Algebra: Linear Equations, Word Problems and Identities — Punjab Police previous year questions
35 questions from the Punjab Police SI and Constable papers, 2016–2025, with answers in English and ਪੰਜਾਬੀ. No ASI paper has been held yet, so these are the closest real practice for ASI 2026.
3.If x = 2 + sqrt(5) and y = 2 − sqrt(5), then the value of x2 + y2 is:ਜੇਕਰ x = 2 + sqrt(5) ਅਤੇ y = 2 − sqrt(5) ਹੋਵੇ, ਤਾਂ x2 + y2 ਦਾ ਮੁੱਲ ਹੈ:#
SI · 2 Jul 2023 · Shift 2
11616
22020
31818
42222
4.If 3x − 2y = 10 and xy = 11, then the value of 27x3 − 8y3 is _______.ਜੇਕਰ 3x − 2y = 10 ਅਤੇ xy = 11 ਹੋਵੇ, ਤਾਂ 27x3 − 8y3 ਦਾ ਮੁੱਲ _______ ਹੈ।#
SI · 2 Jul 2023 · Shift 2
133363336
229802980
325692569
431703170
5.A water tank is 2/3 full. When 30 litres are drawn from it, it is just 1/3 full. Half the capacity of the tank (in litre) is:ਇੱਕ ਪਾਣੀ ਦੀ ਟੈਂਕੀ 2/3 ਭਰੀ ਹੋਈ ਹੈ। ਜਦੋਂ ਇਸ ਵਿੱਚੋਂ 30 ਲੀਟਰ ਕੱਢ ਲਿਆ ਜਾਂਦਾ ਹੈ ਤਾਂ ਇਹ ਠੀਕ 1/3 ਭਰੀ ਰਹਿ ਜਾਂਦੀ ਹੈ। ਟੈਂਕੀ ਦੀ ਅੱਧੀ ਸਮਰੱਥਾ (ਲੀਟਰਾਂ ਵਿੱਚ) ਕਿੰਨੀ ਹੈ?#
SI · 2 Jul 2023 · Shift 2
19090
21515
33030
44545
6.The sum of two numbers is 100. The difference of their squares is 6000. Find the larger number.ਦੋ ਸੰਖਿਆਵਾਂ ਦਾ ਜੋੜ 100 ਹੈ। ਉਨ੍ਹਾਂ ਦੇ ਵਰਗਾਂ ਦਾ ਅੰਤਰ 6000 ਹੈ। ਵੱਡੀ ਸੰਖਿਆ ਲੱਭੋ।#
SI · 9 Jul 2023 · Shift 1
16464
27575
35555
48080
7.When 2 is added to the numerator of a fraction and 5 is added to its denominator, the fraction becomes 1/2. When 2 is subtracted from both the numerator and the denominator, it becomes 1/3. Find the fraction.ਇੱਕ ਭਿੰਨ ਦੇ ਅੰਸ਼ ਵਿੱਚ 2 ਜੋੜਨ 'ਤੇ ਅਤੇ ਹਰ ਵਿੱਚ 5 ਜੋੜਨ 'ਤੇ ਭਿੰਨ 1/2 ਬਣ ਜਾਂਦੀ ਹੈ। ਅੰਸ਼ ਅਤੇ ਹਰ ਦੋਵਾਂ ਵਿੱਚੋਂ 2 ਘਟਾਉਣ ਨਾਲ ਇਹ 1/3 ਬਣ ਜਾਂਦਾ ਹੈ। ਭਿੰਨ ਪਤਾ ਕਰੋ।#
SI · 14 Jul 2023 · Shift 1
18/158/15
23/53/5
31/71/7
44/174/17
8.If (3/5) × (x ÷ 6/5 − 2 ÷ 3) 5 = 3y and y = 4(4 ÷ 2/5 × 2 − 2 ÷ 5/3) ÷ 4/5, then which of the following is a whole number?ਜੇਕਰ (3/5) × (x ÷ 6/5 − 2 ÷ 3) 5 = 3y ਅਤੇ y = 4(4 ÷ 2/5 × 2 − 2 ÷ 5/3) ÷ 4/5, ਤਦ ਹੇਠ ਲਿਖਿਆਂ ਵਿੱਚੋਂ ਸੰਪੂਰਨ ਸੰਖਿਆ ਕਿਹੜੀ ਹੈ?#
SI · 14 Jul 2023 · Shift 1
13x + y/53x + y/5
2x + (y+2)/5x + (y+2)/5
3x + (y+3)/5x + (y+3)/5
4x + (y+1)/5x + (y+1)/5
9.Baarish is 8 years older than Radha. In five years, the sum of their ages will be 82. What are their present ages?ਬਾਰਿਸ਼ ਰਾਧਾ ਤੋਂ 8 ਸਾਲ ਵੱਡਾ ਹੈ। ਪੰਜ ਸਾਲਾਂ ਬਾਅਦ ਉਨ੍ਹਾਂ ਦੀਆਂ ਉਮਰਾਂ ਦਾ ਜੋੜ 82 ਹੋਵੇਗਾ। ਉਨ੍ਹਾਂ ਦੀਆਂ ਮੌਜੂਦਾ ਉਮਰਾਂ ਕੀ ਹਨ?#
SI · 14 Jul 2023 · Shift 2
133, 4133, 41
231, 3931, 39
332, 4032, 40
434, 4234, 42
10.What is the remainder when (x^{7} + 1) n is divided by (x + 1)?ਜਦੋਂ (x^{7} + 1) n ਨੂੰ (x + 1) ਨਾਲ ਵੰਡਿਆ ਜਾਂਦਾ ਹੈ ਤਾਂ ਬਾਕੀ ਕੀ ਬਚਦਾ ਹੈ?#
SI · 14 Jul 2023 · Shift 2
111
2−1−1
300
422
11.A man's age is four times the sum of the ages of his two daughters. After six years, his age will be three times the sum of his daughters' ages. Find the man's present age.ਕਿਸੇ ਵਿਅਕਤੀ ਦੀ ਉਮਰ, ਉਸ ਦੀਆਂ ਦੋ ਪੁੱਤਰੀਆਂ ਦੀ ਉਮਰ ਦੇ ਜੋੜ ਦਾ ਚਾਰ ਗੁਣਾ ਹੈ। ਛੇ ਸਾਲ ਬਾਅਦ, ਉਸਦੀ ਉਮਰ, ਉਸਦੀਆਂ ਪੁੱਤਰੀਆਂ ਦੀ ਉਮਰ ਦੇ ਜੋੜ ਦਾ ਤਿੰਨ ਗੁਣਾ ਹੋ ਜਾਵੇਗੀ। ਵਿਅਕਤੀ ਦੀ ਵਰਤਮਾਨ ਉਮਰ ਪਤਾ ਕਰੋ।#
14.The sum of two times a number and three times 52 is 342. What will be the sum of four times that number and two times 52?ਇੱਕ ਸੰਖਿਆ ਦੇ ਦੋ ਗੁਣਾ ਅਤੇ 52 ਦੇ ਤਿੰਨ ਗੁਣਾ ਦਾ ਜੋੜ 342 ਹੈ। ਉਸ ਇੱਕ ਸੰਖਿਆ ਦੇ ਚਾਰ ਗੁਣਾ ਅਤੇ 52 ਦੇ ਦੋ ਗੁਣਾ ਦਾ ਜੋੜ ਕਿੰਨਾ ਹੋਵੇਗਾ?#
1(a2 − ab + b2)/(a2 + 2ab + b2)(a2 − ab + b2)/(a2 + 2ab + b2)
2(a2 − ab + b2)/(a2 − 2ab + b2)(a2 − ab + b2)/(a2 − 2ab + b2)
3(a2 + ab + b2)/(a2 + 2ab + b2)(a2 + ab + b2)/(a2 + 2ab + b2)
4(a2 + ab + b2)/(a2 − 2ab + b2)(a2 + ab + b2)/(a2 − 2ab + b2)
17.In 10 years, A will be twice as old as B was 10 years ago. If A is now 9 years older than B, the present age of B is ____.10 ਸਾਲਾਂ ਬਾਅਦ A ਦੀ ਉਮਰ, B ਦੀ 10 ਸਾਲ ਪਹਿਲਾਂ ਦੀ ਉਮਰ ਤੋਂ ਦੁੱਗਣੀ ਹੋਵੇਗੀ। ਜੇ A ਹੁਣ B ਤੋਂ 9 ਸਾਲ ਵੱਡਾ ਹੈ, ਤਾਂ B ਦੀ ਮੌਜੂਦਾ ਉਮਰ ____ ਹੈ।#
SI · 29 Jul 2023 · Shift 1
129 years29 ਸਾਲ
239 years39 ਸਾਲ
319 years19 ਸਾਲ
449 years49 ਸਾਲ
18.If a = 0.25 and b = 0.75, then the value of the expression 0.5/(b2 − a2) is ______.ਜੇ a = 0.25 ਅਤੇ b = 0.75 ਹੋਵੇ, ਤਾਂ ਵਿਅੰਜਕ 0.5/(b2 − a2) ਦਾ ਮੁੱਲ ______ ਹੈ।#
SI · 29 Jul 2023 · Shift 2
111
20.250.25
30.50.5
40.750.75
19.Given that q = 8 for p = 2, p varies inversely as the square of q. Find the value of p when q = 16.ਦਿੱਤਾ ਹੈ ਕਿ p = 2 ਲਈ q = 8 ਹੈ ਅਤੇ p, q ਦੇ ਵਰਗ ਦੇ ਉਲਟ ਅਨੁਪਾਤ ਵਿੱਚ ਬਦਲਦਾ ਹੈ। ਜਦੋਂ q = 16 ਹੋਵੇ ਤਾਂ p ਦਾ ਮੁੱਲ ਪਤਾ ਕਰੋ।#
SI · 29 Jul 2023 · Shift 2
11/31/3
23/43/4
35/35/3
41/21/2
20.Given that q = 4 for p = 1 and p varies inversely as square of q. Which of the following options is equal to the value of p for q = 8?ਦਿੱਤਾ ਗਿਆ ਹੈ ਕਿ p = 1 ਲਈ q = 4 ਹੈ ਅਤੇ p, q ਦੇ ਵਰਗ ਦੇ ਉਲਟ ਅਨੁਪਾਤ ਵਿੱਚ ਬਦਲਦਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਵਿਕਲਪ q = 8 ਲਈ p ਦੇ ਮੁੱਲ ਦੇ ਬਰਾਬਰ ਹੈ?#
SI · 31 Jul 2023 · Shift 1
11/21/2
21/161/16
31/41/4
41/81/8
21.Roy is attempting a question paper where he gets 3 marks for every correct answer and 1 mark is deducted for every wrong answer. After attempting 60 questions, Roy sees that his total marks is 100. Find the number of questions he answered incorrectly.ਰੌਏ ਇੱਕ ਪ੍ਰਸ਼ਨ-ਪੱਤਰ ਦੇ ਉੱਤਰ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿੱਥੇ ਉਸ ਨੂੰ ਹਰੇਕ ਸਹੀ ਉੱਤਰ ਲਈ 3 ਅੰਕ ਮਿਲਦੇ ਹਨ ਅਤੇ ਹਰੇਕ ਗਲਤ ਉੱਤਰ ਲਈ 1 ਅੰਕ ਕੱਟਿਆ ਜਾਂਦਾ ਹੈ। 60 ਪ੍ਰਸ਼ਨਾਂ ਦੇ ਉੱਤਰ ਦੇਣ ਦੀ ਕੋਸ਼ਿਸ਼ ਕਰਨ ਤੋਂ ਬਾਅਦ, ਰੌਏ ਵੇਖਦਾ ਹੈ ਕਿ ਉਸਦੇ ਕੁੱਲ ਅੰਕ 100 ਹਨ। ਉਹਨਾਂ ਪ੍ਰਸ਼ਨਾਂ ਦੀ ਸੰਖਿਆ ਪਤਾ ਕਰੋ, ਜਿਨ੍ਹਾਂ ਦਾ ਉਸ ਨੇ ਗਲਤ ਉੱਤਰ ਦਿੱਤਾ।#
SI · 16 Oct 2022
12525
21515
32020
43030
22.The cost of 5 pens and 2 pencils is ₹29 and the cost of 7 pens and 5 pencils is ₹45. Find the cost of 1 pen and 2 pencils.5 ਪੈੱਨਾਂ ਅਤੇ 2 ਪੈੱਨਸਿਲਾਂ ਦਾ ਮੁੱਲ ₹29 ਹੈ ਅਤੇ 7 ਪੈੱਨਾਂ ਅਤੇ 5 ਪੈੱਨਸਿਲਾਂ ਦਾ ਮੁੱਲ ₹45 ਹੈ। 1 ਪੈੱਨ ਅਤੇ 2 ਪੈੱਨਸਿਲਾਂ ਦਾ ਮੁੱਲ ਪਤਾ ਕਰੋ।#
SI · 16 Oct 2022
1₹ 9₹ 9
2₹ 7₹ 7
3₹ 11₹ 11
4₹ 13₹ 13
23.A bonus was distributed to 12 workers instead of 16 workers. If each worker received $443 more, then find the total amount.ਇੱਕ ਬੋਨਸ 16 ਮਜ਼ਦੂਰਾਂ ਦੀ ਥਾਂ 12 ਮਜ਼ਦੂਰਾਂ ਵਿੱਚ ਵੰਡਿਆ ਗਿਆ। ਜੇ ਹਰ ਮਜ਼ਦੂਰ ਨੂੰ $443 ਵੱਧ ਮਿਲੇ, ਤਾਂ ਕੁੱਲ ਰਕਮ ਪਤਾ ਕਰੋ।#
SI · 18 Aug 2021 · Shift 1
1$26125$26125
2$19200$19200
3$22164$22164
4$21264$21264
24.The equation 19 (x + y) + 17 = 19 (− x + y) − 21 is true for x is equal to:ਸਮੀਕਰਨ 19 (x + y) + 17 = 19 (− x + y) − 21 ਸਹੀ ਹੈ ਜਦੋਂ x ਬਰਾਬਰ ਹੈ:#
SI · 18 Aug 2021 · Shift 1
1− 4− 4
2− 1− 1
3− 2− 2
4− 3− 3
25.Find the roots of the equation x2 + 2x − 6 = 0.ਸਮੀਕਰਨ x2 + 2x − 6 = 0 ਦੇ ਮੂਲ ਪਤਾ ਕਰੋ।#
26.If q > 0, and the roots of x2 − 17x + q = 0 are integers, then how many values of 'q' can be integers?ਜੇਕਰ q > 0, ਅਤੇ x2 − 17x + q = 0 ਦੇ ਮੂਲ ਪੂਰਨ ਅੰਕ ਹਨ, ਤਾਂ 'q' ਦੇ ਕਿੰਨੇ ਮੁੱਲ ਪੂਰਨ ਅੰਕ ਹੋ ਸਕਦੇ ਹਨ?#
SI · 19 Aug 2021 · Shift 1
166
277
355
488
27.If the length of a rectangle is either (x + 3y) units or 13 units, and its breadth is either (3x + y) units or 7 units, then find the value of y.ਜੇਕਰ ਇੱਕ ਆਇਤ ਦੀ ਲੰਬਾਈ ਜਾਂ ਤਾਂ (x + 3y) ਇਕਾਈਆਂ ਜਾਂ 13 ਇਕਾਈਆਂ ਹੈ ਅਤੇ ਇਸ ਦੀ ਚੌੜਾਈ ਜਾਂ ਤਾਂ (3x+y) ਇਕਾਈਆਂ ਜਾਂ 7 ਇਕਾਈਆਂ ਹੈ, ਤਾਂ y ਦਾ ਮੁੱਲ ਪਤਾ ਕਰੋ।#
SI · 24 Aug 2021 · Shift 1
166
233
355
444
28.In a group of cows and hens, the number of legs are 14 more than twice the number of heads. The number of cows isਗਾਵਾਂ ਅਤੇ ਕੁੱਕੜੀਆਂ ਦੇ ਇੱਕ ਝੁੰਡ ਵਿੱਚ ਲੱਤਾਂ ਦੀ ਗਿਣਤੀ ਸਿਰਾਂ ਦੀ ਗਿਣਤੀ ਦੇ ਦੁਗਣੇ ਨਾਲੋਂ 14 ਵੱਧ ਹੈ। ਗਾਵਾਂ ਦੀ ਗਿਣਤੀ ਹੈ#
30.In a group of shepherds and their sheep, the total number of heads are 35 and that of legs are 120. The total number of sheep are:In a group of shepherds and their sheep, the total number of heads are 35 and that of legs are 120. The total number of sheep are:#
Constable · 25 Sep 2021 · Shift 1
12525
21010
32020
43030
31.The sum of the digits of a two-digit number is 8. The difference between the original number and the number obtained by reversing the digits is 18. The greater number is:The sum of the digits of a two-digit number is 8. The difference between the original number and the number obtained by reversing the digits is 18. The greater number is:#
Constable · 25 Sep 2021 · Shift 1
12626
26262
37171
45353
32.If x = 0.00458 and y = 0.00542, then what is the value of x²+y²+2xy?If x = 0.00458 and y = 0.00542, then what is the value of x²+y²+2xy?#
Constable · 25 Sep 2021 · Shift 2
111
20.010.01
30.0010.001
40.00010.0001
33.Find the value of x if x[-5{-2(-a)}] + 7[-3{(-7)(-a)}] = 10aFind the value of x if x[-5{-2(-a)}] + 7[-3{(-7)(-a)}] = 10a#
Set a = 7^{1/3} and b = 3^{1/3}. Then a2 = 7^{2/3}, b2 = 3^{2/3}, and ab = (7 × 3)^{1/3} = 21^{1/3}, which is exactly the middle term. So the expression is (a + b)(a2 − ab + b2), the standard factorisation of a3 + b3. Hence it equals a3 + b3 = 7 + 3 = 10. Option 1 (21) is the trap of multiplying 7 × 3 instead of adding the cubes. Answer: option 2.
Has the Punjab Police ASI exam asked Algebra: Linear Equations, Word Problems and Identities questions before?
There is no previous Punjab Police ASI paper. These 35 questions are from the Punjab Police Sub-Inspector and Constable papers (2016–2025) — the same force and largely the same syllabus — which makes them the closest real practice for ASI 2026.
How many Algebra: Linear Equations, Word Problems and Identities questions come in Punjab Police papers?
35 across 21 papers between 2016–2025: 28 from SI and 7 from Constable.
Are the answers free?
Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.
Which papers asked Algebra: Linear Equations, Word Problems and Identities