part and the remaining part is:

    ਇਕ ਲੰਬ ਗੋਲ ਸ਼ੰਕੂ ਦੇ ਆਧਾਰ ਦੇ ਸਮਾਨੰਤਰ ਇਕ ਤਲ ਖਿੱਚਿਆ ਜਾਂਦਾ ਹੈ ਜੋ ਉਚਾਈ ਨੂੰ 2 : 1 ਦੇ ਅਨੁਪਾਤ ਵਿਚ ਵੰਡ ਕੇ ਸ਼ੰਕੂ ਵਾਲਾ ਹਿੱਸਾ ਕੱਟ ਦਿੰਦਾ ਹੈ। ਕੱਟਿਆ ਗਿਆ ਸ਼ੰਕੂ ਵਾਲਾ ਹਿੱਸਾ ਬਾਕੀ ਬਚੇ ਹਿੱਸੇ ਤੋਂ ਉੱਚਾ ਹੈ। ਕੱਟੇ ਗਏ ਹਿੱਸੇ ਅਤੇ ਬਾਕੀ ਬਚੇ ਹਿੱਸੇ ਦੇ ਆਇਤਨ ਦਾ ਅਨੁਪਾਤ ਹੈ:

    • (1)8 : 19
    • (2)4 : 23
    • (3)1 : 26
    • (4)2 : 25
    Show answer
    Answer: (1) 8 : 19
  82. Q80. The cost price of 1 pen is ₹750 and the selling price of 1 pen is ₹600. Find the loss percentage.

    ਇਕ ਪੈੱਨ ਦਾ ਲਾਗਤ ਮੁੱਲ ₹750 ਹੈ ਅਤੇ ਇਕ ਪੈੱਨ ਦਾ ਵਿਕਰੀ ਮੁੱਲ ₹600 ਹੈ। ਹਾਨੀ ਪ੍ਰਤੀਸ਼ਤ ਪਤਾ ਕਰੋ।

    • (1)20%
    • (2)30.45%
    • (3)25%
    • (4)21.42%
    Show answer
    Answer: (1) 20%
  83. Q81. ‘ਜੋ ਜ਼ਖਮ ਸੱਜਰਾ ਹੋਵੇ’। ਲਈ ਇਕ ਸ਼ਬਦ ਦੀ ਚੋਣ ਕਰੋ:-

    • (1)ਅੱਲ੍ਹਾ
    • (2)ਬਹੁਤ ਪੁਰਾਣਾ
    • (3)ਪੁਰਾਣਾ
    • (4)ਨਵਾਂ
    Show answer
    Answer: (1) ਅੱਲ੍ਹਾ
  84. Q82. ‘ਹੀਰੇ ਜਵਾਹਰਾਤ ਦਾ ਵਪਾਰ ਕਰਨ ਵਾਲਾ’ ਲਈ ਇਕ ਸ਼ਬਦ ਚੁਣੋ:-

    • (1)ਸ਼ਾਹ
    • (2)ਜੌਹਰੀ
    • (3)ਦਰ
    • (4)ਮੋਚੀ
    Show answer
    Answer: (2) ਜੌਹਰੀ
  85. Q83. ‘ABORTION’ ਸ਼ਬਦ ਦਾ ਪੰਜਾਬੀ ਅਨੁਵਾਦ ਚੁਣੋ:-

    • (1)ਬੱਚਾ ਠਹਿਰਣਾ
    • (2)ਜੋੜੇ ਬੱਚੇ
    • (3)ਗਰਭਪਾਤ
    • (4)ਵਿਦੇਸ਼ੀ ਧਰਤੀ
    Show answer
    Answer: (3) ਗਰਭਪਾਤ
  86. Q84. ‘ਔਤਰਾ’ ਦਾ ਵਿਰੋਧੀ ਸ਼ਬਦ ਕਿਹੜਾ ਹੈ:-

    • (1)ਔਖਾ
    • (2)ਆਮ
    • (3)ਅੰਨ੍ਹਾਂ
    • (4)ਸੌਤਰਾ
    Show answer
    Answer: (4) ਸੌਤਰਾ
  87. Q85. ‘ਅਕਾਸ਼’ ਦਾ ਸਮਾਨਅਰਥੀ ਸ਼ਬਦ ਦੱਸੋ:-

    • (1)ਬ੍ਰਹਿਮੰਡ
    • (2)ਗਲੈਕਸੀ
    • (3)ਅਸਮਾਨ
    • (4)ਬੱਦਲ
    Show answer
    Answer: (3) ਅਸਮਾਨ
  88. Q86. ‘ABSORB’ ਸ਼ਬਦ ਦਾ ਪੰਜਾਬੀ ਅਨੁਵਾਦ ਚੁਣੋ:-

    • (1)ਸਿਟਣਾ
    • (2)ਸੋਖਣਾ
    • (3)ਵਹਾਉਣਾ
    • (4)ਪੀਣਾ
    Show answer
    Answer: (2) ਸੋਖਣਾ
  89. Q87. ‘ਜੋ ਵਿਆਜ਼ ’ਤੇ ਰੁਪਏ ਦਵੇ’। ਲਈ ਇਕ ਸ਼ਬਦ ਦੀ ਚੋਣ ਕਰੋ:-

    • (1)ਜੌਹਰੀ
    • (2)ਸਰਾਫ਼
    • (3)ਸ਼ਾਹੂਕਾਰ
    • (4)ਸਾਮੀ
    Show answer
    Answer: (3) ਸ਼ਾਹੂਕਾਰ
  90. Q88. ‘ਗੰਭੀਰ’ ਸ਼ਬਦ ਦਾ ਸਮਾਨਾਰਥਕ ਹੈ:-

    • (1)ਅਫਸੋਸ
    • (2)ਉਦਾਸ
    • (3)ਚਿੰਤਾ
    • (4)ਸੰਜੀਦਾ
    Show answer
    Answer: (4) ਸੰਜੀਦਾ
  91. Q89. ਉਹ ਸ਼ਬਦ, ਜਿਸ ਤੋਂ ਕੰਮ ਦੇ ਹੋਣ ਦਾ ਪਤਾ ਲੱਗਦਾ ਹੈ, ਉਸ ਨੂੰ ਕਿਹਾ ਜਾਂਦਾ ਹੈ:-

    • (1)ਪੜਨਾਂਵ
    • (2)ਕਿਰਿਆ
    • (3)ਵਿਸ਼ੇਸ਼ਣ
    • (4)ਨਾਂਵ
    Show answer
    Answer: (2) ਕਿਰਿਆ
  92. Q90. ਜਿਹੜੇ ਚਿੰਨ੍ਹ ਸ਼ਬਦ ਦੇ ਉਚਾਰਣ ਵਿੱਚ ਸਹਾਇਤਾ ਕਰਦੇ ਹਨ ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?

    • (1)ਮੁਕਤਾ
    • (2)ਦੁੱਤ-ਅੱਖਰ
    • (3)ਲਗਾਖਰ
    • (4)ਲਗਾਂ-ਮਾਤਰਾਂ
    Show answer
    Answer: (4) ਲਗਾਂ-ਮਾਤਰਾਂ
  93. Q91. ਹੇਠ ਲਿਖਿਆ ਵਿੱਚੋਂ ਕਿਹੜਾ ਸੁਧ ਸ਼ਬਦ ਹੈ:-

    • (1)ਬੇਇਜਤ
    • (2)ਬੇਤਜੀ
    • (3)ਬੇਇੱਜ਼ਤੀ
    • (4)ਬੇਜਿਤੀ
    Show answer
    Answer: (3) ਬੇਇੱਜ਼ਤੀ
  94. Q92. ਜਿਹੜੇ ਸ਼ਬਦ ਕਿਸੇ ਖਾਸ ਪੁਰਖ ਜਾਂ ਸਥਾਨ ਲਈ ਵਰਤੇ ਜਾਣ, ਉਸ ਨੂੰ ਕਿਹਾ ਜਾਂਦਾ ਹੈ:

    • (1)ਇੱਛਾ ਵਾਚਕ ਨਾਂਵ
    • (2)ਭਾਵਵਾਚਕ ਨਾਂਵ
    • (3)ਆਮ ਨਾਂਵ
    • (4)ਖਾਸ ਨਾਂਵ
    Show answer
    Answer: (4) ਖਾਸ ਨਾਂਵ
  95. Q93. ਹੇਠ ਲਿਖਿਆ ਵਿੱਚੋਂ ਕਿਹੜਾ ਸੁਧ ਸ਼ਬਦ ਹੈ:-

    • (1)ਮੀਹਣਾ
    • (2)ਮੇਣਾ
    • (3)ਮਿਹਣਾ
    • (4)ਮਿਹਨਾ
    Show answer
    Answer: (3) ਮਿਹਣਾ
  96. Q94. ਚਰਖਾ ਕੱਤਣ ਵਾਲੀ ਥਾਂ ਨੂੰ ਕਹਿੰਦੇ ਹਨ:-

    • (1)ਤਬੇਲਾ
    • (2)ਤੀਆਂ
    • (3)ਸਾਂਝੀ
    • (4)ਤ੍ਰਿੰਝਣ
    Show answer
    Answer: (4) ਤ੍ਰਿੰਝਣ
  97. Q95. ਗੁਰਮੁਖੀ ਲਿੱਪੀ ਵਿਚ ਵਰਤੇ ਜਾਂਦੇ ਦੁੱਤ ਅੱਖਰਾਂ ਦੀ ਚੋਣ ਕਰੋ:-

    • (1)ਹ, ਰ, ਵ
    • (2)ੲ, ਵ, ਤ
    • (3)ਹ, ਵ, ਸ
    • (4)ਹ, ਰ, ਕ
    Show answer
    Answer: (1) ਹ, ਰ, ਵ
  98. Q96. ‘ਅਸੰਭਵ’ ਦਾ ਸਮਾਨਅਰਥੀ ਸ਼ਬਦ ਨਹੀਂ ਹੈ:-

    • (1)ਔਖਾ
    • (2)ਕਠਿਨ
    • (3)ਵਿਥ
    • (4)ਮੁਸ਼ਕਲ
    Show answer
    Answer: (3) ਵਿਥ
  99. ਪੰਜਾਬ ਦੇ ਬੜੇ ਸਾਹਿਤਕਾਰ ਹਨ। ਜਿਨ੍ਹਾਂ ਦਾ ਬੋਲੀ ਤੇ ਪੂਰੀ ਤਰ੍ਹਾਂ ਕਾਬੂ ਹੈ। ਪ੍ਰਿੰਸੀਪਲ ਤੇਜਾ ਸਿੰਘ ਪੰਜਾਬੀ ਦੇ ਉੱਘੇ ਸਾਹਿਤਕਾਰ ਹਨ। ਉਹਨਾਂ ਦੀਆਂ ਲਿਖਤਾਂ ਨੇ ਪੰਜਾਬੀ ਸਾਹਿਤ ਨੂੰ ਸ਼ਿਗਾਰਨ ਦਾ ਕੰਮ ਕੀਤਾ ਹੈ। ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਵਾਰਤਕ ਸਾਹਿਤ ਨੂੰ ਬੜੀ ਮਹਾਨ ਦੇਣ ਹੈ। ਤੇਜਾ ਸਿੰਘ ਜੀ ਦੀ ਬੋਲੀ ਬੜੀ ਸਿੱਧੀ ਸਾਦੀ ਅਤੇ ਪ੍ਰਭਾਵਸ਼ਾਲੀ ਹੈ। ਸਾਡੇ ਹੋਰ ਵਾਰਤਕ ਲਿਖਾਰੀ ਜਾਂ ਤੇ ਆਪਣੀ ਲੇਖਣੀ ਤੇ ਬੌਧਿਕਤਾ ਦਾ ਭਾਰ ਪਾ ਦਿੰਦੇ ਹਨ ਜਾਂ ਉਪਭਾਵੁਕਤਾ ਤੋਂ ਕੰਮ ਲੈਂਦੇ ਹਨ। ਇਸ ਦੇ ਉਲਟ ਤੇਜਾ ਸਿੰਘ ਜੀ ਨਿੱਜੀ ਅਨੁਭਵਾਂ ਨੂੰ ਬੜੇ ਸਿੱਧੇ-ਸਾਦੇ ਸ਼ਬਦਾਂ ਵਿਚ ਪੜ੍ਹਨ ਵਾਲਿਆਂ ਨਾਲ ਸਾਂਝਾ ਕਰਦੇ ਹਨ। ਇੰਨ੍ਹਾਂ ਦੀ ਵਾਰਤਕ ਵਿੱਚ ਜਿਥੇ ਨਵਾਂ ਗਿਆਨ ਤੇ ਵਾਕਫ਼ੀਅਤ ਹੁੰਦੀ ਹੈ, ਉਥੇ ਇਨ੍ਹਾਂ ਦੇ ਨਿੱਜੀ ਤਜੁਰਬੇ ਵਾਰਤਕ ਵਿੱਚ ਕਹਾਣੀ ਜਿਹਾ ਸੁਆਦ ਭਰ ਦਿੰਦੇ ਹਨ। ਆਮ ਪੰਜਾਬੀ ਲੇਖਕ ਮਿਹਨਤ ਤੋਂ ਬਹੁਤ ਕਤਰਾਉਂਦੇ ਹਨ। ਕਈ ਅਜਿਹੇ ਹਨ ਜੋ ਛੇਤੀ-ਛੇਤੀ ਮਗਰੋਂ ਲਾਹੁਣ ਵਾਲਾ ਕੰਮ ਕਰਦੇ ਹਨ। ਉਹਨਾਂ ਦੀ ਲੇਖਣੀ ਦਾ ਪੱਧਰ ਇਸ ਤਰ੍ਹਾਂ ਬਹੁਤ ਨੀਵਾਂ ਹੋ ਜਾਂਦਾ ਹੈ। ਕਈ ਹੋਰ ਹਨ ਜੋ ਪੰਜਾਹ ਜਾਂ ਸੱਠ ਸਫੇ ਲਿਖਕੇ ਹੀ ਥੱਕ ਜਾਂਦੇ ਹਨ।

  100. Q97. ਸਾਡੇ ਬਹੁਤ ਸਾਰੇ ਲੇਖਕਾਂ ਵਿੱਚ ਕੀ ਕਮਜ਼ੋਰੀਆਂ ਹਨ?

    • (1)ਉਹਨਾਂ ਦੀ ਲੇਖਣੀ ਤੇ ਬੌਧਿਕਤਾ ਦਾ ਭਾਰ ਹੁੰਦਾ ਹੈ।
    • (2)ਉਹ ਨਿੱਜ ਨੂੰ ਤਵੱਜੋ ਦਿੰਦੇ ਹਨ।
    • (3)ਉਪ-ਭਾਸ਼ਾ ਦੀ ਵਰਤੋਂ
    • (4)ਕੋਈ ਔਗੁਣ ਨਹੀਂ
    Show answer
    Answer: (1) ਉਹਨਾਂ ਦੀ ਲੇਖਣੀ ਤੇ ਬੌਧਿਕਤਾ ਦਾ ਭਾਰ ਹੁੰਦਾ ਹੈ।
  101. Q98. ਉਪਰੋਕਤ ਪੈਰੇ ਦਾ ਸਿਰਲੇਖ ਹੈ:-

    • (1)ਲੇਖਕਾਂ ਦਾ ਦੁਖਾਂਤ
    • (2)ਪ੍ਰਭਾਵਸ਼ਾਲੀ ਸ਼ਬਦ
    • (3)ਬੌਧਿਕ ਲੇਖਣੀ
    • (4)ਪੰਜਾਬੀ ਬੋਲੀ ਦਾ ਸ਼ਿੰਗਾਰ ਪ੍ਰਿੰਸੀਪਲ ਤੇਜਾ ਸਿੰਘ
    Show answer
    Answer: (4) ਪੰਜਾਬੀ ਬੋਲੀ ਦਾ ਸ਼ਿੰਗਾਰ ਪ੍ਰਿੰਸੀਪਲ ਤੇਜਾ ਸਿੰਘ
  102. Q99. ਤੇਜਾ ਸਿੰਘ ਦੀ ਵਾਰਤਕ ਵਿਚ ਹੁੰਦਾ ਹੈ:-

    • (1)ਨਵਾਂ ਮੁਹਾਵਰਾ
    • (2)ਨਵਾਂ ਗਿਆਨ ਤੇ ਵਾਕਫੀ
    • (3)ਪਿਆਰ
    • (4)ਲੋਕ ਸਾਹਿਤ
    Show answer
    Answer: (2) ਨਵਾਂ ਗਿਆਨ ਤੇ ਵਾਕਫੀ
  103. Q100. ਪ੍ਰਿੰਸੀਪਲ ਤੇਜਾ ਸਿੰਘ ਦੀ ਬੋਲੀ ਦੇ ਵਿਸ਼ੇਸ਼ ਗੁਣ ਕੀ ਹਨ?

    • (1)ਬੌਧਿਕਤਾ ਵਾਲੀ
    • (2)ਗੁੰਝਲਦਾਰ
    • (3)ਉਪਭਾਵੁਕਤਾ ਵਾਲੀ
    • (4)ਪ੍ਰਭਾਵਸ਼ਾਲੀ
    Show answer
    Answer: (4) ਪ੍ਰਭਾਵਸ਼ਾਲੀ

Answer key

Question numbers match the printed paper.

1 – 42 – 43 – 14 – 15 – 16 – 47 – 18 – 39 – 110 – 411 – 212 – 113 – 214 – 115 – 416 – 317 – 318 – 319 – 420 – 421 – 322 – 323 – 124 – 425 – 426 – 327 – 428 – 129 – 130 – 231 – 332 – 133 – 234 – 435 – 336 – 237 – 438 – 339 – 440 – 341 – 242 – 143 – 344 – 345 – 146 – 247 – 248 – 349 – 350 – 451 – 252 – 353 – 354 – 155 – 456 – 257 – 358 – 259 – 160 – 361 – 462 – 463 – 164 – 265 – 266 – 467 – 168 – 169 – 170 – 171 – 272 – 473 – 274 – 375 – 476 – 377 – 178 – 179 – 180 – 181 – 182 – 283 – 384 – 485 – 386 – 287 – 388 – 489 – 290 – 491 – 392 – 493 – 394 – 495 – 196 – 397 – 198 – 499 – 2100 – 4