Ancient India: Indus, Vedic, Mauryan, Gupta, Buddhism and Jainism — Punjab Police previous year questions

38 questions from the Punjab Police SI and Constable papers, 2016–2023, with answers in English and ਪੰਜਾਬੀ. No ASI paper has been held yet, so these are the closest real practice for ASI 2026.

18 papers · 38 SI · 0 Constable

Free during launch

1.Which of the following was considered the second capital of Kanishka?ਹੇਠਾਂ ਦਿੱਤਿਆਂ ਵਿੱਚੋਂ ਕਿਸ ਨੂੰ ਕਨਿਸ਼ਕ ਦੀ ਦੂਜੀ ਰਾਜਧਾਨੀ ਮੰਨਿਆ ਜਾਂਦਾ ਸੀ?#

SI · 2 Jul 2023 · Shift 1
  • 1Varanasiਵਾਰਾਣਸੀ
  • 2Mathuraਮਥੁਰਾ
  • 3Kashmirਕਸ਼ਮੀਰ
  • 4Kabulਕਾਬੁਲ

2.The capital of the Anga Mahajanapada was ________.ਅੰਗ ਮਹਾਜਨਪਦ ਦੀ ਰਾਜਧਾਨੀ ________ ਸੀ।#

SI · 2 Jul 2023 · Shift 1
  • 1Takshashilaਤਕਸ਼ੀਲਾ
  • 2Viratnagarਵਿਰਾਟਨਗਰ
  • 3Kaushambiਕੌਸ਼ਾਂਬੀ
  • 4Champaਚੰਪਾ

3.__________ land holdings further increased during the Gupta and post-Gupta period through the institution of Brahmadeya and Agrahara grants.ਗੁਪਤ ਅਤੇ ਗੁਪਤ-ਉੱਤਰ ਕਾਲ ਦੌਰਾਨ ਬ੍ਰਹਮਦੇਯ ਅਤੇ ਅਗ੍ਰਹਾਰ ਦਾਨਾਂ ਦੀ ਸੰਸਥਾ ਰਾਹੀਂ __________ ਦੀ ਭੂਮੀ-ਮਾਲਕੀ ਹੋਰ ਵਧੀ।#

SI · 2 Jul 2023 · Shift 2
  • 1Brahmanaਬ੍ਰਾਹਮਣ
  • 2Vaishyaਵੈਸ਼
  • 3Shudraਸ਼ੂਦਰ
  • 4Khastriyaਕਸ਼ੱਤਰੀ

4.Who among the following went to seek Buddha’s advice on how to defeat the Vajjis?ਹੇਠ ਲਿਖਿਆਂ ਵਿੱਚੋਂ ਕੌਣ ਵੱਜੀਆਂ ਨੂੰ ਹਰਾਉਣ ਦਾ ਤਰੀਕਾ ਪੁੱਛਣ ਲਈ ਬੁੱਧ ਕੋਲ ਗਿਆ ਸੀ?#

SI · 2 Jul 2023 · Shift 2
  • 1Diga Charanayaਦੀਘ ਚਰਾਇਣ
  • 2Anurudhhaਅਨੁਰੁੱਧ
  • 3Bimbisaraਬਿੰਬਿਸਾਰ
  • 4Vassakaraਵੱਸਕਾਰ

5.The text __________ refers to the Mauryan king, Bindusara as 'Amitraghata', which literary means 'a slayer of enemies'.__________ ਨਾਂ ਦਾ ਗ੍ਰੰਥ ਮੌਰੀਆ ਰਾਜੇ ਬਿੰਦੂਸਾਰ ਨੂੰ 'ਅਮਿਤ੍ਰਘਾਤ' ਕਹਿੰਦਾ ਹੈ, ਜਿਸ ਦਾ ਸ਼ਾਬਦਿਕ ਅਰਥ ਹੈ 'ਦੁਸ਼ਮਣਾਂ ਦਾ ਨਾਸ਼ ਕਰਨ ਵਾਲਾ'।#

SI · 9 Jul 2023 · Shift 1
  • 1The Indicaਇੰਡਿਕਾ
  • 2The Mahabhashyaਮਹਾਭਾਸ਼ਯ
  • 3The Mudrarakshasaਮੁਦਰਾਰਾਕਸ਼ਸ
  • 4The Arthshashtraਅਰਥਸ਼ਾਸਤਰ

6.The Kahaum pillar inscription was related with which of the following Gupta rulers?ਕਹਾਊਂ ਥੰਮ੍ਹ ਲੇਖ ਹੇਠ ਲਿਖੇ ਕਿਸ ਗੁਪਤ ਸ਼ਾਸਕ ਨਾਲ ਸੰਬੰਧਿਤ ਸੀ?#

SI · 9 Jul 2023 · Shift 1
  • 1Skandaguptaਸਕੰਦਗੁਪਤ
  • 2Samudraguptaਸਮੁੰਦਰਗੁਪਤ
  • 3Devagupta IIਦੇਵਗੁਪਤ ਦੂਜਾ
  • 4Kumaraguptaਕੁਮਾਰਗੁਪਤ

7.In which of the following edicts did Ashoka say that, "when an unconquered territory is conquered, death and destruction are inevitable"?ਅਸ਼ੋਕ ਨੇ ਹੇਠ ਲਿਖੇ ਸ਼ਿਲਾਲੇਖਾਂ ਵਿੱਚੋਂ ਕਿਸ ਵਿੱਚ ਕਿਹਾ ਹੈ ਕਿ, "ਜਦੋਂ ਇੱਕ ਅਜਿੱਤ ਖੇਤਰ ਨੂੰ ਜਿੱਤ ਲਿਆ ਜਾਂਦਾ ਹੈ ਤਾਂ ਮੌਤ ਅਤੇ ਤਬਾਹੀ ਅਟੱਲ ਹੈ"?#

SI · 14 Jul 2023 · Shift 1
  • 1Edict IXਸ਼ਿਲਾਲੇਖ IX
  • 2Edict Xਸ਼ਿਲਾਲੇਖ X
  • 3Edict XIIIਸ਼ਿਲਾਲੇਖ XIII
  • 4Edict VIIIਸ਼ਿਲਾਲੇਖ VIII

8.Which of the following is NOT included in the tri-ratna of Jainism?ਹੇਠ ਲਿਖਿਆਂ ਵਿੱਚੋਂ ਕਿਹੜਾ ਜੈਨ ਧਰਮ ਦੇ ਤ੍ਰਿ-ਰਤਨ ਵਿੱਚ ਸ਼ਾਮਲ ਨਹੀਂ ਹੈ?#

SI · 14 Jul 2023 · Shift 1
  • 1Samyag Ahimsa (Right Non-Violence)ਸਮਿਅਕ ਅਹਿੰਸਾ (ਸਹੀ ਅਹਿੰਸਾ)
  • 2Samyag Jnana (Right Knowledge)ਸਮਿਅਕ ਗਿਆਨ (ਸਹੀ ਗਿਆਨ)
  • 3Samyag Darshana (Right Faith)ਸਮਿਅਕ ਦਰਸ਼ਨ (ਸਹੀ ਸ਼ਰਧਾ)
  • 4Samyag Charita (Right Conduct)ਸਮਿਅਕ ਚਰਿੱਤਰ (ਸਹੀ ਆਚਰਣ)

9.According to the Jain tradition, the twenty-third Tirthankara, Parshvanatha, was the son of______________.ਜੈਨ ਪਰੰਪਰਾ ਅਨੁਸਾਰ, ਤੇਈਵੇਂ ਤੀਰਥੰਕਰ ਪਾਰਸ਼ਵਨਾਥ ______________ ਦਾ ਪੁੱਤਰ ਸੀ।#

SI · 14 Jul 2023 · Shift 2
  • 1a rich merchant of Shravastiਸ਼੍ਰਾਵਸਤੀ ਦਾ ਇੱਕ ਅਮੀਰ ਵਪਾਰੀ
  • 2King Sursen of Vajjiਵੱਜੀ ਦਾ ਰਾਜਾ ਸੂਰਸੈਨ
  • 3a rich merchant of Kosalaਕੋਸਲ ਦਾ ਇੱਕ ਅਮੀਰ ਵਪਾਰੀ
  • 4King Asvasena of Varanasiਵਾਰਾਣਸੀ ਦਾ ਰਾਜਾ ਅਸ਼ਵਸੈਨ

10.Painted Gray Ware (PGW) culture was first identified at ____________ in the 1940s.ਪੇਂਟਿਡ ਗ੍ਰੇ ਵੇਅਰ (PGW) ਸੱਭਿਆਚਾਰ ਦੀ ਪਛਾਣ ਸਭ ਤੋਂ ਪਹਿਲਾਂ 1940ਵਿਆਂ ਵਿੱਚ ____________ ਵਿਖੇ ਹੋਈ ਸੀ।#

SI · 14 Jul 2023 · Shift 2
  • 1Bhagwanpuraਭਗਵਾਨਪੁਰਾ
  • 2Mathuraਮਥੁਰਾ
  • 3Jognakheraਜੋਗਨਾਖੇੜਾ
  • 4Ahichchhatraਅਹਿੱਛਤਰ

11.The standard ________ seal was a square slab of 2×2 square inches, made of steatite.ਮਾਣਕ ________ ਸੀਲ, ਇੱਕ 2×2 ਵਰਗ ਇੰਚ ਦੀ ਵਰਗ ਸਲੈਬ ਸੀ, ਜੋ ਸਟੀਟਾਈਟ ਦੀ ਬਣੀ ਹੋਈ ਸੀ।#

SI · 15 Jul 2023 · Shift 1
  • 1Aryanਆਰੀਅਨ
  • 2Guptaਗੁਪਤਾ
  • 3Mauryanਮੌਰੀਆ
  • 4Harappanਹੜੱਪਾ

12.The Parvati temple was built at ___________ during the Gupta period.ਪਾਰਵਤੀ ਮੰਦਰ ਦਾ ਨਿਰਮਾਣ ਗੁਪਤ ਕਾਲ ਦੌਰਾਨ ___________ ਵਿਖੇ ਹੋਇਆ ਸੀ।#

SI · 15 Jul 2023 · Shift 1
  • 1Deogarhਦੇਵਗੜ੍ਹ
  • 2Rajghatਰਾਜਘਾਟ
  • 3Nachna-Kutharaਨਚਨਾ-ਕੁਠਾਰਾ
  • 4Tigawaਤਿਗਾਵਾ

13.In the Rigvedic period many clans (vis) together formed a _______.ਰਿਗਵੈਦਿਕ ਕਾਲ ਵਿੱਚ ਬਹੁਤ ਸਾਰੇ ਕਬੀਲਿਆਂ (ਵਿਸ) ਨੇ ਇੱਕ _______ ਦਾ ਗਠਨ ਕੀਤਾ।#

SI · 15 Jul 2023 · Shift 1
  • 1Janaਜਣ
  • 2Kulaਕੁਲ
  • 3Kulapaਕੁਲਪ
  • 4Gramaਗ੍ਰਾਮ

14.Which of the following was the capital of Uttarapatha during the reign of Ashoka?ਹੇਠ ਦਿੱਤਿਆਂ ਵਿੱਚੋਂ ਕਿਹੜਾ ਅਸ਼ੋਕ ਦੇ ਸ਼ਾਸਨ ਕਾਲ ਦੌਰਾਨ ਉਤਰਾਪਥ ਦੀ ਰਾਜਧਾਨੀ ਸੀ?#

SI · 20 Jun 2023 · Shift 1
  • 1Taxilaਤਕਸ਼ਿਲਾ
  • 2Suvarnagiriਸੁਵਰਨਗਿਰੀ
  • 3Ujjainਉਜੈਨ
  • 4Pataliputraਪਾਟਲੀਪੁਤਰ

15.Which of the following texts mentions the revolt that took place at Taxila during the reign of Bindusara?ਹੇਠ ਦਿੱਤਿਆਂ ਵਿੱਚੋਂ ਕਿਹੜੇ ਗ੍ਰੰਥ ਵਿੱਚ ਬਿੰਦੂਸਾਰ ਦੇ ਸ਼ਾਸਨ ਕਾਲ ਵਿੱਚ ਤਕਸ਼ਿਲਾ ਵਿੱਚ ਹੋਏ ਵਿਦਰੋਹ ਦਾ ਉਲੇਖ ਹੈ?#

SI · 20 Jun 2023 · Shift 1
  • 1Mahabhashyaਮਹਾਭਾਸ਼ੇ
  • 2Divyavadanaਦਿਵਯਦਾਨ
  • 3Mudrarakshasaਮੁਦਰਾਰਾਕਸ਼ਸ
  • 4Indicaਇੰਡੀਕਾ

16.According to the 'Puranas', Shunga rule in India lasted for ___________ years.‘ਪੁਰਾਣਾਂ’ ਦੇ ਅਨੁਸਾਰ, ਭਾਰਤ ਵਿੱਚ ਸ਼ੁੰਗ ਸ਼ਾਸਨ ___________ ਸਾਲਾਂ ਤੱਕ ਚਲਿਆ।#

SI · 20 Jun 2023 · Shift 2
  • 1119119
  • 2121121
  • 3112112
  • 4102102

17.Who was the Sansthadhyaksha in the Mauryan Empire?ਮੌਰੀਆ ਸਾਮਰਾਜ ਵਿੱਚ ਸੰਸਥਾ ਪ੍ਰਧਾਨ ਕੌਣ ਹੁੰਦਾ ਸੀ?#

SI · 20 Jun 2023 · Shift 2
  • 1The person who looked after the minesਉਹ ਵਿਅਕਤੀ ਜੋ ਖਾਣਾਂ ਦੀ ਦੇਖਭਾਲ ਕਰਦਾ ਸੀ
  • 2The person who looked after the marketsਉਹ ਵਿਅਕਤੀ ਜੋ ਬਜ਼ਾਰਾਂ ਦੀ ਦੇਖਭਾਲ ਕਰਦਾ ਸੀ
  • 3An agricultural management officerਖੇਤੀਬਾੜੀ ਪ੍ਰਬੰਧਨ ਅਧਿਕਾਰੀ
  • 4The person who looked after religious rites and ritualsਉਹ ਵਿਅਕਤੀ ਜੋ ਧਾਰਮਿਕ ਰੀਤੀ-ਰਿਵਾਜਾਂ ਦੀ ਦੇਖਭਾਲ ਕਰਦਾ ਸੀ

18.According to ________ tradition, Vardhamana Mahavira never got married.________ ਪਰੰਪਰਾ ਅਨੁਸਾਰ ਵਰਧਮਾਨ ਮਹਾਵੀਰ ਨੇ ਕਦੇ ਵਿਆਹ ਨਹੀਂ ਕਰਵਾਇਆ ਸੀ।#

SI · 29 Jun 2023 · Shift 1
  • 1Shvetambaraਸ਼ਵੇਤਾਂਬਰ
  • 2Hinayanaਹੀਨਯਾਨ
  • 3Digambaraਦਿਗੰਬਰ
  • 4Mahayanaਮਹਾਯਾਨ

19.Which of the following terms in Buddhism refers to an attempt to show loving kindness towards others and ourselves, without expecting anything in return?ਬੁੱਧ ਧਰਮ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਬਿਨਾਂ ਕਿਸੇ ਬਦਲੇ ਦੀ ਆਸ ਦੇ ਦੂਜਿਆਂ ਅਤੇ ਆਪਣੇ ਆਪ ਪ੍ਰਤੀ ਪ੍ਰੇਮ-ਭਰੀ ਦਿਆਲਤਾ ਵਿਖਾਉਣ ਦੇ ਯਤਨ ਨੂੰ ਕਹਿੰਦਾ ਹੈ?#

SI · 29 Jun 2023 · Shift 1
  • 1Samsaraਸੰਸਾਰ
  • 2Nirvanaਨਿਰਵਾਣ
  • 3Mettaਮੇੱਤਾ
  • 4Karmaਕਰਮ

20.From which script did the Tamil writing system evolve?ਤਮਿਲ ਲਿਖਣ ਪ੍ਰਣਾਲੀ ਕਿਸ ਲਿਪੀ ਤੋਂ ਵਿਕਸਿਤ ਹੋਈ?#

SI · 29 Jun 2023 · Shift 1
  • 1Saradaਸ਼ਾਰਦਾ
  • 2Brahmiਬ੍ਰਾਹਮੀ
  • 3Kharosthiਖਰੋਸ਼ਠੀ
  • 4Kalingaਕਲਿੰਗ

21.Anathapindika, the rich merchant of _________, became a follower of Buddha and made liberal donations to the Buddhist order.ਅਨਾਥਪਿੰਡਿਕ, _________ ਦਾ ਧਨਾਢ ਵਪਾਰੀ, ਬੁੱਧ ਦਾ ਪੈਰੋਕਾਰ ਬਣ ਗਿਆ ਅਤੇ ਉਸ ਨੇ ਬੋਧੀ ਸੰਘ ਨੂੰ ਖੁੱਲ੍ਹੇ ਦਿਲ ਨਾਲ ਦਾਨ ਦਿੱਤਾ।#

SI · 29 Jun 2023 · Shift 1
  • 1Gayaਗਯਾ
  • 2Shravastiਸ਼੍ਰਾਵਸਤੀ
  • 3Sarnathਸਾਰਨਾਥ
  • 4Kushinagarਕੁਸ਼ੀਨਗਰ

22.The most important dynasty of the Deccan in the sixth century was ___________, which controlled a large part of the Deccan for two centuries.ਛੇਵੀਂ ਸਦੀ ਵਿੱਚ ਦੱਖਣ ਦਾ ਸਭ ਤੋਂ ਮਹਤੱਵਪੂਰਨ ਰਾਜਵੰਸ਼ ___________ ਸੀ, ਜਿਸਨੇ ਦੋ ਸ਼ਤਾਬਦੀਆਂ ਤੱਕ ਦੱਖਣ ਦੇ ਇੱਕ ਵੱਡੇ ਭਾਗ ਨੂੰ ਨਿਯੰਤਰਿਤ ਕੀਤਾ ਸੀ।#

SI · 29 Jun 2023 · Shift 2
  • 1the Kadamba dynasty of Banavasiਬਨਵਾਸੀ ਦਾ ਕਾਦੰਬ ਰਾਜਵੰਸ਼
  • 2the Nala dynasty of Pushkariਪੁਸ਼ਕਰੀ ਦਾ ਨਲ ਰਾਜਵੰਸ਼
  • 3the Chalukya dynasty of Vatapiਵਾਤਾਪੀ ਕਾ ਚਾਲੁਕਿਆ ਰਾਜਵੰਸ਼
  • 4the Kalachuri dynasty of Mahishmatiਮਹਸ਼ਮਤੀ ਦਾ ਕਲਚੁਰੀ ਰਾਜਵੰਸ਼

23.In the Rigveda, distance is referred to as ____________.ਰਿਗਵੇਦ ਵਿੱਚ ਦੂਰੀ ਨੂੰ ____________ ਕਿਹਾ ਗਿਆ ਹੈ।#

SI · 29 Jun 2023 · Shift 2
  • 1Gavyutiਗਵਯੁਤੀ
  • 2Gavyatਗਵਯਤ
  • 3Yavgatiਯਵਗਤੀ
  • 4Gatiਗਤੀ

24.Who among the following argued that “The advent of the Maurya dynasty marks from darkness to light for the historian, chronology suddenly becomes definite, almost precise, a huge empire springs into existence…”?ਹੇਠ ਲਿਖਿਆਂ ਵਿੱਚੋਂ ਕਿਸ ਨੇ ਇਹ ਦਲੀਲ ਦਿੱਤੀ ਕਿ "ਮੌਰੀਆ ਵੰਸ਼ ਦਾ ਆਗਮਨ ਇਤਿਹਾਸਕਾਰ ਲਈ ਹਨੇਰੇ ਤੋਂ ਚਾਨਣ ਵੱਲ ਜਾਣ ਦਾ ਪ੍ਰਤੀਕ ਹੈ, ਕਾਲਕ੍ਰਮ ਅਚਾਨਕ ਨਿਸ਼ਚਿਤ, ਲਗਭਗ ਸਟੀਕ ਹੋ ਜਾਂਦਾ ਹੈ, ਇੱਕ ਵਿਸ਼ਾਲ ਸਾਮਰਾਜ ਹੋਂਦ ਵਿੱਚ ਆ ਜਾਂਦਾ ਹੈ…"?#

SI · 29 Jul 2023 · Shift 1
  • 1VA Smithਵੀ.ਏ. ਸਮਿੱਥ
  • 2KP Jayaswalਕੇ.ਪੀ. ਜਾਇਸਵਾਲ
  • 3RK Mookerjiਆਰ.ਕੇ. ਮੁਖਰਜੀ
  • 4NN Lawਐਨ.ਐਨ. ਲਾਅ

25.Which of the following was the birthplace of the famous astronomer-astrologer Varahamihira?ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਸਿੱਧ ਖਗੋਲ-ਸ਼ਾਸਤਰੀ ਅਤੇ ਜੋਤਸ਼ੀ ਵਰਾਹਮਿਹਿਰ ਦਾ ਜਨਮ ਸਥਾਨ ਸੀ?#

SI · 29 Jul 2023 · Shift 1
  • 1Bhelsa (Vidisha)ਭੇਲਸਾ (ਵਿਦਿਸ਼ਾ)
  • 2Mahishmati (Maheshwar)ਮਾਹਿਸ਼ਮਤੀ (ਮਹੇਸ਼ਵਰ)
  • 3Kayatha (Kapitthaka)ਕਾਯਥਾ (ਕਪਿੱਥਕਾ)
  • 4Pataliputra (Patna)ਪਾਟਲੀਪੁੱਤਰ (ਪਟਨਾ)

26.The kingdom of Valabhi in Saurashtra was ruled by the _________who were vassals of the Guptas.ਸੌਰਾਸ਼ਟਰ ਵਿੱਚ ਵਲਭੀ ਦੇ ਰਾਜ ਉੱਤੇ _________ ਨੇ ਰਾਜ ਕੀਤਾ, ਜੋ ਗੁਪਤਿਆਂ ਦੇ ਸਾਮੰਤ ਸਨ।#

SI · 29 Jul 2023 · Shift 2
  • 1Gaudasਗੌੜ
  • 2Hunasਹੂਣ
  • 3Sakasਸ਼ਕ
  • 4Maitrakasਮੈਤ੍ਰਕ

27.Which mandalas of Rigveda Samhita are considered to be the earliest?ਰਿਗਵੇਦ ਸੰਹਿਤਾ ਦੇ ਕਿਹੜੇ ਮੰਡਲ ਸਭ ਤੋਂ ਪੁਰਾਣੇ ਮੰਨੇ ਜਾਂਦੇ ਹਨ?#

SI · 29 Jul 2023 · Shift 2
  • 1From 1 to 81 ਤੋਂ 8 ਤੱਕ
  • 2From 2 to 102 ਤੋਂ 10 ਤੱਕ
  • 3From 2 to 72 ਤੋਂ 7 ਤੱਕ
  • 4From 3 to 93 ਤੋਂ 9 ਤੱਕ

28.The discourse between Gargi and Yajnavalkya in the court of King Janaka was mentioned in the _______.ਰਾਜਾ ਜਨਕ ਦੇ ਦਰਬਾਰ ਵਿੱਚ ਗਾਰਗੀ ਅਤੇ ਯਾਜਨਵਲਕਯ ਵਿਚਕਾਰ ਹੋਇਆ ਸੰਵਾਦ _______ ਵਿੱਚ ਦਰਜ ਹੈ।#

SI · 31 Jul 2023 · Shift 1
  • 1Isavasya Upanishadਈਸ਼ਾਵਾਸਯ ਉਪਨਿਸ਼ਦ
  • 2Aitareya Upanishadਐਤਰੇਯ ਉਪਨਿਸ਼ਦ
  • 3Kaushitaki Upanishadਕੌਸ਼ੀਤਕੀ ਉਪਨਿਸ਼ਦ
  • 4Brahadaranyaka Upanishadਬ੍ਰਿਹਦਾਰਣਯਕ ਉਪਨਿਸ਼ਦ

29.What were the senior officers entrusted with the task of touring the empire every five years and performing an audit as well as keeping a check on the provincial administration of the Mauryan Empire called?ਮੌਰੀਆ ਸਾਮਰਾਜ ਵਿੱਚ ਜਿਨ੍ਹਾਂ ਸੀਨੀਅਰ ਅਧਿਕਾਰੀਆਂ ਨੂੰ ਹਰ ਪੰਜ ਸਾਲ ਬਾਅਦ ਸਾਮਰਾਜ ਦਾ ਦੌਰਾ ਕਰਨ, ਲੇਖਾ-ਪੜਤਾਲ (ਆਡਿਟ) ਕਰਨ ਅਤੇ ਸੂਬਾਈ ਪ੍ਰਸ਼ਾਸਨ ਉੱਤੇ ਨਜ਼ਰ ਰੱਖਣ ਦਾ ਕੰਮ ਸੌਂਪਿਆ ਗਿਆ ਸੀ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਸੀ?#

SI · 31 Jul 2023 · Shift 1
  • 1Amatyasਅਮਾਤਯ
  • 2Rajukasਰਾਜੁਕ
  • 3Pradeshikasਪ੍ਰਾਦੇਸ਼ਿਕ
  • 4Durgapatisਦੁਰਗਪਤੀ

30.According to the ‘Rig Veda’, which of the following rivers was known as ‘Parusni’?'ਰਿਗਵੇਦ' ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜਾ ਦਰਿਆ 'ਪਰੁਸ਼ਣੀ' ਵਜੋਂ ਜਾਣਿਆ ਜਾਂਦਾ ਸੀ?#

SI · 31 Jul 2023 · Shift 1
  • 1Raviਰਾਵੀ
  • 2Chenabਚਨਾਬ
  • 3Sutlejਸਤਲੁਜ
  • 4Beasਬਿਆਸ

31.Match the columns. Terms of Chola administration A- Nattar B- Kammanacceri C- Nagarattars D- Palliccanda Meaning of the terms 1- Dwelling area of the artisans 2- Trading community that belonged to the Nagaram 3- Tax-free villages 4- Landholding representatives of an area called Naduਕਾਲਮਾਂ ਦਾ ਮੇਲ ਕਰੋ। ਚੋਲਾ ਪ੍ਰਸ਼ਾਸਨ ਦੀਆਂ ਸ਼ਰਤਾਂ A- ਨਟਾਰ B- ਕਾਮਨਾਕਸੇਰੀ C- ਨਗਰਾਤਰਸ D- ਪੈਲੀਕੰਡਾ ਸ਼ਰਤਾਂ ਦਾ ਅਰਥ 1- ਕਾਰੀਗਰਾਂ ਦਾ ਨਿਵਾਸ ਖੇਤਰ 2- ਵਪਾਰਕ ਭਾਈਚਾਰਾ ਜੋ ਨਾਗਰਮ ਨਾਲ ਸਬੰਧਤ ਸੀ 3- ਟੈਕਸ ਮੁਕਤ ਪਿੰਡ 4- ਨਾਡੂ ਨਾਮਕ ਖੇਤਰ ਦੇ ਲੈਂਡ ਹੋਲਡਿੰਗ ਪ੍ਰਤਿਨਿਧ#

SI · 16 Oct 2022
  • 1A-4, B-3, C-2, D-1A-4, B-3, C-2, D-1
  • 2A-4, B-1, C-2, D-3A-4, B-1, C-2, D-3
  • 3A-3, B-4, C-2, D-1A-3, B-4, C-2, D-1
  • 4A-2, B-3, C-4, D-1A-2, B-3, C-4, D-1

32.With which of the following religions are the Kanheri Caves associated?ਕਾਨ੍ਹੇਰੀ ਗੁਫਾਵਾਂ ਹੇਠ ਲਿਖਿਆਂ ਵਿੱਚੋਂ ਕਿਸ ਧਰਮ ਨਾਲ ਸਬੰਧਿਤ ਹਨ?#

SI · 18 Aug 2021 · Shift 1
  • 1Buddhistਬੋਧੀ
  • 2Hinduਹਿੰਦੂ
  • 3Jainਜੈਨ
  • 4Parsiਪਾਰਸੀ

33.Who among the following was the Judicial Administrator in the urban areas in the Mauryan Empire?ਮੌਰੀਆ ਸਾਮਰਾਜ ਵਿੱਚ ਸ਼ਹਿਰੀ ਖੇਤਰਾਂ ਦਾ ਨਿਆਂਇਕ ਪ੍ਰਬੰਧਕ ਹੇਠ ਲਿਖਿਆਂ ਵਿੱਚੋਂ ਕੌਣ ਸੀ?#

SI · 18 Aug 2021 · Shift 1
  • 1Rajukasਰਾਜੁਕ
  • 2Nagarjunaਨਾਗਾਰਜੁਨ
  • 3Samhartaਸਮਾਹਰਤਾ
  • 4Yuktasਯੁਕਤ

34.Which of the following is a large Chalcolithic (copper-stone age) settlement?ਨਿਮਨਲਿਖਤ ਵਿੱਚੋਂ ਕਿਹੜੀ ਇੱਕ ਵੱਡੀ ਤਾਂਬਾ-ਪੱਥਰ ਯੁਗ ਦੀ ਬਸਤੀ ਹੈ?#

SI · 19 Aug 2021 · Shift 1
  • 1Kurnoolਕੁਰਨੂਲ
  • 2Sindhਸਿੰਧ
  • 3Inamgaonਇਨਾਮਗਾਓਂ
  • 4Ghaggarਘੱਗਰ

35.Who excavated the Indus Valley Civilisation site of Dholavira in 1967?1967 ਵਿੱਚ ਸਿੰਧ ਘਾਟੀ ਸੱਭਿਅਤਾ ਦੇ ਧੋਲਾਵੀਰਾ ਸਥਾਨ ਦੀ ਖੁਦਾਈ ਕਿਸਨੇ ਕੀਤੀ?#

SI · 19 Aug 2021 · Shift 1
  • 1R. S. Bishtਆਰ. ਐਸ. ਬਿਸਤ
  • 2B. B. Lalਬੀ. ਬੀ. ਲਾਲ
  • 3B. K. Thaparਬੀ. ਕੇ. ਥਾਪਰ
  • 4J. P. Joshiਜੇ. ਪੀ. ਜੋਸ਼ੀ

36.The ancient text named 'Dipavamsa' is associated with which of the following religious traditions?'ਦੀਪਵੰਸ' ਨਾਮੀ ਪ੍ਰਾਚੀਨ ਲਿਖਤ ਹੇਠਾਂ ਦਿੱਤੀਆਂ ਵਿੱਚੋਂ ਕਿਹੜੀ ਧਾਰਮਿਕ ਰਿਵਾਇਤ ਨਾਲ ਸੰਬੰਧਿਤ ਹੈ?#

SI · 24 Aug 2021 · Shift 1
  • 1Brahmanismਬ੍ਰਾਹਮਣਵਾਦ
  • 2Buddhismਬੁੱਧ ਧਰਮ
  • 3Jainismਜੈਨ ਧਰਮ
  • 4Ajivikaਅਜੀਵੀਕਾ

37.The Rock Shelters of Bhimbetka are closely associated with:ਭੀਮਬੇਟਕਾ ਦੀਆਂ ਚਟਾਨੀ ਗੁਫ਼ਾਵਾਂ ਮੁੱਖ ਤੌਰ 'ਤੇ ਕਿਸ ਨਾਲ ਸੰਬੰਧਿਤ ਹਨ?#

SI · 24 Aug 2021 · Shift 1
  • 1temple to Lord Indraਇੰਦਰ ਦੇਵਤਾ ਦਾ ਮੰਦਰ
  • 2a farming economyਖੇਤੀਬਾੜੀ ਆਧਾਰਿਤ ਅਰਥਵਿਵਸਥਾ
  • 3school of rock carving established in ancient timesਪ੍ਰਾਚੀਨ ਕਾਲ ਵਿੱਚ ਸਥਾਪਿਤ ਚਟਾਨ-ਤਰਾਸ਼ੀ ਦਾ ਸਕੂਲ
  • 4a hunting and gathering economyਸ਼ਿਕਾਰ ਅਤੇ ਸੰਗ੍ਰਹਿ ਆਧਾਰਿਤ ਅਰਥਵਿਵਸਥਾ

38.Which of the following is not a Harappan site ?ਹੇਠ ਲਿਖਿਆਂ ਵਿੱਚੋਂ ਕਿਹੜੀ ਹੜੱਪਾ ਕਾਲ ਦੀ ਜਗ੍ਹਾ ਨਹੀਂ ਹੈ?#

SI · 2016
  • 1Kalibanganਕਾਲੀਬੰਗਾ
  • 2Roparਰੋਪੜ
  • 3Lothalਲੋਥਲ
  • 4Kapurthalaਕਪੂਰਥਲਾ

Answers

38 answers · same numbers
1.(2) Mathuraਮਥੁਰਾ
Free sample

Kanishka I, the greatest of the Kushan rulers (accession usually placed at 78 CE, the epoch of the Saka era), ruled from Purushapura (modern Peshawar) as his principal capital. Mathura on the Yamuna served as his second capital and became the administrative and artistic centre of the empire's Indian territories - the Mathura school of sculpture, which produced the famous headless standing statue of Kanishka, belongs to this period. Kashmir (option 3) was part of his empire and is said to have hosted the Fourth Buddhist Council at Kundalvana under Vasumitra and Ashvaghosha, but it was never a capital. Varanasi (option 1) was a religious centre, not a Kushan seat, and Kabul (option 4) lay on the empire's western flank. Hence the answer is option 2.

ਕੁਸ਼ਾਣ ਵੰਸ਼ ਦਾ ਸਭ ਤੋਂ ਵੱਡਾ ਸ਼ਾਸਕ ਕਨਿਸ਼ਕ ਪਹਿਲਾ (ਗੱਦੀਨਸ਼ੀਨੀ ਆਮ ਤੌਰ 'ਤੇ 78 ਈਸਵੀ, ਸ਼ਕ ਸੰਮਤ ਦਾ ਆਰੰਭ) ਪੁਰਸ਼ਪੁਰ (ਅਜੋਕਾ ਪੇਸ਼ਾਵਰ) ਤੋਂ ਰਾਜ ਕਰਦਾ ਸੀ। ਜਮਨਾ ਕੰਢੇ ਵਸਿਆ ਮਥੁਰਾ ਉਸ ਦੀ ਦੂਜੀ ਰਾਜਧਾਨੀ ਸੀ ਅਤੇ ਸਾਮਰਾਜ ਦੇ ਭਾਰਤੀ ਹਿੱਸੇ ਦਾ ਪ੍ਰਸ਼ਾਸਨਿਕ ਤੇ ਕਲਾਤਮਕ ਕੇਂਦਰ ਬਣਿਆ; ਮਥੁਰਾ ਕਲਾ ਸ਼ੈਲੀ ਵਿੱਚ ਕਨਿਸ਼ਕ ਦੀ ਮਸ਼ਹੂਰ ਸਿਰ-ਰਹਿਤ ਖੜ੍ਹੀ ਮੂਰਤੀ ਇਸੇ ਦੌਰ ਦੀ ਹੈ। ਕਸ਼ਮੀਰ (ਵਿਕਲਪ 3) ਉਸ ਦੇ ਸਾਮਰਾਜ ਵਿੱਚ ਸੀ ਅਤੇ ਓਥੇ ਕੁੰਡਲਵਨ ਵਿੱਚ ਚੌਥੀ ਬੋਧੀ ਸੰਗੀਤੀ ਹੋਈ ਮੰਨੀ ਜਾਂਦੀ ਹੈ, ਪਰ ਇਹ ਰਾਜਧਾਨੀ ਨਹੀਂ ਸੀ। ਇਸ ਲਈ ਸਹੀ ਉੱਤਰ ਵਿਕਲਪ 2 ਹੈ।

2.(4) Champaਚੰਪਾ
3.(1) Brahmanaਬ੍ਰਾਹਮਣ
4.(4) Vassakaraਵੱਸਕਾਰ
5.(2) The Mahabhashyaਮਹਾਭਾਸ਼ਯ
6.(1) Skandaguptaਸਕੰਦਗੁਪਤ
7.(3) Edict XIIIਸ਼ਿਲਾਲੇਖ XIII
8.(1) Samyag Ahimsa (Right Non-Violence)ਸਮਿਅਕ ਅਹਿੰਸਾ (ਸਹੀ ਅਹਿੰਸਾ)
9.(4) King Asvasena of Varanasiਵਾਰਾਣਸੀ ਦਾ ਰਾਜਾ ਅਸ਼ਵਸੈਨ
10.(4) Ahichchhatraਅਹਿੱਛਤਰ
11.(4) Harappanਹੜੱਪਾ
12.(3) Nachna-Kutharaਨਚਨਾ-ਕੁਠਾਰਾ
13.(1) Janaਜਣ
14.(1) Taxilaਤਕਸ਼ਿਲਾ
15.(2) Divyavadanaਦਿਵਯਦਾਨ
17.(2) The person who looked after the marketsਉਹ ਵਿਅਕਤੀ ਜੋ ਬਜ਼ਾਰਾਂ ਦੀ ਦੇਖਭਾਲ ਕਰਦਾ ਸੀ
18.(3) Digambaraਦਿਗੰਬਰ
19.(3) Mettaਮੇੱਤਾ
20.(2) Brahmiਬ੍ਰਾਹਮੀ
21.(2) Shravastiਸ਼੍ਰਾਵਸਤੀ
22.(3) the Chalukya dynasty of Vatapiਵਾਤਾਪੀ ਕਾ ਚਾਲੁਕਿਆ ਰਾਜਵੰਸ਼
23.(1) Gavyutiਗਵਯੁਤੀ
24.(1) VA Smithਵੀ.ਏ. ਸਮਿੱਥ
25.(3) Kayatha (Kapitthaka)ਕਾਯਥਾ (ਕਪਿੱਥਕਾ)
26.(4) Maitrakasਮੈਤ੍ਰਕ
27.(3) From 2 to 72 ਤੋਂ 7 ਤੱਕ
28.(4) Brahadaranyaka Upanishadਬ੍ਰਿਹਦਾਰਣਯਕ ਉਪਨਿਸ਼ਦ
29.(3) Pradeshikasਪ੍ਰਾਦੇਸ਼ਿਕ
30.(1) Raviਰਾਵੀ
31.(2) A-4, B-1, C-2, D-3A-4, B-1, C-2, D-3
32.(1) Buddhistਬੋਧੀ
33.(1) Rajukasਰਾਜੁਕ
34.(3) Inamgaonਇਨਾਮਗਾਓਂ
35.(4) J. P. Joshiਜੇ. ਪੀ. ਜੋਸ਼ੀ
36.(2) Buddhismਬੁੱਧ ਧਰਮ
37.(4) a hunting and gathering economyਸ਼ਿਕਾਰ ਅਤੇ ਸੰਗ੍ਰਹਿ ਆਧਾਰਿਤ ਅਰਥਵਿਵਸਥਾ
38.(4) Kapurthalaਕਪੂਰਥਲਾ

Common questions

Has the Punjab Police ASI exam asked Ancient India: Indus, Vedic, Mauryan, Gupta, Buddhism and Jainism questions before?

There is no previous Punjab Police ASI paper. These 38 questions are from the Punjab Police Sub-Inspector and Constable papers (2016–2023) — the same force and largely the same syllabus — which makes them the closest real practice for ASI 2026.

How many Ancient India: Indus, Vedic, Mauryan, Gupta, Buddhism and Jainism questions come in Punjab Police papers?

38 across 18 papers between 2016–2023: 38 from SI and 0 from Constable.

Are the answers free?

Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.

Which papers asked Ancient India: Indus, Vedic, Mauryan, Gupta, Buddhism and Jainism

PaperQuestions
SI · 29 Jun 2023 · Shift 14
SI · 15 Jul 2023 · Shift 13
SI · 31 Jul 2023 · Shift 13
SI · 2 Jul 2023 · Shift 12
SI · 2 Jul 2023 · Shift 22
SI · 9 Jul 2023 · Shift 12
SI · 14 Jul 2023 · Shift 12
SI · 14 Jul 2023 · Shift 22
SI · 20 Jun 2023 · Shift 12
SI · 20 Jun 2023 · Shift 22
SI · 29 Jun 2023 · Shift 22
SI · 29 Jul 2023 · Shift 12