Punjab Police SI Paper-II & III · 20 June 2023 (Shift 3) — Question Paper with Answer Key
This is a real Punjab Police SI paper (98 questions, 2023), printed with the board's answer key. No Punjab Police ASI paper has been held yet — Punjab Police ASI replaces direct Punjab Police SI recruitment, so these papers are the closest real practice for it. Questions are shown in English and Punjabi where the paper was bilingual.
All 98 questions with answers
Q1. Some persons are sitting in a row facing north. M sits at one of the ends of the row, immediately to the left of G. U sits third to the right of T. Only one person sits between G and S. T sits fourth to the right of R. Only three persons sit between R and Q. S sits third to the left of Q. If no other person sits in the row, what will be the total number of persons sitting in the row?
ਕੁਝ ਵਿਅਕਤੀ ਉੱਤਰ ਵੱਲ ਮੂੰਹ ਕਰਕੇ ਇੱਕ ਕਤਾਰ ਵਿੱਚ ਬੈਠੇ ਹਨ। M, ਕਤਾਰ ਦੇ ਸਿਰਿਆਂ ਵਿਚੋਂ ਇੱਕ ਸਿਰੇ 'ਤੇ, G ਦੇ ਠੀਕ ਖੱਬੇ ਪਾਸੇ ਬੈਠਾ ਹੈ। U, T ਦੇ ਸੱਜੇ ਪਾਸੇ ਤੋਂ ਤੀਜੇ ਸਥਾਨ 'ਤੇ ਬੈਠਾ ਹੈ। ਸਿਰਫ਼ ਇੱਕ ਵਿਅਕਤੀ G ਅਤੇ S ਦੇ ਵਿਚਕਾਰ ਬੈਠਦਾ ਹੈ। T, R ਦੇ ਸੱਜੇ ਪਾਸੇ ਤੋਂ ਚੌਥੇ ਸਥਾਨ 'ਤੇ ਬੈਠਾ ਹੈ। ਸਿਰਫ਼ ਤਿੰਨ ਵਿਅਕਤੀ R ਅਤੇ Q ਦੇ ਵਿਚਕਾਰ ਬੈਠੇ ਹਨ। S, Q ਦੇ ਖੱਬੇ ਪਾਸੇ ਤੋਂ ਤੀਜੇ ਸਥਾਨ 'ਤੇ ਬੈਠਾ ਹੈ। ਜੇਕਰ ਕਤਾਰ ਵਿੱਚ ਕੋਈ ਹੋਰ ਵਿਅਕਤੀ ਨਹੀਂ ਬੈਠਾ ਹੈ, ਤਾਂ ਕਤਾਰ ਵਿੱਚ ਬੈਠੇ ਵਿਅਕਤੀਆਂ ਦੀ ਕੁੱਲ ਗਿਣਤੀ ਕਿੰਨੀ ਹੋਵੇਗੀ?
- (1)19
- (2)18
- (3)17
- (4)16
Show answer
Answer: (2) 18Q2. In a certain code language, 'FEAR' is coded as '18-6-5-1' and 'GONE' is coded as '5-7-15-14'. How will 'HANG' be coded in the same language?
ਕਿਸੇ ਖਾਸ ਕੋਡ ਭਾਸ਼ਾ ਵਿੱਚ, 'FEAR' ਨੂੰ '18-6-5-1' ਵਜੋਂ ਅਤੇ 'GONE' ਨੂੰ '5-7-15-14' ਵਜੋਂ ਕੋਡਬੱਧ ਕੀਤਾ ਗਿਆ ਹੈ। ਉਸੇ ਭਾਸ਼ਾ ਵਿੱਚ 'HANG' ਨੂੰ ਕਿਵੇਂ ਕੋਡਬੱਧ ਕੀਤਾ ਜਾਵੇਗਾ?
- (1)7-8-1-14
- (2)14-1-8-7
- (3)8-7-1-14
- (4)14-7-8-1
Show answer
Answer: (1) 7-8-1-14Q3. Read the given statements and conclusions carefully. Assuming that the information given in the statements is true, even if it appears to be at variance with commonly known facts, decide which of the given conclusions logically follow(s) from the statements. Statements: All pacifiers are rainbows. Some rainbows are spinach. Some spaghettis are trains. Conclusions: (I) Some spaghettis are pacifiers. (II) Some tomatoes are rainbows (III) Some pacifiers are trains.
ਦਿੱਤੇ ਗਏ ਕਥਨਾਂ ਅਤੇ ਸਿੱਟਿਆਂ ਨੂੰ ਧਿਆਨ ਨਾਲ ਪੜ੍ਹੋ। ਇਹ ਮੰਨਦੇ ਹੋਏ ਕਿ ਕਥਨਾਂ ਵਿੱਚ ਦਿੱਤੀ ਜਾਣਕਾਰੀ ਸੱਚ ਹੈ, ਭਾਵੇਂ ਉਹ ਆਮ ਜਾਣੇ-ਪਛਾਣੇ ਤੱਥਾਂ ਤੋਂ ਵੱਖਰੀ ਲੱਗੇ, ਦੱਸੋ ਕਿ ਦਿੱਤੇ ਗਏ ਸਿੱਟਿਆਂ ਵਿੱਚੋਂ ਕਿਹੜਾ/ਕਿਹੜੇ ਕਥਨਾਂ ਤੋਂ ਤਰਕਸੰਗਤ ਤੌਰ 'ਤੇ ਨਿਕਲਦਾ/ਨਿਕਲਦੇ ਹਨ। ਕਥਨ: ਸਾਰੇ ਪੈਸੀਫਾਇਰ ਸਤਰੰਗੀ ਪੀਂਘਾਂ ਹਨ। ਕੁਝ ਸਤਰੰਗੀ ਪੀਂਘਾਂ ਪਾਲਕ ਹਨ। ਕੁਝ ਸਪੈਗੇਟੀਆਂ ਰੇਲਗੱਡੀਆਂ ਹਨ। ਸਿੱਟੇ: (I) ਕੁਝ ਸਪੈਗੇਟੀਆਂ ਪੈਸੀਫਾਇਰ ਹਨ। (II) ਕੁਝ ਟਮਾਟਰ ਸਤਰੰਗੀ ਪੀਂਘਾਂ ਹਨ। (III) ਕੁਝ ਪੈਸੀਫਾਇਰ ਰੇਲਗੱਡੀਆਂ ਹਨ।
- (1)Either conclusion I or conclusion III followsਜਾਂ ਤਾਂ ਸਿੱਟਾ I ਜਾਂ ਸਿੱਟਾ III ਨਿਕਲਦਾ ਹੈ
- (2)None of the conclusions followਕੋਈ ਵੀ ਸਿੱਟਾ ਨਹੀਂ ਨਿਕਲਦਾ
- (3)Only conclusion II followsਸਿਰਫ਼ ਸਿੱਟਾ II ਨਿਕਲਦਾ ਹੈ
- (4)Only conclusion I followsਸਿਰਫ਼ ਸਿੱਟਾ I ਨਿਕਲਦਾ ਹੈ
Show answer
Answer: (2) None of the conclusions followQ4. In a certain code language, if STAR is written as 1234 and TORE is written as 2546, then how will OATS be written in the same language?
ਇੱਕ ਖਾਸ ਕੋਡ ਭਾਸ਼ਾ ਵਿੱਚ, ਜੇਕਰ STAR ਨੂੰ 1234 ਵਜੋਂ ਅਤੇ TORE ਨੂੰ 2546 ਵਜੋਂ ਲਿਖਿਆ ਜਾਂਦਾ ਹੈ, ਤਾਂ ਉਸੇ ਭਾਸ਼ਾ ਵਿੱਚ OATS ਨੂੰ ਕਿਵੇਂ ਲਿਖਿਆ ਜਾਵੇਗਾ?
- (1)5321
- (2)1235
- (3)2351
- (4)5231
Show answer
Answer: (1) 5321Q5. Look at the given letter series and answer the question. (Left side) G, H, F, Z, I, O, R, T, C, E, L, N, B, D, A, X (Right side). If the first half of the series is reversed, then which of the following will be the third letter to the left of the eleventh letter from the left end?
ਹੇਠਾਂ ਦਿੱਤੀ ਅੱਖਰ ਲੜੀ ਨੂੰ ਵੇਖੋ ਅਤੇ ਪ੍ਰਸ਼ਨ ਦਾ ਉੱਤਰ ਦਿਓ। (ਖੱਬਾ ਪਾਸਾ) G, H, F, Z, I, O, R, T, C, E, L, N, B, D, A, X (ਸੱਜਾ ਪਾਸਾ)। ਜੇਕਰ ਲੜੀ ਦੇ ਪਹਿਲੇ ਅੱਧ ਨੂੰ ਉਲਟ ਕ੍ਰਮ ਵਿੱਚ ਕਰ ਦਿੱਤਾ ਜਾਵੇ, ਤਾਂ ਖੱਬੇ ਪਾਸੇ ਤੋਂ ਗਿਆਰ੍ਹਵੇਂ ਅੱਖਰ ਦੇ ਖੱਬੇ ਪਾਸੇ ਤੀਜਾ ਅੱਖਰ ਹੇਠ ਲਿਖਿਆਂ ਵਿੱਚੋਂ ਕਿਹੜਾ ਹੋਵੇਗਾ?
- (1)L
- (2)H
- (3)G
- (4)C
Show answer
Answer: (3) GQ6. Select the letter-cluster from the given options that can replace the question mark (?) in the following series. PAB, QDE, RGH, ?, TMN
ਦਿੱਤੇ ਗਏ ਵਿਕਲਪਾਂ ਵਿੱਚੋਂ ਅੱਖਰ-ਸਮੂਹ (letter-cluster) ਚੁਣੋ ਜੋ ਹੇਠਾਂ ਦਿੱਤੀ ਲੜੀ ਵਿੱਚ ਪ੍ਰਸ਼ਨ ਚਿੰਨ੍ਹ (?) ਨੂੰ ਬਦਲ ਸਕਦਾ ਹੈ। PAB, QDE, RGH, ?, TMN
- (1)SKJ
- (2)SIM
- (3)SJK
- (4)SIK
Show answer
Answer: (3) SJKQ7. Four letter-clusters have been given, out of which three are alike in some manner and one is different. Select the one that is different.
ਚਾਰ ਅੱਖਰ-ਸਮੂਹ (letter-clusters) ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ ਤਿੰਨ ਕਿਸੇ ਨਾ ਕਿਸੇ ਢੰਗ ਨਾਲ ਇੱਕੋ ਜਿਹੇ ਹਨ ਅਤੇ ਇੱਕ ਵੱਖਰਾ ਹੈ। ਉਸ ਇੱਕ ਦੀ ਚੋਣ ਕਰੋ ਜੋ ਵੱਖਰਾ ਹੈ।
- (1)MOQP
- (2)SUVX
- (3)GIKJ
- (4)UWYX
Show answer
Answer: (2) SUVXQ8. Palak walks 6 m towards the North. She takes a left turn and walks 3 m. She again, takes a left turn and walks 2 m. Now, she takes a right turn and walks 4 m. Then she takes a left turn and walks 4 m. In which direction is Palak now from the starting point?
ਪਲਕ ਉੱਤਰ ਵੱਲ 6 ਮੀਟਰ ਤੁਰਦੀ ਹੈ। ਉਹ ਖੱਬੇ ਮੁੜ ਕੇ 3 ਮੀਟਰ ਤੁਰਦੀ ਹੈ। ਫਿਰ ਉਹ ਖੱਬੇ ਮੁੜ ਕੇ 2 ਮੀਟਰ ਤੁਰਦੀ ਹੈ। ਹੁਣ ਉਹ ਸੱਜੇ ਮੁੜ ਕੇ 4 ਮੀਟਰ ਤੁਰਦੀ ਹੈ। ਫਿਰ ਉਹ ਖੱਬੇ ਮੁੜ ਕੇ 4 ਮੀਟਰ ਤੁਰਦੀ ਹੈ। ਹੁਣ ਪਲਕ ਸ਼ੁਰੂਆਤੀ ਬਿੰਦੂ ਤੋਂ ਕਿਸ ਦਿਸ਼ਾ ਵਿੱਚ ਹੈ?
- (1)Westਪੱਛਮ
- (2)Eastਪੂਰਬ
- (3)Northਉੱਤਰ
- (4)Southਦੱਖਣ
Show answer
Answer: (1) WestQ9. Karan and Deepak are younger than Varun. Karan is older in age than Deepak and Krishna. Harish and Jatin are older than Krishna. Krishna is not the youngest. Who is the youngest?
ਕਰਨ ਅਤੇ ਦੀਪਕ, ਵਰੁਣ ਤੋਂ ਛੋਟੇ ਹਨ। ਕਰਨ, ਦੀਪਕ ਅਤੇ ਕ੍ਰਿਸ਼ਨਾ ਤੋਂ ਉਮਰ ਵਿੱਚ ਵੱਡਾ ਹੈ। ਹਰੀਸ਼ ਅਤੇ ਜਤਿਨ, ਕ੍ਰਿਸ਼ਨਾ ਤੋਂ ਵੱਡੇ ਹਨ। ਕ੍ਰਿਸ਼ਨਾ ਸਭ ਤੋਂ ਛੋਟਾ ਨਹੀਂ ਹੈ। ਸਭ ਤੋਂ ਛੋਟਾ ਕੌਣ ਹੈ?
- (1)Jatinਜਤਿਨ
- (2)Karanਕਰਨ
- (3)Krishnaਕ੍ਰਿਸ਼ਨਾ
- (4)Deepakਦੀਪਕ
Show answer
Answer: (4) DeepakQ10. Stuti told to Shivam, “The girl playing basketball is the younger sister of two brothers and the daughter of my father’s wife”. How is the girl playing basketball related to Stuti?
ਸਤੂਤੀ ਨੇ ਸ਼ਿਵਮ ਨੂੰ ਕਿਹਾ, “ਬਾਸਕਟਬਾਲ ਖੇਡ ਰਹੀ ਕੁੜੀ ਦੋ ਭਰਾਵਾਂ ਦੀ ਛੋਟੀ ਭੈਣ ਹੈ ਅਤੇ ਮੇਰੇ ਪਿਤਾ ਦੀ ਪਤਨੀ ਦੀ ਧੀ ਹੈ।” ਬਾਸਕਟਬਾਲ ਖੇਡ ਰਹੀ ਕੁੜੀ ਦਾ ਸਤੂਤੀ ਨਾਲ ਕੀ ਰਿਸ਼ਤਾ ਹੈ?
- (1)Brotherਭਰਾ
- (2)Sonਪੁੱਤਰ
- (3)Daughterਧੀ
- (4)Sisterਭੈਣ
Show answer
Answer: (4) SisterQ11. Kapil starts from point A and walks 12 km towards east. He then takes a left turn and walks 4 km. He again turns left and walks 8 km. Then he turns right and walks 4 km. In the end, he again turns left and walks 4 km to reach point B. How far (shortest distance) and towards which direction should he walk in order to reach Point A again? (All turns are 90 degree turns only unless specified.)
ਕਪਿਲ ਬਿੰਦੂ A ਤੋਂ ਸ਼ੁਰੂ ਕਰਕੇ ਪੂਰਬ ਵੱਲ 12 ਕਿ.ਮੀ. ਤੁਰਦਾ ਹੈ। ਫਿਰ ਉਹ ਖੱਬੇ ਮੁੜ ਕੇ 4 ਕਿ.ਮੀ. ਤੁਰਦਾ ਹੈ। ਦੁਬਾਰਾ ਖੱਬੇ ਮੁੜ ਕੇ 8 ਕਿ.ਮੀ. ਤੁਰਦਾ ਹੈ। ਫਿਰ ਸੱਜੇ ਮੁੜ ਕੇ 4 ਕਿ.ਮੀ. ਤੁਰਦਾ ਹੈ। ਅੰਤ ਵਿੱਚ ਉਹ ਫਿਰ ਖੱਬੇ ਮੁੜ ਕੇ 4 ਕਿ.ਮੀ. ਤੁਰ ਕੇ ਬਿੰਦੂ B 'ਤੇ ਪਹੁੰਚਦਾ ਹੈ। ਬਿੰਦੂ A 'ਤੇ ਵਾਪਸ ਪਹੁੰਚਣ ਲਈ ਉਸ ਨੂੰ ਕਿੰਨੀ ਦੂਰ (ਸਭ ਤੋਂ ਘੱਟ ਦੂਰੀ) ਅਤੇ ਕਿਸ ਦਿਸ਼ਾ ਵਿੱਚ ਤੁਰਨਾ ਪਵੇਗਾ? (ਜਦੋਂ ਤੱਕ ਨਾ ਦੱਸਿਆ ਜਾਵੇ, ਸਾਰੇ ਮੋੜ ਸਿਰਫ਼ 90 ਡਿਗਰੀ ਦੇ ਹਨ।)
- (1)6 km towards north6 ਕਿ.ਮੀ. ਉੱਤਰ ਵੱਲ
- (2)8 km towards south8 ਕਿ.ਮੀ. ਦੱਖਣ ਵੱਲ
- (3)4 km towards east4 ਕਿ.ਮੀ. ਪੂਰਬ ਵੱਲ
- (4)6 km towards west6 ਕਿ.ਮੀ. ਪੱਛਮ ਵੱਲ
Show answer
Answer: (2) 8 km towards southQ12. 144 is related to 169 following a certain logic. Following the same logic, 1024 is related to 1089. To which of the following is 5184 related, following the same logic?
ਇੱਕ ਖਾਸ ਤਰਕ ਦੀ ਪਾਲਣਾ ਕਰਦੇ ਹੋਏ 144, 169 ਨਾਲ ਸੰਬੰਧਿਤ ਹੈ। ਉਸੇ ਤਰਕ ਦੀ ਪਾਲਣਾ ਕਰਦੇ ਹੋਏ 1024, 1089 ਨਾਲ ਸੰਬੰਧਿਤ ਹੈ। ਉਸੇ ਤਰਕ ਅਨੁਸਾਰ 5184 ਹੇਠ ਲਿਖਿਆਂ ਵਿੱਚੋਂ ਕਿਸ ਨਾਲ ਸੰਬੰਧਿਤ ਹੈ?
- (1)6329
- (2)5329
- (3)7329
- (4)4329
Show answer
Answer: (2) 5329Q13. Select the letter-cluster from the given options that can replace the question mark (?) in the following series. BCD, FGH, JKL, ?, RST
ਦਿੱਤੇ ਗਏ ਵਿਕਲਪਾਂ ਵਿੱਚੋਂ ਅੱਖਰ-ਸਮੂਹ (letter-cluster) ਚੁਣੋ ਜੋ ਹੇਠਾਂ ਦਿੱਤੀ ਲੜੀ ਵਿੱਚ ਪ੍ਰਸ਼ਨ ਚਿੰਨ੍ਹ (?) ਨੂੰ ਬਦਲ ਸਕਦਾ ਹੈ। BCD, FGH, JKL, ?, RST
- (1)MON
- (2)NOP
- (3)MOP
- (4)LON
Show answer
Answer: (2) NOPQ14. Shivani ranked 12th in a class of 59 students. What is her rank from the last?
59 ਵਿਦਿਆਰਥੀਆਂ ਦੀ ਇੱਕ ਜਮਾਤ ਵਿੱਚ ਸ਼ਿਵਾਨੀ ਦਾ 12ਵਾਂ ਸਥਾਨ ਹੈ। ਅਖ਼ੀਰ ਤੋਂ ਉਸ ਦਾ ਸਥਾਨ ਕੀ ਹੈ?
- (1)46
- (2)47
- (3)48
- (4)49
Show answer
Answer: (3) 48Q15. What will come in place of the question mark (?) in the given series? 5, 10, 30, 120, ?
ਦਿੱਤੀ ਗਈ ਲੜੀ ਵਿੱਚ ਪ੍ਰਸ਼ਨ ਚਿੰਨ੍ਹ (?) ਦੇ ਸਥਾਨ 'ਤੇ ਕੀ ਆਵੇਗਾ? 5, 10, 30, 120, ?
- (1)300
- (2)480
- (3)720
- (4)600
Show answer
Answer: (4) 600Q16. In the following triad, each letter-cluster is related to the next letter-cluster following a certain logic. Select the option that follows the same logic. CUTE–TEUC–UCTE
ਨਿਮਨਲਿਖਤ ਤਿੱਕੜੀ ਵਿੱਚ, ਹਰੇਕ ਅੱਖਰ-ਸਮੂਹ (letter-cluster) ਇੱਕ ਨਿਸ਼ਚਿਤ ਤਰਕ ਦੀ ਪਾਲਣਾ ਕਰਦੇ ਹੋਏ ਅਗਲੇ ਅੱਖਰ-ਸਮੂਹ ਨਾਲ ਸੰਬੰਧਿਤ ਹੈ। ਉਸ ਵਿਕਲਪ ਦੀ ਚੋਣ ਕਰੋ ਜੋ ਉਸੇ ਤਰਕ ਦੀ ਪਾਲਣਾ ਕਰਦਾ ਹੈ। CUTE–TEUC–UCTE
- (1)LITE–TILE–ITLE
- (2)MATE–TMAE–ATME
- (3)BOAT–ATOB–OBAT
- (4)PILE–LEIP–ELIP
Show answer
Answer: (3) BOAT–ATOB–OBATQ17. A, B, C, D, E and F scored different marks. A scored more marks than E. E scored more marks than D. F is the person who scored between A and E. B scored the highest marks and D did not score the lowest marks. Who scored the lowest marks?
A, B, C, D, E ਅਤੇ F ਨੇ ਵੱਖ-ਵੱਖ ਅੰਕ ਪ੍ਰਾਪਤ ਕੀਤੇ। A ਨੇ E ਤੋਂ ਵੱਧ ਅੰਕ ਪ੍ਰਾਪਤ ਕੀਤੇ। E ਨੇ D ਤੋਂ ਵੱਧ ਅੰਕ ਪ੍ਰਾਪਤ ਕੀਤੇ। F ਉਹ ਵਿਅਕਤੀ ਹੈ ਜਿਸਨੇ A ਅਤੇ E ਦੇ ਵਿਚਕਾਰ ਅੰਕ ਪ੍ਰਾਪਤ ਕੀਤੇ। B ਨੇ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ D ਨੇ ਸਭ ਤੋਂ ਘੱਟ ਅੰਕ ਪ੍ਰਾਪਤ ਨਹੀਂ ਕੀਤੇ। ਸਭ ਤੋਂ ਘੱਟ ਅੰਕ ਕਿਸਨੇ ਪ੍ਰਾਪਤ ਕੀਤੇ?
- (1)E
- (2)C
- (3)F
- (4)A
Show answer
Answer: (2) CQ18. If 1 January 2005 is a Monday, then which day will 29 January 2006 be?
ਜੇਕਰ 1 ਜਨਵਰੀ 2005 ਨੂੰ ਸੋਮਵਾਰ ਹੈ ਤਾਂ 29 ਜਨਵਰੀ 2006 ਨੂੰ ਕਿਹੜਾ ਦਿਨ ਹੋਵੇਗਾ?
- (1)Saturdayਸ਼ਨੀਵਾਰ
- (2)Mondayਸੋਮਵਾਰ
- (3)Tuesdayਮੰਗਲਵਾਰ
- (4)Sundayਐਤਵਾਰ
Show answer
Answer: (3) TuesdayQ19. What will come in place of the question mark (?) in the given series to complete it logically? A1Z, E5V, I9R, M13N, ?
ਦਿੱਤੀ ਗਈ ਲੜੀ ਨੂੰ ਤਰਕਸੰਗਤ ਢੰਗ ਪੂਰਾ ਕਰਨ ਲਈ, ਇਸ ਵਿੱਚ ਪ੍ਰਸ਼ਨ ਚਿੰਨ੍ਹ (?) ਦੀ ਥਾਂ 'ਤੇ ਕੀ ਆਵੇਗਾ? A1Z, E5V, I9R, M13N, ?
- (1)Q19P
- (2)R17T
- (3)Q17J
- (4)R18T
Show answer
Answer: (3) Q17JQ20. In a certain code language, 'FACE' is written as 'UZXV', and 'LAMB' is written as 'OZNY'. How will 'ACTING' be written in that language?
ਇੱਕ ਖਾਸ ਕੋਡ ਭਾਸ਼ਾ ਵਿੱਚ, ‘FACE’ ਨੂੰ ‘UZXV’ ਵੱਜੋਂ ਲਿਖਿਆ ਗਿਆ ਹੈ, ਅਤੇ ‘LAMB’ ਨੂੰ ‘OZNY’ ਵੱਜੋਂ ਲਿਖਿਆ ਗਿਆ ਹੈ। ਉਸ ਭਾਸ਼ਾ ਵਿੱਚ ‘ACTING’ ਕਿਵੇਂ ਲਿਖਿਆ ਜਾਵੇਗਾ?
- (1)ZXGRMT
- (2)ZXGSMT
- (3)ZXGRMS
- (4)ZXHRMT
Show answer
Answer: (1) ZXGRMTQ21. There are six persons X, A, B, C, D and E. A's age is 10% of C's age. After 2 years, D's age will be 2 times E's age. Also, the product of D's age and A's age is 10 times B's age, and C's age is 12 times X's age. B's age is 2.8 years more than X's age, which is the square root of 25. What is A's age?
ਛੇ ਵਿਅਕਤੀ X, A, B, C, D ਅਤੇ E ਹਨ। A ਦੀ ਉਮਰ C ਦੀ ਉਮਰ ਦਾ 10% ਹੈ। 2 ਸਾਲ ਬਾਅਦ, D ਦੀ ਉਮਰ E ਦੀ ਉਮਰ ਦਾ 2 ਗੁਣਾ ਹੋਵੇਗੀ। ਨਾਲ ਹੀ, D ਦੀ ਉਮਰ ਅਤੇ A ਦੀ ਉਮਰ ਦਾ ਗੁਣਨਫਲ B ਦੀ ਉਮਰ ਦਾ 10 ਗੁਣਾ ਹੈ ਅਤੇ C ਦੀ ਉਮਰ X ਦੀ ਉਮਰ ਦਾ 12 ਗੁਣਾ ਹੈ। B ਦੀ ਉਮਰ X ਦੀ ਉਮਰ ਨਾਲੋਂ 2.8 ਸਾਲ ਵੱਧ ਹੈ, ਜੋ ਕਿ 25 ਦਾ ਵਰਗ ਮੂਲ ਹੈ। A ਦੀ ਉਮਰ ਕਿੰਨੀ ਹੈ?
- (1)6
- (2)8
- (3)7
- (4)10
Show answer
Answer: (1) 6Q22. In a certain way GO13F is related to JR17J. In the same way PA27Q is related to SD31U. Using the same logic, to which of the following is SO64H related?
ਇੱਕ ਖਾਸ ਢੰਗ ਨਾਲ GO13F, JR17J ਨਾਲ ਸੰਬੰਧਿਤ ਹੈ। ਇਸੇ ਤਰ੍ਹਾਂ PA27Q, SD31U ਨਾਲ ਸੰਬੰਧਿਤ ਹੈ। ਉਸੇ ਤਰਕ ਦੀ ਵਰਤੋਂ ਕਰਦੇ ਹੋਏ, ਹੇਠਾਂ ਦਿੱਤਿਆਂ ਵਿੱਚੋਂ SO64H ਕਿਸ ਨਾਲ ਸੰਬੰਧਿਤ ਹੈ?
- (1)VR68L
- (2)VR67K
- (3)VS68K
- (4)WS67L
Show answer
Answer: (1) VR68LQ23. Select the option in which the letter-cluster pair share the same relationship as that shared by the given pair of letter-cluster. DPXG : KTTZ
ਉਸ ਵਿਕਲਪ ਦੀ ਚੋਣ ਕਰੋ ਜਿਸ ਵਿੱਚ ਅੱਖਰ-ਸਮੂਹ ਜੋੜੇ ਦਾ ਆਪਸੀ ਸੰਬੰਧ ਉਹੀ ਹੈ ਜੋ ਦਿੱਤੇ ਗਏ ਅੱਖਰ-ਸਮੂਹ ਜੋੜੇ ਦਾ ਹੈ। DPXG : KTTZ
- (1)MCRB : FVGQ
- (2)GLZO : KVPK
- (3)IYFO : SIUE
- (4)HQBR : VXUD
Show answer
Answer: (4) HQBR : VXUDQ24. In the given letter-cluster, which letter comes immediately to the left of the seventh letter from the left end? (Left) CUVEBDGHMZWP (Right)
ਦਿੱਤੇ ਗਏ ਅੱਖਰ-ਸਮੂਹ ਵਿੱਚ, ਖੱਬੇ ਸਿਰੇ ਤੋਂ ਸੱਤਵੇਂ ਅੱਖਰ ਦੇ ਠੀਕ ਖੱਬੇ ਪਾਸੇ ਕਿਹੜਾ ਅੱਖਰ ਆਉਂਦਾ ਹੈ? (ਖੱਬੇ) CUVEBDGHMZWP (ਸੱਜੇ)
- (1)B
- (2)G
- (3)E
- (4)D
Show answer
Answer: (4) DQ25. A is the brother of B, and the son of C. D is the sister of B, and the daughter of E. C is the mother of D. How is E related to A?
A, B ਦਾ ਭਰਾ ਹੈ, ਅਤੇ C ਦਾ ਪੁੱਤਰ ਹੈ। D, B ਦੀ ਭੈਣ ਹੈ, ਅਤੇ E ਦੀ ਧੀ ਹੈ। C, D ਦੀ ਮਾਂ ਹੈ। E ਦਾ A ਨਾਲ ਕੀ ਰਿਸ਼ਤਾ ਹੈ?
- (1)Son (ਪੁੱਤਰ)ਪੁੱਤਰ (Son)
- (2)Father (ਪਿਤਾ)ਪਿਤਾ (Father)
- (3)Brother (ਭਰਾ)ਭਰਾ (Brother)
- (4)Husband (ਪਤੀ)ਪਤੀ (Husband)
Show answer
Answer: (2) Father (ਪਿਤਾ)Q26. Select the option that is related to the third number in the same way as the second number is related to the first number and the sixth number is related to the fifth number. 18 : 256 :: 15 : ? :: 19 : 289
ਉਸ ਵਿਕਲਪ ਦੀ ਚੋਣ ਕਰੋ ਜੋ ਤੀਜੀ ਸੰਖਿਆ ਨਾਲ ਉਸੇ ਤਰ੍ਹਾਂ ਸੰਬੰਧਿਤ ਹੈ ਜਿਸ ਤਰ੍ਹਾਂ ਦੂਜੀ ਸੰਖਿਆ ਪਹਿਲੀ ਸੰਖਿਆ ਨਾਲ ਸੰਬੰਧਿਤ ਹੈ ਅਤੇ ਛੇਵੀਂ ਸੰਖਿਆ ਪੰਜਵੀਂ ਸੰਖਿਆ ਨਾਲ ਸੰਬੰਧਿਤ ਹੈ। 18 : 256 :: 15 : ? :: 19 : 289
- (1)264
- (2)150
- (3)225
- (4)169
Show answer
Answer: (4) 169Q27. What will come in place of the question mark (?) to complete the given series logically? B6Y, F24U, J60Q, N120M, ?
ਦਿੱਤੀ ਗਈ ਲੜੀ ਨੂੰ ਤਰਕਸੰਗਤ ਢੰਗ ਪੂਰਾ ਕਰਨ ਲਈ, ਇਸ ਵਿੱਚ ਪ੍ਰਸ਼ਨ ਚਿੰਨ੍ਹ (?) ਦੀ ਥਾਂ 'ਤੇ ਕੀ ਆਵੇਗਾ? B6Y, F24U, J60Q, N120M, ?
- (1)H215R
- (2)Q210H
- (3)R210I
- (4)I210R
Show answer
Answer: (3) R210IQ28. Six letters A, B, C, D, E and F are written on the different faces of a die. Two positions of this die are shown in the figure: in the first position the top face carries E, the front face carries F and the right face carries A; in the second position the top face carries F, the front face carries D and the right face carries B. Find the letter on the face opposite B.
ਛੇ ਅੱਖਰ A, B, C, D, E ਅਤੇ F ਇੱਕ ਡਾਈਸ ਦੇ ਵੱਖ-ਵੱਖ ਪਾਸਿਆਂ 'ਤੇ ਲਿਖੇ ਹੋਏ ਹਨ। ਚਿੱਤਰ ਵਿੱਚ ਇਸ ਡਾਈਸ ਦੀਆਂ ਦੋ ਸਥਿਤੀਆਂ ਦਿਖਾਈਆਂ ਗਈਆਂ ਹਨ: ਪਹਿਲੀ ਸਥਿਤੀ ਵਿੱਚ ਉੱਪਰਲੇ ਪਾਸੇ E, ਸਾਹਮਣੇ ਵਾਲੇ ਪਾਸੇ F ਅਤੇ ਸੱਜੇ ਪਾਸੇ A ਹੈ; ਦੂਜੀ ਸਥਿਤੀ ਵਿੱਚ ਉੱਪਰਲੇ ਪਾਸੇ F, ਸਾਹਮਣੇ ਵਾਲੇ ਪਾਸੇ D ਅਤੇ ਸੱਜੇ ਪਾਸੇ B ਹੈ। B ਦੇ ਉਲਟ ਪਾਸੇ ਦਾ ਅੱਖਰ ਪਤਾ ਕਰੋ।
- (1)F
- (2)E
- (3)C
- (4)A
Show answer
Answer: (2) EQ29. Three of the following four are alike in a certain way and thus form a group. Which is the one that does not belong to that group?
ਨਿਮਨਲਿਖਤ ਚਾਰ ਵਿੱਚੋਂ ਤਿੰਨ ਇੱਕ ਖਾਸ ਤਰੀਕੇ ਨਾਲ ਇੱਕੋ ਜਿਹੇ ਹਨ ਅਤੇ ਇਸ ਤਰ੍ਹਾਂ ਇੱਕ ਸਮੂਹ ਬਣਾਉਂਦੇ ਹਨ। ਉਹ ਕਿਹੜਾ ਹੈ ਜੋ ਉਸ ਸਮੂਹ ਨਾਲ ਸੰਬੰਧਿਤ ਨਹੀਂ ਹੈ?
- (1)CEDF
- (2)PQSR
- (3)TVUW
- (4)JLKM
Show answer
Answer: (2) PQSRQ30. What should come in place of ? in the given series to complete it logically? AC9, FH14, KM20, PR27, ?
ਇਸ ਨੂੰ ਤਾਰਕਿਕ ਤੌਰ 'ਤੇ ਪੂਰਾ ਕਰਨ ਲਈ ਦਿੱਤੀ ਗਈ ਲੜੀ ਵਿੱਚ ? ਦੀ ਥਾਂ 'ਤੇ ਕੀ ਆਉਣਾ ਚਾਹੀਦਾ ਹੈ? AC9, FH14, KM20, PR27, ?
- (1)UV36
- (2)TW34
- (3)TV35
- (4)UW35
Show answer
Answer: (4) UW35Q31. There are 23 students in a yoga class, and the trainer is planning for an arrangement of students on stage on the occasion of International Yoga Day. Rupak is 10th from the left side of the row and Raghu is 21st from the right side of the row. Find the number of students sitting between Rupak and Raghu.
ਇੱਕ ਯੋਗਾ ਕਲਾਸ ਵਿੱਚ 23 ਵਿਦਿਆਰਥੀ ਹਨ, ਅਤੇ ਟ੍ਰੇਨਰ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ 'ਤੇ ਸਟੇਜ ਉੱਤੇ ਵਿਦਿਆਰਥੀਆਂ ਦੀ ਤਰਤੀਬ ਦੀ ਯੋਜਨਾ ਬਣਾ ਰਿਹਾ ਹੈ। ਰੂਪਕ ਕਤਾਰ ਦੇ ਖੱਬੇ ਪਾਸਿਓਂ 10ਵੇਂ ਸਥਾਨ 'ਤੇ ਹੈ ਅਤੇ ਰਾਘੂ ਕਤਾਰ ਦੇ ਸੱਜੇ ਪਾਸਿਓਂ 21ਵੇਂ ਸਥਾਨ 'ਤੇ ਹੈ। ਰੂਪਕ ਅਤੇ ਰਾਘੂ ਦੇ ਵਿਚਕਾਰ ਬੈਠੇ ਵਿਦਿਆਰਥੀਆਂ ਦੀ ਸੰਖਿਆ ਪਤਾ ਕਰੋ।
- (1)8
- (2)5
- (3)7
- (4)6
Show answer
Answer: (4) 6Q32. Four letter-clusters are given, three of which are alike in some way and one is different. Select the one that is different.
ਚਾਰ ਅੱਖਰ-ਸਮੂਹ (letter-clusters) ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ ਤਿੰਨ ਕਿਸੇ ਨਾ ਕਿਸੇ ਢੰਗ ਨਾਲ ਇੱਕੋ ਜਿਹੇ ਹਨ ਅਤੇ ਇੱਕ ਵੱਖਰਾ ਹੈ। ਉਸ ਇੱਕ ਦੀ ਚੋਣ ਕਰੋ ਜੋ ਵੱਖਰਾ ਹੈ।
- (1)GLOQ
- (2)EJMO
- (3)SXBD
- (4)RWZB
Show answer
Answer: (3) SXBDQ33. According to a certain logic, if 15 is related to 80 and 13 is related to 70, then 19 is related to which of the following?
ਇੱਕ ਨਿਸ਼ਚਿਤ ਤਰਕ ਅਨੁਸਾਰ, ਜੇਕਰ 15, 80 ਨਾਲ ਸੰਬੰਧਿਤ ਹੈ ਅਤੇ 13, 70 ਨਾਲ ਸੰਬੰਧਿਤ ਹੈ, ਤਾਂ ਹੇਠ ਲਿਖਿਆਂ ਵਿੱਚੋਂ 19 ਕਿਸ ਨਾਲ ਸੰਬੰਧਿਤ ਹੈ?
- (1)100
- (2)105
- (3)95
- (4)85
Show answer
Answer: (1) 100Q34. Select the number from the given options that will come in place of the question mark (?) in the series below. 9, 11, 8, 10, 7, ?
ਦਿੱਤੇ ਗਏ ਵਿਕਲਪਾਂ ਵਿੱਚੋਂ ਉਹ ਸੰਖਿਆ ਚੁਣੋ ਜੋ ਹੇਠਾਂ ਦਿੱਤੀ ਲੜੀ ਵਿੱਚ ਪ੍ਰਸ਼ਨ ਚਿੰਨ੍ਹ (?) ਦੇ ਸਥਾਨ 'ਤੇ ਆਵੇਗੀ। 9, 11, 8, 10, 7, ?
- (1)10
- (2)8
- (3)9
- (4)11
Show answer
Answer: (3) 9```chart:pie title: Share of burgers cooked, five months (total 1500) unit: % series: Share May: 20 June: 35 July: 10 August: 20 September: 15 ```
Q35. The given pie chart depicts the number of burgers cooked in five months, out of the total number of burgers cooked (which is 1500) in the given five months together. Study the chart and answer the question that follows. The number of burgers cooked in October was 60 more than the number of burgers cooked in June. What is the average number of burgers cooked in August, September and October?
ਦਿੱਤਾ ਗਿਆ ਪਾਈ-ਚਾਰਟ ਪੰਜ ਮਹੀਨਿਆਂ ਵਿੱਚ ਪਕਾਏ ਗਏ ਬਰਗਰਾਂ ਦੀ ਸੰਖਿਆ ਦਰਸਾਉਂਦਾ ਹੈ, ਜੋ ਇਹਨਾਂ ਪੰਜ ਮਹੀਨਿਆਂ ਵਿੱਚ ਪਕਾਏ ਗਏ ਕੁੱਲ ਬਰਗਰਾਂ (ਜੋ 1500 ਹਨ) ਵਿੱਚੋਂ ਹੈ। ਚਾਰਟ ਦਾ ਅਧਿਐਨ ਕਰੋ ਅਤੇ ਅੱਗੇ ਦਿੱਤੇ ਸਵਾਲ ਦਾ ਜਵਾਬ ਦਿਓ। ਅਕਤੂਬਰ ਵਿੱਚ ਪਕਾਏ ਗਏ ਬਰਗਰਾਂ ਦੀ ਸੰਖਿਆ ਜੂਨ ਵਿੱਚ ਪਕਾਏ ਗਏ ਬਰਗਰਾਂ ਨਾਲੋਂ 60 ਵੱਧ ਸੀ। ਅਗਸਤ, ਸਤੰਬਰ ਅਤੇ ਅਕਤੂਬਰ ਵਿੱਚ ਪਕਾਏ ਗਏ ਬਰਗਰਾਂ ਦੀ ਔਸਤ ਸੰਖਿਆ ਕਿੰਨੀ ਹੈ?
- (1)380
- (2)370
- (3)350
- (4)360
Show answer
Answer: (2) 370Q36. If the day before yesterday was Monday, then what will be the day after tomorrow?
ਜੇਕਰ ਲੰਘੇ ਪਰਸੋਂ ਦਾ ਦਿਨ ਸੋਮਵਾਰ ਸੀ, ਤਾਂ ਆਉਣ ਵਾਲੇ ਪਰਸੋਂ ਦਾ ਦਿਨ ਕਿਹੜਾ ਵਾਰ ਹੋਵੇਗਾ?
- (1)Fridayਸ਼ੁੱਕਰਵਾਰ
- (2)Mondayਸੋਮਵਾਰ
- (3)Sundayਐਤਵਾਰ
- (4)Tuesdayਮੰਗਲਵਾਰ
Show answer
Answer: (1) FridayRead the information carefully and answer the question.
Seven people A, B, C, D, X, Y and Z are sitting in a straight line and all of them are facing north.
- X sits at one of the extreme ends of the line. - Only two people sit between X and Y. - B sits second to the left of Y. - Only two people sit between B and A. - As many people sit between A and X as between Y and Z. - C does not sit at any of the extreme ends of the line.
Q37. How many people sit between A and D in the given arrangement?
ਦਿੱਤੀ ਗਈ ਤਰਤੀਬ ਵਿੱਚ A ਅਤੇ D ਦੇ ਵਿਚਕਾਰ ਕਿੰਨੇ ਵਿਅਕਤੀ ਬੈਠੇ ਹਨ?
- (1)Twoਦੋ
- (2)Noneਕੋਈ ਨਹੀਂ
- (3)Threeਤਿੰਨ
- (4)More than threeਤਿੰਨ ਤੋਂ ਵੱਧ
Show answer
Answer: (3) ThreeQ38. Who sits second from the right end of the line?
ਲਾਈਨ ਦੇ ਸੱਜੇ ਸਿਰੇ ਤੋਂ ਦੂਜੇ ਸਥਾਨ 'ਤੇ ਕੌਣ ਬੈਠਾ ਹੈ?
- (1)A
- (2)Y
- (3)Z
- (4)D
Show answer
Answer: (3) ZRead the information carefully and answer the question.
Each of the packets of biscuits 1, 2, 3, 4, 5 and 6 will be consumed on a different day of the same week, starting on Monday and ending on Saturday.
- Packet 1 will be consumed on Thursday. - Only two packets will be consumed between packets 6 and 1. - As many packets are consumed between 6 and 5 as are consumed between 5 and 3. - Packet 4 will not be consumed on Saturday. - Packet 5 will be consumed on the day immediately before packet 1.
Q39. Which of these packets will be consumed on Tuesday?
ਮੰਗਲਵਾਰ ਨੂੰ ਇਨ੍ਹਾਂ ਵਿੱਚੋਂ ਕਿਹੜੇ ਪੈਕੇਟ ਦਾ ਸੇਵਨ ਕੀਤਾ ਜਾਵੇਗਾ?
- (1)Packet 2ਪੈਕਟ 2
- (2)Packet 4ਪੈਕਟ 4
- (3)Packet 3ਪੈਕਟ 3
- (4)Packet 5ਪੈਕਟ 5
Show answer
Answer: (2) Packet 4Q40. How many packets will be consumed after packet 5?
ਪੈਕੇਟ 5 ਤੋਂ ਬਾਅਦ ਕਿੰਨੇ ਪੈਕੇਟਾਂ ਦਾ ਸੇਵਨ ਹੋਵੇਗਾ?
- (1)Twoਦੋ
- (2)Fourਚਾਰ
- (3)Threeਤਿੰਨ
- (4)Oneਇਕ
Show answer
Answer: (3) ThreeStudy the given diagram carefully and answer the questions that follow. The numbers in the different regions show how many people have each combination of favourite flavours.
Three overlapping circles are drawn: Strawberry (upper left), Vanilla (upper right) and Chocolate (below, overlapping both).
Region Number of people Strawberry only 45 Vanilla only 67 Chocolate only 80 Strawberry and Vanilla only 50 Strawberry and Chocolate only 30 Vanilla and Chocolate only 40 All three flavours 20 Q41. How many people are there whose favourite flavour is chocolate only?
ਕਿੰਨੇ ਵਿਅਕਤੀ ਹਨ ਜਿਨ੍ਹਾਂ ਦਾ ਪਸੰਦੀਦਾ ਸੁਆਦ ਸਿਰਫ਼ ਚਾਕਲੇਟ ਹੈ?
- (1)20
- (2)80
- (3)30
- (4)40
Show answer
Answer: (2) 80Q42. How many people are there who like all three flavours?
ਕਿੰਨੇ ਵਿਅਕਤੀ ਹਨ ਜੋ ਤਿੰਨੋਂ ਸੁਆਦਾਂ ਨੂੰ ਪਸੰਦ ਕਰਦੇ ਹਨ?
- (1)20
- (2)50
- (3)40
- (4)30
Show answer
Answer: (1) 20Read the information carefully and answer the question.
In a certain code language, 'Peacock is dancing' is coded as 'par gah jar', 'Bird is chirping' is coded as 'gav jar sem' and 'It is dancing bird' is coded as 'tor gah sem jar'.
Q43. Which of the following is the code for 'it'?
ਹੇਠਾਂ ਦਿੱਤਿਆਂ ਵਿੱਚੋਂ 'it' ਲਈ ਕਿਹੜਾ ਕੋਡ ਹੈ?
- (1)gah
- (2)sem
- (3)tor
- (4)jar
Show answer
Answer: (3) torQ44. Which of the following is the code for 'bird'?
ਹੇਠਾਂ ਦਿੱਤਿਆਂ ਵਿੱਚੋਂ 'bird' ਲਈ ਕਿਹੜਾ ਕੋਡ ਹੈ?
- (1)sem
- (2)tor
- (3)jar
- (4)gav
Show answer
Answer: (1) semThe table below shows the number of manufacturing units of various products made by a company in different years. Study the table carefully and answer the question that follows.
Product / Year 2016 2017 2018 2019 TV (ਟੀਵੀ) 650 725 799 824 Phone (ਫੋਨ) 975 818 978 892 Fridge (ਫਰਿਜ਼) 535 544 621 724 Watch (ਘੜੀ) 358 445 213 215 Computer (ਕੰਪਿਊਟਰ) 835 825 890 911 Q45. What is the difference between the number of manufacturing units of computers and the number of manufacturing units of watches in 2017?
2017 ਵਿੱਚ ਕੰਪਿਊਟਰ ਦੀਆਂ ਨਿਰਮਾਣ ਇਕਾਈਆਂ ਦੀ ਸੰਖਿਆ ਅਤੇ ਘੜੀ ਦੀਆਂ ਨਿਰਮਾਣ ਇਕਾਈਆਂ ਦੀ ਸੰਖਿਆ ਵਿਚਕਾਰ ਕੀ ਅੰਤਰ ਹੈ?
- (1)540
- (2)450
- (3)400
- (4)380
Show answer
Answer: (4) 380Q46. What is the approximate percentage increase in the manufacturing units of TVs from the year 2018 to 2019?
ਸਾਲ 2018 ਤੋਂ 2019 ਤੱਕ ਟੀਵੀ ਦੀਆਂ ਨਿਰਮਾਣ ਇਕਾਈਆਂ ਵਿੱਚ ਲਗਪਗ ਪ੍ਰਤੀਸ਼ਤ ਵਾਧਾ ਕਿੰਨਾ ਹੈ?
- (1)5.84%
- (2)2.84%
- (3)3.13%
- (4)4.56%
Show answer
Answer: (3) 3.13%The pie chart below shows the percentage-wise distribution of the material used to make a ring. Study the pie chart and answer the question.
```chart:pie title: Material used to make a ring unit: % series: Share Gold: 70 Iron: 15 Silver: 10 Platinum: 5 ```
Q47. If the weight of a ring is 10 g, then what will be the weight of the platinum used in making the ring?
ਜੇਕਰ ਇੱਕ ਰਿੰਗ ਦਾ ਭਾਰ 10 g ਹੈ, ਤਾਂ ਰਿੰਗ ਬਣਾਉਣ ਵਿੱਚ ਵਰਤੇ ਗਏ ਪਲੈਟੀਨਮ ਦਾ ਭਾਰ ਕਿੰਨਾ ਹੋਵੇਗਾ?
- (1)0.5 g
- (2)1.0 g
- (3)0.3 g
- (4)0.7 g
Show answer
Answer: (1) 0.5 gQ48. What will be the ratio of the use of gold and platinum to the use of iron and silver?
ਸੋਨੇ ਅਤੇ ਪਲੈਟੀਨਮ ਦੀ ਵਰਤੋਂ ਅਤੇ ਲੋਹੇ ਅਤੇ ਚਾਂਦੀ ਦੀ ਵਰਤੋਂ ਦਾ ਅਨੁਪਾਤ ਕਿੰਨਾ ਹੋਵੇਗਾ?
- (1)5:4
- (2)2:5
- (3)4:3
- (4)3:1
Show answer
Answer: (4) 3:1Read the given paragraph and answer the questions that follow.
The Convention on the Elimination of All Forms of Discrimination against Women (CEDAW), adopted by the United Nations General Assembly in 1979, provides the basis for achieving equality between women and men by ensuring women's equal access to, and equal opportunities in, political and public life — including the right to vote and to stand for election — as well as education, health and employment. States parties agree to take all appropriate measures, including legislation and temporary special measures, so that women can enjoy all their human rights and fundamental freedoms.
Q49. Whose duty is it to make laws for the enjoyment of women's human rights?
ਔਰਤਾਂ ਦੇ ਮਨੁੱਖੀ ਅਧਿਕਾਰਾਂ ਦੇ ਉਪਭੋਗ ਲਈ ਕਾਨੂੰਨ ਬਣਾਉਣ ਦਾ ਫ਼ਰਜ਼ ਕਿਸ ਦਾ ਹੈ?
- (1)The United Nationsਸੰਯੁਕਤ ਰਾਸ਼ਟਰ
- (2)The states where human rights violations are taking place on a large scaleਉਹ ਰਾਜ ਜਿੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੱਡੇ ਪੱਧਰ 'ਤੇ ਹੋ ਰਹੀ ਹੋਵੇ।
- (3)The States parties to the CEDAW conventionCEDAW ਕਨਵੈਨਸ਼ਨ ਲਈ ਰਾਜ ਪਾਰਟੀਆਂ
- (4)Women's organisationsਮਹਿਲਾ ਸੰਗਠਨ
Show answer
Answer: (3) The States parties to the CEDAW conventionQ50. The right to equality for women was guaranteed in 1979 by which of the following United Nations conventions?
ਔਰਤਾਂ ਨੂੰ ਸਮਾਨਤਾ ਦੇ ਅਧਿਕਾਰ ਦੀ ਗਾਰੰਟੀ 1979 ਵਿੱਚ ਨਿਮਨਲਿਖਿਤ ਵਿੱਚੋਂ ਕਿਸ ਸੰਯੁਕਤ ਰਾਸ਼ਟਰ ਕਨਵੈਨਸ਼ਨ ਦੁਆਰਾ ਦਿੱਤੀ ਗਈ ਹੈ?
- (1)UNICITRAL Model LawUNICITRAL ਮੋਡਲ ਲਾਅ
- (2)CEDAW
- (3)UDHR
- (4)The Constitution of Indiaਭਾਰਤ ਦੇ ਸੰਵਿਧਾਨ
Show answer
Answer: (2) CEDAWQ51. In Windows 10, on the right-hand side of the taskbar, the feature of the ________ is that it informs the user about various things, such as the status of the internet connection or the charging percentage of a laptop battery.
ਵਿੰਡੋਜ਼ 10 (Windows 10) ਵਿੱਚ ਸੱਜੇ ਪਾਸੇ, ਟਾਸਕਬਾਰ ਵਿੱਚ ________ ਦੀ ਵਿਸ਼ੇਸ਼ਤਾ (features) ਇਹ ਹੈ ਕਿ ਇਹ ਵਰਤੋਂਕਾਰ ਨੂੰ ਵੱਖ-ਵੱਖ ਚੀਜ਼ਾਂ ਬਾਰੇ ਸੂਚਿਤ ਕਰਦੀ ਹੈ; ਜਿਵੇਂ ਕਿ ਇੰਟਰਨੈਟ ਕਨੈਕਸ਼ਨ ਦੀ ਸਥਿਤੀ ਜਾਂ ਲੈਪਟਾਪ ਦੀ ਬੈਟਰੀ ਦੇ ਚਾਰਜ ਹੋਣ ਦੀ ਪ੍ਰਤੀਸ਼ਤਤਾ।
- (1)Frequently used applicationsਫ੍ਰੀਕੁਐਂਟਲੀ ਯੂਸਡ ਐਪਲੀਕੇਸ਼ਨਸ (frequently used applications)
- (2)Desktopਡੈਸਕਟਾਪ (Desktop)
- (3)Notification Areaਨੋਟੀਫਿਕੇਸ਼ਨ ਏਰੀਆ (Notification Area)
- (4)Start buttonਸਟਾਰਟ ਬਟਨ (Start button)
Show answer
Answer: (3) Notification AreaQ52. In MS-Excel 2010, once you insert a chart, a set of ___________ arranged into three tabs will appear on the ribbon.
MS-Excel 2010 ਵਿੱਚ, ਇੱਕ ਵਾਰ ਜਦੋਂ ਤੁਸੀਂ ਚਾਰਟ ਸ਼ਾਮਲ ਕਰ ਦਿੰਦੇ ਹੋ, ਤਾਂ ਰਿਬਨ ਉੱਤੇ ਤਿੰਨ ਟੈਬਾਂ ਵਿੱਚ ਵਿਵਸਥਿਤ ___________ ਦਾ ਇੱਕ ਸਮੂਹ ਦਿਖਾਈ ਦਿੰਦਾ ਹੈ।
- (1)chart toolsਚਾਰਟ ਟੂਲਜ਼ (chart tools)
- (2)graph toolsਗ੍ਰਾਫ਼ ਟੂਲਜ਼ (graph tools)
- (3)menu toolsਮੀਨੂ ਟੂਲਜ਼ (menu tools)
- (4)ribbon toolsਰਿਬਨ ਟੂਲਜ਼ (ribbon tools)
Show answer
Answer: (1) chart toolsQ53. For Google Chrome users on the desktop, the easiest built-in way to save a web page for offline reading is to download the page as a file. For this, open the three-dot menu at the top right and select ____________.
ਡੈਸਕਟਾਪ 'ਤੇ ਗੂਗਲ ਕਰੋਮ ਵਰਤੋਂਕਾਰਾਂ ਲਈ, ਔਫਲਾਈਨ ਰੀਡਿੰਗ ਲਈ ਇੱਕ ਵੈੱਬ ਪੇਜ਼ ਨੂੰ ਸੇਵ ਕਰਨ ਦਾ ਸਭ ਤੋਂ ਆਸਾਨ ਬਿਲਟ-ਇਨ ਤਰੀਕਾ ਹੈ ਕਿ ਇਸ ਪੇਜ਼ ਨੂੰ ਇੱਕ ਫਾਈਲ ਦੇ ਰੂਪ ਵਿੱਚ ਡਾਊਨਲੋਡ ਕਰੋ। ਇਸਦੇ ਲਈ, ਉੱਪਰ ਸੱਜੇ ਪਾਸੇ ਥ੍ਰੀ-ਡਾਟ ਮੀਨੂ ਨੂੰ ਖੋਲ੍ਹੋ ਅਤੇ ____________ ਨੂੰ ਚੁਣੋ।
- (1)Find -> Save page asFind -> Save page as (ਫਾਈਂਡ->ਸੇਵ ਪੇਜ਼ ਐਜ)
- (2)Print -> Save page asPrint -> Save page as (ਪ੍ਰਿੰਟ->ਸੇਵ ਪੇਜ਼ ਐਜ)
- (3)Cast -> Save page asCast -> Save page as (ਕਾਸਟ->ਸੇਵ ਪੇਜ਼ ਐਜ)
- (4)More tools -> Save page asMore tools -> Save page as (ਮੋਰ ਟੂਲ->ਸੇਵ ਪੇਜ਼ ਐਜ)
Show answer
Answer: (4) More tools -> Save page asQ54. Which of the following keys of a computer keyboard is used to delete the character at the cursor position?
ਕੰਪਿਊਟਰ ਕੀ-ਬੋਰਡ ਦੀ ਹੇਠ ਲਿਖੀਆਂ ਵਿੱਚੋਂ ਕਿਹੜੀ ਕੁੰਜੀ ਕਰਸਰ ਵਾਲੀ ਥਾਂ ਦੇ ਅੱਖਰ ਨੂੰ ਮਿਟਾਉਣ ਲਈ ਵਰਤੀ ਜਾਂਦੀ ਹੈ?
- (1)Deleteਡਿਲੀਟ (Delete)
- (2)Shiftਸ਼ਿਫਟ (Shift)
- (3)Spacebarਸਪੇਸਬਾਰ (Spacebar)
- (4)Insertਇਨਸਰਟ (Insert)
Show answer
Answer: (1) DeleteQ55. Which of the following is a proprietary operating system developed by Samsung for mobile phones?
ਹੇਠ ਲਿਖਿਆਂ ਵਿੱਚੋਂ ਕਿਹੜਾ ਮੋਬਾਈਲ ਫ਼ੋਨਾਂ ਲਈ ਸੈਮਸੰਗ ਦੁਆਰਾ ਵਿਕਸਤ ਕੀਤਾ ਗਿਆ ਮਲਕੀਅਤੀ (proprietary) ਓਪਰੇਟਿੰਗ ਸਿਸਟਮ ਹੈ?
- (1)Badaਬਾਡਾ (Bada)
- (2)Blackberry OSਬਲੈਕਬੇਰੀ ਓ.ਐੱਸ. (Blackberry OS)
- (3)Symbian OSਸਿੰਬੀਅਨ ਓ.ਐੱਸ. (Symbian OS)
- (4)MeeGoਮੀਗੋ (MeeGo)
Show answer
Answer: (1) BadaQ56. Which of the following refers to any organisation that provides a service for public users to disseminate speech, expression, information, or other content (typically content that includes messages, videos, photographs and/or sound files) to other users or to the public?
ਹੇਠ ਲਿਖਿਆਂ ਵਿੱਚੋਂ ਕਿਹੜਾ ਉਸ ਸੰਸਥਾ ਨੂੰ ਦਰਸਾਉਂਦਾ ਹੈ ਜੋ ਆਮ ਵਰਤੋਂਕਾਰਾਂ ਨੂੰ ਆਪਣੀ ਗੱਲ, ਪ੍ਰਗਟਾਵਾ, ਜਾਣਕਾਰੀ ਜਾਂ ਹੋਰ ਸਮੱਗਰੀ (ਆਮ ਤੌਰ 'ਤੇ ਸੁਨੇਹੇ, ਵੀਡੀਓ, ਤਸਵੀਰਾਂ ਅਤੇ/ਜਾਂ ਆਵਾਜ਼ ਦੀਆਂ ਫਾਈਲਾਂ) ਹੋਰ ਵਰਤੋਂਕਾਰਾਂ ਤੱਕ ਜਾਂ ਜਨਤਾ ਤੱਕ ਫੈਲਾਉਣ ਦੀ ਸੇਵਾ ਦਿੰਦੀ ਹੈ?
- (1)Public sector organisationਜਨਤਕ ਖੇਤਰ ਦੀ ਸੰਸਥਾ (Public sector organisation)
- (2)News groupਨਿਊਜ਼ ਗਰੁੱਪ (News group)
- (3)Social media platformਸੋਸ਼ਲ ਮੀਡੀਆ ਪਲੇਟਫਾਰਮ (Social media platform)
- (4)Social gatheringਸਮਾਜਿਕ ਇਕੱਠ (Social gathering)
Show answer
Answer: (3) Social media platformQ57. Voice is converted into ____________ by VoIP services that travel over the internet.
VoIP ਸੇਵਾਵਾਂ ਦੁਆਰਾ ਆਵਾਜ਼ ਨੂੰ ____________ ਵਿੱਚ ਬਦਲਿਆ ਜਾਂਦਾ ਹੈ, ਜੋ ਇੰਟਰਨੈਟ ਰਾਹੀਂ ਸਫ਼ਰ ਕਰਦੇ ਹਨ।
- (1)imaginary signalsਕਲਪਿਤ ਸਿਗਨਲ (imaginary signals)
- (2)Flow measurement signalsਵਹਾਅ ਮਾਪਣ ਵਾਲੇ ਸਿਗਨਲ (Flow measurement signals)
- (3)analog signalsਐਨਾਲਾਗ ਸਿਗਨਲ (analog signals)
- (4)digital signalsਡਿਜੀਟਲ ਸਿਗਨਲ (digital signals)
Show answer
Answer: (4) digital signalsQ58. Apple launched a web browser in the year ___________ and named it as ‘_______’.
ਐਪਲ ਨੇ ___________ ਸਾਲ ਵਿੱਚ ਇੱਕ ਵੈੱਬ ਬ੍ਰਾਊਜ਼ਰ ਲਾਂਚ ਕੀਤਾ ਅਤੇ ਇਸਦਾ ਨਾਂ '_______' ਰੱਖਿਆ।
- (1)2003; Safari2003; ਸਫਾਰੀ (Safari)
- (2)1994; Internet Explorer1994; ਇੰਟਰਨੈੱਟ ਐਕਸਪਲੋਰਰ (Internet Explorer)
- (3)1995; Safari1995; ਸਫਾਰੀ (Safari)
- (4)2002; Firefox2002; ਫਾਇਰਫਾਕਸ (Firefox)
Show answer
Answer: (1) 2003; SafariQ59. Which of the following categories of cyber security denotes the protection of the integrity and privacy of data, both in storage and in transit?
ਹੇਠ ਲਿਖਿਆਂ ਵਿੱਚੋਂ ਕਿਹੜੀ ਸਾਈਬਰ ਸੁਰੱਖਿਆ ਸ਼੍ਰੇਣੀ, ਸਟੋਰੇਜ਼ ਅਤੇ ਸਥਾਨਾਂਤਰਨ ਦੋਵਾਂ ਵਿੱਚ ਡੇਟਾ ਦੀ ਅਖੰਡਤਾ ਅਤੇ ਗੋਪਨੀਯਤਾ ਦੀ ਸੁਰੱਖਿਆ ਨੂੰ ਦਰਸਾਉਂਦੀਆਂ ਹਨ,?
- (1)Information securityਜਾਣਕਾਰੀ ਸੁਰੱਖਿਆ (Information security)
- (2)Application securityਐਪਲੀਕੇਸ਼ਨ ਸੁਰੱਖਿਆ (Application security)
- (3)Network securityਨੈੱਟਵਰਕ ਸੁਰੱਖਿਆ (Network security)
- (4)Operational securityਸੰਚਾਲਨ ਸੁਰੱਖਿਆ (Operational security)
Show answer
Answer: (1) Information securityQ61. Which of the following is a disadvantage of social media platforms?
ਹੇਠ ਲਿਖਿਆਂ ਵਿੱਚੋਂ ਕਿਹੜੀ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਹਾਨੀ ਹੈ?
- (1)They attract customers.ਇਹ ਗਾਹਕਾਂ ਨੂੰ ਆਕਰਸ਼ਿਤ ਕਰਦੇ ਹਨ।
- (2)They develop your brand.ਇਹ ਤੁਹਾਡੇ ਬ੍ਰਾਂਡ ਨੂੰ ਵਿਕਸਤ ਕਰਦੇ ਹਨ.
- (3)They need active daily monitoring.ਇਹਨਾਂ ਨੂੰ ਰੋਜ਼ਾਨਾ ਸਰਗਰਮ ਨਿਗਰਾਨੀ ਦੀ ਲੋੜ ਹੁੰਦੀ ਹੈ।
- (4)They increase your market reach.ਇਹ ਤੁਹਾਡੀ ਮਾਰਕੀਟ ਪਹੁੰਚ ਨੂੰ ਵਧਾਉਂਦੇ ਹਨ।
Show answer
Answer: (3) They need active daily monitoring.Q62. In MS-PowerPoint 2010, which of the following options is used to organise the layout of a slide by changing the order, position and rotation of its objects?
MS-PowerPoint 2010 ਵਿੱਚ ਹੇਠ ਦਿੱਤਿਆਂ ਵਿੱਚੋਂ ਕਿਹੜਾ ਵਿਕਲਪ ਕਿਸੇ ਸਲਾਈਡ ਦੇ ਕ੍ਰਮ, ਸਥਿਤੀ ਅਤੇ ਰੋਟੇਸ਼ਨ ਨੂੰ ਬਦਲ ਕੇ ਉਸਦੀ ਬਣਾਵਟ ਨੂੰ ਵਿਵਸਥਿਤ ਕਰਨ ਲਈ ਵਰਤਿਆ ਜਾਂਦਾ ਹੈ?
- (1)Shape outlineਸ਼ੇਪ ਆਉਟਲਾਈਨ (Shape outline)
- (2)Arrangeਅਰੈਂਜ (Arrange)
- (3)Quick styleਕਵਿੱਕ ਸਟਾਇਲ (Quick style)
- (4)Shape effectsਸ਼ੇਪ ਇਫੈਕਟ (Shape effects)
Show answer
Answer: (2) ArrangeQ63. Which of the following is the extension of a basic audio file supported by Windows OS?
ਹੇਠ ਲਿਖਿਆਂ ਵਿੱਚੋਂ ਕਿਹੜਾ ਵਿੰਡੋਜ਼ ਓ.ਐੱਸ. ਦੁਆਰਾ ਸਮਰਥਿਤ ਇੱਕ ਬੁਨਿਆਦੀ ਆਡੀਓ ਫਾਈਲ ਦਾ ਐਕਸਟੈਂਸ਼ਨ ਹੈ?
- (1).AU
- (2).DIF
- (3).BAT
- (4).GIF
Show answer
Answer: (1) .AUQ65. Which of the following is NOT a VoIP provider?
ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ VoIP ਪ੍ਰਦਾਨਕ ਨਹੀਂ ਹੈ?
- (1)Webex Callingਵੈੱਬੇਕਸ ਕਾਲਿੰਗ (Webex Calling)
- (2)Pixpaਪਿਕਸਪਾ (Pixpa)
- (3)Zoomਜ਼ੂਮ (Zoom)
- (4)GoTo Connectਗੋ ਟੂ ਕਨੈਕਟ (GoTo Connect)
Show answer
Answer: (2) PixpaQ66. Which of the following programming languages is primarily used in statistical software products?
ਹੇਠ ਲਿਖੀਆਂ ਵਿੱਚੋਂ ਕਿਹੜੀ ਪ੍ਰੋਗਰਾਮਿੰਗ ਭਾਸ਼ਾ ਮੁੱਖ ਤੌਰ 'ਤੇ ਅੰਕੜਾ (statistical) ਸਾਫ਼ਟਵੇਅਰ ਉਤਪਾਦਾਂ ਵਿੱਚ ਵਰਤੀ ਜਾਂਦੀ ਹੈ?
- (1)C++
- (2)R
- (3)JavaScript
- (4)C#
Show answer
Answer: (2) RQ67. Which of the following is a common asymmetric encryption method?
ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਆਮ ਅਸਮਮਿਤ (asymmetric) ਐਨਕ੍ਰਿਪਸ਼ਨ ਵਿਧੀ ਹੈ?
- (1)Two fishਟੂ ਫ਼ਿਸ਼ (Two fish)
- (2)DESਡੀ.ਈ.ਐੱਸ. (DES)
- (3)AESਏ.ਈ.ਐੱਸ. (AES)
- (4)RSAਆਰ.ਐੱਸ.ਏ. (RSA)
Show answer
Answer: (4) RSAQ68. Which of the following is an instant messaging application based on local-based device storage?
ਹੇਠ ਲਿਖਿਆਂ ਵਿੱਚੋਂ ਕਿਹੜੀ ਇੰਸਟੈਂਟ ਮੈਸੇਜਿੰਗ ਐਪਲੀਕੇਸ਼ਨ ਸਥਾਨਕ ਯੰਤਰ-ਸਟੋਰੇਜ਼ (local-based device storage) ਉੱਤੇ ਆਧਾਰਿਤ ਹੈ?
- (1)Skypeਸਕਾਈਪ (Skype)
- (2)Signalਸਿਗਨਲ (Signal)
- (3)Slackਸਲੈਕ (Slack)
- (4)Telegramਟੈਲੀਗ੍ਰਾਮ (Telegram)
Show answer
Answer: (2) SignalQ69. In MS-Word 2010, a quick way to indent text is to use the _________ key.
MS-Word 2010 ਵਿੱਚ, ਲਿਖਤ ਨੂੰ ਇੰਡੈਂਟ ਕਰਨ ਦਾ ਇੱਕ ਤੇਜ਼ ਤਰੀਕਾ _________ ਕੁੰਜੀ ਵਰਤਣਾ ਹੈ।
- (1)Tabਟੈਬ (Tab)
- (2)Shiftਸ਼ਿਫਟ (Shift)
- (3)Ctrlਕੰਟਰੋਲ (Ctrl)
- (4)Insertਇਨਸਰਟ (Insert)
Show answer
Answer: (1) TabQ70. Which protocol of internet architecture determines how to transform a stream of bytes in an IP packet while ensuring the quality of transport of this IP packet?
ਇੰਟਰਨੈਟ ਆਰਕੀਟੈਕਚਰ ਦਾ ਕਿਹੜਾ ਪ੍ਰੋਟੋਕੋਲ ਇਹ ਤੈਅ ਕਰਦਾ ਹੈ ਕਿ ਬਾਈਟਾਂ ਦੀ ਧਾਰਾ ਨੂੰ IP ਪੈਕਟ ਵਿੱਚ ਕਿਵੇਂ ਬਦਲਣਾ ਹੈ ਅਤੇ ਨਾਲ ਹੀ ਇਸ IP ਪੈਕਟ ਦੀ ਢੋਆ-ਢੁਆਈ ਦੀ ਗੁਣਵੱਤਾ ਨੂੰ ਯਕੀਨੀ ਬਣਾਉਂਦਾ ਹੈ?
- (1)POPਪੌਪ (POP)
- (2)IPਆਈ.ਪੀ. (IP)
- (3)TCPਟੀ.ਸੀ.ਪੀ. (TCP)
- (4)DHCPਡੀ.ਐੱਚ.ਸੀ.ਪੀ. (DHCP)
Show answer
Answer: (3) TCPQ71. To use a prepared design while creating a new presentation in MS-PowerPoint 2010, one should select _________.
MS-PowerPoint 2010 ਵਿੱਚ ਨਵੀਂ ਪ੍ਰਸਤੁਤੀ ਬਣਾਉਂਦੇ ਸਮੇਂ ਪਹਿਲਾਂ ਤੋਂ ਤਿਆਰ ਡਿਜ਼ਾਈਨ ਵਰਤਣ ਲਈ _________ ਚੁਣਨਾ ਚਾਹੀਦਾ ਹੈ।
- (1)Old Presentationਪੁਰਾਣੀ ਪ੍ਰਸਤੁਤੀ (Old Presentation)
- (2)Blank Presentationਖਾਲੀ ਪ੍ਰਸਤੁਤੀ (Blank Presentation)
- (3)One of the templatesਟੈਂਪਲੇਟਾਂ ਵਿੱਚੋਂ ਕੋਈ ਇੱਕ (One of the templates)
- (4)New Presentationਨਵੀਂ ਪ੍ਰਸਤੁਤੀ (New Presentation)
Show answer
Answer: (3) One of the templatesQ72. What is the parent company of YouTube, a popular online video-sharing platform?
ਮਸ਼ਹੂਰ ਆਨਲਾਈਨ ਵੀਡੀਓ-ਸਾਂਝ ਪਲੇਟਫਾਰਮ ਯੂਟਿਊਬ ਦੀ ਮੂਲ ਕੰਪਨੀ ਕਿਹੜੀ ਹੈ?
- (1)Metaਮੈਟਾ (Meta)
- (2)Microsoftਮਾਈਕ੍ਰੋਸਾਫਟ (Microsoft)
- (3)Googleਗੂਗਲ (Google)
- (4)Oracleਓਰੇਕਲ (Oracle)
Show answer
Answer: (3) GoogleQ73. In MS-Excel 2010, which of the following options is used to apply cell styles?
MS-Excel 2010 ਵਿੱਚ, ਸੈੱਲ ਸਟਾਈਲ ਲਾਗੂ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਕਲਪ ਵਰਤਿਆ ਜਾਂਦਾ ਹੈ?
- (1)Data -> Cell StylesData -> Cell Styles (ਡੇਟਾ->ਸੈੱਲ ਸਟਾਈਲਜ਼)
- (2)Home -> Cell StylesHome -> Cell Styles (ਹੋਮ->ਸੈੱਲ ਸਟਾਈਲਜ਼)
- (3)Design -> Cell StylesDesign -> Cell Styles (ਡਿਜ਼ਾਈਨ->ਸੈੱਲ ਸਟਾਈਲਜ਼)
- (4)View -> Cell StylesView -> Cell Styles (ਵਿਊ->ਸੈੱਲ ਸਟਾਈਲਜ਼)
Show answer
Answer: (2) Home -> Cell StylesQ74. What is a disadvantage of instant messaging applications?
ਇੰਸਟੈਂਟ ਮੈਸੇਜਿੰਗ ਐਪਲੀਕੇਸ਼ਨਾਂ ਦੀ ਹਾਨੀ ਕੀ ਹੈ?
- (1)Appropriateness of communicationਸੰਚਾਰ ਦੀ ਉਚਿਤਤਾ
- (2)They connect people easily, regardless of location.ਉਹ ਸਥਾਨ ਦੀ ਪਰਵਾਹ ਕੀਤੇ ਬਿਨਾਂ, ਲੋਕਾਂ ਨੂੰ ਆਸਾਨੀ ਨਾਲ ਜੋੜਦੇ ਹਨ।
- (3)Security problems with instant messengersਇੰਸਟੈਂਟ ਮੈਸੇਂਜਰਾਂ ਨਾਲ ਸੁਰੱਖਿਆ ਸਮੱਸਿਆਵਾਂ
- (4)Higher visibility than emailਈਮੇਲ ਨਾਲੋਂ ਉੱਚ ਦਿੱਖ
Show answer
Answer: (3) Security problems with instant messengersQ75. In MS-Excel 2010, before you press Enter or Tab and before or after you press F2, you can press the _________ key to cancel any edits that you made to the cell contents.
MS-Excel 2010 ਵਿੱਚ, Enter ਜਾਂ Tab ਦਬਾਉਣ ਤੋਂ ਪਹਿਲਾਂ ਅਤੇ F2 ਦਬਾਉਣ ਤੋਂ ਪਹਿਲਾਂ ਜਾਂ ਬਾਅਦ, ਤੁਸੀਂ ਸੈੱਲ ਦੀ ਸਮੱਗਰੀ ਵਿੱਚ ਕੀਤੀਆਂ ਕਿਸੇ ਵੀ ਤਬਦੀਲੀਆਂ ਨੂੰ ਰੱਦ ਕਰਨ ਲਈ _________ ਕੁੰਜੀ ਦਬਾ ਸਕਦੇ ਹੋ।
- (1)Shiftਸ਼ਿਫਟ (Shift)
- (2)Backspaceਬੈਕਸਪੇਸ (Backspace)
- (3)Deleteਡਿਲੀਟ (Delete)
- (4)Escਐਸਕੇਪ (Esc)
Show answer
Answer: (4) EscQ76. The data is sent over the internet in the form of manageable ________.
ਇੰਟਰਨੈੱਟ ਉੱਤੇ ਡਾਟਾ ਸੰਭਾਲਣਯੋਗ ________ ਦੇ ਰੂਪ ਵਿੱਚ ਭੇਜਿਆ ਜਾਂਦਾ ਹੈ।
- (1)blocksਬਲਾਕ
- (2)packetsਪੈਕੇਟ
- (3)envelopesਲਿਫ਼ਾਫ਼ੇ
- (4)wordsਸ਼ਬਦ
Show answer
Answer: (2) packetsQ77. While viewing a presentation in MS-PowerPoint 2010, move the mouse to the bottom left of the screen and hover. A menu will appear. Then click on _________ for the next slides and click on __________ for the previous slides.
MS-PowerPoint 2010 ਵਿੱਚ ਇੱਕ ਪ੍ਰੇਜੇਂਟੇਸ਼ਨ ਦੇਖਦੇ ਹੋਏ, ਸਕ੍ਰੀਨ ਦੇ ਹੇਠਾਂ ਖੱਬੇ ਪਾਸੇ ਮਾਊਸ ਨੂੰ ਲਿਜਾ ਕੇ ਰੋਕੋ (hover)। ਇੱਕ ਮੀਨੂ ਦਿਖਾਈ ਦੇਵੇਗਾ। ਫਿਰ, ਅਗਲੀਆਂ ਸਲਾਈਡਾਂ ਲਈ _________ 'ਤੇ ਕਲਿਕ ਕਰੋ ਅਤੇ ਪਿਛਲੀਆਂ ਸਲਾਈਡਾਂ ਲਈ __________ 'ਤੇ ਕਲਿੱਕ ਕਰੋ।
- (1)left arrow; down arrowleft arrow (ਲੈਫਟ ਐਰੋ); down arrow (ਡਾਉਨ ਐਰੋ)
- (2)left arrow; right arrowleft arrow (ਲੈਫਟ ਐਰੋ); right arrow (ਰਾਈਟ ਐਰੋ)
- (3)right arrow; left arrowright arrow (ਰਾਈਟ ਐਰੋ); left arrow (ਲੈਫਟ ਐਰੋ)
- (4)up arrow; down arrowup arrow (ਅੱਪ ਐਰੋ); down arrow (ਡਾਉਨ ਐਰੋ)
Show answer
Answer: (3) right arrow; left arrowQ78. ________ can be referred to as primary storage and ________ can be referred to as secondary storage in a computer system.
ਕੰਪਿਊਟਰ ਸਿਸਟਮ ਵਿੱਚ ________ ਨੂੰ ਪ੍ਰਾਇਮਰੀ ਸਟੋਰੇਜ ਕਿਹਾ ਜਾ ਸਕਦਾ ਹੈ ਅਤੇ ________ ਨੂੰ ਸੈਕੰਡਰੀ ਸਟੋਰੇਜ ਕਿਹਾ ਜਾ ਸਕਦਾ ਹੈ।
- (1)RAM, cache memoryRAM, ਕੈਸ਼ ਮੈਮਰੀ
- (2)RAM, flash memoryRAM, ਫਲੈਸ਼ ਮੈਮਰੀ
- (3)Cache memory, RAMਕੈਸ਼ ਮੈਮਰੀ, RAM
- (4)ROM, RAM
Show answer
Answer: (2) RAM, flash memoryQ79. The Print Preview combined with the Print window to create the Print pane is located in the ________ view in MS-Word 2010.
MS-Word 2010 ਵਿੱਚ Print Preview ਨੂੰ Print ਵਿੰਡੋ ਨਾਲ ਜੋੜ ਕੇ ਬਣਾਇਆ ਗਿਆ Print pane ________ ਵਿਊ ਵਿੱਚ ਹੁੰਦਾ ਹੈ।
- (1)Outline
- (2)Print Layout
- (3)Draft
- (4)Backstage
Show answer
Answer: (4) BackstageQ80. __________ is also known as public-key cryptography, as it encrypts and decrypts the data using two separate cryptographic keys.
__________ ਨੂੰ ਪਬਲਿਕ-ਕੀ ਕ੍ਰਿਪਟੋਗ੍ਰਾਫੀ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਦੋ ਵੱਖ-ਵੱਖ ਕ੍ਰਿਪਟੋਗ੍ਰਾਫਿਕ ਕੁੰਜੀਆਂ ਦੀ ਵਰਤੋਂ ਕਰਕੇ ਡਾਟਾ ਨੂੰ ਐਨਕ੍ਰਿਪਟ ਅਤੇ ਡਿਕ੍ਰਿਪਟ ਕਰਦੀ ਹੈ।
- (1)Asynchronous encryptionਅਸਿੰਕ੍ਰੋਨਸ ਐਨਕ੍ਰਿਪਸ਼ਨ
- (2)Asymmetric encryptionਅਸਿਮੈਟ੍ਰਿਕ ਐਨਕ੍ਰਿਪਸ਼ਨ
- (3)Symmetric encryptionਸਿਮੈਟ੍ਰਿਕ ਐਨਕ੍ਰਿਪਸ਼ਨ
- (4)Synchronous encryptionਸਿੰਕ੍ਰੋਨਸ ਐਨਕ੍ਰਿਪਸ਼ਨ
Show answer
Answer: (2) Asymmetric encryptionQ81. Select the option that can be used as a one-word substitute for the given group of words.
The study of the human mind
- (1)Physiology
- (2)Biology
- (3)Geology
- (4)Psychology
Show answer
Answer: (4) PsychologyQ82. “ਕੁਝ ਵੀ ਹੋਵੇ ਮੈਂ ਇਹ ਕੰਮ ਕਰ ਕੇ ਰਹਾਂਗਾ।“ ਇਸ ਵਾਕ ਦਾ ਅੰਗਰੇਜ਼ੀ ਅਨੁਵਾਦ ਹੈ:-
- (1)No matter what doesn’t happen the work will not be done
- (2)Nothing is to be done whatever may be possible
- (3)This work is to be done whatever should happen.
- (4)No matter what, I will keep doing it
Show answer
Answer: (4) No matter what, I will keep doing itQ83. The given sentence is divided into four segments. Select the option that has the segment with the grammatical error.
The headmaster, / as well as his staff, / were there for / the inaugural session.
- (1)the headmaster,
- (2)as well as his staff,
- (3)were there for
- (4)the inaugural session.
Show answer
Answer: (3) were there forQ84. Select the most appropriate ANTONYM of the underlined word.
There are other groups in Afghanistan that are inimical to India – the Lashkar-e-Taiba, the Jaish-e-Mohammed, as well as the Islamic State in Khorasan (ISK or ISIS K).
- (1)neighbouring
- (2)friendly
- (3)hostile
- (4)funding
Show answer
Answer: (2) friendlyQ85. Select the most appropriate ANTONYM of the underlined word to fill in the blank.
The land which he bought is barren but yours is _________ .
- (1)bane
- (2)fertile
- (3)arid
- (4)boon
Show answer
Answer: (2) fertileQ86. Select the most appropriate collocation of words from the given options.
Technology _________ in student’s learning.
- (1)has a role
- (2)plays a role
- (3)roles pivotal
- (4)plays a pivotal role
Show answer
Answer: (4) plays a pivotal roleQ87. Select the most appropriate ANTONYM of the underlined word.
And now that I am dead, they have set me up here so high that I can see all the ugliness and all the misery of my city and though my heart is made of lead yet I cannot choose but weep.”
- (1)Distress
- (2)Contentment
- (3)Fairness
- (4)Generosity
Show answer
Answer: (2) ContentmentQ88. Select the option that can be used as a one-word substitute for the given group of words.
The cry of an owl
- (1)Tweet
- (2)Bleat
- (3)Moo
- (4)Hoot
Show answer
Answer: (4) HootQ89. Select the grammatically INCORRECT sentence.
- (1)This is the best day of my life.
- (2)This is one of the baddest days of my life.
- (3)This is one of the best days of my life.
- (4)This is the worst day of my life.
Show answer
Answer: (2) This is one of the baddest days of my life.Q90. The following sentence has been split into four segments. Identify the segment that contains a grammatical error.
Tourism have been / considered as the most / important factor in the economic / development of the state.
- (1)development of the state
- (2)Tourism have been
- (3)considered as the most
- (4)important factor in the economic
Show answer
Answer: (2) Tourism have beenQ91. Select the sentence in which all the words are spelt correctly.
- (1)Headaches are a progressively common occurrance in this busy world.
- (2)Headaches are a progressively common occurrence in this busy world.
- (3)Headaches are a progressively common ocurrence in this busy world.
- (4)Headaches are a progressively common occurence in this busy world.
Show answer
Answer: (2) Headaches are a progressively common occurrence in this busy world.Q92. Parts of a sentence are given below in jumbled order. Arrange the parts in the correct order to form a meaningful sentence.
A. we are B. should be thankful C. our head and D. have a roof over E. very privileged to F. for the same
- (1)A, B, C, D, E, F
- (2)A, E, C, D, B, F
- (3)A, E, D, C, B, F
- (4)A, D, E, C, B, F
Show answer
Answer: (3) A, E, D, C, B, FQ93. Parts of a sentence are given below in jumbled order. Arrange the parts in the correct order to form a meaningful sentence.
A. for one’s turn B. to wait for C. It can be frustrating D. at a hospital E. long hours
- (1)C, A, D, B, E
- (2)E, A, B, D, C
- (3)B, E, D, C, A
- (4)C, B, E, D, A
Show answer
Answer: (4) C, B, E, D, AQ94. Select the word that is OPPOSITE in meaning to the underlined word in the following sentence.
J&K government has rescinded restrictions on internet services in the valley.
- (1)Acquiesced
- (2)Ratified
- (3)Abandoned
- (4)Aborted
Show answer
Answer: (2) RatifiedQ95. Select the most appropriate option to fill in the blank.
Sumathi has read _________ first chapter of Gandhiji’s Satyagraha.
- (1)a
- (2)an
- (3)the
- (4)that
Show answer
Answer: (3) theRead the given passage and answer the questions that follow.
Aesthetic interests are little encouraged in our country. Art occupies only an insignificant place in our school curriculum. Nor are the prospects for employment bright for the students of arts. In advanced countries, on the other hand, artistic attainments find various vocational outlets such as the stage, film, radio, painting, cartoon drawing, fashion drawing, interior decoration, dress designing, carpet designing, pictorial publicity, poster art, sculpture, engraving, pottery and art photography. Children with aesthetic interests are discovered and every opportunity is offered for flowering of their talents. We have yet to realise the fact that children who take a genuine delight in music, painting, dancing and acting are an asset for the nation. There may not be scope for them all to become artists and musicians, but we can certainly see that they are not placed in employment where their artistic sensibility would be shocked and blunted by drab and ugly things.
Outdoor life and strenuous physical exertion are the constant delight of some people. They love all kinds of games and sports. Their vivacious interests will find a happy outlet only in vigorous and active occupations. It is indeed a wastage of human material to allow our finest sportsmen to languish in office or factory. They should be marked out from their youth for employment of an active type. The army, police, excise, customs, fire service, surveying, civil engineering, farming, estate management, forestry, fisheries etc. are their proper fields
Q96. According to the passage, which of the following jobs are NOT included in the active professions?
- (1)Surveying and engineering
- (2)Swabbing and labour
- (3)Farming and fisheries
- (4)The army and police
Show answer
Answer: (2) Swabbing and labourQ97. Which of the following is NOT an aesthetic activity mentioned in the passage?
- (1)Fashion, drawing, interior decoration, dress designing
- (2)Stage, film, radio, painting, cartoon drawing
- (3)Lumberjack, plumber work, care taker
- (4)Designing, pottery, poster art, sculpture, art photography
Show answer
Answer: (3) Lumberjack, plumber work, care takerQ98. The tone of the passage is ________________.
- (1)that the writer has mentioned that our nation encourages children who do not have a genuine delight in music, painting, dancing and acting
- (2)that the writer suggests to discourage aesthetic interests among the children
- (3)that the writer emphasizes to encourage aesthetic interests among the children
- (4)that the writer appreciates our nation for discouraging art in school curriculum
Show answer
Answer: (3) that the writer emphasizes to encourage aesthetic interests among the childrenQ99. The most appropriate ANTONYM of the word ‘drab’ is:
- (1)ponderous
- (2)bright
- (3)grey
- (4)boring
Show answer
Answer: (2) brightQ100. The central theme of the passage is ______________.
- (1)art is given significant place in our nation and provided the employment bright for all the students of arts
- (2)the opportunities for students who have not interested in art and aesthetics
- (3)that children are encouraged to give less importance to art and aesthetics
- (4)outdoor life and strenuous physical exertion are the constant delight of designers
Show answer
Answer: (3) that children are encouraged to give less importance to art and aesthetics
Answer key
Question numbers match the printed paper.