Punjab Police Constable PYQ · 08 August 2024 (Shift 1)

Previous year paper — Punjab Police Constable, 08 August 2024 (Shift 1).

Questions
100
Marks
100
Duration
120 min
Scoring
+1 · no penalty

Section breakdown

SectionQuestionsMarks
Digital Literacy55
English Language1010
General Awareness3535
Punjabi Language1010
Quantitative Aptitude2020
Reasoning2020
Total100100

Important instructions

  1. 1The test contains 100 questions across 6 sections. Total marks: 100.
  2. 2You have 120 minutes to complete the test. The timer starts as soon as you click Start Test.
  3. 3Each correct answer gives +1 mark. No negative marking — attempt every question. Unanswered questions receive 0 marks.
  4. 4Use the question palette on the right to jump between questions. Color codes: green for answered, amber for marked for review, grey for visited but unanswered.
  5. 5You can switch between English and the second language anytime using the language toggle inside the test.
  6. 6The test will auto-submit when the timer reaches zero. You can also submit manually anytime.
  7. 7Once submitted, you'll see your score, section-wise analysis, and complete solutions with explanations.

Heads up: do not refresh or close this tab during the test. Progress is not saved until you submit.

Start Test →

Free · No signup required · Bilingual

Punjab Police Constable PYQ · 08 August 2024 (Shift 1): all 99 questions with answers

Read the paper here, or attempt it as a timed test for your score and a worked solution to every question.
  1. Q1. Which of the following diseases is successfully treated with Streptomycin?

    ਸਟ੍ਰੈਪਟੋਮਾਈਸਿਿਨ (Streptomycin) ਇਹਨਾਂ ਵਿੱਚੋਂ ਕਿਿਸ ਦੇ ਇਲਾਜ ਵਿੱਚ ਸਫਲ ਰਿਿਹਾ ਹੈ?

    • (1)Yellow feverਪੀਲਾ ਬੁਖਾਰ (yellow fever)
    • (2)Malariaਮਲੇਰੀਆ (malaria)
    • (3)Blood poisoningਬੱਲਡ ਪੋਇਜ਼ਨਿੰਗ (blood poisoning)
    • (4)Tuberculosisਤਪੇਦਿਿਕ (tuberculosis)
    Show answer
    Answer: (4) Tuberculosis
  2. Q2. In whose name is the multi-crore international hockey stadium being established in Rourkela?

    ਰੁੜਕੇਲਾ ਵਿੱਚ ਬਹੁ-ਕਰੋੜੀ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਕਿਿਸ ਦੇ ਨਾਂ 'ਤੇ ਸਥਾਪਿਿਤ ਕੀਤਾ ਜਾ ਰਿਿਹਾ ਹੈ?

    • (1)Milkha Singhਮਿਿਲਖਾ ਸਿੰਘ
    • (2)Netaji Subhash Chandra Boseਨੇਤਾ ਜੀ ਸੁਭਾਸ਼ ਚੰਦਰ ਬੋਸ
    • (3)Birsa Mundaਬਿਿਰਸਾ ਮੁੰਡਾ
    • (4)Major Dhyan Chandਮੇਜਰ ਧਿਿਆਨ ਚੰਦ
    Show answer
    Answer: (3) Birsa Munda
  3. Q3. In which year did India win the United Nations (UN) Hypertension Control Initiative (IHCI) award?

    ਭਾਰਤ ਨੇ ਸੰਯੁਕਤ ਰਾਸ਼ਟਰ (UN) ਦਾ ਹਾਈਪਰਟੈਂਸ਼ਨ ਕੰਟਰੋਲ ਇਨਿਿਸ਼ੀਏਟਿਿਵ (IHCI) ਖ਼ਿਿਤਾਬ ਕਿਿਹੜੇ ਸਾਲ ਜਿੱਤਿਿਆ ?

    • (1)2023
    • (2)2021
    • (3)2022
    • (4)2020
    Show answer
    Answer: (3) 2022
  4. Q4. In September 2023, the _________ government inaugurated a housing scheme, Gramin Awas Nyay Yojana, designed to streamline the grant distribution process for eligible beneficiaries of rural housing projects.

    ਸਤੰਬਰ 2023 ਵਿੱਚ _________ ਸਰਕਾਰ ਨੇ ਪੇਂਡੂ ਆਵਾਸ ਪ੍ਰੋਜੈਕਟਾਂ ਦੇ ਯੋਗ ਲਾਭਪਾਤਰੀਆਂ ਲਈ ਗ੍ਰਾਂਟ ਵੰਡ ਪ੍ਰਕਿਿਰਿਿਆ ਨੂੰ ਸੁਚਾਰੂ ਬਣਾਉਣ ਲਈ ਤਿਿਆਰ ਕੀਤੀ ਇੱਕ ਆਵਾਸ ਯੋਜਨਾ, ਗ੍ਰਾਾਮੀਣ ਆਵਾਸ ਨਿਿਆਂ ਯੋਜਨਾ ਦਾ ਉਦਘਾਟਨ ਕੀਤਾ।

    • (1)Telanganaਤੇਲੰਗਾਨਾ
    • (2)Chhattisgarhਛੱਤੀਸਗੜ੍ਹ
    • (3)Odishaਓਡੀਸ਼ਾ
    • (4)West Bengalਪੱਛਮੀ ਬੰਗਾਲ
    Show answer
    Answer: (2) Chhattisgarh
  5. Q5. Which of the following Indian cities was declared as the '2021 Tree City of the World' by the Food and Agriculture Organization of the United Nations?

    ਸੰਯੁਕਤ ਰਾਸ਼ਟਰ ਦੇ ਭੋਜਨ ਅਤੇ ਖੇਤੀਬਾੜੀ ਸੰਗਠਨ ਦੁਆਰਾ ਹੇਠਾਂ ਦਿੱਤੇ ਭਾਰਤੀ ਸ਼ਹਿਿਰਾਂ ਵਿੱਚੋਂ ਕਿਿਸ ਨੂੰ '2021 ਟ੍ਰੀੀ ਸਿِਟੀ ਆਫ਼ ਦਾ ਵਰਲਡ' ਘੋਸ਼ਿਿਤ ਕੀਤਾ ਗਿਿਆ ਸੀ?

    • (1)Mumbaiਮੁੰਬਈ
    • (2)Ludhianaਲੁਧਿਿਆਣਾ
    • (3)Srinagarਸ਼੍ਰੀੀਨਗਰ
    • (4)Alwar
    Show answer
    Answer: (1) Mumbai
  6. Q6. For which of the following places is ISRO developing a 'Spatial Data Infrastructure Geoportal' incorporating spatial database generation using remote sensing and geospatial techniques?

    ਹੇਠ ਦਿੱਤੀਆਂ ਵਿੱਚੋਂ ਕਿਿਹੜੀ ਥਾਂ ਲਈ ISRO ਰਿِਮੋਟ ਸੈਂਸਿੰਗ ਅਤੇ ਭੂ-ਸਥਾਨਕ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਸਥਾਨਿਿਕ ਡੇਟਾਬੇਸ ਜੇਨੇਰੇਸ਼ਨ (ਜਲ ਸਰੋਤ, ਬਨਸਪਤੀ ਅਤੇ ਊਰਜਾ ਸਮਰੱਥਾ) ਨੂੰ ਸ਼ਾਮਿਿਲ ਕਰਦੇ ਹੋਏ 'ਸਪੇਟੀਅਲ ਡੇਟਾ ਇਨਫਰਾਸਟ੍ਰਕਚਰ ਜੀਓਪੋਰਟਲ' ਦਾ ਵਿਿਕਾਸ ਕਰ ਰਿِਹਾ ਹੈ?

    • (1)Sikkimਸਿੱਕਿਿਮ
    • (2)Ladakhਲੱਦਾਖ
    • (3)Kashmirਕਸ਼ਮੀਰ
    • (4)Rajasthanਰਾਜਸਥਾਨ
    Show answer
    Answer: (2) Ladakh
  7. Q7. Any person having a savings bank account who is in the ______ age group is eligible for 'Pradhan Mantri Jeevan Jyoti Bima Yojana'.

    ਬਚਤ ਬੈਂਕ ਖਾਤਾ ਵਾਲਾ ਕੋਈ ਵੀ ਵਿਿਅਕਤੀ ਜੋ ______ ਉਮਰ ਵਰਗ ਵਿੱਚ ਹੈ, 'ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ' ਲਈ ਯੋਗ ਹੈ।

    • (1)18-50
    • (2)20-40
    • (3)20-60
    • (4)15-45
    Show answer
    Answer: (1) 18-50
  8. Q8. Who among the following won the 'Green Crusader of the Year, 2024' award?

    ਹੇਠ ਦਿੱਤੇ ਵਿੱਚੋਂ ਕਿਿਸ ਨੇ 'ਗ੍ਰੀੀਨ ਕਰੂਸੇਡਰ ਆਫ ਦ ਈਅਰ, 2024' ਪੁਰਸਕਾਰ ਜਿੱਤਿਿਆ?

    • (1)Jadav Payengਜਾਦਵ ਪੇਯਾਂਗ
    • (2)Mohan Payengਮੋਹਨ ਪੇਯਾਂਗ
    • (3)Sachin Duttaਸਚਿਿਨ ਦੱਤਾ
    • (4)Rohit Mehraਰੋਹਿਿਤ ਮਹਿਿਰਾ
    Show answer
    Answer: (4) Rohit Mehra
  9. Q9. According to Provision 243H of the Indian Constitution, who authorizes the Panchayat by law to levy, collect and appropriate such taxes, duties, tolls and fees in accordance with a procedure?

    ਭਾਰਤੀ ਸੰਵਿਿਧਾਨ ਦੇ ਉਪਬੰਧ 243H ਦੇ ਅਨੁਸਾਰ, ਕਾਨੂੰਨ ਮੁਤਾਬਿਿਕ ਪੰਚਾਇਤ ਨੂੰ ਕਿਿਸੇ ਪ੍ਰਕਿਿਰਿਿਆ ਦੇ ਤਹਿਿਤ ਅਜਿਿਹੇ ਕਰ, ਜਿੰਮੇਵਾਰੀਆਂ, ਟੋਲ ਅਤੇ ਅਦਾਇਗੀਆਂ ਨੂੰ ਵਸੂਲਣ, ਇਕੱਠਾ ਕਰਨ ਅਤੇ ਨਿਿਰਮਿਿਤ ਕਰਨ ਦਾ ਅਧਿਿਕਾਰ ਕੌਣ ਦਿੰਦਾ ਹੈ?

    • (1)State Legislative Assemblyਰਾਜ ਦੀ ਵਿਿਧਾਨ ਸਭਾ
    • (2)Chief Ministerਮੁੱਖ ਮੰਤਰੀ
    • (3)Chief Justice of the State High Courtਰਾਜ ਦੀ ਉੱਚ ਅਦਾਲਤ ਦੇ ਚੀਫ਼ ਜਸਟਿਿਸ
    • (4)Governorਰਾਜਪਾਲ
    Show answer
    Answer: (1) State Legislative Assembly
  10. Q10. In March 2024, a Supreme Court bench led by whom declared that parliamentary privilege or immunity will not protect legislators from criminal prosecution who take bribes to vote or speak in Parliament or State Assemblies?

    ਮਾਰਚ 2024 ਵਿੱਚ, ਸੁਪਰੀਮ ਕੋਰਟ ਦੇ ਬੈਂਚ ਨੇ ਘੋਸ਼ਣਾ ਕੀਤੀ ਕਿਿ ਸੰਸਦੀਵਿ ਿਸ਼ੇਸ਼ ਅਧਿਿਕਾਰ ਜਾਂ ਛੋਟ ਉਨ੍ਹਾਂ ਵਿਿਧਾਇਕਾਂ ਨੂੰ ਅਪਰਾਧਿਿਕ ਮੁਕੱਦਮੇ ਤੋਂ ਨਹੀਂ ਬਚਾਏਗੀ ਜੋ ਸੰਸਦ ਜਾਂ ਰਾਜ ਵਿਿਧਾਨ ਸਭਾਵਾਂ ਵਿੱਚ ਵੋਟ ਪਾਉਣ ਜਾਂ ਬੋਲਣ ਲਈ ਰਿਿਸ਼ਵਤ ਲੈਂਦੇ ਹਨ?

    • (1)Justice Vikram Nathਜਸਟਿਿਸ ਵਿਿਕਰਮ ਨਾਥ
    • (2)Justice JK Maheshwariਜਸਟਿਿਸ ਜੇਕੇ ਮਹੇਸ਼ਵਰੀ
    • (3)Justice Sanjay Kishan Kaulਜਸਟਿਿਸ ਸੰਜੇ ਕਿਿਸ਼ਨ ਕੌਲ
    • (4)Justice D Y Chandrachudਜਸਟਿਿਸ ਡੀ ਵਾਈ ਚੰਦਰਚੂੜ
    Show answer
    Answer: (4) Justice D Y Chandrachud
  11. Q11. Punjab (originally East Punjab) became a state in the Union of India on ______.

    ਪੰਜਾਬ (ਅਸਲ ਵਿੱਚ ਪੂਰਬੀ ਪੰਜਾਬ) ______ ਨੂੰ ਭਾਰਤ ਸੰਘ ਵਿੱਚ ਇੱਕ ਰਾਜ ਬਣ ਗਿਿਆ।

    • (1)15 August 194715 ਅਗਸਤ 1947
    • (2)16 August 194716 ਅਗਸਤ 1947
    • (3)25 August 194725 ਅਗਸਤ 1947
    • (4)19 August 194719 ਅਗਸਤ 1947
    Show answer
    Answer: (1) 15 August 1947
  12. Q12. Which of the following teams won the Border-Gavaskar Trophy 2023?

    ਹੇਠ ਲਿਿਖੀਆਂ ਟੀਮਾਂ ਵਿੱਚੋਂ ਕਿਿਹੜੀ ਟੀਮ ਨੇ ਬਾਰਡਰ-ਗਾਵਸਕਰ ਟਰਾਫੀ 2023 ਜਿੱਤੀ?

    • (1)Indiaਭਾਰਤ
    • (2)Englandਇੰਗਲੈਂਡ
    • (3)Australiaਆਸਟ੍ਰੇਲੀਆ
    • (4)New Zealandਨਿਿਊਜ਼ੀੀਲੈਂਡ
    Show answer
    Answer: (1) India
  13. Q13. Which occupation is related to the cultivation of fruits and vegetables and is growing in importance in Punjab's agriculture sector?

    ਕਿਿਹੜਾ ਕਿੱਤਾ ਫਲਾਂ ਅਤੇ ਸਬਜ਼ੀੀਆਂ ਦੀ ਕਾਸ਼ਤ ਕਰਨ ਨਾਲ ਸੰਬੰਧਿਿਤ ਹੈ ਅਤੇ ਪੰਜਾਬ ਦੇ ਖੇਤੀਬਾੜੀ ਖੇਤਰ ਵਿੱਚ ਇਸਦਾ ਮਹੱਤਵ ਵੱਧ ਰਿਿਹਾ ਹੈ?

    • (1)Sericultureਰੇਸ਼ਮ ਦੀ ਖੇਤੀ
    • (2)Horticultureਬਾਗਬਾਨੀ
    • (3)Floricultureਫੁੱਲਾਂ ਦੀ ਖੇਤੀ
    • (4)Aquacultureਜਲ ਖੇਤੀ
    Show answer
    Answer: (2) Horticulture
  14. Q14. Which of the following statements is correct regarding the impact of partition on Panjab University?

    A. India's independence in 1947 also resulted in the partition of Panjab University. B. The Department of History was re-established after partition at Hoshiarpur. C. With the construction of the current campus in Chandigarh, the department also shifted to its current campus in 1956.

    ਪੰਜਾਬ ਯੂਨੀਵਰਸਿਿਟੀ 'ਤੇ ਵੰਡ ਦੇ ਪ੍ਰਭਾਵ ਬਾਰੇ ਹੇਠਾਂ ਲਿਿਖਿਿਆਂ ਵਿੱਚੋਂ ਕਿਿਹੜਾ ਕਥਨ ਸਹੀ ਹੈ? A. 1947 ਵਿਿਚ ਭਾਰਤ ਦੀ ਆਜ਼ਾਾਦੀ ਦੇ ਨਤੀਜੇ ਵਜੋਂ ਪੰਜਾਬ ਯੂਨੀਵਰਸਿਿਟੀ ਦੀ ਵੰਡ ਵੀ ਹੋਈ। B. ਇਤਿਿਹਾਸ ਵਿਿਭਾਗ ਹੁਸ਼ਿਿਆਰਪੁਰ ਵਿਿਖੇ ਵੰਡ ਤੋਂ ਬਾਅਦ ਦੁਬਾਰਾ ਸਥਾਪਿਿਤ ਕੀਤਾ ਗਿਿਆ। C. ਚੰਡੀਗੜ੍ਹ ਦੇ ਵਿਿਚ ਮੌਜੂਦਾ ਕੈਂਪਸ ਦੇ ਨਿਿਰਮਾਣ ਦੇ ਨਾਲ ਵਿਿਭਾਗ ਵੀ 1956 ਵਿੱਚ ਆਪਣੇ ਮੌਜੂਦਾ ਕੈਂਪਸ ਵਿੱਚ ਤਬਦੀਲ ਹੋਗਿਿਾ।

    • (1)Only Aਸਿਿਰਫ਼ A
    • (2)Only A and Bਸਿਿਰਫ਼ A ਅਤੇ B
    • (3)A, B and CA, B ਅਤੇ C
    • (4)Only A and Cਸਿਿਰਫ਼ A ਅਤੇ C
    Show answer
    Answer: (3) A, B and C
  15. Q15. Recycling plays an important role in sustainable waste management and resource conservation. Recycling is best represented by which of the following options?

    ਮੁੜ ਚੱਕਰ, ਟਿਿਕਾਊ ਕਚਰਾ ਪ੍ਰਬੰਧਨ ਅਤੇ ਸਾਧਨਾਂ ਦੇ ਸੁਰੱਖਿਿਅਣ ਵਿੱਚ ਇੱਕ ਮਹੱਤਵਪੂਰਨ ਭੂਮਿਿਕਾ ਅਦਾ ਕਰਦਾ ਹੈ। ਮੁੜ ਚੱਕਰ ਨੂੰ ਹੇਠਾਂ ਦਿੱਤੇ ਵਿਿਕਲਪਾਂ ਵਿੱਚੋਂ ਕਿਿਸ ਦੁਆਰਾ ਸਭ ਤੋਂ ਵਧੀਆ ਢੰਗ ਨਾਲ ਦਰਸਾਇਆ ਗਿਿਆ ਹੈ?

    • (1)Sending all waste to landfillਸਾਰਾ ਕਚਰਾ ਲੈਂਡਫਿਿਲ ਵਿੱਚ ਭੇਜਣਾ
    • (2)Maximizing waste productionਕਚਰੇ ਦੇ ਉਤਪਾਦਨ ਨੂੰ ਵੱਧ ਤੋਂ ਵੱਧ ਕਰਨਾ
    • (3)Converting waste into new productsਕਚਰੇ ਨੂੰ ਨਵੇਂ ਉਤਪਾਦਾਂ ਵਿੱਚ ਬਦਲਣਾ
    • (4)Reducing reuse of materialsਸਮੱਗਰੀ ਦੇ ਮੁੜ ਉਪਯੋਗ ਨੂੰ ਘਟਾਉਣਾ
    Show answer
    Answer: (3) Converting waste into new products
  16. Q16. The third edition of the Khelo India Winter Games was organized in which of the following States/Union Territories?

    ਖੇਲੋ ਇੰਡੀਆ ਸਰਦ ਰੁੱਤ ਦੀਆਂ ਖੇਡਾਂ ਦਾ ਤੀਜਾ ਸੰਸਕਰਨ ਹੇਠ ਦਿੱਤਿਿਆਂ ਵਿੱਚੋਂ ਕਿਿਹੜੇ ਰਾਜ\/ਕੇਂਦਰ ਸ਼ਾਾਸਿਿਤ ਪ੍ਰਦੇਸ਼ ਵਿੱਚ ਆਯੋਜਿਿਤ ਕੀਤਾ ਗਿਿਆ ਸੀ?

    • (1)Himachal Pradeshਹਿਿਮਾਚਲ ਪ੍ਰਦੇਸ਼
    • (2)Uttarakhandਉੱਤਰਾਖੰਡ
    • (3)Jammu and Kashmirਜੰਮੂ ਅਤੇ ਕਸ਼ਮੀਰ
    • (4)Arunachal Pradesh
    Show answer
    Answer: (3) Jammu and Kashmir
  17. Q17. According to the Indian Constitution, the number of members of the Council of Ministers, including the Chief Minister in a State, shall not be less than _______.

    ਭਾਰਤੀ ਸੰਵਿਿਧਾਨ ਦੇ ਅਨੁਸਾਰ, ਮੰਤਰੀ ਪ੍ਰੀੀਸ਼ਦ ਦੇ ਮੈਂਬਰਾਂ ਦੀ ਗਿਿਣਤੀ, ਕਿਿਸੇ ਰਾਜ ਵਿੱਚ ਮੁੱਖ ਮੰਤਰੀ ਸਮੇਤ _______ ਤੋਂ ਘੱਟ ਨਹੀਂ ਹੋਵੇਗੀ।

    • (1)10
    • (2)12
    • (3)15
    • (4)14
    Show answer
    Answer: (2) 12
  18. Q18. Bahadurgarh Fort was built in which year?

    ਬਹਾਦੁਰਗੜ੍ਹ ਕਿਿਲ੍ਹਾਾ ਕਿਿਹੜੇ ਸਾਲ ਦੇ ਵਿੱਚ ਬਣਾਇਆ ਗਿਿਆ ਸੀ?

    • (1)1846-1849
    • (2)1845-1852
    • (3)1837-1845
    • (4)1827-1837
    Show answer
    Answer: (3) 1837-1845
  19. Q19. Bibi Haj-un-Nisa Monument is located at ______

    ਬੀਬੀ-ਹਜ-ਉਨ-ਨਿਿਸ਼ਾਾ ਸਮਾਰਕ ______ ਵਿਿਖੇ ਸਥਿਿਤ ਹੈ

    • (1)Sirhindਸਰਹਿੰਦ
    • (2)Dholbahaਢੋਲਬਾਹਾ
    • (3)Turi Bazaarਤੁੜੀ ਬਾਜ਼ਾਰ
    • (4)Fazilkaਫਾਜ਼ਿਿਲਕਾ
    Show answer
    Answer: (1) Sirhind
  20. Q20. Which Article of the Constitution of India provides for the constitution of the State Election Commission in relation to Panchayats?

    ਭਾਰਤ ਦੇ ਸੰਵਿਿਧਾਨ ਦਾ ਕਿਿਹੜਾ ਅਨੁਛੇਦ ਪੰਚਾਇਤਾਂ ਦੇ ਸਬੰਧ ਵਿੱਚ ਰਾਜ ਚੋਣ ਕਮਿਿਸ਼ਨ ਦੇ ਗਠਨ ਦੀ ਵਿਿਵਸਥਾ ਕਰਦਾ ਹੈ?

    • (1)Article 243Hਅਨੁਛੇਦ 243H
    • (2)Article 243Jਅਨੁਛੇਦ 243J
    • (3)Article 243Gਅਨੁਛੇਦ 243G
    • (4)Article 243Kਅਨੁਛੇਦ 243K
    Show answer
    Answer: (4) Article 243K
  21. Q21. In April 2024, National Skill Development Corporation decided to collaborate with which religious organization to provide vocational education to tribal and underprivileged youth across the state?

    ਅਪ੍ਰੈਲ 2024 ਵਿੱਚ, ਰਾਸ਼ਟਰੀ ਕੌਸ਼ਲ ਵਿਿਕਾਸ ਨਿਿਗਮ ਨੇ ਰਾਜ ਭਰ ਵਿੱਚ ਕਬਾਇਲੀ ਅਤੇ ਪਛੜੇ ਨੌਜਵਾਨਾਂ ਨੂੰ ਵੋਕੇਸ਼ਨਲ ਸਿੱਖਿਿਆ ਪ੍ਰਦਾਨ ਕਰਨ ਲਈ ਕਿਿਸ ਧਾਰਮਿਿਕ ਸੰਸਥਾ ਨਾਲ ਸਹਿਿਯੋਗ ਕਰਨ ਦਾ ਫੈਸਲਾ ਕੀਤਾ?

    • (1)Hindu Janajagruti Samitiਹਿੰਦੂ ਜਨਜਾਗ੍ਰਿਿਤੀ ਸਮਿਿਤੀ
    • (2)Isha Foundationਈਸ਼ਾਾ ਫਾਊਂਡੇਸ਼ਨ
    • (3)Art of Living Foundationਆਰਟ ਆਫ ਲਿਿਵਿੰਗ ਫਾਊਂਡੇਸ਼ਨ
    • (4)ISKCONਇਸਕੋਨ (ISKCON)
    Show answer
    Answer: (4) ISKCON
  22. Q22. According to the Census of India 2011, what is the literacy rate of the male population in Punjab?

    ਭਾਰਤ ਦੀ ਜਨਗਣਨਾ 2011 ਦੇ ਅਨੁਸਾਰ, ਪੰਜਾਬ ਵਿਿਚ ਮਰਦ ਆਬਾਦੀ ਦੀ ਸਾਖਰਤਾ ਦਰ ਕਿੰਨੀ ਹੈ?

    • (1)80.44
    • (2)84.44
    • (3)70.44
    • (4)74.44
    Show answer
    Answer: (1) 80.44
  23. Q23. India's first G-20 Leaders' Summit was attended by the highest number of delegates so far in the history of G-20. How many delegates participated?

    ਭਾਰਤ ਦੇ ਪਹਿਿਲੇ G-20 ਨੇਤਾ ਸੰਮੇਲਨ ਵਿੱਚ G-20 ਦੇ ਇਤਿਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਪ੍ਰਤੀਨਿਿਧੀਆਂ ਨੇ ਸ਼ਿਿਰਕਤ ਕੀਤੀ। ਕਿੰਨੇ ਪ੍ਰਤੀਨਿਿਧੀਆਂ ਨੇ ਹਿੱਸਾ ਲਿਿਆ?

    • (1)58
    • (2)27
    • (3)43
    • (4)36
    Show answer
    Answer: (3) 43
  24. Q24. Which of the following options is not a feature of Fundamental Duties?

    ਹੇਠ ਲਿਿਖਿਿਆਂ ਵਿੱਚੋਂ ਕਿਿਹੜਾ ਵਿਿਕਲਪ ਮੌਲਿਿਕ ਕਰਤੱਵਾਂ ਦੀ ਇੱਕ ਵਿਿਸ਼ੇਸ਼ਤਾ ਨਹੀਂ ਹੈ?

    • (1)Fundamental Duties apply to foreigners.ਮੌਲਿਿਕ ਕਰਤੱਵ ਵਿਿਦੇਸ਼ੀੀ ਲੋਕਾਂ 'ਤੇ ਲਾਗੂ ਹੁੰਦੇ ਹਨ।
    • (2)Fundamental Duties are ethical in nature.ਮੌਲਿਿਕ ਕਰਤੱਵ ਸੁਭਾਅ ਵਿੱਚ ਨੈਤਿਿਕ ਹਨ।
    • (3)Fundamental Duties relate to citizens.ਮੌਲਿਿਕ ਕਰਤੱਵ ਨਾਗਰਿਿਕਾਂ ਨਾਲ ਸੰਬੰਧਿਿਤ ਹਨ।
    • (4)Fundamental Duties prioritize the Indian way of life.ਮੌਲਿਿਕ ਕਰਤੱਵ ਭਾਰਤੀ ਜੀਵਨ ਸ਼ੈਲੀ ਨੂੰ ਤਰਜੀਹ ਦਿੰਦੇ ਹਨ।
    Show answer
    Answer: (1) Fundamental Duties apply to foreigners.
  25. Q25. Name the following dance performed exclusively by girls in Punjab.

    ਹੇਠਾਂ ਦਿੱਤੇ ਨਾਚ ਦਾ ਨਾਂ ਦੱਸੋ ਜੋ ਪੰਜਾਬ ਵਿੱਚ ਸਿਿਰਫ਼ ਕੁੜੀਆਂ ਦੁਆਰਾ ਪੇਸ਼ ਕੀਤਾ ਜਾਂਦਾ ਹੈ।

    • (1)Kikkliਕਿੱਕਲੀ
    • (2)Luddiਲੁੱਡੀ
    • (3)Dhamalਧਮਾਲ
    • (4)Giddhaਗਿੱਧਾ
    Show answer
    Answer: (4) Giddha
  26. Q26. How many fundamental duties are there in the Indian Constitution?

    ਭਾਰਤੀ ਸੰਵਿਿਧਾਨ ਦੇ ਵਿੱਚ ਕਿੰਨੇ ਮੂਲ ਕਰਤੱਵ ਹਨ?

    • (1)Eightਅੱਠ
    • (2)Elevenਗਿਿਆਰਾਂ
    • (3)Tenਦਸ
    • (4)Nineਨੌਂ
    Show answer
    Answer: (2) Eleven
  27. Q27. Who has the power to issue writs?

    ਰਿੱਟ ਜਾਰੀ ਕਰਨ ਦੀ ਤਾਕਤ ਕਿਿਸ ਕੋਲ ਹੈ?

    • (1)District Courtਡਿਿਸਟ੍ਰਿਿਕਟ ਕੋਰਟ
    • (2)Supreme Courtਸੁਪਰੀਮ ਕੋਰਟ
    • (3)Metropolitan Courtਮੈਟ੍ਰੋਪੋਲਿਿਟਨ ਕੋਰਟ
    • (4)Revenue Courtਰੈਵੇਨਿਿਊ ਕੋਰਟ
    Show answer
    Answer: (2) Supreme Court
  28. Q28. The first international Earth Summit was held in Rio de Janeiro, Brazil. In which year was the Rio de Janeiro Earth Summit organized?

    ਪਹਿਿਲਾ ਅੰਤਰਰਾਸ਼ਟਰੀ ਪ੍ਰਿਿਥਵੀ ਸਿਿਖ਼ਰ ਸੰਮੇਲਨ, ਬ੍ਰਾਾਜ਼ੀੀਲ ਦੇ ਰੀਓ ਡੀ ਜਨੇਰੀਓ ਵਿੱਚ ਆਯੋਜਿਿਤ ਕੀਤਾ ਗਿਿਆ। ਰੀਓ ਡੀ ਜਨੇਰੀਓ ਪ੍ਰਿਿਥਵੀ ਸਿਿਖਰ ਸੰਮੇਲਨ ਕਿਿਹੜੇ ਸਾਲ ਆਯੋਜਿਿਤ ਕੀਤਾ ਗਿਿਆ ਸੀ?

    • (1)1992
    • (2)1978
    • (3)1964
    • (4)1956
    Show answer
    Answer: (1) 1992
  29. Q29. For how many years are the Municipal Corporation councilors elected in India?

    ਭਾਰਤ ਵਿੱਚ ਨਗਰ ਨਿਿਗਮ ਦੇ ਕੌਂਸਲਰ ਕਿੰਨੇ ਸਾਲਾਂ ਲਈ ਚੁਣੇ ਜਾਂਦੇ ਹਨ?

    • (1)5 years5 ਸਾਲ
    • (2)6 years6 ਸਾਲ
    • (3)4 years4 ਸਾਲ
    • (4)3 years3 ਸਾਲ
    Show answer
    Answer: (1) 5 years
  30. Q30. All doubts and disputes in connection with the election of the Vice-President are inquired into and decided by the ___________, whose decision is final.

    ਉਪ-ਰਾਸ਼ਟਰਪਤੀ ਦੀ ਚੋਣ ਦੇ ਸਬੰਧ ਵਿੱਚ ਸਾਰੇ ਸ਼ੰਕੇ ਅਤੇ ਵਿਿਵਾਦਾਂ ਦੀ ਜਾਂਚ ਅਤੇ ਉਹਨਾਂ ਦਾ ਫੈਸਲਾ, ___________ ਦੁਆਰਾ ਕੀਤਾ ਜਾਂਦਾ ਹੈ, ਜਿਿਸਦਾ ਫੈਸਲਾ ਅੰਤਿਿਮ ਹੁੰਦਾ ਹੈ।

    • (1)Prime Minister of Indiaਭਾਰਤ ਦੇ ਪ੍ਰਧਾਨ ਮੰਤਰੀ
    • (2)President of Indiaਭਾਰਤ ਦੇ ਰਾਸ਼ਟਰਪਤੀ
    • (3)Attorney General of Indiaਭਾਰਤ ਦੇ ਅਟਾਰਨੀ ਜਨਰਲ
    • (4)Supreme Court of Indiaਭਾਰਤ ਦੀ ਸਰਵਉੱਚ ਅਦਾਲਤ
    Show answer
    Answer: (4) Supreme Court of India
  31. Q31. 'Gram Gaurav Diwas' was initiated by which of the following states?

    'ਗ੍ਰਾਾਮ ਗੌਰਵ ਦਿਿਵਸ' ਦੀ ਸ਼ੁਰੂਆਤ ਹੇਠ ਲਿਿਖੇ ਵਿੱਚੋਂ ਕਿਿਸ ਰਾਜ ਦੁਆਰਾ ਕੀਤੀ ਗਈ ਸੀ?

    • (1)Uttar Pradeshਉੱਤਰ ਪ੍ਰਦੇਸ਼
    • (2)Rajasthanਰਾਜਸਥਾਨ
    • (3)Madhya Pradeshਮੱਧ ਪ੍ਰਦੇਸ਼
    • (4)Maharashtraਮਹਾਰਾਸ਼ਟਰ
    Show answer
    Answer: (3) Madhya Pradesh
  32. Q32. Which of the following is a non-constitutional body?

    ਹੇਠ ਲਿਿਖੀਆਂ ਵਿੱਚੋਂ ਕਿਿਹੜੀ ਗੈਰ-ਸੰਵਿਿਧਾਨਕ ਸੰਸਥਾ ਹੈ?

    • (1)National Commission for Scheduled Castesਅਨੁਸੂਚਿਿਤ ਜਾਤੀਆਂ ਲਈ ਕਮੀਸ਼ਨ ਲਈ ਕੌਮੀ
    • (2)National Commission for Backward Classesਪਛੜੀਆਂ ਸ਼੍ਰੇਣੀਆਂ ਲਈ ਕੌਮੀ ਕਮਿਿਸ਼ਨ
    • (3)National Commission for Scheduled Tribesਅਨੁਸੂਚਿਿਤ ਕਬੀਲਿਿਆਂ ਲਈ ਕੌਮੀ ਕਮੀਸ਼ਨ
    • (4)National Commission for Minoritiesਘੱਟ ਗਿਿਣਤੀਆਂ ਲਈ ਕੌਮੀ ਕਮਿਿਸ਼ਨ
    Show answer
    Answer: (4) National Commission for Minorities
  33. Q33. According to the classification made by NITI Aayog (Planning Commission) and National Remote Sensing Agency of India, Punjab falls under which agro-climatic zone?

    ਨੀਤੀ ਆਯੋਗ (ਯੋਜਨਾ ਕਮਿਿਸ਼ਨ) ਅਤੇ ਭਾਰਤੀ ਰਾਸ਼ਟਰੀ ਰਿਿਮੋਟ ਸੈਂਸਿੰਗ ਏਜੰਸੀ ਦੁਆਰਾ ਬਣਾਏ ਗਏ ਵਰਗੀਕਰਨ ਦੇ ਅਨੁਸਾਰ, ਪੰਜਾਬ ਕਿਿਸ ਖੇਤੀ-ਜਲਵਾਯੂ ਖੇਤਰ ਵਿੱਚ ਆਉਂਦਾ ਹੈ?

    • (1)Western Plateau and Hillsਪੱਛਮੀ ਪਠਾਰ ਅਤੇ ਪਹਾੜੀਆਂ
    • (2)Western Dry Regionਪੱਛਮੀ ਖੁਸ਼ਕ ਖੇਤਰ
    • (3)Western Himalayasਪੱਛਮੀ ਹਿਿਮਾਲਿਿਆ
    • (4)Trans Gangetic Plainਟ੍ਰਾਂਸ ਗੰਗਾ ਮੈਦਾਨ
    Show answer
    Answer: (4) Trans Gangetic Plain
  34. Q34. The feature of Fundamental Duties in the Indian Constitution was incorporated into the Constitution on the recommendation of which of the following committees?

    ਭਾਰਤੀ ਸੰਵਿਿਧਾਨ ਵਿੱਚ ਮੌਲਿਿਕ ਕਰਤੱਵਾਂ ਦੀ ਵਿਿਸ਼ੇਸ਼ਤਾ ਨੂੰ ਹੇਠ ਲਿਿਖੀਆਂ ਕਮੇਟੀਆਂ ਵਿੱਚੋਂ ਕਿਿਸ ਦੀ ਸਿਿਫ਼ਾਾਰਸ਼ ਨਾਲ ਸੰਵਿਿਧਾਨ ਵਿੱਚ ਸ਼ਾਮਿਿਲ ਕੀਤਾ ਗਿਿਆ ਸੀ?

    • (1)Chandra Shekhar Committeeਚੰਦਰ ਸ਼ੇਖਰ ਕਮੇਟੀ
    • (2)Radhakrishnan Committeeਰਾਧਾ ਕ੍ਰਿਿਸ਼ਨ ਕਮੇਟੀ
    • (3)Swaran Singh Committeesਵਰਨ ਸਿੰਘ ਕਮੇਟੀ
    • (4)Verma Committeeਵਰਮਾ ਕਮੇਟੀ
    Show answer
    Answer: (3) Swaran Singh Committee
  35. Q35. Evaluate: 3 - 8 - (-96) ÷ 4

    ਮੁਲਾਂਕਣ ਕਰੋ: 3 - 8 - (-96) ÷ 4

    • (1)16
    • (2)19
    • (3)21
    • (4)20
    Show answer
    Answer: (2) 19
  36. Q36. The average salary of employees in three departments P, Q and R in a company is ₹85,000, ₹75,000 and ₹83,000 respectively. If the average salary of department P and Q is ₹79,000 and the average salary of department Q and R is ₹80,000, then what will be the average salary of all three departments?

    ਕੰਪਨੀ ਵਿੱਚ ਤਿੰਨ ਵਿਿਭਾਗਾਂ P, Q ਅਤੇ R ਵਿੱਚ ਕਰਮਚਾਰੀਆਂ ਦੀ ਔਸਤ ਤਨਖਾਹ ਕ੍ਰਮਵਾਰ ₹ 85,000, ₹ 75,000 ਅਤੇ ₹ 83,000 ਹੈ। ਜੇਕਰ ਵਿਿਭਾਗ P ਅਤੇ Q ਦੀ ਔਸਤ ਤਨਖਾਹ ₹79,000 ਹੈ... ਤਿੰਨਾਂ ਵਿਿਭਾਗਾਂ ਦੀ ਔਸਤ ਤਨਖਾਹ ਕਿੰਨੀ ਹੋਵੇਗੀ ?

    • (1)₹78,500
    • (2)₹80,500
    • (3)₹81,200
    • (4)₹79,800
    Show answer
    Answer: (2) ₹80,500
  37. Q37. If x : y = 3 : 4, find the value of (5x + 2y) : (7x - 3y).

    ਜੇਕਰ x : y = 3 : 4 ਹੈ, ਤਾਂ (5x + 2y) : (7x - 3y) ਦਾ ਮੁੱਲ ਪਤਾ ਕਰੋ।

    • (1)23 : 9
    • (2)19 : 7
    • (3)21 : 11
    • (4)17 : 5
    Show answer
    Answer: (1) 23 : 9
  38. Q38. A shopkeeper offered successive discounts of 10% and 15% on an item with a marked price of ₹28,000. Find the selling price of the item.

    ਇੱਕ ਦੁਕਾਨਦਾਰ ਨੇ ₹28,000 ਦੇ ਅੰਕਿਿਤ ਮੁੱਲ ਵਾਲੀ ਇੱਕ ਵਸਤੂ 'ਤੇ ਲਗਾਤਾਰ 10% ਅਤੇ 15% ਦੀ ਛੋਟ ਦੀ ਪੇਸ਼ਕਸ਼ ਕੀਤੀ। ਵਸਤੂ ਦਾ ਵੇਚ ਮੁੱਲ ਪਤਾ ਕਰੋ।

    • (1)₹21,420
    • (2)₹21,240
    • (3)₹21,402
    • (4)₹22,140
    Show answer
    Answer: (1) ₹21,420
  39. Q39. Find the median of the following observations: 15, 7, 19, 21, 11, 8, 17.

    ਹੇਠਾਂ ਦਿੱਤੇ ਅੰਕੜਿਆਂ ਦੀ ਮੱਧਿਕਾ ਪਤਾ ਕਰੋ: 15, 7, 19, 21, 11, 8, 17.

    • (1)17
    • (2)8
    • (3)15
    • (4)11
    Show answer
    Answer: (3) 15
  40. Q40. What percentage of 4.5 kg is 2.25 kg?

    4.5 kg ਦਾ ਕਿੰਨਾ ਪ੍ਰਤੀਸ਼ਤ 2.25 kg ਹੈ?

    • (1)65
    • (2)50
    • (3)100
    • (4)60
    Show answer
    Answer: (2) 50
  41. Q41. Ketan can do a piece of work in 9 hours. Mahesh can do it in 42 hours. With the help of David, they complete the work in 6 hours. In how many hours can David alone do the same work three times over?

    ਕੇਤਨ ਕਿਿਸੇ ਕੰਮ ਨੂੰ 9 ਘੰਟਿਿਆਂ ਵਿੱਚ ਕਰ ਸਕਦਾ ਹੈ।ਮਹੇਸ਼ ਇਸ ਨੂੰ 42 ਘੰਟਿਿਆਂ ਵਿੱਚ ਕਰ ਸਕਦਾ ਹੈ... ਡੇਵਿਿਡ ਇਕੱਲਾ ਉਸੇ ਕੰਮ ਨੂੰ ਤਿੰਨ ਵਾਰੀ ਕਿੰਨੇ ਘੰਟਿਿਆਂ ਵਿੱਚ ਕਰ ਸਕਦਾ ਹੈ?

    • (1)65
    • (2)62
    • (3)64
    • (4)63
    Show answer
    Answer: (4) 63
  42. Q42. S can finish a work in 12 days. He works for 4 days and R finishes the remaining work in 12 days. In how many days can they together finish the work?

    S ਕਿਿਸੇ ਕੰਮ ਨੂੰ 12 ਦਿਿਨਾਂ ਵਿੱਚ ਖਤਮ ਕਰ ਸਕਦਾ ਹੈ।ਉਹ 4 ਦਿਿਨ ਕੰਮ ਕਰਦਾ ਹੈ...

    • (1)7.2
    • (2)6.5
    • (3)7.5
    • (4)7
    Show answer
    Answer: (1) 7.2
  43. Q43. What will be the third proportional of (a+b) and (a+b)2?

    (a+b) ਅਤੇ (a+b)2 ਦਾ ਤੀਜਾ ਸਮਾਨੁਪਾਤ ਕਿਿਹੜਾ ਹੋਵੇਗਾ?

    • (1)b
    • (2)(a + b)
    • (3)a
    • (4)(a + b)3
    Show answer
    Answer: (4) (a + b)3
  44. Q44. A certain amount of money was divided between x and y in the ratio of 4 : 3. If y's share is ₹2,400, then the total initial amount of money is ___________.

    ਇੱਕ ਨਿਿਸ਼ਚਿਿਤ ਧਨਰਾਸ਼ੀ ਨੂੰ x ਅਤੇ y ਦੇ ਵਿੱਚ, 4 : 3 ਦੇ ਅਨੁਪਾਤ ਵਿੱਚ ਵੰਡਿਿਆ ਗਿਿਆ ਸੀ। ਜੇਕਰ y ਦਾ ਹਿੱਸਾ ₹2,400 ਹੈ...

    • (1)₹7,200
    • (2)₹5,600
    • (3)₹8,000
    • (4)₹6,000
    Show answer
    Answer: (2) ₹5,600
  45. Q45. 20% of a number is 210 more than 20% of 560. What is the number?

    ਕਿਿਸੇ ਸੰਖਿਿਆ ਦਾ 20%, 560 ਦੇ 20% ਤੋਂ 210 ਵੱਧ ਹੈ। ਸੰਖਿਿਆ ਕੀ ਹੈ?

    • (1)1610
    • (2)1460
    • (3)1660
    • (4)1710
    Show answer
    Answer: (1) 1610
  46. Q46. A certain sum of money is divided among A, B and C in the ratio 8 : 4 : 3. If A divides his share between D and E in the ratio 9 : 7, then what will be the ratio of C's share to D's share?

    ਇੱਕ ਨਿਿਸ਼ਚਿਿਤ ਧਨ ਰਾਸ਼ੀ ਨੂੰ A, B ਅਤੇ C ਵਿੱਚ 8 : 4 : 3 ਦੇ ਅਨੁਪਾਤ ਵਿੱਚ ਵੰਡਿਿਆ ਜਾਂਦਾ ਹੈ। ਜੇਕਰ A ਆਪਣੇ ਹਿੱਸੇ ਨੂੰ D ਅਤੇ E ਵਿੱਚ 9 : 7 ਦੇ ਅਨੁਪਾਤ ਵਿੱਚ ਵੰਡਦਾ ਹੈ...

    • (1)4 : 5
    • (2)3 : 4
    • (3)2 : 3
    • (4)6 : 7
    Show answer
    Answer: (3) 2 : 3
  47. Q47. What was the percentage increase in production from 2021 to 2022 (nearest to 2 decimal places)?

    2021 ਤੋਂ 2022 ਤੱਕ ਉਤਪਾਦਨ ਵਿੱਚ ਵਾਧੇ ਦੀ ਪ੍ਰਤੀਸ਼ਤਤਾ ਕਿੰਨੀ ਸੀ?

    • (1)116.67%
    • (2)105.23%
    • (3)112.23%
    • (4)119.68%
    Show answer
    Answer: (1) 116.67%
  48. Q48. Find the simple interest (to the nearest ₹) on ₹3000 at an annual interest rate of 7% for the period from 7 February 2024 to 8 April 2024.

    7 ਫਰਵਰੀ 2024 ਤੋਂ 8 ਅਪ੍ਰੈਲ 2024 ਦੀ ਮਿਿਆਦ ਲਈ 7% sਲਾਨਾ ਵਿਿਆਜ ਦਰ 'ਤੇ ₹3000 ਦਾ ਸਧਾਰਨ ਵਿਿਆਜ ਪਤਾ ਕਰੋ।

    • (1)34
    • (2)33
    • (3)35
    • (4)36
    Show answer
    Answer: (3) 35
  49. Q49. Simplify: 125% of 400 + 45% of 200.

    ਸਰਲ ਕਰੋ: 400 ਦਾ 125% + 200 ਦਾ 45%

    • (1)590
    • (2)540
    • (3)620
    • (4)500
    Show answer
    Answer: (1) 590
  50. Q50. A seller incurred a 5% loss by selling a shirt for ₹1000. He would have gained x% by selling it for ₹1400, find the value of x.

    ਇੱਕ ਵਿਿਕਰੇਤਾ ਨੂੰ ਇੱਕ ਸ਼ਰਟ ₹1000 ਵਿੱਚ ਵੇਚਣ ਨਾਲ 5% ਹਾਨੀ ਹੋਈ। ਉਸਨੂੰ ₹1400 ਵਿੱਚ ਵੇਚਣ 'ਤੇ x% ਲਾਭ ਹੋਣਾ ਸੀ, x ਦਾ mੁੱਲ ਪਤਾ ਕਰੋ।

    • (1)48
    • (2)43
    • (3)23
    • (4)33
    Show answer
    Answer: (4) 33
  51. Q51. The average weight of Rakesh, Shivam and Rupesh is 46 kg. If the average weight of Rakesh and Shivam is 36 kg and the average weight of Shivam and Rupesh is 47 kg, then find the weight of Shivam (in kg).

    ਰਾਕੇਸ਼, ਸ਼ਿਿਵਮ ਅਤੇ ਰੁਪੇਸ਼ ਦਾ ਔਸਤ ਭਾਰ 46 kg ਹੈ। ਜੇਕਰ ਰਾਕੇਸ਼ ਅਤੇ ਸ਼ਿਿਵਮ ਦਾ ਔਸਤ ਭਾਰ 36 kg...

    • (1)38
    • (2)43
    • (3)48
    • (4)28
    Show answer
    Answer: (4) 28
  52. Q52. Mohan spends 70% of his salary. If he saves ₹72000, then what is his salary (in ₹)?

    ਮੋਹਨ ਆਪਣੀ ਤਨਖਾਹ ਦਾ 70% ਖਰਚ ਕਰਦਾ ਹੈ। ਜੇਕਰ ਉਹ ₹72000 ਬਚਾਉਂਦਾ ਹੈ, ਤਾਂ ਉਸਦੀ ਤਨਖਾਹ ਕਿੰਨੀ ਹੈ?

    • (1)240000
    • (2)241000
    • (3)239000
    • (4)50400
    Show answer
    Answer: (1) 240000
  53. Q53. A man sells two items for ₹3600 each. He made a profit of 17% on the first but incurred a loss of 20% on the second. What will be his total percentage loss (in %)?

    ਇੱਕ ਆਦਮੀ ਦੋ ਵਸਤੂਆਂ ਵਿਿਚੋਂ ਹਰੇਕ ਨੂੰ ₹3600 ਵਿੱਚ ਵੇਚਦਾ ਹੈ। ਉਸ ਨੂੰ ਪਹਿਿਲੀ 'ਤੇ 17% ਦਾ ਲਾਭ ਹੋਇਆ ਪਰ ਦੂਜੀ 'ਤੇ 20% ਦੀ ਹਾਨੀ ਹੋਈ...

    • (1)4.4
    • (2)6.4
    • (3)37
    • (4)17
    Show answer
    Answer: (2) 6.4
  54. Q54. A saree shop is giving an offer under which customers can buy 3 sarees and get 2 free sarees. What percentage discount is the customer getting in this deal?

    ਸਾੜੀ ਦੀ ਇੱਕ ਦੁਕਾਨ ਇੱਕ ਆਫਰ ਦੇ ਰਹੀ ਹੈ ਜਿਿਸ ਦੇ ਤਹਿਿਤ ਗਾਹਕ 3 ਸਾੜੀਆਂ ਖਰੀਦ ਕੇ ਨਾਲ 2 ਮੁਫਤ ਸਾੜੀਆਂ ਪ੍ਰਾਾਪਤ ਕਰ ਸਕਦੇ ਹਨ...

    • (1)40%
    • (2)60%
    • (3)30%
    • (4)50%
    Show answer
    Answer: (1) 40%
  55. Q55. In a certain code language, A @ B means 'A is the mother of B', A % B means 'A is the brother of B', A & B means 'A is the wife of B' and A # B means 'A is the father of B'. Based on the above, if 'P & Q # R @ S % T', then how is P related to T?

    ਉਪਰੋਕਤ ਦੇ ਆਧਾਰ 'ਤੇ, ਜੇਕਰ 'P & Q # R @ S % T' ਹੈ, ਤਾਂ P ਦਾ T ਨਾਲ ਕੀ ਰਿਿਸ਼ਤਾ ਹੈ?

    • (1)Mother's fatherਮਾਤਾ ਦਾ ਪਿਿਤਾ
    • (2)Mother's sisterਮਾਤਾ ਦੀ ਭੈਣ
    • (3)Motherਮਾਤਾ
    • (4)Mother's motherਮਾਤਾ ਦੀ ਮਾਤਾ
    Show answer
    Answer: (4) Mother's mother
  56. Q56. Statements: Some mice are keyboards. No keyboard is a key. All keys are rings. Conclusion: (I) Some rings are not keyboards. (II) All mice can be keys.

    ਕਥਨ: ਕੁਝ ਮਾਊਸ, ਕੀਬੋਰਡ ਹਨ। ਕੋਈ ਕੀਬੋਰਡ, ਕੀਅ ਨਹੀਂ ਹੈ। ਸਾਰੀਆਂ ਕੀਅ, ਰਿੰਗ ਹਨ।

    • (1)Only conclusion (I) follows.ਸਿਿਰਫ ਸਿੱਟਾ (I) ਪਾਲਣਾ ਕਰਦਾ ਹੈ।
    • (2)Both conclusions (I) and (II) follow.ਦੋਵੇਂ ਸਿੱਟੇ (I) ਅਤੇ (II) ਪਾਲਣਾ ਕਰਦੇ ਹਨ।
    • (3)Neither conclusion (I) nor (II) follows.ਨਾ ਤਾਂ ਸਿੱਟਾ (I) ਅਤੇ ਨਾ ਹੀ (II) ਪਾਲਣਾ ਕਰਦਾ ਹੈ।
    • (4)Only conclusion (II) follows.ਸਿਿਰਫ ਸਿੱਟਾ (II) ਪਾਲਣਾ ਕਰਦਾ ਹੈ।
    Show answer
    Answer: (1) Only conclusion (I) follows.
  57. Q57. Which of the given options can replace # and % in the following letter-clusters? # : QOU :: RPV : %

    ਹੇਠਾਂ ਦਿੱਤੇ ਅੱਖਰ-ਸਮੂਹਾਂ ਵਿੱਚ # ਅਤੇ % ਦੀ ਥਾਂ ਦਿੱਤੇ ਗਏ ਵਿਿਕਲਪਾਂ ਵਿੱਚੋਂ ਕਿਿਹੜਾ ਅੱਖਰ-ਸਮੂਹ ਆ ਸਕਦਾ ਹੈ...

    • (1)# = PNT, % = SRW
    • (2)# = PNT, % = SQW
    • (3)# = PNS, % = SQW
    • (4)# = PNT, % = SQV
    Show answer
    Answer: (2) # = PNT, % = SQW
  58. Q58. Based on the English alphabetical order, what should come in place of the question mark (?) in the given series?

    LQY NOA ? RKE TIG VGI

    ਅੰਗਰੇਜ਼ੀ ਵਰਣਮਾਲਾ ਕ੍ਰਮ ਦੇ ਆਧਾਰ 'ਤੇ, ਦਿੱਤੀ ਗਈ ਲੜੀ ਵਿੱਚ ਪ੍ਰਸ਼ਨ ਚਿੰਨ੍ਹ (?) ਦੀ ਥਾਂ ਕੀ ਆਉਣਾ ਚਾਹੀਦਾ ਹੈ?

    • (1)WFR
    • (2)PMC
    • (3)PNCXTT
    • (4)OJH
    Show answer
    Answer: (3) PNC
  59. Q59. X M U N O Q D L E J G E K V H R F N. Which is the second letter to the right of the seventh letter from the left end in this series?

    ਇਸ ਲੜੀ ਵਿੱਚ ਖੱਬੇ ਸਿਿਰੇ ਤੋਂ ਸੱਤਵੇਂ ਅੱਖਰ ਦੇ ਸੱਜੇ ਪਾਸੇ ਤੋਂ ਦੂਜਾ ਅੱਖਰ ਕਿਿਹੜਾ ਹੈ?

    • (1)G
    • (2)E
    • (3)R
    • (4)V
    Show answer
    Answer: (2) E
  60. Q60. Identify the pattern: 5 – 12 – 26 – 47 and 9 – 16 – 30 – 51

    ਸੰਖਿਆਵਾਂ ਦੇ ਪੈਟਰਨ ਦੀ ਪਛਾਣ ਕਰੋ।

    • (1)3 – 10 – 14 – 35
    • (2)4 – 11 – 25 – 43
    • (3)6 – 13 – 26 – 37
    • (4)8 – 15 – 29 – 50
    Show answer
    Answer: (4) 8 – 15 – 29 – 50
  61. Q61. Which number should come in place of the question mark (?) in the given series? 64 61 65 62 66 ?

    ਦਿੱਤੀ ਗਈ ਲੜੀ ਵਿੱਚ ਪ੍ਰਸ਼ਨ ਚਿੰਨ੍ਹ (?) ਦੇ ਸਥਾਨ 'ਤੇ ਕਿਿਹੜੀ ਸੰਖਿਿਆ ਆਉਣੀ ਚਾਹੀਦੀ ਹੈ?

    • (1)63
    • (2)56
    • (3)90
    • (4)86
    Show answer
    Answer: (1) 63
  62. Q62. Y L E # B M & T V ? F H @ W £ A * U R $ S. How many such symbols are there which are immediately preceded by a vowel, but not immediately followed by a vowel?

    ਅਜਿਿਹੇ ਕਿੰਨੇ ਚਿੰਨ੍ਹ ਹਨ ਜਿਿਨ੍ਹਾਂ ਤੋਂ ਠੀਕ ਪਹਿਿਲਾਂ ਇੱਕ ਸਵਰ ਹੈ, ਪਰ ਠੀਕ ਬਾਅਦ ਕੋਈ ਸਵਰ ਨਹੀਂ ਹੈ?

    • (1)Twoਦੋ
    • (2)Threeਤਿੰਨ
    • (3)Oneਇੱਕ
    • (4)Noneਕੋਈ ਵੀ ਨਹੀਂ
    Show answer
    Answer: (1) Two
  63. Q63. Identify the option following the operations: 13-26-31-34; 24-48-53-56

    ਗਣਿਤਿਕ ਕਿਰਿਆਵਾਂ ਦੇ ਸਮੂਹ ਦੀ ਪਾਲਣਾ ਕਰੋ।

    • (1)31-62-67-70
    • (2)31-60-67-70
    • (3)31-62-69-70
    • (4)31-62-67-72
    Show answer
    Answer: (1) 31-62-67-70
  64. Q64. Which number should come in place of the question mark (?) in the given series? 3072 768 192 48 ?

    ਦਿੱਤੀ ਗਈ ਲੜੀ ਵਿੱਚ ਪ੍ਰਸ਼ਨ ਚਿੰਨ੍ਹ (?) ਦੇ ਸਥਾਨ 'ਤੇ ਕਿਿਹੜੀ ਸੰਖਿਿਆ ਆਉਣੀ ਚਾਹੀਦੀ ਹੈ?

    • (1)24
    • (2)6
    • (3)36
    • (4)12
    Show answer
    Answer: (4) 12
  65. Q65. John drives south 14 km, turns left 7 km, left 4 km, left 4 km, right 10 km to B. Distance and direction to return to A?

    ਬਿੰਦੂ A ਤੱਕ ਦੁਬਾਰਾ ਪਹੁੰਚਣ ਲਈ ਉਸਨੂੰ ਕਿੰਨੀ ਦੂਰੀ ਅਤੇ ਕਿਿਸ ਦਿਿਸ਼ਾਾ ਵਿੱਚ ਗੱਡੀ ਚਲਾਉਣੀ ਚਾਹੀਦੀ ਹੈ?

    • (1)4 km towards East4 km ਪੂਰਬ ਵੱਲ
    • (2)5 km towards West5 km ਪੱਛਮ ਵੱਲ
    • (3)3 km towards West3 km ਪੱਛਮ ਵੱਲ
    • (4)4 km towards West4 km ਪੱਛਮ ਵੱਲ
    Show answer
    Answer: (2) 5 km towards West
  66. Q66. What should come in place of the question mark (?) to logically complete the given series? GA2, ID3, KG5, MJ7, ?

    ਦਿੱਤੀ ਗਈ ਲੜੀ ਨੂੰ ਤਰਕਸੰਗਤ ਤਰੀਕੇ ਨਾਲ ਪੂਰਾ ਕਰਨ ਲਈ ਪ੍ਰਸ਼ਨ ਚਿੰਨ੍ਹ (?) ਦੀ ਥਾਂ ਕੀ ਆਉਣਾ ਚਾਹੀਦਾ ਹੈ?

    • (1)OM11
    • (2)NO9
    • (3)NP11
    • (4)PM9
    Show answer
    Answer: (1) OM11
  67. Q67. Each of A, B, C, D, and E scored different marks. E was the fourth highest scorer. No one scored more than A. D scored less than B but more than C. How many people scored less than C?

    ਕਿੰਨੇ ਲੋਕਾਂ ਨੇ C ਤੋਂ ਘੱਟ ਅੰਕ ਪ੍ਰਾਾਪਤ ਕੀਤੇ?

    • (1)Twoਦੋ
    • (2)Threeਤਿੰਨ
    • (3)Fourਚਾਰ
    • (4)Zeroਸਿਿਫ਼ਰ
    Show answer
    Answer: (4) Zero
  68. Q68. Statements: All bags are handles. All handles are clips. Conclusion: (I) All bags are clips. (II) All clips are bags.

    ਦਿੱਤੇ ਗਏ ਕਥਨਾਂ ਅਤੇ ਸਿੱਟਿਿਆਂ ਨੂੰ ਧਿਿਆਨ ਨਾਲ ਪੜ੍ਹੋ।

    • (1)Only conclusion (I) followsਸਿਰਫ਼ ਸਿੱਟਾ I ਸਹੀ ਹੈ
    • (2)Only conclusion (II) followsਸਿਰਫ਼ ਸਿੱਟਾ II ਸਹੀ ਹੈ
    • (3)Both followਦੋਵੇਂ ਸਹੀ ਹਨ
    • (4)Neither followsਕੋਈ ਸਹੀ ਨਹੀਂ
    Show answer
    Answer: (1) Only conclusion (I) follows
  69. Q69. In the following English alphabetical series, choose the missing letters: Q, O, M, ?, I, G, ?

    Q, O, M, ?, I, G, ?

    • (1)K, D
    • (2)K, E
    • (3)D, L
    • (4)L, K
    Show answer
    Answer: (2) K, E
  70. Q70. Raghav ranked 11th from the top and 24th from the bottom in his class. How many students are there in the class?

    ਰਾਘਵ ਆਪਣੀ ਜਮਾਤ ਵਿੱਚ ਸਿਿਖ਼ਰ ਤੋਂ 11ਵੇਂ ਅਤੇ ਹੇਠਾਂ ਤੋਂ 24ਵੇਂ ਸਥਾਨ ’ਤੇ ਰਿਿਹਾ। ਜਮਾਤ ਵਿੱਚ ਕਿੰਨੇ ਵਿਿਦਿਿਆਰਥੀ ਹਨ?

    • (1)36
    • (2)34
    • (3)35
    • (4)33
    Show answer
    Answer: (2) 34
  71. Q71. Select the figure given in the options which when placed in place of the question mark (?) will logically complete the series.

    ਵਿਿਕਲਪਾਂ ਵਿੱਚ ਦਿੱਤੀ ਗਈ ਆਕ੍ਰਿਿਤੀ ਦੀ ਚੋਣ ਕਰੋ...

    • (1)Figure Aਆਕ੍ਰਿਤੀ A
    • (2)Figure Bਆਕ੍ਰਿਤੀ B
    • (3)Figure Cਆਕ੍ਰਿਤੀ C
    • (4)Figure Dਆਕ੍ਰਿਤੀ D
    Show answer
    Answer: (1) Figure A
  72. Q72. Choose the option that replaces the question mark (?) to complete the pattern in the figure given below.

    ਹੇਠਾਂ ਦਿੱਤੇ ਚਿੱਤਰ ਵਿੱਚ ਪੈਟਰਨ ਨੂੰ ਪੂਰਾ ਕਰਨ ਲਈ ਪ੍ਰਸ਼ਨ ਚਿੰਨ੍ਹ (?) ਦੀ ਥਾਂ ਲੈਣ ਵਾਲਾ ਵਿਿਕਲਪ ਚੁਣੋ।

    • (1)Option Aਵਿਕਲਪ A
    • (2)Option Bਵਿਕਲਪ B
    • (3)Option Cਵਿਕਲਪ C
    • (4)Option Dਵਿਕਲਪ D
    Show answer
    Answer: (4) Option D
  73. Q73. Which number should come in place of the question mark (?) in the given series? 21...17...25...13...29...?

    ਦਿੱਤੀ ਗਈ ਲੜੀ ਵਿੱਚ ਪ੍ਰਸ਼ਨ ਚਿੰਨ੍ਹ (?) ਦੇ ਸਥਾਨ 'ਤੇ ਕਿਿਹੜੀ ਸੰਖਿਿਆ ਆਉਣੀ ਚਾਹੀਦੀ ਹੈ? 21…17…25…13…29…?

    • (1)8
    • (2)39
    • (3)37
    • (4)9
    Show answer
    Answer: (4) 9
  74. Q74. W < N # > W L X V < R M W * U @ J %. If all letters are removed from the series, then which of the following will be the second from the left?

    ਜੇਕਰ ਲੜੀ ਵਿੱਚੋਂ ਸਾਰੇ ਅੱਖਰ ਹਟਾ ਦਿੱਤੇ ਜਾਂਦੇ ਹਨ, ਤਾਂ ਹੇਠਾਂ ਦਿੱਤੇ ਵਿੱਚੋਂ ਕਿਿਹੜਾ ਖੱਬੇ ਤੋਂ ਦੂਜਾ ਹੋਵੇਗਾ?

    • (1)#
    • (2)*
    • (3)%
    • (4)@
    Show answer
    Answer: (1) #
  75. Q75. Select the most appropriate option to fill in the blank. The majority of those who ________ the book fair were educators.

    • (1)accomplished
    • (2)attended
    • (3)sensed
    • (4)submitted
    Show answer
    Answer: (2) attended
  76. Q76. What is the Punjabi translation of the word 'Abasement'?

    • (1)Baseless
    • (2)Humiliation / Disgrace
    • (3)Deceitful
    • (4)Orthodox
    Show answer
    Answer: (2) Humiliation / Disgrace
  77. Q77. Arrange the parts in the correct order to form a meaningful sentence: P) the current National Education Policy is expected Q) to have a positive impact on tribal students R) and participation levels from primary to higher education S) improving their educational outcomes

    • (1)SRPQ
    • (2)SPQR
    • (3)RSPQ
    • (4)PQSR
    Show answer
    Answer: (4) PQSR
  78. Q78. Arrange the parts in the correct order: P) exempting small firms and individuals Q) India is likely to take the sting out of a controversial law R) and delaying its implementation over several months S) seeking to crack down on tax avoidance by

    • (1)QPRS
    • (2)PSRQ
    • (3)QSPR
    • (4)QSRP
    Show answer
    Answer: (3) QSPR
  79. Q79. Select the part that contains an error: The India is a country / where we find / unity in diversity.

    • (1)The India is a country
    • (2)No error
    • (3)where we find
    • (4)unity in diversity.
    Show answer
    Answer: (1) The India is a country
  80. Q80. Select the part that contains an error: All the students are working / to brought about the / changes in their results.

    • (1)to brought about the
    • (2)All the students are working
    • (3)changes in their results
    • (4)No error
    Show answer
    Answer: (1) to brought about the
  81. Q81. Select the most appropriate synonym of the underlined word: The hero died a heroic death.

    • (1)cowardly
    • (2)valiant
    • (3)mournful
    • (4)miserable
    Show answer
    Answer: (2) valiant
  82. Q82. Select the most appropriate tone of the passage from the given options.

    • (1)Satirical
    • (2)Apologetic
    • (3)Ethical
    • (4)Informative
    Show answer
    Answer: (4) Informative
  83. Q83. The relation between the Sheriff and the leader of the outlaws was that of _________________.

    • (1)enmity
    • (2)brotherhood
    • (3)friendship
    • (4)correspondence
    Show answer
    Answer: (1) enmity
  84. Q84. Select the most appropriate ANTONYM of the given word: Vain

    • (1)Fruitful
    • (2)Bare
    • (3)Basic
    • (4)Petty
    Show answer
    Answer: (1) Fruitful
  85. Q85. "ਉਹ ਧਰਤੀ ਜੋ ਰੇਤਲੀ ਹੋਵੇ " ਲਈ ਇੱਕ ਸ਼ਬਦ ਚੁਣੋ |

    • (1)ਨਹਿਿਰੀ
    • (2)ਚਾਹੀ
    • (3)ਮੈਰਾ
    • (4)ਕੱਲਰ
    Show answer
    Answer: (3) ਮੈਰਾ
  86. Q86. ਸ਼ੁੱਧ ਸ਼ਬਦ ਚੁਣੋ?

    • (1)ਜ਼ਹਰ
    • (2)ਜ਼ਹਿਿਰ
    • (3)ਜਹਿਿਰ
    • (4)ਜ਼ੈਹਰ
    Show answer
    Answer: (2) ਜ਼ਹਿਿਰ
  87. Q87. Misappropriation ਸ਼ਬਦ ਦਾ ਪੰਜਾਬੀ ਅਨੁਵਾਦ ਹੈ:

    • (1)ਫੁਟਕਲ
    • (2)ਮਿਿਸਲ
    • (3)ਖ਼ਿਿਆਨਤ
    • (4)ਪੜਤਾਲ
    Show answer
    Answer: (3) ਖ਼ਿਿਆਨਤ
  88. Q88. ‘ਹੱਥ ਕੰਗਣ ਨੂੰ ਆਰਸੀ ਕੀ’ ਮੁਹਾਵਰੇ ਦਾ ਅਰਥ ਕੀ ਹੋਵੇਗਾ?

    • (1)ਹੰਕਾਰ ਕਰਨ ਵਾਲਾ sਦਾ ਨੁਕਸਾਨ ਉਠਾਉਂਦਾ ਹੈ।
    • (2)ਕਿਿਸੇ ਚੀਜ਼ ਦਾ ਲੋੜ ਖਤਮ ਹੋ ਜਾਣ ਤੋਂ ਬਾਅਦ ਮਿਿਲਣਾ
    • (3)ਚੋਰ ਆਦਮੀ ਕਦੀ ਨਾ ਕਦੀ ਫੜੇ ਜਾਂਦੇ ਹਨ।
    • (4)ਸਾਹਮਣੇ ਪਈ ਚੀਜ਼ ਲਈ ਕਿਿਸੇ ਪ੍ਰਮਾਣ ਦੀ ਲੋੜ ਨਹੀਂ ਹੁੰਦੀ।
    Show answer
    Answer: (4) ਸਾਹਮਣੇ ਪਈ ਚੀਜ਼ ਲਈ ਕਿਿਸੇ ਪ੍ਰਮਾਣ ਦੀ ਲੋੜ ਨਹੀਂ ਹੁੰਦੀ।
  89. Q89. ‘ਅਲਪ’ ਦਾ ਸਮਾਨਾਰਥਕ ਸ਼ਬਦ ਹੈ?

    • (1)ਸੰਕਲਪ
    • (2)ਛੋਟਾ
    • (3)ਸ਼ਕਤੀ
    • (4)ਕਾਇਆ
    Show answer
    Answer: (2) ਛੋਟਾ
  90. Q90. ‘Mobbish’ ਸ਼ਬਦ ਦਾ ਪੰਜਾਬੀ ਅਨੁਵਾਦ ਦੱਸੋ?

    • (1)ਭੀੜ
    • (2)ਝੂਠਾ ਦਿਿਖਾਵਾ
    • (3)ਗਤੀਸ਼ੀਲ
    • (4)ਬੁਨਿਿਆਦ
    Show answer
    Answer: (1) ਭੀੜ
  91. Q91. ‘ਸਿਿਰੋਂ ਗੰਜੀ ਕੰਘੀਆਂ ਦਾ ਜੋੜਾ’ ਅਖਾਣ ਦਾ ਅਰਥ ਦੱਸੋ?

    • (1)ਜਦੋਂ ਬਹੁਤ ਜ਼ਿਿਆਦਾ ਮਿਿਹਨਤ ਕਰਕੇ ਉਸਦਾ ਫਲ ਬਹੁਤ ਥੋੜ੍ਹਾਾ ਮਿਿਲੇ।
    • (2)ਏਕੇ ਵਿੱਚ ਬਰਕਤ ਹੈ।
    • (3)ਜੋ ਲੋੜ ਤੋਂ ਬਿِਨਾਂ ਵਧੇਰੇ ਚੀਜ਼ਾਂ ਆਪਣੇ ਕੋਲ ਰੱਖੇ।
    • (4)ਅੰਦਰੋਂ ਹੋਰ ਤੇ ਬਾਹਰੋਂ ਹੋਰ।
    Show answer
    Answer: (3) ਜੋ ਲੋੜ ਤੋਂ ਬਿِਨਾਂ ਵਧੇਰੇ ਚੀਜ਼ਾਂ ਆਪਣੇ ਕੋਲ ਰੱਖੇ।
  92. Q92. ਮੁਗਲਾਂ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਲੜਾਈ ਕਿਿਸ ਸਥਾਨ ਤੇ ਹੋਈ?

    • (1)ਮਾਛੀਵਾੜਾ
    • (2)ਖਿਿਦਰਾਣਾ
    • (3)ਭੰਗਾਣੀ
    • (4)ਚਮਕੌਰ
    Show answer
    Answer: (4) ਚਮਕੌਰ
  93. Q93. ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ?

    • (1)1667
    • (2)1666
    • (3)1661
    • (4)1566
    Show answer
    Answer: (2) 1666
  94. Q94. ਮੁਕਤਸਰ ਦਾ ਪੁਰਾਣਾ ਨਾਮ ਕੀ ਸੀ?

    • (1)ਨੰਗਲ
    • (2)ਚਮਕੌਰ
    • (3)ਖਿਿਦਰਾਣਾ
    • (4)ਮਾਛੀਵਾੜਾ
    Show answer
    Answer: (3) ਖਿਿਦਰਾਣਾ
  95. Q95. Which of the following is NOT suggested to enhance the aesthetics in an MS-PowerPoint presentation?

    ਐਮਐਸ-ਪਾਵਰਪੁਆਇੰਟ ਪ੍ਰੇਜ਼ੇਂਟੇਸ਼ਨ ਵਿੱਚ ਸੁਹਜ ਨੂੰ ਵਧਾਉਣ ਲਈ ਹੇਠ ਲਿਿਖਿਿਆਂ ਵਿੱਚੋਂ ਕਿਿਹੜਾ ਕਾਰਜ ਕਰਨ ਦਾ ਸੁਝਾਅ ਨਹੀਂ ਦਿੱਤਾ ਜਾਂਦਾ?

    • (1)Using a consistent color scheme across all slidesਸਾਰੀਆਂ sਲਾਈਡਾਂ ਵਿੱਚ ਇਕਸਾਰ ਕਲਰ ਸਕੀਮ ਦੀ ਵਰਤੋਂ ਕਰਨਾ
    • (2)Excessive use of animations and transitionsਐਨੀਮੇਸ਼ਨਾਂ ਅਤੇ ਟ੍ਰਾਂਜ਼ਿਿਸ਼ਨਾਂ ਦੀ ਹੱਦੋਂ-ਵੱਧ ਵਰਤੋਂ
    • (3)Choosing visually appealing fonts that are also easy to readਦੇਖਣ ਵਿੱਚ ਆਕਰਸ਼ਕ ਫੌਂਟਾਂ ਦੀ ਚੋਣ ਕਰਨਾ ਜੋ ਪੜ੍ਹਨ ਵਿੱਚ ਵੀ ਆਸਾਨ ਹੋਣ
    • (4)Using high-quality images and graphicsਉੱਚ-ਗੁਣਵੱਤਾ ਵਾਲੀਆਂ ਤਸਵੀਰਾਂ ਅਤੇ ਗ੍ਰਾਾਫਿਿਕਸ ਦੀ ਵਰਤੋਂ ਕਰਨਾ
    Show answer
    Answer: (2) Excessive use of animations and transitions
  96. Q96. Which of the following options in Microsoft Word allows users to create a table by specifying rows and columns?

    ਮਾਈਕਰੋਸਾਫਟ ਵਰਡ ਵਿੱਚ ਹੇਠਾਂ ਦਿੱਤੇ ਵਿਿਕਲਪਾਂ ਵਿੱਚੋਂ ਕਿਿਹੜਾ ਵਿਿਕਲਪ ਯੂਜ਼ਰਾਂ ਨੂੰ ਰੋਅਜ਼ (rows) ਅਤੇ ਕਾਲਮਜ਼ (columns) ਨਿਿਸ਼ਚਿਿਤ ਕਰਕੇ ਇੱਕ ਟੇਬਲ ਬਣਾਉਣ ਦੀ ਆਗਿਿਆ ਦਿੰਦਾ ਹੈ?

    • (1)Draw Tableਡਰਾਅ ਟੇਬਲ (Draw Table)
    • (2)Insert Tableਇਨਸਰਟ ਟੇਬਲ (Insert Table)
    • (3)Table Stylesਟੇਬਲ ਸਟਾਈਲਸ (Table Styles)
    • (4)Quick Tablesਕੁਇੱਕ ਟੇਬਲ (Quick Tables)
    Show answer
    Answer: (2) Insert Table
  97. Q97. Which part of a network architecture is called an end-user device, such as a computer or smartphone?

    ਨੈੱਟਵਰਕ ਆਰਕੀਟੈਕਚਰ ਦੇ ਕਿਿਹੜੇ ਹਿੱਸੇ ਨੂੰ ਅੰਤਮ-ਉਪਭੋਗਤਾ ਉਪਕਰਣ ਕਿਿਹਾ ਜਾਂਦਾ ਹੈ, ਜਿਿਵੇਂ ਕਿਿ ਕੰਪਿਿਊਟਰ ਜਾਂ ਸਮਾਰਟਫੋਨ?

    • (1)Switchਸਵਿੱਚ (Switch)
    • (2)Clientਕਲਾਇੰਟ (Client)
    • (3)Routerਰਾਊਟਰ (Router)
    • (4)Serverਸਰਵਰ (Server)
    Show answer
    Answer: (2) Client
  98. Q98. Identify whether the following statements are true or false for system software in a computer system: (i) Operating systems and device drivers are examples of system software. (ii) The main purpose of system software is to manage and control computer hardware.

    ਪਛਾਣ ਕਰੋ ਕਿਿ ਕੰਪਿਿਊਟਰ ਸਿਿਸਟਮ ਵਿੱਚ ਸਿਿਸਟਮ ਸਾਫਟਵੇਅਰ ਲਈ ਹੇਠਾਂ ਦਿੱਤੇ ਕਥਨ ਸਹੀ ਹਨ ਜਾਂ ਗਲਤ।

    • (1)(i) False, (ii) False(i) ਗਲਤ, (ii) ਗਲਤ
    • (2)(i) False, (ii) True(i) ਗਲਤ, (ii) ਸਹੀ
    • (3)(i) True, (ii) True​(i) ਸਹੀ, (ii) ਸਹੀ
    • (4)(i) True, (ii) False(i) ਸਹੀ, (ii) ਗਲਤ
    Show answer
    Answer: (3) (i) True, (ii) True
  99. Q99. What does the term 'Netiquette' refer to?

    'ਨੈਟੀਕੇਟ' ਸ਼ਬਦ ਕਿਿਸ ਨੂੰ ਦਰਸਾਉਂਦਾ ਹੈ?

    • (1)A type of internet browserਇੰਟਰਨੈੱਟ ਬਰਾਊਜ਼ਰ ਦੀ ਇੱਕ ਕਿਿਸਮ
    • (2)Rules for behaving correctly onlineਔਨਲਾਈਨ ਸਹੀ ਢੰਗ ਨਾਲ ਵਿਿਹਾਰ ਕਰਨ ਲਈ ਨਿਿਯਮ
    • (3)A software for managing emailsਈਮੇਲਾਂ ਦੇ ਪ੍ਰਬੰਧਨ ਲਈ ਇੱਕ ਸਾਫਟਵੇਅਰ
    • (4)A secure internet connectionਇੱਕ ਸੁਰੱਖਿਿਅਤ ਇੰਟਰਨੈਟ ਕਨੈਕਸ਼ਨ
    Show answer
    Answer: (2) Rules for behaving correctly online

Answer key

Question numbers match the printed paper.

1 – 42 – 33 – 34 – 25 – 16 – 27 – 18 – 49 – 110 – 411 – 112 – 113 – 214 – 315 – 316 – 317 – 218 – 319 – 120 – 421 – 422 – 123 – 324 – 125 – 426 – 227 – 228 – 129 – 130 – 431 – 332 – 433 – 434 – 335 – 236 – 237 – 138 – 139 – 340 – 241 – 442 – 143 – 444 – 245 – 146 – 347 – 148 – 349 – 150 – 451 – 452 – 153 – 254 – 155 – 456 – 157 – 258 – 359 – 260 – 461 – 162 – 163 – 164 – 465 – 266 – 167 – 468 – 169 – 270 – 271 – 172 – 473 – 474 – 175 – 276 – 277 – 478 – 379 – 180 – 181 – 282 – 483 – 184 – 185 – 386 – 287 – 388 – 489 – 290 – 191 – 392 – 493 – 294 – 395 – 296 – 297 – 298 – 399 – 2