Punjab Police Constable — Qualifying Punjabi PYQ · 30 May 2025
Official Punjab Police Constable Qualifying Punjabi Language paper from 30 May 2025. 50 questions testing Punjabi grammar, vocabulary, idioms, punctuation and comprehension.
Questions
50
Marks
50
Duration
60 min
Scoring
+1 · no penalty
Section breakdown
| Section | Questions | Marks |
|---|---|---|
| Qualifying Punjabi | 50 | 50 |
| Total | 50 | 50 |
Important instructions
- 1The test contains 50 questions across 1 sections. Total marks: 50.
- 2You have 60 minutes to complete the test. The timer starts as soon as you click Start Test.
- 3Each correct answer gives +1 mark. No negative marking — attempt every question. Unanswered questions receive 0 marks.
- 4Use the question palette on the right to jump between questions. Color codes: green for answered, amber for marked for review, grey for visited but unanswered.
- 5You can switch between English and the second language anytime using the language toggle inside the test.
- 6The test will auto-submit when the timer reaches zero. You can also submit manually anytime.
- 7Once submitted, you'll see your score, section-wise analysis, and complete solutions with explanations.
Heads up: do not refresh or close this tab during the test. Progress is not saved until you submit.
Free · No signup required · Bilingual
Punjab Police Constable — Qualifying Punjabi PYQ · 30 May 2025: all 50 questions with answers
Read the paper here, or attempt it as a timed test for your score and a worked solution to every question.
Q1. ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। ਪਾਪੜ ਵੇਲਣੇ
- (1)ਨਖ਼ਰੇ ਕਰਨਾ
- (2)ਕੋਈ ਕੰਮ ਨਾ ਕਰਨਾ
- (3)ਇੱਕੋ ਵਕ਼ਤ ਕਈ ਕੰਮ ਕਰਨੇ
- (4)ਤਰਲੇ ਮਾਰਨਾ
Show answer
Answer: (3) ਇੱਕੋ ਵਕ਼ਤ ਕਈ ਕੰਮ ਕਰਨੇQ2. ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। ਰੰਗ ਵਿੱਚ ਭੰਗ ਪੈਣਾ
- (1)ਪਾਰਟੀ ਕਰਨਾ
- (2)ਗੀਤ ਗਾਉਣਾ
- (3)ਤਿਉਹਾਰ ਮਨਾਉਣਾ
- (4)ਖੁਸ਼ੀ ਵਿੱਚ ਰੁਕਾਵਟ ਆਉਣਾ
Show answer
Answer: (4) ਖੁਸ਼ੀ ਵਿੱਚ ਰੁਕਾਵਟ ਆਉਣਾQ3. "ਨਾਚ ਨ ਜਾਣੇ ਅੰਗਣ ਟੇਢਾ" ਅਖਾਣ ਦਾ ਭਾਵ ਕੀ ਹੈ?
- (1)ਕਲਾ ਨੂੰ ਸਮਝਣ ਦੀ ਮਹੱਤਤਾ
- (2)ਨਾਚ ਸਿੱਖਣਾ ਮੁਸ਼ਕਲ ਹੈ
- (3)ਟੇਢੇ ਅੰਗਣ ਵਿੱਚ ਨਾਚ ਕਰਨਾ ਮੁਸ਼ਕਲ ਹੈ
- (4)ਆਪਣੀ ਗਲਤੀ ਨੂੰ ਮੰਨਣ ਦੀ ਬਜਾਏ ਦੂਸਰਿਆਂ 'ਤੇ ਦੋਸ਼ ਲਾਉਣਾ
Show answer
Answer: (4) ਆਪਣੀ ਗਲਤੀ ਨੂੰ ਮੰਨਣ ਦੀ ਬਜਾਏ ਦੂਸਰਿਆਂ 'ਤੇ ਦੋਸ਼ ਲਾਉਣਾQ4. ਹੇਠਾਂ ਇੱਕ ਵਾਕ ਦਿੱਤਾ ਗਿਆ ਹੈ, ਜਿਸ ਵਿੱਚ ਹਫ਼ਤੇ ਦੇ ਦਿਨ ਗ਼ਲਤ ਹਨ। ਉਹ ਵਿਕਲਪ ਚੁਣੋ ਜਿਸ ਵਿੱਚ ਹਫ਼ਤੇ ਦੇ ਦਿਨ ਸਹੀ ਹੋਣ। "ਇਹ ਮੈਚ ਮੰਘਲਵਰ ਨੂੰ ਸ਼ੁਰੂ ਹੋਵੇਗਾ ਅਤੇ ਸਨਿਚਾਰਵਾਰ ਨੂੰ ਖਤਮ ਹੋਵੇਗਾ।"
- (1)ਇਹ ਮੈਚ ਮੰਗਲਵਾਰ ਨੂੰ ਸ਼ੁਰੂ ਹੋਵੇਗਾ ਅਤੇ ਸਨਿੱਚਰਵਾਰ ਨੂੰ ਖ਼ਤਮ ਹੋਵੇਗਾ।
- (2)ਇਹ ਮੈਚ ਮੰਘਲਵਰ ਨੂੰ ਸ਼ੁਰੂ ਹੋਵੇਗਾ ਅਤੇ ਸ਼ਨਿੱਚਰਵਾਰ ਨੂੰ ਖ਼ਤਮ ਹੋਵੇਗਾ।
- (3)ਇਹ ਮੈਚ ਮੰਗਲਵਾਰ ਨੂੰ ਸ਼ੁਰੂ ਹੋਵੇਗਾ ਅਤੇ ਸਨਚਰਵਾਰ ਨੂੰ ਖ਼ਤਮ ਹੋਵੇਗਾ।
- (4)ਇਹ ਮੈਚ ਮੰਗਲਵਾਰ ਨੂੰ ਸ਼ੁਰੂ ਹੋਵੇਗਾ ਅਤੇ ਸਨਿਚਾਰਵਾਰ ਨੂੰ ਖ਼ਤਮ ਹੋਵੇਗਾ।
Show answer
Answer: (1) ਇਹ ਮੈਚ ਮੰਗਲਵਾਰ ਨੂੰ ਸ਼ੁਰੂ ਹੋਵੇਗਾ ਅਤੇ ਸਨਿੱਚਰਵਾਰ ਨੂੰ ਖ਼ਤਮ ਹੋਵੇਗਾ।Q5. ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। ਚੋਲਾ ਛੱਡਣਾ
- (1)ਮਰਨ ਕੰਢੇ ਹੋਣਾ
- (2)ਮਰ ਜਾਣਾ
- (3)ਮਾਰ ਖਾਣਾ
- (4)ਮਾਰ ਦੇਣਾ
Show answer
Answer: (2) ਮਰ ਜਾਣਾQ6. ਦਿੱਤੇ ਗਏ ਸ਼ਬਦ ਦਾ ਢੁਕਵਾਂ ਬਹੁਵਚਨ ਸ਼ਬਦ ਚੁਣੋ। ਕਲਮ
- (1)ਕਲਮੀ
- (2)ਕਲਮੋ
- (3)ਕਲਮਾਂ
- (4)ਕਲਮਨ
Show answer
Answer: (3) ਕਲਮਾਂQ7. ਦਿੱਤੇ ਗਏ ਚਾਰਾਂ ਵਿਕਲਪਾਂ 'ਚੋਂ ਸ਼ੁੱਧ ਸ਼ਬਦ ਚੁਣੋ। ਕਾਹਾਣਿ
- (1)ਕਹਾਣੀ
- (2)ਕੇਹਾਨੀ
- (3)ਕਹੇਣੀ
- (4)ਕਹਾੱਣੀ
Show answer
Answer: (1) ਕਹਾਣੀQ8. ਹੇਠ ਦਿੱਤੇ ਸ਼ਬਦਾਂ ਵਿਚੋਂ 'ਭੰਡ' ਦਾ ਲਿੰਗ ਬਦਲੋ:
- (1)ਭੰਡਣੀ
- (2)ਭੰਡ
- (3)ਭੰਡਨ੍ਹੀ
- (4)ਭੰਡੀ
Show answer
Answer: (1) ਭੰਡਣੀQ9. ਦਿੱਤੇ ਗਏ ਵਾਕਾਂ ਵਿਚੋਂ ਕਿਹੜਾ ਵਾਕ ਪੁਲਿੰਗ ਵਾਕ ਨੂੰ ਦਰਸਾਉਂਦਾ ਹੈ?
- (1)ਉਹ ਮਹਿਲਾ ਖੁਸ਼ ਹੈ।
- (2)ਉਹ ਕੁੜੀ ਪਿਆਰ ਵਿੱਚ ਹੈ।
- (3)ਉਹ ਬੇਟੀ ਸਕੂਲ ਜਾ ਰਹੀ ਹੈ।
- (4)ਉਹ ਮੁੰਡਾ ਖੇਡ ਰਿਹਾ ਹੈ।
Show answer
Answer: (4) ਉਹ ਮੁੰਡਾ ਖੇਡ ਰਿਹਾ ਹੈ।Q10. ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਸ਼ਬਦ ਨਹੀਂ ਹੈ?
- (1)ਮਿੱਠਤ
- (2)ਨਿਝਕ
- (3)ਹਲਵਾਇਣ
- (4)ਖ਼ਸਮ
Show answer
Answer: (2) ਨਿਝਕQ11. ਦਿੱਤੇ ਗਏ ਸ਼ਬਦਾਂ ਵਿੱਚੋਂ "ਬੁਰਿਆਈ" ਸ਼ਬਦ ਵਿੱਚ ਸਹੀ ਪਿਛੇਤਰ ਚੁਣੋ।
- (1)ਆਈ
- (2)ਖਾਈ
- (3)ਈ
- (4)ਆਇ
Show answer
Answer: (1) ਆਈQ12. ਦਿੱਤੇ ਗਏ ਪੰਜਾਬੀ ਮਹੀਨਿਆਂ ਵਿੱਚੋਂ, ਕਿਹੜਾ ਗ਼ਲਤ ਲਿਖਿਆ ਗਿਆ ਹੈ?
- (1)ਭਦੋਂ
- (2)ਵੈਸਾਖ
- (3)ਹਾੜ੍ਹ
- (4)ਅੱਸੂ
Show answer
Answer: (1) ਭਦੋਂQ13. ਹੇਠ ਲਿਖਿਆਂ ਵਿੱਚੋਂ ਕਿਹੜਾ ਵਾਕ ਵਿਆਕਰਣਿਕ ਤੌਰ 'ਤੇ ਸਹੀ ਹੈ?
- (1)ਤੁਸੀਂ ਕੱਲ੍ਹ ਕਿੱਥੇ ਗਈ ਸੀ?
- (2)ਤੁਸੀਂ ਕੱਲ੍ਹ ਕਿੱਥੇ ਗਏ ਸੀ ਓ?
- (3)ਤੁਸੀਂ ਕੱਲ ਕਿੱਥੇ ਗਏ ਸੀ?
- (4)ਤੁਸੀਂ ਕੱਲ੍ਹ ਕਿੱਥੇ ਗਏ ਸੀ?
Show answer
Answer: (4) ਤੁਸੀਂ ਕੱਲ੍ਹ ਕਿੱਥੇ ਗਏ ਸੀ?Q14. "ਅਪ੍ਰੈਲ" ਤੋਂ ਪਹਿਲਾ ਕਿਹੜਾ ਮਹੀਨਾ ਆਉਂਦਾ ਹੈ?
- (1)ਮਾਰਚ
- (2)ਜੂਨ
- (3)ਜਨਵਰੀ
- (4)ਫਰਵਰੀ
Show answer
Answer: (1) ਮਾਰਚQ15. ਦਿੱਤੇ ਗਏ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਈ ਢੁਕਵਾਂ ਵਿਕਲਪ ਚੁਣੋ। ਲੜਾਈ ਵਿੱਚ ਨਿਡਰਤਾ ਨਾਲ ਲੜਨ ਵਾਲਾ
- (1)ਸੂਰਮਾ
- (2)ਸ਼੍ਰੋਤਾ
- (3)ਸਜੀਲਾ
- (4)ਚਮਕੀਲਾ
Show answer
Answer: (1) ਸੂਰਮਾQ16. ਹੇਠਾਂ ਦਿੱਤਿਆਂ ਵਿੱਚੋਂ ਬਰੈਕਟ ਵਾਲਾ ਵਾਕ ਦੱਸੋ।
- (1)ਮੇਰੀ ਅਰਜ਼ :- ਬੇਨਤੀ ਕਰਨ ਤੇ ਉਹ ਮੰਨ ਗਿਆ।
- (2)ਮੇਰੀ ਅਰਜ਼ (ਬੇਨਤੀ) ਕਰਨ ਤੇ ਉਹ ਮੰਨ ਗਿਆ।
- (3)ਮੇਰੀ ਅਰਜ਼;ਬੇਨਤੀ ਕਰਨ ਤੇ ਉਹ ਮੰਨ ਗਿਆ।
- (4)ਮੇਰੀ ਅਰਜ਼ ਬੇਨਤੀ ਕਰਨ ਤੇ ਉਹ ਮੰਨ ਗਿਆ।
Show answer
Answer: (2) ਮੇਰੀ ਅਰਜ਼ (ਬੇਨਤੀ) ਕਰਨ ਤੇ ਉਹ ਮੰਨ ਗਿਆ।Q17. "ਉਹ ..... ਸਕੂਲ ਨਹੀਂ ਗਿਆ।" ਵਾਕ ਨੂੰ ਪੂਰਾ ਕਰੋ।
- (1)ਕੱਲ
- (2)ਕਲ
- (3)ਕੱਲਹ
- (4)ਕੱਲ੍ਹ
Show answer
Answer: (4) ਕੱਲ੍ਹQ18. "ਤਾਇਆ" ਸ਼ਬਦ ਦਾ ਸਭ ਤੋਂ ਢੁਕਵਾਂ ਇਸਤ੍ਰੀਲਿੰਗ ਸ਼ਬਦ ਚੁਣੋ।
- (1)ਤਾਈ
- (2)ਤਾਉ
- (3)ਚਾਚੀ
- (4)ਦਾਦੀ
Show answer
Answer: (1) ਤਾਈQ19. "ਮਾਂ" ਕਿਸ ਲਿੰਗ ਦਾ ਸ਼ਬਦ ਹੈ?
- (1)ਦੋਹਾਂ ਲਿੰਗਾਂ ਦਾ ਜੋੜ
- (2)ਪੁਲਿੰਗ
- (3)ਇਸਤ੍ਰੀਲਿੰਗ
- (4)ਨਪੁੰਸਕ ਲਿੰਗ
Show answer
Answer: (3) ਇਸਤ੍ਰੀਲਿੰਗQ20. ਦਿੱਤੇ ਗਏ ਸ਼ਬਦ ਦੀ ਕਿਸਮ ਚੁਣੋ। ਤੇਜ਼ੀ ਨਾਲ
- (1)ਵਿਸ਼ੇਸ਼ਣ
- (2)ਸੰਬੰਧਕ
- (3)ਕਿਰਿਆ ਵਿਸ਼ੇਸ਼ਣ
- (4)ਕਿਰਿਆ
Show answer
Answer: (3) ਕਿਰਿਆ ਵਿਸ਼ੇਸ਼ਣQ21. ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। ਅਕਲ ਦਾ ਵੈਰੀ
- (1)ਮੂਰਖ
- (2)ਸੁਜਾਨ
- (3)ਕਾਮਚੋਰ
- (4)ਚਤੁਰ
Show answer
Answer: (1) ਮੂਰਖQ22. ਦਿੱਤੇ ਗਏ ਸ਼ਬਦਾਂ ਦੀ ਕਿਸਮ, ਉਚਿਤ ਵਿਕਲਪਾਂ 'ਚੋਂ ਚੁਣੋ। ਮੈਂ, ਤੁਸੀਂ
- (1)ਨਾਂਵ
- (2)ਯੋਜਕ
- (3)ਪੜਨਾਂਵ
- (4)ਸੰਬੰਧਕ
Show answer
Answer: (3) ਪੜਨਾਂਵQ23. "ਜੱਟ" ਸ਼ਬਦ ਦਾ ਸਭ ਤੋਂ ਢੁਕਵਾਂ ਇਸਤ੍ਰੀਲਿੰਗ ਸ਼ਬਦ ਚੁਣੋ।
- (1)ਸੱਤੀ
- (2)ਕੱਟੀ
- (3)ਜੱਟੀ
- (4)ਪੱਟੀ
Show answer
Answer: (3) ਜੱਟੀQ24. ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। ਪਹਾੜ
- (1)ਪਰਬਤ
- (2)ਮੈਦਾਨ
- (3)ਟਿੱਲਾ
- (4)ਘਾਟੀ
Show answer
Answer: (1) ਪਰਬਤQ25. ਤੀਆਂ ਦਾ ਤਿਉਹਾਰ ਕਿਹੜੇ ਮਹੀਨੇ ਮਨਾਇਆ ਜਾਂਦਾ ਹੈ?
- (1)ਫੱਗਣ
- (2)ਅੱਸੂ
- (3)ਸਾਉਣ
- (4)ਕੱਤਕ
Show answer
Answer: (3) ਸਾਉਣQ26. ਦਿੱਤੇ ਗਏ ਵਿਕਲਪਾਂ ਵਿੱਚੋਂ ਸ਼ੁੱਧ ਵਾਕ ਚੁਣੋ। ਮੀਹਣਤ ਸਫ਼ਲਤਾ ਦੀ ਕੂੰਜੀ ਹੁੰਦੀ ਹੈ।
- (1)ਮਿਹਨਤ ਸਫ਼ਲਤਾ ਦੀ ਕੁੰਜਿ ਹੁੰਦੀ ਹੈ।
- (2)ਮਿਹਨਤ ਸਫ਼ਲਾਤਾ ਦੀ ਕੁੰਜਿ ਹੁੰਦੀ ਹੈ।
- (3)ਮੀਹਣਤ ਸਫ਼ਲਤਾ ਦੀ ਕੂੰਜੀ ਹੁੰਦੀ ਹੈ।
- (4)ਮਿਹਨਤ ਸਫ਼ਲਤਾ ਦੀ ਕੁੰਜੀ ਹੁੰਦੀ ਹੈ।
Show answer
Answer: (4) ਮਿਹਨਤ ਸਫ਼ਲਤਾ ਦੀ ਕੁੰਜੀ ਹੁੰਦੀ ਹੈ।Q27. What is the correct Punjabi translation of the sentence below? "The suspect fled the scene before the police arrived."
- (1)ਦੋਸ਼ੀ ਘਟਨਾ ਵਾਲੀ ਜਗ੍ਹਾ ਤੋਂ ਪੁਲਿਸ ਦੇ ਆਉਣ ਤੋਂ ਪਹਿਲਾਂ ਭੱਜ ਗਿਆ
- (2)ਦੋਸ਼ੀ ਨੇ ਪੁਲਿਸ ਆਉਣ ਤੋਂ ਪਹਿਲਾਂ ਘਰ ਚਲੇ ਗਏ
- (3)ਪੁਲਿਸ ਦੇ ਆਉਣ ਤੋਂ ਬਾਅਦ ਦੋਸ਼ੀ ਨੇ ਭੱਜਣ ਦੀ ਕੋਸ਼ਿਸ਼ ਕੀਤੀ
- (4)ਦੋਸ਼ੀ ਪੁਲਿਸ ਦੇ ਨਾਲ ਘਟਨਾ ਸਥਲ ਤੇ ਸੀ
Show answer
Answer: (1) ਦੋਸ਼ੀ ਘਟਨਾ ਵਾਲੀ ਜਗ੍ਹਾ ਤੋਂ ਪੁਲਿਸ ਦੇ ਆਉਣ ਤੋਂ ਪਹਿਲਾਂ ਭੱਜ ਗਿਆQ28. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਇੱਕ-ਵਚਨ ਹੈ?
- (1)ਤਾਰਾ
- (2)ਕਿਤਾਬਾਂ
- (3)ਗੱਡੀਆਂ
- (4)ਕੁਰਸੀਆਂ
Show answer
Answer: (1) ਤਾਰਾQ29. ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। ਗੱਡੀ ਛੱਡ ਜਾਣਾ
- (1)ਸੈਰ 'ਤੇ ਜਾਣਾ
- (2)ਕੰਮ ਛੱਡ ਦੇਣਾ
- (3)ਸੌਣ ਜਾਣਾ
- (4)ਮੌਕਾ ਹੱਥੋਂ ਨਿਕਲ ਜਾਣਾ
Show answer
Answer: (4) ਮੌਕਾ ਹੱਥੋਂ ਨਿਕਲ ਜਾਣਾQ30. Choose the most accurate Punjabi interpretation of the phrase "to be at loggerheads" in the following sentence: The two leaders are often at loggerheads over policy issues.
- (1)ਨੀਤੀਗਤ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਨਾ।
- (2)ਨੀਤੀਗਤ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨਾ।
- (3)ਨੀਤੀਗਤ ਮੁੱਦਿਆਂ 'ਤੇ ਸਖ਼ਤ ਅਸਹਿਮਤੀ
- (4)ਨੀਤੀਗਤ ਮੁੱਦਿਆਂ 'ਤੇ ਸਹਿਮਤ ਹੋਣਾ।
Show answer
Answer: (3) ਨੀਤੀਗਤ ਮੁੱਦਿਆਂ 'ਤੇ ਸਖ਼ਤ ਅਸਹਿਮਤੀQ31. ਉਹ ਸ਼ਬਦ ਚੁਣੋ ਜੋ ਦਿੱਤੇ ਗਏ ਵਾਕ ਦੀ ਥਾਂ ਲੈ ਸਕੇ। ਜੋ ਦੂਜਿਆਂ ਦੀ ਮਦਦ ਕਰਦਾ ਹੈ
- (1)ਸਹਿਯੋਗੀ
- (2)ਮੁਲਾਜ਼ਮ
- (3)ਰਿਸ਼ਤੇਦਾਰ
- (4)ਦੋਸਤ
Show answer
Answer: (1) ਸਹਿਯੋਗੀQ32. "ਕੁੜਮ" ਦਾ ਇਸਤ੍ਰੀਲਿੰਗ ਕੀ ਹੋਵੇਗਾ?
- (1)ਕੁੜਮ
- (2)ਕੁੜਮੀ
- (3)ਕੁੜਮਣੀ
- (4)ਕੁੜਮਣ
Show answer
Answer: (3) ਕੁੜਮਣੀQ33. ਹੇਠਲੇ ਵਿਕਲਪਾਂ ਵਿਚੋਂ ਬਰੀਕ ਦਾ ਵਿਰੋਧੀ ਸ਼ਬਦ ਕੀ ਹੈ?
- (1)ਧੋਤਾ
- (2)ਛੋਟਾ
- (3)ਪੋਟਾ
- (4)ਮੋਟਾ
Show answer
Answer: (4) ਮੋਟਾQ34. "ਜਿਹੜਾ ਪਸ਼ੂ ਰੱਜ ਕੇ ਪੱਠੇ ਖਾਵੇ" ਲਈ ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਦੀ ਚੋਣ ਕਰੋ।
- (1)ਚਾਰੂ
- (2)ਕਮਚਾਰੂ
- (3)ਖਾਣੂ
- (4)ਰੱਜਚਾਰੂ
Show answer
Answer: (4) ਰੱਜਚਾਰੂQ35. What does "Benevolent" mean in Punjabi in the sentence below? "The benevolent king often helped the poor people in his kingdom."
- (1)ਜ਼ਾਲਮ
- (2)ਕ੍ਰੋਧੀ
- (3)ਦਿਆਲੂ
- (4)ਸੁਆਰਥੀ
Show answer
Answer: (3) ਦਿਆਲੂQ36. ਉਹ ਵਿਕਲਪ ਚੁਣੋ ਜੋ ਮੁਹਾਵਰੇ ਦੇ ਅਰਥ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰਦਾ ਹੈ। ਚੰਦ ਚਾੜਨਾ
- (1)ਕੰਮ ਹੋਣਾ
- (2)ਕੰਮ ਠੀਕ ਕਰਨਾ
- (3)ਸਫ਼ਲ ਹੋਣਾ
- (4)ਕੰਮ ਖ਼ਰਾਬ ਕਰਨਾ
Show answer
Answer: (4) ਕੰਮ ਖ਼ਰਾਬ ਕਰਨਾQ37. ਤਰਤੀਬਵਾਰ ਹਫ਼ਤੇ ਦੇ ਕਿਹੜੇ ਦਿਨ ਸਹੀ ਹਨ?
- (1)ਐਤਵਾਰ, ਬੁੱਧਵਾਰ, ਵੀਰਵਾਰ
- (2)ਬੁੱਧਵਾਰ, ਵੀਰਵਾਰ, ਸ਼ੁੱਕਰਵਾਰ
- (3)ਮੰਗਲਵਾਰ, ਸੋਮਵਾਰ, ਐਤਵਾਰ
- (4)ਸ਼ੁੱਕਰਵਾਰ, ਐਤਵਾਰ, ਮੰਗਲਵਾਰ
Show answer
Answer: (2) ਬੁੱਧਵਾਰ, ਵੀਰਵਾਰ, ਸ਼ੁੱਕਰਵਾਰQ38. ਹੇਠਾਂ ਦਿੱਤੇ ਵਾਕ ਵਿੱਚ ਗਲਤ ਲਿਖੇ ਸ਼ਬਦ ਦੀ ਪਛਾਣ ਕਰੋ। "ਮੈਨੂੰ ਤੁਹਾਡਾ ਸੰਗੀਤ ਬੋਹਤ ਪਸੰਦ ਆਇਆ।"
- (1)ਮੈਨੂੰ
- (2)ਆਇਆ
- (3)ਬੋਹਤ
- (4)ਤੁਹਾਡਾ
Show answer
Answer: (3) ਬੋਹਤQ39. ਅੰਗਰੇਜ਼ੀ ਵਿੱਚ ਦਿੱਤੇ ਗਏ ਵਾਕ ਦਾ ਪੰਜਾਬੀ ਵਿੱਚ ਅਨੁਵਾਦ ਕਰੋ। We want help, not sympathy.
- (1)ਅਸੀਂ ਹਮਦਰਦੀ ਚਾਹੁੰਦੇ ਹਾਂ, ਮਦਦ ਨਹੀਂ।
- (2)ਅਸੀਂ ਮਦਦ ਚਾਹੁੰਦੇ ਹਾਂ, ਹਮਦਰਦੀ ਨਹੀਂ।
- (3)ਅਸੀਂ ਮਦਦ ਕਰਦੇ ਹਾਂ, ਹਮਦਰਦੀ ਨਹੀਂ।
- (4)ਅਸੀਂ ਹਮਦਰਦੀ ਕਰਦੇ ਚਾਹੁੰਦੇ ਹਾਂ, ਮਦਦ ਨਹੀਂ।
Show answer
Answer: (2) ਅਸੀਂ ਮਦਦ ਚਾਹੁੰਦੇ ਹਾਂ, ਹਮਦਰਦੀ ਨਹੀਂ।Q40. ਪੰਜਾਬੀ ਵਿੱਚ ਈਸਵੀ ਸਾਲ ਦੇ ਚੌਥੇ ਮਹੀਨੇ ਦਾ ਸਹੀ ਉਚਾਰਣ ਕੀ ਹੈ?
- (1)ਅਪਰੈਲ
- (2)ਐਪ੍ਰਿਲ
- (3)ਐਪਰਿਲ
- (4)ਐਪਰਲ
Show answer
Answer: (1) ਅਪਰੈਲQ41. ਹੇਠ ਲਿਖਿਆਂ ਵਿੱਚੋਂ ਕਿਹੜਾ ਬਹੁਵਚਨ ਸਹੀ ਨਹੀਂ ਹੈ?
- (1)ਡਾਕਟਰ – ਡਾਕਟਰਾਂ
- (2)ਮੁਸਾਫਰ – ਮੁਸਾਫਰਾਂ
- (3)ਅਧਿਆਪਕ – ਅਧਿਆਪਕਾ
- (4)ਨੌਜਵਾਨ – ਨੌਜਵਾਨਾਂ
Show answer
Answer: (3) ਅਧਿਆਪਕ – ਅਧਿਆਪਕਾQ42. What is the correct Punjabi translation of the sentence below? "The stolen vehicle was recovered near the railway station."
- (1)ਗੱਡੀ ਰੇਲਵੇ ਲਾਈਨ 'ਚੋਂ ਗੁਜ਼ਰੀ
- (2)ਰੇਲਵੇ ਸਟੇਸ਼ਨ ਉੱਤੇ ਚੋਰੀ ਹੋਈ ਗੱਡੀ ਨਹੀਂ ਮਿਲੀ
- (3)ਗੱਡੀ ਪੁਲਿਸ ਚੌਕੀ ਵਿੱਚ ਸੀ
- (4)ਚੋਰੀ ਕੀਤੀ ਗਈ ਗੱਡੀ ਰੇਲਵੇ ਸਟੇਸ਼ਨ ਕੋਲੋਂ ਬਰਾਮਦ ਹੋਈ
Show answer
Answer: (4) ਚੋਰੀ ਕੀਤੀ ਗਈ ਗੱਡੀ ਰੇਲਵੇ ਸਟੇਸ਼ਨ ਕੋਲੋਂ ਬਰਾਮਦ ਹੋਈQ43. "ਵੱਡਾ" ਸ਼ਬਦ ਲਈ ਢੁਕਵਾਂ ਇਸਤ੍ਰੀਲਿੰਗ ਸ਼ਬਦ ਚੁਣੋ।
- (1)ਵੱਡੀ
- (2)ਵੱਡੇ
- (3)ਵਡੀਆਂ
- (4)ਵਾਢੀ
Show answer
Answer: (1) ਵੱਡੀQ44. ਹੇਠ ਲਿਖੇ ਪੰਜਾਬੀ ਮਹੀਨਿਆਂ ਵਿੱਚੋਂ ਕਿਹੜਾ ਮਹੀਨਾ ਸਤੰਬਰ ਦੇ ਮਹੀਨੇ ਵਿੱਚ ਆਉਂਦਾ ਹੈ?
- (1)ਜੇਠ
- (2)ਮਾਘ
- (3)ਅੱਸੂ
- (4)ਆਂਸੂ
Show answer
Answer: (3) ਅੱਸੂQ45. ਦਿੱਤੇ ਗਏ ਸ਼ਬਦ ਦਾ ਸਭ ਤੋਂ ਢੁਕਵਾਂ ਸਮਾਨਾਰਥਕ ਸ਼ਬਦ ਚੁਣੋ। ਸ਼ਲਾਘਾ
- (1)ਬੇਅਦਬੀ
- (2)ਬੁਰਾਈ
- (3)ਪ੍ਰਸ਼ੰਸਾ
- (4)ਬਦਨਾਮੀ
Show answer
Answer: (3) ਪ੍ਰਸ਼ੰਸਾQ46. ਅੰਗਰੇਜ਼ੀ ਵਿੱਚ ਦਿੱਤੇ ਸ਼ਬਦ ਦਾ ਪੰਜਾਬੀ ਵਿੱਚ ਅਨੁਵਾਦ ਕਰੋ। Who are you?
- (1)ਤੁਸੀਂ ਕੌਣ ਹੋ?
- (2)ਤੁਸੀਂ ਠੀਕ ਹੋ?
- (3)ਤੁਸੀਂ ਜਿਵੇਂ ਹੋ?
- (4)ਤੁਸੀਂ ਕਿਵੇਂ ਹੋ?
Show answer
Answer: (1) ਤੁਸੀਂ ਕੌਣ ਹੋ?Q47. "Once in a blue moon" ਦਾ ਸਹੀ ਪੰਜਾਬੀ ਅਨੁਵਾਦ ਕੀ ਹੈ?
- (1)ਕਦੇ ਵੀ ਨਹੀਂ
- (2)ਹਰ ਰੋਜ਼
- (3)ਕਦੇ-ਕਦਾਈ
- (4)ਵਾਰੀ ਵਾਰੀ
Show answer
Answer: (3) ਕਦੇ-ਕਦਾਈQ48. ਹੇਠਲੇ ਵਿਕਲਪਾਂ ਵਿੱਚੋਂ ਸੁੱਟਣਾ ਦਾ ਵਿਰੋਧੀ ਸ਼ਬਦ ਕੀ ਹੈ?
- (1)ਪੁੱਟਣਾ
- (2)ਡੁੱਬਣਾ
- (3)ਲੁਕਣਾ
- (4)ਚੁੱਕਣਾ
Show answer
Answer: (4) ਚੁੱਕਣਾQ49. ਹੇਠ ਲਿਖਿਆਂ ਵਿਚੋਂ ਸਹੀ ਸ਼ਬਦ ਚੁਣੋ।
- (1)ਅਸਿਹ
- (2)ਤਬੇਲਾ
- (3)ਫਰਆਦਿ
- (4)ਗੁਛ
Show answer
Answer: (2) ਤਬੇਲਾQ50. ਉਹ ਸ਼ਬਦ ਚੁਣੋ ਜੋ ਦਿੱਤੇ ਗਏ ਵਾਕ ਦੀ ਥਾਂ ਲੈ ਸਕੇ। ਜੋ ਬਿਨਾਂ ਰੁਕਾਵਟ ਦੇ ਚੱਲੇ ਜਾਂਦਾ ਹੋਵੇ
- (1)ਅਟੱਲ
- (2)ਅਭਿੰਨ
- (3)ਵੱਖਰਾ
- (4)ਨਿਰੰਤਰ
Show answer
Answer: (4) ਨਿਰੰਤਰ
Answer key
Question numbers match the printed paper.
1 – 32 – 43 – 44 – 15 – 26 – 37 – 18 – 19 – 410 – 211 – 112 – 113 – 414 – 115 – 116 – 217 – 418 – 119 – 320 – 321 – 122 – 323 – 324 – 125 – 326 – 427 – 128 – 129 – 430 – 331 – 132 – 333 – 434 – 435 – 336 – 437 – 238 – 339 – 240 – 141 – 342 – 443 – 144 – 345 – 346 – 147 – 348 – 449 – 250 – 4