Punjab Police Constable PYQ · 26 September 2021 (Shift 2)

Questions
100
Marks
100
Duration
120 min
Scoring
+1 · no penalty

Section breakdown

SectionQuestionsMarks
Digital Literacy55
English Language1010
General Awareness3535
Punjabi Language1010
Quantitative Aptitude2020
Reasoning2020
Total100100

Important instructions

  1. 1The test contains 100 questions across 6 sections. Total marks: 100.
  2. 2You have 120 minutes to complete the test. The timer starts as soon as you click Start Test.
  3. 3Each correct answer gives +1 mark. No negative marking — attempt every question. Unanswered questions receive 0 marks.
  4. 4Use the question palette on the right to jump between questions. Color codes: green for answered, amber for marked for review, grey for visited but unanswered.
  5. 5You can switch between English and the second language anytime using the language toggle inside the test.
  6. 6The test will auto-submit when the timer reaches zero. You can also submit manually anytime.
  7. 7Once submitted, you'll see your score, section-wise analysis, and complete solutions with explanations.

Heads up: do not refresh or close this tab during the test. Progress is not saved until you submit.

Start Test →

Free · No signup required · Bilingual

Punjab Police Constable PYQ · 26 September 2021 (Shift 2): all 100 questions with answers

Read the paper here, or attempt it as a timed test for your score and a worked solution to every question.
  1. Q1. Jnanpith award 2020 was conferred on ____ poet Akkitham.

    ਗਿਆਨਪੀਠ ਪੁਰਸਕਾਰ 2020 ____ ਕਵੀ ਅਕਿਤਮ (Akkitham) ਨੂੰ ਦਿੱਤਾ ਗਿਆ।

    • (1)Malayalamਮਲਿਆਲਮ
    • (2)Teluguਤੇਲਗੂ
    • (3)Tamilਤਮਿਲ
    • (4)Kannadaਕੰਨੜ
    Show answer
    Answer: (1) Malayalam
  2. Q2. Which former Textiles Minister inaugurated the 8th edition of India International Silk Fair?

    ਕਿਹੜੇ ਸਾਬਕਾ ਕੱਪੜਾ ਮੰਤਰੀ ਨੇ ਭਾਰਤ ਅੰਤਰਰਾਸ਼ਟਰੀ ਰੇਸ਼ਮ ਮੇਲੇ ਦੇ ਅੱਠਵੇਂ ਸੰਸਕਰਣ ਦਾ ਉਦਘਾਟਨ ਕੀਤਾ?

    • (1)Smriti Iraniਸਮ੍ਰਿਤੀ ਈਰਾਨੀ
    • (2)Nirmala Sitharamanਨਿਰਮਲਾ ਸੀਤਾਰਮਨ
    • (3)Ramesh Pokhriyalਰਮੇਸ਼ ਪੋਖਰਿਆਲ
    • (4)Amit Shahਅਮਿਤ ਸ਼ਾਹ
    Show answer
    Answer: (1) Smriti Irani
  3. Q3. In which year was Chandrayaan-2 mission launched?

    ਮਿਸ਼ਨ ਚੰਦਰਯਾਨ-2 ਕਿਹੜੇ ਸਾਲ ਲਾਂਚ ਕੀਤਾ ਗਿਆ ਸੀ?

    • (1)2018
    • (2)2019
    • (3)2020
    • (4)2017
    Show answer
    Answer: (2) 2019
  4. Q4. The World Environment Day is celebrated on ____.

    ਵਿਸ਼ਵ ਵਾਤਾਵਰਨ ਦਿਵਸ ____ ਨੂੰ ਮਨਾਇਆ ਜਾਂਦਾ ਹੈ।

    • (1)1 May1 ਮਈ
    • (2)10 July10 ਜੁਲਾਈ
    • (3)5 June5 ਜੂਨ
    • (4)2 February2 ਫ਼ਰਵਰੀ
    Show answer
    Answer: (3) 5 June
  5. Q5. Which of the following is the smallest river of Punjab?

    ਹੇਠ ਦਿੱਤਿਆਂ ਵਿੱਚੋਂ ਕਿਹੜਾ ਪੰਜਾਬ ਦਾ ਸਭ ਤੋਂ ਛੋਟਾ ਦਰਿਆ ਹੈ?

    • (1)Beasਬਿਆਸ
    • (2)Satlujਸਤਲੁਜ
    • (3)Raviਰਾਵੀ
    • (4)Chenabਚਿਨਾਬ
    Show answer
    Answer: (3) Ravi
  6. Q6. Which of the following canal is in Punjab?

    ਹੇਠ ਲਿਖੇ ਵਿੱਚੋਂ ਕਿਹੜੀ ਨਹਿਰ ਪੰਜਾਬ ਵਿੱਚ ਹੈ?

    • (1)Gandak canalਗੰਡਕ ਨਹਿਰ
    • (2)Kosi canalਕੋਸੀ ਨਹਿਰ
    • (3)Son canalਸੋਨ ਨਹਿਰ
    • (4)Sirhind canalਸਰਹਿੰਦ ਨਹਿਰ
    Show answer
    Answer: (4) Sirhind canal
  7. Q7. Which of the following centrally sponsored schemes is implemented in Punjab for the development of horticulture?

    ਪੰਜਾਬ ਵਿੱਚ ਬਾਗਬਾਨੀ ਦੇ ਵਿਕਾਸ ਲਈ ਹੇਠ ਦਿੱਤਿਆਂ ਵਿੱਚੋਂ ਕਿਹੜੀਆਂ ਕੇਂਦਰ ਦੁਆਰਾ ਸਪਾਂਸਰ ਕੀਤੀਆਂ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ?

    • (1)MIDH
    • (2)KUPY
    • (3)PMRF
    • (4)NDRF
    Show answer
    Answer: (1) MIDH
  8. Q8. Which cropping refers to growing of only one crop on the same piece of land year after year?

    ਕਿਹੜੀ ਕ੍ਰੋਪਿੰਗ ਇੱਕ ਹੀ ਖੇਤ ਵਿੱਚ ਸਾਲ ਦਰ ਸਾਲ ਇੱਕ ਹੀ ਫ਼ਸਲ ਉਗਾਉਣ ਦਾ ਹਵਾਲਾ ਦਿੰਦੀ ਹੈ?

    • (1)Catch croppingਕੈਚ ਕ੍ਰੋਪਿੰਗ
    • (2)Mixed croppingਮਿਕਸਡ ਕ੍ਰੋਪਿੰਗ
    • (3)Relay croppingਰਿਲੇ ਕ੍ਰੋਪਿੰਗ
    • (4)Monocroppingਮੋਨੋਕ੍ਰੋਪਿੰਗ
    Show answer
    Answer: (4) Monocropping
  9. Q9. Who killed General Dyer in England?

    ਇੰਗਲੈਂਡ ਵਿੱਚ ਜਨਰਲ ਡਾਇਰ ਨੂੰ ਕਿਸਨੇ ਮੌਤ ਦੇ ਘਾਟ ਉਤਾਰਿਆ?

    • (1)Sardar Udham Singhਸਰਦਾਰ ਊਧਮ ਸਿੰਘ
    • (2)Kartar Singh Sarabhaਕਰਤਾਰ ਸਿੰਘ ਸਰਾਭਾ
    • (3)Baba Gurdit Singhਬਾਬਾ ਗੁਰਦਿੱਤ ਸਿੰਘ
    • (4)Sardar Balwant Singhਸਰਦਾਰ ਬਲਵੰਤ ਸਿੰਘ
    Show answer
    Answer: (1) Sardar Udham Singh
  10. Q10. Who founded Patiala Riyasati Dal?

    ਪਟਿਆਲਾ ਰਿਆਸਤੀ ਦਲ ਦੀ ਸਥਾਪਨਾ ਕਿਸਨੇ ਕੀਤੀ?

    • (1)Sewa Singh Thikariwalaਸੇਵਾ ਸਿੰਘ ਠੀਕਰੀਵਾਲਾ
    • (2)Kartar Singh Sarabhaਕਰਤਾਰ ਸਿੰਘ ਸਰਾਭਾ
    • (3)Bhai Laxman Singhਭਾਈ ਲਛਮਣ ਸਿੰਘ
    • (4)Lala Lajpat Raiਲਾਲਾ ਲਾਜਪਤ ਰਾਏ
    Show answer
    Answer: (1) Sewa Singh Thikariwala
  11. Q11. Which Sikh Guru, fourth of the 10 gurus, founded the city of Amritsar?

    ਸਿੱਖਾਂ ਦੇ 10 ਗੁਰੂਆਂ ਵਿੱਚੋਂ ਕਿਸ ਚੌਥੇ ਗੁਰੂ ਨੇ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕੀਤੀ?

    • (1)Guru Nanak Devਸ੍ਰੀ ਗੁਰੂ ਨਾਨਕ ਦੇਵ ਜੀ
    • (2)Guru Har Rai Sahibਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ
    • (3)Guru Arjan Devਸ੍ਰੀ ਗੁਰੂ ਅਰਜਨ ਦੇਵ ਜੀ
    • (4)Guru Ram Dasਸ੍ਰੀ ਗੁਰੂ ਰਾਮ ਦਾਸ ਜੀ
    Show answer
    Answer: (4) Guru Ram Das
  12. Q12. Which programming language listed below is currently most commonly used in the field of Data Science?

    ਹੇਠਾਂ ਸੂਚੀਬੱਧ ਪ੍ਰੋਗ੍ਰਾਮਿੰਗ ਲੈਂਗੁਏਜ਼ ਵਿੱਚੋਂ ਕਿਹੜੀ ਵਰਤਮਾਨ ਡਾਟਾ ਵਿਗਿਆਨ ਖੇਤਰ ਵਿੱਚ ਸਭ ਤੋਂ ਵੱਧ ਉਪਯੋਗ ਕੀਤੀ ਜਾਂਦੀ ਹੈ?

    • (1)C++
    • (2)JAVA
    • (3)C
    • (4)Pythonਪਾਈਥਨ
    Show answer
    Answer: (4) Python
  13. Q13. Which among the following is not an Arthropoda from Animal kingdom classification?

    ਇਨ੍ਹਾਂ ਵਿੱਚੋਂ ਕਿਹੜਾ ਜੰਤੂ ਜਗਤ ਦੇ ਵਰਗੀਕਰਨ ਤੋਂ ਆਰਥਰੋਪੋਡਾ ਨਹੀਂ ਹੈ?

    • (1)Silkwormਰੇਸ਼ਮ ਕੀੜਾ
    • (2)Honey beeਮਧੂ ਮੱਖੀ
    • (3)King crabਕਿੰਗ ਕ੍ਰੈਬ
    • (4)Earthwormਗੰਡੋਆ
    Show answer
    Answer: (4) Earthworm
  14. Q14. Where is the Sri Harmandir Sahib Gurudwara located?

    ਸ੍ਰੀ ਹਰਿਮੰਦਰ ਸਾਹਿਬ ਦਾ ਗੁਰਦੁਆਰਾ ਕਿੱਥੇ ਸਥਿਤ ਹੈ?

    • (1)Amritsarਅੰਮ੍ਰਿਤਸਰ
    • (2)Ludhianaਲੁਧਿਆਣਾ
    • (3)Patialaਪਟਿਆਲਾ
    • (4)Bhatindaਬਠਿੰਡਾ
    Show answer
    Answer: (1) Amritsar
  15. Q15. The mineral that is NOT often present in mineral water is ____.

    ਉਹ ਕਿਹੜਾ ਖਣਿਜ ਹੈ ਜੋ ਮਿਨਰਲ ਵਾਟਰ ਵਿੱਚ ਮੌਜੂਦ ਨਹੀਂ ਹੁੰਦਾ?

    • (1)calciumਕੈਲਸ਼ੀਅਮ
    • (2)magnesiumਮੈਗਨੀਸ਼ੀਅਮ
    • (3)potassiumਪੋਟਾਸ਼ੀਅਮ
    • (4)tritiumਟ੍ਰੀਟੀਅਮ
    Show answer
    Answer: (4) tritium
  16. Q16. Baba Ram Singh was the leader of which movement?

    ਬਾਬਾ ਰਾਮ ਸਿੰਘ ਕਿਸ ਲਹਿਰ ਦੇ ਨੇਤਾ ਸਨ?

    • (1)Singh Sabha movementਸਿੰਘ ਸਭਾ ਲਹਿਰ
    • (2)Nirankari movementਨਿਰੰਕਾਰੀ ਲਹਿਰ
    • (3)Radha Soami movementਰਾਧਾ ਸੁਆਮੀ ਲਹਿਰ
    • (4)Kuka movementਕੂਕਾ ਲਹਿਰ
    Show answer
    Answer: (4) Kuka movement
  17. Q17. What is the outfit for men while performing Bhangra dance form?

    ਭੰਗੜਾ ਨਾਚ (ਰੂਪ) ਕਰਨ ਸਮੇਂ ਆਦਮੀਆਂ ਲਈ ਕਿਹੜੇ ਕੱਪੜੇ ਹੁੰਦੇ ਹਨ?

    • (1)Kurta and Lehengaਕੁੜਤਾ ਅਤੇ ਲਹਿੰਗਾ
    • (2)Lungi and Shirtਲੁੰਗੀ ਅਤੇ ਕਮੀਜ਼
    • (3)Lungi and Jugiਲੁੰਗੀ ਅਤੇ ਜੁਗੀ
    • (4)Lungi and T-Shirtਲੁੰਗੀ ਅਤੇ ਟੀ-ਸ਼ਰਟ
    Show answer
    Answer: (3) Lungi and Jugi
  18. Q18. Who was the first Defence Minister of India, who belongs from Punjab?

    ਭਾਰਤ ਦੇ ਪਹਿਲੇ ਰੱਖਿਆ ਮੰਤਰੀ ਕੌਣ ਸਨ, ਜੋ ਪੰਜਾਬ ਨਾਲ ਸੰਬੰਧ ਰੱਖਦੇ ਸਨ?

    • (1)Giani Zail Singhਗਿਆਨੀ ਜ਼ੈਲ ਸਿੰਘ
    • (2)Beant Singhਬੇਅੰਤ ਸਿੰਘ
    • (3)Manmohan Singhਮਨਮੋਹਨ ਸਿੰਘ
    • (4)Baldev Singhਬਲਦੇਵ ਸਿੰਘ
    Show answer
    Answer: (4) Baldev Singh
  19. Q19. Who is the Speaker of Punjab Legislative Assembly in the year 2021?

    ਸਾਲ 2021 ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੌਣ ਹਨ?

    • (1)Ajaib Singh Bhattiਅਜਾਇਬ ਸਿੰਘ ਭੱਟੀ
    • (2)Capt. Amarinder Singhਕੈਪਟਨ ਅਮਰਿੰਦਰ ਸਿੰਘ
    • (3)V. P. Singh Badnoreਵੀ. ਪੀ. ਸਿੰਘ ਬਦਨੌਰ
    • (4)Rana Kanwar Pal Singhਰਾਣਾ ਕੰਵਰ ਪਾਲ ਸਿੰਘ
    Show answer
    Answer: (4) Rana Kanwar Pal Singh
  20. Q20. Which festival is also celebrated to mark the birth of the Khalsa in Sikhism?

    ਕਿਹੜਾ ਉਤਸਵ ਸਿੱਖ ਧਰਮ ਵਿੱਚ ਖਾਲਸੇ ਦੇ ਜਨਮ ਦੀ ਨਿਸ਼ਾਨਦੇਹੀ ਕਰਨ ਲਈ ਵੀ ਮਨਾਇਆ ਜਾਂਦਾ ਹੈ?

    • (1)Hola Mohallaਹੋਲਾ ਮਹੱਲਾ
    • (2)Lohriਲੋਹੜੀ
    • (3)Gurupurabਗੁਰੂਪੁਰਬ
    • (4)Baisakhiਵਿਸਾਖੀ
    Show answer
    Answer: (4) Baisakhi
  21. Q21. Who among the following is not associated with Sufi music of Punjab?

    ਇਹਨਾਂ ਵਿੱਚੋਂ ਕੌਣ ਪੰਜਾਬ ਦੇ ਸੂਫ਼ੀ ਸੰਗੀਤ ਨਾਲ ਸੰਬੰਧਤ ਨਹੀਂ ਹੈ?

    • (1)Baba Faridਬਾਬਾ ਫ਼ਰੀਦ
    • (2)Baba Sehgalਬਾਬਾ ਸਹਿਗਲ
    • (3)Bulleh Shahਬੁੱਲ੍ਹੇ ਸ਼ਾਹ
    • (4)Shah Hussainਸ਼ਾਹ ਹੁਸੈਨ
    Show answer
    Answer: (2) Baba Sehgal
  22. Q22. Who built the famous Moti Bagh Palace in Punjab?

    ਪੰਜਾਬ ਵਿੱਚ ਕਿਸਨੇ ਪ੍ਰਸਿੱਧ ਮੋਤੀ ਬਾਗ ਪੈਲੇਸ ਬਣਾਇਆ?

    • (1)Maharaja Duleep Singhਮਹਾਰਾਜਾ ਦਲੀਪ ਸਿੰਘ
    • (2)Maharaja Narinder Singhਮਹਾਰਾਜਾ ਨਰਿੰਦਰ ਸਿੰਘ
    • (3)Maharaja Ranjit Singhਮਹਾਰਾਜਾ ਰਣਜੀਤ ਸਿੰਘ
    • (4)Sir Ganga Ramਸਰ ਗੰਗਾ ਰਾਮ
    Show answer
    Answer: (2) Maharaja Narinder Singh
  23. Q23. Under which scheme, youth will act as catalyst to curb drug addiction from Punjab?

    ਕਿਸ ਯੋਜਨਾ ਦੇ ਤਹਿਤ ਨੌਜਵਾਨ ਪੰਜਾਬ ਵਿੱਚ ਨਸ਼ੇ ਦੀ ਲਤ ਨੂੰ ਰੋਕਣ ਦੇ ਲਈ ਉਤਪ੍ਰੇਰਕ ਦੇ ਤੌਰ 'ਤੇ ਕੰਮ ਕਰਨਗੇ?

    • (1)Aajeevika Grameen Express Yojanaਅਜੀਵਿਕਾ ਗ੍ਰਾਮੀਣ ਐਕਸਪ੍ਰੈਸ ਯੋਜਨਾ
    • (2)Punjab Pani Bachao Paise Kamao Schemeਪੰਜਾਬ ਪਾਣੀ ਬਚਾਓ ਪੈਸੇ ਕਮਾਓ ਸਕੀਮ
    • (3)Aashirwad Schemeਅਸ਼ੀਰਵਾਦ ਸਕੀਮ
    • (4)Punjab Buddy Drug Eradication Programਪੰਜਾਬ ਬੱਡੀ ਡਰੱਗ ਖਾਤਮਾ ਪ੍ਰੋਗਰਾਮ
    Show answer
    Answer: (4) Punjab Buddy Drug Eradication Program
  24. Q24. Which Union Territory borders Punjab on the North?

    ਪੰਜਾਬ ਦੀ ਸਰਹੱਦ ਉੱਤਰ ਵਿੱਚ ਇਨ੍ਹਾਂ ਵਿੱਚੋਂ ਕਿਹੜੇ ਕੇਂਦਰ ਸ਼ਾਸਤ ਪ੍ਰਦੇਸ਼ ਨਾਲ ਲੱਗਦੀ ਹੈ?

    • (1)Daman and Diuਦਮਨ ਅਤੇ ਦਿਉ
    • (2)Jammu and Kashmirਜੰਮੂ ਅਤੇ ਕਸ਼ਮੀਰ
    • (3)Delhiਦਿੱਲੀ
    • (4)Ladakhਲੱਦਾਖ
    Show answer
    Answer: (2) Jammu and Kashmir
  25. Q25. As per Census 2011, which of the following districts of Punjab has the highest population?

    2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੀ ਜਨਸੰਖਿਆ ਸਭ ਤੋਂ ਵੱਧ ਹੈ?

    • (1)Hoshiarpurਹੁਸ਼ਿਆਰਪੁਰ
    • (2)Bathindaਬਠਿੰਡਾ
    • (3)Ludhianaਲੁਧਿਆਣਾ
    • (4)Jalandharਜਲੰਧਰ
    Show answer
    Answer: (3) Ludhiana
  26. Q26. The procedure for impeachment of the President is a ____ process.

    ਰਾਸ਼ਟਰਪਤੀ ਦੇ ਖ਼ਿਲਾਫ਼ ਮਹਾਂਦੋਸ਼ ਦੀ ਪ੍ਰਕਿਰਿਆ ____ ਕਨੂੰਨੀ ਕਾਰਵਾਈ ਹੈ।

    • (1)judicialਨਿਆਇਕ
    • (2)legislativeਵਿਧਾਨਕ
    • (3)executiveਕਾਰਜਕਾਰੀ
    • (4)quasi-judicialਅਰਧ-ਨਿਆਇਕ
    Show answer
    Answer: (4) quasi-judicial
  27. Q27. Which among the following is an ascetic sect of Punjab founded by Baba Sri Chand?

    ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਬਾਬਾ ਸ੍ਰੀ ਚੰਦ ਜੀ ਦੁਆਰਾ ਸਥਾਪਿਤ ਕੀਤਾ ਗਿਆ ਪੰਜਾਬ ਦਾ ਇੱਕ ਤਪੱਸਵੀ ਫ਼ਿਰਕਾ ਹੈ?

    • (1)Nirmalaਨਿਰਮਲਾ
    • (2)Nirankariਨਿਰੰਕਾਰੀ
    • (3)Khalsaਖਾਲਸਾ
    • (4)Udasiਉਦਾਸੀ
    Show answer
    Answer: (4) Udasi
  28. Q28. Diamond is made of which element?

    ਹੀਰਾ ਕਿਸ ਤੱਤ ਦਾ ਬਣਿਆ ਹੁੰਦਾ ਹੈ?

    • (1)Oxygenਆਕਸੀਜਨ
    • (2)Carbonਕਾਰਬਨ
    • (3)Hydrogenਹਾਈਡ੍ਰੋਜਨ
    • (4)Nitrogenਨਾਈਟ੍ਰੋਜਨ
    Show answer
    Answer: (2) Carbon
  29. Q29. The Indian Federal System is borrowed from which of the following countries?

    ਭਾਰਤੀ ਸੰਘੀ ਪ੍ਰਣਾਲੀ ਹੇਠ ਦਿੱਤਿਆਂ ਵਿੱਚੋਂ ਕਿਹੜੇ ਦੇਸ਼ ਤੋਂ ਅੰਗੀਕਾਰ ਕੀਤੀ ਗਈ ਹੈ?

    • (1)The USਅਮਰੀਕਾ
    • (2)Australiaਆਸਟ੍ਰੇਲੀਆ
    • (3)Switzerlandਸਵਿਟਜ਼ਰਲੈਂਡ
    • (4)Canadaਕੈਨੇਡਾ
    Show answer
    Answer: (4) Canada
  30. Q30. Human blood has all of the following components, except:

    ਮਨੁੱਖੀ ਲਹੂ ਵਿੱਚ ਹੇਠ ਦਿੱਤਿਆਂ ਵਿੱਚੋਂ ਕਿਸ ਨੂੰ ਛੱਡ ਕੇ ਬਾਕੀ ਸਾਰੇ ਘਟਕ ਹੁੰਦੇ ਹਨ?

    • (1)Blue blood cellsਨੀਲੇ ਰਕਤਾਣੂ
    • (2)Red blood cellsਲਾਲ ਰਕਤਾਣੂ
    • (3)White Blood cellsਸਫ਼ੇਦ ਰਕਤਾਣੂ ਲਹੂ ਸੈੱਲ
    • (4)Plateletsਪਲੇਟਲੈਟਸ
    Show answer
    Answer: (1) Blue blood cells
  31. Q31. Which of the following panchayat systems did the Ashok Mehta Committee recommend?

    ਅਸ਼ੋਕ ਮਹਿਤਾ ਕਮੇਟੀ ਨੇ ਇਨ੍ਹਾਂ ਵਿੱਚੋਂ ਕਿਹੜੀ ਪੰਚਾਇਤ ਪ੍ਰਣਾਲੀ ਦੀ ਸਿਫ਼ਾਰਸ਼ ਕੀਤੀ ਸੀ?

    • (1)Single-tier panchayat systemਇੱਕ-ਪੱਧਰੀ ਪੰਚਾਇਤੀ ਪ੍ਰਣਾਲੀ
    • (2)Two-tier panchayat systemਦੋ-ਪੱਧਰੀ ਪੰਚਾਇਤ ਪ੍ਰਣਾਲੀ
    • (3)Three-tier panchayat systemਤਿੰਨ-ਪੱਧਰੀ ਪੰਚਾਇਤ ਪ੍ਰਣਾਲੀ
    • (4)Four-tier panchayat systemਚਾਰ-ਪੱਧਰੀ ਪੰਚਾਇਤ ਪ੍ਰਣਾਲੀ
    Show answer
    Answer: (2) Two-tier panchayat system
  32. Q32. The first municipal corporation in India was set up in:

    ਭਾਰਤ ਵਿੱਚ ਪਹਿਲਾ ਨਗਰ ਨਿਗਮ ____ ਵਿਖੇ ਸਥਾਪਤ ਕੀਤਾ ਗਿਆ ਸੀ।

    • (1)Madrasਮਦਰਾਸ
    • (2)Bombayਬੰਬੇ
    • (3)Calcuttaਕਲਕੱਤਾ
    • (4)Lucknowਲਖਨਊ
    Show answer
    Answer: (1) Madras
  33. Q33. India has resorted to ____ form of government as opposed to presidential form of government, whereby each head of the government must render its accountability.

    ਭਾਰਤ ਨੇ ਰਾਸ਼ਟਰਪਤੀ ਸ਼ਾਸਨ ਪ੍ਰਣਾਲੀ ਦੇ ਵਿਰੋਧ ਵਿੱਚ ਸਰਕਾਰ ਦੇ ____ ਰੂਪ ਦਾ ਸਹਾਰਾ ਲਿਆ ਹੈ, ਜਿਸ ਨਾਲ ਸਰਕਾਰ ਦੇ ਹਰੇਕ ਮੁਖੀ ਨੂੰ ਆਪਣੀ ਜਵਾਬਦੇਹੀ ਦੇਣੀ ਪਵੇਗੀ।

    • (1)Timocracyਟਿਮੋਕ੍ਰੇਸੀ
    • (2)Monarchyਰਾਜਤੰਤਰ
    • (3)Parliamentaryਸੰਸਦੀ
    • (4)Aristocracyਕੁਲੀਨਤੰਤਰ
    Show answer
    Answer: (3) Parliamentary
  34. Q34. In which year were the Official Language Rules framed under the provisions of section 8(1) of the Official Languages Act, 1963?

    ਕਿਸ ਸਾਲ ਵਿੱਚ ਅਧਿਕਾਰਤ ਭਾਸ਼ਾਵਾਂ ਦੇ ਐਕਟ, 1963 ਦੇ ਸੈਕਸ਼ਨ 8(1) ਦੇ ਵਿਧਾਨਾਂ ਦੇ ਤਹਿਤ ਅਧਿਕਾਰਤ ਭਾਸ਼ਾ ਨਿਯਮ ਤਿਆਰ ਹੋਏ?

    • (1)1975
    • (2)1976
    • (3)1977
    • (4)1978
    Show answer
    Answer: (2) 1976
  35. Q35. Which Article of constitution of India contains provisions of the Fundamental Duties?

    ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਵਿੱਚ ਮੌਲਿਕ ਫ਼ਰਜ਼ਾਂ ਦੇ ਵਿਧਾਨ ਸ਼ਾਮਲ ਹਨ?

    • (1)49
    • (2)45
    • (3)51A
    • (4)50
    Show answer
    Answer: (3) 51A
  36. Q36. A and B can do a job together in 8 days. A is 1/4 times as efficient as B. The same job can be done by A alone in:

    A ਅਤੇ B ਮਿਲ ਕੇ ਇੱਕ ਕੰਮ ਨੂੰ 8 ਦਿਨਾਂ ਵਿੱਚ ਕਰ ਸਕਦੇ ਹਨ। A, B ਤੋਂ 1/4 ਗੁਣਾ ਕੁਸ਼ਲ ਹੈ। ਉਹੀ ਕੰਮ ਇਕੱਲੇ A ਦੁਆਰਾ ਕਿੰਨੇ ਦਿਨਾਂ ਵਿੱਚ ਕੀਤਾ ਜਾ ਸਕਦਾ ਹੈ?

    • (1)40 days40 ਦਿਨ
    • (2)10 days10 ਦਿਨ
    • (3)12 days12 ਦਿਨ
    • (4)20 days20 ਦਿਨ
    Show answer
    Answer: (1) 40 days
  37. Q37. Paresh, Rajan and Subham can build a wall in 6 days. Subham alone can build the wall in 24 days. In how many days can Paresh and Rajan build half of the wall working together?

    ਪਰੇਸ਼, ਰਾਜਨ ਅਤੇ ਸੁਭਮ ਇੱਕ ਕੰਧ ਨੂੰ 6 ਦਿਨਾਂ ਵਿੱਚ ਬਣਾ ਸਕਦੇ ਹਨ। ਸੁਭਮ ਇਕੱਲਾ ਇਸੇ ਕੰਧ ਨੂੰ 24 ਦਿਨਾਂ ਵਿੱਚ ਬਣਾ ਸਕਦਾ ਹੈ। ਪਰੇਸ਼ ਅਤੇ ਰਾਜਨ ਇਕੱਠੇ ਕੰਮ ਕਰਦੇ ਹੋਏ ਕਿੰਨੇ ਦਿਨਾਂ ਵਿੱਚ ਅੱਧੀ ਕੰਧ ਨੂੰ ਬਣਾ ਸਕਦੇ ਹਨ?

    • (1)8 days8 ਦਿਨ
    • (2)4 days4 ਦਿਨ
    • (3)5 days5 ਦਿਨ
    • (4)12 days12 ਦਿਨ
    Show answer
    Answer: (2) 4 days
  38. Q38. The average of the first 7 multiples of 4 is:

    4 ਦੇ ਪਹਿਲੇ 7 ਗੁਣਜਾਂ ਦੀ ਔਸਤ ਕਿੰਨੀ ਹੈ?

    • (1)32
    • (2)112
    • (3)16
    • (4)56
    Show answer
    Answer: (3) 16
  39. Q39. Six years ago, the average age of a family of 5 members was 32 years. During this period, a baby is born in the family. Even now, the average age of the family is the same as it was 6 years ago. What is the age of the baby?

    ਛੇ ਸਾਲ ਪਹਿਲਾਂ, 5 ਮੈਂਬਰਾਂ ਦੇ ਪਰਿਵਾਰ ਦੀ ਔਸਤ ਉਮਰ 32 ਸਾਲ ਸੀ। ਇਸ ਸਮੇਂ ਦੌਰਾਨ, ਪਰਿਵਾਰ ਵਿੱਚ ਇੱਕ ਬੱਚੇ ਨੇ ਜਨਮ ਲਿਆ। ਹੁਣ, ਪਰਿਵਾਰ ਦੀ ਔਸਤ ਉਮਰ ਉਨੀ ਹੈ ਜਿੰਨੀ ਇਹ 6 ਸਾਲ ਪਹਿਲਾਂ ਸੀ। ਬੱਚੇ ਦੀ ਉਮਰ ਕਿੰਨੀ ਹੈ?

    • (1)3 years3 ਸਾਲ
    • (2)2 years2 ਸਾਲ
    • (3)4 years4 ਸਾਲ
    • (4)5 years5 ਸਾਲ
    Show answer
    Answer: (2) 2 years
  40. Q40. A shopkeeper bought two chairs for Rs 4,200. He sold one chair with 8% profit and the other at a loss of 9.5%. In the whole transaction, he neither lost nor gained. What is the cost price of the chair which was sold at loss?

    ਇੱਕ ਦੁਕਾਨਦਾਰ ਨੇ ₹4,200 ਦੀਆਂ ਦੋ ਕੁਰਸੀਆਂ ਖਰੀਦੀਆਂ। ਉਸਨੇ ਇੱਕ ਕੁਰਸੀ 8% ਲਾਭ ਨਾਲ ਅਤੇ ਦੂਜੀ 9.5% ਹਾਨੀ ਨਾਲ ਵੇਚੀ। ਪੂਰੇ ਸੌਦੇ ਵਿੱਚ, ਉਸਨੂੰ ਨਾ ਤਾਂ ਲਾਭ ਹੋਇਆ ਨਾ ਹੀ ਹਾਨੀ। ਉਸ ਕੁਰਸੀ ਦਾ ਲਾਗਤ ਮੁੱਲ ਕੀ ਸੀ ਜੋ ਹਾਨੀ 'ਤੇ ਵੇਚੀ ਗਈ ਸੀ?

    • (1)Rs 2,100₹2,100
    • (2)Rs 2,280₹2,280
    • (3)Rs 1,920₹1,920
    • (4)Rs 2,000₹2,000
    Show answer
    Answer: (3) Rs 1,920
  41. Q41. A sum of money invested on simple interest amounts to Rs 620 in 3 years and to Rs 690 in 5 years. The sum invested is:

    ਇੱਕ ਧਨਰਾਸ਼ੀ ਸਧਾਰਨ ਵਿਆਜ 'ਤੇ ਨਿਵੇਸ਼ ਕਰਨ 'ਤੇ 3 ਸਾਲਾਂ ਵਿੱਚ ₹620 ਹੋ ਗਈ ਅਤੇ 5 ਸਾਲਾਂ ਵਿੱਚ ₹690 ਹੋ ਗਈ। ਉਹ ਧਨਰਾਸ਼ੀ ਕਿੰਨੀ ਹੈ?

    • (1)Rs 550₹550
    • (2)Rs 410₹410
    • (3)Rs 585₹585
    • (4)Rs 515₹515
    Show answer
    Answer: (4) Rs 515
  42. Q42. Find the value of x if x[-5{-2(-a)}] + 7[-3{(-7)(-a)}] = 10a

    x ਦਾ ਮੁੱਲ ਪਤਾ ਕਰੋ, ਜੇਕਰ x[−5{−2(−a)}] + 7[−3{(−7)(−a)}] = 10a ਹੈ।

    • (1)157/10
    • (2)156/10
    • (3)-156/10−156/10
    • (4)-157/10−157/10
    Show answer
    Answer: (4) -157/10
  43. Q43. (0.753x0.753 + 2x0.753x0.247 + 0.247x0.247) / (0.541x0.541 + 2x0.541x0.459 + 0.459x0.459) is equal to:

    (0.753×0.753 + 2×0.753×0.247 + 0.247×0.247) / (0.541×0.541 + 2×0.541×0.459 + 0.459×0.459) ਦੇ ਬਰਾਬਰ ਹੈ।

    • (1)1
    • (2)-1
    • (3)0
    • (4)2
    Show answer
    Answer: (1) 1
  44. Q44. What should be added to 15 2/3 to get 18 5/6 ?

    18 5/6 ਪ੍ਰਾਪਤ ਕਰਨ ਲਈ 15 2/3 ਵਿੱਚ ਕੀ ਜੋੜਿਆ ਜਾਣਾ ਚਾਹੀਦਾ ਹੈ?

    • (1)3 1/2
    • (2)3 1/6
    • (3)2 2/3
    • (4)2 1/6
    Show answer
    Answer: (2) 3 1/6
  45. Q45. When 47742 is divided by 146, we get the quotient as 327. What will be the quotient if 47.742 is divided by 0.0146?

    ਜਦੋਂ 47742 ਨੂੰ 146 ਨਾਲ ਭਾਗ ਦਿੱਤਾ ਜਾਂਦਾ ਹੈ, ਤਾਂ ਸਾਨੂੰ 327 ਭਾਗਫਲ ਪ੍ਰਾਪਤ ਹੁੰਦਾ ਹੈ। ਭਾਗਫਲ ਕਿੰਨਾ ਹੋਵੇਗਾ, ਜੇਕਰ 47.742 ਨੂੰ 0.0146 ਨਾਲ ਭਾਗ ਦਿੱਤਾ ਜਾਂਦਾ ਹੈ?

    • (1)3270
    • (2)327
    • (3)32.7
    • (4)3.27
    Show answer
    Answer: (1) 3270
  46. Q46. A lent Rs 1,500 to Ram for 3 years and Rs 1,200 to Shyam for 2 years and received from both Rs 600 as simple interest. The rate of interest is:

    A, ਰਾਮ ਨੂੰ 3 ਸਾਲਾਂ ਲਈ ₹1,500 ਅਤੇ ਸ਼ਾਮ ਨੂੰ 2 ਸਾਲਾਂ ਲਈ ₹1,200 ਦਿੰਦਾ ਹੈ ਅਤੇ ਦੋਵਾਂ ਤੋਂ ਸਾਧਾਰਨ ਵਿਆਜ ਵਜੋਂ ₹600 ਪ੍ਰਾਪਤ ਕਰਦਾ ਹੈ। ਵਿਆਜ ਦਰ ____ ਹੈ।

    • (1)5%
    • (2)10%
    • (3)7%
    • (4)15%
    Show answer
    Answer: (2) 10%
  47. Q47. What is the range of the workers which give the highest production?

    ਸਭ ਤੋਂ ਵੱਧ ਪੈਦਾਵਾਰ ਦੇਣ ਵਾਲੇ ਕਰਮਚਾਰੀਆਂ ਦੀ ਸੀਮਾ (range) ਕੀ ਹੈ?

    Figure for question 47
    • (1)200 to 600200 ਤੋਂ 600
    • (2)500 to 1000500 ਤੋਂ 1000
    • (3)400 to 1000400 ਤੋਂ 1000
    • (4)400 to 800400 ਤੋਂ 800
    Show answer
    Answer: (3) 400 to 1000
  48. Q48. What is the value of 0.5% of 5625?

    5625 ਦੇ 0.5% ਦਾ ਮੁੱਲ ਕੀ ਹੈ?

    • (1)28.125
    • (2)281.25
    • (3)56.25
    • (4)562.5
    Show answer
    Answer: (1) 28.125
  49. Q49. What number is every non-terminating non-recurring decimal called?

    ਹਰੇਕ ਅਸ਼ਾਂਤ ਅਣ-ਆਵਰਤੀ ਦਸ਼ਮਲਵ ਨੂੰ ਕਿਹੜੀ ਸੰਖਿਆ ਕਿਹਾ ਜਾਂਦਾ ਹੈ?

    • (1)Whole numberਪੂਰਨ ਸੰਖਿਆ
    • (2)Integerਪੂਰਨ ਅੰਕ
    • (3)Rational numberਪਰਿਮੇਯ ਸੰਖਿਆ
    • (4)Irrational numberਅਪਰਿਮੇਯ ਸੰਖਿਆ
    Show answer
    Answer: (4) Irrational number
  50. Q50. What is the value of (-5.2)3 + (2.9)3 + (2.3)3 ?

    (−5.2)³ + (2.9)³ + (2.3)³ ਦਾ ਮੁੱਲ ਕੀ ਹੈ?

    • (1)-34.684−34.684
    • (2)-104.052−104.052
    • (3)34.684
    • (4)104.052
    Show answer
    Answer: (2) -104.052
  51. Q51. What is the difference between the passed students of school C in academic year of 2016-17 and students of School B in academic year of 2014-15?

    ਵਿੱਦਿਅਕ ਸਾਲ 2016-17 ਵਿੱਚ ਸਕੂਲ C ਅਤੇ ਵਿੱਦਿਅਕ ਸਾਲ 2014-15 ਵਿੱਚ ਸਕੂਲ B ਵਿੱਚੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਦਾ ਅੰਤਰ ਕੀ ਹੈ?

    Figure for question 51
    • (1)450
    • (2)250
    • (3)200
    • (4)100
    Show answer
    Answer: (3) 200
  52. Q52. For which of the following years is the percentage rise/fall in passed students the maximum for school B?

    ਹੇਠਾਂ ਦਿੱਤੇ ਸਾਲਾਂ ਵਿੱਚੋਂ ਕਿਹੜੇ ਸਾਲ ਸਕੂਲ B ਵਿੱਚੋਂ ਪਾਸ ਹੋਏ ਵਿਦਿਆਰਥੀਆਂ ਦਾ ਪ੍ਰਤੀਸ਼ਤ ਵਾਧਾ/ਘਾਟਾ ਸਭ ਤੋਂ ਵੱਧ ਸੀ?

    Figure for question 52
    • (1)2015-16
    • (2)2016-17
    • (3)2017-18
    • (4)2018-19
    Show answer
    Answer: (1) 2015-16
  53. Q53. Which class interval has the fewest examinees?

    ਕਿਸ ਵਰਗ ਅੰਤਰਾਲ ਵਿੱਚ ਸਭ ਤੋਂ ਘੱਟ ਪ੍ਰੀਖਿਆਰਥੀ ਹਨ?

    Figure for question 53
    • (1)44.5 - 54.5
    • (2)54.5 - 64.5
    • (3)44.5 - 64.5
    • (4)49.5 - 59.5
    Show answer
    Answer: (4) 49.5 - 59.5
  54. Q54. A shopkeeper earns a profit of 17% on selling an article at 10% discount on the printed price. What is the ratio of the cost price and the printed price of the article?

    ਇੱਕ ਵਸਤੂ ਦੇ ਅੰਕਿਤ ਮੁੱਲ 'ਤੇ 10% ਛੋਟ 'ਤੇ ਵੇਚਣ ਨਾਲ ਇੱਕ ਦੁਕਾਨਦਾਰ 17% ਲਾਭ ਕਮਾਉਂਦਾ ਹੈ। ਵਸਤੂ ਦੇ ਖਰੀਦ ਮੁੱਲ ਅਤੇ ਅੰਕਿਤ ਮੁੱਲ ਦਾ ਅਨੁਪਾਤ ਕੀ ਹੈ?

    • (1)13 : 10
    • (2)10 : 13
    • (3)1 : 3
    • (4)3 : 1
    Show answer
    Answer: (2) 10 : 13
  55. Q55. Divide Rs 2,500 among A, B, C in the ratio 20 : 12 : 18.

    ₹2500 ਨੂੰ A, B, C ਵਿਚਕਾਰ 20 : 12 : 18 ਦੇ ਅਨੁਪਾਤ ਵਿੱਚ ਵੰਡੋ।

    • (1)Rs 1,000 : Rs 600 : Rs 900₹1,000 : ₹600 : ₹900
    • (2)Rs 1,000 : Rs 700 : Rs 800₹1,000 : ₹700 : ₹800
    • (3)Rs 950 : Rs 700 : Rs 850₹950 : ₹700 : ₹850
    • (4)Rs 900 : Rs 750 : Rs 850₹900 : ₹750 : ₹850
    Show answer
    Answer: (1) Rs 1,000 : Rs 600 : Rs 900
  56. Q56. Statements:

    • I. Some lakes are rivers.
    • II. Some rivers are ponds.
    • III. Some ponds are oceans.

    Conclusions:

    • I. Some ponds are lakes.
    • II. No ponds are lake.

    Which follows?

    ਤਿੰਨ ਕਥਨਾਂ ਨੂੰ ਸੱਚ ਮੰਨਦੇ ਹੋਏ ਦੱਸੋ ਕਿ ਕਿਹੜਾ ਸਿੱਟਾ ਪਾਲਣਾ ਕਰਦਾ ਹੈ। ਕਥਨ: I. ਕੁਝ ਝੀਲਾਂ ਦਰਿਆ ਹਨ।

    • II. ਕੁਝ ਦਰਿਆ ਤਲਾਅ ਹਨ।
    • III. ਕੁਝ ਤਲਾਅ ਮਹਾਸਾਗਰ ਹਨ।

    ਸਿੱਟਾ: I. ਕੁਝ ਤਲਾਅ ਝੀਲਾਂ ਹਨ।

    • II. ਕੋਈ ਵੀ ਤਲਾਅ ਝੀਲ ਨਹੀਂ ਹੈ।
    • (1)Only I followsਕੇਵਲ ਸਿੱਟਾ I ਪਾਲਣਾ ਕਰਦਾ ਹੈ
    • (2)Only II followsਕੇਵਲ ਸਿੱਟਾ II ਪਾਲਣਾ ਕਰਦਾ ਹੈ
    • (3)Either I or II followsਜਾਂ ਤਾਂ ਸਿੱਟਾ I ਜਾਂ II ਪਾਲਣਾ ਕਰਦਾ ਹੈ
    • (4)Neither I nor II followsਨਾ ਤਾਂ ਸਿੱਟਾ I ਨਾ ਹੀ II ਪਾਲਣਾ ਕਰਦਾ ਹੈ
    Show answer
    Answer: (3) Either I or II follows
  57. Q57. Statements:

    • I. No tables are chairs.
    • II. Some chairs are sofas.
    • III. All sofas are beds.

    Conclusions: I) No bed is a table. II) Some chairs are beds. Which follows?

    ਤਿੰਨ ਕਥਨਾਂ ਨੂੰ ਸੱਚ ਮੰਨਦੇ ਹੋਏ ਦੱਸੋ ਕਿ ਕਿਹੜਾ ਸਿੱਟਾ ਪਾਲਣਾ ਕਰਦਾ ਹੈ। ਕਥਨ: I. ਕੋਈ ਵੀ ਮੇਜ਼ ਕੁਰਸੀ ਨਹੀਂ ਹੈ।

    • II. ਕੁਝ ਕੁਰਸੀਆਂ ਸੋਫ਼ੇ ਹਨ।
    • III. ਸਾਰੇ ਸੋਫ਼ੇ ਪਲੰਘ ਹਨ।

    ਸਿੱਟਾ: I. ਕੋਈ ਵੀ ਪਲੰਘ ਮੇਜ਼ ਨਹੀਂ ਹੈ।

    • II. ਕੁਝ ਕੁਰਸੀਆਂ ਪਲੰਘ ਹਨ।
    • (1)Only I followsਕੇਵਲ ਸਿੱਟਾ I ਪਾਲਣਾ ਕਰਦਾ ਹੈ
    • (2)Only II followsਕੇਵਲ ਸਿੱਟਾ II ਪਾਲਣਾ ਕਰਦਾ ਹੈ
    • (3)Both I and II followsਦੋਵੇਂ ਸਿੱਟੇ I ਅਤੇ II ਪਾਲਣਾ ਕਰਦੇ ਹਨ
    • (4)Neither I nor II followsਨਾ ਤਾਂ ਸਿੱਟਾ I ਨਾ ਹੀ II ਪਾਲਣਾ ਕਰਦਾ ਹੈ
    Show answer
    Answer: (2) Only II follows
  58. Q58. Find the missing term in the following letter series: COL, FOI, IOF, LOC, ____

    ਹੇਠਾਂ ਦਿੱਤੀ ਅੱਖਰ ਲੜੀ ਵਿੱਚ ਲੁਪਤ ਪਦ ਪਤਾ ਕਰੋ: COL, FOI, IOF, LOC, ____

    • (1)MOO
    • (2)OOZ
    • (3)POQ
    • (4)COD
    Show answer
    Answer: (2) OOZ
  59. Q59. Find the missing term in the following letter series: JK, QR, YZ, ____

    ਹੇਠਾਂ ਦਿੱਤੀ ਅੱਖਰ ਲੜੀ ਵਿੱਚ ਲੁਪਤ ਪਦ ਪਤਾ ਕਰੋ: JK, QR, YZ, ____

    • (1)GH
    • (2)HI
    • (3)IJ
    • (4)GI
    Show answer
    Answer: (2) HI
  60. Q60. If X+Y means X is the mother of Y; X/Y means X is the father of Y; X*Y means X is the brother of Y and X-Y means X is the sister of Y, which of the following means that Q is the mother of T?

    ਜੇਕਰ X+Y ਦਾ ਅਰਥ X, Y ਦੀ ਮਾਂ ਹੈ; X÷Y ਦਾ ਅਰਥ X, Y ਦਾ ਪਿਤਾ ਹੈ; X×Y ਦਾ ਅਰਥ X, Y ਦਾ ਭਰਾ ਹੈ ਅਤੇ X−Y ਦਾ ਅਰਥ X, Y ਦੀ ਭੈਣ ਹੈ, ਤਾਂ ਹੇਠਾਂ ਦਿੱਤਿਆਂ ਵਿੱਚੋਂ ਕਿਸਦਾ ਅਰਥ ਹੈ ਕਿ Q, T ਦੀ ਮਾਂ ਹੈ?

    • (1)P + Q - R / S * TP + Q - R ÷ S × T
    • (2)P + S + Q + R - T
    • (3)T - Q / R / S * PT - Q ÷ R ÷ S × P
    • (4)P + Q - R S TP + Q - R × S × T
    Show answer
    Answer: (2) P + S + Q + R - T
  61. Q61. A=B means A is father of B; A>B means A is sister of B; A<B means A is wife of B; A%B means A is mother of B; A$B means A is son of B. What should come in place of (?) to establish that A is the brother of D? A$B%C ? D%E

    ਪਰਿਭਾਸ਼ਿਤ ਸੰਬੰਧ: A=B (A, B ਦਾ ਪਿਤਾ); A>B (A, B ਦੀ ਭੈਣ); A<B (A, B ਦੀ ਪਤਨੀ); A%B (A, B ਦੀ ਮਾਤਾ); A$B (A, B ਦਾ ਪੁੱਤਰ)। A, D ਦਾ ਭਰਾ ਹੈ — ਇਹ ਤੈਅ ਕਰਨ ਲਈ (?) ਦੀ ਥਾਂ ਕੀ ਆਵੇ? A$B%C ? D%E

    • (1)>
    • (2)$
    • (3)<
    • (4)=
    Show answer
    Answer: (1) >
  62. Q62. A School bus driver starts from school and drives the bus 20 km towards east and turns to the right hand and drives 5 km. Then he drives 8 km after turning to his right side. He then turns to his left and drive 5 km. Finally he turns to his right and travels 12 km. How far is he from his starting point and in which direction?

    ਇੱਕ ਸਕੂਲ ਬੱਸ ਡਰਾਈਵਰ ਸਕੂਲ ਤੋਂ ਸ਼ੁਰੂ ਕਰ ਕੇ ਪੂਰਬ ਵੱਲ 20 km ਚਲਾਉਂਦਾ ਹੈ, ਸੱਜੇ ਮੁੜ ਕੇ 5 km, ਫਿਰ ਸੱਜੇ ਮੁੜ ਕੇ 8 km, ਫਿਰ ਖੱਬੇ ਮੁੜ ਕੇ 5 km, ਅੰਤ ਵਿੱਚ ਸੱਜੇ ਮੁੜ ਕੇ 12 km ਚਲਾਉਂਦਾ ਹੈ। ਉਹ ਸ਼ੁਰੂਆਤੀ ਸਥਿਤੀ ਤੋਂ ਕਿੰਨੀ ਦੂਰ ਅਤੇ ਕਿਸ ਦਿਸ਼ਾ ਵਿੱਚ ਹੈ?

    • (1)10 km, South10 km, ਦੱਖਣ
    • (2)10 km, North10 km, ਉੱਤਰ
    • (3)5 km, South5 km, ਦੱਖਣ
    • (4)15 km, North15 km, ਉੱਤਰ
    Show answer
    Answer: (1) 10 km, South
  63. Q63. The following net is folded to form a cube (cross net: 5 on top of 2; row 1,2,3,4; 6 below 2). Which representation of the cube is correct?

    ਹੇਠਾਂ ਦਿੱਤੀ ਆਕ੍ਰਿਤੀ (ਕਰਾਸ ਜਾਲ: 2 ਉੱਤੇ 5; ਕਤਾਰ 1,2,3,4; 2 ਹੇਠ 6) ਨੂੰ ਇੱਕ ਘਣ ਬਣਾਉਣ ਲਈ ਮੋੜਿਆ ਗਿਆ ਹੈ। ਘਣ ਦਾ ਕਿਹੜਾ ਨਿਰੂਪਣ ਸਹੀ ਹੈ?

    • (1)Top 6, left 5, right 4ਉੱਪਰ 6, ਖੱਬੇ 5, ਸੱਜੇ 4
    • (2)Top 2, left 1, right 6ਉੱਪਰ 2, ਖੱਬੇ 1, ਸੱਜੇ 6
    • (3)Top 4, left 3, right 2ਉੱਪਰ 4, ਖੱਬੇ 3, ਸੱਜੇ 2
    • (4)Top 3, left 1, right 2ਉੱਪਰ 3, ਖੱਬੇ 1, ਸੱਜੇ 2
    Show answer
    Answer: (2) Top 2, left 1, right 6
  64. Q64. G's rank from top of the class was 35th and from the bottom of the class was 14th. What will be K's rank from top of the class if his rank from bottom of the class is 23rd?

    ਜਮਾਤ ਵਿੱਚ G ਦਾ ਸਥਾਨ ਸਿਖਰ ਤੋਂ 35ਵਾਂ ਅਤੇ ਹੇਠਾਂ ਤੋਂ 14ਵਾਂ ਸੀ। ਜਮਾਤ ਵਿੱਚ K ਦਾ ਸਥਾਨ ਸਿਖਰ ਤੋਂ ਕਿੰਨਾ ਹੋਵੇਗਾ ਜੇਕਰ ਹੇਠਾਂ ਤੋਂ ਉਸਦਾ ਸਥਾਨ 23ਵਾਂ ਹੈ?

    • (1)25
    • (2)26
    • (3)27
    • (4)28
    Show answer
    Answer: (2) 26
  65. Q65. Which of the following answer figure completes the series of the question figure? (triangle, four-sided figure, pentagon, ?)

    ਹੇਠਾਂ ਲਿਖਿਆਂ ਵਿੱਚੋਂ ਕਿਹੜੀ ਉੱਤਰ ਆਕ੍ਰਿਤੀ, ਪ੍ਰਸ਼ਨ ਆਕ੍ਰਿਤੀ (ਤਿਕੋਣ, ਚਾਰਭੁਜ, ਪੰਜਭੁਜ, ?) ਦੀ ਲੜੀ ਨੂੰ ਪੂਰਾ ਕਰਦੀ ਹੈ?

    • (1)Circle in boxਡੱਬੇ ਵਿੱਚ ਚੱਕਰ
    • (2)Hexagon in boxਡੱਬੇ ਵਿੱਚ ਛੇਭੁਜ
    • (3)Pentagon in boxਡੱਬੇ ਵਿੱਚ ਪੰਜਭੁਜ
    • (4)Trapezium in boxਡੱਬੇ ਵਿੱਚ ਟ੍ਰੈਪੀਜ਼ੀਅਮ
    Show answer
    Answer: (2) Hexagon in box
  66. Q66. Which letter will replace the question mark (?) in the given series? V, T, ?, J, B

    ਦਿੱਤੀ ਗਈ ਲੜੀ ਵਿੱਚ ਪ੍ਰਸ਼ਨ ਚਿੰਨ੍ਹ (?) ਦੀ ਥਾਂ 'ਤੇ ਕਿਹੜਾ ਅੱਖਰ ਆਵੇਗਾ? V, T, ?, J, B

    • (1)O
    • (2)P
    • (3)Q
    • (4)R
    Show answer
    Answer: (2) P
  67. Q67. Select the letter-cluster that will come next in the given series: KFH, MHJ, OJL, QLN, ?

    ਉਸ ਅੱਖਰ-ਸਮੂਹ ਦੀ ਚੋਣ ਕਰੋ ਜੋ ਲੜੀ ਵਿੱਚ ਅਗਲਾ ਆਵੇਗਾ: KFH, MHJ, OJL, QLN, ?

    • (1)RNP
    • (2)RMO
    • (3)SNP
    • (4)SMO
    Show answer
    Answer: (3) SNP
  68. Q68. Select the letter-cluster that will come in the place of the question mark (?): FGNC, HJRH, JMVM, ?

    ਉਸ ਅੱਖਰ-ਸਮੂਹ ਦੀ ਚੋਣ ਕਰੋ ਜੋ ਪ੍ਰਸ਼ਨ ਚਿੰਨ੍ਹ (?) ਦੀ ਥਾਂ ਆਵੇਗਾ: FGNC, HJRH, JMVM, ?

    • (1)NRVZ
    • (2)LPZR
    • (3)LQZS
    • (4)LPYS
    Show answer
    Answer: (2) LPZR
  69. Q69. Select the number that will come next in the following series: 13, 18, 25, 30, 37, 42, ____

    ਉਸ ਸੰਖਿਆ ਦੀ ਚੋਣ ਕਰੋ ਜੋ ਖਾਲੀ ਥਾਂ 'ਤੇ ਆਵੇਗੀ: 13, 18, 25, 30, 37, 42, ___

    • (1)47
    • (2)49
    • (3)50
    • (4)53
    Show answer
    Answer: (2) 49
  70. Q70. Select the number that can replace the question mark (?): 16, 19, 25, 34, 46, ?

    ਉਹ ਸੰਖਿਆ ਚੁਣੋ ਜੋ ਪ੍ਰਸ਼ਨ ਚਿੰਨ੍ਹ (?) ਦੀ ਥਾਂ ਲੈ ਸਕੇ: 16, 19, 25, 34, 46, ?

    • (1)51
    • (2)61
    • (3)60
    • (4)64
    Show answer
    Answer: (2) 61
  71. Q71. Select the number that can replace the question mark (?): 25, 35, 59, 103, 173, ?

    ਉਹ ਸੰਖਿਆ ਚੁਣੋ ਜੋ ਪ੍ਰਸ਼ਨ ਚਿੰਨ੍ਹ (?) ਦੀ ਥਾਂ ਲੈ ਸਕੇ: 25, 35, 59, 103, 173, ?

    • (1)265
    • (2)268
    • (3)270
    • (4)275
    Show answer
    Answer: (4) 275
  72. Q72. Select the option that can replace the question mark (?) and complete the given figure series.

    ਉਹ ਵਿਕਲਪ ਚੁਣੋ ਜੋ ਪ੍ਰਸ਼ਨ ਚਿੰਨ੍ਹ (?) ਦੀ ਥਾਂ ਲੈ ਕੇ ਦਿੱਤੀ ਚਿੱਤਰ ਲੜੀ ਨੂੰ ਪੂਰਾ ਕਰ ਸਕਦਾ ਹੈ।

    Figure for question 72
    • (1)Figure A
    • (2)Figure B
    • (3)Figure C
    • (4)Figure D
    Show answer
    Answer: (1) Figure A
  73. Q73. Based on the given diagram, how many employees get permanent status in the company?

    ਦਿੱਤੇ ਗਏ ਚਿੱਤਰ ਦੇ ਆਧਾਰ 'ਤੇ, ਕਿੰਨੇ ਕਰਮਚਾਰੀ ਕੰਪਨੀ ਵਿੱਚ ਸਥਾਈ ਰੁਤਬੇ ਨੂੰ ਪ੍ਰਾਪਤ ਕਰਦੇ ਹਨ?

    Figure for question 73
    • (1)334
    • (2)251
    • (3)280
    • (4)347
    Show answer
    Answer: (3) 280
  74. Q74. Select the answer figure that can replace the question mark (?) in the series given in the problem figure.

    ਉਹ ਉੱਤਰ ਚਿੱਤਰ ਚੁਣੋ ਜੋ ਸਮੱਸਿਆ ਚਿੱਤਰ ਵਿੱਚ ਦਿੱਤੀ ਲੜੀ ਦੇ ਪ੍ਰਸ਼ਨ ਚਿੰਨ੍ਹ (?) ਦੀ ਥਾਂ ਲੈ ਸਕੇ।

    Figure for question 74
    • (1)1
    • (2)2
    • (3)3
    • (4)4
    Show answer
    Answer: (1) 1
  75. Q75. Select the option figure that will replace the question mark (?) in the following figure series.

    ਉਸ ਵਿਕਲਪ ਆਕ੍ਰਿਤੀ ਦੀ ਚੋਣ ਕਰੋ ਜੋ ਹੇਠ ਦਿੱਤੀ ਆਕ੍ਰਿਤੀ ਲੜੀ ਵਿੱਚ ਪ੍ਰਸ਼ਨ ਚਿੰਨ੍ਹ (?) ਦੀ ਥਾਂ 'ਤੇ ਆਵੇਗੀ।

    Figure for question 75
    • (1)Figure A
    • (2)Figure B
    • (3)Figure C
    • (4)Figure D
    Show answer
    Answer: (2) Figure B
  76. Q76. Read the following sentence and identify the part that has an error: It is healthy / to eat / a bowl of fresh, green salad / than a packet of chips.

    • (1)It is healthy
    • (2)to eat
    • (3)a bowl of fresh, green salad
    • (4)than a packet of chips
    Show answer
    Answer: (1) It is healthy
  77. Q77. Select the most appropriate SYNONYM of the given word: SOLEMN

    • (1)splendid
    • (2)informal
    • (3)frivolous
    • (4)serious
    Show answer
    Answer: (4) serious
  78. Q78. Choose the most appropriate ANTONYM of the given word: BENEFICIAL

    • (1)useful
    • (2)helpful
    • (3)harmful
    • (4)careful
    Show answer
    Answer: (3) harmful
  79. Q79. Select the grammatically correct sentence from the following options.

    • (1)I met a man who knows your uncle.
    • (2)Who knows your uncle I met a man.
    • (3)Your uncle knows who I met a man.
    • (4)I have met a man knows your uncle who.
    Show answer
    Answer: (1) I met a man who knows your uncle.
  80. Q80. 'ਰੌਲਾ' ਸ਼ਬਦ ਦਾ ਸਹੀ ਅੰਗਰੇਜ਼ੀ ਅਨੁਵਾਦ ਹੈ।

    • (1)Noise
    • (2)Noisy
    • (3)Noisome
    • (4)Noisily
    Show answer
    Answer: (1) Noise
  81. Desirable Managerial Traits

    Years ago, when I was a young Assistant Professor at the Harvard Business school, I thought the role of business schools was to develop future managers who knew all about the various functions of business, to teach them how to define problems succinctly, analyse these problems and identify alternatives in a clear, logical fashion and finally, to teach them to make an intelligent decision. My thinking gradually became tempered by living and working outside the United States and by serving seven years as a college president. During my presidency of Babson College, I added several additional traits or skills that I felt a good manager must process.

    One must have the ability to express oneself in a clear articulate fashion. Good oral and written communication skills are absolutely essential, if one is to be an effective manager. One must possess that intangible set of qualities called leadership skills. To be a good leader, one must understand and be sensitive to people and be able to inspire them towards the achievement of a common goal. Effective managers must be broad-minded human beings who not only understand the world of business but also have a sense of the culture, social, political, historical and (particularly today) the international aspects of life and society. This suggests that exposure to the liberal arts and humanities should be a part of every manager's education.

    A good manager in today's world must have courage and a strong sense of integrity. He or she must know where to draw the line between the right and the wrong. That can be agonisingly difficult. Drawing the line in a corporate setting sometimes involves having to make a choice between what appears to be conflicting 'rights'. For example, if one is faced with a decision about whether or not to close an ailing factory, whose interests should prevail? Those of stock holders? Of employees? Of customers? Or those of the community in which the factory is located? It's a tough choice. And the typical manager faces many other.

    But now I have left behind the cap and gown of a college president and put on the hat of chief executive officer. As a result of my experience as a corporate CEO, my list of desirable managerial traits has become still longer.

    It now seems to me that what matters most in the majority of organisations is to have reasonably intelligent, hardworking managers who have a sense of pride and loyalty towards their organisation; who can get to the root of a problem and are inclined towards action; who are decent human beings with a natural empathy and concern for people; who possess humour, humility and common-sense; and who are able to drive it with a stick-to-it attitude and patience in the accomplishment of a goal.

    It is the ability to make positive things happen, that most distinguishes the successful manager from the mediocre or unsuccessful one. It is far better to have dependable managers who can make the right things happen in timely fashion than to have brilliant and highly educated ones who can do excellent planning but not implementing.

  82. Q81. (Passage on managerial traits) What is the present position held by the author?

    • (1)College President
    • (2)Bank Manager
    • (3)Motivational Speaker
    • (4)CEO
    Show answer
    Answer: (4) CEO
  83. Q82. According to the author the role of business schools is to:

    • (1)develop skills
    • (2)develop a sense of integrity
    • (3)develop future managers
    • (4)provide moral education
    Show answer
    Answer: (3) develop future managers
  84. Q83. What is the pre-requisite for developing the social, political, historical and international aspects of life and society?

    • (1)Learning managerial skills
    • (2)Exposure to liberal arts and humanities
    • (3)Developing analytical skills
    • (4)Inclination towards welfare programs
    Show answer
    Answer: (2) Exposure to liberal arts and humanities
  85. Q84. Find the word from the passage which means the same as 'Attribute'.

    • (1)Exposure
    • (2)Essential
    • (3)Trait
    • (4)Identity
    Show answer
    Answer: (3) Trait
  86. Q85. According to the author what can be a difficult choice?

    • (1)to draw the line between right and wrong
    • (2)to possess knowledge and skill
    • (3)to be a good leader and manager
    • (4)to satisfy oneself and others
    Show answer
    Answer: (1) to draw the line between right and wrong
  87. Q86. ਹੇਠ ਲਿਖਿਆਂ ਸ਼ਬਦ ਵਿੱਚੋਂ ਸ਼ੁੱਧ ਸ਼ਬਦ ਚੁਣੋ।

    • (1)ਛਲੂ
    • (2)ਚਾਲੂ
    • (3)ਚਆਲੂ
    • (4)ਚਾਲੁ
    Show answer
    Answer: (2) ਚਾਲੂ
  88. Q87. 'ਕੋਲਿਆਂ ਦੀ ਦਲਾਲੀ ਵਿੱਚ ਮੂੰਹ ____', ਅਖਾਣ ਪੂਰਾ ਕਰੋ।

    • (1)ਸੌਂਦ
    • (2)ਕਾਲਾ
    • (3)ਭਾਗਾਂ ਵਾਲਾ
    • (4)ਭੂਰਾ
    Show answer
    Answer: (2) ਕਾਲਾ
  89. Q88. ਆਸਰਾ ਖੁੱਸ ਜਾਣ ਨਾਲ ਸੰਬੰਧਿਤ ਮੁਹਾਵਰਾ ਚੁਣੋ।

    • (1)ਬਾਂਹ ਭੱਜ ਜਾਣੀ
    • (2)ਭੱਜੀਆਂ ਬਾਹਾਂ ਗੱਲ ਨੂੰ ਆਉਣਾ
    • (3)ਰਿਸ਼ਤਾ ਟੁੱਟਣਾ
    • (4)ਬਾਂਹ ਖੁੱਸਣੀ
    Show answer
    Answer: (1) ਬਾਂਹ ਭੱਜ ਜਾਣੀ
  90. Q89. 'ਉਹ ਥਾਂ ਜਿੱਥੇ ਘੋੜੇ ਬੱਝਦੇ ਹੋਣ', ਇਕ ਸ਼ਬਦ ਚੁਣੋ।

    • (1)ਹਵੇਲੀ
    • (2)ਤਬੇਲਾ
    • (3)ਟਕਸਾਲ
    • (4)ਸ਼ਾਮਲਾਟ
    Show answer
    Answer: (2) ਤਬੇਲਾ
  91. Q90. 'Exile' ਸ਼ਬਦ ਦਾ ਸਹੀ ਪੰਜਾਬੀ ਅਨੁਵਾਦ ਹੈ।

    • (1)ਸੁਖਮਤਾ
    • (2)ਅਸਤਿਤਵ
    • (3)ਆਵੱਸ਼ਕ
    • (4)ਦੇਸ ਨਿਕਾਲਾ
    Show answer
    Answer: (4) ਦੇਸ ਨਿਕਾਲਾ
  92. ਲੋਕਗੀਤ ਦੀ ਯਾਤਰਾ

    ਮਨੁੱਖ ਨੇ ਸਭਿਅਤਾ ਦੇ ਪੈਂਡੇ ਉੱਤੇ ਭਾਵੇਂ ਅਨੇਕ ਪੜਾਉ ਪਾਰ ਕਰ ਲਏ ਹਨ, ਪਰ ਜਿਥੋਂ ਤਕ ਉਸ ਦੀਆਂ ਮੂਲ-ਪ੍ਰਵਿਰਤੀਆਂ ਦਾ ਸਬੰਧ ਹੈ, ਉਹ ਸੁਤੇ ਸਿੱਧ ਹੀ ਆਦਿ ਕਾਲੀਨ ਮਾਨਵ ਨਾਲ ਜਾ ਜੁੜਦੀਆਂ ਹਨ। ਅੱਜ ਦੀ ਕੋਈ ਵੀ ਸਮੱਸਿਆ ਲੈ ਲਵੋ, ਉਹਦਾ ਉਦਗਮ ਅਸੀਂ ਆਦਿ-ਕਾਲੀਨ ਮਾਨਵ ਵਿਚ ਲੱਭ ਸਕਦੇ ਹਾਂ। ਪੁਰਾਤਨ ਸੰਸਕਾਰ ਸਾਡੇ ਚੇਤਨ ਮਨ ਦੇ ਹੀ ਨਹੀਂ, ਸਗੋਂ ਅਚੇਤਨ ਤੇ ਅਵਚੇਤਨ ਦੇ ਅੰਗ-ਸੰਗ ਵੀ ਤੁਰੇ ਹਨ।

    ਲੋਕਗੀਤ ਦੀ ਯਾਤਰਾ ਮਨੁੱਖ ਦੀਆਂ ਮੂਲ ਪ੍ਰਵਿਰਤੀਆਂ ਦੀ ਹੀ ਵਿਕਾਸ-ਗਾਥਾ ਹੈ। ਕਿਸੇ ਵੀ ਜਾਤੀ ਦੇ ਮੂਲ-ਵਿਚਾਰ ਉਹਦੀਆਂ ਪੁਰਾਤਨ ਪੱਧਰਾਂ ਉੱਤੇ ਅਨੇਕ ਸਤਾਬਦੀਆਂ ਲੰਘ ਜਾਣ ਮਗਰੋਂ ਵੀ ਕਿਸੇ-ਨਾ-ਕਿਸੇ ਰੂਪ ਵਿਚ ਸਥਿਰ ਰਹਿਣ ਦੀ ਘਾਲਣਾ ਕਰਦੇ ਜਾਪਦੇ ਹਨ। ਕੋਈ-ਨਾ-ਕੋਈ ਪਰਿਪਾਟੀ ਜਾਂ ਰਹੁ-ਰੀਤ ਇਨ੍ਹਾਂ ਵਿਚਾਰਾਂ ਲਈ ਓਟ ਬਣਦੀ ਆਈ ਹੈ, ਤੇ ਲੋਕ-ਧਾਰਾ (ਫੋਕਲੋਰ) ਦੀ ਮੂੰਹ-ਵਚਨੀ ਪਰੰਪਰਾ ਵਿਚ ਕਿਸੇ ਵੀ ਜਾਤੀ ਦੇ ਚੇਤਨ, ਅਚੇਤਨ ਅਤੇ ਅਵਚੇਤਨ ਸੰਸਕਾਰ ਪ੍ਰਗਟਾਉ ਪ੍ਰਾਪਤ ਕਰਦੇ ਰਹਿੰਦੇ ਹਨ।

  93. Q91. ਇਸ ਪੈਰੇ ਦਾ ਸਿਰਲੇਖ ਹੈ:

    • (1)ਕਹਾਣੀ ਦੀ ਯਾਤਰਾ
    • (2)ਮਨੁੱਖ ਦੀ ਦਾਸਤਾਨ
    • (3)ਲੋਕਗੀਤਾਂ ਦੀ ਯਾਤਰਾ
    • (4)ਪਹਾੜ ਦੀ ਸੈਰ
    Show answer
    Answer: (3) ਲੋਕਗੀਤਾਂ ਦੀ ਯਾਤਰਾ
  94. Q92. ਮਨੁੱਖ ਦੀਆਂ ਮੂਲ ਪ੍ਰਵਿਰਤੀਆਂ ਦਾ ਸਬੰਧ ਕਿਸ ਨਾਲ ਜਾ ਜੁੜਦਾ ਹੈ?

    • (1)ਅਮਰੀਕੀ ਸਭਿਅਤਾ ਨਾਲ
    • (2)ਯੁਨਾਨੀ ਸਭਿਅਤਾ ਨਾਲ
    • (3)ਸੰਸਕ੍ਰਿਤੀ ਨਾਲ
    • (4)ਆਦਿ-ਕਾਲੀਨ ਮਾਨਵ ਨਾਲ
    Show answer
    Answer: (4) ਆਦਿ-ਕਾਲੀਨ ਮਾਨਵ ਨਾਲ
  95. Q93. ਪੁਰਾਤਨ ਸੰਸਕਾਰ ਕਿਹੜੇ ਮਨ ਦੇ ਅੰਗ ਸੰਗ ਤੁਰਦੇ ਹਨ?

    • (1)ਅਵਚੇਤਨ ਮਨ
    • (2)ਅਚੇਤਨ ਮਨ
    • (3)ਚੇਤਨ ਨਾਲ
    • (4)ਚੇਤਨ, ਅਚੇਤਨ ਅਤੇ ਅਵਚੇਤਨ ਮਨ
    Show answer
    Answer: (4) ਚੇਤਨ, ਅਚੇਤਨ ਅਤੇ ਅਵਚੇਤਨ ਮਨ
  96. Q94. ਲੋਕ-ਵਾਰਤਾ (ਫੋਕਲੋਰ) ਦੀ ਕਿਹੜੀ ਪਰੰਪਰਾ ਵਿਚ ਕਿਸੇ ਵੀ ਜਾਤੀ ਦੇ ਚੇਤਨ, ਅਚੇਤਨ ਅਤੇ ਅਵਚੇਤਨ ਸੰਸਕਾਰ ਪ੍ਰਗਟ ਹੁੰਦੇ ਹਨ?

    • (1)ਮੂੰਹ ਵਚਨੀ
    • (2)ਲਿਖਤ ਰੂਪ
    • (3)ਸ੍ਰਵਣ ਰੂਪ
    • (4)ਸੰਗੀਤਕ
    Show answer
    Answer: (1) ਮੂੰਹ ਵਚਨੀ
  97. Q95. ਲੋਕਗੀਤਾਂ ਦਾ ਸਫ਼ਰ ਕਿਨ੍ਹਾਂ ਦੀਆਂ ਮੂਲ ਪ੍ਰਵਿਰਤੀਆਂ ਦੀ ਵਿਕਾਸ ਗਾਥਾ ਹੈ।

    • (1)ਪਸ਼ੂਆਂ ਦੀਆਂ
    • (2)ਸਾਰੇ ਜੀਵਾਂ ਦੀਆਂ
    • (3)ਮਨੁੱਖ ਦੀਆਂ
    • (4)ਪੁਰਸ਼ਾਂ ਦੀਆਂ
    Show answer
    Answer: (3) ਮਨੁੱਖ ਦੀਆਂ
  98. Q96. What is the full form of VDT?

    VDT ਦਾ ਪੂਰਾ ਨਾਮ ਕੀ ਹੈ?

    • (1)Video Display Typeਵੀਡੀਓ ਡਿਸਪਲੇ ਟਾਇਪ
    • (2)Video Device Terminalਵੀਡੀਓ ਡਿਵਾਇਸ ਟਰਮੀਨਲ
    • (3)Video Display Terminalਵੀਡੀਓ ਡਿਸਪਲੇ ਟਰਮੀਨਲ
    • (4)Visual Display Typeਵਿਜ਼ੁਅਲ ਡਿਸਪਲੇ ਟਾਇਪ
    Show answer
    Answer: (3) Video Display Terminal
  99. Q97. Which of the following pair of storage device type - device is correct? I. Magnetic disk - Hard disk II. Optical disk - DVD

    ਹੇਠਾਂ ਦਿੱਤਿਆਂ ਵਿੱਚੋਂ ਸਟੋਰੇਜ ਡਿਵਾਇਸ ਪ੍ਰਕਾਰ-ਡਿਵਾਇਸ ਦਾ ਕਿਹੜਾ ਜੋੜਾ ਸਹੀ ਹੈ? I. ਮੈਗਨੈਟਿਕ ਡਿਸਕ – ਹਾਰਡ ਡਿਸਕ II. ਓਪਟੀਕਲ ਡਿਸਕ – ਡੀਵੀਡੀ

    • (1)Only Iਸਿਰਫ਼ I
    • (2)Only IIਸਿਰਫ਼ II
    • (3)Both I and III ਅਤੇ II ਦੋਵੇਂ
    • (4)Neither I nor IIਨਾ ਤਾਂ I ਨਾ ਹੀ II
    Show answer
    Answer: (3) Both I and II
  100. Q98. In MS Word 2019, which shortcut key is used to open find and replace dialog box with replace tab active?

    MS Word 2019 ਵਿੱਚ, ਰਿਪਲੇਸ ਟੈਬ ਐਕਟਿਵ ਨਾਲ ਫਾਇੰਡ ਅਤੇ ਰੀਪਲੇਸ ਡਾਇਲਾਗ ਬਾਕਸ ਨੂੰ ਖੋਲ੍ਹਣ ਲਈ ਕਿਹੜੀ ਸ਼ਾਰਟਕੱਟ ਕੀ ਵਰਤੀ ਜਾਂਦੀ ਹੈ?

    • (1)Alt + H
    • (2)Ctrl + H
    • (3)Ctrl + R
    • (4)Alt + R
    Show answer
    Answer: (2) Ctrl + H
  101. Q99. In MS Excel 2019, negative numbers can be displayed in ____. I. parentheses II. red

    MS Excel 2019 ਵਿੱਚ, ਰਿਣਾਤਮਕ ਸੰਖਿਆਵਾਂ ____ ਵਿੱਚ ਪ੍ਰਦਰਸ਼ਿਤ ਹੋ ਸਕਦੀਆਂ ਹਨ। I. ਬਰੈਕਟਾਂ II. ਲਾਲ ਰੰਗ

    • (1)Only Iਸਿਰਫ਼ I
    • (2)Only IIਸਿਰਫ਼ II
    • (3)Both I and III ਅਤੇ II ਦੋਵੇਂ
    • (4)Neither I nor IIਨਾ ਤਾਂ I ਨਾ ਹੀ II
    Show answer
    Answer: (3) Both I and II
  102. Q100. In Internet Explorer browser, you can see thumbnail view of all the open tabs. For this purpose we should select '____' option to view web pages.

    ਇੰਟਰਨੈੱਟ ਐਕਸਪਲੋਰਰ ਬ੍ਰਾਊਜ਼ਰ ਵਿੱਚ, ਤੁਸੀਂ ਸਾਰੇ ਖੁੱਲ੍ਹੇ ਟੈਬਾਂ ਦਾ ਥੰਬਨੇਲ ਦ੍ਰਿਸ਼ ਦੇਖ ਸਕਦੇ ਹੋ। ਇਸ ਉਦੇਸ਼ ਲਈ ਵੈੱਬ ਪੇਜ ਦੇਖਣ ਲਈ '____' ਵਿਕਲਪ ਚੁਣਨਾ ਚਾਹੀਦਾ ਹੈ।

    • (1)previewਪ੍ਰੀਵਿਊ
    • (2)normalਨੋਰਮਲ
    • (3)quick Tabsਕੁਇੱਕ ਟੈਬਸ
    • (4)favoritesਫ਼ੇਵਰਿਟੀਜ਼
    Show answer
    Answer: (3) quick Tabs

Answer key

Question numbers match the printed paper.

1 – 12 – 13 – 24 – 35 – 36 – 47 – 18 – 49 – 110 – 111 – 412 – 413 – 414 – 115 – 416 – 417 – 318 – 419 – 420 – 421 – 222 – 223 – 424 – 225 – 326 – 427 – 428 – 229 – 430 – 131 – 232 – 133 – 334 – 235 – 336 – 137 – 238 – 339 – 240 – 341 – 442 – 443 – 144 – 245 – 146 – 247 – 348 – 149 – 450 – 251 – 352 – 153 – 454 – 255 – 156 – 357 – 258 – 259 – 260 – 261 – 162 – 163 – 264 – 265 – 266 – 267 – 368 – 269 – 270 – 271 – 472 – 173 – 374 – 175 – 276 – 177 – 478 – 379 – 180 – 181 – 482 – 383 – 284 – 385 – 186 – 287 – 288 – 189 – 290 – 491 – 392 – 493 – 494 – 195 – 396 – 397 – 398 – 299 – 3100 – 3