Punjab Police SI Qualifying Punjabi Paper · 31 July 2023 (Shift 3) — Question Paper with Answer Key
This is a real Punjab Police SI paper (50 questions, 2023), printed with the board's answer key. No Punjab Police ASI paper has been held yet — Punjab Police ASI replaces direct Punjab Police SI recruitment, so these papers are the closest real practice for it. Questions are shown in English and Punjabi where the paper was bilingual.
All 50 questions with answers
Q1. ਨਿਮਨ ਲਿਖਤ ਵਿਚ ਕਿਹੜਾ ਵਾਕ ਅਸ਼ੁੱਧ ਹੈ:-
- (1)ਸੂਲਾਂ ਉਗੀਆਂ ਦੇ ਮੂੰਹ ਤਿੱਖੇ ਹੁੰਦੇ ਹਨ।
- (2)ਅੱਗਾ ਦੌੜ ਤੇ ਪਿਛਾ ਚੌੜ।
- (3)ਉਚੀ ਦੁਕਾਨ ਤੇ ਫਿੱਕਾ ਪਕਵਾਨ।
- (4)ਮੈਂ ਦੇਣਾ ਤੁਹਾਡਾ ਕਦੇ ਨਹੀਂ ਦੇ ਸਕਦਾ।
Show answer
Answer: (4) ਮੈਂ ਦੇਣਾ ਤੁਹਾਡਾ ਕਦੇ ਨਹੀਂ ਦੇ ਸਕਦਾ।Q2. ‘Discourse’ ਸ਼ਬਦ ਦਾ ਪੰਜਾਬੀ ਅਨੁਵਾਦ ਹੈ:-
- (1)ਬਦਤਮੀਜ਼
- (2)ਪ੍ਰਤੀਬਧ
- (3)ਤਾਰਕਿਕ
- (4)ਪ੍ਰਵਚਨ
Show answer
Answer: (4) ਪ੍ਰਵਚਨQ3. ਸਧਾਰਨ ਵਾਕ ਦੇ ਅੰਤ ਵਿਚ ਕਿਹੜਾ ਵਿਸ਼ਰਾਮ ਚਿੰਨ੍ਹ ਲਗਦਾ ਹੈ?
- (1)ਡੰਡੀ
- (2)ਪੁੱਠਾ ਕਾਮਾ
- (3)ਦੁਬਿੰਦੀ
- (4)ਡੈਸ਼ ਤੇ ਡੰਡੀ
Show answer
Answer: (1) ਡੰਡੀQ4. ਹੇਠ ਲਿਖਿਆਂ ਵਿਚ ਕਿਹੜਾ ਸ਼ਬਦ “ਚਿੰਤਾਤੁਰ” ਦਾ ਸਮਾਨਾਰਥਕ ਨਹੀਂ ਹੈ:-
- (1)ਪ੍ਰੇਸ਼ਾਨ
- (2)ਫਿਕਰਮੰਦ
- (3)ਕੈੜਾ
- (4)ਉਦਾਸ
Show answer
Answer: (3) ਕੈੜਾQ5. ਹੇਠ ਲਿਖਿਆਂ ਵਿਚ ਕਿਹੜੇ ਵਾਕ ਵਿਚ ਸਹੀ ਵਿਸ਼ਰਾਮ ਚਿੰਨ੍ਹ ਲੱਗੇ ਹਨ?
- (1)ਦੁੱਖ-ਸੁੱਖ, ਭਲਾ-ਬੁਰਾ, ਚੰਗਾ-ਮੰਦਾ- ਮਨੁੱਖ ਦੇ ਆਪਣੇ ਹੱਥ ਵਿਚ ਨਹੀਂ ਹੈ।
- (2)ਦੁੱਖ-ਸੁੱਖ, ਭਲਾ-ਬੁਰਾ, ਚੰਗਾ-ਮੰਦਾ ਮਨੁੱਖ ਦੇ ਆਪਣੇ ਹੱਥ ਵਿਚ ਨਹੀਂ ਹੈ।
- (3)ਦੁੱਖ-ਸੁੱਖ, ਭਲਾ-ਬੁਰਾ, ਚੰਗਾ-ਮੰਦਾ, ਮਨੁੱਖ ਦੇ ਆਪਣੇ ਹੱਥ ਵਿਚ ਨਹੀਂ ਹੈ।
- (4)ਦੁੱਖ,ਸੁੱਖ, ਭਲਾ,ਬੁਰਾ, ਚੰਗਾ,ਮੰਦਾ ਮਨੁੱਖ ਦੇ ਆਪਣੇ ਹੱਥ ਵਿਚ ਨਹੀਂ ਹੈ।
Show answer
Answer: (3) ਦੁੱਖ-ਸੁੱਖ, ਭਲਾ-ਬੁਰਾ, ਚੰਗਾ-ਮੰਦਾ, ਮਨੁੱਖ ਦੇ ਆਪਣੇ ਹੱਥ ਵਿਚ ਨਹੀਂ ਹੈ।Q6. ‘ਬਾਰੀ” ਸ਼ਬਦ ਦਾ ਪੁਲਿੰਗ ਹੈ:-
- (1)ਖਿੜਕੀ
- (2)ਬਾਰੀਆਂ
- (3)ਦਰਵਾਜ਼ਾ
- (4)ਬਾਰ
Show answer
Answer: (4) ਬਾਰQ7. ਅੰਗਰੇਜ਼ੀ ਦੇ 5ਵੇਂ ਮਹੀਨੇ ਨੂੰ ਪੰਜਾਬੀ ਵਿਚ ਕਹਿੰਦੇ ਹਨ:-
- (1)ਅਗਸਤ
- (2)ਮਈ
- (3)ਅਪ੍ਰੈਲ
- (4)ਜੂਨ
Show answer
Answer: (2) ਮਈQ8. 8432 ਨੂੰ ਪੰਜਾਬੀ ਸ਼ਬਦਾਂ ਵਿਚ ਲਿਖਣ ਦਾ ਸਹੀ ਵਿਕਲਪ ਹੈ:-
- (1)ਚੌਰਾਸੀ ਸੌ ਬੱਤੀਸ
- (2)ਅਠ ਹਜਾਰ ਚਾਰ ਸੌ ਬੱਤੀਸ
- (3)ਚੁਰਾਸੀ ਸੌ ਬੱਤੀ
- (4)ਅਠ ਹਜ਼ਾਰ ਚਾਰ ਸੌ ਬੱਤੀ
Show answer
Answer: (4) ਅਠ ਹਜ਼ਾਰ ਚਾਰ ਸੌ ਬੱਤੀQ9. “ਜਿਸ ਨੂੰ ਕਿਸੇ ਚੀਜ਼ ਦਾ ਤਜਰਬਾ ਨਾ ਹੋਵੇ” ਲਈ ਕੋਈ ਇਕ ਸ਼ਬਦ ਚੁਣੋ:-
- (1)ਤਜਰਬਾਤੀ
- (2)ਨਿਕਰਮਾ
- (3)ਅਨਾੜੀ
- (4)ਅਸਿਖਿਅਕ
Show answer
Answer: (3) ਅਨਾੜੀQ10. ਹੇਠ ਲਿਖੇ ਸ਼ਬਦਾਂ ਵਿਚ ‘ਘੜੀ ਦਾ ਪ੍ਰਾਹੁਣਾ’ ਦਾ ਸਹੀ ਅਰਥ ਹੈ:-
- (1)ਲਾੜਾ
- (2)ਮਰਨ ਕਿਨਾਰੇ
- (3)ਵਿਆਹ ਵਾਲਾ ਮੁੰਡਾ
- (4)ਹੋਣ ਵਾਲਾ ਜਵਾਈ
Show answer
Answer: (2) ਮਰਨ ਕਿਨਾਰੇQ11. ‘ਮੇਰੇ ਲਈ ਕੰਪਿਊਟਰ ਲਿਆਓ’ ਵਾਕ ਵਿਚ ਵਚਨ ਬਦਲੋ :-
- (1)ਸਾਡੇ ਲਈ ਕੰਪਿਊਟਰ ਲਿਆਓ
- (2)ਸਾਡੇ ਲਈ ਕੰਪਿਊਟਰਾਂ ਲਿਆਓ
- (3)ਸਾਡੇ ਸਾਰਿਆਂ ਲਈ ਕੰਪਿਊਟਰ ਲਿਆਓ
- (4)ਸਾਰਿਆ ਲਈ ਕੰਪਿਊਟਰ ਲਿਆਓ
Show answer
Answer: (1) ਸਾਡੇ ਲਈ ਕੰਪਿਊਟਰ ਲਿਆਓQ12. ‘ਸ਼ਬਦਾਂ ਦੀਆਂ ਅੱਠ ______ ਦੇ ਨਾਮ ਲਿਖੋ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ:-
- (1)ਰੂਪਾਂ
- (2)ਸ਼੍ਰੇਣੀਆਂ
- (3)ਮਾਤਰਾਵਾਂ
- (4)ਕਾਰਕਾਂ
Show answer
Answer: (2) ਸ਼੍ਰੇਣੀਆਂQ13. ‘ਸਹਿਯੋਗ’ ਸ਼ਬਦ ਵਿਚ ਅਗੇਤਰ ਹੈ:-
- (1)ਯੋਗ
- (2)ਗ
- (3)ਸਹ
- (4)ਸਹਿ
Show answer
Answer: (4) ਸਹਿQ14. “ਸੰਘਣਾ” ਦਾ ਵਿਰੋਧੀ ਸ਼ਬਦ ਹੈ:-
- (1)ਵਿਰਲਾ
- (2)ਸੁੱਕਾ
- (3)ਲੱਸੀ
- (4)ਗਾੜਾ
Show answer
Answer: (1) ਵਿਰਲਾQ15. ਨਿਮਨ ਲਿਖਤ ਵਿਚ ਕਿਹੜਾ ਵਾਕ ਸ਼ੁੱਧ ਹੈ:-
- (1)ਪਾਣੀ ਦਾ ਗਿਲਾਸ ਮੈਨੂੰ ਦਿਓ।
- (2)ਮਜ਼ਦੂਰਾਂ ਹੜਤਾਲ ਕਰ ਦਿੱਤੀ
- (3)ਅੱਜ ਰਾਮ ਤੇ ਸ਼ੀਲਾ ਆਵੇਗੀ।
- (4)ਘੋੜਾ ਬਹੁਤ ਤੇਜ਼ ਦੌੜਦਾ ਹੈ।
Show answer
Answer: (4) ਘੋੜਾ ਬਹੁਤ ਤੇਜ਼ ਦੌੜਦਾ ਹੈ।Q16. ਹੇਠ ਲਿਖਿਆਂ ਵਿਚ ਅਗੇਤਰ ਯੁਕਤ ਸ਼ਬਦ ਹੈ:-
- (1)ਨਵਰੂਪ
- (2)ਸੰਗ
- (3)ਤੇਲੀ
- (4)ਹਕੀਮ
Show answer
Answer: (1) ਨਵਰੂਪQ17. “ਸੁਲੱਖਣਾ” ਦਾ ਵਿਰੋਧੀ ਸ਼ਬਦ ਹੈ:-
- (1)ਕੁਲੱਛਣਾ
- (2)ਹਰੱਖਣਾ
- (3)ਦੁਰਾਚਾਰੀ
- (4)ਇਮਾਨਦਾਰ
Show answer
Answer: (1) ਕੁਲੱਛਣਾQ18. ਹੇਠ ਲਿਖਿਆਂ ਵਿਚ ਪਿਛੇਤਰ ਯੁਕਤ ਸ਼ਬਦ ਹੈ:-
- (1)ਅਕਾਲ
- (2)ਮਹਾਰਾਣੀ
- (3)ਸਮਕਾਲੀ
- (4)ਮਿਠਾਸ
Show answer
Answer: (4) ਮਿਠਾਸQ19. ‘Grace’ ਸ਼ਬਦ ਦਾ ਪੰਜਾਬੀ ਅਨੁਵਾਦ ਹੈ:-
- (1)ਕ੍ਰਿਪਾ
- (2)ਦਰਜਾਬੰਦੀ
- (3)ਸ਼ੋਭਾ
- (4)ਛਬੀਹੀਣ
Show answer
Answer: (3) ਸ਼ੋਭਾQ20. ਸਹੀ ਵਿਸ਼ਰਾਮ ਚਿੰਨ੍ਹ ਵਾਲਾ ਵਾਕ ਹੈ:-
- (1)ਉਸਦਾ ਨਾਮ ਤਾਰਾ ਸਿੰਘ “ਮਸਕੀਨ” ਹੈ।
- (2)ਉਸਦਾ ਨਾਮ ਤਾਰਾ ਸਿੰਘ ਮਸਕੀਨ ਹੈ।
- (3)ਉਸਦਾ ਨਾਮ ‘ਤਾਰਾ ਸਿੰਘ ਮਸਕੀਨ’ ਹੈ।
- (4)ਉਸਦਾ ਨਾਮ ਤਾਰਾ ਸਿੰਘ ‘ਮਸਕੀਨ’ ਹੈ।
Show answer
Answer: (4) ਉਸਦਾ ਨਾਮ ਤਾਰਾ ਸਿੰਘ ‘ਮਸਕੀਨ’ ਹੈ।Q21. ਪੰਜਾਬੀ ਵਿਚ 75 ਅੰਕ ਨੂੰ ਕਿਵੇਂ ਲਿਖਦੇ ਹਨ?
- (1)ਪਜੰਤਰ
- (2)ਪੰਜਿੱਤਰ
- (3)ਪੰਜੱਥਰ
- (4)ਪੰਝਤਰ
Show answer
Answer: (4) ਪੰਝਤਰQ22. “ਮੌਤ ਤੋਂ ਪਿਛੋਂ ਆਇਆ ਸਾਲਾਨਾ ਮੌਤ ਦਾ ਦਿਨ’ ਲਈ ਕੋਈ ਇਕ ਸ਼ਬਦ ਚੁਣੋ:-
- (1)ਵਰ੍ਹੇਗੰਢ
- (2)ਸਾਲਾ
- (3)ਸ਼ਹਾਦਤ
- (4)ਬਰਸੀ
Show answer
Answer: (4) ਬਰਸੀQ23. ‘ਕੀ ਤੁਹਾਨੂੰ ਸਾਡਾ ਸੱਦਾ-ਪੱਤਰ ਪ੍ਰਵਾਨ ਹੈ?’ ਵਾਕ ਹੈ:-
- (1)ਸਧਾਰਨ ਵਾਕ
- (2)ਸੰਯੁਕਤ ਵਾਕ
- (3)ਪ੍ਰਸ਼ਨਵਾਚਕ ਵਾਕ
- (4)ਵਿਸਮਕ ਵਾਕ
Show answer
Answer: (3) ਪ੍ਰਸ਼ਨਵਾਚਕ ਵਾਕQ24. “ਕਮੀਜ਼” ਸ਼ਬਦ ਦਾ ਬਹੁਵਚਨ ਹੈ:-
- (1)ਕਮੀਜ਼ਾਂ
- (2)ਕਮੀਜ਼ਿਆਂ
- (3)ਕੁੜਤੇ
- (4)ਕੁੜਤੀਆਂ
Show answer
Answer: (1) ਕਮੀਜ਼ਾਂQ25. ਦੇਸੀ ਸਾਲ ਦਾ ਚੌਥਾ ਮਹੀਨਾ ਹੈ:-
- (1)ਜੇਠ
- (2)ਕੱਤਕ
- (3)ਹਾੜ
- (4)ਅੱਸੂ
Show answer
Answer: (3) ਹਾੜQ26. ‘ਬੂਟਾ’ ਸ਼ਬਦ ਦਾ ਇਸਤਰੀ ਲਿੰਗ ਹੈ
- (1)ਬੂਟੀ
- (2)ਦਰਖਤ
- (3)ਪੇੜ
- (4)ਰੁੱਖ
Show answer
Answer: (1) ਬੂਟੀQ27. “ਬੂਹੇ” ਸ਼ਬਦ ਦਾ ਇਕਵਚਨ ਹੈ
- (1)ਦਰ
- (2)ਬੂਹਿਆਂ
- (3)ਬੂਹਾ
- (4)ਬੂਹੀਆਂ
Show answer
Answer: (3) ਬੂਹਾQ28. ਹੇਠ ਲਿਖੇ ਸ਼ਬਦਾਂ ਵਿਚ ਕਿਹੜਾ ‘ਸਾਨ੍ਹਾਂ ਦਾ ਭੇੜ’ ਦਾ ਸਹੀ ਅਰਥ ਹੈ?
- (1)ਪਹਿਲਵਾਨਾ ਦਾ ਘੋਲ
- (2)ਤਾਕਤਵਰ ਦੀ ਫਤਹਿ
- (3)ਬਲਦਾਂ ਦੀ ਲੜਾਈ
- (4)ਤਾਕਤਵਰਾਂ ਦੀ ਲੜਾਈ
Show answer
Answer: (4) ਤਾਕਤਵਰਾਂ ਦੀ ਲੜਾਈQ29. “ਅੱਠੋ ਅੱਠ ਮਾਰਨੀਆਂ” ਮੁਹਾਵਰੇ ਦਾ ਅਰਥ ਹੈ
- (1)ਕੁਝ ਵੀ ਪੱਲੇ ਨਾ ਹੋਣਾ
- (2)ਸਭ ਕੁਝ ਹੜੱਪ ਕਰ ਜਾਣਾ
- (3)ਚਲਾਕੀ ਕਰਨੀ
- (4)ਮੌਜਾਂ ਮਨਾਣੀਆਂ
Show answer
Answer: (4) ਮੌਜਾਂ ਮਨਾਣੀਆਂQ30. ‘ਇਕਰਾਰ’ ਦਾ ਸਮਾਨਾਰਥਕ ਸ਼ਬਦ ਹੈ
- (1)ਅੜਚਨ
- (2)ਪ੍ਰਣਾਮ
- (3)ਸਵੱਲਾ
- (4)ਕੌਲ
Show answer
Answer: (4) ਕੌਲQ31. ਵਿਸ਼ਰਾਮ ਚਿੰਨ੍ਹ ‘ਦੁਬਿੰਦੀ’ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ?
- (1)ਕਿਸੇ ਸ਼ਬਦ, ਵਾਕ-ਅੰਸ਼ ਜਾਂ ਵਾਕ ਦਾ ਵੇਰਵਾ ਦੇਣ ਲਈ
- (2)ਅਲਪ ਵਿਸ਼ਰਾਮ ਲਈ
- (3)ਉਦਾਹਰਨ ਦੇਣ ਲਈ
- (4)ਕਿਸੇ ਦੀ ਕਹੀ ਗੱਲ ਦੁਹਰਾਉਣ ਲਈ
Show answer
Answer: (1) ਕਿਸੇ ਸ਼ਬਦ, ਵਾਕ-ਅੰਸ਼ ਜਾਂ ਵਾਕ ਦਾ ਵੇਰਵਾ ਦੇਣ ਲਈQ32. ‘ਸਣਾਨੂੰ ਬਹਿਮਾ ਭਰਮਾਂ ਵਿਚ ਨਹੀਂ ਪੈਨਾ ਚਾਹੀਦਾ’ ਵਾਕ ਵਿਚ ਵਾਕ-ਵਿਚਾਰ ਦੇ ਪੱਖ ਤੋਂ ਤਰੁੱਟੀ ਹੈ
- (1)ਅਧਿਕਾਰ ਦੀ
- (2)ਤਰਤੀਬ ਦੀ
- (3)ਮੇਲ ਦੀ
- (4)ਸ਼ਬਦ-ਜੋੜ ਦੀ
Show answer
Answer: (4) ਸ਼ਬਦ-ਜੋੜ ਦੀQ33. ‘ਅਕਲਾਂ ਬਾਝੋਂ ਖੂਹ ਖਾਲੀ’ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ
- (1)ਜਦੋਂ ਪੂਰੀ ਸਮਝ ਵਰਤ ਕੇ ਵੀ ਨੁਕਸਾਨ ਹੋ ਜਾਵੇ
- (2)ਜਦੋਂ ਕਿਸੇ ਕੰਮ ਦਾ ਲਾਭ ਨਾ ਮਿਲੇ
- (3)ਜਦੋਂ ਕੋਈ ਮੂਰਖਤਾ ਵਾਲੀ ਗੱਲ ਕਰੇ
- (4)ਬਿਨਾਂ ਮਜਬੂਰੀ ਦੇ ਕੰਮ ਕਰਨਾ ਪਵੇ ਤਾਂ
Show answer
Answer: (3) ਜਦੋਂ ਕੋਈ ਮੂਰਖਤਾ ਵਾਲੀ ਗੱਲ ਕਰੇQ34. “ਅੱਖ ਸੇਜਲ ਹੋਣੀ” ਮੁਹਾਵਰੇ ਦਾ ਅਰਥ ਹੈ
- (1)ਅਥਰੂ ਡਿਗਣੇ
- (2)ਅੱਖ ਦੁਖਣੀ ਆਉਣੀ
- (3)ਮੁਸੀਬਤ ਆਉਣੀ
- (4)ਨਜ਼ਰੋਂ ਡਿਗਣਾ
Show answer
Answer: (1) ਅਥਰੂ ਡਿਗਣੇQ35. ‘ਰੋਗਣ’ ਸ਼ਬਦ ਦਾ ਪੁਲਿੰਗ ਹੈ
- (1)ਬਿਮਾਰ
- (2)ਰੋਗ-ਯੁਕਤ
- (3)ਢਿੱਲੀ
- (4)ਰੋਗੀ
Show answer
Answer: (4) ਰੋਗੀQ36. ‘ਸ਼ੇਰ ਅਤੇ ਹਾਥੀ ______ ਵਿਚ ਰਹਿੰਦੇ ਹਨ ਪਰ ਇਨਸਾਨ ______ ਪ੍ਰਾਣੀ ਹੈ। ਵਿਚ ਖਾਲੀ ਸਥਾਨ ਭਰਨ ਦੇ ਸਹੀ ਵਿਕਲਪਾਂ ਦਾ ਜੁੱਟ ਹੈ
- (1)ਸਮਾਜ-ਸਿਆਣਾ
- (2)ਸਮਾਜ-ਜੰਗਲਾਤੀ
- (3)ਜੰਗਲ-ਸਮਾਜਿਕ
- (4)ਜੰਗਲ-ਘਰ
Show answer
Answer: (3) ਜੰਗਲ-ਸਮਾਜਿਕQ37. “ਕਰੂੰਬਲ” ਸ਼ਬਦ ਦਾ ਬਹੁਵਚਨ ਹੈ
- (1)ਕਰੂੰਬਾਂ
- (2)ਕਰਬਲਾ
- (3)ਕਰੂੰਬਲੇਂ
- (4)ਕਰੂੰਬਲਾਂ
Show answer
Answer: (4) ਕਰੂੰਬਲਾਂQ38. ‘______ ਮਨੁੱਖ ਦੇ ਸੜੈ-ਪ੍ਰਗਟਾਵੇ ਦਾ ਸਭ ਤੋਂ ਮਹਤਵਪੂਰਨ ਹਿੱਸਾ ਹੈ।’ ਵਿਚ ਖਾਲੀ ਸਥਾਨ ਭਰਨ ਦਾ ਸਹੀ ਵਿਕਲਪ ਹੈ
- (1)ਸ਼ਬਦ
- (2)ਵਿਆਕਰਨ
- (3)ਬੋਲੀ
- (4)ਵਿਚਾਰ
Show answer
Answer: (3) ਬੋਲੀQ39. ‘Classical’ ਸ਼ਬਦ ਦਾ ਪੰਜਾਬੀ ਅਨੁਵਾਦ ਹੈ
- (1)ਸ਼ਾਸਤਰੀ
- (2)ਵਰਗੀਕ੍ਰਿਤ
- (3)ਕ੍ਰਮਬਧ
- (4)ਗੁਪਤ
Show answer
Answer: (1) ਸ਼ਾਸਤਰੀQ40. ਵਿਰੋਧੀ ਸ਼ਬਦਾਂ ਦਾ ਸਹੀ ਜੁੱਟ ਹੈ
- (1)ਲੱਜਾ-ਸ਼ਰਮ
- (2)ਸਦਾਚਾਰ-ਦੁਰਾਚਾਰ
- (3)ਸ਼ਰਮਿੰਦਾ-ਇਮਾਨਦਾਰ
- (4)ਧਾਕੜ-ਬਹਾਦਰ
Show answer
Answer: (2) ਸਦਾਚਾਰ-ਦੁਰਾਚਾਰQ41. ਹੇਠ ਲਿਖਿਆਂ ਵਿਚ ਕਿਹੜੇ ਵਾਕ ਵਿਚ ਸਹੀ ਵਿਸ਼ਰਾਮ ਚਿੰਨ੍ਹ ਲੱਗੇ ਹਨ?
- (1)ਉਸਨੇ ਆਖਿਆ.’ਅਸੀਂ ਵੀ ਕਦੇ ਅਮੀਰ ਸਾਂ।’
- (2)ਉਸਨੇ ਆਖਿਆ.ਅਸੀਂ ਵੀ ਕਦੇ ਅਮੀਰ ਸਾਂ।
- (3)ਉਸਨੇ ਆਖਿਆ, ”ਅਸੀਂ ਵੀ ਕਦੇ ਅਮੀਰ ਸਾਂ।“
- (4)ਉਸਨੇ ਆਖਿਆ” ਅਸੀਂ ਵੀ ਕਦੇ ਅਮੀਰ ਸਾਂ।“
Show answer
Answer: (3) ਉਸਨੇ ਆਖਿਆ, ”ਅਸੀਂ ਵੀ ਕਦੇ ਅਮੀਰ ਸਾਂ।“Q42. ‘ਸ਼ੁਕੀਨ’ ਵਿਚ ਪਿਛੇਤਰ ਹੈ
- (1)ਨ
- (2)ਕੀਨ
- (3)ਸ਼ੁ
- (4)ਈਨ
Show answer
Answer: (4) ਈਨQ43. ਨਿਮਨ ਲਿਖਤ ਵਿਚ ਕਰਤਰੀ ਵਾਕ ਹੈ
- (1)ਤੁਹਾਨੂੰ ਹੁਣੇ ਜਾਣ ਦੀ ਆਗਿਆ ਹੋਈ।
- (2)ਹਰ ਬੱਚੇ ਦੁਆਰਾ ਪੜ੍ਹਨਾ ਜ਼ਰੂਰੀ ਹੈ।
- (3)ਸ਼ੀਸ਼ਾ ਹਰਸ਼ਦੀਪ ਤੋਂ ਟੁੱਟਾ।
- (4)ਉਹ ਪਾਗਲ ਨੂੰ ਮਖੌਲ ਕਰ ਰਹੇ ਹਨ ।
Show answer
Answer: (4) ਉਹ ਪਾਗਲ ਨੂੰ ਮਖੌਲ ਕਰ ਰਹੇ ਹਨ ।Q44. ‘ਧਰਮਸ਼ਾਲਾ’ ਸ਼ਬਦ ਵਿਚ ਪਿਛੇਤਰ ਹੈ
- (1)ਲਾ
- (2)ਆ
- (3)ਸ਼ਾਲਾ
- (4)ਆਲਾ
Show answer
Answer: (3) ਸ਼ਾਲਾQ45. ਹੇਠ ਲਿਖੇ ਸ਼ਬਦਾਂ ਵਿਚ ‘ਲਾਈ ਲਗ’ ਦਾ ਸਹੀ ਅਰਥ ਹੈ
- (1)ਅੱਗ ਲਾਉਣ ਵਾਲਾ
- (2)ਲੜਾਈ ਵਿਚ ਤੇਲ ਪਾਉਣ ਵਾਲਾ
- (3)ਕੰਨਾਂ ਦਾ ਕੱਚਾ
- (4)ਲਾ ਕੇ ਬੁਝਾਉਣ ਵਾਲਾ
Show answer
Answer: (3) ਕੰਨਾਂ ਦਾ ਕੱਚਾQ46. ‘ਤਾਜ ਮਹਿਲ ਕਿੰਨਾ ਸੁੰਦਰ ਹੈ!’ ਵਾਕ ਹੈ
- (1)ਮਿਸ਼ਰਤ ਵਾਕ
- (2)ਸੰਯੁਕਤ ਵਾਕ
- (3)ਵਿਸਮਕ ਵਾਕ
- (4)ਸਧਾਰਨ ਵਾਕ
Show answer
Answer: (3) ਵਿਸਮਕ ਵਾਕQ47. ‘ਜਦੋਂ ਕੋਈ ਬਹੁਤ ਦੁਖੀ ਬੰਦਾ ਆਪਣਾ ਦੁੱਖ ਬਿਆਨ ਨਾ ਕਰ ਸਕੇ’ ਤਾਂ ਕਿਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ
- (1)ਈਸਬਗੋਲ ਤੇ ਕੁਝ ਨਾ ਫੋਲ
- (2)ਈਦ ਪਿਛੋਂ ਤੰਬਾ ਫੂਕਣਾ ਏ
- (3)ਅੱਖੀਂ ਡਿੱਠਾ ਭਾਵੇ ਨਾ ਮੂਰਖ ਬਹੇ ਨਿਲੱਜ
- (4)ਆਪੇ ਬੀਬੀ ਕੋਕਾਂ, ਮੱਤਾਂ ਦੇਵੇ ਲੋਕਾਂ
Show answer
Answer: (1) ਈਸਬਗੋਲ ਤੇ ਕੁਝ ਨਾ ਫੋਲQ48. ਸਮਾਨਾਰਥਕ ਸ਼ਬਦਾਂ ਦਾ ਸਹੀ ਜੁੱਟ ਹੈ
- (1)ਸ਼ਰਮ-ਹਯਾ
- (2)ਚੇਤੰਨ-ਮਨੋਹਰ
- (3)ਤ੍ਰਿਸ਼ਨਾ-ਰੱਜ
- (4)ਬਦਨ-ਚਮੜੀ
Show answer
Answer: (1) ਸ਼ਰਮ-ਹਯਾQ49. ਕਿਹੜਾ ਸ਼ਬਦ ਸ਼ੁੱਧ ਨਹੀਂ ਹੈ
- (1)ਗੁਨਵਾਨ
- (2)ਗੁਣਵਾਨ
- (3)ਗੋਦੜੀ
- (4)ਅਨੁਮਾਨ
Show answer
Answer: (1) ਗੁਨਵਾਨQ50. “ਉਹ ਜ਼ਮੀਨ ਜਿੱਥੇ ਕੁਝ ਨਾ ਉੱਗਦਾ ਹੋਵੇ” ਲਈ ਕੋਈ ਇਕ ਸ਼ਬਦ ਚੁਣੋ
- (1)ਭੂਮੀ ਰਹਿਤ
- (2)ਬੰਜਰ
- (3)ਉਪਜਾਊ
- (4)ਰੇਹਮਾਰੀ
Show answer
Answer: (2) ਬੰਜਰ
Answer key
Question numbers match the printed paper.
1 – 42 – 43 – 14 – 35 – 36 – 47 – 28 – 49 – 310 – 211 – 112 – 213 – 414 – 115 – 416 – 117 – 118 – 419 – 320 – 421 – 422 – 423 – 324 – 125 – 326 – 127 – 328 – 429 – 430 – 431 – 132 – 433 – 334 – 135 – 436 – 337 – 438 – 339 – 140 – 241 – 342 – 443 – 444 – 345 – 346 – 347 – 148 – 149 – 150 – 2