Ratio, Proportion and Partnership: Methods and Shortcuts — Punjab Police previous year questions
78 questions from the Punjab Police SI and Constable papers, 2016–2025, with answers in English and ਪੰਜਾਬੀ. No ASI paper has been held yet, so these are the closest real practice for ASI 2026.
1.The average price of three items of furniture is ₹5,425. If their prices are in the ratio 3 : 5 : 7, the price of the costliest item (in ₹) is ______.The average price of three items of furniture is ₹5,425. If their prices are in the ratio 3 : 5 : 7, the price of the costliest item (in ₹) is ______.#
Constable · 28 May 2025 · Shift 1Constable · 28 May 2025asked 2×
17,5957,595
21,0851,085
35,4255,425
43,2553,255
2.Three partners invested in a business in the ratio 9 : 1 : 7. They invested their capitals for 2 months, 6 months and 11 months, respectively. What was the ratio of their profits?Three partners invested in a business in the ratio 9 : 1 : 7. They invested their capitals for 2 months, 6 months and 11 months, respectively. What was the ratio of their profits?#
Constable · 28 May 2025 · Shift 1Constable · 28 May 2025asked 2×
4.If A : B = 1.75 : 1.50 and B : C = 3.2 : 5.6, then find A : B : C.ਜੇਕਰ A : B = 1.75 : 1.50 ਅਤੇ B : C = 3.2 : 5.6, ਤਾਂ A : B : C ਪਤਾ ਕਰੋ।#
SI · 2 Jul 2023 · Shift 1
17 : 14 : 217 : 14 : 21
214 : 12 : 2114 : 12 : 21
31 : 2 : 31 : 2 : 3
414 : 21 : 1214 : 21 : 12
5.A vertical pole of height 6 m 30 cm casts a shadow 3 m 15 cm long. Find: (i) the length of the shadow of another pole 8 m 5 cm high (ii) the height of a pole whose shadow is 5 m long6 m 30 cm ਦੀ ਉਚਾਈ ਵਾਲੇ ਲੰਬਕਾਰੀ ਖੰਭੇ ਦਾ 3 m 15 cm ਲੰਬਾ ਪਰਛਾਵਾਂ ਹੈ। ਪਤਾ ਕਰੋ: (i) 8 m 5 cm ਉੱਚੇ ਇੱਕ ਹੋਰ ਖੰਭੇ ਦੇ ਪਰਛਾਵੇਂ ਦੀ ਲੰਬਾਈ (ii) ਇੱਕ ਖੰਭੇ ਦੀ ਉਚਾਈ ਜਿਸਦਾ ਪਰਛਾਵਾਂ 5m ਲੰਬਾ ਹੈ#
SI · 2 Jul 2023 · Shift 1
14 m, 8 m4 m, 8 m
25.25 m, 9.5 m5.25 m, 9.5 m
34.30 m, 9 m4.30 m, 9 m
44.025 m, 10 m4.025 m, 10 m
6.Vinod and Abhi enter into a business partnership for a year. Vinod contributes ₹1,500 and Abhi contributes ₹2,000. After 4 months, they admit Krishna, who contributes ₹2,250. If Abhi withdraws his contribution after 9 months, how much would Abhi get in a profit of ₹900 at the end of the year?ਵਿਨੋਦ ਅਤੇ ਅਭੀ ਇੱਕ ਸਾਲ ਲਈ ਕਾਰੋਬਾਰੀ ਸਾਂਝੇਦਾਰੀ ਕਰਦੇ ਹਨ। ਵਿਨੋਦ ₹1,500 ਅਤੇ ਅਭੀ ₹2,000 ਪਾਉਂਦਾ ਹੈ। 4 ਮਹੀਨਿਆਂ ਬਾਅਦ ਉਹ ਕ੍ਰਿਸ਼ਨਾ ਨੂੰ ਸ਼ਾਮਲ ਕਰਦੇ ਹਨ, ਜੋ ₹2,250 ਪਾਉਂਦਾ ਹੈ। ਜੇਕਰ ਅਭੀ 9 ਮਹੀਨਿਆਂ ਬਾਅਦ ਆਪਣੀ ਰਕਮ ਕੱਢ ਲੈਂਦਾ ਹੈ, ਤਾਂ ਸਾਲ ਦੇ ਅੰਤ ਵਿਚ ₹900 ਦੇ ਲਾਭ ਵਿਚੋਂ ਅਭੀ ਨੂੰ ਕਿੰਨਾ ਮਿਲੇਗਾ?#
SI · 2 Jul 2023 · Shift 2
1₹250₹250
2₹500₹500
3₹300₹300
4₹400₹400
7.Find the mean proportion between 9 and 16.9 ਅਤੇ 16 ਵਿਚਕਾਰ ਮੱਧ ਅਨੁਪਾਤ (mean proportion) ਪਤਾ ਕਰੋ।#
SI · 2 Jul 2023 · Shift 2
15656
21212
32424
43636
8.Ram and Shyam enter into a partnership for a year. Ram contributes ₹30,000 and Shyam contributes ₹50,000. After 6 months Ram withdraws his amount. At the end of the year share of Ram in profit is ₹33,000 then what will be the share of Shyam in profit?ਰਾਮ ਅਤੇ ਸ਼ਿਆਮ ਇੱਕ ਸਾਲ ਲਈ ਸਾਂਝੇਦਾਰੀ ਕਰਦੇ ਹਨ। ਰਾਮ ₹30,000 ਅਤੇ ਸ਼ਿਆਮ ₹50,000 ਪਾਉਂਦਾ ਹੈ। 6 ਮਹੀਨਿਆਂ ਬਾਅਦ ਰਾਮ ਆਪਣੀ ਰਕਮ ਕੱਢ ਲੈਂਦਾ ਹੈ। ਸਾਲ ਦੇ ਅੰਤ ਵਿਚ ਲਾਭ ਵਿਚ ਰਾਮ ਦਾ ਹਿੱਸਾ ₹33,000 ਹੈ, ਤਾਂ ਲਾਭ ਵਿਚ ਸ਼ਿਆਮ ਦਾ ਹਿੱਸਾ ਕੀ ਹੋਵੇਗਾ?#
SI · 2 Jul 2023 · Shift 2
1₹88,000₹88,000
2₹99,000₹99,000
3₹1,10,000₹1,10,000
4₹74,000₹74,000
9.If the weight of 12 sheets of thick paper is 40 g, how many sheets of the same paper would weigh 2500 g?ਜੇ ਮੋਟੇ ਕਾਗਜ਼ ਦੀਆਂ 12 ਸ਼ੀਟਾਂ ਦਾ ਭਾਰ 40 ਗ੍ਰਾਮ ਹੈ, ਤਾਂ ਉਸੇ ਕਾਗਜ਼ ਦੀਆਂ ਕਿੰਨੀਆਂ ਸ਼ੀਟਾਂ ਦਾ ਭਾਰ 2500 ਗ੍ਰਾਮ ਹੋਵੇਗਾ?#
SI · 9 Jul 2023 · Shift 1
1800800
2950950
3850850
4750750
10.Find a third proportional to the numbers 4, 3.4 ਅਤੇ 3 ਸੰਖਿਆਵਾਂ ਦਾ ਤੀਜਾ ਸਮਾਨੁਪਾਤੀ ਪਤਾ ਕਰੋ।#
SI · 9 Jul 2023 · Shift 1
15.35.3
21.71.7
31.31.3
42.252.25
11.Four friends A, B, C and D entered into a partnership to start a business. They invested in the ratio 4:7:9:13 respectively. On the basis of their weekly profit, if B gets ₹4,872, what will be the total share of A and C in the profit?ਚਾਰ ਦੋਸਤਾਂ A, B, C ਅਤੇ D, ਨੇ ਇੱਕ ਕਾਰੋਬਾਰ ਸ਼ੁਰੂ ਕਰਨ ਲਈ ਇੱਕ ਹਿੱਸੇਦਾਰੀ ਕੀਤੀ। ਉਨ੍ਹਾਂ ਨੇ ਕ੍ਰਮਵਾਰ 4:7:9:13 ਦੇ ਵਿੱਚ ਨਿਵੇਸ਼ ਕੀਤਾ। ਉਹਨਾਂ ਦੇ ਹਫ਼ਤਾਵਾਰੀ ਲਾਭ ਦੇ ਆਧਾਰ 'ਤੇ, ਜੇਕਰ B ਨੂੰ ₹4,872 ਮਿਲਦਾ ਹੈ, ਤਾਂ ਲਾਭ ਵਿੱਚ A ਅਤੇ C ਦੀ ਕੁੱਲ ਹਿੱਸੇਦਾਰੀ ਕਿੰਨੀ ਹੋਵੇਗੀ?#
SI · 14 Jul 2023 · Shift 1
1₹7,456₹7,456
2₹9,048₹9,048
3₹6,998₹6,998
4₹9,784₹9,784
12.If 12, m and 27 are in continued proportion, then the value of m is:ਜੇਕਰ 12, m ਅਤੇ 27 ਲਗਾਤਾਰ ਅਨੁਪਾਤ (continued proportion) ਵਿੱਚ ਹਨ, ਤਾਂ m ਦਾ ਮੁੱਲ ਹੈ:#
SI · 14 Jul 2023 · Shift 1
11818
233
366
499
13.X, Y and Z are three partners sharing profit in the ratio of 15 : 16 : 36. Investment of X, Y and Z are ₹55,000, ₹88,000 and ₹99,000 respectively. If X and Y invest their money for 6 months and 4 months respectively, then for how many months Z invest his money?X, Y ਅਤੇ Z ਤਿੰਨ ਹਿੱਸੇਦਾਰ ਹਨ ਜੋ ਲਾਭ ਨੂੰ 15 : 16 : 36 ਦੇ ਅਨੁਪਾਤ ਵਿੱਚ ਵੰਡਦੇ ਹਨ। X, Y ਅਤੇ Z ਦਾ ਨਿਵੇਸ਼ ਕ੍ਰਮਵਾਰ ₹55,000, ₹88,000 ਅਤੇ ₹99,000 ਹੈ। ਜੇ X ਅਤੇ Y ਆਪਣਾ ਪੈਸਾ ਕ੍ਰਮਵਾਰ 6 ਮਹੀਨੇ ਅਤੇ 4 ਮਹੀਨੇ ਲਈ ਲਾਉਂਦੇ ਹਨ, ਤਾਂ Z ਆਪਣਾ ਪੈਸਾ ਕਿੰਨੇ ਮਹੀਨਿਆਂ ਲਈ ਲਾਉਂਦਾ ਹੈ?#
SI · 14 Jul 2023 · Shift 2
13 months3 ਮਹੀਨੇ
25 months5 ਮਹੀਨੇ
36 months6 ਮਹੀਨੇ
48 months8 ਮਹੀਨੇ
14.A, B, C and D started a business in partnership. Initially A invested ₹60,000, B and C each invested ₹40,000, and D invested ₹50,000. After 4 months, A and B each withdrew ₹5,000. At the end of 6 months, C and D invested a further ₹10,000 and ₹20,000 respectively. At the end of the year, in a profit of ₹3,57,000, what is the ratio of 40% of B's share to 50% of D's share?A, B, C ਅਤੇ D ਨੇ ਹਿੱਸੇਦਾਰੀ ਵਿੱਚ ਕਾਰੋਬਾਰ ਸ਼ੁਰੂ ਕੀਤਾ। ਸ਼ੁਰੂ ਵਿੱਚ A ਨੇ ₹60,000 ਦਾ ਨਿਵੇਸ਼ ਕੀਤਾ, B ਅਤੇ C ਹਰੇਕ ਨੇ ₹40,000 ਦਾ ਨਿਵੇਸ਼ ਕੀਤਾ, ਅਤੇ D ਨੇ ₹50,000 ਦਾ ਨਿਵੇਸ਼ ਕੀਤਾ। 4 ਮਹੀਨਿਆਂ ਬਾਅਦ, A ਅਤੇ B ਹਰੇਕ ਨੇ ₹5,000 ਕਢਵਾ ਲਏ। 6 ਮਹੀਨਿਆਂ ਦੇ ਅੰਤ ਵਿੱਚ, C ਅਤੇ D ਨੇ ਕ੍ਰਮਵਾਰ ₹10,000 ਅਤੇ ₹20,000 ਹੋਰ ਨਿਵੇਸ਼ ਕੀਤੇ। ਸਾਲ ਦੇ ਅੰਤ ਵਿੱਚ ₹3,57,000 ਦੇ ਲਾਭ ਵਿੱਚ B ਦੇ ਹਿੱਸੇ ਦੇ 40% ਅਤੇ D ਦੇ ਹਿੱਸੇ ਦੇ 50% ਦਾ ਅਨੁਪਾਤ ਕੀ ਹੈ?#
SI · 14 Jul 2023 · Shift 2
136 : 4136 : 41
222 : 4522 : 45
345 : 2245 : 22
441 : 3641 : 36
15.For any two numbers a, b; (a + b) : (a − b) = 4 : 3. Find the value of 1/a : 1/b.ਕਿਸੇ ਵੀ ਦੋ ਸੰਖਿਆਵਾਂ a, b ਲਈ; (a + b) : (a − b) = 4 : 3 ਹੈ। 1/a : 1/b ਦਾ ਮੁੱਲ ਪਤਾ ਕਰੋ।#
SI · 14 Jul 2023 · Shift 2
13 : 43 : 4
24 : 34 : 3
31 : 71 : 7
47 : 17 : 1
16.A sum of ₹970 is to be divided among A, B and C such that if they get ₹2, ₹5 and ₹7 more respectively, their shares will be in the ratio 3 : 4 : 5. What will be B's share (in ₹)?₹970 ਦੀ ਰਕਮ ਨੂੰ A, B ਅਤੇ C ਵਿੱਚ ਇਸ ਤਰ੍ਹਾਂ ਵੰਡਿਆ ਜਾਣਾ ਹੈ ਕਿ ਜੇਕਰ ਉਹਨਾਂ ਨੂੰ ਕ੍ਰਮਵਾਰ ₹2, ₹5, ₹7 ਵੱਧ ਮਿਲਦੇ ਹਨ, ਤਾਂ ਉਹਨਾਂ ਦੀਆਂ ਹਿੱਸੇਦਾਰੀਆਂ 3 : 4 : 5 ਦੇ ਅਨੁਪਾਤ ਵਿੱਚ ਹੋਣਗੀਆਂ। B (₹ ਵਿੱਚ) ਦਾ ਹਿੱਸਾ ਕੀ ਹੋਵੇਗਾ?#
SI · 15 Jul 2023 · Shift 1
1403403
2323323
3452452
4244244
17.A profit of ₹23,76,250 is divided among three partners Aditya, Balu and Chirant in the ratio 2 : 3 : 5. Find Balu's share (in ₹) in the profit.₹23,76,250 ਦਾ ਲਾਭ ਤਿੰਨ ਭਾਈਵਾਲਾਂ ਆਦਿਤਿਆ, ਬਾਲੂ ਅਤੇ ਚਿਰੰਤ ਵਿੱਚ ਅਨੁਪਾਤ 2 : 3 : 5 ਵਿੱਚ ਵੰਡਿਆ ਗਿਆ ਹੈ। ਲਾਭ ਵਿੱਚ ਬਾਲੂ ਦਾ ਹਿੱਸਾ (₹ ਵਿੱਚ) ਪਤਾ ਕਰੋ।#
SI · 15 Jul 2023 · Shift 1
17,12,8757,12,875
24,75,2504,75,250
37,21,8757,21,875
411,88,12511,88,125
18.If A:B = 2:4, B:C = 3:5 and C:D = 4:6, then A:D is equal to ______.ਜੇਕਰ A:B = 2:4 ਹੈ, B:C = 3:5 ਅਤੇ C:D = 4:6 ਹੈ, ਤਾਂ A:D ______ ਦੇ ਬਰਾਬਰ ਹੈ।#
SI · 20 Jun 2023 · Shift 1
16:306:30
28:248:24
35:105:10
47:217:21
19.Find the 3rd proportional to 3 and 15 in the given order.ਦਿੱਤੇ ਕ੍ਰਮ ਵਿੱਚ 3 ਅਤੇ 15 ਦਾ ਤੀਜਾ ਸਮਾਨੁਪਾਤੀ ਪਤਾ ਕਰੋ।#
SI · 20 Jun 2023 · Shift 1
199
22121
33535
47575
20.A, B and C started a business by investing in the ratio 5:4:3. C manages the business and charges ₹x per month as salary. After one year, A and C gets equal share. What is the salary (in ₹) per month of C if B gets ₹36,000 as profit from the business?A, B ਅਤੇ C ਨੇ 5:4:3 ਦੇ ਅਨੁਪਾਤ ਵਿੱਚ ਨਿਵੇਸ਼ ਕਰਕੇ ਇੱਕ ਕਾਰੋਬਾਰ ਸ਼ੁਰੂ ਕੀਤਾ। C ਕਾਰੋਬਾਰ ਚਲਾਉਂਦਾ ਹੈ ਅਤੇ ਤਨਖਾਹ ਵਜੋਂ ₹x ਪ੍ਰਤੀ ਮਹੀਨਾ ਲੈਂਦਾ ਹੈ। ਇੱਕ ਸਾਲ ਬਾਅਦ A ਅਤੇ C ਨੂੰ ਬਰਾਬਰ ਹਿੱਸਾ ਮਿਲਦਾ ਹੈ। ਜੇਕਰ B ਨੂੰ ਕਾਰੋਬਾਰ ਵਿੱਚੋਂ ₹36,000 ਲਾਭ ਮਿਲਦਾ ਹੈ ਤਾਂ C ਦੀ ਪ੍ਰਤੀ ਮਹੀਨਾ ਤਨਖਾਹ (₹ ਵਿੱਚ) ਕਿੰਨੀ ਹੈ?#
SI · 20 Jun 2023 · Shift 1
11,5001,500
21,8001,800
32,4002,400
42,1002,100
21.If x : y = 11 : 4, then find the following ratio. (4x + 5y) ∶ (4x − 5y) = ? : ?ਜੇਕਰ x : y = 11 : 4 ਤਦ ਹੇਠਾਂ ਦਿੱਤੇ ਅਨੁਪਾਤ ਦਾ ਪਤਾ ਲਗਾਓ। (4x + 5y) ∶ (4x − 5y) = ? : ?#
SI · 20 Jun 2023 · Shift 2
18 : 58 : 5
28 : 38 : 3
33 : 83 : 8
45 : 85 : 8
22.A, B and C share profits and losses in the ratio 2 : 3 : 6. If the profit for the whole year before paying a 20% tax charge is ₹3,50,000, then what will be B's share in the profit after tax?A, B ਅਤੇ C ਅਨੁਪਾਤ 2 : 3 : 6 ਵਿੱਚ ਲਾਭ ਅਤੇ ਹਾਨੀ ਸਾਂਝਾ ਕਰਦੇ ਹਨ। ਜੇਕਰ 20% ਕਰ ਦਾ ਸ਼ੁਲਕ ਅਦਾ ਕਰਨ ਤੋਂ ਪਹਿਲਾਂ, ਪੂਰੇ ਸਾਲ ਲਈ ਲਾਭ ₹3,50,000 ਹੈ, ਤਾਂ ਕਰ ਤੋਂ ਬਾਅਦ ਲਾਭ ਵਿੱਚ B ਦਾ ਹਿੱਸਾ ਕਿੰਨਾ ਹੋਵੇਗਾ?#
SI · 20 Jun 2023 · Shift 2
1₹76,336.64₹76,336.64
2₹76,363.64₹76,363.64
3₹76,363.46₹76,363.46
4₹76,633.64₹76,633.64
23.’x’ varies inversely as cube of ‘y’. It is given that y = 6 for x = 1. Find the value of ‘x’ for y = 8.'x', 'y' ਦੇ ਘਣ ਦੇ ਉਲਟ ਅਨੁਪਾਤ ਵਿੱਚ ਬਦਲਦਾ ਹੈ। ਦਿੱਤਾ ਗਿਆ ਹੈ ਕਿ x = 1 ਲਈ y = 6 ਹੈ। y = 8 ਲਈ 'x' ਦਾ ਮੁੱਲ ਲੱਭੋ।#
SI · 29 Jun 2023 · Shift 1
127/6427/64
228/6728/67
329/4229/42
431/4631/46
24.What is the third proportional to 17 and 136?17 ਅਤੇ 136 ਦਾ ਤੀਜਾ ਸਮਾਨੁਪਾਤੀ ਕੀ ਹੈ?#
SI · 29 Jun 2023 · Shift 1
110881088
210501050
310801080
410901090
25.Which number should be subtracted from each of the numbers 10, 12, 19 and 24 so that the resulting numbers are in proportion?10,12,19 ਅਤੇ 24 ਵਿੱਚੋਂ ਹਰੇਕ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਨੂੰ ਘਟਾਇਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਸੰਖਿਆਵਾਂ ਸਮਾਨਅਨੁਪਾਤ ਵਿੱਚ ਹੋਣ?#
SI · 29 Jun 2023 · Shift 2
144
255
333
422
26.The price of diesel has been increased by 10 percent. A train fare is directly proportional to the price of diesel. Earlier a passenger used to travel 80 km by train for ₹250. How much money will he now spend (approximately) to travel 750 km by the same train?ਡੀਜ਼ਲ ਦੀ ਕੀਮਤ 'ਚ 10 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਰੇਲਗੱਡੀ ਦਾ ਕਿਰਾਇਆ ਡੀਜ਼ਲ ਦੀ ਕੀਮਤ ਦਾ ਸਿੱਧਾ ਸਮਾਨੁਪਾਤੀ ਹੈ। ₹250 ਵਿੱਚ, ਇੱਕ ਯਾਤਰੀ ਪਹਿਲਾਂ ਰੇਲ ਰਾਹੀਂ 80 km ਦੀ ਦੂਰੀ ਤੈਅ ਕਰਦਾ ਸੀ। ਹੁਣ ਉਹ ਉਸੇ ਰੇਲਗੱਡੀ ਰਾਹੀਂ 750 km ਦੀ ਦੂਰੀ ਤੈਅ ਕਰਨ ਲਈ ਕਿੰਨਾ ਪੈਸਾ (ਲਗਭਗ) ਖ਼ਰਚ ਕਰੇਗਾ?#
SI · 29 Jun 2023 · Shift 2
1₹2,587₹2,587
2₹2,875₹2,875
3₹2,758₹2,758
4₹2,578₹2,578
27.There are three partners A, B and C in a certain business. A puts in ₹2,000 for 5 months, B ₹1,200 for 6 months and C ₹2,500 for 3 months. Find the ratio of their shares in the profit.ਇੱਕ ਕਾਰੋਬਾਰ ਵਿੱਚ ਤਿੰਨ ਭਾਈਵਾਲ A, B ਅਤੇ C ਹਨ। A ₹2,000 5 ਮਹੀਨਿਆਂ ਲਈ, B ₹1,200 6 ਮਹੀਨਿਆਂ ਲਈ ਅਤੇ C ₹2,500 3 ਮਹੀਨਿਆਂ ਲਈ ਲਗਾਉਂਦਾ ਹੈ। ਲਾਭ ਵਿੱਚ ਉਨ੍ਹਾਂ ਦੇ ਹਿੱਸਿਆਂ ਦਾ ਅਨੁਪਾਤ ਪਤਾ ਕਰੋ।#
SI · 29 Jul 2023 · Shift 1
1100 : 82 : 85100 : 82 : 85
2100 : 72 : 125100 : 72 : 125
3100 : 92 : 95100 : 92 : 95
4100 : 72 : 75100 : 72 : 75
28.A precious stone weighing 48 g costs ₹1,94,560. It accidentally breaks into two pieces having weights in the ratio of 3:5. If the price varies directly as the cube of the weights, then what is the loss (in ₹) incurred due to the breaking of the stone?48 ਗ੍ਰਾਮ ਵਜ਼ਨ ਵਾਲੇ ਇੱਕ ਕੀਮਤੀ ਪੱਥਰ ਦੀ ਕੀਮਤ ₹1,94,560 ਹੈ। ਇਹ ਅਚਾਨਕ 3:5 ਦੇ ਅਨੁਪਾਤ ਵਾਲੇ ਵਜ਼ਨਾਂ ਵਾਲੇ ਦੋ ਟੁਕੜਿਆਂ ਵਿੱਚ ਟੁੱਟ ਜਾਂਦਾ ਹੈ। ਜੇ ਕੀਮਤ ਵਜ਼ਨ ਦੇ ਘਣ ਦੇ ਸਿੱਧੇ ਅਨੁਪਾਤ ਵਿੱਚ ਬਦਲਦੀ ਹੈ, ਤਾਂ ਪੱਥਰ ਟੁੱਟਣ ਕਾਰਨ ਹੋਇਆ ਨੁਕਸਾਨ (₹ ਵਿੱਚ) ਕਿੰਨਾ ਹੈ?#
SI · 29 Jul 2023 · Shift 1
1₹1,57,760₹1,57,760
2₹1,47,860₹1,47,860
3₹1,36,800₹1,36,800
4₹1,54,630₹1,54,630
29.A, B and C are three partners of a company. They invested ₹3,000, ₹9,000 and ₹6,000, respectively. A gets 25% of the total profit to manage the company. The remaining profit is divided among A, B and C, in the ratio of their investments. At the end of the year, A's profit is ₹2,250 less than the sum of the profits of B and C. Find the share of C in the profit (in ₹).A, B ਅਤੇ C ਇਕ ਕੰਪਨੀ ਦੇ ਤਿੰਨ ਭਾਈਵਾਲ ਹਨ। ਉਹਨਾਂ ਨੇ ਕ੍ਰਮਵਾਰ ₹3,000, ₹9,000 ਅਤੇ ₹6,000 ਲਗਾਏ। ਕੰਪਨੀ ਚਲਾਉਣ ਬਦਲੇ A ਨੂੰ ਕੁੱਲ ਲਾਭ ਦਾ 25% ਮਿਲਦਾ ਹੈ। ਬਾਕੀ ਲਾਭ A, B ਅਤੇ C ਵਿਚ ਉਹਨਾਂ ਦੀ ਪੂੰਜੀ ਦੇ ਅਨੁਪਾਤ ਵਿਚ ਵੰਡਿਆ ਜਾਂਦਾ ਹੈ। ਸਾਲ ਦੇ ਅੰਤ 'ਤੇ A ਦਾ ਲਾਭ B ਅਤੇ C ਦੇ ਲਾਭਾਂ ਦੇ ਜੋੜ ਤੋਂ ₹2,250 ਘੱਟ ਹੈ। ਲਾਭ ਵਿਚ C ਦਾ ਹਿੱਸਾ (₹ ਵਿਚ) ਪਤਾ ਕਰੋ।#
SI · 29 Jul 2023 · Shift 1
122502250
237353735
333753375
473757375
30.A number is divided into two parts in such a way that one part is 10 more than the other. If the two parts are in the ratio 5 : 3, then find the number.ਇੱਕ ਸੰਖਿਆ ਨੂੰ ਦੋ ਹਿੱਸਿਆਂ ਵਿੱਚ ਇਸ ਤਰ੍ਹਾਂ ਵੰਡਿਆ ਜਾਂਦਾ ਹੈ ਕਿ ਇੱਕ ਹਿੱਸਾ ਦੂਜੇ ਤੋਂ 10 ਵੱਧ ਹੈ। ਜੇ ਦੋਵੇਂ ਹਿੱਸੇ 5 : 3 ਦੇ ਅਨੁਪਾਤ ਵਿੱਚ ਹੋਣ, ਤਾਂ ਸੰਖਿਆ ਪਤਾ ਕਰੋ।#
SI · 29 Jul 2023 · Shift 2
13232
24848
34040
42424
31.If 5 litres of petrol costs ₹450, then what will be the cost for 8 litres?ਜੇ 5 ਲਿਟਰ ਪੈਟਰੋਲ ਦੀ ਕੀਮਤ ₹450 ਹੈ, ਤਾਂ 8 ਲਿਟਰ ਦੀ ਕੀਮਤ ਕਿੰਨੀ ਹੋਵੇਗੀ?#
SI · 29 Jul 2023 · Shift 2
1₹560₹560
2₹640₹640
3₹720₹720
4₹820₹820
32.₹20,250 is divided among A, B and C in such a way that the share of A is 7/8 of the combined share of B and C. Find A's share.₹20,250 ਨੂੰ A, B ਅਤੇ C ਵਿੱਚ ਇਸ ਤਰ੍ਹਾਂ ਵੰਡਿਆ ਜਾਂਦਾ ਹੈ ਕਿ A ਦਾ ਹਿੱਸਾ B ਅਤੇ C ਦੇ ਸਾਂਝੇ ਹਿੱਸੇ ਦਾ 7/8 ਹੈ। A ਦਾ ਹਿੱਸਾ ਲੱਭੋ।#
SI · 31 Jul 2023 · Shift 1
1₹8,592₹8,592
2₹9,450₹9,450
3₹7,545₹7,545
4₹8,000₹8,000
33.If 0.25 : x :: 5 : 9, then x = ?ਜੇਕਰ 0.25 : x :: 5 : 9, ਤਾਂ x = ?#
SI · 31 Jul 2023 · Shift 1
10.750.75
20.250.25
30.550.55
40.450.45
34.There are two teams in a game. The first team consists of three players: A, B and C. The second team consists of each of their parents, D, E and F. Each member of one team is of the same age as his/her teammates. The first team to second team members’ ages are in the ratio 2 : 5. Four years later the ratio of their ages becomes 5 : 11, respectively. How old were the players of second team five years ago?ਇੱਕ ਖੇਡ ਵਿੱਚ ਦੋ ਟੀਮਾਂ ਹਨ। ਪਹਿਲੀ ਟੀਮ ਵਿੱਚ ਤਿੰਨ ਖਿਡਾਰੀ ਹਨ: A, B ਅਤੇ C। ਦੂਜੀ ਟੀਮ ਵਿੱਚ ਉਨ੍ਹਾਂ ਦੇ ਮਾਪੇ D, E ਅਤੇ F ਹਨ। ਇੱਕ ਟੀਮ ਦੇ ਹਰ ਮੈਂਬਰ ਦੀ ਉਮਰ ਆਪਣੇ ਸਾਥੀਆਂ ਦੀ ਉਮਰ ਦੇ ਬਰਾਬਰ ਹੈ। ਪਹਿਲੀ ਟੀਮ ਅਤੇ ਦੂਜੀ ਟੀਮ ਦੇ ਮੈਂਬਰਾਂ ਦੀਆਂ ਉਮਰਾਂ ਦਾ ਅਨੁਪਾਤ 2 : 5 ਹੈ। ਚਾਰ ਸਾਲ ਬਾਅਦ ਉਨ੍ਹਾਂ ਦੀਆਂ ਉਮਰਾਂ ਦਾ ਅਨੁਪਾਤ ਕ੍ਰਮਵਾਰ 5 : 11 ਹੋ ਜਾਂਦਾ ਹੈ। ਪੰਜ ਸਾਲ ਪਹਿਲਾਂ ਦੂਜੀ ਟੀਮ ਦੇ ਖਿਡਾਰੀਆਂ ਦੀ ਉਮਰ ਕਿੰਨੀ ਸੀ?#
SI · 9 Jul 2023 · Shift 3
13030
23535
34545
44040
35.If a : b = 3 : 4 and b : c = 8 : 9, find a : b : c.ਜੇਕਰ a : b = 3 : 4 ਅਤੇ b : c = 8 : 9 ਹੈ, ਤਾਂ a : b : c ਪਤਾ ਕਰੋ।#
SI · 16 Oct 2022
16 : 8 : 96 : 8 : 9
21 : 3 : 71 : 3 : 7
33 : 8 : 163 : 8 : 16
43 : 5 : 73 : 5 : 7
36.Two numbers are in the ratio 37:40. If 7 is subtracted from each of them, the new ratio becomes 67:73. Find the smaller number.ਦੋ ਸੰਖਿਆਵਾਂ 37:40 ਦੇ ਅਨੁਪਾਤ ਵਿੱਚ ਹਨ। ਜੇਕਰ ਉਨ੍ਹਾਂ ਵਿੱਚੋਂ ਹਰੇਕ ਵਿੱਚੋਂ 7 ਘਟਾ ਦਿੱਤਾ ਜਾਂਦਾ ਹੈ, ਤਾਂ ਨਵਾਂ ਅਨੁਪਾਤ 67:73 ਹੋ ਜਾਂਦਾ ਹੈ। ਛੋਟੀ ਸੰਖਿਆ ਪਤਾ ਕਰੋ।#
SI · 16 Oct 2022
17474
26060
37171
44444
37.A certain amount is distributed among X, Y and Z. X gets 4/5 and Y gets 1/6 of the whole amount. If Z gets ₹15, then Y gets ______.ਇੱਕ ਨਿਸ਼ਚਿਤ ਰਾਸ਼ੀ ਨੂੰ X, Y ਅਤੇ Z ਦੇ ਵਿਚਕਾਰ ਵੰਡਿਆ ਜਾਂਦਾ ਹੈ। X ਨੂੰ ਪੂਰੀ ਰਾਸ਼ੀ ਦਾ 4/5 ਹਿੱਸਾ ਮਿਲਦਾ ਹੈ ਅਤੇ Y ਨੂੰ ਪੂਰੀ ਰਾਸ਼ੀ ਦਾ 1/6 ਹਿੱਸਾ ਮਿਲਦਾ ਹੈ। ਜੇਕਰ Z ਨੂੰ ₹15 ਮਿਲਦੇ ਹਨ, ਤਾਂ Y ਨੂੰ ______ ਮਿਲਦੇ ਹਨ।#
SI · 16 Oct 2022
1₹320₹320
2₹75₹75
3₹340₹340
4₹360₹360
38.The ratio between two numbers is 4 : 7 and their LCM is 168. Find the smaller of the two numbers.ਦੋ ਸੰਖਿਆਵਾਂ ਦਾ ਅਨੁਪਾਤ 4 : 7 ਹੈ ਅਤੇ ਉਨ੍ਹਾਂ ਦਾ ਲ.ਸ.ਵ. 168 ਹੈ। ਦੋਹਾਂ ਵਿੱਚੋਂ ਛੋਟੀ ਸੰਖਿਆ ਪਤਾ ਕਰੋ।#
SI · 18 Aug 2021 · Shift 1
12020
22424
33232
41212
39.John invests $4000 for one year and after 4 months Robert joins him with $2000. At the end of the year their profit is $2600. What is Robert's share in the profit?ਜੋਹਨ ਇੱਕ ਸਾਲ ਲਈ $4000 ਦਾ ਨਿਵੇਸ਼ ਕਰਦਾ ਹੈ ਅਤੇ 4 ਮਹੀਨੇ ਬਾਅਦ $2000 ਨਾਲ ਰਾਬਰਟ ਉਸ ਨਾਲ ਜੁੜਿਆ। ਸਾਲ ਦੀ ਸਮਾਪਤੀ 'ਤੇ, ਉਹਨਾਂ ਦਾ ਲਾਭ $2600 ਹੈ। ਰਾਬਰਟ ਦਾ ਲਾਭ ਵਿੱਚ ਕਿੰਨਾ ਹਿੱਸਾ ਹੈ?#
SI · 19 Aug 2021 · Shift 1
1$650$650
2$800$800
3$750$750
4$900$900
40.If A + B + C = 105, where A is half of B and B is half of C, then find the value of C.ਜੇਕਰ A + B + C = 105 ਹੈ, ਜਿੱਥੇ A, B ਤੋਂ ਅੱਧੀ ਹੈ ਅਤੇ B, C ਤੋਂ ਅੱਧੀ ਹੈ, ਤਾਂ C ਦਾ ਮੁੱਲ ਪਤਾ ਕਰੋ।#
SI · 24 Aug 2021 · Shift 1
13232
26565
35656
46060
41.Find the unknown value of 'x' in the equal proportion (4x + 1) : 2 = (x + 3) : 5.(4x + 1):2 = (x + 3):5 ਦੇ ਸਮਾਨ-ਅਨੁਪਾਤ ਵਿੱਚ 'x' ਦਾ ਅਗਿਆਤ ਮੁੱਲ ਪਤਾ ਕਰੋ।#
SI · 24 Aug 2021 · Shift 1
11 : 181:18
22 : 152:15
31 : 81:8
41 : 51:5
42.Find the ratio of 15 weeks to 150 days.15 ਹਫ਼ਤਿਆਂ ਅਤੇ 150 ਦਿਨਾਂ ਦਾ ਅਨੁਪਾਤ ਪਤਾ ਕਰੋ।#
SI · 24 Aug 2021 · Shift 1
15 : 35 : 3
27 : 107 : 10
310 : 710 : 7
43 : 53 : 5
43.One third of Gowri’s marks in History equals her marks in Geography. If she obtained 160 marks in the two subjects together, how many marks did she get in Geography ?ਗੌਰੀ ਦੇ ਇਤਿਹਾਸ ਵਿੱਚ ਲਏ ਇੱਕ ਤਿਹਾਈ ਅੰਕ ਉਸਦੇ ਭੂਗੋਲ ਵਿੱਚ ਲਏ ਅੰਕਾਂ ਦੇ ਬਰਾਬਰ ਹਨ। ਜੇਕਰ ਉਸਨੇ ਇਕੱਠੇ ਦੋਹਾਂ ਵਿਸ਼ਿਆਂ ਵਿੱਚ 160 ਅੰਕ ਲਏ ਹਨ ਤਾਂ ਭੂਗੋਲ ਵਿੱਚ ਉਸਨੇ ਕਿੰਨੇ ਅੰਕ ਲਏ ਸੀ?#
SI · 2016
16060
23030
34040
49090
44.A jeweller mixes two types of beads, crystal and pearl, to create a necklace design. The ratio of crystal beads to pearl beads is 5 : 3. The total number of beads used in one necklace is 320. The crystal beads cost ₹15 each and pearl beads cost ₹25 each. How many crystal beads are used in one necklace?A jeweller mixes two types of beads, crystal and pearl, to create a necklace design. The ratio of crystal beads to pearl beads is 5 : 3. The total number of beads used in one necklace is 320. The crystal beads cost ₹15 each and pearl beads cost ₹25 each. How many crystal beads are used in one necklace?#
Constable · 28 May 2025 · Shift 1
1180180
2200200
3190190
4220220
45.A jeweller mixes two types of beads, crystal and pearl, to create a necklace design. The ratio of crystal beads to pearl beads is 5 : 3. The total number of beads used in one necklace is 320. The crystal beads cost ₹15 each and pearl beads cost ₹25 each. What is the total cost of the pearl beads in one necklace?A jeweller mixes two types of beads, crystal and pearl, to create a necklace design. The ratio of crystal beads to pearl beads is 5 : 3. The total number of beads used in one necklace is 320. The crystal beads cost ₹15 each and pearl beads cost ₹25 each. What is the total cost of the pearl beads in one necklace?#
Constable · 28 May 2025 · Shift 1
1₹3,000₹3,000
2₹3,200₹3,200
3₹2,800₹2,800
4₹2,500₹2,500
46.A jeweller mixes two types of beads, crystal and pearl, to create a necklace design. The ratio of crystal beads to pearl beads is 5 : 3. The total number of beads used in one necklace is 320. If the jeweller increases the total beads to 400 while maintaining the same ratio, how many additional crystal beads are needed?A jeweller mixes two types of beads, crystal and pearl, to create a necklace design. The ratio of crystal beads to pearl beads is 5 : 3. The total number of beads used in one necklace is 320. If the jeweller increases the total beads to 400 while maintaining the same ratio, how many additional crystal beads are needed?#
Constable · 28 May 2025 · Shift 1
15050
27070
36060
44040
47.Three partners invested in a business in the ratio 9:4:1. They invested their capital for 11 months, 4 months and 2 months respectively. What was the ratio of their profit?ਤਿੰਨ ਭਾਈਵਾਲਾਂ ਨੇ ਇੱਕ ਕਾਰੋਬਾਰ ਵਿੱਚ 9:4:1 ਦੇ ਅਨੁਪਾਤ ਵਿੱਚ ਨਿਵੇਸ਼ ਕੀਤਾ। ਉਨ੍ਹਾਂ ਨੇ ਕ੍ਰਮਵਾਰ 11 ਮਹੀਨੇ, 4 ਮਹੀਨੇ ਅਤੇ 2 ਮਹੀਨਿਆਂ ਲਈ ਆਪਣੀ ਪੂੰਜੀ ਦਾ ਨਿਵੇਸ਼ ਕੀਤਾ। ਉਨ੍ਹਾਂ ਦੇ ਲਾਭ ਦਾ ਅਨੁਪਾਤ ਕੀ ਸੀ?#
Constable · 2 Jun 2025 · Shift 2
198 : 16 : 298 : 16 : 2
2101 : 16 : 2101 : 16 : 2
397 : 16 : 297 : 16 : 2
499 : 16 : 299 : 16 : 2
48.If 243 bananas are divided among three monkeys in the ratio 1/3 : 1/6 : 1/2, how many bananas did the first monkey get?ਜੇਕਰ ਤਿੰਨ ਬਾਂਦਰਾਂ ਵਿੱਚ 243 ਕੇਲੇ 1/3 : 1/6 : 1/2 ਦੇ ਅਨੁਪਾਤ ਵਿੱਚ ਵੰਡੇ ਜਾਣ ਤਾਂ ਪਹਿਲੇ ਬਾਂਦਰ ਨੂੰ ਕਿੰਨੇ ਕੇਲੇ ਮਿਲੇ ਸਨ?#
Constable · 2 Jun 2025 · Shift 2
18181
26161
3101101
49191
49.If 362 apples are divided among Bharat, Jyoti and Vishal in the ratio 1/3 : 1/6 : 1/2, then how many apples did Vishal get?If 362 apples are divided among Bharat, Jyoti and Vishal in the ratio 1/3 : 1/6 : 1/2, then how many apples did Vishal get?#
Constable · 4 Jun 2025
1181181
2161161
3171171
4151151
50.Karan, Shruti and Ishan invested in a business in the ratio 10 : 14 : 19. They invested their capital for 12 months, 1 month and 11 months respectively. What was the ratio of their profit?Karan, Shruti and Ishan invested in a business in the ratio 10 : 14 : 19. They invested their capital for 12 months, 1 month and 11 months respectively. What was the ratio of their profit?#
53.If the third proportional of 4 and 12 is x, then what is the value of x?ਜੇਕਰ 4 ਅਤੇ 12 ਦਾ ਤੀਜਾ ਸਮਾਨ ਅਨੁਪਾਤ x ਹੈ, ਤਾਂ x ਦਾ ਮੁੱਲ ਕੀ ਹੈ?#
Constable · 18 Jun 2025 · Shift 2
13333
23838
33939
43636
54.A teacher distributes some sweets among his four students in the ratio 1/3 : 1/5 : 1/6 : 1/4. What is the minimum number of sweets the teacher should have so that no sweet needs to be broken into parts to distribute?ਇੱਕ ਅਧਿਆਪਕ ਆਪਣੇ ਚਾਰ ਵਿਦਿਆਰਥੀਆਂ ਨੂੰ 1/3 : 1/5 : 1/6 : 1/4 ਦੇ ਅਨੁਪਾਤ ਵਿੱਚ ਕੁਝ ਮਿਠਾਈਆਂ ਵੰਡਦਾ ਹੈ। ਅਧਿਆਪਕ ਕੋਲ ਘੱਟੋ-ਘੱਟ ਕਿੰਨੀਆਂ ਮਿਠਾਈਆਂ ਹੋਣੀਆਂ ਚਾਹੀਦੀਆਂ ਹਨ, ਤਾਂ ਜੋ ਕਿਸੇ ਵੀ ਮਿਠਾਈ ਨੂੰ ਵੰਡਣ ਲਈ ਹਿੱਸਿਆਂ ਵਿੱਚ ਤੋੜਨ ਦੀ ਲੋੜ ਨਾ ਪਵੇ?#
Constable · 18 Jun 2025 · Shift 2
15757
27171
37777
47676
55.In the given equation, both question marks should be replaced by which number? [?/49 = 900/?]ਦਿੱਤੇ ਗਏ ਸਮੀਕਰਨ ਵਿੱਚ ਦੋਵੇਂ ਪ੍ਰਸ਼ਨ ਚਿੰਨ੍ਹਾਂ ਨੂੰ ਕਿਹੜੀ ਸੰਖਿਆ ਨਾਲ ਬਦਲਣਾ ਚਾਹੀਦਾ ਹੈ? [?/49 = 900/?]#
Constable · 22 May 2025
1210210
2206206
3196196
4190190
56.The average price of three furniture items is ₹5,400. If their prices are in the ratio 3:5:7, find the price (in ₹) of the most expensive item.ਫਰਨੀਚਰ ਦੀਆਂ ਤਿੰਨ ਵਸਤੂਆਂ ਦਾ ਔਸਤ ਮੁੱਲ ₹5,400 ਹੈ। ਜੇਕਰ ਮੁੱਲ 3:5:7 ਦੇ ਅਨੁਪਾਤ ਵਿੱਚ ਹਨ, ਤਾਂ ਸਭ ਤੋਂ ਮਹਿੰਗੀ ਵਸਤੂ ਦਾ ਮੁੱਲ ਪਤਾ ਕਰੋ।#
Constable · 22 May 2025
1₹5,400₹5,400
2₹1,080₹1,080
3₹3,240₹3,240
4₹7,560₹7,560
57.₹7,200 is divided among P, Q and R such that 6 times P = 2 times Q = 3 times R. Find R's share.₹7,200 ਨੂੰ P, Q ਅਤੇ R ਵਿੱਚ ਇਸ ਤਰ੍ਹਾਂ ਵੰਡਿਆ ਗਿਆ ਕਿ 6×P = 2×Q = 3×R। R ਦਾ ਹਿੱਸਾ ਪਤਾ ਕਰੋ।#
Constable · 22 May 2025
1₹2,598₹2,598
2₹2,373₹2,373
3₹2,204₹2,204
4₹2,400₹2,400
58.If 675 apples were distributed among Kavita, Rakesh and Shalini in the ratio 1/7 : 1/2 : 1/4, how many apples did Shalini receive?If 675 apples were distributed among Kavita, Rakesh and Shalini in the ratio 1/7 : 1/2 : 1/4, how many apples did Shalini receive?#
Constable · 28 May 2025
1189189
2209209
3179179
4169169
Directions · Necklace Beads
A jeweller mixes two types of beads, crystal and pearl, to create a necklace design. The ratio of crystal beads to pearl beads is 5 : 3. The total number of beads used in one necklace is 320. The crystal beads cost ₹15 each and pearl beads cost ₹25 each.
A jeweller mixes two types of beads, crystal and pearl, to create a necklace design. The ratio of crystal beads to pearl beads is 5 : 3. The total number of beads used in one necklace is 320. The crystal beads cost ₹15 each and pearl beads cost ₹25 each.
59.How many crystal beads are used in one necklace?How many crystal beads are used in one necklace?#
Constable · 28 May 2025
1180180
2200200
3190190
4220220
60.What is the total cost of the pearl beads in one necklace?What is the total cost of the pearl beads in one necklace?#
Constable · 28 May 2025
1₹3,000₹3,000
2₹3,200₹3,200
3₹2,800₹2,800
4₹2,500₹2,500
61.If the jeweller increases the total beads to 400 while maintaining the same ratio, how many additional crystal beads are needed?If the jeweller increases the total beads to 400 while maintaining the same ratio, how many additional crystal beads are needed?#
Constable · 28 May 2025
15050
27070
36060
44040
62.Nisha, Sameer and Rupesh invested in a business in the ratio 5:8:6. They invested their capitals for 7 months, 11 months and 1 month respectively. What was the ratio of their profits?ਨਿਸ਼ਾ, ਸਮੀਰ ਅਤੇ ਰੂਪੇਸ਼ ਨੇ 5:8:6 ਦੇ ਅਨੁਪਾਤ ਵਿੱਚ ਨਿਵੇਸ਼ ਕੀਤਾ। ਕ੍ਰਮਵਾਰ 7, 11 ਅਤੇ 1 ਮਹੀਨੇ ਲਈ। ਲਾਭ ਦਾ ਅਨੁਪਾਤ ਕੀ ਸੀ?#
Constable · 29 May 2025
133:88:633:88:6
234:88:634:88:6
332:88:632:88:6
435:88:635:88:6
63.If 468 apples were distributed among Mansi, Suresh and Jay in the ratio 1/8 : 1/4 : 1/6, how many apples did Jay receive?ਜੇਕਰ 468 ਸੇਬ ਮਾਨਸੀ, ਸੁਰੇਸ਼ ਅਤੇ ਜੇ ਵਿੱਚ 1/8 : 1/4 : 1/6 ਦੇ ਅਨੁਪਾਤ ਵਿੱਚ ਵੰਡੇ ਗਏ, ਤਾਂ ਜੇ ਨੂੰ ਕਿੰਨੇ ਸੇਬ ਮਿਲੇ?#
Constable · 29 May 2025
1144144
2114114
3124124
4174174
64.Three partners invested in a business in the ratio 5:1:7. They invested their capital for 9 months, 5 months and 2 months respectively. What was the ratio of their profits?Three partners invested in a business in the ratio 5:1:7. They invested their capital for 9 months, 5 months and 2 months respectively. What was the ratio of their profits?#
Constable · 30 May 2025
147 : 5 : 1447 : 5 : 14
242 : 5 : 1442 : 5 : 14
348 : 5 : 1448 : 5 : 14
445 : 5 : 1445 : 5 : 14
65.If 490 apples are divided among Manoj, Swati and Rahul in the ratio 1/4 : 1/2 : 1/8, how many apples did Rahul receive?If 490 apples are divided among Manoj, Swati and Rahul in the ratio 1/4 : 1/2 : 1/8, how many apples did Rahul receive?#
Constable · 30 May 2025
18080
27070
34040
4100100
Directions · Factory Wages Distribution
In a factory, 7 men, 11 women and 5 boys are working. A woman is paid three times the wage of a boy, and a man is paid a wage equal to the sum of the wages of 1 woman and 1 boy. A total of ₹13,200 is to be distributed among them proportionally.
In a factory, 7 men, 11 women and 5 boys are working. A woman is paid three times the wage of a boy, and a man is paid a wage equal to the sum of the wages of 1 woman and 1 boy. A total of ₹13,200 is to be distributed among them proportionally.
66.What is the total share of the 7 men?What is the total share of the 7 men?#
Constable · 30 May 2025
1₹5,600₹5,600
2₹5,400₹5,400
3₹5,800₹5,800
4₹5,900₹5,900
67.The ratio of the wage of one man to the wage of one boy is ______.The ratio of the wage of one man to the wage of one boy is ______.#
Constable · 30 May 2025
14 : 14 : 1
21 : 41 : 4
32 : 12 : 1
41 : 21 : 2
68.What is the difference between the wage of one woman and the wage of one boy?What is the difference between the wage of one woman and the wage of one boy?#
Constable · 30 May 2025
1₹220₹220
2₹210₹210
3₹190₹190
4₹400₹400
69.If x : y = 3 : 4, find the value of (5x + 2y) : (7x - 3y).ਜੇਕਰ x : y = 3 : 4 ਹੈ, ਤਾਂ (5x + 2y) : (7x - 3y) ਦਾ ਮੁੱਲ ਪਤਾ ਕਰੋ।#
Constable · 8 Aug 2024 · Shift 1
123 : 923 : 9
219 : 719 : 7
321 : 1121 : 11
417 : 517 : 5
70.What will be the third proportional of (a+b) and (a+b)2?(a+b) ਅਤੇ (a+b)2 ਦਾ ਤੀਜਾ ਸਮਾਨੁਪਾਤ ਕਿਿਹੜਾ ਹੋਵੇਗਾ?#
Constable · 8 Aug 2024 · Shift 1
1bb
2(a + b)(a + b)
3aa
4(a + b)3(a + b)3
71.A certain amount of money was divided between x and y in the ratio of 4 : 3. If y's share is ₹2,400, then the total initial amount of money is ___________.ਇੱਕ ਨਿਿਸ਼ਚਿਿਤ ਧਨਰਾਸ਼ੀ ਨੂੰ x ਅਤੇ y ਦੇ ਵਿੱਚ, 4 : 3 ਦੇ ਅਨੁਪਾਤ ਵਿੱਚ ਵੰਡਿਿਆ ਗਿਿਆ ਸੀ। ਜੇਕਰ y ਦਾ ਹਿੱਸਾ ₹2,400 ਹੈ...#
Constable · 8 Aug 2024 · Shift 1
1₹7,200₹7,200
2₹5,600₹5,600
3₹8,000₹8,000
4₹6,000₹6,000
72.A certain sum of money is divided among A, B and C in the ratio 8 : 4 : 3. If A divides his share between D and E in the ratio 9 : 7, then what will be the ratio of C's share to D's share?ਇੱਕ ਨਿਿਸ਼ਚਿਿਤ ਧਨ ਰਾਸ਼ੀ ਨੂੰ A, B ਅਤੇ C ਵਿੱਚ 8 : 4 : 3 ਦੇ ਅਨੁਪਾਤ ਵਿੱਚ ਵੰਡਿਿਆ ਜਾਂਦਾ ਹੈ। ਜੇਕਰ A ਆਪਣੇ ਹਿੱਸੇ ਨੂੰ D ਅਤੇ E ਵਿੱਚ 9 : 7 ਦੇ ਅਨੁਪਾਤ ਵਿੱਚ ਵੰਡਦਾ ਹੈ...#
Constable · 8 Aug 2024 · Shift 1
14 : 54 : 5
23 : 43 : 4
32 : 32 : 3
46 : 76 : 7
73.An amount of ₹4,800 is divided among A, B, and C in such a way that the ratio of A's share to the combined share of B and C is 3 : 5, and C gets 1/3 of the combined share of A and B. What is the difference between the shares of A and B (in ₹)?₹4,800 ਦੀ ਧਨਰਾਸ਼ੀ ਨੂੰ A, B ਅਤੇ C ਦੇ ਵਿਚਕਾਰ ਇਸ ਤਰ੍ਹਾਂ ਵੰਡਿਆ ਗਿਆ ਹੈ ਕਿ A ਦੇ ਹਿੱਸੇ ਅਤੇ B ਅਤੇ C ਦੇ ਸੰਯੁਕਤ ਹਿੱਸੇ ਦਾ ਅਨੁਪਾਤ 3 : 5 ਹੈ ਅਤੇ C ਨੂੰ, A ਅਤੇ B ਦੇ ਸੰਯੁਕਤ ਹਿੱਸੇ ਦਾ 1/3 ਪ੍ਰਾਪਤ ਹੁੰਦਾ ਹੈ। A ਅਤੇ B ਦੇ ਹਿੱਸੇ ਦਾ ਅੰਤਰ (₹ ਵਿੱਚ) ਕਿੰਨਾ ਹੈ?#
Constable · 30 Jul 2024
1900900
2850850
3800800
410001000
74.Find the Mean Proportional between 17 and 68.17 ਅਤੇ 68 ਵਿਚਕਾਰ ਮੱਧ ਸਮਾਨ ਅਨੁਪਾਤ (Mean Proportional) ਪਤਾ ਕਰੋ।#
Constable · 30 Jul 2024
13434
23838
34646
44242
75.A sum of money is to be divided among four members A, B, C, and D in the ratio 4 : 7 : 9 : 3. If C gets ₹720 more than D, find D's share.ਇੱਕ ਧਨਰਾਸ਼ੀ, ਚਾਰ ਮੈਂਬਰਾਂ A, B, C, ਅਤੇ D ਵਿੱਚ ਅਨੁਪਾਤ 4 : 7 : 9 : 3 ਵਿੱਚ ਵੰਡੀ ਜਾਣੀ ਹੈ। ਜੇਕਰ C ਨੂੰ D ਤੋਂ ₹720 ਵੱਧ ਮਿਲਦੇ ਹਨ, ਤਾਂ D ਦਾ ਹਿੱਸਾ ਪਤਾ ਕਰੋ।#
Constable · 30 Jul 2024
1₹480₹480
2₹160₹160
3₹240₹240
4₹360₹360
76.A and B together have ₹2,310. If 4/15 of A's amount is equal to 2/5 of B's amount, then how much amount does B have?A and B together have ₹2,310. If 4/15 of A's amount is equal to 2/5 of B's amount, then how much amount does B have?#
Constable · 25 Sep 2021 · Shift 1
1₹824₹824
2₹462₹462
3₹924₹924
4₹624₹624
77.If 0.42a = 0.00224b, then find (b−a)/(b+a).If 0.42a = 0.00224b, then find (b−a)/(b+a).#
Constable · 25 Sep 2021 · Shift 2
1373/377373/377
219/1319/13
3377/373377/373
413/1913/19
78.Divide Rs 2,500 among A, B, C in the ratio 20 : 12 : 18.Divide Rs 2,500 among A, B, C in the ratio 20 : 12 : 18.#
Link the two ratios through the common term b. Take b = 12, the LCM of 3 and 4. Then a/b = 2/3 gives a = 8, and b/c = 4/5 gives 12/c = 4/5, so c = 15. Hence a : b : c = 8 : 12 : 15, and (a+b)/(b+c) = (8+12)/(12+15) = 20/27. Option 2 (20 : 15) is the trap: it comes from adding the given ratios term by term without first making b the same in both, which is not a legal operation on ratios. Answer: option 3.
Has the Punjab Police ASI exam asked Ratio, Proportion and Partnership: Methods and Shortcuts questions before?
There is no previous Punjab Police ASI paper. These 78 questions are from the Punjab Police Sub-Inspector and Constable papers (2016–2025) — the same force and largely the same syllabus — which makes them the closest real practice for ASI 2026.
How many Ratio, Proportion and Partnership: Methods and Shortcuts questions come in Punjab Police papers?
78 across 33 papers between 2016–2025: 41 from SI and 37 from Constable. 2 of them were set in more than one paper.
Are the answers free?
Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.
Which papers asked Ratio, Proportion and Partnership: Methods and Shortcuts