Punjab Police SI Paper-I · 20 June 2023 (Shift 1) — Question Paper with Answer Key

This is a real Punjab Police SI paper (100 questions, 2023), printed with the board's answer key. No Punjab Police ASI paper has been held yet — Punjab Police ASI replaces direct Punjab Police SI recruitment, so these papers are the closest real practice for it. Questions are shown in English and Punjabi where the paper was bilingual.

All 100 questions with answers

  1. Q1. The Environment Protection Act was passed in India in the year _____.

    ਭਾਰਤ ਵਿੱਚ ਵਾਤਾਵਰਣ ਸੁਰੱਖਿਆ ਐਕਟ ਸਾਲ _____ ਵਿੱਚ ਪਾਸ ਕੀਤਾ ਗਿਆ ਸੀ।

    • (1)1990
    • (2)1996
    • (3)2004
    • (4)1986
    Show answer
    Answer: (4) 1986
  2. Q2. In 2021, the Ministry of Railways announced the closure of an enterprise headquartered in New Delhi that was exclusively formed to promote green energy by introducing alternative energy, fuel efficient and emission-control technologies across the railway network. What is the name of the enterprise?

    2021 ਵਿੱਚ ਰੇਲ ਮੰਤਰਾਲੇ ਨੇ ਨਵੀਂ ਦਿੱਲੀ ਵਿੱਚ ਮੁੱਖ ਦਫ਼ਤਰ ਵਾਲੇ ਉਸ ਅਦਾਰੇ ਨੂੰ ਬੰਦ ਕਰਨ ਦਾ ਐਲਾਨ ਕੀਤਾ ਜੋ ਸਿਰਫ਼ ਰੇਲ ਨੈੱਟਵਰਕ ਵਿੱਚ ਬਦਲਵੀਂ ਊਰਜਾ, ਬਾਲਣ-ਕੁਸ਼ਲ ਅਤੇ ਨਿਕਾਸੀ-ਨਿਯੰਤਰਣ ਤਕਨੀਕਾਂ ਲਿਆ ਕੇ ਹਰੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਬਣਾਇਆ ਗਿਆ ਸੀ। ਉਸ ਅਦਾਰੇ ਦਾ ਨਾਮ ਕੀ ਹੈ?

    • (1)Pipavav Railway Corporation Limitedਪੀਪਾਵਾਵ ਰੇਲਵੇ ਕਾਰਪੋਰੇਸ਼ਨ ਲਿਮਟਿਡ
    • (2)Rail India Technical And Economic Services Limitedਰੇਲ ਇੰਡੀਆ ਟੈਕਨੀਕਲ ਐਂਡ ਇਕਨਾਮਿਕ ਸਰਵਿਸਿਜ਼ ਲਿਮਟਿਡ
    • (3)Ircon International Ltd.ਇਰਕਾਨ ਇੰਟਰਨੈਸ਼ਨਲ ਲਿਮਟਿਡ
    • (4)Indian Railways Organisation for Alternative Fuelsਇੰਡੀਅਨ ਰੇਲਵੇਜ਼ ਆਰਗੇਨਾਈਜ਼ੇਸ਼ਨ ਫਾਰ ਆਲਟਰਨੇਟਿਵ ਫਿਊਲਜ਼
    Show answer
    Answer: (4) Indian Railways Organisation for Alternative Fuels
  3. Q3. To which of the following countries did the 'first group' of Indian labourers migrate?

    ਹੇਠ ਦਿੱਤਿਆਂ ਵਿੱਚੋਂ ਕਿਹੜੇ ਦੇਸ਼ ਵਿੱਚ ਭਾਰਤੀ ਮਜ਼ਦੂਰਾਂ ਦਾ 'ਪਹਿਲਾ ਸਮੂਹ' ਪਰਵਾਸ ਕੀਤਾ ਸੀ?

    • (1)Madagascarਮੈਡਾਗਾਸਕਰ
    • (2)Malaysiaਮਲੇਸ਼ੀਆ
    • (3)Mauritiusਮਾਰੀਸ਼ਸ
    • (4)Sri Lankaਸ਼੍ਰੀਲੰਕਾ
    Show answer
    Answer: (3) Mauritius
  4. Q4. What do you call the conflict in which an entity or an individual becomes untrustworthy because of a clash between personal (or self-serving) interests and professional duties or responsibilities?

    ਤੁਸੀਂ ਉਸ ਸੰਘਰਸ਼ ਨੂੰ ਕੀ ਕਹਿੰਦੇ ਹੋ ਜਦੋਂ ਕੋਈ ਇਕਾਈ ਜਾਂ ਵਿਅਕਤੀ ਨਿੱਜੀ (ਜਾਂ ਸਵੈ-ਸੇਵਾ) ਹਿੱਤਾਂ ਅਤੇ ਪੇਸ਼ੇਵਰ ਕਰਤੱਵਾਂ ਜਾਂ ਜ਼ਿੰਮੇਵਾਰੀਆਂ ਵਿਚਕਾਰ ਟਕਰਾਅ ਕਾਰਨ ਭਰੋਸੇਯੋਗ ਨਹੀਂ ਰਹਿੰਦਾ ਹੈ?

    • (1)Conflict of careਦੇਖਭਾਲ ਦਾ ਸੰਘਰਸ਼ (Conflict of care)
    • (2)Conflict of lawਕਾਨੂੰਨੀ ਸੰਘਰਸ਼ (Conflict of law)
    • (3)Conflict of interestਹਿੱਤਾਂ ਦਾ ਸੰਘਰਸ਼ (Conflict of interest)
    • (4)Conflict of concernਚਿੰਤਾ ਦਾ ਸੰਘਰਸ਼ (Conflict of concern)
    Show answer
    Answer: (3) Conflict of interest
  5. ਪੈਰ੍ਹਾ — ਪੁਸਤਕਾਂ ਅਤੇ ਅਨੰਦ
    Sr.No.National Park / ਰਾਸ਼ਟਰੀ ਪਾਰਕSr.No.State / ਰਾਜ
    a)Mollem / ਮੋਲੇਮI.Arunachal Pradesh / ਅਰੁਣਾਚਲ ਪ੍ਰਦੇਸ਼
    b)Anshi / ਅੰਸ਼ੀII.Chhattisgarh / ਛੱਤੀਸਗੜ੍ਹ
    c)Indravati / ਇੰਦਰਾਵਤੀIII.Karnataka / ਕਰਨਾਟਕ
    d)Namdapha / ਨਮਦਾਫਾIV.Goa / ਗੋਆ
  6. Q5. Match the national parks of India with the states in which they are located.

    ਭਾਰਤ ਦੇ ਰਾਸ਼ਟਰੀ ਪਾਰਕਾਂ ਨੂੰ ਉਹਨਾਂ ਰਾਜਾਂ ਨਾਲ ਮਿਲਾਓ ਜਿਨ੍ਹਾਂ ਵਿੱਚ ਉਹ ਸਥਿਤ ਹਨ।

    • (1)a-II, b-I, c-IV, d-III
    • (2)a-IV, b-III, c-II, d-I
    • (3)a-I, b-II, c-III, d-IV
    • (4)a-III, b-II, c-I, d-IV
    Show answer
    Answer: (2) a-IV, b-III, c-II, d-I
  7. Q6. In October 2021, the police of which city launched an initiative named 'Saat Saat Ab Aur Bhi Pass' for the safety of women?

    ਅਕਤੂਬਰ 2021 ਵਿੱਚ ਕਿਸ ਸ਼ਹਿਰ ਦੀ ਪੁਲਿਸ ਨੇ ਔਰਤਾਂ ਦੀ ਸੁਰੱਖਿਆ ਲਈ ‘ਸਾਤ ਸਾਤ ਅਬ ਔਰ ਬੀ ਪਾਸ (Saat Saat Ab Aur Bhi Pass)’ ਨਾਮ ਦੀ ਪਹਿਲਕਦਮੀ ਸ਼ੁਰੂ ਕੀਤੀ ਸੀ?

    • (1)Bhopalਭੋਪਾਲ
    • (2)Hyderabadਹੈਦਰਾਬਾਦ
    • (3)Mumbaiਮੁੰਬਈ
    • (4)Chennaiਚੇਨਈ
    Show answer
    Answer: (2) Hyderabad
  8. Q7. The Namdhari, a devout sect within Sikhism, was founded by _______.

    ਨਾਮਧਾਰੀ, ਜੋ ਕਿ ਸਿੱਖ ਧਰਮ ਦੇ ਅੰਦਰ ਇੱਕ ਨਿਸ਼ਠਾਵਾਨ ਸੰਪਰਦਾ ਹੈ, ਦੀ ਸਥਾਪਨਾ _______ ਦੁਆਰਾ ਕੀਤੀ ਗਈ ਸੀ।

    • (1)Balak Singhਬਾਲਕ ਸਿੰਘ
    • (2)Ratan Singhਰਤਨ ਸਿੰਘ
    • (3)Tilak Singhਤਿਲਕ ਸਿੰਘ
    • (4)Heera Singhਹੀਰਾ ਸਿੰਘ
    Show answer
    Answer: (1) Balak Singh
  9. Q8. Who was listed by Forbes magazine as the highest-paid athlete in 2021?

    ਫੋਰਬਸ ਮੈਗਜ਼ੀਨ ਵਿੱਚ 2021 ਵਿੱਚ ਸਭ ਤੋਂ ਵੱਧ ਭੁਗਤਾਨ ਪ੍ਰਾਪਤ ਕਰਨ ਵਾਲੇ ਅਥਲੀਟ ਦੇ ਰੂਪ ਵਿੱਚ ਕਿਸਦਾ ਨਾਮ ਸ਼ਾਮਲ ਕੀਤਾ ਗਿਆ ਸੀ?

    • (1)Dak Prescottਡਾਕ ਪ੍ਰੈਸਕੋਟ (Dak Prescott)
    • (2)Lionel Messiਲਿਓਨੇਲ ਮੇਸੀ (Lionel Messi)
    • (3)Conor McGregorਕੋਨੋਰ ਮੈਕਗ੍ਰੇਗਰ (Conor McGregor)
    • (4)Manny Pacquiaoਮੈਨੀ ਪੈਕੀਆਓ (Manny Pacquiao)
    Show answer
    Answer: (3) Conor McGregor
  10. Q9. Which of the following was the capital of Uttarapatha during the reign of Ashoka?

    ਹੇਠ ਦਿੱਤਿਆਂ ਵਿੱਚੋਂ ਕਿਹੜਾ ਅਸ਼ੋਕ ਦੇ ਸ਼ਾਸਨ ਕਾਲ ਦੌਰਾਨ ਉਤਰਾਪਥ ਦੀ ਰਾਜਧਾਨੀ ਸੀ?

    • (1)Taxilaਤਕਸ਼ਿਲਾ
    • (2)Suvarnagiriਸੁਵਰਨਗਿਰੀ
    • (3)Ujjainਉਜੈਨ
    • (4)Pataliputraਪਾਟਲੀਪੁਤਰ
    Show answer
    Answer: (1) Taxila
  11. Q10. What type of forest is found in the river deltas on the eastern coast of India?

    ਭਾਰਤ ਦੇ ਪੂਰਬੀ ਤੱਟ ਉੱਤੇ ਦਰਿਆ ਦੇ ਡੈਲਟਾ ਵਿੱਚ ਕਿਸ ਕਿਸਮ ਦਾ ਜੰਗਲ ਪਾਇਆ ਜਾਂਦਾ ਹੈ?

    • (1)Dry deciduousਖੁਸ਼ਕ ਪਰਣਪਾਤੀ
    • (2)Evergreenਸਦਾਬਹਾਰ
    • (3)Tropical thornਊਸ਼ਣ ਕਟਿਬੰਧ ਕੰਡੇਦਾਰ
    • (4)Tropical montaneਊਸ਼ਣ ਕਟਿਬੰਧ ਪਰਬਤੀ
    Show answer
    Answer: (2) Evergreen
  12. Q11. Where is the ancestral home of the freedom fighter Shaheed Sukhdev Thapar located?

    ਸੁਤੰਤਰਤਾ ਸੈਨਾਨੀ ਸ਼ਹੀਦ ਸੁਖਦੇਵ ਥਾਪਰ ਦਾ ਜੱਦੀ ਘਰ ਕਿੱਥੇ ਸਥਿਤ ਹੈ?

    • (1)Amritsarਅੰਮ੍ਰਿਤਸਰ
    • (2)Kapurthalaਕਪੂਰਥਲਾ
    • (3)Ludhianaਲੁਧਿਆਣਾ
    • (4)Bathindaਬਠਿੰਡਾ
    Show answer
    Answer: (3) Ludhiana
  13. Q12. India's first bio-brick based building was inaugurated in 2021 at _________.

    ਭਾਰਤ ਦੀ ਪਹਿਲੀ ਜੈਵਿਕ-ਇੱਟਾਂ ਆਧਾਰਿਤ ਇਮਾਰਤ ਦਾ ਉਦਘਾਟਨ 2021 ਵਿੱਚ _________ ਵਿੱਚ ਕੀਤਾ ਗਿਆ ਸੀ।

    • (1)IIT Kanpurਆਈਆਈਟੀ ਕਾਨਪੁਰ
    • (2)IIT Hyderabadਆਈਆਈਟੀ ਹੈਦਰਾਬਾਦ
    • (3)IIT Roparਆਈਆਈਟੀ ਰੋਪੜ
    • (4)IIT Madrasਆਈਆਈਟੀ ਮਦਰਾਸ
    Show answer
    Answer: (2) IIT Hyderabad
  14. Q13. The salary of the President of India _____________________.

    ਭਾਰਤ ਦੇ ਰਾਸ਼ਟਰਪਤੀ ਦੀ ਤਨਖ਼ਾਹ _____________________।

    • (1)can be reduced during his second termਉਹਨਾਂ ਦੇ ਦੂਜੇ ਕਾਰਜਕਾਲ ਦੌਰਾਨ ਘਟਾਈ ਜਾ ਸਕਦੀ ਹੈ
    • (2)can be reduced during an internal emergencyਅੰਦਰੂਨੀ ਐਮਰਜੈਂਸੀ ਦੌਰਾਨ ਘਟਾਈ ਜਾ ਸਕਦੀ ਹੈ
    • (3)cannot be diminished during his term of officeਉਹਨਾਂ ਦੇ ਕਾਰਜਕਾਲ ਦੌਰਾਨ ਘਟਾਈ ਨਹੀਂ ਜਾ ਸਕਦੀ
    • (4)cannot be reduced after one year of his serviceਉਹਨਾਂ ਦੀ ਇੱਕ ਸਾਲ ਦੀ ਸੇਵਾ ਤੋਂ ਬਾਅਦ ਘਟਾਈ ਨਹੀਂ ਜਾ ਸਕਦੀ
    Show answer
    Answer: (3) cannot be diminished during his term of office
  15. Q14. Traditionally, for how many days is the Hola Mohalla festival celebrated by Sikhs across the world?

    ਪਰੰਪਰਾਗਤ ਤੌਰ 'ਤੇ ਦੁਨੀਆ ਭਰ ਦੇ ਸਿੱਖਾਂ ਦੁਆਰਾ ਹੋਲਾ ਮੁਹੱਲਾ ਤਿਉਹਾਰ ਕਿੰਨੇ ਦਿਨਾਂ ਲਈ ਮਨਾਇਆ ਜਾਂਦਾ ਹੈ?

    • (1)Threeਤਿੰਨ
    • (2)Fiveਪੰਜ
    • (3)Fourਚਾਰ
    • (4)Twoਦੋ
    Show answer
    Answer: (1) Three
  16. Q15. The Abuj Maria tribe used to perform the ________ dance.

    ਅਬੁਝ ਮਾੜੀਆ ਕਬੀਲਾ ________ ਨਾਚ ਕਰਦਾ ਸੀ।

    • (1)Tapuਟਾਪੂ
    • (2)Natiਨਾਟੀ
    • (3)Kaksarਕਾਕਸਰ
    • (4)Bhootiਭੂਟੀ
    Show answer
    Answer: (3) Kaksar
  17. Q16. In 2021, which of the following beaches received the globally recognised eco-label Blue Flag certificate?

    2021 ਵਿੱਚ ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਬੀਚ ਨੂੰ ਵਿਸ਼ਵ ਵਿਆਪੀ ਪੱਧਰ 'ਤੇ ਮਾਨਤਾ ਪ੍ਰਾਪਤ ਈਕੋ ਲੇਬਲ ਬਲੂ ਫਲੈਗ ਸਰਟੀਫਿਕੇਟ ਪ੍ਰਾਪਤ ਹੋਇਆ?

    • (1)Tarkarli Beachਤਾਰਕਰਲੀ ਬੀਚ
    • (2)Kovalam Beachਕੋਵਲਮ ਬੀਚ
    • (3)Gokarna Beachਗੋਕਰਨਾ ਬੀਚ
    • (4)Varkala Beachਵਰਕਲਾ ਬੀਚ
    Show answer
    Answer: (2) Kovalam Beach
  18. Q17. In which year was the Integrated Child Protection Scheme launched by the Government of Punjab?

    ਪੰਜਾਬ ਸਰਕਾਰ ਵੱਲੋਂ ਏਕੀਕ੍ਰਿਤ ਬਾਲ ਸੁਰੱਖਿਆ ਯੋਜਨਾ (Integrated Child Protection Scheme) ਕਿਹੜੇ ਸਾਲ ਸ਼ੁਰੂ ਕੀਤੀ ਗਈ ਸੀ?

    • (1)2015
    • (2)2010
    • (3)2005
    • (4)2020
    Show answer
    Answer: (2) 2010
  19. Q18. Who was the first Chinese woman astronaut to walk in space in November 2021?

    ਨਵੰਬਰ 2021 ਵਿੱਚ ਪੁਲਾੜ ਵਿੱਚ ਚਲਣ ਵਾਲੀ ਪਹਿਲੀ ਚੀਨੀ ਮਹਿਲਾ ਪੁਲਾੜ ਯਾਤਰੀ ਕੌਣ ਸੀ?

    • (1)Gu Xiulianਗੁ ਜ਼ੀਉਲੀਅਨ (Gu Xiulian)
    • (2)Wang Yapingਵਾਂਗ ਯਾਪਿੰਗ (Wang Yaping)
    • (3)Zhou Chengyuਜ਼ੌ ਚੇਂਗਯੂ (Zhou Chengyu)
    • (4)Liu Yangਲੀ ਯਾਂਗ (Liu Yang)
    Show answer
    Answer: (2) Wang Yaping
  20. Q19. Vaccination is an example of ________.

    ਟੀਕਾਕਰਣ ________ ਦੀ ਇੱਕ ਉਦਾਹਰਣ ਹੈ

    • (1)social medicineਸਮਾਜਿਕ ਦਵਾਈ
    • (2)curative medicineਉਪਚਾਰਕ ਦਵਾਈ
    • (3)preventive medicineਰੋਕਥਾਮ ਦਵਾਈ
    • (4)intervention medicineਇੰਟਰਵੇਂਸ਼ਨ ਦਵਾਈ
    Show answer
    Answer: (3) preventive medicine
  21. Q20. Small-scale industry was developed to promote the objectives of ____ and _____.

    ਛੋਟੇ ਪੈਮਾਨੇ ਦੇ ਉਦਯੋਗ ਨੂੰ ____ ਅਤੇ _____ ਦੇ ਉਦੇਸ਼ਾਂ ਨੂੰ ਉਤਸ਼ਾਹਿਤ ਕਰਨ ਲਈ ਵਿਕਸਿਤ ਕੀਤਾ ਗਿਆ ਸੀ।

    • (1)employment; increase in foreign reservesਰੁਜ਼ਗਾਰ; ਵਿਦੇਸ਼ੀ ਭੰਡਾਰ ਵਿੱਚ ਵਾਧਾ
    • (2)employment; equityਰੁਜ਼ਗਾਰ; ਇਕੁਇਟੀ
    • (3)research and development promotion; GDP growthਖੋਜ ਅਤੇ ਵਿਕਾਸ ਪ੍ਰੋਤਸਾਹਨ : GDP ਵਾਧਾ
    • (4)GDP growth; infrastructure developmentGDP ਵਾਧਾ; ਬੁਨਿਆਦੀ ਢਾਂਚਾ ਵਿਕਾਸ
    Show answer
    Answer: (2) employment; equity
  22. Q21. Maharaja Ranjit Singh ji was associated with which of the following 'misls'?

    ਮਹਾਰਾਜਾ ਰਣਜੀਤ ਸਿੰਘ ਜੀ ਹੇਠਾਂ ਲਿਖਿਆਂ ਵਿੱਚੋਂ ਕਿਹੜੀ 'ਮਿਸਲ' ਨਾਲ ਸੰਬੰਧਿਤ ਸਨ?

    • (1)Bhangiਭੰਗੀ
    • (2)Nakaiਨਕੈਈ
    • (3)Ramgarhiaਰਾਮਗੜ੍ਹੀਆਂ
    • (4)Sukerchakiaਸੁਕਰਚਕੀਆ
    Show answer
    Answer: (4) Sukerchakia
  23. Q22. When was Chloramphenicol discovered?

    ਕਲੋਰਮਫੇਨਿਕਾੱਲ (Chloramphenicol) ਦੀ ਖੋਜ ਕਦੋਂ ਹੋਈ ਸੀ?

    • (1)1945
    • (2)1944
    • (3)1948
    • (4)1947
    Show answer
    Answer: (4) 1947
  24. Q23. Who among the following is the famous personality associated with the Yakshagana dance?

    ਨਿਮਨਲਿਖਤ ਵਿੱਚੋਂ ਯਕਸ਼ਗਾਨ ਨਾਚ ਨਾਲ ਜੁੜੀ ਮਸ਼ਹੂਰ ਸ਼ਖਸੀਅਤ ਕੌਣ ਹੈ?

    • (1)Ammannur Madhava Chakyarਅੰਮਨੂਰ ਮਾਧਵ ਚੱਕਯਾਰ
    • (2)Ramachandra Subraya Hegde Chittaniਰਾਮਚੰਦਰ ਸੁਬਰਾਯਾ ਹੇਗੜੇ ਚਿਤਾਨੀ
    • (3)Ghanakanta Bora Borbayanਘਨਕਾਂਤਾ ਬੋਰਾ ਬੋਰਬਾਯਨ
    • (4)Kalamandalam Ramankutty Nairਕਲਾਮੰਡਲਮ ਰਮਨਕੁੱਟੀ ਨਾਇਰ
    Show answer
    Answer: (2) Ramachandra Subraya Hegde Chittani
  25. Q24. Which of the following statements about climate change is incorrect?

    ਜਲਵਾਯੂ ਪਰਿਵਰਤਨ ਬਾਰੇ ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਗਲਤ ਹੈ?

    • (1)The terms 'climate change' and 'global warming' are often used interchangeably, but they have distinct meanings.'ਜਲਵਾਯੂ ਪਰਿਵਰਤਨ' ਅਤੇ 'ਗਲੋਬਲ ਵਾਰਮਿੰਗ' ਸ਼ਬਦ ਅਕਸਰ ਬਦਲਵੇਂ ਰੂਪ ਵਿੱਚ ਵਰਤੇ ਜਾਂਦੇ ਹਨ, ਪਰ ਇਹਨਾਂ ਦੇ ਵੱਖਰੇ ਅਰਥ ਹਨ।
    • (2)Since pre-industrial times, human activities are estimated to have increased the Earth's global average temperature by about 3 degrees Celsius.ਪੂਰਵ-ਉਦਯੋਗਿਕ ਕਾਲ ਤੋਂ, ਮਨੁੱਖੀ ਗਤੀਵਿਧੀਆਂ ਦੁਆਰਾ ਧਰਤੀ ਦੇ ਗਲੋਬਲ ਔਸਤ ਤਾਪਮਾਨ ਨੂੰ ਲਗਭਗ 3 ਡਿਗਰੀ ਸੈਲਸੀਅਸ ਤੱਕ ਵਧਾਉਣ ਦਾ ਅਨੁਮਾਨ ਹੈ।
    • (3)Climate change is a long-term shift in average weather patterns that define the Earth's local, regional and global climates.ਜਲਵਾਯੂ ਪਰਿਵਰਤਨ ਔਸਤ ਮੌਸਮ ਦੇ ਪੈਟਰਨਾਂ ਵਿੱਚ ਇੱਕ ਲੰਮੀ-ਮਿਆਦ ਦੀ ਤਬਦੀਲੀ ਹੈ ਜੋ ਧਰਤੀ ਦੇ ਸਥਾਨਕ, ਖੇਤਰੀ ਅਤੇ ਗਲੋਬਲ ਮੌਸਮ ਨੂੰ ਪਰਿਭਾਸ਼ਿਤ ਕਰਦੀ ਹੈ।
    • (4)Human activities, in particular the burning of fossil fuels, which raises the level of heat-absorbing greenhouse gases in the Earth's atmosphere, increase the average temperature of the Earth's surface.ਮਨੁੱਖੀ ਗਤੀਵਿਧੀਆਂ, ਖਾਸ ਤੌਰ 'ਤੇ, ਪਥਰਾਟ ਬਾਲਣ ਬਲਣ, ਜੋ ਧਰਤੀ ਦੇ ਵਾਯੂਮੰਡਲ ਵਿੱਚ ਤਾਪ ਸੋਖਣ ਵਾਲੀ ਗ੍ਰੀਨਹਾਉਸ ਗੈਸ ਦੇ ਪੱਧਰ ਨੂੰ ਵਧਾਉਂਦਾ ਹੈ, ਧਰਤੀ ਦੀ ਸਤਹ ਦੇ ਔਸਤ ਤਾਪਮਾਨ ਨੂੰ ਵਧਾਉਂਦਾ ਹੈ।
    Show answer
    Answer: (2) Since pre-industrial times, human activities are estimated to have increased the Earth's global average temperature by about 3 degrees Celsius.
  26. Q25. Which of the following is NOT true about the Directive Principles of State Policy mentioned in the Indian Constitution?

    ਭਾਰਤੀ ਸੰਵਿਧਾਨ ਵਿੱਚ ਦਰਜ ਰਾਜ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਨਹੀਂ ਹੈ?

    • (1)They are certain ideals that the government should follow.ਇਹ ਕੁਝ ਆਦਰਸ਼ ਹਨ ਜਿਨ੍ਹਾਂ ਦੀ ਪਾਲਣਾ ਸਰਕਾਰ ਨੂੰ ਕਰਨੀ ਚਾਹੀਦੀ ਹੈ।
    • (2)They are justiciable guidelines.ਇਹ ਨਿਆਂ-ਯੋਗ (ਅਦਾਲਤ ਵਿੱਚ ਲਾਗੂ ਕਰਵਾਏ ਜਾ ਸਕਣ ਵਾਲੇ) ਦਿਸ਼ਾ-ਨਿਰਦੇਸ਼ ਹਨ।
    • (3)It is the duty of the State to apply these principles in making lawsਕਾਨੂੰਨ ਬਣਾਉਂਦੇ ਸਮੇਂ ਇਹਨਾਂ ਸਿਧਾਂਤਾਂ ਨੂੰ ਲਾਗੂ ਕਰਨਾ ਰਾਜ ਦਾ ਫ਼ਰਜ਼ ਹੈ
    • (4)They are constitutional goals that we as a society should adopt.ਇਹ ਸੰਵਿਧਾਨਕ ਟੀਚੇ ਹਨ ਜਿਨ੍ਹਾਂ ਨੂੰ ਸਾਨੂੰ ਇੱਕ ਸਮਾਜ ਵਜੋਂ ਅਪਣਾਉਣਾ ਚਾਹੀਦਾ ਹੈ।
    Show answer
    Answer: (2) They are justiciable guidelines.
  27. Q26. Where is the Human Settlement Management Institute located?

    ਹਿਊਮਨ ਸੈਟਲਮੈਂਟ ਮੈਨੇਜਮੈਂਟ ਇੰਸਟੀਚਿਊਟ ਕਿੱਥੇ ਸਥਿਤ ਹੈ?

    • (1)Chennaiਚੈਨੱਈ
    • (2)Mumbaiਮੁੰਬਈ
    • (3)Puneਪੂਨੇ
    • (4)New Delhiਨਵੀਂ ਦਿੱਲੀ
    Show answer
    Answer: (4) New Delhi
  28. Q27. Who among the following persons is associated with the Namdhari movement, which is also called the Kuka movement?

    ਹੇਠ ਲਿਖੇ ਵਿਅਕਤੀਆਂ ਵਿੱਚੋਂ ਕੌਣ ਨਾਮਧਾਰੀ ਅੰਦੋਲਨ ਜਿਸਨੂੰ ਕੂਕਾ ਅੰਦੋਲਨ ਵੀ ਕਿਹਾ ਜਾਂਦਾ ਹੈ, ਨਾਲ ਜੁੜਿਆ ਹੋਇਆ ਹੈ?

    • (1)Darbar Singhਦਰਬਾਰ ਸਿੰਘ
    • (2)Balak Singhਬਾਲਕ ਸਿੰਘ
    • (3)Gurdit Singhਗੁਰਦਿੱਤ ਸਿੰਘ
    • (4)Shiv Dayal Singhਸ਼ਿਵ ਦਿਆਲ ਸਿੰਘ
    Show answer
    Answer: (2) Balak Singh
  29. Q28. According to the 2011 census, what percentage of Punjab's population is Sikh?

    2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਪੰਜਾਬ ਦੀ ਆਬਾਦੀ ਵਿੱਚ ਕਿੰਨੇ ਪ੍ਰਤੀਸ਼ਤ ਸਿੱਖ ਹਨ?

    • (1)51.22%
    • (2)60.15%
    • (3)57.69%
    • (4)66.23%
    Show answer
    Answer: (3) 57.69%
  30. Q29. Which of the following was made a Union Territory in the year 1966?

    ਸਾਲ 1966 ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ ਗਿਆ ਸੀ?

    • (1)Daman and Diuਦਮਨ ਅਤੇ ਦਿਓ
    • (2)Chandigarhਚੰਡੀਗੜ੍ਹ
    • (3)Lakshadweepਲਕਸ਼ਦੀਪ
    • (4)Puducherryਪੁਡੂਚੇੱਰੀ
    Show answer
    Answer: (2) Chandigarh
  31. Q30. The Roshni Mela of Jagraon is held at the dargah of ______.

    ਜਗਰਾਉਂ ਦਾ ਰੋਸ਼ਨੀ ਮੇਲਾ ______ ਦੀ ਦਰਗਾਹ 'ਤੇ ਲੱਗਦਾ ਹੈ।

    • (1)Abdul Qadir Jilaniਅਬਦੁਲ ਕਾਦਰ ਜਲਾਨੀ
    • (2)Shah Hussainਸ਼ਾਹ ਹੁਸੈਨ
    • (3)Rauza Sharifਰੌਜ਼ਾ ਸ਼ਰੀਫ਼
    • (4)Ayub Qadam Khanਅਯੂਬ ਕਦਮ ਖਾਨ
    Show answer
    Answer: (1) Abdul Qadir Jilani
  32. Q31. Who among the following was the first Indian woman president of the Indian National Congress?

    ਹੇਠ ਲਿਖਿਆਂ ਵਿੱਚੋਂ ਕੌਣ ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਭਾਰਤੀ ਮਹਿਲਾ ਪ੍ਰਧਾਨ ਸੀ?

    • (1)Annie Besantਐਨੀ ਬੇਸੈਂਟ
    • (2)Bhikaiji Camaਭੀਖਾਜੀ ਕਾਮਾ
    • (3)Sarojini Naiduਸਰੋਜਨੀ ਨਾਇਡੂ
    • (4)Kadambini Ganguliਕਾਦੰਬਿਨੀ ਗਾਂਗੁਲੀ
    Show answer
    Answer: (3) Sarojini Naidu
  33. Q32. Shri Lal Bahadur Shastri Rashtriya Sanskrit Vidyapeeth is situated in which of the following cities?

    ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਸੰਸਕ੍ਰਿਤ ਵਿਦਿਆਪੀਠ ਹੇਠ ਲਿਖੇ ਸ਼ਹਿਰਾਂ ਵਿੱਚੋਂ ਕਿਸ ਵਿੱਚ ਸਥਿਤ ਹੈ?

    • (1)Tirupatiਤਿਰੂਪਤੀ
    • (2)New Delhiਨਵੀਂ ਦਿੱਲੀ
    • (3)Wardhaਵਰਧਾ
    • (4)Mumbaiਮੁੰਬਈ
    Show answer
    Answer: (2) New Delhi
  34. Q33. Ram Tirath temple, where Luv and Kush are believed to have been born, is situated in which of the following districts?

    ਰਾਮ ਤੀਰਥ ਮੰਦਿਰ, ਜਿੱਥੇ ਲਵ ਅਤੇ ਕੁਸ਼ ਦਾ ਜਨਮ ਹੋਇਆ ਮੰਨਿਆ ਜਾਂਦਾ ਹੈ, ਹੇਠ ਲਿਖਿਆਂ ਵਿੱਚੋਂ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ?

    • (1)Rupnagarਰੂਪਨਗਰ
    • (2)Hoshiarpurਹੁਸ਼ਿਆਰਪੁਰ
    • (3)Mohaliਮੋਹਾਲੀ
    • (4)Amritsarਅੰਮ੍ਰਿਤਸਰ
    Show answer
    Answer: (4) Amritsar
  35. Q34. Which of the following dances is performed by a group of men in a circle that is similar to Bhangra?

    ਹੇਠ ਲਿਖਿਆਂ ਵਿੱਚੋਂ ਕਿਹੜਾ ਨਾਚ ਮਰਦਾਂ ਦੇ ਸਮੂਹ ਵੱਲੋਂ ਘੇਰਾ ਬਣਾ ਕੇ ਕੀਤਾ ਜਾਂਦਾ ਹੈ ਅਤੇ ਭੰਗੜੇ ਨਾਲ ਮਿਲਦਾ-ਜੁਲਦਾ ਹੈ?

    • (1)Dhankaraਧਨਕਾਰਾ
    • (2)Dhamalਧਮਾਲ
    • (3)Julliਜੁੱਲੀ
    • (4)Luddiਲੁੱਡੀ
    Show answer
    Answer: (2) Dhamal
  36. Q35. ______ indigenously developed a high-strength metastable beta titanium alloy containing vanadium, iron and aluminium (Ti-10V-2Fe-3Al) on an industrial scale in 2021 for applications in aerospace structural forgings.

    ______ ਨੇ 2021 ਵਿੱਚ ਏਰੋਸਪੇਸ ਸਟ੍ਰਕਚਰਲ ਫੋਰਜਿੰਗਜ਼ ਵਿੱਚ ਐਪਲੀਕੇਸ਼ਨਾਂ ਲਈ ਉਦਯੋਗਿਕ ਪੈਮਾਨੇ 'ਤੇ ਵੈਨੇਡੀਅਮ, ਆਇਰਨ ਅਤੇ ਐਲੂਮੀਨੀਅਮ (Ti-10V-2Fe-3Al) ਯੁਕਤ ਉੱਚ ਸ਼ਕਤੀ ਵਾਲੀ ਮੈਟਾਸਟੇਬਲ ਬੀਟਾ ਟਾਈਟੇਨੀਅਮ ਮਿਸ਼ਰਤ ਧਾਤ ਸਵਦੇਸ਼ੀ ਤੌਰ 'ਤੇ ਵਿਕਸਤ ਕੀਤੀ?

    • (1)Defence Research and Development Organisation (DRDO)ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਓਰਗਾਈਨੇਸ਼ਨ (DRDO)
    • (2)Defence Electronics Research Laboratory (DLRL)ਡਿਫੈਂਸ ਇਲੈਕਟ੍ਰੋਨਿਕਸ ਰਿਸਰਚ ਲੈਬੋਰੇਟਰੀ (DLRL)
    • (3)Defence Institute of Psychological Research (DIPR)ਡਿਫੈਂਸ ਇੰਸਟੀਚਿਊਟ ਆਫ਼ ਸਾਈਕੋਲੋਜੀਕਲ ਰਿਸਚਰ (DIPR)
    • (4)Defence Institute of Physiology and Allied Sciences (DIPAS)ਡਿਫੈਂਸ ਇੰਸਟੀਚਿਊਟ ਆਫ ਸਾਈਕੋਲੋਜੀ ਐਂਡ ਅਲਾਇਡ ਸਾਇੰਸਿਜ਼ (DIPAS)
    Show answer
    Answer: (1) Defence Research and Development Organisation (DRDO)
  37. Q36. The 100th birth anniversary of S. Ramanujan was celebrated in the year 2020. In this context, which of the numbers given below is called the 'Hardy-Ramanujan number'?

    ਸਾਲ 2020 ਵਿੱਚ ਐਸ ਰਾਮਾਨੁਜਨ ਦੀ 100ਵੀਂ ਜਨਮ ਵਰੇਗੰਢ ਮਨਾਈ ਗਈ। ਇਸ ਸੰਦਰਭ ਵਿੱਚ, ਹੇਠਾਂ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਸ ਨੂੰ 'ਹਾਰਡੀ ਰਾਮਾਨੁਜਨ ਸੰਖਿਆ' ਕਿਹਾ ਜਾਂਦਾ ਹੈ?

    • (1)1728
    • (2)1729
    • (3)1730
    • (4)1727
    Show answer
    Answer: (2) 1729
  38. Q37. Under Article 11 of the Indian Constitution, which of the following has the power to make any provision with respect to the acquisition and termination of citizenship and all other matters relating to citizenship?

    ਭਾਰਤੀ ਸੰਵਿਧਾਨ ਦੇ ਆਰਟੀਕਲ 11 ਦੇ ਤਹਿਤ, ਹੇਠਾਂ ਦਿੱਤਿਆਂ ਵਿੱਚੋਂ ਕਿਸ ਨੂੰ ਨਾਗਰਿਕਤਾ ਦੀ ਪ੍ਰਾਪਤੀ ਅਤੇ ਸਮਾਪਤੀ ਅਤੇ ਨਾਗਰਿਕਤਾ ਨਾਲ ਸੰਬੰਧਤ ਹੋਰ ਸਾਰੇ ਮਾਮਲਿਆਂ ਦੇ ਸੰਬੰਧ ਵਿੱਚ ਕੋਈ ਪ੍ਰਬੰਧ ਕਰਨ ਦਾ ਅਧਿਕਾਰ ਹੈ?

    • (1)Union Ministry of Defenceਕੇਂਦਰੀ ਸੁਰੱਖਿਆ ਮੰਤਰਾਲਿਆ
    • (2)Election Commission of Indiaਭਾਰਤ ਦਾ ਚੋਣ ਕਮਿਸ਼ਨ
    • (3)Supreme Court of Indiaਭਾਰਤ ਦੀ ਸੁਪਰੀਮ ਕੋਰਟ
    • (4)Parliament of Indiaਭਾਰਤ ਦੀ ਸੰਸਦ
    Show answer
    Answer: (4) Parliament of India
  39. Q38. The period of the first phase of the Green Revolution in India was ______.

    ਭਾਰਤ ਵਿੱਚ ਹਰੀ ਕ੍ਰਾਂਤੀ ਦੇ ਪਹਿਲੇ ਪੜਾਅ ਦੀ ਮਿਆਦ ______ ਸੀ।

    • (1)1985-1990
    • (2)1965-1975
    • (3)1980-1985
    • (4)1950-1960
    Show answer
    Answer: (2) 1965-1975
  40. Q39. Which Article of the Indian Constitution deals with the right to work, to education and to public assistance in certain cases?

    ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਕੁਝ ਹਾਲਤਾਂ ਵਿੱਚ ਕੰਮ ਕਰਨ, ਸਿੱਖਿਆ ਅਤੇ ਜਨਤਕ ਸਹਾਇਤਾ ਦੇ ਅਧਿਕਾਰ ਨਾਲ ਸੰਬੰਧਿਤ ਹੈ?

    • (1)Article 31ਅਨੁਛੇਦ 31
    • (2)Article 61ਅਨੁਛੇਦ 61
    • (3)Article 41ਅਨੁਛੇਦ 41
    • (4)Article 51ਅਨੁਛੇਦ 51
    Show answer
    Answer: (3) Article 41
  41. Q40. In November 2021, which cricketer became the first Indian male cricketer to be signed by Australia's Big Bash League?

    ਨਵੰਬਰ 2021 ਵਿੱਚ ਕਿਹੜਾ ਕ੍ਰਿਕਟਰ ਆਸਟ੍ਰੇਲੀਆ ਦੀ ਬਿਗ ਬੈਸ਼ ਲੀਗ ਦੁਆਰਾ ਸਾਈਨ ਕੀਤਾ ਗਿਆ ਪਹਿਲਾ ਭਾਰਤੀ ਪੁਰਸ਼ ਕ੍ਰਿਕਟਰ ਬਣਿਆ?

    • (1)Samit Patelਸਮਿਤ ਪਟੇਲ
    • (2)Rishabh Pantਰਿਸ਼ਬ ਪੰਤ
    • (3)Unmukt Chandਉਨਮੁਕਤ ਚੰਦ
    • (4)Rajat Bhatiaਰਜਤ ਭਾਟੀਆ
    Show answer
    Answer: (3) Unmukt Chand
  42. Q41. Who among the following founded the Mohammedan Anglo-Oriental College at Aligarh?

    ਹੇਠ ਦਿੱਤਿਆਂ ਵਿੱਚੋਂ ਕਿਸਨੇ ਅਲੀਗੜ੍ਹ ਵਿੱਚ ਮੋਹੰਮਡਣ ਐਂਗਲੋ ਓਰੀਐਂਟਲ ਕਾਲਜ ਦੀ ਸਥਾਪਨਾ ਕੀਤੀ ਸੀ?

    • (1)Syed Ahmad Khanਸਈਅਦ ਅਹਿਮਦ ਖਾਨ
    • (2)Shariatullahਸ਼ਰੀਅਤ ਉਲਾਹ
    • (3)Syed Ahmad Barelviਸੈਅਦ ਅਹਿਮਦ ਬਰੇਲਵੀ
    • (4)Titu Mirਟੀਟੂ ਮਿਰ
    Show answer
    Answer: (1) Syed Ahmad Khan
  43. Q42. Which of the following freedom fighters gave the famous slogan "Swaraj is my birthright and I shall have it"?

    ਹੇਠ ਦਿੱਤਿਆਂ ਵਿੱਚੋਂ ਕਿਹੜੇ ਸੁਤੰਤਰਤਾ ਸੈਨਾਨੀ ਨੇ ਪ੍ਰਸਿੱਧ ਨਾਅਰਾ "ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਅਤੇ ਮੈਂ ਇਸਨੂੰ ਲੈ ਕੇ ਰਹਾਂਗਾ" ਦਿੱਤਾ ਸੀ?

    • (1)Bal Gangadhar Tilakਬਾਲ ਗੰਗਾਧਰ ਤਿਲਕ
    • (2)Lala Lajpat Raiਲਾਲਾ ਲਾਜਪਤ ਰਾਏ
    • (3)Gopal Krishna Gokhaleਗੋਪਾਲ ਕ੍ਰਿਸ਼ਨ ਗੋਖਲੇ
    • (4)Mahatma Gandhiਮਹਾਤਮਾ ਗਾਂਧੀ
    Show answer
    Answer: (1) Bal Gangadhar Tilak
  44. Q43. Which of the following branches of ethics is concerned with the philosophical examination of particular moral issues in private and public life, involving moral judgements?

    ਨੈਤਿਕਤਾ ਦੀਆਂ ਹੇਠ ਲਿਖੀਆਂ ਸ਼ਾਖਾਵਾਂ ਵਿੱਚੋਂ ਕਿਹੜੀ ਨਿੱਜੀ ਅਤੇ ਜਨਤਕ ਜੀਵਨ ਵਿੱਚ ਖਾਸ ਨੈਤਿਕ ਮੁੱਦਿਆਂ ਦੀ ਦਾਰਸ਼ਨਿਕ ਜਾਂਚ ਨਾਲ ਸਬੰਧਤ ਹੈ, ਜਿਸ ਵਿੱਚ ਨੈਤਿਕ ਨਿਰਨੇ ਸ਼ਾਮਲ ਹਨ?

    • (1)Meta-ethicsਅਧਿਨਿਤੀ ਸ਼ਾਸਤਰ
    • (2)Normative ethicsਆਦਰਸ਼ਕ ਨੈਤਿਕਤਾ
    • (3)Descriptive ethicsਵਰਣਨਾਤਮਕ ਨੈਤਿਕਤਾ
    • (4)Applied ethicsਵਿਹਾਰਕ ਨੈਤਿਕਤਾ
    Show answer
    Answer: (4) Applied ethics
  45. Q44. What are the functions of morphine narcotics?

    ਮੌਰਫ਼ੀਨ ਨਾਰਕੋਟਿਕਸ ਦੇ ਕੀ ਕੰਮ ਹਨ?

    • (1)Provides relief from postoperative pain, cardiac pain and pains of terminal cancer and in child birthਅਪਰੇਸ਼ਨ ਤੋਂ ਬਾਅਦ ਦੇ ਦਰਦ, ਦਿਲ ਦੇ ਦਰਦ, ਆਖ਼ਰੀ ਪੜਾਅ ਦੇ ਕੈਂਸਰ ਦੇ ਦਰਦ ਅਤੇ ਜਣੇਪੇ ਦੌਰਾਨ ਦਰਦ ਤੋਂ ਰਾਹਤ ਦਿੰਦੀ ਹੈ
    • (2)Effective treatment towards syphilisਸਿਫ਼ਿਲਿਸ ਦਾ ਅਸਰਦਾਰ ਇਲਾਜ
    • (3)Helps the prevention of heart attacksਦਿਲ ਦੇ ਦੌਰੇ ਰੋਕਣ ਵਿੱਚ ਮਦਦ ਕਰਦੀ ਹੈ
    • (4)Helps in reducing feverਬੁਖ਼ਾਰ ਘਟਾਉਣ ਵਿੱਚ ਮਦਦ ਕਰਦੀ ਹੈ
    Show answer
    Answer: (1) Provides relief from postoperative pain, cardiac pain and pains of terminal cancer and in child birth
  46. Q45. The Lodhi Fort, which is also called the Purana Qila (Old Fort), was built on the bank of which river?

    ਲੋਧੀ ਕਿਲ੍ਹਾ, ਜਿਸ ਨੂੰ ਪੁਰਾਣਾ ਕਿਲ੍ਹਾ ਵੀ ਕਿਹਾ ਜਾਂਦਾ ਹੈ, ਕਿਸ ਨਦੀ ਦੇ ਕੰਢੇ 'ਤੇ ਬਣਾਇਆ ਗਿਆ ਹੈ?

    • (1)Raviਰਾਵੀ
    • (2)Sutlejਸਤਲੁਜ
    • (3)Beasਬਿਆਸ
    • (4)Ghaggarਘੱਗਰ
    Show answer
    Answer: (2) Sutlej
  47. Q46. The Lotus Temple of Delhi is a place of worship of ______ believers.

    ਦਿੱਲੀ ਦਾ ਲੋਟਸ ਟੈਂਪਲ (Lotus Temple) ______ ਵਿਸ਼ਵਾਸੀਆਂ ਦਾ ਪੂਜਾ ਸਥਾਨ ਹੈ।

    • (1)Bahá'íਬਹਈ
    • (2)Jainਜੈਨ
    • (3)Sikhਸਿੱਖ
    • (4)Buddhistਬੁੱਧ
    Show answer
    Answer: (1) Bahá'í
  48. Q47. What is the minimum age qualification for the appointment of a Governor in India?

    ਭਾਰਤ ਵਿੱਚ ਇੱਕ ਰਾਜਪਾਲ ਦੀ ਨਿਯੁਕਤੀ ਲਈ ਘੱਟੋ-ਘੱਟ ਯੋਗ ਉਮਰ ਦੀ ਯੋਗਤਾ ਕੀ ਹੈ?

    • (1)30 years30 ਸਾਲ
    • (2)35 years35 ਸਾਲ
    • (3)25 years25 ਸਾਲ
    • (4)40 years40 ਸਾਲ
    Show answer
    Answer: (2) 35 years
  49. ਸੂਚੀ-1 (ਮੰਦਿਰ ਦਾ ਨਾਮ) / List-1 (Name of temple)ਸੂਚੀ-2 (ਵਸਤੂਕਲਾ ਸ਼ੈਲੀ) / List-2 (Architectural style)
    1. ਲਕਸ਼ਮਣ ਮੰਦਿਰ, ਖੁਜਰਾਹੋ — Lakshmana Temple, KhajurahoA. ਨਾਗਰ ਸ਼ੈਲੀ — Nagara style
    2. ਹੋਆਸਲੇਸ਼ਵਰ ਮੰਦਿਰ, ਹਾਲੇਬਿੜ — Hoysaleswara Temple, HalebiduB. ਦ੍ਰਾਵਿੜਿਅਨ ਸ਼ੈਲੀ — Dravidian style
    3. ਸ਼ੋਰ ਮੰਦਿਰ, ਮਹਾਂਬਲੀਪੁਰਮ — Shore Temple, MahabalipuramC. ਵੇਸਰ ਸ਼ੈਲੀ — Vesara style
  50. Q48. Match List-1 (Name of temple) with List-2 (Architectural style).

    ਸੂਚੀ-1 (ਮੰਦਿਰ ਦਾ ਨਾਮ) ਦਾ ਸੂਚੀ-2 (ਵਸਤੂਕਲਾ ਸ਼ੈਲੀ) ਨਾਲ ਮੇਲ ਕਰੋ।

    • (1)1-A, 2-C, 3-B
    • (2)1-C, 2-B, 3-A
    • (3)1-B, 2-A, 3-C
    • (4)1-C, 2-A, 3-B
    Show answer
    Answer: (1) 1-A, 2-C, 3-B
  51. Q49. The Chipko movement started in the year ______.

    ਚਿਪਕੋ ਅੰਦੋਲਨ ਦੀ ਸ਼ੁਰੂਆਤ ਸਾਲ ______ ਵਿੱਚ ਹੋਈ।

    • (1)1973
    • (2)1986
    • (3)1979
    • (4)1968
    Show answer
    Answer: (1) 1973
  52. Q50. Which of the following texts mentions the revolt that took place at Taxila during the reign of Bindusara?

    ਹੇਠ ਦਿੱਤਿਆਂ ਵਿੱਚੋਂ ਕਿਹੜੇ ਗ੍ਰੰਥ ਵਿੱਚ ਬਿੰਦੂਸਾਰ ਦੇ ਸ਼ਾਸਨ ਕਾਲ ਵਿੱਚ ਤਕਸ਼ਿਲਾ ਵਿੱਚ ਹੋਏ ਵਿਦਰੋਹ ਦਾ ਉਲੇਖ ਹੈ?

    • (1)Mahabhashyaਮਹਾਭਾਸ਼ੇ
    • (2)Divyavadanaਦਿਵਯਦਾਨ
    • (3)Mudrarakshasaਮੁਦਰਾਰਾਕਸ਼ਸ
    • (4)Indicaਇੰਡੀਕਾ
    Show answer
    Answer: (2) Divyavadana
  53. Q51. Find the value of (243)^{0.8} ÷ (243)^{0.4}.

    (243)^{0.8} ÷ (243)^{0.4} ਦਾ ਮੁੱਲ ਪਤਾ ਕਰੋ।

    • (1)7
    • (2)6
    • (3)8
    • (4)9
    Show answer
    Answer: (4) 9
  54. Q52. The distance between two stations A and B is 778 km. A train covers the journey from A to B at a speed of 84 km/h and returns to A at a uniform speed of 56 km/h. Find the average speed of the train over the whole journey.

    ਦੋ ਸਟੇਸ਼ਨ A ਅਤੇ B ਵਿਚਕਾਰ ਦੂਰੀ 778 km ਹੈ। ਰੇਲਗੱਡੀ 84 km/h ਦੀ ਚਾਲ ਨਾਲ A ਤੋਂ B ਤੱਕ ਦੀ ਯਾਤਰਾ ਤੈਅ ਕਰਦੀ ਹੈ ਅਤੇ 56 km/h ਦੀ ਇਕਸਮਾਨ ਚਾਲ ਨਾਲ ਵਾਪਸ A 'ਤੇ ਆਉਂਦੀ ਹੈ। ਪੂਰੀ ਯਾਤਰਾ ਦੌਰਾਨ ਰੇਲਗੱਡੀ ਦੀ ਔਸਤ ਚਾਲ ਪਤਾ ਕਰੋ।

    • (1)65.2 km/h
    • (2)65.7 km/h
    • (3)56.7 km/h
    • (4)67.2 km/h
    Show answer
    Answer: (4) 67.2 km/h
  55. Q53. If A:B = 2:4, B:C = 3:5 and C:D = 4:6, then A:D is equal to ______.

    ਜੇਕਰ A:B = 2:4 ਹੈ, B:C = 3:5 ਅਤੇ C:D = 4:6 ਹੈ, ਤਾਂ A:D ______ ਦੇ ਬਰਾਬਰ ਹੈ।

    • (1)6:30
    • (2)8:24
    • (3)5:10
    • (4)7:21
    Show answer
    Answer: (1) 6:30
  56. Q54. If ‘P’ stands for ‘+’, ‘Q’ stands for ‘–’, ‘R’ stands for ‘×’ and ‘S’ stands for ‘÷’, then what will be the value of 120 Q 8 R 72 S 8 P 45?

    ਜੇਕਰ ‘P’, ‘+’ ਨੂੰ ਦਰਸਾਉਂਦਾ ਹੈ, ‘Q’, ‘–’ ਨੂੰ ਦਰਸਾਉਂਦਾ ਹੈ, ‘R’, ‘×’ ਨੂੰ ਦਰਸਾਉਂਦਾ ਹੈ ਅਤੇ ‘S’, ‘÷’ ਨੂੰ ਦਰਸਾਉਂਦਾ ਹੈ, ਤਾਂ 120 Q 8 R 72 S 8 P 45 ਦਾ ਮੁੱਲ ਕਿੰਨਾ ਹੋਵੇਗਾ?

    • (1)93
    • (2)95
    • (3)92
    • (4)94
    Show answer
    Answer: (1) 93
  57. Q55. Two pipes A and B can separately fill a tank in 130 minutes and 195 minutes respectively. There is an outlet pipe C at the bottom of the tank. If all three pipes are opened together the tank fills in 234 minutes, then how long will pipe C take to empty the tank?

    ਦੋ ਪਾਈਪਾਂ A ਅਤੇ B ਵੱਖਰੇ ਤੌਰ 'ਤੇ ਕ੍ਰਮਵਾਰ 130 ਮਿੰਟਾਂ ਅਤੇ 195 ਮਿੰਟਾਂ ਵਿੱਚ ਇੱਕ ਟੈਂਕ ਨੂੰ ਭਰ ਸਕਦੀਆਂ ਹਨ। ਟੈਂਕ ਦੇ ਤਲ ਵਿੱਚ ਇੱਕ ਨਿਕਾਸੀ ਪਾਈਪ C ਹੈ। ਜੇਕਰ ਤਿੰਨੋਂ ਪਾਈਪਾਂ ਨੂੰ ਇਕੱਠੇ ਖੋਲ ਦਿੱਤਾ ਜਾਵੇ ਤਾਂ ਟੈਂਕ 234 ਮਿੰਟਾਂ ਵਿੱਚ ਭਰ ਜਾਂਦਾ ਹੈ, ਤਾਂ ਪਾਈਪ C ਨੂੰ ਟੈਂਕ ਨੂੰ ਖਾਲੀ ਕਰਨ ਵਿੱਚ ਕਿੰਨਾ ਸਮਾਂ ਲੱਗੇਗਾ?

    • (1)130 minutes130 ਮਿੰਟ
    • (2)117 minutes117 ਮਿੰਟ
    • (3)224 minutes224 ਮਿੰਟ
    • (4)195 minutes195 ਮਿੰਟ
    Show answer
    Answer: (2) 117 minutes
  58. Q56. Find the area of an equilateral triangle whose side is 12 cm.

    ਇੱਕ ਸਮਭੁਜ ਤਿਕੋਣ ਦਾ ਖੇਤਰਫਲ ਪਤਾ ਕਰੋ ਜਿਸਦੀ ਭੁਜਾ 12 cm ਹੈ।

    • (1)38 sqrt(3) cm²
    • (2)36 sqrt(3) cm²
    • (3)144 sqrt(3) cm²
    • (4)3 sqrt(3) cm²
    Show answer
    Answer: (2) 36 sqrt(3) cm²
  59. Q57. The speed of a train is 108 km/h. Find the distance covered by the train in 7 seconds.

    ਰੇਲਗੱਡੀ ਦੀ ਚਾਲ 108 km/h ਹੈ। ਰੇਲਗੱਡੀ ਦੁਆਰਾ 7 ਸਕਿੰਟਾਂ ਵਿੱਚ ਤੈਅ ਕੀਤੀ ਦੂਰੀ ਪਤਾ ਕਰੋ।

    • (1)500 metres500 ਮੀਟਰ
    • (2)210 metres210 ਮੀਟਰ
    • (3)410 metres410 ਮੀਟਰ
    • (4)320 metres320 ਮੀਟਰ
    Show answer
    Answer: (2) 210 metres
  60. Q58. How many numbers between 31 and 250 are divisible by 2, 3 and 5?

    31 ਅਤੇ 250 ਦੇ ਵਿਚਕਾਰ ਕਿੰਨੀਆਂ ਸੰਖਿਆਵਾਂ 2, 3 ਅਤੇ 5 ਨਾਲ ਭਾਗਯੋਗ ਹਨ?

    • (1)6
    • (2)9
    • (3)8
    • (4)7
    Show answer
    Answer: (4) 7
  61. Q59. Metallic spheres of radii 6cm, 8cm and 10cm respectively are melted to form a single solid sphere. Find the radius of the resulting sphere.

    ਕ੍ਰਮਵਾਰ 6cm, 8cm ਅਤੇ 10cm ਅਰਧ-ਵਿਆਸ ਵਾਲੇ ਧਾਤਵੀ ਗੋਲਿਆਂ ਨੂੰ ਇੱਕ ਠੋਸ ਗੋਲਾ ਬਣਾਉਣ ਲਈ ਪਿਘਲਾਇਆ ਜਾਂਦਾ ਹੈ, ਨਤੀਜੇ ਵਜੋਂ ਪ੍ਰਾਪਤ ਗੋਲੇ ਦਾ ਅਰਧ-ਵਿਆਸ ਪਤਾ ਕਰੋ।

    • (1)12 cm
    • (2)24 cm
    • (3)48 cm
    • (4)36 cm
    Show answer
    Answer: (1) 12 cm
  62. Q60. Find the rate of discount when the selling price and marked price are in the ratio 12:15.

    ਛੋਟ ਦੀ ਦਰ ਪਤਾ ਕਰੋ ਜਦੋਂ ਵਿਕਰੀ ਮੁੱਲ ਅਤੇ ਅੰਕਿਤ ਮੁੱਲ 12:15 ਦੇ ਅਨੁਪਾਤ ਵਿੱਚ ਹੋਣ।

    • (1)18%
    • (2)20%
    • (3)22%
    • (4)15%
    Show answer
    Answer: (2) 20%
  63. Q61. By what percentage above the cost price should a shopkeeper mark his goods so that even after allowing a discount of 15% on the marked price he still makes a profit of 30%?

    ਇੱਕ ਦੁਕਾਨਦਾਰ ਨੂੰ ਆਪਣੀਆ ਵਸਤੂਆਂ ਉੱਤੇ ਖਰੀਦ ਮੁੱਲ ਤੋਂ ਕਿੰਨੇ ਪ੍ਰਤੀਸ਼ਤ ਵੱਧ ਮੁੱਲ ਅੰਕਿਤ ਕਰਨਾ ਚਾਹੀਦਾ ਹੈ ਤਾਂ ਜੋ ਅੰਕਿਤ ਮੁੱਲ ਉੱਤੇ 15% ਦੀ ਛੋਟ ਦੇਣ ਦੇ ਬਾਵਜੂਦ ਵੀ ਉਸ ਨੂੰ 30% ਲਾਭ ਹੋਵੇ?

    • (1)51.9%
    • (2)53.9%
    • (3)52.9%
    • (4)50.9%
    Show answer
    Answer: (3) 52.9%
  64. Q62. Simplify: [2 3/4 ÷ {1 1/6 − 1/3 (1 1/3 − |1/6 − 1/12|)}] ÷ 1/3 of 5 1/2

    [2 3/4 ÷ {1 1/6 − 1/3 (1 1/3 − |1/6 − 1/12|)}] ÷ 1/3 of 5 1/2 ਸਰਲ ਕਰੋ।

    • (1)1/12
    • (2)2
    • (3)3
    • (4)1/6
    Show answer
    Answer: (2) 2
  65. Q63. What will be the compound interest on ₹4,000 at 4% per annum in a year if the interest is compounded half-yearly?

    ₹4,000 ਉੱਤੇ 4% ਸਲਾਨਾ ਦਰ ਨਾਲ ਇੱਕ ਸਾਲ ਦਾ ਮਿਸ਼ਰਿਤ ਵਿਆਜ ਕਿੰਨਾ ਹੋਵੇਗਾ ਜੇਕਰ ਵਿਆਜ ਛਿਮਾਹੀ ਜੋੜਿਆ ਜਾਵੇ?

    • (1)₹180.60
    • (2)₹140.40
    • (3)₹161.60
    • (4)₹200.40
    Show answer
    Answer: (3) ₹161.60
  66. Q64. (0.933 − 0.73)/(0.932 + 0.651 + 0.72) = ?

    • (1)0.23
    • (2)1
    • (3)0.86
    • (4)0.21
    Show answer
    Answer: (1) 0.23
  67. Q65. Simplify the expression given below. (x2 + 3x − 54)/(x2 − 36) + 9/(x + 6)2 − 3/4

    ਹੇਠ ਦਿੱਤੀ ਵਿਅੰਜਕ ਸਰਲ ਕਰੋ। (x2 + 3x − 54)/(x2 − 36) + 9/(x + 6)2 − 3/4

    • (1)1 + 3/(x + 6)
    • (2)(3/(x + 6) + 1/2)2
    • (3)(3/(x + 6) − 1/2)2
    • (4)3/(x + 6) + 1/4
    Show answer
    Answer: (2) (3/(x + 6) + 1/2)2
  68. Q66. In a school function, what will be the maximum number of students among whom 1017 cakes and 904 chocolates can be distributed in such a way that each student gets the same number of cakes and chocolates?

    ਇੱਕ ਸਕੂਲ ਸਮਾਗਮ ਵਿੱਚ ਵੱਧ ਤੋਂ ਵੱਧ ਕਿੰਨੇ ਵਿਦਿਆਰਥੀਆਂ ਵਿੱਚ 1017 ਕੇਕ ਅਤੇ 904 ਚਾਕਲੇਟ ਇਸ ਤਰ੍ਹਾਂ ਵੰਡੇ ਜਾ ਸਕਦੇ ਹਨ ਕਿ ਹਰੇਕ ਵਿਦਿਆਰਥੀ ਨੂੰ ਕੇਕ ਅਤੇ ਚਾਕਲੇਟ ਬਰਾਬਰ ਗਿਣਤੀ ਵਿੱਚ ਮਿਲਣ?

    • (1)113
    • (2)894
    • (3)904
    • (4)240
    Show answer
    Answer: (1) 113
  69. Q67. Which of these is completely divisible by 12?

    ਇਹਨਾਂ ਵਿੱਚੋਂ ਕਿਹੜਾ 12 ਨਾਲ ਪੂਰਨ ਤੌਰ 'ਤੇ ਭਾਗਯੋਗ ਹੈ?

    • (1)45628796
    • (2)45236856
    • (3)56287445
    • (4)56924741
    Show answer
    Answer: (2) 45236856
  70. Q68. Ashok borrows ₹4,250 for 1 year at 2% per annum simple interest. He immediately lends it to another person for 1 year at the rate of 5% per annum. How much interest does he get for that year?

    ਅਸ਼ੋਕ 2% ਸਲਾਨਾ ਦਰ ਨਾਲ ਸਧਾਰਨ ਵਿਆਜ 'ਤੇ 1 ਸਾਲ ਲਈ ₹4,250 ਉਧਾਰ ਲੈਂਦਾ ਹੈ। ਉਹ ਤੁਰੰਤ ਇਸਨੂੰ ਕਿਸੇ ਹੋਰ ਵਿਅਕਤੀ ਨੂੰ 1 ਸਾਲ ਲਈ 5% ਪ੍ਰਤੀ ਸਾਲ ਦੀ ਦਰ ਦੇ ਹਿਸਾਬ ਨਾਲ ਉਧਾਰ ਦਿੰਦਾ ਹੈ। ਉਸ ਸਾਲ ਲਈ ਉਸਨੂੰ ਕਿੰਨਾ ਵਿਆਜ ਮਿਲਦਾ ਹੈ?

    • (1)₹140.8
    • (2)₹160.5
    • (3)₹150.8
    • (4)₹127.5
    Show answer
    Answer: (4) ₹127.5
  71. Q69. The volume of a cone with radius 7 cm is 735π cm3. Find its height.

    7 cm ਅਰਧ-ਵਿਆਸ ਵਾਲੇ ਇੱਕ ਸ਼ੰਕੂ ਦਾ ਆਇਤਨ 735π cm3 ਹੈ। ਇਸਦੀ ਉਚਾਈ ਪਤਾ ਕਰੋ।

    • (1)40 cm
    • (2)49 cm
    • (3)42 cm
    • (4)45 cm
    Show answer
    Answer: (4) 45 cm
  72. Q70. A conical tent is required for 8 persons to sit in, and each person needs 10 m² of space on the ground and 200 cubic metres of air to breathe. Find the vertical height of the tent.

    8 ਵਿਅਕਤੀਆਂ ਦੇ ਬੈਠਣ ਲਈ ਇੱਕ ਸ਼ੰਕੂ-ਆਕਾਰੀ ਤੰਬੂ ਦੀ ਲੋੜ ਹੈ ਅਤੇ ਹਰੇਕ ਵਿਅਕਤੀ ਨੂੰ ਜਮੀਨ ਉੱਤੇ 10 cm2 ਸਥਾਨ ਅਤੇ ਸਾਹ ਲੈਣ ਲਈ 200 ਘਣ ਮੀਟਰ ਹਵਾ ਦੀ ਲੋੜ ਹੁੰਦੀ ਹੈ। ਤੰਬੂ ਦੀ ਲੰਬਕਾਰੀ ਉਚਾਈ ਪਤਾ ਕਰੋ।

    • (1)60 m
    • (2)65 m
    • (3)58 m
    • (4)66 m
    Show answer
    Answer: (1) 60 m
  73. Q71. If the volume of a hemisphere is 18π cubic units, then find the radius of this hemisphere.

    ਜੇਕਰ ਇੱਕ ਅਰਧ-ਗੋਲੇ ਦਾ ਆਇਤਨ 18π ਘਣ ਇਕਾਈ ਹੈ, ਤਾਂ ਇਸ ਅਰਧ-ਗੋਲੇ ਦਾ ਅਰਧ-ਵਿਆਸ ਪਤਾ ਕਰੋ।

    • (1)3 units3 ਇਕਾਈਆਂ
    • (2)4 units4 ਇਕਾਈਆਂ
    • (3)2 units2 ਇਕਾਈਆਂ
    • (4)6 units6 ਇਕਾਈਆਂ
    Show answer
    Answer: (1) 3 units
  74. Q72. Find the 3rd proportional to 3 and 15 in the given order.

    ਦਿੱਤੇ ਕ੍ਰਮ ਵਿੱਚ 3 ਅਤੇ 15 ਦਾ ਤੀਜਾ ਸਮਾਨੁਪਾਤੀ ਪਤਾ ਕਰੋ।

    • (1)9
    • (2)21
    • (3)35
    • (4)75
    Show answer
    Answer: (4) 75
  75. Q73. A, B and C started a business by investing in the ratio 5:4:3. C manages the business and charges ₹x per month as salary. After one year, A and C gets equal share. What is the salary (in ₹) per month of C if B gets ₹36,000 as profit from the business?

    A, B ਅਤੇ C ਨੇ 5:4:3 ਦੇ ਅਨੁਪਾਤ ਵਿੱਚ ਨਿਵੇਸ਼ ਕਰਕੇ ਇੱਕ ਕਾਰੋਬਾਰ ਸ਼ੁਰੂ ਕੀਤਾ। C ਕਾਰੋਬਾਰ ਚਲਾਉਂਦਾ ਹੈ ਅਤੇ ਤਨਖਾਹ ਵਜੋਂ ₹x ਪ੍ਰਤੀ ਮਹੀਨਾ ਲੈਂਦਾ ਹੈ। ਇੱਕ ਸਾਲ ਬਾਅਦ A ਅਤੇ C ਨੂੰ ਬਰਾਬਰ ਹਿੱਸਾ ਮਿਲਦਾ ਹੈ। ਜੇਕਰ B ਨੂੰ ਕਾਰੋਬਾਰ ਵਿੱਚੋਂ ₹36,000 ਲਾਭ ਮਿਲਦਾ ਹੈ ਤਾਂ C ਦੀ ਪ੍ਰਤੀ ਮਹੀਨਾ ਤਨਖਾਹ (₹ ਵਿੱਚ) ਕਿੰਨੀ ਹੈ?

    • (1)1,500
    • (2)1,800
    • (3)2,400
    • (4)2,100
    Show answer
    Answer: (1) 1,500
  76. ਮਹੀਨਾਵਾਰ ਖਪਤ (ਇਕਾਈਆਂ ਵਿੱਚ) / Monthly consumption (in units)ਖਪਤਕਾਰਾਂ ਦੀ ਗਿਣਤੀ / Number of consumers
    51-6511
    66-808
    81-9514
    96-11022
    111-12518
    126-1409
    141-1553
  77. Q74. An apartment has 85 flats. The frequency distribution given below shows the monthly consumption of electricity. What will be the average consumption per flat?

    ਇੱਕ ਅਪਾਰਟਮੈਂਟ ਵਿੱਚ 85 ਫਲੈਟ ਹਨ। ਹੇਠਾਂ ਦਿੱਤੀ ਗਈ ਬਾਰੰਬਾਰਤਾ ਵੰਡ ਬਿਜਲੀ ਦੀ ਮਹੀਨਾਵਾਰ ਖਪਤ ਨੂੰ ਦਰਸਾਉਂਦੀ ਹੈ। ਪ੍ਰਤੀ ਫਲੈਟ ਔਸਤ ਖਪਤ ਕਿੰਨੀ ਹੋਵੇਗੀ?

    • (1)102.5315
    • (2)99.8235
    • (3)96.5634
    • (4)101.9328
    Show answer
    Answer: (2) 99.8235
  78. Q75. Simplify the given expression. ((−4 − 6)4 − 63 + 10/2)/(18 − 7 ÷ 7 − 4)

    ਦਿੱਤੇ ਵਿਅੰਜਕ ਨੂੰ ਸਰਲ ਕਰੋ। ((−4 − 6)4 − 63 + 10/2)/(18 − 7 ÷ 7 − 4)

    • (1)753
    • (2)649
    • (3)874
    • (4)816
    Show answer
    Answer: (1) 753
  79. Q76. The profit earned by Kapil on selling an article for ₹1,450 is the same as the loss incurred by selling the article for ₹1,280. What is the cost price of the article?

    ਕਪਿਲ ਨੂੰ ਇੱਕ ਵਸਤੂ ₹1,450 ਵਿੱਚ ਵੇਚਣ 'ਤੇ ਜਿੰਨਾ ਲਾਭ ਹੁੰਦਾ ਹੈ, ਓਨਾ ਹੀ ਘਾਟਾ ਉਸੇ ਵਸਤੂ ਨੂੰ ₹1,280 ਵਿੱਚ ਵੇਚਣ 'ਤੇ ਹੁੰਦਾ ਹੈ। ਵਸਤੂ ਦਾ ਲਾਗਤ ਮੁੱਲ ਕਿੰਨਾ ਹੈ?

    • (1)₹1,385
    • (2)₹1,355
    • (3)₹1,365
    • (4)₹1,405
    Show answer
    Answer: (3) ₹1,365
  80. Q77. The average weight of 10 persons increases by 2.5 kg when a new person comes in place of a person weighing 70 kg. What will be the weight (in kg) of the new person?

    10 ਵਿਅਕਤੀਆਂ ਦਾ ਔਸਤ ਭਾਰ 2.5 kg ਵੱਧ ਜਾਂਦਾ ਹੈ ਜਦੋਂ ਇੱਕ ਨਵਾਂ ਵਿਅਕਤੀ 70 kg ਭਾਰ ਵਾਲੇ ਵਿਅਕਤੀ ਦੀ ਥਾਂ 'ਤੇ ਆਉਂਦਾ ਹੈ। ਨਵੇਂ ਵਿਅਕਤੀ ਦਾ ਭਾਰ (kg ਵਿੱਚ) ਕਿੰਨਾ ਹੋਵੇਗਾ?

    • (1)95
    • (2)90
    • (3)70
    • (4)47.5
    Show answer
    Answer: (1) 95
  81. Q78. In an asymmetrical distribution, if the mean and median of the distribution are 590 and 470, respectively, then the mode is:

    ਇੱਕ ਅਸਮਮਿਤ (asymmetrical) ਵੰਡ ਵਿੱਚ, ਜੇ ਵੰਡ ਦਾ ਮੱਧਮਾਨ (mean) 590 ਅਤੇ ਮੱਧਕਾ (median) 470 ਹੈ, ਤਾਂ ਬਹੁਲਕ (mode) ਕਿੰਨਾ ਹੋਵੇਗਾ?

    • (1)830
    • (2)230
    • (3)320
    • (4)520
    Show answer
    Answer: (2) 230
  82. Q79. In the new budget, the price of kerosene oil rose by 40%. By what per cent must a person reduce his consumption so that his expenditure on it remains unchanged?

    ਨਵੇਂ ਬਜਟ ਵਿੱਚ ਮਿੱਟੀ ਦੇ ਤੇਲ ਦੀ ਕੀਮਤ 40% ਵੱਧ ਗਈ। ਇੱਕ ਵਿਅਕਤੀ ਨੂੰ ਆਪਣੀ ਖਪਤ ਕਿੰਨੇ ਪ੍ਰਤੀਸ਼ਤ ਘਟਾਉਣੀ ਪਵੇਗੀ ਤਾਂ ਜੋ ਉਸ ਉੱਤੇ ਖਰਚਾ ਉਹੀ ਰਹੇ?

    • (1)28 4/7 %
    • (2)28 1/7 %
    • (3)28 7/3 %
    • (4)28 3/7 %
    Show answer
    Answer: (1) 28 4/7 %
  83. Q80. Simplify the following. 325 × 325 + 275 × 275 − 12 + (4140 ÷ 345)

    ਹੇਠ ਲਿਖੇ ਨੂੰ ਸਰਲ ਕਰੋ। 325 × 325 + 275 × 275 − 12 + (4140 ÷ 345)

    • (1)181250
    • (2)181550
    • (3)181750
    • (4)181150
    Show answer
    Answer: (1) 181250
  84. Q81. ਹਿੰਗ ਲੱਗੇ ਨਾ ਫਟਕੜੀ ... ਅਖਾਣ ਨੂੰ ਪੂਰਾ ਕਰੋ।

    • (1)ਰੰਗ ਗੂੜਾ ਆਵੇ
    • (2)ਰੰਗ ਕਿਥੋਂ ਆਵੇ
    • (3)ਰੰਗ ਫਿੱਕਾ ਆਵੇ
    • (4)ਇਹ ਕਿਹੋ ਜਿਹੀ ਤੱਕੜੀ
    Show answer
    Answer: (1) ਰੰਗ ਗੂੜਾ ਆਵੇ
  85. Q82. ਸ਼ੁੱਧ ਸ਼ਬਦ ਦੀ ਚੋਣ ਕਰੋ।

    • (1)ਸਹੂਰਾ
    • (2)ਸਹੁਰਾ
    • (3)ਸੌਹਰਾ
    • (4)ਸੌਅਰਾ
    Show answer
    Answer: (2) ਸਹੁਰਾ
  86. Q83. "ਉਸ ਨੇ ਸਾਨੂੰ ਦੱਸਿਆ ਨਹੀਂ ਕਿ ਉਹ ਕੱਲ੍ਹ ਨਹੀਂ ਆਵੇਗਾ।" ਵਾਕ ਕਿਹੜੀ ਸ਼ਬਦ ਸ਼੍ਰੇਣੀ ਨੂੰ ਪ੍ਰਗਟਾਉਂਦਾ ਹੈ ?

    • (1)ਸੰਬੰਧਕ, ਪੂਰਨ ਸੰਬੰਧਕ, ਸਬੰਧੀ 'ਉਸ', ਸਬੰਧਮਾਨ 'ਕੱਲ੍ਹ'
    • (2)ਯੋਜਕ, ਸਮਾਨ ਯੋਜਕ, ਦੋ ਵਾਕਾਂ ਨੂੰ ਜੋੜਦਾ ਹੈ।
    • (3)ਯੋਜਕ, ਅਧੀਨ ਯੋਜਕ, ਪ੍ਰਧਾਨ ਉਪ-ਵਾਕ ਤੇ ਅਧੀਨ ਉਪ-ਵਾਕ ਨੂੰ ਆਪਸ ਵਿੱਚ ਜੋੜਦਾ ਹੈ ।
    • (4)ਵਿਸਮਿਕ, ਹੈਰਾਨੀ-ਵਾਚਕ ਵਿਸਮਿਕ।
    Show answer
    Answer: (3) ਯੋਜਕ, ਅਧੀਨ ਯੋਜਕ, ਪ੍ਰਧਾਨ ਉਪ-ਵਾਕ ਤੇ ਅਧੀਨ ਉਪ-ਵਾਕ ਨੂੰ ਆਪਸ ਵਿੱਚ ਜੋੜਦਾ ਹੈ ।
  87. Q84. ਹੇਠ ਲਿਖਿਆਂ ਵਿੱਚੋਂ ਕਿਹੜਾ 'ਖ਼ੁਸ਼ਬੂ' ਸ਼ਬਦ ਦਾ ਸਮਾਨਾਰਥੀ ਸ਼ਬਦ ਨਹੀਂ ਹੈ ।

    • (1)ਵਾਸ਼ਨਾ
    • (2)ਖ਼ੁਸ਼ੀ
    • (3)ਮਹਿਕ
    • (4)ਸੁਗੰਧ
    Show answer
    Answer: (2) ਖ਼ੁਸ਼ੀ
  88. Q85. 'Linguistics a Science of Language or a Scientific study of language.' ਦਾ ਪੰਜਾਬੀ ਵਿੱਚ ਤਰਜਮਾ ਹੈ।

    • (1)ਭਾਸ਼ਾ ਇੱਕ ਵਿਗਿਆਨ ਦੀ ਭਾਸ਼ਾ ਜਾਂ ਇੱਕ ਵਿਗਿਆਨ ਦੇ ਅਧਿਐਨ ਦੀ ਭਾਸ਼ਾ ਹੈ।
    • (2)ਭਾਸ਼ਾ ਵਿਗਿਆਨ ਭਾਸ਼ਾ ਦਾ ਇੱਕ ਵਿਗਿਆਨ ਹੈ ਜਾਂ ਭਾਸ਼ਾ ਦਾ ਇੱਕ ਵਿਗਿਆਨਕ ਅਧਿਐਨ ਹੈ।
    • (3)ਭਾਸ਼ਾ ਵਿਗਿਆਨ ਦਾ ਅਧਿਐਨ ਹੈ ਜਾਂ ਭਾਸ਼ਾ ਵਿਗਿਆਨਕਾਂ ਦਾ ਅਧਿਐਨ ਹੈ
    • (4)ਇੱਕ ਵਿਗਿਆਨ ਦੇ ਅਧਿਐਨ ਦੀ ਭਾਸ਼ਾ ਜਾਂ ਭਾਸ਼ਾ ਇੱਕ ਵਿਗਿਆਨ ਦੀ ਭਾਸ਼ਾ ਹੈ।
    Show answer
    Answer: (2) ਭਾਸ਼ਾ ਵਿਗਿਆਨ ਭਾਸ਼ਾ ਦਾ ਇੱਕ ਵਿਗਿਆਨ ਹੈ ਜਾਂ ਭਾਸ਼ਾ ਦਾ ਇੱਕ ਵਿਗਿਆਨਕ ਅਧਿਐਨ ਹੈ।
  89. Q86. ਸਹੀ ਵਿਸਰਾਮ-ਚਿੰਨ੍ਹ ਵਾਲਾ ਵਾਕ ਚੁਣੋ।

    • (1)ਬੇਟਾ ! ਤੁਹਾਡਾ ਨਾਂ ਕੀ ਹੈ।
    • (2)ਬੇਟਾ, ਤੁਹਾਡਾ ਨਾਂ ਕੀ ਹੈ?
    • (3)ਬੇਟਾ ਤੁਹਾਡਾ, 'ਨਾਂ' ਕੀ ਹੈ।
    • (4)ਬੇਟਾ 'ਤੁਹਾਡਾ' ਨਾਂ ਕੀ ਹੈ।
    Show answer
    Answer: (2) ਬੇਟਾ, ਤੁਹਾਡਾ ਨਾਂ ਕੀ ਹੈ?
  90. Q87. 'ਉਜਾੜ' ਸ਼ਬਦ ਦਾ ਵਿਰੋਧੀ ਹੈ।

    • (1)ਵਸੋਂ
    • (2)ਰੇਤਲਾ
    • (3)ਸੁੰਨਸਾਨ
    • (4)ਪਥਰੀਲਾ
    Show answer
    Answer: (1) ਵਸੋਂ
  91. Q88. ਬਣਤਰ ਅਨੁਸਾਰ ਵਾਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?

    • (1)ਪੰਜ
    • (2)ਤਿੰਨ
    • (3)ਦੋ
    • (4)ਚਾਰ
    Show answer
    Answer: (2) ਤਿੰਨ
  92. Q89. 'ਜਿਹੜਾ ਲੋਕਾਂ 'ਤੇ ਜ਼ੁਲਮ ਕਰੇ' ਉਸ ਨੂੰ ਕੀ ਆਖਦੇ ਹਨ?

    • (1)ਗੁਸੈਲਾ
    • (2)ਨਿਰਧਨ
    • (3)ਨਿਰਦਈ
    • (4)ਦੁਰਾਚਾਰੀ
    Show answer
    Answer: (3) ਨਿਰਦਈ
  93. Q90. ਹੇਠ ਲਿਖਿਆ ਵਿੱਚੋਂ ਸ਼ੁੱਧ ਸ਼ਬਦ ਚੁਣੋ।

    • (1)ਏਕ ਸੋ ਪੰਜੀ
    • (2)ਏਕ ਸੌ ਪੰਝੀ
    • (3)ਇੱਕ ਸੌ ਪੰਜੀ
    • (4)ਇੱਕ ਸੌ ਪੱਚੀ
    Show answer
    Answer: (4) ਇੱਕ ਸੌ ਪੱਚੀ
  94. Q91. ਕਿਹੜਾ ਸ਼ਬਦ ਸ਼ੁੱਧ ਹੈ?

    • (1)ਬੁਜਾ
    • (2)ਬੁੱਝਾ
    • (3)ਬੂਜਾ
    • (4)ਬੁਝਾ
    Show answer
    Answer: (4) ਬੁਝਾ
  95. Q92. ਪਰਦੇਸ ਗਏ ਪੁੱਤਰ ਦੀ ਉਡੀਕ ਵਿੱਚ ਮਾਪਿਆਂ ਦੀਆਂ.... ਅਖਾਣ ਨੂੰ ਪੂਰਾ ਕਰੋ।

    • (1)ਮਨ ਦੀ ਮਨ ਵਿੱਚ ਰਹਿਣੀ
    • (2)ਅਕਲ 'ਤੇ ਪਰਦੇ ਪੈਣੇ
    • (3)ਦਿਨ-ਰਾਤ ਇੱਕ ਕਰਨਾ
    • (4)ਅੱਖਾਂ ਪੱਕ ਜਾਣੀਆਂ
    Show answer
    Answer: (4) ਅੱਖਾਂ ਪੱਕ ਜਾਣੀਆਂ
  96. Q93. 'ਤੀਵੀਆਂ ਦੇ ਇਸ਼ਨਾਨ ਲਈ ਬਣਾਈ ਗਈ ਨਵੇਕਲੀ ਥਾਂ' ਨੂੰ ਕੀ ਕਿਹਾ ਜਾਂਦਾ ਹੈ?

    • (1)ਬੇਟ
    • (2)ਬੇਲਾ
    • (3)ਪੋਣਾ
    • (4)ਢਾਹਾ
    Show answer
    Answer: (3) ਪੋਣਾ
  97. Q94. ਹੇਠ ਦਿੱਤੇ ਵਾਕਾਂ ਵਿੱਚ ਯੋਜਕ ਵਾਕ ਚੁਣੋ।

    • (1)ਹਰਮਨ ਨੂੰ ਸਨੇਹਾ ਭੇਜੋ ਕਿ ਉਹ ਜਲਦੀ ਆ ਜਾਏ
    • (2)ਉਹ ਪਾਸ ਹੋ ਗਿਆ ਹੈ।
    • (3)ਵਿਦਿਆਰਥੀ ਪੜ੍ਹ ਰਹੇ ਹਨ।
    • (4)ਮੈਂ ਤੁਹਾਨੂੰ ਮਿਲਣ ਆਇਆ ਸੀ।
    Show answer
    Answer: (1) ਹਰਮਨ ਨੂੰ ਸਨੇਹਾ ਭੇਜੋ ਕਿ ਉਹ ਜਲਦੀ ਆ ਜਾਏ
  98. Q95. 'Slang' ਸ਼ਬਦ ਦੇ ਪੰਜਾਬੀ ਵਿੱਚ ਅਰਥ ਹੈ।

    • (1)ਉਪਬੋਲੀ
    • (2)ਆਂਚਲਿਕ
    • (3)ਅਪਭਾਸ਼ਾ
    • (4)ਉਪ-ਭਾਸ਼ਾ
    Show answer
    Answer: (3) ਅਪਭਾਸ਼ਾ
  99. Q96. ਵਸਲ, ਜੋੜ, ਮੇਲ ਸ਼ਬਦਾਂ ਦਾ ਕਿਸ ਸ਼ਬਦ ਨਾਲ ਸਬੰਧ ਹੈ।

    • (1)ਮਿਲਾਪ
    • (2)ਸੰਗ
    • (3)ਵਿਜੋਗ
    • (4)ਹਿਜਰ
    Show answer
    Answer: (1) ਮਿਲਾਪ
  100. ਅਸੀਂ ਮੰਨਿਆ ਹੈ ਕਿ ਜ਼ਿੰਦਗੀ ਦਾ ਉਦੇਸ਼ ਅਧਿਆਤਮਕ ਪ੍ਰਾਪਤੀ ਹੈ। ਅਨੰਦ ਜਿੱਤ ਦਾ ਲੱਛਣ ਹੈ। ਜਿਹੜੀਆਂ ਕਿਤਾਬਾਂ ਸਾਨੂੰ ਅਨੰਦ ਦਿੰਦੀਆਂ ਹਨ, ਉਹ ਉਹਨਾਂ ਕਿਤਾਬਾਂ ਨਾਲੋਂ ਵੱਖਰੀਆਂ ਹਨ, ਜੋ ਸਾਡੀਆਂ ਇੰਦਰੀਆਂ ਨੂੰ ਤ੍ਰਿਪਤੀ ਦਿੰਦੀਆਂ ਹਨ। ਅਨੰਦ ਪ੍ਰੋੜ੍ਹਤਾ ਦੀ ਨਿਸ਼ਾਨੀ ਹੈ। ਜਦ ਅਸੀਂ ਕੋਈ ਕਿਤਾਬ ਪੜ੍ਹਦਿਆਂ ਅਨੰਦ ਪਾਉਂਦੇ ਹਾਂ ਤਾਂ ਉਸ ਵਿੱਚ ਲਿਖੇ ਵਿਚਾਰਾਂ ਨਾਲ ਸਾਂਝ ਮਹਿਸੂਸ ਕਰਦੇ ਹਾਂ—ਉਸੇ ਤਰ੍ਹਾਂ ਜਿਵੇਂ ਅਸੀਂ ਸੰਗੀਤ ਸੁਣਦਿਆਂ ਉਸ ਵਿੱਚ ਡੁੱਬ ਜਾਂਦੇ ਹਾਂ।

    ਅਨੰਦ ਸਰੀਰਕ ਸੁਖ ਨਾਲੋਂ ਵਧੇਰੇ ਸਥਾਈ ਹੁੰਦਾ ਹੈ ਅਤੇ ਪੀੜ ਵਿੱਚ ਵੀ ਮਾਣਿਆ ਜਾ ਸਕਦਾ ਹੈ। ਜਿਹੜੀਆਂ ਕਿਤਾਬਾਂ ਅਨੰਦ ਪੈਦਾ ਕਰਦੀਆਂ ਹਨ, ਉਹ ਸਾਡੀ ਹਉਮੈ ਨੂੰ ਮਾਰ ਸੁੱਟਦੀਆਂ ਹਨ। ਉਹਨਾਂ ਵਿੱਚ ਨਿਰੀ ਭਾਵੁਕਤਾ ਜਾਂ ਤਕਨੀਕੀ ਚਲਾਕੀ ਨਹੀਂ ਹੁੰਦੀ ਸਗੋਂ ਵਿਚਾਰਾਂ ਨੂੰ ਜਗਾਉਣ ਵਾਲੇ ਮਨੋ ਭਾਵ ਹੁੰਦੇ ਹਨ, ਜਿਨ੍ਹਾਂ ਬਾਰੇ ਗਹਿਰਾਈ ਨਾਲ ਸੋਚਿਆ ਹੁੰਦਾ ਹੈ।

    ਜਿਹੜਾ ਬੰਦਾ ਰਿਸ਼ੀ ਅਰਥਾਤ ਦ੍ਰਸ਼ਟਾ ਨਹੀਂ ਹੈ, ਉਹ ਮਹਾਨ ਸਾਹਿਤ ਦੀ ਸਿਰਜਣਾ ਨਹੀਂ ਕਰ ਸਕਦਾ।

  101. Q97. ਮਹਾਨ ਸਾਹਿਤ ਦੀ ਸਿਰਜਣਾ ਕੌਣ ਕਰਦੇ ਹਨ?

    • (1)ਜਿਨ੍ਹਾਂ ਦੀਆਂ ਇੰਦਰੀਆਂ ਤ੍ਰਿਪਤੀ ਦਿੰਦੀਆਂ ਹਨ।
    • (2)ਰਿਸ਼ੀ ਹੀ ਮਹਾਨ ਸਾਹਿਤ ਦੀ ਸਿਰਜਣਾ ਕਰਦੇ ਹਨ।
    • (3)ਜਿਨ੍ਹਾਂ ਕੋਲ ਅਧਿਆਤਮਕ ਗਿਆਨ ਹੁੰਦਾ ਹੈ।
    • (4)ਜਿਨ੍ਹਾਂ ਕੋਲ ਭਾਵੁਕਤਾ ਤੇ ਤਕਨੀਕੀ ਨਹੀਂ ਹੁੰਦੀ।
    Show answer
    Answer: (2) ਰਿਸ਼ੀ ਹੀ ਮਹਾਨ ਸਾਹਿਤ ਦੀ ਸਿਰਜਣਾ ਕਰਦੇ ਹਨ।
  102. Q98. ਉਪਰੋਕਤ ਦਿੱਤੇ ਪੈਰ੍ਹੇ ਦੇ ਢੁਕਵੇਂ ਸਿਰਲੇਖ ਦੀ ਚੋਣ ਕਰੋ।

    • (1)ਜ਼ਿੰਦਗੀ ਵਿੱਚ ਪੁਸਤਕਾਂ ਦਾ ਮਹੱਤਵ
    • (2)ਅਨੰਦ ਦੀ ਪ੍ਰਾਪਤੀ
    • (3)ਸਾਹਿਤ ਦੀ ਸਿਰਜਣਾ
    • (4)ਜ਼ਿੰਦਗੀ ਦਾ ਉਦੇਸ਼
    Show answer
    Answer: (1) ਜ਼ਿੰਦਗੀ ਵਿੱਚ ਪੁਸਤਕਾਂ ਦਾ ਮਹੱਤਵ
  103. Q99. ਅਸੀਂ ਕਿਸ ਨਾਲ ਸਾਂਝ ਮਹਿਸੂਸ ਕਰਦੇ ਹਾਂ?

    • (1)ਕਿਤਾਬਾਂ ਨਾਲ
    • (2)ਆਨੰਦ ਨਾਲ
    • (3)ਸੰਗੀਤ ਨਾਲ
    • (4)ਵਿਚਾਰਾਂ ਨਾਲ
    Show answer
    Answer: (4) ਵਿਚਾਰਾਂ ਨਾਲ
  104. Q100. 'ਤ੍ਰਿਪਤੀ' ਸ਼ਬਦ ਦੇ ਅਰਥ ਦੱਸੋ।

    • (1)ਖੁਸ਼ੀ
    • (2)ਸੰਤੁਸ਼ਟੀ
    • (3)ਅਨੰਦ
    • (4)ਸੁੱਖ
    Show answer
    Answer: (2) ਸੰਤੁਸ਼ਟੀ

Answer key

Question numbers match the printed paper.

1 – 42 – 43 – 34 – 35 – 26 – 27 – 18 – 39 – 110 – 211 – 312 – 213 – 314 – 115 – 316 – 217 – 218 – 219 – 320 – 221 – 422 – 423 – 224 – 225 – 226 – 427 – 228 – 329 – 230 – 131 – 332 – 233 – 434 – 235 – 136 – 237 – 438 – 239 – 340 – 341 – 142 – 143 – 444 – 145 – 246 – 147 – 248 – 149 – 150 – 251 – 452 – 453 – 154 – 155 – 256 – 257 – 258 – 459 – 160 – 261 – 362 – 263 – 364 – 165 – 266 – 167 – 268 – 469 – 470 – 171 – 172 – 473 – 174 – 275 – 176 – 377 – 178 – 279 – 180 – 181 – 182 – 283 – 384 – 285 – 286 – 287 – 188 – 289 – 390 – 491 – 492 – 493 – 394 – 195 – 396 – 197 – 298 – 199 – 4100 – 2