Puzzles: Floors, Boxes, Scheduling and Matching — Punjab Police previous year questions
56 questions from the Punjab Police SI and Constable papers, 2016–2025, with answers in English and ਪੰਜਾਬੀ. No ASI paper has been held yet, so these are the closest real practice for ASI 2026.
ਦਿੱਤੀ ਗਈ ਜਾਣਕਾਰੀ ਨੂੰ ਪੜ੍ਹੋ ਅਤੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ। ਸੱਤ ਬਕਸੇ P, Q, R, S, T, U, ਅਤੇ V ਨੂੰ ਇੱਕ ਦੂਜੇ ਦੇ ਉੱਪਰ ਰੱਖਿਆ ਗਿਆ ਹੈ ਪਰ ਜ਼ਰੂਰੀ ਨਹੀਂ ਕਿ ਉਹ ਇੱਕੋ ਕ੍ਰਮ ਵਿੱਚ ਹੋਣ। V ਨੂੰ ਹੇਠਾਂ ਤੋਂ ਤੀਜੇ ਸਥਾਨ 'ਤੇ ਰੱਖਿਆ ਗਿਆ ਹੈ। Q ਅਤੇ P ਵਿਚਕਾਰ ਸਿਰਫ਼ ਤਿੰਨ ਬਕਸੇ ਰੱਖੇ ਗਏ ਹਨ। U ਨੂੰ V ਤੋਂ ਠੀਕ ਹੇਠਾਂ ਰੱਖਿਆ ਗਿਆ ਹੈ। S ਨੂੰ Q ਤੋਂ ਉੱਪਰ ਕਿਸੇ ਸਥਾਨ 'ਤੇ ਰੱਖਿਆ ਗਿਆ ਹੈ। R ਨੂੰ S ਤੋਂ ਠੀਕ ਹੇਠਾਂ ਰੱਖਿਆ ਗਿਆ ਹੈ। Q ਨੂੰ T ਤੋਂ ਠੀਕ ਉੱਪਰ ਰੱਖਿਆ ਗਿਆ ਹੈ। P ਨੂੰ Q ਤੋਂ ਹੇਠਾਂ ਇਕ ਸਥਾਨ 'ਤੇ ਰੱਖਿਆ ਗਿਆ ਹੈ।
Read the given information and answer the questions that follow. Seven boxes P, Q, R, S, T, U and V are placed one above the other, but not necessarily in the same order. V is placed third from the bottom. Only three boxes are placed between Q and P. U is placed immediately below V. S is placed somewhere above Q. R is placed immediately below S. Q is placed immediately above T. P is placed at a position below Q.

1.Which box is placed at the first position from the bottom?ਕਿਹੜਾ ਬਕਸਾ ਹੇਠਾਂ ਤੋਂ ਪਹਿਲੇ ਸਥਾਨ 'ਤੇ ਰੱਖਿਆ ਗਿਆ ਹੈ?#
SI · 1 Jul 2023 · Shift 3
1QQ
2TT
3PP
4UU
2.How many boxes are placed between R and V?R ਅਤੇ V ਵਿਚਕਾਰ ਕਿੰਨੇ ਬਕਸੇ ਰੱਖੇ ਗਏ ਹਨ?#
SI · 1 Jul 2023 · Shift 3
1Twoਦੋ
2Oneਇਕ
3Threeਤਿੰਨ
4Fourਚਾਰ
3.In the number 9654032718, if the first digit is interchanged with the last digit, the second digit with the second-last digit, and so on with the remaining digits, how many digits will remain in the same position?ਸੰਖਿਆ 9654032718 ਵਿੱਚ, ਜੇਕਰ ਪਹਿਲੇ ਅੰਕ ਨੂੰ ਆਖਰੀ ਅੰਕ ਨਾਲ ਬਦਲਿਆ ਜਾਂਦਾ ਹੈ, ਦੂਜੇ ਅੰਕ ਨੂੰ ਅਖੀਰ ਤੋਂ ਦੂਜੇ (second last) ਅੰਕ ਨਾਲ ਬਦਲਿਆ ਜਾਂਦਾ ਹੈ, ਅਤੇ ਇਸੇ ਤਰ੍ਹਾਂ ਹੀ ਬਾਕੀ ਅੰਕਾਂ ਨੂੰ ਆਪਸ ਵਿੱਚ ਬਦਲਦਿਆਂ, ਕਿੰਨੇ ਅੰਕਾਂ ਦੀ ਸਥਿਤੀ ਉਹੀ ਰਹੇਗੀ?#
SI · 2 Jul 2023 · Shift 3
100
255
344
433
Directions
Each of the lifts numbered 1, 2, 3, 4, 5 and 6 will be used on a different day of the week in a community, starting from Monday of the same week and ending on Saturday. Lift 5 will be used on Thursday and lift 3 will be used on Monday. Lift 2 will be used immediately before 5 and lift 1 will be used immediately after 5. The lift with the highest number will be used on the last day.
4.On which of the following days will lift 4 be used?ਹੇਠਾਂ ਦਿੱਤੇ ਦਿਨਾਂ ਵਿੱਚੋਂ ਕਿਸ ਦਿਨ ਲਿਫਟ 4 ਦੀ ਵਰਤੋਂ ਕੀਤੀ ਜਾਵੇਗੀ?#
SI · 2 Jul 2023 · Shift 3
1Fridayਸ਼ੁੱਕਰਵਾਰ
2Thursdayਵੀਰਵਾਰ
3Tuesdayਮੰਗਲਵਾਰ
4Saturdayਸ਼ਨੀਵਾਰ
5.How many lifts will be used between lift 4 and lift 6?ਲਿਫਟ 4 ਅਤੇ ਲਿਫਟ 6 ਦੇ ਵਿਚਕਾਰ ਕਿੰਨੀਆਂ ਲਿਫਟਾਂ ਦੀ ਵਰਤੋਂ ਕੀਤੀ ਜਾਵੇਗੀ?#
SI · 2 Jul 2023 · Shift 3
1Twoਦੋ
2Fourਚਾਰ
3Threeਤਿੰਨ
4Oneਇਕ
Directions
Six boxes R, S, T, U, V and W are kept one over the other but not necessarily in the same order. V is kept third from the bottom. Only three boxes are kept between S and T. T is placed in one of the positions below S. U is kept immediately above S. W is kept immediately above V.

6.How many boxes are kept between U and R?U ਅਤੇ R ਦੇ ਵਿਚਕਾਰ ਕਿੰਨੇ ਡੱਬੇ ਰੱਖੇ ਹੋਏ ਹਨ?#
SI · 3 Jul 2023 · Shift 3
1Threeਤਿੰਨ
2Fourਚਾਰ
3Twoਦੋ
4Oneਇੱਕ
7.Which box is second from the bottom?ਹੇਠਾਂ ਤੋਂ ਦੂਜਾ ਡੱਬਾ ਕਿਹੜਾ ਹੈ?#
SI · 3 Jul 2023 · Shift 3
1RR
2UU
3TT
4EE
Directions
Read the below information and answer the given questions.
Each of the tents 1, 2, 3, 4, 5 and 6 will be used in a community on a different day of a week, starting from Monday and ending on Saturday of the same week. Tent 2 will be used on Wednesday. Tent 3 will be used on the first day. Tent 5 will be used on the day immediately after tent 2. Tent 1 will be used on the last day. Only three tents will be used between tents 1 and 6.

8.On which of the following days will tent 4 be used?ਹੇਠ ਲਿਖਿਆਂ ਵਿੱਚੋਂ ਕਿਸ ਦਿਨ ਤੰਬੂ 4 ਵਰਤਿਆ ਜਾਵੇਗਾ?#
SI · 9 Jul 2023 · Shift 3
1Mondayਸੋਮਵਾਰ
2Fridayਸ਼ੁੱਕਰਵਾਰ
3Thursdayਵੀਰਵਾਰ
4Saturdayਸ਼ਨੀਵਾਰ
9.How many tents will be used between tent 6 and tent 5?ਤੰਬੂ 6 ਅਤੇ ਤੰਬੂ 5 ਦੇ ਵਿਚਕਾਰ ਕਿੰਨੇ ਤੰਬੂ ਵਰਤੇ ਜਾਣਗੇ?#
SI · 9 Jul 2023 · Shift 3
1Threeਤਿੰਨ
2Fourਚਾਰ
3Twoਦੋ
4Oneਇੱਕ
Directions
Read the information given below and answer the following questions.
P, Q, R, S, T, U and V live on seven different floors in the same building. The lowermost floor in the building is numbered 1, the floor above it, number 2 and so on till the topmost floor numbered 7. P lives on an even numbered floor immediately below V. T lives exactly on the middle floor. Only two people live between T and R. R lives on one of the floors below T. U lives on the topmost floor. S lives on an even numbered floor.
P, Q, R, S, T, U ਅਤੇ V ਇੱਕੋ ਬਿਲਡਿੰਗ ਵਿੱਚ ਸੱਤ ਵਖਰੀ ਮੰਜ਼ਿਲਾਂ 'ਤੇ ਰਹਿੰਦੇ ਹਨ। ਸਭਤੋਂ ਹੇਠਾਂ ਦੀ ਮੰਜ਼ਿਲ ਦਾ ਨੰਬਰ ਹੈ 1, ਉਸਦੇ ਉਪਰ ਦੀ ਮੰਜ਼ਿਲ ਦਾ ਨੰਬਰ ਹੈ 2, ਅਤੇ ਇਸ ਤਰ੍ਹਾਂ ਸਭਤੋਂ ਉਪਰਲੀ ਮੰਜ਼ਿਲ ਤੱਕ ਹੈ ਜਿਸਦਾ ਨੰਬਰ ਹੈ 7. P ਇੱਕ ਜਿਸਤ ਨੰਬਰ ਦੀ ਮੰਜ਼ਿਲ 'ਤੇ ਰਹਿੰਦਾ ਹੈ ਜੋ V ਦੇ ਠੀਕ ਹੇਠਾਂ ਹੈ। T ਠੀਕ ਮੱਧ ਦੀ ਮੰਜ਼ਿਲ 'ਤੇ ਰਹਿੰਦਾ ਹੈ। T ਅਤੇ R ਦੇ ਵਿੱਚਕਾਰ ਸਿਰਫ ਦੋ ਜਣੇ ਰਹਿੰਦੇ ਹਨ। R, T ਦੇ ਹੇਠਾਂ ਕਿਸੀ ਇੱਕ ਮੰਜ਼ਿਲ 'ਤੇ ਰਹਿੰਦਾ ਹੈ। U ਸਭਤੋਂ ਉਪਰਲੀ ਮੰਜ਼ਿਲ 'ਤੇ ਰਹਿੰਦਾ ਹੈ। S ਇੱਕ ਜਿਸਤ ਨੰਬਰ ਦੀ ਮੰਜ਼ਿਲ 'ਤੇ ਰਹਿੰਦਾ ਹੈ।
10.How many people live between P and S?P ਅਤੇ S ਵਿਚਕਾਰ ਕਿੰਨੇ ਲੋਕ ਰਹਿੰਦੇ ਹਨ?#
SI · 14 Jul 2023 · Shift 3
1Threeਤਿੰਨ
2Fourਚਾਰ
3Oneਇੱਕ
4Twoਦੋ
11.On which floor does Q live?Q ਕਿਹੜੀ ਮੰਜ਼ਿਲ 'ਤੇ ਰਹਿੰਦਾ ਹੈ?#
SI · 14 Jul 2023 · Shift 3
1Floor number 2ਮੰਜ਼ਿਲ ਨੰਬਰ 2
2Floor number 3ਮੰਜ਼ਿਲ ਨੰਬਰ 3
3Floor number 5ਮੰਜ਼ਿਲ ਨੰਬਰ 5
4Floor number 6ਮੰਜ਼ਿਲ ਨੰਬਰ 6
Directions
Read the given information and answer the following questions.
Each of the halls numbered 1, 2, 3, 4, 5 and 6 will be used for assembly in a school on a different day of a week, starting from Monday and ending on Saturday of the same week.
- Hall 6 will be used on Tuesday and hall 1 will be used on the last day. - Hall 3 will be used immediately before 1. - Hall 4 will be used immediately after hall 6. - Four halls will be used between halls 2 and 1.

12.How many halls will be used between halls 6 and 5?ਹਾਲ 6 ਅਤੇ ਹਾਲ 5 ਵਿਚਕਾਰ ਕਿੰਨੇ ਹਾਲ ਵਰਤੇ ਜਾਣਗੇ?#
SI · 15 Jul 2023 · Shift 2
1Fourਚਾਰ
2Twoਦੋ
3Oneਇੱਕ
4Threeਤਿੰਨ
13.On which of the following days will hall 5 be used?ਹਾਲ 5 ਹੇਠ ਲਿਖੇ ਕਿਸ ਦਿਨ ਵਰਤਿਆ ਜਾਵੇਗਾ?#
SI · 15 Jul 2023 · Shift 2
1Thursdayਵੀਰਵਾਰ
2Saturdayਸ਼ਨਿੱਚਰਵਾਰ
3Wednesdayਬੁੱਧਵਾਰ
4Fridayਸ਼ੁੱਕਰਵਾਰ
14.According to the marks obtained in an entrance examination, P, Q, R, S, T and U are selected for the admission interview at a university. The examination was of 140 marks, comprising multiple-choice questions of 40 marks, short-answer questions of 40 marks and long-answer questions of 60 marks. R obtained full marks in the multiple-choice questions, half the marks in the short-answer questions, and in the long-answer questions 30% of the marks P obtained. T and U obtained 50% of the total marks of the short-answer and multiple-choice questions. S obtained 10 marks more than T and U in the short-answer and multiple-choice questions. T, U and S each obtained 50 marks in the long-answer questions, and P obtained 10% more marks than U in the long-answer questions and a total of 60 marks in the short-answer and multiple-choice questions. Q scored 20 marks less than P. What is the difference between the marks of P and R?ਪ੍ਰਵੇਸ਼ ਪ੍ਰੀਖਿਆ ਵਿੱਚ ਪ੍ਰਾਪਤ ਕੀਤੇ ਅੰਕਾਂ ਦੇ ਅਨੁਸਾਰ, P, Q, R, S, T ਅਤੇ U ਨੂੰ ਯੂਨੀਵਰਸਿਟੀ ਵਿੱਚ ਦਾਖਲਾ ਇੰਟਰਵਿਊ ਲਈ ਚੁਣਿਆ ਜਾਂਦਾ ਹੈ। ਪ੍ਰੀਖਿਆ 140 ਅੰਕਾਂ ਵਿੱਚੋਂ ਸੀ, ਜਿਸ ਵਿੱਚ 40 ਅੰਕਾਂ ਦੇ ਬਹੁ-ਵਿਕਲਪੀ ਪ੍ਰਸ਼ਨ, 40 ਅੰਕਾਂ ਦੇ ਛੋਟੇ ਉੱਤਰ ਵਾਲੇ ਪ੍ਰਸ਼ਨ ਅਤੇ 60 ਅੰਕਾਂ ਦੇ ਲੰਮੇ ਉੱਤਰ ਵਾਲੇ ਪ੍ਰਸ਼ਨ ਸ਼ਾਮਲ ਸਨ। R ਨੇ ਬਹੁ-ਵਿਕਲਪੀ ਪ੍ਰਸ਼ਨਾਂ ਵਿਚੋਂ ਪੂਰੇ ਅੰਕ, ਛੋਟੇ ਉੱਤਰ ਵਾਲੇ ਪ੍ਰਸ਼ਨਾਂ ਵਿਚੋਂ ਅੱਧੇ ਅੰਕ ਅਤੇ ਲੰਮੇ ਉੱਤਰਾਂ ਵਾਲੇ ਪ੍ਰਸ਼ਨਾਂ ਵਿੱਚ P ਨੂੰ ਜੋ ਅੰਕ ਪ੍ਰਾਪਤ ਹੋਏ ਉਸ ਦਾ 30% ਪ੍ਰਾਪਤ ਕੀਤੇ। T ਅਤੇ U ਨੇ ਛੋਟੇ ਉੱਤਰਾਂ ਅਤੇ ਬਹੁ-ਵਿਕਲਪੀ ਪ੍ਰਸ਼ਨਾਂ ਵਿਚੋਂ ਕੁੱਲ ਅੰਕਾਂ ਦੇ 50% ਅੰਕ ਪ੍ਰਾਪਤ ਕੀਤੇ। S ਨੇ ਛੋਟੇ ਉੱਤਰਾਂ ਅਤੇ ਬਹੁ-ਵਿਕਲਪੀ ਪ੍ਰਸ਼ਨਾਂ ਵਿਚੋਂ T ਅਤੇ U ਨਾਲੋਂ 10 ਵੱਧ ਅੰਕ ਪ੍ਰਾਪਤ ਕੀਤੇ। T, U ਅਤੇ S ਹਰੇਕ ਨੇ ਲੰਮੇ ਉੱਤਰ ਵਾਲੇ ਪ੍ਰਸ਼ਨਾਂ ਵਿਚੋਂ 50 ਅੰਕ ਪ੍ਰਾਪਤ ਕੀਤੇ, ਅਤੇ P ਨੇ ਲੰਮੇ ਉੱਤਰ ਵਾਲੇ ਪ੍ਰਸ਼ਨਾਂ ਵਿਚੋਂ U ਨਾਲੋਂ 10% ਵੱਧ ਅੰਕ ਪ੍ਰਾਪਤ ਕੀਤੇ, ਅਤੇ ਛੋਟੇ ਉੱਤਰ ਅਤੇ ਬਹੁ-ਵਿਕਲਪੀ ਪ੍ਰਸ਼ਨਾਂ ਵਿਚੋਂ ਕੁੱਲ 60 ਅੰਕ ਪ੍ਰਾਪਤ ਕੀਤੇ। Q ਨੇ P ਤੋਂ 20 ਘੱਟ ਅੰਕ ਹਾਸਲ ਕੀਤੇ। P ਅਤੇ R ਦੇ ਅੰਕਾਂ ਵਿੱਚ ਕਿੰਨਾ ਅੰਤਰ ਹੈ?#
SI · 15 Jul 2023 · Shift 3
125.525.5
238.538.5
3115115
465.565.5
Directions
Read the information given below carefully and answer the questions that follow. Each of the packets of chocolates 1, 2, 3, 4, 5 and 6 will be eaten by a person on a different day of a week that starts on Monday and ends on Saturday of the same week. Packet 1 will be consumed on Thursday. Not fewer than two packets will be consumed between packets 6 and 1. As many packets are consumed between 6 and 5 as are consumed between 5 and 3. Packet 4 will not be consumed on Saturday. Packet 5 will be consumed on the day immediately before packet 1.

15.Which of these packets will be consumed on Tuesday?ਇਹਨਾਂ ਵਿੱਚੋਂ ਕਿਸ ਪੈਕੇਟ ਦੀ ਖਪਤ ਮੰਗਲਵਾਰ ਨੂੰ ਹੋਵੇਗੀ?#
SI · 15 Jul 2023 · Shift 3
122
266
344
455
16.On which of the following days will packet 3 be consumed?ਹੇਠ ਲਿਖਿਆਂ ਵਿੱਚੋਂ ਕਿਸ ਦਿਨ ਪੈਕੇਟ 3 ਦੀ ਖਪਤ ਕੀਤੀ ਜਾਵੇਗੀ?#
SI · 15 Jul 2023 · Shift 3
1Wednesdayਬੁੱਧਵਾਰ
2Fridayਸ਼ੁੱਕਰਵਾਰ
3Mondayਸੋਮਵਾਰ
4Saturdayਸ਼ਨੀਵਾਰ
Directions
Read the information carefully and answer the question.
Each of the packets of biscuits 1, 2, 3, 4, 5 and 6 will be consumed on a different day of the same week, starting on Monday and ending on Saturday.
- Packet 1 will be consumed on Thursday. - Only two packets will be consumed between packets 6 and 1. - As many packets are consumed between 6 and 5 as are consumed between 5 and 3. - Packet 4 will not be consumed on Saturday. - Packet 5 will be consumed on the day immediately before packet 1.

17.Which of these packets will be consumed on Tuesday?ਮੰਗਲਵਾਰ ਨੂੰ ਇਨ੍ਹਾਂ ਵਿੱਚੋਂ ਕਿਹੜੇ ਪੈਕੇਟ ਦਾ ਸੇਵਨ ਕੀਤਾ ਜਾਵੇਗਾ?#
SI · 20 Jun 2023 · Shift 3
1Packet 2ਪੈਕਟ 2
2Packet 4ਪੈਕਟ 4
3Packet 3ਪੈਕਟ 3
4Packet 5ਪੈਕਟ 5
18.How many packets will be consumed after packet 5?ਪੈਕੇਟ 5 ਤੋਂ ਬਾਅਦ ਕਿੰਨੇ ਪੈਕੇਟਾਂ ਦਾ ਸੇਵਨ ਹੋਵੇਗਾ?#
SI · 20 Jun 2023 · Shift 3
1Twoਦੋ
2Fourਚਾਰ
3Threeਤਿੰਨ
4Oneਇਕ
19.P, Q, R, S, T and U are selected for a university admission interview according to the marks obtained in the admission test. The test was of 140 marks in total, comprising 40 marks for multiple-choice questions, 40 marks for short-answer questions and 60 marks for long-answer questions. R got full marks for the multiple-choice questions, half marks for the short-answer questions, and for the long-answer questions obtained 30% of the marks P obtained. T and U each obtained 50% of the combined total marks of the short-answer and multiple-choice questions. S obtained 10 marks more than T and U in the short-answer and multiple-choice questions. T, U and S each obtained 50 marks in the long-answer questions. P obtained 10% more marks than U in the long-answer questions and obtained 60 marks in total in the short-answer and multiple-choice questions. Q obtained 20 marks less than P. Who obtained the highest marks?ਦਾਖਲਾ ਪ੍ਰੀਖਿਆ ਵਿੱਚ ਪ੍ਰਾਪਤ ਕੀਤੇ ਅੰਕਾਂ ਦੇ ਅਨੁਸਾਰ P, Q, R, S, T ਅਤੇ U ਨੂੰ ਯੂਨੀਵਰਸਿਟੀ ਦਾਖਲਾ ਇੰਟਰਵਿਊ ਲਈ ਚੁਣਿਆ ਜਾਂਦਾ ਹੈ। ਇਹ ਪ੍ਰੀਖਿਆ ਕੁਲ 140 ਅੰਕਾਂ ਦੀ ਸੀ ਜਿਸ ਵਿੱਚ ਬਹੁ-ਵਿਕਲਪੀ ਪ੍ਰਸ਼ਨਾਂ ਲਈ 40 ਅੰਕ, ਛੋਟੇ ਉੱਤਰ ਵਾਲੇ ਪ੍ਰਸ਼ਨਾਂ ਲਈ 40 ਅੰਕ ਅਤੇ ਲੰਮੇ ਉੱਤਰ ਵਾਲੇ ਪ੍ਰਸ਼ਨਾਂ ਲਈ 60 ਅੰਕ ਸ਼ਾਮਲ ਸਨ। R ਨੂੰ ਬਹੁ-ਵਿਕਲਪੀ ਪ੍ਰਸ਼ਨਾਂ ਲਈ ਪੂਰੇ ਅੰਕ ਮਿਲੇ, ਅਤੇ ਛੋਟੇ ਉੱਤਰ ਵਾਲੇ ਸਵਾਲਾਂ ਲਈ ਅੱਧੇ ਅੰਕ, ਅਤੇ ਲੰਬੇ ਜਵਾਬ ਵਾਲੇ ਸਵਾਲਾਂ ਲਈ P ਨੂੰ ਜੋ ਅੰਕ ਪ੍ਰਾਪਤ ਹੋਏ ਉਸ ਦਾ 30% ਪ੍ਰਾਪਤ ਕੀਤਾ। T ਅਤੇ U ਨੇ ਛੋਟੇ ਉੱਤਰਾਂ ਵਾਲੇ ਅਤੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਕੁੱਲ ਅੰਕਾਂ ਦੇ 50% ਅੰਕ ਪ੍ਰਾਪਤ ਕੀਤੇ। S ਨੇ ਛੋਟੇ ਉੱਤਰਾਂ ਅਤੇ ਬਹੁ-ਵਿਕਲਪੀ ਪ੍ਰਸ਼ਨਾਂ ਵਿੱਚ T ਅਤੇ U ਨਾਲੋਂ 10 ਅੰਕ ਵੱਧ ਪ੍ਰਾਪਤ ਕੀਤੇ। T, U ਅਤੇ S ਹਰੇਕ ਨੇ ਲੰਮੇ ਉੱਤਰਾਂ ਵਾਲੇ ਪ੍ਰਸ਼ਨਾਂ ਵਿੱਚ 50 ਅੰਕ ਪ੍ਰਾਪਤ ਕੀਤੇ। P ਨੇ ਲੰਮੇ ਉੱਤਰਾਂ ਵਾਲੇ ਪ੍ਰਸ਼ਨਾਂ ਵਿੱਚ U ਤੋਂ 10% ਵੱਧ ਅੰਕ ਪ੍ਰਾਪਤ ਕੀਤੇ ਅਤੇ ਛੋਟੇ ਉੱਤਰਾਂ ਅਤੇ ਬਹੁ-ਵਿਕਲਪੀ ਪ੍ਰਸ਼ਨਾਂ ਵਿੱਚ ਕੁੱਲ 60 ਅੰਕ ਪ੍ਰਾਪਤ ਕੀਤੇ। Q ਨੇ P ਤੋਂ 20 ਅੰਕ ਘੱਟ ਪ੍ਰਾਪਤ ਕੀਤੇ। ਸਭ ਤੋਂ ਵੱਧ ਅੰਕ ਕਿਸ ਨੂੰ ਮਿਲੇ?#
ਸੱਤ ਬਕਸੇ T, U, V, W, X, Y ਅਤੇ Z ਨੂੰ ਇੱਕ ਦੂਜੇ ਦੇ ਉੱਪਰ ਰੱਖਿਆ ਗਿਆ ਹੈ ਪਰ ਜ਼ਰੂਰੀ ਨਹੀਂ ਕਿ ਇਹ ਇੱਕੋ ਕ੍ਰਮ ਵਿੱਚ ਹੋਣ। T ਨੂੰ ਹੇਠਾਂ ਤੋਂ ਪੰਜਵੇਂ ਸਥਾਨ 'ਤੇ ਰੱਖਿਆ ਗਿਆ ਹੈ। ਸਿਰਫ਼ ਚਾਰ ਬਕਸੇ W ਅਤੇ X ਦੇ ਵਿਚਕਾਰ ਹਨ। W ਨੂੰ ਸਭ ਤੋਂ ਉੱਚੇ ਸਥਾਨ 'ਤੇ ਰੱਖਿਆ ਗਿਆ ਹੈ। ਸਿਰਫ਼ ਦੋ ਬਕਸੇ Z ਅਤੇ V ਦੇ ਵਿਚਕਾਰ ਹਨ। Y ਨੂੰ T ਦੇ ਠੀਕ ਉੱਪਰ ਰੱਖਿਆ ਗਿਆ ਹੈ। V ਨੂੰ ਸਭ ਤੋਂ ਹੇਠਲੇ ਸਥਾਨ 'ਤੇ ਰੱਖਿਆ ਗਿਆ ਹੈ।
Read the following information carefully and answer the question given.
Seven boxes T, U, V, W, X, Y and Z are placed one above the other, but not necessarily in the same order. T is placed fifth from the bottom. Only four boxes are between W and X. W is placed at the topmost position. Only two boxes are between Z and V. Y is placed immediately above T. V is placed at the bottommost position.

20.Which box is exactly in the middle?ਕਿਹੜਾ ਬਕਸਾ ਬਿਲਕੁਲ ਵਿਚਕਾਰ ਹੈ?#
SI · 21 Jun 2023 · Shift 2
1YY
2WW
3ZZ
4VV
21.Which box is placed third from the bottom?ਕਿਹੜਾ ਬਕਸਾ ਹੇਠਾਂ ਤੋਂ ਤੀਜੇ ਸਥਾਨ 'ਤੇ ਰੱਖਿਆ ਗਿਆ ਹੈ?#
SI · 21 Jun 2023 · Shift 2
1UU
2XX
3WW
4ZZ
Directions
Read the given passage and answer the questions that follow.
Seven friends, K, L, M, N, O, P and Q go for the school picnic on a different day of a week starting from Monday and ending on Sunday of the same week. Q goes on Tuesday. Exactly one friend goes between O and P. O goes on one of the days before P and after Q. L goes exactly after Q. P and K do not go for their picnics on Sunday. K goes on one of the days after L. N goes before Q.

22.On which day does K go for picnic?K ਕਿਸ ਦਿਨ ਪਿਕਨਿਕ ਉੱਤੇ ਜਾਂਦਾ ਹੈ?#
SI · 29 Jun 2023 · Shift 3
1Saturdayਸ਼ਨੀਵਾਰ
2Fridayਸ਼ੁੱਕਰਵਾਰ
3Mondayਸੋਮਵਾਰ
4Thursdayਵੀਰਵਾਰ
23.How many friends go for the picnic before O?O ਤੋਂ ਪਹਿਲਾਂ ਕਿੰਨੇ ਦੋਸਤ ਪਿਕਨਿਕ ਉੱਤੇ ਜਾਂਦੇ ਹਨ?#
SI · 29 Jun 2023 · Shift 3
155
222
333
444
24.There are 6 people, P, V, S, T, U and F. P’s age is one-fourth of V’s age. U’s age is 16. S’s age is one-sixth of F’s age, and F’s age will be twice the age of V after 10 years. V’s 8th birthday was celebrated 2 years ago. What is the difference between U’s age and V’s age?6 ਵਿਅਕਤੀ ਹਨ — P, V, S, T, U ਅਤੇ F। P ਦੀ ਉਮਰ V ਦੀ ਉਮਰ ਦਾ ਚੌਥਾ ਹਿੱਸਾ ਹੈ। U ਦੀ ਉਮਰ 16 ਹੈ। S ਦੀ ਉਮਰ F ਦੀ ਉਮਰ ਦਾ ਛੇਵਾਂ ਹਿੱਸਾ ਹੈ, ਅਤੇ 10 ਸਾਲ ਬਾਅਦ F ਦੀ ਉਮਰ V ਦੀ ਉਮਰ ਤੋਂ ਦੁੱਗਣੀ ਹੋਵੇਗੀ। V ਦਾ 8ਵਾਂ ਜਨਮ ਦਿਨ 2 ਸਾਲ ਪਹਿਲਾਂ ਮਨਾਇਆ ਗਿਆ ਸੀ। U ਦੀ ਉਮਰ ਅਤੇ V ਦੀ ਉਮਰ ਵਿੱਚ ਕਿੰਨਾ ਅੰਤਰ ਹੈ?#
SI · 29 Jul 2023 · Shift 3
144
233
311
466
Directions
Read the following information and answer the given question.
Seven boxes L, M, N, O, P, Q and R are kept one over the other but not necessarily in the same order. N is kept third from the top. Only three boxes are kept between R and Q. L is kept immediately below N. P is kept on one of the positions below N. M is kept immediately below P.

26.Which box is kept second from the bottom?ਹੇਠੋਂ ਦੂਜੇ ਸਥਾਨ 'ਤੇ ਕਿਹੜਾ ਡੱਬਾ ਰੱਖਿਆ ਹੈ?#
SI · 29 Jul 2023 · Shift 3
1QQ
2MM
3PP
4LL
Directions
Read the given information and answer the questions. Seven boxes P, Q, R, S, T, U and V are kept one over the other but not necessarily in the same order. Q is kept fifth from the bottom. Only four boxes are kept between S and R. P is kept immediately below U. Only one box is kept below R. T is kept immediately above Q.

27.Which box is kept second from the top?ਉੱਪਰੋਂ ਦੂਜੇ ਸਥਾਨ ਉੱਤੇ ਕਿਹੜਾ ਡੱਬਾ ਰੱਖਿਆ ਹੈ?#
SI · 31 Jul 2023 · Shift 2
1PP
2TT
3UU
4SS
28.How many boxes are kept between U and V?U ਅਤੇ V ਦੇ ਵਿਚਕਾਰ ਕਿੰਨੇ ਡੱਬੇ ਰੱਖੇ ਹੋਏ ਹਨ?#
SI · 31 Jul 2023 · Shift 2
1Oneਇੱਕ
2Fourਚਾਰ
3Threeਤਿੰਨ
4Twoਦੋ
Directions
Read the given passage and answer the questions. Each of the boxes 1, 2, 3, 4, 5 and 6 will be delivered on a different day of a week, starting from Monday and ending on Saturday of the same week. Box 6 on Thursday. Only two boxes will be delivered between boxes 6 and 2. Box 4 will be delivered on Saturday. Box 5 will be delivered immediately before box 4. Box 1 will be delivered immediately after box 2.

29.How many boxes will be delivered after box 3?ਬਕਸਾ 3 ਤੋਂ ਬਾਅਦ ਕਿੰਨੇ ਬਕਸੇ ਪਹੁੰਚਾਏ ਜਾਣਗੇ?#
SI · 31 Jul 2023 · Shift 3
1Fourਚਾਰ
2Threeਤਿੰਨ
3Twoਦੋ
4Oneਇੱਕ
30.Which of the following boxes will be delivered on Wednesday?ਹੇਠ ਲਿਖਿਆਂ ਵਿੱਚੋਂ ਕਿਹੜਾ ਬਕਸਾ ਬੁੱਧਵਾਰ ਨੂੰ ਪਹੁੰਚਾਇਆ ਜਾਵੇਗਾ?#
SI · 31 Jul 2023 · Shift 3
1Box 6ਬਕਸਾ 6
2Box 5ਬਕਸਾ 5
3Box 2ਬਕਸਾ 2
4Box 3ਬਕਸਾ 3
31.There are seven persons, namely Annu, Anil, Amita, Ankit, Amit, Anita and Ankita. They like different types of colours from blue, red, white, black, pink, yellow and orange, but not necessarily in the same order. Each of them has a different profession, namely DM, SP, SO, CO, DGP, SSP and SI but not necessarily in the same order. Annu does not like orange colour. The SP likes blue colour. Amita and Anita like blue and yellow, though not necessarily in that order. Anil is a DGP. The person who likes orange colour is an SI. The SO and the DGP like white and pink colour, though not necessarily in the same order. Anita is an SSP. The one who likes pink colour, is a DGP. Ankita who likes black colour, is not an SSP. Annu is not an SI. Amit, a DM, like red colour. The CO likes black colour. The one who likes white colour is an SO. Which of the following statements is true?ਅੰਨੂ, ਅਨਿਲ, ਅਮਿਤਾ, ਅੰਕਿਤ, ਅਮਿਤ, ਅਨੀਤਾ ਅਤੇ ਅੰਕਿਤਾ ਨਾਮ ਦੇ ਸੱਤ ਵਿਅਕਤੀ ਹਨ। ਉਨ੍ਹਾਂ ਨੂੰ ਨੀਲਾ, ਲਾਲ, ਚਿੱਟਾ, ਕਾਲਾ, ਗੁਲਾਬੀ, ਪੀਲਾ ਅਤੇ ਸੰਤਰੀ ਵੱਖ-ਵੱਖ ਰੰਗ ਪਸੰਦ ਹਨ ਪਰ ਜ਼ਰੂਰੀ ਨਹੀਂ ਕਿ ਇਸੇ ਕ੍ਰਮ ਵਿੱਚ ਹੋਣ। ਹਰੇਕ ਦਾ ਵੱਖ-ਵੱਖ ਪੇਸ਼ਾ ਜਿਵੇਂ DM, SP, SO, CO, DGP, SSP ਅਤੇ SI ਹੈ, ਪਰ ਜ਼ਰੂਰੀ ਨਹੀਂ ਕਿ ਇਸੇ ਕ੍ਰਮ ਵਿੱਚ ਹੋਣ। ਅੰਨੂ ਨੂੰ ਸੰਤਰੀ ਰੰਗ ਪਸੰਦ ਨਹੀਂ ਹੈ। SP ਨੂੰ ਨੀਲਾ ਰੰਗ ਪਸੰਦ ਹੈ। ਅਮਿਤਾ ਅਤੇ ਅਨੀਤਾ ਨੂੰ ਨੀਲਾ ਅਤੇ ਪੀਲਾ ਰੰਗ ਪਸੰਦ ਹੈ ਹਾਲਾਂਕਿ ਜ਼ਰੂਰੀ ਨਹੀਂ ਇਸੇ ਕ੍ਰਮ ਵਿੱਚ ਹੋਣ। ਅਨਿਲ DGP ਹੈ। ਜਿਹੜੇ ਵਿਅਕਤੀ ਨੂੰ ਸੰਤਰੀ ਰੰਗ ਪਸੰਦ ਹੈ, ਉਹ SI ਹੈ। SO ਅਤੇ DGP ਨੂੰ ਚਿੱਟਾ ਅਤੇ ਗੁਲਾਬੀ ਰੰਗ ਪਸੰਦ ਹੈ ਹਾਲਾਂਕਿ ਜ਼ਰੂਰੀ ਨਹੀਂ ਹੈ ਇਸੇ ਕ੍ਰਮ ਵਿੱਚ ਹੋਣ। ਅਨੀਤਾ SSP ਹੈ। ਉਹ ਵਿਅਕਤੀ ਜਿਸਨੂੰ ਗੁਲਾਬੀ ਰੰਗ ਪਸੰਦ ਹੈ, ਉਹ DGP ਹੈ। ਅੰਕਿਤਾ ਜਿਸਨੂੰ ਕਾਲਾ ਰੰਗ ਪਸੰਦ ਹੈ, SSP ਨਹੀਂ ਹੈ। ਅੰਨੂ SI ਨਹੀਂ ਹੈ। ਅਮਿਤ ਜੋ ਇੱਕ DM ਹੈ, ਨੂੰ ਲਾਲ ਰੰਗ ਪਸੰਦ ਹੈ। CO ਨੂੰ ਕਾਲਾ ਰੰਗ ਪਸੰਦ ਹੈ। ਉਹ ਵਿਅਕਤੀ ਜਿਸਨੂੰ ਚਿੱਟਾ ਰੰਗ ਪਸੰਦ ਹੈ, SO ਹੈ। ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਕਥਨ ਸੱਚ ਹੈ?#
SI · 16 Oct 2022
1SO likes black colourSO ਨੂੰ ਕਾਲਾ ਰੰਗ ਪਸੰਦ ਹੈ
2Amita is an SSPਅਮਿਤਾ SSP ਹੈ
3SI likes orange colourSI ਨੂੰ ਸੰਤਰੀ ਰੰਗ ਪਸੰਦ ਹੈ
4One who likes black colour is a SOਉਹ ਵਿਅਕਤੀ ਜਿਸਨੂੰ ਕਾਲਾ ਰੰਗ ਪਸੰਦ ਹੈ, SO ਹੈ
32.In a week, six lectures are scheduled in such a way that the first lecture is on Monday and the last is on Sunday. IT lecture is not on Tuesday or Saturday. History lecture is immediately after the lecture of physics. Civics lecture is not on Sunday, and there is a one-day gap between the lectures of civics and biology. One day prior to the schedule of math lecture, there is no lecture (as that day is the 'off' day, and Sunday is not the 'off' day). Biology lecture is on Friday. Which of the following is the off day?ਇੱਕ ਹਫ਼ਤੇ ਵਿੱਚ ਛੇ ਲੈਕਚਰ ਇਸ ਤਰ੍ਹਾਂ ਰੱਖੇ ਗਏ ਹਨ ਕਿ ਪਹਿਲਾ ਲੈਕਚਰ ਸੋਮਵਾਰ ਨੂੰ ਅਤੇ ਆਖ਼ਰੀ ਐਤਵਾਰ ਨੂੰ ਹੈ। IT ਦਾ ਲੈਕਚਰ ਮੰਗਲਵਾਰ ਜਾਂ ਸ਼ਨੀਵਾਰ ਨੂੰ ਨਹੀਂ ਹੈ। ਇਤਿਹਾਸ ਦਾ ਲੈਕਚਰ ਭੌਤਿਕ ਵਿਗਿਆਨ ਦੇ ਲੈਕਚਰ ਤੋਂ ਤੁਰੰਤ ਬਾਅਦ ਹੈ। ਨਾਗਰਿਕ ਸ਼ਾਸਤਰ ਦਾ ਲੈਕਚਰ ਐਤਵਾਰ ਨੂੰ ਨਹੀਂ ਹੈ, ਅਤੇ ਨਾਗਰਿਕ ਸ਼ਾਸਤਰ ਤੇ ਜੀਵ ਵਿਗਿਆਨ ਦੇ ਲੈਕਚਰਾਂ ਵਿਚਕਾਰ ਇੱਕ ਦਿਨ ਦਾ ਵਕਫ਼ਾ ਹੈ (ਭਾਵ ਵਿਚਕਾਰ ਇੱਕ ਦਿਨ ਛੱਡ ਕੇ)। ਗਣਿਤ ਦੇ ਲੈਕਚਰ ਤੋਂ ਇੱਕ ਦਿਨ ਪਹਿਲਾਂ ਕੋਈ ਲੈਕਚਰ ਨਹੀਂ ਹੈ (ਉਹ ਦਿਨ 'ਛੁੱਟੀ' ਦਾ ਦਿਨ ਹੈ, ਅਤੇ ਐਤਵਾਰ ਛੁੱਟੀ ਦਾ ਦਿਨ ਨਹੀਂ ਹੈ)। ਜੀਵ ਵਿਗਿਆਨ ਦਾ ਲੈਕਚਰ ਸ਼ੁੱਕਰਵਾਰ ਨੂੰ ਹੈ। ਹੇਠ ਲਿਖਿਆਂ ਵਿੱਚੋਂ ਛੁੱਟੀ ਦਾ ਦਿਨ ਕਿਹੜਾ ਹੈ?#
SI · 18 Aug 2021 · Shift 3
1Wednesdayਬੁੱਧਵਾਰ
2Saturdayਸ਼ਨੀਵਾਰ
3Tuesdayਮੰਗਲਵਾਰ
4Fridayਸ਼ੁੱਕਰਵਾਰ
33.Six people P, Q, R, S, T and U leave Delhi on six different dates of August 2020 out of 10, 12, 16, 21, 25 and 29, but not necessarily in that order. There are three dates between the departure dates of S and U. Only one person leaves between the departure dates of T and U. Q leaves immediately after P but is not the last person to leave. T is neither the first nor the last person to leave. Neither U nor S is the last person to leave. How many people leave between the departures of S and R?ਛੇ ਵਿਅਕਤੀ P, Q, R, S, T ਅਤੇ U ਅਗਸਤ 2020 ਦੀਆਂ ਵੱਖ-ਵੱਖ ਤਾਰੀਖਾਂ 10, 12, 16, 21, 25 ਅਤੇ 29 ਵਿੱਚੋਂ ਕਿਸੇ ਤਾਰੀਖ ਨੂੰ ਦਿੱਲੀ ਤੋਂ ਰਵਾਨਾ ਹੁੰਦੇ ਹਨ ਪਰ ਜ਼ਰੂਰੀ ਨਹੀਂ ਹੈ ਕਿ ਇਸੇ ਕ੍ਰਮ ਵਿੱਚ ਹੋਣ। S ਅਤੇ U ਦੀ ਰਵਾਨਗੀ ਦੀ ਤਾਰੀਖ਼ ਵਿਚਕਾਰ ਤਿੰਨ ਤਾਰੀਖਾਂ ਹਨ। T ਅਤੇ U ਦੀ ਰਵਾਨਗੀ ਦੀ ਤਾਰੀਖ਼ ਵਿਚਕਾਰ ਕੇਵਲ ਇੱਕ ਵਿਅਕਤੀ ਰਵਾਨਾ ਹੁੰਦਾ ਹੈ। Q, P ਤੋਂ ਠੀਕ ਬਾਅਦ ਰਵਾਨਾ ਹੁੰਦਾ ਹੈ ਪਰ ਰਵਾਨਾ ਹੋਣ ਵਾਲਾ ਆਖਰੀ ਵਿਅਕਤੀ ਨਹੀਂ ਹੈ। T ਰਵਾਨਾ ਹੋਣ ਵਾਲਾ ਪਹਿਲਾ ਜਾਂ ਆਖਰੀ ਵਿਅਕਤੀ ਨਹੀਂ ਹੈ। ਨਾ ਤਾਂ U ਨਾਹੀਂ S ਰਵਾਨਾ ਹੋਣ ਵਾਲਾ ਆਖਰੀ ਵਿਅਕਤੀ ਹੈ। S ਅਤੇ R ਦੀ ਰਵਾਨਗੀ ਵਿਚਕਾਰ ਕਿੰਨੇ ਵਿਅਕਤੀ ਰਵਾਨਾ ਹੁੰਦੇ ਹਨ?#
SI · 19 Aug 2021 · Shift 3
1Threeਤਿੰਨ
2Oneਇੱਕ
3Twoਦੋ
4Fourਚਾਰ
34.Six players – P to U – plays six different games among – tennis, badminton, cricket, kabaddi, squash and billiards – but not necessarily in the same order. Neither S nor Q plays badminton. Neither Q nor U plays cricket. R plays squash. Either T or Q plays badminton. P plays either badminton or billiards. Which of the following player-game combination is definitely true?ਛੇ ਖਿਡਾਰੀ – P ਤੋਂ U – ਛੇ ਵੱਖ-ਵੱਖ ਖੇਡਾਂ ਖੇਡਦੇ ਹਨ: ਟੈਨਿਸ, ਬੈਡਮਿੰਟਨ, ਕ੍ਰਿਕਟ, ਕਬੱਡੀ, ਸਕੁਐਸ਼ ਅਤੇ ਬਿਲੀਅਰਡਸ, ਪਰ ਜ਼ਰੂਰੀ ਨਹੀਂ ਕਿ ਇਸੇ ਕ੍ਰਮ ਵਿੱਚ। ਨਾ S ਬੈਡਮਿੰਟਨ ਖੇਡਦਾ ਹੈ ਤੇ ਨਾ Q। ਨਾ Q ਕ੍ਰਿਕਟ ਖੇਡਦਾ ਹੈ ਤੇ ਨਾ U। R ਸਕੁਐਸ਼ ਖੇਡਦਾ ਹੈ। ਬੈਡਮਿੰਟਨ ਜਾਂ ਤਾਂ T ਖੇਡਦਾ ਹੈ ਜਾਂ Q। P ਜਾਂ ਤਾਂ ਬੈਡਮਿੰਟਨ ਖੇਡਦਾ ਹੈ ਜਾਂ ਬਿਲੀਅਰਡਸ। ਹੇਠ ਲਿਖਿਆਂ ਵਿੱਚੋਂ ਕਿਹੜਾ ਖਿਡਾਰੀ-ਖੇਡ ਜੋੜਾ ਪੱਕੇ ਤੌਰ 'ਤੇ ਸਹੀ ਹੈ?#
SI · 20 Aug 2021 · Shift 3
1U – TennisU – ਟੈਨਿਸ
2P – BilliardsP – ਬਿਲੀਅਰਡਸ
3S – BadmintonS – ਬੈਡਮਿੰਟਨ
4Q – KabaddiQ – ਕਬੱਡੀ
35.There are five books a, b, c, d and e placed on a table. If a is placed below e, c is placed above d, b is placed below a and d is placed above e, then which of the following books touches the surface of the table ?ਇੱਕ ਮੇਜ ਉੱਤੇ a, b, c, d ਅਤੇ e ਕਿਤਾਬਾਂ ਰੱਖੀਆਂ ਹਨ। ਜੇਕਰ a ਨੂੰ e ਦੇ ਹੇਠਾਂ ਰੱਖਿਆ ਗਿਆ ਹੈ, c ਨੂੰ d ਦੇ ਉੱਤੇ ਰੱਖਿਆ ਗਿਆ ਹੈ, b ਨੂੰ a ਦੇ ਹੇਠਾਂ ਰੱਖਿਆ ਗਿਆ ਹੈ ਅਤੇ d ਨੂੰ e ਦੇ ਉੱਤੇ ਰੱਖਿਆ ਹੈ ਤਾਂ ਹੇਠਾਂ ਦਿੱਤੀਆਂ ਕਿਤਾਬਾਂ ਵਿੱਚੋਂ ਕਿਹੜੀ ਮੇਜ ਦੀ ਸਤਾਹ ਨੂੰ ਛੂ ਰਹੀ ਹੈ?#
SI · 2016
1cc
2aa
3bb
4ee
36.Each of V, W, X, Y and Z has an exam on a different day of a week starting from Monday and ending on Friday of the same week. Z has the exam on Thursday. Only one person has the exam between Z and V. Y has the exam immediately after Z. W has the exam before V. How many people have exams before V?Each of V, W, X, Y and Z has an exam on a different day of a week starting from Monday and ending on Friday of the same week. Z has the exam on Thursday. Only one person has the exam between Z and V. Y has the exam immediately after Z. W has the exam before V. How many people have exams before V?#
Constable · 28 May 2025 · Shift 1
1TwoTwo
2OneOne
3ThreeThree
4FourFour
37.Each of V, W, X, Y and Z has an exam on a different day of a week starting from Monday and ending on Friday of the same week. Z has the exam on Thursday. Only one person has the exam between Z and V. Y has the exam immediately after Z. W has the exam before V. On which day does X have the exam?Each of V, W, X, Y and Z has an exam on a different day of a week starting from Monday and ending on Friday of the same week. Z has the exam on Thursday. Only one person has the exam between Z and V. Y has the exam immediately after Z. W has the exam before V. On which day does X have the exam?#
Constable · 28 May 2025 · Shift 1
1TuesdayTuesday
2FridayFriday
3MondayMonday
4WednesdayWednesday
38.Each of V, W, X, Y and Z has an exam on a different day of a week starting from Monday and ending on Friday of the same week. Z has the exam on Thursday. Only one person has the exam between Z and V. Y has the exam immediately after Z. W has the exam before V. How many people have exams between V and Z?Each of V, W, X, Y and Z has an exam on a different day of a week starting from Monday and ending on Friday of the same week. Z has the exam on Thursday. Only one person has the exam between Z and V. Y has the exam immediately after Z. W has the exam before V. How many people have exams between V and Z?#
Constable · 28 May 2025 · Shift 1
1ThreeThree
2FourFour
3OneOne
4TwoTwo
39.Five boxes A, B, M, N and O are placed one above another (not necessarily in that order). Only B is placed above A. Exactly two boxes are placed between A and N. O is not placed directly above N. Which box is third from the bottom?Five boxes A, B, M, N and O are placed one above another (not necessarily in that order). Only B is placed above A. Exactly two boxes are placed between A and N. O is not placed directly above N. Which box is third from the bottom?#
Constable · 4 Jun 2025
1AA
2NN
3OO
4MM
40.Five boxes A, B, M, N and O are placed one above another (not necessarily in that order). Only B is above A. Exactly two boxes are between A and N. O is not directly above N. How many boxes are placed between M and B?Five boxes A, B, M, N and O are placed one above another (not necessarily in that order). Only B is above A. Exactly two boxes are between A and N. O is not directly above N. How many boxes are placed between M and B?#
Constable · 4 Jun 2025
1ThreeThree
2OneOne
3FourFour
4TwoTwo
41.P, Q, R, S ਅਤੇ T ਵਿੱਚੋਂ ਹਰੇਕ ਦੀ ਪ੍ਰੀਖਿਆ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਵੱਖਰੇ ਦਿਨ ਹੁੰਦੀ ਹੈ। Q ਦੀ ਪ੍ਰੀਖਿਆ ਮੰਗਲਵਾਰ ਨੂੰ ਹੁੰਦੀ ਹੈ। P ਤੋਂ ਬਾਅਦ ਸਿਰਫ਼ S ਦੀ ਪ੍ਰੀਖਿਆ ਹੁੰਦੀ ਹੈ। R ਦੀ ਪ੍ਰੀਖਿਆ Q ਤੋਂ ਪਹਿਲਾਂ ਹੁੰਦੀ ਹੈ। T ਦੀ ਪ੍ਰੀਖਿਆ ਕਿਸ ਦਿਨ ਹੈ?P, Q, R, S ਅਤੇ T ਵਿੱਚੋਂ ਹਰੇਕ ਦੀ ਪ੍ਰੀਖਿਆ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਵੱਖਰੇ ਦਿਨ ਹੁੰਦੀ ਹੈ। Q ਦੀ ਪ੍ਰੀਖਿਆ ਮੰਗਲਵਾਰ ਨੂੰ ਹੁੰਦੀ ਹੈ। P ਤੋਂ ਬਾਅਦ ਸਿਰਫ਼ S ਦੀ ਪ੍ਰੀਖਿਆ ਹੁੰਦੀ ਹੈ। R ਦੀ ਪ੍ਰੀਖਿਆ Q ਤੋਂ ਪਹਿਲਾਂ ਹੁੰਦੀ ਹੈ। T ਦੀ ਪ੍ਰੀਖਿਆ ਕਿਸ ਦਿਨ ਹੈ?#
Constable · 6 May 2025 · Shift 2
1ਮੰਗਲਵਾਰਮੰਗਲਵਾਰ
2ਬੁੱਧਵਾਰਬੁੱਧਵਾਰ
3ਸੋਮਵਾਰਸੋਮਵਾਰ
4ਸ਼ੁੱਕਰਵਾਰਸ਼ੁੱਕਰਵਾਰ
42.P, Q, R, S ਅਤੇ T ਵਿੱਚੋਂ ਹਰੇਕ ਦੀ ਪ੍ਰੀਖਿਆ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਵੱਖਰੇ ਦਿਨ ਹੁੰਦੀ ਹੈ। Q ਦੀ ਪ੍ਰੀਖਿਆ ਮੰਗਲਵਾਰ ਨੂੰ ਹੁੰਦੀ ਹੈ। P ਤੋਂ ਬਾਅਦ ਸਿਰਫ਼ S ਦੀ ਪ੍ਰੀਖਿਆ ਹੁੰਦੀ ਹੈ। R ਦੀ ਪ੍ਰੀਖਿਆ Q ਤੋਂ ਪਹਿਲਾਂ ਹੁੰਦੀ ਹੈ। P ਅਤੇ R ਦੇ ਵਿਚਕਾਰ ਕਿੰਨੇ ਵਿਅਕਤੀਆਂ ਦੀਆਂ ਪ੍ਰੀਖਿਆਵਾਂ ਹਨ?P, Q, R, S ਅਤੇ T ਵਿੱਚੋਂ ਹਰੇਕ ਦੀ ਪ੍ਰੀਖਿਆ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਵੱਖਰੇ ਦਿਨ ਹੁੰਦੀ ਹੈ। Q ਦੀ ਪ੍ਰੀਖਿਆ ਮੰਗਲਵਾਰ ਨੂੰ ਹੁੰਦੀ ਹੈ। P ਤੋਂ ਬਾਅਦ ਸਿਰਫ਼ S ਦੀ ਪ੍ਰੀਖਿਆ ਹੁੰਦੀ ਹੈ। R ਦੀ ਪ੍ਰੀਖਿਆ Q ਤੋਂ ਪਹਿਲਾਂ ਹੁੰਦੀ ਹੈ। P ਅਤੇ R ਦੇ ਵਿਚਕਾਰ ਕਿੰਨੇ ਵਿਅਕਤੀਆਂ ਦੀਆਂ ਪ੍ਰੀਖਿਆਵਾਂ ਹਨ?#
Constable · 6 May 2025 · Shift 2
1ਚਾਰਚਾਰ
2ਇੱਕਇੱਕ
3ਦੋਦੋ
4ਤਿੰਨਤਿੰਨ
43.P, Q, R, S ਅਤੇ T ਵਿੱਚੋਂ ਹਰੇਕ ਦੀ ਪ੍ਰੀਖਿਆ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਵੱਖਰੇ ਦਿਨ ਹੁੰਦੀ ਹੈ। Q ਦੀ ਪ੍ਰੀਖਿਆ ਮੰਗਲਵਾਰ ਨੂੰ ਹੁੰਦੀ ਹੈ। P ਤੋਂ ਬਾਅਦ ਸਿਰਫ਼ S ਦੀ ਪ੍ਰੀਖਿਆ ਹੁੰਦੀ ਹੈ। R ਦੀ ਪ੍ਰੀਖਿਆ Q ਤੋਂ ਪਹਿਲਾਂ ਹੁੰਦੀ ਹੈ। T ਤੋਂ ਬਾਅਦ ਕਿੰਨੇ ਵਿਅਕਤੀਆਂ ਦੀ ਪ੍ਰੀਖਿਆ ਹੈ?P, Q, R, S ਅਤੇ T ਵਿੱਚੋਂ ਹਰੇਕ ਦੀ ਪ੍ਰੀਖਿਆ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਵੱਖਰੇ ਦਿਨ ਹੁੰਦੀ ਹੈ। Q ਦੀ ਪ੍ਰੀਖਿਆ ਮੰਗਲਵਾਰ ਨੂੰ ਹੁੰਦੀ ਹੈ। P ਤੋਂ ਬਾਅਦ ਸਿਰਫ਼ S ਦੀ ਪ੍ਰੀਖਿਆ ਹੁੰਦੀ ਹੈ। R ਦੀ ਪ੍ਰੀਖਿਆ Q ਤੋਂ ਪਹਿਲਾਂ ਹੁੰਦੀ ਹੈ। T ਤੋਂ ਬਾਅਦ ਕਿੰਨੇ ਵਿਅਕਤੀਆਂ ਦੀ ਪ੍ਰੀਖਿਆ ਹੈ?#
Each of A, B, C, D and E has an exam on a different day of a week starting from Monday and ending on Friday of the same week. B has an exam on Wednesday. Only one person has an exam between B and E. Only D has an exam after C.

44.On which day is A's exam?A, B, C, D ਅਤੇ E ਵਿੱਚੋਂ ਹਰੇਕ ਦੀ ਪ੍ਰੀਖਿਆ ਹਫ਼ਤੇ ਦੇ ਇੱਕ ਵੱਖਰੇ ਦਿਨ ਨੂੰ ਹੁੰਦੀ ਹੈ, ਜੋ ਸੋਮਵਾਰ ਤੋਂ ਸ਼ੁਰੂ ਹੋ ਕੇ ਉਸੇ ਹਫ਼ਤੇ ਦੇ ਸ਼ੁੱਕਰਵਾਰ ਨੂੰ ਖਤਮ ਹੁੰਦੀ ਹੈ। B ਦੀ ਪ੍ਰੀਖਿਆ ਬੁੱਧਵਾਰ ਨੂੰ ਹੁੰਦੀ ਹੈ। B ਅਤੇ E ਦੇ ਵਿਚਕਾਰ ਸਿਰਫ਼ ਇੱਕ ਵਿਅਕਤੀ ਦੀ ਪ੍ਰੀਖਿਆ ਹੁੰਦੀ ਹੈ। C ਤੋਂ ਬਾਅਦ ਸਿਰਫ਼ D ਦੀ ਪ੍ਰੀਖਿਆ ਹੁੰਦੀ ਹੈ।@@RCPASSAGE@@A ਦੀ ਪ੍ਰੀਖਿਆ ਕਿਸ ਦਿਨ ਹੁੰਦੀ ਹੈ?#
Constable · 18 Jun 2025 · Shift 2
1Tuesdayਮੰਗਲਵਾਰ
2Thursdayਵੀਰਵਾਰ
3Fridayਸ਼ੁੱਕਰਵਾਰ
4Mondayਸੋਮਵਾਰ
45.How many people have an exam between B and D?A, B, C, D ਅਤੇ E ਵਿੱਚੋਂ ਹਰੇਕ ਦੀ ਪ੍ਰੀਖਿਆ ਹਫ਼ਤੇ ਦੇ ਇੱਕ ਵੱਖਰੇ ਦਿਨ ਨੂੰ ਹੁੰਦੀ ਹੈ, ਜੋ ਸੋਮਵਾਰ ਤੋਂ ਸ਼ੁਰੂ ਹੋ ਕੇ ਉਸੇ ਹਫ਼ਤੇ ਦੇ ਸ਼ੁੱਕਰਵਾਰ ਨੂੰ ਖਤਮ ਹੁੰਦੀ ਹੈ। B ਦੀ ਪ੍ਰੀਖਿਆ ਬੁੱਧਵਾਰ ਨੂੰ ਹੁੰਦੀ ਹੈ। B ਅਤੇ E ਦੇ ਵਿਚਕਾਰ ਸਿਰਫ਼ ਇੱਕ ਵਿਅਕਤੀ ਦੀ ਪ੍ਰੀਖਿਆ ਹੁੰਦੀ ਹੈ। C ਤੋਂ ਬਾਅਦ ਸਿਰਫ਼ D ਦੀ ਪ੍ਰੀਖਿਆ ਹੁੰਦੀ ਹੈ।@@RCPASSAGE@@B ਅਤੇ D ਦੇ ਵਿਚਕਾਰ ਕਿੰਨੇ ਵਿਅਕਤੀਆਂ ਦੀ ਪ੍ਰੀਖਿਆ ਹੁੰਦੀ ਹੈ?#
Constable · 18 Jun 2025 · Shift 2
1Fourਚਾਰ
2Oneਇੱਕ
3Threeਤਿੰਨ
4Twoਦੋ
46.How many people have exams before C?A, B, C, D ਅਤੇ E ਵਿੱਚੋਂ ਹਰੇਕ ਦੀ ਪ੍ਰੀਖਿਆ ਹਫ਼ਤੇ ਦੇ ਇੱਕ ਵੱਖਰੇ ਦਿਨ ਨੂੰ ਹੁੰਦੀ ਹੈ, ਜੋ ਸੋਮਵਾਰ ਤੋਂ ਸ਼ੁਰੂ ਹੋ ਕੇ ਉਸੇ ਹਫ਼ਤੇ ਦੇ ਸ਼ੁੱਕਰਵਾਰ ਨੂੰ ਖਤਮ ਹੁੰਦੀ ਹੈ। B ਦੀ ਪ੍ਰੀਖਿਆ ਬੁੱਧਵਾਰ ਨੂੰ ਹੁੰਦੀ ਹੈ। B ਅਤੇ E ਦੇ ਵਿਚਕਾਰ ਸਿਰਫ਼ ਇੱਕ ਵਿਅਕਤੀ ਦੀ ਪ੍ਰੀਖਿਆ ਹੁੰਦੀ ਹੈ। C ਤੋਂ ਬਾਅਦ ਸਿਰਫ਼ D ਦੀ ਪ੍ਰੀਖਿਆ ਹੁੰਦੀ ਹੈ।@@RCPASSAGE@@C ਤੋਂ ਪਹਿਲਾਂ ਕਿੰਨੇ ਵਿਅਕਤੀਆਂ ਦੀ ਪ੍ਰੀਖਿਆ ਹੁੰਦੀ ਹੈ?#
Constable · 18 Jun 2025 · Shift 2
1Oneਇੱਕ
2Fourਚਾਰ
3Twoਦੋ
4Threeਤਿੰਨ
Directions · Weekly Exam Schedule
Each of V, W, X, Y and Z has an exam on a different day of a week starting from Monday and ending on Friday of the same week. Z has the exam on Thursday. Only one person has the exam between Z and V. Y has the exam immediately after Z. W has the exam before V.

47.How many people have exams before V?How many people have exams before V?#
Constable · 28 May 2025
1TwoTwo
2OneOne
3ThreeThree
4FourFour
48.On which day does X have the exam?On which day does X have the exam?#
Constable · 28 May 2025
1TuesdayTuesday
2FridayFriday
3MondayMonday
4WednesdayWednesday
49.How many people have exams between V and Z?How many people have exams between V and Z?#
Constable · 28 May 2025
1ThreeThree
2FourFour
3OneOne
4TwoTwo
Directions · Exam Scheduling — A, B, C, D, E
Each of A, B, C, D and E has an exam on a different day of a week starting from Monday and ending on Friday of the same week. A has the exam on Tuesday. Only two people have exams between A and D. C has the exam immediately before D. B has the exam immediately before C.

50.Each of A, B, C, D and E has an exam on a different day Mon–Fri. A has exam on Tuesday. Only two people have exams between A and D. C has exam immediately before D. B has exam immediately before C. On which day does E have the exam?A, B, C, D ਅਤੇ E ਵਿੱਚੋਂ ਹਰ ਇੱਕ ਦੀ ਪ੍ਰੀਖਿਆ ਸੋਮਵਾਰ ਤੋਂ ਸ਼ੁੱਕਰਵਾਰ ਵਿੱਚੋਂ ਵੱਖ-ਵੱਖ ਦਿਨ ਹੈ। A ਦੀ ਮੰਗਲਵਾਰ; D ਅਤੇ A ਵਿਚਕਾਰ 2 ਵਿਅਕਤੀ; C ਤੋਂ ਤੁਰੰਤ ਬਾਅਦ D; B ਤੋਂ ਤੁਰੰਤ ਬਾਅਦ C। E ਦੀ ਪ੍ਰੀਖਿਆ ਕਿਸ ਦਿਨ ਹੈ?#
Constable · 29 May 2025
1Mondayਸੋਮਵਾਰ
2Fridayਸ਼ੁੱਕਰਵਾਰ
3Tuesdayਮੰਗਲਵਾਰ
4Wednesdayਬੁੱਧਵਾਰ
51.Each of A, B, C, D and E has an exam on a different day Mon–Fri. A has exam on Tuesday. Only two people have exams between A and D. C has exam immediately before D. B has exam immediately before C. How many people have exams before C?C ਤੋਂ ਪਹਿਲਾਂ ਕਿੰਨੇ ਵਿਅਕਤੀਆਂ ਦੀ ਪ੍ਰੀਖਿਆ ਹੈ?#
Constable · 29 May 2025
1Twoਦੋ
2Threeਤਿੰਨ
3Oneਇੱਕ
4Fourਚਾਰ
52.Each of A, B, C, D and E has an exam on a different day Mon–Fri. A has exam on Tuesday. Only two people have exams between A and D. C has exam immediately before D. B has exam immediately before C. How many people have exams between C and A?C ਅਤੇ A ਦੇ ਵਿਚਕਾਰ ਕਿੰਨੇ ਵਿਅਕਤੀਆਂ ਦੀ ਪ੍ਰੀਖਿਆ ਹੈ?#
Constable · 29 May 2025
1Twoਦੋ
2Threeਤਿੰਨ
3Oneਇੱਕ
4Fourਚਾਰ
Directions · Five-Floor Building
C, D, E, F and Z live on five different floors of the same building. The lowest floor is numbered 1, the floor above it is numbered 2, and so on, up to the topmost floor which is numbered 5. Only Z lives above D. F lives directly below D. Only two people live between D and C.

53.How many people live between Z and E?How many people live between Z and E?#
Constable · 30 May 2025
1ThreeThree
2NoneNone
3OneOne
4TwoTwo
54.On which floor does E live?On which floor does E live?#
Constable · 30 May 2025
1Floor number 5Floor number 5
2Floor number 3Floor number 3
3Floor number 1Floor number 1
4Floor number 2Floor number 2
55.Who lives on the second floor?Who lives on the second floor?#
Constable · 30 May 2025
1CC
2FF
3EE
4DD
56.A, C, D, H, K, and L live on six different floors of the same building. The lowermost floor is numbered 1, the floor above it is 2, and so on up to the topmost floor numbered 6. Only L lives above K. H lives immediately below K. Only A lives below C. How many persons live between D and K?A, C, D, H, K ਅਤੇ L ਇੱਕੋ ਇਮਾਰਤ ਦੀਆਂ ਛੇ ਵੱਖ-ਵੱਖ ਮੰਜ਼ਿਲਾਂ (1 ਤੋਂ 6) 'ਤੇ ਰਹਿੰਦੇ ਹਨ। K ਦੇ ਉੱਪਰ ਸਿਰਫ਼ L ਰਹਿੰਦਾ ਹੈ। K ਦੇ ਠੀਕ ਹੇਠਾਂ H ਰਹਿੰਦਾ ਹੈ। C ਤੋਂ ਹੇਠਾਂ ਸਿਰਫ਼ A ਰਹਿੰਦਾ ਹੈ। D ਅਤੇ K ਵਿਚਕਾਰ ਕਿੰਨੇ ਵਿਅਕਤੀ ਰਹਿੰਦੇ ਹਨ?#
- V is third from the bottom → V = 3; U is immediately below V → U = 2. - "Only three boxes between Q and P" means the gap is 4 positions, and P is below Q, so Q − P = 4. With 2 and 3 taken, the only fit is P = 1, Q = 5. - Q is immediately above T → T = 4. - Positions 6 and 7 are left for R and S; R is immediately below S and S is above Q, so R = 6 and S = 7.
```puzzle:stack 1: P 2: U 3: V 4: T 5: Q 6: R 7: S ```
Position 1 (the bottom) holds P. Option 4 (U) is second from the bottom — the trap for anyone who reads "U immediately below V" as "U at the bottom". Answer: option 3.
ਸਥਾਨਾਂ ਨੂੰ 1 (ਹੇਠਾਂ) ਤੋਂ 7 (ਉੱਪਰ) ਗਿਣੋ।
- V ਹੇਠਾਂ ਤੋਂ ਤੀਜਾ → V = 3; U, V ਤੋਂ ਠੀਕ ਹੇਠਾਂ → U = 2। - "Q ਅਤੇ P ਵਿਚਕਾਰ ਸਿਰਫ਼ ਤਿੰਨ ਬਕਸੇ" ਭਾਵ ਫ਼ਰਕ 4 ਸਥਾਨ ਦਾ ਹੈ, ਅਤੇ P, Q ਤੋਂ ਹੇਠਾਂ ਹੈ, ਸੋ Q − P = 4। 2 ਅਤੇ 3 ਪਹਿਲਾਂ ਹੀ ਭਰੇ ਹੋਣ ਕਰਕੇ ਇੱਕੋ ਹੱਲ ਹੈ: P = 1, Q = 5। - Q, T ਤੋਂ ਠੀਕ ਉੱਪਰ → T = 4। - ਬਾਕੀ ਸਥਾਨ 6 ਅਤੇ 7 R ਤੇ S ਲਈ; R, S ਤੋਂ ਠੀਕ ਹੇਠਾਂ ਅਤੇ S, Q ਤੋਂ ਉੱਪਰ, ਸੋ R = 6 ਅਤੇ S = 7।
```puzzle:stack 1: P 2: U 3: V 4: T 5: Q 6: R 7: S ```
Has the Punjab Police ASI exam asked Puzzles: Floors, Boxes, Scheduling and Matching questions before?
There is no previous Punjab Police ASI paper. These 56 questions are from the Punjab Police Sub-Inspector and Constable papers (2016–2025) — the same force and largely the same syllabus — which makes them the closest real practice for ASI 2026.
How many Puzzles: Floors, Boxes, Scheduling and Matching questions come in Punjab Police papers?
56 across 26 papers between 2016–2025: 35 from SI and 21 from Constable.
Are the answers free?
Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.
Which papers asked Puzzles: Floors, Boxes, Scheduling and Matching