Punjab Police Constable — Qualifying Punjabi PYQ · 29 May 2025

Official Punjab Police Constable Qualifying Punjabi Language paper from 29 May 2025. 50 questions testing Punjabi grammar, vocabulary, idioms, punctuation and comprehension.

Questions
50
Marks
50
Duration
60 min
Scoring
+1 · no penalty

Section breakdown

SectionQuestionsMarks
Qualifying Punjabi5050
Total5050

Important instructions

  1. 1The test contains 50 questions across 1 sections. Total marks: 50.
  2. 2You have 60 minutes to complete the test. The timer starts as soon as you click Start Test.
  3. 3Each correct answer gives +1 mark. No negative marking — attempt every question. Unanswered questions receive 0 marks.
  4. 4Use the question palette on the right to jump between questions. Color codes: green for answered, amber for marked for review, grey for visited but unanswered.
  5. 5You can switch between English and the second language anytime using the language toggle inside the test.
  6. 6The test will auto-submit when the timer reaches zero. You can also submit manually anytime.
  7. 7Once submitted, you'll see your score, section-wise analysis, and complete solutions with explanations.

Heads up: do not refresh or close this tab during the test. Progress is not saved until you submit.

Start Test →

Free · No signup required · Bilingual

Punjab Police Constable — Qualifying Punjabi PYQ · 29 May 2025: all 50 questions with answers

Read the paper here, or attempt it as a timed test for your score and a worked solution to every question.
  1. Q1. 'ਖਿਡਾਰੀ' ਸ਼ਬਦ ਵਿੱਚ ਕਿਹੜਾ ਪਿਛੇਤਰ ਜੋੜਿਆ ਗਿਆ ਹੈ?

    • (1)ਆਰੀ
    • (2)ਆ
    • (3)ਈ
    • (4)ੜੀ
    Show answer
    Answer: (1) ਆਰੀ
  2. Q2. "ਬੱਕਰਾ" ਸ਼ਬਦ ਲਈ ਢੁਕਵਾਂ ਬਹੁਵਚਨ ਸ਼ਬਦ ਚੁਣੋ।

    • (1)ਬੱਕਰੀ
    • (2)ਚਰਖੇ
    • (3)ਬੱਕਰੀਆਂ
    • (4)ਬੱਕਰੇ
    Show answer
    Answer: (4) ਬੱਕਰੇ
  3. Q3. ਉਹ ਸ਼ਬਦ ਚੁਣੋ ਜੋ ਦਿੱਤੇ ਗਏ ਵਾਕ ਦੀ ਥਾਂ ਲੈ ਸਕੇ। "ਜਿਸ ਨੂੰ ਕੋਈ ਨਹੀਂ ਜਾਣਦਾ"

    • (1)ਅਜਾਣਾ
    • (2)ਅਗਿਆਤ
    • (3)ਨਵਾਂ
    • (4)ਅਪ੍ਰਸਿੱਧ
    Show answer
    Answer: (2) ਅਗਿਆਤ
  4. Q4. ਹੇਠ ਲਿਖੇ ਵਿੱਚੋਂ ਕਿਹੜਾ ਵਾਕ ਵਿਰਾਮ ਚਿੰਨ੍ਹ ਦੀ ਵਰਤੋਂ ਦੇ ਨਾਲ ਸਹੀ ਹੈ?

    • (1)ਕਮਰੇ ਵਿੱਚ ਕਿਤਾਬਾਂ , ਰੱਖੀਆਂ ਹਨ ਅਤੇ ਕਾਗਜ਼ ਵੀ ਸਜੇ ਹਨ।
    • (2)ਕਮਰੇ ਵਿੱਚ, ਕਿਤਾਬਾਂ ਰੱਖੀਆਂ ਹਨ ਅਤੇ ਕਾਗਜ਼ ਵੀ ਸਜੇ ਹਨ।
    • (3)ਕਮਰੇ ਵਿੱਚ ਕਿਤਾਬਾਂ ਰੱਖੀਆਂ ਹਨ, ਅਤੇ ਕਾਗਜ਼ ਵੀ ਸਜੇ ਹਨ।
    • (4)ਕਮਰੇ ਵਿੱਚ ਕਿਤਾਬਾਂ ਰੱਖੀਆਂ ਹਨ ਅਤੇ, ਕਾਗਜ਼ ਵੀ ਸਜੇ ਹਨ।
    Show answer
    Answer: (3) ਕਮਰੇ ਵਿੱਚ ਕਿਤਾਬਾਂ ਰੱਖੀਆਂ ਹਨ, ਅਤੇ ਕਾਗਜ਼ ਵੀ ਸਜੇ ਹਨ।
  5. Q5. 'ਕਪੁੱਤਰ' ਸ਼ਬਦ ਵਿੱਚ 'ਕ' ਕੀ ਹੈ?

    • (1)ਨਾਂਵ
    • (2)ਅਗੇਤਰ
    • (3)ਪਿਛੇਤਰ
    • (4)ਪੜਨਾਂਵ
    Show answer
    Answer: (2) ਅਗੇਤਰ
  6. Q6. ਸਹੀ ਵਾਕ ਦੀ ਚੋਣ ਕਰੋ:

    • (1)ਅਧਿਆਪਕ ਨੇ ਸਰਾਰਤੀ ਬਚੇ ਨੂੰ ਸਜ਼ਾ ਦਿੱਤੀ।
    • (2)ਅਧਿਆਪਕ ਨੇ ਸ਼ਰਾਰਤੀ ਬੱਚੇ ਨੂੰ ਸਜਾ ਦਿੱਤੀ।
    • (3)ਅਧਿਆਪਕ ਨੇ ਸ਼ਰਾਰਤੀ ਬੱਚੇ ਨੂੰ ਸਜ਼ਾ ਦਿੱਤੀ।
    • (4)ਅਧਿਆਪਕ ਨੇ ਸਰਾਰਤੀ ਬਚੇ ਨੂੰ ਸਜਾ ਦਿੱਤੀ।
    Show answer
    Answer: (3) ਅਧਿਆਪਕ ਨੇ ਸ਼ਰਾਰਤੀ ਬੱਚੇ ਨੂੰ ਸਜ਼ਾ ਦਿੱਤੀ।
  7. Q7. What does "a silver lining" mean in Punjabi?

    • (1)ਚਾਂਦੀ ਦੀ ਰੇਖਾ
    • (2)ਬੱਦਲਾਂ ਵਾਲਾ ਦਿਨ
    • (3)ਬਹੁਤ ਖੁਸ਼ਕਿਸਮਤ ਹੋਣਾ
    • (4)ਹਰ ਮੁਸ਼ਕਲ ਵਿੱਚ ਇੱਕ ਚੰਗਾ ਪੱਖ
    Show answer
    Answer: (4) ਹਰ ਮੁਸ਼ਕਲ ਵਿੱਚ ਇੱਕ ਚੰਗਾ ਪੱਖ
  8. Q8. ਦਿੱਤੇ ਗਏ ਚਿੰਨ੍ਹਾਂ ਵਿੱਚੋਂ ਕਿਸ ਚਿੰਨ੍ਹ ਦੀ ਵਰਤੋਂ ਵਿਸ਼ੇਸ਼ਣ ਦੀ ਵਾਧੂ ਜਾਣਕਾਰੀ ਦੇਣ ਲਈ ਕੀਤੀ ਜਾਂਦੀ ਹੈ?

    • (1)ਕਾਮਾ
    • (2)ਬਰੈਕਟ
    • (3)ਬਿੰਦੀ ਕਾਮਾ
    • (4)ਦੁਬਿੰਦੀ
    Show answer
    Answer: (2) ਬਰੈਕਟ
  9. Q9. "ਨੀਲਮ ਜ਼ਬਾਨੀ ਤਾਂ ਸਾਰਾ ਵਧੀਆ ਬੋਲਦੀ ਹੈ, ਪਰ ...... ਅੜ੍ਹ ਜਾਂਦੀ ਹੈ।" ਖਾਲੀ ਥਾਂ ਲਈ ਸਹੀ ਵਿਰੋਧੀ ਸ਼ਬਦ ਦੱਸੋ।

    • (1)ਲਿਖ਼ਤੀ
    • (2)ਆਵਾਜ਼
    • (3)ਕਲਾਮੀ
    • (4)ਜੀਭ
    Show answer
    Answer: (1) ਲਿਖ਼ਤੀ
  10. Q10. ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। "ਗੱਲ ਗੱਲ ਤੇ ਰੋਣਾ"

    • (1)ਫ਼ਿਲਮ ਵੇਖਣੀ
    • (2)ਗੀਤ ਗਾਉਣਾ
    • (3)ਹਮੇਸ਼ਾਂ ਖੁਸ਼ ਰਹਿਣਾ
    • (4)ਬਿਨਾਂ ਕਾਰਨ ਰੋਣਾ
    Show answer
    Answer: (4) ਬਿਨਾਂ ਕਾਰਨ ਰੋਣਾ
  11. Q11. "ਇੱਛਾ, ਖ਼ਾਹਿਸ਼, ਤਾਂਘ" ਸਮਾਨਾਰਥੀ ਸ਼ਬਦ ਕ੍ਰਮਵਾਰ ਕਿਸ ਭਾਸ਼ਾ ਦੇ ਸ਼ਬਦ ਹਨ?

    • (1)ਸੰਸਕ੍ਰਿਤ, ਫ਼ਾਰਸੀ, ਪੰਜਾਬੀ
    • (2)ਪੰਜਾਬੀ, ਫ਼ਾਰਸੀ, ਸੰਸਕ੍ਰਿਤ
    • (3)ਸੰਸਕ੍ਰਿਤ, ਪੰਜਾਬੀ, ਫ਼ਾਰਸੀ
    • (4)ਸੰਸਕ੍ਰਿਤ, ਪੰਜਾਬੀ, ਸੰਸਕ੍ਰਿਤ
    Show answer
    Answer: (1) ਸੰਸਕ੍ਰਿਤ, ਫ਼ਾਰਸੀ, ਪੰਜਾਬੀ
  12. Q12. What does "the ball is in your court" mean in Punjabi?

    • (1)ਗੇਂਦ ਤੁਹਾਡੇ ਕੋਲ ਹੈ
    • (2)ਖੇਡ ਜਾਰੀ ਹੈ
    • (3)ਤੁਸੀਂ ਜਿੱਤ ਰਹੇ ਹੋ
    • (4)ਹੁਣ ਫੈਸਲਾ ਲੈਣ ਦੀ ਜ਼ਿੰਮੇਵਾਰੀ ਤੁਹਾਡੀ ਹੈ
    Show answer
    Answer: (4) ਹੁਣ ਫੈਸਲਾ ਲੈਣ ਦੀ ਜ਼ਿੰਮੇਵਾਰੀ ਤੁਹਾਡੀ ਹੈ
  13. Q13. ਦਿੱਤੇ ਗਏ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ "ਦਾਰੀ" ਪਿਛੇਤਰ ਨਾਲ ਨਹੀਂ ਬਣਿਆ ਹੈ?

    • (1)ਚੌਕੀਦਾਰੀ
    • (2)ਵਫ਼ਾਦਾਰੀ
    • (3)ਦੁਕਾਨਦਾਰੀ
    • (4)ਚੌਧਰੀ
    Show answer
    Answer: (4) ਚੌਧਰੀ
  14. Q14. What is the correct Punjabi translation of the sentence below? "The victim was taken to the hospital in critical condition."

    • (1)ਪੀੜਤ ਨੂੰ ਨਜ਼ਦੀਕੀ ਕਿਲ੍ਹੇ ਵਿੱਚ ਲਿਆਇਆ ਗਿਆ
    • (2)ਪੀੜਤ ਨੂੰ ਪੁਲਿਸ ਚੌਕੀ ਲਿਆਇਆ ਗਿਆ
    • (3)ਪੀੜਤ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਆ ਜਾਇਆ ਗਿਆ
    • (4)ਪੀੜਤ ਨੂੰ ਸਧਾਰਣ ਹਾਲਤ ਵਿੱਚ ਲਿਆਇਆ ਗਿਆ
    Show answer
    Answer: (3) ਪੀੜਤ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਆ ਜਾਇਆ ਗਿਆ
  15. Q15. ਪੰਜਾਬੀ ਵਿੱਚ ਦਿੱਤੇ ਗਏ ਵਾਕ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰੋ। ਮਾਤਾ ਜੀ ਨੇ ਖਾਣਾ ਪਕਾਇਆ।

    • (1)Mother cooked the food.
    • (2)Mother baked that food.
    • (3)Cooked the food mother.
    • (4)Mother food the cooked.
    Show answer
    Answer: (1) Mother cooked the food.
  16. Q16. ਦਿੱਤੇ ਗਏ ਸ਼ਬਦਾਂ ਵਿੱਚੋਂ ਅਸ਼ੁੱਧ ਸ਼ਬਦ ਚੁਣੋ।

    • (1)ਪਾਣੀ
    • (2)ਭਵਿਖ
    • (3)ਕਾਗ਼ਜ਼
    • (4)ਤਕਨੀਕ
    Show answer
    Answer: (2) ਭਵਿਖ
  17. Q17. ਹੇਠਲੇ ਵਾਕਾਂ ਵਿੱਚੋਂ ਕਿਹੜਾ ਵਾਕ ਸਹੀ ਨਹੀਂ ਹੈ?

    • (1)ਸਤਬੀਰ ਕੋਲ ਜਾਣ ਦਾ ਕੋਈ ਫ਼ਾਇਦਾ ਨਹੀਂ।
    • (2)ਭਜਨ ਕੌਰ ਆਪਣੀ ਦਰਾਣੀ ਵਿੱਚ ਹਮੇਸ਼ਾ ਨੁਕਸ ਕੱਢਦੀ ਰਹਿੰਦੀ ਹੈ।
    • (3)ਉਹ ਦੁਰਘਟਨਾ ਵਿੱਚ ਲੱਤ ਤੁੜਵਾ ਬੈਠਾ ਹੈ।
    • (4)ਅੱਜ਼ ਬਚੇ ਆਪਸ ਬਿੱਚ ਫਿਰ ਲੜ ਪਏ।
    Show answer
    Answer: (4) ਅੱਜ਼ ਬਚੇ ਆਪਸ ਬਿੱਚ ਫਿਰ ਲੜ ਪਏ।
  18. Q18. ਹੇਠ ਦਿੱਤੇ ਸ਼ਬਦਾਂ ਵਿੱਚੋਂ ਮੂਲ ਸ਼ਬਦ ਚੁਣੋ ਜੋ ਅਗੇਤਰ ਜਾਂ ਪਿਛੇਤਰ ਤੋਂ ਬਿਨਾ ਬਣੇ ਹਨ:

    • (1)ਵਿਦੇਸ਼, ਬੇਅੰਤ
    • (2)ਮੰਦਬੁੱਧੀ, ਦਰਦਨਾਕ
    • (3)ਦਰਦ, ਘਰ
    • (4)ਅਰੋਗ, ਚਿਤਰਕਾਰ
    Show answer
    Answer: (3) ਦਰਦ, ਘਰ
  19. Q19. ਪੰਜਾਬੀ ਅਖਾਣ 'ਵਿਆਹ ਵਿੱਚ ਬੀ ਦਾ ਲੇਖਾ' ਦਾ ਕੀ ਭਾਵ ਹੈ?

    • (1)ਜਿਸ ਦੀ ਆਦਤ ਪੱਕ ਜਾਵੇ ਉਹ ਨਹੀਂ ਬਦਲਦੀ
    • (2)ਵਿਹਲ ਵਿੱਚ ਫਜ਼ੂਲ ਕੰਮ ਕਰਨੇ
    • (3)ਵਿਆਹ ਵਿੱਚ ਸਭ ਲੇਖਾ-ਜੋਖਾ ਕਰਦੇ ਹਨ
    • (4)ਜ਼ਰੂਰੀ ਗੱਲ ਸਮੇਂ ਫਜੂਲ ਗੱਲਾਂ ਕਰਨੀਆਂ
    Show answer
    Answer: (4) ਜ਼ਰੂਰੀ ਗੱਲ ਸਮੇਂ ਫਜੂਲ ਗੱਲਾਂ ਕਰਨੀਆਂ
  20. Q20. "ਕਲਜੁੱਗ" ਵਿੱਚ ਕਿਹੜਾ ਅਗੇਤਰ ਲੱਗਿਆ ਹੈ?

    • (1)ਕਲਜ
    • (2)ਕਲ
    • (3)ਕ
    • (4)ਕਲਜੂ
    Show answer
    Answer: (2) ਕਲ
  21. Q21. "ਵਿਦਵਾਨ" ਸ਼ਬਦ ਦਾ ਸਭ ਤੋਂ ਢੁਕਵਾਂ ਇਸਤ੍ਰੀ ਲਿੰਗ ਸ਼ਬਦ ਚੁਣੋ।

    • (1)ਵਿਦਵਾਨੀ
    • (2)ਵਿਦੂਸ਼ੀ
    • (3)ਵਿਦਵਾਨਣੀ
    • (4)ਵਿਦਵਾਨਾ
    Show answer
    Answer: (3) ਵਿਦਵਾਨਣੀ
  22. Q22. ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। "ਕਾਂਜੀ ਘੋਲਣਾ"

    • (1)ਸੁਆਦ ਲਗਣਾ
    • (2)ਨਮਕੀਨ
    • (3)ਮਿੱਠਾ ਕਰਨਾ
    • (4)ਸੁਆਦ ਖ਼ਰਾਬ ਕਰਨਾ
    Show answer
    Answer: (4) ਸੁਆਦ ਖ਼ਰਾਬ ਕਰਨਾ
  23. Q23. ਸਹੀ ਵਾਕ ਦੀ ਚੋਣ ਕਰੋ:

    • (1)ਮੈਨੂੰ ਪੰਝ ਰੁਪੇ ਦਿਓ।
    • (2)ਮੈਨੂੰ ਪੰਜ ਰੁਪਏ ਦਿਓ।
    • (3)ਮੇਨੂੰ ਪੰਜ ਰੁਪੇ ਦਿਓ।
    • (4)ਮੇਨੂੰ ਪੰਝ ਰੁਪੇ ਦਿਓ।
    Show answer
    Answer: (2) ਮੈਨੂੰ ਪੰਜ ਰੁਪਏ ਦਿਓ।
  24. Q24. 'ਹੱਥਾਂ ਬਾਝ ਕਰਾਰਿਆ ________' ਅਖਾਣ ਨੂੰ ਪੂਰਾ ਕਰੋ।

    • (1)ਵੈਰੀ ਜਿੱਤੇ ਨਾ ਹੋਣ
    • (2)ਵੈਰੀ ਸਿਰ ਚੜ੍ਹ ਆਉਣ
    • (3)ਜੰਗਾਂ ਜਿੱਤੇ ਨਾ ਹੋਣ
    • (4)ਵੈਰੀ ਮਿੱਤ ਨਾ ਹੋਣ
    Show answer
    Answer: (4) ਵੈਰੀ ਮਿੱਤ ਨਾ ਹੋਣ
  25. Q25. ਦਿੱਤੇ ਗਏ ਸ਼ਬਦਾਂ ਵਿੱਚੋਂ ਸਹੀ ਪੰਜਾਬੀ ਸ਼ਬਦ ਚੁਣੋ।

    • (1)ਸਬਕ
    • (2)ਸਬਕਕ
    • (3)ਸਬਕਾ
    • (4)ਸਾਬਕ
    Show answer
    Answer: (1) ਸਬਕ
  26. Q26. ਸਹੀ ਵਾਕ ਦੀ ਚੋਣ ਕਰੋ:

    • (1)ਮਕਾਰ ਸਾਧੂਆਂ ਤੋਂ ਬੱਚ ਕੇ ਰਹੋ।
    • (2)ਮੱਕਾਰ ਸਾਧੁਆਂ ਤੋਂ ਬੱਚ ਕੇ ਰਹੋ।
    • (3)ਮੱਕਾਰ ਸਾਧੂਆਂ ਤੋਂ ਬੱਚ ਕੇ ਰਹੋ।
    • (4)ਮਕਾਰ ਸਾਦੂਆਂ ਤੋਂ ਬੱਚ ਕੇ ਰਹੋ।
    Show answer
    Answer: (3) ਮੱਕਾਰ ਸਾਧੂਆਂ ਤੋਂ ਬੱਚ ਕੇ ਰਹੋ।
  27. Q27. "ਅਤੇ", "ਜਾਂ" ਅਤੇ "ਪਰ" ਵਰਗੇ ਸ਼ਬਦ ਪੰਜਾਬੀ ਸ਼ਬਦਾਂ ਦੀ ਕਿਸ ਸ਼੍ਰੇਣੀ ਨਾਲ ਸਬੰਧਤ ਹਨ?

    • (1)ਵਿਸਮਿਕ
    • (2)ਯੋਜਕ
    • (3)ਨਾਂਵ
    • (4)ਵਿਸ਼ੇਸ਼ਣ
    Show answer
    Answer: (2) ਯੋਜਕ
  28. Q28. ਹੇਠਲੇ ਵਿੱਚੋਂ ਕਿਹੜਾ ਵਾਕ ਸਹੀ ਹੈ?

    • (1)ਉਹ ਬਜ਼ਾਰ ਗਏ ਸੀ।
    • (2)ਤੁਸੀਂ ਕਦੋਂ ਆਈ ਸੀ?
    • (3)ਮੈਂ ਗੀਤ ਗਾ ਰਹੀ ਸੀ।
    • (4)ਅਸੀਂ ਕਲਾਸ ਵਿੱਚ ਜਾ ਰਹੇ ਸੀ।
    Show answer
    Answer: (3) ਮੈਂ ਗੀਤ ਗਾ ਰਹੀ ਸੀ।
  29. Q29. ਦਿੱਤੇ ਗਏ ਚਾਰਾਂ ਵਿਕਲਪਾਂ 'ਚੋਂ ਸ਼ੁੱਧ ਸ਼ਬਦ ਚੁਣੋ।

    • (1)ਸੁਧਾਰੇ
    • (2)ਸੁਧਾਰਨ
    • (3)ਸੁਧਾਰ
    • (4)ਸੁੰਧਾਰਾ
    Show answer
    Answer: (3) ਸੁਧਾਰ
  30. Q30. ਹੇਠ ਦਿੱਤੇ ਸ਼ਬਦਾਂ ਵਿਚੋਂ 'ਬਤੌਰਾ' ਦਾ ਲਿੰਗ ਬਦਲੋ:

    • (1)ਬਤੌਰ
    • (2)ਬਤਖ਼
    • (3)ਲੂ
    • (4)ਤੁਰਕ
    Show answer
    Answer: (3) ਲੂ
  31. Q31. "ਭਰਾ" ਕਿਸ ਲਿੰਗ ਦਾ ਸ਼ਬਦ ਹੈ?

    • (1)ਨਪੁੰਸਕ ਲਿੰਗ
    • (2)ਇਸਤ੍ਰੀ ਲਿੰਗ
    • (3)ਪੁਲਿੰਗ
    • (4)ਦੋਹਾਂ ਲਿੰਗਾਂ ਦਾ ਜੋੜ
    Show answer
    Answer: (3) ਪੁਲਿੰਗ
  32. Q32. What is the correct Punjabi translation of the sentence below? "There was a delay in filing the chargesheet."

    • (1)ਚਾਰਜਸ਼ੀਟ ਦਾਇਰ ਕਰਨ ਵਿੱਚ ਦੇਰੀ ਹੋਈ
    • (2)ਚਾਰਜਸ਼ੀਟ ਰੱਦ ਹੋ ਗਈ
    • (3)ਚਾਰਜਸ਼ੀਟ ਮੁਲਜ਼ਮ ਨੂੰ ਮਿਲ ਗਈ
    • (4)ਚਾਰਜਸ਼ੀਟ ਲਿਖਣ ਵਿੱਚ ਜਲਦੀ ਹੋਈ
    Show answer
    Answer: (1) ਚਾਰਜਸ਼ੀਟ ਦਾਇਰ ਕਰਨ ਵਿੱਚ ਦੇਰੀ ਹੋਈ
  33. Q33. ਪੰਜਾਬੀ ਕੈਲੰਡਰ ਦਾ ਚੇਤ ਮਹੀਨਾ ਗ੍ਰੇਗੋਰੀਅਨ ਕੈਲੰਡਰ ਦੇ ਕਿਹੜੇ ਮਹੀਨਿਆਂ ਵਿੱਚ ਆਉਂਦਾ ਹੈ?

    • (1)ਮਾਰਚ - ਅਪ੍ਰਲ
    • (2)ਮਾਰਚ - ਅਪਲ
    • (3)ਮਾਰਚ - ਅਪ੍ਰੈਲ
    • (4)ਮਰਚ - ਅਪ੍ਰਲ
    Show answer
    Answer: (3) ਮਾਰਚ - ਅਪ੍ਰੈਲ
  34. Q34. ਪੰਜਾਬੀ ਵਿੱਚ, ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਇੱਕ ਅਜਿਹੇ ਸੰਬੰਧਕੀ ਵਾਕਾਂਸ਼ ਦੀ ਉਦਾਹਰਨ ਹੈ ਜੋ ਕਿਸੇ ਕਾਰਜ ਦੇ ਕਾਰਨ ਜਾਂ ਉਦੇਸ਼ ਨੂੰ ਦਰਸਾਉਂਦਾ ਹੈ?

    • (1)ਦੇ ਬਾਵਜੂਦ
    • (2)ਤੋਂ ਬਿਨਾਂ
    • (3)ਦੇ ਕਾਰਨ
    • (4)ਦੇ ਨਾਲ
    Show answer
    Answer: (3) ਦੇ ਕਾਰਨ
  35. Q35. ਸਹੀ ਵਿਕਲਪ ਚੁਣੋ:

    • (1)ਮਾਸਟਰ ਜੀ ਤੁਸੀਂ ਅੱਜ ਛੁੱਟੀਆਂ ਦਾ ਕੰਮ ਵੇਖਣਾ ਏ।
    • (2)ਮਾਸਟਰ ਜੀ, ਤੁਸੀਂ ਅੱਜ ਛੁੱਟੀਆਂ ਦਾ ਕੰਮ ਵੇਖਣਾ ਏ।
    • (3)ਮਾਸਟਰ ਜੀ, ਤੁਸੀਂ ਅੱਜ ਛੁੱਟੀਆਂ ਦਾ ਕੰਮ ਵੇਖਣਾ ਏ !
    • (4)ਮਾਸਟਰ ਜੀ, "ਤੁਸੀਂ ਅੱਜ ਛੁੱਟੀਆਂ ਦਾ ਕੰਮ ਵੇਖਣਾ ਏ।"
    Show answer
    Answer: (2) ਮਾਸਟਰ ਜੀ, ਤੁਸੀਂ ਅੱਜ ਛੁੱਟੀਆਂ ਦਾ ਕੰਮ ਵੇਖਣਾ ਏ।
  36. Q36. "ਇਹਨਾਂ ...... ਵਿੱਚ ਤੇਲ ਨਹੀਂ" ਅਖਾਣ ਪੂਰਾ ਕਰਨ ਲਈ ਸਹੀ ਸ਼ਬਦ ਚੁਣੋ।

    • (1)ਘੜਿਆਂ
    • (2)ਪਹਾੜਾਂ
    • (3)ਤਿਲਾਂ
    • (4)ਝਰਨਿਆਂ
    Show answer
    Answer: (3) ਤਿਲਾਂ
  37. Q37. "ਛੋਲਿਆਂ ਨਾਲ ____ ਵੀ ਪਿਸ ਜਾਂਦਾ ਹੈ।" ਅਖਾਣ ਪੂਰਾ ਕਰੋ।

    • (1)ਆਟਾ
    • (2)ਘੁਣ
    • (3)ਦਾਲ
    • (4)ਵੇਸਣ
    Show answer
    Answer: (2) ਘੁਣ
  38. Q38. ਉਹ ਵਿਕਲਪ ਚੁਣੋ ਜੋ ਅਖਾਣ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। "ਜਿੰਨਾ ਗੁੜ ਪਾਗੇ ਓਨਾ ਮਿੱਠਾ ਹੋਵੇਗਾ"

    • (1)ਪਿਆਰ ਨਾਲ ਹੀ ਪਿਆਰ ਮਿਲਦਾ ਹੈ
    • (2)ਘੱਟ ਮਿਹਨਤ ਨਾਲ ਸਫਲਤਾ ਮਿਲਦੀ ਹੈ
    • (3)ਪੈਸੇ ਨਾਲ ਸਭ ਕੁੱਝ ਖਰੀਦਿਆ ਜਾ ਸਕਦਾ ਹੈ
    • (4)ਗੁੱਸੇ ਨਾਲ ਹੀ ਦੋਸਤੀ ਬਣਦੀ ਹੈ
    Show answer
    Answer: (1) ਪਿਆਰ ਨਾਲ ਹੀ ਪਿਆਰ ਮਿਲਦਾ ਹੈ
  39. Q39. ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਵਿਰੋਧਾਰਥਕ ਸ਼ਬਦ ਚੁਣੋ। "ਭਰਿਆ"

    • (1)ਛੋਟਾ
    • (2)ਖਾਲੀ
    • (3)ਕੱਪ
    • (4)ਪੂਰਾ
    Show answer
    Answer: (2) ਖਾਲੀ
  40. Q40. "ਲੇਖਕ" ਸ਼ਬਦ ਦਾ ਸਭ ਤੋਂ ਢੁਕਵਾਂ ਇਸਤ੍ਰੀ ਲਿੰਗ ਸ਼ਬਦ ਚੁਣੋ।

    • (1)ਲੇਖਕਾ
    • (2)ਲੇਖ
    • (3)ਲੇਖਣੀ
    • (4)ਲੇਖਕੀ
    Show answer
    Answer: (1) ਲੇਖਕਾ
  41. Q41. ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। "ਸਭਾ"

    • (1)ਬੈਠਕ
    • (2)ਸਿੱਖਿਆ
    • (3)ਲੋਕ
    • (4)ਕਲਾਸ
    Show answer
    Answer: (1) ਬੈਠਕ
  42. Q42. ਦਿੱਤੇ ਗਏ ਸ਼ਬਦਾਂ ਵਿੱਚੋਂ ਅਸ਼ੁੱਧ ਸ਼ਬਦ ਚੁਣੋ।

    • (1)ਜਾਨਵਰ
    • (2)ਜਾਨਵਰੋ
    • (3)ਜਾਨਵਰਾਂ
    • (4)ਪਸ਼ੂ
    Show answer
    Answer: (2) ਜਾਨਵਰੋ
  43. Q43. ਸਹੀ ਵਿਰੋਧੀ ਜੋੜਾ ਚੁਣੋ।

    • (1)ਕਾਮ / ਅਕਾਮ
    • (2)ਦੌੜ / ਚੱਲਣਾ
    • (3)ਅੱਗ / ਧੂੰਆਂ
    • (4)ਹੱਸਣਾ / ਰੋਣਾ
    Show answer
    Answer: (4) ਹੱਸਣਾ / ਰੋਣਾ
  44. Q44. "ਕਿਸ਼ਤੀਆਂ" ਸ਼ਬਦ ਦਾ ਇਕਵਚਨ ਕੀ ਹੋਵੇਗਾ?

    • (1)ਕਿਸ਼ਤੀਏ
    • (2)ਕਿਸ਼ਤੀ
    • (3)ਕਿਸ਼ਤਿ
    • (4)ਕਿਸ਼ਤੀਆਂ
    Show answer
    Answer: (2) ਕਿਸ਼ਤੀ
  45. Q45. ਹੇਠਾਂ ਦਿੱਤੇ ਗਏ ਦਾ ਪੰਜਾਬੀ ਅਨੁਵਾਦ ਕਰੋ। "When two or more computers are connected with each other, it is called computer network."

    • (1)ਜਦੋਂ ਦੋ ਜਾਂ ਉਸ ਤੋਂ ਵੱਧ ਕੰਪਿਊਟਰਾਂ ਨੂੰ ਆਸ-ਪਾਸ ਰੱਖਿਆ ਜਾਂਦਾ ਹੈ, ਤਾਂ ਉਸਨੂੰ ਕੰਪਿਊਟਰ ਜਾਲ ਕਿਹਾ ਜਾਂਦਾ ਹੈ।
    • (2)ਜਦੋਂ ਦੋ ਜਾਂ ਵੱਡੇ ਕੰਪਿਊਟਰ ਇੱਕ-ਦੂਜੇ ਨਾਲ ਜੁੜਨ ਤਾਂ ਉਸਨੂੰ ਕੰਪਿਊਟਰ ਜਾਲ ਕਿਹਾ ਜਾਂਦਾ ਹੈ।
    • (3)ਜਦੋਂ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਨੂੰ ਆਪਸ ਵਿੱਚ ਰੱਸੀ ਨਾਲ ਬੰਨ੍ਹਿਆ ਜਾਂਦਾ ਹੈ, ਤਾਂ ਉਸਨੂੰ ਕੰਪਿਊਟਰ ਨੈੱਟਵਰਕ ਕਿਹਾ ਜਾਂਦਾ ਹੈ।
    • (4)ਜਦੋਂ ਦੋ ਜਾਂ ਦੋ ਤੋਂ ਵੱਧ ਕੰਪਿਊਟਰ ਆਪਸ ਵਿੱਚ ਜੁੜਨ ਤਾਂ ਉਸਨੂੰ ਕੰਪਿਊਟਰ ਨੈੱਟਵਰਕ ਕਿਹਾ ਜਾਂਦਾ ਹੈ।
    Show answer
    Answer: (4) ਜਦੋਂ ਦੋ ਜਾਂ ਦੋ ਤੋਂ ਵੱਧ ਕੰਪਿਊਟਰ ਆਪਸ ਵਿੱਚ ਜੁੜਨ ਤਾਂ ਉਸਨੂੰ ਕੰਪਿਊਟਰ ਨੈੱਟਵਰਕ ਕਿਹਾ ਜਾਂਦਾ ਹੈ।
  46. Q46. ਹੇਠਾਂ ਦਿੱਤੀਆਂ ਵਿੱਚੋਂ ਸਹੀ ਸ਼ਬਦ ਚੁਣੋ ਜੋ ਸ਼ੁੱਧ ਪੰਜਾਬੀ ਵਿਚ ਲਿਖਿਆ ਗਿਆ ਹੋਵੇ:

    • (1)ਅਸਲੀਅਤ
    • (2)ਅਸਲਿਅਤ
    • (3)ਅਸਲਈਅਤ
    • (4)ਅਸਲਿਯਤ
    Show answer
    Answer: (1) ਅਸਲੀਅਤ
  47. Q47. "ਜੋ ਜਿੱਤਿਆ/ਹਾਰਿਆ ਨਾ ਜਾ ਸਕੇ" ਲਈ ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਦੀ ਚੋਣ ਕਰੋ।

    • (1)ਪਰਮ
    • (2)ਅਜਿੱਤ
    • (3)ਜੇਤੂ
    • (4)ਅਡੋਲ
    Show answer
    Answer: (2) ਅਜਿੱਤ
  48. Q48. "ਪ੍ਰੀਤਮ ਨੇ ਖੁਦ ..... ਭੋਜਨ ਖਾਧਾ ਤੇ ਦੋਸਤ ਨੂੰ ..... ਭੋਜਨ ਖਵਾਇਆ।" ਸਹੀ ਵਿਰੋਧੀ ਜੋੜਾ ਦੱਸੋ।

    • (1)ਸੁੱਚਾ / ਰੁੱਖਾ
    • (2)ਸੁੱਚਾ / ਖੱਟਾ
    • (3)ਸੁੱਚਾ / ਲੂਣਾ
    • (4)ਸੁੱਚਾ / ਜੂਠਾ
    Show answer
    Answer: (4) ਸੁੱਚਾ / ਜੂਠਾ
  49. Q49. English Sentence: "The committee deliberated for hours before reaching a consensus on the contentious issue." What is the correct Punjabi translation?

    • (1)ਮੰਡਲੀ ਨੇ ਲੜਾਈ ਵਾਲੇ ਮਾਮਲੇ 'ਤੇ ਇੱਕ ਮੱਤ ਹੋਣ ਤੋਂ ਪਹਿਲਾਂ ਬਹੁਤ ਸਮਾਂ ਬਹਿਸ ਕੀਤੀ।
    • (2)ਪੰਚਾਇਤ ਨੇ ਝਗੜੇ ਵਾਲੇ ਵਿਸ਼ੇ 'ਤੇ ਸਹਿਮਤ ਹੋਣ ਤੋਂ ਪਹਿਲਾਂ ਕਈ ਘੰਟੇ ਸੋਚ ਵਿਚਾਰ ਕੀਤਾ।
    • (3)ਕਮੇਟੀ ਨੇ ਵਿਵਾਦਪੂਰਨ ਮੁੱਦੇ 'ਤੇ ਸਹਿਮਤੀ 'ਤੇ ਪਹੁੰਚਣ ਤੋਂ ਪਹਿਲਾਂ ਘੰਟਿਆਂ ਤੱਕ ਵਿਚਾਰ ਵਟਾਂਦਰਾ ਕੀਤਾ।
    • (4)ਸਮਿਤੀ ਨੇ ਝਗੜਾਲੂ ਮਸਲੇ 'ਤੇ ਇੱਕੋ ਜਿਹੀ ਰਾਏ ਬਣਾਉਣ ਤੋਂ ਪਹਿਲਾਂ ਕਈ ਘੰਟੇ ਗੱਲਬਾਤ ਕੀਤੀ।
    Show answer
    Answer: (3) ਕਮੇਟੀ ਨੇ ਵਿਵਾਦਪੂਰਨ ਮੁੱਦੇ 'ਤੇ ਸਹਿਮਤੀ 'ਤੇ ਪਹੁੰਚਣ ਤੋਂ ਪਹਿਲਾਂ ਘੰਟਿਆਂ ਤੱਕ ਵਿਚਾਰ ਵਟਾਂਦਰਾ ਕੀਤਾ।
  50. Q50. "ਚਮੜੀ ਜਾਏ, __ ਨਾ ਜਾਏ" ਅਖਾਣ ਪੂਰਾ ਕਰੋ।

    • (1)ਲੜਨੀ
    • (2)ਦਮੜੀ
    • (3)ਪਰਨੀ
    • (4)ਭਰਨੀ
    Show answer
    Answer: (2) ਦਮੜੀ

Answer key

Question numbers match the printed paper.

1 – 12 – 43 – 24 – 35 – 26 – 37 – 48 – 29 – 110 – 411 – 112 – 413 – 414 – 315 – 116 – 217 – 418 – 319 – 420 – 221 – 322 – 423 – 224 – 425 – 126 – 327 – 228 – 329 – 330 – 331 – 332 – 133 – 334 – 335 – 236 – 337 – 238 – 139 – 240 – 141 – 142 – 243 – 444 – 245 – 446 – 147 – 248 – 449 – 350 – 2