Coding-Decoding: Letter Shifts, Number Codes and Sentence Codes — Punjab Police previous year questions

87 questions from the Punjab Police SI and Constable papers, 2016–2025, with answers in English and ਪੰਜਾਬੀ. No ASI paper has been held yet, so these are the closest real practice for ASI 2026.

20 papers · 85 SI · 2 Constable · Free notes: Coding-Decoding for Punjab Police SI →

Free during launch

1.In a certain code language, ‘ARC’ is written as ‘Z9X’ and ‘RAIN’ is written as ‘I1R5’. How will ‘BALL’ be written in that language?ਇੱਕ ਖਾਸ ਕੋਡ ਭਾਸ਼ਾ ਵਿੱਚ, ‘ARC’ ਨੂੰ ‘Z9X’ ਵੱਜੋਂ ਲਿਖਿਆ ਗਿਆ ਹੈ, ਅਤੇ ‘RAIN’ ਨੂੰ ‘I1R5’ ਵੱਜੋਂ ਲਿਖਿਆ ਗਿਆ ਹੈ। ਉਸ ਭਾਸ਼ਾ ਵਿੱਚ ‘BALL’ ਕਿਵੇਂ ਲਿਖਿਆ ਜਾਵੇਗਾ?#

SI · 1 Jul 2023 · Shift 3
  • 1Y1O4Y1O4
  • 2Y1P3Y1P3
  • 3Y1O2Y1O2
  • 4Y1O3Y1O3
Directions

A group of numbers and symbols is coded using the letter-codes given below, subject to the conditions that follow. Study the codes and the conditions and answer the question.

Numbers/symbols6%45$8#9+3*&72
CodesRDELJKGFPNMZAH

Numbers/Symbols = ਸੰਖਿਆ/ਚਿੰਨ੍ਹ, Codes = ਕੋਡ

A group of numbers and symbols is coded using the letter-codes given below, subject to the conditions that follow. Study the codes and the conditions and answer the question.

Numbers/symbols6%45$8#9+3*&72
CodesRDELJKGFPNMZAH

Numbers/Symbols = ਸੰਖਿਆ/ਚਿੰਨ੍ਹ, Codes = ਕੋਡ

2.Conditions — (i) If the second element and the last element are perfect squares, then the second and the last element are to be coded as ©. (ii) If the first and the fourth element are even numbers, then the first element is to be coded as the code of the fourth element. (iii) If the second and the third elements are both symbols, then the codes of these two (the second and the third element) are to be interchanged. Therefore, what will be the code for the following group? 2 4 & $ 9ਸ਼ਰਤਾਂ — (i) ਜੇਕਰ ਦੂਜਾ ਤੱਤ ਅਤੇ ਆਖਰੀ ਤੱਤ ਪੂਰਨ ਵਰਗ ਹਨ, ਤਾਂ ਦੂਜੇ ਅਤੇ ਆਖਰੀ ਤੱਤ ਨੂੰ © ਵਜੋਂ ਕੋਡਬੱਧ ਕੀਤਾ ਜਾਣਾ ਹੈ। (ii) ਜੇਕਰ ਪਹਿਲਾ ਅਤੇ ਚੌਥਾ ਤੱਤ ਜਿਸਤ ਸੰਖਿਆਵਾਂ ਹਨ, ਤਾਂ ਪਹਿਲੇ ਤੱਤ ਨੂੰ ਚੌਥੇ ਤੱਤ ਦੇ ਕੋਡ ਵਜੋਂ ਕੋਡ ਕੀਤਾ ਜਾਣਾ ਹੈ। (iii) ਜੇਕਰ ਦੂਜੇ ਅਤੇ ਤੀਜੇ ਤੱਤ ਦੋਵੇਂ ਚਿੰਨ੍ਹ ਹਨ, ਤਾਂ ਇਨ੍ਹਾਂ ਦੋਵਾਂ (ਦੂਜੇ ਅਤੇ ਤੀਜੇ ਤੱਤ) ਦੇ ਕੋਡਾਂ ਨੂੰ ਆਪਸ ਵਿੱਚ ਬਦਲਿਆ ਜਾਣਾ ਹੈ। ਇਸ ਲਈ ਹੇਠਾਂ ਦਿੱਤੇ ਸਮੂਹ ਦਾ ਕੋਡ ਕੀ ਹੋਵੇਗਾ? 2 4 & $ 9#

SI · 1 Jul 2023 · Shift 3
  • 1© H Z © J© H Z © J
  • 2H Z E J FH Z E J F
  • 3H © Z J ©H © Z J ©
  • 4J E Z J FJ E Z J F

3.In a certain code language, 'RANK' is coded as SDSR and 'LOST' is coded as MRXA. How will 'HEAD' be coded in the same language?ਕਿਸੇ ਕੋਡ ਭਾਸ਼ਾ ਵਿੱਚ, 'RANK' ਨੂੰ SDSR ਵਜੋਂ ਅਤੇ 'LOST' ਨੂੰ MRXA ਵਜੋਂ ਕੋਡਬੱਧ ਕੀਤਾ ਗਿਆ ਹੈ। ਉਸੇ ਭਾਸ਼ਾ ਵਿੱਚ 'HEAD' ਨੂੰ ਕਿਵੇਂ ਕੋਡਬੱਧ ਕੀਤਾ ਜਾਵੇਗਾ?#

SI · 1 Jul 2023 · Shift 3
  • 1IHFKIHFK
  • 2JFHKJFHK
  • 3IFHLIFHL
  • 4JHFLJHFL
Directions

ਇੱਕ ਖਾਸ ਕੋਡ ਵਿੱਚ, 'sun gives light' ਨੂੰ 'aw pu gl' ਵਜੋਂ ਕੋਡਬੱਧ ਕੀਤਾ ਗਿਆ ਹੈ, 'moon reflects light' ਨੂੰ 'sh pu dv' ਵਜੋਂ ਕੋਡਬੱਧ ਕੀਤਾ ਗਿਆ ਹੈ, 'sun and moon' ਨੂੰ 'gl dv bo' ਵਜੋਂ ਕੋਡਬੱਧ ਕੀਤਾ ਗਿਆ ਹੈ।

In a certain code, 'sun gives light' is coded as 'aw pu gl', 'moon reflects light' is coded as 'sh pu dv', 'sun and moon' is coded as 'gl dv bo'.

ਇੱਕ ਖਾਸ ਕੋਡ ਵਿੱਚ, 'sun gives light' ਨੂੰ 'aw pu gl' ਵਜੋਂ ਕੋਡਬੱਧ ਕੀਤਾ ਗਿਆ ਹੈ, 'moon reflects light' ਨੂੰ 'sh pu dv' ਵਜੋਂ ਕੋਡਬੱਧ ਕੀਤਾ ਗਿਆ ਹੈ, 'sun and moon' ਨੂੰ 'gl dv bo' ਵਜੋਂ ਕੋਡਬੱਧ ਕੀਤਾ ਗਿਆ ਹੈ।

In a certain code, 'sun gives light' is coded as 'aw pu gl', 'moon reflects light' is coded as 'sh pu dv', 'sun and moon' is coded as 'gl dv bo'.

4.What is the code for 'moon'?'moon' ਲਈ ਕੋਡ ਕੀ ਹੈ?#

SI · 1 Jul 2023 · Shift 3
  • 1bobo
  • 2dvdv
  • 3shsh
  • 4glgl

5.What is the code for 'light'?'light' ਲਈ ਕੋਡ ਕੀ ਹੈ?#

SI · 1 Jul 2023 · Shift 3
  • 1glgl
  • 2shsh
  • 3pupu
  • 4awaw

6.In a certain code language, 'JUTE' is written as 'L3V5', and 'SILVER' is written as 'U9N4G9'. How will 'GRIP' be written in that language?ਇੱਕ ਖਾਸ ਕੋਡ ਭਾਸ਼ਾ ਵਿੱਚ, 'JUTE' ਨੂੰ 'L3V5' ਵੱਜੋਂ ਲਿਖਿਆ ਗਿਆ ਹੈ, ਅਤੇ 'SILVER' ਨੂੰ 'U9N4G9' ਵੱਜੋਂ ਲਿਖਿਆ ਗਿਆ ਹੈ। ਉਸ ਭਾਸ਼ਾ ਵਿੱਚ 'GRIP' ਕਿਵੇਂ ਲਿਖਿਆ ਜਾਵੇਗਾ?#

SI · 2 Jul 2023 · Shift 3
  • 1I8K7I8K7
  • 2I9J7I9J7
  • 3I9K8I9K8
  • 4I9K7I9K7

7.In a certain code language, 'CRISP' is written as '39917', and 'SOUP' is written as '1637'. How will 'RATING' be written in that language?ਇੱਕ ਖਾਸ ਕੋਡ ਭਾਸ਼ਾ ਵਿੱਚ, 'CRISP' ਨੂੰ '39917' ਵੱਜੋਂ ਲਿਖਿਆ ਗਿਆ ਹੈ, ਅਤੇ 'SOUP' ਨੂੰ '1637' ਵੱਜੋਂ ਲਿਖਿਆ ਗਿਆ ਹੈ। ਉਸ ਭਾਸ਼ਾ ਵਿੱਚ 'RATING' ਕਿਵੇਂ ਲਿਖਿਆ ਜਾਵੇਗਾ?#

SI · 2 Jul 2023 · Shift 3
  • 1912957912957
  • 2911957911957
  • 3912867912867
  • 4912857912857

8.In a certain code language, TOWEL is written as 12345 and WELCOME is written as 3456284. How will COOL be written in the same language?ਇੱਕ ਖਾਸ ਕੋਡ ਭਾਸ਼ਾ ਵਿੱਚ, TOWEL ਨੂੰ 12345 ਵਜੋਂ ਅਤੇ WELCOME ਨੂੰ 3456284 ਵਜੋਂ ਲਿਖਿਆ ਜਾਂਦਾ ਹੈ। ਉਸੇ ਭਾਸ਼ਾ ਵਿੱਚ COOL ਨੂੰ ਕਿਵੇਂ ਲਿਖਿਆ ਜਾਵੇਗਾ?#

SI · 2 Jul 2023 · Shift 3
  • 162356235
  • 262256225
  • 332243224
  • 462246224

9.In a certain code language, 'EVIL' is coded as '3-20-7-10' and 'DONE' as '2-13-12-3'. How will 'FILM' be coded in the same language?ਕਿਸੇ ਖਾਸ ਕੋਡ ਭਾਸ਼ਾ ਵਿੱਚ, 'EVIL' ਨੂੰ '3-20-7-10' ਵਜੋਂ ਅਤੇ 'DONE' ਨੂੰ '2-13-12-3' ਵਜੋਂ ਕੋਡਬੱਧ ਕੀਤਾ ਗਿਆ ਹੈ। ਉਸੇ ਭਾਸ਼ਾ ਵਿੱਚ 'FILM' ਨੂੰ ਕਿਵੇਂ ਕੋਡਬੱਧ ਕੀਤਾ ਜਾਵੇਗਾ?#

SI · 2 Jul 2023 · Shift 3
  • 14-7-10-114-7-10-11
  • 26-9-12-136-9-12-13
  • 34-7-12-114-7-12-11
  • 46-7-10-136-7-10-13
Directions

In a certain code, 'black bean salad' is coded as 'sy od xt', 'board of black' is coded as 'rg fu od', 'bean board pin' is coded as 'ao sy rg'.

ਇੱਕ ਖਾਸ ਕੋਡ ਵਿੱਚ, 'black bean salad' ਨੂੰ 'sy od xt' ਵਜੋਂ ਕੋਡਬੱਧ ਕੀਤਾ ਗਿਆ ਹੈ, 'board of black' ਨੂੰ 'rg fu od' ਵਜੋਂ ਕੋਡਬੱਧ ਕੀਤਾ ਗਿਆ ਹੈ, 'bean board pin' ਨੂੰ 'ao sy rg' ਵਜੋਂ ਕੋਡਬੱਧ ਕੀਤਾ ਗਿਆ ਹੈ।

10.What will be the code for 'board'?'board' ਲਈ ਕੋਡ ਕੀ ਹੋਵੇਗਾ?#

SI · 2 Jul 2023 · Shift 3
  • 1svsv
  • 2odod
  • 3fufu
  • 4rgrg

11.What will be the code for 'bean'?'bean' ਲਈ ਕੋਡ ਕੀ ਹੋਵੇਗਾ?#

SI · 2 Jul 2023 · Shift 3
  • 1sysy
  • 2aoao
  • 3xtxt
  • 4odod

12.In a code language, 'BANGLE' is coded as FNJRFH and 'NUMBER' is coded as SGEQZT. How will 'CLAMPS' be coded in the same language?ਇੱਕ ਕੋਡ ਭਾਸ਼ਾ ਵਿਚ 'BANGLE' ਨੂੰ FNJRFH ਲਿਖਿਆ ਜਾਂਦਾ ਹੈ ਅਤੇ 'NUMBER' ਨੂੰ SGEQZT ਲਿਖਿਆ ਜਾਂਦਾ ਹੈ। ਉਸੇ ਭਾਸ਼ਾ ਵਿਚ 'CLAMPS' ਨੂੰ ਕਿਵੇਂ ਲਿਖਿਆ ਜਾਵੇਗਾ?#

SI · 3 Jul 2023 · Shift 3
  • 1TRPEQITRPEQI
  • 2STQDRFSTQDRF
  • 3RQUTDIRQUTDI
  • 4PURQEDPURQED

13.In a code language, 'CLAMP' is coded as LCMAK and 'BORED' is coded as OBERY. How will 'PIQUE' be coded in the same language?ਇੱਕ ਕੋਡ ਭਾਸ਼ਾ ਵਿਚ 'CLAMP' ਨੂੰ LCMAK ਲਿਖਿਆ ਜਾਂਦਾ ਹੈ ਅਤੇ 'BORED' ਨੂੰ OBERY ਲਿਖਿਆ ਜਾਂਦਾ ਹੈ। ਉਸੇ ਭਾਸ਼ਾ ਵਿਚ 'PIQUE' ਨੂੰ ਕਿਵੇਂ ਲਿਖਿਆ ਜਾਵੇਗਾ?#

SI · 3 Jul 2023 · Shift 3
  • 1JPUQSJPUQS
  • 2IPUQZIPUQZ
  • 3JQURPJQURP
  • 4IQURJIQURJ

14.Using the same logic as applied for the first two pairs of terms, replace the question mark (?) with the appropriate term in the third pair. CAT - DCW, DOG - EQJ, BOY - ?ਪਹਿਲੇ ਦੋ ਜੋੜਿਆਂ ਵਿਚ ਵਰਤੇ ਗਏ ਉਸੇ ਤਰਕ ਅਨੁਸਾਰ ਤੀਜੇ ਜੋੜੇ ਵਿਚ ਪ੍ਰਸ਼ਨ-ਚਿੰਨ੍ਹ (?) ਦੀ ਥਾਂ ਢੁੱਕਵਾਂ ਪਦ ਰੱਖੋ। CAT - DCW, DOG - EQJ, BOY - ?#

SI · 3 Jul 2023 · Shift 3
  • 1CQACQA
  • 2DQBDQB
  • 3CQZCQZ
  • 4CQBCQB

15.GMTR is related to IJXM in a certain way based on the English alphabetical order. In the same way, FLUT is related to HIYO. To which of the following is MGSY related, following the same logic?ਅੰਗਰੇਜ਼ੀ ਵਰਣਮਾਲਾ ਦੇ ਕ੍ਰਮ ਅਨੁਸਾਰ GMTR ਦਾ ਸੰਬੰਧ ਕਿਸੇ ਖਾਸ ਢੰਗ ਨਾਲ IJXM ਨਾਲ ਹੈ। ਇਸੇ ਤਰ੍ਹਾਂ FLUT ਦਾ ਸੰਬੰਧ HIYO ਨਾਲ ਹੈ। ਉਸੇ ਤਰਕ ਅਨੁਸਾਰ MGSY ਦਾ ਸੰਬੰਧ ਹੇਠ ਲਿਖਿਆਂ ਵਿੱਚੋਂ ਕਿਸ ਨਾਲ ਹੈ?#

SI · 3 Jul 2023 · Shift 3
  • 1RIVSRIVS
  • 2ODWTODWT
  • 3OIVTOIVT
  • 4RDWSRDWS
Directions

In a certain code language, ‘Sun is hot’ is coded as ‘ter pix mun’, ‘Moon is cool’ is coded as ‘deh mun ace’ and ‘Just be cool’ is coded as ‘mem sip deh’.

In a certain code language, ‘Sun is hot’ is coded as ‘ter pix mun’, ‘Moon is cool’ is coded as ‘deh mun ace’ and ‘Just be cool’ is coded as ‘mem sip deh’.

16.Which of the following is the code for ‘cool’?ਹੇਠ ਲਿਖਿਆਂ ਵਿੱਚੋਂ ‘cool’ ਲਈ ਕੋਡ ਕਿਹੜਾ ਹੈ?#

SI · 3 Jul 2023 · Shift 3
  • 1sipsip
  • 2dehdeh
  • 3munmun
  • 4memmem

17.Which of the following is the code for ‘moon’?ਹੇਠ ਲਿਖਿਆਂ ਵਿੱਚੋਂ ‘moon’ ਲਈ ਕੋਡ ਕਿਹੜਾ ਹੈ?#

SI · 3 Jul 2023 · Shift 3
  • 1dehdeh
  • 2sipsip
  • 3aceace
  • 4munmun

18.In a code GLAZED is coded as LGWDDE and QUILTS is coded as UQEPST. How will EXPIRE be coded in the same language?ਇੱਕ ਕੋਡ ਵਿੱਚ GLAZED ਨੂੰ LGWDDE ਲਿਖਿਆ ਜਾਂਦਾ ਹੈ ਅਤੇ QUILTS ਨੂੰ UQEPST ਲਿਖਿਆ ਜਾਂਦਾ ਹੈ। ਉਸੇ ਭਾਸ਼ਾ ਵਿੱਚ EXPIRE ਨੂੰ ਕਿਵੇਂ ਲਿਖਿਆ ਜਾਵੇਗਾ?#

SI · 9 Jul 2023 · Shift 3
  • 1TREMLXTREMLX
  • 2XELMERXELMER
  • 3XMLREDXMLRED
  • 4TMLEXRTMLEXR

19.In a certain code language, ‘this is small’ is written as ‘yp uc pj’ and ‘what is this’ is written as ‘pj gj yp’. How is ‘small’ written in that language?ਇੱਕ ਖ਼ਾਸ ਕੋਡ ਭਾਸ਼ਾ ਵਿੱਚ, ‘this is small’ ਨੂੰ ‘yp uc pj’ ਲਿਖਿਆ ਜਾਂਦਾ ਹੈ ਅਤੇ ‘what is this’ ਨੂੰ ‘pj gj yp’ ਲਿਖਿਆ ਜਾਂਦਾ ਹੈ। ਉਸ ਭਾਸ਼ਾ ਵਿੱਚ ‘small’ ਨੂੰ ਕਿਵੇਂ ਲਿਖਿਆ ਜਾਵੇਗਾ?#

SI · 9 Jul 2023 · Shift 3
  • 1gjgj
  • 2ucuc
  • 3pjpj
  • 4ypyp
Directions

In a certain code ‘dogs are cute’ is coded as ‘ly uo pj’ ‘cats hate dogs’ is coded as ‘ky tr uo’ ‘let cats run’ is coded as ‘yt ky ew’

In a certain code ‘dogs are cute’ is coded as ‘ly uo pj’ ‘cats hate dogs’ is coded as ‘ky tr uo’ ‘let cats run’ is coded as ‘yt ky ew’

20.What does ‘tr’ stand for?‘tr’ ਦਾ ਅਰਥ ਕੀ ਹੈ?#

SI · 9 Jul 2023 · Shift 3
  • 1hatehate
  • 2runrun
  • 3cutecute
  • 4letlet

21.What is the code for ‘cat’?‘cat’ ਲਈ ਕੋਡ ਕੀ ਹੈ?#

SI · 9 Jul 2023 · Shift 3
  • 1lyly
  • 2ewew
  • 3kyky
  • 4uouo

22.In a code language, 'GRAPH' is coded as HUFWG and 'FLECK' is coded as KOJJF. How will 'WAVED' be coded in the same language?ਇੱਕ ਕੋਡ ਭਾਸ਼ਾ ਵਿੱਚ, 'GRAPH' ਨੂੰ HUFWG ਵਜੋਂ ਕੋਡ ਕੀਤਾ ਜਾਂਦਾ ਹੈ ਅਤੇ 'FLECK' ਨੂੰ KOJJF ਵਜੋਂ ਕੋਡ ਕੀਤਾ ਜਾਂਦਾ ਹੈ। ਉਸੇ ਭਾਸ਼ਾ ਵਿੱਚ 'WAVED' ਨੂੰ ਕਿਵੇਂ ਕੋਡ ਕੀਤਾ ਜਾਵੇਗਾ?#

SI · 14 Jul 2023 · Shift 3
  • 1DDALWDDALW
  • 2DEBLXDEBLX
  • 3EDALVEDALV
  • 4EFBKWEFBKW

23.In a code language, 'PROBE' is coded as EBORR and 'PLUMB' is coded as BMULR. How will 'WOVEN' be coded in the same language?ਇੱਕ ਕੋਡ ਭਾਸ਼ਾ ਵਿੱਚ, 'PROBE' ਨੂੰ EBORR ਵਜੋਂ ਕੋਡ ਕੀਤਾ ਜਾਂਦਾ ਹੈ ਅਤੇ 'PLUMB' ਨੂੰ BMULR ਵਜੋਂ ਕੋਡ ਕੀਤਾ ਜਾਂਦਾ ਹੈ। ਉਸੇ ਭਾਸ਼ਾ ਵਿੱਚ 'WOVEN' ਨੂੰ ਕਿਵੇਂ ਕੋਡ ਕੀਤਾ ਜਾਵੇਗਾ?#

SI · 14 Jul 2023 · Shift 3
  • 1NEVOWNEVOW
  • 2EVNOWEVNOW
  • 3ENVOYENVOY
  • 4NEVOYNEVOY

24.In a certain code, (a) 'Ram better go' is written as '260', (b) 'better is here' is written as '278', (c) 'Ram is here' is written as '678', (d) 'better Ram here' is written as '267', (e) 'is and go' is written as '480'. Which of the following is the minimum set of statements needed to work out how 'better' is written in that code?ਕੁਝ ਕੋਡਾਂ ਵਿੱਚ (a) ‘Ram better go’ ਨੂੰ '260' ਵੱਜੋਂ ਲਿਖਿਆ ਗਿਆ ਹੈ, (b) ‘better is here’ ਨੂੰ '278' ਵੱਜੋਂ ਲਿਖਿਆ ਗਿਆ ਹੈ, (c) ‘Ram is here’ ਨੂੰ '678' ਵੱਜੋਂ ਲਿਖਿਆ ਗਿਆ ਹੈ, (d) ‘better Ram here’ ਨੂੰ '267' ਵੱਜੋਂ ਲਿਖਿਆ ਗਿਆ ਹੈ, (e) ‘is and go’ ਨੂੰ '480' ਵੱਜੋਂ ਲਿਖਿਆ ਗਿਆ ਹੈ। ਉਸੇ ਕੋਡ ਵਿੱਚ ‘better’ ਨੂੰ ਕਿਵੇਂ ਲਿਖਣਾ ਹੈ, ਇਹ ਸਮਝਣ ਲਈ ਹੇਠ ਲਿਖੇ ਵਿੱਚੋਂ ਘੱਟੋ-ਘੱਟ ਕਥਨਾਂ ਦਾ ਕਿਹੜਾ ਸੈੱਟ ਜ਼ਰੂਰੀ ਹੈ?#

SI · 14 Jul 2023 · Shift 3
  • 1(a) and (d)(a) ਅਤੇ (d)
  • 2(b), (e) and (d)(b), (e) ਅਤੇ (d)
  • 3(a) and (b)(a) ਅਤੇ (b)
  • 4(b) and (d)(b) ਅਤੇ (d)

25.In a certain manner, 6 MRP is related to 216 RTO. Similarly, 7 SVX is related to 343 ZXU. Using the same logic, to which of the following is 5 LPG related?ਇੱਕ ਖਾਸ ਢੰਗ ਨਾਲ 6 MRP, 216 RTO ਨਾਲ ਸੰਬੰਧਿਤ ਹੈ। ਇਸੇ ਤਰ੍ਹਾਂ 7 SVX, 343 ZXU ਨਾਲ ਸੰਬੰਧਿਤ ਹੈ। ਉਸੇ ਤਰਕ ਦੀ ਵਰਤੋਂ ਕਰਦੇ ਹੋਏ, ਹੇਠਾਂ ਦਿੱਤਿਆਂ ਵਿੱਚੋਂ 5 LPG ਕਿਸ ਨਾਲ ਸੰਬੰਧਿਤ ਹੈ?#

SI · 14 Jul 2023 · Shift 3
  • 1525 IRN525 IRN
  • 225 IRN25 IRN
  • 3125 NRI125 NRI
  • 4125 IRN125 IRN
Directions

In a certain code language, ‘Man is angry’ is coded as ‘tum ftr bin’, ‘Girl is playing’ is coded as ‘nem jok tum’ and ‘There is angry girl’ is coded as ‘ftr tum jok has’.

ਇੱਕ ਖਾਸ ਕੋਡ ਭਾਸ਼ਾ ਵਿੱਚ, ‘Man is angry’ ਨੂੰ ‘tum ftr bin’ ਲਿਖਿਆ ਜਾਂਦਾ ਹੈ, ‘Girl is playing’ ਨੂੰ ‘nem jok tum’ ਅਤੇ ‘There is angry girl’ ਨੂੰ ‘ftr tum jok has’ ਲਿਖਿਆ ਜਾਂਦਾ ਹੈ।

26.Which of the following is the code for ‘there’?ਹੇਠਾਂ ਦਿੱਤਿਆਂ ਵਿੱਚੋਂ ‘there’ ਲਈ ਕੋਡ ਕਿਹੜਾ ਹੈ?#

SI · 14 Jul 2023 · Shift 3
  • 1hashas
  • 2jokjok
  • 3tumtum
  • 4ftrftr

27.Which of the following is the code for ‘angry’?ਹੇਠਾਂ ਦਿੱਤਿਆਂ ਵਿੱਚੋਂ ‘angry’ ਲਈ ਕੋਡ ਕਿਹੜਾ ਹੈ?#

SI · 14 Jul 2023 · Shift 3
  • 1jokjok
  • 2hashas
  • 3ftrftr
  • 4tumtum

28.In a code language, 'TWINE' is coded as WNWIH and 'WIRED' is coded as ZEIRG. How will 'BLACK' be coded in the same language?ਇੱਕ ਕੋਡ ਭਾਸ਼ਾ ਵਿੱਚ, 'TWINE' ਨੂੰ WNWIH ਅਤੇ 'WIRED' ਨੂੰ ZEIRG ਲਿਖਿਆ ਜਾਂਦਾ ਹੈ। ਉਸੇ ਭਾਸ਼ਾ ਵਿੱਚ 'BLACK' ਨੂੰ ਕਿਵੇਂ ਲਿਖਿਆ ਜਾਵੇਗਾ?#

SI · 15 Jul 2023 · Shift 2
  • 1ECLANECLAN
  • 2DDKZMDDKZM
  • 3FCKBNFCKBN
  • 4FBKZMFBKZM

29.In the following two triads, each group of letters is related to the subsequent one following a certain logic. Select from the given options, the one which does NOT follow the same logic. Triad 1: CRAB - BARC - DDVH Triad 2: SINK - KNIS - MQMXਹੇਠ ਲਿਖੀਆਂ ਦੋ ਤਿੱਕੜੀਆਂ ਵਿੱਚ, ਅੱਖਰਾਂ ਦਾ ਹਰ ਸਮੂਹ ਇੱਕ ਖਾਸ ਤਰਕ ਅਨੁਸਾਰ ਅਗਲੇ ਸਮੂਹ ਨਾਲ ਸੰਬੰਧਿਤ ਹੈ। ਦਿੱਤੇ ਗਏ ਵਿਕਲਪਾਂ ਵਿੱਚੋਂ ਉਹ ਚੁਣੋ ਜੋ ਉਸੇ ਤਰਕ ਦੀ ਪਾਲਣਾ ਨਹੀਂ ਕਰਦਾ। ਤਿੱਕੜੀ 1: CRAB - BARC - DDVH ਤਿੱਕੜੀ 2: SINK - KNIS - MQMX#

SI · 15 Jul 2023 · Shift 2
  • 1GRIP - PIRG – RLVLGRIP - PIRG – RLVL
  • 2RUST - TSUR – VVXVRUST - TSUR – VVXV
  • 3BART - TRAB – VUEGBART - TRAB – VUEG
  • 4MONK - KNOM – MQSRMONK - KNOM – MQSR

30.In a certain code language, ‘AGE’ is written as ‘CJG’ and ‘CAB’ is written as ‘EDD’. How will ‘EON’ be written in that language?ਇੱਕ ਖਾਸ ਕੋਡ ਭਾਸ਼ਾ ਵਿੱਚ ‘AGE’ ਨੂੰ ‘CJG’ ਅਤੇ ‘CAB’ ਨੂੰ ‘EDD’ ਲਿਖਿਆ ਜਾਂਦਾ ਹੈ। ਉਸੇ ਭਾਸ਼ਾ ਵਿੱਚ ‘EON’ ਨੂੰ ਕਿਵੇਂ ਲਿਖਿਆ ਜਾਵੇਗਾ?#

SI · 15 Jul 2023 · Shift 2
  • 1GRPGRP
  • 2FPPFPP
  • 3GSPGSP
  • 4GQPGQP
Directions

In a certain code, - 'king and queen' is coded as 'sk gf ho' - 'long live king' is coded as 'ho sa ru' - 'queen long gown' is coded as 'sa wc gf'

In a certain code, - 'king and queen' is coded as 'sk gf ho' - 'long live king' is coded as 'ho sa ru' - 'queen long gown' is coded as 'sa wc gf'

31.What is the code for 'long'?'long' ਲਈ ਕੋਡ ਕੀ ਹੈ?#

SI · 15 Jul 2023 · Shift 2
  • 1wcwc
  • 2gfgf
  • 3sasa
  • 4ruru

32.What is the code for 'queen'?'queen' ਲਈ ਕੋਡ ਕੀ ਹੈ?#

SI · 15 Jul 2023 · Shift 2
  • 1hoho
  • 2sksk
  • 3wcwc
  • 4gfgf

33.In a certain code language, 'AB12' is written as 'ZYZY', and 'CD34' is written as 'XWXW'. How will 'EF56' be written in that language?ਇੱਕ ਖਾਸ ਕੋਡ ਭਾਸ਼ਾ ਵਿੱਚ, ‘AB12’ ਨੂੰ ‘ZYZY’ ਵੱਜੋਂ ਲਿਖਿਆ ਗਿਆ ਹੈ, ਅਤੇ ‘CD34’ ਨੂੰ ‘XWXW’ ਵੱਜੋਂ ਲਿਖਿਆ ਗਿਆ ਹੈ। ਉਸ ਭਾਸ਼ਾ ਵਿੱਚ ‘EF56’ ਕਿਵੇਂ ਲਿਖਿਆ ਜਾਵੇਗਾ?#

SI · 15 Jul 2023 · Shift 3
  • 1VVVVVVVV
  • 2VUVUVUVU
  • 3UUUUUUUU
  • 4UVUVUVUV

34.In a certain code language, 'FACED' is coded as BCEAZ and 'CHIME' as YIMHA. How will 'FRESH' be coded in the same language?ਕਿਸੇ ਖਾਸ ਕੋਡ ਭਾਸ਼ਾ ਵਿੱਚ, 'FACED' ਨੂੰ BCEAZ ਵਜੋਂ ਅਤੇ 'CHIME' ਨੂੰ YIMHA ਵਜੋਂ ਕੋਡਬੱਧ ਕੀਤਾ ਗਿਆ ਹੈ। ਉਸੇ ਭਾਸ਼ਾ ਵਿੱਚ 'FRESH' ਨੂੰ ਕਿਵੇਂ ਕੋਡ ਕੀਤਾ ਜਾਵੇਗਾ?#

SI · 15 Jul 2023 · Shift 3
  • 1BESRDBESRD
  • 2BDTQEBDTQE
  • 3ADTRFADTRF
  • 4AERQDAERQD

35.In a certain code language, 'BLAME' is coded as LBWEM and 'MORPH' as OMNHP. How will 'FETCH' be coded in the same language?ਕਿਸੇ ਕੋਡ ਭਾਸ਼ਾ ਵਿੱਚ, 'BLAME' ਨੂੰ LBWEM ਵਜੋਂ ਅਤੇ 'MORPH' ਨੂੰ OMNHP ਵਜੋਂ ਕੋਡਬੱਧ ਕੀਤਾ ਗਿਆ ਹੈ। ਉਸੇ ਭਾਸ਼ਾ ਵਿੱਚ 'FETCH' ਨੂੰ ਕਿਵੇਂ ਕੋਡਬੱਧ ਕੀਤਾ ਜਾਵੇਗਾ?#

SI · 15 Jul 2023 · Shift 3
  • 1EFPHCEFPHC
  • 2FEQGDFEQGD
  • 3FFPHQFFPHQ
  • 4EFPGQEFPGQ
Directions

In a certain code, 'road runner rocks' is coded as 'sf hu ki', 'goat cheese road' is coded as 'hu cb zo', 'runner goat won' is coded as 'zo ki ma'.

ਇੱਕ ਖਾਸ ਕੋਡ ਵਿੱਚ, 'road runner rocks' ਨੂੰ 'sf hu ki' ਵਜੋਂ ਕੋਡਬੱਧ ਕੀਤਾ ਗਿਆ ਹੈ, 'goat cheese road' ਨੂੰ 'hu cb zo' ਵਜੋਂ ਕੋਡਬੱਧ ਕੀਤਾ ਗਿਆ ਹੈ, 'runner goat won' ਨੂੰ 'zo ki ma' ਵਜੋਂ ਕੋਡਬੱਧ ਕੀਤਾ ਗਿਆ ਹੈ।

In a certain code, 'road runner rocks' is coded as 'sf hu ki', 'goat cheese road' is coded as 'hu cb zo', 'runner goat won' is coded as 'zo ki ma'.

ਇੱਕ ਖਾਸ ਕੋਡ ਵਿੱਚ, 'road runner rocks' ਨੂੰ 'sf hu ki' ਵਜੋਂ ਕੋਡਬੱਧ ਕੀਤਾ ਗਿਆ ਹੈ, 'goat cheese road' ਨੂੰ 'hu cb zo' ਵਜੋਂ ਕੋਡਬੱਧ ਕੀਤਾ ਗਿਆ ਹੈ, 'runner goat won' ਨੂੰ 'zo ki ma' ਵਜੋਂ ਕੋਡਬੱਧ ਕੀਤਾ ਗਿਆ ਹੈ।

36.What will be the code for 'goat'?'goat' ਲਈ ਕੋਡ ਕੀ ਹੋਵੇਗਾ?#

SI · 15 Jul 2023 · Shift 3
  • 1zozo
  • 2cbcb
  • 3huhu
  • 4kiki

37.What will be the code for 'road'?'road' ਲਈ ਕੋਡ ਕੀ ਹੋਵੇਗਾ?#

SI · 15 Jul 2023 · Shift 3
  • 1sfsf
  • 2cbcb
  • 3kiki
  • 4huhu

38.In a certain code language, 'FEAR' is coded as '18-6-5-1' and 'GONE' is coded as '5-7-15-14'. How will 'HANG' be coded in the same language?ਕਿਸੇ ਖਾਸ ਕੋਡ ਭਾਸ਼ਾ ਵਿੱਚ, 'FEAR' ਨੂੰ '18-6-5-1' ਵਜੋਂ ਅਤੇ 'GONE' ਨੂੰ '5-7-15-14' ਵਜੋਂ ਕੋਡਬੱਧ ਕੀਤਾ ਗਿਆ ਹੈ। ਉਸੇ ਭਾਸ਼ਾ ਵਿੱਚ 'HANG' ਨੂੰ ਕਿਵੇਂ ਕੋਡਬੱਧ ਕੀਤਾ ਜਾਵੇਗਾ?#

SI · 20 Jun 2023 · Shift 3
  • 17-8-1-147-8-1-14
  • 214-1-8-714-1-8-7
  • 38-7-1-148-7-1-14
  • 414-7-8-114-7-8-1

39.In a certain code language, if STAR is written as 1234 and TORE is written as 2546, then how will OATS be written in the same language?ਇੱਕ ਖਾਸ ਕੋਡ ਭਾਸ਼ਾ ਵਿੱਚ, ਜੇਕਰ STAR ਨੂੰ 1234 ਵਜੋਂ ਅਤੇ TORE ਨੂੰ 2546 ਵਜੋਂ ਲਿਖਿਆ ਜਾਂਦਾ ਹੈ, ਤਾਂ ਉਸੇ ਭਾਸ਼ਾ ਵਿੱਚ OATS ਨੂੰ ਕਿਵੇਂ ਲਿਖਿਆ ਜਾਵੇਗਾ?#

SI · 20 Jun 2023 · Shift 3
  • 153215321
  • 212351235
  • 323512351
  • 452315231

40.In a certain code language, 'FACE' is written as 'UZXV', and 'LAMB' is written as 'OZNY'. How will 'ACTING' be written in that language?ਇੱਕ ਖਾਸ ਕੋਡ ਭਾਸ਼ਾ ਵਿੱਚ, ‘FACE’ ਨੂੰ ‘UZXV’ ਵੱਜੋਂ ਲਿਖਿਆ ਗਿਆ ਹੈ, ਅਤੇ ‘LAMB’ ਨੂੰ ‘OZNY’ ਵੱਜੋਂ ਲਿਖਿਆ ਗਿਆ ਹੈ। ਉਸ ਭਾਸ਼ਾ ਵਿੱਚ ‘ACTING’ ਕਿਵੇਂ ਲਿਖਿਆ ਜਾਵੇਗਾ?#

SI · 20 Jun 2023 · Shift 3
  • 1ZXGRMTZXGRMT
  • 2ZXGSMTZXGSMT
  • 3ZXGRMSZXGRMS
  • 4ZXHRMTZXHRMT
Directions

Read the information carefully and answer the question.

In a certain code language, 'Peacock is dancing' is coded as 'par gah jar', 'Bird is chirping' is coded as 'gav jar sem' and 'It is dancing bird' is coded as 'tor gah sem jar'.

Read the information carefully and answer the question.

In a certain code language, 'Peacock is dancing' is coded as 'par gah jar', 'Bird is chirping' is coded as 'gav jar sem' and 'It is dancing bird' is coded as 'tor gah sem jar'.

41.Which of the following is the code for 'it'?ਹੇਠਾਂ ਦਿੱਤਿਆਂ ਵਿੱਚੋਂ 'it' ਲਈ ਕਿਹੜਾ ਕੋਡ ਹੈ?#

SI · 20 Jun 2023 · Shift 3
  • 1gahgah
  • 2semsem
  • 3tortor
  • 4jarjar

42.Which of the following is the code for 'bird'?ਹੇਠਾਂ ਦਿੱਤਿਆਂ ਵਿੱਚੋਂ 'bird' ਲਈ ਕਿਹੜਾ ਕੋਡ ਹੈ?#

SI · 20 Jun 2023 · Shift 3
  • 1semsem
  • 2tortor
  • 3jarjar
  • 4gavgav
Directions
Numbers/symbols$46*5#9?7&+%89
CodesUREHPKNCZYAQFG

Conditions:

  • (i) If both the second and the third elements are greater than 5, then these two elements are to be coded as @.
  • (ii) If the first element is a number and the last element is a symbol, then the codes for these two (the first and the last elements) are to be interchanged.
  • (iii) If both the first and the last elements are symbols, then the last element is to be coded as the code for the first element.

ਸ਼ਰਤਾਂ:

  • (i) ਜੇਕਰ ਦੂਜੇ ਅਤੇ ਤੀਜੇ ਤੱਤ ਦੋਵੇਂ 5 ਤੋਂ ਵੱਧ ਹਨ, ਤਾਂ ਇਹਨਾਂ ਦੋ ਤੱਤਾਂ ਨੂੰ @ ਵਜੋਂ ਕੋਡਬੱਧ ਕੀਤਾ ਜਾਣਾ ਹੈ।
  • (ii) ਜੇਕਰ ਪਹਿਲਾ ਤੱਤ ਇੱਕ ਸੰਖਿਆ ਹੈ ਅਤੇ ਆਖਰੀ ਤੱਤ ਇੱਕ ਚਿੰਨ੍ਹ ਹੈ, ਤਾਂ ਇਨ੍ਹਾਂ ਦੋਵਾਂ (ਪਹਿਲੇ ਅਤੇ ਆਖਰੀ ਤੱਤ) ਲਈ ਕੋਡਾਂ ਨੂੰ ਆਪਸ ਵਿੱਚ ਬਦਲਿਆ ਜਾਣਾ ਹੈ।
  • (iii) ਜੇਕਰ ਪਹਿਲੇ ਅਤੇ ਆਖਰੀ ਤੱਤ ਚਿੰਨ੍ਹ ਹਨ, ਤਾਂ ਆਖਰੀ ਤੱਤ ਨੂੰ ਪਹਿਲੇ ਤੱਤ ਲਈ ਕੋਡ ਵਜੋਂ ਕੋਡਬੱਧ ਕੀਤਾ ਜਾਣਾ ਹੈ।
Numbers/symbols$46*5#9?7&+%89
CodesUREHPKNCZYAQFG

Conditions:

  • (i) If both the second and the third elements are greater than 5, then these two elements are to be coded as @.
  • (ii) If the first element is a number and the last element is a symbol, then the codes for these two (the first and the last elements) are to be interchanged.
  • (iii) If both the first and the last elements are symbols, then the last element is to be coded as the code for the first element.

ਸ਼ਰਤਾਂ:

  • (i) ਜੇਕਰ ਦੂਜੇ ਅਤੇ ਤੀਜੇ ਤੱਤ ਦੋਵੇਂ 5 ਤੋਂ ਵੱਧ ਹਨ, ਤਾਂ ਇਹਨਾਂ ਦੋ ਤੱਤਾਂ ਨੂੰ @ ਵਜੋਂ ਕੋਡਬੱਧ ਕੀਤਾ ਜਾਣਾ ਹੈ।
  • (ii) ਜੇਕਰ ਪਹਿਲਾ ਤੱਤ ਇੱਕ ਸੰਖਿਆ ਹੈ ਅਤੇ ਆਖਰੀ ਤੱਤ ਇੱਕ ਚਿੰਨ੍ਹ ਹੈ, ਤਾਂ ਇਨ੍ਹਾਂ ਦੋਵਾਂ (ਪਹਿਲੇ ਅਤੇ ਆਖਰੀ ਤੱਤ) ਲਈ ਕੋਡਾਂ ਨੂੰ ਆਪਸ ਵਿੱਚ ਬਦਲਿਆ ਜਾਣਾ ਹੈ।
  • (iii) ਜੇਕਰ ਪਹਿਲੇ ਅਤੇ ਆਖਰੀ ਤੱਤ ਚਿੰਨ੍ਹ ਹਨ, ਤਾਂ ਆਖਰੀ ਤੱਤ ਨੂੰ ਪਹਿਲੇ ਤੱਤ ਲਈ ਕੋਡ ਵਜੋਂ ਕੋਡਬੱਧ ਕੀਤਾ ਜਾਣਾ ਹੈ।

43.A group of numbers and symbols is coded using letter-codes according to the codes given below and the conditions that follow them. Study the given codes and conditions and answer the question below. What will be the code for the following group? % 8 6 # 7ਸੰਖਿਆਵਾਂ ਅਤੇ ਚਿੰਨ੍ਹਾਂ ਦੇ ਸਮੂਹ ਨੂੰ, ਹੇਠਾਂ ਦਿੱਤੇ ਕੋਡਾਂ ਅਤੇ ਇਸ ਤੋਂ ਬਾਅਦ ਦਿੱਤੀਆਂ ਸ਼ਰਤਾਂ ਦੇ ਅਨੁਸਾਰ ਅੱਖਰ-ਕੋਡਾਂ ਦੀ ਵਰਤੋਂ ਕਰਕੇ ਕੋਡਬੱਧ ਕੀਤਾ ਜਾਂਦਾ ਹੈ। ਦਿੱਤੇ ਗਏ ਕੋਡਾਂ ਅਤੇ ਸ਼ਰਤਾਂ ਦਾ ਅਧਿਐਨ ਕਰੋ ਅਤੇ ਹੇਠਾਂ ਦਿੱਤੇ ਪ੍ਰਸ਼ਨ ਦਾ ਉੱਤਰ ਦਿਓ। ਹੇਠਾਂ ਦਿੱਤੇ ਸਮੂਹ ਲਈ ਕੋਡ ਕੀ ਹੋਵੇਗਾ? % 8 6 # 7#

SI · 21 Jun 2023 · Shift 2
  • 1Q F @ K QQ F @ K Q
  • 2Q @ @ K ZQ @ @ K Z
  • 3Q F E K ZQ F E K Z
  • 4Z E F K QZ E F K Q

44.In a certain code language, 'HEAR' is coded as '5-8-18-1' and 'PLUG' is coded as '12-16-7-21'. How will 'SHIP' be coded in the same language?ਕਿਸੇ ਕੋਡ ਭਾਸ਼ਾ ਵਿੱਚ, 'HEAR' ਨੂੰ '5-8-18-1' ਵਜੋਂ ਅਤੇ 'PLUG' ਨੂੰ '12-16-7-21' ਵਜੋਂ ਕੋਡਬੱਧ ਕੀਤਾ ਗਿਆ ਹੈ। ਉਸੇ ਭਾਸ਼ਾ ਵਿੱਚ 'SHIP' ਨੂੰ ਕਿਵੇਂ ਕੋਡਬੱਧ ਕੀਤਾ ਜਾਵੇਗਾ?#

SI · 21 Jun 2023 · Shift 2
  • 18-19-9-168-19-9-16
  • 29-19-8-169-19-8-16
  • 37-18-15-87-18-15-8
  • 48-19-16-98-19-16-9
Directions

ਹੇਠ ਦਿੱਤੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ ਅਤੇ ਦਿੱਤੇ ਸਵਾਲ ਦਾ ਜਵਾਬ ਦਿਓ।

ਇੱਕ ਖਾਸ ਕੋਡ ਭਾਸ਼ਾ ਵਿੱਚ, 'Beautiful blue sky' ਨੂੰ 'ho re ja' ਵੱਜੋਂ ਕੋਡਬੱਧ ਕੀਤਾ ਗਿਆ ਹੈ, 'Colourful chirping birds' ਨੂੰ 'ae lo po' ਵੱਜੋਂ ਕੋਡਬੱਧ ਕੀਤਾ ਗਿਆ ਹੈ ਅਤੇ 'Birds in sky' ਨੂੰ 'ja ke ae' ਵੱਜੋਂ ਕੋਡਬੱਧ ਕੀਤਾ ਗਿਆ ਹੈ।

Read the following information carefully and answer the question given.

In a certain code language, 'Beautiful blue sky' is coded as 'ho re ja', 'Colourful chirping birds' is coded as 'ae lo po' and 'Birds in sky' is coded as 'ja ke ae'.

ਹੇਠ ਦਿੱਤੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ ਅਤੇ ਦਿੱਤੇ ਸਵਾਲ ਦਾ ਜਵਾਬ ਦਿਓ।

ਇੱਕ ਖਾਸ ਕੋਡ ਭਾਸ਼ਾ ਵਿੱਚ, 'Beautiful blue sky' ਨੂੰ 'ho re ja' ਵੱਜੋਂ ਕੋਡਬੱਧ ਕੀਤਾ ਗਿਆ ਹੈ, 'Colourful chirping birds' ਨੂੰ 'ae lo po' ਵੱਜੋਂ ਕੋਡਬੱਧ ਕੀਤਾ ਗਿਆ ਹੈ ਅਤੇ 'Birds in sky' ਨੂੰ 'ja ke ae' ਵੱਜੋਂ ਕੋਡਬੱਧ ਕੀਤਾ ਗਿਆ ਹੈ।

Read the following information carefully and answer the question given.

In a certain code language, 'Beautiful blue sky' is coded as 'ho re ja', 'Colourful chirping birds' is coded as 'ae lo po' and 'Birds in sky' is coded as 'ja ke ae'.

45.Which of the following is the code for 'birds'?ਹੇਠਾਂ ਦਿੱਤਿਆਂ ਵਿੱਚੋਂ 'birds' ਲਈ ਕਿਹੜਾ ਕੋਡ ਹੈ?#

SI · 21 Jun 2023 · Shift 2
  • 1lolo
  • 2aeae
  • 3keke
  • 4popo

46.Which of the following is the code for 'sky'?ਹੇਠਾਂ ਦਿੱਤਿਆਂ ਵਿੱਚੋਂ 'sky' ਲਈ ਕਿਹੜਾ ਕੋਡ ਹੈ?#

SI · 21 Jun 2023 · Shift 2
  • 1aeae
  • 2hoho
  • 3jaja
  • 4rere

47.In a certain code language, 'ZIP' is written as 'XGN' and 'PET' is written as 'NCR'. How will 'OUR' be written in that language?ਇੱਕ ਖ਼ਾਸ ਕੋਡ ਭਾਸ਼ਾ ਵਿੱਚ 'ZIP' ਨੂੰ 'XGN' ਲਿਖਿਆ ਜਾਂਦਾ ਹੈ ਅਤੇ 'PET' ਨੂੰ 'NCR' ਲਿਖਿਆ ਜਾਂਦਾ ਹੈ। ਉਸੇ ਭਾਸ਼ਾ ਵਿੱਚ 'OUR' ਨੂੰ ਕਿਵੇਂ ਲਿਖਿਆ ਜਾਵੇਗਾ?#

SI · 29 Jun 2023 · Shift 3
  • 1NSPNSP
  • 2MSPMSP
  • 3NTQNTQ
  • 4MROMRO

48.In the following two triads, each group of letters is related to the subsequent one following a certain logic. Select from the given options, the one which follows the same logic. Triad 1: BRUT - RUBT - TSDR Triad 2: DINS - INDS - KLFQਹੇਠ ਲਿਖੀਆਂ ਦੋ ਤਿੱਕੜੀਆਂ ਵਿੱਚ, ਅੱਖਰਾਂ ਦਾ ਹਰ ਸਮੂਹ ਇੱਕ ਖ਼ਾਸ ਤਰਕ ਅਨੁਸਾਰ ਅਗਲੇ ਸਮੂਹ ਨਾਲ ਸੰਬੰਧਿਤ ਹੈ। ਦਿੱਤੇ ਗਏ ਵਿਕਲਪਾਂ ਵਿੱਚੋਂ ਉਹ ਚੁਣੋ ਜੋ ਉਸੇ ਤਰਕ ਦੀ ਪਾਲਣਾ ਕਰਦਾ ਹੈ। ਤਿੱਕੜੀ 1: BRUT - RUBT - TSDR ਤਿੱਕੜੀ 2: DINS - INDS - KLFQ#

SI · 29 Jun 2023 · Shift 3
  • 1TORN - ORTN – QORPTORN - ORTN – QORP
  • 2BURP - URBP – WPDNBURP - URBP – WPDN
  • 3FILE - ILEF – KJHCFILE - ILEF – KJHC
  • 4LENS - ENLS – CPJULENS - ENLS – CPJU

49.In a code language, 'FETCH' is coded as HCQYF and 'GRAPE' is coded as EPXLG. How will 'JIVED' be coded in the same language?ਇੱਕ ਕੋਡ ਭਾਸ਼ਾ ਵਿੱਚ 'FETCH' ਨੂੰ HCQYF ਅਤੇ 'GRAPE' ਨੂੰ EPXLG ਲਿਖਿਆ ਜਾਂਦਾ ਹੈ। ਉਸੇ ਭਾਸ਼ਾ ਵਿੱਚ 'JIVED' ਨੂੰ ਕਿਵੇਂ ਲਿਖਿਆ ਜਾਵੇਗਾ?#

SI · 29 Jun 2023 · Shift 3
  • 1DGSAJDGSAJ
  • 2EHTBKEHTBK
  • 3EGTAKEGTAK
  • 4DHTAJDHTAJ

50.UNABLE is related to VMZYOF in a certain way based on the English alphabetical order. In the same way, WEALTH is related to SVZOGD. To which of the following is VICTIM related, following the same logic?ਅੰਗਰੇਜ਼ੀ ਵਰਣਮਾਲਾ ਦੇ ਕ੍ਰਮ ਅਨੁਸਾਰ UNABLE ਦਾ ਸੰਬੰਧ ਕਿਸੇ ਖ਼ਾਸ ਤਰੀਕੇ ਨਾਲ VMZYOF ਨਾਲ ਹੈ। ਉਸੇ ਤਰ੍ਹਾਂ WEALTH ਦਾ ਸੰਬੰਧ SVZOGD ਨਾਲ ਹੈ। ਇਸੇ ਤਰਕ ਅਨੁਸਾਰ VICTIM ਦਾ ਸੰਬੰਧ ਹੇਠ ਲਿਖਿਆਂ ਵਿੱਚੋਂ ਕਿਸ ਨਾਲ ਹੈ?#

SI · 29 Jun 2023 · Shift 3
  • 1NRXGRENRXGRE
  • 2NXRGRENXRGRE
  • 3GRENXRGRENXR
  • 4GNXRERGNXRER
Directions

In a certain code language, 'I will go' is coded as 'par dag ras', 'Will it rain' is coded as 'aem don par' and 'She shall go' is coded as 'ras kar jog'.

In a certain code language, 'I will go' is coded as 'par dag ras', 'Will it rain' is coded as 'aem don par' and 'She shall go' is coded as 'ras kar jog'.

51.How will 'I' be coded in that language?ਉਸ ਭਾਸ਼ਾ ਵਿੱਚ 'I' ਨੂੰ ਕਿਵੇਂ ਕੋਡ ਕੀਤਾ ਜਾਵੇਗਾ?#

SI · 29 Jun 2023 · Shift 3
  • 1dagdag
  • 2dondon
  • 3rasras
  • 4parpar

52.Which of the following can be the code for 'rain'? (a) par (b) don (c) aem (d) kar (e) dagਹੇਠ ਲਿਖਿਆਂ ਵਿੱਚੋਂ 'rain' ਦਾ ਕੋਡ ਕੀ ਹੋ ਸਕਦਾ ਹੈ? (a) par (b) don (c) aem (d) kar (e) dag#

SI · 29 Jun 2023 · Shift 3
  • 1(d)(d)
  • 2(a)(a)
  • 3(b) or (c)(b) ਜਾਂ (c)
  • 4(e)(e)

53.In a code language, 'PLACE' is coded as ECFLP and 'FINER' is coded as RESIF. How will 'CABLE' be coded in the same language?ਇੱਕ ਕੋਡ ਭਾਸ਼ਾ ਵਿੱਚ, 'PLACE' ਨੂੰ ECFLP ਅਤੇ 'FINER' ਨੂੰ RESIF ਕੋਡ ਕੀਤਾ ਜਾਂਦਾ ਹੈ। ਉਸੇ ਭਾਸ਼ਾ ਵਿੱਚ 'CABLE' ਨੂੰ ਕਿਵੇਂ ਕੋਡ ਕੀਤਾ ਜਾਵੇਗਾ?#

SI · 29 Jul 2023 · Shift 3
  • 1ANGLEANGLE
  • 2DANGLDANGL
  • 3GLADEGLADE
  • 4ELGACELGAC

54.FOREIGN is related to JSVIMKR in a certain way based on the English alphabetical order. In the same way, HISTORY is related to LMWXSVC. To which of the following is JUSTIFY related, following the same logic?ਅੰਗਰੇਜ਼ੀ ਵਰਣਮਾਲਾ ਦੇ ਕ੍ਰਮ ਅਨੁਸਾਰ FOREIGN ਦਾ ਸੰਬੰਧ ਕਿਸੇ ਖਾਸ ਢੰਗ ਨਾਲ JSVIMKR ਨਾਲ ਹੈ। ਉਸੇ ਤਰ੍ਹਾਂ HISTORY ਦਾ ਸੰਬੰਧ LMWXSVC ਨਾਲ ਹੈ। ਇਸੇ ਤਰਕ ਅਨੁਸਾਰ JUSTIFY ਦਾ ਸੰਬੰਧ ਹੇਠ ਲਿਖਿਆਂ ਵਿੱਚੋਂ ਕਿਸ ਨਾਲ ਹੈ?#

SI · 29 Jul 2023 · Shift 3
  • 1NYMWXJCNYMWXJC
  • 2NWMYXJCNWMYXJC
  • 3NJYWXMMNJYWXMM
  • 4NYWXMJCNYWXMJC

55.KALP is related to LPKA in a certain way based on the English alphabetical order. In the same way, PQNT is related to NTPQ. To which of the following is VTGX related using the same logic?ਅੰਗਰੇਜ਼ੀ ਵਰਣਮਾਲਾ ਦੇ ਕ੍ਰਮ ਅਨੁਸਾਰ KALP ਦਾ ਸੰਬੰਧ ਕਿਸੇ ਖਾਸ ਢੰਗ ਨਾਲ LPKA ਨਾਲ ਹੈ। ਉਸੇ ਤਰ੍ਹਾਂ PQNT ਦਾ ਸੰਬੰਧ NTPQ ਨਾਲ ਹੈ। ਇਸੇ ਤਰਕ ਅਨੁਸਾਰ VTGX ਦਾ ਸੰਬੰਧ ਹੇਠ ਲਿਖਿਆਂ ਵਿੱਚੋਂ ਕਿਸ ਨਾਲ ਹੈ?#

SI · 29 Jul 2023 · Shift 3
  • 1GVXTGVXT
  • 2XVGTXVGT
  • 3GXVTGXVT
  • 4GXTVGXTV

56.In a certain code language, 'COVISHIELD' is coded as '106' and 'COVAXIN' is coded as '88'. How will 'VACCINATION' be coded in that language?ਇੱਕ ਖਾਸ ਕੋਡ ਭਾਸ਼ਾ ਵਿੱਚ 'COVISHIELD' ਨੂੰ '106' ਅਤੇ 'COVAXIN' ਨੂੰ '88' ਕੋਡ ਕੀਤਾ ਜਾਂਦਾ ਹੈ। ਉਸੇ ਭਾਸ਼ਾ ਵਿੱਚ 'VACCINATION' ਨੂੰ ਕਿਵੇਂ ਕੋਡ ਕੀਤਾ ਜਾਵੇਗਾ?#

SI · 29 Jul 2023 · Shift 3
  • 19393
  • 29797
  • 3109109
  • 4111111

57.In a certain code language, ‘CAR539’ is written as ‘319ECI’, and ‘BAT368’ is written as ‘212CFH’. How will ‘DOLL123’ be written in that language?ਇੱਕ ਖਾਸ ਕੋਡ ਭਾਸ਼ਾ ਵਿੱਚ ‘CAR539’ ਨੂੰ ‘319ECI’ ਲਿਖਿਆ ਜਾਂਦਾ ਹੈ, ਅਤੇ ‘BAT368’ ਨੂੰ ‘212CFH’ ਲਿਖਿਆ ਜਾਂਦਾ ਹੈ। ਉਸੇ ਭਾਸ਼ਾ ਵਿੱਚ ‘DOLL123’ ਨੂੰ ਕਿਵੇਂ ਲਿਖਿਆ ਜਾਵੇਗਾ?#

SI · 29 Jul 2023 · Shift 3
  • 16433ABC6433ABC
  • 24633CBA4633CBA
  • 34633ACB4633ACB
  • 44633ABC4633ABC
Directions

In a certain code,

- ‘time is money’ is coded as ‘vw nx kp’ - ‘don’t waste time’ is coded as ‘um py nx’ - ‘we need money’ is coded as ‘hl sw kp’

In a certain code,

- ‘time is money’ is coded as ‘vw nx kp’ - ‘don’t waste time’ is coded as ‘um py nx’ - ‘we need money’ is coded as ‘hl sw kp’

58.What is the code for ‘money’?‘money’ ਲਈ ਕੋਡ ਕੀ ਹੈ?#

SI · 29 Jul 2023 · Shift 3
  • 1kpkp
  • 2hlhl
  • 3vwvw
  • 4swsw

59.What does the code ‘nx’ stand for?ਕੋਡ ‘nx’ ਕਿਸ ਸ਼ਬਦ ਲਈ ਵਰਤਿਆ ਗਿਆ ਹੈ?#

SI · 29 Jul 2023 · Shift 3
  • 1timetime
  • 2wastewaste
  • 3don’tdon’t
  • 4isis

60.In a code language, 'WALKED' is coded as DEOOAW and 'ENJOYS' is coded as SYMSNE. How will 'FRIGHT' be coded in the same language?ਇੱਕ ਕੋਡ ਭਾਸ਼ਾ ਵਿਚ 'WALKED' ਨੂੰ DEOOAW ਅਤੇ 'ENJOYS' ਨੂੰ SYMSNE ਲਿਖਿਆ ਜਾਂਦਾ ਹੈ। ਉਸੇ ਭਾਸ਼ਾ ਵਿਚ 'FRIGHT' ਨੂੰ ਕਿਵੇਂ ਕੋਡ ਕੀਤਾ ਜਾਵੇਗਾ?#

SI · 31 Jul 2023 · Shift 2
  • 1FTGRESFTGRES
  • 2TKHFLRTKHFLR
  • 3THLKRFTHLKRF
  • 4FSHLKTFSHLKT

61.In a certain code language, ‘AID’ is written as ‘EHB’ and ‘URN’ is written as ‘OQV’. How will ‘INK’ be written in that language?ਇੱਕ ਖ਼ਾਸ ਕੋਡ ਭਾਸ਼ਾ ਵਿੱਚ ‘AID’ ਨੂੰ ‘EHB’ ਅਤੇ ‘URN’ ਨੂੰ ‘OQV’ ਲਿਖਿਆ ਜਾਂਦਾ ਹੈ। ਉਸੇ ਭਾਸ਼ਾ ਵਿੱਚ ‘INK’ ਨੂੰ ਕਿਵੇਂ ਲਿਖਿਆ ਜਾਵੇਗਾ?#

SI · 31 Jul 2023 · Shift 2
  • 1JMJJMJ
  • 2LOJLOJ
  • 3JMLJML
  • 4LMJLMJ
Directions

In a certain code, ‘dogs are loyal’ is coded as ‘sd gh nt’, ‘loyal friends live’ is coded as ‘dp gh fp’, ‘friends are amazing’ is coded as ‘ay sd dp’.

In a certain code, ‘dogs are loyal’ is coded as ‘sd gh nt’, ‘loyal friends live’ is coded as ‘dp gh fp’, ‘friends are amazing’ is coded as ‘ay sd dp’.

62.What is the code for ‘friends’?‘friends’ (ਦੋਸਤ) ਲਈ ਕੋਡ ਕੀ ਹੈ?#

SI · 31 Jul 2023 · Shift 2
  • 1sdsd
  • 2ayay
  • 3fpfp
  • 4dpdp

63.What does the code ‘sd’ stand for?ਕੋਡ ‘sd’ ਕਿਸ ਲਈ ਵਰਤਿਆ ਗਿਆ ਹੈ?#

SI · 31 Jul 2023 · Shift 2
  • 1dogs‘dogs’ (ਕੁੱਤੇ)
  • 2are‘are’ (ਹਨ)
  • 3friends‘friends’ (ਦੋਸਤ)
  • 4loyal‘loyal’ (ਵਫ਼ਾਦਾਰ)

64.In a certain code language, ‘PAPER’ is written as ‘QCSIW’, and ‘CLOTH’ is written as ‘DNRXM’. How will ‘LETTER’ be written in that language?ਇੱਕ ਖ਼ਾਸ ਕੋਡ ਭਾਸ਼ਾ ਵਿੱਚ ‘PAPER’ ਨੂੰ ‘QCSIW’ ਲਿਖਿਆ ਜਾਂਦਾ ਹੈ ਅਤੇ ‘CLOTH’ ਨੂੰ ‘DNRXM’ ਲਿਖਿਆ ਜਾਂਦਾ ਹੈ। ਉਸੇ ਭਾਸ਼ਾ ਵਿੱਚ ‘LETTER’ ਨੂੰ ਕਿਵੇਂ ਲਿਖਿਆ ਜਾਵੇਗਾ?#

SI · 31 Jul 2023 · Shift 3
  • 1MHWXJXMHWXJX
  • 2MGXXJXMGXXJX
  • 3MGWXJXMGWXJX
  • 4MGWWJXMGWWJX

65.In a certain code, ‘ae bi cee’ is related to ‘Apple is blue’, ‘dik eff’ is related to ‘black orange’, ‘cee fut eff’ is related to ‘orange is flower’. What is ‘Black flower’ related to as per the same code?ਇੱਕ ਖ਼ਾਸ ਕੋਡ ਵਿੱਚ ‘ae bi cee’ ਦਾ ਸੰਬੰਧ ‘Apple is blue’ ਨਾਲ ਹੈ, ‘dik eff’ ਦਾ ਸੰਬੰਧ ‘black orange’ ਨਾਲ ਹੈ ਅਤੇ ‘cee fut eff’ ਦਾ ਸੰਬੰਧ ‘orange is flower’ ਨਾਲ ਹੈ। ਉਸੇ ਕੋਡ ਅਨੁਸਾਰ ‘Black flower’ ਦਾ ਸੰਬੰਧ ਕਿਸ ਨਾਲ ਹੈ?#

SI · 31 Jul 2023 · Shift 3
  • 1eff ceeeff cee
  • 2eff futeff fut
  • 3dik effdik eff
  • 4fut dikfut dik

66.In a code language, 'TRUNK' is coded as RTNUN and 'BLAZE' is coded as LBZAH. How will 'QUOTH' be coded in the same language?ਇੱਕ ਕੋਡ ਭਾਸ਼ਾ ਵਿੱਚ 'TRUNK' ਨੂੰ RTNUN ਅਤੇ 'BLAZE' ਨੂੰ LBZAH ਕੋਡ ਕੀਤਾ ਜਾਂਦਾ ਹੈ। ਉਸੇ ਭਾਸ਼ਾ ਵਿੱਚ 'QUOTH' ਨੂੰ ਕਿਵੇਂ ਕੋਡ ਕੀਤਾ ਜਾਵੇਗਾ?#

SI · 31 Jul 2023 · Shift 3
  • 1UQSPHUQSPH
  • 2UPQOHUPQOH
  • 3UPQSTUPQST
  • 4UQTOKUQTOK
Directions

A group of numbers and symbols is coded using letter codes as per the codes given below and the conditions that follow. Study the given codes and conditions and answer the question that follows.

Numbers/symbols%82$93&7@6*5#4
CodesYDWKGPNCHLSJTA

Conditions:

  • (i) If the first element is a number and the last element a perfect square, the codes for these two (the first and last elements) are to be interchanged.
  • (ii) If both the second and third elements are symbols, the third element is to be coded as the code for the second element.
  • (iii) If the first element is a symbol and the fourth element is an odd number, the first and fourth elements are to be coded as ©.

A group of numbers and symbols is coded using letter codes as per the codes given below and the conditions that follow. Study the given codes and conditions and answer the question that follows.

Numbers/symbols%82$93&7@6*5#4
CodesYDWKGPNCHLSJTA

Conditions:

  • (i) If the first element is a number and the last element a perfect square, the codes for these two (the first and last elements) are to be interchanged.
  • (ii) If both the second and third elements are symbols, the third element is to be coded as the code for the second element.
  • (iii) If the first element is a symbol and the fourth element is an odd number, the first and fourth elements are to be coded as ©.

67.What will be the code for the following group? 7 # $ 3 6ਹੇਠ ਲਿਖੇ ਸਮੂਹ ਦਾ ਕੋਡ ਕੀ ਹੋਵੇਗਾ? 7 # $ 3 6#

SI · 31 Jul 2023 · Shift 3
  • 1L T K P CL T K P C
  • 2C T T P LC T T P L
  • 3C K K P LC K K P L
  • 4© T K © L© T K © L

68.CALIF is related to XAOIU in a certain way based on the English alphabetical order. In the same way, FIXED is related to UICEW. To which of the following is LAYER related, following the same logic?ਅੰਗਰੇਜ਼ੀ ਵਰਣਮਾਲਾ ਦੇ ਕ੍ਰਮ ਦੇ ਆਧਾਰ ਉੱਤੇ CALIF ਦਾ ਸੰਬੰਧ ਕਿਸੇ ਖ਼ਾਸ ਢੰਗ ਨਾਲ XAOIU ਨਾਲ ਹੈ। ਉਸੇ ਢੰਗ ਨਾਲ FIXED ਦਾ ਸੰਬੰਧ UICEW ਨਾਲ ਹੈ। ਉਸੇ ਤਰਕ ਅਨੁਸਾਰ LAYER ਦਾ ਸੰਬੰਧ ਹੇਠ ਲਿਖਿਆਂ ਵਿੱਚੋਂ ਕਿਸ ਨਾਲ ਹੈ?#

SI · 31 Jul 2023 · Shift 3
  • 1OACEIOACEI
  • 2OBBFIOBBFI
  • 3OABEIOABEI
  • 4OAEEIOAEEI
Directions

In a certain code, ‘her beauty surreal’ is coded as ‘mu gh zt’, ‘beauty and beast’ is coded as ‘ep gh fk’, ‘the surreal beast’ is coded as ‘ao mu ep’.

In a certain code, ‘her beauty surreal’ is coded as ‘mu gh zt’, ‘beauty and beast’ is coded as ‘ep gh fk’, ‘the surreal beast’ is coded as ‘ao mu ep’.

69.What is the code for ‘surreal’?'surreal' ਲਈ ਕੋਡ ਕੀ ਹੈ?#

SI · 31 Jul 2023 · Shift 3
  • 1aoao
  • 2mumu
  • 3ztzt
  • 4ghgh

70.What is the code for ‘beast’?'beast' ਲਈ ਕੋਡ ਕੀ ਹੈ?#

SI · 31 Jul 2023 · Shift 3
  • 1EpEp
  • 2ghgh
  • 3mumu
  • 4fkfk

71.In a certain code language, 'BAG' is written as '101' and 'CAB' is written as '37'. How will 'BAD' be written in that code language?ਇੱਕ ਖਾਸ ਕੋਡ ਭਾਸ਼ਾ ਵਿੱਚ, 'BAG' ਨੂੰ '101' ਅਤੇ 'CAB' ਨੂੰ '37' ਦੇ ਰੂਪ ਵਿੱਚ ਲਿਖਿਆ ਜਾਂਦਾ ਹੈ। ਉਸ ਕੋਡ ਭਾਸ਼ਾ ਵਿੱਚ 'BAD' ਨੂੰ ਕਿਵੇਂ ਲਿਖਿਆ ਜਾਵੇਗਾ?#

SI · 16 Oct 2022
  • 16565
  • 25050
  • 3122122
  • 48282

72.In a certain code language, 'N' is written as '28' and 'POT' is written as '323040'. How will 'PET' be written in that code language?ਇੱਕ ਖਾਸ ਕੋਡ ਭਾਸ਼ਾ ਵਿੱਚ, 'N' ਨੂੰ '28' ਅਤੇ 'POT' ਨੂੰ '323040' ਲਿਖਿਆ ਜਾਂਦਾ ਹੈ। ਉਸ ਕੋਡ ਭਾਸ਼ਾ ਵਿੱਚ 'PET' ਨੂੰ ਕਿਵੇਂ ਲਿਖਿਆ ਜਾਵੇਗਾ?#

SI · 16 Oct 2022
  • 1321040321040
  • 2312040312040
  • 3302140302140
  • 4302014302014

73.In a certain code language, B is written as D, E is written as G, I is written as J, L as N, R as S, T as V, and Y as Z. How will 'LIBERTY' be written in that language?ਇੱਕ ਖ਼ਾਸ ਕੋਡ ਭਾਸ਼ਾ ਵਿੱਚ B ਨੂੰ D, E ਨੂੰ G, I ਨੂੰ J, L ਨੂੰ N, R ਨੂੰ S, T ਨੂੰ V ਅਤੇ Y ਨੂੰ Z ਲਿਖਿਆ ਜਾਂਦਾ ਹੈ। ਉਸ ਭਾਸ਼ਾ ਵਿੱਚ 'LIBERTY' ਕਿਵੇਂ ਲਿਖਿਆ ਜਾਵੇਗਾ?#

SI · 18 Aug 2021 · Shift 3
  • 1NJDGSVZNJDGSVZ
  • 2NJDGSVXNJDGSVX
  • 3NJDESVZNJDESVZ
  • 4NJBGSVZNJBGSVZ

74.In a certain code language, if "HIBISCUS" is coded as BIHSISUC and "MARIGOLD" is coded as RAMGIDLO, then how will "GERANIUM" be coded in the same coding language?ਇੱਕ ਖ਼ਾਸ ਕੋਡ ਭਾਸ਼ਾ ਵਿੱਚ, ਜੇ "HIBISCUS" ਨੂੰ BIHSISUC ਅਤੇ "MARIGOLD" ਨੂੰ RAMGIDLO ਲਿਖਿਆ ਜਾਂਦਾ ਹੈ, ਤਾਂ ਉਸੇ ਕੋਡ ਭਾਸ਼ਾ ਵਿੱਚ "GERANIUM" ਨੂੰ ਕਿਵੇਂ ਲਿਖਿਆ ਜਾਵੇਗਾ?#

SI · 18 Aug 2021 · Shift 3
  • 1REGINAMUREGINAMU
  • 2RNEGAIMURNEGAIMU
  • 3RAEGNIMURAEGNIMU
  • 4REGNAMUIREGNAMUI

75.In a certain code language, ‘9091’ is coded as ‘900727’. How will ‘1808’ be coded in the same language?ਇੱਕ ਖ਼ਾਸ ਕੋਡ ਭਾਸ਼ਾ ਵਿੱਚ ‘9091’ ਨੂੰ ‘900727’ ਲਿਖਿਆ ਜਾਂਦਾ ਹੈ। ਉਸੇ ਭਾਸ਼ਾ ਵਿੱਚ ‘1808’ ਨੂੰ ਕਿਵੇਂ ਲਿਖਿਆ ਜਾਵੇਗਾ?#

SI · 18 Aug 2021 · Shift 3
  • 172100637210063
  • 2307210307210
  • 3172036172036
  • 410720561072056

76.If A = 26 and TEAR = 64, then AUNT = ?ਜੇਕਰ A = 26, TEAR = 64 ਹੈ, ਤਾਂ AUNT = ?#

SI · 19 Aug 2021 · Shift 3
  • 15252
  • 2104104
  • 37272
  • 44040

77.In a certain code language, 'CUT' is coded as '88' and 'NUT' is coded as '110'. How will 'BUT' be coded in that same language?ਇੱਕ ਖਾਸ ਕੋਡ ਭਾਸ਼ਾ ਵਿੱਚ, 'CUT' ਨੂੰ '88' ਅਤੇ 'NUT' ਨੂੰ '110' ਵਜੋਂ ਕੋਡਬੱਧ ਕੀਤਾ ਗਿਆ। ਉਸੇ ਭਾਸ਼ਾ ਵਿੱਚ 'BUT' ਨੂੰ ਕਿਵੇਂ ਕੋਡਬੱਧ ਕੀਤਾ ਜਾਵੇਗਾ?#

SI · 19 Aug 2021 · Shift 3
  • 18484
  • 28686
  • 34343
  • 49090

78.If 'PLAYER' is coded as '731759', then 'MUNICIPALITY' will be coded as ______.ਜੇਕਰ 'PLAYER' ਨੂੰ '731759' ਦੇ ਤੌਰ 'ਤੇ ਕੋਡਬੱਧ ਕੀਤਾ ਜਾਂਦਾ ਹੈ, ਤਾਂ 'MUNICIPALITY' ਨੂੰ ______ ਦੇ ਤੌਰ 'ਤੇ ਕੋਡਬੱਧ ਕੀਤਾ ਜਾਵੇਗਾ।#

SI · 19 Aug 2021 · Shift 3
  • 1435939713920435939713920
  • 2435939713827435939713827
  • 3435939711927435939711927
  • 4435939713927435939713927

79.In a certain code, 'ACQUIRE' is written as 'YDOVGSC'. How will 'JOURNEY' be written as in that code?ਇੱਕ ਖ਼ਾਸ ਕੋਡ ਵਿੱਚ 'ACQUIRE' ਨੂੰ 'YDOVGSC' ਲਿਖਿਆ ਜਾਂਦਾ ਹੈ। ਉਸੇ ਕੋਡ ਵਿੱਚ 'JOURNEY' ਕਿਵੇਂ ਲਿਖਿਆ ਜਾਵੇਗਾ?#

SI · 20 Aug 2021 · Shift 3
  • 1HPSTLFWHPSTLFW
  • 2HPSSLFWHPSSLFW
  • 3HPSSFLWHPSSFLW
  • 4HPSSLFXHPSSLFX

80.The question below consists of a question and two statements numbered I and II given below it. You have to decide whether the data provided in the statements are sufficient to answer the question. Read both the statements and give answer: In a certain code, 'ma, ne, pi, ze' means 'Some flower are rose'. Which code word means rose? I - zi, pa, na, ai means 'All fruits are apple'. II - ne, fe, gi, qi means 'No lotus is rose'.ਹੇਠਾਂ ਦਿੱਤੇ ਪ੍ਰਸ਼ਨ ਵਿੱਚ ਇੱਕ ਪ੍ਰਸ਼ਨ ਅਤੇ ਉਸ ਹੇਠਾਂ I ਅਤੇ II ਅੰਕਿਤ ਦੋ ਕਥਨ ਦਿੱਤੇ ਗਏ ਹਨ। ਤੁਹਾਨੂੰ ਇਹ ਫ਼ੈਸਲਾ ਕਰਨਾ ਹੈ ਕਿ ਕਥਨਾਂ ਵਿੱਚ ਦਿੱਤੀ ਜਾਣਕਾਰੀ ਪ੍ਰਸ਼ਨ ਦਾ ਉੱਤਰ ਦੇਣ ਲਈ ਕਾਫ਼ੀ ਹੈ ਜਾਂ ਨਹੀਂ। ਦੋਵੇਂ ਕਥਨ ਪੜ੍ਹ ਕੇ ਉੱਤਰ ਦਿਓ: ਇੱਕ ਖ਼ਾਸ ਕੋਡ ਵਿੱਚ 'ma, ne, pi, ze' ਦਾ ਅਰਥ ਹੈ 'Some flower are rose'। ਕਿਹੜਾ ਕੋਡ ਸ਼ਬਦ 'rose' ਲਈ ਹੈ? I - 'zi, pa, na, ai' ਦਾ ਅਰਥ ਹੈ 'All fruits are apple'। II - 'ne, fe, gi, qi' ਦਾ ਅਰਥ ਹੈ 'No lotus is rose'।#

SI · 20 Aug 2021 · Shift 3
  • 1If the data given in both statements I and II together are not sufficient to answer the questionਜੇ ਕਥਨ I ਅਤੇ II ਦੋਵੇਂ ਮਿਲ ਕੇ ਵੀ ਪ੍ਰਸ਼ਨ ਦਾ ਉੱਤਰ ਦੇਣ ਲਈ ਕਾਫ਼ੀ ਨਹੀਂ ਹਨ
  • 2If the data in statement I alone are sufficient to answer the question, while the data in statement II alone are not sufficient to answer the questionਜੇ ਇਕੱਲਾ ਕਥਨ I ਉੱਤਰ ਦੇਣ ਲਈ ਕਾਫ਼ੀ ਹੈ, ਜਦਕਿ ਇਕੱਲਾ ਕਥਨ II ਕਾਫ਼ੀ ਨਹੀਂ
  • 3If the data given in both statements, statement I alone and statement II alone are independently sufficient to answer the questionਜੇ ਦੋਵੇਂ ਕਥਨ, ਭਾਵ ਇਕੱਲਾ ਕਥਨ I ਅਤੇ ਇਕੱਲਾ ਕਥਨ II, ਵੱਖ-ਵੱਖ ਤੌਰ 'ਤੇ ਉੱਤਰ ਦੇਣ ਲਈ ਕਾਫ਼ੀ ਹਨ
  • 4If the data in statement II alone are sufficient to answer the question, while the data in statement I alone are not sufficient to answer the questionਜੇ ਇਕੱਲਾ ਕਥਨ II ਉੱਤਰ ਦੇਣ ਲਈ ਕਾਫ਼ੀ ਹੈ, ਜਦਕਿ ਇਕੱਲਾ ਕਥਨ I ਕਾਫ਼ੀ ਨਹੀਂ

81.In a certain code language, 'PLAN' is coded as 11-15-26-13. How will 'ACID' be coded in that language?ਇੱਕ ਖ਼ਾਸ ਕੋਡ ਭਾਸ਼ਾ ਵਿੱਚ 'PLAN' ਨੂੰ 11-15-26-13 ਲਿਖਿਆ ਜਾਂਦਾ ਹੈ। ਉਸੇ ਭਾਸ਼ਾ ਵਿੱਚ 'ACID' ਨੂੰ ਕਿਵੇਂ ਲਿਖਿਆ ਜਾਵੇਗਾ?#

SI · 20 Aug 2021 · Shift 3
  • 126-23-19-2226-23-19-22
  • 21-3-9-41-3-9-4
  • 31-9-3-41-9-3-4
  • 426-24-18-2326-24-18-23

82.If in a certain code language, '46532' is coded as '59101011', then '7491' will be coded as:ਜੇਕਰ ਕਿਸੇ ਖ਼ਾਸ ਕੋਡ ਭਾਸ਼ਾ ਵਿੱਚ '46532' ਨੂੰ '59101011' ਲਿਖਿਆ ਜਾਂਦਾ ਹੈ, ਤਾਂ '7491' ਨੂੰ ਕਿਵੇਂ ਲਿਖਿਆ ਜਾਵੇਗਾ?#

SI · 20 Aug 2021 · Shift 3
  • 18714887148
  • 25639156391
  • 37915979159
  • 49523795237

83.If in a certain code, LUTE is written as MUTE and FATE is written as GATE then how will BLUE be written in that code ?ਜੇਕਰ ਇੱਕ ਗੁਪਤ ਭਾਸ਼ਾ ਵਿੱਚ LUTE ਨੂੰ MUTE ਲਿਖਿਆ ਜਾਂਦਾ ਹੈ ਅਤੇ FATE ਨੂੰ GATE ਲਿਖਿਆ ਜਾਂਦਾ ਹੈ ਤਾਂ ਉਸ ਗੁਪਤ ਭਾਸ਼ਾ ਵਿੱਚ BLUE ਨੂੰ ਕਿਵੇਂ ਲਿਖਿਆ ਜਾਵੇਗਾ?#

SI · 2016
  • 1CLUECLUE
  • 2GLUEGLUE
  • 3FLUEFLUE
  • 4SLUESLUE

84.In a certain code, language, ‘1, 2, 3’ means ‘bright little boy’, ‘1, 4, 5’ means ‘tall big boy’ and ‘6, 3, 7’ means ‘beautiful little flower’. Which numerical in that language means ‘bright’ ?ਇੱਕ ਗੁਪਤ ਭਾਸ਼ਾ ਵਿੱਚ 1,2,3 ਦਾ ਮਤਲਬ ਹੈ ਸਿਆਣਾ ਨਿੱਕਾ ਮੁੰਡਾ, 1,4,5 ਮਤਲਬ ਹੈ ਲੰਬਾ ਵੱਡਾ ਮੁੰਡਾ ਅਤੇ 6,3,7 ਦਾ ਮਤਲਬ ਹੈ ਸੋਹਣਾ ਨਿੱਕਾ ਫੁੱਲ। ਇਸੇ ਭਾਸ਼ਾ ਵਿੱਚ 'ਸਿਆਣਾ' ਕਿਸ ਅੰਕ ਦਾ ਮਤਲਬ ਹੈ।#

SI · 2016
  • 177
  • 222
  • 366
  • 455

85.If ÷ means ×, × means +, + means − and − means ÷, find the value of 16 × 3 + 5 − 2 ÷ 4.ਜੇਕਰ ÷ ਦਾ ਮਤਲਬ × ਹੈ, × ਦਾ ਮਤਲਬ + ਹੈ, + ਦਾ ਮਤਲਬ − ਹੈ ਅਤੇ − ਦਾ ਮਤਲਬ ÷ ਹੈ ਤਾਂ 16 × 3 + 5 − 2 ÷ 4 ਦਾ ਮੁੱਲ ਪਤਾ ਕਰੋ#

SI · 2016
  • 199
  • 21010
  • 31919
  • 41515

86.EKP is related to BHM in a special way based on the English alphabet. GFI is similarly related to DCF. Following the same logic, HMP is related to which of the given options?EKP ਇੱਕ ਖਾਸ ਤਰੀਕੇ ਨਾਲ BHM ਨਾਲ ਸੰਬੰਧਿਤ ਹੈ। GFI ਇਸੇ ਤਰ੍ਹਾਂ DCF ਨਾਲ ਸੰਬੰਧਿਤ ਹੈ। ਉਸੇ ਤਰਕ ਨਾਲ HMP ਕਿਸ ਨਾਲ ਸੰਬੰਧਿਤ ਹੈ?#

Constable · 22 May 2025
  • 1FKNFKN
  • 2EJMEJM
  • 3PHMPHM
  • 4DILDIL

87.In a certain code language, 'MANGO' is written as 'NBOHP'. How is 'APPLE' written in that same code language?In a certain code language, 'MANGO' is written as 'NBOHP'. How is 'APPLE' written in that same code language?#

Constable · 28 May 2025
  • 1BQQMFBQQMF
  • 2BQQNFBQQNF
  • 3CRRMFCRRMF
  • 4BRQMFBRQMF

Answers

87 answers · same numbers
1.(4) Y1O3Y1O3
Free sample

Two different treatments alternate by position in the word.

Odd positions (1st, 3rd) → the opposite letter (A↔Z, i.e. 27 − position). Even positions (2nd, 4th) → the digit sum of the letter's own alphabet position.

Check against ARC → Z9X:

LetterPlaceTreatmentCode
A1opposite of AZ
R2R = 18 → 1+89
C3opposite of CX

Check against RAIN → I1R5: R(1st) → I; A(2nd) = 1 → 1; I(3rd) → R; N(4th) = 14 → 1+4 = 5. ✓

Now BALL: B(1st) → Y; A(2nd) = 1 → 1; L(3rd) → O; L(4th) = 12 → 1+2 = 3. So BALL → Y1O3.

Option 1 (Y1O4) is the trap — it writes the last L as the opposite-letter count or a miscounted digit sum. Answer: option 4.

ਸ਼ਬਦ ਵਿੱਚ ਸਥਾਨ ਦੇ ਹਿਸਾਬ ਨਾਲ ਦੋ ਵੱਖ-ਵੱਖ ਢੰਗ ਵਾਰੀ-ਵਾਰੀ ਲੱਗਦੇ ਹਨ।

ਟਾਂਕ ਸਥਾਨ (ਪਹਿਲਾ, ਤੀਜਾ) → ਉਲਟ ਅੱਖਰ (A↔Z, ਭਾਵ 27 − ਸਥਾਨ)। ਜਿਸਤ ਸਥਾਨ (ਦੂਜਾ, ਚੌਥਾ) → ਅੱਖਰ ਦੇ ਆਪਣੇ ਵਰਣਮਾਲਾ ਸਥਾਨ ਦੇ ਅੰਕਾਂ ਦਾ ਜੋੜ।

ARC → Z9X ਨਾਲ ਜਾਂਚ:

ਅੱਖਰਸਥਾਨਢੰਗਕੋਡ
A1A ਦਾ ਉਲਟZ
R2R = 18 → 1+89
C3C ਦਾ ਉਲਟX

RAIN → I1R5 ਨਾਲ ਜਾਂਚ: R(1) → I; A(2) = 1 → 1; I(3) → R; N(4) = 14 → 1+4 = 5. ✓

ਹੁਣ BALL: B(1) → Y; A(2) = 1 → 1; L(3) → O; L(4) = 12 → 1+2 = 3। ਸੋ BALL → Y1O3।

ਵਿਕਲਪ 1 (Y1O4) ਭੁਲੇਖਾ ਹੈ — ਉਸ ਵਿੱਚ ਆਖਰੀ L ਦਾ ਅੰਕ-ਜੋੜ ਗ਼ਲਤ ਗਿਣਿਆ ਗਿਆ ਹੈ। ਉੱਤਰ: ਵਿਕਲਪ 4।

2.(3) H © Z J ©H © Z J ©
3.(1) IHFKIHFK
4.(2) dvdv
5.(3) pupu
6.(4) I9K7I9K7
7.(1) 912957912957
8.(2) 62256225
9.(1) 4-7-10-114-7-10-11
12.(1) TRPEQITRPEQI
13.(2) IPUQZIPUQZ
15.(2) ODWTODWT
18.(2) XELMERXELMER
20.(1) hatehate
22.(1) DDALWDDALW
23.(4) NEVOYNEVOY
24.(3) (a) and (b)(a) ਅਤੇ (b)
25.(4) 125 IRN125 IRN
28.(1) ECLANECLAN
29.(2) RUST - TSUR – VVXVRUST - TSUR – VVXV
33.(2) VUVUVUVU
34.(1) BESRDBESRD
35.(1) EFPHCEFPHC
38.(1) 7-8-1-147-8-1-14
39.(1) 53215321
40.(1) ZXGRMTZXGRMT
43.(2) Q @ @ K ZQ @ @ K Z
44.(4) 8-19-16-98-19-16-9
48.(2) BURP - URBP – WPDNBURP - URBP – WPDN
49.(1) DGSAJDGSAJ
50.(1) NRXGRENRXGRE
52.(3) (b) or (c)(b) ਜਾਂ (c)
53.(4) ELGACELGAC
54.(4) NYWXMJCNYWXMJC
55.(3) GXVTGXVT
57.(4) 4633ABC4633ABC
59.(1) timetime
60.(3) THLKRFTHLKRF
63.(2) are‘are’ (ਹਨ)
64.(3) MGWXJXMGWXJX
65.(4) fut dikfut dik
66.(4) UQTOKUQTOK
67.(2) C T T P LC T T P L
68.(3) OABEIOABEI
72.(1) 321040321040
73.(1) NJDGSVZNJDGSVZ
74.(4) REGNAMUIREGNAMUI
75.(4) 10720561072056
78.(4) 435939713927435939713927
79.(2) HPSSLFWHPSSLFW
80.(4) If the data in statement II alone are sufficient to answer the question, while the data in statement I alone are not sufficient to answer the questionਜੇ ਇਕੱਲਾ ਕਥਨ II ਉੱਤਰ ਦੇਣ ਲਈ ਕਾਫ਼ੀ ਹੈ, ਜਦਕਿ ਇਕੱਲਾ ਕਥਨ I ਕਾਫ਼ੀ ਨਹੀਂ
81.(4) 26-24-18-2326-24-18-23
82.(1) 8714887148
83.(1) CLUECLUE
87.(1) BQQMFBQQMF

Common questions

Has the Punjab Police ASI exam asked Coding-Decoding: Letter Shifts, Number Codes and Sentence Codes questions before?

There is no previous Punjab Police ASI paper. These 87 questions are from the Punjab Police Sub-Inspector and Constable papers (2016–2025) — the same force and largely the same syllabus — which makes them the closest real practice for ASI 2026.

How many Coding-Decoding: Letter Shifts, Number Codes and Sentence Codes questions come in Punjab Police papers?

87 across 20 papers between 2016–2025: 85 from SI and 2 from Constable.

Are the answers free?

Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.

Which papers asked Coding-Decoding: Letter Shifts, Number Codes and Sentence Codes

PaperQuestions
SI · 29 Jul 2023 · Shift 37
SI · 31 Jul 2023 · Shift 37
SI · 2 Jul 2023 · Shift 36
SI · 3 Jul 2023 · Shift 36
SI · 14 Jul 2023 · Shift 36
SI · 29 Jun 2023 · Shift 36
SI · 1 Jul 2023 · Shift 35
SI · 15 Jul 2023 · Shift 25
SI · 15 Jul 2023 · Shift 35
SI · 20 Jun 2023 · Shift 35
SI · 9 Jul 2023 · Shift 34
SI · 21 Jun 2023 · Shift 24