Punjab Police Constable — Qualifying Punjabi PYQ · 22 May 2025

Questions
50
Marks
50
Duration
60 min
Scoring
+1 · no penalty

Section breakdown

SectionQuestionsMarks
Qualifying Punjabi5050
Total5050

Important instructions

  1. 1The test contains 50 questions across 1 sections. Total marks: 50.
  2. 2You have 60 minutes to complete the test. The timer starts as soon as you click Start Test.
  3. 3Each correct answer gives +1 mark. No negative marking — attempt every question. Unanswered questions receive 0 marks.
  4. 4Use the question palette on the right to jump between questions. Color codes: green for answered, amber for marked for review, grey for visited but unanswered.
  5. 5You can switch between English and the second language anytime using the language toggle inside the test.
  6. 6The test will auto-submit when the timer reaches zero. You can also submit manually anytime.
  7. 7Once submitted, you'll see your score, section-wise analysis, and complete solutions with explanations.

Heads up: do not refresh or close this tab during the test. Progress is not saved until you submit.

Start Test →

Free · No signup required · Bilingual

Punjab Police Constable — Qualifying Punjabi PYQ · 22 May 2025: all 50 questions with answers

Read the paper here, or attempt it as a timed test for your score and a worked solution to every question.
  1. Q1. ਸਹੀ ਵਿਕਲਪ ਦੀ ਚੋਣ ਕਰੋ: (ਸਹੀ ਵਿਰਾਮ ਚਿੰਨ੍ਹ ਵਾਲਾ ਵਾਕ ਚੁਣੋ)

    • (1)ਅਸੀਂ ਬਜ਼ਾਰ ਗਏ" ਸਮਾਨ ਖ਼ਰੀਦਿਆ ਤੇ ਆ ਗਏ।
    • (2)ਅਸੀਂ ਬਜ਼ਾਰ ਗਏ ! ਸਮਾਨ ਖ਼ਰੀਦਿਆ ਤੇ ਆ ਗਏ।
    • (3)ਅਸੀਂ ਬਜ਼ਾਰ ਗਏ, ਸਮਾਨ ਖ਼ਰੀਦਿਆ ਤੇ ਆ ਗਏ।
    • (4)ਅਸੀਂ ਬਜ਼ਾਰ ਗਏ ਸਮਾਨ ਖ਼ਰੀਦਿਆ ਤੇ ਆ ਗਏ।
    Show answer
    Answer: (3) ਅਸੀਂ ਬਜ਼ਾਰ ਗਏ, ਸਮਾਨ ਖ਼ਰੀਦਿਆ ਤੇ ਆ ਗਏ।
  2. Q2. English Sentence: "Do you still have that dark brown colored leather bag?" Which is the perfect Punjabi translation?

    • (1)ਕੀ ਤੁਹਾਡੇ ਕੋਲ ਅਜੇ ਵੀ ਉਹ ਗੂੜ੍ਹੇ ਭੂਰੇ ਰੰਗ ਵਾਲਾ ਚਮੜੇ ਦਾ ਬੈਗ ਹੈ?
    • (2)ਕੀ ਤੁਹਾਡੇ ਕੋਲ ਅਜੇ ਵੀ ਉਹ ਗੂੜ੍ਹੇ ਬ੍ਰਾਉਨ ਰੰਗ ਦਾ ਚਮੜੇ ਦਾ ਬੈਗ ਹੈ?
    • (3)ਕੀ ਤਿਹਾਡੇ ਕੋਲ ਅਜੇ ਵੀ ਉਹ ਗੂੜ੍ਹੇ ਬੂਰੇ ਰੰਗ ਵਾਲਾ ਚਮੜੇ ਦਾ ਬੈਗ ਹੈ?
    • (4)ਕੀ ਤੁਹਾਡੇ ਕੋਲ ਅਜੇ ਵੀ ਉਹ ਗੂੜ੍ਹੇ ਭੂਰੇ ਰੰਗ ਦਾ ਚਮੜੇ ਦਾ ਬੈਗ ਹੈ?
    Show answer
    Answer: (1) ਕੀ ਤੁਹਾਡੇ ਕੋਲ ਅਜੇ ਵੀ ਉਹ ਗੂੜ੍ਹੇ ਭੂਰੇ ਰੰਗ ਵਾਲਾ ਚਮੜੇ ਦਾ ਬੈਗ ਹੈ?
  3. Q3. ਮੁਹਾਵਰੇ ਦਾ ਸਹੀ ਅਰਥ ਚੁਣੋ: ਆਪਣਾ ਰੰਗ ਦਿਖਾਉਣਾ

    • (1)ਨੱਚਣਾ
    • (2)ਅਸਲੀ ਸੁਭਾਅ ਬਾਹਰ ਆਉਣਾ
    • (3)ਰੰਗਾਂ ਨਾਲ ਖੇਡਣਾ
    • (4)ਖੁਸ਼ ਹੋਣਾ
    Show answer
    Answer: (2) ਅਸਲੀ ਸੁਭਾਅ ਬਾਹਰ ਆਉਣਾ
  4. Q4. ਦਿੱਤੇ ਗਏ ਸ਼ਬਦ ਦਾ ਵਿਰੋਧਾਰਥਕ ਸ਼ਬਦ ਚੁਣੋ। ਸ਼ਬਦ: ਚਾ (ਲੰਮਾ/ਉੱਚਾ)

    • (1)ਸਾਫ਼
    • (2)ਲੰਮਾ
    • (3)ਨੀਵਾਂ
    • (4)ਮੋਟਾ
    Show answer
    Answer: (3) ਨੀਵਾਂ
  5. Q5. ਵਾਕ "ਮੁੰਡਾ ਤੇਜ਼ੀ ਨਾਲ ਦੌੜਿਆ" ਵਿੱਚ "ਤੇਜ਼ੀ ਨਾਲ" ਕੀ ਹੈ?

    • (1)ਯੋਜਕ
    • (2)ਕਿਰਿਆ ਵਿਸ਼ੇਸ਼ਣ
    • (3)ਵਿਸ਼ੇਸ਼ਣ
    • (4)ਨਾਂਵ
    Show answer
    Answer: (2) ਕਿਰਿਆ ਵਿਸ਼ੇਸ਼ਣ
  6. Q6. ਹੇਠ ਲਿਖੇ ਵਿਕਲਪਾਂ ਵਿੱਚੋਂ ਸਹੀ ਇਸਤਰੀ ਲਿੰਗ ਦੀ ਚੋਣ ਕਰੋ:

    • (1)ਘੋੜਾ
    • (2)ਚਿੜੀ
    • (3)ਮੋਰ
    • (4)ਖਰਗੋਸ਼
    Show answer
    Answer: (2) ਚਿੜੀ
  7. Q7. ਅਖਾਣ ਪੂਰਾ ਕਰੋ: .......ਪਿਆਰਾ ਹੈ ....ਪਿਆਰਾ ਨਹੀਂ।

    • (1)ਮੁੰਡਾ/ਜਵਾਈ
    • (2)ਪਤੀ/ਪਰਿਵਾਰ
    • (3)ਸੰਗ/ਕੰਮ
    • (4)ਕੰਮ/ਚੰਮ
    Show answer
    Answer: (4) ਕੰਮ/ਚੰਮ
  8. Q8. 65 ਪੰਜਾਬੀ ਵਿੱਚ ਕਿਵੇਂ ਲਿਖਿਆ ਜਾਂਦਾ ਹੈ?

    • (1)ਪੈਂਹਟ
    • (2)ਪੈਂਸਟ
    • (3)ਪੈਂਸਠ
    • (4)ਪੈਂਹਠ
    Show answer
    Answer: (4) ਪੈਂਹਠ
  9. Q9. ਨਿਰ- ਅਗੇਤਰ ਦਾ ਅਰਥ ਹੈ

    • (1)ਵਧੀਆ
    • (2)ਰਹਿਤ
    • (3)ਨਵਾਂ
    • (4)ਸਹਿਤ
    Show answer
    Answer: (2) ਰਹਿਤ
  10. Q10. ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਦਿਨ ਵਿਆਕਰਣ ਅਨੁਸਾਰ ਠੀਕ ਲਿਖਿਆ ਗਿਆ ਹੈ?

    • (1)ਸੌਮਵਾਰ
    • (2)ਸੋਮਵਾਰ੍ਹ
    • (3)ਸੂਮਵਾਰ
    • (4)ਸੋਮਵਾਰ
    Show answer
    Answer: (4) ਸੋਮਵਾਰ
  11. Q11. ਦਿੱਤੇ ਗਏ ਸ਼ਬਦਾਂ ਵਿੱਚੋਂ ਉਹ ਸ਼ਬਦ ਚੁਣੋ ਜਿਸ ਵਿੱਚ ਅਗੇਤਰ ਨਾ ਹੋਵੇ।

    • (1)ਅਨੁਸ਼ਾਸਨ
    • (2)ਬੇਕਦਰ
    • (3)ਸਾਫ਼
    • (4)ਨਿਰਦੇਸ਼
    Show answer
    Answer: (3) ਸਾਫ਼
  12. Q12. ਅਕਲ 'ਤੇ ਪਰਦਾ ਪੈਣਾ ਮੁਹਾਵਰੇ ਤੋਂ ਕੀ ਭਾਵ ਹੈ?

    • (1)ਮਨੋਰੋਗੀ ਹੋਣਾ
    • (2)ਸਿਆਣੀ ਗੱਲ ਕਰਨਾ
    • (3)ਮੱਤ ਮਾਰੀ ਜਾਣੀ
    • (4)ਕਿਸੇ ਗੱਲ ਦਾ ਪਰਦਾ ਰੱਖਣਾ
    Show answer
    Answer: (3) ਮੱਤ ਮਾਰੀ ਜਾਣੀ
  13. Q13. ਹੇਠ ਦਿੱਤੇ ਵਿਕਲਪਾਂ ਵਿੱਚੋਂ ਕਿਹੜਾ ਸ਼ਬਦ ਇਸਤਰੀ-ਲਿੰਗ ਨਹੀਂ ਹੈ?

    • (1)ਬਾਣ
    • (2)ਛਲ
    • (3)ਛੱਲ
    • (4)ਕੰਧ
    Show answer
    Answer: (1) ਬਾਣ
  14. Q14. ਜਿਹੜੇ ਸ਼ਬਦ ਮੂਲ ਧਾਤੂ ਦੇ ਪਿੱਛੇ ਲੱਗ ਕੇ ਨਵੇਂ ਸ਼ਬਦ ਬਣਾਉਂਦੇ ਹਨ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?

    • (1)ਅਗੇਤਰ
    • (2)ਪੜਨਾਂਵ
    • (3)ਪਿਛੇਤਰ
    • (4)ਨਾਂਵ
    Show answer
    Answer: (3) ਪਿਛੇਤਰ
  15. Q15. ਕੰਘਾ ਹੋ ਜਾਣਾ ਦਾ ਸਹੀ ਅਰਥ ਕੀ ਹੈ?

    • (1)ਬਰਬਾਦ ਹੋ ਜਾਣਾ
    • (2)ਕੰਘੀ ਵਾਹੁਣੀ
    • (3)ਵਾਲ ਵਾਹੁਣੇ
    • (4)ਨਫ਼ਰਤ ਕਰਨੀ
    Show answer
    Answer: (4) ਨਫ਼ਰਤ ਕਰਨੀ
  16. Q16. "ਹਿਸਿਆਂਦਾਰ" ਦੀ ਠੀਕ ਰੂਪ ਚੁਣੋ

    • (1)ਹਿਸੇਅੰਦਰ
    • (2)ਹਿਸੇਦਾਰ
    • (3)ਹਿੱਸੇਦਾਰ
    • (4)ਹਿਸਿਆਂਦਾਰ
    Show answer
    Answer: (3) ਹਿੱਸੇਦਾਰ
  17. Q17. ਦਿੱਤੇ ਗਏ ਮਹੀਨਿਆਂ ਵਿੱਚੋਂ ਕਿਹੜੇ ਮਹੀਨੇ ਦਾ ਸ਼ਬਦ-ਜੋੜ ਗ਼ਲਤ ਹੈ?

    • (1)ਜਨਵਰੀ
    • (2)ਮਾਰਚ
    • (3)ਅਪ੍ਰੈਲ
    • (4)ਫਰਵਰ
    Show answer
    Answer: (4) ਫਰਵਰ
  18. Q18. ਸ਼ੁੱਧ ਰੂਪ ਚੁਣੋ:

    • (1)ਧਨ੍ਯਵਾਦ
    • (2)ਧਨਵਾਦ
    • (3)ਧੰਨਯਵਾਦ
    • (4)ਧੰਨਵਾਦ
    Show answer
    Answer: (4) ਧੰਨਵਾਦ
  19. Q19. ਮੁਹਾਵਰੇ ਦਾ ਸਹੀ ਅਰਥ ਚੁਣੋ: ਹੱਥ ਧੋ ਕੇ ਪਿੱਛੇ ਪੈ ਜਾਣਾ

    • (1)ਪਿਆਰ ਕਰਨਾ
    • (2)ਮਦਦ ਕਰਨੀ
    • (3)ਬਦਲਾ ਲੈਣਾ
    • (4)ਪੂਰੀ ਕੋਸ਼ਿਸ਼ ਕਰਨਾ
    Show answer
    Answer: (4) ਪੂਰੀ ਕੋਸ਼ਿਸ਼ ਕਰਨਾ
  20. Q20. ਬਾਂਹ ਸ਼ਬਦ ਦਾ ਬਹੁਵਚਨ ਸ਼ਬਦ ਚੁਣੋ।

    • (1)ਬਾਹਾਂ
    • (2)ਬਹੇ
    • (3)ਬਾਹੀਆਂ
    • (4)ਬਾਹੇ
    Show answer
    Answer: (1) ਬਾਹਾਂ
  21. Q21. ਵਾਕ "ਵੱਡਾ ਮੁੰਡਾ ਕੌਲੀ ਵਿੱਚ ਚੌਲ ਪਾ ਕੇ ਖਾ ਰਿਹਾ ਹੈ।" ਵਿੱਚ ਵਚਨ ਬਦਲੀ ਕਰੋ।

    • (1)ਵੱਡੇ ਮੁੰਡੇ ਕੌਲੀਆਂ ਵਿੱਚ ਚੌਲ ਪਾ ਕੇ ਖਾ ਰਹੇ ਹਨ।
    • (2)ਵੱਡੇ ਮੁੰਡੇ ਕੌਲੀਆਂ ਵਿੱਚ ਚੌਲ ਪਾ ਕੇ ਖਾ ਰਿਹਾ ਹਨ।
    • (3)ਵੱਡੇ ਮੁੰਡੇ ਕੌਲੀ ਵਿੱਚ ਚੌਲ ਪਾ ਕੇ ਖਾ ਰਿਹਾ ਹੈ।
    • (4)ਵੱਡਾ ਮੁੰਡਾ ਕੌਲੀ ਵਿੱਚ ਚੌਲ ਪਾ ਕੇ ਖਾ ਰਿਹਾ ਹਨ।
    Show answer
    Answer: (1) ਵੱਡੇ ਮੁੰਡੇ ਕੌਲੀਆਂ ਵਿੱਚ ਚੌਲ ਪਾ ਕੇ ਖਾ ਰਹੇ ਹਨ।
  22. Q22. ਮੁਹਾਵਰੇ ਦਾ ਸਹੀ ਅਰਥ ਚੁਣੋ: ਮਹਿਸੂਸ ਕਰਨਾ ਅਤੇ ਪਰਖਣਾ

    • (1)ਕੁੱਝ ਕਰਨਾ
    • (2)ਸੰਸਕਾਰਾਂ ਦਾ ਅਦਾਨ-ਪ੍ਰਦਾਨ
    • (3)ਪਿਆਰ ਭਰੀ ਮਦਦ
    • (4)ਸਥਿਤੀ ਦੇ ਅਨੁਸਾਰ ਫ਼ੈਸਲਾ ਕਰਨਾ
    Show answer
    Answer: (4) ਸਥਿਤੀ ਦੇ ਅਨੁਸਾਰ ਫ਼ੈਸਲਾ ਕਰਨਾ
  23. Q23. ਸਹੀ ਸਮਾਨਾਰਥਕ ਜੋੜਾ ਚੁਣੋ

    • (1)ਮੋਟਾ / ਪਤਲਾ
    • (2)ਖੜਕਣਾ / ਬੂਟ
    • (3)ਗੜਬੜ / ਗੱਲ
    • (4)ਸਪੱਸ਼ਟ / ਸਾਫ਼
    Show answer
    Answer: (4) ਸਪੱਸ਼ਟ / ਸਾਫ਼
  24. Q24. ਅੰਗਰੇਜ਼ੀ ਸ਼ਬਦ "Dance" ਦਾ ਪੰਜਾਬੀ ਅਨੁਵਾਦ ਕਰੋ

    • (1)ਨਾਚ
    • (2)ਭੰਗੜਾ
    • (3)ਫ਼ਿਲਮ
    • (4)ਡਰਾਮਾ
    Show answer
    Answer: (1) ਨਾਚ
  25. Q25. ਹੇਠ ਲਿਖੇ ਵਿਕਲਪਾਂ ਵਿੱਚੋਂ ਅਗੇਤਰ ਅਤੇ ਮੂਲ ਸ਼ਬਦ ਦੇ ਸਹੀ ਜੁੱਟ ਦੀ ਪਛਾਣ ਕਰੋ:

    • (1)ਆਦਮ - ਅਗੇਤਰ, ਖੋਰ - ਮੂਲ ਸ਼ਬਦ
    • (2)ਜਾਦੂ - ਅਗੇਤਰ, ਗਰ - ਮੂਲ ਸ਼ਬਦ
    • (3)ਨਾਰਾਜ਼ - ਅਗੇਤਰ, ਗੀ - ਮੂਲ ਸ਼ਬਦ
    • (4)ਬੇ - ਅਗੇਤਰ, ਸ਼ੁਮਾਰ - ਮੂਲ ਸ਼ਬਦ
    Show answer
    Answer: (4) ਬੇ - ਅਗੇਤਰ, ਸ਼ੁਮਾਰ - ਮੂਲ ਸ਼ਬਦ
  26. Q26. ਸਹੀ ਵਿਰਾਮ ਚਿੰਨ੍ਹ ਵਾਲਾ ਵਾਕ ਦੱਸੋ: ਅੱਛਾ ਤੇਰੇ ਮਾਤਾ ਜੀ ਵੀ ਐਮ ਏ ਹਨ

    • (1)ਅੱਛਾ। ਤੇਰੇ ਮਾਤਾ ਜੀ ਵੀ ਐਮ. ਏ. ਹਨ।
    • (2)ਅੱਛਾ? ਤੇਰੇ ਮਾਤਾ ਜੀ ਵੀ ਐਮ. ਏ. ਹਨ।
    • (3)ਅੱਛਾ, ਤੇਰੇ ਮਾਤਾ ਜੀ ਵੀ ਐਮ ਏ ਹਨ।
    • (4)ਅੱਛਾ! ਤੇਰੇ ਮਾਤਾ ਜੀ ਵੀ ਐਮ. ਏ. ਹਨ।
    Show answer
    Answer: (4) ਅੱਛਾ! ਤੇਰੇ ਮਾਤਾ ਜੀ ਵੀ ਐਮ. ਏ. ਹਨ।
  27. Q27. ਪੁਲਿੰਗ ਸ਼ਬਦਾਂ ਦਾ ਸਹੀ ਵਿਕਲਪ ਚੁਣੋ:

    • (1)ਘੋੜਾ, ਤੋਤਾ, ਚਾਚਾ
    • (2)ਮੋਰ, ਫੌਜੀ, ਧਰਤੀ
    • (3)ਸਬਜ਼ੀ, ਫਲ, ਕੁਰਸੀ
    • (4)ਲੜਕਾ, ਦਾਦੀ, ਭੈਣ
    Show answer
    Answer: (1) ਘੋੜਾ, ਤੋਤਾ, ਚਾਚਾ
  28. Q28. ਹੇਠ ਲਿਖਿਆਂ ਵਿੱਚੋਂ ਸ਼ੁੱਧ ਸ਼ਬਦ ਚੁਣੋ

    • (1)ਮੰਦਿਰਾ
    • (2)ਮੰਦਿਰ
    • (3)ਮੰਦਰਿ
    • (4)ਮੰਦਰ
    Show answer
    Answer: (2) ਮੰਦਿਰ
  29. Q29. ਯਕੀਨ ਦਾ ਵਿਰੋਧੀ ਸ਼ਬਦ ਕੀ ਹੈ?

    • (1)ਸ਼ੱਕ
    • (2)ਵਿਸ਼ਵਾਸ
    • (3)ਪਿਆਰ
    • (4)ਭਰੋਸਾ
    Show answer
    Answer: (1) ਸ਼ੱਕ
  30. Q30. ਜਿੱਥੇ ਫੁੱਲ-ਬੂਟੇ ਹੋਣ — ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਚੁਣੋ

    • (1)ਦੁਕਾਨ
    • (2)ਘਰ
    • (3)ਬਗ਼ੀਚਾ
    • (4)ਮਕਾਨ
    Show answer
    Answer: (3) ਬਗ਼ੀਚਾ
  31. Q31. ਮੁਹਾਵਰੇ ਦਾ ਸਹੀ ਅਰਥ ਚੁਣੋ: ਮੂੰਹ ਵਿੱਚ ਰਾਮ, ਬਗਲ ਵਿੱਚ ਛੁਰੀ

    • (1)ਅਸਲੀ ਦੋਸਤ
    • (2)ਸੱਚਾ ਹੋਣਾ
    • (3)ਪਿਆਰ ਕਰਨ
    • (4)ਧੋਖਾ ਦੇਣ
    Show answer
    Answer: (4) ਧੋਖਾ ਦੇਣ
  32. Q32. "Down in the dumps" ਦਾ ਸਹੀ ਅਰਥ ਕੀ ਹੈ?

    • (1)ਹੱਕ ਹਲਾਲ
    • (2)ਖੁਸ਼ਦਿਲ, ਖੁਸ਼ਨੁਮਾ
    • (3)ਹਤਾਸ਼, ਪਰੇਸ਼ਾਨ
    • (4)ਬੇਬਾਕ, ਬੇਅਦਬ
    Show answer
    Answer: (3) ਹਤਾਸ਼, ਪਰੇਸ਼ਾਨ
  33. Q33. ਕਚਾਲੂ ਸ਼ਬਦ ਦਾ ਵਚਨ ਬਦਲੋ:

    • (1)ਕਚਾਲੂਆਂ
    • (2)ਕਚਾਲੂਈ
    • (3)ਕਚਾਲੂ
    • (4)ਕਚਾਲੂ
    Show answer
    Answer: (1) ਕਚਾਲੂਆਂ
  34. Q34. ਹੇਠ ਲਿਖਿਆਂ ਵਿੱਚੋਂ ਕਿਹੜਾ ਉਪਸਰਗ "ਸਹਿਯੋਗ" ਵਿੱਚ ਵਰਤਿਆ ਗਿਆ ਹੈ?

    • (1)ਯੋਗ
    • (2)ਸਹਿ
    • (3)ਸਹਿਯ
    • (4)ਸਹਿਯੋ
    Show answer
    Answer: (2) ਸਹਿ
  35. Q35. What is the Punjabi meaning of the word "diligent"?

    • (1)ਸ਼ਰਾਰਤੀ
    • (2)ਲਾਪਰਵਾਹ
    • (3)ਸੁਸਤ
    • (4)ਮਿਹਨਤੀ
    Show answer
    Answer: (4) ਮਿਹਨਤੀ
  36. Q36. "ਸ਼ਕੈਤ" ਦਾ ਸਹੀ ਰੂਪ ਕੀ ਹੈ?

    • (1)ਸ਼ਾਕਇਤ
    • (2)ਸ਼ੈਕਅਤ
    • (3)ਸੈ਼ਕਾਇਤ
    • (4)ਸ਼ਿਕਾਇਤ
    Show answer
    Answer: (4) ਸ਼ਿਕਾਇਤ
  37. Q37. ਸਹੀ ਵਿਰਾਮ ਚਿੰਨ੍ਹ ਦੀ ਵਰਤੋਂ ਵਾਲਾ ਵਾਕ ਚੁਣੋ।

    • (1)ਸਭ . ਜਾਣਦੇ ਹਨ ਪੜ੍ਹਨਾ ਚੰਗਾ ਕੰਮ ਹੈ
    • (2)ਸਭ ਜਾਣਦੇ ਹਨ ਪੜ੍ਹਨਾ , ਚੰਗਾ ਕੰਮ ਹੈ
    • (3)ਸਭ ਜਾਣਦੇ ਹਨ ਪੜ੍ਹਨਾ ਚੰਗਾ ਕੰਮ ਹੈ
    • (4)ਸਭ ਜਾਣਦੇ ਹਨ , ਪੜ੍ਹਨਾ ਚੰਗਾ ਕੰਮ ਹੈ
    Show answer
    Answer: (4) ਸਭ ਜਾਣਦੇ ਹਨ , ਪੜ੍ਹਨਾ ਚੰਗਾ ਕੰਮ ਹੈ
  38. Q38. "ਜਿੱਥੇ ਚਾਹ, ਉੱਥੇ ਰਾਹ" ਦਾ ਕੀ ਅਰਥ ਹੈ?

    • (1)ਮਿਹਨਤ ਕਰਨ ਦੇ ਬਾਵਜੂਦ ਕੁਝ ਹਾਸਲ ਨਹੀਂ
    • (2)ਹਰ ਰਾਹ ਵਿੱਚ ਸਮੱਸਿਆ ਆਉਂਦੀ ਹੈ
    • (3)ਇੱਛਾ ਅਤੇ ਮਿਹਨਤ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ
    • (4)ਜੇ ਮਨ ਵਿੱਚ ਰਾਹ ਨਹੀਂ ਤਾਂ ਰਾਹ ਨਹੀਂ ਮਿਲਦਾ
    Show answer
    Answer: (3) ਇੱਛਾ ਅਤੇ ਮਿਹਨਤ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ
  39. Q39. What is the Punjabi meaning of "laconic"?

    • (1)ਉਤਸ਼ਾਹੀ
    • (2)ਸੰਖੇਪ
    • (3)ਵਿਸਤ੍ਰਿਤ
    • (4)ਗੱਲਬਾਤ ਕਰਨ ਵਾਲਾ
    Show answer
    Answer: (2) ਸੰਖੇਪ
  40. Q40. ਮੁਹਾਵਰੇ ਦਾ ਸਹੀ ਅਰਥ ਚੁਣੋ: ਆਖਰੀ ਪੱਤਾ ਲੱਗਣਾ

    • (1)ਆਖ਼ਰੀ ਇਮਤਿਹਾਨ
    • (2)ਹਾਰ ਮੰਨ ਲੈਣੀ
    • (3)ਕਾਮਯਾਬ ਹੋਣਾ
    • (4)ਪੱਤਿਆਂ ਦੀ ਗਿਣਤੀ
    Show answer
    Answer: (2) ਹਾਰ ਮੰਨ ਲੈਣੀ
  41. Q41. ਘਟੀਆ ਸ਼ਬਦ ਦੇ ਸਮਾਨਾਰਥਕ ਸ਼ਬਦ ਦੱਸੋ।

    • (1)ਟੋਭਾ/ਟੋਲਾ
    • (2)ਕਮੀਨਾ/ਮਾੜਾ
    • (3)ਆਲਸ/ਢਿੱਲਾ
    • (4)ਕੰਗਾਲ/ਨਿਮਾਣਾ
    Show answer
    Answer: (2) ਕਮੀਨਾ/ਮਾੜਾ
  42. Q42. What is the Punjabi meaning of "ameliorate"?

    • (1)ਬਰਦਾਸ਼ਤ ਕਰਨਾ
    • (2)ਵਿਗਾੜਨਾ
    • (3)ਸੁਧਾਰਨਾ
    • (4)ਨਜ਼ਰਅੰਦਾਜ਼ ਕਰਨਾ
    Show answer
    Answer: (3) ਸੁਧਾਰਨਾ
  43. Q43. What does "Rope" mean in Punjabi?

    • (1)ਰੱਸੀ
    • (2)ਸੋਟੀ
    • (3)ਲੱਕੜ
    • (4)ਕਪੜਾ
    Show answer
    Answer: (1) ਰੱਸੀ
  44. Q44. ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਮਹੀਨਾ ਵਿਆਕਰਣ ਅਨੁਸਾਰ ਠੀਕ ਲਿਖਿਆ ਗਿਆ ਹੈ?

    • (1)ਅਪ੍ਰੈਲ
    • (2)ਅਪਰੇਲ
    • (3)ਅਪਰੈਲ
    • (4)ਅਪ੍ਰੈੱਲ
    Show answer
    Answer: (1) ਅਪ੍ਰੈਲ
  45. Q45. ਅਖਾਣ ਪੂਰਾ ਕਰੋ: ਅੱਗੇ ਸੱਪ ਪਿੱਛੇ ______

    • (1)ਸੋਟਾ
    • (2)ਸੀਂਹ
    • (3)ਨਿਓਲਾ
    • (4)ਲਕੀਰ
    Show answer
    Answer: (2) ਸੀਂਹ
  46. Q46. ਮੁਹਾਵਰੇ ਦਾ ਸਹੀ ਅਰਥ ਚੁਣੋ: ਮੂੰਹ ਮਿੱਠਾ ਕਰਾਉਣਾ

    • (1)ਖੁਸ਼ਖ਼ਬਰੀ ਦੇਣੀ
    • (2)ਮਠਿਆਈ ਖਾਣੀ
    • (3)ਨਫ਼ਰਤ ਦਿਖਾਉਣੀ
    • (4)ਮਿਹਨਤ ਕਰਨੀ
    Show answer
    Answer: (1) ਖੁਸ਼ਖ਼ਬਰੀ ਦੇਣੀ
  47. Q47. ਸਹੀ ਇੱਕ ਵਚਨ-ਬਹੁ ਵਚਨ ਦੱਸੋ।

    • (1)ਕੁੜੀ/ਮੁੰਡਾ
    • (2)ਚੋ/ਚੋਆਂ
    • (3)ਕਾਪੀ/ਪੈਨਸਿਲ
    • (4)ਮਾਂ/ਮਾਈ
    Show answer
    Answer: (2) ਚੋ/ਚੋਆਂ
  48. Q48. ਸੰਤੋਖ ਸ਼ਬਦ ਦੇ ਸਮਾਨਾਰਥਕ ਸ਼ਬਦ ਚੁਣੋ।

    • (1)ਸਬਰ, ਰੱਜ
    • (2)ਝੂਠ, ਪੱਜ
    • (3)ਸੁਦਰ, ਸੋਹਣਾ
    • (4)ਹਿੰਮਤ, ਹੌਂਸਲਾ
    Show answer
    Answer: (1) ਸਬਰ, ਰੱਜ
  49. Q49. '-ਈ' ਪਿਛੇਤਰ ਵਾਲਾ ਸਹੀ ਸ਼ਬਦ ਚੁਣੋ

    • (1)ਈਰਾਨ
    • (2)ਈਸ਼ਵਰ
    • (3)ਈਮਾਨ
    • (4)ਮਿਠਾਈ
    Show answer
    Answer: (4) ਮਿਠਾਈ
  50. Q50. ਇਹਨਾਂ ਵਿੱਚੋਂ ਕਿਸ ਵਿੱਚ "॥" ਚਿੰਨ੍ਹ ਵਰਤਿਆ ਜਾਂਦਾ ਹੈ?

    • (1)ਕਵਿਤਾ ਦੇ ਅੰਤ 'ਤੇ
    • (2)ਸਧਾਰਣ ਵਾਕ ਦੇ ਅੰਤ 'ਤੇ
    • (3)ਸੰਬੋਧਨ ਲਈ
    • (4)ਸਵਾਲ ਦੇ ਅੰਤ 'ਤੇ
    Show answer
    Answer: (1) ਕਵਿਤਾ ਦੇ ਅੰਤ 'ਤੇ

Answer key

Question numbers match the printed paper.

1 – 32 – 13 – 24 – 35 – 26 – 27 – 48 – 49 – 210 – 411 – 312 – 313 – 114 – 315 – 416 – 317 – 418 – 419 – 420 – 121 – 122 – 423 – 424 – 125 – 426 – 427 – 128 – 229 – 130 – 331 – 432 – 333 – 134 – 235 – 436 – 437 – 438 – 339 – 240 – 241 – 242 – 343 – 144 – 145 – 246 – 147 – 248 – 149 – 450 – 1