Punjab Police SI Paper-I · 20 June 2023 (Shift 2) — Question Paper with Answer Key
This is a real Punjab Police SI paper (100 questions, 2023), printed with the board's answer key. No Punjab Police ASI paper has been held yet — Punjab Police ASI replaces direct Punjab Police SI recruitment, so these papers are the closest real practice for it. Questions are shown in English and Punjabi where the paper was bilingual.
All 100 questions with answers
Q1. Which of the following ministries launched the Quantum Computer Simulator (QSim) toolkit in August 2021?
ਹੇਠ ਲਿਖੇ ਮੰਤਰਾਲਿਆਂ ਵਿੱਚੋਂ ਕਿਹੜੇ ਮੰਤਰਾਲੇ ਨੇ ਅਗਸਤ 2021 ਵਿੱਚ ਕੁਆਂਟਮ ਕੰਪਿਊਟਰ ਸਿਮੂਲੇਟਰ (QSim) ਟੂਲਕਿੱਟ ਲਾਂਚ ਕੀਤੀ ਸੀ?
- (1)Ministry of Educationਸਿੱਖਿਆ ਮੰਤਰਾਲਾ
- (2)Ministry of Electronics and Information Technologyਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ
- (3)Ministry of Earth Sciencesਭੂ ਅਤੇ ਵਿਗਿਆਨ ਮੰਤਰਾਲਾ
- (4)Ministry of Telecommunicationsਦੂਰ ਸੰਚਾਰ ਮੰਤਰਾਲਾ
Show answer
Answer: (2) Ministry of Electronics and Information TechnologyQ2. Which Article of the Indian Constitution is related to the National Commission for Scheduled Castes?
ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗ ਨਾਲ ਸੰਬੰਧਿਤ ਹੈ?
- (1)Article 328ਅਨੁਛੇਦ 328
- (2)Article 318ਅਨੁਛੇਦ 318
- (3)Article 348ਅਨੁਛੇਦ 348
- (4)Article 338ਅਨੁਛੇਦ 338
Show answer
Answer: (4) Article 338Q3. According to the 'Puranas', Shunga rule in India lasted for ___________ years.
‘ਪੁਰਾਣਾਂ’ ਦੇ ਅਨੁਸਾਰ, ਭਾਰਤ ਵਿੱਚ ਸ਼ੁੰਗ ਸ਼ਾਸਨ ___________ ਸਾਲਾਂ ਤੱਕ ਚਲਿਆ।
- (1)119
- (2)121
- (3)112
- (4)102
Show answer
Answer: (3) 112Q4. In 2020, the Ministry of Youth Affairs and Sports increased the Arjuna Award cash prize from ₹5 lakh to ______.
2020 ਵਿੱਚ, ਯੁਵਾ ਕਲਿਆਣ ਅਤੇ ਖੇਡ ਮੰਤਰਾਲੇ ਨੇ ਅਰਜੁਨ ਪੁਰਸਕਾਰ ਦੀ ਰਾਸ਼ੀ 5 ਲੱਖ ਰੁਪਏ ਤੋਂ ਵਧਾਕੇ ______ ਕਰ ਦਿੱਤੀ।
- (1)₹10 lakh10 ਲੱਖ ਰੁਪਏ
- (2)₹25 lakh25 ਲੱਖ ਰੁਪਏ
- (3)₹20 lakh20 ਲੱਖ ਰੁਪਏ
- (4)₹15 lakh15 ਲੱਖ ਰੁਪਏ
Show answer
Answer: (4) ₹15 lakhQ5. In September 2021, Najla Bouden Romdhane was appointed as the first woman Prime Minister of _________.
ਸਤੰਬਰ 2021 ਵਿੱਚ, ਨਜਲਾ ਬੌਡੇਨ ਰੋਮਧਨੇ (Najla Bouden Romdhane) ਨੂੰ _________ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਸੀ।
- (1)Algeriaਅਲਜੀਰੀਆ (Algeria)
- (2)Moroccoਮੋਰੋਕੋ (Morocco)
- (3)Tunisiaਟਿਊਨੀਸ਼ੀਆ (Tunisia)
- (4)Libyaਲੀਬੀਆ (Libya)
Show answer
Answer: (3) TunisiaQ6. Who among the following is primarily a classical dancer?
ਹੇਠਾਂ ਦਿਤਿਆਂ ਵਿੱਚੋਂ ਕੌਣ ਮੁੱਖ ਤੌਰ 'ਤੇ ਸ਼ਾਸਤਰੀ ਨਾਚੀ ਹੈ?
- (1)Shabana Azmiਸ਼ਬਾਨਾ ਆਜ਼ਮੀ
- (2)Sonal Mansinghਸੋਨਲ ਮਾਨਸਿੰਘ
- (3)Mahasweta Deviਮਹਾਸ਼ਵੇਤਾ ਦੇਵੀ
- (4)Amrita Pritamਅੰਮ੍ਰਿਤਾ ਪ੍ਰੀਤਮ
Show answer
Answer: (2) Sonal MansinghQ7. Who was the Sansthadhyaksha in the Mauryan Empire?
ਮੌਰੀਆ ਸਾਮਰਾਜ ਵਿੱਚ ਸੰਸਥਾ ਪ੍ਰਧਾਨ ਕੌਣ ਹੁੰਦਾ ਸੀ?
- (1)The person who looked after the minesਉਹ ਵਿਅਕਤੀ ਜੋ ਖਾਣਾਂ ਦੀ ਦੇਖਭਾਲ ਕਰਦਾ ਸੀ
- (2)The person who looked after the marketsਉਹ ਵਿਅਕਤੀ ਜੋ ਬਜ਼ਾਰਾਂ ਦੀ ਦੇਖਭਾਲ ਕਰਦਾ ਸੀ
- (3)An agricultural management officerਖੇਤੀਬਾੜੀ ਪ੍ਰਬੰਧਨ ਅਧਿਕਾਰੀ
- (4)The person who looked after religious rites and ritualsਉਹ ਵਿਅਕਤੀ ਜੋ ਧਾਰਮਿਕ ਰੀਤੀ-ਰਿਵਾਜਾਂ ਦੀ ਦੇਖਭਾਲ ਕਰਦਾ ਸੀ
Show answer
Answer: (2) The person who looked after the marketsQ8. Which of the following words refers to remaining faithful to one's life partner and avoiding lustful distraction or improper sexual relations?
ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਆਪਣੇ ਜੀਵਨ ਸਾਥੀ ਪ੍ਰਤੀ ਵਫ਼ਾਦਾਰ ਰਹਿਣ ਅਤੇ ਵਾਸਨਾਤਮਿਕ ਵਿਆਕੁਲਤਾ ਜਾਂ ਅਣ-ਉੱਚਿਤ ਜਿਨਸੀ ਸੰਬੰਧਾਂ ਤੋਂ ਬਚਣ ਦਾ ਹਵਾਲਾ ਦਿੰਦਾ ਹੈ?
- (1)Divine commandਰੱਬੀ ਹੁਕਮ
- (2)Fidelityਵਫ਼ਾਦਾਰੀ
- (3)Accountabilityਜਵਾਬਦੇਹੀ
- (4)Integrityਸਚਿਆਰਤਾ
Show answer
Answer: (2) FidelityQ9. Who was the chairman of the 'Committee on Restructuring of the District Rural Development Agency, 2011'?
‘ਜ਼ਿਲ੍ਹਾ ਪੇਂਡੂ ਵਿਕਾਸ ਏਜੰਸੀ ਦੇ ਪੁਨਰਗਠਨ ਬਾਰੇ ਕਮੇਟੀ, 2011’ ਦਾ ਚੇਅਰਮੈਨ ਕੌਣ ਸੀ?
- (1)V Ramachandranਵੀ ਰਾਮਚੰਦਰਨ
- (2)Lalit Mathurਲਲਿਤ ਮਾਥੁਰ
- (3)Mani Shankar Aiyarਮਨੀ ਸ਼ੰਕਰ ਅਈਅਰ
- (4)Rajwant Sandhuਰਾਜਵੰਤ ਸੰਧੂ
Show answer
Answer: (1) V RamachandranQ10. In the decades 1921-1951, India saw steady population growth and, because of improvements in health and sanitation, the death rate _______.
1921-1951 ਦੇ ਦਸ਼ਕਾਂ ਵਿੱਚ, ਭਾਰਤ ਵਿੱਚ ਸਥਿਰ ਜਨਸੰਖਿਆ ਵਾਧਾ ਹੋਇਆ ਸੀ ਅਤੇ ਸਿਹਤ ਅਤੇ ਸਵਛਤਾ ਵਿੱਚ ਸੁਧਾਰ ਦੇ ਕਾਰਨ ਮੌਤ ਦਰ _______ ਸੀ।
- (1)decreasedਘੱਟ ਗਈ
- (2)increasedਵੱਧ ਗਈ
- (3)stayed constantਸਥਿਰ
- (4)doubled againਦੁਬਾਰਾ ਦੁਗਣੀ ਹੋ ਗਈ
Show answer
Answer: (1) decreasedQ11. In India, the duration of the Eighth Five Year Plan was _________.
ਭਾਰਤ ਵਿੱਚ, ਅੱਠਵੀਂ ਪੰਜ-ਸਾਲਾ ਯੋਜਨਾ ਦੀ ਮਿਆਦ _________ ਸੀ।
- (1)1992 – 1997
- (2)1980 – 1985
- (3)1985 – 1990
- (4)1991 – 1996
Show answer
Answer: (1) 1992 – 1997Q12. When Maharaja Yadavindra Singh died, he was India's ambassador in which of the following countries?
ਜਦੋਂ ਮਹਾਰਾਜਾ ਯਾਦਵਿੰਦਰ ਸਿੰਘ ਦੀ ਮੌਤ ਹੋਈ ਸੀ, ਉਹ ਹੇਠ ਲਿਖੇ ਦੇਸ਼ਾਂ ਵਿੱਚੋਂ ਕਿਸ ਦੇਸ਼ ਵਿੱਚ ਭਾਰਤੀ ਰਾਜਦੂਤ ਸੀ?
- (1)Canadaਕੈਨੇਡਾ
- (2)Netherlandsਨੀਦਰਲੈਂਡ
- (3)Germanyਜਰਮਨੀ
- (4)U.S.A.ਯੂ.ਐਸ.ਏ.
Show answer
Answer: (2) NetherlandsQ13. Who among the following was the ruler of Afghanistan during the Second Anglo-Afghan War?
ਹੇਠ ਦਿੱਤਿਆਂ ਵਿੱਚੋਂ ਕੌਣ, ਦੂਸਰੇ ਐਂਗਲੋ-ਅਫਗਾਨ ਯੁੱਧ ਦੌਰਾਨ ਅਫਗਾਨਿਸਤਾਨ ਦਾ ਸ਼ਾਸਕ ਸੀ?
- (1)Dost Mohammad Khanਦੋਸਤ ਮੁਹੰਮਦ ਖਾਨ
- (2)Ayub Khanਆਯੂਬ ਖਾਨ
- (3)Akbar Khanਅਕਬਰ ਖਾਨ
- (4)Sher Ali Khanਸ਼ੇਰ ਅਲੀ ਖਾਨ
Show answer
Answer: (4) Sher Ali KhanQ14. Where was Punjab's first government drug de-addiction / rehabilitation centre for drug users opened?
ਨਸ਼ਾ ਕਰਨ ਵਾਲਿਆਂ ਲਈ ਪੰਜਾਬ ਦਾ ਪਹਿਲਾ ਸਰਕਾਰੀ ਨਸ਼ਾ ਮੁਕਤੀ ਕੇਂਦਰ/ਮੁੜ ਵਸੇਬਾ ਕੇਂਦਰ ਕਿੱਥੇ ਖੋਲ੍ਹਿਆ ਗਿਆ ਸੀ?
- (1)Chandigarhਚੰਡੀਗੜ੍ਹ
- (2)Amritsarਅੰਮ੍ਰਿਤਸਰ
- (3)Ludhianaਲੁਧਿਆਣਾ
- (4)Mohaliਮੋਹਾਲੀ
Show answer
Answer: (2) AmritsarQ15. Which of the following is NOT a self-employment programme?
ਹੇਠਾਂ ਦਿੱਤੇ ਵਿੱਚੋਂ ਕਿਹੜਾ ਸਵੈ-ਰੁਜ਼ਗਾਰ ਪ੍ਰੋਗਰਾਮ ਨਹੀਂ ਹੈ?
- (1)Prime Minister's Rozgar Yojanaਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ
- (2)Mahatma Gandhi National Rural Employment Guarantee Actਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ
- (3)Swarna Jayanti Gram Swarozgar Yojanaਸਵਰਨ ਜਯੰਤ ਗ੍ਰਾਮ ਸਵੈਰੋਜ਼ਗਾਰ ਯੋਜਨਾ
- (4)Swarna Jayanti Shahari Rozgar Yojanaਸਵਰਨ ਜੈਅੰਤੀ ਸ਼ਹਿਰੀ ਰੋਜ਼ਗਾਰ ਯੋਜਨਾ
Show answer
Answer: (2) Mahatma Gandhi National Rural Employment Guarantee ActQ16. The ancient Christ Church at Fuhara Chowk (Fountain Chowk) is situated in which city of Punjab?
ਫ਼ੁਹਾਰਾ ਚੌਕ ਵਿਖੇ ਪ੍ਰਾਚੀਨ ਕ੍ਰਾਈਸਟ ਚਰਚ (Ancient Christ Church) ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਸਥਿਤ ਹੈ?
- (1)Amritsarਅੰਮ੍ਰਿਤਸਰ
- (2)Bathindaਬਠਿੰਡਾ
- (3)Ludhianaਲੁਧਿਆਣਾ
- (4)Jalandharਜਲੰਧਰ
Show answer
Answer: (3) LudhianaQ17. Parasnath peak is situated in which of the following plateaus?
ਪਾਰਸਨਾਥ ਚੋਟੀ ਹੇਠ ਦਿੱਤਿਆਂ ਵਿੱਚੋਂ ਕਿਹੜੀ ਪਠਾਰ ਵਿੱਚ ਸਥਿਤ ਹੈ?
- (1)Meghalaya plateauਮੇਘਾਲਿਆ ਪਠਾਰ
- (2)Malwa plateauਮਾਲਵਾ ਪਠਾਰ
- (3)Baghelkhand plateauਬਘੇਲ ਪਠਾਰ
- (4)Chota Nagpur plateauਛੋਟਾ ਨਾਗਪੁਰ ਪਠਾਰ
Show answer
Answer: (4) Chota Nagpur plateauQ18. Takht-e-Akbari is situated in _______ district of Punjab.
ਤਖ਼ਤ-ਏ-ਅਕਬਰੀ ਪੰਜਾਬ ਦੇ _______ ਜ਼ਿਲ੍ਹੇ ਵਿੱਚ ਸਥਿਤ ਹੈ।
- (1)Gurdaspurਗੁਰਦਾਸਪੁਰ
- (2)Bathindaਬਠਿੰਡਾ
- (3)Mansaਮਾਨਸਾ
- (4)Tarn Taranਤਰਨਤਾਰਨ
Show answer
Answer: (1) GurdaspurQ19. ___________ is a greenhouse gas that is a major cause of the problem of global warming.
___________ ਇੱਕ ਗ੍ਰੀਨਹਾਉਸ ਗੈਸ ਹੈ ਜੋ ਗਲੋਬਲ ਵਾਰਮਿੰਗ ਦੀ ਸਮੱਸਿਆ ਦਾ ਇੱਕ ਵੱਡਾ ਕਾਰਨ ਹੈ।
- (1)Carbon dioxideਕਾਰਬਨ ਡਾਈਆਕਸਾਈਡ
- (2)Oxygenਆਕਸੀਜਨ
- (3)Nitrogenਨਾਈਟ੍ਰੋਜਨ
- (4)Hydrogenਹਾਈਡ੍ਰੋਜਨ
Show answer
Answer: (1) Carbon dioxideQ20. Who among the following was the winner of the 'Infosys Prize in Mathematical Sciences' in 2022?
ਹੇਠ ਦਿੱਤਿਆਂ ਵਿੱਚੋਂ ਕੌਣ 2022 ਵਿੱਚ 'ਗਣਿਤ ਵਿਗਿਆਨ ਵਿੱਚ ਇਨਫੋਸਿਸ ਇਨਾਮ' ਦਾ ਜੇਤੂ ਸੀ?
- (1)Rohini Pandeਰੋਹਿਣੀ ਪਾਂਡੇ
- (2)Chandrashekhar Nairਚੰਦਰਸ਼ੇਖਰ ਨਾਇਰ
- (3)Vidita Vaidyaਵਿਦਿਤਾ ਵੈਦਿਆ
- (4)Mahesh Kakdeਮਹੇਸ਼ ਕਾਕੜੇ
Show answer
Answer: (4) Mahesh KakdeQ21. Which coalfield of Jharkhand is the largest and most important coal producing mine?
ਝਾਰਖੰਡ ਦਾ ਕਿਹੜਾ ਕੋਲਾ ਖੇਤਰ ਸਭ ਤੋਂ ਵੱਡੀ ਅਤੇ ਸਭ ਤੋਂ ਮਹੱਤਵਪੂਰਨ ਕੋਲਾ ਉਤਪਾਦਕ ਖਾਣ ਹੈ?
- (1)Hutar coalfieldਹੁਟਾਰ ਕੋਲਾ ਖੇਤਰ
- (2)Jharia coalfieldਝਰੀਆ ਕੋਲਾ ਖੇਤਰ
- (3)Bokaro coalfieldਬੋਕਾਰੋ ਕੋਲਾ ਖੇਤਰ
- (4)Daltonganj coalfieldਡਾਲਟਨਗੰਜ ਕੋਲਾ ਖੇਤਰ
Show answer
Answer: (2) Jharia coalfieldQ22. In October 2021, India defeated ________ to win the SAFF Championship 2021 held in Male.
ਅਕਤੂਬਰ 2021 ਵਿੱਚ, ਭਾਰਤ ਨੇ ਮਾਲੇ (Male) ਵਿੱਚ ਆਯੋਜਿਤ SAFF ਚੈਂਪੀਅਨਸ਼ਿਪ 2021 ਜਿੱਤਣ ਲਈ ________ ਨੂੰ ਹਰਾਇਆ।
- (1)Malaysiaਮਲੇਸ਼ੀਆ
- (2)South Koreaਸਾਊਥ ਕੋਰੀਆ
- (3)Nepalਨੇਪਾਲ
- (4)Bangladeshਬੰਗਲਾਦੇਸ਼
Show answer
Answer: (3) NepalQ23. Among the following Indian states, Malwai Giddha is mainly performed in which state?
ਹੇਠਾਂ ਦਿੱਤੇ ਭਾਰਤੀ ਰਾਜਾਂ ਵਿੱਚੋਂ, ਮਲਵਈ ਗਿੱਧਾ ਮੁੱਖ ਰੂਪ ਨਾਲ ਕਿਹੜੇ ਰਾਜ ਵਿੱਚ ਪੇਸ਼ ਕੀਤਾ ਜਾਂਦਾ ਹੈ?
- (1)Haryanaਹਰਿਆਣਾ
- (2)Gujaratਗੁਜਰਾਤ
- (3)Punjabਪੰਜਾਬ
- (4)Biharਬਿਹਾਰ
Show answer
Answer: (3) PunjabQ24. Who captained the Punjab Kings IPL cricket team in the 2010 season?
2010 ਦੇ ਸੀਜ਼ਨ ਵਿੱਚ ਪੰਜਾਬ ਕਿੰਗਜ਼ IPL ਕ੍ਰਿਕਟ ਟੀਮ ਦੀ ਅਗਵਾਈ ਕਿਸਨੇ ਕੀਤੀ?
- (1)Adam Gilchristਐਡਮ ਗਿਲਕ੍ਰਿਸਟ
- (2)Kumar Sangakkaraਕੁਮਾਰ ਸੰਗਾਕਾਰਾ
- (3)Brett Leeਬ੍ਰੈਟ ਲੀ
- (4)Yuvraj Singhਯੁਵਰਾਜ ਸਿੰਘ
Show answer
Answer: (2) Kumar SangakkaraQ25. The Indian Constitution is _____.
ਭਾਰਤੀ ਸੰਵਿਧਾਨ _____ ਹੈ।
- (1)the longest unwritten constitution in the worldਦੁਨੀਆ ਦਾ ਸਭ ਤੋਂ ਲੰਬਾ ਅਣਲਿਖਤ ਸੰਵਿਧਾਨ
- (2)the shortest unwritten constitution in the worldਦੁਨੀਆ ਦਾ ਸਭ ਤੋਂ ਛੋਟਾ ਅਣਲਿਖਤ ਸੰਵਿਧਾਨ
- (3)the shortest written constitution in the worldਦੁਨੀਆ ਦਾ ਸਭ ਤੋਂ ਛੋਟਾ ਲਿਖਤੀ ਸੰਵਿਧਾਨ
- (4)the longest written constitution in the worldਦੁਨੀਆ ਦਾ ਸਭ ਤੋਂ ਲੰਬਾ ਲਿਖਤੀ ਸੰਵਿਧਾਨ
Show answer
Answer: (4) the longest written constitution in the worldQ26. Who was named a '2021 International Young Eco-Hero' for efforts to solve difficult environmental problems?
ਵਾਤਾਰਵਰਣ ਸੰਬੰਧੀ ਔਖੀਆਂ ਸਮੱਸਿਆਂ ਨੂੰ ਹੱਲ ਕਰਨ ਦੇ ਯਤਨਾਂ ਲਈ ਕਿਸਨੂੰ '2021 ਇੰਟਰਨੈਸ਼ਨਲ ਯੰਗ ਈਕੋ-ਹੀਰੋ' ਦਾ ਨਾਮ ਦਿੱਤਾ ਗਿਆ ਸੀ?
- (1)Krithi Karanthਕ੍ਰਿਤੀ ਕਰੰਥ (Krithi Karanth)
- (2)Ayaan Shanktaਅਯਾਨ ਸ਼ਾਂਕਤਾ (Ayaan Shankta)
- (3)Jis Sebastianਜਿਸ ਸਬੇਸਟੀਅਨ (Jis Sebastian)
- (4)Tiasa Adhyaਤਿਆਸਾ ਆਧਿਆ (Tiasa Adhya)
Show answer
Answer: (2) Ayaan ShanktaQ27. The MSP policy is an important initiative of the Government of India in the farming system. MSP stands for _________.
MSP ਨੀਤੀ ਖੇਤੀ ਪ੍ਰਣਾਲੀ ਵਿੱਚ ਭਾਰਤ ਸਰਕਾਰ ਦੀ ਇੱਕ ਮਹੱਤਵਪੂਰਨ ਪਹਿਲ ਹੈ। MSP ਦਾ ਅਰਥ ਹੈ _________।
- (1)Maximum Support Priceਮੈਕਸੀਮਮ ਸਪੋਰਟ ਪ੍ਰਾਇਸ (Maximum Support Price)
- (2)Maximum Selling Priceਮੈਕਸੀਮਮ ਸੇਲਿੰਗ ਪ੍ਰਾਇਸ (Maximum Selling Price)
- (3)Minimum Support Priceਮਿਨੀਮਮ ਸਪੋਰਟ ਪ੍ਰਾਇਸ (Minimum Support Price)
- (4)Minimum Selling Priceਮਿਨੀਮਮ ਸੇਲਿੰਗ ਪ੍ਰਾਇਸ (Minimum Selling Price)
Show answer
Answer: (3) Minimum Support PriceQ28. The total length of the river Ganga is approximately _______.
ਗੰਗਾ ਨਦੀ ਦੀ ਕੁੱਲ ਲੰਬਾਈ ਲਗਭਗ _______ ਹੈ।
- (1)3425 km
- (2)2750 km
- (3)2525 km
- (4)3000 km
Show answer
Answer: (3) 2525 kmQ29. Which language is spoken the most in the state of Sikkim?
ਸਿੱਕਮ ਰਾਜ ਵਿੱਚ ਸਭ ਤੋਂ ਵੱਧ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ?
- (1)Bhutiaਭੂਟੀਆ
- (2)Nepaliਨੇਪਾਲੀ
- (3)Lepchaਲੇਪਚਾ
- (4)Banglaਬਾਂਗਲਾ
Show answer
Answer: (2) NepaliQ30. When did Governor-General Lord Dalhousie annex Punjab into British rule?
ਗਵਰਨਰ ਜਨਰਲ ਲਾਰਡ ਡਲਹੌਜ਼ੀ ਨੇ ਪੰਜਾਬ ਨੂੰ ਅੰਗਰੇਜ਼ਾਂ ਦੇ ਰਾਜ ਵਿੱਚ ਕਦੋਂ ਸ਼ਾਮਲ ਕੀਤਾ?
- (1)1845
- (2)1849
- (3)1848
- (4)1846
Show answer
Answer: (2) 1849Q31. Gulabo Sapera is a famous performer of which dance form?
ਗੁਲਾਬੋ ਸਪੇਰਾ ਕਿਸ ਨਾਚ ਰੂਪ ਦੀ ਮਸ਼ਹੂਰ ਕਲਾਕਾਰ ਹੈ?
- (1)Ghoomarਘੂਮਰ
- (2)Kalbeliaਕਾਲਬੇਲੀਆ
- (3)Chhauਛਾਉ
- (4)Garbaਗਰਬਾ
Show answer
Answer: (2) KalbeliaQ32. With reference to the State Legislative Assembly in India, which of the following statements is/are correct? 1. To become a member of the Legislative Assembly, a person must be 30 years of age. 2. The number of members of the Legislative Assembly cannot exceed 500. 3. The total number of members in the Legislative Council of a state should not be more than half the total members of the Legislative Assembly.
ਭਾਰਤ ਵਿੱਚ ਰਾਜ ਵਿਧਾਨ ਸਭਾ ਦੇ ਸੰਦਰਭ ਵਿੱਚ, ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ/ਹਨ? 1. ਵਿਧਾਨ ਸਭਾ ਦਾ ਮੈਂਬਰ ਬਣਨ ਲਈ, ਇੱਕ ਵਿਅਕਤੀ ਦੀ ਉਮਰ 30 ਸਾਲ ਦੀ ਹੋਣੀ ਚਾਹੀਦੀ ਹੈ। 2. ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ 500 ਤੋਂ ਵੱਧ ਨਹੀਂ ਹੋ ਸਕਦੀ। 3. ਕਿਸੇ ਰਾਜ ਦੀ ਵਿਧਾਨ ਪਰਿਸ਼ਦ ਵਿੱਚ ਕੁੱਲ ਮੈਂਬਰਾਂ ਦੀ ਗਿਣਤੀ ਵਿਧਾਨ ਸਭਾ ਦੇ ਕੁੱਲ ਮੈਂਬਰਾਂ ਦੇ ਅੱਧ ਤੋਂ ਵੱਧ ਨਹੀਂ ਹੋਣੀ ਚਾਹੀਦੀ।
- (1)Only 1 and 2ਸਿਰਫ਼ 1 ਅਤੇ 2
- (2)Only 1ਸਿਰਫ਼ 1
- (3)Only 2ਸਿਰਫ਼ 2
- (4)Only 2 and 3ਸਿਰਫ਼ 2 ਅਤੇ 3
Show answer
Answer: (3) Only 2Q33. A new Union Territory has been formed by merging the neighbouring Union Territories of Daman, Diu and _________________.
ਦਮਨ, ਦੀਵ ਅਤੇ _________________ ਦੇ ਗੁਆਂਢੀ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮਿਲਾ ਕੇ ਇੱਕ ਨਵਾਂ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ ਗਿਆ ਹੈ।
- (1)Daulatpuraਦੌਲਤਪੁਰਾ
- (2)Dariyapurਦਰਿਆਪੁਰ
- (3)Dispurਦਿਸਪੁਰ
- (4)Dadra and Nagar Haveliਦਾਦਰਾ ਨਗਰ ਹਵੇਲੀ
Show answer
Answer: (4) Dadra and Nagar HaveliQ34. Constitutional morality means adherence to, or being faithful to, the bottom-level principles of constitutional values. Which of the following acts is NOT against constitutional morality?
ਸੰਵਿਧਾਨਕ ਨੈਤਿਕਤਾ ਦਾ ਅਰਥ ਹੈ ਸੰਵਿਧਾਨਕ ਮੁੱਲਾਂ ਦੇ ਹੇਠਲੇ-ਪੱਧਰ ਦੇ ਸਿਧਾਂਤਾ ਦੀ ਪਾਲਣਾ ਜਾਂ ਉਹਨਾਂ ਲਈ ਵਫ਼ਾਦਾਰ ਹੋਣਾ। ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਜ ਸੰਵਿਧਾਨਿਕ ਨੈਤਿਕਤਾ ਦੇ ਵਿਰੁੱਧ ਨਹੀਂ ਹੈ?
- (1)Cheating a friendਇੱਕ ਦੋਸਤ ਨੂੰ ਧੋਖਾ
- (2)Writing a negative review about a filmਫਿਲਮ ਬਾਰੇ ਇੱਕ ਨਕਾਰਾਤਮਕ ਸਮੀਖਿਆ ਲਿਖਣਾ
- (3)Taking dowryਦਾਜ ਲੈਣਾ
- (4)Employing a child labourerਇੱਕ ਬਾਲ ਮਜ਼ਦੂਰ ਨੂੰ ਕੰਮ 'ਤੇ ਰੱਖਣਾ
Show answer
Answer: (2) Writing a negative review about a filmQ35. What can accelerate the ageing process of lakes?
ਝੀਲਾਂ ਦੀ ਉਮਰ ਵਧਣ ਦੀ ਪ੍ਰਕਿਰਿਆ ਨੂੰ ਕੀ ਤੇਜ ਕਰ ਸਕਦਾ ਹੈ?
- (1)Bioaccumulationਜੈਵਿਕ ਸੰਗ੍ਰਹਿ (Bioaccumulation)
- (2)By algal bloomਕਾਈ ਦੇ ਫੈਲਾਅ ਦੁਆਰਾ (Algal bloom)
- (3)Biomagnificationਜੈਵਿਕ ਵਡਦਰਸ਼ਨ (Biomagnification)
- (4)Cultural eutrophicationਸੱਭਿਆਚਾਰਕ ਸਪੋਸ਼ਣ (Cultural eutrophication)
Show answer
Answer: (4) Cultural eutrophicationQ36. The Kila Raipur Sports Festival is held every year in Ludhiana district in which of the following months?
ਕਿਲ੍ਹਾ ਰਾਏਪੁਰ ਖੇਡ ਮੇਲਾ ਹਰ ਸਾਲ ਲੁਧਿਆਣਾ ਜ਼ਿਲੇ ਵਿੱਚ ਹੇਠ ਲਿਖਿਆਂ ਮਹੀਨਿਆਂ ਵਿੱਚੋਂ ਕਿਸ ਮਹੀਨੇ ਵਿੱਚ ਆਯੋਜਿਤ ਕੀਤਾ ਜਾਂਦਾ ਹੈ?
- (1)Februaryਫਰਵਰੀ
- (2)Marchਮਾਰਚ
- (3)Januaryਜਨਵਰੀ
- (4)Aprilਅਪ੍ਰੈਲ
Show answer
Answer: (1) FebruaryQ37. Bharat Heavy Electricals Limited received a prestigious environment award in the year 2021. Name this award.
ਭਾਰਤ ਹੈਵੀ ਇਲੈਕਟ੍ਰੀਕਲ ਲਿਮਿਟਡ ਨੂੰ ਸਾਲ 2021 ਵਿੱਚ ਇੱਕ ਪ੍ਰਤਿਸ਼ਠਾਵਾਨ ਵਾਤਾਵਰਣ ਪੁਰਸਕਾਰ ਮਿਲਿਆ। ਇਸ ਪੁਰਸਕਾਰ ਦਾ ਨਾਮ ਦੱਸੋ।
- (1)Tyler Prize for Environmental Achievementਵਾਤਾਵਰਨਿਕ ਪ੍ਰਾਪਤੀ ਲਈ ਟਾਈਲਰ ਪੁਰਸਕਾਰ
- (2)Volvo Environment Prizeਵੋਲਵੋ ਵਾਤਾਵਰਣ ਪੁਰਸਕਾਰ
- (3)Sultan Qaboos Prize for Environmental Preservationਵਾਤਾਵਰਨਿਕ ਸੰਭਾਲ ਲਈ ਸੁਲਤਾਨ ਕਬੂਸ ਪੁਰਸਕਾਰ
- (4)Golden Peacock Environment Management Awardਗੋਲਡਨ ਪੀਕੋਕ ਵਾਤਾਵਰਣ ਪ੍ਰਬੰਧਨ ਪੁਰਸਕਾਰ
Show answer
Answer: (4) Golden Peacock Environment Management AwardQ38. Which of the following freedom fighters was the founding president of the first session of the All India Trade Union Congress held in Bombay in 1920?
ਹੇਠ ਦਿੱਤਿਆਂ ਵਿੱਚੋਂ ਕਿਹੜਾ ਸੁਤੰਤਰਤਾ ਸੈਨਾਨੀ 1920 ਵਿੱਚ ਬੰਬੇ ਵਿੱਚ ਆਯੋਜਿਤ ਅਖਿਲ ਭਾਰਤੀ ਟਰੇਡ ਯੂਨੀਅਨ ਕਾਂਗਰਸ ਦੇ ਪਹਿਲੇ ਸ਼ੈਸ਼ਨ ਦਾ ਸੰਸਥਾਪਕ ਪ੍ਰਧਾਨ ਸੀ?
- (1)Subhas Chandra Boseਸੁਭਾਸ਼ ਚੰਦਰ ਬੋਸ
- (2)Lala Lajpat Raiਲਾਲਾ ਲਾਜਪਤ ਰਾਏ
- (3)Gopal Krishna Gokhaleਗੋਪਾਲ ਕ੍ਰਿਸ਼ਨ ਗੋਖਲੇ
- (4)Dadabhai Naorojiਦਾਦਾਭਾਈ ਨਾਰੋਜੀ
Show answer
Answer: (2) Lala Lajpat RaiQ39. India has ___________.
ਭਾਰਤ ਵਿੱਚ ___________ ਹੈ।
- (1)initiative and referendum democracyਪਹਿਲਕਦਮੀ ਅਤੇ ਜਨ-ਮੱਤ ਜ਼ਮਹੂਰੀਅਤ
- (2)a representative parliamentary democracyਪ੍ਰਤਿਨਿਧੀ ਸੰਸਦੀ ਲੋਕਤੰਤਰ
- (3)a presidential system of governmentਸਰਕਾਰ ਦੀ ਇੱਕ ਰਾਸ਼ਟਰਪਤੀ ਪ੍ਰਣਾਲੀ
- (4)non-representative democracyਗੈਰ-ਪ੍ਰਤਿਨਿਧੀ ਲੋਕਤੰਤਰ
Show answer
Answer: (2) a representative parliamentary democracyQ40. According to Article _________ of the Indian Constitution, the Chairman of the Rajya Sabha or the Speaker of the Lok Sabha may permit any member to address the House in his mother tongue in special circumstances.
ਭਾਰਤੀ ਸੰਵਿਧਾਨ ਦੇ ਅਨੁਛੇਦ _________ ਦੇ ਅਨੁਸਾਰ, ਰਾਜ ਸਭਾ ਦਾ ਚੇਅਰਮੈਨ ਜਾਂ ਲੋਕ ਸਭਾ ਦਾ ਸਪੀਕਰ ਕਿਸੇ ਵੀ ਮੈਂਬਰ ਨੂੰ ਵਿਸ਼ੇਸ਼ ਸਥਿਤੀਆਂ ਵਿੱਚ ਸਦਨ ਨੂੰ ਆਪਣੀ ਮਾਤ-ਭਾਸ਼ਾ ਵਿੱਚ ਸੰਬੋਧਨ ਕਰਨ ਦੀ ਇਜਾਜ਼ਤ ਦੇ ਸਕਦਾ ਹੈ।
- (1)132
- (2)234
- (3)120
- (4)343
Show answer
Answer: (3) 120Q41. In February 2021, who among the following was elected as the Director General of the International Solar Alliance (ISA)?
ਫਰਵਰੀ 2021 ਵਿੱਚ ਹੇਠਾਂ ਦਿੱਤੇ ਵਿੱਚੋਂ ਕਿਸ ਨੂੰ ਇੰਟਰਨੈਸ਼ਨਲ ਸੋਲਰ ਅਲਾਇੰਸ (ISA) ਦੇ ਡਾਇਰੈਕਟਰ ਜਨਰਲ ਵਜੋਂ ਚੁਣਿਆ ਗਿਆ ਸੀ?
- (1)Dr. Girish Gautamਡਾ.ਗਿਰਿਸ਼ ਗੌਤਮ
- (2)Dr. Ajay Mathurਡਾ.ਅਜੇ ਮਾਥੁਰ
- (3)Dr. Harsh Chauhanਡਾ.ਹਰਸ਼ ਚੌਹਾਨ
- (4)Dr. Vijay Mathurਡਾ. ਵਿਜੇ ਮਾਥੁਰ
Show answer
Answer: (2) Dr. Ajay MathurQ42. Which of the following Acts provided for the establishment of a Supreme Court at Calcutta?
ਹੇਠ ਦਿੱਤਿਆਂ ਵਿੱਚੋਂ ਕਿਹੜੇ ਐਕਟ ਨੇ ਕਲਕੱਤਾ ਵਿੱਚ ਸਰਵ ਉੱਚ ਅਦਾਲਤ ਦੀ ਸਥਾਪਨਾ ਦਾ ਪਰਾਵਧਾਨ ਦਿੱਤਾ?
- (1)Charter Act of 18531853 ਦਾ ਚਾਰਟਰ ਐਕਟ
- (2)Government of India Act, 1858ਭਾਰਤ ਸਰਕਾਰ ਐਕਟ, 1858
- (3)Indian Councils Act, 1861ਭਾਰਤੀ ਪਰਿਸ਼ਦ ਐਕਟ, 1861
- (4)Regulating Act of 17731773 ਦਾ ਰੈਗੂਲੇਟਿੰਗ ਐਕਟ
Show answer
Answer: (4) Regulating Act of 1773Q43. Which of the following is a qualification for the office of the President of India?
ਹੇਠ ਲਿਖੀਆਂ ਵਿੱਚੋਂ ਕਿਹੜੀ ਯੋਗਤਾ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਹੈ?
- (1)Eligibility to hold an office of profitਲਾਭ ਦਾ ਪਦ ਧਾਰਨ ਕਰਨ ਦੀ ਯੋਗਤਾ
- (2)Qualification for election as a member of the Rajya Sabhaਰਾਜ ਸਭਾ ਦੇ ਮੈਂਬਰ ਵਜੋਂ ਚੋਣ ਲਈ ਯੋਗਤਾ
- (3)Qualification for election as a member of the Lok Sabhaਲੋਕ ਸਭਾ ਦੇ ਮੈਂਬਰ ਵਜੋਂ ਚੋਣ ਲਈ ਯੋਗਤਾ
- (4)Should not be less than 25 years of age25 ਸਾਲ ਤੋਂ ਘੱਟ ਦੀ ਉਮਰ ਨਾ ਹੋਵੇ
Show answer
Answer: (3) Qualification for election as a member of the Lok SabhaQ44. In which district of Punjab state is the Chhapar Mela celebrated?
ਛਪਾਰ ਦਾ ਮੇਲਾ ਪੰਜਾਬ ਰਾਜ ਦੇ ਕਿਹੜੇ ਜ਼ਿਲ੍ਹੇ ਵਿੱਚ ਮਨਾਇਆ ਜਾਂਦਾ ਹੈ?
- (1)Jalandharਜਲੰਧਰ
- (2)Patialaਪਟਿਆਲਾ
- (3)Ludhianaਲੁਧਿਆਣਾ
- (4)Amritsarਅੰਮ੍ਰਿਤਸਰ
Show answer
Answer: (3) LudhianaQ45. __________ first used the term "Green Revolution" to describe the large gains in the yields of rice, wheat, maize and other crops through the use of high-yielding varieties.
ਉੱਚ ਝਾੜ ਦੇਣ ਵਾਲੀਆਂ ਕਿਸਮਾਂ ਦੀ ਵਰਤੋਂ ਦੁਆਰਾ ਚੌਲ, ਕਣਕ, ਮੱਕੀ ਅਤੇ ਹੋਰ ਫਸਲਾਂ ਦੇ ਝਾੜ ਵਿੱਚ ਵੱਡੇ ਲਾਭਾਂ ਦਾ ਵਰਣਨ ਕਰਨ ਲਈ __________, ਨੇ ਸਭ ਤੋਂ ਪਹਿਲਾਂ "ਹਰੀ ਕ੍ਰਾਂਤੀ" ਸ਼ਬਦ ਦੀ ਵਰਤੋਂ ਕੀਤੀ।
- (1)Norman Borlaugਨਾਰਮਨ ਬੋਰਲੌਗ
- (2)William Gaudਵਿਲੀਅਮ ਗੈਂਡ
- (3)M. S. Swaminathanਐਮ. ਐਸ. ਸਵਾਮੀਨਾਥਨ
- (4)Hem Singh Pruthiਹੇਮ ਸਿੰਘ ਪਰੁਥੀ
Show answer
Answer: (2) William GaudQ46. For which of her following works did Amrita Pritam become the first woman to receive the Sahitya Akademi Award?
ਹੇਠ ਲਿਖਿਆਂ ਵਿੱਚੋਂ ਉਹਨਾਂ ਦੇ ਕਿਸ ਕੰਮ ਲਈ ਅੰਮ੍ਰਿਤਾ ਪ੍ਰੀਤਮ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਬਣੀ?
- (1)Unhan Di Kahaniਉਨ੍ਹਾਂ ਦੀ ਕਹਾਣੀ
- (2)Amrit Lehranਅੰਮ੍ਰਿਤ ਲਹਿਰਾਂ
- (3)Suneheਸੁਨੇਹੜੇ
- (4)Pinjarਪਿੰਜਰ
Show answer
Answer: (3) SuneheQ47. Which of the following is correct about Dravidian or South Indian style temples?
ਦ੍ਰਵਿੜ ਜਾਂ ਦੱਖਣੀ ਭਾਰਤੀ ਸਟਾਈਲ ਦੇ ਮੰਦਰਾਂ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ?
- (1)It is narrow like the Nagara temple, but it rises upward without any curve.ਇਹ ਨਾਗਰ ਮੰਦਰ ਵਾਂਗ ਤੰਗ ਹੈ, ਪਰ ਇਹ ਬਿਨਾਂ ਘੁਮਾਓ ਦੇ ਉਪਰ ਉੱਠਿਆ ਹੋਇਆ ਹੈ।
- (2)The shape of the main temple tower, known as the vimana, is like a stepped pyramid that rises up geometrically.ਮੁੱਖ ਮੰਦਰ ਦੀ ਮਿਨਾਰ ਦਾ ਆਕਾਰ, ਜਿਸਨੂੰ ਵਿਮਾਨ ਵਜੋਂ ਜਾਣਿਆ ਜਾਂਦਾ ਹੈ, ਇੱਕ ਪੌੜੀਨੁਮਾ ਪਿਰਾਮਿਡ ਵਰਗਾ ਹੁੰਦਾ ਹੈ ਜੋ ਜਿਆਮਿਤੀ ਰੂਪ ਨਾਲ ਉੱਪਰ ਉੱਠਦਾ ਹੈ।
- (3)Every roof of the temple has distinctive patterns and the domed ceiling has beautiful bracket figures.ਮੰਦਰ ਦੀ ਹਰ ਛੱਤ 'ਤੇ ਵਿਲੱਖਣ ਨਮੂਨੇ ਹਨ ਅਤੇ ਗੁੰਬਦਦਾਰ ਛੱਤ ਵਿੱਚ ਸੁੰਦਰ ਬਰੈਕਟ ਚਿੱਤਰ ਹਨ।
- (4)It is square at the base, with walls curving or sloping inward to a point at the top.ਇਹ ਆਧਾਰ 'ਤੇ ਵਰਗਾਕਾਰ ਹੈ, ਜਿਸ ਦੀਆਂ ਕੰਧਾਂ ਸਿਖਰ 'ਤੇ ਕਿਸੇ ਬਿੰਦੂ ਤੱਕ ਅੰਦਰ ਵੱਲ ਵਕਰੀ ਜਾਂ ਝੁਕੀਆਂ ਹੋਈਆਂ ਹਨ।
Show answer
Answer: (2) The shape of the main temple tower, known as the vimana, is like a stepped pyramid that rises up geometrically.Q48. Which of these is a bactericidal type of antibiotic?
ਇਹਨਾਂ ਵਿੱਚੋਂ ਕਿਹੜਾ ਇੱਕ ਜੀਵਾਣੂਨਾਸ਼ਕ ਕਿਸਮ ਦਾ ਐਂਟੀਬਾਇਓਟਿਕ ਹੈ?
- (1)Tetracyclineਟੈਟਰਾਸਾਇਕਲੀਨ (Tetracycline)
- (2)Erythromycinਇਰੀਥਰੋਮਾਈਸਿਨ (Erythromycin)
- (3)Aminoglycosidesਐਮੀਨੋਗਲਾਈਕੋਸਾਈਡਜ਼ (Aminoglycosides)
- (4)Chloramphenicolਕਲੋਰਮਫੇਨਿਕੋਲ (Chloramphenicol)
Show answer
Answer: (3) AminoglycosidesQ49. When was the target of vaccinating 100 crore people with the COVID-19 vaccine achieved in India?
ਭਾਰਤ ਵਿੱਚ ਕੋਵਿਡ-19 ਵੈਕਸੀਨ ਨਾਲ 100 ਕਰੋੜ ਲੋਕਾਂ ਦੇ ਟੀਕਾਕਰਨ ਦਾ ਟੀਚਾ ਕਦੋਂ ਪ੍ਰਾਪਤ ਕੀਤਾ ਗਿਆ ਸੀ?
- (1)September 2021ਸਤੰਬਰ 2021
- (2)November 2021ਨਵੰਬਰ 2021
- (3)December 2021ਦਸੰਬਰ 2021
- (4)October 2021ਅਕਤੂਬਰ 2021
Show answer
Answer: (4) October 2021Q50. In which year was Guru Nanak Dev Ji, the founder of Sikhism, born?
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਸ ਸਾਲ ਹੋਇਆ ਸੀ?
- (1)1469
- (2)1470
- (3)1471
- (4)1472
Show answer
Answer: (1) 1469Q51. Find the volume of the cone whose radius is 7 cm and height is 9 cm.
ਉਸ ਸ਼ੰਕੂ ਦਾ ਆਇਤਨ ਪਤਾ ਕਰੋ ਜਿਸਦਾ ਅਰਧ-ਵਿਆਸ 7 cm ਅਤੇ ਉਚਾਈ 9 cm ਹੈ।
- (1)462 cm3
- (2)562 cm3
- (3)465 cm3
- (4)362 cm3
Show answer
Answer: (1) 462 cm3Q52. For a certain data set, the mode is 2 more than the median and its mean is 12. Find the median of the data.
ਕਿਸੇ ਖਾਸ ਅੰਕੜਿਆਂ ਲਈ, ਬਹੁਲਕ, ਮੱਧਿਕਾ ਤੋਂ 2 ਵੱਧ ਹੈ ਅਤੇ ਇਸਦਾ ਮੱਧਮਾਨ 12 ਹੈ। ਅੰਕੜਿਆਂ ਦੀ ਮੱਧਿਕਾ ਪਤਾ ਕਰੋ।
- (1)13
- (2)15
- (3)14
- (4)16
Show answer
Answer: (1) 13Q53. What will be the area of a rectangle (in m2) if the sum of its length and breadth is 24 m and the ratio of its length and breadth is 5 : 7?
(m2 ਵਿੱਚ), ਇੱਕ ਆਇਤ ਦਾ ਖੇਤਰਫਲ ਕਿੰਨਾ ਹੋਵੇਗਾ, ਜੇਕਰ ਇਸਦੀ ਲੰਬਾਈ ਅਤੇ ਚੌੜਾਈ ਦਾ ਜੋੜ 24 m ਹੈ ਅਤੇ ਲੰਬਾਈ ਅਤੇ ਚੌੜਾਈ ਦਾ ਅਨੁਪਾਤ 5 : 7 ਹੈ?
- (1)140
- (2)48
- (3)120
- (4)280
Show answer
Answer: (1) 140Q54. If the first number is 15% more than the third number, and the second number is 20% less than the third number, then what will the first number be as a percentage of the second number?
ਜੇਕਰ ਪਹਿਲੀ ਸੰਖਿਆ, ਤੀਜੀ ਸੰਖਿਆ ਨਾਲੋਂ 15% ਵੱਧ ਹੈ, ਅਤੇ ਦੂਜੀ ਸੰਖਿਆ, ਤੀਜੀ ਸੰਖਿਆ ਤੋਂ 20% ਘੱਟ ਹੈ, ਤਾਂ ਦੂਜੀ ਸੰਖਿਆ ਦੇ ਪ੍ਰਤੀਸ਼ਤ ਵਜੋਂ ਪਹਿਲੀ ਸੰਖਿਆ ਕਿੰਨੀ ਹੋਵੇਗੀ?
- (1)115.5%
- (2)142.5%
- (3)125.5%
- (4)143.75%
Show answer
Answer: (4) 143.75%Q55. A clothing store has introduced a scheme of 15% discount on T-shirts. The marked price of a T-shirt is ₹2,580. What will be the selling price of this T-shirt?
ਇੱਕ ਕੱਪੜੇ ਦੀ ਦੁਕਾਨ ਨੇ ਟੀ-ਸ਼ਰਟਾਂ 'ਤੇ 15% ਦੀ ਛੋਟ ਦੀ ਯੋਜਨਾ ਪੇਸ਼ ਕੀਤੀ ਹੈ। ਇੱਕ ਟੀ-ਸ਼ਰਟ ਦਾ ਅੰਕਿਤ ਮੁੱਲ ₹2,580 ਹੈ। ਇਸ ਟੀ-ਸ਼ਰਟ ਦਾ ਵਿਕਰੀ ਮੁੱਲ ਕਿੰਨਾ ਹੋਵੇਗਾ?
- (1)₹2,493
- (2)₹2,133
- (3)₹2,293
- (4)₹2,193
Show answer
Answer: (4) ₹2,193Q56. Find the sum of the digits of 2^{100} × 5^{104} × 10^{100}.
2^{100} × 5^{104} × 10^{100} ਦੇ ਅੰਕਾਂ ਦਾ ਜੋੜ ਪਤਾ ਕਰੋ।
- (1)11
- (2)12
- (3)14
- (4)13
Show answer
Answer: (4) 13Q57. If m (a whole number) is the median of the numbers 28, 13, 18, 26, 10, m, 32, then which of the following cannot be a possible value of m?
ਜੇਕਰ m (ਇੱਕ ਸੰਪੂਰਨ ਸੰਖਿਆ) 28, 13, 18, 26, 10, m, 32 ਸੰਖਿਆਵਾਂ ਦੀ ਮੱਧਿਕਾ ਹੈ, ਤਾਂ ਹੇਠਾਂ ਦਿੱਤੇ ਵਿੱਚੋਂ ਕਿਹੜਾ m ਦਾ ਸੰਭਾਵੀ ਮੁੱਲ ਨਹੀਂ ਹੋ ਸਕਦਾ ਹੈ?
- (1)23
- (2)27
- (3)25
- (4)19
Show answer
Answer: (2) 27Q58. A man covers a distance of 48 km at a speed of 6 km/h. He covers another distance of 48 km at 8 km/h and a third distance of 48 km at 12 km/h. Find his average speed (in km/h) for the whole journey.
ਇੱਕ ਆਦਮੀ 6 km/h ਦੀ ਚਾਲ ਨਾਲ 48 km ਦੀ ਦੂਰੀ ਤੈਅ ਕਰਦਾ ਹੈ। 8 km/h ਦੀ ਚਾਲ ਨਾਲ 48 km ਦੀ ਇੱਕ ਹੋਰ ਦੂਰੀ ਅਤੇ 12 km/h ਦੀ ਚਾਲ ਨਾਲ 48 km ਦੀ ਤੀਜੀ ਦੂਰੀ ਤੈਅ ਕਰਦਾ ਹੈ। ਪੂਰੇ ਸਫ਼ਰ ਲਈ ਉਸਦੀ ਔਸਤ ਚਾਲ (km/h ਵਿੱਚ) ਪਤਾ ਕਰੋ।
- (1)8.07
- (2)8.17
- (3)8
- (4)8.47
Show answer
Answer: (3) 8Q59. The sum of the radius of the base and the height of a cylinder is 42 m. If the total surface area of that cylinder is 2838 m2, find the curved surface area of the cylinder.
ਇੱਕ ਵੇਲਣ ਦੇ ਅਧਾਰ ਦੇ ਅਰਧ-ਵਿਆਸ ਅਤੇ ਉਚਾਈ ਦਾ ਜੋੜ 42 m ਹੈ। ਜੇਕਰ ਉਸ ਵੇਲਣ ਦੀ ਕੁੱਲ ਸਤ੍ਹਾ ਦਾ ਖੇਤਰਫਲ 2838 m2 ਹੈ, ਤਾਂ ਵੇਲਣ ਦੀ ਵਕਰੀ ਸਤ੍ਹਾ ਦਾ ਖੇਤਰਫਲ ਪਤਾ ਕਰੋ।
- (1)4233 m2
- (2)5126.61 m2
- (3)2111.61 m2
- (4)7325 m2
Show answer
Answer: (3) 2111.61 m2Q60. A person crosses a 500 metre long road in 4 minutes. What is his speed in km/h?
ਇੱਕ ਵਿਅਕਤੀ 4 ਮਿੰਟ ਵਿੱਚ 500 ਮੀਟਰ ਲੰਬੀ ਸੜਕ ਪਾਰ ਕਰਦਾ ਹੈ। km/h ਵਿੱਚ ਉਸਦੀ ਗਤੀ ਕਿੰਨੀ ਹੈ?
- (1)7.0 km/h
- (2)5.5 km/h
- (3)7.5 km/h
- (4)6.5 km/h
Show answer
Answer: (3) 7.5 km/hQ61. The length of a field is divided into three parts. The first part is 1/3 of the whole length, the second part is 3/5 of the first part, and the third part is 3.50 metres. Find the length of the field.
ਇੱਕ ਖੇਤਰ ਦੀ ਲੰਬਾਈ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਪਹਿਲਾ ਹਿੱਸਾ ਪੂਰੀ ਲੰਬਾਈ ਦਾ 1/3 ਹੈ, ਦੂਜਾ ਹਿੱਸਾ ਪਹਿਲੇ ਹਿੱਸੇ ਦਾ 3/5 ਹੈ, ਅਤੇ ਤੀਜਾ ਹਿੱਸਾ 3.50 ਮੀਟਰ ਹੈ। ਖੇਤਰ ਦੀ ਲੰਬਾਈ ਪਤਾ ਕਰੋ।
- (1)7.50 metres7.50 ਮੀਟਰ
- (2)15.50 metres15.50 ਮੀਟਰ
- (3)15 metres15 ਮੀਟਰ
- (4)45.50 metres45.50 ਮੀਟਰ
Show answer
Answer: (1) 7.50 metresQ62. Ramesh spends 3/5 of his monthly salary on food and 1/3 of his salary on clothes and travel, and keeps the rest as savings. If his monthly salary is 45,000, how much will he save in 3 months?
ਰਮੇਸ਼ ਆਪਣੀ ਮਹੀਨਾਵਾਰ ਤਨਖਾਹ ਦਾ 3/5 ਭੋਜਨ 'ਤੇ ਅਤੇ ਆਪਣੀ ਤਨਖਾਹ ਦਾ 1/3 ਕੱਪੜਿਆਂ ਅਤੇ ਸੈਰ-ਸਪਾਟੇ 'ਤੇ ਖ਼ਰਚ ਕਰਦਾ ਹੈ ਅਤੇ ਬਾਕੀ ਬਚਤ ਵਜੋਂ ਜਮ੍ਹਾਂ ਰੱਖਦਾ ਹੈ। ਜੇਕਰ ਉਸਦੀ ਮਹੀਨਾਵਾਰ ਤਨਖਾਹ 45,000 ਹੈ, ਤਾਂ ਉਹ 3 ਮਹੀਨਿਆਂ ਵਿੱਚ ਕਿੰਨੀ ਬਚਤ ਕਰੇਗਾ?
- (1)₹12,000
- (2)₹15,000
- (3)₹9,000
- (4)₹3,000
Show answer
Answer: (3) ₹9,000Q63. If the interest is ₹3,000, the rate of interest on simple interest is 6% per annum, and the time period is 4 years, then the principal amount is ______.
ਜੇਕਰ ਵਿਆਜ ₹3,000 ਹੈ, ਤਾਂ ਸਧਾਰਨ ਵਿਆਜ 'ਤੇ ਵਿਆਜ ਦੀ ਦਰ 6% ਪ੍ਰਤੀ ਸਾਲ ਹੈ, ਅਤੇ ਸਮਾਂ ਮਿਆਦ 4 ਸਾਲ ਹੈ, ਤਾਂ ਮੂਲਧਨ ਰਕਮ ______ ਹੈ।
- (1)₹13,500
- (2)₹12,500
- (3)₹18,000
- (4)₹17,500
Show answer
Answer: (2) ₹12,500Q64. If x : y = 11 : 4, then find the following ratio. (4x + 5y) ∶ (4x − 5y) = ? : ?
ਜੇਕਰ x : y = 11 : 4 ਤਦ ਹੇਠਾਂ ਦਿੱਤੇ ਅਨੁਪਾਤ ਦਾ ਪਤਾ ਲਗਾਓ। (4x + 5y) ∶ (4x − 5y) = ? : ?
- (1)8 : 5
- (2)8 : 3
- (3)3 : 8
- (4)5 : 8
Show answer
Answer: (2) 8 : 3Q65. A man goes to a place on a bicycle at a speed of 18 km/h and returns at a slower speed. If the average speed for the whole journey is 8.4 km/h, find the return speed (in km/h).
ਇੱਕ ਆਦਮੀ 18 km/h ਦੀ ਚਾਲ ਨਾਲ ਸਾਈਕਲ 'ਤੇ ਕਿਸੇ ਜਗ੍ਹਾ ਜਾਂਦਾ ਹੈ ਅਤੇ ਧੀਮੀ ਚਾਲ ਨਾਲ ਵਾਪਸ ਆਉਂਦਾ ਹੈ। ਜੇਕਰ ਕੁੱਲ ਸਫ਼ਰ ਵਿੱਚ ਔਸਤ ਚਾਲ 8.4 km/h ਹੈ, ਤਾਂ ਵਾਪਸੀ ਦੀ ਚਾਲ (km/h ਵਿੱਚ) ਪਤਾ ਕਰੋ।
- (1)6.48
- (2)4.76
- (3)3.95
- (4)5.48
Show answer
Answer: (4) 5.48Q66. Let x = (0.25)^{0.5} and y = (3.375)^{1/3}. The value of the expression (4x2 − 9y2)/3.5 × 1/(x2 − y2) is ______.
ਮੰਨ ਲਵੋ x = (0.25)^{0.5} ਅਤੇ y = (3.375)^{1/3} ਹੈ। ਵਿਅੰਜਕ (4x2 − 9y2)/3.5 × 1/(x2 − y2) ਦਾ ਮੁੱਲ ______ ਹੈ।
- (1)11/4
- (2)55/16
- (3)13/4
- (4)9/4
Show answer
Answer: (1) 11/4Q67. The sum of two times a number and three times 52 is 342. What will be the sum of four times that number and two times 52?
ਇੱਕ ਸੰਖਿਆ ਦੇ ਦੋ ਗੁਣਾ ਅਤੇ 52 ਦੇ ਤਿੰਨ ਗੁਣਾ ਦਾ ਜੋੜ 342 ਹੈ। ਉਸ ਇੱਕ ਸੰਖਿਆ ਦੇ ਚਾਰ ਗੁਣਾ ਅਤੇ 52 ਦੇ ਦੋ ਗੁਣਾ ਦਾ ਜੋੜ ਕਿੰਨਾ ਹੋਵੇਗਾ?
- (1)676
- (2)776
- (3)576
- (4)476
Show answer
Answer: (4) 476Q68. A, B and C share profits and losses in the ratio 2 : 3 : 6. If the profit for the whole year before paying a 20% tax charge is ₹3,50,000, then what will be B's share in the profit after tax?
A, B ਅਤੇ C ਅਨੁਪਾਤ 2 : 3 : 6 ਵਿੱਚ ਲਾਭ ਅਤੇ ਹਾਨੀ ਸਾਂਝਾ ਕਰਦੇ ਹਨ। ਜੇਕਰ 20% ਕਰ ਦਾ ਸ਼ੁਲਕ ਅਦਾ ਕਰਨ ਤੋਂ ਪਹਿਲਾਂ, ਪੂਰੇ ਸਾਲ ਲਈ ਲਾਭ ₹3,50,000 ਹੈ, ਤਾਂ ਕਰ ਤੋਂ ਬਾਅਦ ਲਾਭ ਵਿੱਚ B ਦਾ ਹਿੱਸਾ ਕਿੰਨਾ ਹੋਵੇਗਾ?
- (1)₹76,336.64
- (2)₹76,363.64
- (3)₹76,363.46
- (4)₹76,633.64
Show answer
Answer: (2) ₹76,363.64Q69. Find the LCM of 7, 12, 15 and 60.
7, 12, 15 ਅਤੇ 60 ਦਾ LCM (ਲ.ਸ.ਵ) ਪਤਾ ਕਰੋ।
- (1)60
- (2)120
- (3)420
- (4)240
Show answer
Answer: (3) 420Q70. A businessman borrowed equal sums of money from two different banks, in one of which compound interest at the rate of 10% per annum is added half-yearly, and in the other compound interest at a certain annual rate is added annually. If the businessman has to return the same amount after 3 years, then what will the second rate of interest be?
ਇੱਕ ਵਪਾਰੀ ਨੇ ਦੋ ਵੱਖ-ਵੱਖ ਬੈਂਕਾਂ ਤੋਂ ਬਰਾਬਰ ਧਨਰਾਸ਼ੀ ਉਧਾਰ ਲਈ, ਜਿਨ੍ਹਾਂ ਵਿੱਚੋਂ ਇੱਕ ਵਿੱਚ 10% ਸਲਾਨਾ ਦਰ ਨਾਲ ਮਿਸ਼ਰਤ ਵਿਆਜ਼ ਛਿਮਾਹੀ ਜੋੜਿਆ ਜਾਂਦਾ ਹੈ ਅਤੇ ਦੂਜੇ ਵਿੱਚ ਕਿਸੇ ਖਾਸ ਸਲਾਨਾ ਦਰ ਨਾਲ ਮਿਸ਼ਰਤ ਵਿਆਜ ਸਲਾਨਾ ਜੋੜਿਆ ਜਾਂਦਾ ਹੈ। ਜੇਕਰ ਕਾਰੋਬਾਰੀ ਨੇ 3 ਸਾਲਾਂ ਬਾਅਦ ਓਨੀ ਹੀ ਧਨਰਾਸ਼ੀ ਵਾਪਸ ਕਰਨੀ ਹੋਵੇਗੀ, ਤਾਂ ਵਿਆਜ ਦੀ ਦੂਜੀ ਦਰ ਕਿੰਨੀ ਹੋਵੇਗੀ?
- (1)10 1/3%
- (2)5 1/4%
- (3)10 1/2%
- (4)10 1/4%
Show answer
Answer: (4) 10 1/4%Q71. A solar project is being prepared in a science class which can be completed in 12 days if 5 students work 39 hours in a week. If 6 students work 30 hours in a week, then in how many days will they complete the project?
ਸਾਇੰਸ ਕਲਾਸ ਵਿੱਚ ਇੱਕ ਸੋਲਰ ਪ੍ਰੋਜੈਕਟ ਤਿਆਰ ਕੀਤਾ ਜਾ ਰਿਹਾ ਹੈ ਜੋ 12 ਦਿਨਾਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ ਜੇਕਰ 5 ਵਿਦਿਆਰਥੀ ਹਫ਼ਤੇ ਵਿੱਚ 39 ਘੰਟੇ ਕੰਮ ਕਰਦੇ ਹਨ। ਜੇਕਰ 6 ਵਿਦਿਆਰਥੀ ਹਫ਼ਤੇ ਵਿੱਚ 30 ਘੰਟੇ ਕੰਮ ਕਰਦੇ ਹਨ, ਤਾਂ ਉਹ ਪ੍ਰੋਜੈਕਟ ਨੂੰ ਕਿੰਨੇ ਦਿਨਾਂ ਵਿੱਚ ਪੂਰਾ ਕਰਨਗੇ?
- (1)14
- (2)12
- (3)15
- (4)13
Show answer
Answer: (4) 13Q72. The base and the corresponding height of a triangle are 27 cm and 18 cm respectively. What will be the base of another triangle whose area is twice that of this triangle and whose height is equal?
ਇੱਕ ਤਿਕੋਣ ਦਾ ਆਧਾਰ ਅਤੇ ਅਨੁਸਾਰੀ ਉਚਾਈ ਕ੍ਰਮਵਾਰ 27cm ਅਤੇ 18cm ਹੈ। ਇੱਕ ਹੋਰ ਤਿਕੋਣ ਦਾ ਆਧਾਰ ਕਿੰਨਾ ਹੋਵੇਗਾ ਜਿਸਦਾ ਖੇਤਰਫਲ ਇਸ ਤਿਕੋਣ ਤੋਂ ਦੁੱਗਣਾ ਅਤੇ ਉਚਾਈ ਬਰਾਬਰ ਹੈ?
- (1)9 cm
- (2)27 cm
- (3)36 cm
- (4)54 cm
Show answer
Answer: (4) 54 cmQ73. A pipe can empty a tank in 40 minutes. A second pipe, of twice the diameter of the first pipe, is added to empty that tank. In how many minutes can both together empty the tank?
ਇੱਕ ਪਾਈਪ 40 ਮਿੰਟਾਂ ਵਿੱਚ ਇੱਕ ਟੈਂਕ ਨੂੰ ਖਾਲੀ ਕਰ ਸਕਦੀ ਹੈ। ਪਹਿਲੀ ਪਾਈਪ ਨਾਲੋਂ ਦੁੱਗਣੇ ਵਿਆਸ ਵਾਲੀ ਇੱਕ ਦੂਜੀ ਪਾਈਪ ਉਸ ਟੈਂਕ ਨੂੰ ਖਾਲੀ ਕਰਨ ਲਈ ਜੋੜੀ ਜਾਂਦੀ ਹੈ। ਦੋਵੇਂ ਮਿਲ ਕੇ ਟੈਂਕ ਨੂੰ ਕਿੰਨੇ ਮਿੰਟਾਂ ਵਿੱਚ ਖਾਲੀ ਕਰ ਸਕਦੀਆਂ ਹਨ?
- (1)20 minutes20 ਮਿੰਟ
- (2)8 minutes8 ਮਿੰਟ
- (3)10 minutes10 ਮਿੰਟ
- (4)40/3 minutes40/3 ਮਿੰਟ
Show answer
Answer: (2) 8 minutesQ74. Find the maximum length a scale can have if it can be used to measure the lengths 8 m, 4 m 65 cm and 13 m 65 cm exactly.
ਪਤਾ ਕਰੋ ਕਿ ਇੱਕ ਪੈਮਾਨੇ ਦੀ ਅਧਿਕਤਮ ਲੰਬਾਈ ਕਿੰਨੀ ਹੋ ਸਕਦੀ ਹੈ ਜੇਕਰ ਉਸਦੀ ਵਰਤੋਂ ਲੰਬਾਈਆਂ 8 m, 4 m 65 cm ਅਤੇ 13 m 65 cm ਨੂੰ ਪੂਰਨ ਰੂਪ ਵਿੱਚ ਮਾਪਣ ਲਈ ਕੀਤੀ ਜਾ ਸਕਦੀ ਹੈ।
- (1)5 cm
- (2)8 cm
- (3)6 cm
- (4)7 cm
Show answer
Answer: (1) 5 cmQ75. The difference between two numbers is 1240. On dividing the larger number by the smaller number, 4 is obtained as the quotient and 7 is left as the remainder. Find the larger of them.
ਦੋ ਸੰਖਿਆਵਾਂ ਵਿਚਕਾਰ ਅੰਤਰ 1240 ਹੈ। ਵੱਡੀ ਸੰਖਿਆ ਨੂੰ ਛੋਟੀ ਸੰਖਿਆ ਨਾਲ ਭਾਗ ਕਰਨ ਤੇ, ਭਾਗਫਲ 4 ਵਜੋਂ ਹਾਸਲ ਹੁੰਦਾ ਹੈ ਅਤੇ 7 ਬਾਕੀ ਵਜੋਂ ਬਚਦਾ ਹੈ। ਉਨ੍ਹਾਂ ਵਿਚੋਂ ਵੱਡੀ ਸੰਖਿਆ ਪਤਾ ਕਰੋ।
- (1)1233
- (2)1651
- (3)1883
- (4)2884
Show answer
Answer: (2) 1651Q76. The marked price of a T-shirt bought for ₹900 is fixed so that a 12% profit is obtained on it, and it is then sold at a 14% sale discount on the marked price. Find the selling price of the T-shirt.
₹900 ਵਿੱਚ ਖਰੀਦੀ ਗਈ ਇੱਕ ਟੀ-ਸ਼ਰਟ ਦਾ ਅੰਕਿਤ ਮੁੱਲ ਇਸ ਤਰ੍ਹਾਂ ਰੱਖਿਆ ਗਿਆ ਹੈ ਕਿ ਉਸ 'ਤੇ 12% ਲਾਭ ਮਿਲ ਸਕੇ ਅਤੇ ਫਿਰ ਅੰਕਿਤ ਮੁੱਲ 'ਤੇ 14% ਵਿਕਰੀ ਛੋਟ 'ਤੇ ਵੇਚੀ ਜਾਂਦੀ ਹੈ। ਟੀ-ਸ਼ਰਟ ਦਾ ਵਿਕਰੀ ਮੁੱਲ ਪਤਾ ਕਰੋ।
- (1)₹657.9
- (2)₹580
- (3)₹866.9
- (4)₹766.29
Show answer
Answer: (3) ₹866.9Q77. The value of (sqrt(2401/49))3 is equal to ______.
(sqrt(2401/49))3 ਦਾ ਮੁੱਲ ______ ਦੇ ਬਰਾਬਰ ਹੈ।
- (1)343
- (2)49
- (3)7
- (4)76
Show answer
Answer: (1) 343Q78. The curved surface area and the volume of a cylindrical pillar are 184 m2 and 488 m3 respectively. Find the height of the pillar.
ਇੱਕ ਵੇਲਣਾਕਾਰ ਥੰਮ੍ਹ ਦੀ ਵਕਰੀ ਸਤ੍ਹਾ ਦਾ ਖੇਤਰਫਲ ਅਤੇ ਆਇਤਨ ਕ੍ਰਮਵਾਰ 184 m2 ਅਤੇ 488 m3 ਹੈ। ਥੰਮ੍ਹ ਦੀ ਉਚਾਈ ਪਤਾ ਕਰੋ।
- (1)5.52 m
- (2)5.93 m
- (3)6.52 m
- (4)6.37 m
Show answer
Answer: (1) 5.52 mQ79. Find the value of 96 ÷ 48 − {(42 − 6 × 2)2 ÷ (4 ÷ 2) + 7} + (22/9 ÷ 11/8 × 2 1/4).
96 ÷ 48 − {(42 − 6 × 2)2 ÷ (4 ÷ 2) + 7} + (22/9 ÷ 11/8 × 2 1/4) ਦਾ ਮੁੱਲ ਪਤਾ ਕਰੋ?
- (1)−8
- (2)8
- (3)9
- (4)−9
Show answer
Answer: (4) −9Q80. If the selling price of an article is 4/3 times its cost price, find the profit percent.
ਜੇਕਰ ਕਿਸੇ ਵਸਤੂ ਦਾ ਵੇਚ ਮੁੱਲ, ਉਸਦੇ ਖਰੀਦ ਮੁੱਲ ਦਾ 4/3 ਗੁਣਾ ਹੈ, ਤਾਂ ਲਾਭ ਪ੍ਰਤੀਸ਼ਤ ਪਤਾ ਕਰੋ।
- (1)33.33%
- (2)25.25%
- (3)20.33%
- (4)20.50%
Show answer
Answer: (1) 33.33%Q81. 'Syntax' ਦਾ ਪੰਜਾਬੀ ਵਿੱਚ ਸ਼ਾਬਦਿਕ ਅਰਥ ਚੁਣੋ।
- (1)ਭਾਵਾਂਸ਼ ਵਿਉਂਤ
- (2)ਸੰਦਰਭਮੂਲਕ ਵਿਉਂਤ
- (3)ਅਰਥ ਵਿਉਂਤ
- (4)ਵਾਕ ਵਿਉਂਤ
Show answer
Answer: (4) ਵਾਕ ਵਿਉਂਤQ82. ਹੇਠ ਲਿਖਿਆਂ ਵਿੱਚੋਂ ਸ਼ੁੱਧ ਸ਼ਬਦ ਚੁਣੋ।
- (1)ਸੇਹਰਾ
- (2)ਸਿਹਰਾ
- (3)ਸਹਿਰਾ
- (4)ਸੇਅਰਾ
Show answer
Answer: (2) ਸਿਹਰਾQ83. “ਮੌਤ ਤੋਂ ਪੂਰੇ ਸਾਲ ਬਾਅਦ ਓਹੀ ਤਰੀਕ” ਨੂੰ ਕੀ ਕਹਿੰਦੇ ਹਨ?
- (1)ਵਰ੍ਹੀਣਾ
- (2)ਸ਼ਤਾਬਦੀ
- (3)ਦਿਹਾੜਾ
- (4)ਵਰ੍ਹੇਜ
Show answer
Answer: (1) ਵਰ੍ਹੀਣਾQ84. ਅਕਰਮਕ ਕਿਰਿਆ ਕਿਸ ਨੂੰ ਆਖਦੇ ਹਨ?
- (1)ਜਿਸ ਵਾਕ ਵਿੱਚ ਕੇਵਲ ਕਿਰਿਆ ਹੋਵੇ।
- (2)ਜਿਸ ਵਾਕ ਵਿੱਚ ਕਿਰਿਆ ਦਾ ਕੇਵਲ ਕਰਤਾ ਹੋਵੇ।
- (3)ਜਿਸ ਵਾਕ ਵਿੱਚ ਕਰਤਾ ਅਤੇ ਕਰਮ ਦੋਵੇਂ ਹੋਣ।
- (4)ਜਿਸ ਵਾਕ ਵਿੱਚ ਕੇਵਲ ਕਰਮ ਹੋਵੇ।
Show answer
Answer: (2) ਜਿਸ ਵਾਕ ਵਿੱਚ ਕਿਰਿਆ ਦਾ ਕੇਵਲ ਕਰਤਾ ਹੋਵੇ।Q85. ਕਿਹੜਾ ਸ਼ਬਦ ਅਸ਼ੁੱਧ ਨਹੀਂ ਹੈ?
- (1)ਵਿਆਕਰਨ
- (2)ਵਿਯਕਾਰਣ
- (3)ਵੀਆਕਰਣ
- (4)ਵੇਆਕਰਨ
Show answer
Answer: (1) ਵਿਆਕਰਨQ86. “Being to Notice” ਦਾ ਪੰਜਾਬੀ ਵਿੱਚ ਤਰਜਮਾ ਚੁਣੋ।
- (1)ਧਿਆਨ ਰੱਖਣਾ
- (2)ਧਿਆਨ ਵਿੱਚ ਲੈਣਾ
- (3)ਧਿਆਨ ਮੰਗਣਾ
- (4)ਧਿਆਨ ਦਿਵਾਉਣਾ
Show answer
Answer: (4) ਧਿਆਨ ਦਿਵਾਉਣਾQ87. “ਹਿੱਸੇ 'ਤੇ ਜ਼ਮੀਨ ਲੈ ਕੇ ਵਾਹੀ ਕਰਨ ਵਾਲੇ ਕਿਰਸਾਨ” ਨੂੰ ਕੀ ਆਖਦੇ ਹਨ?
- (1)ਵਗਾਰ
- (2)ਠੇਕੇਦਾਰ
- (3)ਹਿੱਸੇਦਾਰ
- (4)ਮੁਜ਼ਾਰਾ
Show answer
Answer: (2) ਠੇਕੇਦਾਰQ88. ਇੱਕ ਕਰੇਲਾ _______ ਅਖਾਣ ਪੂਰਾ ਕਰੋ।
- (1)ਦੂਜਾ ਨਿੰਮ ਚੜਿਆ
- (2)ਦੂਜਾ ਕੱਦੂ
- (3)ਇੱਕ ਆਲੂ
- (4)ਦੂਜਾ ਕੇਲਾ
Show answer
Answer: (1) ਦੂਜਾ ਨਿੰਮ ਚੜਿਆQ89. 'ਸੜੀਅਲ' ਦਾ ਵਿਰੋਧੀ ਸ਼ਬਦ ਚੁਣੋ।
- (1)ਬੇਈਮਾਨ
- (2)ਅੜੀਅਲ
- (3)ਕੰਜੂਸ
- (4)ਹੱਸਮੁਖ
Show answer
Answer: (4) ਹੱਸਮੁਖQ90. 'ਹਰਸਿਮਰਨ ਪੜ੍ਹਦਾ ਹੈ।' ਵਾਕ ਵਿੱਚ ਹਰਸਿਮਰਨ ਕਿਹੜਾ ਕਾਰਕ ਹੈ।
- (1)ਕਰਤਾ ਕਾਰਕ
- (2)ਸੰਬੰਧ ਕਾਰਕ
- (3)ਕਰਨ ਕਾਰਕ
- (4)ਅਪਾਦਾਨ ਕਾਰਕ
Show answer
Answer: (1) ਕਰਤਾ ਕਾਰਕQ91. ਗੁਣ-ਵਾਚਕ ਵਿਸ਼ੇਸ਼ਣ ਚੁਣੋ।
- (1)ਮੈਨੂੰ ਥੋੜੇ ਜਿਹੇ ਪੈਸੇ ਚਾਹੀਦੇ ਹਨ।
- (2)ਇਹ ਲੜਕਾ ਨਾਲਾਇਕ ਹੈ।
- (3)ਕਿਹੜਾ ਬੱਚਾ ਬਿਮਾਰ ਹੈ।
- (4)ਮੇਰੇ ਕੋਲ ਪੰਜ ਪੱਗਾਂ ਹਨ।
Show answer
Answer: (2) ਇਹ ਲੜਕਾ ਨਾਲਾਇਕ ਹੈ।Q92. ਮਾਂ ਨਾਲੋਂ ਧੀ ਸਿਆਣੀ _______ ਅਖਾਣ ਪੂਰਾ ਕਰੋ।
- (1)ਰਿੱਧੇ-ਪੱਕੇ ਪਾਵੇ ਪਾਣੀ
- (2)ਰੋਜ਼ ਸੁਣਾਵੇ ਉਹ ਕਹਾਣੀ
- (3)ਕਦਰ ਨਾ ਕਿਸੇ ਉਸ ਦੀ ਜਾਣੀ
- (4)ਨਾ ਉਸ ਦਾ ਸੀਤਾ ਰਾਣੀ
Show answer
Answer: (1) ਰਿੱਧੇ-ਪੱਕੇ ਪਾਵੇ ਪਾਣੀQ93. ਕਿਹੜਾ 'ਆਧੁਨਿਕ' ਦਾ ਸਮਾਨਾਰਥਕ ਸ਼ਬਦ ਨਹੀਂ ਹੈ?
- (1)ਪੁਰਾਤਨ
- (2)ਅਜੋਕਾ
- (3)ਮੌਜੂਦਾ
- (4)ਵਰਤਮਾਨ
Show answer
Answer: (1) ਪੁਰਾਤਨQ94. ਸ਼ੁੱਧ ਸ਼ਬਦ ਚੁਣੋ।
- (1)ਦਪਿਹਰ
- (2)ਦੋਪਿਹਰ
- (3)ਦੂਪਿਹਰ
- (4)ਦੁਪਿਹਰ
Show answer
Answer: (4) ਦੁਪਿਹਰQ95. 'ਕੁੜੱਤਣ' ਦਾ ਵਿਰੋਧੀ ਸ਼ਬਦ ਚੁਣੋ।
- (1)ਨਮਕੀਨ
- (2)ਮਿਠਾਸ
- (3)ਕੌੜਾ
- (4)ਮਿੱਠਾ
Show answer
Answer: (2) ਮਿਠਾਸQ96. ਹੇਠ ਦਿੱਤੇ ਵਾਕਾਂ ਵਿੱਚੋਂ ਸਥਾਨ ਵਾਚਕ ਕਿਰਿਆ-ਵਿਸ਼ੇਸ਼ਣ ਚੁਣੋ।
- (1)ਤੁਸੀਂ ਅੰਦਰ ਬੈਠੋ
- (2)ਮੈਂ ਤੇਜ਼-ਤੇਜ਼ ਤੁਰਦਾ ਹਾਂ
- (3)ਉਹ ਦੁਪਿਹਰੇ ਆਇਆ
- (4)ਉਹ ਹੀ ਤਾਂ ਚੋਰ ਹੈ
Show answer
Answer: (1) ਤੁਸੀਂ ਅੰਦਰ ਬੈਠੋਸਾਡੇ ਅਨੇਕਾਂ ਨੌਜਵਾਨ ਜ਼ਿੰਦਗੀ ਦੇ ਚੌਰਸਤੇ ਉੱਤੇ ਡਾਵਾਂਡੋਲ ਖੜੋਤੇ ਵਿਖਾਈ ਦੇ ਰਹੇ ਹਨ। ਉਹ ਹਰ ਪਾਸੇ ਵੇਖ ਰਹੇ ਹਨ, ਪਰ ਆਪਣੀ ਜ਼ਿੰਦਗੀ ਦੇ ਕੰਮ ਦੀ ਚੋਣ ਨਹੀਂ ਕਰ ਸਕਦੇ, ਪਹਿਲੋਂ ਤਾਂ ਉਹਨਾਂ ਨੂੰ ਕਰਨ ਵਾਲੇ ਕੰਮ ਹੀ ਬਹੁਤੇ ਨਹੀਂ ਦਿਸਦੇ ਤੇ ਫੇਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕਿਸ ਕੰਮ ਦੀ ਯੋਗਤਾ ਰੱਖਦੇ ਹਨ। ਇਸ ਚੋਣ ਉੱਤੇ ਹੀ ਜ਼ਿੰਦਗੀ ਦੀ ਕਾਮਯਾਬੀ ਨਿਰਭਰ ਹੈ। ਅਨੇਕਾਂ ਕੀਮਤੀ ਜ਼ਿੰਦਗੀਆਂ ਸਿਰਫ਼ ਏਸ ਲਈ ਆਪਣਾ ਮੁੱਲ ਨਹੀਂ ਪੁਆ ਸਕੀਆਂ ਕਿ ਉਹਨਾਂ ਦੇ ਕੰਮ ਦੀ ਚੋਣ ਗਲਤ ਸੀ, ਸਾਰੀ ਉਮਰ ਗੋਲ ਸੁਰਾਖ ਵਿੱਚ ਜੋੜਨ ਲਈ ਉਹ ਆਪਣੇ ਚੌਰਸ ਕਿੱਲੇ ਦੀਆਂ ਨੁੱਕਰਾਂ ਛਿੱਲਦੇ ਰਹਿੰਦੇ ਹਨ। ਕੰਮ ਦੀ ਚੋਣ ਜ਼ਿੰਦਗੀ ਦੇ ਪਹਿਲੇ ਇੱਕ ਜਾਂ ਦੋ ਫੈਸਲਿਆਂ ਵਿੱਚੋਂ ਹੈ। ਹਜ਼ਾਰਾਂ ਜ਼ਿੰਦਗੀਆਂ ਗਲਤ ਚੋਣ ਕਰਕੇ ਨਿਕੰਮੀਆਂ ਤੇ ਨਾਖੁਸ਼ ਰਹਿ ਜਾਂਦੀਆਂ ਹਨ। ਹਰੇਕ ਕਸਬੇ ਵਿੱਚ ਬੇਸ਼ੁਮਾਰ ਅੱਕੇ-ਥੱਕੇ ਕਾਰੀਗਰਾਂ ਦੀ ਝਾਕੀ ਦਿਸਦੀ ਹੈ। ਪਰ ਜਦ ਤੱਕ ਇੱਕ ਕਾਰੀਗਰ ਨੂੰ ਆਪਣੇ ਹੱਥਲੇ ਕੰਮ ਵਿੱਚੋਂ ਰੋਜ਼ੀ ਤੋਂ ਛੁੱਟ ਇੱਕ ਅਨੰਦ ਪ੍ਰਾਪਤ ਨਹੀਂ ਹੁੰਦਾ, ਉਹ ਨਾ ਤਾਂ ਆਪਣੇ ਕੰਮ ਵਿੱਚ ਕਮਾਲ ਦੀ ਆਸ ਰੱਖ ਸਕਦਾ ਹੈ ਤੇ ਨਾ ਉਸ ਕੰਮ ਦੇ ਵਸੀਲੇ ਨਾਲ ਆਪਣੀ ਆਤਮਾ ਵਿੱਚ ਖੇੜਾ ਲਿਆ ਸਕਦਾ ਹੈ ਤੇ ਯਾਦ ਰਹੇ ਕਿ ਜ਼ਿੰਦਗੀ ਨੂੰ ਸਫ਼ਲ ਤੌਰ ਉੱਤੇ ਚਾਲੂ ਰੱਖਣ ਲਈ ਗੁਜ਼ਾਰੇ ਨਾਲੋਂ ਖੇੜੇ ਦੀ ਲੋੜ ਵਧੇਰੇ ਹੈ। ਜਿਸ ਦਿਲ ਵਿੱਚ ਉਸ ਦੇ ਹੱਥਾਂ ਦੀ ਕਾਰ ਕਈ ਵਾਰ ਹੁਲਾਸ ਤੇ ਖੇੜਾ ਨਹੀਂ ਲਿਆਉਂਦੀ, ਉਹ ਉਸ ਫੁੱਲ ਵਾਂਗ ਬੇ-ਨਿਖਾਰ ਰਹਿੰਦਾ ਹੈ, ਜਿਸ ਉੱਤੇ ਸ਼ਬਨਮ ਦਾ ਮੋਤੀ ਨਹੀਂ ਥਰਕਿਆ, ਨਾ ਅਕਾਸ਼ੋਂ ਚਿੱਟੇ ਮੀਂਹ ਦਾ ਕਤਰਾ ਡਿੱਗਾ ਹੈ।
Q97. ਪੈਰੇ ਦਾ ਢੁਕਵਾਂ ਸਿਰਲੇਖ ਦੱਸੋ।
- (1)ਕੰਮ ਦੀ ਚੋਣ ਕਰਨ ਦਾ ਢੰਗ
- (2)ਕਾਰੀਗਰੀ
- (3)ਅਜੋਕੀ ਨੋਜਵਾਨੀ
- (4)ਜ਼ਿੰਦਗੀ ਦੀ ਕਾਮਯਾਬੀ
Show answer
Answer: (4) ਜ਼ਿੰਦਗੀ ਦੀ ਕਾਮਯਾਬੀQ98. ਇੱਕ ਕਾਰੀਗਰ ਨੂੰ ਆਪਣੇ ਕੰਮ ਵਿੱਚੋਂ ਰੋਜ਼ੀ ਤੋਂ ਇਲਾਵਾ ਹੋਰ ਕੀ ਪ੍ਰਾਪਤ ਹੋਣਾ ਚਾਹੀਦਾ ਹੈ?
- (1)ਪੈਸੇ
- (2)ਰਾਜ ਭਾਗ
- (3)ਅਨੰਦ
- (4)ਰਿਸ਼ਵਤ
Show answer
Answer: (3) ਅਨੰਦQ99. ਅੱਜ ਦੇ ਨੌਜਵਾਨ ਡਾਵਾਂਡੋਲ ਕਿਉ ਹਨ?
- (1)ਕੰਮ ਦੀ ਸਹੀ ਚੋਣ ਕਰਕੇ
- (2)ਵਿਹਲੇ ਰਹਿਣ ਕਰਕੇ
- (3)ਕੰਮ ਨਾ ਮਿਲਣ ਕਰਕੇ
- (4)ਕੰਮ ਦੀ ਸਹੀ ਚੋਣ ਨਾ ਕਰ ਸਕਣ ਕਰਕੇ
Show answer
Answer: (4) ਕੰਮ ਦੀ ਸਹੀ ਚੋਣ ਨਾ ਕਰ ਸਕਣ ਕਰਕੇQ100. 'ਬੇਸ਼ੁਮਾਰ' ਦਾ ਅਰਥ ਦੱਸੋ।
- (1)ਚੋਣਵੇਂ
- (2)ਅਣਗਿਣਤ
- (3)ਮਾਮੂਲੀ
- (4)ਨਿਕੰਮੇ
Show answer
Answer: (2) ਅਣਗਿਣਤ
Answer key
Question numbers match the printed paper.