Time, Speed and Distance: Trains, Boats and Average Speed — Punjab Police previous year questions

37 questions from the Punjab Police SI and Constable papers, 2016–2024, with answers in English and ਪੰਜਾਬੀ. No ASI paper has been held yet, so these are the closest real practice for ASI 2026.

20 papers · 36 SI · 1 Constable · Free notes: Time, Speed and Distance for Punjab Police SI →

Free during launch

1.A driver travelled between two cities 63 km apart from each other in 1 hour 45 minutes. Find the speed in metres per minute.ਇੱਕ ਡਰਾਈਵਰ ਨੇ ਇੱਕ ਦੂਜੇ ਤੋਂ 63 km ਦੂਰ ਦੋ ਸ਼ਹਿਰਾਂ ਵਿਚਕਾਰ 1 ਘੰਟਾ 45 ਮਿੰਟ ਵਿੱਚ ਸਫ਼ਰ ਕੀਤਾ। ਮੀਟਰ ਪ੍ਰਤੀ ਮਿੰਟ ਵਿੱਚ ਗਤੀ ਪਤਾ ਕਰੋ।#

SI · 2 Jul 2023 · Shift 1
  • 1600 km/min600 km/min
  • 260 m/min60 m/min
  • 3560 m/min560 m/min
  • 4600 m/min600 m/min

2.A bus covers a distance of 24 km in such a way that it changes its speed every 6 km, running at 25 km/h, 50 km/h, 75 km/h and 150 km/h. Find the average speed of the bus over the whole journey.ਇੱਕ ਬੱਸ 24 km ਦੀ ਦੂਰੀ ਨੂੰ ਇਸ ਤਰੀਕੇ ਨਾਲ ਤੈਅ ਕਰਦੀ ਹੈ ਕਿ ਇਹ ਹਰ 6 km ਦੀ ਦੂਰੀ 'ਤੇ ਆਪਣੀ ਚਾਲ 25 km/h, 50 km/h, 75km/h ਅਤੇ 150 km/h ਵਿੱਚ ਬਦਲਦੀ ਹੈ। ਪੂਰੇ ਸਫ਼ਰ ਦੌਰਾਨ ਬੱਸ ਦੀ ਔਸਤ ਚਾਲ ਦਾ ਪਤਾ ਕਰੋ।#

SI · 2 Jul 2023 · Shift 1
  • 1100 km/h100 km/h
  • 250 km/h50 km/h
  • 375 km/h75 km/h
  • 425 km/h25 km/h

3.Robert covers a distance of P km by his car at a speed of 25 km/h and comes back at a speed of 40 km/h. What is his average speed during the travel?ਰੌਬਰਟ ਆਪਣੀ ਕਾਰ ਨਾਲ P ਕਿ.ਮੀ. ਦੀ ਦੂਰੀ 25 ਕਿ.ਮੀ./ਘੰਟਾ ਦੀ ਰਫ਼ਤਾਰ ਨਾਲ ਤੈਅ ਕਰਦਾ ਹੈ ਅਤੇ 40 ਕਿ.ਮੀ./ਘੰਟਾ ਦੀ ਰਫ਼ਤਾਰ ਨਾਲ ਵਾਪਸ ਆਉਂਦਾ ਹੈ। ਸਾਰੀ ਯਾਤਰਾ ਦੌਰਾਨ ਉਸ ਦੀ ਔਸਤ ਰਫ਼ਤਾਰ ਕੀ ਹੈ?#

SI · 2 Jul 2023 · Shift 2
  • 113 10/30 km/h13 10/30 ਕਿ.ਮੀ./ਘੰਟਾ
  • 230 10/13 km/h30 10/13 ਕਿ.ਮੀ./ਘੰਟਾ
  • 31 10/25 km/h1 10/25 ਕਿ.ਮੀ./ਘੰਟਾ
  • 41 15/25 km/h1 15/25 ਕਿ.ਮੀ./ਘੰਟਾ

4.A 360-m-long train is running at a speed of 45 km/h. How long will it take to cross a 140-m-long bridge?360 ਮੀਟਰ ਲੰਮੀ ਇੱਕ ਰੇਲਗੱਡੀ 45 ਕਿ.ਮੀ./ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀ ਹੈ। ਇਸ ਨੂੰ 140 ਮੀਟਰ ਲੰਮਾ ਪੁਲ ਪਾਰ ਕਰਨ ਵਿਚ ਕਿੰਨਾ ਸਮਾਂ ਲੱਗੇਗਾ?#

SI · 2 Jul 2023 · Shift 2
  • 140 sec40 ਸਕਿੰਟ
  • 250 sec50 ਸਕਿੰਟ
  • 335 sec35 ਸਕਿੰਟ
  • 445 sec45 ਸਕਿੰਟ

5.A covers 5 km from home to office in 15 minutes and from office to home in 20 minutes. What is his speed (in km/h) during the complete round?A ਘਰ ਤੋਂ ਦਫ਼ਤਰ ਤੱਕ 5 ਕਿਲੋਮੀਟਰ 15 ਮਿੰਟ ਵਿੱਚ ਅਤੇ ਦਫ਼ਤਰ ਤੋਂ ਘਰ ਤੱਕ 20 ਮਿੰਟ ਵਿੱਚ ਤੈਅ ਕਰਦਾ ਹੈ। ਪੂਰੇ ਗੇੜੇ ਦੌਰਾਨ ਉਸ ਦੀ ਚਾਲ (ਕਿਮੀ/ਘੰਟਾ ਵਿੱਚ) ਕੀ ਹੈ?#

SI · 9 Jul 2023 · Shift 1
  • 117.4117.41
  • 217.1417.14
  • 314.7114.71
  • 414.1714.17

6.A bus covers 360 km at a speed of 90 km/h and the next 255 km at a speed of 85 km/h. What is the average speed (in km/h) for the entire journey? (Correct to 2 decimal places)ਇੱਕ ਬੱਸ 360 ਕਿਮੀ ਦੂਰੀ 90 ਕਿਮੀ/ਘੰਟਾ ਦੀ ਰਫ਼ਤਾਰ ਨਾਲ ਅਤੇ ਅਗਲੇ 255 ਕਿਮੀ 85 ਕਿਮੀ/ਘੰਟਾ ਦੀ ਰਫ਼ਤਾਰ ਨਾਲ ਤੈਅ ਕਰਦੀ ਹੈ। ਪੂਰੇ ਸਫ਼ਰ ਦੀ ਔਸਤ ਰਫ਼ਤਾਰ (ਕਿਮੀ/ਘੰਟਾ ਵਿੱਚ) ਕੀ ਹੈ? (ਦਸ਼ਮਲਵ ਦੇ 2 ਸਥਾਨਾਂ ਤੱਕ ਸਹੀ)#

SI · 9 Jul 2023 · Shift 1
  • 184.5584.55
  • 286.586.5
  • 387.8687.86
  • 488.8588.85

7.A person travels 160 km at a speed of 64 km/h and the next 160 km at a speed of 80 km/h. Find the average speed for the first 320 km of the journey.ਇੱਕ ਵਿਅਕਤੀ 64 km/h ਦੀ ਚਾਲ ਨਾਲ 160 km ਅਤੇ 80 km/h ਦੀ ਚਾਲ ਨਾਲ ਅਗਲੇ 160 km ਤੱਕ ਸਫ਼ਰ ਕਰਦਾ ਹੈ। ਯਾਤਰਾ ਦੇ ਪਹਿਲੇ 320 km ਲਈ, ਔਸਤ ਚਾਲ ਪਤਾ ਕਰੋ।#

SI · 14 Jul 2023 · Shift 1
  • 168 km/h68 km/h
  • 273.22 km/h73.22 km/h
  • 375 km/h75 km/h
  • 471.11 km/h71.11 km/h

8.Irfan crossed a 250 m long bridge in 15 minutes. What is his speed in km/h?ਇਰਫਾਨ ਨੇ 15 ਮਿੰਟ ਵਿੱਚ 250 m ਲੰਬਾ ਪੁਲ ਪਾਰ ਕੀਤਾ। km/h ਵਿੱਚ ਉਸਦੀ ਚਾਲ ਕਿੰਨੀ ਹੈ?#

SI · 14 Jul 2023 · Shift 1
  • 111
  • 222
  • 31.21.2
  • 42.12.1

9.A person travels equal distances at speeds of 2 km/h, 3 km/h and 4 km/h, respectively, and takes a total time of 52 minutes. The average speed is:ਇੱਕ ਵਿਅਕਤੀ ਬਰਾਬਰ ਦੂਰੀਆਂ ਕ੍ਰਮਵਾਰ 2 ਕਿ.ਮੀ./ਘੰਟਾ, 3 ਕਿ.ਮੀ./ਘੰਟਾ ਅਤੇ 4 ਕਿ.ਮੀ./ਘੰਟਾ ਦੀ ਰਫ਼ਤਾਰ ਨਾਲ ਤੈਅ ਕਰਦਾ ਹੈ ਅਤੇ ਕੁੱਲ 52 ਮਿੰਟ ਲਾਉਂਦਾ ਹੈ। ਔਸਤ ਰਫ਼ਤਾਰ ਹੈ:#

SI · 14 Jul 2023 · Shift 2
  • 12 7/23 km/h2 7/23 ਕਿ.ਮੀ./ਘੰਟਾ
  • 22 10/13 km/h2 10/13 ਕਿ.ਮੀ./ਘੰਟਾ
  • 31 9/13 km/h1 9/13 ਕਿ.ਮੀ./ਘੰਟਾ
  • 41 11/13 km/h1 11/13 ਕਿ.ਮੀ./ਘੰਟਾ

10.If a tourist travels by car to a place 120km away at an average speed of 45km/h and returns at a speed of 30km/h, then the average speed of the tourist for the whole journey is:ਜੇਕਰ ਇੱਕ ਸੈਲਾਨੀ ਕਾਰ ਰਾਹੀਂ 120 ਕਿ.ਮੀ. ਦੂਰ ਕਿਸੇ ਥਾਂ ਨੂੰ 45 ਕਿ.ਮੀ./ਘੰਟਾ ਦੀ ਔਸਤ ਚਾਲ ਨਾਲ ਜਾਂਦਾ ਹੈ ਅਤੇ 30 ਕਿ.ਮੀ./ਘੰਟਾ ਦੀ ਚਾਲ ਨਾਲ ਵਾਪਸ ਆਉਂਦਾ ਹੈ, ਤਾਂ ਪੂਰੇ ਸਫ਼ਰ ਦੀ ਔਸਤ ਚਾਲ ਕੀ ਹੋਵੇਗੀ?#

SI · 14 Jul 2023 · Shift 2
  • 137 km/h37 ਕਿ.ਮੀ./ਘੰਟਾ
  • 236 km/h36 ਕਿ.ਮੀ./ਘੰਟਾ
  • 338 km/h38 ਕਿ.ਮੀ./ਘੰਟਾ
  • 442 km/h42 ਕਿ.ਮੀ./ਘੰਟਾ

11.A 150-m-long train is running at a speed of 54 km/h. How long will it take to pass a telegraph post?150 ਮੀਟਰ ਲੰਮੀ ਇੱਕ ਰੇਲਗੱਡੀ 54 ਕਿ.ਮੀ./ਘੰਟਾ ਦੀ ਚਾਲ ਨਾਲ ਚੱਲ ਰਹੀ ਹੈ। ਇੱਕ ਟੈਲੀਗ੍ਰਾਫ਼ ਖੰਭੇ ਨੂੰ ਪਾਰ ਕਰਨ ਵਿੱਚ ਇਸ ਨੂੰ ਕਿੰਨਾ ਸਮਾਂ ਲੱਗੇਗਾ?#

SI · 14 Jul 2023 · Shift 2
  • 112 sec12 ਸਕਿੰਟ
  • 210 sec10 ਸਕਿੰਟ
  • 315 sec15 ਸਕਿੰਟ
  • 49 sec9 ਸਕਿੰਟ

12.A person covers a certain distance from the starting point at a speed of 90 km/h and returns to the starting point at a speed of 70 km/h. Find the person's average speed for the whole journey.ਇੱਕ ਵਿਅਕਤੀ ਸ਼ੁਰੂਆਤੀ ਬਿੰਦੂ ਤੋਂ 90 km/h ਦੀ ਚਾਲ ਨਾਲ ਇੱਕ ਨਿਸ਼ਚਿਤ ਦੂਰੀ ਨੂੰ ਪੂਰਾ ਕਰਦਾ ਹੈ ਅਤੇ 70 km/h ਦੀ ਚਾਲ ਨਾਲ ਸ਼ੁਰੂਆਤੀ ਬਿੰਦੂ 'ਤੇ ਵਾਪਸ ਆਉਂਦਾ ਹੈ। ਪੂਰੇ ਸਫ਼ਰ ਦੌਰਾਨ ਵਿਅਕਤੀ ਦੀ ਔਸਤ ਚਾਲ ਪਤਾ ਕਰੋ।#

SI · 15 Jul 2023 · Shift 1
  • 175 km/h75 km/h
  • 278.75 km/h78.75 km/h
  • 374.7 km/h74.7 km/h
  • 480 km/h80 km/h

13.The distance between two stations A and B is 778 km. A train covers the journey from A to B at a speed of 84 km/h and returns to A at a uniform speed of 56 km/h. Find the average speed of the train over the whole journey.ਦੋ ਸਟੇਸ਼ਨ A ਅਤੇ B ਵਿਚਕਾਰ ਦੂਰੀ 778 km ਹੈ। ਰੇਲਗੱਡੀ 84 km/h ਦੀ ਚਾਲ ਨਾਲ A ਤੋਂ B ਤੱਕ ਦੀ ਯਾਤਰਾ ਤੈਅ ਕਰਦੀ ਹੈ ਅਤੇ 56 km/h ਦੀ ਇਕਸਮਾਨ ਚਾਲ ਨਾਲ ਵਾਪਸ A 'ਤੇ ਆਉਂਦੀ ਹੈ। ਪੂਰੀ ਯਾਤਰਾ ਦੌਰਾਨ ਰੇਲਗੱਡੀ ਦੀ ਔਸਤ ਚਾਲ ਪਤਾ ਕਰੋ।#

SI · 20 Jun 2023 · Shift 1
  • 165.2 km/h65.2 km/h
  • 265.7 km/h65.7 km/h
  • 356.7 km/h56.7 km/h
  • 467.2 km/h67.2 km/h

14.The speed of a train is 108 km/h. Find the distance covered by the train in 7 seconds.ਰੇਲਗੱਡੀ ਦੀ ਚਾਲ 108 km/h ਹੈ। ਰੇਲਗੱਡੀ ਦੁਆਰਾ 7 ਸਕਿੰਟਾਂ ਵਿੱਚ ਤੈਅ ਕੀਤੀ ਦੂਰੀ ਪਤਾ ਕਰੋ।#

SI · 20 Jun 2023 · Shift 1
  • 1500 metres500 ਮੀਟਰ
  • 2210 metres210 ਮੀਟਰ
  • 3410 metres410 ਮੀਟਰ
  • 4320 metres320 ਮੀਟਰ

15.A man covers a distance of 48 km at a speed of 6 km/h. He covers another distance of 48 km at 8 km/h and a third distance of 48 km at 12 km/h. Find his average speed (in km/h) for the whole journey.ਇੱਕ ਆਦਮੀ 6 km/h ਦੀ ਚਾਲ ਨਾਲ 48 km ਦੀ ਦੂਰੀ ਤੈਅ ਕਰਦਾ ਹੈ। 8 km/h ਦੀ ਚਾਲ ਨਾਲ 48 km ਦੀ ਇੱਕ ਹੋਰ ਦੂਰੀ ਅਤੇ 12 km/h ਦੀ ਚਾਲ ਨਾਲ 48 km ਦੀ ਤੀਜੀ ਦੂਰੀ ਤੈਅ ਕਰਦਾ ਹੈ। ਪੂਰੇ ਸਫ਼ਰ ਲਈ ਉਸਦੀ ਔਸਤ ਚਾਲ (km/h ਵਿੱਚ) ਪਤਾ ਕਰੋ।#

SI · 20 Jun 2023 · Shift 2
  • 18.078.07
  • 28.178.17
  • 388
  • 48.478.47

16.A person crosses a 500 metre long road in 4 minutes. What is his speed in km/h?ਇੱਕ ਵਿਅਕਤੀ 4 ਮਿੰਟ ਵਿੱਚ 500 ਮੀਟਰ ਲੰਬੀ ਸੜਕ ਪਾਰ ਕਰਦਾ ਹੈ। km/h ਵਿੱਚ ਉਸਦੀ ਗਤੀ ਕਿੰਨੀ ਹੈ?#

SI · 20 Jun 2023 · Shift 2
  • 17.0 km/h7.0 km/h
  • 25.5 km/h5.5 km/h
  • 37.5 km/h7.5 km/h
  • 46.5 km/h6.5 km/h

17.A man goes to a place on a bicycle at a speed of 18 km/h and returns at a slower speed. If the average speed for the whole journey is 8.4 km/h, find the return speed (in km/h).ਇੱਕ ਆਦਮੀ 18 km/h ਦੀ ਚਾਲ ਨਾਲ ਸਾਈਕਲ 'ਤੇ ਕਿਸੇ ਜਗ੍ਹਾ ਜਾਂਦਾ ਹੈ ਅਤੇ ਧੀਮੀ ਚਾਲ ਨਾਲ ਵਾਪਸ ਆਉਂਦਾ ਹੈ। ਜੇਕਰ ਕੁੱਲ ਸਫ਼ਰ ਵਿੱਚ ਔਸਤ ਚਾਲ 8.4 km/h ਹੈ, ਤਾਂ ਵਾਪਸੀ ਦੀ ਚਾਲ (km/h ਵਿੱਚ) ਪਤਾ ਕਰੋ।#

SI · 20 Jun 2023 · Shift 2
  • 16.486.48
  • 24.764.76
  • 33.953.95
  • 45.485.48

18.A car driver drives 240 km at a speed of 35 km/h and returns at a speed of 25 km/h. Find the average speed (in km/h) for the entire journey (correct to two decimal places).ਇੱਕ ਕਾਰ ਚਾਲਕ 240 ਕਿ.ਮੀ. 35 ਕਿ.ਮੀ./ਘੰਟਾ ਦੀ ਰਫ਼ਤਾਰ ਨਾਲ ਚਲਾਉਂਦਾ ਹੈ ਅਤੇ 25 ਕਿ.ਮੀ./ਘੰਟਾ ਦੀ ਰਫ਼ਤਾਰ ਨਾਲ ਵਾਪਸ ਆਉਂਦਾ ਹੈ। ਪੂਰੀ ਯਾਤਰਾ ਦੀ ਔਸਤ ਰਫ਼ਤਾਰ (ਕਿ.ਮੀ./ਘੰਟਾ ਵਿੱਚ) ਲੱਭੋ (ਦੋ ਦਸ਼ਮਲਵ ਸਥਾਨਾਂ ਤੱਕ ਸਹੀ)।#

SI · 29 Jun 2023 · Shift 1
  • 129.5429.54
  • 229.8729.87
  • 329.8229.82
  • 429.1729.17

19.How many minutes will Bindu take to cover a distance of 600 m, if she runs at a speed of 15 km/h?ਬਿੰਦੂ ਨੂੰ 600 ਮੀਟਰ ਦੀ ਦੂਰੀ ਤੈਅ ਕਰਨ ਵਿੱਚ ਕਿੰਨੇ ਮਿੰਟ ਲੱਗਣਗੇ, ਜੇਕਰ ਉਹ 15 ਕਿ.ਮੀ./ਘੰਟਾ ਦੀ ਰਫ਼ਤਾਰ ਨਾਲ ਦੌੜਦੀ ਹੈ?#

SI · 29 Jun 2023 · Shift 1
  • 12 min 48 sec2 ਮਿੰਟ 48 ਸਕਿੰਟ
  • 21 min 24 sec1 ਮਿੰਟ 24 ਸਕਿੰਟ
  • 32 min 24 sec2 ਮਿੰਟ 24 ਸਕਿੰਟ
  • 42 min 40 sec2 ਮਿੰਟ 40 ਸਕਿੰਟ

20.A car covers the first 170 km in 5 hours, the next 200 km in 8 hours and the remaining 80 km in 2 hours. Find the average speed of the car.ਇੱਕ ਕਾਰ ਪਹਿਲੇ 170 km, 5 ਘੰਟਿਆਂ ਵਿੱਚ, ਅਗਲੇ 200 km, 8 ਘੰਟਿਆਂ ਵਿੱਚ ਅਤੇ ਬਾਕੀ ਬਚੇ 80 km, 2 ਘੰਟਿਆਂ ਵਿੱਚ ਤੈਅ ਕਰਦੀ ਹੈ। ਕਾਰ ਦੀ ਔਸਤ ਚਾਲ ਪਤਾ ਕਰੋ।#

SI · 29 Jun 2023 · Shift 2
  • 123 km/h23 km/h
  • 230 km/h30 km/h
  • 328 km/h28 km/h
  • 442 km/h42 km/h

21.R walks 5.25 km in 1 hour and 10 minutes. His speed in km/h is ______.R 1 ਘੰਟਾ 10 ਮਿੰਟ ਵਿੱਚ 5.25 ਕਿ.ਮੀ. ਤੁਰਦਾ ਹੈ। ਕਿ.ਮੀ./ਘੰਟਾ ਵਿੱਚ ਉਸ ਦੀ ਚਾਲ ______ ਹੈ।#

SI · 29 Jul 2023 · Shift 1
  • 14.754.75
  • 24.54.5
  • 355
  • 45.55.5

22.A man makes his upward journey at a speed of 16 km/h and downward journey at a speed of 28 km/h. What is his average speed for the entire journey (correct to two decimal places)?ਇੱਕ ਆਦਮੀ ਆਪਣਾ ਚੜ੍ਹਾਈ ਵਾਲਾ ਸਫ਼ਰ 16 ਕਿ.ਮੀ./ਘੰਟਾ ਦੀ ਚਾਲ ਨਾਲ ਅਤੇ ਉਤਰਾਈ ਵਾਲਾ ਸਫ਼ਰ 28 ਕਿ.ਮੀ./ਘੰਟਾ ਦੀ ਚਾਲ ਨਾਲ ਕਰਦਾ ਹੈ। ਪੂਰੇ ਸਫ਼ਰ ਲਈ ਉਸ ਦੀ ਔਸਤ ਚਾਲ ਕੀ ਹੈ (ਦੋ ਦਸ਼ਮਲਵ ਸਥਾਨਾਂ ਤੱਕ ਸਹੀ)?#

SI · 29 Jul 2023 · Shift 1
  • 119.36 km/h19.36 ਕਿ.ਮੀ./ਘੰਟਾ
  • 220.36 km/h20.36 ਕਿ.ਮੀ./ਘੰਟਾ
  • 316.36 km/h16.36 ਕਿ.ਮੀ./ਘੰਟਾ
  • 430.36 km/h30.36 ਕਿ.ਮੀ./ਘੰਟਾ

23.A person crosses an 810-m-long street in 9 min. What is his speed (in km/h)?ਇੱਕ ਵਿਅਕਤੀ 810 ਮੀਟਰ ਲੰਮੀ ਗਲੀ 9 ਮਿੰਟ ਵਿੱਚ ਪਾਰ ਕਰਦਾ ਹੈ। ਉਸ ਦੀ ਚਾਲ (ਕਿ.ਮੀ./ਘੰਟਾ ਵਿੱਚ) ਕੀ ਹੈ?#

SI · 29 Jul 2023 · Shift 2
  • 14.34.3
  • 25.45.4
  • 34.74.7
  • 45.85.8

24.A motorcycle goes 10 metres in two seconds. Find its speed in km/h.ਇੱਕ ਮੋਟਰਸਾਈਕਲ ਦੋ ਸਕਿੰਟਾਂ ਵਿੱਚ 10 ਮੀਟਰ ਜਾਂਦਾ ਹੈ। ਇਸਦੀ ਗਤੀ km/h ਵਿੱਚ ਲੱਭੋ।#

SI · 31 Jul 2023 · Shift 1
  • 11818
  • 23636
  • 34040
  • 43232

25.A man goes from a place X to Y at a speed of 40 km/h and returns from Y to X at a speed of 10 km/h. The average speed for the whole journey is:ਇੱਕ ਆਦਮੀ ਸਥਾਨ X ਤੋਂ Y ਤੱਕ 40 km/h ਦੀ ਗਤੀ ਨਾਲ ਜਾਂਦਾ ਹੈ ਅਤੇ Y ਤੋਂ X ਤੱਕ 10 km/h ਦੀ ਗਤੀ ਨਾਲ ਵਾਪਸ ਆਉਂਦਾ ਹੈ। ਪੂਰੀ ਯਾਤਰਾ ਦੀ ਔਸਤ ਗਤੀ ਹੈ:#

SI · 31 Jul 2023 · Shift 1
  • 18 km/h8 km/h
  • 24 km/h4 km/h
  • 316 km/h16 km/h
  • 420 km/h20 km/h

26.Rajesh travelled from Howrah to Kolkata by bike at a speed of 15 km/h and returned to Howrah at a speed of 30 km/h. The average speed for the whole journey is:ਰਾਜੇਸ਼ ਨੇ ਹਾਵੜਾ ਤੋਂ ਕੋਲਕਾਤਾ ਤੱਕ ਬਾਈਕ ਰਾਹੀਂ 15 ਕਿ.ਮੀ./ਘੰਟਾ ਦੀ ਗਤੀ ਨਾਲ ਸਫ਼ਰ ਕੀਤਾ ਅਤੇ 30 ਕਿ.ਮੀ./ਘੰਟਾ ਦੀ ਗਤੀ ਨਾਲ ਹਾਵੜਾ ਵਾਪਸ ਆਇਆ। ਪੂਰੀ ਯਾਤਰਾ ਦੀ ਔਸਤ ਗਤੀ ਹੈ:#

SI · 31 Jul 2023 · Shift 1
  • 120 km/h20 ਕਿ.ਮੀ./ਘੰਟਾ
  • 222.5 km/h22.5 ਕਿ.ਮੀ./ਘੰਟਾ
  • 324 km/h24 ਕਿ.ਮੀ./ਘੰਟਾ
  • 440 km/h40 ਕਿ.ਮੀ./ਘੰਟਾ

27.A boy was riding a bicycle at the speed of 20 kmph. How much time would he have taken to cover 10 km?ਇੱਕ ਮੁੰਡਾ 20 kmph ਦੀ ਚਾਲ 'ਤੇ ਸਾਈਕਲ ਚਲਾ ਰਿਹਾ ਸੀ। ਉਸ ਨੂੰ 10 km ਤੈਅ ਕਰਨ ਵਿੱਚ ਕਿੰਨਾ ਸਮਾਂ ਲੱਗਿਆ ਹੋਵੇਗਾ?#

SI · 16 Oct 2022
  • 130 mins30 ਮਿੰਟ
  • 235 mins35 ਮਿੰਟ
  • 340 mins40 ਮਿੰਟ
  • 445 mins45 ਮਿੰਟ

28.If a person walks at 15 km/hr instead of 10 km/h, then he would have walked 20 km more. The actual distance travelled by him is:ਜੇ ਕੋਈ ਵਿਅਕਤੀ 10 ਕਿ.ਮੀ./ਘੰਟਾ ਦੀ ਥਾਂ 15 ਕਿ.ਮੀ./ਘੰਟਾ ਦੀ ਚਾਲ ਨਾਲ ਤੁਰਦਾ, ਤਾਂ ਉਹ 20 ਕਿ.ਮੀ. ਵੱਧ ਤੁਰ ਜਾਂਦਾ। ਉਸ ਵੱਲੋਂ ਤੈਅ ਕੀਤੀ ਅਸਲ ਦੂਰੀ ਹੈ:#

SI · 18 Aug 2021 · Shift 1
  • 140 km40 ਕਿ.ਮੀ.
  • 245 km45 ਕਿ.ਮੀ.
  • 320 km20 ਕਿ.ਮੀ.
  • 480 km80 ਕਿ.ਮੀ.

29.By travelling at a speed of 2.5 km per hour, a student gets late for the School by 6 minutes. By travelling at a speed of 3 km per hour, he reaches School 10 minutes early. What is the distance of his School from home?2.5 ਕਿਲੋਮੀਟਰ ਪ੍ਰਤੀ ਘੰਟਾ ਦੀ ਚਾਲ ਨਾਲ ਚੱਲ ਕੇ ਇੱਕ ਵਿਦਿਆਰਥੀ ਸਕੂਲ 6 ਮਿੰਟ ਲੇਟ ਪਹੁੰਚਦਾ ਹੈ। 3 ਕਿਲੋਮੀਟਰ ਪ੍ਰਤੀ ਘੰਟਾ ਦੀ ਚਾਲ ਨਾਲ ਚੱਲ ਕੇ ਉਹ ਸਕੂਲ 10 ਮਿੰਟ ਪਹਿਲਾਂ ਪਹੁੰਚ ਜਾਂਦਾ ਹੈ। ਉਸਦੇ ਘਰ ਤੋਂ ਸਕੂਲ ਦੀ ਦੂਰੀ ਕਿੰਨੀ ਹੈ?#

SI · 18 Aug 2021 · Shift 1
  • 15 km5 ਕਿ.ਮੀ.
  • 23.5 km3.5 ਕਿ.ਮੀ.
  • 33 km3 ਕਿ.ਮੀ.
  • 44 km4 ਕਿ.ਮੀ.

30.A train covers a certain distance in 1 hour 20 minutes, if its speed is 60 km/h. What should the speed of the train be if the same distance is to be covered in 50 minutes?ਇੱਕ ਰੇਲਗੱਡੀ 1 ਘੰਟਾ 20 ਮਿੰਟ ਵਿੱਚ ਇੱਕ ਨਿਸ਼ਚਿਤ ਦੂਰੀ ਤੈਅ ਕਰਦੀ ਹੈ, ਜੇਕਰ ਉਸਦੀ ਚਾਲ 60 km/h ਹੈ। ਰੇਲਗੱਡੀ ਦੀ ਚਾਲ ਕਿੰਨੀ ਹੋਣੀ ਚਾਹੀਦੀ ਹੈ, ਜੇਕਰ ਇਸੇ ਦੂਰੀ ਨੂੰ 50 ਮਿੰਟਾਂ ਵਿੱਚ ਪੂਰਾ ਕਰਨਾ ਹੋਵੇ?#

SI · 19 Aug 2021 · Shift 1
  • 190 m/sec90 m/sec
  • 290 km/h90 km/h
  • 396 km/h96 km/h
  • 496 m/sec96 m/sec

31.A train travelling at 60 km/h crosses another train travelling in the same direction at 24 km/h in 30 seconds. What is the combined length of the two trains?60 km/h 'ਤੇ ਯਾਤਰਾ ਕਰਦੀ ਇੱਕ ਰੇਲ ਗੱਡੀ, ਉਸੇ ਦਿਸ਼ਾ ਵਿੱਚ 24 km/h 'ਤੇ ਯਾਤਰਾ ਕਰਦੀ ਇੱਕ ਦੂਸਰੀ ਰੇਲ ਗੱਡੀ ਨੂੰ 30 ਸਕਿੰਟਾਂ ਵਿੱਚ ਪਾਰ ਕਰਦੀ ਹੈ। ਦੋਵਾਂ ਰੇਲ ਗੱਡੀਆਂ ਦੀ ਸੰਯੁਕਤ ਲੰਬਾਈ ਕਿੰਨੀ ਹੈ?#

SI · 19 Aug 2021 · Shift 1
  • 1200 m200 m
  • 2300 m300 m
  • 3250 m250 m
  • 4350 m350 m

32.Varun can cover three-fourths of a certain distance at 5 km/h and the remaining distance at 6 km/h in 1 hour 10 minutes. Find the total distance.ਵਰੁਣ ਇੱਕ ਨਿਸਚਿਤ ਦੂਰੀ ਦੇ ਤਿੰਨ-ਚੌਥਾਈ ਹਿੱਸੇ ਨੂੰ 5 km/h ਅਤੇ ਬਾਕੀ ਦੂਰੀ ਨੂੰ 6 km/h ਦੀ ਚਾਲ 'ਤੇ 1 ਘੰਟਾ 10 ਮਿੰਟਾਂ ਵਿੱਚ ਤੈਅ ਕਰ ਸਕਦਾ ਹੈ। ਕੁੱਲ ਦੂਰੀ ਪਤਾ ਕਰੋ।#

SI · 19 Aug 2021 · Shift 1
  • 13 km3 km
  • 26.08 km6.08 km
  • 35 km5 km
  • 47 km7 km

33.On a 600 km flight, an aircraft had to be flown slowly because of bad weather. For this journey its average speed fell by 100 km/h and the flight time increased by 30 minutes. What was the original duration of the flight?600 km ਦੀ ਇੱਕ ਉਡਾਨ ਵਿੱਚ, ਇੱਕ ਜਹਾਜ਼ ਨੂੰ ਖ਼ਰਾਬ ਮੌਸਮ ਕਾਰਨ ਹੌਲੀ ਉਡਾਇਆ ਗਿਆ। ਇਸ ਯਾਤਰਾ ਲਈ, ਇਸਦੀ ਔਸਤ ਚਾਲ 100 km/h ਘਟ ਗਈ ਅਤੇ ਉਡਾਨ ਦਾ ਸਮਾਂ 30 ਮਿੰਟ ਵਧ ਗਿਆ। ਉਡਾਨ ਦੀ ਮੂਲ ਸਮੇਂ ਮਿਆਦ ਕਿੰਨੀ ਸੀ?#

SI · 24 Aug 2021 · Shift 1
  • 11½ hours1½ ਘੰਟੇ
  • 22 hours2 ਘੰਟੇ
  • 31 hour1 ਘੰਟੇ
  • 42½ hours2½ ਘੰਟੇ

34.The question below is followed by two statements. Read all the statements carefully and find out which statement(s) is/are sufficient to answer the question. What is the speed of the train? Statement I: A train crosses a pole in 11.25 seconds and crosses a 120 m platform in 18.75 seconds. Statement II: The length of the train is 180 metres.ਨਿਮਨਲਿਖਿਤ ਪ੍ਰਸ਼ਨ ਦੇ ਬਾਅਦ ਦੋ ਬਿਆਨ ਦਿੱਤੇ ਗਏ ਹਨ। ਸਾਰੇ ਬਿਆਨ ਧਿਆਨ ਨਾਲ ਪੜ੍ਹੋ ਅਤੇ ਪਤਾ ਲਗਾਓ ਕਿ ਨਿਮਨਲਿਖਿਤ ਵਿੱਚੋਂ ਕਿਹੜਾ (ਕਿਹੜੇ) ਬਿਆਨ ਪ੍ਰਸ਼ਨ ਦਾ ਉੱਤਰ ਦੇਣ ਲਈ ਕਾਫ਼ੀ ਹੈ (ਹਨ)। ਰੇਲ ਗੱਡੀ ਦੀ ਚਾਲ ਕੀ ਹੈ? ਬਿਆਨ I: ਇੱਕ ਰੇਲ ਗੱਡੀ ਇੱਕ ਖੰਭੇ ਨੂੰ 11.25 ਸਕਿੰਟਾਂ ਵਿੱਚ ਅਤੇ ਇੱਕ 120 ਮੀਟਰ ਪਲੇਟਫਾਰਮ ਨੂੰ 18.75 ਸਕਿੰਟਾਂ ਵਿੱਚ ਪਾਰ ਕਰਦੀ ਹੈ। ਬਿਆਨ II: ਰੇਲ ਗੱਡੀ ਦੀ ਲੰਬਾਈ 180 ਮੀਟਰ ਹੈ।#

SI · 19 Aug 2021 · Shift 3
  • 1Only statement I is sufficientਸਿਰਫ਼ ਬਿਆਨ I ਕਾਫ਼ੀ ਹੈ
  • 2Both statements I and II together are sufficientਦੋਵੇਂ ਬਿਆਨ I ਅਤੇ II ਇਕੱਠੇ ਕਾਫ਼ੀ ਹਨ
  • 3Statement I alone and statement II alone are each independently sufficientਦੋਵੇਂ ਬਿਆਨ I ਇਕੱਲਾ ਅਤੇ ਬਿਆਨ II ਇਕੱਲਾ ਹੀ ਸੁਤੰਤਰ ਤੌਰ 'ਤੇ ਕਾਫ਼ੀ ਹਨ
  • 4Only statement II is sufficientਸਿਰਫ਼ ਬਿਆਨ II ਕਾਫ਼ੀ ਹੈ

35.A person crosses a 600 m long street in 5 minutes. What is his speed in km per hour ?ਇੱਕ ਮਨੁੱਖ 600 ਮੀ. ਲੰਮੀ ਗਲੀ 5 ਮਿੰ. ਵਿੱਚ ਪਾਰ ਕਰ ਲੈਂਦਾ ਹੈ। ਕਿ.ਮੀ. ਫੀ ਘੰਟੇ ਦੇ ਹਿਸਾਬ ਨਾਲ ਉਸਦੀ ਗਤੀ ਕੀ ਹੈ?#

SI · 2016
  • 13.63.6
  • 27.27.2
  • 38.48.4
  • 41010

36.A, B & C are on a trip by a car. A drives during the first hour at an average speed of 50 km/hr. B drives during the next 2 hours at an average speed of 48 km/hr. C drives for the next 3 hours at an average speed of 52 km/hr. They reached their destination after exactly 6 hours. Their mean speed wasA, B ਅਤੇ C ਕਾਰ ਉੱਤੇ ਸਵਾਰ ਹੋ ਕੇ ਘੁੰਮਣ ਨਿਕਲੇ ਹਨ। ਪਹਿਲੇ ਘੰਟੇ ਵਿੱਚ A ਔਸਤਨ 50 ਕਿ.ਮੀ./ਘੰ. ਦੀ ਗਤੀ ਉੱਤੇ ਗੱਡੀ ਚਲਾਉਂਦਾ ਹੈ। B ਅਗਲੇ 2 ਘੰਟਿਆਂ ਵਿੱਚ ਔਸਤਨ 48 ਕਿ.ਮੀ./ਘੰ. ਦੀ ਗਤੀ ਉੱਤੇ ਗੱਡੀ ਚਲਾਉਂਦਾ ਹੈ। C ਅਗਲੇ 3 ਘੰਟਿਆਂ ਵਿੱਚ ਔਸਤਨ 52 ਕਿ.ਮੀ./ਘੰ. ਦੀ ਗਤੀ ਉੱਤੇ ਗੱਡੀ ਚਲਾਉਂਦਾ ਹੈ। ਉਹ ਆਪਣੀ ਮੰਜ਼ਿਲ ਉੱਤੇ ਪੂਰੇ 6 ਘੰਟਿਆਂ ਬਾਅਦ ਪਹੁੰਚ ਜਾਂਦੇ ਹਨ। ਉਹਨਾਂ ਦੀ ਔਸਤ ਗਤੀ ਸੀ#

SI · 2016
  • 150 km/hr50 ਕਿ.ਮੀ./ਘੰ.
  • 250 1/3 km/hr50 1/3 ਕਿ.ਮੀ./ਘੰ.
  • 351 1/3 km/hr51 1/3 ਕਿ.ਮੀ./ਘੰ.
  • 452 km/hr52 ਕਿ.ਮੀ./ਘੰ.

37.A person covers a part of a certain distance at a speed of 4 km/h, another part of that distance at 9 km/h, and the remaining distance at a speed of 5 km/h. Find the average speed of the person.ਇੱਕ ਵਿਅਕਤੀ ਕਿਸੇ ਖਾਸ ਦੂਰੀ ਦਾ ਭਾਗ 4 km/h ਦੀ ਚਾਲ ਨਾਲ, ਉਸ ਦੂਰੀ ਦਾ ਭਾਗ 9 km/h ਦੀ ਚਾਲ ਨਾਲ ਅਤੇ ਬਾਕੀ ਦੀ ਦੂਰੀ 5 km/h ਦੀ ਚਾਲ ਨਾਲ ਤੈਅ ਕਰਦਾ ਹੈ। ਵਿਅਕਤੀ ਦੀ ਔਸਤ ਚਾਲ ਪਤਾ ਕਰੋ।#

Constable · 30 Jul 2024
  • 17/36 km/h7/36 km/h
  • 236/7 km/h36/7 km/h
  • 37/26 km/h7/26 km/h
  • 426/7 km/h26/7 km/h

Answers

37 answers · same numbers
1.(4) 600 m/min600 m/min
Free sample

Convert both quantities to the units asked for. Distance = 63 km = 63,000 m. Time = 1 hour 45 minutes = 60 + 45 = 105 minutes. Speed = distance/time = 63000/105 = 600 m/min. Option 1 carries the right number with the wrong unit (km/min, which would be 600 km every minute), and option 2 is the same figure divided by 10. Answer: option 4.

ਦੋਵੇਂ ਮਾਤਰਾਵਾਂ ਨੂੰ ਪੁੱਛੀਆਂ ਇਕਾਈਆਂ ਵਿੱਚ ਬਦਲੋ। ਦੂਰੀ = 63 km = 63,000 m। ਸਮਾਂ = 1 ਘੰਟਾ 45 ਮਿੰਟ = 60 + 45 = 105 ਮਿੰਟ। ਗਤੀ = ਦੂਰੀ/ਸਮਾਂ = 63000/105 = 600 m/min। ਵਿਕਲਪ 1 ਵਿੱਚ ਸੰਖਿਆ ਸਹੀ ਪਰ ਇਕਾਈ ਗਲਤ (km/min) ਹੈ, ਅਤੇ ਵਿਕਲਪ 2 ਉਹੀ ਸੰਖਿਆ 10 ਨਾਲ ਭਾਗ ਕੀਤੀ ਹੋਈ ਹੈ। ਉੱਤਰ: ਵਿਕਲਪ 4।

2.(2) 50 km/h50 km/h
3.(2) 30 10/13 km/h30 10/13 ਕਿ.ਮੀ./ਘੰਟਾ
4.(1) 40 sec40 ਸਕਿੰਟ
5.(2) 17.1417.14
6.(3) 87.8687.86
7.(4) 71.11 km/h71.11 km/h
9.(2) 2 10/13 km/h2 10/13 ਕਿ.ਮੀ./ਘੰਟਾ
10.(2) 36 km/h36 ਕਿ.ਮੀ./ਘੰਟਾ
11.(2) 10 sec10 ਸਕਿੰਟ
12.(2) 78.75 km/h78.75 km/h
13.(4) 67.2 km/h67.2 km/h
14.(2) 210 metres210 ਮੀਟਰ
16.(3) 7.5 km/h7.5 km/h
17.(4) 5.485.48
18.(4) 29.1729.17
19.(3) 2 min 24 sec2 ਮਿੰਟ 24 ਸਕਿੰਟ
20.(2) 30 km/h30 km/h
22.(2) 20.36 km/h20.36 ਕਿ.ਮੀ./ਘੰਟਾ
25.(3) 16 km/h16 km/h
26.(1) 20 km/h20 ਕਿ.ਮੀ./ਘੰਟਾ
27.(1) 30 mins30 ਮਿੰਟ
28.(1) 40 km40 ਕਿ.ਮੀ.
29.(4) 4 km4 ਕਿ.ਮੀ.
30.(3) 96 km/h96 km/h
31.(2) 300 m300 m
32.(2) 6.08 km6.08 km
33.(1) 1½ hours1½ ਘੰਟੇ
34.(1) Only statement I is sufficientਸਿਰਫ਼ ਬਿਆਨ I ਕਾਫ਼ੀ ਹੈ
36.(2) 50 1/3 km/hr50 1/3 ਕਿ.ਮੀ./ਘੰ.
37.(2) 36/7 km/h36/7 km/h

Common questions

Has the Punjab Police ASI exam asked Time, Speed and Distance: Trains, Boats and Average Speed questions before?

There is no previous Punjab Police ASI paper. These 37 questions are from the Punjab Police Sub-Inspector and Constable papers (2016–2024) — the same force and largely the same syllabus — which makes them the closest real practice for ASI 2026.

How many Time, Speed and Distance: Trains, Boats and Average Speed questions come in Punjab Police papers?

37 across 20 papers between 2016–2024: 36 from SI and 1 from Constable.

Are the answers free?

Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.

Which papers asked Time, Speed and Distance: Trains, Boats and Average Speed

PaperQuestions
SI · 14 Jul 2023 · Shift 23
SI · 20 Jun 2023 · Shift 23
SI · 31 Jul 2023 · Shift 13
SI · 19 Aug 2021 · Shift 13
SI · 2 Jul 2023 · Shift 12
SI · 2 Jul 2023 · Shift 22
SI · 9 Jul 2023 · Shift 12
SI · 14 Jul 2023 · Shift 12
SI · 20 Jun 2023 · Shift 12
SI · 29 Jun 2023 · Shift 12
SI · 29 Jul 2023 · Shift 12
SI · 18 Aug 2021 · Shift 12