Number System: Divisibility, HCF–LCM and Remainders — Punjab Police previous year questions
82 questions from the Punjab Police SI and Constable papers, 2016–2025, with answers in English and ਪੰਜਾਬੀ. No ASI paper has been held yet, so these are the closest real practice for ASI 2026.
1.Which of the following numbers is completely divisible by 45?ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ 45 ਨਾਲ ਪੂਰੀ ਤਰ੍ਹਾਂ ਭਾਗਯੋਗ ਹੈ?#
SI · 2 Jul 2023 · Shift 1
1523795523795
2423765423765
3597325597325
4372565372565
2.How many pairs of numbers are there whose HCF is 18 and LCM is 112?ਸੰਖਿਆਵਾਂ ਦੇ ਕਿੰਨੇ ਜੋੜੇ ਹਨ ਜਿਨ੍ਹਾਂ ਦਾ ਮ.ਸ.ਵ (HCF), 18 ਅਤੇ ਲ. ਸ.ਵ (LCM), 112 ਹੈ?#
SI · 2 Jul 2023 · Shift 1
1No such pair existsਅਜਿਹਾ ਕੋਈ ਜੋੜਾ ਮੌਜੂਦ ਨਹੀਂ ਹੈ
2Only oneਕੇਵਲ ਇੱਕ
3Infiniteਅਨੰਤ
4Only twoਕੇਵਲ ਦੋ
3.56352744 is completely divisible by x. What is the value of x?56352744, x ਨਾਲ ਪੂਰਨ ਤੌਰ 'ਤੇ ਭਾਗਯੋਗ ਹੈ। x ਦਾ ਮੁੱਲ ਕਿੰਨਾ ਹੈ?#
SI · 2 Jul 2023 · Shift 1
11111
21616
32424
41313
4.A rational number equal to 3.4̄ is ________.3.4̄ ਦੇ ਬਰਾਬਰ ਇੱਕ ਪਰਿਮੇਯ ਸੰਖਿਆ ________ ਹੈ।#
SI · 2 Jul 2023 · Shift 1
134/1034/10
231/931/9
310/3410/34
49/319/31
5.The sum of three consecutive multiples of 9 is 2457. Find the largest number.9 ਦੇ ਤਿੰਨ ਲਗਾਤਾਰ ਗੁਣਜਾਂ ਦਾ ਜੋੜ 2457 ਹੈ। ਸਭ ਤੋਂ ਵੱਡੀ ਸੰਖਿਆ ਪਤਾ ਕਰੋ।#
SI · 2 Jul 2023 · Shift 1
1819819
2990990
3828828
4999999
6.Bhim has 90 pencils and 216 pens. He wants to distribute the pencils and pens such that each student gets the same number of pens and pencils. What is the maximum number of students among whom he can distribute the pens and pencils?ਭੀਮ ਕੋਲ 90 ਪੈਨਸਿਲਾਂ ਅਤੇ 216 ਪੈੱਨ ਹਨ। ਉਹ ਪੈਨਸਿਲਾਂ ਤੇ ਪੈੱਨ ਇਸ ਤਰ੍ਹਾਂ ਵੰਡਣਾ ਚਾਹੁੰਦਾ ਹੈ ਕਿ ਹਰ ਵਿਦਿਆਰਥੀ ਨੂੰ ਬਰਾਬਰ ਗਿਣਤੀ ਵਿੱਚ ਪੈੱਨ ਤੇ ਪੈਨਸਿਲਾਂ ਮਿਲਣ। ਉਹ ਵੱਧ ਤੋਂ ਵੱਧ ਕਿੰਨੇ ਵਿਦਿਆਰਥੀਆਂ ਵਿੱਚ ਇਹ ਵੰਡ ਕਰ ਸਕਦਾ ਹੈ?#
SI · 2 Jul 2023 · Shift 2
19090
27272
3216216
41818
7.What is the remainder when 8127 is divided by 8?8127 ਨੂੰ 8 ਨਾਲ ਵੰਡਣ ਉੱਤੇ ਬਾਕੀ ਕਿੰਨਾ ਬਚਦਾ ਹੈ?#
SI · 2 Jul 2023 · Shift 2
166
277
355
444
8.What is the fraction equal to 7.5833... (the digit 3 recurring)?7.5833... (ਜਿਸ ਵਿੱਚ ਅੰਕ 3 ਦੁਹਰਾਉਂਦਾ ਹੈ) ਦੇ ਬਰਾਬਰ ਭਿੰਨ ਕਿਹੜੀ ਹੈ?#
SI · 9 Jul 2023 · Shift 1
175/8375/83
258/358/3
391/1291/12
412/9112/91
9.Find the largest 4-digit number which, when divided by 2, 5, 7 or 10, leaves the same remainder 1 in each case.ਉਹ ਸਭ ਤੋਂ ਵੱਡੀ 4-ਅੰਕੀ ਸੰਖਿਆ ਲੱਭੋ ਜਿਸ ਨੂੰ 2, 5, 7 ਜਾਂ 10 ਨਾਲ ਵੰਡਣ ਤੇ ਹਰ ਵਾਰ ਬਾਕੀ 1 ਬਚੇ।#
SI · 9 Jul 2023 · Shift 1
199769976
299879987
399419941
499519951
10.The LCM of 3/5, 4/5 and 6/11 will be:3/5, 4/5 ਅਤੇ 6/11 ਦਾ ਲ.ਸ.ਵ. (LCM) ਕੀ ਹੋਵੇਗਾ?#
SI · 9 Jul 2023 · Shift 1
11/361/36
21/241/24
31212
41/121/12
11.If a positive integer n is divided by 8, the remainder is 5. Which of the numbers below yields a remainder of 0 when it is divided by 8?ਜੇ ਕਿਸੇ ਧਨਾਤਮਕ ਪੂਰਨ ਅੰਕ n ਨੂੰ 8 ਨਾਲ ਵੰਡਿਆ ਜਾਵੇ ਤਾਂ ਬਾਕੀ 5 ਬਚਦਾ ਹੈ। ਹੇਠਾਂ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਸ ਨੂੰ 8 ਨਾਲ ਵੰਡਣ ਤੇ ਬਾਕੀ 0 ਬਚੇਗਾ?#
SI · 9 Jul 2023 · Shift 1
1n − 3n − 3
2n + 3n + 3
3n − 1n − 1
4n + 1n + 1
12.Which of the following numbers is divisible by 15?ਹੇਠ ਲਿਖੀਆਂ ਵਿੱਚੋਂ ਕਿਹੜੀ ਸੰਖਿਆ 15 ਨਾਲ ਵੰਡੀ ਜਾ ਸਕਦੀ ਹੈ?#
SI · 9 Jul 2023 · Shift 1
13056030560
22375523755
34732547325
42951529515
13.The least number that is divisible by 675 and 550 is equal to:675 ਅਤੇ 550 ਨਾਲ ਭਾਗਯੋਗ ਸਭ ਤੋਂ ਛੋਟੀ ਸੰਖਿਆ ਕਿਹੜੀ ਹੈ?#
SI · 14 Jul 2023 · Shift 1
1270270
21485014850
31010
4220220
14.The number 6×30+135×14+105×12 is divisible by ______.ਸੰਖਿਆ 6×30+135×14+105×12 ______ ਨਾਲ ਭਾਗਯੋਗ ਹੈ।#
SI · 14 Jul 2023 · Shift 1
13737
21919
32323
42929
15.Five bells start to toll together at intervals of 30, 36, 40, 48, and 60 minutes. If they start to toll at 9:00 a.m., at what time will they toll together again?ਪੰਜ ਘੰਟੀਆਂ ਕ੍ਰਮਵਾਰ 30, 36, 40, 48 ਅਤੇ 60 ਮਿੰਟ ਦੇ ਵਕਫ਼ੇ ਨਾਲ ਇਕੱਠੀਆਂ ਵੱਜਣੀਆਂ ਸ਼ੁਰੂ ਹੁੰਦੀਆਂ ਹਨ। ਜੇ ਉਹ ਸਵੇਰੇ 9:00 ਵਜੇ ਵੱਜਣੀਆਂ ਸ਼ੁਰੂ ਹੁੰਦੀਆਂ ਹਨ, ਤਾਂ ਉਹ ਦੁਬਾਰਾ ਇਕੱਠੀਆਂ ਕਿਸ ਸਮੇਂ ਵੱਜਣਗੀਆਂ?#
SI · 14 Jul 2023 · Shift 2
112 midnightਰਾਤ 12 ਵਜੇ
29:00 p.m.ਰਾਤ 9:00 ਵਜੇ
34:00 p.m.ਸ਼ਾਮ 4:00 ਵਜੇ
412 noonਦੁਪਹਿਰ 12 ਵਜੇ
16.Which of the following is the smallest number of 4 digits that is completely divisible by 11?ਹੇਠ ਲਿਖਿਆਂ ਵਿੱਚੋਂ ਕਿਹੜੀ 4 ਅੰਕਾਂ ਵਾਲੀ ਸਭ ਤੋਂ ਛੋਟੀ ਸੰਖਿਆ ਹੈ ਜੋ 11 ਨਾਲ ਪੂਰੀ ਤਰ੍ਹਾਂ ਵੰਡੀ ਜਾਂਦੀ ਹੈ?#
SI · 14 Jul 2023 · Shift 2
110011001
299009900
312321232
412101210
17.The HCF and LCM of two numbers are 4 and 1008, respectively. If one of the numbers is 112, then the other is:ਦੋ ਸੰਖਿਆਵਾਂ ਦਾ ਮ.ਸ.ਵ. ਅਤੇ ਲ.ਸ.ਵ. ਕ੍ਰਮਵਾਰ 4 ਅਤੇ 1008 ਹਨ। ਜੇਕਰ ਇੱਕ ਸੰਖਿਆ 112 ਹੈ, ਤਾਂ ਦੂਜੀ ਸੰਖਿਆ ਕੀ ਹੈ?#
SI · 14 Jul 2023 · Shift 2
13636
24848
3128128
46464
18.Find the smallest number which, when divided by 5, 6, 8, 9 and 15, leaves 1 as remainder in each case, but when divided by 13 leaves no remainder.ਉਹ ਸਭ ਤੋਂ ਛੋਟੀ ਸੰਖਿਆ ਪਤਾ ਕਰੋ ਜਿਸਨੂੰ 5,6,8,9 ਅਤੇ 15 ਨਾਲ ਭਾਗ ਕਰਨ 'ਤੇ ਹਰੇਕ ਸਥਿਤੀ ਵਿੱਚ 1 ਬਾਕੀ ਬਚਦਾ ਹੈ, ਪਰੰਤੂ 13 ਨਾਲ ਭਾਗ ਕਰਨ 'ਤੇ ਕੁਝ ਵੀ ਬਾਕੀ ਨਹੀਂ ਬਚਦਾ ਹੈ।#
SI · 15 Jul 2023 · Shift 1
136683668
235013501
336013601
442014201
19.The LCM of 2/3, 4/5 and 6/7 is:2/3, 4/5 ਅਤੇ 6/7 ਦਾ LCM ਹੈ:#
SI · 15 Jul 2023 · Shift 1
11212
21/121/12
32424
41/241/24
20.On dividing 29758 by a number, 234 is obtained as the quotient and 40 as the remainder. Find the divisor.29758 ਨੂੰ ਇਕ ਸੰਖਿਆ ਦੁਆਰਾ ਭਾਗ ਕਰਨ 'ਤੇ, ਭਾਗਫਲ ਦੇ ਰੂਪ ਵਿੱਚ 234 ਪ੍ਰਾਪਤ ਹੁੰਦਾ ਹੈ ਅਤੇ ਬਾਕੀ ਦੇ ਰੂਪ ਵਿੱਚ 40 ਪ੍ਰਾਪਤ ਹੁੰਦਾ ਹੈ। ਭਾਜਕ ਪਤਾ ਕਰੋ#
SI · 15 Jul 2023 · Shift 1
1127127
2143143
3137137
4153153
21.Three times a number is divisible by 12 and two times the number is divisible by 18. The number is divisible by _________.ਕਿਸੇ ਸੰਖਿਆ ਦਾ ਤਿੰਨ ਗੁਣਾ 12 ਨਾਲ ਭਾਗਯੋਗ ਹੈ ਅਤੇ ਸੰਖਿਆ ਦਾ ਦੋ ਗੁਣਾ 18 ਨਾਲ ਭਾਗਯੋਗ ਹੈ। ਸੰਖਿਆ _________ ਨਾਲ ਭਾਗਯੋਗ ਹੈ।#
SI · 15 Jul 2023 · Shift 1
13838
24242
33030
43636
22.The smallest multiple of 7 which, when divided by 9, 18, 6 and 15, leaves a remainder of 4:7 ਦਾ ਸਭ ਤੋਂ ਛੋਟਾ ਗੁਣਜ (multiple), ਜਿਸਨੂੰ 9,18,6 ਅਤੇ 15 ਨਾਲ ਭਾਗ ਕਰਨ 'ਤੇ 4 ਬਾਕੀ ਬਚਦਾ ਹੈ:#
SI · 15 Jul 2023 · Shift 1
1362362
2360360
3366366
4364364
23.How many numbers between 31 and 250 are divisible by 2, 3 and 5?31 ਅਤੇ 250 ਦੇ ਵਿਚਕਾਰ ਕਿੰਨੀਆਂ ਸੰਖਿਆਵਾਂ 2, 3 ਅਤੇ 5 ਨਾਲ ਭਾਗਯੋਗ ਹਨ?#
SI · 20 Jun 2023 · Shift 1
166
299
388
477
24.In a school function, what will be the maximum number of students among whom 1017 cakes and 904 chocolates can be distributed in such a way that each student gets the same number of cakes and chocolates?ਇੱਕ ਸਕੂਲ ਸਮਾਗਮ ਵਿੱਚ ਵੱਧ ਤੋਂ ਵੱਧ ਕਿੰਨੇ ਵਿਦਿਆਰਥੀਆਂ ਵਿੱਚ 1017 ਕੇਕ ਅਤੇ 904 ਚਾਕਲੇਟ ਇਸ ਤਰ੍ਹਾਂ ਵੰਡੇ ਜਾ ਸਕਦੇ ਹਨ ਕਿ ਹਰੇਕ ਵਿਦਿਆਰਥੀ ਨੂੰ ਕੇਕ ਅਤੇ ਚਾਕਲੇਟ ਬਰਾਬਰ ਗਿਣਤੀ ਵਿੱਚ ਮਿਲਣ?#
SI · 20 Jun 2023 · Shift 1
1113113
2894894
3904904
4240240
25.Which of these is completely divisible by 12?ਇਹਨਾਂ ਵਿੱਚੋਂ ਕਿਹੜਾ 12 ਨਾਲ ਪੂਰਨ ਤੌਰ 'ਤੇ ਭਾਗਯੋਗ ਹੈ?#
SI · 20 Jun 2023 · Shift 1
14562879645628796
24523685645236856
35628744556287445
45692474156924741
26.Find the sum of the digits of 2^{100} × 5^{104} × 10^{100}.2^{100} × 5^{104} × 10^{100} ਦੇ ਅੰਕਾਂ ਦਾ ਜੋੜ ਪਤਾ ਕਰੋ।#
SI · 20 Jun 2023 · Shift 2
11111
21212
31414
41313
27.Find the LCM of 7, 12, 15 and 60.7, 12, 15 ਅਤੇ 60 ਦਾ LCM (ਲ.ਸ.ਵ) ਪਤਾ ਕਰੋ।#
SI · 20 Jun 2023 · Shift 2
16060
2120120
3420420
4240240
28.Find the maximum length a scale can have if it can be used to measure the lengths 8 m, 4 m 65 cm and 13 m 65 cm exactly.ਪਤਾ ਕਰੋ ਕਿ ਇੱਕ ਪੈਮਾਨੇ ਦੀ ਅਧਿਕਤਮ ਲੰਬਾਈ ਕਿੰਨੀ ਹੋ ਸਕਦੀ ਹੈ ਜੇਕਰ ਉਸਦੀ ਵਰਤੋਂ ਲੰਬਾਈਆਂ 8 m, 4 m 65 cm ਅਤੇ 13 m 65 cm ਨੂੰ ਪੂਰਨ ਰੂਪ ਵਿੱਚ ਮਾਪਣ ਲਈ ਕੀਤੀ ਜਾ ਸਕਦੀ ਹੈ।#
SI · 20 Jun 2023 · Shift 2
15 cm5 cm
28 cm8 cm
36 cm6 cm
47 cm7 cm
29.The difference between two numbers is 1240. On dividing the larger number by the smaller number, 4 is obtained as the quotient and 7 is left as the remainder. Find the larger of them.ਦੋ ਸੰਖਿਆਵਾਂ ਵਿਚਕਾਰ ਅੰਤਰ 1240 ਹੈ। ਵੱਡੀ ਸੰਖਿਆ ਨੂੰ ਛੋਟੀ ਸੰਖਿਆ ਨਾਲ ਭਾਗ ਕਰਨ ਤੇ, ਭਾਗਫਲ 4 ਵਜੋਂ ਹਾਸਲ ਹੁੰਦਾ ਹੈ ਅਤੇ 7 ਬਾਕੀ ਵਜੋਂ ਬਚਦਾ ਹੈ। ਉਨ੍ਹਾਂ ਵਿਚੋਂ ਵੱਡੀ ਸੰਖਿਆ ਪਤਾ ਕਰੋ।#
SI · 20 Jun 2023 · Shift 2
112331233
216511651
318831883
428842884
30.Which of the following is the largest number of 4 digits that is completely divisible by 16?ਹੇਠ ਲਿਖਿਆਂ ਵਿੱਚੋਂ ਕਿਹੜੀ 4 ਅੰਕਾਂ ਵਾਲੀ ਸਭ ਤੋਂ ਵੱਡੀ ਸੰਖਿਆ ਹੈ ਜੋ 16 ਨਾਲ ਪੂਰੀ ਤਰ੍ਹਾਂ ਵੰਡੀ ਜਾਂਦੀ ਹੈ?#
SI · 29 Jun 2023 · Shift 1
199849984
299869986
399829982
499889988
31.The least number of square tiles required to pave a walking track in a park, which is 6 m 27 cm long and 11 m 97 cm broad, is:ਇੱਕ ਪਾਰਕ ਵਿੱਚ ਸੈਰ ਕਰਨ ਵਾਲੇ ਰਸਤੇ, ਜੋ 6 ਮੀਟਰ 27 ਸੈਂਟੀਮੀਟਰ ਲੰਬਾ ਅਤੇ 11 ਮੀਟਰ 97 ਸੈਂਟੀਮੀਟਰ ਚੌੜਾ ਹੈ, ਨੂੰ ਪੂਰੀ ਤਰ੍ਹਾਂ ਢਕਣ ਲਈ ਲੋੜੀਂਦੀਆਂ ਵਰਗਾਕਾਰ ਟਾਈਲਾਂ ਦੀ ਘੱਟੋ-ਘੱਟ ਗਿਣਤੀ ਹੈ:#
SI · 29 Jun 2023 · Shift 1
1175175
2231231
3242242
4265265
32.What is the largest 4-digit number which is added to 5349 so that the resulting number when divided by 15, 18, 32, 48 and 64 leaves a remainder of 7 in each case?ਉਹ ਸਭ ਤੋਂ ਵੱਡੀ 4-ਅੰਕੀ ਸੰਖਿਆ ਕਿਹੜੀ ਹੈ ਜਿਸ ਨੂੰ 5349 ਵਿੱਚ ਜੋੜਨ 'ਤੇ ਬਣੀ ਸੰਖਿਆ ਨੂੰ 15, 18, 32, 48 ਅਤੇ 64 ਨਾਲ ਵੰਡਣ 'ਤੇ ਹਰ ਵਾਰ 7 ਬਾਕੀ ਬਚੇ?#
SI · 29 Jun 2023 · Shift 1
190659065
290569056
390589058
490689068
33.The least number, which when divided by 108, 171 and 261, leaves the remainder 5 in each case is:ਉਹ ਸਭ ਤੋਂ ਛੋਟੀ ਸੰਖਿਆ, ਜਿਸ ਨੂੰ 108, 171 ਅਤੇ 261 ਨਾਲ ਵੰਡਣ 'ਤੇ ਹਰ ਵਾਰ 5 ਬਾਕੀ ਬਚੇ, ਹੈ:#
SI · 29 Jun 2023 · Shift 1
11984119841
25950859508
35951359513
41983619836
34.The least fraction among 3/4, 5/6, 11/15 and 7/8 is _____.3/4, 5/6, 11/15 ਅਤੇ 7/8 ਵਿੱਚੋਂ ਸਭ ਤੋਂ ਛੋਟੀ ਭਿੰਨ _____ ਹੈ।#
SI · 29 Jun 2023 · Shift 1
17/87/8
23/43/4
35/65/6
411/1511/15
35.When a number is divided by 39, the remainder is 18. What will the remainder be when the number is divided by 13?ਜਦੋਂ ਕਿਸੇ ਸੰਖਿਆ ਨੂੰ 39 ਨਾਲ ਭਾਗ ਕੀਤਾ ਜਾਂਦਾ ਹੈ, ਤਾਂ ਬਾਕੀ 18 ਆਉਂਦਾ ਹੈ। ਜਦੋਂ ਸੰਖਿਆ ਨੂੰ 13 ਨਾਲ ਭਾਗ ਕੀਤਾ ਜਾਂਦਾ ਹੈ ਤਾਂ ਬਾਕੀ ਕਿੰਨਾ ਆਵੇਗਾ?#
SI · 29 Jun 2023 · Shift 2
155
200
388
466
36.Find the greatest possible five-digit number that is completely divisible by 3, 6 and 9.ਉਹ ਵੱਡੀ ਤੋਂ ਵੱਡੀ ਸੰਭਾਵਿਤ ਪੰਜ-ਅੰਕੀ ਸੰਖਿਆ ਪਤਾ ਕਰੋ, ਜੋ ਕਿ 3, 6 ਅਤੇ 9 ਦੁਆਰਾ ਪੂਰਨ ਤੌਰ 'ਤੇ ਭਾਗਯੋਗ ਹੋਵੇ।#
SI · 29 Jun 2023 · Shift 2
19999099990
29999999999
39990099900
49990999909
37.If 0.45 is written in its simplest fractional form, what will be the difference between its numerator and denominator?ਜੇਕਰ 0.45 ਨੂੰ ਸਭ ਤੋਂ ਸਰਲ ਭਿੰਨ ਰੂਪ ਵਿੱਚ ਲਿਖਿਆ ਜਾਂਦਾ ਹੈ, ਤਾਂ ਇਸਦੇ ਅੰਸ਼ ਅਤੇ ਹਰ ਵਿੱਚ ਅੰਤਰ ਕਿੰਨਾ ਹੋਵੇਗਾ?#
SI · 29 Jun 2023 · Shift 2
1–10–10
2–11–11
3–12–12
4–6–6
38.Find the smallest number that is exactly divisible by 15, 24 and 30.ਛੋਟੀ ਤੋਂ ਛੋਟੀਆ ਸੰਖਿਆ ਪਤਾ ਕਰੋ ਜੋ 15, 24 ਅਤੇ 30 ਨਾਲ ਪੂਰੀ ਤਰ੍ਹਾਂ ਭਾਗਯੋਗ ਹੋਵੇ।#
SI · 29 Jun 2023 · Shift 2
16060
22424
33030
4120120
39.Find the value of Z if 293Z is divisible by 11.Z ਦਾ ਮੁੱਲ ਪਤਾ ਕਰੋ ਜੇ 293Z, 11 ਨਾਲ ਪੂਰੀ ਤਰ੍ਹਾਂ ਵੰਡਿਆ ਜਾਂਦਾ ਹੈ।#
SI · 29 Jul 2023 · Shift 1
11212
22828
31414
477
40.The LCM of 2,3 and 4 is:2, 3 ਅਤੇ 4 ਦਾ ਲ.ਸ.ਵ. ਹੈ:#
SI · 29 Jul 2023 · Shift 1
11212
21818
33232
42424
41.The LCM of two numbers is 4620 and their HCF is 10. If one of these numbers is 330, then find the other number.ਦੋ ਸੰਖਿਆਵਾਂ ਦਾ ਲ.ਸ.ਵ. 4620 ਅਤੇ ਉਨ੍ਹਾਂ ਦਾ ਮ.ਸ.ਵ. 10 ਹੈ। ਜੇ ਇਨ੍ਹਾਂ ਵਿੱਚੋਂ ਇੱਕ ਸੰਖਿਆ 330 ਹੈ, ਤਾਂ ਦੂਜੀ ਸੰਖਿਆ ਪਤਾ ਕਰੋ।#
SI · 29 Jul 2023 · Shift 1
1140140
2318318
3128128
4279279
42.Which of the following is a recurring decimal?ਹੇਠ ਲਿਖਿਆਂ ਵਿੱਚੋਂ ਕਿਹੜਾ ਆਵਰਤੀ (ਦੁਹਰਾਉਣ ਵਾਲਾ) ਦਸ਼ਮਲਵ ਹੈ?#
SI · 29 Jul 2023 · Shift 2
11/21/2
21/101/10
31/51/5
41/31/3
43.Four bells ring at intervals of 10 minutes, 15 minutes, 25 minutes and 30 minutes, respectively. If all bells ring simultaneously at 10 a.m., at what time at the earliest will they ring again together?ਚਾਰ ਘੰਟੀਆਂ ਕ੍ਰਮਵਾਰ 10 ਮਿੰਟ, 15 ਮਿੰਟ, 25 ਮਿੰਟ ਅਤੇ 30 ਮਿੰਟ ਦੇ ਅੰਤਰਾਲ ਉੱਤੇ ਵੱਜਦੀਆਂ ਹਨ। ਜੇ ਸਾਰੀਆਂ ਘੰਟੀਆਂ ਸਵੇਰੇ 10 ਵਜੇ ਇਕੱਠੀਆਂ ਵੱਜਣ, ਤਾਂ ਉਹ ਦੁਬਾਰਾ ਸਭ ਤੋਂ ਪਹਿਲਾਂ ਕਿਸ ਸਮੇਂ ਇਕੱਠੀਆਂ ਵੱਜਣਗੀਆਂ?#
SI · 29 Jul 2023 · Shift 2
112:00 p.m.12:00 ਦੁਪਹਿਰ
212:15 p.m.12:15 ਦੁਪਹਿਰ
312:30 p.m.12:30 ਦੁਪਹਿਰ
41:00 p.m.1:00 ਦੁਪਹਿਰ
44.If the LCM and HCF of two numbers are 72 and 6, respectively. If one number is 18, then the second number isਜੇ ਦੋ ਸੰਖਿਆਵਾਂ ਦਾ ਲ.ਸ.ਵ. ਅਤੇ ਮ.ਸ.ਵ. ਕ੍ਰਮਵਾਰ 72 ਅਤੇ 6 ਹੋਵੇ ਅਤੇ ਇੱਕ ਸੰਖਿਆ 18 ਹੋਵੇ, ਤਾਂ ਦੂਜੀ ਸੰਖਿਆ ਹੈ#
SI · 29 Jul 2023 · Shift 2
12424
21616
32828
42020
45.Three numbers are in the ratio 3:4:5 and their LCM is 2400. Then, their HCF is:ਤਿੰਨ ਸੰਖਿਆਵਾਂ 3:4:5 ਦੇ ਅਨੁਪਾਤ ਵਿੱਚ ਹਨ ਅਤੇ ਉਨ੍ਹਾਂ ਦਾ ਲ.ਸ.ਵ. (LCM) 2400 ਹੈ। ਤਾਂ ਉਨ੍ਹਾਂ ਦਾ ਮ.ਸ.ਵ. (HCF) ਹੈ:#
SI · 29 Jul 2023 · Shift 2
14040
23030
31616
44545
46.Find the smallest number to be added to 1000, so that 35 divides the sum exactly.ਉਹ ਸਭ ਤੋਂ ਛੋਟੀ ਸੰਖਿਆ ਲੱਭੋ ਜੋ 1000 ਵਿੱਚ ਜੋੜੀ ਜਾਵੇ, ਤਾਂ ਜੋ 35 ਇਸ ਜੋੜ ਨੂੰ ਪੂਰੀ ਤਰ੍ਹਾਂ ਵੰਡ ਦੇਵੇ।#
SI · 31 Jul 2023 · Shift 1
11515
23535
310151015
42020
47.What is the LCM of 2/3, 8/9, 16/81, 10/27?2/3, 8/9, 16/81, 10/27 ਦਾ ਲ.ਸ.ਵ. (LCM) ਕੀ ਹੈ?#
SI · 31 Jul 2023 · Shift 1
13/803/80
2380/3380/3
380/380/3
430/830/8
48.When a number is divided by 483, the remainder is 19. What will be the remainder when the same number is divided by 23?ਜਦੋਂ ਇੱਕ ਸੰਖਿਆ ਨੂੰ 483 ਨਾਲ ਵੰਡਿਆ ਜਾਂਦਾ ਹੈ, ਤਾਂ ਬਾਕੀ 19 ਬਚਦਾ ਹੈ। ਜਦੋਂ ਉਸੇ ਸੰਖਿਆ ਨੂੰ 23 ਨਾਲ ਵੰਡਿਆ ਜਾਵੇਗਾ ਤਾਂ ਬਾਕੀ ਕੀ ਬਚੇਗਾ?#
SI · 31 Jul 2023 · Shift 1
11919
21717
31818
42121
49.Which of the following fractions is the smallest?ਹੇਠ ਦਿੱਤੀਆਂ ਭਿੰਨਾਂ ਵਿੱਚੋਂ ਸਭ ਤੋਂ ਛੋਟੀ ਭਿੰਨ ਕਿਹੜੀ ਹੈ?#
SI · 16 Oct 2022
114/1714/17
213/2113/21
35/95/9
411/1711/17
50.Find the lowest common multiple (L.C.M) of 34, 45, and 50.34, 45, ਅਤੇ 50 ਦਾ ਸਭ ਤੋਂ ਛੋਟਾ ਸਾਂਝਾ ਗੁਣਜ (L.C.M) ਪਤਾ ਕਰੋ।#
SI · 16 Oct 2022
176507650
278507850
384008400
472007200
51.The least number which should be added to 2014 so that the sum is exactly divisible by 3, 4, 5 and 6 is:2014 ਵਿੱਚ ਕਿਹੜੀ ਸਭ ਤੋਂ ਛੋਟੀ ਸੰਖਿਆ ਜੋੜੀ ਜਾਵੇ ਤਾਂ ਜੋ ਜੋੜ 3, 4, 5 ਅਤੇ 6 ਨਾਲ ਪੂਰੀ ਤਰ੍ਹਾਂ ਭਾਗ ਹੋ ਸਕੇ:#
SI · 16 Oct 2022
13333
22727
32626
43131
52.The smallest perfect square which is divisible by each of 12, 18, 20 is _______.ਸਭ ਤੋਂ ਛੋਟਾ ਪੂਰਨ ਵਰਗ ਕਿਹੜਾ ਹੈ, ਜਿਸਨੂੰ 12, 18, 20 ਨਾਲ ਭਾਗ ਕੀਤਾ ਜਾ ਸਕਦਾ ਹੈ।#
SI · 16 Oct 2022
116001600
2900900
3400400
410001000
53.Which of the following numbers is not divisible by 4?ਹੇਠਾਂ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ 4 ਨਾਲ ਪੂਰਨ ਤੌਰ 'ਤੇ ਭਾਗਯੋਗ ਨਹੀਂ ਹੈ?#
SI · 16 Oct 2022
1225644225644
24826448264
3188822188822
4144692144692
54.Find the least square number which is exactly divisible by 4, 9 and 15.ਉਹ ਛੋਟੀ ਤੋਂ ਛੋਟੀ ਵਰਗ ਸੰਖਿਆ ਪਤਾ ਕਰੋ, ਜੋ 4, 9 ਅਤੇ 15 ਦੇ ਨਾਲ ਪੂਰੀ ਤਰ੍ਹਾਂ ਭਾਗਯੋਗ ਹੈ।#
SI · 16 Oct 2022
1625625
2729729
3900900
410891089
55.Which of the following sets of fractions are in descending order?ਹੇਠ ਦਿੱਤਿਆਂ ਵਿੱਚੋਂ ਭਿੰਨਾਂ ਦਾ ਕਿਹੜਾ ਸਮੂਹ ਘੱਟਦੇ ਕ੍ਰਮ ਵਿੱਚ ਹੈ?#
SI · 16 Oct 2022
111/3, 5/7, 6/7, 3/511/3, 5/7, 6/7, 3/5
23/5, 6/7, 5/7, 11/33/5, 6/7, 5/7, 11/3
311/3, 6/7, 5/7, 3/511/3, 6/7, 5/7, 3/5
411/3, 3/5, 6/7, 5/711/3, 3/5, 6/7, 5/7
56.The remainder when 2^{64} is divided by 255 is:ਜਦੋਂ 2^{64} ਨੂੰ 255 ਨਾਲ ਭਾਗ ਦਿੱਤਾ ਜਾਂਦਾ ਹੈ, ਤਾਂ ਬਾਕੀ ਕੀ ਆਵੇਗਾ?#
SI · 16 Oct 2022
122
200
3–1–1
411
57.If all the digits in the number '6231732548' are arranged in ascending order, then how many digits remain in the same place?ਜੇਕਰ ਸੰਖਿਆ '6231732548' ਦੇ ਅੰਕਾਂ ਨੂੰ ਚੜ੍ਹਦੇ ਕ੍ਰਮ ਵਿੱਚ ਕ੍ਰਮਬੱਧ ਕੀਤਾ ਜਾਂਦਾ ਹੈ, ਤਾਂ ਕਿੰਨੇ ਅੰਕ ਆਪਣੀ ਪਹਿਲਾਂ ਵਾਲੀ ਜਗ੍ਹਾ 'ਤੇ ਰਹਿੰਦੇ ਹਨ?#
SI · 16 Oct 2022
1OneOne
2TwoTwo
3ThreeThree
4FourFour
58.What least number should be added to 1560 so that the resulting number is EXACTLY divisible by 29?1560 ਵਿੱਚ ਘੱਟੋ-ਘੱਟ ਕਿਹੜੀ ਸੰਖਿਆ ਜੋੜੀ ਜਾਵੇ ਤਾਂ ਜੋ ਪ੍ਰਾਪਤ ਸੰਖਿਆ 29 ਨਾਲ ਪੂਰੀ ਤਰ੍ਹਾਂ ਵੰਡੀ ਜਾ ਸਕੇ?#
SI · 18 Aug 2021 · Shift 1
11717
21313
399
466
59.When the integer n is divided by 8, the remainder is 3. What is the remainder if 14n is divided by 8?ਜਦੋਂ ਪੂਰਨ ਅੰਕ n ਨੂੰ 8 ਨਾਲ ਭਾਗ ਦਿੱਤਾ ਜਾਂਦਾ ਹੈ ਤਾਂ ਬਾਕੀ 3 ਬਚਦਾ ਹੈ। ਜੇ 14n ਨੂੰ 8 ਨਾਲ ਭਾਗ ਦਿੱਤਾ ਜਾਵੇ ਤਾਂ ਬਾਕੀ ਕੀ ਹੋਵੇਗਾ?#
SI · 18 Aug 2021 · Shift 1
166
244
322
488
60.Find the greatest number that will divide 640, 710 and 339, leaving remainders 11, 7 and 6, respectively.ਉਹ ਸਭ ਤੋਂ ਵੱਡੀ ਸੰਖਿਆ ਪਤਾ ਕਰੋ ਜੋ 640, 710 ਅਤੇ 339 ਨੂੰ ਵੰਡਣ 'ਤੇ ਕ੍ਰਮਵਾਰ 11, 7 ਅਤੇ 6 ਬਾਕੀ ਛੱਡੇ।#
SI · 18 Aug 2021 · Shift 1
13737
22424
34545
43838
61.A certain amount of ₹25,760 is distributed among A, B and C. A gets 2/5 and B gets 1/5 of the whole amount. How much will C get?₹25,760 ਦੀ ਰਕਮ A, B ਅਤੇ C ਵਿੱਚ ਵੰਡੀ ਜਾਂਦੀ ਹੈ। A ਨੂੰ ਪੂਰੀ ਰਕਮ ਦਾ 2/5 ਅਤੇ B ਨੂੰ 1/5 ਮਿਲਦਾ ਹੈ। C ਨੂੰ ਕਿੰਨਾ ਮਿਲੇਗਾ?#
SI · 18 Aug 2021 · Shift 1
1₹13,004₹13,004
2₹5,152₹5,152
3₹10,304₹10,304
4₹5,164₹5,164
62.The smallest 5-digit number which is exactly divisible by 9, 14 and 36 is:ਸਭ ਤੋਂ ਛੋਟੀ 5-ਅੰਕੀ ਸੰਖਿਆ ਜੋ 9, 14 ਅਤੇ 36 ਨਾਲ ਪੂਰੀ ਤਰ੍ਹਾਂ ਵੰਡੀ ਜਾਂਦੀ ਹੈ, ਉਹ ਹੈ:#
SI · 18 Aug 2021 · Shift 1
11120011200
21210012100
31090010900
41008010080
63.When 0.26 is written in simplest fractional form, the sum of numerator and the denominator is _________________.ਜਦੋਂ 0.26 ਨੂੰ ਸਰਲਤਮ ਭਿੰਨ ਰੂਪ ਵਿੱਚ ਲਿਖਿਆ ਜਾਂਦਾ ਹੈ, ਤਾਂ ਅੰਸ਼ ਅਤੇ ਹਰ ਦਾ ਜੋੜ _________________ ਹੁੰਦਾ ਹੈ।#
SI · 18 Aug 2021 · Shift 1
15353
26363
33232
47676
64.Four different sweet varieties of count 64, 288, 96 and 168 were ordered for a particular occasion. They need to be packed in such a way that each box has the same variety of sweet and the number of sweets in each box is also the same. What is the minimum number of boxes required to pack?ਇੱਕ ਖ਼ਾਸ ਮੌਕੇ ਲਈ ਚਾਰ ਵੱਖ-ਵੱਖ ਕਿਸਮਾਂ ਦੀਆਂ ਮਿਠਾਈਆਂ 64, 288, 96 ਅਤੇ 168 ਦੀ ਗਿਣਤੀ ਵਿੱਚ ਮੰਗਵਾਈਆਂ ਗਈਆਂ। ਇਹਨਾਂ ਨੂੰ ਇਸ ਤਰ੍ਹਾਂ ਡੱਬਿਆਂ ਵਿੱਚ ਪੈਕ ਕਰਨਾ ਹੈ ਕਿ ਹਰ ਡੱਬੇ ਵਿੱਚ ਇੱਕੋ ਕਿਸਮ ਦੀ ਮਿਠਾਈ ਹੋਵੇ ਅਤੇ ਹਰ ਡੱਬੇ ਵਿੱਚ ਮਿਠਾਈਆਂ ਦੀ ਗਿਣਤੀ ਵੀ ਬਰਾਬਰ ਹੋਵੇ। ਪੈਕ ਕਰਨ ਲਈ ਘੱਟੋ-ਘੱਟ ਕਿੰਨੇ ਡੱਬੇ ਚਾਹੀਦੇ ਹਨ?#
SI · 18 Aug 2021 · Shift 1
17777
29090
39797
48787
65.A certain amount is distributed among A, B and C. A gets 4/5 and B gets 1/6 of the whole amount. If C gets ₹15, then A gets:ਇੱਕ ਰਕਮ A, B ਅਤੇ C ਵਿੱਚ ਵੰਡੀ ਜਾਂਦੀ ਹੈ। A ਨੂੰ ਪੂਰੀ ਰਕਮ ਦਾ 4/5 ਅਤੇ B ਨੂੰ 1/6 ਮਿਲਦਾ ਹੈ। ਜੇ C ਨੂੰ ₹15 ਮਿਲਦੇ ਹਨ, ਤਾਂ A ਨੂੰ ਕਿੰਨੇ ਮਿਲਣਗੇ?#
SI · 18 Aug 2021 · Shift 1
1₹450₹450
2₹300₹300
3₹360₹360
4₹75₹75
66.When the integer n is divided by 8, the remainder is 3. What is the remainder if 10n is divided by 8?ਜਦੋਂ ਪੂਰਨ ਅੰਕ n ਨੂੰ 8 ਨਾਲ ਭਾਗ ਦਿੱਤਾ ਜਾਂਦਾ ਹੈ ਤਾਂ ਬਾਕੀ 3 ਬਚਦਾ ਹੈ। ਜੇ 10n ਨੂੰ 8 ਨਾਲ ਭਾਗ ਦਿੱਤਾ ਜਾਵੇ ਤਾਂ ਬਾਕੀ ਕੀ ਹੋਵੇਗਾ?#
SI · 18 Aug 2021 · Shift 1
188
222
366
444
67.In the following sequence of numbers identify the number which is divisible by 11 : 836, 1156, 4624, 26578ਹੇਠ ਲਿਖੀਆਂ ਸੰਖਿਆਵਾਂ ਦੀ ਲੜੀ ਵਿੱਚੋਂ ਉਹ ਸੰਖਿਆ ਪਛਾਣੋ ਜੋ 11 ਨਾਲ ਵੰਡੀ ਜਾਂਦੀ ਹੈ : 836, 1156, 4624, 26578#
SI · 18 Aug 2021 · Shift 1
111561156
246244624
32657826578
4836836
68.In a toll-gate booth, the tariff of all four wheelers for every odd date is ₹100 and for even dates is ₹200. If the man paid a total of ₹3000 in all, for how many days did he pass through that toll-gate booth, given that the first day is the 5th date of the month?ਇੱਕ ਟੋਲ-ਗੇਟ ਬੂਥ ਉੱਤੇ ਹਰ ਟਾਂਕ ਤਾਰੀਖ਼ ਨੂੰ ਸਾਰੇ ਚਾਰ-ਪਹੀਆ ਵਾਹਨਾਂ ਦੀ ਫ਼ੀਸ ₹100 ਅਤੇ ਹਰ ਜਿਸਤ ਤਾਰੀਖ਼ ਨੂੰ ₹200 ਹੈ। ਜੇ ਇੱਕ ਆਦਮੀ ਨੇ ਕੁੱਲ ₹3000 ਅਦਾ ਕੀਤੇ, ਤਾਂ ਉਹ ਕਿੰਨੇ ਦਿਨ ਉਸ ਟੋਲ-ਗੇਟ ਬੂਥ ਵਿੱਚੋਂ ਲੰਘਿਆ, ਜਦੋਂ ਕਿ ਪਹਿਲਾ ਦਿਨ ਮਹੀਨੇ ਦੀ 5 ਤਾਰੀਖ਼ ਸੀ?#
SI · 18 Aug 2021 · Shift 1
11010
22020
31515
455
69.How many natural numbers are there between 5² and 6², not including either of these perfect squares?5² ਅਤੇ 6² ਦੇ ਵਿਚਕਾਰ ਕਿੰਨੀਆਂ ਕੁਦਰਤੀ ਸੰਖਿਆਵਾਂ ਹਨ, ਜੇ ਇਹ ਦੋਵੇਂ ਪੂਰਨ ਵਰਗ ਗਿਣਤੀ ਵਿੱਚ ਸ਼ਾਮਲ ਨਾ ਕੀਤੇ ਜਾਣ?#
SI · 18 Aug 2021 · Shift 1
188
21212
31414
41010
70.If 46a6890432b is divisible by both 9 and 5, then which of the following is the greatest possible value of ab?46a6890432b ਜੇ 9 ਅਤੇ 5 ਦੋਵਾਂ ਨਾਲ ਭਾਗਯੋਗ ਹੈ, ਤਾਂ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ab ਦਾ ਸਭ ਤੋਂ ਵੱਡਾ ਸੰਭਾਵਿਤ ਮੁੱਲ ਹੈ?#
SI · 19 Aug 2021 · Shift 1
155
200
33535
477
71.The sum of two numbers is 85 while their difference is 25. What is the value of the larger number?ਦੋ ਸੰਖਿਆਵਾਂ ਦਾ ਜੋੜ 85 ਹੈ ਜਦਕਿ ਉਹਨਾਂ ਦਾ ਅੰਤਰ 25 ਹੈ। ਵੱਡੀ ਸੰਖਿਆ ਦਾ ਮੁੱਲ ਕੀ ਹੈ?#
SI · 19 Aug 2021 · Shift 1
16060
24545
35555
45050
72.If the number 81a673 is exactly divisible by 3, then what is the minimum possible value of a?ਜੇ ਸੰਖਿਆ 81a673, 3 ਨਾਲ ਪੂਰਨ ਤੌਰ 'ਤੇ ਭਾਗਯੋਗ ਹੈ, ਤਾਂ a ਦਾ ਨਿਊਨਤਮ ਸੰਭਾਵਿਤ ਮੁੱਲ ਕੀ ਹੈ?#
SI · 19 Aug 2021 · Shift 1
122
233
366
444
73.Which of the following numbers is exactly divisible by 101, 103 and 105?ਹੇਠ ਦਿੱਤਿਆਂ ਵਿੱਚੋਂ ਕਿਹੜੀ ਸੰਖਿਆ 101, 103 ਅਤੇ 105 ਨਾਲ ਪੂਰਨ ਤੌਰ 'ਤੇ ਭਾਗਯੋਗ ਹੈ?#
SI · 19 Aug 2021 · Shift 1
1212105212105
210923151092315
37282172821
410403001040300
74.The LCM of 3/5, 7/10 and 21/15 is:3/5, 7/10 ਅਤੇ 21/15 ਦਾ ਲ.ਸ.ਵ. ਕੀ ਹੈ?#
SI · 24 Aug 2021 · Shift 1
17/107/10
23/53/5
37/57/5
421/521/5
75.The number 567846 is NOT divisible by ____.ਸੰਖਿਆ 567846, ____ ਨਾਲ ਵਿਭਾਜਿਤ ਨਹੀਂ ਹੁੰਦੀ।#
SI · 24 Aug 2021 · Shift 1
133
266
322
444
76.In an office, all the employees deposit as many paise as the number of employees. If the total amount collected is ₹81, then how many employees are there in the office?ਇੱਕ ਦਫ਼ਤਰ ਵਿੱਚ, ਸਾਰੇ ਕਰਮਚਾਰੀ, ਕਰਮਚਾਰੀਆਂ ਦੀ ਸੰਖਿਆ ਦੇ ਬਰਾਬਰ ਪੈਸੇ ਜਮ੍ਹਾਂ ਕਰਵਾਉਂਦੇ ਹਨ। ਜੇਕਰ ਕੁੱਲ ਇਕੱਤਰ ਹੋਈ ਰਾਸ਼ੀ ₹ 81 ਹੈ, ਤਾਂ ਦਫ਼ਤਰ ਵਿੱਚ ਕਰਮਚਾਰੀਆਂ ਦੀ ਸੰਖਿਆ ਕਿੰਨੀ ਹੈ?#
SI · 24 Aug 2021 · Shift 1
19191
29090
38282
48181
77.What is the minimum number of square sheets required for a floor of length 5 m 78 cm and breadth 3 m 74 cm?ਲੰਬਾਈ 5 m 78 cm ਅਤੇ ਚੌੜਾਈ 3 m 74 cm ਵਾਲੇ ਫ਼ਰਸ਼ ਲਈ ਜ਼ਰੂਰੀ ਵਰਗਾਕਾਰ ਸ਼ੀਟਾਂ ਦੀ ਨਿਊਨਤਮ ਸੰਖਿਆ ਕਿੰਨੀ ਹੈ?#
SI · 24 Aug 2021 · Shift 1
1126126
2187187
3156156
4178178
78.How many 3 digit numbers can be formed using the numbers 6, 1, 2, 3 without repetition ?ਅੰਕ 6, 1, 2, 3 ਨੂੰ ਵਰਤਦੇ ਹੋਏ ਬਿਨਾਂ ਦਹੁਰਾਏ ਤਿੰਨ ਹਿੰਦਸਿਆਂ ਵਾਲੇ ਕਿੰਨੇ ਨੰਬਰ ਬਣਾਏ ਜਾ ਸਕਦੇ ਹਨ#
SI · 2016
13636
22424
31818
41212
79.The number of non-square numbers between 183² and 184² is:183² ਅਤੇ 184² ਵਿਚਕਾਰ ਗ਼ੈਰ-ਵਰਗ ਸੰਖਿਆਵਾਂ ਦੀ ਗਿਣਤੀ ਹੈ:#
Constable · 18 Jun 2025 · Shift 2
1359359
2366366
3375375
4361361
80.What is the smallest number by which 5673375 must be multiplied so that the product obtained is a perfect cube?ਉਹ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੈ ਜਿਸ ਨੂੰ 5673375 ਨਾਲ ਗੁਣਾ ਕਰਨ 'ਤੇ, ਪ੍ਰਾਪਤ ਗੁਣਨਫਲ ਇੱਕ ਪੂਰਨ ਘਣ ਹੋਵੇ?#
Constable · 30 Jul 2024
11212
21515
35151
44141
81.If the given number 45/(96×400) is expressed in simplest form and the denominator is expressed in the form of 2^n × 5^m, then what is the value of 'n'?If the given number 45/(96×400) is expressed in simplest form and the denominator is expressed in the form of 2^n × 5^m, then what is the value of 'n'?#
Constable · 25 Sep 2021 · Shift 2
111
21212
399
488
82.What number is every non-terminating non-recurring decimal called?What number is every non-terminating non-recurring decimal called?#
45 = 9 × 5, and 9 and 5 are coprime, so a number divisible by 45 must pass both tests. All four options end in 5, so the 5-test does not separate them; the digit sum decides. 523795 → 31, 423765 → 27, 597325 → 31, 372565 → 28. Only 27 is a multiple of 9, so only 423765 is divisible by 9 and hence by 45 (423765 ÷ 45 = 9417). Answer: option 2.
Has the Punjab Police ASI exam asked Number System: Divisibility, HCF–LCM and Remainders questions before?
There is no previous Punjab Police ASI paper. These 82 questions are from the Punjab Police Sub-Inspector and Constable papers (2016–2025) — the same force and largely the same syllabus — which makes them the closest real practice for ASI 2026.
How many Number System: Divisibility, HCF–LCM and Remainders questions come in Punjab Police papers?
82 across 23 papers between 2016–2025: 78 from SI and 4 from Constable.
Are the answers free?
Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.
Which papers asked Number System: Divisibility, HCF–LCM and Remainders