Simple and Compound Interest: Formulas and Shortcuts — Punjab Police previous year questions
52 questions from the Punjab Police SI and Constable papers, 2021–2025, with answers in English and ਪੰਜਾਬੀ. No ASI paper has been held yet, so these are the closest real practice for ASI 2026.
1.A sum of ₹36,000 deposited at a certain rate of compound interest, interest compounded annually, becomes three times after 6 years. At the same rate of compound interest, what will it amount to (in ₹) after 18 years?ਮਿਸ਼ਰਿਤ ਵਿਆਜ ਦੀ ਇੱਕ ਨਿਸ਼ਚਿਤ ਦਰ 'ਤੇ ਜਮ੍ਹਾਂ ਕੀਤੀ ₹36,000 ਦੀ ਧਨਰਾਸ਼ੀ, ਵਿਆਜ ਦੀ ਗਣਨਾ ਸਲਾਨਾ ਤੌਰ 'ਤੇ ਕਰਨ 'ਤੇ, 6 ਸਾਲਾਂ ਬਾਅਦ ਤਿੰਨ ਗੁਣਾ ਹੋ ਜਾਂਦੀ ਹੈ। ਮਿਸ਼ਰਿਤ ਵਿਆਜ ਦੀ ਉਸੇ ਦਰ 'ਤੇ 18 ਸਾਲਾਂ ਬਾਅਦ ਇਹ (₹ ਵਿੱਚ) ਕਿੰਨੀ ਬਣ ਜਾਵੇਗੀ।#
SI · 2 Jul 2023 · Shift 1
13,24,0003,24,000
281,00081,000
39,72,0009,72,000
41,08,0001,08,000
2.A sum of ₹5,000 is invested at simple interest at a rate of 3% per annum. What will the amount (in ₹) be after 3 years?₹5,000 ਦੀ ਧਨਰਾਸ਼ੀ 3% ਸਾਲਾਨਾ ਦੀ ਦਰ ਨਾਲ ਸਧਾਰਨ ਵਿਆਜ 'ਤੇ ਨਿਵੇਸ਼ ਕੀਤੀ ਜਾਂਦੀ ਹੈ। 3 ਸਾਲਾਂ ਬਾਅਦ ਧਨਰਾਸ਼ੀ (₹ ਵਿੱਚ) ਕਿੰਨੀ ਹੋ ਜਾਵੇਗੀ?#
SI · 2 Jul 2023 · Shift 1
152505250
254505450
354005400
452005200
3.A certain sum at the rate of 4% p.a. compound interest payable half-yearly amounts to ₹5,306.04 in 1 1/2 years. The sum is:ਇੱਕ ਰਕਮ 4% ਸਾਲਾਨਾ ਦਰ ਨਾਲ ਛਿਮਾਹੀ ਚੱਕਰਵਾਧੀ ਵਿਆਜ ਉੱਤੇ 1 1/2 ਸਾਲ ਵਿਚ ₹5,306.04 ਬਣ ਜਾਂਦੀ ਹੈ। ਉਹ ਰਕਮ ਹੈ:#
SI · 2 Jul 2023 · Shift 2
1₹4,500₹4,500
2₹5,000₹5,000
3₹5,202₹5,202
4₹5,100₹5,100
4.How much simple interest can a person get on ₹ 8,200 at 17.5% p.a. for a period of 2 years and 6 months?ਇੱਕ ਵਿਅਕਤੀ ਨੂੰ ₹ 8,200 ਉੱਤੇ 17.5% ਸਾਲਾਨਾ ਦੀ ਦਰ ਨਾਲ 2 ਸਾਲ 6 ਮਹੀਨੇ ਦੀ ਮਿਆਦ ਲਈ ਕਿੰਨਾ ਸਾਧਾਰਨ ਵਿਆਜ ਮਿਲੇਗਾ?#
SI · 2 Jul 2023 · Shift 2
1₹ 3,750₹ 3,750
2₹ 2,850₹ 2,850
3₹ 3,770.50₹ 3,770.50
4₹ 3,587.50₹ 3,587.50
5.A sum of ₹12,000 invested at compound interest at a certain rate of interest becomes two times itself in eight years. After 16 years, what will the sum become (in ₹) under the same rate of interest?ਚੱਕਰਵਾਧੀ ਵਿਆਜ ਉੱਤੇ ਨਿਵੇਸ਼ ਕੀਤੀ ₹12,000 ਦੀ ਰਕਮ ਕਿਸੇ ਖ਼ਾਸ ਵਿਆਜ ਦਰ ਉੱਤੇ ਅੱਠ ਸਾਲਾਂ ਵਿੱਚ ਆਪਣੇ ਤੋਂ ਦੁੱਗਣੀ ਹੋ ਜਾਂਦੀ ਹੈ। ਉਸੇ ਵਿਆਜ ਦਰ ਉੱਤੇ 16 ਸਾਲਾਂ ਬਾਅਦ ਰਕਮ (₹ ਵਿੱਚ) ਕੀ ਹੋ ਜਾਵੇਗੀ?#
SI · 9 Jul 2023 · Shift 1
192,00092,000
248,00048,000
31,92,0001,92,000
41,44,0001,44,000
6.If a sum of ₹2,000 amounts to ₹2,360 in 3 years at a certain rate of simple interest per annum, then what will the same sum amount to in 5 years, if the rate of simple interest per annum remains the same?ਜੇ ₹2,000 ਦੀ ਰਕਮ ਕਿਸੇ ਸਾਲਾਨਾ ਸਾਧਾਰਨ ਵਿਆਜ ਦਰ ਉੱਤੇ 3 ਸਾਲਾਂ ਵਿੱਚ ₹2,360 ਬਣ ਜਾਂਦੀ ਹੈ, ਤਾਂ ਉਹੀ ਰਕਮ ਉਸੇ ਸਾਲਾਨਾ ਸਾਧਾਰਨ ਵਿਆਜ ਦਰ ਉੱਤੇ 5 ਸਾਲਾਂ ਵਿੱਚ ਕਿੰਨੀ ਬਣੇਗੀ?#
SI · 9 Jul 2023 · Shift 1
1₹2,650₹2,650
2₹2,605₹2,605
3₹2,500₹2,500
4₹2,600₹2,600
7.A sum of ₹2,500 is invested in a bank at the rate of 6% interest per annum compounded annually. On maturity, the amount payable becomes ₹2,809. Find the time period of the investment.ਇੱਕ ਬੈਂਕ ਵਿੱਚ ₹2,500 ਦੀ ਰਕਮ 6% ਸਾਲਾਨਾ ਵਿਆਜ ਦਰ 'ਤੇ ਸਾਲਾਨਾ ਚੱਕਰਵਾਧੀ ਵਿਆਜ ਨਾਲ ਨਿਵੇਸ਼ ਕੀਤੀ ਜਾਂਦੀ ਹੈ। ਪਰਿਪੱਕਤਾ 'ਤੇ ਦੇਣਯੋਗ ਰਕਮ ₹2,809 ਬਣ ਜਾਂਦੀ ਹੈ। ਨਿਵੇਸ਼ ਦੀ ਸਮਾਂ-ਮਿਆਦ ਪਤਾ ਕਰੋ।#
SI · 14 Jul 2023 · Shift 1
12 years2 ਸਾਲ
21 year1 ਸਾਲ
31.5 years1.5 ਸਾਲ
42.5 years2.5 ਸਾਲ
8.What annual payment will discharge a debt of ₹4,350 due in 5 years at 3% simple interest?5 ਸਾਲਾਂ ਵਿੱਚ ਦੇਣਯੋਗ ₹4,350 ਦੇ ਕਰਜ਼ੇ ਨੂੰ 3% ਸਾਧਾਰਨ ਵਿਆਜ 'ਤੇ ਕਿਹੜੀ ਸਾਲਾਨਾ ਕਿਸ਼ਤ ਚੁਕਾ ਦੇਵੇਗੀ?#
SI · 14 Jul 2023 · Shift 1
1₹740.24₹740.24
2₹840.45₹840.45
3₹820.75₹820.75
4₹1,011.63₹1,011.63
9.If the compound interest is calculated half-yearly for 5 1/2 years, then n = ____. (Where CI = P(1 + i)^{n} − P and i = R/100 and rate of interest is 2R% per annum)ਜੇ ਚੱਕਰਵਾਧੀ ਵਿਆਜ 5 1/2 ਸਾਲਾਂ ਲਈ ਛਿਮਾਹੀ ਗਿਣਿਆ ਜਾਂਦਾ ਹੈ, ਤਾਂ n = ____। (ਜਿੱਥੇ CI = P(1 + i)^{n} − P ਅਤੇ i = R/100 ਅਤੇ ਵਿਆਜ ਦੀ ਦਰ 2R% ਸਾਲਾਨਾ ਹੈ)#
SI · 14 Jul 2023 · Shift 2
199
21010
31111
41212
10.A sum of money triples itself in 12 years at simple interest. Find the rate of interest.ਇੱਕ ਰਕਮ ਸਾਧਾਰਨ ਵਿਆਜ ਉੱਤੇ 12 ਸਾਲਾਂ ਵਿੱਚ ਤਿੰਨ ਗੁਣਾ ਹੋ ਜਾਂਦੀ ਹੈ। ਵਿਆਜ ਦੀ ਦਰ ਪਤਾ ਕਰੋ।#
SI · 14 Jul 2023 · Shift 2
115 2/3 %15 2/3 %
216 2/3 %16 2/3 %
312 1/2 %12 1/2 %
414 4/7 %14 4/7 %
11.Rajiv lends ₹1,000 at 10.5% per annum compound interest where interest is compounded annually, and Kapil lends the same amount at 10% per annum compound interest where interest is compounded half-yearly. At the end of the year, who earns more and by how much?ਰਾਜੀਵ 10.5% ਸਲਾਨਾ ਦਰ ਨਾਲ ਮਿਸ਼ਰਿਤ ਵਿਆਜ ਦੇ ਹਿਸਾਬ ਨਾਲ ₹1,000 ਉਧਾਰ ਦਿੰਦਾ ਹੈ, ਜਿੱਥੇ ਵਿਆਜ ਸਲਾਨਾ ਜੋੜਿਆ ਜਾਂਦਾ ਹੈ ਅਤੇ ਕਪਿਲ 10% ਸਲਾਨਾ ਦਰ ਨਾਲ ਮਿਸ਼ਰਿਤ ਵਿਆਜ ਦੇ ਹਿਸਾਬ ਨਾਲ ਓਨੀ ਹੀ ਰਕਮ ਉਧਾਰ ਦਿੰਦਾ ਹੈ, ਜਿੱਥੇ ਵਿਆਜ ਛਿਮਾਹੀ ਵਜੋਂ ਜੋੜਿਆ ਜਾਂਦਾ ਹੈ। ਸਾਲ ਦੇ ਅੰਤ 'ਤੇ, ਕੌਣ ਜ਼ਿਆਦਾ ਅਤੇ ਕਿੰਨੀ ਜਿਆਦਾ ਕਮਾਈ ਕਰਦਾ ਹੈ?#
SI · 15 Jul 2023 · Shift 1
1Kapil ₹5ਕਪਿਲ ₹5
2Rajiv ₹2.50ਰਾਜੀਵ ₹2.50
3Kapil ₹2.50ਕਪਿਲ ₹2.50
4Rajiv ₹5ਰਾਜੀਵ ₹5
12.In how much time will a sum of ₹4,000 lent at 3% per annum simple interest earn an interest equal to the interest obtained on a principal of ₹5,000 at 4% per annum simple interest in 5 years?₹4,000 ਦੀ ਰਕਮ 3% ਸਾਲਾਨਾ ਸਧਾਰਨ ਵਿਆਜ ਉੱਤੇ ਕਿੰਨੇ ਸਮੇਂ ਵਿੱਚ ਓਨਾ ਵਿਆਜ ਕਮਾਏਗੀ ਜਿੰਨਾ ₹5,000 ਦੀ ਮੂਲ ਰਕਮ 4% ਸਾਲਾਨਾ ਸਧਾਰਨ ਵਿਆਜ ਉੱਤੇ 5 ਸਾਲਾਂ ਵਿੱਚ ਕਮਾਉਂਦੀ ਹੈ?#
SI · 15 Jul 2023 · Shift 1
17 1/2 years7 1/2 ਸਾਲ
29 years9 ਸਾਲ
38 1/3 years8 1/3 ਸਾਲ
47 1/3 years7 1/3 ਸਾਲ
13.What will be the compound interest on ₹4,000 at 4% per annum in a year if the interest is compounded half-yearly?₹4,000 ਉੱਤੇ 4% ਸਲਾਨਾ ਦਰ ਨਾਲ ਇੱਕ ਸਾਲ ਦਾ ਮਿਸ਼ਰਿਤ ਵਿਆਜ ਕਿੰਨਾ ਹੋਵੇਗਾ ਜੇਕਰ ਵਿਆਜ ਛਿਮਾਹੀ ਜੋੜਿਆ ਜਾਵੇ?#
SI · 20 Jun 2023 · Shift 1
1₹180.60₹180.60
2₹140.40₹140.40
3₹161.60₹161.60
4₹200.40₹200.40
14.Ashok borrows ₹4,250 for 1 year at 2% per annum simple interest. He immediately lends it to another person for 1 year at the rate of 5% per annum. How much interest does he get for that year?ਅਸ਼ੋਕ 2% ਸਲਾਨਾ ਦਰ ਨਾਲ ਸਧਾਰਨ ਵਿਆਜ 'ਤੇ 1 ਸਾਲ ਲਈ ₹4,250 ਉਧਾਰ ਲੈਂਦਾ ਹੈ। ਉਹ ਤੁਰੰਤ ਇਸਨੂੰ ਕਿਸੇ ਹੋਰ ਵਿਅਕਤੀ ਨੂੰ 1 ਸਾਲ ਲਈ 5% ਪ੍ਰਤੀ ਸਾਲ ਦੀ ਦਰ ਦੇ ਹਿਸਾਬ ਨਾਲ ਉਧਾਰ ਦਿੰਦਾ ਹੈ। ਉਸ ਸਾਲ ਲਈ ਉਸਨੂੰ ਕਿੰਨਾ ਵਿਆਜ ਮਿਲਦਾ ਹੈ?#
SI · 20 Jun 2023 · Shift 1
1₹140.8₹140.8
2₹160.5₹160.5
3₹150.8₹150.8
4₹127.5₹127.5
15.If the interest is ₹3,000, the rate of interest on simple interest is 6% per annum, and the time period is 4 years, then the principal amount is ______.ਜੇਕਰ ਵਿਆਜ ₹3,000 ਹੈ, ਤਾਂ ਸਧਾਰਨ ਵਿਆਜ 'ਤੇ ਵਿਆਜ ਦੀ ਦਰ 6% ਪ੍ਰਤੀ ਸਾਲ ਹੈ, ਅਤੇ ਸਮਾਂ ਮਿਆਦ 4 ਸਾਲ ਹੈ, ਤਾਂ ਮੂਲਧਨ ਰਕਮ ______ ਹੈ।#
SI · 20 Jun 2023 · Shift 2
1₹13,500₹13,500
2₹12,500₹12,500
3₹18,000₹18,000
4₹17,500₹17,500
16.A businessman borrowed equal sums of money from two different banks, in one of which compound interest at the rate of 10% per annum is added half-yearly, and in the other compound interest at a certain annual rate is added annually. If the businessman has to return the same amount after 3 years, then what will the second rate of interest be?ਇੱਕ ਵਪਾਰੀ ਨੇ ਦੋ ਵੱਖ-ਵੱਖ ਬੈਂਕਾਂ ਤੋਂ ਬਰਾਬਰ ਧਨਰਾਸ਼ੀ ਉਧਾਰ ਲਈ, ਜਿਨ੍ਹਾਂ ਵਿੱਚੋਂ ਇੱਕ ਵਿੱਚ 10% ਸਲਾਨਾ ਦਰ ਨਾਲ ਮਿਸ਼ਰਤ ਵਿਆਜ਼ ਛਿਮਾਹੀ ਜੋੜਿਆ ਜਾਂਦਾ ਹੈ ਅਤੇ ਦੂਜੇ ਵਿੱਚ ਕਿਸੇ ਖਾਸ ਸਲਾਨਾ ਦਰ ਨਾਲ ਮਿਸ਼ਰਤ ਵਿਆਜ ਸਲਾਨਾ ਜੋੜਿਆ ਜਾਂਦਾ ਹੈ। ਜੇਕਰ ਕਾਰੋਬਾਰੀ ਨੇ 3 ਸਾਲਾਂ ਬਾਅਦ ਓਨੀ ਹੀ ਧਨਰਾਸ਼ੀ ਵਾਪਸ ਕਰਨੀ ਹੋਵੇਗੀ, ਤਾਂ ਵਿਆਜ ਦੀ ਦੂਜੀ ਦਰ ਕਿੰਨੀ ਹੋਵੇਗੀ?#
SI · 20 Jun 2023 · Shift 2
110 1/3%10 1/3%
25 1/4%5 1/4%
310 1/2%10 1/2%
410 1/4%10 1/4%
17.The compound interest on ₹2,000 at 10% per annum at the end of 1 year 6 months, if the interest is calculated half-yearly, will be (to nearest rupee):₹2,000 ਉੱਤੇ 10% ਸਾਲਾਨਾ ਦੀ ਦਰ ਨਾਲ 1 ਸਾਲ 6 ਮਹੀਨੇ ਦੇ ਅੰਤ ਵਿੱਚ ਮਿਸ਼ਰਿਤ ਵਿਆਜ ਕਿੰਨਾ ਹੋਵੇਗਾ, ਜੇਕਰ ਵਿਆਜ ਛਿਮਾਹੀ ਗਿਣਿਆ ਜਾਵੇ (ਨਜ਼ਦੀਕੀ ਰੁਪਏ ਤੱਕ)?#
SI · 29 Jun 2023 · Shift 1
1₹315₹315
2₹532₹532
3₹123₹123
4₹434₹434
18.How many years will it take for a certain sum to get doubled at the rate of 6 1/4% simple interest per annum?ਕਿਸੇ ਰਕਮ ਨੂੰ 6 1/4% ਸਾਲਾਨਾ ਸਰਲ ਵਿਆਜ ਦੀ ਦਰ ਨਾਲ ਦੁੱਗਣਾ ਹੋਣ ਵਿੱਚ ਕਿੰਨੇ ਸਾਲ ਲੱਗਣਗੇ?#
SI · 29 Jun 2023 · Shift 1
116 years16 ਸਾਲ
24 years4 ਸਾਲ
36.25 years6.25 ਸਾਲ
48.4 years8.4 ਸਾਲ
19.How long will it take for a sum of ₹450 to yield ₹81 as interest at a simple interest rate of 4.5% per annum?₹450 ਦੀ ਰਕਮ ਨੂੰ ਸਧਾਰਨ ਵਿਆਜ ਦੀ ਦਰ 4.5% ਪ੍ਰਤੀ ਸਾਲ ਨਾਲ ਵਿਆਜ ਦੇ ਰੂਪ ਵਿੱਚ ₹81 ਪ੍ਰਾਪਤ ਕਰਨ ਲਈ ਕਿੰਨਾ ਸਮਾਂ ਲੱਗੇਗਾ?#
SI · 29 Jun 2023 · Shift 2
14 years4 ਸਾਲ
25 years5 ਸਾਲ
34.6 years4.6 ਸਾਲ
43.6 years3.6 ਸਾਲ
20.Geeta invested ₹15,000 at the rate of 10% per annum for one year. If the interest is compounded half-yearly, find the amount received by Geeta at the end of the year.ਗੀਤਾ ਨੇ ਇੱਕ ਸਾਲ ਲਈ 10% ਸਲਾਨਾ ਦੀ ਦਰ ਨਾਲ ₹15,000 ਦਾ ਨਿਵੇਸ਼ ਕੀਤਾ। ਜੇਕਰ ਵਿਆਜ ਛਿਮਾਹੀ ਤੌਰ 'ਤੇ ਜੋੜਿਆ ਜਾਂਦਾ ਹੈ, ਤਾਂ ਸਾਲ ਦੇ ਅੰਤ ਵਿੱਚ ਗੀਤਾ ਦੁਆਰਾ ਪ੍ਰਾਪਤ ਕੀਤੀ ਰਕਮ ਪਤਾ ਕਰੋ।#
SI · 29 Jun 2023 · Shift 2
1₹16,548.5₹16,548.5
2₹16,534.5₹16,534.5
3₹16,532.5₹16,532.5
4₹16,537.5₹16,537.5
21.Nipa took a loan of ₹1,200 with simple interest for as many years as the rate of interest. If she paid ₹432 as interest at the end of the loan period, what was the rate of interest?ਨੀਪਾ ਨੇ ₹1,200 ਦਾ ਕਰਜ਼ਾ ਸਾਧਾਰਨ ਵਿਆਜ 'ਤੇ ਓਨੇ ਸਾਲਾਂ ਲਈ ਲਿਆ ਜਿੰਨੀ ਵਿਆਜ ਦੀ ਦਰ ਸੀ। ਜੇ ਉਸ ਨੇ ਕਰਜ਼ੇ ਦੀ ਮਿਆਦ ਦੇ ਅੰਤ 'ਤੇ ₹432 ਵਿਆਜ ਵਜੋਂ ਦਿੱਤੇ, ਤਾਂ ਵਿਆਜ ਦੀ ਦਰ ਕੀ ਸੀ?#
SI · 29 Jul 2023 · Shift 1
16%6%
29%9%
312%12%
43%3%
22.Sukanya borrowed ₹20,000 from Anil at an interest rate of 12% per annum, compounded annually. What amount of money will Sukanya pay to Anil after 1.5 years to clear her loan?ਸੁਕੰਨਿਆ ਨੇ ਅਨਿਲ ਤੋਂ ₹20,000 12% ਸਾਲਾਨਾ ਵਿਆਜ ਦਰ 'ਤੇ, ਸਾਲਾਨਾ ਚੱਕਰਵਾਧੀ ਵਿਆਜ ਨਾਲ ਉਧਾਰ ਲਏ। ਆਪਣਾ ਕਰਜ਼ਾ ਚੁਕਾਉਣ ਲਈ ਸੁਕੰਨਿਆ 1.5 ਸਾਲ ਬਾਅਦ ਅਨਿਲ ਨੂੰ ਕਿੰਨੀ ਰਕਮ ਦੇਵੇਗੀ?#
SI · 29 Jul 2023 · Shift 1
1₹23,744₹23,744
2₹23,000₹23,000
3₹24,000₹24,000
4₹24,744₹24,744
23.Kartik invested equal sums of money in two schemes. Under First scheme A, the compound interest rate was 10% p.a. and under scheme B, the compound interest rate was 12% p.a. The interest after 2 years on the sum invested in scheme A was ₹84. How much is the interest earned under scheme B after 2 years?ਕਾਰਤਿਕ ਨੇ ਦੋ ਯੋਜਨਾਵਾਂ ਵਿੱਚ ਬਰਾਬਰ ਰਕਮ ਨਿਵੇਸ਼ ਕੀਤੀ। ਪਹਿਲੀ ਯੋਜਨਾ A ਵਿੱਚ ਚੱਕਰਵਾਧੀ ਵਿਆਜ ਦਰ 10% ਸਾਲਾਨਾ ਸੀ ਅਤੇ ਯੋਜਨਾ B ਵਿੱਚ ਚੱਕਰਵਾਧੀ ਵਿਆਜ ਦਰ 12% ਸਾਲਾਨਾ ਸੀ। ਯੋਜਨਾ A ਵਿੱਚ ਲਾਈ ਰਕਮ ਉੱਤੇ 2 ਸਾਲ ਬਾਅਦ ਵਿਆਜ ₹84 ਸੀ। ਯੋਜਨਾ B ਵਿੱਚ 2 ਸਾਲ ਬਾਅਦ ਕਿੰਨਾ ਵਿਆਜ ਮਿਲਿਆ?#
SI · 29 Jul 2023 · Shift 2
1₹165.00₹165.00
2₹150.9₹150.9
3₹163.79₹163.79
4₹101.76₹101.76
24.A sum of ₹5,000 is divided into two parts. One part is deposited in bank A at simple interest at the rate of 5% per annum, and the other part is deposited in bank B at simple interest at 10% per annum. If the total annual interest received is ₹325, then the money deposited in bank A was:₹5,000 ਦੀ ਰਕਮ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ। ਇੱਕ ਹਿੱਸਾ ਬੈਂਕ A ਵਿੱਚ 5% ਸਾਲਾਨਾ ਸਾਧਾਰਨ ਵਿਆਜ ਉੱਤੇ ਜਮ੍ਹਾਂ ਕੀਤਾ ਜਾਂਦਾ ਹੈ ਅਤੇ ਦੂਜਾ ਹਿੱਸਾ ਬੈਂਕ B ਵਿੱਚ 10% ਸਾਲਾਨਾ ਸਾਧਾਰਨ ਵਿਆਜ ਉੱਤੇ। ਜੇ ਕੁੱਲ ਸਾਲਾਨਾ ਵਿਆਜ ₹325 ਮਿਲਦਾ ਹੈ, ਤਾਂ ਬੈਂਕ A ਵਿੱਚ ਜਮ੍ਹਾਂ ਰਕਮ ਸੀ:#
SI · 29 Jul 2023 · Shift 2
1₹5,000₹5,000
2₹4,000₹4,000
3₹3,500₹3,500
4₹1,500₹1,500
25.If a sum of ₹80,000 is invested for a year at the rate of 4% per annum compounded half yearly, then find the compound interest.ਜੇ ₹80,000 ਦੀ ਰਕਮ ਇੱਕ ਸਾਲ ਲਈ 4% ਸਾਲਾਨਾ ਦਰ ਉੱਤੇ ਛਿਮਾਹੀ ਚੱਕਰਵਾਧੀ ਵਿਆਜ ਉੱਤੇ ਨਿਵੇਸ਼ ਕੀਤੀ ਜਾਵੇ, ਤਾਂ ਚੱਕਰਵਾਧੀ ਵਿਆਜ ਪਤਾ ਕਰੋ।#
SI · 29 Jul 2023 · Shift 2
1₹5,252₹5,252
2₹2,525₹2,525
3₹2,323₹2,323
4₹3,232₹3,232
26.If the simple interest on a certain sum for 4 years is 10/25 of the sum, then the rate of interest per annum is:ਜੇਕਰ ਕਿਸੇ ਰਕਮ ਉੱਤੇ 4 ਸਾਲਾਂ ਦਾ ਸਾਧਾਰਨ ਵਿਆਜ ਉਸ ਰਕਮ ਦਾ 10/25 ਹੈ, ਤਾਂ ਪ੍ਰਤੀ ਸਾਲ ਵਿਆਜ ਦੀ ਦਰ ਹੈ:#
SI · 31 Jul 2023 · Shift 1
19%9%
211%11%
312%12%
410%10%
27.If ₹164 is due in 4 years at 2% simple interest per annum, what is the present worth?ਜੇਕਰ 2% ਸਾਲਾਨਾ ਸਾਧਾਰਨ ਵਿਆਜ ਦੀ ਦਰ ਉੱਤੇ 4 ਸਾਲਾਂ ਬਾਅਦ ₹164 ਦੇਣੇ ਹਨ, ਤਾਂ ਉਸ ਦਾ ਵਰਤਮਾਨ ਮੁੱਲ ਕੀ ਹੋਵੇਗਾ?#
SI · 31 Jul 2023 · Shift 1
1₹151.75₹151.75
2₹151.05₹151.05
3₹151.85₹151.85
4₹151.95₹151.95
28.How much time will it take for a sum of ₹450 to yield ₹27 as interest at 1.5% per annum of simple interest?₹450 ਦੀ ਰਕਮ ਨੂੰ 1.5% ਸਾਲਾਨਾ ਸਧਾਰਨ ਵਿਆਜ 'ਤੇ ਵਿਆਜ ਵਜੋਂ ₹27 ਪ੍ਰਾਪਤ ਕਰਨ ਵਿੱਚ ਕਿੰਨਾ ਸਮਾਂ ਲੱਗੇਗਾ?#
SI · 16 Oct 2022
14 years4 ਸਾਲ
22 years2 ਸਾਲ
35 years5 ਸਾਲ
43 years3 ਸਾਲ
29.ICICI offers 10% compound interest per annum compounded half-yearly. Mr Kumar deposited ₹3650 on 7th February 2020 and another ₹3650 on 7th August 2020. Calculate the interest he earned till 7th February 2021. Choose the option that is closest to the exact answer.ICICI, ਛਿਮਾਹੀ ਤੌਰ 'ਤੇ ਗਣਨਾ ਕਰਨ ਉੱਤੇ, 10% ਮਿਸ਼ਰਤ ਵਿਆਜ ਦੀ ਸਾਲਾਨਾ ਦਰ ਦੀ ਪੇਸ਼ਕਸ਼ ਦਿੰਦੀ ਹੈ। ਸ੍ਰੀ ਕੁਮਾਰ ਨੇ 7 ਫ਼ਰਵਰੀ 2020 ਨੂੰ ₹3650 ਜਮ੍ਹਾਂ ਕਰਵਾਏ ਅਤੇ 7 ਅਗਸਤ 2020 ਨੂੰ ₹3650 ਹੋਰ ਜਮ੍ਹਾਂ ਕਰਵਾਏ। 7 ਫ਼ਰਵਰੀ 2021 ਤੱਕ ਉਸ ਦੁਆਰਾ ਕਮਾਏ ਵਿਆਜ ਦੀ ਗਣਨਾ ਕਰੋ। ਉਸ ਵਿਕਲਪ ਦੀ ਚੋਣ ਕਰੋ ਜੋ ਸਟੀਕ ਉੱਤਰ ਦੇ ਸਭ ਤੋਂ ਨੇੜੇ ਹੈ।#
SI · 16 Oct 2022
1439439
2556556
3458458
4549549
30.The simple interest on a sum of money is (1/13)th of the principle and the number of years is equal to the rate percent per annum. The approximate rate percent annum is _______.ਕਿਸੇ ਰਕਮ ਉੱਤੇ ਸਾਧਾਰਨ ਵਿਆਜ ਮੂਲਧਨ ਦਾ (1/13)ਵਾਂ ਹਿੱਸਾ ਹੈ ਅਤੇ ਸਾਲਾਂ ਦੀ ਗਿਣਤੀ ਪ੍ਰਤੀ ਸਾਲ ਵਿਆਜ ਦਰ ਦੇ ਬਰਾਬਰ ਹੈ। ਲਗਭਗ ਵਿਆਜ ਦਰ ਪ੍ਰਤੀ ਸਾਲ _______ ਹੈ।#
SI · 18 Aug 2021 · Shift 1
17.69%7.69%
25.7%5.7%
32.8%2.8%
43.2%3.2%
31.A sum of money amounts to ₹ 8,000 after 4 years and to ₹ 10,000 after 8 years on compound interest. Find the sum.ਇੱਕ ਰਕਮ ਚੱਕਰਵਰਤੀ ਵਿਆਜ ਉੱਤੇ 4 ਸਾਲਾਂ ਬਾਅਦ ₹8,000 ਅਤੇ 8 ਸਾਲਾਂ ਬਾਅਦ ₹10,000 ਹੋ ਜਾਂਦੀ ਹੈ। ਮੂਲ ਰਕਮ ਪਤਾ ਕਰੋ।#
SI · 18 Aug 2021 · Shift 1
1₹ 6,400₹ 6,400
2₹ 6,550₹ 6,550
3₹ 6,000₹ 6,000
4₹ 5,800₹ 5,800
32.A sum of ₹12500 earns interest at the rate of 8% compound interest per annum. Find the interest received in the second year.₹12500 ਦੀ ਧਨ ਰਾਸ਼ੀ 'ਤੇ 8% ਮਿਸ਼ਰਤ ਵਿਆਜ ਦੀ ਸਾਲਾਨਾ ਦਰ ਨਾਲ ਵਿਆਜ ਲੱਗਦਾ ਹੈ। ਦੂਜੇ ਸਾਲ ਵਿੱਚ ਪ੍ਰਾਪਤ ਵਿਆਜ ਪਤਾ ਕਰੋ।#
SI · 19 Aug 2021 · Shift 1
1₹1080₹1080
2₹80₹80
3₹1000₹1000
4₹2080₹2080
33.A sum increases by 40% in 4 years at simple interest. At the same rate, what will be the compound interest (in ₹) on ₹15,000 after 2 years?ਇੱਕ ਰਾਸ਼ੀ ਵਿੱਚ ਸਧਾਰਣ ਵਿਆਜ 'ਤੇ 4 ਸਾਲਾਂ ਵਿੱਚ 40% ਦਾ ਵਾਧਾ ਹੁੰਦਾ ਹੈ। ਉਸੇ ਦਰ 'ਤੇ 2 ਸਾਲਾਂ ਬਾਅਦ ₹15,000 ਦਾ ਮਿਸ਼ਰਤ ਵਿਆਜ (₹ ਵਿੱਚ) ਕਿੰਨਾ ਹੋਵੇਗਾ?#
SI · 24 Aug 2021 · Shift 1
131553155
241554155
341504150
431503150
34.If C.I and S.I had a difference of $38 on a sum and the sum of the C.I and S.I is $160, then what would be the product of the C.I and S.I? [Give the numerical value.]ਜੇਕਰ ਕਿਸੇ ਰਾਸ਼ੀ 'ਤੇ ਮਿਸ਼ਰਤ ਵਿਆਜ ਅਤੇ ਸਧਾਰਣ ਵਿਆਜ ਦਾ ਅੰਤਰ $38 ਹੈ ਅਤੇ ਮਿਸ਼ਰਤ ਵਿਆਜ ਤੇ ਸਧਾਰਣ ਵਿਆਜ ਦਾ ਜੋੜ $160 ਹੈ, ਤਾਂ ਮਿਸ਼ਰਤ ਵਿਆਜ ਅਤੇ ਸਧਾਰਣ ਵਿਆਜ ਦਾ ਗੁਣਨਫਲ ਕੀ ਹੋਵੇਗਾ? [ਸੰਖਿਅਕ ਮੁੱਲ ਦਿਓ।]#
SI · 24 Aug 2021 · Shift 1
160766076
260366036
360676067
460396039
35.A total simple interest of ₹3,825 is earned on a sum in 5 years at the rate of 9% per annum. Find the principal.ਇੱਕ ਰਾਸ਼ੀ ਉੱਤੇ 5 ਸਾਲਾਂ ਵਿੱਚ 9% ਸਾਲਾਨਾ ਦੀ ਦਰ ਨਾਲ ਕੁੱਲ ₹3,825 ਦਾ ਸਧਾਰਣ ਵਿਆਜ ਪ੍ਰਾਪਤ ਹੁੰਦਾ ਹੈ। ਮੂਲਧਨ ਰਾਸ਼ੀ ਪਤਾ ਕਰੋ।#
SI · 24 Aug 2021 · Shift 1
1₹8,000₹8,000
2₹5,800₹5,800
3₹8,800₹8,800
4₹8,500₹8,500
36.Ashish borrowed a sum of ₹30,000 at a certain rate of simple interest for 2 years. If he paid an interest of ₹4,000 at the end of the period at x% per annum rate of interest, the value of x (rounded off to two decimal place) is:Ashish borrowed a sum of ₹30,000 at a certain rate of simple interest for 2 years. If he paid an interest of ₹4,000 at the end of the period at x% per annum rate of interest, the value of x (rounded off to two decimal place) is:#
Constable · 28 May 2025 · Shift 1
18.678.67
26.676.67
37.677.67
45.675.67
37.David borrowed ₹30,000 for 2 years at a fixed simple interest rate. If he paid ₹6,000 as interest at the rate of x% per annum at the end of the term, what is the value of x?ਡੇਵਿਡ ਨੇ 2 ਸਾਲਾਂ ਲਈ ਇੱਕ ਨਿਸ਼ਚਿਤ ਸਧਾਰਨ ਵਿਆਜ ਦਰ 'ਤੇ ₹30,000 ਉਧਾਰ ਲਏ। ਜੇਕਰ ਉਸਨੇ ਮਿਆਦ ਦੇ ਅੰਤ 'ਤੇ x% ਸਾਲਾਨਾ ਵਿਆਜ ਦਰ 'ਤੇ ₹6,000 ਦਾ ਵਿਆਜ ਦਿੱਤਾ, ਤਾਂ x ਦਾ ਮੁੱਲ ਕਿੰਨਾ ਹੈ?#
Constable · 2 Jun 2025 · Shift 2
11212
21010
31111
499
38.Keshav borrowed ₹24,000 for 3 years at a fixed simple interest rate. If he paid an interest of ₹4,500 at the end of the term at x% per annum, what is the value of x?Keshav borrowed ₹24,000 for 3 years at a fixed simple interest rate. If he paid an interest of ₹4,500 at the end of the term at x% per annum, what is the value of x?#
40.Gopal borrowed ₹2,80,000 from a bank to start a business. How much simple interest (in ₹) will he pay after 4 years at the rate of 4% per annum?ਗੋਪਾਲ ਨੇ ਕਾਰੋਬਾਰ ਸ਼ੁਰੂ ਕਰਨ ਲਈ ਇੱਕ ਬੈਂਕ ਤੋਂ ₹2,80,000 ਦੀ ਰਾਸ਼ੀ ਉਧਾਰ ਲਈ ਹੈ। ਉਹ 4 ਸਾਲਾਂ ਬਾਅਦ 4% ਸਾਲਾਨਾ ਦੀ ਦਰ ਨਾਲ ਕਿੰਨਾ ਸਧਾਰਨ ਵਿਆਜ (₹ ਵਿੱਚ) ਅਦਾ ਕਰੇਗਾ?#
Constable · 18 Jun 2025 · Shift 2
145,80045,800
23,24,8003,24,800
344,80044,800
443,80043,800
41.A man invested ₹55,000 at 6% per annum simple interest for 4 years. Find the total amount (in ₹) he will receive after 4 years.ਇੱਕ ਆਦਮੀ ਨੇ 4 ਸਾਲਾਂ ਲਈ 6% ਸਾਲਾਨਾ ਸਧਾਰਨ ਵਿਆਜ ਦੀ ਦਰ ਨਾਲ ₹55,000 ਦਾ ਨਿਵੇਸ਼ ਕੀਤਾ। 4 ਸਾਲਾਂ ਬਾਅਦ ਕੁੱਲ ਮਿਲਣ ਵਾਲੀ ਧਨ ਰਾਸ਼ੀ ਪਤਾ ਕਰੋ।#
Constable · 22 May 2025
1₹68,200₹68,200
2₹13,200₹13,200
3₹69,200₹69,200
4₹14,200₹14,200
42.Ashish borrowed a sum of ₹30,000 at a certain rate of simple interest for 2 years. If he paid an interest of ₹4,000 at the end of the period at x% per annum rate of interest, the value of x (rounded off to two decimal places) is:Ashish borrowed a sum of ₹30,000 at a certain rate of simple interest for 2 years. If he paid an interest of ₹4,000 at the end of the period at x% per annum rate of interest, the value of x (rounded off to two decimal places) is:#
Constable · 28 May 2025
18.678.67
26.676.67
37.677.67
45.675.67
43.Find the simple interest (in closest integral ₹) on ₹4,000 at 6% per annum for the period from 18 February 2024 to 19 April 2024.18 ਫਰਵਰੀ 2024 ਤੋਂ 19 ਅਪ੍ਰੈਲ 2024 ਤੱਕ ₹4,000 'ਤੇ 6% ਸਾਲਾਨਾ ਦਰ ਨਾਲ ਸਧਾਰਨ ਵਿਆਜ (ਨਜ਼ਦੀਕੀ ਪੂਰਨ ਅੰਕ ਵਿੱਚ) ਪਤਾ ਕਰੋ।#
Constable · 29 May 2025
1₹39₹39
2₹40₹40
3₹38₹38
4₹41₹41
44.Chetan borrowed a sum of ₹30,000 for 2 years at a fixed rate of simple interest. If he paid ₹3,000 as interest at x% per annum at the end of the period, what is the value of x?Chetan borrowed a sum of ₹30,000 for 2 years at a fixed rate of simple interest. If he paid ₹3,000 as interest at x% per annum at the end of the period, what is the value of x?#
Constable · 30 May 2025
166
277
355
444
45.Find the simple interest (to the nearest ₹) on ₹3000 at an annual interest rate of 7% for the period from 7 February 2024 to 8 April 2024.7 ਫਰਵਰੀ 2024 ਤੋਂ 8 ਅਪ੍ਰੈਲ 2024 ਦੀ ਮਿਿਆਦ ਲਈ 7% sਲਾਨਾ ਵਿਿਆਜ ਦਰ 'ਤੇ ₹3000 ਦਾ ਸਧਾਰਨ ਵਿਿਆਜ ਪਤਾ ਕਰੋ।#
Constable · 8 Aug 2024 · Shift 1
13434
23333
33535
43636
46.A sum of money, when invested at 10% per annum simple interest, becomes ₹8160 after 2 years. What is the simple interest (in ₹) on the same sum for 2 years at the same rate?ਇੱਕ ਰਾਸ਼ੀ, ਜਦੋਂ 10% ਸਲਾਨਾ ਸਧਾਰਨ ਵਿਆਜ 'ਤੇ ਨਿਵੇਸ਼ ਕੀਤੀ ਜਾਂਦੀ ਹੈ, ਤਾਂ 2 ਸਾਲਾਂ ਬਾਅਦ ₹8160 ਹੋ ਜਾਂਦੀ ਹੈ। 2 ਸਾਲਾਂ ਵਿੱਚ ਸਮਾਨ ਦਰ 'ਤੇ ਸਮਾਨ ਰਾਸ਼ੀ 'ਤੇ ਸਧਾਰਨ ਵਿਆਜ (₹ ਵਿੱਚ) ਕਿੰਨਾ ਹੈ?#
Constable · 30 Jul 2024
1680680
254405440
313601360
427202720
47.How much time will it take for a sum of ₹1000 to give ₹250 as interest at 25% simple interest per annum?How much time will it take for a sum of ₹1000 to give ₹250 as interest at 25% simple interest per annum?#
Constable · 25 Sep 2021 · Shift 1
12 years2 years
23 years3 years
31 year1 year
46 months6 months
48.A bank offered a unique loan to Abhay of 10 years, wherein the rate of interest for the first 2 years is 8%, that for the next 5 years is 12%, and that for beyond 7 years is 15%. If the amount that Abhay paid back to the bank was ₹1,87,850 in total, then the amount that he received as loan was:A bank offered a unique loan to Abhay of 10 years, wherein the rate of interest for the first 2 years is 8%, that for the next 5 years is 12%, and that for beyond 7 years is 15%. If the amount that Abhay paid back to the bank was ₹1,87,850 in total, then the amount that he received as loan was:#
Constable · 25 Sep 2021 · Shift 1
1₹95,000₹95,000
2₹85,000₹85,000
3₹84,560₹84,560
4₹93,000₹93,000
49.A sum of money at simple interest amounts to ₹9,015 in 5 years and to ₹10,054 in 6 years. The sum is:A sum of money at simple interest amounts to ₹9,015 in 5 years and to ₹10,054 in 6 years. The sum is:#
Constable · 25 Sep 2021 · Shift 2
1₹3,132₹3,132
2₹3,988₹3,988
3₹3,820₹3,820
4₹3,889₹3,889
50.A sum fetched a total simple interest of ₹5,409 at the rate of 9% p.a. in 5 years. What is the sum?A sum fetched a total simple interest of ₹5,409 at the rate of 9% p.a. in 5 years. What is the sum?#
Constable · 25 Sep 2021 · Shift 2
1₹12,325₹12,325
2₹12,020₹12,020
3₹12,000₹12,000
4₹18,523₹18,523
51.A sum of money invested on simple interest amounts to Rs 620 in 3 years and to Rs 690 in 5 years. The sum invested is:A sum of money invested on simple interest amounts to Rs 620 in 3 years and to Rs 690 in 5 years. The sum invested is:#
Constable · 26 Sep 2021 · Shift 2
1Rs 550Rs 550
2Rs 410Rs 410
3Rs 585Rs 585
4Rs 515Rs 515
52.A lent Rs 1,500 to Ram for 3 years and Rs 1,200 to Shyam for 2 years and received from both Rs 600 as simple interest. The rate of interest is:A lent Rs 1,500 to Ram for 3 years and Rs 1,200 to Shyam for 2 years and received from both Rs 600 as simple interest. The rate of interest is:#
Under compound interest the amount multiplies by the same factor over equal periods, so P(1+r)6 = 3P means (1+r)6 = 3. Eighteen years is three such 6-year blocks, so (1+r)^{18} = ((1+r)6)3 = 33 = 27. Hence the amount = 36,000 × 27 = ₹9,72,000. Option 1 (₹3,24,000) is 36,000 × 9, which is the amount after only 12 years — the trap of counting two blocks instead of three. Option 4 (₹1,08,000) is simply 3 × 36,000, the 6-year figure. Answer: option 3.
Has the Punjab Police ASI exam asked Simple and Compound Interest: Formulas and Shortcuts questions before?
There is no previous Punjab Police ASI paper. These 52 questions are from the Punjab Police Sub-Inspector and Constable papers (2021–2025) — the same force and largely the same syllabus — which makes them the closest real practice for ASI 2026.
How many Simple and Compound Interest: Formulas and Shortcuts questions come in Punjab Police papers?
52 across 31 papers between 2021–2025: 35 from SI and 17 from Constable.
Are the answers free?
Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.
Which papers asked Simple and Compound Interest: Formulas and Shortcuts