Punjab Police Constable — Qualifying Punjabi PYQ · 28 May 2025
Official Punjab Police Constable Qualifying Punjabi Language paper from 28 May 2025. 50 questions testing Punjabi grammar, vocabulary, idioms, proverbs, punctuation and comprehension.
Questions
50
Marks
50
Duration
40 min
Scoring
+1 · no penalty
Section breakdown
| Section | Questions | Marks |
|---|---|---|
| Qualifying Punjabi | 50 | 50 |
| Total | 50 | 50 |
Important instructions
- 1The test contains 50 questions across 1 sections. Total marks: 50.
- 2You have 40 minutes to complete the test. The timer starts as soon as you click Start Test.
- 3Each correct answer gives +1 mark. No negative marking — attempt every question. Unanswered questions receive 0 marks.
- 4Use the question palette on the right to jump between questions. Color codes: green for answered, amber for marked for review, grey for visited but unanswered.
- 5You can switch between English and the second language anytime using the language toggle inside the test.
- 6The test will auto-submit when the timer reaches zero. You can also submit manually anytime.
- 7Once submitted, you'll see your score, section-wise analysis, and complete solutions with explanations.
Heads up: do not refresh or close this tab during the test. Progress is not saved until you submit.
Free · No signup required · Bilingual
Punjab Police Constable — Qualifying Punjabi PYQ · 28 May 2025: all 49 questions with answers
Read the paper here, or attempt it as a timed test for your score and a worked solution to every question.
Q1. "Cry wolf" ਦਾ ਪੰਜਾਬੀ ਅਨੁਵਾਦ ਕੀ ਹੈ?
- (1)ਸਾਫ਼-ਸਾਫ਼ ਦੱਸਣਾ
- (2)ਝੂਠੀ ਚਿਤਾਵਨੀ ਦੇਣੀ
- (3)ਬਘਿਆੜ ਦਾ ਰੀਂਗਣਾ
- (4)ਉੱਚੀ-ਉੱਚੀ ਬੋਲਣਾ
Show answer
Answer: (2) ਝੂਠੀ ਚਿਤਾਵਨੀ ਦੇਣੀQ2. "Thursday" ਦਾ ਸਹੀ ਪੰਜਾਬੀ ਅਨੁਵਾਦ ਕੀ ਹੈ?
- (1)ਵੀਰਵਾਰ
- (2)ਮੰਘਲਵਾਰ
- (3)ਵਿਰਾਵਾਰ
- (4)ਮੰਗਲਵਾਰ
Show answer
Answer: (1) ਵੀਰਵਾਰQ3. What is the correct Punjabi translation of the sentence below? "He confessed to committing the crime under pressure."
- (1)ਉਸਨੇ ਦਬਾਅ ਹੇਠ ਜੁਰਮ ਕਰਨ ਦੀ ਸਵੀਕਾਰੋਕਤੀ ਦਿੱਤੀ
- (2)ਉਸਨੇ ਦਬਾਅ ਹੇਠ ਗਵਾਹ ਬਣਨ ਤੋਂ ਇਨਕਾਰ ਕੀਤਾ
- (3)ਉਸਨੇ ਕਹਾਣੀ ਘੜੀ ਸੀ
- (4)ਉਸਨੇ ਦਬਾਅ ਵਿੱਚ ਆ ਕੇ ਪੁਲਿਸ ਨੂੰ ਛੱਡ ਦਿੱਤਾ
Show answer
Answer: (1) ਉਸਨੇ ਦਬਾਅ ਹੇਠ ਜੁਰਮ ਕਰਨ ਦੀ ਸਵੀਕਾਰੋਕਤੀ ਦਿੱਤੀQ4. ਦਿੱਤੇ ਗਏ ਵਾਕ ਵਿੱਚ "ਜੀਵ" ਸ਼ਬਦ ਕਿਹੋ ਜਿਹਾ ਹੈ? — ਜੀਵ ਧਰਤੀ 'ਤੇ ਰਹਿੰਦੇ ਹਨ।
- (1)ਪੜਨਾਂਵ
- (2)ਨਾਂਵ
- (3)ਵਿਸ਼ੇਸ਼ਣ
- (4)ਕਿਰਿਆ
Show answer
Answer: (2) ਨਾਂਵQ5. ਚੋਰੀ ਕੱਖ ਦੀ ਵੀ ਤੇ ____ ਵੀ। — ਅਖਾਣ ਪੂਰਾ ਕਰਨ ਲਈ ਸਹੀ ਸ਼ਬਦ ਚੁਣੋ।
- (1)ਜਗ ਦੀ
- (2)ਪੱਖ ਦੀ
- (3)ਲੱਖ ਦੀ
- (4)ਵੱਖ ਦੀ
Show answer
Answer: (3) ਲੱਖ ਦੀQ6. ਉਹ ਵਿਕਲਪ ਚੁਣੋ ਜੋ ਮੁਹਾਵਰੇ/ਵਾਕਾਂਸ਼ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। — ਉਲਟਾ ਚੋਰ ਕੋਤਵਾਲ ਨੂੰ ਡਾਂਟੇ
- (1)ਨਿਰਦੋਸ਼ ਹੋਣਾ
- (2)ਚੋਰੀ ਕਰਕੇ ਭੱਜ ਜਾਣਾ
- (3)ਦੋਸ਼ੀ ਹੋ ਕੇ ਦੂਜਿਆਂ ਨੂੰ ਦੋਸ਼ ਦੇਣਾ
- (4)ਚੁੱਪ ਰਹਿਣਾ
Show answer
Answer: (3) ਦੋਸ਼ੀ ਹੋ ਕੇ ਦੂਜਿਆਂ ਨੂੰ ਦੋਸ਼ ਦੇਣਾQ7. ਪੰਜਾਬੀ ਅਖਾਣ 'ਅਕਲ ਦਾ ਅੰਨ੍ਹਾ ਗੰਢ ਦਾ ਪੂਰਾ' ਦਾ ਕੀ ਭਾਵ ਹੈ?
- (1)ਧਾਗੇ ਵਿਚ ਆਈ ਗੰਢ, ਤਿੜਕੇ ਰਿਸ਼ਤਿਆਂ ਦਾ ਪ੍ਰਤੀਕ ਹੈ
- (2)ਜਿਸ ਨੂੰ ਦੂਜਿਆਂ ਵਿੱਚ ਹਮੇਸ਼ਾ ਕੱਜ ਦਿਖੇ
- (3)ਅਕਲਮੰਦ ਇਨਸਾਨ ਜੋ ਕਦੀ ਕਦੀ ਬੇਵਕੂਫ਼ੀਆਂ ਕਰਨਾ ਜ਼ਰੂਰੀ ਸਮਝਦਾ ਹੈ
- (4)ਮੂਰਖ ਅਮੀਰ ਜਿਸ ਨੂੰ ਪੈਸੇ ਦੀ ਕਦਰ ਨਾ ਹੋਵੇ
Show answer
Answer: (4) ਮੂਰਖ ਅਮੀਰ ਜਿਸ ਨੂੰ ਪੈਸੇ ਦੀ ਕਦਰ ਨਾ ਹੋਵੇQ8. "ਸਹਿਯੋਗ" ਸ਼ਬਦ ਵਿੱਚ "ਸਹਿ-" ਅਗੇਤਰ ਮੂਲ ਸ਼ਬਦ "ਯੋਗ" ਨਾਲ ਜੁੜ ਕੇ ਕਿਸ ਤਰ੍ਹਾਂ ਦੇ ਅਰਥਾਂ ਨੂੰ ਉਜਾਗਰ ਕਰਦਾ ਹੈ?
- (1)ਕਿਸੇ ਚੀਜ਼ ਤੋਂ ਦੂਰ ਰਹਿਣਾ
- (2)ਵਿਰੋਧ ਜਾਂ ਮੁਕਾਬਲਾ
- (3)ਇਕੱਠੇ ਮਿਲ ਕੇ ਕੰਮ ਕਰਨਾ ਜਾਂ ਸਾਂਝਾ ਯੋਗਦਾਨ ਦੇਣਾ
- (4)ਕਿਸੇ ਚੀਜ਼ ਦੀ ਕਮੀ
Show answer
Answer: (3) ਇਕੱਠੇ ਮਿਲ ਕੇ ਕੰਮ ਕਰਨਾ ਜਾਂ ਸਾਂਝਾ ਯੋਗਦਾਨ ਦੇਣਾQ9. ਅਖਾਣ ਅਨੁਸਾਰ ਕਿਹੜਾ ਵਿਕਲਪ ਉਚਿਤ ਨਹੀਂ ਹੈ?
- (1)ਅਨੇਕਾਂ ਪੀੜ੍ਹੀਆਂ ਦੇ ਤਜਰਬਿਆਂ ਤੇ ਸਿਆਣਪਾਂ ਨਾਲ ਓਤ-ਪੋਤ
- (2)ਅਟੱਲ ਸਚਾਈ, ਭਾਵ ਜਾਂ ਵਿਚਾਰ ਆਦਿ ਦਾ ਪੂਰਨ ਪ੍ਰਗਟਾਅ
- (3)ਅਖਾਣ ਕਾਲ, ਵਚਨ, ਪੁਲਿੰਗ ਤੇ ਕਿਰਿਆ ਅਨੁਸਾਰ ਬਦਲ ਸਕਦੀ ਹੈ
- (4)ਥੋੜ੍ਹੇ ਸ਼ਬਦਾਂ ਵਿੱਚ ਜੀਵਨ ਦਾ ਤੱਤ ਨਿਚੋੜ
Show answer
Answer: (3) ਅਖਾਣ ਕਾਲ, ਵਚਨ, ਪੁਲਿੰਗ ਤੇ ਕਿਰਿਆ ਅਨੁਸਾਰ ਬਦਲ ਸਕਦੀ ਹੈQ10. ਦਿੱਤੇ ਗਏ ਸ਼ਬਦਾਂ ਵਿੱਚੋਂ ਸਹੀ ਵਿਕਲਪ ਚੁਣੋ, ਜਿਹੜਾ "ਏਰਾ" ਪਿਛੇਤਰ ਨਾਲ ਨਹੀਂ ਬਣਿਆ ਹੈ।
- (1)ਲੁਟੇਰਾ
- (2)ਸਵੇਰਾ
- (3)ਕਟੋਰਾ
- (4)ਚੰਗੇਰਾ
Show answer
Answer: (3) ਕਟੋਰਾQ11. "ਮੇਰਾ" ਸ਼ਬਦ ਦਾ ਕਿਹੜਾ ਭੇਦ ਹੈ?
- (1)ਸੰਦੇਹ ਬੋਧਕ
- (2)ਪੜਨਾਂਵ
- (3)ਵਿਸ਼ੇਸ਼ਣ
- (4)ਸੰਖਿਆ ਬੋਧਕ
Show answer
Answer: (2) ਪੜਨਾਂਵQ12. ਦਿੱਤੇ ਗਏ ਚਾਰਾਂ ਵਿਕਲਪਾਂ 'ਚੋਂ ਸ਼ੁੱਧ ਸ਼ਬਦ ਚੁਣੋ। — ਬੂਜ਼ੁਰਗ
- (1)ਬਜ਼ੁਰੀਗ
- (2)ਬੂਜ਼ੁਰਿਗ
- (3)ਬੁਜੂਰਗ
- (4)ਬਜ਼ੁਰਗ
Show answer
Answer: (4) ਬਜ਼ੁਰਗQ13. ਲੇਖਾ ਮਾਂਵਾਂ ..... ਦਾ। — ਅਖਾਣ ਪੂਰਾ ਕਰੋ
- (1)ਭੈਣਾਂ
- (2)ਮਾਈਆਂ
- (3)ਧੀਆਂ
- (4)ਮਾਸੀਆਂ
Show answer
Answer: (3) ਧੀਆਂQ14. ਹੇਠਾਂ ਲਿਖਿਆਂ ਵਿਚੋਂ ਸਹੀ ਸ਼ਬਦ ਚੁਣੋ
- (1)ਪ੍ਰੇੜਨਾ
- (2)ਬਿਅਰਥ
- (3)ਹਮਦਰਦੀ
- (4)ਚੱਨ
Show answer
Answer: (3) ਹਮਦਰਦੀQ15. ਸਹੀ ਪੰਜਾਬੀ ਸ਼ਬਦ ਚੁਣੋ
- (1)ਰੁਚਕਤਾ
- (2)ਸਾਹਿਤਕਾਰ
- (3)ਸਿਹਤਯਬੀ
- (4)ਸੇਹਤਕਾਰ
Show answer
Answer: (2) ਸਾਹਿਤਕਾਰQ16. ਯੋਜਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?
- (1)ਤਿੰਨ
- (2)ਪੰਜ
- (3)ਚਾਰ
- (4)ਦੋ
Show answer
Answer: (4) ਦੋQ17. ਹੇਠ ਦਿੱਤੇ ਵਾਕ ਲਈ ਸਭ ਤੋਂ ਸਹੀ ਅੰਗਰੇਜ਼ੀ ਅਨੁਵਾਦ ਚੁਣੋ: ਮਿਹਨਤ ਤਾਂ ਹਰ ਕੋਈ ਕਰਦਾ ਹੈ, ਪਰ ਸਫਲਤਾ ਸਿਰਫ ਸਮੇਂ ਦੇ ਪਾਬੰਦ ਲੋਕਾਂ ਨੂੰ ਮਿਲਦੀ ਹੈ।
- (1)Everyone works hard, but success comes to those who are punctual.
- (2)Success depends on fate, not punctuality.
- (3)Only lucky people succeed, even if they don't work hard.
- (4)Time doesn't matter if you are already skilled.
Show answer
Answer: (1) Everyone works hard, but success comes to those who are punctual.Q18. ਗ਼ਲਤ ਪੰਜਾਬੀ ਸ਼ਬਦ ਦੀ ਚੋਣ ਕਰੋ।
- (1)ਟਾਕਰਾ
- (2)ਚਰਚਾ
- (3)ਸਪਾਮਤੀ
- (4)ਨੁਕਸ
Show answer
Answer: (3) ਸਪਾਮਤੀQ19. ਦਿੱਤੇ ਗਏ ਵਿਕਲਪਾਂ ਵਿੱਚੋਂ ਸ਼ੁੱਧ ਵਾਕ ਚੁਣੋ। — ਮੋਹਨ ਪੜ੍ਹਨ ਵਿੱਚ ਬਹੂਤਾ ਹੁਸ਼ਿਆਰ ਣਾਹੀਂ ਹੈ।
- (1)ਮੋਹਨ ਪੜ੍ਹਨ ਵਿੱਚ ਬਹੁਤਾ ਹੁਸ਼ਿਆਰ ਨਹੀਂ ਹੈ।
- (2)ਮੋਹਨ ਪੜ੍ਹਨ ਵਿਚ ਬਹੂਤਾ ਹੁਸ਼ਿਅਰ ਣਾਹੀਂ ਹੈ।
- (3)ਮੋਹਨ ਪੜ੍ਣਾ ਵਿੱਚ ਬਹੁਤਾ ਹੁਸ਼ੀਆਰ ਨਹੀਂ ਹਿ।
- (4)ਮੋਹਨ ਪੜ੍ਹਨ ਵਿੱਚ ਬਹੁਤਾ ਹੂਸ਼ਿਅਰ ਨਹੀਂ ਹੈ।
Show answer
Answer: (1) ਮੋਹਨ ਪੜ੍ਹਨ ਵਿੱਚ ਬਹੁਤਾ ਹੁਸ਼ਿਆਰ ਨਹੀਂ ਹੈ।Q20. ਹੇਠ ਲਿਖੇ ਵਾਕਾਂ ਵਿੱਚੋਂ ਸਹੀ ਵਿਸ਼ਰਾਮ ਚਿੰਨ੍ਹਾਂ ਵਾਲਾ ਵਾਕ ਚੁਣੋ
- (1)ਕੀ ਤੁਸੀਂ ਅੱਜ ਆਓਗੇ?
- (2)ਕੀ ਤੁਸੀਂ ਅੱਜ ਆਓਗੇ।
- (3)ਕੀ? ਤੁਸੀਂ ਅੱਜ ਆਓਗੇ।
- (4)ਕੀ ਤੁਸੀਂ ਅੱਜ ਆਓਗੇ
Show answer
Answer: (1) ਕੀ ਤੁਸੀਂ ਅੱਜ ਆਓਗੇ?Q21. ਦਿੱਤੇ ਗਏ ਵਾਕਾਂ ਵਿੱਚੋਂ ਵਿਸਰਾਮ ਚਿੰਨ੍ਹ ਸਮੇਤ ਸ਼ੁੱਧ ਵਾਕ ਚੁਣੋ।
- (1)ਰਾਜ ਅਮਨ ਤੇ ਪੂਨਮ ਆਏ।
- (2)ਰਾਜ। ਅਮਨ ਤੇ ਪੂਨਮ ਆਏ।
- (3)ਰਾਜ, ਅਮਨ ਤੇ, ਪੂਨਮ ਆਏ।
- (4)ਰਾਜ, ਅਮਨ ਤੇ ਪੂਨਮ ਆਏ।
Show answer
Answer: (4) ਰਾਜ, ਅਮਨ ਤੇ ਪੂਨਮ ਆਏ।Q22. ਦਿੱਤੇ ਗਏ ਵਾਕਾਂ ਵਿੱਚੋਂ ਕਿਹੜੇ ਵਾਕ ਵਿੱਚ '—' ਦੀ ਗ਼ਲਤ ਵਰਤੋਂ ਕੀਤੀ ਗਈ ਹੈ?
- (1)ਮੈਂ ਚਾਹੁੰਦਾ ਹਾਂ—ਨਵੀਂ ਗੱਡੀ ਖ਼ਰੀਦਾਂ।
- (2)ਅਸੀਂ ਇੱਕ ਦਿਨ — ਹਮੇਸ਼ਾਂ ਯਾਦ ਰੱਖੋ — ਇਕੱਠੇ ਚੱਲੇ ਸਾਂ।
- (3)ਉਹ—ਜੋ ਸਾਡਾ ਦੋਸਤ ਹੈ— ਹਮੇਸ਼ਾਂ ਸਾਡੇ ਨਾਲ ਹੁੰਦਾ ਹੈ।
- (4)ਉਹ ਮੈਨੂੰ ਭੁੱਲ ਗਿਆ—ਇਹ ਸੋਚ ਕੇ ਮੈਂ ਨਰਾਜ਼ ਹੋ ਗਿਆ।
Show answer
Answer: (1) ਮੈਂ ਚਾਹੁੰਦਾ ਹਾਂ—ਨਵੀਂ ਗੱਡੀ ਖ਼ਰੀਦਾਂ।Q23. 'ਦੁਰ-' ਅਗੇਤਰ ਵਾਲਾ ਸਹੀ ਸ਼ਬਦ ਚੁਣੋ
- (1)ਦੁਰਾਚਾਰ
- (2)ਦੁਰਸ਼ਾਸਨ
- (3)ਦੁਰਬਲ
- (4)ਇਹ ਸਾਰੇ ਸਹੀ ਹਨ
Show answer
Answer: (4) ਇਹ ਸਾਰੇ ਸਹੀ ਹਨQ24. ਸਹੀ ਸ਼ਬਦ ਚੁਣੋ
- (1)ਅੰਗਾ
- (2)ਪਨਜਾਬੀ
- (3)ਖਰ੍ਹਵੀਆਂ
- (4)ਟੂਟਣ
Show answer
Answer: (3) ਖਰ੍ਹਵੀਆਂQ25. ਦਿੱਤੇ ਵਿਕਲਪਾਂ ਵਿਚੋਂ ਸਹੀ ਵਿਕਲਪ ਦੀ ਚੋਣ ਕਰੋ: (ਗੁਰਮੁਖੀ ਅੰਕ ੨੧ ਤੋਂ ੨੯ ਤੱਕ ਸਹੀ ਤਰਤੀਬ)
- (1)੨੧, ੨੨, ੨੪, ੨੩, ੨੫, ੨੬, ੨੭, ੨੯, ੨੮
- (2)੨੧, ੨੨, ੨੩, ੨੪, ੨੫, ੨੬, ੨੭, ੨੯, ੨੮
- (3)੨੧, ੨੨, ੨੩, ੨੪, ੨੫, ੨੬, ੨੭, ੨੮, ੨੯
- (4)੨੧, ੨੨, ੨੩, ੨੫, ੨੪, ੨੬, ੨੭, ੨੮, ੨੯
Show answer
Answer: (3) ੨੧, ੨੨, ੨੩, ੨੪, ੨੫, ੨੬, ੨੭, ੨੮, ੨੯Q26. ਅੰਗਰੇਜ਼ੀ ਵਿੱਚ ਦਿੱਤੇ ਵਾਕ ਦਾ ਪੰਜਾਬੀ ਵਿੱਚ ਅਨੁਵਾਦ ਕਰੋ। — The blindman was selling pencils on the walkside.
- (1)ਸੜਕ ਅੰਨ੍ਹਾ ਆਦਮੀ ਕਿਨਾਰੇ ਪੈਨਸਿਲਾਂ ਵੇਚ ਰਿਹਾ ਸ।
- (2)ਸੜਕ ਅੰਨ੍ਹਾ ਆਦਮੀ ਕਿਨਾਰੇ ਪੈਨਸਿਲਾਂ ਵੇਚ ਰਿਹਾ ਸੀ।
- (3)ਅੰਨ੍ਹਾ ਆਦਮੀ ਸੜਕ ਕਿਨਾਰੇ ਪੈਨਸਿਲਾਂ ਵੇਚ ਰਿਹਾ ਸੀ।
- (4)ਅੰਨ੍ਹਾ ਆਦਮੀ ਸੜਕ ਪੈਨਸਿਲਾਂ ਕਿਨਾਰੇ ਵੇਚ ਰਿਹਾ ਸੀ।
Show answer
Answer: (3) ਅੰਨ੍ਹਾ ਆਦਮੀ ਸੜਕ ਕਿਨਾਰੇ ਪੈਨਸਿਲਾਂ ਵੇਚ ਰਿਹਾ ਸੀ।Q27. ਦਿੱਤੇ ਗਏ ਸ਼ਬਦਾਂ ਵਿੱਚੋਂ ਸਹੀ ਵਿਕਲਪ ਚੁਣੋ, ਜਿਹੜਾ "ਗਰੀਬੜਾ" ਸ਼ਬਦ ਵਿੱਚ ਪਿਛੇਤਰ ਲੱਗਿਆ ਹੈ।
- (1)ੜਾ
- (2)ਰੀਬੜਾ
- (3)ਗ਼ਰੀਬ
- (4)ਬੜਾ
Show answer
Answer: (1) ੜਾQ28. ਅੰਗਰੇਜ਼ੀ ਵਿੱਚ ਦਿੱਤੇ ਗਏ ਵਾਕ ਦਾ ਪੰਜਾਬੀ ਵਿੱਚ ਅਨੁਵਾਦ ਕਰੋ। — Everyone should have the right to education.
- (1)ਹਰ ਕਿਸੇ ਨੂੰ ਸਿੱਖਿਆ ਦਾ ਅਧਿਕਾਰ ਹੋਣਾ ਚਾਹੀਦਾ ਹੈ।
- (2)ਹਰ ਅਧਿਕਾਰ ਕਿਸੇ ਨੂੰ ਸਿੱਖਿਆ ਦਾ ਹੋਣਾ ਚਾਹੀਦਾ ਹੈ।
- (3)ਕਿਸੇ ਨੂੰ ਹਰ ਸਿੱਖਿਆ ਦਾ ਅਧਿਕਾਰ ਹੋਣਾ ਚਾਹੀਦਾ ਹੈ।
- (4)ਸਿੱਖਿਆ ਦਾ ਹਰ ਨੂੰ ਅਧਿਕਾਰ ਕਿਸੇ ਹੋਣਾ ਚਾਹੀਦਾ ਹੈ।
Show answer
Answer: (1) ਹਰ ਕਿਸੇ ਨੂੰ ਸਿੱਖਿਆ ਦਾ ਅਧਿਕਾਰ ਹੋਣਾ ਚਾਹੀਦਾ ਹੈ।Q29. ਕਿਰਿਆ-ਵਿਸ਼ੇਸ਼ਣ ਚੁਣੋ:
- (1)ਤੇਜ਼, ਬਹੁਤ ਉੱਚਾ, ਉੱਪਰ
- (2)ਖਾ, ਪੀ, ਸੌਂ
- (3)ਆਉਣਾ, ਜਾਣਾ
- (4)ਹੱਸਣਾ, ਖੇਡਣਾ
Show answer
Answer: (1) ਤੇਜ਼, ਬਹੁਤ ਉੱਚਾ, ਉੱਪਰQ30. "ਰੁੱਖਾਂ ਦੀ ਛਾਂ ਹੇਠ ਬੈਠਣਾ ਚੰਗਾ ਲੱਗਦਾ ਹੈ।" ਇਸ ਵਾਕ ਵਿੱਚ 'ਬੈਠਣਾ' ਕਿਸ ਪ੍ਰਕਾਰ ਦੀ ਕਿਰਿਆ ਹੈ?
- (1)ਭਾਵਵਾਚਕ ਕਿਰਿਆ
- (2)ਅਕਰਮਕ ਕਿਰਿਆ
- (3)ਸਕਰਮਕ ਕਿਰਿਆ
- (4)ਮਿਸ਼ਰਿਤ ਕਿਰਿਆ
Show answer
Answer: (2) ਅਕਰਮਕ ਕਿਰਿਆQ31. ਦਿੱਤੇ ਗਏ ਵਿਕਲਪਾਂ ਵਿੱਚੋਂ ਸ਼ੁੱਧ ਵਾਕ ਚੁਣੋ। — ਮੱਝ ਤਿੰਨ-ਚਾਰ ਕਿਲੋ ਦੂਧ ਦੇ ਦਿੰਦਾ ਹੈ।
- (1)ਮੱਝ ਤਿੰਨ-ਚਾਰ ਕੀਲੋ ਦੂਧ ਦੇ ਦਿੰਦਾ ਹਨ।
- (2)ਮੱਝ ਤਿਨੰ-ਚਾਰ ਕਿਲੋ ਦੂਧ ਦੇ ਦਿੰਦੀ ਹੈ।
- (3)ਮੱਝ ਤਿਨੰ-ਚਾਰ ਕੀਲੋ ਦੁੱਧ ਦੇ ਦਿੰਦਾ ਹੈ।
- (4)ਮੱਝ ਤਿੰਨ-ਚਾਰ ਕਿਲੋ ਦੁੱਧ ਦੇ ਦਿੰਦੀ ਹੈ।
Show answer
Answer: (4) ਮੱਝ ਤਿੰਨ-ਚਾਰ ਕਿਲੋ ਦੁੱਧ ਦੇ ਦਿੰਦੀ ਹੈ।Q32. ਦਿੱਤੇ ਗਏ ਚਾਰਾਂ ਵਿਕਲਪਾਂ 'ਚੋਂ ਸ਼ੁੱਧ ਸ਼ਬਦ ਚੁਣੋ। — ਸਮੇਝਦਾਰ
- (1)ਸਮਝਦਾਰ
- (2)ਸਮੀਝਦਾਰ
- (3)ਸਮਝਦੋਰ
- (4)ਸਮੱਝਦਾਰ
Show answer
Answer: (1) ਸਮਝਦਾਰQ33. 'ਸੰਗਾਊ' ਦਾ ਵਿਰੋਧੀ ਸ਼ਬਦ ਹੈ:
- (1)ਧੀਰਾ
- (2)ਨਿਝੱਕ
- (3)ਨਿਰਮਾਣ
- (4)ਹੰਕਾਰੀ
Show answer
Answer: (2) ਨਿਝੱਕQ34. ਦਿੱਤੇ ਗਏ ਵਾਕਾਂ ਵਿੱਚੋਂ ਸ਼ੁੱਧ ਵਿਸ਼ਰਾਮ ਚਿੰਨ੍ਹ ਵਾਲਾ ਵਾਕ ਚੁਣੋ।
- (1)ਉਨ੍ਹਾਂ ਨੇ ਪੁੱਛਿਆ; "ਕਿਹੜਾ ਰਸਤਾ ਸਿੱਧਾ ਜਾਂਦਾ ਹੈ?"
- (2)ਉਨ੍ਹਾਂ ਨੇ ਪੁੱਛਿਆ "ਕਿਹੜਾ ਰਸਤਾ ਸਿੱਧਾ ਜਾਂਦਾ ਹੈ?"
- (3)ਉਨ੍ਹਾਂ ਨੇ ਪੁੱਛਿਆ - "ਕਿਹੜਾ ਰਸਤਾ ਸਿੱਧਾ ਜਾਂਦਾ ਹੈ?
- (4)ਉਨ੍ਹਾਂ ਨੇ ਪੁੱਛਿਆ, ਕਿਹੜਾ ਰਸਤਾ ਸਿੱਧਾ ਜਾਂਦਾ ਹੈ ?
Show answer
Answer: (1) ਉਨ੍ਹਾਂ ਨੇ ਪੁੱਛਿਆ; "ਕਿਹੜਾ ਰਸਤਾ ਸਿੱਧਾ ਜਾਂਦਾ ਹੈ?"Q35. ਸਹੀ ਵਾਕ ਦੀ ਚੋਣ ਕਰੋ:
- (1)ਉਸ ਦਾ ਪੁੱਤਰ ਵਿਦੇਸ਼ ਗਿਆ ਹੈ।
- (2)ਉਸ ਦਾ ਪੁਤਰ ਵਿਦੇਸ ਗਿਆ ਹੈ।
- (3)ਉਸਦਾ ਪੁਤਰ ਵੀਦੇਸ਼ ਗਿਆ ਹੈ।
- (4)ਉਸ ਦਾ ਪੂੱਤਰ ਵਿਦੇਸ਼ ਗਿਆ ਹੈ।
Show answer
Answer: (1) ਉਸ ਦਾ ਪੁੱਤਰ ਵਿਦੇਸ਼ ਗਿਆ ਹੈ।Q36. ਉਹ ਵਿਕਲਪ ਚੁਣੋ ਜੋ ਮੁਹਾਵਰੇ/ਵਾਕਾਂਸ਼ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। — ਧੀ ਦੀ ਸਿਫ਼ਤ ਪਿਉ ਦੇ ਮੂੰਹ
- (1)ਜਦੋਂ ਮਾਂ ਗੁੱਸੇ ਵਿੱਚ ਹੋਵੇ
- (2)ਜਦੋਂ ਧੀ ਦੂਰ ਜਾਵੇ
- (3)ਜਦੋਂ ਧੀ ਰੋਵੇ
- (4)ਜਦੋਂ ਬਾਪ ਆਪਣੀ ਧੀ ਦੀ ਵੱਡੀ ਵਾਹ ਵਾਹ ਕਰੇ
Show answer
Answer: (4) ਜਦੋਂ ਬਾਪ ਆਪਣੀ ਧੀ ਦੀ ਵੱਡੀ ਵਾਹ ਵਾਹ ਕਰੇQ37. "ਜਿਹੜਾ ਗਰਜਦਾ ਹੈ, ਉਹ ਬਰਸਦਾ ਨਹੀਂ" ਅਖਾਣ ਦਾ ਕੀ ਅਰਥ ਹੈ?
- (1)ਮੌਸਮ ਦਾ ਅਨੁਮਾਨ ਲਗਾਉਣਾ ਮੁਸ਼ਕਲ ਹੈ
- (2)ਕੁਦਰਤ ਦੇ ਨਿਯਮ ਅਟੱਲ ਹਨ
- (3)ਬਾਰਸ਼ ਹਮੇਸ਼ਾ ਗਰਜ ਤੋਂ ਬਾਅਦ ਹੁੰਦੀ ਹੈ
- (4)ਜੋ ਜ਼ਿਆਦਾ ਗੱਲਾਂ ਕਰਦੇ ਹਨ, ਉਹ ਘੱਟ ਕੰਮ ਕਰਦੇ ਹਨ
Show answer
Answer: (4) ਜੋ ਜ਼ਿਆਦਾ ਗੱਲਾਂ ਕਰਦੇ ਹਨ, ਉਹ ਘੱਟ ਕੰਮ ਕਰਦੇ ਹਨQ38. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ "ਸੁ" ਅਗੇਤਰ ਨਾਲ ਬਣਿਆ ਹੈ?
- (1)ਚੱਜਾ
- (2)ਅਚੱਜਾ
- (3)ਚੰਗਾ
- (4)ਸੁਚੱਜਾ
Show answer
Answer: (4) ਸੁਚੱਜਾQ39. ਹੇਠਲੇ ਵਿੱਚੋਂ ਕਿਹੜਾ ਵਾਕ ਵਿਆਕਰਣਿਕ ਤੌਰ 'ਤੇ ਸਹੀ ਹੈ?
- (1)ਮੇਰਾ ਭਰਾ ਸਕੂਲ ਜਾਂਦੇ ਹਨ।
- (2)ਮੇਰਾ ਭਰਾ ਸਕੂਲ ਜਾਂਦੀਆਂ ਹਨ।
- (3)ਮੇਰਾ ਭਰਾ ਸਕੂਲ ਜਾਂਦੀ ਹੈ।
- (4)ਮੇਰਾ ਭਰਾ ਸਕੂਲ ਜਾਂਦਾ ਹੈ।
Show answer
Answer: (4) ਮੇਰਾ ਭਰਾ ਸਕੂਲ ਜਾਂਦਾ ਹੈ।Q40. ਜਿੱਥੇ ਪਈ ਫੁੱਟ ਉੱਥੇ ਪਈ ____। — ਅਖਾਣ ਪੂਰਾ ਕਰਨ ਲਈ ਸਹੀ ਸ਼ਬਦ ਚੁਣੋ।
- (1)ਗੁੱਟ
- (2)ਲੁੱਟ
- (3)ਕੁੱਟ
- (4)ਛੁੱਟ
Show answer
Answer: (2) ਲੁੱਟQ41. What does "to play devil's advocate" mean in Punjabi?
- (1)ਖਤਰਨਾਕ ਖੇਡ ਖੇਡਣਾ
- (2)ਜਾਣਬੁੱਝ ਕੇ ਵਿਰੋਧੀ ਦਲੀਲ ਦੇਣੀ
- (3)ਕਿਸੇ ਦੀ ਮਦਦ ਕਰਨਾ
- (4)ਸ਼ੈਤਾਨ ਦੀ ਵਕਾਲਤ ਕਰਨਾ
Show answer
Answer: (2) ਜਾਣਬੁੱਝ ਕੇ ਵਿਰੋਧੀ ਦਲੀਲ ਦੇਣੀQ42. ਦਿੱਤੇ ਗਏ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਈ ਢੁਕਵਾਂ ਵਿਕਲਪ ਚੁਣੋ। — ਜਿਹੜਾ ਪ੍ਰਮਾਤਮਾ ਨੂੰ ਮੰਨਦਾ ਹੈ
- (1)ਦਰਸ਼ਕ
- (2)ਨਾਸਤਕ
- (3)ਦਤਕ
- (4)ਆਸਤਕ
Show answer
Answer: (4) ਆਸਤਕQ43. '੧੯੮' ਨੂੰ ਕੀ ਕਿਹਾ ਜਾਂਦਾ ਹੈ:
- (1)ਇੱਕ ਸੌ ਅਠਾਣਵੇਂ
- (2)ਇੱਕ ਸੋ ਅਠਾਨਵੇਂਹ
- (3)ਇੱਕ ਸੌ ਅਠਾਨਵੇਂ
- (4)ਇੱਕ ਸੋ ਅਠਾਨਵੇਂ
Show answer
Answer: (3) ਇੱਕ ਸੌ ਅਠਾਨਵੇਂQ44. ਹੇਠ ਲਿਖਿਆਂ ਵਿਚੋਂ ਕਿਹੜੀ ਕਿਸਮ ਕਿਰਿਆ-ਵਿਸ਼ੇਸ਼ਣ ਦੀ ਨਹੀਂ ਹੈ?
- (1)ਪੁਰਖ-ਵਾਚਕ ਕਿਰਿਆ ਵਿਸ਼ੇਸ਼ਣ
- (2)ਸਥਾਨ-ਵਾਚਕ ਕਿਰਿਆ ਵਿਸ਼ੇਸ਼ਣ
- (3)ਕਾਲ-ਵਾਚਕ ਕਿਰਿਆ ਵਿਸ਼ੇਸ਼ਣ
- (4)ਸੰਖਿਆ-ਵਾਚਕ ਕਿਰਿਆ ਵਿਸ਼ੇਸ਼ਣ
Show answer
Answer: (1) ਪੁਰਖ-ਵਾਚਕ ਕਿਰਿਆ ਵਿਸ਼ੇਸ਼ਣQ45. ਸਹੀ ਵਾਕ ਦੀ ਚੋਣ ਕਰੋ:
- (1)ਰਾਹ ਪਯਾ ਜਾਣੀਏ ਜਾਂ ਵਾਹ ਪਯਾ ਜਾਣੀਏ।
- (2)ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ।
- (3)ਰਾਹ ਪਇਆ ਜਾਣਿਏ ਜਾਂ ਵਾਹ ਪਇਆ ਜਾਣਿਏ।
- (4)ਰਾਹ ਪੀਆ ਜਾਣੀਏ ਜਾਂ ਵਾਹ ਪੀਆ ਜਾਣੀਏ।
Show answer
Answer: (2) ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ।Q46. "ਨਿਰਾਸ਼ਾ" ਸ਼ਬਦ ਵਿੱਚ ਅਗੇਤਰ ਅਤੇ ਪਿਛੇਤਰ ਕਿਹੜੇ ਹਨ?
- (1)'ਨਿਰ' ਅਗੇਤਰ, 'ਆ' ਪਿਛੇਤਰ
- (2)'ਨਿਰ' ਅਗੇਤਰ, 'ਆਸ਼ਾ' ਪਿਛੇਤਰ
- (3)'ਨਿਰਾ' ਅਗੇਤਰ, 'ਸ਼ਾ' ਪਿਛੇਤਰ
- (4)'ਨਿ' ਅਗੇਤਰ, 'ਆ' ਪਿਛੇਤਰ
Show answer
Answer: (1) 'ਨਿਰ' ਅਗੇਤਰ, 'ਆ' ਪਿਛੇਤਰQ47. ਅੰਗਰੇਜ਼ੀ ਵਿੱਚ ਦਿੱਤੇ ਸ਼ਬਦ ਦਾ ਪੰਜਾਬੀ ਵਿੱਚ ਅਨੁਵਾਦ ਕਰੋ। — Resurgence
- (1)ਮੁੜ-ਜੀਵਤ
- (2)ਪੁਨਰਜਨਮ
- (3)ਪੁਨਰ-ਉਥਾਨ
- (4)ਮੁੜ-ਵਿਚਾਰ
Show answer
Answer: (3) ਪੁਨਰ-ਉਥਾਨQ48. ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। — ਡਰਪੋਕ
- (1)ਬਹਾਦਰ
- (2)ਨਿਡਰ
- (3)ਸੂਰਵੀਰ
- (4)ਡਰਾਕਲ
Show answer
Answer: (4) ਡਰਾਕਲQ49. "ਤੇਲੀ" ਸ਼ਬਦ ਦਾ ਲਿੰਗ ਬਦਲ ਕੇ ਕੀ ਬਣੇਗਾ?
- (1)ਤੇਲਾਂ
- (2)ਤੇਲੀ
- (3)ਤੇਲਣ
- (4)ਤੇਲਕਾ
Show answer
Answer: (3) ਤੇਲਣ
Answer key
Question numbers match the printed paper.
1 – 22 – 13 – 14 – 25 – 36 – 37 – 48 – 39 – 310 – 311 – 212 – 413 – 314 – 315 – 216 – 417 – 118 – 319 – 120 – 121 – 422 – 123 – 424 – 325 – 326 – 327 – 128 – 129 – 130 – 231 – 432 – 133 – 234 – 135 – 136 – 437 – 438 – 439 – 440 – 241 – 242 – 443 – 344 – 145 – 246 – 147 – 348 – 449 – 3