Punjab Police Constable — Qualifying Punjabi PYQ · 06 May 2025
Real Qualifying Paper of Punjabi Language from 06 May 2025.
Questions
50
Marks
50
Duration
30 min
Scoring
+1 · no penalty
Section breakdown
| Section | Questions | Marks |
|---|---|---|
| Qualifying Punjabi | 50 | 50 |
| Total | 50 | 50 |
Important instructions
- 1The test contains 50 questions across 1 sections. Total marks: 50.
- 2You have 30 minutes to complete the test. The timer starts as soon as you click Start Test.
- 3Each correct answer gives +1 mark. No negative marking — attempt every question. Unanswered questions receive 0 marks.
- 4Use the question palette on the right to jump between questions. Color codes: green for answered, amber for marked for review, grey for visited but unanswered.
- 5You can switch between English and the second language anytime using the language toggle inside the test.
- 6The test will auto-submit when the timer reaches zero. You can also submit manually anytime.
- 7Once submitted, you'll see your score, section-wise analysis, and complete solutions with explanations.
Heads up: do not refresh or close this tab during the test. Progress is not saved until you submit.
Free · No signup required · Bilingual
Punjab Police Constable — Qualifying Punjabi PYQ · 06 May 2025: all 50 questions with answers
Read the paper here, or attempt it as a timed test for your score and a worked solution to every question.
Q1. ਹੇਠ ਲਿਖਿਆਂ ਵਿਚੋਂ ਕਿਹੜਾ ਚਿੰਨ੍ਹ ਹਿੰਦਸਿਆਂ ਵਿੱਚ ਸਮੇਂ ਦੇ ਘੰਟੇ, ਮਿੰਟ ਦੱਸਣ ਲਈ ਵਰਤਿਆ ਜਾਂਦਾ ਹੈ?
- (1)ਡੰਡੀ
- (2)ਕਾਮਾ
- (3)ਡੈਸ਼
- (4)ਦੁਬਿੰਦੀ
Show answer
Answer: (4) ਦੁਬਿੰਦੀQ2. ਸ਼ੁੱਧ ਵਾਕ ਦੀ ਚੋਣ ਕਰੋ -
- (1)ਪੰਜਾਬੀ ਵਿੱਚ ਕਈ ਕਿੱਸੇ ਮਿਲਦੇ ਹਨ ਹੀਰ-ਰਾਝੇ ਦੇ।
- (2)ਪੰਜਾਬੀ ਵਿੱਚ ਹੀਰ-ਰਾਂਝੇ ਦੇ ਕਈ ਕਿੱਸੇ ਮਿਲਦੇ ਹਨ।
- (3)ਕਈ ਕਿੱਸੇ ਮਿਲਦੇ ਹਨ ਹੀਰ-ਰਾਂਝੇ ਦੇ ਪੰਜਾਬੀ ਵਿੱਚ।
- (4)ਕਈ ਕਿੱਸੇ ਦੇ ਹੀਰ-ਰਾਂਝੇ ਪੰਜਾਬੀ ਵਿੱਚ ਮਿਲਦੇ ਹਨ।
Show answer
Answer: (2) ਪੰਜਾਬੀ ਵਿੱਚ ਹੀਰ-ਰਾਂਝੇ ਦੇ ਕਈ ਕਿੱਸੇ ਮਿਲਦੇ ਹਨ।Q3. 'ਸਭਿਆ' ਦਾ ਵਿਰੋਧੀ ਸ਼ਬਦ ਕਿਹੜਾ ਹੈ?
- (1)ਦੁਖੀ
- (2)ਜਾਂਗਲੀ
- (3)ਪੇਂਡੂ
- (4)ਚੁਸਤ
Show answer
Answer: (2) ਜਾਂਗਲੀQ4. 'ਤਿੱਤਰ' ਸ਼ਬਦ ਦਾ ਇਸਤਰੀ ਲਿੰਗ ਦੱਸੋ:
- (1)ਤਿਤਰੀ
- (2)ਤਿਤਰਣ
- (3)ਤਿਤਰਈ
- (4)ਤਿਤਰਨ
Show answer
Answer: (1) ਤਿਤਰੀQ5. 'ਹਾਥੀ' ਦਾ ਇਸਤਰੀ-ਲਿੰਗ ਚੁਣੋ।
- (1)ਹਾਥਨੀ
- (2)ਹਥਨੀ
- (3)ਹਥਣੀ
- (4)ਹੱਥਣੀ
Show answer
Answer: (3) ਹਥਣੀQ6. 'ordinance' ਦਾ ਪੰਜਾਬੀ ਅਨੁਵਾਦ ਹੈ:
- (1)ਮਿਆਦ-ਪੁੱਗੀ
- (2)ਆਸ਼ਾਵਾਦੀ
- (3)ਸਮਾਰਕ
- (4)ਅਧਿਆਦੇਸ਼
Show answer
Answer: (4) ਅਧਿਆਦੇਸ਼Q7. Choose the correct English translation: ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਏਗਾ।
- (1)Rules violators can be punished after law.
- (2)Who broke rules will go law court.
- (3)Those who violate these rules will face legal action.
- (4)Action will take for broken rules.
Show answer
Answer: (3) Those who violate these rules will face legal action.Q8. ਜਿਹੜੀ ਵਸਤੂ ਵੱਧ ਸਮੇਂ ਉਪਯੋਗ ਵਿੱਚ ਰਹੇ, ਉਸ ਦੇ ਲਈ ਪੰਜਾਬੀ ਦਾ ਸ਼ੁੱਧ ਰੂਪ ਹੈ -
- (1)ਹੰਡਣਸਾਰ
- (2)ਹਂਢਣਸਾਰ
- (3)ਹੰਢਣਸਾਰ
- (4)ਹਡਾਊ
Show answer
Answer: (3) ਹੰਢਣਸਾਰQ9. 'ਉਸਤਤ' ਦਾ ਸਮਾਨਾਰਥਕ ਸ਼ਬਦ ਹੈ:
- (1)ਉੱਪਰਲਾ
- (2)ਉਸਾਰੀ
- (3)ਪ੍ਰਸੰਸਾ
- (4)ਅਸਤ
Show answer
Answer: (3) ਪ੍ਰਸੰਸਾQ10. ਖੱਟਾ ਦਾ ਵਿਰੋਧੀ ਸ਼ਬਦ ਲਿਖੋ।
- (1)ਮਿੱਠਾ
- (2)ਬੇਸੁਆਦਾ
- (3)ਕਾਲਾ
- (4)ਕੌੜਾ
Show answer
Answer: (1) ਮਿੱਠਾQ11. 'ਆਥਣ' ਦਾ ਸਮਾਨਾਰਥਕ ਸ਼ਬਦ ਹੈ:
- (1)ਰੌਸ਼ਨੀ
- (2)ਸਵੇਰ
- (3)ਸੰਝ
- (4)ਹਨੇਰਾ
Show answer
Answer: (3) ਸੰਝQ12. 'ਠਰ੍ਹੰਮਾ' ਦਾ ਸਮਾਨਾਰਥਕ ਸ਼ਬਦ ਹੈ:
- (1)ਨਿਕੰਮਾ
- (2)ਥੰਮਣਾ
- (3)ਠੰਡਾ
- (4)ਧੀਰਜ
Show answer
Answer: (4) ਧੀਰਜQ13. ਸ਼ੁੱਧ ਵਾਕ ਦੀ ਚੋਣ ਕਰੋ -
- (1)ਇੱਕ ਵੱਡਾ ਕਾਰਣ ਹੈ ਬੇਰੁਜ਼ਗਾਰੀ ਦਾ ਆਧੁਨਿਕ ਮਸ਼ੀਨੀਕਰਨ ਦੀ ਪੈਦਾਵਾਰ।
- (2)ਬੇਰੁਜ਼ਗਾਰੀ ਦਾ ਇੱਕ ਵੱਡਾ ਕਾਰਣ ਆਧੁਨਿਕ ਮਸ਼ੀਨੀਕਰਨ ਦੀ ਪੈਦਾਵਾਰ ਹੈ।
- (3)ਆਧੁਨਿਕ ਮਸ਼ੀਨੀਕਰਨ ਦੀ ਪੈਦਾਵਾਰ ਇੱਕ ਵੱਡਾ ਕਾਰਣ ਹੈ ਬੇਰੁਜ਼ਗਾਰੀ ਦਾ।
- (4)ਬੇਰੁਜ਼ਗਾਰੀ ਆਧੁਨਿਕ ਮਸ਼ੀਨੀਕਰਨ ਦੀ ਪੈਦਾਵਾਰ ਦਾ ਇੱਕ ਵੱਡਾ ਕਾਰਣ ਹੈ।
Show answer
Answer: (2) ਬੇਰੁਜ਼ਗਾਰੀ ਦਾ ਇੱਕ ਵੱਡਾ ਕਾਰਣ ਆਧੁਨਿਕ ਮਸ਼ੀਨੀਕਰਨ ਦੀ ਪੈਦਾਵਾਰ ਹੈ।Q14. ਹੇਠ ਦਿੱਤੇ ਸ਼ਬਦਾਂ ਵਿੱਚੋਂ ਪੰਜਾਬੀ ਦੇ ਸ਼ੁੱਧ ਰੂਪ ਦੀ ਪਛਾਣ ਕਰੋ -
- (1)ਵਿਥਿਆ
- (2)ਬਿਦਿਆ
- (3)ਸਤਿਯਾ
- (4)ਪਰਤੀਕਸ਼ਾ
Show answer
Answer: (2) ਬਿਦਿਆQ15. 'ਸੰਝ' ਦਾ ਵਿਰੋਧੀ ਸ਼ਬਦ ਹੈ -
- (1)ਸ਼ਾਮ
- (2)ਹਨੇਰਾ
- (3)ਸਵੇਰਾ
- (4)ਸਾਂਝੀ
Show answer
Answer: (3) ਸਵੇਰਾQ16. 'ਵਟ' ਪਿਛੇਤਰ ਨਾਲ ਬਣਿਆ ਉਚਿਤ ਸ਼ਬਦ ਹੈ-
- (1)ਚਿਕਨਾਹਟ
- (2)ਮਿਲਾਵਟ
- (3)ਆਹਟ
- (4)ਸਿਲਵਾਹਟ
Show answer
Answer: (2) ਮਿਲਾਵਟQ17. 'ਡਰਾਕਲ' ਦਾ ਵਿਰੋਧੀ ਸ਼ਬਦ ਦੱਸੋ।
- (1)ਨਿਡਰ
- (2)ਨਿੱਘ
- (3)ਬੇਹਾਲ
- (4)ਭਾਰਾ
Show answer
Answer: (1) ਨਿਡਰQ18. ਸ਼ਬਦ 'Occasion' ਦਾ ਪੰਜਾਬੀ ਰੂਪ ਹੈ:
- (1)ਮੌਕਾ
- (2)ਦੋਸ਼
- (3)ਫੈਲਣਾ
- (4)ਮੌਲਿਕ
Show answer
Answer: (1) ਮੌਕਾQ19. 'ਦੁਆਬਣ' ਸ਼ਬਦ ਦਾ ਪੁਰਸ਼-ਲਿੰਗ ਦੱਸੋ:
- (1)ਦੁਆਬਾਣੀ
- (2)ਦੁਆਬਆਣੀ
- (3)ਦੁਆਬਣੀ
- (4)ਦੁਆਬੀਆ
Show answer
Answer: (4) ਦੁਆਬੀਆQ20. ਹੇਠ ਲਿਖੇ ਸ਼ਬਦਾਂ ਵਿਚੋਂ 'ਈਲਾ' ਪਿਛੇਤਰ ਨਾਲ ਬਣਿਆ ਸ਼ਬਦ ਨਹੀਂ ਹੈ?
- (1)ਨੁਕੀਲਾ
- (2)ਰਸੀਲਾ
- (3)ਸ਼ਰਮੀਲਾ
- (4)ਪੀਲਾ
Show answer
Answer: (4) ਪੀਲਾQ21. 'ਹਜਾਮਤ ਕਰਨੀ' ਮੁਹਾਵਰੇ ਦੇ ਸਹੀ ਅਰਥ ਦੱਸੋ?
- (1)ਕਤਲ ਕਰਨਾ
- (2)ਮਿਹਨਤ ਕਰਨੀ
- (3)ਠੱਗੀ ਕਰਨੀ
- (4)ਦੁਖੀ ਕਰਨਾ
Show answer
Answer: (3) ਠੱਗੀ ਕਰਨੀQ22. 'ਸੁਚੱਜਾ' ਦਾ ਵਿਰੋਧੀ ਸ਼ਬਦ ਹੈ -
- (1)ਦੁਰਚੱਜਾ
- (2)ਨਿਰਚੱਜਾ
- (3)ਅਚੱਜਾ
- (4)ਕੁਚੱਜਾ
Show answer
Answer: (4) ਕੁਚੱਜਾQ23. ਸ਼ੁੱਧ ਵਾਕ ਦੀ ਚੋਣ ਕਰੋ -
- (1)ਵਿਦਿਅਕ ਪ੍ਰਣਾਲੀ ਵਿੱਚ ਇਸਤਰੀ ਨੂੰ ਉੱਨਤੀ ਲਈ ਯੋਗ ਅਵਸਰ ਦੇਣੇ ਚਾਹੀਦੇ ਹਨ।
- (2)ਵਿਦਿਆ ਪਰਨਾਲੀ ਵਿੱਚ ਇਸਤਰੀਆਂ ਦੀ ਉੱਨਤੀ ਲਈ ਅਵਸਰ ਯੋਗ ਦੇਣੇ ਚਾਹੀਦੇ ਹਨ।
- (3)ਇਸਤਰੀਆਂ ਨੂੰ ਉੱਨਤੀ ਲਈ ਵਿਦਿਅਕ ਪ੍ਰਣਾਲੀ ਵਿੱਚ ਅਵਸਰ ਯੋਗ ਦੇਣੇ ਚਾਹੀਦੇ ਹਨ।
- (4)ਵਿਦਿਅਕ ਪ੍ਰਣਾਲੀ ਵਿੱਚ ਇਸਤਰੀਆਂ ਨੂੰ ਉੱਨਤੀ ਲਈ ਯੋਗ ਅਵਸਰ ਦੇਣੇ ਚਾਹੀਦੇ ਹਨ।
Show answer
Answer: (4) ਵਿਦਿਅਕ ਪ੍ਰਣਾਲੀ ਵਿੱਚ ਇਸਤਰੀਆਂ ਨੂੰ ਉੱਨਤੀ ਲਈ ਯੋਗ ਅਵਸਰ ਦੇਣੇ ਚਾਹੀਦੇ ਹਨ।Q24. 'ਫ਼ਕੀਰ' ਦੇ ਲਈ ਸਹੀ ਇਸਤਰੀ ਲਿੰਗ ਸ਼ਬਦ ਹੈ -
- (1)ਫ਼ਕੀਰਨੀ
- (2)ਫ਼ਕੀਰੀਨ
- (3)ਫ਼ਕੀਰੇਨ
- (4)ਫ਼ਕੀਰੀ
Show answer
Answer: (1) ਫ਼ਕੀਰਨੀQ25. 'ਪ੍ਰਚਲਿਤ' ਸ਼ਬਦ ਵਿੱਚ ਅਗੇਤਰ ਹੈ:
- (1)ਪ੍ਰ
- (2)ਲਿਤ
- (3)ਪ੍ਰਚ
- (4)ਪ੍ਰਚਲਿ
Show answer
Answer: (1) ਪ੍ਰQ26. 'ਸੰਜੋਗ' ਦਾ ਸਮਾਨਾਰਥਕ ਸ਼ਬਦ ਹੈ:
- (1)ਨਿਰੋਗ
- (2)ਢੋਅ
- (3)ਵਿਯੋਗ
- (4)ਅਯੋਗ
Show answer
Answer: (2) ਢੋਅQ27. 'I am innocent' ਵਾਕ ਦਾ ਸ਼ੁੱਧ ਪੰਜਾਬੀ ਅਨੁਵਾਦ ਹੈ:
- (1)ਮੈਂ ਹੁਸ਼ਿਆਰ ਹਾਂ।
- (2)ਮੈਂ ਚੋਰ ਹਾਂ।
- (3)ਮੈਂ ਬੇਈਮਾਨ ਹਾਂ।
- (4)ਮੈਂ ਨਿਰਦੋਸ਼ ਹਾਂ।
Show answer
Answer: (4) ਮੈਂ ਨਿਰਦੋਸ਼ ਹਾਂ।Q28. 'ਉਬਾਲ ਕੱਢਣਾ' ਮੁਹਾਵਰੇ ਦਾ ਅਰਥ ਹੈ:
- (1)ਉਬਾਲਣਾ
- (2)ਗੁੱਸਾ ਕੱਢਣਾ
- (3)ਉਲਟੀ ਕਰਨਾ
- (4)ਪਕਾਉਣਾ
Show answer
Answer: (2) ਗੁੱਸਾ ਕੱਢਣਾQ29. ਹੇਠ ਲਿਖੇ ਵਾਕਾਂ ਵਿੱਚੋਂ ਸਹੀ ਵਿਸ਼ਰਾਮ-ਚਿੰਨ੍ਹ ਵਾਲੇ ਵਾਕ ਦੀ ਪਹਿਚਾਣ ਕਰੋ:
- (1)ਹਾਂ ਜੀ ਇਹ, ਗ਼ਲਤੀ ਮੈਥੋਂ ਹੋਈ ਹੈ। ਮੈਂ ਸਜ਼ਾ ਦਾ ਹੱਕਦਾਰ ਹਾਂ!
- (2)ਹਾਂ ਜੀ, ਇਹ ਗ਼ਲਤੀ ਮੈਥੋਂ ਹੋਈ ਹੈ। ਮੈਂ ਸਜ਼ਾ ਦਾ ਹੱਕਦਾਰ ਹਾਂ।
- (3)ਹਾਂ ਜੀ! ਇਹ ਗ਼ਲਤੀ ਮੈਥੋਂ ਹੋਈ ਹੈ। ਮੈਂ ਸਜ਼ਾ ਦਾ ਹੱਕਦਾਰ ਹਾਂ?
- (4)ਹਾਂ ਜੀ। ਇਹ ਗ਼ਲਤੀ ਮੈਥੋਂ ਹੋਈ ਹੈ? ਮੈਂ ਸਜ਼ਾ ਦਾ ਹੱਕਦਾਰ ਹਾਂ।
Show answer
Answer: (2) ਹਾਂ ਜੀ, ਇਹ ਗ਼ਲਤੀ ਮੈਥੋਂ ਹੋਈ ਹੈ। ਮੈਂ ਸਜ਼ਾ ਦਾ ਹੱਕਦਾਰ ਹਾਂ।Q30. ਹੇਠ ਲਿਖਿਆਂ ਵਿਸਰਾਮ-ਚਿੰਨ੍ਹਾਂ ਵਿੱਚੋਂ ਕਿਹੜਾ ਚਿੰਨ੍ਹ ਖ਼ੁਸ਼ੀ, ਗ਼ਮੀ ਜਾਂ ਹੈਰਾਨੀ ਵਾਲੇ ਵਾਕ ਦੇ ਅੰਤ ਵਿਚ ਵਰਤਿਆ ਜਾਂਦਾ ਹੈ?
- (1)ਡੰਡੀ (।)
- (2)ਵਿਸਮਕ-ਚਿੰਨ੍ਹ (!)
- (3)ਦੁਬਿੰਦੀ (:)
- (4)ਪ੍ਰਸ਼ਨ-ਚਿੰਨ੍ਹ (?)
Show answer
Answer: (2) ਵਿਸਮਕ-ਚਿੰਨ੍ਹ (!)Q31. 'ਊਰਾ' ਦਾ ਵਿਰੋਧੀ ਸ਼ਬਦ ਹੈ -
- (1)ਪੂਰਾ
- (2)ਦੂਰਾ
- (3)ਸੂਰਾ
- (4)ਅਧੂਰਾ
Show answer
Answer: (1) ਪੂਰਾQ32. Punjabi Idiom: "ਤੁਸੀਂ ਬੇਨਤੀ ਕੀਤੀ ਸੀ ਕਿ ਤੁਹਾਨੂੰ ਇੱਕ ਹੋਰ ਮੌਕਾ ਦਿੱਤਾ ਜਾਵੇ, ਜੋ ਕਿ ਮਨਜ਼ੂਰ ਕਰ ਲਿਆ ਗਿਆ ਹੈ।" Which of the following is the perfect English translation?
- (1)You have been given your another chance.
- (2)You were asked to withdraw your request for another chance.
- (3)Your request for one more chane, has been granted.
- (4)You requested another chance, which has been approved.
Show answer
Answer: (4) You requested another chance, which has been approved.Q33. ਹੇਠ ਲਿਖੇ ਵਿਕਲਪਾਂ ਵਿੱਚੋਂ ਪੰਜਾਬੀ ਦਾ ਢੁੱਕਵਾਂ ਸ਼ਬਦ ਚੁਣੋ।
- (1)ਨਮਕ
- (2)ਸਾਮਾਨ
- (3)ਤਕਿਆ
- (4)ਝੋਲਾ
Show answer
Answer: (4) ਝੋਲਾQ34. ਸ਼ੁੱਧ ਵਾਕ ਦੀ ਚੋਣ ਕਰੋ -
- (1)ਸਾਨੂੰ ਲੋੜੀਂਦਾ ਪ੍ਰਬੰਧ ਕਰਨਾ ਚਾਹੀਦਾ ਹੈ ਹਰ ਪੱਧਰ ਦੀ ਸਿੱਖਿਆ ਮਾਤ-ਭਾਸ਼ਾ ਵਿੱਚ ਦੇਣ ਦਾ।
- (2)ਸਾਨੂੰ ਹਰ ਪੱਧਰ ਦੀ ਸਿੱਖਿਆ ਮਾਤ-ਭਾਸ਼ਾ ਵਿੱਚ ਦੇਣ ਦਾ ਲੋੜੀਂਦਾ ਪ੍ਰਬੰਧ ਕਰਨਾ ਚਾਹੀਦਾ ਹੈ।
- (3)ਹਰ ਪੱਧਰ ਦੀ ਸਿੱਖਿਆ ਮਾਤ-ਭਾਸ਼ਾ ਵਿੱਚ ਦੇਣ ਦਾ ਲੋੜੀਂਦਾ ਪ੍ਰਬੰਧ ਸਾਨੂੰ ਕਰਨਾ ਚਾਹੀਦਾ ਹੈ।
- (4)ਮਾਤ-ਭਾਸ਼ਾ ਵਿੱਚ ਸਾਨੂੰ ਹਰ ਪੱਧਰ ਦੀ ਸਿੱਖਿਆ ਦੇਣ ਦਾ ਲੋੜੀਂਦਾ ਪ੍ਰਬੰਧ ਕਰਨਾ ਚਾਹੀਦਾ ਹੈ।
Show answer
Answer: (2) ਸਾਨੂੰ ਹਰ ਪੱਧਰ ਦੀ ਸਿੱਖਿਆ ਮਾਤ-ਭਾਸ਼ਾ ਵਿੱਚ ਦੇਣ ਦਾ ਲੋੜੀਂਦਾ ਪ੍ਰਬੰਧ ਕਰਨਾ ਚਾਹੀਦਾ ਹੈ।Q35. 'Chronology' ਦਾ ਪੰਜਾਬੀ ਅਨੁਵਾਦ ਹੈ:
- (1)ਦਿਲ ਦਾ ਮਾਹਰ
- (2)ਕਾਲ-ਕ੍ਰਮ
- (3)ਸਹਿਯੋਗ
- (4)ਇਮਾਨਦਾਰ
Show answer
Answer: (2) ਕਾਲ-ਕ੍ਰਮQ36. 'ਸ਼ੈ' ਦਾ ਵਚਨ ਬਦਲੋ -
- (1)ਸ਼ੈਆਂ
- (2)ਸ਼ੈ
- (3)ਸ਼ੈਏਂ
- (4)ਸ਼ੈਵਾਂ
Show answer
Answer: (1) ਸ਼ੈਆਂQ37. '79' ਦਾ ਸ਼ੁੱਧ ਪੰਜਾਬੀ ਰੂਪ ਹੈ -
- (1)ਉਣਿਆਸੀ
- (2)ਨਵਾਸੀ
- (3)ਨਵਿਆਸੀ
- (4)ਉਣਾਸੀ
Show answer
Answer: (1) ਉਣਿਆਸੀQ38. ਇੱਕ ਦੂਸਰੇ ਨਾਲ ਆਉਣ ਵਾਲੇ ਮਹੀਨਿਆਂ ਦਾ ਉਚਿਤ ਜੋੜ ਨਹੀਂ ਹੈ -
- (1)ਜੂਨ-ਜੁਲਾਈ
- (2)ਜੁਲਾਈ-ਅਗਸਤ
- (3)ਜਨਵਰੀ-ਨਵੰਬਰ
- (4)ਦਸੰਬਰ-ਜਨਵਰੀ
Show answer
Answer: (3) ਜਨਵਰੀ-ਨਵੰਬਰQ39. ਪੰਜਾਬੀ ਦੇ ਗ਼ਲਤ ਸ਼ਬਦ ਦੀ ਪਛਾਣ ਕਰੋ-
- (1)ਪਲੀਤਾ
- (2)ਪਤੀਲਾ
- (3)ਪੰਜੀੜੀ
- (4)ਭੰਬੀਰੀ
Show answer
Answer: (3) ਪੰਜੀੜੀQ40. 'ਅੱਖ ਮੈਲੀ ਕਰਨਾ' ਮੁਹਾਵਰੇ ਦਾ ਅਰਥ ਹੈ:
- (1)ਅੱਖਾਂ ਖਰਾਬ ਹੋਣੀਆਂ
- (2)ਅੱਖਾਂ ਵਿਚ ਮਿੱਟੀ ਪੈਣਾ
- (3)ਬਦਨੀਤ ਹੋਣਾ
- (4)ਡਰਾਉਣਾ
Show answer
Answer: (3) ਬਦਨੀਤ ਹੋਣਾQ41. ਅਰਥ ਦੇ ਪੱਖ ਤੋਂ ਪੜਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ:
- (1)ਅੱਠ
- (2)ਪੰਜ
- (3)ਛੇ
- (4)ਸੱਤ
Show answer
Answer: (3) ਛੇQ42. 'ਸੰਗਤ' ਦਾ ਵਿਰੋਧੀ ਸ਼ਬਦ ਹੈ -
- (1)ਕੁਰਸੰਗਤ
- (2)ਸੰਗਤੀ
- (3)ਦੁਰਸੰਗਤ
- (4)ਕੁਸੰਗਤ
Show answer
Answer: (4) ਕੁਸੰਗਤQ43. 'ਕੈ' ਸ਼ਬਦ ਨੂੰ ਬਹੁ ਵਚਨ ਵਿੱਚ ਬਦਲੋ:
- (1)ਕਇਆਵਾਂ
- (2)ਕੈਵਾ
- (3)ਕਾਵਾਂ
- (4)ਕੈਆਂ
Show answer
Answer: (4) ਕੈਆਂQ44. 'Commitment' ਦਾ ਪੰਜਾਬੀ ਅਨੁਵਾਦ ਹੈ :-
- (1)ਜੋਸ਼
- (2)ਮਨਮਰਜ਼ੀ
- (3)ਵਚਨਬੱਧਤਾ
- (4)ਬਹਾਦਰੀ
Show answer
Answer: (3) ਵਚਨਬੱਧਤਾQ45. 'ਗਾਂ' ਦਾ ਲਿੰਗ ਬਦਲੋ -
- (1)ਮਹਿੰ
- (2)ਝੋਟੀ
- (3)ਲੇਲਾ
- (4)ਬਲਦ
Show answer
Answer: (4) ਬਲਦQ46. ਪੰਜਾਬੀ ਦੇ ਗ਼ਲਤ ਸ਼ਬਦ ਦੀ ਪਛਾਣ ਕਰੋ-
- (1)ਜੌਹਰ
- (2)ਲ਼ੜਾਈ
- (3)ਮਨੌਤ
- (4)ਪੂਰਨ
Show answer
Answer: (2) ਲ਼ੜਾਈQ47. 'ਟੋਲਾ' ਦਾ ਇਸਤਰੀ-ਲਿੰਗ ਚੁਣੋ।
- (1)ਟੋਲਣ
- (2)ਟੋਲਨ
- (3)ਟੋਲੀ
- (4)ਟੋਲਿ
Show answer
Answer: (3) ਟੋਲੀQ48. 'ਸਖੀ' ਦਾ ਵਿਰੋਧਾਤਮਕ ਸ਼ਬਦ ਚੁਣੋ -
- (1)ਸੂਮ
- (2)ਮੱਖੀ
- (3)ਅਸਖੀ
- (4)ਸਖਾ
Show answer
Answer: (1) ਸੂਮQ49. ਪੰਜਾਬੀ ਭਾਸ਼ਾ ਵਿਚ ਵਚਨ ਕਿੰਨੇ ਪ੍ਰਕਾਰ ਦਾ ਹੁੰਦਾ ਹੈ?
- (1)ਪੰਜ
- (2)ਤਿੰਨ
- (3)ਇੱਕ
- (4)ਦੋ
Show answer
Answer: (4) ਦੋQ50. '16' ਦਾ ਸ਼ੁੱਧ ਪੰਜਾਬੀ ਰੂਪ ਹੈ -
- (1)ਸੋਲਾਂਹ
- (2)ਸੌਲਾਂ
- (3)ਸੋਲਾਂ
- (4)ਸੋਲਾ
Show answer
Answer: (3) ਸੋਲਾਂ
Answer key
Question numbers match the printed paper.
1 – 42 – 23 – 24 – 15 – 36 – 47 – 38 – 39 – 310 – 111 – 312 – 413 – 214 – 215 – 316 – 217 – 118 – 119 – 420 – 421 – 322 – 423 – 424 – 125 – 126 – 227 – 428 – 229 – 230 – 231 – 132 – 433 – 434 – 235 – 236 – 137 – 138 – 339 – 340 – 341 – 342 – 443 – 444 – 345 – 446 – 247 – 348 – 149 – 450 – 3