Mensuration: Area, Perimeter, Surface Area and Volume — Punjab Police previous year questions
84 questions from the Punjab Police SI and Constable papers, 2016–2023, with answers in English and ਪੰਜਾਬੀ. No ASI paper has been held yet, so these are the closest real practice for ASI 2026.
1.A well of radius 8 m and depth 21 m is dug, and the excavated earth is spread evenly to form a platform measuring 35 m × 15 m. Find the height of the platform.8 m ਅਰਧ-ਵਿਆਸ ਅਤੇ 21 m ਡੂੰਘਾਈ ਵਾਲਾ ਇੱਕ ਖੂਹ ਪੁੱਟਿਆ ਜਾਂਦਾ ਹੈ ਅਤੇ ਪੁੱਟੀ ਗਈ ਮਿੱਟੀ ਨੂੰ 35 m × 15 m ਪੈਮਾਇਸ਼ ਵਾਲਾ ਇੱਕ ਪਲੇਟਫਾਰਮ ਬਣਾਉਣ ਲਈ ਬਰਾਬਰ ਫੈਲਾਇਆ ਜਾਂਦਾ ਹੈ। ਪਲੇਟਫਾਰਮ ਦੀ ਉਚਾਈ ਪਤਾ ਕਰੋ।#
SI · 2 Jul 2023 · Shift 1
19.06 m9.06 m
28.05 m8.05 m
37.05 m7.05 m
46.06 m6.06 m
2.What will be the area of a rectangular field whose diagonal is 60 m more than its shorter side, and whose longer side is 30 m more than the shorter side?ਇੱਕ ਆਇਤਾਕਾਰ ਖੇਤ ਦਾ ਖੇਤਰਫਲ ਕੀ ਹੋਵੇਗਾ, ਜਿਸਦਾ ਵਿਕਰਣ, ਇਸ ਦੇ ਛੋਟੇ ਪਾਸੇ ਨਾਲੋਂ 60 m ਵੱਧ ਹੈ ਅਤੇ ਲੰਬਾ ਪਾਸਾ ਛੋਟੇ ਪਾਸੇ ਨਾਲੋਂ 30 m ਵੱਧ ਹੈ?#
SI · 2 Jul 2023 · Shift 1
110800 m210800 m2
21800 m21800 m2
39800 m29800 m2
410900 m210900 m2
3.The area of a triangle is 42 cm2. Its base is 14 cm. Find its altitude.ਇੱਕ ਤਿਕੋਣ ਦਾ ਖੇਤਰਫਲ 42 cm2 ਹੈ। ਇਸਦਾ ਆਧਾਰ 14 cm ਹੈ। ਇਸਦਾ ਸਿਖ਼ਰਲੰਬ ਪਤਾ ਕਰੋ।#
SI · 2 Jul 2023 · Shift 1
18 cm8 cm
26 cm6 cm
310 cm10 cm
412 cm12 cm
4.Find the radius of the largest right circular cone that can be cut out of a cube of side 7.2 cm.ਉਸ ਵੱਡੇ ਤੋਂ ਵੱਡੇ ਲੰਬ ਚੱਕਰੀ ਸ਼ੰਕੂ ਦਾ ਅਰਧ-ਵਿਆਸ ਪਤਾ ਕਰੋ ਜਿਸ ਨੂੰ 7.2 cm ਪਾਸੇ ਵਾਲੇ ਕਿਸੇ ਘਣ ਤੋਂ ਕੱਟਿਆ ਜਾ ਸਕਦਾ ਹੈ?#
SI · 2 Jul 2023 · Shift 1
15.3cm5.3cm
25.1cm5.1cm
37.1cm7.1cm
43.6cm3.6cm
5.The volume of a right circular cone is 240 π cm3 and its height is 5 cm. What will be its slant height?ਇੱਕ ਲੰਬ ਚੱਕਰੀ ਸ਼ੰਕੁ ਦਾ ਆਇਤਨ 240 π cm3 ਹੈ ਅਤੇ ਇਸਦੀ ਉਚਾਈ 5 cm ਹੈ। ਇਸਦੀ ਤਿਰਛੀ ਉਚਾਈ ਕਿੰਨੀ ਹੋਵੇਗੀ?#
SI · 2 Jul 2023 · Shift 1
114 cm14 cm
213 cm13 cm
311 cm11 cm
418 cm18 cm
6.The difference between the length and breadth of a rectangle is 41m. If its perimeter is 270 m, then its area is:ਇੱਕ ਆਇਤ ਦੀ ਲੰਬਾਈ ਅਤੇ ਚੌੜਾਈ ਵਿਚਲਾ ਅੰਤਰ 41 ਮੀਟਰ ਹੈ। ਜੇਕਰ ਇਸ ਦਾ ਪਰਿਮਾਪ 270 ਮੀਟਰ ਹੈ, ਤਾਂ ਇਸ ਦਾ ਖੇਤਰਫਲ ਹੈ:#
SI · 2 Jul 2023 · Shift 2
14216 m24216 ਮੀ2
24136 m24136 ਮੀ2
33912 m23912 ਮੀ2
44356 m24356 ਮੀ2
7.The area of an isosceles right triangle whose perimeter is p, is:ਉਸ ਸਮਦੋਭੁਜੀ ਸਮਕੋਣ ਤ੍ਰਿਭੁਜ ਦਾ ਖੇਤਰਫਲ, ਜਿਸ ਦਾ ਪਰਿਮਾਪ p ਹੈ, ਹੁੰਦਾ ਹੈ:#
SI · 2 Jul 2023 · Shift 2
1p2/(2+sqrt(2))p2/(2+sqrt(2))
2p2/(6+4sqrt(3))p2/(6+4sqrt(3))
3p2/(12+8sqrt(2))p2/(12+8sqrt(2))
4p2/(2(2+sqrt(2)))p2/(2(2+sqrt(2)))
8.The height of a right circular cone is 63 cm and its base radius is 4 cm. Find its volume.ਇੱਕ ਲੰਬ ਚੱਕਰਾਕਾਰ ਸ਼ੰਕੂ ਦੀ ਉਚਾਈ 63 ਸੈ.ਮੀ. ਅਤੇ ਆਧਾਰ ਦਾ ਅਰਧ-ਵਿਆਸ 4 ਸੈ.ਮੀ. ਹੈ। ਇਸ ਦਾ ਆਇਤਨ ਪਤਾ ਕਰੋ।#
SI · 2 Jul 2023 · Shift 2
11056 cm31056 ਸੈ.ਮੀ.3
22156 cm32156 ਸੈ.ਮੀ.3
3924 cm3924 ਸੈ.ਮੀ.3
42490 cm32490 ਸੈ.ਮੀ.3
9.The radius of the base of a conical tent is 16 m and its height is 12 m. Find the length of a 10 m wide canvas required for this tent. (Use π = 22/7)ਇੱਕ ਸ਼ੰਕੂ-ਆਕਾਰ ਤੰਬੂ ਦੇ ਆਧਾਰ ਦਾ ਅਰਧ-ਵਿਆਸ 16 ਮੀਟਰ ਅਤੇ ਉਚਾਈ 12 ਮੀਟਰ ਹੈ। ਇਸ ਤੰਬੂ ਲਈ ਲੋੜੀਂਦੇ 10 ਮੀਟਰ ਚੌੜੇ ਕੱਪੜੇ ਦੀ ਲੰਬਾਈ ਪਤਾ ਕਰੋ। (π = 22/7 ਵਰਤੋ)#
SI · 2 Jul 2023 · Shift 2
1703/7 m703/7 ਮੀਟਰ
2702/7 m702/7 ਮੀਟਰ
3701/7 m701/7 ਮੀਟਰ
4704/7 m704/7 ਮੀਟਰ
10.A cuboid of size 44 cm × 32 cm × 36 cm contains some curable chemicals and salts. These are to be melted and reshaped in the form of spherical tablets of radius 12 cm, to be given to patients. How many such tablets can be formed?44 ਸੈਂਟੀਮੀਟਰ × 32 ਸੈਂਟੀਮੀਟਰ × 36 ਸੈਂਟੀਮੀਟਰ ਆਕਾਰ ਦੇ ਇੱਕ ਘਣਾਭ ਵਿੱਚ ਕੁਝ ਦਵਾਈ ਵਾਲੇ ਰਸਾਇਣ ਅਤੇ ਲੂਣ ਹਨ। ਇਨ੍ਹਾਂ ਨੂੰ ਪਿਘਲਾ ਕੇ 12 ਸੈਂਟੀਮੀਟਰ ਅਰਧ-ਵਿਆਸ ਵਾਲੀਆਂ ਗੋਲਾਕਾਰ ਗੋਲੀਆਂ ਦੇ ਰੂਪ ਵਿੱਚ ਢਾਲਿਆ ਜਾਣਾ ਹੈ, ਜੋ ਮਰੀਜ਼ਾਂ ਨੂੰ ਦਿੱਤੀਆਂ ਜਾਣੀਆਂ ਹਨ। ਅਜਿਹੀਆਂ ਕਿੰਨੀਆਂ ਗੋਲੀਆਂ ਬਣਾਈਆਂ ਜਾ ਸਕਦੀਆਂ ਹਨ?#
SI · 2 Jul 2023 · Shift 2
177
233
388
466
11.A triangle whose two sides and two angles are equal, and altitude drawn on non-equal side bisect, is called a/an:ਉਹ ਤ੍ਰਿਭੁਜ ਜਿਸ ਦੀਆਂ ਦੋ ਭੁਜਾਵਾਂ ਅਤੇ ਦੋ ਕੋਣ ਬਰਾਬਰ ਹੋਣ, ਅਤੇ ਅਸਮਾਨ ਭੁਜਾ ਉੱਤੇ ਖਿੱਚਿਆ ਲੰਬ ਉਸ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡਦਾ ਹੋਵੇ, ਕੀ ਕਹਾਉਂਦਾ ਹੈ?#
SI · 9 Jul 2023 · Shift 1
1isosceles triangleਸਮਦੋਭੁਜੀ ਤ੍ਰਿਭੁਜ
2scalene triangleਵਿਖਮਭੁਜੀ ਤ੍ਰਿਭੁਜ
3equilateral triangleਸਮਭੁਜੀ ਤ੍ਰਿਭੁਜ
4right angled triangleਸਮਕੋਣ ਤ੍ਰਿਭੁਜ
12.The total surface area of a cylinder whose radius is 14 cm and height is 6 cm is: (Take π=22/7)ਉਸ ਬੇਲਣ ਦਾ ਕੁੱਲ ਸਤ੍ਹਾ ਖੇਤਰਫਲ ਕੀ ਹੈ ਜਿਸ ਦਾ ਅਰਧ-ਵਿਆਸ 14 ਸੈਂ.ਮੀ. ਅਤੇ ਉਚਾਈ 6 ਸੈਂ.ਮੀ. ਹੈ? (π = 22/7 ਲਓ)#
SI · 9 Jul 2023 · Shift 1
11750 cm21750 ਵਰਗ ਸੈਂ.ਮੀ.
21780 cm21780 ਵਰਗ ਸੈਂ.ਮੀ.
31770 cm21770 ਵਰਗ ਸੈਂ.ਮੀ.
41760 cm21760 ਵਰਗ ਸੈਂ.ਮੀ.
13.A solid metallic sphere of radius 4 cm is melted and recast in the form of a solid right circular cone of height 8 cm. Find the radius of the cone.4 ਸੈਂ.ਮੀ. ਅਰਧ-ਵਿਆਸ ਵਾਲੇ ਇੱਕ ਠੋਸ ਧਾਤੂ ਦੇ ਗੋਲੇ ਨੂੰ ਪਿਘਲਾ ਕੇ 8 ਸੈਂ.ਮੀ. ਉਚਾਈ ਵਾਲੇ ਠੋਸ ਲੰਬ ਚੱਕਰਾਕਾਰ ਸ਼ੰਕੂ ਦੇ ਰੂਪ ਵਿੱਚ ਢਾਲਿਆ ਜਾਂਦਾ ਹੈ। ਸ਼ੰਕੂ ਦਾ ਅਰਧ-ਵਿਆਸ ਲੱਭੋ।#
SI · 9 Jul 2023 · Shift 1
12sqrt(2) cm2sqrt(2) ਸੈਂ.ਮੀ.
2sqrt(2) cmsqrt(2) ਸੈਂ.ਮੀ.
34sqrt(2) cm4sqrt(2) ਸੈਂ.ਮੀ.
43sqrt(2) cm3sqrt(2) ਸੈਂ.ਮੀ.
14.Find the volume of a solid hemisphere whose diameter is 42 cm. (Use π = 22/7)ਉਸ ਠੋਸ ਅਰਧ ਗੋਲੇ ਦਾ ਆਇਤਨ ਲੱਭੋ ਜਿਸ ਦਾ ਵਿਆਸ 42 ਸੈਂ.ਮੀ. ਹੈ। (π = 22/7 ਲਓ)#
SI · 9 Jul 2023 · Shift 1
119404 cm319404 ਘਣ ਸੈਂ.ਮੀ.
219004 cm319004 ਘਣ ਸੈਂ.ਮੀ.
319204 cm319204 ਘਣ ਸੈਂ.ਮੀ.
419104 cm319104 ਘਣ ਸੈਂ.ਮੀ.
15.If the volume of a 21 cm high right circular cone is 2800π cm3, find its total surface area.ਜੇਕਰ 21 ਸੈਂ.ਮੀ. ਉੱਚੇ ਲੰਬ ਚੱਕਰਾਕਾਰ ਸ਼ੰਕੂ ਦਾ ਆਇਤਨ 2800π ਘਣ ਸੈਂ.ਮੀ. ਹੈ, ਤਾਂ ਇਸ ਦਾ ਕੁੱਲ ਸਤ੍ਹਾ ਖੇਤਰਫਲ ਪਤਾ ਕਰੋ।#
SI · 9 Jul 2023 · Shift 1
1740π cm2740π ਵਰਗ ਸੈਂ.ਮੀ.
2680π cm2680π ਵਰਗ ਸੈਂ.ਮੀ.
3980π cm2980π ਵਰਗ ਸੈਂ.ਮੀ.
4820π cm2820π ਵਰਗ ਸੈਂ.ਮੀ.
16.A spherical piece of ice of diameter 6 cm is dropped into a cylindrical vessel partly filled with water. The diameter of the cylindrical vessel is 12 cm. If the sphere dissolves completely in the water, by how many centimetres will the water level in the vessel rise?6 cm ਵਿਆਸ ਦਾ ਇੱਕ ਗੋਲਾਕਾਰ ਬਰਫ਼ ਦਾ ਟੁਕੜਾ, ਇੱਕ ਅੰਸ਼ਕ ਤੌਰ 'ਤੇ ਪਾਣੀ ਨਾਲ ਭਰੇ ਵੇਲਣਾਕਾਰ ਬਰਤਨ ਵਿੱਚ ਪਾਇਆ ਜਾਂਦਾ ਹੈ। ਵੇਲਣਾਕਾਰ ਬਰਤਨ ਦਾ ਵਿਆਸ 12 cm ਹੈ। ਜੇਕਰ ਗੋਲਾ ਪਾਣੀ ਵਿੱਚ ਪੂਰੀ ਤਰ੍ਹਾਂ ਵਲੀਨ ਹੋ ਜਾਂਦਾ ਹੈ, ਤਾਂ ਬਰਤਨ ਵਿੱਚ ਪਾਣੀ ਦਾ ਪੱਧਰ ਕਿੰਨੇ ਸੈਂਟੀਮੀਟਰ ਤੱਕ ਵਧੇਗਾ?#
SI · 14 Jul 2023 · Shift 1
122
22.52.5
355
411
17.The heights of two right circular cones are in the ratio 2 : 3 and the perimeters of their bases are in the ratio 5 : 7. Find the ratio of their volumes.ਦੋ ਲੰਬ ਚੱਕਰੀ ਸ਼ੰਕੂਆਂ ਦੀ ਉਚਾਈ 2 : 3 ਦੇ ਅਨੁਪਾਤ ਵਿੱਚ ਹੈ ਅਤੇ ਉਹਨਾਂ ਦੇ ਅਧਾਰਾਂ ਦੇ ਪਰਿਮਾਪ 5 : 7 ਦੇ ਅਨੁਪਾਤ ਵਿੱਚ ਹਨ। ਉਹਨਾਂ ਦੇ ਆਇਤਨਾ ਦਾ ਅਨੁਪਾਤ ਪਤਾ ਕਰੋ।#
SI · 14 Jul 2023 · Shift 1
150 : 14250 : 142
240 : 14240 : 142
350 : 14750 : 147
440 : 14740 : 147
18.Find the volume of a hemisphere of radius 2 cm.2 cm ਅਰਧ-ਵਿਆਸ ਵਾਲੇ ਇੱਕ ਅਰਧ-ਗੋਲੇ ਦਾ ਆਇਤਨ ਪਤਾ ਕਰੋ।#
SI · 14 Jul 2023 · Shift 1
116π/3 cm316π/3 cm3
24π/3 cm34π/3 cm3
38π/3 cm38π/3 cm3
48π cm38π cm3
19.What will be the volume of the cube whose lateral surface area is 196 cm2?ਉਸ ਘਣ ਦਾ ਆਇਤਨ ਕਿੰਨਾ ਹੋਵੇਗਾ ਜਿਸਦਾ ਪਾਸਵੀਂ ਸਤ੍ਹਾ ਦਾ ਖੇਤਰਫ਼ਲ 196 cm2 ਹੈ?#
SI · 14 Jul 2023 · Shift 1
1216 cm3216 cm3
2343 cm3343 cm3
3256 cm3256 cm3
4512 cm3512 cm3
20.A solid right circular conical empty tank has radius r feet and height h feet. The tank is filled with water at the rate of W cubic feet per second. In terms of r, h and w, which of the following expressions represents the number of minutes taken for the tank to be completely filled?ਇੱਕ ਠੋਸ ਲੰਬ ਚੱਕਰੀ ਸ਼ੰਕੂ-ਆਕਾਰੀ ਖਾਲੀ ਟੈਂਕ ਦਾ ਅਰਧ-ਵਿਆਸ r ਫੁੱਟ ਅਤੇ ਉਚਾਈ h ਫੁੱਟ ਹੈ। ਇਹ ਟੈਂਕ ਪਾਣੀ ਨਾਲ W ਘਣ ਫੁੱਟ ਪ੍ਰਤੀ ਸੈਕਿੰਡ ਦੀ ਦਰ ‘ਤੇ ਭਰਿਆ ਜਾਂਦਾ ਹੈ। r, h, ਅਤੇ w ਦੇ ਸੰਬੰਧ ਵਿੱਚ, ਹੇਠਾ ਦਿੱਤੇ ਵਿਅੰਜਕਾਂ ਵਿੱਚੋਂ ਕਿਹੜਾ ਟੈਂਕ ਦੇ ਪੂਰੀ ਤਰ੍ਹਾਂ ਭਰ ਜਾਣ ਤੱਕ ਮਿੰਟਾਂ ਦੀ ਗਿਣਤੀ ਨੂੰ ਦਰਸਾਉਂਦਾ ਹੈ?#
SI · 14 Jul 2023 · Shift 1
1πr2h/(180w)πr2h/(180w)
2πr2h/(60w)πr2h/(60w)
3πr2h/(3w)πr2h/(3w)
4πr2h/(120w)πr2h/(120w)
21.Find the sum of the curved surface area and the total surface area of a cylinder whose diameter of the base is 14 cm and height is 20 cm.ਇੱਕ ਸਿਲੰਡਰ ਜਿਸ ਦੇ ਆਧਾਰ ਦਾ ਵਿਆਸ 14 ਸੈ.ਮੀ. ਅਤੇ ਉਚਾਈ 20 ਸੈ.ਮੀ. ਹੈ, ਉਸ ਦੇ ਵਕਰ ਸਤਹ ਖੇਤਰਫਲ ਅਤੇ ਕੁੱਲ ਸਤਹ ਖੇਤਰਫਲ ਦਾ ਜੋੜ ਪਤਾ ਕਰੋ।#
SI · 14 Jul 2023 · Shift 2
12038 cm22038 ਸੈ.ਮੀ.2
22068 cm22068 ਸੈ.ਮੀ.2
31188 cm21188 ਸੈ.ਮੀ.2
4880 cm2880 ਸੈ.ਮੀ.2
22.The volume of a sphere is to be reduced to 92.6859% of the initial volume. How much should the radius be reduced to do so?ਇੱਕ ਗੋਲੇ ਦਾ ਆਇਤਨ ਘਟਾ ਕੇ ਸ਼ੁਰੂਆਤੀ ਆਇਤਨ ਦਾ 92.6859% ਕਰਨਾ ਹੈ। ਇਸ ਲਈ ਅਰਧ-ਵਿਆਸ ਨੂੰ ਕਿੰਨਾ ਘਟਾਉਣਾ ਪਵੇਗਾ?#
SI · 14 Jul 2023 · Shift 2
12.25%2.25%
21.5%1.5%
32.5%2.5%
42.75%2.75%
23.The volume of a cone having radius 4 cm and slant height 5 cm is:4 ਸੈ.ਮੀ. ਅਰਧ-ਵਿਆਸ ਅਤੇ 5 ਸੈ.ਮੀ. ਤਿਰਛੀ ਉਚਾਈ ਵਾਲੇ ਸ਼ੰਕੂ ਦਾ ਆਇਤਨ ਹੈ:#
SI · 14 Jul 2023 · Shift 2
126.67π cm326.67π ਸੈ.ਮੀ.3
216π cm316π ਸੈ.ਮੀ.3
326π cm326π ਸੈ.ਮੀ.3
416.67π cm316.67π ਸੈ.ਮੀ.3
24.The volume of a right circular cylinder is 1232 m3. If the circumference of the base is 44 m, then find the curved surface area of the cylinder.ਇੱਕ ਲੰਬ ਚੱਕਰਾਕਾਰ ਸਿਲੰਡਰ ਦਾ ਆਇਤਨ 1232 ਮੀ.3 ਹੈ। ਜੇ ਆਧਾਰ ਦਾ ਘੇਰਾ 44 ਮੀ. ਹੈ, ਤਾਂ ਸਿਲੰਡਰ ਦਾ ਵਕਰ ਸਤਹ ਖੇਤਰਫਲ ਪਤਾ ਕਰੋ।#
SI · 14 Jul 2023 · Shift 2
1242 m2242 ਮੀ.2
2352 m2352 ਮੀ.2
3252 m2252 ਮੀ.2
4282 m2282 ਮੀ.2
25.If the diameter of the sphere is 12 cm, then its volume is:ਜੇ ਗੋਲੇ ਦਾ ਵਿਆਸ 12 ਸੈ.ਮੀ. ਹੈ, ਤਾਂ ਇਸ ਦਾ ਆਇਤਨ ਹੈ:#
SI · 14 Jul 2023 · Shift 2
1144π cm3144π ਸੈ.ਮੀ.3
2216π cm3216π ਸੈ.ਮੀ.3
3288π cm3288π ਸੈ.ਮੀ.3
472π cm372π ਸੈ.ਮੀ.3
26.The diameter of a roller is 98 cm and its length is 90 cm. To level a playground it makes 100 complete revolutions. Find the cost of levelling at the rate of ₹10 per m2.ਇੱਕ ਰੋਲਰ ਦਾ ਵਿਆਸ 98 cm ਹੈ ਅਤੇ ਇਸਦੀ ਲੰਬਾਈ 90 cm ਹੈ। ਇੱਕ ਖੇਡ ਦੇ ਮੈਦਾਨ ਨੂੰ ਪੱਧਰਾ ਕਰਨ ਲਈ ਇਹ ਪੂਰੇ 100 ਚੱਕਰ (revolution) ਘੁੰਮਦਾ ਹੈ। ₹10 ਪ੍ਰਤੀ m2 ਦੀ ਦਰ ਨਾਲ ਪੱਧਰੀਕਰਨ ਦੀ ਲਾਗਤ ਪਤਾ ਕਰੋ।#
SI · 15 Jul 2023 · Shift 1
1₹ 2,772₹ 2,772
2₹ 2,544₹ 2,544
3₹ 2,472₹ 2,472
4₹ 2,684₹ 2,684
27.A solid metallic cone of height 100 cm and radius 15 cm is melted to make spherical balls of radius 5 cm. How many such balls can be made?100 cm ਉਚਾਈ ਅਤੇ 15 cm ਅਰਧ-ਵਿਆਸ ਵਾਲੇ ਇੱਕ ਠੋਸ ਧਾਤਵੀ ਸ਼ੰਕੂ ਨੂੰ, 5 cm ਅਰਧ-ਵਿਆਸ ਵਾਲੀਆਂ ਗੋਲਾਕਾਰ ਗੇਂਦਾ ਬਣਾਉਣ ਲਈ ਪਿਘਲਾਇਆ ਜਾਂਦਾ ਹੈ। ਅਜਿਹੀਆਂ ਕਿੰਨੀਆਂ ਗੇਂਦਾਂ ਬਣਾਈਆਂ ਜਾ ਸਕਦੀਆਂ ਹਨ?#
SI · 15 Jul 2023 · Shift 1
15454
24545
35050
44040
28.If the ratio of the radii of two spheres is 5 : 4, then their volumes will be in the ratio _______.ਜੇਕਰ ਦੋ ਗੋਲਿਆਂ ਦੇ ਅਰਧ-ਵਿਆਸ ਦਾ ਅਨੁਪਾਤ 5 : 4 ਹੈ, ਤਾਂ ਉਹਨਾਂ ਦੇ ਆਇਤਨ _______ ਦੇ ਅਨੁਪਾਤ ਵਿੱਚ ਹੋਣਗੇ।#
SI · 15 Jul 2023 · Shift 1
1125 : 64125 : 64
264 : 12564 : 125
34 : 54 : 5
45 : 45 : 4
29.The length of the sides of a cube is 1.4 cm. What will be its volume?ਇੱਕ ਘਣ ਦੇ ਪਾਸਿਆਂ ਦੀ ਲੰਬਾਈ 1.4 cm ਹੈ। ਇਸਦਾ ਆਇਤਨ ਕਿੰਨਾ ਹੋਵੇਗਾ?#
SI · 15 Jul 2023 · Shift 1
116.64 cm316.64 cm3
21.6 cm31.6 cm3
32.8 cm32.8 cm3
42.744 cm32.744 cm3
30.The height of a cone of radius 5 sqrt(5) m is 10 m. Find the slant height of this cone.5 sqrt(5) m ਅਰਧ-ਵਿਆਸ ਵਾਲੇ ਕਿਸੇ ਸ਼ੰਕੂ ਦੀ ਉਚਾਈ 10 m ਹੈ। ਇਸ ਸ਼ੰਕੂ ਦੀ ਤਿਰਛੀ ਉਚਾਈ ਪਤਾ ਕਰੋ।#
SI · 15 Jul 2023 · Shift 1
118 m18 m
215 m15 m
312 m12 m
420 m20 m
31.Find the area of an equilateral triangle whose side is 12 cm.ਇੱਕ ਸਮਭੁਜ ਤਿਕੋਣ ਦਾ ਖੇਤਰਫਲ ਪਤਾ ਕਰੋ ਜਿਸਦੀ ਭੁਜਾ 12 cm ਹੈ।#
SI · 20 Jun 2023 · Shift 1
138 sqrt(3) cm²38 sqrt(3) cm²
236 sqrt(3) cm²36 sqrt(3) cm²
3144 sqrt(3) cm²144 sqrt(3) cm²
43 sqrt(3) cm²3 sqrt(3) cm²
32.Metallic spheres of radii 6cm, 8cm and 10cm respectively are melted to form a single solid sphere. Find the radius of the resulting sphere.ਕ੍ਰਮਵਾਰ 6cm, 8cm ਅਤੇ 10cm ਅਰਧ-ਵਿਆਸ ਵਾਲੇ ਧਾਤਵੀ ਗੋਲਿਆਂ ਨੂੰ ਇੱਕ ਠੋਸ ਗੋਲਾ ਬਣਾਉਣ ਲਈ ਪਿਘਲਾਇਆ ਜਾਂਦਾ ਹੈ, ਨਤੀਜੇ ਵਜੋਂ ਪ੍ਰਾਪਤ ਗੋਲੇ ਦਾ ਅਰਧ-ਵਿਆਸ ਪਤਾ ਕਰੋ।#
SI · 20 Jun 2023 · Shift 1
112 cm12 cm
224 cm24 cm
348 cm48 cm
436 cm36 cm
33.The volume of a cone with radius 7 cm is 735π cm3. Find its height.7 cm ਅਰਧ-ਵਿਆਸ ਵਾਲੇ ਇੱਕ ਸ਼ੰਕੂ ਦਾ ਆਇਤਨ 735π cm3 ਹੈ। ਇਸਦੀ ਉਚਾਈ ਪਤਾ ਕਰੋ।#
SI · 20 Jun 2023 · Shift 1
140 cm40 cm
249 cm49 cm
342 cm42 cm
445 cm45 cm
34.A conical tent is required for 8 persons to sit in, and each person needs 10 m² of space on the ground and 200 cubic metres of air to breathe. Find the vertical height of the tent.8 ਵਿਅਕਤੀਆਂ ਦੇ ਬੈਠਣ ਲਈ ਇੱਕ ਸ਼ੰਕੂ-ਆਕਾਰੀ ਤੰਬੂ ਦੀ ਲੋੜ ਹੈ ਅਤੇ ਹਰੇਕ ਵਿਅਕਤੀ ਨੂੰ ਜਮੀਨ ਉੱਤੇ 10 cm2 ਸਥਾਨ ਅਤੇ ਸਾਹ ਲੈਣ ਲਈ 200 ਘਣ ਮੀਟਰ ਹਵਾ ਦੀ ਲੋੜ ਹੁੰਦੀ ਹੈ। ਤੰਬੂ ਦੀ ਲੰਬਕਾਰੀ ਉਚਾਈ ਪਤਾ ਕਰੋ।#
SI · 20 Jun 2023 · Shift 1
160 m60 m
265 m65 m
358 m58 m
466 m66 m
35.If the volume of a hemisphere is 18π cubic units, then find the radius of this hemisphere.ਜੇਕਰ ਇੱਕ ਅਰਧ-ਗੋਲੇ ਦਾ ਆਇਤਨ 18π ਘਣ ਇਕਾਈ ਹੈ, ਤਾਂ ਇਸ ਅਰਧ-ਗੋਲੇ ਦਾ ਅਰਧ-ਵਿਆਸ ਪਤਾ ਕਰੋ।#
SI · 20 Jun 2023 · Shift 1
13 units3 ਇਕਾਈਆਂ
24 units4 ਇਕਾਈਆਂ
32 units2 ਇਕਾਈਆਂ
46 units6 ਇਕਾਈਆਂ
36.Find the volume of the cone whose radius is 7 cm and height is 9 cm.ਉਸ ਸ਼ੰਕੂ ਦਾ ਆਇਤਨ ਪਤਾ ਕਰੋ ਜਿਸਦਾ ਅਰਧ-ਵਿਆਸ 7 cm ਅਤੇ ਉਚਾਈ 9 cm ਹੈ।#
SI · 20 Jun 2023 · Shift 2
1462 cm3462 cm3
2562 cm3562 cm3
3465 cm3465 cm3
4362 cm3362 cm3
37.What will be the area of a rectangle (in m2) if the sum of its length and breadth is 24 m and the ratio of its length and breadth is 5 : 7?(m2 ਵਿੱਚ), ਇੱਕ ਆਇਤ ਦਾ ਖੇਤਰਫਲ ਕਿੰਨਾ ਹੋਵੇਗਾ, ਜੇਕਰ ਇਸਦੀ ਲੰਬਾਈ ਅਤੇ ਚੌੜਾਈ ਦਾ ਜੋੜ 24 m ਹੈ ਅਤੇ ਲੰਬਾਈ ਅਤੇ ਚੌੜਾਈ ਦਾ ਅਨੁਪਾਤ 5 : 7 ਹੈ?#
SI · 20 Jun 2023 · Shift 2
1140140
24848
3120120
4280280
38.The sum of the radius of the base and the height of a cylinder is 42 m. If the total surface area of that cylinder is 2838 m2, find the curved surface area of the cylinder.ਇੱਕ ਵੇਲਣ ਦੇ ਅਧਾਰ ਦੇ ਅਰਧ-ਵਿਆਸ ਅਤੇ ਉਚਾਈ ਦਾ ਜੋੜ 42 m ਹੈ। ਜੇਕਰ ਉਸ ਵੇਲਣ ਦੀ ਕੁੱਲ ਸਤ੍ਹਾ ਦਾ ਖੇਤਰਫਲ 2838 m2 ਹੈ, ਤਾਂ ਵੇਲਣ ਦੀ ਵਕਰੀ ਸਤ੍ਹਾ ਦਾ ਖੇਤਰਫਲ ਪਤਾ ਕਰੋ।#
SI · 20 Jun 2023 · Shift 2
14233 m24233 m2
25126.61 m25126.61 m2
32111.61 m22111.61 m2
47325 m27325 m2
39.The base and the corresponding height of a triangle are 27 cm and 18 cm respectively. What will be the base of another triangle whose area is twice that of this triangle and whose height is equal?ਇੱਕ ਤਿਕੋਣ ਦਾ ਆਧਾਰ ਅਤੇ ਅਨੁਸਾਰੀ ਉਚਾਈ ਕ੍ਰਮਵਾਰ 27cm ਅਤੇ 18cm ਹੈ। ਇੱਕ ਹੋਰ ਤਿਕੋਣ ਦਾ ਆਧਾਰ ਕਿੰਨਾ ਹੋਵੇਗਾ ਜਿਸਦਾ ਖੇਤਰਫਲ ਇਸ ਤਿਕੋਣ ਤੋਂ ਦੁੱਗਣਾ ਅਤੇ ਉਚਾਈ ਬਰਾਬਰ ਹੈ?#
SI · 20 Jun 2023 · Shift 2
19 cm9 cm
227 cm27 cm
336 cm36 cm
454 cm54 cm
40.The curved surface area and the volume of a cylindrical pillar are 184 m2 and 488 m3 respectively. Find the height of the pillar.ਇੱਕ ਵੇਲਣਾਕਾਰ ਥੰਮ੍ਹ ਦੀ ਵਕਰੀ ਸਤ੍ਹਾ ਦਾ ਖੇਤਰਫਲ ਅਤੇ ਆਇਤਨ ਕ੍ਰਮਵਾਰ 184 m2 ਅਤੇ 488 m3 ਹੈ। ਥੰਮ੍ਹ ਦੀ ਉਚਾਈ ਪਤਾ ਕਰੋ।#
SI · 20 Jun 2023 · Shift 2
15.52 m5.52 m
25.93 m5.93 m
36.52 m6.52 m
46.37 m6.37 m
41.If the radius of a sphere is increased by 12%, then the volume will be increased by (correct to two decimal places):ਜੇਕਰ ਇੱਕ ਗੋਲੇ ਦਾ ਅਰਧ-ਵਿਆਸ 12% ਵਧਾ ਦਿੱਤਾ ਜਾਵੇ, ਤਾਂ ਇਸ ਦਾ ਆਇਤਨ ਕਿੰਨਾ ਵਧੇਗਾ (ਦੋ ਦਸ਼ਮਲਵ ਸਥਾਨਾਂ ਤੱਕ ਸਹੀ)?#
SI · 29 Jun 2023 · Shift 1
150.43%50.43%
245.46%45.46%
347.65%47.65%
440.49%40.49%
42.The length of a rectangle is 50cm and its width is three-fifths of its length. What is the area of the square having a perimeter that is equal to the perimeter of the rectangle described here?ਇੱਕ ਆਇਤ ਦੀ ਲੰਬਾਈ 50 ਸੈਂਟੀਮੀਟਰ ਹੈ ਅਤੇ ਇਸ ਦੀ ਚੌੜਾਈ ਲੰਬਾਈ ਦਾ ਤਿੰਨ-ਪੰਜਵਾਂ ਹਿੱਸਾ ਹੈ। ਉਸ ਵਰਗ ਦਾ ਖੇਤਰਫਲ ਕੀ ਹੈ ਜਿਸ ਦਾ ਪਰਿਮਾਪ ਇਸ ਆਇਤ ਦੇ ਪਰਿਮਾਪ ਦੇ ਬਰਾਬਰ ਹੈ?#
SI · 29 Jun 2023 · Shift 1
12500 cm22500 ਵਰਗ ਸੈਂ.ਮੀ.
23600 cm23600 ਵਰਗ ਸੈਂ.ਮੀ.
31600 cm21600 ਵਰਗ ਸੈਂ.ਮੀ.
41200 cm21200 ਵਰਗ ਸੈਂ.ਮੀ.
43.If the numeric value of the volume of a sphere in cm3 is the same as the numeric value of the surface area of another sphere in cm2, and the spheres have the same radii, find the common radius.ਜੇਕਰ ਇੱਕ ਗੋਲੇ ਦੇ ਆਇਤਨ ਦਾ ਸੰਖਿਆਤਮਕ ਮੁੱਲ (cm3 ਵਿੱਚ) ਦੂਜੇ ਗੋਲੇ ਦੇ ਸਤਹੀ ਖੇਤਰਫਲ ਦੇ ਸੰਖਿਆਤਮਕ ਮੁੱਲ (cm2 ਵਿੱਚ) ਦੇ ਬਰਾਬਰ ਹੋਵੇ, ਅਤੇ ਦੋਹਾਂ ਗੋਲਿਆਂ ਦੇ ਅਰਧ-ਵਿਆਸ ਬਰਾਬਰ ਹੋਣ, ਤਾਂ ਸਾਂਝਾ ਅਰਧ-ਵਿਆਸ ਲੱਭੋ।#
SI · 29 Jun 2023 · Shift 1
11 cm1 ਸੈਂ.ਮੀ.
23 cm3 ਸੈਂ.ਮੀ.
34 cm4 ਸੈਂ.ਮੀ.
45 cm5 ਸੈਂ.ਮੀ.
44.If the diameter of a football is 12 cm, then its volume is (in cu. cm):ਜੇਕਰ ਇੱਕ ਫੁੱਟਬਾਲ ਦਾ ਵਿਆਸ 12 ਸੈਂਟੀਮੀਟਰ ਹੈ, ਤਾਂ ਇਸ ਦਾ ਆਇਤਨ (ਘਣ ਸੈਂਟੀਮੀਟਰ ਵਿੱਚ) ਹੈ:#
SI · 29 Jun 2023 · Shift 1
1288 π288 π
248 π48 π
31152 π1152 π
42304 π2304 π
45.The volume of a conical vessel is 12936 cm³ and its height is 28 cm. What is its curved surface area (in cm²)? (Take π = 22/7)ਇੱਕ ਕੋਨ ਆਕਾਰ ਦੇ ਭਾਂਡੇ ਦਾ ਆਇਤਨ 12936 cm³ ਹੈ ਅਤੇ ਉਸ ਦੀ ਉਚਾਈ 28 cm ਹੈ। ਉਸ ਦਾ ਵਕਰ ਸਤ੍ਹਾ ਖੇਤਰਫਲ (cm² ਵਿੱਚ) ਕੀ ਹੋਵੇਗਾ? (π = 22/7 ਲਵੋ)#
SI · 29 Jun 2023 · Shift 1
121302130
220312031
323102310
422132213
46.The base of a right-angled triangle is 8 cm and its perpendicular height is 10 cm. Find its area.ਇੱਕ ਸਮਕੋਣੀ ਤਿਕੋਣ ਦਾ ਆਧਾਰ 8 cm ਹੈ ਅਤੇ ਇਸਦੀ ਲੰਬਕਾਰੀ ਉਚਾਈ 10 cm ਹੈ। ਇਸਦਾ ਖੇਤਰਫਲ ਪਤਾ ਕਰੋ।#
SI · 29 Jun 2023 · Shift 2
180 cm280 cm2
220 cm220 cm2
3400 cm2400 cm2
440 cm240 cm2
47.The radii of the two ends of the frustum of a right circular cone are 7 m and 3 m respectively. If the height of the frustum is 6 m, what will its volume be?ਇੱਕ ਲੰਬ ਚੱਕਰੀ ਸ਼ੰਕੂ ਦੇ ਛਿਨਕ (frustum) ਦੇ ਦੋਵੇ ਸਿਰਿਆਂ ਦਾ ਅਰਧ-ਵਿਆਸ ਕ੍ਰਮਵਾਰ 7 m ਅਤੇ 3 m ਹੈ। ਜੇਕਰ ਛਿਨਕ ਦੀ ਉਚਾਈ 6 m ਹੈ, ਤਾਂ ਇਸਦਾ ਆਇਤਨ ਕਿੰਨਾ ਹੋਵੇਗਾ?#
SI · 29 Jun 2023 · Shift 2
1144 π m3144 π m3
2121 π m3121 π m3
3640 π m3640 π m3
4158 π m3158 π m3
48.The volume of a cone whose base diameter is 12 cm is 84π cm3. Find its height.12 cm ਆਧਾਰ ਦੇ ਵਿਆਸ ਵਾਲਾ ਇੱਕ ਸ਼ੰਕੂ ਦਾ ਆਇਤਨ 84π cm3 ਹੈ। ਇਸਦੀ ਉਚਾਈ ਪਤਾ ਕਰੋ।#
SI · 29 Jun 2023 · Shift 2
15 cm5 cm
28 cm8 cm
36 cm6 cm
47 cm7 cm
49.A hollow sphere whose outer and inner diameters are 12 cm and 6 cm respectively is melted down to make a cone with a base diameter of 12 cm. Find the height of the cone.ਕ੍ਰਮਵਾਰ 12 cm ਅਤੇ 6 cm ਬਾਹਰੀ ਅਤੇ ਅੰਦਰੂਨੀ ਵਿਆਸ ਵਾਲੇ ਇੱਕ ਖੋਖਲੇ ਗੋਲੇ ਨੂੰ 12 cm ਆਧਾਰ ਦੇ ਵਿਆਸ ਵਾਲੇ ਇੱਕ ਸ਼ੰਕੂ ਨੂੰ ਬਣਾਉਣ ਲਈ ਪਿਘਲਾ ਦਿੱਤਾ ਜਾਂਦਾ ਹੈ। ਸ਼ੰਕੂ ਦੀ ਉਚਾਈ ਪਤਾ ਕਰੋ।#
SI · 29 Jun 2023 · Shift 2
121 cm21 cm
224 cm24 cm
326 cm26 cm
418 cm18 cm
50.Find the volume of a sphere of radius 7 cm.7 cm ਅਰਧ-ਵਿਆਸ ਵਾਲੇ ਕਿਸੇ ਗੋਲੇ ਦਾ ਆਇਤਨ ਪਤਾ ਕਰੋ।#
SI · 29 Jun 2023 · Shift 2
114.373 cm314.373 cm3
21437.3 cm31437.3 cm3
3143.73 cm3143.73 cm3
414373 cm314373 cm3
51.The area of a right-angled triangle is 150 m². If its base is 25 m, then find its perpendicular.ਇੱਕ ਸਮਕੋਣ ਤਿਕੋਣ ਦਾ ਖੇਤਰਫਲ 150 ਮੀ² ਹੈ। ਜੇ ਇਸ ਦਾ ਆਧਾਰ 25 ਮੀ ਹੈ, ਤਾਂ ਇਸ ਦਾ ਲੰਬ ਪਤਾ ਕਰੋ।#
SI · 29 Jul 2023 · Shift 1
110 m10 ਮੀ
212 m12 ਮੀ
36 m6 ਮੀ
45 m5 ਮੀ
52.A solid metallic cylinder has radius 15.4 cm and height 45 cm. It is heated and drawn into a wire of diameter 4 mm. What is the length (to the nearest m) of the wire? (Take π = 22/7)ਇੱਕ ਠੋਸ ਧਾਤੂ ਸਿਲੰਡਰ ਦਾ ਅਰਧ-ਵਿਆਸ 15.4 ਸੈ.ਮੀ. ਅਤੇ ਉਚਾਈ 45 ਸੈ.ਮੀ. ਹੈ। ਇਸ ਨੂੰ ਗਰਮ ਕਰ ਕੇ 4 ਮਿ.ਮੀ. ਵਿਆਸ ਵਾਲੀ ਤਾਰ ਵਿੱਚ ਢਾਲਿਆ ਜਾਂਦਾ ਹੈ। ਤਾਰ ਦੀ ਲੰਬਾਈ (ਨੇੜਲੇ ਮੀਟਰ ਤੱਕ) ਕੀ ਹੈ? (π = 22/7 ਲਓ)#
SI · 29 Jul 2023 · Shift 1
128862886
226682668
328262826
426282628
53.Find what length of canvas 5/6 m wide is required to make a conical tent 48 m in diameter and 7 m high. [Use π = 3.14]ਪਤਾ ਕਰੋ ਕਿ 48 ਮੀ ਵਿਆਸ ਅਤੇ 7 ਮੀ ਉਚਾਈ ਵਾਲਾ ਸ਼ੰਕੂ-ਆਕਾਰ ਤੰਬੂ ਬਣਾਉਣ ਲਈ 5/6 ਮੀ ਚੌੜੇ ਕੈਨਵਸ ਦੀ ਕਿੰਨੀ ਲੰਬਾਈ ਦੀ ਲੋੜ ਹੈ। [π = 3.14 ਲਓ]#
SI · 29 Jul 2023 · Shift 1
12260.8 m2260.8 ਮੀ
21570 m1570 ਮੀ
32250.8 m2250.8 ਮੀ
42280.8 m2280.8 ਮੀ
54.If the volume of the sphere is 8 times that of another sphere, then the ratio of their surface areas is:ਜੇ ਇੱਕ ਗੋਲੇ ਦਾ ਆਇਤਨ ਦੂਜੇ ਗੋਲੇ ਦੇ ਆਇਤਨ ਤੋਂ 8 ਗੁਣਾ ਹੈ, ਤਾਂ ਉਨ੍ਹਾਂ ਦੇ ਸਤ੍ਹਾ ਖੇਤਰਫਲਾਂ ਦਾ ਅਨੁਪਾਤ ਹੈ:#
SI · 29 Jul 2023 · Shift 1
18: 18: 1
22:32:3
31:81:8
44: 14: 1
55.A plane is drawn parallel to the base of a right circular cone dividing the altitude in the ratio of 2 : 1 to chop off the conical part. The chopped off conical part is taller than the remaining portion. The ratio of the volume of the chopped off part and the remaining part is:ਇਕ ਲੰਬ ਗੋਲ ਸ਼ੰਕੂ ਦੇ ਆਧਾਰ ਦੇ ਸਮਾਨੰਤਰ ਇਕ ਤਲ ਖਿੱਚਿਆ ਜਾਂਦਾ ਹੈ ਜੋ ਉਚਾਈ ਨੂੰ 2 : 1 ਦੇ ਅਨੁਪਾਤ ਵਿਚ ਵੰਡ ਕੇ ਸ਼ੰਕੂ ਵਾਲਾ ਹਿੱਸਾ ਕੱਟ ਦਿੰਦਾ ਹੈ। ਕੱਟਿਆ ਗਿਆ ਸ਼ੰਕੂ ਵਾਲਾ ਹਿੱਸਾ ਬਾਕੀ ਬਚੇ ਹਿੱਸੇ ਤੋਂ ਉੱਚਾ ਹੈ। ਕੱਟੇ ਗਏ ਹਿੱਸੇ ਅਤੇ ਬਾਕੀ ਬਚੇ ਹਿੱਸੇ ਦੇ ਆਇਤਨ ਦਾ ਅਨੁਪਾਤ ਹੈ:#
SI · 29 Jul 2023 · Shift 1
18 : 198 : 19
24 : 234 : 23
31 : 261 : 26
42 : 252 : 25
56.The volume of a right-circular cone is 314 2/7 cm3. If the ratio of the base radius to the height is 5 : 12, then what is the slant height?ਇੱਕ ਲੰਬ ਚੱਕਰੀ ਕੋਨ ਦਾ ਆਇਤਨ 314 2/7 ਘਣ ਸੈਂਟੀਮੀਟਰ ਹੈ। ਜੇ ਅਧਾਰ ਦੇ ਅਰਧ-ਵਿਆਸ ਅਤੇ ਉਚਾਈ ਦਾ ਅਨੁਪਾਤ 5 : 12 ਹੈ, ਤਾਂ ਤਿਰਛੀ ਉਚਾਈ ਕਿੰਨੀ ਹੈ?#
SI · 29 Jul 2023 · Shift 2
17 cm7 ਸੈ.ਮੀ.
212 cm12 ਸੈ.ਮੀ.
313 cm13 ਸੈ.ਮੀ.
410 cm10 ਸੈ.ਮੀ.
57.What is the area of the triangle whose sides are 12 cm, 9 cm and 9 cm?ਉਸ ਤਿਕੋਣ ਦਾ ਖੇਤਰਫਲ ਕੀ ਹੈ ਜਿਸ ਦੀਆਂ ਭੁਜਾਵਾਂ 12 ਸੈ.ਮੀ., 9 ਸੈ.ਮੀ. ਅਤੇ 9 ਸੈ.ਮੀ. ਹਨ?#
SI · 29 Jul 2023 · Shift 2
136 sqrt(5) cm236 sqrt(5) ਵਰਗ ਸੈ.ਮੀ.
236 cm236 ਵਰਗ ਸੈ.ਮੀ.
318 cm218 ਵਰਗ ਸੈ.ਮੀ.
418 sqrt(5) cm218 sqrt(5) ਵਰਗ ਸੈ.ਮੀ.
58.The length of the diagonal of a square is 12 cm. Find the area (in cm2) of the square.ਇੱਕ ਵਰਗ ਦੇ ਵਿਕਰਣ ਦੀ ਲੰਬਾਈ 12 ਸੈਂਟੀਮੀਟਰ ਹੈ। ਵਰਗ ਦਾ ਖੇਤਰਫਲ (ਵਰਗ ਸੈਂਟੀਮੀਟਰ ਵਿੱਚ) ਪਤਾ ਕਰੋ।#
SI · 29 Jul 2023 · Shift 2
13636
272 sqrt(2)72 sqrt(2)
37272
4144144
59.A cylindrical can is designed to have volume 2750/7 cubic units. The bottom costs double the top which in turn costs double the sides. If the height of the can is 4 times the diameter and the cost of the side is ₹14 square units, what is the cost of the can?ਇੱਕ ਬੇਲਣਾਕਾਰ ਡੱਬੇ ਦਾ ਆਇਤਨ 2750/7 ਘਣ ਇਕਾਈਆਂ ਰੱਖਿਆ ਗਿਆ ਹੈ। ਤਲੇ ਦੀ ਲਾਗਤ ਉੱਪਰਲੇ ਢੱਕਣ ਤੋਂ ਦੁੱਗਣੀ ਹੈ ਅਤੇ ਢੱਕਣ ਦੀ ਲਾਗਤ ਪਾਸਿਆਂ ਤੋਂ ਦੁੱਗਣੀ ਹੈ। ਜੇ ਡੱਬੇ ਦੀ ਉਚਾਈ ਵਿਆਸ ਤੋਂ 4 ਗੁਣਾ ਹੈ ਅਤੇ ਪਾਸੇ ਦੀ ਲਾਗਤ ₹14 ਪ੍ਰਤੀ ਵਰਗ ਇਕਾਈ ਹੈ, ਤਾਂ ਡੱਬੇ ਦੀ ਕੁੱਲ ਲਾਗਤ ਕੀ ਹੈ?#
SI · 29 Jul 2023 · Shift 2
1₹5,250₹5,250
2₹5,060₹5,060
3₹5,500₹5,500
4₹6,050₹6,050
60.A right angled sector of radius 4 cm is rolled up into a cone in such a way that the two binding radii are joined together. The curved surface area of the cone is:4 ਸੈਂਟੀਮੀਟਰ ਅਰਧ-ਵਿਆਸ ਵਾਲੇ ਸਮਕੋਣੀ ਵ੍ਰਿਤ-ਖੰਡ ਨੂੰ ਇਸ ਤਰ੍ਹਾਂ ਲਪੇਟ ਕੇ ਕੋਨ ਬਣਾਇਆ ਜਾਂਦਾ ਹੈ ਕਿ ਦੋਵੇਂ ਸੀਮਾ-ਅਰਧ-ਵਿਆਸ ਆਪਸ ਵਿੱਚ ਜੁੜ ਜਾਣ। ਕੋਨ ਦਾ ਵਕਰ ਸਤ੍ਹਾ ਖੇਤਰਫਲ ਹੈ:#
SI · 29 Jul 2023 · Shift 2
14π cm24π ਵਰਗ ਸੈ.ਮੀ.
28π cm28π ਵਰਗ ਸੈ.ਮੀ.
316π cm216π ਵਰਗ ਸੈ.ਮੀ.
42π cm22π ਵਰਗ ਸੈ.ਮੀ.
61.If the slant length of a cone is 3.5 times the diameter, then the ratio of the value of the volume of the cone and slant height is ________ if the diameter is 2ਜੇਕਰ ਇੱਕ ਸ਼ੰਕੂ ਦੀ ਤਿਰਛੀ ਲੰਬਾਈ ਵਿਆਸ ਦੀ 3.5 ਗੁਣਾ ਹੈ, ਤਾਂ ਸ਼ੰਕੂ ਦੇ ਆਇਤਨ ਅਤੇ ਤਿਰਛੀ ਉਚਾਈ ਦੇ ਮੁੱਲ ਦਾ ਅਨੁਪਾਤ ________ ਹੈ, ਜੇਕਰ ਵਿਆਸ 2 ਹੈ।#
SI · 31 Jul 2023 · Shift 1
17π : 4sqrt(3)7π : 4sqrt(3)
24π : 7sqrt(3)4π : 7sqrt(3)
33π : 7sqrt(3)3π : 7sqrt(3)
44π : 3sqrt(7)4π : 3sqrt(7)
62.The area of an equilateral triangle with side 4 cm is ____.4 ਸੈਂਟੀਮੀਟਰ ਭੁਜਾ ਵਾਲੇ ਸਮਭੁਜ ਤ੍ਰਿਭੁਜ ਦਾ ਖੇਤਰਫਲ ____ ਹੈ।#
SI · 31 Jul 2023 · Shift 1
116 cm²16 ਸੈਂ.ਮੀ.²
24sqrt(3) cm²4sqrt(3) ਸੈਂ.ਮੀ.²
3sqrt(3) cm²sqrt(3) ਸੈਂ.ਮੀ.²
416sqrt(3) cm²16sqrt(3) ਸੈਂ.ਮੀ.²
63.Find the volume of a sphere whose diameter is 84cm.ਉਸ ਗੋਲੇ ਦਾ ਆਇਤਨ ਲੱਭੋ ਜਿਸਦਾ ਵਿਆਸ 84 ਸੈਂਟੀਮੀਟਰ ਹੈ।#
SI · 31 Jul 2023 · Shift 1
1512643cm3512643 ਸੈਂ.ਮੀ.3
2310464cm3310464 ਸੈਂ.ਮੀ.3
3610254cm3610254 ਸੈਂ.ਮੀ.3
4216439cm3216439 ਸੈਂ.ਮੀ.3
64.Three spheres of radii 15 m, 9 m and 12 m are melted to form a new sphere. Find the radius of the new sphere.15 ਮੀਟਰ, 9 ਮੀਟਰ ਅਤੇ 12 ਮੀਟਰ ਅਰਧ-ਵਿਆਸ ਵਾਲੇ ਤਿੰਨ ਗੋਲਿਆਂ ਨੂੰ ਪਿਘਲਾ ਕੇ ਇੱਕ ਨਵਾਂ ਗੋਲਾ ਬਣਾਇਆ ਜਾਂਦਾ ਹੈ। ਨਵੇਂ ਗੋਲੇ ਦਾ ਅਰਧ-ਵਿਆਸ ਲੱਭੋ।#
SI · 31 Jul 2023 · Shift 1
16 m6 ਮੀਟਰ
212 m12 ਮੀਟਰ
324 m24 ਮੀਟਰ
418 m18 ਮੀਟਰ
65.A solid cylinder having a radius of its base as 14 cm and length as 26 cm is bisected from its height to get two identical cylinders. What is the percentage increase in the total surface area?ਇੱਕ ਠੋਸ ਬੇਲਨ ਜਿਸ ਦੇ ਆਧਾਰ ਦਾ ਅਰਧ-ਵਿਆਸ 14 ਸੈਂ.ਮੀ. ਅਤੇ ਲੰਬਾਈ 26 ਸੈਂ.ਮੀ. ਹੈ, ਨੂੰ ਉਚਾਈ ਵਿੱਚੋਂ ਦੋ ਬਰਾਬਰ ਬੇਲਨਾਂ ਵਿੱਚ ਕੱਟਿਆ ਜਾਂਦਾ ਹੈ। ਕੁੱਲ ਸਤਹੀ ਖੇਤਰਫਲ ਵਿੱਚ ਪ੍ਰਤੀਸ਼ਤ ਵਾਧਾ ਕਿੰਨਾ ਹੋਵੇਗਾ?#
SI · 31 Jul 2023 · Shift 1
148.15%48.15%
240%40%
350.15%50.15%
435%35%
66.The length and the breadth of a room are 23 m and 12 m, respectively. A dog starts at one corner and runs along the four walls once to reach his starting point. What is the total distance the dog has covered?ਇੱਕ ਕਮਰੇ ਦੀ ਲੰਬਾਈ ਅਤੇ ਚੌੜਾਈ ਕ੍ਰਮਵਾਰ 23 ਮੀਟਰ ਅਤੇ 12 ਮੀਟਰ ਹੈ। ਇੱਕ ਕੁੱਤਾ ਇੱਕ ਕੋਨੇ ਤੋਂ ਸ਼ੁਰੂ ਕਰ ਕੇ ਚਾਰੇ ਕੰਧਾਂ ਦੇ ਨਾਲ-ਨਾਲ ਇੱਕ ਵਾਰ ਦੌੜ ਕੇ ਆਪਣੇ ਸ਼ੁਰੂਆਤੀ ਬਿੰਦੂ ਤੇ ਵਾਪਸ ਪਹੁੰਚਦਾ ਹੈ। ਕੁੱਤੇ ਨੇ ਕੁੱਲ ਕਿੰਨੀ ਦੂਰੀ ਤੈਅ ਕੀਤੀ?#
SI · 3 Jul 2023 · Shift 3
168 m68 ਮੀਟਰ
274 m74 ਮੀਟਰ
372 m72 ਮੀਟਰ
470 m70 ਮੀਟਰ
67.A brick is an example of a ________.ਇੱਕ ਇੱਟ ਇੱਕ _______ ਦੀ ਉਦਾਹਰਨ ਹੈ।#
SI · 16 Oct 2022
1Cuboidਘਣਾਵ
2Cubeਘਣ
3Coneਸ਼ੰਕੂ
4Rectangleਆਇਤ
68.If the radius of a circle is 7 cm, what will be the ratio of its area and its circumference?ਜੇਕਰ ਚੱਕਰ ਦਾ ਅਰਧ ਵਿਆਸ 7 cm ਹੈ, ਇਸਦੇ ਖੇਤਰਫਲ ਅਤੇ ਇਸਦੇ ਪਰਿਮਾਪ ਦਾ ਅਨੁਪਾਤ ਕਿੰਨਾ ਹੈ?#
SI · 16 Oct 2022
111 : 711 : 7
27 : 27 : 2
33 : 23 : 2
47 : 37 : 3
69.Rohan wants to store 120000 litres of oil. So he bought a conical oil tank of a diameter of 7 m and a height of 9 m to store oil. Find how many litres of oil will be left after filling the whole tank? [Use π = 22/7]ਰੋਹਨ 120000 ਲੀਟਰ ਤੇਲ ਨੂੰ ਸਟੋਰ ਕਰਨਾ ਚਾਹੁੰਦਾ ਹੈ। ਇਸ ਲਈ, ਉਹ ਤੇਲ ਨੂੰ ਸਟੋਰ ਕਰਨ ਲਈ 7 m ਵਿਆਸ ਅਤੇ 9 m ਦੀ ਉਚਾਈ ਵਾਲਾ ਸ਼ੰਕੂਰੂਪ ਤੇਲ ਟੈਂਕ ਖਰੀਦਦਾ ਹੈ। ਪੂਰੇ ਟੈਂਕ ਨੂੰ ਭਰਨ ਦੇ ਬਾਅਦ ਕਿੰਨੇ ਲੀਟਰ ਤੇਲ ਬੱਚ ਜਾਵੇਗਾ? [π = 22/7 ਦੀ ਵਰਤੋਂ ਕਰੋ]#
SI · 16 Oct 2022
14800 litres4800 ਲੀਟਰ
24500 litres4500 ਲੀਟਰ
34000 litres4000 ਲੀਟਰ
43500 litres3500 ਲੀਟਰ
70.A rectangular parking area of 64 m² is adjacent to a house. The three sides of this area are fenced and the fourth side is common with the house. If the length of the fenced sides is 24 m in total, then the dimensions of the parking area are:64 m² ਖੇਤਰਫਲ ਵਾਲਾ ਇੱਕ ਆਇਤਾਕਾਰ ਪਾਰਕਿੰਗ ਖੇਤਰ, ਇੱਕ ਘਰ ਨਾਲ ਲੱਗਦਾ ਹੈ। ਇਸਦੇ ਤਿੰਨ ਪਾਸੇ ਵਾੜ ਕੀਤੀ ਗਈ ਹੈ ਅਤੇ ਚੌਥਾ ਪਾਸ ਘਰ ਨਾਲ ਸਾਂਝਾ ਹੈ। ਜੇਕਰ ਵਾੜ ਕੀਤੀ ਗਈ ਕੁੱਲ ਲੰਬਾਈ 24 m ਹੈ ਤਾਂ ਪਾਰਕਿੰਗ ਖੇਤਰ ਦੀ ਪੈਮਾਇਸ਼ ਕੀ ਹੈ?#
SI · 16 Oct 2022
14 m × 16 m4 m × 16 m
22 m × 32 m2 m × 32 m
31 m × 62 m1 m × 62 m
44 m × 15 m4 m × 15 m
71.Roy makes a 14m deep hole with a circumference of 22m. He then digs the soil out from the hole and makes a 1m thick wall of length 14m. Find the width of the wall. [Use π = 22/7]ਰਾਏ 22 ਮੀ. ਘੇਰੇ ਵਾਲਾ 14 ਮੀ. ਡੂੰਘਾ ਖੂਹ ਪੁੱਟਦਾ ਹੈ। ਫਿਰ ਉਹ ਖੂਹ ਵਿੱਚੋਂ ਕੱਢੀ ਹੋਈ ਸਾਰੀ ਮਿੱਟੀ ਨਾਲ 14 ਮੀ. ਲੰਬਾਈ ਅਤੇ 1 ਮੀ. ਮੋਟਾਈ ਵਾਲੀ ਇੱਕ ਕੰਧ ਬਣਾਉਂਦਾ ਹੈ। ਕੰਧ ਦੀ ਚੌੜਾਈ ਪਤਾ ਕਰੋ। [π = 22/7 ਵਰਤੋ]#
SI · 18 Aug 2021 · Shift 1
138.5m38.5 ਮੀ.
256m56 ਮੀ.
3154m154 ਮੀ.
477m77 ਮੀ.
72.A solid cylinder has total surface area of 1848 cm². The curved surface area is one-third of its total surface area. What is the radius of the base of this cylinder? [Use π = 22/7]ਇੱਕ ਠੋਸ ਸਿਲੰਡਰ ਦਾ ਕੁੱਲ ਸਤਹ ਖੇਤਰਫਲ 1848 ਸੈ.ਮੀ.² ਹੈ। ਇਸ ਦਾ ਵਕਰ ਸਤਹ ਖੇਤਰਫਲ ਕੁੱਲ ਸਤਹ ਖੇਤਰਫਲ ਦਾ ਇੱਕ-ਤਿਹਾਈ ਹੈ। ਇਸ ਸਿਲੰਡਰ ਦੇ ਆਧਾਰ ਦਾ ਅਰਧ-ਵਿਆਸ ਕੀ ਹੈ? [π = 22/7 ਲਵੋ]#
SI · 18 Aug 2021 · Shift 1
121 cm21 ਸੈ.ਮੀ.
27 cm7 ਸੈ.ਮੀ.
314 cm14 ਸੈ.ਮੀ.
410.5 cm10.5 ਸੈ.ਮੀ.
73.The volume of the first sphere is twenty seven times the volume of the second sphere. What will be the ratio of the surface area of the second sphere to that of the first sphere?ਪਹਿਲੇ ਗੋਲੇ ਦਾ ਆਇਤਨ ਦੂਜੇ ਗੋਲੇ ਦੇ ਆਇਤਨ ਤੋਂ ਸਤਾਈ ਗੁਣਾ ਹੈ। ਦੂਜੇ ਗੋਲੇ ਦੇ ਸਤ੍ਹਾ ਖੇਤਰਫਲ ਦਾ ਪਹਿਲੇ ਗੋਲੇ ਦੇ ਸਤ੍ਹਾ ਖੇਤਰਫਲ ਨਾਲ ਅਨੁਪਾਤ ਕੀ ਹੋਵੇਗਾ?#
SI · 18 Aug 2021 · Shift 1
11:31:3
21:91:9
31:81:8
41:41:4
74.A solid sphere of diameter 42 cm is cut into two equal parts. Find the surface area of the hemisphere so obtained. (Use π = 22/7)42 cm ਵਿਆਸ ਵਾਲੇ ਇੱਕ ਠੋਸ ਗੋਲੇ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡਿਆ ਗਿਆ ਹੈ। ਪ੍ਰਾਪਤ ਹੋਏ ਅਰਧ ਗੋਲੇ ਦਾ ਸਤਹੀ ਖੇਤਰਫਲ ਪਤਾ ਕਰੋ। (ਵਰਤੋ π = 22/7)#
SI · 19 Aug 2021 · Shift 1
14158 cm24158 cm2
24100 cm24100 cm2
34058 cm24058 cm2
44258 cm24258 cm2
75.The radius and the length of a roller are 21 cm and 140 cm respectively. This roller has to level a playground of area 1848 m2. How many times must the roller be rolled to cover the whole playground once?ਇੱਕ ਰੋਲਰ ਦਾ ਅਰਧਵਿਆਸ ਅਤੇ ਲੰਬਾਈ ਕ੍ਰਮਵਾਰ 21 cm ਅਤੇ 140 cm ਹਨ। ਇਸ ਰੋਲਰ ਨੇ 1848 m2 ਖੇਤਰਫਲ ਵਾਲੇ ਖੇਡ ਦੇ ਮੈਦਾਨ ਨੂੰ ਸਮਤਲ ਕਰਨਾ ਹੈ। ਸਾਰੇ ਖੇਡ ਦੇ ਮੈਦਾਨ ਨੂੰ ਇੱਕ ਵਾਰ ਤੈਅ ਕਰਨ ਲਈ ਰੋਲਰ ਨੂੰ ਕਿੰਨੀ ਵਾਰ ਰਿੜ੍ਹਨਾ ਪਵੇਗਾ?#
SI · 19 Aug 2021 · Shift 1
1500500
2100100
31000010000
410001000
76.Diya has a rhombus-shaped garden. Its perimeter is 68 m and one of its diagonals is 16 m. Find the cost (in rupees) of levelling the garden at the rate of ₹45.75 per m.ਦੀਆ ਕੋਲ ਸਮਚਤੁਰਭੁਜ ਬਗੀਚਾ ਹੈ। ਇਸ ਦਾ ਪਰਿਮਾਪ 68 m ਹੈ ਅਤੇ ਇਸ ਦਾ ਇੱਕ ਵਿਕਰਣ 16 m ਹੈ। ₹45.75 ਪ੍ਰਤੀ m ਦੀ ਦਰ ਉੱਤੇ ਬਗੀਚੇ ਨੂੰ ਪੱਧਰ ਕਰਨ ਦੀ ਲਾਗਤ (ਰੁਪਏ ਵਿੱਚ) ਪਤਾ ਕਰੋ।#
SI · 19 Aug 2021 · Shift 1
112,34512,345
211,89011,890
310,98010,980
412,89012,890
77.Which of the following statements is not true in respect of a rhombus?ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਕਥਨ ਸਮਚਤੁਰਭੁਜ ਦੇ ਸੰਬੰਧ ਵਿੱਚ ਸੱਚ ਨਹੀਂ ਹੈ?#
SI · 19 Aug 2021 · Shift 1
1It has two lines of symmetry.ਦੋ ਸਮਰੂਪ ਰੇਖਾਵਾਂ ਹਨ।
2Opposite angles are equal.ਸਨਮੁੱਖ ਕੋਣ ਬਰਾਬਰ ਹੁੰਦੇ ਹਨ।
3All angles must be equal to 90°.ਸਾਰੇ ਕੋਣ 90° ਦੇ ਬਰਾਬਰ ਹੋਣੇ ਚਾਹੀਦੇ ਹਨ।
4All sides are of equal length.ਸਾਰੀਆਂ ਭੁਜਾਵਾਂ ਦੀ ਲੰਬਾਈ ਸਮਾਨ ਹੁੰਦੀ ਹੈ।
78.What is the area of a regular hexagon with each side of it being 2sqrt(3) cm long?ਇੱਕ ਸਮ ਛੇਭੁਜ, ਜਿਸਦੀ ਹਰ ਭੁਜਾ 2sqrt(3) cm ਲੰਬੀ ਹੈ, ਦਾ ਖੇਤਰਫਲ ਕੀ ਹੈ?#
SI · 24 Aug 2021 · Shift 1
19sqrt(3) cm²9sqrt(3) cm²
227sqrt(3) cm²27sqrt(3) cm²
318sqrt(3) cm²18sqrt(3) cm²
412sqrt(3) cm²12sqrt(3) cm²
79.If the volume of a cube is 27 cm³, then find the length of its diagonal (in cm).ਜੇਕਰ ਕਿਸੇ ਘਣ ਦਾ ਆਇਤਨ 27cm³ ਹੈ, ਤਾਂ ਇਸਦੇ ਵਿਕਰਣ ਦੀ ਲੰਬਾਈ (cm ਵਿੱਚ) ਪਤਾ ਕਰੋ।#
SI · 24 Aug 2021 · Shift 1
13sqrt(3)3sqrt(3)
2sqrt(3)sqrt(3)
34sqrt(3)4sqrt(3)
42sqrt(3)2sqrt(3)
80.The total of the lengths of the edges of a cube equals 1.5 times the perimeter of a rectangle whose length and breadth are in the ratio 7 : 5. If the numerical value of the volume of the cube is twice the numerical value of the area of the rectangle, then find the length of the rectangle.ਘਣ ਦੇ ਕਿਨਾਰਿਆਂ ਦੀਆਂ ਲੰਬਾਈਆਂ ਦਾ ਕੁੱਲ ਜੋੜ, ਆਇਤ, ਜਿਸਦੀ ਲੰਬਾਈ ਅਤੇ ਚੌੜਾਈ 7 : 5 ਦੇ ਅਨੁਪਾਤ ਵਿੱਚ ਹੈ, ਦੇ ਪਰਿਮਾਪ ਦੇ 1.5 ਗੁਣਾ ਦੇ ਬਰਾਬਰ ਹੈ। ਜੇਕਰ ਘਣ ਦੇ ਆਇਤਨ ਦਾ ਸੰਖਿਅਕ ਮੁੱਲ, ਆਇਤ ਦੇ ਖੇਤਰਫਲ ਦੇ ਸੰਖਿਅਕ ਮੁੱਲ ਤੋਂ ਦੁੱਗਣਾ ਹੈ, ਤਾਂ ਆਇਤ ਦੀ ਲੰਬਾਈ ਪਤਾ ਕਰੋ।#
SI · 24 Aug 2021 · Shift 1
1140/9 units140/9 ਇਕਾਈਆਂ
2490/27 units490/27 ਇਕਾਈਆਂ
3245/27 units245/27 ਇਕਾਈਆਂ
4455/27 units455/27 ਇਕਾਈਆਂ
81.Alice draws a square. Its perimeter is double the perimeter of a rectangle of length 10 cm and breadth 4 cm. If the diameter of a semicircle is equal to the length of the side of the square, what will its perimeter be (in cm)? [Use π = 22/7]ਐਲਿਸ ਇੱਕ ਵਰਗ ਉਲੀਕਦੀ ਹੈ। ਇਸ ਦਾ ਪਰਿਮਾਪ, 10 cm ਲੰਬਾਈ ਅਤੇ 4 cm ਚੌੜਾਈ ਵਾਲੀ ਆਇਤ ਦੇ ਪਰਿਮਾਪ ਤੋਂ ਦੁੱਗਣਾ ਹੈ। ਜੇਕਰ ਇੱਕ ਅਰਧ ਚੱਕਰ ਦਾ ਵਿਆਸ, ਵਰਗ ਦੀ ਭੁਜਾ ਦੀ ਲੰਬਾਈ ਦੇ ਬਰਾਬਰ ਹੈ, ਤਾਂ ਇਸਦਾ ਪਰਿਮਾਪ ਕਿੰਨਾ (cm ਵਿੱਚ) ਹੋਵੇਗਾ? [π = 22/7 ਦੀ ਵਰਤੋਂ ਕਰੋ]#
SI · 24 Aug 2021 · Shift 1
13838
23535
34848
43636
82.Find the volume of a cuboid 16 m long, 14 m broad and 7 m high.ਇੱਕ ਘਣ ਜੋ ਕਿ 16 ਮੀ. ਲੰਮਾ, 14 ਮੀ. ਚੌੜਾ ਅਤੇ 7 ਮੀ. ਉੱਚਾ ਹੈ, ਦਾ ਘਣਫਲ ਪਤਾ ਕਰੋ।#
SI · 2016
11568 m31568 ਮੀ.3
21792 m31792 ਮੀ.3
31470 m31470 ਮੀ.3
41680 m31680 ਮੀ.3
83.The area of a square field is 625 m2. What is the cost of fencing it at ₹ 25 per meter ?ਇੱਕ ਵਰਗ ਖੇਤ ਦਾ ਖੇਤਰਫਲ 625 ਮੀ.2 ਹੈ। 25 ਰੁਪਏ ਪ੍ਰਤੀ ਮੀ. ਦੇ ਹਿਸਾਬ ਨਾਲ ਇਸ ਨੂੰ ਵਾੜ ਲਾਉਣ ਦੀ ਕੀ ਕੀਮਤ ਹੈ?#
SI · 2016
1₹ 250250 ਰੁਪਏ
2₹ 2,0002000 ਰੁਪਏ
3₹ 2,5002500 ਰੁਪਏ
4₹ 500500 ਰੁਪਏ
84.Each side of a polygon is 2.9 cm in length and its perimeter is 17.4 cm. How many sides does the polygon have?Each side of a polygon is 2.9 cm in length and its perimeter is 17.4 cm. How many sides does the polygon have?#
The earth dug out is the volume of the cylinder: πr2h = (22/7) × 8 × 8 × 21 = 22 × 64 × 3 = 4224 m3. That same earth becomes a cuboid on a base of 35 × 15 = 525 m2, so height = volume/base area = 4224/525 = 8.0457… ≈ 8.05 m. Answer: option 2.
Has the Punjab Police ASI exam asked Mensuration: Area, Perimeter, Surface Area and Volume questions before?
There is no previous Punjab Police ASI paper. These 84 questions are from the Punjab Police Sub-Inspector and Constable papers (2016–2023) — the same force and largely the same syllabus — which makes them the closest real practice for ASI 2026.
How many Mensuration: Area, Perimeter, Surface Area and Volume questions come in Punjab Police papers?
84 across 20 papers between 2016–2023: 83 from SI and 1 from Constable.
Are the answers free?
Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.
Which papers asked Mensuration: Area, Perimeter, Surface Area and Volume