Punjab Police Constable — Qualifying Punjabi PYQ · 18 June 2025
Real Qualifying Paper of Punjabi Language from 18 June 2025. Practice with original questions and official answer keys.
Questions
50
Marks
50
Duration
30 min
Scoring
+1 · no penalty
Section breakdown
| Section | Questions | Marks |
|---|---|---|
| Qualifying Punjabi | 50 | 50 |
| Total | 50 | 50 |
Important instructions
- 1The test contains 50 questions across 1 sections. Total marks: 50.
- 2You have 30 minutes to complete the test. The timer starts as soon as you click Start Test.
- 3Each correct answer gives +1 mark. No negative marking — attempt every question. Unanswered questions receive 0 marks.
- 4Use the question palette on the right to jump between questions. Color codes: green for answered, amber for marked for review, grey for visited but unanswered.
- 5You can switch between English and the second language anytime using the language toggle inside the test.
- 6The test will auto-submit when the timer reaches zero. You can also submit manually anytime.
- 7Once submitted, you'll see your score, section-wise analysis, and complete solutions with explanations.
Heads up: do not refresh or close this tab during the test. Progress is not saved until you submit.
Free · No signup required · Bilingual
Punjab Police Constable — Qualifying Punjabi PYQ · 18 June 2025: all 50 questions with answers
Read the paper here, or attempt it as a timed test for your score and a worked solution to every question.
Q1. ਹੇਠ ਲਿਖੇ ਸ਼ਬਦਾਂ ਵਿੱਚੋਂ ਇਸਤਰੀ-ਲਿੰਗ ਸ਼ਬਦ ਚੁਣੋ:
- (1)ਸੇਵਕ
- (2)ਸ਼ਾਹ
- (3)ਫ਼ਕੀਰ
- (4)ਨਾਇਕਾ
Show answer
Answer: (4) ਨਾਇਕਾQ2. 'ਸ਼ੈ' ਦਾ ਬਹੁਵਚਨ ਹੈ:
- (1)ਸ਼ੈਆਵਾਂ
- (2)ਸ਼ੈ
- (3)ਸ਼ੈਆਂ
- (4)ਸ਼ੈਅ
Show answer
Answer: (3) ਸ਼ੈਆਂQ3. ਅਤਿ ਜਜ਼ਬਾਤੀ ਹਾਲਾਤ ਵਿੱਚ ਪੂਰੇ ਵਾਕ ਨਹੀਂ ਬੋਲੇ ਜਾਂਦੇ ਸਗੋਂ ਅਧੂਰੇ ਜਾਂ ਟੁੱਟਵੇਂ ਸ਼ਬਦ ਹੀ ਬੋਲੇ ਜਾਂਦੇ ਹਨ। ਲਿਖਤ ਵਿੱਚ ਇਹਨਾਂ ਬਿਖਰੇ ਸ਼ਬਦਾਂ ਦੇ ਵਿਚਕਾਰ ਕਿਸ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਹੁੰਦੀ ਹੈ:-
- (1)ਜੋੜਨੀ
- (2)ਛੁੱਟ ਮਰੋੜੀ
- (3)ਦੁਬਿੰਦੀ
- (4)ਡੈਸ਼
Show answer
Answer: (4) ਡੈਸ਼Q4. ਹੇਠ ਲਿਖਿਆਂ ਵਿੱਚੋਂ ਪੰਜਾਬੀ ਭਾਸ਼ਾ ਵਿਚ ਵਰਤਿਆ ਜਾਣ ਵਾਲਾ ਤਦਭਵ ਸ਼ਬਦ ਹੈ-
- (1)ਗੱਡਾ
- (2)ਟੋਲੀਆ
- (3)ਖੁਰ
- (4)ਪੰਖੀ
Show answer
Answer: (2) ਟੋਲੀਆQ5. ਉਸ ਦਾ ਘਰ ਬਾਗ਼ਾ ਕੋਲ ਪੈਂਦੇ ਸਕੂਲ ਦੇ ਨੇੜੇ ਹੈ। ਉਪਰੋਕਤ ਵਾਕ ਦਾ ਵਚਨ ਬਦਲਣ 'ਤੇ ਕਿਹੜਾ ਵਾਕ ਬਣੇਗਾ?
- (1)ਉਹਨਾਂ ਦੇ ਘਰ ਬਾਗ਼ਾਂ ਕੋਲ ਪੈਂਦੇ ਸਕੂਲਾਂ ਦੇ ਨੇੜੇ ਹਨ।
- (2)ਉਸ ਦੇ ਘਰ ਬਾਗ਼ਾ ਕੋਲ ਪੈਂਦੇ ਸਕੂਲਾਂ ਦੇ ਨੇੜੇ ਹੈ।
- (3)ਉਹਨਾਂ ਦੇ ਘਰ ਬਾਗ਼ਾਂ ਕੋਲ ਪੈਂਦੇ ਸਕੂਲ ਦੇ ਨੇੜੇ ਹਨ।
- (4)ਉਹਨਾਂ ਦਾ ਘਰ ਬਾਗ਼ਾਂ ਕੋਲ ਪੈਂਦੇ ਸਕੂਲਾਂ ਦੇ ਨੇੜੇ ਹੈ।
Show answer
Answer: (3) ਉਹਨਾਂ ਦੇ ਘਰ ਬਾਗ਼ਾਂ ਕੋਲ ਪੈਂਦੇ ਸਕੂਲ ਦੇ ਨੇੜੇ ਹਨ।Q6. ਪੁੱਠੇ ਕਾਮੇ ਸ਼ੁਰੂ ਕਰਨ ਤੋਂ ਪਹਿਲਾਂ ਕਿਹੜਾ ਵਿਸ਼ਰਾਮ-ਚਿੰਨ੍ਹ ਵਰਤਿਆ ਜਾਂਦਾ ਹੈ?
- (1)ਕਾਮਾ
- (2)ਬਿੰਦੀ ਵਾਲਾ ਕਾਮਾ
- (3)ਦੁਬਿੰਦੀ
- (4)ਵਿਸਮਿਕ ਚਿੰਨ੍ਹ
Show answer
Answer: (1) ਕਾਮਾQ7. ਕੁਝ ਪੁਲਿੰਗ ਸ਼ਬਦਾਂ ਦੇ ਇੱਕ ਤੋਂ ਵੱਧ ਇਸਤਰੀ ਲਿੰਗ ਹੋ ਸਕਦੇ ਹਨ?
- (1)ਨਹੀਂ
- (2)ਬਿਲਕੁਲ ਨਹੀਂ
- (3)ਸ਼ਾਇਦ
- (4)ਹਾਂ
Show answer
Answer: (4) ਹਾਂQ8. ਹੇਠ ਲਿਖੇ ਕਿਸ ਵਾਕ ਵਿੱਚ ਵਿਸ਼ਰਾਮ-ਚਿੰਨ੍ਹ ਦੀ ਸਹੀ ਵਰਤੋਂ ਹੋਈ ਹੈ?
- (1)ਬਈ ਵਾਹ।ਕਮਾਲ ਕਰ ਦਿੱਤਾ ਏ। ਬਹਾਦਰ ਕੁੜੀ ਨੇ?
- (2)ਬਈ ਵਾਹ! ਕਮਾਲ ਕਰ ਦਿੱਤਾ ਏ, ਬਹਾਦਰ ਕੁੜੀ ਨੇ!
- (3)ਬਈ ਵਾਹ? ਕਮਾਲ ਕਰ ਦਿੱਤਾ ਏ, ਬਹਾਦਰ ਕੁੜੀ ਨੇ!
- (4)ਬਈ ਵਾਹ? ਕਮਾਲ ਕਰ ਦਿੱਤਾ ਏ, ਬਹਾਦਰ ਕੁੜੀ ਨੇ?
Show answer
Answer: (2) ਬਈ ਵਾਹ! ਕਮਾਲ ਕਰ ਦਿੱਤਾ ਏ, ਬਹਾਦਰ ਕੁੜੀ ਨੇ!Q9. ਮੁਹਾਵਰੇ ਵਿਚਲੀ ਖ਼ਾਲੀ ਥਾਂ ਭਰੋ: ________ ਜਾਲਣੇ
- (1)ਘਰ
- (2)ਜੰਡਰ
- (3)ਕੱਪੜੇ
- (4)ਕਾਗ਼ਜ਼
Show answer
Answer: (2) ਜੰਡਰQ10. ਅੱਗੇ ਸੱਪ ਪਿੱਛੇ ਸ਼ੀਂਹ ਅਖਾਣ ਕਿਸ ਅਰਥਾਂ ਵਿੱਚ ਵਰਤਿਆ ਜਾਂਦਾ ਹੈ:-
- (1)ਨਿਕੰਮਾ ਬੰਦਾ ਕਿਸੇ ਕੰਮ ਦਾ ਨਹੀਂ ਹੁੰਦਾ
- (2)ਜਦੋਂ ਕਿਸੇ ਦਾ ਅਹੁਦਾ ਵੇਖ ਕੇ ਉਸਨੂੰ ਆਦਰ ਸਤਿਕਾਰ ਮਿਲਦਾ ਹੋਵੇ
- (3)ਜਦੋਂ ਕੋਈ ਵਿਅਕਤੀ ਆਪਣੀਆਂ ਮੁਸ਼ਕਿਲਾਂ ਜਾਂ ਡਰ ਕਾਰਨ ਨਾ ਅੱਗੇ ਜੋਗਾ ਰਹੇ ਨਾ ਪਿੱਛੇ ਜੋਗਾ ਰਹੇ
- (4)ਇਹ ਸੰਸਾਰ ਕਿਸੇ ਦਾ ਲਿਹਾਜ਼ ਨਹੀਂ ਕਰਦਾ
Show answer
Answer: (3) ਜਦੋਂ ਕੋਈ ਵਿਅਕਤੀ ਆਪਣੀਆਂ ਮੁਸ਼ਕਿਲਾਂ ਜਾਂ ਡਰ ਕਾਰਨ ਨਾ ਅੱਗੇ ਜੋਗਾ ਰਹੇ ਨਾ ਪਿੱਛੇ ਜੋਗਾ ਰਹੇQ11. 'ਝੂਟਾ ਆਉਣਾ' ਮੁਹਾਵਰੇ ਦਾ ਅਰਥ ਕੀ ਹੈ?
- (1)ਗੁਜ਼ਾਰਾ ਕਰਨਾ
- (2)ਬਦਨਾਮੀ ਕਰਨੀ
- (3)ਅਨੰਦ ਆਉਣਾ
- (4)ਪੀਂਘ ਝੂਟਣੀ
Show answer
Answer: (3) ਅਨੰਦ ਆਉਣਾQ12. ਹੇਠਾਂ ਦਿੱਤਿਆਂ ਸ਼ਬਦਾਂ ਵਿੱਚੋਂ ਸਹੀ ਸਮਾਨ ਅਰਥਕ ਸ਼ਬਦ ਨਹੀਂ ਹੈ।
- (1)ਸੰਗਮ
- (2)ਸੱਭਿਅਤਾ
- (3)ਤਹਿਜ਼ੀਬ
- (4)ਸ਼ਿਸ਼ਟਾਚਾਰ
Show answer
Answer: (1) ਸੰਗਮQ13. ਸ਼ੁੱਧ ਸ਼ਬਦ-ਜੋੜ ਵਾਲਾ ਵਾਕ ਚੁਣੋ:-
- (1)ਬਾਹਰ ਮੀਂਹ ਪੈ ਰਿਹਾ ਹੈ।
- (2)ਬਾਅਰ ਮੀਂਹ ਪੈ ਰਿਹਾ ਹੈ।
- (3)ਬਾਹਰ ਮੀਂਹ ਪੈ ਰਿਹਾ ਹੈ।
- (4)ਬਾਹਰ ਮੀਂਹਮ ਪੈ ਰਿਹਾ ਹੈ।
Show answer
Answer: (1) ਬਾਹਰ ਮੀਂਹ ਪੈ ਰਿਹਾ ਹੈ।Q14. ਪੰਜਾਬੀ ਭਾਸ਼ਾ ਅਨੁਸਾਰ ਗਲਤ ਸ਼ਬਦ ਦੀ ਪਛਾਣ ਕਰੋ:
- (1)ਟ੍ਰੈਕਟਰ
- (2)ਅਮਰਿਤ
- (3)ਸੋਝੀ
- (4)ਫ਼ਸਲ
Show answer
Answer: (2) ਅਮਰਿਤQ15. ਹੇਠ ਲਿਖੇ ਵਾਕ ਦਾ ਲਿੰਗ ਬਦਲੋ: ਉਹ ਲਿਖ ਰਹੀਆਂ ਹਨ।
- (1)ਉਹ ਲਿਖਦੀਆਂ ਰਹਿੰਦੀਆਂ ਹਨ
- (2)ਉਹ ਲਿਖ ਰਹੇ ਹਨ।
- (3)ਉਹ ਲਿਖ ਰਹੇ ਹਨ।
- (4)ਉਹ ਲਿਖਦੇ ਹਨ
Show answer
Answer: (3) ਉਹ ਲਿਖ ਰਹੇ ਹਨ।Q16. ਹੇਠਾਂ ਦਿੱਤੇ ਪੰਜਾਬੀ ਵਾਕ ਦਾ ਸਭ ਤੋਂ ਢੁਕਵਾਂ ਅੰਗਰੇਜ਼ੀ ਅਨੁਵਾਦ ਚੁਣੋ: "ਕਿਰਪਾ ਕਰਕੇ ਦਰਵਾਜ਼ਾ ਬੰਦ ਕਰ ਦਿਓ ਅਤੇ ਲਾਈਟਾਂ ਬੁਝਾ ਦਿਓ।"
- (1)Please close the entrance and extinguish the bulbs.
- (2)Please close the door and turn off the lights.
- (3)Kindly shut the gate and switch off the lamps.
- (4)Would you mind closing the door and putting out the lights?
Show answer
Answer: (2) Please close the door and turn off the lights.Q17. 'ਉੱਚਰ ਜੀਵੇ, ਜਿੱਚਰ ਮਟਕਾਵੇ' ਅਖਾਣ ਦਾ ਭਾਵ ਦੱਸੋ।
- (1)ਹੰਕਾਰ ਕਰਨ ਤੋਂ ਵਰਜਣ ਲਈ
- (2)ਜੇ ਕਿਸੇ ਨੇ ਡਾਂਗ ਮਾਰਨ ਲਈ ਉਲਾਰੇ
- (3)ਜਦੋਂ ਕਿਸੇ ਬੰਦੇ ਦੀ ਅਣਹੋਂਦ ਦਾ ਕਾਰਨ ਬਣੇ
- (4)ਜੀਉਣਾ ਸ਼ਾਨ ਨਾਲ ਚੰਗਾ ਹੁੰਦਾ ਹੈ।
Show answer
Answer: (4) ਜੀਉਣਾ ਸ਼ਾਨ ਨਾਲ ਚੰਗਾ ਹੁੰਦਾ ਹੈ।Q18. ਅੰਗਰੇਜ਼ੀ ਵਿੱਚ ਦਿੱਤੇ ਸ਼ਬਦ ਦਾ ਪੰਜਾਬੀ ਵਿੱਚ ਅਨੁਵਾਦ ਕਰੋ। Insult
- (1)ਗਿਰਫ਼ਤਾਰ
- (2)ਤਮਾਸ਼ਾ
- (3)ਹੱਤਕ
- (4)ਰੌਲਾ
Show answer
Answer: (3) ਹੱਤਕQ19. ________ ਅਲਪ ਵਿਸ਼ਰਾਮ ਚਿੰਨ੍ਹ ਕਿਹਾ ਜਾਂਦਾ ਹੈ।
- (1)ਕਾਮਾ
- (2)ਬਿੰਦੀ ਕਾਮਾ
- (3)ਦੁਬਿੰਦੀ ਡੈਸ਼
- (4)ਡੈਸ਼
Show answer
Answer: (1) ਕਾਮਾQ20. ਹੇਠ ਲਿਖਿਆਂ ਵਿੱਚੋਂ ਕਿਹੜਾ ਮਲੰਗ ਦਾ ਸਮਾਨਾਰਥੀ ਸ਼ਬਦ ਹੈ?
- (1)ਕਾਰਜ
- (2)ਸੁੱਧ
- (3)ਸੁੰਭ
- (4)ਛੱਲਾ
Show answer
Answer: (4) ਛੱਲਾQ21. ਅੰਗਰੇਜ਼ੀ ਵਿੱਚ ਦਿੱਤੇ ਗਏ ਵਾਕ ਦਾ ਪੰਜਾਬੀ ਵਿੱਚ ਅਨੁਵਾਦ ਕਰੋ। He helped his father in old age.
- (1)ਉਸਨੇ ਬੁਢਾਪੇ ਵਿੱਚ ਆਪਣੇ ਪਿਤਾ ਦੀ ਮਦਦ ਕੀਤੀ।
- (2)ਉਸਨੇ ਬੁਢਾਪੇ ਆਪਣੇ ਪਿਤਾ ਵਿੱਚ ਦੀ ਮਦਦ ਕੀਤੀ।
- (3)ਉਸਨੇ ਬੁਢਾਪੇ ਉਮਰ ਵਿੱਚ ਆਪਣੇ ਪਿਤਾ ਦੀ ਮਦਦ ਕੀਤੀ।
- (4)ਆਪਣੇ ਪਿਤਾ ਉਸਨੇ ਬੁਢਾਪੇ ਵਿੱਚ ਦੀ ਮਦਦ ਕੀਤੀ।
Show answer
Answer: (1) ਉਸਨੇ ਬੁਢਾਪੇ ਵਿੱਚ ਆਪਣੇ ਪਿਤਾ ਦੀ ਮਦਦ ਕੀਤੀ।Q22. 'ਸੋ ਸੁਨਿਆਰ ਦੀ, ਇਕ ਲੁਹਾਰ ਦੀ' ਅਖਾਣ ਦਾ ਭਾਵ ਹੈ:
- (1)ਸੋ ਵਾਰਾਂ ਨਾਲੋਂ ਇੱਕ ਸਖ਼ਤ ਵਾਰ ਜ਼ਿਆਦਾ ਅਸਰਦਾਰ ਹੁੰਦਾ ਹੈ
- (2)ਸੁਨਿਆਰ ਲੁਹਾਰ ਨਾਲੋਂ ਜ਼ਿਆਦਾ ਤਾਕਤਵਰ ਹੁੰਦਾ ਹੈ
- (3)ਲੁਹਾਰ ਦੇ ਕੰਮ ਦਾ ਮੁੱਲ ਘੱਟ ਹੁੰਦਾ ਹੈ
- (4)ਸੁਨਿਆਰ ਦਾ ਸਮਾਨ ਲੁਹਾਰ ਤੋਂ ਮਹਿੰਗਾ ਵਿਕਦਾ ਹੈ
Show answer
Answer: (1) ਸੋ ਵਾਰਾਂ ਨਾਲੋਂ ਇੱਕ ਸਖ਼ਤ ਵਾਰ ਜ਼ਿਆਦਾ ਅਸਰਦਾਰ ਹੁੰਦਾ ਹੈQ23. ਪੰਜਾਬੀ ਸ਼ਬਦ ਝੋਟੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ?
- (1)ਣੋ
- (2)ਚਾਰ
- (3)ਛੇ
- (4)ਅੱਠ
Show answer
Answer: (4) ਅੱਠQ24. ਕੰਨਾਂ ਤੀਕ ਮੂੰਹ ਪਾਟਣਾ ਮੁਹਾਵਰੇ ਦਾ ਅਰਥ ਹੈ।
- (1)ਮੂੰਹ-ਫੱਟ ਹੋਣਾ
- (2)ਹਾਰ ਜਾਣਾ
- (3)ਬਰਬਾਦ ਹੋ ਜਾਣਾ
- (4)ਹਰਾ ਦੇਣਾ
Show answer
Answer: (1) ਮੂੰਹ-ਫੱਟ ਹੋਣਾQ25. ਹੇਠ ਲਿਖੇ ਸ਼ਬਦਾ ਵਿੱਚੋਂ ਕਿਹੜਾ 'ਆਥਣ' ਦਾ ਸਮਾਨਾਰਥਕ ਸ਼ਬਦ ਹੈ?
- (1)ਤੜਕਾਲਾਂ
- (2)ਦਿਨ
- (3)ਰਾਤ
- (4)ਸਵੇਰ
Show answer
Answer: (1) ਤੜਕਾਲਾਂQ26. ਦੁਰਜਨ ਦਾ ਵਿਰੋਧੀ ਸ਼ਬਦ ਚੁਣੋ:-
- (1)ਦੁੱਖ
- (2)ਤਾਰੂ
- (3)ਸੱਜਣ
- (4)ਘਰਕਣਾ
Show answer
Answer: (3) ਸੱਜਣQ27. 'ਤਾਕਤ' ਦਾ ਸਮਾਨਾਰਥਕ ਸ਼ਬਦ ਹੈ:-
- (1)ਕਮਜ਼ੋਰ
- (2)ਅਨੰਦ
- (3)ਮੋਟਾ
- (4)ਬਲ
Show answer
Answer: (4) ਬਲQ28. ਜੇਕਰ ਪੁਲਿੰਗ ਨਾਂਵ ਦੇ ਅੰਤ ਵਿੱਚ 'ਬਿਹਾਰੀ' ਹੋਵੇ, ਤਾਂ ਉਹਨਾਂ ਨੂੰ ਹਟਾ ਕੇ ਕੀ ਲਾਉਣ ਤੇ ਇਸਤਰੀ ਲਿੰਗ ਬਣਾਇਆ ਜਾ ਸਕਦਾ ਹੈ?
- (1)ਅੱਗੇ 'ਨ' ਲਗਾਉਣ ਨਾਲ
- (2)ਮੁਕਤਾ ਰੱਖ ਕੇ
- (3)'ਨ' ਜਾਂ 'ਣ' ਲਗਾ ਕੇ
- (4)ਬਿਹਾਰੀ ਤੇ 'ਣ' ਦੀ
Show answer
Answer: (3) 'ਨ' ਜਾਂ 'ਣ' ਲਗਾ ਕੇQ29. ਚਕੀ ਫਿੱਟਣਾ ਮੁਹਾਵਰੇ ਦਾ ਅਰਥ ਹੈ।
- (1)ਭਟਕਦੇ ਫਿਰਨਾ
- (2)ਸਲੂਟੇ ਨੂੰ ਚੱਕ ਪਕਾਉਣਾ
- (3)ਬੁਰੀ ਗੱਲ ਦਾ ਭੇਤ ਪ੍ਰਗਟ ਨਾ ਹੋਣਾ
- (4)ਅੰਦਰੋਂ ਅੰਦਰੀ ਦੁਖੀ ਹੋਣਾ
Show answer
Answer: (3) ਬੁਰੀ ਗੱਲ ਦਾ ਭੇਤ ਪ੍ਰਗਟ ਨਾ ਹੋਣਾQ30. ਹੇਠ ਲਿਖਿਆਂ ਵਿੱਚੋਂ ਵਸਤੂਵਾਚਕ ਨਾਂਵ ਦੀ ਉਦਾਹਰਨ ਹੈ-
- (1)ਕੰਪਨੀ
- (2)ਮੇਜ਼
- (3)ਪਾਣੀ
- (4)ਝੂਠ
Show answer
Answer: (3) ਪਾਣੀQ31. ਹੇਠਾਂ ਦਿੱਤੇ ਵਿਕਲਪਾਂ ਵਿੱਚੋਂ ਕਿਹੜਾ ਵਿਕਲਪ ਸਹੀ ਹੈ?
- (1)ਕਿਰਦੰਤ - ਵਿਸਮਿਕ ਚਿੰਨ੍ਹ
- (2)ਵਿਸਰਾਮ ਚਿੰਨ੍ਹ - ਕਿਰਦੰਤ
- (3)ਵਿਸਰਾਮ ਲਿਪਾਂਕ - ਲਗਾਖਰ
- (4)ਵਿਸ਼ਰਾਮ ਚਿੰਨ੍ਹ - ਵਿਸ਼ਰਾਮ ਲਿਪਾਂਕ
Show answer
Answer: (4) ਵਿਸ਼ਰਾਮ ਚਿੰਨ੍ਹ - ਵਿਸ਼ਰਾਮ ਲਿਪਾਂਕQ32. 'ਦਲੇਰ' ਸ਼ਬਦ ਦਾ ਵਿਰੋਧੀ ਸ਼ਬਦ ਹੈ-
- (1)ਜੰਗਜੂ
- (2)ਡਰਪੋਕ
- (3)ਬਹਾਦਰ
- (4)ਸੂਰਮਾ
Show answer
Answer: (2) ਡਰਪੋਕQ33. ਰਾਗਾ ਸ਼ਬਦ ਦਾ ਇਸਤਰੀ ਲਿੰਗ ਸ਼ਬਦ ਚੁਣੋ:-
- (1)ਰਾਗਣੀ
- (2)ਰਾਗਣ
- (3)ਰਾਗੀ
- (4)ਰਾਗਾਰਨੀ
Show answer
Answer: (1) ਰਾਗਣੀQ34. ਅੰਗਰੇਜ਼ੀ ਵਿੱਚ ਦਿੱਤੇ ਗਏ ਵਾਕ ਦਾ ਪੰਜਾਬੀ ਵਿੱਚ ਅਨੁਵਾਦ ਕਰੋ। All fears are imaginary.
- (1)ਡਰ ਕਾਲਪਨਿਕ ਸਾਰੇ ਹਨ।
- (2)ਸਾਰੇ ਕਾਲਪਨਿਕ ਡਰ ਹਨ।
- (3)ਸਾਰੇ ਹਨ ਕਾਲਪਨਿਕ ਡਰ।
- (4)ਸਾਰੇ ਡਰ ਕਾਲਪਨਿਕ ਹਨ।
Show answer
Answer: (4) ਸਾਰੇ ਡਰ ਕਾਲਪਨਿਕ ਹਨ।Q35. 'ਤਾਕਤ' ਦਾ ਸਮਾਨਾਰਥਕ ਸ਼ਬਦ ਹੈ:-
- (1)ਮੋਟਾ
- (2)ਕਮਜ਼ੋਰ
- (3)ਬਲ
- (4)ਅਨੰਦ
Show answer
Answer: (3) ਬਲQ36. ਲੁਟੇਰਾ ਸ਼ਬਦ ਦਾ ਲਿੰਗ ਬਦਲੋ।
- (1)ਲੁਟੇਰੀਨ
- (2)ਲੁਟੇਰਨ
- (3)ਲੁਟੇਰਿਨ
- (4)ਲੁਟੇਰੀ
Show answer
Answer: (2) ਲੁਟੇਰਨQ37. ਸਹੀ 'ਛੁੱਟ ਮਰੋੜੀ' ਵਿਸ਼ਰਾਮ ਚਿੰਨ੍ਹ ਵਾਲਾ ਵਾਕ ਦੱਸੋ
- (1)ਚਿੜੀ ਕੋਠੇ ਤੇ ਬੈਠੀ ਹੈ।
- (2)ਚਿੜੀ ਕੋਠੇ ਤੇ; ਬੈਠੀ ਹੈ।
- (3)ਚਿੜੀ ਕੋਠੇ 'ਤੇ ਬੈਠੀ ਹੈ।
- (4)ਚਿੜੀ ਕੋਠੇ ਤੇ ਬੈਠੀ ਹੈ।
Show answer
Answer: (3) ਚਿੜੀ ਕੋਠੇ 'ਤੇ ਬੈਠੀ ਹੈ।Q38. ਹਫ਼ਤੇ ਦਾ ਤੀਸਰਾ ਦਿਨ ਕਿਹੜਾ ਹੈ:-
- (1)ਸ਼ੁਕਰਵਾਰ
- (2)ਵੀਰਵਾਰ
- (3)ਮੰਗਲਵਾਰ
- (4)ਬੁੱਧਵਾਰ
Show answer
Answer: (4) ਬੁੱਧਵਾਰQ39. ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਵਿਰੋਧੀ ਜੁੱਟ ਹੈ, ਚੁਣੋ?
- (1)ਰੰਗ-ਗੁਲਾਲ
- (2)ਹਾਲ-ਕਮਾਲ
- (3)ਨੇਕੀ-ਬਦੀ
- (4)ਸਹਿਜ-ਚਲਾਕ
Show answer
Answer: (3) ਨੇਕੀ-ਬਦੀQ40. ਹੇਠ ਲਿਖੇ ਵਿਕਲਪਾਂ ਵਿੱਚੋਂ ਹਫ਼ਤੇ ਦੇ ਪੰਜਵੇਂ ਦਿਨ ਦਾ ਸ਼ੁੱਧ ਪੰਜਾਬੀ ਰੂਪ ਚੁਣੋ:-
- (1)ਸ਼ੰਕਰਵਾਰ
- (2)ਸੁਕਰਵਾਰ
- (3)ਸੱਕਰਵਾਰ
- (4)ਸ਼ੁਕਰਵਾਰ
Show answer
Answer: (4) ਸ਼ੁਕਰਵਾਰQ41. ਹੇਠ ਦਿੱਤੇ ਸਵਾਲ ਵਿੱਚ, ਦਿੱਤੇ ਗਏ ਚਾਰ ਵਿਕਲਪਾਂ ਵਿੱਚੋਂ, ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। ਹਿਰਦਾ ਵੱਡਾ ਹੋਣਾ
- (1)ਮੋਟਾਪਾ ਹੋਣਾ
- (2)ਹਿਰਦਾ ਦਰਦ ਕਰਨਾ
- (3)ਦਿਲ ਚੋਟ ਖਾਣਾ
- (4)ਹਿੰਮਤ ਵਾਲਾ ਹੋਣਾ
Show answer
Answer: (4) ਹਿੰਮਤ ਵਾਲਾ ਹੋਣਾQ42. 'ਮਟਕੀਲਾ' ਵਿਚ ਪਿਛੇਤਰ ਹੈ:-
- (1)ਟਕੀਲਾ
- (2)ਕੀਲਾ
- (3)ਕਿਲਾ
- (4)ਲਾ
Show answer
Answer: (4) ਲਾQ43. ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਹੋਵੇ:-
- (1)ਵਿਸ਼ੇਸ਼ਣ
- (2)ਪੜਨਾਂਵ
- (3)ਕਿਰਿਆ ਵਿਸ਼ੇਸ਼ਣ
- (4)ਕਿਰਿਆ
Show answer
Answer: (4) ਕਿਰਿਆQ44. ਅੰਗਰੇਜ਼ੀ ਵਿੱਚ ਦਿੱਤੇ ਸ਼ਬਦ ਦਾ ਪੰਜਾਬੀ ਵਿੱਚ ਅਨੁਵਾਦ ਕਰੋ। Reputation
- (1)ਪ੍ਰਤਿਸ਼ਠਾ
- (2)ਪ੍ਰਤਿਸਮਰਥਾ
- (3)ਨਿਸ਼ਚਤਾ
- (4)ਪ੍ਰਤਿਕੂਲਤਾ
Show answer
Answer: (1) ਪ੍ਰਤਿਸ਼ਠਾQ45. ਜਿਹੜੇ ਸ਼ਬਦ ਤੋਂ ਸਾਨੂੰ ਕਿਸੇ ਖ਼ਾਸ ਵਿਅਕਤੀ, ਖ਼ਾਸ ਜੀਵ ਜਾਂ ਖ਼ਾਸ ਵਸਤੂ ਦਾ ਗਿਆਨ ਹੁੰਦਾ ਹੈ:
- (1)ਨਿੱਜਵਾਚਕ ਨਾਂਵ
- (2)ਸਮੂਹਵਾਚਕ ਨਾਂਵ
- (3)ਜਾਤੀਵਾਚਕ ਨਾਂਵ
- (4)ਪਦਾਰਥਵਾਚਕ ਨਾਂਵ
Show answer
Answer: (1) ਨਿੱਜਵਾਚਕ ਨਾਂਵQ46. ਹੇਠਾਂ ਦਿੱਤੇ ਪੰਜਾਬੀ ਵਾਕ ਦਾ ਸਭ ਤੋਂ ਢੁਕਵਾਂ ਅੰਗਰੇਜ਼ੀ ਅਨੁਵਾਦ ਚੁਣੋ: "ਰਾਸ਼ਟਰੀ ਏਕਤਾ ਦੇਸ਼ ਦੀ ਤਾਕਤ ਦਾ ਪ੍ਰਤੀਕ ਹੈ।"
- (1)National unity is a symbol of the country's strength.
- (2)National cohesion represents the might of the nation.
- (3)National integration signifies the power of the state.
- (4)National solidarity denotes the vigor of the land.
Show answer
Answer: (1) National unity is a symbol of the country's strength.Q47. ਅੰਗਰੇਜ਼ੀ ਵਿੱਚ ਦਿੱਤੇ ਸ਼ਬਦ ਦਾ ਪੰਜਾਬੀ ਵਿੱਚ ਅਨੁਵਾਦ ਕਰੋ। Agent
- (1)ਖ਼ਰੀਆ
- (2)ਕਾਰਕ
- (3)ਜਾਸੂਸ
- (4)ਦਲਾਲ
Show answer
Answer: (4) ਦਲਾਲQ48. ਦਿੱਤੇ ਗਏ ਸ਼ਬਦਾਂ ਵਿੱਚੋਂ, ਉਹ ਵਿਕਲਪ ਚੁਣੋ, ਜਿਹੜਾ "ਮੁੱਖੜਾ" ਸ਼ਬਦ ਵਿੱਚ ਲੱਗਿਆ ਪਿਛੇਤਰ ਹੈ।
- (1)ੜਾ
- (2)ਮੁੱਖ
- (3)ਆ
- (4)ਖੜਾ
Show answer
Answer: (1) ੜਾQ49. ਉਸਤਤ ਦਾ ਵਿਰੋਧੀ ਸ਼ਬਦ ਹੈ :-
- (1)ਨੀਵਾਂ
- (2)ਉੱਘਾ
- (3)ਨਿੰਦਿਆ
- (4)ਉੱਚਾ
Show answer
Answer: (3) ਨਿੰਦਿਆQ50. 50 ਦਾ ਸ਼ੁੱਧ ਪੰਜਾਬੀ ਸ਼ਬਦ-ਜੋੜ ਚੁਣੋ :-
- (1)ਪੰਝਾਹ
- (2)ਪੰਜਾਹ
- (3)ਪੰਜਾਅ
- (4)ਪੰਠਾਹ
Show answer
Answer: (2) ਪੰਜਾਹ
Answer key
Question numbers match the printed paper.
1 – 42 – 33 – 44 – 25 – 36 – 17 – 48 – 29 – 210 – 311 – 312 – 113 – 114 – 215 – 316 – 217 – 418 – 319 – 120 – 421 – 122 – 123 – 424 – 125 – 126 – 327 – 428 – 329 – 330 – 331 – 432 – 233 – 134 – 435 – 336 – 237 – 338 – 439 – 340 – 441 – 442 – 443 – 444 – 145 – 146 – 147 – 448 – 149 – 350 – 2