Punjab Police Constable PYQ · 18 June 2025 (Shift 2)
Real PYQ paper from 18 June 2025 (Shift 2). Practice with original questions, official answer keys, and detailed solutions.
Section breakdown
| Section | Questions | Marks |
|---|---|---|
| Digital Literacy | 5 | 5 |
| English & Punjabi Language | 20 | 20 |
| General Awareness | 36 | 36 |
| Quantitative Aptitude | 16 | 16 |
| Reasoning | 23 | 23 |
| Total | 100 | 100 |
Important instructions
- 1The test contains 100 questions across 5 sections. Total marks: 100.
- 2You have 120 minutes to complete the test. The timer starts as soon as you click Start Test.
- 3Each correct answer gives +1 mark. No negative marking — attempt every question. Unanswered questions receive 0 marks.
- 4Use the question palette on the right to jump between questions. Color codes: green for answered, amber for marked for review, grey for visited but unanswered.
- 5You can switch between English and the second language anytime using the language toggle inside the test.
- 6The test will auto-submit when the timer reaches zero. You can also submit manually anytime.
- 7Once submitted, you'll see your score, section-wise analysis, and complete solutions with explanations.
Heads up: do not refresh or close this tab during the test. Progress is not saved until you submit.
Free · No signup required · Bilingual
Punjab Police Constable PYQ · 18 June 2025 (Shift 2): all 99 questions with answers
Q1. Due to the excessive use of groundwater, which major challenge are the rural areas of Punjab facing?
ਧਰਤੀ ਹੇਠਲੇ ਪਾਣੀ ਦੀ ਹੱਦੋਂ ਜ਼ਿਆਦਾ ਵਰਤੋਂ ਕਾਰਨ ਪੰਜਾਬ ਦੇ ਪੇਂਡੂ ਖੇਤਰਾਂ ਨੂੰ ਕਿਹੜੀ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ?
- (1)Excessive agricultural capacityਬਹੁਤ ਜ਼ਿਆਦਾ ਖੇਤੀ ਸਮਰੱਥਾ
- (2)Increase in water retention capacityਪਾਣੀ ਦੀ ਧਾਰਨ ਸਮਰੱਥਾ ਦਾ ਵਧਣਾ
- (3)Excessive rainfallਬਹੁਤ ਜ਼ਿਆਦਾ ਬਾਰਿਸ਼
- (4)Decline in the water levelਪਾਣੀ ਦੇ ਪੱਧਰ 'ਚ ਕਮੀ
Show answer
Answer: (4) Decline in the water levelQ2. Which fundamental right has been removed from the Constitution?
ਸੰਵਿਧਾਨ ਵਿੱਚੋਂ ਕਿਹੜਾ ਮੌਲਿਕ ਅਧਿਕਾਰ ਹਟਾ ਦਿੱਤਾ ਗਿਆ ਹੈ?
- (1)Right against exploitationਸ਼ੋਸ਼ਣ ਵਿਰੁੱਧ ਅਧਿਕਾਰ
- (2)Right to propertyਜਾਇਦਾਦ ਦਾ ਅਧਿਕਾਰ
- (3)Cultural and educational rightsਸੱਭਿਆਚਾਰਕ ਅਤੇ ਸਿੱਖਿਆ ਸੰਬੰਧੀ ਅਧਿਕਾਰ
- (4)Right to constitutional remediesਸੰਵਿਧਾਨਕ ਉਪਚਾਰਾਂ ਦਾ ਅਧਿਕਾਰ
Show answer
Answer: (2) Right to propertyQ3. What was an important consequence of the migration of Punjabis to foreign countries in 1905 CE?
1905 ਈਸਵੀ ਵਿੱਚ ਪੰਜਾਬੀਆਂ ਦੇ ਵਿਦੇਸ਼ਾਂ ਵਿੱਚ ਪਰਵਾਸ ਦਾ ਇੱਕ ਮਹੱਤਵਪੂਰਨ ਨਤੀਜਾ ਕੀ ਸੀ?
- (1)The rise of the Ghadar movement for India's independenceਭਾਰਤ ਦੀ ਆਜ਼ਾਦੀ ਲਈ ਗ਼ਦਰ ਲਹਿਰ ਦਾ ਉਭਾਰ
- (2)A ban imposed by the British on the foreign travel of Indiansਬ੍ਰਿਟਿਸ਼ ਦੁਆਰਾ ਭਾਰਤੀਆਂ ਦੀ ਵਿਦੇਸ਼ ਯਾਤਰਾ 'ਤੇ ਲਗਾਈ ਪਾਬੰਦੀ
- (3)A positive influence of British cultureਬ੍ਰਿਟਿਸ਼ ਸੱਭਿਆਚਾਰ ਦਾ ਵਧੀਆ ਪ੍ਰਭਾਵ
- (4)The establishment of new trade routesਨਵੇਂ ਵਪਾਰਕ ਮਾਰਗਾਂ ਦੀ ਸਥਾਪਨਾ
Show answer
Answer: (1) The rise of the Ghadar movement for India's independenceQ4. Anorexia nervosa and bulimia nervosa can cause a delay in the onset of menstruation in girls. Which of the following is the reason for this?
ਐਨੋਰੈਕਸੀਆ ਨਰਵੋਸਾ ਅਤੇ ਬੁਲੀਮੀਆ ਨਰਵੋਸਾ ਕੁੜੀਆਂ ਵਿੱਚ ਮਾਹਵਾਰੀ ਸ਼ੁਰੂ ਹੋਣ ਵਿੱਚ ਦੇਰੀ ਦਾ ਕਾਰਨ ਬਣ ਸਕਦੀਆਂ ਹਨ। ਇਹ ਹੇਠ ਲਿਖੇ ਕਿਹੜੇ ਕਾਰਨਾਂ ਕਰਕੇ ਹੁੰਦਾ ਹੈ।
- (1)An increase in estrogen levels that delays adolescenceਐਸਟ੍ਰੋਜਨ ਦੇ ਪੱਧਰ ਵਿੱਚ ਵਾਧਾ ਜੋ ਅਲ੍ਹੜਪਣੇ ਵਿੱਚ ਦੇਰੀ ਕਰਦਾ ਹੈ
- (2)Frequent consumption of herbal supplementsਜੜੀ-ਬੂਟੀਆਂ ਦੇ ਪੂਰਕਾਂ ਦਾ ਅਕਸਰ ਸੇਵਨ
- (3)Excessive physical activity and inadequate nutritionਬਹੁਤ ਜ਼ਿਆਦਾ ਸਰੀਰਕ ਗਤੀਵਿਧੀ ਅਤੇ ਨਾਕਾਫ਼ੀ ਪੋਸ਼ਣ
- (4)Consumption of low-spiced, light foodਘੱਟ-ਮਸਾਲੇਦਾਰ, ਹਲਕਾ ਭੋਜਨ ਦਾ ਸੇਵਨ
Show answer
Answer: (3) Excessive physical activity and inadequate nutritionQ5. Which part of the Indian Constitution was added through the Constitution (74th Amendment) Act?
ਭਾਰਤੀ ਸੰਵਿਧਾਨ ਵਿੱਚ ਕਿਹੜਾ ਭਾਗ ਸੰਵਿਧਾਨ (74ਵੀਂ ਸੋਧ) ਐਕਟ ਰਾਹੀਂ ਸ਼ਾਮਿਲ ਕੀਤਾ ਗਿਆ ਸੀ?
- (1)Part XIਭਾਗ XI
- (2)Part IXਭਾਗ IX
- (3)Part IXAਭਾਗ IXA
- (4)Part XIIਭਾਗ XII
Show answer
Answer: (3) Part IXAQ6. Punjab received top honours at the Green Schools Awards 2025, in which month and year?
ਪੰਜਾਬ ਨੇ ਗ੍ਰੀਨ ਸਕੂਲਜ਼ ਅਵਾਰਡਜ਼ 2025 ਵਿੱਚ ਕਿਸ ਮਹੀਨੇ ਅਤੇ ਸਾਲ ਵਿੱਚ ਚੋਟੀ ਦਾ ਸਨਮਾਨ ਪ੍ਰਾਪਤ ਕੀਤਾ?
- (1)February 2025ਫ਼ਰਵਰੀ 2025
- (2)January 2025ਜਨਵਰੀ 2025
- (3)December 2024ਦਸੰਬਰ 2024
- (4)March 2025ਮਾਰਚ 2025
Show answer
Answer: (1) February 2025Q7. If a person is a resident of Haryana, then which High Court can they approach for justice?
ਜੇਕਰ ਕੋਈ ਵਿਅਕਤੀ ਹਰਿਆਣੇ ਦਾ ਨਿਵਾਸੀ ਹੈ ਤਾਂ ਉਹ ਨਿਆਂ ਲਈ ਕਿਸ ਹਾਈ ਕੋਰਟ ਵਿੱਚ ਜਾ ਸਕਦਾ ਹੈ?
- (1)Punjab and Haryana High Courtਪੰਜਾਬ ਅਤੇ ਹਰਿਆਣਾ ਹਾਈ ਕੋਰਟ
- (2)Chandigarh High Courtਚੰਡੀਗੜ੍ਹ ਹਾਈ ਕੋਰਟ
- (3)Punjab High Courtਪੰਜਾਬ ਹਾਈ ਕੋਰਟ
- (4)Haryana High Courtਹਰਿਆਣਾ ਹਾਈ ਕੋਰਟ
Show answer
Answer: (1) Punjab and Haryana High CourtQ8. For a football player, which of the following micronutrients is the main source of energy?
ਇੱਕ ਫੁੱਟਬਾਲ ਖਿਡਾਰੀ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਸੂਖਮ ਪੌਸ਼ਟਿਕ ਤੱਤ ਊਰਜਾ ਦਾ ਮੁੱਖ ਸਰੋਤ ਹੈ?
- (1)Carbohydrateਕਾਰਬੋਹਾਈਡਰੇਟ
- (2)Fatਚਰਬੀ
- (3)Roughageਰਫੇਜਿਸ
- (4)Proteinਪ੍ਰੋਟੀਨ
Show answer
Answer: (1) CarbohydrateQ9. Drinking too many soft drinks can interfere with proper hydration for which of the following reasons?
ਬਹੁਤ ਜ਼ਿਆਦਾ ਸੌਫ਼ਟ ਡਰਿੰਕਸ ਪੀਣ ਨਾਲ ਹੇਠ ਲਿਖੀ ਕਿਸ ਵਜ੍ਹਾ ਨਾਲ ਪਰੋਪਰ ਹਾਈਡਰੇਸ਼ਨ (proper hydration) ਵਿੱਚ ਵਿਘਨ ਪੈ ਸਕਦਾ ਹੈ?
- (1)They are rich in minerals, which increases calcium absorption.ਇਹ ਖਣਿਜ-ਤੱਤਾਂ ਨਾਲ ਭਰਪੂਰ ਹੁੰਦੇ ਹਨ ਜਿਸ ਨਾਲ ਕੈਲਸ਼ੀਅਮ ਦਾ ਸੋਖਣ ਵਧਦਾ ਹੈ।
- (2)They block brain activity, for which extra hydration is needed.ਇਹ ਦਿਮਾਗ ਦੀ ਗਤੀਵਿਧੀ ਨੂੰ ਰੋਕਦੇ ਹਨ ਜਿਸ ਲਈ ਵਾਧੂ ਹਾਈਡਰੇਸ਼ਨ ਦੀ ਲੋੜ ਹੁੰਦੀ ਹੈ।
- (3)They raise acidity levels in the stomach, causing water loss through diarrhoea.ਇਹ ਪੇਟ ਵਿੱਚ ਤਿਜ਼ਾਬੀਪਣ ਦੇ ਪੱਧਰ ਨੂੰ ਵਧਾਉਂਦੇ ਹਨ ਜਿਸ ਨਾਲ ਦਸਤ ਦੇ ਚੱਲਦੇ ਪਾਣੀ ਦੀ ਕਮੀ ਹੋ ਜਾਂਦੀ ਹੈ।
- (4)They act as diuretics and help reduce water retention.ਇਹ ਮੂਤਰ-ਨਿਕਾਸੀ ਦਵਾਈਆਂ (diuretics) ਵਜੋਂ ਕੰਮ ਕਰਦੇ ਹਨ ਅਤੇ ਪਾਣੀ ਦੀ ਧਾਰਨ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ।
Show answer
Answer: (4) They act as diuretics and help reduce water retention.Q10. In March 2025, who became the first Indian to win the Ramsar Award for Wetland Wise Use?
ਮਾਰਚ 2025 ਵਿੱਚ, ਵੈਟਲੈਂਡ ਵਾਈਜ਼ ਯੂਜ਼ ਲਈ ਰਾਮਸਰ ਅਵਾਰਡ ਜਿੱਤਣ ਵਾਲਾ ਪਹਿਲਾ ਭਾਰਤੀ ਕੌਣ ਬਣਿਆ?
- (1)Medha Patkarਮੇਧਾ ਪਾਟਕਰ
- (2)Ambuni Ramdasਅੰਬੁਣੀ ਰਾਮਦਾਸ
- (3)Jayshree Venkatesanਜਯਸ਼੍ਰੀ ਵੈਂਕਟੇਸਨ
- (4)Rajinder Singhਰਾਜਿੰਦਰ ਸਿੰਘ
Show answer
Answer: (3) Jayshree VenkatesanQ11. According to the Twelfth Schedule, which of the following is the main function of Municipalities?
ਬਾਰ੍ਹਵੀਂ ਅਨੁਸੂਚੀ ਦੇ ਅਨੁਸਾਰ, ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਨਗਰ ਪਾਲਿਕਾਵਾਂ ਦਾ ਮੁੱਖ ਕਾਰਜ ਹੈ?
- (1)Judicial administrationਨਿਆਂਕਾਰੀ ਪ੍ਰਸ਼ਾਸਨ
- (2)Collection of income taxਆਮਦਨ ਟੈਕਸ ਦੀ ਉਗਰਾਹੀ
- (3)Defenceਰੱਖਿਆ
- (4)Urban planningਸ਼ਹਿਰੀ ਯੋਜਨਾਬੰਦੀ
Show answer
Answer: (4) Urban planningQ12. What were the long-term socio-economic consequences for the Kukas after their rebellion?
ਕੂਕਿਆਂ ਦੇ ਵਿਦਰੋਹ ਤੋਂ ਬਾਅਦ ਉਨ੍ਹਾਂ ਲਈ ਲੰਬੇ ਸਮੇਂ ਦੇ ਸਮਾਜਿਕ-ਆਰਥਿਕ ਨਤੀਜੇ ਕੀ ਸਨ?
- (1)They were integrated into the colonial administration.ਉਨ੍ਹਾਂ ਨੂੰ ਬਸਤੀਵਾਦੀ ਪ੍ਰਸ਼ਾਸਨ ਵਿੱਚ ਏਕੀਕ੍ਰਿਤ ਕੀਤਾ ਗਿਆ।
- (2)Their properties were confiscated, and many were exiled or executed.ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ, ਅਤੇ ਬਹੁਤਿਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਜਾਂ ਫਾਂਸੀ ਦੇ ਦਿੱਤੀ ਗਈ।
- (3)They formed alliances with European traders.ਉਨ੍ਹਾਂ ਨੇ ਯੂਰਪੀ ਵਪਾਰੀਆਂ ਨਾਲ ਗੱਠਜੋੜ ਬਣਾਇਆ।
- (4)They obtained economic privileges from the British.ਉਨ੍ਹਾਂ ਨੇ ਅੰਗਰੇਜ਼ਾਂ ਤੋਂ ਆਰਥਿਕ ਵਿਸ਼ੇਸ਼ ਅਧਿਕਾਰ ਪ੍ਰਾਪਤ ਕੀਤੇ।
Show answer
Answer: (2) Their properties were confiscated, and many were exiled or executed.Q13. Which of the following statements represents the relationship between Fundamental Rights and Fundamental Duties in India?
ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਭਾਰਤ ਵਿੱਚ ਮੂਲ ਅਧਿਕਾਰਾਂ ਅਤੇ ਮੂਲ ਕਰਤਵਾਂ ਵਿਚਲੇ ਸੰਬੰਧਾਂ ਨੂੰ ਦਰਸਾਉਂਦਾ ਹੈ?
- (1)Citizens' exercise of rights should be balanced with citizens' responsibilities.ਨਾਗਰਿਕਾਂ ਵੱਲੋਂ ਅਧਿਕਾਰਾਂ ਦੀ ਵਰਤੋਂ ਨਾਗਰਿਕ ਦੀਆਂ ਜ਼ਿੰਮੇਵਾਰੀਆਂ ਨਾਲ ਸੰਤੁਲਿਤ ਹੋਣੀ ਚਾਹੀਦੀ ਹੈ।
- (2)Fundamental duties apply only to institutions, not individuals.ਮੌਲਿਕ ਕਰਤੱਵ ਵਿਅਕਤੀਆਂ 'ਤੇ ਲਾਗੂ ਨਹੀਂ ਹੁੰਦੇ, ਸਿਰਫ ਸੰਸਥਾਵਾਂ 'ਤੇ ਹੁੰਦੇ ਹਨ।
- (3)Duties can legally restrict fundamental rights without any review.ਕਰਤੱਵ ਕਾਨੂੰਨੀ ਤੌਰ 'ਤੇ ਬਿਨਾਂ ਕਿਸੇ ਜਾਂਚ ਦੇ ਮੌਲਿਕ ਅਧਿਕਾਰਾਂ ਨੂੰ ਸੀਮਿਤ ਕਰ ਸਕਦੇ ਹਨ।
- (4)Rights have an existence independent of any responsibility.ਅਧਿਕਾਰ ਕਿਸੇ ਵੀ ਜ਼ਿੰਮੇਵਾਰੀ ਤੋਂ ਸੁਤੰਤਰ ਹੋਂਦ ਰੱਖਦੇ ਹਨ।
Show answer
Answer: (1) Citizens' exercise of rights should be balanced with citizens' responsibilities.Q14. The first step in implementing Hazard Analysis Critical Control Points (HACCP) is:
ਖ਼ਤਰਾ ਵਿਸ਼ਲੇਸ਼ਣ ਨਾਜ਼ੁਕ ਨਿਯੰਤਰਣ ਬਿੰਦੂ (HACCP) ਨੂੰ ਲਾਗੂ ਕਰਨ ਦਾ ਪਹਿਲਾ ਕਦਮ ਹੈ:
- (1)train employeesਕਰਮਚਾਰੀਆਂ ਨੂੰ ਸਿਖਲਾਈ ਦੇਣਾ
- (2)identify critical control points (CCPs)ਨਾਜ਼ੁਕ ਨਿਯੰਤਰਣ ਬਿੰਦੂ (CCPs) ਦੀ ਪਛਾਣ ਕਰਨਾ
- (3)establish monitoring proceduresਨਿਗਰਾਨੀ ਪ੍ਰਕਿਰਿਆਵਾਂ ਸਥਾਪਤ ਕਰਨਾ
- (4)conduct a hazard analysisਖ਼ਤਰਾ ਵਿਸ਼ਲੇਸ਼ਣ ਕਰਨਾ
Show answer
Answer: (4) conduct a hazard analysisQ15. Which official has been appointed as the Resident Commissioner of Punjab Bhawan, New Delhi, by the Punjab government in March 2025?
ਮਾਰਚ 2025 ਵਿੱਚ ਪੰਜਾਬ ਸਰਕਾਰ ਦੁਆਰਾ ਨਵੀਂ ਦਿੱਲੀ ਦੇ ਪੰਜਾਬ ਭਵਨ ਦਾ ਰੈਜ਼ੀਡੈਂਟ ਕਮਿਸ਼ਨਰ ਕਿਸ ਅਧਿਕਾਰੀ ਨੂੰ ਨਿਯੁਕਤ ਕੀਤਾ ਗਿਆ ਹੈ?
- (1)Shruti Singhਸ਼ਰੁਤੀ ਸਿੰਘ
- (2)Vikas Gargਵਿਕਾਸ ਗਰਗ
- (3)Rahul Tiwariਰਾਹੁਲ ਤਿਵਾਰੀ
- (4)Alaknanda Dayalਅਲਕਨੰਦਾ ਦਿਆਲ
Show answer
Answer: (1) Shruti SinghQ16. Vice Chairman of the NITI Aayog is given the rank and status of ______?
ਨੀਤੀ ਆਯੋਗ ਦੇ ਉਪ ਚੇਅਰਮੈਨ ਨੂੰ ______ ਦਾ ਦਰਜਾ ਅਤੇ ਰੁਤਬਾ ਦਿੱਤਾ ਜਾਂਦਾ ਹੈ?
- (1)Secretaryਸਕੱਤਰ
- (2)Principal Secretaryਪ੍ਰਮੁੱਖ ਸਕੱਤਰ
- (3)Minister of Stateਰਾਜ ਮੰਤਰੀ
- (4)Cabinet Ministerਕੈਬਨਿਟ ਮੰਤਰੀ
Show answer
Answer: (4) Cabinet MinisterQ17. Which of the following is a function of a District Court in India?
ਹੇਠ ਲਿਖਿਆਂ ਵਿੱਚੋਂ ਕਿਹੜਾ ਭਾਰਤ ਵਿੱਚ ਜ਼ਿਲ੍ਹਾ ਅਦਾਲਤ ਦਾ ਇੱਕ ਕਾਰਜ ਹੈ?
- (1)Approving or rejecting constitutional amendmentsਸੰਵਿਧਾਨਕ ਸੋਧਾਂ ਨੂੰ ਮਨਜ਼ੂਰੀ ਦੇਣਾ ਜਾਂ ਰੱਦ ਕਰਨਾ
- (2)Exercising both civil and criminal jurisdiction as the highest court of the districtਜ਼ਿਲ੍ਹੇ ਦੀ ਸਭ ਤੋਂ ਉੱਚ ਅਦਾਲਤ ਵਜੋਂ ਸਿਵਲ ਅਤੇ ਅਪਰਾਧਿਕ ਅਧਿਕਾਰ ਖੇਤਰ ਦੋਵਾਂ ਦੀ ਵਰਤੋਂ ਕਰਨਾ
- (3)Issuing writs for fundamental rights and ensuring their effective enforcementਮੌਲਿਕ ਅਧਿਕਾਰਾਂ ਲਈ ਰਿੱਟਾਂ ਜਾਰੀ ਕਰਨਾ ਅਤੇ ਉਹਨਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਨੂੰ ਯਕੀਨੀ ਬਣਾਉਣਾ
- (4)Supervising the elections of the Rajya Sabhaਰਾਜ ਸਭਾ ਦੀਆਂ ਚੋਣਾਂ ਦੀ ਨਿਗਰਾਨੀ ਕਰਨਾ
Show answer
Answer: (2) Exercising both civil and criminal jurisdiction as the highest court of the districtQ18. In December 2024, in which of the following states did India organise the Ganga river dolphin tagging for the first time?
ਭਾਰਤ ਨੇ ਦਸੰਬਰ 2024 ਵਿੱਚ ਹੇਠ ਲਿਖਿਆਂ ਵਿੱਚੋਂ ਕਿਸ ਰਾਜ ਵਿੱਚ ਪਹਿਲੀ ਵਾਰ ਗੰਗਾ ਨਦੀ ਡੌਲਫਿਨ ਟੈਗਿੰਗ ਦਾ ਆਯੋਜਨ ਕੀਤਾ?
- (1)Uttarakhandਉੱਤਰਾਖੰਡ
- (2)Odishaਓਡੀਸ਼ਾ
- (3)Assamਅਸਾਮ
- (4)Uttar Pradeshਉੱਤਰ ਪ੍ਰਦੇਸ਼
Show answer
Answer: (3) AssamQ19. How is the Chief Minister of a state chosen after elections?
ਚੋਣਾਂ ਤੋਂ ਬਾਅਦ ਕਿਸੇ ਰਾਜ ਦੇ ਮੁੱਖ ਮੰਤਰੀ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ?
- (1)The President of India nominates the Chief Minister.ਭਾਰਤ ਦਾ ਰਾਸ਼ਟਰਪਤੀ ਮੁੱਖ ਮੰਤਰੀ ਨੂੰ ਨਾਮਜ਼ਦ ਕਰਦਾ ਹੈ।
- (2)The people of the state vote directly for the Chief Minister.ਰਾਜ ਦੇ ਲੋਕ ਸਿੱਧੇ ਤੌਰ 'ਤੇ ਮੁੱਖ ਮੰਤਰੀ ਨੂੰ ਵੋਟ ਦਿੰਦੇ ਹਨ।
- (3)The Governor directly appoints the Chief Minister from the elected MLAs of the ruling party.ਰਾਜਪਾਲ ਸੱਤਾਧਾਰੀ ਪਾਰਟੀ ਦੇ ਚੁਣੇ ਹੋਏ ਵਿਧਾਇਕਾਂ ਵਿੱਚੋਂ ਸਿੱਧੇ ਤੌਰ 'ਤੇ ਮੁੱਖ ਮੰਤਰੀ ਦੀ ਨਿਯੁਕਤੀ ਕਰਦਾ ਹੈ।
- (4)The MLAs belonging to the ruling party elect their leader, who becomes the Chief Minister.ਸੱਤਾਧਾਰੀ ਪਾਰਟੀ ਨਾਲ ਸਬੰਧਿਤ ਵਿਧਾਇਕ ਆਪਣੇ ਨੇਤਾ ਦੀ ਚੋਣ ਕਰਦੇ ਹਨ, ਜੋ ਮੁੱਖ ਮੰਤਰੀ ਬਣਦਾ ਹੈ।
Show answer
Answer: (4) The MLAs belonging to the ruling party elect their leader, who becomes the Chief Minister.Q20. Which of the following is NOT a source of income for municipalities in India?
ਭਾਰਤ ਵਿੱਚ ਨਗਰ ਪਾਲਿਕਾਵਾਂ ਲਈ ਇਹਨਾਂ ਵਿੱਚੋਂ ਕਿਹੜਾ ਆਮਦਨ ਦਾ ਸਰੋਤ ਨਹੀਂ ਹੈ?
- (1)Sewerage taxਸੀਵਰੇਜ ਟੈਕਸ
- (2)Goods and Services Taxਵਸਤੂਆਂ ਅਤੇ ਸੇਵਾਵਾਂ ਕਰ
- (3)Property taxਜਾਇਦਾਦ ਕਰ
- (4)Water supply chargesਪਾਣੀ ਦੀ ਸਪਲਾਈ ਦੇ ਖਰਚੇ
Show answer
Answer: (2) Goods and Services TaxQ21. What major AI initiative was launched by the Indian government in 2024 to boost development across sectors like healthcare and agriculture?
ਭਾਰਤ ਸਰਕਾਰ ਨੇ 2024 ਵਿੱਚ ਸਿਹਤ ਸੰਭਾਲ ਅਤੇ ਖੇਤੀਬਾੜੀ ਵਰਗੇ ਖੇਤਰਾਂ ਵਿੱਚ ਵਿਕਾਸ ਨੂੰ ਹੁਲਾਰਾ ਦੇਣ ਲਈ ਕਿਹੜੀ ਵੱਡੀ AI ਪਹਿਲ ਸ਼ੁਰੂ ਕੀਤੀ?
- (1)BharatAI ProjectਭਾਰਤAI ਪ੍ਰੋਜੈਕਟ
- (2)IndiaAI MissionਇੰਡੀਆAI ਮਿਸ਼ਨ
- (3)SmartIndia Tech Missionਸਮਾਰਟਇੰਡੀਆ ਟੈਕ ਮਿਸ਼ਨ
- (4)National Digital Missionਨੈਸ਼ਨਲ ਡਿਜੀਟਲ ਮਿਸ਼ਨ
Show answer
Answer: (2) IndiaAI MissionQ22. Which of the following types of soil is generally found in Punjab?
ਪੰਜਾਬ ਵਿੱਚ ਹੇਠ ਲਿਖੀਆਂ ਵਿੱਚੋਂ ਕਿਹੜੀ ਕਿਸਮ ਦੀ ਮਿੱਟੀ ਆਮ ਤੌਰ 'ਤੇ ਪਾਈ ਜਾਂਦੀ ਹੈ?
- (1)Rockyਚਟਾਨੀ
- (2)Limestoneਚੂਨਾ
- (3)Acidicਤੇਜ਼ਾਬੀ
- (4)Alluvial soilਜਲੌੜ ਮਿੱਟੀ
Show answer
Answer: (4) Alluvial soilQ23. As of 2021, which of the following states is part of the Category 'A' group for drip irrigation with strong infrastructure and acceptance under the Per Drop More Crop Component of Pradhan Mantri Krishi Sinchayee Yojana?
2021 ਤੱਕ, ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦੇ ਪਰ ਡ੍ਰੌਪ ਮੋਰ ਕ੍ਰੌਪ ਕੰਪੋਨੈਂਟ ਅਧੀਨ ਮਜ਼ਬੂਤ ਬੁਨਿਆਦੀ ਢਾਂਚੇ ਅਤੇ ਸਵੀਕ੍ਰਿਤੀ ਨਾਲ ਡ੍ਰਿਪ ਸਿੰਚਾਈ ਲਈ ਸ਼੍ਰੇਣੀ 'A' ਸਮੂਹ ਦਾ ਹਿੱਸਾ ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜ ਹੈ?
- (1)Biharਬਿਹਾਰ
- (2)Assamਅਸਾਮ
- (3)West Bengalਪੱਛਮੀ ਬੰਗਾਲ
- (4)Punjabਪੰਜਾਬ
Show answer
Answer: (4) PunjabQ24. According to the Punjab Economic Survey 2022-23, what policy measure did the Punjab government take to deal with lumpy skin disease in cattle?
ਪੰਜਾਬ ਆਰਥਿਕ ਸਰਵੇਖਣ 2022-23 ਦੇ ਅਨੁਸਾਰ, ਪਸ਼ੂਆਂ ਵਿੱਚ ਗੰਢਦਾਰ (lumpy skin) ਚਮੜੀ ਦੀ ਬਿਮਾਰੀ ਨਾਲ ਨਜਿੱਠਣ ਲਈ, ਪੰਜਾਬ ਸਰਕਾਰ ਨੇ ਕਿਹੜਾ ਨੀਤੀਗਤ ਉਪਾਅ ਕੀਤਾ ਹੈ?
- (1)Importing disease-resistant breeds of cattleਬਿਮਾਰੀਆਂ ਲਈ ਪ੍ਰਤੀਰੋਧ ਸਮਰੱਥਾ ਵਾਲੇ ਪਸ਼ੂਆਂ ਦੀਆਂ ਨਸਲਾਂ ਨੂੰ ਆਯਾਤ ਕਰਨਾ
- (2)Ordering a mass vaccination campaignਇੱਕ ਸਮੂਹਿਕ ਟੀਕਾਕਰਨ ਮੁਹਿੰਮ ਦਾ ਆਦੇਸ਼ ਦੇਣਾ
- (3)Imposing movement restrictions on cattleਪਸ਼ੂਆਂ 'ਤੇ ਤੁਰਨ-ਫਿਰਨ ਦੀਆਂ ਪਾਬੰਦੀਆਂ ਲਗਾਉਣਾ
- (4)Keeping affected animals separate from the restਪ੍ਰਭਾਵਿਤ ਜਾਨਵਰਾਂ ਨੂੰ ਬਾਕੀਆਂ ਤੋਂ ਵੱਖ ਰੱਖਣਾ
Show answer
Answer: (2) Ordering a mass vaccination campaignQ25. The Beas river flows through which of the following valleys?
ਬਿਆਸ ਦਰਿਆ ਹੇਠ ਲਿਖੀਆਂ ਕਿਹੜੀਆਂ ਘਾਟੀਆਂ ਵਿੱਚੋਂ ਵਗਦਾ ਹੈ?
- (1)Kullu Valleyਕੁੱਲੂ ਵੈਲੀ
- (2)Abu Valleyਆਬੂ ਵੈਲੀ
- (3)Kashmir Valleyਕਸ਼ਮੀਰ ਘਾਟੀ
- (4)Spiti Valleyਸਪਿਤੀ ਵੈਲੀ
Show answer
Answer: (1) Kullu ValleyQ26. As of March 2025, what is the main objective of the Prime Minister's new 15-Point Programme?
ਮਾਰਚ 2025 ਤੱਕ ਪ੍ਰਧਾਨ ਮੰਤਰੀ ਦੇ ਨਵੇਂ 15 ਬਿੰਦੂ ਪ੍ਰੋਗਰਾਮ ਦਾ ਮੁੱਖ ਉਦੇਸ਼ ਕੀ ਹੈ?
- (1)To provide direct financial assistance to all minority familiesਸਾਰੇ ਘੱਟ ਗਿਣਤੀ ਪਰਿਵਾਰਾਂ ਨੂੰ ਸਿੱਧੀ ਵਿੱਤੀ ਸਹਾਇਤਾ ਪ੍ਰਦਾਨ ਕਰਨਾ
- (2)To fund cultural events in minority communitiesਘੱਟ ਗਿਣਤੀ ਭਾਈਚਾਰਿਆਂ ਵਿੱਚ ਸੱਭਿਆਚਾਰਕ ਸਮਾਗਮਾਂ ਨੂੰ ਫੰਡ ਦੇਣਾ
- (3)To ensure equitable access to welfare schemes for minoritiesਘੱਟ ਗਿਣਤੀਆਂ ਲਈ ਭਲਾਈ ਸਕੀਮਾਂ ਤੱਕ ਬਰਾਬਰ ਪਹੁੰਚ ਯਕੀਨੀ ਬਣਾਉਣਾ
- (4)To increase the number of government jobs for minority communitiesਘੱਟ ਗਿਣਤੀ ਭਾਈਚਾਰਿਆਂ ਲਈ ਸਰਕਾਰੀ ਨੌਕਰੀਆਂ ਦੀ ਗਿਣਤੀ ਵਧਾਉਣਾ
Show answer
Answer: (3) To ensure equitable access to welfare schemes for minoritiesQ27. Which of the following freedom fighters established the Hindu Orphan Relief Movement to keep Christian missions away from the custody of orphaned children?
ਹੇਠ ਲਿਖੇ ਆਜ਼ਾਦੀ ਘੁਲਾਟੀਆਂ ਵਿੱਚੋਂ ਕਿਸਨੇ ਈਸਾਈ ਮਿਸ਼ਨਾਂ ਨੂੰ ਅਨਾਥ ਬੱਚਿਆਂ ਦੀ ਹਿਰਾਸਤ ਤੋਂ ਦੂਰ ਰੱਖਣ ਲਈ ਹਿੰਦੂ ਅਨਾਥ ਰਾਹਤ ਅੰਦੋਲਨ ਦੀ ਸਥਾਪਨਾ ਕੀਤੀ ਸੀ?
- (1)Ajit Singhਅਜੀਤ ਸਿੰਘ
- (2)Bhagat Singhਭਗਤ ਸਿੰਘ
- (3)Kartar Singh Sarabhaਕਰਤਾਰ ਸਿੰਘ ਸਰਾਭਾ
- (4)Lala Lajpat Raiਲਾਲਾ ਲਾਜਪਤ ਰਾਏ
Show answer
Answer: (4) Lala Lajpat RaiQ28. On 19 March 2025, after attending a meeting with a central delegation, which farmer leader of Punjab did the Punjab Police take into custody in Mohali?
19 ਮਾਰਚ 2025 ਨੂੰ ਇੱਕ ਕੇਂਦਰੀ ਵਫ਼ਦ ਨਾਲ ਮੀਟਿੰਗ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਪੰਜਾਬ ਪੁਲਿਸ ਨੇ ਮੋਹਾਲੀ ਵਿੱਚ ਪੰਜਾਬ ਦੇ ਕਿਸ ਕਿਸਾਨ ਆਗੂ ਨੂੰ ਹਿਰਾਸਤ ਵਿੱਚ ਲਿਆ ਸੀ?
- (1)Joginder Singh Ugrahanਜੋਗਿੰਦਰ ਸਿੰਘ ਉਗਰਾਹਾਂ
- (2)Sarwan Singh Pandherਸਰਵਣ ਸਿੰਘ ਪੰਧੇਰ
- (3)Gurnam Singh Charuniਗੁਰਨਾਮ ਸਿੰਘ ਚੜੂਨੀ
- (4)Harinder Singh Lakhowalਹਰਿੰਦਰ ਸਿੰਘ ਲੱਖੋਵਾਲ
Show answer
Answer: (2) Sarwan Singh PandherQ29. As stated by Chief Minister Bhagwant Mann in January 2025, how much funding did Punjab seek from the Centre in 2022 for the appointment of advisors and coordinators under CADA?
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਨਵਰੀ 2025 ਵਿੱਚ ਦੱਸੇ ਅਨੁਸਾਰ, ਪੰਜਾਬ ਨੇ 2022 ਵਿੱਚ CADA ਅਧੀਨ ਸਲਾਹਕਾਰਾਂ ਅਤੇ ਕੋਆਰਡੀਨੇਟਰਾਂ ਦੀ ਨਿਯੁਕਤੀ ਲਈ ਕੇਂਦਰ ਤੋਂ ਕਿੰਨਾ ਫੰਡ ਮੰਗਿਆ ਸੀ?
- (1)₹200 crore₹200 ਕਰੋੜ
- (2)₹100 crore₹100 ਕਰੋੜ
- (3)₹105 crore₹105 ਕਰੋੜ
- (4)₹107 crore₹107 ਕਰੋੜ
Show answer
Answer: (4) ₹107 croreQ30. Which word/words was/were added to the Preamble by the 42nd Constitutional Amendment?
42ਵੇਂ ਸੰਵਿਧਾਨਕ ਸੋਧ ਨਾਲ ਪ੍ਰਸਤਾਵਨਾ ਵਿੱਚ ਕਿਹੜਾ/ਕਿਹੜੇ ਸ਼ਬਦ ਜੋੜਿਆ ਗਿਆ ਸੀ/ਜੋੜੇ ਗਏ ਸੀ?
- (1)Socialistਸਮਾਜਵਾਦੀ
- (2)Sovereign Democraticਪ੍ਰਭੂਸੱਤਾ ਸੰਪੰਨ ਲੋਕਤੰਤਰੀ
- (3)Equalityਸਮਾਨਤਾ
- (4)Republicਗਣਰਾਜ
Show answer
Answer: (1) SocialistQ31. Calcium is an important mineral and it is required for _________.
ਕੈਲਸ਼ੀਅਮ ਇੱਕ ਮਹੱਤਵਪੂਰਨ ਖਣਿਜ ਹੈ ਅਤੇ ਇਹ _________ ਲਈ ਲੋੜੀਂਦਾ ਹੈ।
- (1)the strengthening of teethਦੰਦਾਂ ਦੇ ਮਜ਼ਬੂਤ ਬਣਨ
- (2)the formation of RBCsRBC ਦੇ ਬਣਨ
- (3)the formation of haemoglobinਹੀਮੋਗਲੋਬਿਨ ਦੇ ਬਣਨ
- (4)insulin productionਇਨਸੁਲਿਨ ਉਤਪਾਦਨ
Show answer
Answer: (1) the strengthening of teethQ32. What are the three primary macronutrients essential for body's energy and growth?
ਸਰੀਰ ਦੀ ਊਰਜਾ ਅਤੇ ਵਾਧੇ ਲਈ ਜ਼ਰੂਰੀ ਤਿੰਨ ਮੁੱਖ ਮੈਕਰੋਨਿਊਟ੍ਰੀਐਂਟ ਕੀ ਹਨ?
- (1)Water, fibre, and antioxidantsਪਾਣੀ, ਫਾਈਬਰ ਅਤੇ ਐਂਟੀਆਕਸੀਡੈਂਟ
- (2)Carbohydrates, proteins, and fatsਕਾਰਬੋਹਾਈਡਰੇਟ, ਪ੍ਰੋਟੀਨ ਅਤੇ ਚਰਬੀ
- (3)Vitamins, minerals, and fibreਵਿਟਾਮਿਨ, ਖਣਿਜ ਅਤੇ ਫਾਈਬਰ
- (4)Calcium, iron, and magnesiumਕੈਲਸ਼ੀਅਮ, ਲੋਹਾ ਅਤੇ ਮੈਗਨੀਸ਼ੀਅਮ
Show answer
Answer: (2) Carbohydrates, proteins, and fatsQ33. Apart from bone health, in which of the following functions does calcium play an important role?
ਹੱਡੀਆਂ ਦੀ ਸਿਹਤ ਤੋਂ ਇਲਾਵਾ, ਕੈਲਸ਼ੀਅਮ ਹੇਠ ਲਿਖਿਆਂ ਵਿੱਚੋਂ ਕਿਹੜੇ ਕਾਰਜਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ?
- (1)Digestion of proteinਪ੍ਰੋਟੀਨ ਦਾ ਪਾਚਨ
- (2)Detoxification of the liverਜਿਗਰ ਦਾ ਡੀਟੌਕਸੀਫਿਕੇਸ਼ਨ
- (3)Nerve transmission and muscle functionਨਸ ਸੰਚਾਰ ਅਤੇ ਮਾਸਪੇਸ਼ੀ ਕਾਰਜ
- (4)Improving skin elasticityਚਮੜੀ ਦੀ ਲਚਕਤਾ ਵਿੱਚ ਸੁਧਾਰ
Show answer
Answer: (3) Nerve transmission and muscle functionQ34. A bilateral naval exercise, Varuna, between India and France — which of the following editions was held in March 2025?
ਭਾਰਤ ਅਤੇ ਫਰਾਂਸ ਵਿਚਕਾਰ ਇੱਕ ਦੁਵੱਲੇ ਜਲ ਸੈਨਾ ਅਭਿਆਸ, ਵਰੁਣ, ਦੇ ਹੇਠ ਲਿਖੇ ਐਡੀਸ਼ਨਾਂ ਵਿੱਚੋਂ ਕਿਹੜਾ ਮਾਰਚ 2025 ਵਿੱਚ ਆਯੋਜਿਤ ਕੀਤਾ ਗਿਆ ਸੀ?
- (1)25th edition25ਵਾਂ ਐਡੀਸ਼ਨ
- (2)24th edition24ਵਾਂ ਐਡੀਸ਼ਨ
- (3)23rd edition23ਵਾਂ ਐਡੀਸ਼ਨ
- (4)22nd edition22ਵਾਂ ਐਡੀਸ਼ਨ
Show answer
Answer: (3) 23rd editionQ35. If 25 persons who work 10 hours a day can complete 2 units of work in 7 days, then how many days will 15 persons working 10 hours a day take to complete 18 units of work?
ਜੇਕਰ 25 ਵਿਅਕਤੀ ਜੋ ਦਿਨ ਵਿੱਚ 10 ਘੰਟੇ ਕੰਮ ਕਰਦੇ ਹਨ, 7 ਦਿਨਾਂ ਵਿੱਚ 2 ਯੂਨਿਟ ਕੰਮ ਪੂਰਾ ਕਰ ਸਕਦੇ ਹਨ, ਤਾਂ 15 ਵਿਅਕਤੀਆਂ ਨੂੰ ਦਿਨ ਵਿੱਚ 10 ਘੰਟੇ ਕੰਮ ਕਰਦੇ ਹੋਏ 18 ਯੂਨਿਟ ਕੰਮ ਪੂਰਾ ਕਰਨ ਲਈ ਕਿੰਨੇ ਦਿਨ ਲੱਗਣਗੇ?
- (1)90
- (2)105
- (3)115
- (4)100
Show answer
Answer: (2) 105Q36. The sum of 8 numbers is 444. Find the average number.
8 ਸੰਖਿਆਵਾਂ ਦਾ ਜੋੜ 444 ਹੈ। ਔਸਤ ਸੰਖਿਆ ਪਤਾ ਕਰੋ।
- (1)55.5
- (2)56.5
- (3)54.5
- (4)53.5
Show answer
Answer: (1) 55.5Q37. The number of non-square numbers between 183² and 184² is:
183² ਅਤੇ 184² ਵਿਚਕਾਰ ਗ਼ੈਰ-ਵਰਗ ਸੰਖਿਆਵਾਂ ਦੀ ਗਿਣਤੀ ਹੈ:
- (1)359
- (2)366
- (3)375
- (4)361
Show answer
Answer: (2) 366Q38. A dealer buys two items X and Y at ₹600 per item. He marks each of them at the same price. He sells X by giving two successive discounts of 25% and 15% and still earns a profit of ₹216. If he sells Y at a single discount of 46%, what will be the profit percentage on Y?
ਇੱਕ ਡੀਲਰ ਦੋ ਚੀਜ਼ਾਂ X ਅਤੇ Y ਨੂੰ ₹600 ਪ੍ਰਤੀ ਵਸਤੂ ਦੇ ਹਿਸਾਬ ਨਾਲ ਖਰੀਦਦਾ ਹੈ। ਉਹ ਉਹਨਾਂ ਵਿੱਚੋਂ ਹਰੇਕ ਨੂੰ ਇੱਕੋ ਮੁੱਲ 'ਤੇ ਅੰਕਿਤ ਕਰਦਾ ਹੈ। ਉਹ X ਨੂੰ 25% ਅਤੇ 15% ਦੀਆਂ ਦੋ ਲਗਾਤਾਰ ਛੋਟਾਂ ਦੇ ਕੇ ਵੇਚਦਾ ਹੈ ਅਤੇ ਫਿਰ ਵੀ ₹216 ਦਾ ਲਾਭ ਕਮਾਉਂਦਾ ਹੈ। ਜੇਕਰ ਉਹ Y ਨੂੰ 46% ਦੀ ਇਕਹਰੀ ਛੋਟ 'ਤੇ ਵੇਚਦਾ ਹੈ, ਤਾਂ Y 'ਤੇ ਲਾਭ ਪ੍ਰਤੀਸ਼ਤ ਕੀ ਹੋਵੇਗਾ?
- (1)15%
- (2)14%
- (3)15.2%
- (4)14.5%
Show answer
Answer: (3) 15.2%Q39. A merchant has 1587 kg of sugar. He sells a part of it at 24% profit and the remaining quantity at 48% profit. If his overall gain is 32%, how much sugar (in kg) was sold at 48% profit?
ਇੱਕ ਵਪਾਰੀ ਕੋਲ 1587 ਕਿਲੋ ਖੰਡ ਹੈ। ਉਹ ਇਸ ਦਾ ਇੱਕ ਹਿੱਸਾ 24% ਲਾਭ 'ਤੇ ਅਤੇ ਬਾਕੀ ਮਾਤਰਾ 48% ਲਾਭ 'ਤੇ ਵੇਚਦਾ ਹੈ। ਜੇਕਰ ਉਸਦਾ ਕੁੱਲ ਲਾਭ 32% ਹੈ, ਤਾਂ 48% ਲਾਭ 'ਤੇ ਕਿੰਨੀ ਖੰਡ (ਕਿਲੋ ਵਿੱਚ) ਵੇਚੀ ਗਈ?
- (1)529
- (2)535
- (3)526
- (4)520
Show answer
Answer: (1) 529Q40. Evaluate 0.2̄6̄4̄ × 0.5̄8̄ (where 0.264 and 0.58 are recurring decimals).
0.2̄6̄4̄ × 0.5̄8̄ ਦਾ ਮੁੱਲ ਪਤਾ ਕਰੋ (ਜਿੱਥੇ 0.264 ਅਤੇ 0.58 ਆਵਰਤੀ ਦਸ਼ਮਲਵ ਹਨ)।
- (1)462/5994
- (2)928/3007
- (3)474/2997
- (4)464/2997
Show answer
Answer: (4) 464/2997Q41. A can lay a railway track between two given stations in 21 days and B can do the same work in 12 days. With the help of C, they completed the work in just 4 days. In how many days can C alone do this work?
A, ਦਿੱਤੇ ਗਏ ਦੋ ਸਟੇਸ਼ਨਾਂ ਵਿਚਕਾਰ ਰੇਲਵੇ ਟ੍ਰੈਕ ਨੂੰ 21 ਦਿਨਾਂ ਵਿੱਚ ਵਿਛਾ ਸਕਦਾ ਹੈ ਅਤੇ B ਇਹੀ ਕੰਮ 12 ਦਿਨਾਂ ਵਿੱਚ ਕਰ ਸਕਦਾ ਹੈ। C ਦੀ ਮਦਦ ਨਾਲ, ਉਨ੍ਹਾਂ ਨੇ ਇਹ ਕੰਮ ਸਿਰਫ਼ 4 ਦਿਨਾਂ ਵਿੱਚ ਕਰ ਲਿਆ। C ਇਕੱਲਾ ਇਹ ਕੰਮ ਕਿੰਨੇ ਦਿਨਾਂ ਵਿੱਚ ਕਰ ਸਕਦਾ ਹੈ?
- (1)8 2/5 days8 2/5 ਦਿਨ
- (2)6 2/5 days6 2/5 ਦਿਨ
- (3)18 2/5 days18 2/5 ਦਿਨ
- (4)10 2/5 days10 2/5 ਦਿਨ
Show answer
Answer: (1) 8 2/5 daysQ42. Gopal borrowed ₹2,80,000 from a bank to start a business. How much simple interest (in ₹) will he pay after 4 years at the rate of 4% per annum?
ਗੋਪਾਲ ਨੇ ਕਾਰੋਬਾਰ ਸ਼ੁਰੂ ਕਰਨ ਲਈ ਇੱਕ ਬੈਂਕ ਤੋਂ ₹2,80,000 ਦੀ ਰਾਸ਼ੀ ਉਧਾਰ ਲਈ ਹੈ। ਉਹ 4 ਸਾਲਾਂ ਬਾਅਦ 4% ਸਾਲਾਨਾ ਦੀ ਦਰ ਨਾਲ ਕਿੰਨਾ ਸਧਾਰਨ ਵਿਆਜ (₹ ਵਿੱਚ) ਅਦਾ ਕਰੇਗਾ?
- (1)45,800
- (2)3,24,800
- (3)44,800
- (4)43,800
Show answer
Answer: (3) 44,800Q43. A bookshop marked a novel at ₹1,200. It offered two successive discounts of 20% and 5%. How much price did the customer finally pay?
ਇੱਕ ਪੁਸਤਕਾਂ ਦੀ ਦੁਕਾਨ ਦੁਆਰਾ ਇੱਕ ਨਾਵਲ 'ਤੇ ₹1,200 ਅੰਕਿਤ ਕੀਤੇ ਗਏ। ਇਸਨੇ 20% ਅਤੇ 5% ਦੀਆਂ ਦੋ ਲਗਾਤਾਰ ਛੋਟਾਂ ਦੀ ਪੇਸ਼ਕਸ਼ ਕੀਤੀ। ਗਾਹਕ ਨੇ ਆਖਰਕਾਰ ਕਿੰਨਾ ਮੁੱਲ ਅਦਾ ਕੀਤਾ?
- (1)₹972
- (2)₹924
- (3)₹912
- (4)₹944
Show answer
Answer: (3) ₹912Q44. A shopkeeper bought an article for ₹1,220. At what price (in ₹) should he sell the article to make a 20% profit?
ਇੱਕ ਦੁਕਾਨਦਾਰ ਨੇ ਇੱਕ ਵਸਤੂ ₹1,220 ਵਿੱਚ ਖਰੀਦੀ। 20% ਲਾਭ ਕਮਾਉਣ ਲਈ ਉਸਨੂੰ ਵਸਤੂ ਕਿਸ ਮੁੱਲ (₹ ਵਿੱਚ) 'ਤੇ ਵੇਚਣੀ ਚਾਹੀਦੀ ਹੈ?
- (1)976
- (2)1,476
- (3)1,452
- (4)1,464
Show answer
Answer: (4) 1,464Q45. Amit bought a pant and sold it to Gopal at a profit of 8%. Gopal sold it to Akshay at a loss of 25%. If Akshay paid ₹3,240, what is the cost price (in ₹) of the pant bought by Amit?
ਅਮਿਤ ਨੇ ਇੱਕ ਪੈਂਟ ਖਰੀਦੀ ਅਤੇ ਇਸਨੂੰ ਗੋਪਾਲ ਨੂੰ 8% ਦੇ ਲਾਭ 'ਤੇ ਵੇਚ ਦਿੱਤਾ। ਗੋਪਾਲ ਨੇ ਇਸਨੂੰ ਅਕਸ਼ਯ ਨੂੰ 25% ਦੀ ਹਾਨੀ 'ਤੇ ਵੇਚ ਦਿੱਤਾ। ਜੇਕਰ ਅਕਸ਼ਯ ਨੇ ₹3,240 ਦਾ ਭੁਗਤਾਨ ਕੀਤਾ, ਤਾਂ ਅਮਿਤ ਦੁਆਰਾ ਖਰੀਦੀ ਗਈ ਪੈਂਟ ਦਾ ਖਰੀਦ ਮੁੱਲ (₹ ਵਿੱਚ) ਕੀ ਹੈ?
- (1)3,800
- (2)4,000
- (3)3,750
- (4)4,150
Show answer
Answer: (2) 4,000Q46. Sudha's expenditure is 150% more than her savings. If her expenditure decreases by 7% and savings increase by 35%, then by what percentage has her income increased?
ਸੁਧਾ ਦਾ ਖਰਚ ਉਸਦੀ ਬੱਚਤ ਨਾਲੋਂ 150% ਵੱਧ ਹੈ। ਜੇਕਰ ਉਸਦਾ ਖਰਚ 7% ਘੱਟਦਾ ਹੈ ਅਤੇ ਬੱਚਤ 35% ਵੱਧਦੀ ਹੈ, ਤਾਂ ਉਸਦੀ ਆਮਦਨ ਕਿੰਨੇ ਪ੍ਰਤੀਸ਼ਤ ਵੱਧੀ ਹੈ?
- (1)5%
- (2)1%
- (3)10%
- (4)2%
Show answer
Answer: (1) 5%Q47. If the third proportional of 4 and 12 is x, then what is the value of x?
ਜੇਕਰ 4 ਅਤੇ 12 ਦਾ ਤੀਜਾ ਸਮਾਨ ਅਨੁਪਾਤ x ਹੈ, ਤਾਂ x ਦਾ ਮੁੱਲ ਕੀ ਹੈ?
- (1)33
- (2)38
- (3)39
- (4)36
Show answer
Answer: (4) 36Q48. Rakesh bought 51 books at ₹1,145 per book from one shop and 48 books at ₹915 per book from a second shop. What average price per book (to two decimal places, in ₹) did he pay?
ਰਾਕੇਸ਼ ਨੇ ਇੱਕ ਦੁਕਾਨ ਤੋਂ ₹1,145 ਪ੍ਰਤੀ ਕਿਤਾਬ ਦੀ ਦਰ ਨਾਲ 51 ਕਿਤਾਬਾਂ ਅਤੇ ਦੂਜੀ ਦੁਕਾਨ ਤੋਂ ₹915 ਪ੍ਰਤੀ ਕਿਤਾਬ ਦੀ ਦਰ ਨਾਲ 48 ਕਿਤਾਬਾਂ ਖਰੀਦੀਆਂ। ਉਸਦਾ ਪ੍ਰਤੀ ਕਿਤਾਬ ਔਸਤ ਮੁੱਲ (ਦੋ ਦਸ਼ਮਲਵ ਨਿਕਟਤਮ, ₹ ਵਿੱਚ) ਭੁਗਤਾਨ ਕੀ ਹੋਵੇਗਾ?
- (1)1,043.48
- (2)1,023.48
- (3)1,048.48
- (4)1,033.48
Show answer
Answer: (4) 1,033.48Q49. A teacher distributes some sweets among his four students in the ratio 1/3 : 1/5 : 1/6 : 1/4. What is the minimum number of sweets the teacher should have so that no sweet needs to be broken into parts to distribute?
ਇੱਕ ਅਧਿਆਪਕ ਆਪਣੇ ਚਾਰ ਵਿਦਿਆਰਥੀਆਂ ਨੂੰ 1/3 : 1/5 : 1/6 : 1/4 ਦੇ ਅਨੁਪਾਤ ਵਿੱਚ ਕੁਝ ਮਿਠਾਈਆਂ ਵੰਡਦਾ ਹੈ। ਅਧਿਆਪਕ ਕੋਲ ਘੱਟੋ-ਘੱਟ ਕਿੰਨੀਆਂ ਮਿਠਾਈਆਂ ਹੋਣੀਆਂ ਚਾਹੀਦੀਆਂ ਹਨ, ਤਾਂ ਜੋ ਕਿਸੇ ਵੀ ਮਿਠਾਈ ਨੂੰ ਵੰਡਣ ਲਈ ਹਿੱਸਿਆਂ ਵਿੱਚ ਤੋੜਨ ਦੀ ਲੋੜ ਨਾ ਪਵੇ?
- (1)57
- (2)71
- (3)77
- (4)76
Show answer
Answer: (1) 57Q50. In an examination, B scored 56 marks and A scored 98 marks. By what percentage are A's marks more than B's marks?
ਇੱਕ ਪ੍ਰੀਖਿਆ ਵਿੱਚ, B ਨੇ 56 ਅੰਕ ਪ੍ਰਾਪਤ ਕੀਤੇ ਅਤੇ A ਨੇ 98 ਅੰਕ ਪ੍ਰਾਪਤ ਕੀਤੇ। A ਦੇ ਅੰਕ B ਦੇ ਅੰਕਾਂ ਨਾਲੋਂ ਕਿੰਨੇ ਪ੍ਰਤੀਸ਼ਤ ਵੱਧ ਹਨ?
- (1)70.25%
- (2)75%
- (3)72.50%
- (4)68%
Show answer
Answer: (2) 75%Q51. Simplify: 24 − [3 − {8 − (2 + 7)}]
ਸਰਲ ਕਰੋ: 24 − [3 − {8 − (2 + 7)}]
- (1)18
- (2)20
- (3)22
- (4)16
Show answer
Answer: (2) 20- Punjab Police Constable PYQ — shared passage
In the year 2022, the monthly incomes of three individuals — Amit, Bhavna and Chetan — were in the ratio 5 : 6 : 7. Their monthly expenses in 2022 were in the ratio 3 : 4 : 6. In 2023: Amit's income increased by 20%, Bhavna's income increased by 10%, Chetan's income decreased by 5%, and the expenses of all three increased by ₹5,000 each. It is known that Amit's income in 2022 was ₹50,000 and Amit's expenses in 2022 were ₹30,000.
Q52. What was Chetan's income in 2023?
ਸਾਲ 2022 ਵਿੱਚ, ਤਿੰਨ ਵਿਅਕਤੀਆਂ — ਅਮਿਤ, ਭਾਵਨਾ ਅਤੇ ਚੇਤਨ — ਦੀ ਮਾਸਿਕ ਆਮਦਨ 5 : 6 : 7 ਦੇ ਅਨੁਪਾਤ ਵਿੱਚ ਸੀ। 2022 ਵਿੱਚ ਉਨ੍ਹਾਂ ਦੇ ਮਾਸਿਕ ਖਰਚੇ 3 : 4 : 6 ਦੇ ਅਨੁਪਾਤ ਵਿੱਚ ਸਨ। 2023 ਵਿੱਚ: ਅਮਿਤ ਦੀ ਆਮਦਨ ਵਿੱਚ 20% ਵਾਧਾ, ਭਾਵਨਾ ਦੀ ਆਮਦਨ ਵਿੱਚ 10% ਵਾਧਾ, ਚੇਤਨ ਦੀ ਆਮਦਨ ਵਿੱਚ 5% ਕਮੀ ਹੋਈ, ਅਤੇ ਤਿੰਨਾਂ ਦੇ ਖਰਚੇ ₹5,000 ਪ੍ਰਤੀ ਵਿਅਕਤੀ ਵਧੇ। ਇਹ ਪਤਾ ਹੈ ਕਿ 2022 ਵਿੱਚ ਅਮਿਤ ਦੀ ਆਮਦਨ ₹50,000 ਸੀ ਅਤੇ ਅਮਿਤ ਦੇ ਖਰਚੇ ₹30,000 ਸਨ।@@RCPASSAGE@@2023 ਵਿੱਚ ਚੇਤਨ ਦੀ ਆਮਦਨ ਕਿੰਨੀ ਸੀ?
- (1)₹62,500
- (2)₹66,500
- (3)₹65,000
- (4)₹68,000
Show answer
Answer: (2) ₹66,500Q53. What is the savings of Bhavna in 2023?
ਸਾਲ 2022 ਵਿੱਚ, ਤਿੰਨ ਵਿਅਕਤੀਆਂ — ਅਮਿਤ, ਭਾਵਨਾ ਅਤੇ ਚੇਤਨ — ਦੀ ਮਾਸਿਕ ਆਮਦਨ 5 : 6 : 7 ਦੇ ਅਨੁਪਾਤ ਵਿੱਚ ਸੀ। 2022 ਵਿੱਚ ਉਨ੍ਹਾਂ ਦੇ ਮਾਸਿਕ ਖਰਚੇ 3 : 4 : 6 ਦੇ ਅਨੁਪਾਤ ਵਿੱਚ ਸਨ। 2023 ਵਿੱਚ: ਅਮਿਤ ਦੀ ਆਮਦਨ ਵਿੱਚ 20% ਵਾਧਾ, ਭਾਵਨਾ ਦੀ ਆਮਦਨ ਵਿੱਚ 10% ਵਾਧਾ, ਚੇਤਨ ਦੀ ਆਮਦਨ ਵਿੱਚ 5% ਕਮੀ ਹੋਈ, ਅਤੇ ਤਿੰਨਾਂ ਦੇ ਖਰਚੇ ₹5,000 ਪ੍ਰਤੀ ਵਿਅਕਤੀ ਵਧੇ। ਇਹ ਪਤਾ ਹੈ ਕਿ 2022 ਵਿੱਚ ਅਮਿਤ ਦੀ ਆਮਦਨ ₹50,000 ਸੀ ਅਤੇ ਅਮਿਤ ਦੇ ਖਰਚੇ ₹30,000 ਸਨ।@@RCPASSAGE@@2023 ਵਿੱਚ ਭਾਵਨਾ ਦੀ ਬੱਚਤ ਕਿੰਨੀ ਹੈ?
- (1)₹21,000
- (2)₹25,000
- (3)₹18,000
- (4)₹24,000
Show answer
Answer: (1) ₹21,000Q54. Who had the highest percentage savings in 2023?
ਸਾਲ 2022 ਵਿੱਚ, ਤਿੰਨ ਵਿਅਕਤੀਆਂ — ਅਮਿਤ, ਭਾਵਨਾ ਅਤੇ ਚੇਤਨ — ਦੀ ਮਾਸਿਕ ਆਮਦਨ 5 : 6 : 7 ਦੇ ਅਨੁਪਾਤ ਵਿੱਚ ਸੀ। 2022 ਵਿੱਚ ਉਨ੍ਹਾਂ ਦੇ ਮਾਸਿਕ ਖਰਚੇ 3 : 4 : 6 ਦੇ ਅਨੁਪਾਤ ਵਿੱਚ ਸਨ। 2023 ਵਿੱਚ: ਅਮਿਤ ਦੀ ਆਮਦਨ ਵਿੱਚ 20% ਵਾਧਾ, ਭਾਵਨਾ ਦੀ ਆਮਦਨ ਵਿੱਚ 10% ਵਾਧਾ, ਚੇਤਨ ਦੀ ਆਮਦਨ ਵਿੱਚ 5% ਕਮੀ ਹੋਈ, ਅਤੇ ਤਿੰਨਾਂ ਦੇ ਖਰਚੇ ₹5,000 ਪ੍ਰਤੀ ਵਿਅਕਤੀ ਵਧੇ। ਇਹ ਪਤਾ ਹੈ ਕਿ 2022 ਵਿੱਚ ਅਮਿਤ ਦੀ ਆਮਦਨ ₹50,000 ਸੀ ਅਤੇ ਅਮਿਤ ਦੇ ਖਰਚੇ ₹30,000 ਸਨ।@@RCPASSAGE@@2023 ਵਿੱਚ ਕਿਸ ਦੀ ਪ੍ਰਤੀਸ਼ਤ ਬੱਚਤ ਸਭ ਤੋਂ ਵੱਧ ਸੀ?
- (1)Bhavnaਭਾਵਨਾ
- (2)Chetanਚੇਤਨ
- (3)All had equal percentage savingsਸਾਰਿਆਂ ਦੀ ਪ੍ਰਤੀਸ਼ਤ ਬੱਚਤ ਬਰਾਬਰ ਸੀ
- (4)Amitਅਮਿਤ
Show answer
Answer: (4) Amit- Punjab Police Constable PYQ — shared passage
In an examination, Anand secured the 13th rank from the top of the class and Vishnu the 14th rank from the bottom. Only one person scored more than Vishnu but less than Anand.
Q55. How many students are there in the class?
ਇੱਕ ਪ੍ਰੀਖਿਆ ਵਿੱਚ, ਆਨੰਦ ਨੇ ਕਲਾਸ ਵਿੱਚ ਉੱਪਰੋਂ 13ਵਾਂ ਅਤੇ ਵਿਸ਼ਨੂ ਨੇ ਹੇਠਾਂ ਤੋਂ 14ਵਾਂ ਸਥਾਨ ਪ੍ਰਾਪਤ ਕੀਤਾ। ਸਿਰਫ਼ ਇੱਕ ਵਿਅਕਤੀ ਨੇ ਵਿਸ਼ਨੂ ਤੋਂ ਵੱਧ ਪਰ ਆਨੰਦ ਤੋਂ ਘੱਟ ਅੰਕ ਪ੍ਰਾਪਤ ਕੀਤੇ।@@RCPASSAGE@@ਕਲਾਸ ਵਿੱਚ ਕਿੰਨੇ ਵਿਦਿਆਰਥੀ ਹਨ?
- (1)34
- (2)28
- (3)32
- (4)25
Show answer
Answer: (2) 28Q56. What is Anand's rank from the bottom?
ਇੱਕ ਪ੍ਰੀਖਿਆ ਵਿੱਚ, ਆਨੰਦ ਨੇ ਕਲਾਸ ਵਿੱਚ ਉੱਪਰੋਂ 13ਵਾਂ ਅਤੇ ਵਿਸ਼ਨੂ ਨੇ ਹੇਠਾਂ ਤੋਂ 14ਵਾਂ ਸਥਾਨ ਪ੍ਰਾਪਤ ਕੀਤਾ। ਸਿਰਫ਼ ਇੱਕ ਵਿਅਕਤੀ ਨੇ ਵਿਸ਼ਨੂ ਤੋਂ ਵੱਧ ਪਰ ਆਨੰਦ ਤੋਂ ਘੱਟ ਅੰਕ ਪ੍ਰਾਪਤ ਕੀਤੇ।@@RCPASSAGE@@ਆਨੰਦ ਦਾ ਹੇਠਾਂ ਤੋਂ ਕਿੰਨਵਾਂ ਸਥਾਨ ਹੈ?
- (1)17
- (2)19
- (3)16
- (4)21
Show answer
Answer: (3) 16- Punjab Police Constable PYQ — shared passage
Each of A, B, C, D and E has an exam on a different day of a week starting from Monday and ending on Friday of the same week. B has an exam on Wednesday. Only one person has an exam between B and E. Only D has an exam after C.
Q57. On which day is A's exam?
A, B, C, D ਅਤੇ E ਵਿੱਚੋਂ ਹਰੇਕ ਦੀ ਪ੍ਰੀਖਿਆ ਹਫ਼ਤੇ ਦੇ ਇੱਕ ਵੱਖਰੇ ਦਿਨ ਨੂੰ ਹੁੰਦੀ ਹੈ, ਜੋ ਸੋਮਵਾਰ ਤੋਂ ਸ਼ੁਰੂ ਹੋ ਕੇ ਉਸੇ ਹਫ਼ਤੇ ਦੇ ਸ਼ੁੱਕਰਵਾਰ ਨੂੰ ਖਤਮ ਹੁੰਦੀ ਹੈ। B ਦੀ ਪ੍ਰੀਖਿਆ ਬੁੱਧਵਾਰ ਨੂੰ ਹੁੰਦੀ ਹੈ। B ਅਤੇ E ਦੇ ਵਿਚਕਾਰ ਸਿਰਫ਼ ਇੱਕ ਵਿਅਕਤੀ ਦੀ ਪ੍ਰੀਖਿਆ ਹੁੰਦੀ ਹੈ। C ਤੋਂ ਬਾਅਦ ਸਿਰਫ਼ D ਦੀ ਪ੍ਰੀਖਿਆ ਹੁੰਦੀ ਹੈ।@@RCPASSAGE@@A ਦੀ ਪ੍ਰੀਖਿਆ ਕਿਸ ਦਿਨ ਹੁੰਦੀ ਹੈ?
- (1)Tuesdayਮੰਗਲਵਾਰ
- (2)Thursdayਵੀਰਵਾਰ
- (3)Fridayਸ਼ੁੱਕਰਵਾਰ
- (4)Mondayਸੋਮਵਾਰ
Show answer
Answer: (1) TuesdayQ58. How many people have an exam between B and D?
A, B, C, D ਅਤੇ E ਵਿੱਚੋਂ ਹਰੇਕ ਦੀ ਪ੍ਰੀਖਿਆ ਹਫ਼ਤੇ ਦੇ ਇੱਕ ਵੱਖਰੇ ਦਿਨ ਨੂੰ ਹੁੰਦੀ ਹੈ, ਜੋ ਸੋਮਵਾਰ ਤੋਂ ਸ਼ੁਰੂ ਹੋ ਕੇ ਉਸੇ ਹਫ਼ਤੇ ਦੇ ਸ਼ੁੱਕਰਵਾਰ ਨੂੰ ਖਤਮ ਹੁੰਦੀ ਹੈ। B ਦੀ ਪ੍ਰੀਖਿਆ ਬੁੱਧਵਾਰ ਨੂੰ ਹੁੰਦੀ ਹੈ। B ਅਤੇ E ਦੇ ਵਿਚਕਾਰ ਸਿਰਫ਼ ਇੱਕ ਵਿਅਕਤੀ ਦੀ ਪ੍ਰੀਖਿਆ ਹੁੰਦੀ ਹੈ। C ਤੋਂ ਬਾਅਦ ਸਿਰਫ਼ D ਦੀ ਪ੍ਰੀਖਿਆ ਹੁੰਦੀ ਹੈ।@@RCPASSAGE@@B ਅਤੇ D ਦੇ ਵਿਚਕਾਰ ਕਿੰਨੇ ਵਿਅਕਤੀਆਂ ਦੀ ਪ੍ਰੀਖਿਆ ਹੁੰਦੀ ਹੈ?
- (1)Fourਚਾਰ
- (2)Oneਇੱਕ
- (3)Threeਤਿੰਨ
- (4)Twoਦੋ
Show answer
Answer: (2) OneQ59. How many people have exams before C?
A, B, C, D ਅਤੇ E ਵਿੱਚੋਂ ਹਰੇਕ ਦੀ ਪ੍ਰੀਖਿਆ ਹਫ਼ਤੇ ਦੇ ਇੱਕ ਵੱਖਰੇ ਦਿਨ ਨੂੰ ਹੁੰਦੀ ਹੈ, ਜੋ ਸੋਮਵਾਰ ਤੋਂ ਸ਼ੁਰੂ ਹੋ ਕੇ ਉਸੇ ਹਫ਼ਤੇ ਦੇ ਸ਼ੁੱਕਰਵਾਰ ਨੂੰ ਖਤਮ ਹੁੰਦੀ ਹੈ। B ਦੀ ਪ੍ਰੀਖਿਆ ਬੁੱਧਵਾਰ ਨੂੰ ਹੁੰਦੀ ਹੈ। B ਅਤੇ E ਦੇ ਵਿਚਕਾਰ ਸਿਰਫ਼ ਇੱਕ ਵਿਅਕਤੀ ਦੀ ਪ੍ਰੀਖਿਆ ਹੁੰਦੀ ਹੈ। C ਤੋਂ ਬਾਅਦ ਸਿਰਫ਼ D ਦੀ ਪ੍ਰੀਖਿਆ ਹੁੰਦੀ ਹੈ।@@RCPASSAGE@@C ਤੋਂ ਪਹਿਲਾਂ ਕਿੰਨੇ ਵਿਅਕਤੀਆਂ ਦੀ ਪ੍ਰੀਖਿਆ ਹੁੰਦੀ ਹੈ?
- (1)Oneਇੱਕ
- (2)Fourਚਾਰ
- (3)Twoਦੋ
- (4)Threeਤਿੰਨ
Show answer
Answer: (4) Three- Punjab Police Constable PYQ — shared passage
Read the given information and answer the questions that follow. (All turns are 90-degree turns only unless specified.) Mr. Kelly starts from Point A and drives 12 km towards north. He then takes a right turn, drives 14 km, turns right and drives 16 km. He then takes a right turn and drives 18 km. He takes a final right turn, drives 4 km and stops at Point P.
Q60. Towards which direction should he drive in order to reach Point A again from Point P?
ਦਿੱਤੀ ਗਈ ਜਾਣਕਾਰੀ ਪੜ੍ਹੋ ਅਤੇ ਅੱਗੇ ਦਿੱਤੇ ਸਵਾਲਾਂ ਦੇ ਜਵਾਬ ਦਿਓ। (ਸਾਰੇ ਮੋੜ ਸਿਰਫ਼ 90-ਡਿਗਰੀ ਮੋੜ ਹਨ ਜਦ ਤੱਕ ਨਿਰਧਾਰਤ ਨਹੀਂ ਕੀਤਾ ਜਾਂਦਾ।) ਸ਼੍ਰੀ ਕੈਲੀ ਬਿੰਦੂ A ਤੋਂ ਸ਼ੁਰੂ ਹੋ ਕੇ ਉੱਤਰ ਵੱਲ 12 km ਗੱਡੀ ਚਲਾਉਂਦਾ ਹੈ। ਫਿਰ ਉਹ ਸੱਜਾ ਮੋੜ ਲੈਂਦਾ ਹੈ, 14 km ਚਲਾਉਂਦਾ ਹੈ, ਸੱਜੇ ਮੁੜਦਾ ਹੈ ਅਤੇ 16 km ਚਲਾਉਂਦਾ ਹੈ। ਫਿਰ ਉਹ ਸੱਜਾ ਮੋੜ ਲੈ ਕੇ 18 km ਚਲਾਉਂਦਾ ਹੈ। ਉਹ ਆਖਰੀ ਸੱਜਾ ਮੋੜ ਲੈ ਕੇ 4 km ਚਲਾਉਂਦਾ ਹੈ ਅਤੇ ਬਿੰਦੂ P 'ਤੇ ਰੁਕਦਾ ਹੈ।@@RCPASSAGE@@ਬਿੰਦੂ P ਤੋਂ ਬਿੰਦੂ A 'ਤੇ ਦੁਬਾਰਾ ਪਹੁੰਚਣ ਲਈ ਉਸਨੂੰ ਕਿਸ ਦਿਸ਼ਾ ਵੱਲ ਗੱਡੀ ਚਲਾਉਣੀ ਚਾਹੀਦੀ ਹੈ?
- (1)Southਦੱਖਣ
- (2)Eastਪੂਰਬ
- (3)Westਪੱਛਮ
- (4)Northਉੱਤਰ
Show answer
Answer: (2) EastQ61. What is the shortest distance he must drive to reach Point A again?
ਦਿੱਤੀ ਗਈ ਜਾਣਕਾਰੀ ਪੜ੍ਹੋ ਅਤੇ ਅੱਗੇ ਦਿੱਤੇ ਸਵਾਲਾਂ ਦੇ ਜਵਾਬ ਦਿਓ। (ਸਾਰੇ ਮੋੜ ਸਿਰਫ਼ 90-ਡਿਗਰੀ ਮੋੜ ਹਨ ਜਦ ਤੱਕ ਨਿਰਧਾਰਤ ਨਹੀਂ ਕੀਤਾ ਜਾਂਦਾ।) ਸ਼੍ਰੀ ਕੈਲੀ ਬਿੰਦੂ A ਤੋਂ ਸ਼ੁਰੂ ਹੋ ਕੇ ਉੱਤਰ ਵੱਲ 12 km ਗੱਡੀ ਚਲਾਉਂਦਾ ਹੈ। ਫਿਰ ਉਹ ਸੱਜਾ ਮੋੜ ਲੈਂਦਾ ਹੈ, 14 km ਚਲਾਉਂਦਾ ਹੈ, ਸੱਜੇ ਮੁੜਦਾ ਹੈ ਅਤੇ 16 km ਚਲਾਉਂਦਾ ਹੈ। ਫਿਰ ਉਹ ਸੱਜਾ ਮੋੜ ਲੈ ਕੇ 18 km ਚਲਾਉਂਦਾ ਹੈ। ਉਹ ਆਖਰੀ ਸੱਜਾ ਮੋੜ ਲੈ ਕੇ 4 km ਚਲਾਉਂਦਾ ਹੈ ਅਤੇ ਬਿੰਦੂ P 'ਤੇ ਰੁਕਦਾ ਹੈ।@@RCPASSAGE@@ਬਿੰਦੂ A 'ਤੇ ਦੁਬਾਰਾ ਪਹੁੰਚਣ ਲਈ ਉਸਨੂੰ ਕਿੰਨੀ ਦੂਰੀ (ਸਭ ਤੋਂ ਛੋਟੀ) ਗੱਡੀ ਚਲਾਉਣੀ ਚਾਹੀਦੀ ਹੈ?
- (1)2 km
- (2)4 km
- (3)16 km
- (4)8 km
Show answer
Answer: (2) 4 kmQ62. Below are given two sets of numbers. In each set, a certain mathematical operation on the first number results in the second number, and a similar operation on the second number results in the third number, and so on. Which option follows the same set of operations? (NOTE: A two/three-digit number cannot be broken into individual digits for operations.) 7 - 35 - 50 ; 5 - 25 - 40
ਹੇਠਾਂ ਦੋ ਸੰਖਿਆ ਸਮੂਹ ਦਿੱਤੇ ਗਏ ਹਨ। ਹਰੇਕ ਸਮੂਹ ਵਿੱਚ, ਪਹਿਲੀ ਸੰਖਿਆ 'ਤੇ ਕੋਈ ਗਣਿਤਕ ਕਿਰਿਆ ਕਰਨ ਨਾਲ ਦੂਜੀ ਸੰਖਿਆ ਮਿਲਦੀ ਹੈ, ਤੇ ਇਸੇ ਤਰ੍ਹਾਂ ਅੱਗੇ। ਕਿਹੜਾ ਵਿਕਲਪ ਇਸੇ ਕਿਰਿਆ ਦੀ ਪਾਲਣਾ ਕਰਦਾ ਹੈ? (ਨੋਟ: ਦੋ/ਤਿੰਨ-ਅੰਕੀ ਸੰਖਿਆ ਨੂੰ ਵੱਖਰੇ ਅੰਕਾਂ ਵਿੱਚ ਨਹੀਂ ਤੋੜਿਆ ਜਾ ਸਕਦਾ।) 7 - 35 - 50 ; 5 - 25 - 40
- (1)4 - 20 - 30
- (2)3 - 15 - 45
- (3)10 - 50 - 65
- (4)8 - 40 - 65
Show answer
Answer: (3) 10 - 50 - 65Q63. Refer to the given letter series and answer the question that follows. (Left) N T M B H G F H A D L K F (Right). Which letter is seventh from the left in the given series?
ਦਿੱਤੀ ਗਈ ਅੱਖਰ ਲੜੀ ਦੇ ਹਵਾਲੇ ਨਾਲ ਅੱਗੇ ਦਿੱਤੇ ਪ੍ਰਸ਼ਨ ਦਾ ਉੱਤਰ ਦਿਓ। (ਖੱਬੇ) N T M B H G F H A D L K F (ਸੱਜੇ)। ਦਿੱਤੀ ਗਈ ਲੜੀ ਵਿੱਚ ਖੱਬੇ ਤੋਂ ਸੱਤਵਾਂ ਅੱਖਰ ਕਿਹੜਾ ਹੈ?
- (1)H
- (2)A
- (3)F
- (4)G
Show answer
Answer: (3) FQ64. Refer to the given number and symbol series and answer the question. The operations are to be done from left to right. (Left) * 2 % 4 1 & 3 £ 9 @ # 8 $ 7 & 6 Ω 5 (Right). If all the symbols are removed from the series, which of these would be seventh from the right?
ਦਿੱਤੀ ਗਈ ਸੰਖਿਆ ਅਤੇ ਚਿੰਨ੍ਹ ਲੜੀ ਦੇ ਹਵਾਲੇ ਨਾਲ ਪ੍ਰਸ਼ਨ ਦਾ ਉੱਤਰ ਦਿਓ। ਗਣਨਾਵਾਂ ਖੱਬੇ ਤੋਂ ਸੱਜੇ ਪਾਸੇ ਕਰਨੀਆਂ ਹਨ। (ਖੱਬੇ) * 2 % 4 1 & 3 £ 9 @ # 8 $ 7 & 6 Ω 5 (ਸੱਜੇ)। ਜੇਕਰ ਸਾਰੇ ਚਿੰਨ੍ਹ ਲੜੀ ਵਿੱਚੋਂ ਹਟਾ ਦਿੱਤੇ ਜਾਂਦੇ ਹਨ, ਤਾਂ ਇਹਨਾਂ ਵਿੱਚੋਂ ਸੱਜੇ ਤੋਂ ਸੱਤਵਾਂ ਕਿਹੜਾ ਹੋਵੇਗਾ?
- (1)9
- (2)1
- (3)3
- (4)4
Show answer
Answer: (2) 1Q65. P is the brother of Q. Q is the son of R. R is the wife of S. How is P related to S?
P, Q ਦਾ ਭਰਾ ਹੈ। Q, R ਦਾ ਪੁੱਤਰ ਹੈ। R, S ਦੀ ਪਤਨੀ ਹੈ। P ਦਾ S ਨਾਲ ਕੀ ਸੰਬੰਧ ਹੈ?
- (1)Brotherਭਰਾ
- (2)Fatherਪਿਤਾ
- (3)Husbandਪਤੀ
- (4)Sonਪੁੱਤਰ
Show answer
Answer: (4) SonQ66. Which of the following letter-number groups will replace the question mark (?) to logically complete the given series? V 1 W -3 X -7 Y -11 ?
ਹੇਠ ਦਿੱਤਿਆਂ ਵਿੱਚੋਂ ਕਿਹੜਾ ਅੱਖਰ-ਸੰਖਿਆ ਸਮੂਹ ਦਿੱਤੀ ਗਈ ਲੜੀ ਨੂੰ ਤਰਕਸੰਗਤ ਢੰਗ ਨਾਲ ਪੂਰਾ ਕਰਨ ਲਈ ਪ੍ਰਸ਼ਨ ਚਿੰਨ੍ਹ (?) ਦੀ ਥਾਂ 'ਤੇ ਆਵੇਗਾ? V 1 W -3 X -7 Y -11 ?
- (1)Z -13
- (2)Z -15
- (3)A -13
- (4)A -15
Show answer
Answer: (2) Z -15Q67. What should come in place of the question mark (?) in the given series? 108 120 60 72 36 48 24 ?
ਦਿੱਤੀ ਗਈ ਲੜੀ ਵਿੱਚ ਪ੍ਰਸ਼ਨ ਚਿੰਨ੍ਹ (?) ਦੀ ਥਾਂ 'ਤੇ ਕੀ ਆਉਣਾ ਚਾਹੀਦਾ ਹੈ? 108 120 60 72 36 48 24 ?
- (1)48
- (2)36
- (3)30
- (4)12
Show answer
Answer: (2) 36Q68. Refer to the given letter series and answer the question that follows. (Left) N A K B Q S P J M L R C Z E (Right). Which letter is fifth from the left in the given series?
ਦਿੱਤੀ ਗਈ ਅੱਖਰ ਲੜੀ ਦੇ ਹਵਾਲੇ ਨਾਲ ਅੱਗੇ ਦਿੱਤੇ ਪ੍ਰਸ਼ਨ ਦਾ ਉੱਤਰ ਦਿਓ। (ਖੱਬੇ) N A K B Q S P J M L R C Z E (ਸੱਜੇ)। ਦਿੱਤੀ ਗਈ ਲੜੀ ਵਿੱਚ ਖੱਬੇ ਤੋਂ ਪੰਜਵਾਂ ਅੱਖਰ ਕਿਹੜਾ ਹੈ?
- (1)P
- (2)Q
- (3)B
- (4)S
Show answer
Answer: (2) QQ69. Read the given statements and conclusions carefully. Assuming that the information in the statements is true, even if it appears to be at variance with commonly known facts, decide which of the given conclusions logically follow(s) from the statements. Statements: All windows are doors. All doors are walls. Conclusions: (I) All windows are walls. (II) Some walls are windows.
ਦਿੱਤੇ ਗਏ ਕਥਨਾਂ ਅਤੇ ਸਿੱਟਿਆਂ ਨੂੰ ਧਿਆਨ ਨਾਲ ਪੜ੍ਹੋ। ਇਹ ਮੰਨ ਕੇ ਕਿ ਕਥਨਾਂ ਵਿੱਚ ਦਿੱਤੀ ਗਈ ਜਾਣਕਾਰੀ ਸੱਚ ਹੈ, ਭਾਵੇਂ ਇਹ ਆਮ ਜਾਣੇ-ਪਛਾਣੇ ਤੱਥਾਂ ਤੋਂ ਭਿੰਨ ਜਾਪਦੀ ਹੈ, ਫੈਸਲਾ ਕਰੋ ਕਿ ਦਿੱਤੇ ਗਏ ਸਿੱਟਿਆਂ ਵਿੱਚੋਂ ਕਿਹੜਾ/ਕਿਹੜੇ ਤਰਕਪੂਰਨ ਤੌਰ 'ਤੇ ਕਥਨਾਂ ਦੀ ਪਾਲਣਾ ਕਰਦਾ ਹੈ/ਕਰਦੇ ਹਨ। ਕਥਨ: ਸਾਰੀਆਂ ਖਿੜਕੀਆਂ, ਦਰਵਾਜ਼ੇ ਹਨ। ਸਾਰੇ ਦਰਵਾਜ਼ੇ, ਕੰਧਾਂ ਹਨ। ਸਿੱਟੇ: (I) ਸਾਰੀਆਂ ਖਿੜਕੀਆਂ, ਕੰਧਾਂ ਹਨ। (II) ਕੁਝ ਕੰਧਾਂ, ਖਿੜਕੀਆਂ ਹਨ।
- (1)Both conclusions (I) and (II) follow.ਸਿੱਟੇ (I) ਅਤੇ (II) ਦੋਵੇਂ ਪਾਲਣ ਕਰਦੇ ਹਨ।
- (2)Only conclusion (I) follows.ਸਿਰਫ਼ ਸਿੱਟਾ (I) ਪਾਲਣ ਕਰਦਾ ਹੈ।
- (3)Neither conclusion (I) nor (II) follows.ਨਾ ਤਾਂ ਸਿੱਟਾ (I) ਅਤੇ ਨਾ ਹੀ (II) ਪਾਲਣ ਕਰਦਾ ਹੈ।
- (4)Only conclusion (II) follows.ਸਿਰਫ਼ ਸਿੱਟਾ (II) ਪਾਲਣ ਕਰਦਾ ਹੈ।
Show answer
Answer: (1) Both conclusions (I) and (II) follow.Q70. What should come in place of the question mark (?) in the given series? 105 96 87 78 69 60 ?
ਦਿੱਤੀ ਗਈ ਲੜੀ ਵਿੱਚ ਪ੍ਰਸ਼ਨ ਚਿੰਨ੍ਹ (?) ਦੀ ਥਾਂ 'ਤੇ ਕੀ ਆਉਣਾ ਚਾਹੀਦਾ ਹੈ? 105 96 87 78 69 60 ?
- (1)43
- (2)51
- (3)55
- (4)48
Show answer
Answer: (2) 51Q71. Select the option figure that will replace the question mark (?) to complete the pattern in the figure given below.
ਹੇਠਾਂ ਦਿੱਤੇ ਚਿੱਤਰ ਵਿੱਚ ਪੈਟਰਨ ਨੂੰ ਪੂਰਾ ਕਰਨ ਲਈ ਪ੍ਰਸ਼ਨ ਚਿੰਨ੍ਹ (?) ਦੀ ਥਾਂ ਲੈਣ ਵਾਲੇ ਵਿਕਲਪ ਚਿੱਤਰ ਦੀ ਚੋਣ ਕਰੋ।

- (1)

- (2)

- (3)

- (4)

Show answer
Answer: (1)- (1)
Q72. SMK is related to RLJ in a certain way based on the order of the English alphabet. In the same way, MKP is related to LJO. To which of the given options is FTE related, following the same logic?
SMK, ਅੰਗਰੇਜ਼ੀ ਵਰਣਮਾਲਾ ਦੇ ਕ੍ਰਮ ਦੇ ਆਧਾਰ 'ਤੇ ਇੱਕ ਖਾਸ ਤਰੀਕੇ ਨਾਲ RLJ ਨਾਲ ਸੰਬੰਧਿਤ ਹੈ। ਇਸੇ ਤਰ੍ਹਾਂ MKP, LJO ਨਾਲ ਸੰਬੰਧਿਤ ਹੈ। ਉਸੇ ਤਰਕ ਦੀ ਪਾਲਣਾ ਕਰਦੇ ਹੋਏ, ਦਿੱਤੇ ਗਏ ਵਿਕਲਪਾਂ ਵਿੱਚੋਂ FTE ਕਿਸ ਨਾਲ ਸੰਬੰਧਿਤ ਹੈ?
- (1)GSD
- (2)GTD
- (3)ESD
- (4)FSD
Show answer
Answer: (3) ESDQ73. Identify the figure given in the options which, when placed in place of the question mark (?), will logically complete the series.
ਵਿਕਲਪਾਂ ਵਿੱਚ ਦਿੱਤੀ ਗਈ ਆਕ੍ਰਿਤੀ ਦੀ ਪਛਾਣ ਕਰੋ ਜਿਸਨੂੰ ਪ੍ਰਸ਼ਨ ਚਿੰਨ੍ਹ (?) ਦੀ ਥਾਂ 'ਤੇ ਰੱਖਣ 'ਤੇ ਲੜੀ ਤਰਕਪੂਰਨ ਤੌਰ 'ਤੇ ਪੂਰੀ ਹੋ ਜਾਵੇਗੀ।

- (1)

- (2)

- (3)

- (4)

Show answer
Answer: (2)- (1)
Q74. X is the sister of Y. Y is the daughter of Z. Z is the husband of W. How is X related to W?
X, Y ਦੀ ਭੈਣ ਹੈ। Y, Z ਦੀ ਪੁੱਤਰੀ ਹੈ। Z, W ਦਾ ਪਤੀ ਹੈ। X ਦਾ W ਨਾਲ ਕੀ ਸੰਬੰਧ ਹੈ?
- (1)Sisterਭੈਣ
- (2)Motherਮਾਤਾ
- (3)Daughterਪੁੱਤਰੀ
- (4)Wifeਪਤਨੀ
Show answer
Answer: (3) DaughterQ75. ਅੰਗਰੇਜ਼ੀ ਵਿੱਚ ਦਿੱਤੇ ਸ਼ਬਦ ਦਾ ਪੰਜਾਬੀ ਵਿੱਚ ਅਨੁਵਾਦ ਕਰੋ। Basket
- (1)ਟੋਕਰੀ
- (2)ਝੋਲਾ
- (3)ਥੈਲਾ
- (4)ਬਸਤਾ
Show answer
Answer: (1) ਟੋਕਰੀQ76. Select the correct spelling of the underlined incorrectly spelt word in the given sentence. His argument lacked coherance, making it difficult to understand.
- (1)cohearance
- (2)coherence
- (3)coherense
- (4)coheerance
Show answer
Answer: (2) coherenceQ77. Select the most appropriate synonym of the given word. Proliferation
- (1)Wane
- (2)Escalate
- (3)Abatement
- (4)Diminution
Show answer
Answer: (2) EscalateQ78. Select the most appropriate one-word substitute for the given phrase. Someone who regards the world as their country
- (1)Immigrant
- (2)Nationalist
- (3)Cosmopolitan
- (4)Patriot
Show answer
Answer: (3) CosmopolitanQ79. Sentences of a paragraph are given below in jumbled order. Arrange the sentences in the correct order to form a meaningful and coherent paragraph. A. Digital transformation has redefined industries by automating tasks and improving efficiency. B. Companies that fail to adopt new technologies risk becoming obsolete in a rapidly evolving market. C. Cloud computing, artificial intelligence, and big data analytics are at the forefront of this revolution. D. As a result, businesses are increasingly investing in technological advancements to stay competitive.
- (1)ACBD
- (2)BACD
- (3)ACDB
- (4)DCBA
Show answer
Answer: (1) ACBDQ80. Select the most appropriate option to fill in the blank. Furious at the unexpected turn of events, he ________ under his breath as he struggled to fix the broken machine.
- (1)cursed
- (2)apologised
- (3)hesitated
- (4)whispered
Show answer
Answer: (4) whisperedQ81. ਅੰਗਰੇਜ਼ੀ ਸ਼ਬਦ Masses ਦੇ ਪੰਜਾਬੀ ਵਿੱਚ ਅਨੁਵਾਦ ਲਈ ਸਹੀ ਵਿਕਲਪ ਚੁਣੋ।
- (1)ਵਿਦਵਾਨ
- (2)ਸੰਵੇਗ
- (3)ਫੁਟਕਲ
- (4)ਜਨ-ਸਧਾਰਨ
Show answer
Answer: (4) ਜਨ-ਸਧਾਰਨ- Punjab Police Constable PYQ — shared passage
Rabindranath Tagore, while not a formal philosopher, articulated a profound and unique worldview that permeated his literary and intellectual contributions. His perspective, a spiritual humanism, intricately weaved together classical Indian philosophical concepts with Western thought, resulting in a distinctive synthesis. Central to Tagore's philosophy was the belief in humanity's potential for self-realisation. He posited that individuals could attain freedom and fulfillment through the cultivation of love, the pursuit of knowledge and the achievement of genuine liberty. This journey, he argued, necessitated a transcendence of the limited self, a connection with the universal Being. Tagore envisioned a path where individuals, by bridging the gap between their personal existence and the broader cosmic reality, could unlock their inherent capabilities. He emphasised the importance of fostering a harmonious relationship between the individual and the universal, believing that this connection was the key to unlocking true human potential. This philosophy, deeply rooted in both Eastern and Western intellectual traditions, reflected Tagore's original and complex understanding of human existence and its place in the universe.
Q82. Why did Tagore emphasise a harmonious relationship between the individual and the universal?
- (1)To unlock true human potential
- (2)To establish political dominance
- (3)To create economic disparities
- (4)To promote social diversity
Show answer
Answer: (1) To unlock true human potentialQ83. What was the core belief central to Tagore's philosophy?
- (1)Humanity's potential for self-realisation
- (2)The importance of economic stability
- (3)The power of political revolution
- (4)The necessity of self-realisation
Show answer
Answer: (1) Humanity's potential for self-realisationQ84. What did Tagore posit about the journey to attain freedom and fulfillment?
- (1)That it is solely dependent on external factors and chance
- (2)That it is a rapid process achieved through religious actions
- (3)That it necessitates a transcendence of the limited self
- (4)That it is necessary but irrelevant to human existence
Show answer
Answer: (3) That it necessitates a transcendence of the limited selfQ85. ਹੇਠ ਲਿਖਿਆਂ ਵਿੱਚੋਂ ਸ਼ੁੱਧ ਵਾਕ ਦੀ ਚੋਣ ਕਰੋ:
- (1)ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ?
- (2)ਤੁਸੀਂ ਕਿੱਥੇ ਦਾ ਰਹਿਣ ਵਾਲੇ ਹੋ।
- (3)ਤੁਸੀਂ ਕਿੱਥੇ ਦੇ ਰਹਿਣ ਵਾਲਾ ਹੋ?
- (4)ਤੁਸੀਂ ਕਿੱਥੇ ਦੇ ਰਹਿਣ ਵਾਲੀ ਹੈ?
Show answer
Answer: (1) ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ?Q86. ਸੋਮਵਾਰ ਤੋਂ ਪਹਿਲਾਂ ਇੱਕ ਦਿਨ ਛੱਡ ਕੇ ਕਿਹੜਾ ਦਿਨ ਹੁੰਦਾ ਹੈ?
- (1)ਮੰਗਲਵਾਰ
- (2)ਸ਼ਨੀਵਾਰ
- (3)ਵੀਰਵਾਰ
- (4)ਬੁੱਧਵਾਰ
Show answer
Answer: (2) ਸ਼ਨੀਵਾਰQ87. ਹੇਠ ਦਿੱਤੇ ਸ਼ਬਦਾਂ ਵਿੱਚੋਂ ਸ਼ੁੱਧ ਸ਼ਬਦ ਦੀ ਪਛਾਣ ਕਰੋ।
- (1)ਆਰੰਭ
- (2)ਰੱਖ-ਰਖਾ
- (3)ਜਬਰ-ਜਨਾਹ
- (4)ਦੇਸ-ਵਿਦੇਸ਼
Show answer
Answer: (4) ਦੇਸ-ਵਿਦੇਸ਼Q88. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ-ਜੋੜ ਅਸ਼ੁੱਧ ਹੈ?
- (1)ਪ੍ਰਦਰਸ਼ਨੀ
- (2)ਨਿਰਯਾਤ
- (3)ਨੁਮਾਈਸ਼
- (4)ਨਵੀਨ
Show answer
Answer: (3) ਨੁਮਾਈਸ਼Q89. ਹੇਠਾਂ ਦਿੱਤੇ ਪੰਜਾਬੀ ਵਾਕ ਦਾ ਸਭ ਤੋਂ ਢੁਕਵਾਂ ਅੰਗਰੇਜ਼ੀ ਅਨੁਵਾਦ ਚੁਣੋ: ਪੰਜਾਬੀ ਵਾਕ: "ਮੈਂ ਪਿਛਲੇ ਦਸ ਸਾਲਾਂ ਤੋਂ ਇੱਥੇ ਰਹਿ ਰਿਹਾ ਹਾਂ।"
- (1)I lived here for the last ten years.
- (2)I live here for the last ten years.
- (3)I have lived here for the last ten years.
- (4)I have been living here for the last ten years.
Show answer
Answer: (4) I have been living here for the last ten years.Q90. 'ਨਵਾਂ' ਦਾ ਵਿਰੋਧੀ ਸ਼ਬਦ ਹੈ?
- (1)ਤਾਜ਼ਾ
- (2)ਉਧੜਿਆ
- (3)ਪਾਟਿਆ
- (4)ਪੁਰਾਣਾ
Show answer
Answer: (4) ਪੁਰਾਣਾQ91. ਹੇਠ ਲਿਖੇ ਵਿਕਲਪਾਂ ਵਿੱਚੋਂ 'ਅਤਿਆਚਾਰ' ਦੇ ਸਹੀ ਸਮਾਨਾਰਥਕ ਸ਼ਬਦ ਦੀ ਚੋਣ ਕਰੋ:
- (1)ਦੁਸ਼ਮਨ
- (2)ਵੈਰਾਗ
- (3)ਤਿਆਗ
- (4)ਜ਼ੁਲਮ
Show answer
Answer: (4) ਜ਼ੁਲਮ- Punjab Police Constable PYQ — shared passage
ਮਾਤ-ਭਾਸ਼ਾ ਦੀ ਸਿੱਖਿਆ ਤੋਂ ਬਗੈਰ ਕੋਈ ਵਿਦਿਆਰਥੀ ਸਿੱਖਿਆ ਦੇ ਖੇਤਰ ਵਿੱਚ ਸਿਖਰਾਂ ਨੂੰ ਨਹੀਂ ਛੋਹ ਸਕਦਾ। ਉਹ ਸਾਰੀ ਉਮਰ ਲੰਗੜਾ ਕੇ ਤੁਰਦਾ ਹੈ ਅਤੇ ਆਪਣੇ ਪੈਰਾਂ 'ਤੇ ਸਿੱਧਾ ਖੜਾ ਨਹੀਂ ਹੋ ਸਕਦਾ। ਮਾਤ-ਭਾਸ਼ਾ ਵਿਚਾਰਾਂ ਨੂੰ ਪ੍ਰਗਟਾਉਣ ਦਾ ਇੱਕੋ-ਇੱਕ ਉੱਤਮ ਸਾਧਨ ਹੈ। ਇਹੋ ਕਾਰਣ ਹੈ ਕਿ ਵਿਦਵਾਨਾਂ ਨੇ ਮਾਤ-ਭਾਸ਼ਾ ਨੂੰ ਹੀ ਸਿੱਖਿਆ ਦੇਣ ਦਾ ਯੋਗ ਅਤੇ ਸਹੀ ਮਾਧਿਅਮ ਮੰਨਿਆ ਹੈ। ਕਿਸੇ ਦੂਜੀ ਭਾਸ਼ਾ ਨੂੰ ਸਿੱਖਣ-ਸਿਖਾਉਣ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ ਹੈ ਜਿਹੜਾ ਕਿ ਗਿਆਨ-ਵਿਗਿਆਨ ਦੀ ਪ੍ਰਾਪਤੀ ਲਈ ਵਰਤਿਆ ਜਾ ਸਕਦਾ ਹੈ। ਸਿੱਖਿਆ ਦੇ ਖੇਤਰ ਵਿੱਚ ਜਿੰਨੇ ਵੀ ਦਾਰਸ਼ਨਿਕ ਹਨ, ਉਹਨਾਂ ਨੇ ਸਦਾ ਮਾਤ-ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ ਬਣਾਉਣ ਉੱਤੇ ਜ਼ੋਰ ਦਿੱਤਾ ਹੈ। ਇਹ ਗੱਲ ਬੜੇ ਹੀ ਦੁੱਖ ਨਾਲ ਕਹਿਣੀ ਪੈਂਦੀ ਹੈ ਕਿ ਸਾਡੇ ਦੇਸ਼ਵਾਸੀਆਂ ਨੂੰ ਅਜੇ ਤੱਕ ਇਸ ਦੀ ਸਮਝ ਨਹੀਂ ਆਈ। ਅਸੀਂ ਅਜੇ ਤੱਕ ਵੀ ਵਿਦੇਸ਼ੀ ਭਾਸ਼ਾ ਦੇ ਮਾਧਿਅਮ ਰਾਹੀਂ ਆਪਣੇ ਬੱਚਿਆਂ ਨੂੰ ਸਿੱਖਿਆ ਦਿਵਾਉਣੀ ਚਾਹੁੰਦੇ ਹਾਂ। ਅਮੀਰ ਪਰਿਵਾਰ ਦੇ ਬੱਚੇ ਅੰਗਰੇਜ਼ੀ ਭਾਸ਼ਾ ਰਾਹੀਂ ਦਿੱਤੀ ਜਾਂਦੀ ਸਿੱਖਿਆ ਪ੍ਰਾਪਤ ਕਰਨ ਵਿੱਚ ਆਪਣੀ ਸ਼ਾਨ ਸਮਝਦੇ ਹਨ। ਸਾਨੂੰ ਇਸ ਸੰਬੰਧੀ ਗੰਭੀਰ ਵਿਚਾਰ ਕਰਨ ਦੀ ਲੋੜ ਹੈ। ਅਸੀਂ ਬਹਾਨੇ ਲਾ ਰਹੇ ਹਾਂ ਕਿ ਅੰਗਰੇਜ਼ੀ ਮਾਧਿਅਮ ਹੀ ਸਾਡੇ ਲਈ ਕਲਿਆਣਕਾਰੀ ਹੈ, ਪਰ ਜੇ ਥੋੜਾ ਗੰਭੀਰਤਾ ਨਾਲ ਵਿਚਾਰੀਏ ਤਾਂ ਸਾਨੂੰ ਆਪਣੀ ਗਲਤੀ ਦਾ ਛੇਤੀ ਹੀ ਪਤਾ ਲੱਗ ਜਾਂਦਾ ਹੈ।
Q92. ਮਾਤ-ਭਾਸ਼ਾ ਨੂੰ ਸਿੱਖਿਆ ਦੇਣ ਲਈ ਸਭ ਤੋਂ ਯੋਗ ਅਤੇ ਸਹੀ ਮਾਧਿਅਮ ਕੌਣ ਮੰਨਦੇ ਹਨ?
- (1)ਮਾਤਾ-ਪਿਤਾ
- (2)ਵਿਦਿਆਰਥੀ
- (3)ਵਿਦਵਾਨ ਅਤੇ ਦਾਰਸ਼ਨਿਕ
- (4)ਅਧਿਆਪਕ
Show answer
Answer: (3) ਵਿਦਵਾਨ ਅਤੇ ਦਾਰਸ਼ਨਿਕQ93. ਹੇਠਾਂ ਦਿੱਤੇ ਕਿਸ ਸਿਰਲੇਖ ਨੂੰ ਪੈਰੇ ਲਈ ਸਭ ਤੋਂ ਉਚਿਤ ਮੰਨਿਆ ਜਾ ਸਕਦਾ ਹੈ?
- (1)ਵਿਦਿਆਰਥੀਆਂ ਦੀਆਂ ਸਮੱਸਿਆਵਾਂ
- (2)ਮਾਤ-ਭਾਸ਼ਾ: ਸਿੱਖਿਆ ਦਾ ਆਧਾਰ
- (3)ਵਿਦੇਸ਼ੀ ਭਾਸ਼ਾ ਦੀ ਮਹੱਤਤਾ
- (4)ਅੰਗਰੇਜ਼ੀ ਸਿੱਖਿਆ ਦੀ ਲੋੜ
Show answer
Answer: (2) ਮਾਤ-ਭਾਸ਼ਾ: ਸਿੱਖਿਆ ਦਾ ਆਧਾਰQ94. 'ਸਿਖਰ' ਸ਼ਬਦ ਦੇ ਸਮਾਨਾਰਥਕ ਸ਼ਬਦ ਪਛਾਣੋ।
- (1)ਘਾਟੀ/ਨਿਵਾਣ
- (2)ਨੀਚਾ/ਹੇਠਾਂ
- (3)ਉੱਚਾਈ/ਚੋਟੀ
- (4)ਢਲਾਣ/ਤਿਰਛਾ
Show answer
Answer: (3) ਉੱਚਾਈ/ਚੋਟੀQ95. Which of the following is classified as both an input and output device?
ਹੇਠ ਲਿਖਿਆਂ ਵਿੱਚੋਂ ਕਿਹੜਾ ਇਨਪੁੱਟ ਅਤੇ ਆਉਟਪੁੱਟ ਦੋਵੇਂ ਜੰਤਰਾਂ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ?
- (1)Touchscreenਟੱਚਸਕ੍ਰੀਨ
- (2)Plotterਪਲਾਟਰ
- (3)Monitorਮਾਨੀਟਰ
- (4)Scannerਸਕੈਨਰ
Show answer
Answer: (1) TouchscreenQ96. Which of the following shortcut keys is used to open the Print dialog box in MS Word?
ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਾਰਟਕਟ ਕੁੰਜੀ MS Word ਵਿੱਚ ਪ੍ਰਿੰਟ ਡਾਇਲਾਗ ਬਾਕਸ ਖੋਲ੍ਹਣ ਲਈ ਵਰਤੀ ਜਾਂਦੀ ਹੈ?
- (1)Ctrl + Shift + P
- (2)Ctrl + Alt + P
- (3)Ctrl + O
- (4)Ctrl + P
Show answer
Answer: (4) Ctrl + PQ97. What is the most common way to enter text into an MS-PowerPoint slide?
MS-PowerPoint ਸਲਾਈਡ ਵਿੱਚ ਟੈਕਸਟ ਦਾਖਲ ਕਰਨ ਦਾ ਸਭ ਤੋਂ ਆਮ ਤਰੀਕਾ ਕੀ ਹੈ?
- (1)Adjusting the slide layoutਸਲਾਈਡ ਲੇਆਉਟ ਨੂੰ ਅਨੁਕੂਲ ਕਰਨਾ
- (2)Clicking the Print buttonਪ੍ਰਿੰਟ ਬਟਨ 'ਤੇ ਕਲਿੱਕ ਕਰਨਾ
- (3)Using the Text Box featureਟੈਕਸਟ ਬਾਕਸ ਫੀਚਰ ਦੀ ਵਰਤੋਂ ਕਰਨਾ
- (4)Running a slideshowਸਲਾਈਡਸ਼ੋ ਚਲਾਉਣਾ
Show answer
Answer: (3) Using the Text Box featureQ98. What distinguishes ROM from RAM in terms of functionality?
ਕਾਰਜਸ਼ੀਲਤਾ ਦੇ ਪੱਖੋਂ ROM ਨੂੰ RAM ਤੋਂ ਕੀ ਵੱਖਰਾ ਕਰਦਾ ਹੈ?
- (1)RAM stores permanent data, while ROM stores temporary data.RAM ਸਥਾਈ ਡਾਟਾ ਸਟੋਰ ਕਰਦੀ ਹੈ, ਜਦਕਿ ROM ਅਸਥਾਈ ਡਾਟਾ ਸਟੋਰ ਕਰਦੀ ਹੈ।
- (2)ROM is writable, while RAM is read-only.ROM ਲਿਖਣਯੋਗ ਹੈ, ਜਦਕਿ RAM ਸਿਰਫ਼ ਪੜ੍ਹਨਯੋਗ ਹੈ।
- (3)RAM is slower than ROM.RAM, ROM ਨਾਲੋਂ ਹੌਲੀ ਹੈ।
- (4)ROM is non-volatile, while RAM is volatile.ROM ਅਸਥਿਰ-ਰਹਿਤ (ਨਾਨ-ਵੋਲੇਟਾਈਲ) ਹੈ, ਜਦਕਿ RAM ਅਸਥਿਰ (ਵੋਲੇਟਾਈਲ) ਹੈ।
Show answer
Answer: (4) ROM is non-volatile, while RAM is volatile.Q99. When you attach a large file (such as 50 MB) to an email and try to send it, what happens?
ਜਦੋਂ ਤੁਸੀਂ ਇੱਕ ਵੱਡੀ ਫਾਈਲ (ਜਿਵੇਂ ਕਿ 50 MB) ਨੂੰ ਇੱਕ ਈਮੇਲ ਨਾਲ ਅਟੈਚ ਕਰਦੇ ਹੋ ਅਤੇ ਇਸਨੂੰ ਭੇਜਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਕੀ ਹੁੰਦਾ ਹੈ?
- (1)The file is sent as a separate email.ਫਾਈਲ ਇੱਕ ਵੱਖਰੀ ਈਮੇਲ ਦੇ ਰੂਪ ਵਿੱਚ ਭੇਜੀ ਜਾਂਦੀ ਹੈ।
- (2)The email automatically converts into a zip file and is sent.ਈਮੇਲ ਆਪਣੇ ਆਪ ਇੱਕ ਜ਼ਿਪ ਫਾਈਲ ਵਿੱਚ ਬਦਲ ਜਾਂਦੀ ਹੈ ਅਤੇ ਭੇਜ ਦਿੱਤੀ ਜਾਂਦੀ ਹੈ।
- (3)The email cannot be sent due to attachment size limits set by the provider.ਈਮੇਲ ਪ੍ਰਦਾਤਾ ਦੁਆਰਾ ਨਿਰਧਾਰਤ ਅਟੈਚਮੈਂਟ ਆਕਾਰ ਸੀਮਾਵਾਂ ਦੇ ਕਾਰਨ ਈਮੇਲ ਨਹੀਂ ਭੇਜੀ ਜਾ ਸਕਦੀ।
- (4)The email is always sent without any obstruction.ਈਮੇਲ ਹਮੇਸ਼ਾ ਬਿਨਾਂ ਕਿਸੇ ਰੁਕਾਵਟ ਦੇ ਭੇਜੀ ਜਾਂਦੀ ਹੈ।
Show answer
Answer: (3) The email cannot be sent due to attachment size limits set by the provider.
Answer key
Question numbers match the printed paper.