Indian Classical and Folk Dances, Music and Instruments — Punjab Police previous year questions

41 questions from the Punjab Police SI and Constable papers, 2016–2023, with answers in English and ਪੰਜਾਬੀ. No ASI paper has been held yet, so these are the closest real practice for ASI 2026.

17 papers · 41 SI · 0 Constable

Free during launch
Directions
ਰੁੱਤਾਂਮਹੀਨੇ
a) ਵਸੰਤ1. ਸਤੰਬਰ-ਅਕਤੂਬਰ
b) ਹੇਮੰਤ2. ਜਨਵਰੀ-ਫਰਵਰੀ
c) ਸ਼ਿਸ਼ਿਰ3. ਮਾਰਚ-ਅਪ੍ਰੈਲ
d) ਸ਼ਰਦ4. ਨਵੰਬਰ-ਦਸੰਬਰ
SeasonsMonths
a) Vasant (Spring)1. September-October
b) Hemant (Pre-winter)2. January-February
c) Shishir (Winter)3. March-April
d) Sharad (Autumn)4. November-December
ਰੁੱਤਾਂਮਹੀਨੇ
a) ਵਸੰਤ1. ਸਤੰਬਰ-ਅਕਤੂਬਰ
b) ਹੇਮੰਤ2. ਜਨਵਰੀ-ਫਰਵਰੀ
c) ਸ਼ਿਸ਼ਿਰ3. ਮਾਰਚ-ਅਪ੍ਰੈਲ
d) ਸ਼ਰਦ4. ਨਵੰਬਰ-ਦਸੰਬਰ
SeasonsMonths
a) Vasant (Spring)1. September-October
b) Hemant (Pre-winter)2. January-February
c) Shishir (Winter)3. March-April
d) Sharad (Autumn)4. November-December

1.Match the traditional Indian seasons with the English calendar.ਭਾਰਤੀ ਰਿਵਾਇਤੀ ਰੁੱਤਾਂ ਨੂੰ ਅੰਗਰੇਜ਼ੀ ਕੈਲੰਡਰ ਨਾਲ ਮਿਲਾਓ।#

SI · 2 Jul 2023 · Shift 1
  • 1a - 3, b - 4, c - 2, d - 1a - 3, b - 4, c - 2, d - 1
  • 2a - 4, b - 1, c - 2, d - 3a - 4, b - 1, c - 2, d - 3
  • 3a - 1, b - 2, c - 3, d - 4a - 1, b - 2, c - 3, d - 4
  • 4a - 2, b - 3, c - 4, d - 1a - 2, b - 3, c - 4, d - 1

2.In Punjab, the most famous classical music gharana is the ________ gharana, which is renowned for its thumri, ghazal and khayal renditions.ਪੰਜਾਬ ਵਿੱਚ, ਸਭ ਤੋਂ ਮਸ਼ਹੂਰ ਸ਼ਾਸਤਰੀ ਸੰਗੀਤ ਘਰਾਣਾ ________ ਘਰਾਣਾ ਹੈ, ਜੋ ਇਸਦੀ ਠੁਮਰੀ, ਗ਼ਜ਼ਲਾਂ ਅਤੇ ਖਿਆਲ ਪੇਸ਼ਕਾਰੀ ਲਈ ਪ੍ਰਸਿੱਧ ਹੈ।#

SI · 2 Jul 2023 · Shift 1
  • 1Ludhianaਲੁਧਿਆਣਾ
  • 2Amritsarਅੰਮ੍ਰਿਤਸਰ
  • 3Patialaਪਟਿਆਲਾ
  • 4Bathindaਬਠਿੰਡਾ

3.Jagoi and Cholom are associated with which of the following classical dances?ਜਗੋਈ ਅਤੇ ਚੋਲੋਮ ਹੇਠ ਦਿੱਤੇ ਸ਼ਾਸਤਰੀ ਨਾਚਾਂ ਵਿੱਚੋਂ ਕਿਸ ਨਾਲ ਜੁੜੇ ਹੋਏ ਹਨ?#

SI · 2 Jul 2023 · Shift 1
  • 1Kathakaliਕਥਕਲੀ
  • 2Kathakਕਥਕ
  • 3Manipuriਮਣੀਪੁਰੀ
  • 4Bharatanatyamਭਰਤਨਾਟਿਅਮ

4.Who among the following artists was famous as the 'Kathak Queen'?ਹੇਠ ਲਿਖੇ ਕਲਾਕਾਰਾਂ ਵਿੱਚੋਂ ਕੌਣ 'ਕੱਥਕ ਰਾਣੀ' ਵਜੋਂ ਮਸ਼ਹੂਰ ਸੀ?#

SI · 2 Jul 2023 · Shift 1
  • 1Radha Reddyਰਾਧਾ ਰੈਡੀ
  • 2L. Bino Deviਐਲ ਬੀਨੋ ਦੇਵੀ
  • 3Sitara Deviਸਿਤਾਰਾ ਦੇਵੀ
  • 4Vyjayanthimalaਵੈਜਯੰਤੀਮਾਲਾ

5.Kerala is primarily famous for which of the following forms of dance?ਕੇਰਲ ਮੁੱਖ ਤੌਰ 'ਤੇ ਹੇਠ ਲਿਖਿਆਂ ਵਿਚੋਂ ਕਿਸ ਨ੍ਰਿਤ ਰੂਪ ਲਈ ਪ੍ਰਸਿੱਧ ਹੈ?#

SI · 2 Jul 2023 · Shift 2
  • 1Kuchipudiਕੁਚੀਪੁੜੀ
  • 2Kathakaliਕਥਕਲੀ
  • 3Bharatnatyamਭਰਤਨਾਟਿਅਮ
  • 4Kathakਕਥਕ

6.Who among the following was one of the finest dancers of both Bharatanatyam and Kathakali?ਹੇਠ ਲਿਖਿਆਂ ਵਿਚੋਂ ਕੌਣ ਭਰਤਨਾਟਿਅਮ ਅਤੇ ਕਥਕਲੀ ਦੋਹਾਂ ਦੀਆਂ ਸਭ ਤੋਂ ਵਧੀਆ ਨ੍ਰਿਤਕਾਵਾਂ ਵਿੱਚੋਂ ਇੱਕ ਸੀ?#

SI · 2 Jul 2023 · Shift 2
  • 1Mrinalini Sarabhaiਮ੍ਰਿਣਾਲਿਨੀ ਸਾਰਾਭਾਈ
  • 2Sonal Mansinghਸੋਨਲ ਮਾਨਸਿੰਘ
  • 3Shovana Narayanਸ਼ੋਵਨਾ ਨਾਰਾਇਣ
  • 4Rukmini Devi Arundaleਰੁਕਮਣੀ ਦੇਵੀ ਅਰੁੰਡੇਲ

7.Who is considered as the Adi Guru of Kuchipudi Dance?ਕੁਚੀਪੁੜੀ ਨਾਚ ਦਾ ਆਦਿ ਗੁਰੂ ਕਿਸ ਨੂੰ ਮੰਨਿਆ ਜਾਂਦਾ ਹੈ?#

SI · 9 Jul 2023 · Shift 1
  • 1Rukmini Devi Arundaleਰੁਕਮਿਣੀ ਦੇਵੀ ਅਰੁੰਡੇਲ
  • 2Mallika Sarabhaiਮਲਿਕਾ ਸਾਰਾਭਾਈ
  • 3Shovana Narayananਸ਼ੋਵਨਾ ਨਾਰਾਇਣਨ
  • 4Siddhendra Yogiਸਿੱਧੇਂਦਰ ਯੋਗੀ

8.According to the Puranic story, which of the following deities is the basis of the Mohiniyattam Dance?ਪੁਰਾਣਾਂ ਦੀ ਕਥਾ ਅਨੁਸਾਰ, ਹੇਠ ਲਿਖੇ ਦੇਵਤਿਆਂ ਵਿੱਚੋਂ ਕਿਹੜਾ ਮੋਹਿਨੀਅੱਟਮ ਨਾਚ ਦਾ ਆਧਾਰ ਹੈ?#

SI · 9 Jul 2023 · Shift 1
  • 1Lord Krishnaਭਗਵਾਨ ਕ੍ਰਿਸ਼ਨ
  • 2Lord Shivaਭਗਵਾਨ ਸ਼ਿਵ
  • 3Lord Vishnuਭਗਵਾਨ ਵਿਸ਼ਨੂੰ
  • 4Lord Brahmaਭਗਵਾਨ ਬ੍ਰਹਮਾ

9.Who among the following is not primarily associated with classical dance?ਹੇਠਾਂ ਦਿੱਤੇ ਵਿੱਚੋਂ ਕੌਣ ਮੁੱਖ ਤੌਰ 'ਤੇ ਸ਼ਾਸਤਰੀ ਨਾਚ ਨਾਲ ਸੰਬੰਧਿਤ ਨਹੀਂ ਹੈ?#

SI · 14 Jul 2023 · Shift 1
  • 1Gopi Krishanਗੋਪੀ ਕ੍ਰਿਸ਼ਨ
  • 2Amubi Singhਅਮੂਬੀ ਸਿੰਘ
  • 3Gulabo Saperaਗੁਲਾਬੋ ਸਪੇਰਾ
  • 4Rukmini Devi Arundaleਰੁਕਮਣੀ ਦੇਵੀ ਅਰੁੰਡਲੇ

10.In which of the following dance forms of India is the Pung (a type of drum) an integral part?ਭਾਰਤ ਦੇ ਹੇਠ ਲਿਖੇ ਨਾਚ ਰੂਪਾਂ ਵਿੱਚੋਂ ਕਿਸ ਵਿੱਚ ਪੁੰਗ (ਇੱਕ ਪ੍ਰਕਾਰ ਦਾ ਢੋਲ) ਅਨਿੱਖੜਵਾਂ ਅੰਗ ਹੈ?#

SI · 14 Jul 2023 · Shift 1
  • 1Kathakaliਕਥਕਲੀ
  • 2Odissiਓਡੀਸੀ
  • 3Manipuriਮਣੀਪੁਰੀ
  • 4Kuchipudiਕੁਚੀਪੁੜੀ

11.Which of the following dance forms is performed by the Abuj Maria tribe?ਹੇਠ ਲਿਖਿਆਂ ਵਿੱਚੋਂ ਕਿਹੜਾ ਨਾਚ ਅਬੁਝ ਮਾੜੀਆ ਕਬੀਲੇ ਵੱਲੋਂ ਕੀਤਾ ਜਾਂਦਾ ਹੈ?#

SI · 14 Jul 2023 · Shift 2
  • 1Bhooti danceਭੂਤੀ ਨਾਚ
  • 2Kaksar Danceਕਕਸਾਰ ਨਾਚ
  • 3Nati danceਨਾਟੀ ਨਾਚ
  • 4Tapu danceਟਾਪੂ ਨਾਚ

12.Who among the following is a notable Bharatanatyam and Kuchipudi dancer?ਹੇਠ ਲਿਖਿਆਂ ਵਿੱਚੋਂ ਕੌਣ ਭਰਤਨਾਟਿਅਮ ਅਤੇ ਕੁਚੀਪੁੜੀ ਦੀ ਪ੍ਰਸਿੱਧ ਨਰਤਕੀ ਹੈ?#

SI · 14 Jul 2023 · Shift 2
  • 1Mrinalini Sarabhaiਮ੍ਰਿਣਾਲਿਨੀ ਸਾਰਾਭਾਈ
  • 2Sonal Mansinghਸੋਨਲ ਮਾਨਸਿੰਘ
  • 3Kalamandalam Kalyanikutty Ammaਕਲਾਮੰਡਲਮ ਕਲਿਆਣੀਕੁੱਟੀ ਅੰਮਾ
  • 4Yamini Krishnamurthyਯਾਮਿਨੀ ਕ੍ਰਿਸ਼ਨਮੂਰਤੀ

13._______ researched and created a new style known as 'Bharatanrityam', and she is also a musician with a master's degree in Carnatic music._______ ਨੇ 'ਭਾਰਤ-ਨ੍ਰਿਤਿਅਮ' ਵਜੋਂ ਜਾਣੀ ਜਾਂਦੀ ਇੱਕ ਨਵੀਂ ਸ਼ੈਲੀ ਦੀ ਖੋਜ ਅਤੇ ਨਿਰਮਾਣ ਕੀਤਾ, ਅਤੇ ਉਹ ਕਾਰਨਾਟਿਕ ਸੰਗੀਤ ਵਿੱਚ ਮਾਸਟਰ ਡਿਗਰੀ ਦੇ ਨਾਲ ਇੱਕ ਸੰਗੀਤਕਾਰ ਵੀ ਹੈ।#

SI · 15 Jul 2023 · Shift 1
  • 1Sonal Mansinghਸੋਨਲ ਮਾਨਸਿੰਘ
  • 2Yamini Krishnamurthyਯਾਮਿਨੀ ਕ੍ਰਿਸ਼ਨਾਮੂਰਤੀ
  • 3Tanjore Balasaraswatiਤੰਜੌਰ ਬਾਲਾਸਰਸਵਤ
  • 4Padma Subrahmanyamਪਦਮ ਸੁਬ੍ਰਾਹਮਣੀਅਮ

14.Which of the following classical dances given below belongs to North India?ਹੇਠਾਂ ਦਿੱਤੇ ਸ਼ਾਸਤਰੀ ਨਾਚਾਂ ਵਿੱਚੋਂ ਕਿਹੜਾ ਉੱਤਰੀ ਭਾਰਤ ਦਾ ਹੈ?#

SI · 15 Jul 2023 · Shift 1
  • 1Kuchipudiਕੁਚੀਪੁੜੀ
  • 2Kathakਕੱਥਕ
  • 3Odissiਓਡੀਸੀ
  • 4Kathakaliਕਥਕਲੀ

15.The Abuj Maria tribe used to perform the ________ dance.ਅਬੁਝ ਮਾੜੀਆ ਕਬੀਲਾ ________ ਨਾਚ ਕਰਦਾ ਸੀ।#

SI · 20 Jun 2023 · Shift 1
  • 1Tapuਟਾਪੂ
  • 2Natiਨਾਟੀ
  • 3Kaksarਕਾਕਸਰ
  • 4Bhootiਭੂਟੀ

16.Who among the following is the famous personality associated with the Yakshagana dance?ਨਿਮਨਲਿਖਤ ਵਿੱਚੋਂ ਯਕਸ਼ਗਾਨ ਨਾਚ ਨਾਲ ਜੁੜੀ ਮਸ਼ਹੂਰ ਸ਼ਖਸੀਅਤ ਕੌਣ ਹੈ?#

SI · 20 Jun 2023 · Shift 1
  • 1Ammannur Madhava Chakyarਅੰਮਨੂਰ ਮਾਧਵ ਚੱਕਯਾਰ
  • 2Ramachandra Subraya Hegde Chittaniਰਾਮਚੰਦਰ ਸੁਬਰਾਯਾ ਹੇਗੜੇ ਚਿਤਾਨੀ
  • 3Ghanakanta Bora Borbayanਘਨਕਾਂਤਾ ਬੋਰਾ ਬੋਰਬਾਯਨ
  • 4Kalamandalam Ramankutty Nairਕਲਾਮੰਡਲਮ ਰਮਨਕੁੱਟੀ ਨਾਇਰ

17.Which of the following dances is performed by a group of men in a circle that is similar to Bhangra?ਹੇਠ ਲਿਖਿਆਂ ਵਿੱਚੋਂ ਕਿਹੜਾ ਨਾਚ ਮਰਦਾਂ ਦੇ ਸਮੂਹ ਵੱਲੋਂ ਘੇਰਾ ਬਣਾ ਕੇ ਕੀਤਾ ਜਾਂਦਾ ਹੈ ਅਤੇ ਭੰਗੜੇ ਨਾਲ ਮਿਲਦਾ-ਜੁਲਦਾ ਹੈ?#

SI · 20 Jun 2023 · Shift 1
  • 1Dhankaraਧਨਕਾਰਾ
  • 2Dhamalਧਮਾਲ
  • 3Julliਜੁੱਲੀ
  • 4Luddiਲੁੱਡੀ

18.Who among the following is primarily a classical dancer?ਹੇਠਾਂ ਦਿਤਿਆਂ ਵਿੱਚੋਂ ਕੌਣ ਮੁੱਖ ਤੌਰ 'ਤੇ ਸ਼ਾਸਤਰੀ ਨਾਚੀ ਹੈ?#

SI · 20 Jun 2023 · Shift 2
  • 1Shabana Azmiਸ਼ਬਾਨਾ ਆਜ਼ਮੀ
  • 2Sonal Mansinghਸੋਨਲ ਮਾਨਸਿੰਘ
  • 3Mahasweta Deviਮਹਾਸ਼ਵੇਤਾ ਦੇਵੀ
  • 4Amrita Pritamਅੰਮ੍ਰਿਤਾ ਪ੍ਰੀਤਮ

19.Among the following Indian states, Malwai Giddha is mainly performed in which state?ਹੇਠਾਂ ਦਿੱਤੇ ਭਾਰਤੀ ਰਾਜਾਂ ਵਿੱਚੋਂ, ਮਲਵਈ ਗਿੱਧਾ ਮੁੱਖ ਰੂਪ ਨਾਲ ਕਿਹੜੇ ਰਾਜ ਵਿੱਚ ਪੇਸ਼ ਕੀਤਾ ਜਾਂਦਾ ਹੈ?#

SI · 20 Jun 2023 · Shift 2
  • 1Haryanaਹਰਿਆਣਾ
  • 2Gujaratਗੁਜਰਾਤ
  • 3Punjabਪੰਜਾਬ
  • 4Biharਬਿਹਾਰ

20.Gulabo Sapera is a famous performer of which dance form?ਗੁਲਾਬੋ ਸਪੇਰਾ ਕਿਸ ਨਾਚ ਰੂਪ ਦੀ ਮਸ਼ਹੂਰ ਕਲਾਕਾਰ ਹੈ?#

SI · 20 Jun 2023 · Shift 2
  • 1Ghoomarਘੂਮਰ
  • 2Kalbeliaਕਾਲਬੇਲੀਆ
  • 3Chhauਛਾਉ
  • 4Garbaਗਰਬਾ

21.Mallika Sarabhai is famous for which of the following dance forms?ਮੱਲਿਕਾ ਸਾਰਾਭਾਈ ਹੇਠ ਲਿਖਿਆਂ ਵਿੱਚੋਂ ਕਿਸ ਨਾਚ-ਸ਼ੈਲੀ ਲਈ ਪ੍ਰਸਿੱਧ ਹੈ?#

SI · 29 Jun 2023 · Shift 1
  • 1Kathakਕੱਥਕ
  • 2Manipuriਮਣੀਪੁਰੀ
  • 3Mohiniyattamਮੋਹਿਨੀਅੱਟਮ
  • 4Kuchipudiਕੁਚੀਪੁੜੀ

22.Which of the following dances is performed as the preparation for a hunting expedition by the Sangtam Naga tribe?ਹੇਠ ਲਿਖਿਆਂ ਵਿੱਚੋਂ ਕਿਹੜਾ ਨਾਚ ਸੰਗਤਮ ਨਾਗਾ ਕਬੀਲੇ ਵੱਲੋਂ ਸ਼ਿਕਾਰ ਦੀ ਮੁਹਿੰਮ ਦੀ ਤਿਆਰੀ ਵਜੋਂ ਕੀਤਾ ਜਾਂਦਾ ਹੈ?#

SI · 29 Jun 2023 · Shift 1
  • 1Dhangerਧਾਂਗਰ
  • 2Sangphaoਸੰਗਫਾਓ
  • 3Natiਨਾਟੀ
  • 4Kadarkaliਕਦਰਕਲੀ

23.Who among the following was a great dance guru?ਹੇਠ ਲਿਖਿਆਂ ਵਿੱਚੋਂ ਇੱਕ ਮਹਾਨ ਨਾਚ ਗੁਰੂ ਕੌਣ ਸੀ?#

SI · 29 Jun 2023 · Shift 2
  • 1Kelucharan Mohapatraਕੇਲੁਚਰਨ ਮਹਾਪਾਤਰਾ
  • 2Ustad Bismillah Khanਉਸਤਾਦ ਬਿਸਮਿੱਲਾਹ ਖਾਨ
  • 3Zakir Hussainਜ਼ਾਕਿਰ ਹੁਸੈਨ
  • 4Bhupen Hazarikaਭੂਪੇਨ ਹਜ਼ਾਰਿਕਾ

24.In which of the following regions is the Jhumar dance believed to have originated?ਹੇਠ ਲਿਖੇ ਖੇਤਰਾਂ ਵਿੱਚੋਂ ਕਿਸ ਖੇਤਰ ਵਿੱਚ ਝੂਮਰ ਨਾਚ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ?#

SI · 29 Jun 2023 · Shift 2
  • 1Patialaਪਟਿਆਲਾ
  • 2Balochistanਬਲੋਚਿਸਤਾਨ
  • 3Peshawarਪੇਸ਼ਾਵਰ
  • 4Lahoreਲਾਹੌਰ

25.Which of the following classical dance is associated with Kalavati devi?ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਾਸਤਰੀ ਨਾਚ ਕਲਾਵਤੀ ਦੇਵੀ ਨਾਲ ਸੰਬੰਧਿਤ ਹੈ?#

SI · 29 Jul 2023 · Shift 1
  • 1Manipuriਮਣੀਪੁਰੀ
  • 2Kathakaliਕਥਕਲੀ
  • 3Kuchipudiਕੁਚੀਪੁੜੀ
  • 4Odissiਓਡੀਸੀ

26.Which tribe of Arunachal Pradesh performs the Tapu dance?ਅਰੁਣਾਚਲ ਪ੍ਰਦੇਸ਼ ਦੀ ਕਿਹੜੀ ਜਨਜਾਤੀ ਤਾਪੁ ਨਾਚ ਕਰਦੀ ਹੈ?#

SI · 29 Jul 2023 · Shift 1
  • 1Noctes tribeਨੋਕਟਸ ਜਨਜਾਤੀ (Noctes tribe)
  • 2Adi tribeਆਦਿ ਜਨਜਾਤੀ (Adi tribe)
  • 3Buguns tribeਬੁਗਨ ਜਨਜਾਤੀ (Buguns tribe)
  • 4Monpa tribeਮੋਨਪਾ ਜਨਜਾਤੀ (Monpa tribe)

27.Which of the following tribes of Nagaland performs the Monyu Asho dance?ਨਾਗਾਲੈਂਡ ਦੀਆਂ ਹੇਠ ਲਿਖੀਆਂ ਜਨਜਾਤੀਆਂ ਵਿੱਚੋਂ ਕਿਹੜੀ ਮੋਨਿਊ ਆਸ਼ੋ ਨਾਚ ਕਰਦੀ ਹੈ?#

SI · 31 Jul 2023 · Shift 1
  • 1Phom Nagasਫੋਮ ਨਾਗਾ
  • 2Sumi Nagasਸੂਮੀ ਨਾਗਾ
  • 3Angami Nagasਅੰਗਾਮੀ ਨਾਗਾ
  • 4Chakesang Nagasਚਾਕੇਸਾਂਗ ਨਾਗਾ

28.To which of the following states does Kelucharan Mohapatra, the legendary Indian classical dancer, belong?ਪ੍ਰਸਿੱਧ ਭਾਰਤੀ ਸ਼ਾਸਤਰੀ ਨਾਚ ਕਲਾਕਾਰ ਕੇਲੂਚਰਨ ਮਹਾਪਾਤਰਾ ਹੇਠ ਲਿਖਿਆਂ ਵਿੱਚੋਂ ਕਿਸ ਰਾਜ ਨਾਲ ਸੰਬੰਧਿਤ ਹਨ?#

SI · 31 Jul 2023 · Shift 1
  • 1Andhra Pradeshਆਂਧਰਾ ਪ੍ਰਦੇਸ਼
  • 2Biharਬਿਹਾਰ
  • 3Assamਅਸਾਮ
  • 4Odishaਓਡੀਸ਼ਾ

29.Which of the following dances derives its roots from Tamil Nadu?ਨਿਮਨਲਿਖਤ ਵਿੱਚੋਂ ਕਿਹੜੇ ਨਾਚ ਦਾ ਮੂਲ ਤਾਮਿਲਨਾਡੂ ਹੈ?#

SI · 16 Oct 2022
  • 1Kuchipudiਕੁਚੀਪੁੜੀ
  • 2Bhuta Kataਭੂਟਾ ਕਟਾ
  • 3Bharatanatyamਭਰਤਨਾਟਿਅਮ
  • 4Mohiniyattamਮੋਹਿਨੀਯਤਮ

30.A combination of two joined beak flutes- for melody and drone, either tied together or held together loosely with the hand, while the player blows air continuously and simultaneously is calledਧੁਨ ਅਤੇ ਡ੍ਰੋਨ ਲਈ ਦੋ ਬਾਂਸੁਰੀ ਦੀਆਂ ਜੁੜੀਆਂ ਹੋਈਆਂ ਚੁੰਝਾਂ ਦਾ ਸੁਮੇਲ, ਜਾਂ ਤਾਂ ਇਕੱਠਿਆਂ ਜੋੜ ਕੇ ਜਾਂ ਫਿਰ ਹੱਥਾਂ ਨਾਲ ਢਿੱਲੇ ਤੌਰ 'ਤੇ ਫੜ੍ਹ ਕੇ, ਜਿਸ ਵਿੱਚ ਵਾਦਕ ਲਗਾਤਾਰ ਅਤੇ ਇੱਕ ਸਮਾਨ ਹਵਾ ਛੱਡਦਾ ਹੈ, ਇਸ ਸਾਜ ਨੂੰ ਕੀ ਕਹਿੰਦੇ ਹਨ?#

SI · 16 Oct 2022
  • 1Sarangiਸਾਰੰਗੀ
  • 2Alghozaਅਲਗੋਜਾ
  • 3Bugchuਬੁੱਗਦੂ/ਬੁੱਗਚੂ
  • 4Dilrubaਦਿਲਰੁਬਾ

31.Bhangra is usually performed with the accompaniment of short songs calledਭੰਗੜਾ ਆਮ ਤੌਰ 'ਤੇ ਛੋਟੇ ਗੀਤਾਂ ਦੀ ਸੁਰ ਸੰਗਤੀ ਨਾਲ ਕੀਤਾ ਜਾਂਦਾ ਹੈ, ਇਸਨੂੰ ਕੀ ਕਿਹਾ ਜਾਂਦਾ ਹੈ?#

SI · 16 Oct 2022
  • 1Mahiaਮਾਹੀਆ
  • 2Gurbaniਗੁਰਬਾਣੀ
  • 3Boliyanਬੋਲੀਆਂ
  • 4Saddaਸੱਦਾ

32.What is the name of the first woman Shehnai player of India?ਭਾਰਤ ਦੀ ਪਹਿਲੀ ਮਹਿਲਾ ਸ਼ਹਿਨਾਈ ਵਾਦਕ ਦਾ ਨਾਂ ਕੀ ਹੈ?#

SI · 18 Aug 2021 · Shift 1
  • 1Sharan Raniਸ਼ਰਨ ਰਾਣੀ
  • 2Bageshwari Qamarਬਾਗੇਸ਼ਵਰੀ ਕਮਰ
  • 3Aban Mistryਆਬਾਨ ਮਿਸਤਰੀ
  • 4Rajkumari Dubeyਰਾਜਕੁਮਾਰੀ ਦੁਬੇ

33.The Nupa Pala dance is from the state of:ਨੂਪਾ ਪਾਲਾ ਨਾਚ ਕਿਸ ਰਾਜ ਦਾ ਹੈ:#

SI · 18 Aug 2021 · Shift 1
  • 1Manipurਮਣੀਪੁਰ
  • 2Nagalandਨਾਗਾਲੈਂਡ
  • 3Assamਅਸਾਮ
  • 4Tripuraਤ੍ਰਿਪੁਰਾ

34.The Talwandi Gharana is widely associated with which of the following genres of classical music?ਤਲਵੰਡੀ ਘਰਾਣਾ ਸ਼ਾਸਤਰੀ ਸੰਗੀਤ ਦੀਆਂ ਹੇਠ ਲਿਖੀਆਂ ਵਿੱਚੋਂ ਕਿਸ ਵੰਨਗੀ ਨਾਲ ਵਿਆਪਕ ਤੌਰ ’ਤੇ ਜੁੜਿਆ ਹੋਇਆ ਹੈ?#

SI · 18 Aug 2021 · Shift 1
  • 1Dhrupadਧ੍ਰੁਪਦ
  • 2Taranaਤਰਾਨਾ
  • 3Thumriਠੁਮਰੀ
  • 4Khayalਖ਼ਿਆਲ

35.Which of the following is a famous sitar player?ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਮਸ਼ਹੂਰ ਸਿਤਾਰ ਵਾਦਕ ਹੈ?#

SI · 19 Aug 2021 · Shift 1
  • 1Shahid Parvezਸ਼ਹੀਦ ਪਰਵੇਜ਼
  • 2L. Subramaniamਐਲ. ਸੁਬਰਾਮਨੀਅਮ
  • 3Amjad Ali Khanਅਮਜਦ ਅਲੀ ਖਾਂ
  • 4T. M. Krishnaਟੀ.ਐਮ. ਕ੍ਰਿਸ਼ਨਾ

36.How many musical notes are there in Carnatic music?ਕਰਨਾਟਕ ਸੰਗੀਤ ਵਿੱਚ ਕਿੰਨੇ ਸੰਗੀਤਕ ਸੁਰ ਹੁੰਦੇ ਹਨ?#

SI · 19 Aug 2021 · Shift 1
  • 177
  • 288
  • 366
  • 455

37.Who was a famous Hindustani vocal musician who was honoured with the Sangeet Natak Akademi Award in 1967?ਇੱਕ ਮਸਹੂਰ ਹਿੰਦੁਸਤਾਨੀ ਵੋਕਲ ਸੰਗੀਤਕਾਰ ਕੌਣ ਸੀ, ਜਿਸਨੂੰ 1967 ਵਿੱਚ ਸੰਗੀਤ ਨਾਟਕ ਐਕੇਡਮੀ ਅਵਾਰਡ ਨਾਲ ਪੁਰਸਕ੍ਰਿਤ ਕੀਤਾ ਗਿਆ?#

SI · 24 Aug 2021 · Shift 1
  • 1Kumar Gandharvaਕੁਮਾਰ ਗੰਧਰਵ
  • 2Girija Deviਗਿਰਜਾ ਦੇਵੀ
  • 3Rashid Khanਰਾਸ਼ਿਦ ਖਾਨ
  • 4Bade Ghulam Ali Khanਬੜੇ ਗੁਲਾਮ ਅਲੀ ਖਾਨ

38.Which of these classical musicians can be identified as a representative of the Kafi style of music?ਇਹਨਾਂ ਵਿੱਚੋਂ ਕਿਹੜੇ ਸ਼ਾਸਤਰੀ ਸੰਗੀਤਕਾਰ ਨੂੰ ਸੰਗੀਤ ਦੀ ਕਾਫੀ ਸ਼ੈਲੀ ਦੇ ਪ੍ਰਤੀਨਿੱਧੀ ਵਜੋਂ ਪਛਾਣਿਆ ਜਾ ਸਕਦਾ ਹੈ?#

SI · 24 Aug 2021 · Shift 1
  • 1Bismillah Khanਬਿਸਮਿੱਲਾ ਖਾਨ
  • 2Bhupinder Singhਭੁਪਿੰਦਰ ਸਿੰਘ
  • 3Ustad Ashiq Ali Khanਉਸਤਾਦ ਆਸ਼ਿਕ ਅਲੀ ਖਾਨ
  • 4Pandit Bhimsen Gururajਪੰਡਤ ਭੀਮਸੇਨ ਗੁਰੂਰਾਜ

39.Who wrote the famous song “Sare Jahan se Achcha Hindustan Hamara” ?ਪ੍ਰਸਿੱਧ ਗੀਤ “ਸਾਰੇ ਜਹਾਂ ਸੇ ਅੱਛਾ ਹਿੰਦੂਸਤਾਂ ਹਮਾਰਾ” ਕਿਸ ਨੇ ਲਿਖਿਆ ਸੀ?#

SI · 2016
  • 1Rabindranath Tagoreਰਬਿੰਦਰਾਨਾਥ ਟੈਗੋਰ
  • 2Mohammed Iqbalਮਹੁੰਮਦ ਇਕਬਾਲ
  • 3Bankim Chandra Chatterjeeਬੰਕਿਮ ਚੰਦਰ ਚੈਟਰਜੀ
  • 4Quazi Nazrul Islamਕਾਜ਼ੀ ਨਜ਼ਰੁਲ ਇਸਲਾਮ

40.Which of the following dance form is not correctly matched ?ਹੇਠ ਲਿਖਿਆਂ ਵਿੱਚੋ ਕਿਹੜੀ ਨਾਚ ਸ਼ੈਲੀ ਨੂੰ ਸਹੀ ਮੈਚ ਨਹੀਂ ਕੀਤਾ ਗਿਆ ਹੈ?#

SI · 2016
  • 1Haryana – Jhumarਹਰਿਆਣਾ - ਝੂਮਰ
  • 2Odisha – Chhauਓਡੀਸ਼ਾ - ਛਾਓ
  • 3Rajastan – Lavaniਰਾਜਸਥਾਨ - ਲਾਵਨੀ
  • 4Assam – Bihuਅਸਾਮ - ਬੀਹੂ

41.Which of the following is not correctly matched ?ਹੇਠ ਲਿਖਿਆਂ ਵਿੱਚੋਂ ਕਿਹੜਾ ਗ਼ਲਤ ਮਿਲਾਇਆ ਗਿਆ ਹੈ ?#

SI · 2016
  • 1Tabla – Alla Rakhaਤਬਲਾ – ਅੱਲਾ ਰੱਖਾ
  • 2Sarod – Zakir Hussainਸਰੋਦ – ਜ਼ਾਕਿਰ ਹੁਸੈਨ
  • 3Santoor – Shiv Kumar Sharmaਸੰਤੂਰ – ਸ਼ਿਵ ਕੁਮਾਰ ਸ਼ਰਮਾ
  • 4Flute – Hari Prasad Chaurasiaਬੰਸਰੀ – ਹਰੀ ਪ੍ਰਸਾਦ ਚੌਰਸੀਆ

Answers

41 answers · same numbers
1.(1) a - 3, b - 4, c - 2, d - 1a - 3, b - 4, c - 2, d - 1
Free sample

The Hindu calendar divides the year into six ritus of two months each, beginning with spring: Vasant (Chaitra-Vaishakh, March-April), Grishma (May-June), Varsha (July-August), Sharad (September-October), Hemant (November-December) and Shishir (January-February). Applying that to the list: a) Vasant goes with 3 (March-April), b) Hemant with 4 (November-December), c) Shishir with 2 (January-February) and d) Sharad with 1 (September-October). That is a-3, b-4, c-2, d-1. The tempting error is to read the list as already in order and pick a-1, b-2, c-3, d-4 (option 3), or to confuse Sharad with Shishir, which swaps the September-October and January-February entries and produces option 4. Hence the answer is option 1.

ਹਿੰਦੂ ਕੈਲੰਡਰ ਸਾਲ ਨੂੰ ਦੋ-ਦੋ ਮਹੀਨਿਆਂ ਦੀਆਂ ਛੇ ਰੁੱਤਾਂ ਵਿੱਚ ਵੰਡਦਾ ਹੈ, ਜੋ ਬਸੰਤ ਤੋਂ ਸ਼ੁਰੂ ਹੁੰਦੀਆਂ ਹਨ: ਵਸੰਤ (ਮਾਰਚ-ਅਪ੍ਰੈਲ), ਗ੍ਰੀਸ਼ਮ (ਮਈ-ਜੂਨ), ਵਰਖਾ (ਜੁਲਾਈ-ਅਗਸਤ), ਸ਼ਰਦ (ਸਤੰਬਰ-ਅਕਤੂਬਰ), ਹੇਮੰਤ (ਨਵੰਬਰ-ਦਸੰਬਰ) ਅਤੇ ਸ਼ਿਸ਼ਿਰ (ਜਨਵਰੀ-ਫਰਵਰੀ)। ਇਸ ਹਿਸਾਬ ਨਾਲ: a) ਵਸੰਤ - 3 (ਮਾਰਚ-ਅਪ੍ਰੈਲ), b) ਹੇਮੰਤ - 4 (ਨਵੰਬਰ-ਦਸੰਬਰ), c) ਸ਼ਿਸ਼ਿਰ - 2 (ਜਨਵਰੀ-ਫਰਵਰੀ), d) ਸ਼ਰਦ - 1 (ਸਤੰਬਰ-ਅਕਤੂਬਰ)। ਭਾਵ a-3, b-4, c-2, d-1। ਆਮ ਗਲਤੀ ਸੂਚੀ ਨੂੰ ਸਿੱਧੇ ਕ੍ਰਮ ਵਿੱਚ ਮੰਨ ਕੇ ਵਿਕਲਪ 3 ਚੁਣਨਾ, ਜਾਂ ਸ਼ਰਦ ਤੇ ਸ਼ਿਸ਼ਿਰ ਨੂੰ ਰਲਗੱਡ ਕਰਕੇ ਵਿਕਲਪ 4 ਚੁਣਨਾ ਹੈ। ਇਸ ਲਈ ਸਹੀ ਉੱਤਰ ਵਿਕਲਪ 1 ਹੈ।

2.(3) Patialaਪਟਿਆਲਾ
3.(3) Manipuriਮਣੀਪੁਰੀ
4.(3) Sitara Deviਸਿਤਾਰਾ ਦੇਵੀ
5.(2) Kathakaliਕਥਕਲੀ
6.(1) Mrinalini Sarabhaiਮ੍ਰਿਣਾਲਿਨੀ ਸਾਰਾਭਾਈ
7.(4) Siddhendra Yogiਸਿੱਧੇਂਦਰ ਯੋਗੀ
8.(3) Lord Vishnuਭਗਵਾਨ ਵਿਸ਼ਨੂੰ
9.(3) Gulabo Saperaਗੁਲਾਬੋ ਸਪੇਰਾ
10.(3) Manipuriਮਣੀਪੁਰੀ
11.(2) Kaksar Danceਕਕਸਾਰ ਨਾਚ
12.(4) Yamini Krishnamurthyਯਾਮਿਨੀ ਕ੍ਰਿਸ਼ਨਮੂਰਤੀ
13.(4) Padma Subrahmanyamਪਦਮ ਸੁਬ੍ਰਾਹਮਣੀਅਮ
14.(2) Kathakਕੱਥਕ
15.(3) Kaksarਕਾਕਸਰ
16.(2) Ramachandra Subraya Hegde Chittaniਰਾਮਚੰਦਰ ਸੁਬਰਾਯਾ ਹੇਗੜੇ ਚਿਤਾਨੀ
17.(2) Dhamalਧਮਾਲ
18.(2) Sonal Mansinghਸੋਨਲ ਮਾਨਸਿੰਘ
19.(3) Punjabਪੰਜਾਬ
20.(2) Kalbeliaਕਾਲਬੇਲੀਆ
21.(4) Kuchipudiਕੁਚੀਪੁੜੀ
22.(2) Sangphaoਸੰਗਫਾਓ
23.(1) Kelucharan Mohapatraਕੇਲੁਚਰਨ ਮਹਾਪਾਤਰਾ
24.(2) Balochistanਬਲੋਚਿਸਤਾਨ
25.(1) Manipuriਮਣੀਪੁਰੀ
26.(2) Adi tribeਆਦਿ ਜਨਜਾਤੀ (Adi tribe)
27.(1) Phom Nagasਫੋਮ ਨਾਗਾ
28.(4) Odishaਓਡੀਸ਼ਾ
29.(3) Bharatanatyamਭਰਤਨਾਟਿਅਮ
30.(2) Alghozaਅਲਗੋਜਾ
31.(3) Boliyanਬੋਲੀਆਂ
32.(2) Bageshwari Qamarਬਾਗੇਸ਼ਵਰੀ ਕਮਰ
33.(1) Manipurਮਣੀਪੁਰ
34.(1) Dhrupadਧ੍ਰੁਪਦ
35.(1) Shahid Parvezਸ਼ਹੀਦ ਪਰਵੇਜ਼
37.(4) Bade Ghulam Ali Khanਬੜੇ ਗੁਲਾਮ ਅਲੀ ਖਾਨ
38.(3) Ustad Ashiq Ali Khanਉਸਤਾਦ ਆਸ਼ਿਕ ਅਲੀ ਖਾਨ
39.(2) Mohammed Iqbalਮਹੁੰਮਦ ਇਕਬਾਲ
40.(3) Rajastan – Lavaniਰਾਜਸਥਾਨ - ਲਾਵਨੀ
41.(2) Sarod – Zakir Hussainਸਰੋਦ – ਜ਼ਾਕਿਰ ਹੁਸੈਨ

Common questions

Has the Punjab Police ASI exam asked Indian Classical and Folk Dances, Music and Instruments questions before?

There is no previous Punjab Police ASI paper. These 41 questions are from the Punjab Police Sub-Inspector and Constable papers (2016–2023) — the same force and largely the same syllabus — which makes them the closest real practice for ASI 2026.

How many Indian Classical and Folk Dances, Music and Instruments questions come in Punjab Police papers?

41 across 17 papers between 2016–2023: 41 from SI and 0 from Constable.

Are the answers free?

Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.

Which papers asked Indian Classical and Folk Dances, Music and Instruments

PaperQuestions
SI · 2 Jul 2023 · Shift 14
SI · 20 Jun 2023 · Shift 13
SI · 20 Jun 2023 · Shift 23
SI · 16 Oct 20223
SI · 18 Aug 2021 · Shift 13
SI · 20163
SI · 2 Jul 2023 · Shift 22
SI · 9 Jul 2023 · Shift 12
SI · 14 Jul 2023 · Shift 12
SI · 14 Jul 2023 · Shift 22
SI · 15 Jul 2023 · Shift 12
SI · 29 Jun 2023 · Shift 12