Indian Economy: Planning, Agriculture and Industry — Punjab Police previous year questions

35 questions from the Punjab Police SI and Constable papers, 2021–2023, with answers in English and ਪੰਜਾਬੀ. No ASI paper has been held yet, so these are the closest real practice for ASI 2026.

16 papers · 35 SI · 0 Constable

Free during launch

1.The main objective of the Fifth Five Year Plan in India was _______.ਭਾਰਤ ਵਿੱਚ ਪੰਜਵੀਂ ਪੰਜ ਸਾਲਾ ਯੋਜਨਾ ਦਾ ਮੁੱਖ ਉਦੇਸ਼ _______ ਸੀ।#

SI · 2 Jul 2023 · Shift 1
  • 1Setting up capital goods industriesਪੂੰਜੀ ਵਸਤੂਆਂ ਦੇ ਉਦਯੋਗਾਂ ਦੀ ਸਥਾਪਨਾ
  • 2Removal of povertyਗਰੀਬੀ ਨੂੰ ਦੂਰ ਕਰਨਾ
  • 3Increasing foodgrain productionਅਨਾਜ ਦੇ ਉਤਪਾਦਨ ਨੂੰ ਵਧਾਉਣਾ
  • 4Developing export-oriented industriesਨਿਰਯਾਤ-ਮੁਖੀ ਉਦਯੋਗਾਂ ਨੂੰ ਵਿਕਸਤ ਕਰਨਾ

2.During the first phase of the Green Revolution, its scope in the country was confined to India's ________ and ____________ growing regions.ਹਰੀ ਕ੍ਰਾਂਤੀ ਦੇ ਪਹਿਲੇ ਪੜਾਅ ਦੌਰਾਨ, ਦੇਸ਼ ਦਾ ਦਾਇਰਾ ਭਾਰਤ ਦੇ ________ ਅਤੇ ____________ ਉਗਾਉਣ ਵਾਲੇ ਖੇਤਰਾਂ ਤੱਕ ਹੀ ਸੀਮਤ ਸੀ।#

SI · 2 Jul 2023 · Shift 1
  • 1maize; cottonਮੱਕੀ; ਕਪਾਹ
  • 2maize; riceਮੱਕੀ; ਚੌਲ
  • 3wheat; riceਕਣਕ; ਚੌਲ
  • 4wheat; maizeਕਣਕ; ਮੱਕੀ

3.Which of the following is NOT included in the process of agricultural marketing?ਹੇਠ ਲਿਖੀਆਂ ਵਿੱਚੋਂ ਕਿਹੜੀ ਖੇਤੀ ਮੰਡੀਕਰਨ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਹੈ?#

SI · 2 Jul 2023 · Shift 1
  • 1Grading the produce according to its qualityਉਪਜ ਦੀ ਗੁਣਵੱਤਾ ਦੇ ਅਨੁਸਾਰ ਸ਼੍ਰੇਣੀਬੱਧ ਕਰਨਾ
  • 2Packing the products according to buyers' preferencesਖਰੀਦਦਾਰਾਂ ਦੀਆਂ ਤਰਜੀਹਾਂ ਅਨੁਸਾਰ ਉਤਪਾਦਾਂ ਨੂੰ ਪੈਕ ਕਰਨਾ
  • 3Classification of investments in agricultureਖੇਤੀਬਾੜੀ ਵਿੱਚ ਨਿਵੇਸ਼ਾਂ ਦਾ ਵਰਗੀਕਰਨ
  • 4Storing the products for sale in the futureਭਵਿੱਖ ਵਿੱਚ ਵਿਕਰੀ ਲਈ ਉਤਪਾਦਾਂ ਨੂੰ ਸਟੋਰ ਕਰਨਾ

4.During first phase of Green Revolution implementation of the new agricultural strategy is more successful in the state of ________.ਹਰੀ ਕ੍ਰਾਂਤੀ ਦੇ ਪਹਿਲੇ ਪੜਾਅ ਦੌਰਾਨ ਨਵੀਂ ਖੇਤੀ ਰਣਨੀਤੀ ਨੂੰ ਲਾਗੂ ਕਰਨ ਵਿਚ ਸਭ ਤੋਂ ਵੱਧ ਸਫਲਤਾ ________ ਰਾਜ ਵਿਚ ਮਿਲੀ।#

SI · 2 Jul 2023 · Shift 2
  • 1Punjabਪੰਜਾਬ
  • 2Rajasthanਰਾਜਸਥਾਨ
  • 3Tamil Naduਤਮਿਲਨਾਡੂ
  • 4Karnatakaਕਰਨਾਟਕ

5.The Planning Commission was replaced with NITI Aayog in the year ________.ਯੋਜਨਾ ਕਮਿਸ਼ਨ ਦੀ ਥਾਂ ਸਾਲ ________ ਵਿੱਚ ਨੀਤੀ ਆਯੋਗ ਬਣਾਇਆ ਗਿਆ ਸੀ।#

SI · 2 Jul 2023 · Shift 2
  • 120102010
  • 220112011
  • 320142014
  • 420152015

6.Indira Gandhi, the then Prime Minister of India, officially recorded the impressive strides of Green Revolution in agriculture by releasing a special stamp entitled ___________.ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਖੇਤੀਬਾੜੀ ਵਿੱਚ ਹਰੀ ਕ੍ਰਾਂਤੀ ਦੀਆਂ ਪ੍ਰਭਾਵਸ਼ਾਲੀ ਪ੍ਰਾਪਤੀਆਂ ਨੂੰ ___________ ਸਿਰਲੇਖ ਵਾਲੀ ਵਿਸ਼ੇਸ਼ ਡਾਕ ਟਿਕਟ ਜਾਰੀ ਕਰਕੇ ਅਧਿਕਾਰਤ ਤੌਰ 'ਤੇ ਦਰਜ ਕੀਤਾ।#

SI · 9 Jul 2023 · Shift 1
  • 1‘Rice Revolution’ in July 1968ਜੁਲਾਈ 1968 ਵਿੱਚ 'ਰਾਈਸ ਰੈਵੋਲਿਊਸ਼ਨ' (ਚੌਲ ਕ੍ਰਾਂਤੀ)
  • 2‘Rice Revolution’ in July 1970ਜੁਲਾਈ 1970 ਵਿੱਚ 'ਰਾਈਸ ਰੈਵੋਲਿਊਸ਼ਨ' (ਚੌਲ ਕ੍ਰਾਂਤੀ)
  • 3‘Wheat Revolution’ in July 1970ਜੁਲਾਈ 1970 ਵਿੱਚ 'ਵ੍ਹੀਟ ਰੈਵੋਲਿਊਸ਼ਨ' (ਕਣਕ ਕ੍ਰਾਂਤੀ)
  • 4‘Wheat Revolution’ in July 1968ਜੁਲਾਈ 1968 ਵਿੱਚ 'ਵ੍ਹੀਟ ਰੈਵੋਲਿਊਸ਼ਨ' (ਕਣਕ ਕ੍ਰਾਂਤੀ)

7.In which crop the productivity impact of high yielding variety is high during Green Revolution?ਹਰੀ ਕ੍ਰਾਂਤੀ ਦੌਰਾਨ ਕਿਸ ਫ਼ਸਲ ਵਿੱਚ ਵੱਧ ਝਾੜ ਦੇਣ ਵਾਲੀਆਂ ਕਿਸਮਾਂ (HYV) ਦਾ ਉਤਪਾਦਕਤਾ ਉੱਤੇ ਪ੍ਰਭਾਵ ਸਭ ਤੋਂ ਵੱਧ ਰਿਹਾ?#

SI · 9 Jul 2023 · Shift 1
  • 1Wheatਕਣਕ
  • 2Juteਜੂਟ (ਪਟਸਨ)
  • 3Jowarਜਵਾਰ
  • 4Maizeਮੱਕੀ

8.The long-term plan known as a _________ indicates what is to be achieved over a period of twenty years._________ ਵਜੋਂ ਜਾਣੀ ਜਾਂਦੀ, ਲੰਬੀ ਮਿਆਦ ਦੀ ਯੋਜਨਾ ਇਹ ਦਰਸਾਉਂਦੀ ਹੈ ਕਿ ਵੀਹ ਸਾਲਾਂ ਦੀ ਮਿਆਦ ਵਿੱਚ ਕੀ ਪ੍ਰਾਪਤ ਕਰਨਾ ਹੈ।#

SI · 14 Jul 2023 · Shift 1
  • 1Goal planਟੀਚਾ ਯੋਜਨਾ (goal plan)
  • 2Perspective planਪਰਿਪੇਖ ਯੋਜਨਾ (perspective plan)
  • 3Differential planਅੰਤਰ ਯੋਜਨਾ (differential plan)
  • 4Contingency planਅਚਨਚੇਤ ਯੋਜਨਾ (contingency plan)

9.In 1950, a small-scale industrial unit in India was the one which invested a maximum of___________.1950 ਵਿੱਚ, ਭਾਰਤ ਵਿੱਚ ਛੋਟੇ ਪੈਮਾਨੇ ਦੀ ਉਦਯੋਗਿਕ ਇਕਾਈ ਉਹ ਸੀ ਜਿਸ ਦਾ ਨਿਵੇਸ਼ ਵੱਧ ਤੋਂ ਵੱਧ ___________ ਹੁੰਦਾ ਸੀ।#

SI · 14 Jul 2023 · Shift 1
  • 1₹2 lakh₹2 ਲੱਖ
  • 2₹10 lakh₹10 ਲੱਖ
  • 3₹1 lakh₹1 ਲੱਖ
  • 4₹5 lakh₹5 ਲੱਖ

10.Operation Flood is associated with _________.ਓਪਰੇਸ਼ਨ ਫਲੱਡ _________ ਨਾਲ ਜੁੜਿਆ ਹੋਇਆ ਹੈ।#

SI · 14 Jul 2023 · Shift 1
  • 1Milkਦੁੱਧ
  • 2Waterਪਾਣੀ
  • 3Fisheriesਮੱਛੀ ਪਾਲਣ
  • 4Coconutਨਾਰੀਅਲ

11.Which of the following was the first public sector steel plant set up in India?ਹੇਠਾਂ ਦਿੱਤੇ ਵਿੱਚੋਂ ਕਿਹੜਾ ਭਾਰਤ ਵਿੱਚ ਸਥਾਪਿਤ ਜਨਤਕ ਖੇਤਰ ਦਾ ਪਹਿਲਾ ਸਟੀਲ ਪਲਾਂਟ ਸੀ?#

SI · 14 Jul 2023 · Shift 2
  • 1Durgapur Steel Plantਦੁਰਦੁਗਾਪੁਰ ਸਟੀਲ ਪਲਾਂਟ
  • 2Bhilai Steel Plantਭਿਲਾਈ ਸਟੀਲ ਪਲਾਂਟ
  • 3Rourkela Steel Plantਰੁੜਕੇਲਾ ਸਟੀਲ ਪਲਾਂਟ
  • 4Visakhapatnam Steel Plantਵਾਈਜੈਗ ਸਟੀਲ ਪਲਾਂਟ

12.The Bhilai Steel Plant was set up with the collaboration of ____________.ਭਿਲਾਈ ਸਟੀਲ ਪਲਾਂਟ ____________ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਗਿਆ ਸੀ।#

SI · 15 Jul 2023 · Shift 1
  • 1USAਯੂ.ਐਸ.ਏ.(USA)
  • 2USSRਯੂ.ਐਸ.ਐਸ.ਆਰ. (USSR)
  • 3Australiaਆਸਟ੍ਰੇਲੀਆ (Australia)
  • 4Germanyਜਰਮਨੀ (Germany)

13.Which of the following is NOT a risk associated with the Green Revolution?ਹੇਠ ਲਿਖਿਆਂ ਵਿੱਚੋਂ ਕਿਹੜਾ ਹਰੀ ਕ੍ਰਾਂਤੀ ਨਾਲ ਜੁੜਿਆ ਖਤਰਾ ਨਹੀਂ ਹੈ?#

SI · 15 Jul 2023 · Shift 1
  • 1Shift from subsistence farming to commercial farming.ਨਿਰਵਾਹ ਯੋਗ ਖੇਤੀ ਤੋਂ ਵਪਾਰਕ ਖੇਤੀ ਵਿੱਚ ਸਥਾਨਅੰਤਰਿਤ ਹੋਣਾ।
  • 2Inequality between small and large farmers increases.ਛੋਟੇ ਅਤੇ ਵੱਡੇ ਕਿਸਾਨਾਂ ਵਿੱਚ ਅਸਮਾਨਤਾ ਵਧਦੀ ਹੈ।
  • 3Increase in the production of limited crops such as wheat and rice.ਕਣਕ ਅਤੇ ਚਾਵਲ ਵਰਗੀਆਂ ਸੀਮਤ ਫਸਲਾਂ ਦੇ ਉਤਪਾਦਨ ਵਿੱਚ ਵਾਧਾ।
  • 4HYV crops carried a greater risk of attack by pests.HYV ਫਸਲਾਂ 'ਤੇ ਕੀੜਿਆਂ ਦੇ ਹਮਲੇ ਦਾ ਖਤਰਾ ਜ਼ਿਆਦਾ ਸੀ।

14.______ was established with the object of promoting cooperative marketing of agricultural produce to benefit the farmers of India.______ ਦੀ ਸਥਾਪਨਾ ਭਾਰਤ ਵਿੱਚ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਖੇਤੀਬਾੜੀ ਉਤਪਾਦਾਂ ਦੀ ਸਹਿਕਾਰੀ ਮੰਡੀਕਰਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ।#

SI · 15 Jul 2023 · Shift 1
  • 1ICARICAR
  • 2NAFEDNAFED
  • 3NABARDNABARD
  • 4ICMRICMR

15.Small-scale industry was developed to promote the objectives of ____ and _____.ਛੋਟੇ ਪੈਮਾਨੇ ਦੇ ਉਦਯੋਗ ਨੂੰ ____ ਅਤੇ _____ ਦੇ ਉਦੇਸ਼ਾਂ ਨੂੰ ਉਤਸ਼ਾਹਿਤ ਕਰਨ ਲਈ ਵਿਕਸਿਤ ਕੀਤਾ ਗਿਆ ਸੀ।#

SI · 20 Jun 2023 · Shift 1
  • 1employment; increase in foreign reservesਰੁਜ਼ਗਾਰ; ਵਿਦੇਸ਼ੀ ਭੰਡਾਰ ਵਿੱਚ ਵਾਧਾ
  • 2employment; equityਰੁਜ਼ਗਾਰ; ਇਕੁਇਟੀ
  • 3research and development promotion; GDP growthਖੋਜ ਅਤੇ ਵਿਕਾਸ ਪ੍ਰੋਤਸਾਹਨ : GDP ਵਾਧਾ
  • 4GDP growth; infrastructure developmentGDP ਵਾਧਾ; ਬੁਨਿਆਦੀ ਢਾਂਚਾ ਵਿਕਾਸ

16.Where is the Human Settlement Management Institute located?ਹਿਊਮਨ ਸੈਟਲਮੈਂਟ ਮੈਨੇਜਮੈਂਟ ਇੰਸਟੀਚਿਊਟ ਕਿੱਥੇ ਸਥਿਤ ਹੈ?#

SI · 20 Jun 2023 · Shift 1
  • 1Chennaiਚੈਨੱਈ
  • 2Mumbaiਮੁੰਬਈ
  • 3Puneਪੂਨੇ
  • 4New Delhiਨਵੀਂ ਦਿੱਲੀ

17.The period of the first phase of the Green Revolution in India was ______.ਭਾਰਤ ਵਿੱਚ ਹਰੀ ਕ੍ਰਾਂਤੀ ਦੇ ਪਹਿਲੇ ਪੜਾਅ ਦੀ ਮਿਆਦ ______ ਸੀ।#

SI · 20 Jun 2023 · Shift 1
  • 11985-19901985-1990
  • 21965-19751965-1975
  • 31980-19851980-1985
  • 41950-19601950-1960

18.In India, the duration of the Eighth Five Year Plan was _________.ਭਾਰਤ ਵਿੱਚ, ਅੱਠਵੀਂ ਪੰਜ-ਸਾਲਾ ਯੋਜਨਾ ਦੀ ਮਿਆਦ _________ ਸੀ।#

SI · 20 Jun 2023 · Shift 2
  • 11992 – 19971992 – 1997
  • 21980 – 19851980 – 1985
  • 31985 – 19901985 – 1990
  • 41991 – 19961991 – 1996

19.The MSP policy is an important initiative of the Government of India in the farming system. MSP stands for _________.MSP ਨੀਤੀ ਖੇਤੀ ਪ੍ਰਣਾਲੀ ਵਿੱਚ ਭਾਰਤ ਸਰਕਾਰ ਦੀ ਇੱਕ ਮਹੱਤਵਪੂਰਨ ਪਹਿਲ ਹੈ। MSP ਦਾ ਅਰਥ ਹੈ _________।#

SI · 20 Jun 2023 · Shift 2
  • 1Maximum Support Priceਮੈਕਸੀਮਮ ਸਪੋਰਟ ਪ੍ਰਾਇਸ (Maximum Support Price)
  • 2Maximum Selling Priceਮੈਕਸੀਮਮ ਸੇਲਿੰਗ ਪ੍ਰਾਇਸ (Maximum Selling Price)
  • 3Minimum Support Priceਮਿਨੀਮਮ ਸਪੋਰਟ ਪ੍ਰਾਇਸ (Minimum Support Price)
  • 4Minimum Selling Priceਮਿਨੀਮਮ ਸੇਲਿੰਗ ਪ੍ਰਾਇਸ (Minimum Selling Price)

20.__________ first used the term "Green Revolution" to describe the large gains in the yields of rice, wheat, maize and other crops through the use of high-yielding varieties.ਉੱਚ ਝਾੜ ਦੇਣ ਵਾਲੀਆਂ ਕਿਸਮਾਂ ਦੀ ਵਰਤੋਂ ਦੁਆਰਾ ਚੌਲ, ਕਣਕ, ਮੱਕੀ ਅਤੇ ਹੋਰ ਫਸਲਾਂ ਦੇ ਝਾੜ ਵਿੱਚ ਵੱਡੇ ਲਾਭਾਂ ਦਾ ਵਰਣਨ ਕਰਨ ਲਈ __________, ਨੇ ਸਭ ਤੋਂ ਪਹਿਲਾਂ "ਹਰੀ ਕ੍ਰਾਂਤੀ" ਸ਼ਬਦ ਦੀ ਵਰਤੋਂ ਕੀਤੀ।#

SI · 20 Jun 2023 · Shift 2
  • 1Norman Borlaugਨਾਰਮਨ ਬੋਰਲੌਗ
  • 2William Gaudਵਿਲੀਅਮ ਗੈਂਡ
  • 3M. S. Swaminathanਐਮ. ਐਸ. ਸਵਾਮੀਨਾਥਨ
  • 4Hem Singh Pruthiਹੇਮ ਸਿੰਘ ਪਰੁਥੀ

21.Which of the following are the characteristics of small scale industries? (i) It is labour intensive. (ii) It is capital intensive. (iii) It shows locational flexibility. (iv) It causes concentration of wealth.ਹੇਠ ਲਿਖਿਆਂ ਵਿੱਚੋਂ ਕਿਹੜੀਆਂ ਛੋਟੇ ਪੱਧਰ ਦੇ ਉਦਯੋਗਾਂ ਦੀਆਂ ਵਿਸ਼ੇਸ਼ਤਾਵਾਂ ਹਨ? (i) ਇਹ ਕਿਰਤ-ਪ੍ਰਧਾਨ ਹੁੰਦੇ ਹਨ। (ii) ਇਹ ਪੂੰਜੀ-ਪ੍ਰਧਾਨ ਹੁੰਦੇ ਹਨ। (iii) ਇਹ ਥਾਂ ਦੀ ਚੋਣ ਵਿੱਚ ਲਚਕ ਵਿਖਾਉਂਦੇ ਹਨ। (iv) ਇਹ ਧਨ ਦਾ ਕੇਂਦਰੀਕਰਨ ਕਰਦੇ ਹਨ।#

SI · 29 Jun 2023 · Shift 1
  • 1Only (i), (iii) and (iv)ਸਿਰਫ਼ (i), (iii) ਅਤੇ (iv)
  • 2Only (ii) and (iv)ਸਿਰਫ਼ (ii) ਅਤੇ (iv)
  • 3Only (i) and (iii)ਸਿਰਫ਼ (i) ਅਤੇ (iii)
  • 4Only (ii) and (iii)ਸਿਰਫ਼ (ii) ਅਤੇ (iii)

22.__________classified industries into three categories – exclusive public sector enterprises, private supplementing public sector enterprises and private sector enterprises.__________ ਨੇ ਉਦਯੋਗਾਂ ਨੂੰ ਤਿੰਨ ਵਰਗਾਂ ਵਿੱਚ ਵੰਡਿਆ – ਸਿਰਫ਼ ਜਨਤਕ ਖੇਤਰ ਦੇ ਉੱਦਮ, ਜਨਤਕ ਖੇਤਰ ਦੇ ਪੂਰਕ ਵਜੋਂ ਨਿੱਜੀ ਉੱਦਮ, ਅਤੇ ਨਿੱਜੀ ਖੇਤਰ ਦੇ ਉੱਦਮ।#

SI · 29 Jun 2023 · Shift 1
  • 1Industry Policy Resolution, 1956ਉਦਯੋਗ ਨੀਤੀ ਮਤਾ, 1956
  • 2Licensing Resolution, 1956ਲਾਇਸੈਂਸਿੰਗ ਮਤਾ, 1956
  • 3Licensing Resolution, 1951ਲਾਇਸੈਂਸਿੰਗ ਮਤਾ, 1951
  • 4Industry Policy Resolution, 1951ਉਦਯੋਗ ਨੀਤੀ ਮਤਾ, 1951

23.__________ refers to an increase in the capacity to produce goods and services within a country.__________ ਦੇਸ਼ ਦੇ ਅੰਦਰ ਵਸਤੂਆਂ ਅਤੇ ਸੇਵਾਵਾਂ ਪੈਦਾ ਕਰਨ ਦੀ ਸਮਰੱਥਾ ਵਿੱਚ ਵਾਧੇ ਨੂੰ ਦਰਸਾਉਂਦਾ ਹੈ।#

SI · 29 Jun 2023 · Shift 2
  • 1Equityਇਕੁਇਟੀ (Equity)
  • 2Growthਵਿਕਾਸ (Growth)
  • 3Liberalisationਉਦਾਰੀਕਰਨ (Liberalisation)
  • 4Modernisationਆਧੁਨਿਕੀਕਰਨ (Modernisation)

24.Generally, for a farmer, a long-term loan is needed for _________.ਆਮ ਤੌਰ 'ਤੇ ਇੱਕ ਕਿਸਾਨ ਲਈ, _________ ਲਈ ਲੰਬੇ ਸਮੇਂ ਦੇ ਕਰਜ਼ੇ ਦੀ ਲੋੜ ਹੁੰਦੀ ਹੈ।#

SI · 29 Jun 2023 · Shift 2
  • 1payment of electricity billsਬਿਜਲੀ ਬਿੱਲ ਦੇ ਭੁਗਤਾਨ
  • 2purchase of fertiliserਖਾਦ ਦੀ ਖਰੀਦ
  • 3purchase of seedsਬੀਜ ਦੀ ਖਰੀਦ
  • 4purchase of additional landਵਾਧੂ ਜ਼ਮੀਨ ਦੀ ਖਰੀਦ

25.The proportion of GDP contributed by the industrial sector over the period from 1950-51 to 1990-91 __________.1950-51 ਤੋਂ 1990-91 ਦੇ ਸਮੇਂ ਦੌਰਾਨ ਉਦਯੋਗਿਕ ਖੇਤਰ ਵੱਲੋਂ ਜੀ.ਡੀ.ਪੀ. ਵਿੱਚ ਪਾਇਆ ਗਿਆ ਯੋਗਦਾਨ __________।#

SI · 29 Jul 2023 · Shift 1
  • 1decreased from 24.8% to 11.6%24.8% ਤੋਂ ਘਟ ਕੇ 11.6% ਹੋ ਗਿਆ
  • 2decreased from 34.9% to 15.8%34.9% ਤੋਂ ਘਟ ਕੇ 15.8% ਹੋ ਗਿਆ
  • 3increased from 15.8% to 34.9%15.8% ਤੋਂ ਵਧ ਕੇ 34.9% ਹੋ ਗਿਆ
  • 4increased from 11.8% to 24.6%11.8% ਤੋਂ ਵਧ ਕੇ 24.6% ਹੋ ਗਿਆ

26.Before the introduction of HYV technology, ________ was a common practice among Indian farmers of leaving the land uncultivated for some time so that it could regain its fertility.HYV ਤਕਨਾਲੋਜੀ ਦੀ ਸ਼ੁਰੂਆਤ ਤੋਂ ਪਹਿਲਾਂ, ________, ਭਾਰਤੀ ਕਿਸਾਨਾਂ ਵਿੱਚ ਕੁਝ ਸਮੇਂ ਲਈ ਜ਼ਮੀਨ ਖਾਲੀ ਛੱਡਣ ਦਾ ਇੱਕ ਆਮ ਅਭਿਆਸ ਸੀ ਤਾਂ ਜੋ ਇਹ ਆਪਣੀ ਉਪਜਾਊ ਸ਼ਕਤੀ ਨੂੰ ਮੁੜ ਪ੍ਰਾਪਤ ਕਰ ਸਕੇ।#

SI · 29 Jul 2023 · Shift 1
  • 1Chaffingਫੂਸ ਖੇਤੀ (Chaffing)
  • 2Selective breedingਚੋਣਵੀਂ ਪ੍ਰਜਨਨ ਖੇਤੀ (Selective breeding)
  • 3Fallowingਸੰਨਮੀ ਖੇਤੀ (Fallowing)
  • 4Collective farmingਸਮੂਹਕ ਖੇਤੀ (Collective farming)
Directions
CountryYear
(a) India(i) 1951
(b) Pakistan(ii) 1953
(c) China(iii) 1955
CountryYear
(a) India(i) 1951
(b) Pakistan(ii) 1953
(c) China(iii) 1955

27.Match the country with the year in which it announced its First Five-Year Plan and select the appropriate option.ਦੇਸ਼ ਨੂੰ ਉਸ ਸਾਲ ਨਾਲ ਮਿਲਾਓ ਜਿਸ ਵਿੱਚ ਉਸ ਨੇ ਆਪਣੀ ਪਹਿਲੀ ਪੰਜ-ਸਾਲਾ ਯੋਜਨਾ ਦਾ ਐਲਾਨ ਕੀਤਾ ਸੀ ਅਤੇ ਢੁਕਵਾਂ ਵਿਕਲਪ ਚੁਣੋ।#

SI · 29 Jul 2023 · Shift 1
  • 1a-(iii); b-(ii); c-(i)a-(iii); b-(ii); c-(i)
  • 2a-(ii); b-(i); c-(iii)a-(ii); b-(i); c-(iii)
  • 3a-(i); b-(ii); c-(iii)a-(i); b-(ii); c-(iii)
  • 4a-(i); b-(iii); c-(ii)a-(i); b-(iii); c-(ii)

28.In the second phase of the Green Revolution, _________, the HYV technology spread to a larger number of states and benefited more varieties of crops.ਹਰੀ ਕ੍ਰਾਂਤੀ ਦੇ ਦੂਜੇ ਪੜਾਅ ਵਿੱਚ, ________, ਐੱਚ.ਵਾਈ.ਵੀ. ਤਕਨਾਲੋਜੀ ਹੋਰ ਵੱਧ ਰਾਜਾਂ ਵਿੱਚ ਫੈਲੀ ਅਤੇ ਇਸ ਦਾ ਲਾਭ ਹੋਰ ਕਈ ਕਿਸਮਾਂ ਦੀਆਂ ਫ਼ਸਲਾਂ ਨੂੰ ਮਿਲਿਆ।#

SI · 29 Jul 2023 · Shift 2
  • 1mid-1980s to mid-1990s1980 ਦੇ ਦਹਾਕੇ ਦੇ ਮੱਧ ਤੋਂ 1990 ਦੇ ਦਹਾਕੇ ਦੇ ਮੱਧ ਤੱਕ
  • 2mid-1960s to mid-1970s1960 ਦੇ ਦਹਾਕੇ ਦੇ ਮੱਧ ਤੋਂ 1970 ਦੇ ਦਹਾਕੇ ਦੇ ਮੱਧ ਤੱਕ
  • 3mid-1970s to mid-1980s1970 ਦੇ ਦਹਾਕੇ ਦੇ ਮੱਧ ਤੋਂ 1980 ਦੇ ਦਹਾਕੇ ਦੇ ਮੱਧ ਤੱਕ
  • 4mid-1950s to mid-1960s1950 ਦੇ ਦਹਾਕੇ ਦੇ ਮੱਧ ਤੋਂ 1960 ਦੇ ਦਹਾਕੇ ਦੇ ਮੱਧ ਤੱਕ

29.In the first seven plans, trade was characterised by what is commonly called__________.ਪਹਿਲੀਆਂ ਸੱਤ ਯੋਜਨਾਵਾਂ ਵਿੱਚ ਵਪਾਰ ਦੀ ਵਿਸ਼ੇਸ਼ਤਾ ਉਹ ਸੀ ਜਿਸਨੂੰ ਆਮ ਤੌਰ 'ਤੇ __________ ਕਿਹਾ ਜਾਂਦਾ ਹੈ।#

SI · 31 Jul 2023 · Shift 1
  • 1an export substitution strategyਬਰਾਮਦ ਬਦਲ (ਐਕਸਪੋਰਟ ਸਬਸਟੀਟਿਊਸ਼ਨ) ਰਣਨੀਤੀ
  • 2an inward looking trade strategyਅੰਤਰਮੁਖੀ ਵਪਾਰ ਰਣਨੀਤੀ
  • 3a licensing strategyਲਾਇਸੰਸਿੰਗ ਰਣਨੀਤੀ
  • 4a labour intensive strategyਕਿਰਤ-ਪ੍ਰਧਾਨ ਰਣਨੀਤੀ

30._________ indicated that the state would lead the process of industrialisation in the economy._________ ਨੇ ਸੰਕੇਤ ਦਿੱਤਾ ਕਿ ਅਰਥਵਿਵਸਥਾ ਵਿੱਚ ਉਦਯੋਗੀਕਰਨ ਦੀ ਪ੍ਰਕਿਰਿਆ ਦੀ ਅਗਵਾਈ ਰਾਜ (ਸਰਕਾਰ) ਕਰੇਗਾ।#

SI · 31 Jul 2023 · Shift 1
  • 1IPR-1964IPR-1964
  • 2IPR-1952IPR-1952
  • 3IPR-1956IPR-1956
  • 4IPR-1960IPR-1960
Directions

Read the given passage and answer the questions that follow.

India adopted the socialist pattern of society in 1954 as a framework for social and economic policies. This framework articulates that public policy decisions must enable the society to maximise social gain and not private profit. This framework also envisages a catalytic role for the State in the social and economic transformation of the country. The Constitution of India provides a number of Directive Principles of State Policy. Indian Five year Plans have also stressed goals such as rapid economic growth, employment generation, poverty alleviation and balanced regional development. Since June 1991, there has been a tilt in economic policy towards economic liberalisation and globalisation. The importance of sustainable development is also being stressed as an objective of public policy.

Read the given passage and answer the questions that follow.

India adopted the socialist pattern of society in 1954 as a framework for social and economic policies. This framework articulates that public policy decisions must enable the society to maximise social gain and not private profit. This framework also envisages a catalytic role for the State in the social and economic transformation of the country. The Constitution of India provides a number of Directive Principles of State Policy. Indian Five year Plans have also stressed goals such as rapid economic growth, employment generation, poverty alleviation and balanced regional development. Since June 1991, there has been a tilt in economic policy towards economic liberalisation and globalisation. The importance of sustainable development is also being stressed as an objective of public policy.

31.What should be the objective of public policy in a socialist society like India?ਭਾਰਤ ਵਰਗੇ ਸਮਾਜਵਾਦੀ ਸਮਾਜ ਵਿੱਚ ਜਨਤਕ ਨੀਤੀ ਦਾ ਉਦੇਸ਼ ਕੀ ਹੋਣਾ ਚਾਹੀਦਾ ਹੈ?#

SI · 3 Jul 2023 · Shift 3
  • 1Social gainਸਮਾਜਿਕ ਲਾਭ
  • 2Developmentਵਿਕਾਸ
  • 3Public gainਜਨਤਕ ਲਾਭ
  • 4Individual gainਵਿਅਕਤੀਗਤ ਲਾਭ

32.Bombay House located in Mumbai is the headquarters of which of the following companies?ਮੁੰਬਈ ਵਿੱਚ ਬਾਂਬੇ ਹਾਊਸ (Bombay House) ਹੇਠਾਂ ਦਿੱਤਿਆਂ ਵਿੱਚੋਂ ਕਿਸ ਕੰਪਨੀ ਦਾ ਮੁੱਖ ਦਫ਼ਤਰ ਹੈ?#

SI · 16 Oct 2022
  • 1Tata Groupਟਾਟਾ ਗਰੁੱਪ
  • 2Reliance Industriesਰਿਲਾਇੰਸ ਇੰਡਸਟਰੀਜ਼
  • 3State Bank of Indiaਸਟੇਟ ਬੈਂਕ ਆਫ਼ ਇੰਡੀਆ
  • 4Godrejਗੋਦਰੇਜ਼

33.The term ‘second generation reforms’ is often heard in India in the context of:ਭਾਰਤ ਵਿੱਚ ‘ਦੂਜੀ ਪੀੜ੍ਹੀ ਦਾ ਸੁਧਾਰ’ ਸ਼ਬਦ ਕਿਸਦੇ ਸੰਦਰਭ ਵਿੱਚ ਸੁਣਿਆ ਜਾਂਦਾ ਹੈ?#

SI · 16 Oct 2022
  • 1Agriculture reorganizationਖੇਤੀਬਾੜੀ ਪੁਨਰ ਗਠਨ
  • 2Economic restructuringਆਰਥਿਕ ਪੁਨਰ ਨਿਰਮਾਣ
  • 3Skill developmentਹੁਨਰ ਵਿਕਾਸ
  • 4GST implementationਜੀ.ਐਸ.ਟੀ ਅਮਲ

34.Where was the first State Financial Corporation opened in India?ਭਾਰਤ ਵਿੱਚ ਪਹਿਲਾ ਰਾਜ ਵਿੱਤੀ ਨਿਗਮ ਕਿੱਥੇ ਖੋਲ੍ਹਿਆ ਗਿਆ ਸੀ?#

SI · 16 Oct 2022
  • 1Uttar Pradeshਉੱਤਰ ਪ੍ਰਦੇਸ਼
  • 2Gujaratਗੁਜਰਾਤ
  • 3Maharashtraਮਹਾਰਾਸ਼ਟਰ
  • 4Punjabਪੰਜਾਬ

35.Choose the correct full form of IIFCL from among the following.ਹੇਠ ਦਿੱਤਿਆਂ ਵਿੱਚੋਂ IIFCL ਦਾ ਸਹੀ ਪੂਰਾ ਨਾਮ ਚੁਣੋ।#

SI · 19 Aug 2021 · Shift 1
  • 1India Infrastructure Finance Company Ltdਇੰਡੀਆ ਇਨਫਰਾਸਟਰੱਕਚਰ ਫਾਇਨਾਂਸ ਕੰਪਨੀ (India Infrastructure Finance Company Ltd)
  • 2India Infrastructure Federal Company Ltdਇੰਡੀਆ ਇਨਫਰਾਸਟਰੱਕਚਰ ਫੈਡਰਲ ਕੰਪਨੀ ਲਿ. (India Infrastructure Federal Company Ltd)
  • 3Indian Industrial Financial Corporation Ltdਇੰਡੀਅਨ ਇੰਡਸਟ੍ਰੀਅਲ ਫਾਈਨੈਂਸ਼ੀਅਲ ਕਾਰਪੋਰੇਸ਼ਨ ਲਿ. (Indian Industrial Financial Corporation Ltd)
  • 4Import Infrastructure Financial Company Ltdਇੰਪੋਰਟ ਇਨਫਰਾਸਟਰੱਕਚਰ ਫਾਈਨੈਂਸ਼ੀਅਲ ਕੰਪਨੀ ਲਿ. (Import Infrastructure Financial Company Ltd)

Answers

35 answers · same numbers
1.(2) Removal of povertyਗਰੀਬੀ ਨੂੰ ਦੂਰ ਕਰਨਾ
Free sample

The Fifth Five Year Plan ran from 1974 to 1979 and was drafted under D.P. Dhar. Its two declared objectives were 'removal of poverty' (garibi hatao) and 'attainment of self-reliance'. The Minimum Needs Programme (1974) and the Twenty Point Programme (1975) were its delivery vehicles, and the plan was terminated a year early, in 1978, when the Janata government replaced it with a rolling plan. Building capital-goods industries (option 1) was the signature of the Second Plan (1956-61), built on the Mahalanobis model. Raising foodgrain output (option 3) was the Fourth Plan's Green Revolution thrust. Export-oriented industry (option 4) became an explicit planning aim only much later, after 1991. Hence the answer is option 2.

ਪੰਜਵੀਂ ਪੰਜ ਸਾਲਾ ਯੋਜਨਾ 1974 ਤੋਂ 1979 ਤੱਕ ਚੱਲੀ ਅਤੇ ਇਸ ਦਾ ਖਰੜਾ ਡੀ.ਪੀ. ਧਰ ਦੀ ਅਗਵਾਈ ਹੇਠ ਤਿਆਰ ਹੋਇਆ। ਇਸ ਦੇ ਦੋ ਐਲਾਨੇ ਉਦੇਸ਼ ਸਨ - 'ਗਰੀਬੀ ਹਟਾਓ' ਅਤੇ 'ਆਤਮ-ਨਿਰਭਰਤਾ ਦੀ ਪ੍ਰਾਪਤੀ'। ਇਸੇ ਯੋਜਨਾ ਵਿੱਚ ਘੱਟੋ-ਘੱਟ ਲੋੜਾਂ ਪ੍ਰੋਗਰਾਮ (1974) ਅਤੇ ਵੀਹ ਨੁਕਾਤੀ ਪ੍ਰੋਗਰਾਮ (1975) ਲਿਆਂਦੇ ਗਏ। 1978 ਵਿੱਚ ਜਨਤਾ ਸਰਕਾਰ ਨੇ ਇਸ ਨੂੰ ਇੱਕ ਸਾਲ ਪਹਿਲਾਂ ਹੀ ਖ਼ਤਮ ਕਰ ਦਿੱਤਾ। ਪੂੰਜੀ ਵਸਤੂਆਂ ਦੇ ਉਦਯੋਗ (ਵਿਕਲਪ 1) ਦੂਜੀ ਯੋਜਨਾ (1956-61) ਦੇ ਮਹਾਲਨੋਬਿਸ ਮਾਡਲ ਦੀ ਪਛਾਣ ਸਨ, ਅਨਾਜ ਉਤਪਾਦਨ ਵਧਾਉਣਾ (ਵਿਕਲਪ 3) ਚੌਥੀ ਯੋਜਨਾ ਅਤੇ ਹਰੀ ਕ੍ਰਾਂਤੀ ਦਾ ਜ਼ੋਰ ਸੀ, ਅਤੇ ਨਿਰਯਾਤ-ਮੁਖੀ ਉਦਯੋਗ (ਵਿਕਲਪ 4) 1991 ਤੋਂ ਬਾਅਦ ਦਾ ਏਜੰਡਾ ਹੈ। ਇਸ ਲਈ ਸਹੀ ਉੱਤਰ ਵਿਕਲਪ 2 ਹੈ।

2.(3) wheat; riceਕਣਕ; ਚੌਲ
3.(3) Classification of investments in agricultureਖੇਤੀਬਾੜੀ ਵਿੱਚ ਨਿਵੇਸ਼ਾਂ ਦਾ ਵਰਗੀਕਰਨ
4.(1) Punjabਪੰਜਾਬ
5.(4) 20152015
6.(4) ‘Wheat Revolution’ in July 1968ਜੁਲਾਈ 1968 ਵਿੱਚ 'ਵ੍ਹੀਟ ਰੈਵੋਲਿਊਸ਼ਨ' (ਕਣਕ ਕ੍ਰਾਂਤੀ)
7.(1) Wheatਕਣਕ
8.(2) Perspective planਪਰਿਪੇਖ ਯੋਜਨਾ (perspective plan)
9.(4) ₹5 lakh₹5 ਲੱਖ
10.(1) Milkਦੁੱਧ
11.(3) Rourkela Steel Plantਰੁੜਕੇਲਾ ਸਟੀਲ ਪਲਾਂਟ
12.(2) USSRਯੂ.ਐਸ.ਐਸ.ਆਰ. (USSR)
13.(1) Shift from subsistence farming to commercial farming.ਨਿਰਵਾਹ ਯੋਗ ਖੇਤੀ ਤੋਂ ਵਪਾਰਕ ਖੇਤੀ ਵਿੱਚ ਸਥਾਨਅੰਤਰਿਤ ਹੋਣਾ।
14.(2) NAFEDNAFED
15.(2) employment; equityਰੁਜ਼ਗਾਰ; ਇਕੁਇਟੀ
16.(4) New Delhiਨਵੀਂ ਦਿੱਲੀ
17.(2) 1965-19751965-1975
18.(1) 1992 – 19971992 – 1997
19.(3) Minimum Support Priceਮਿਨੀਮਮ ਸਪੋਰਟ ਪ੍ਰਾਇਸ (Minimum Support Price)
20.(2) William Gaudਵਿਲੀਅਮ ਗੈਂਡ
21.(3) Only (i) and (iii)ਸਿਰਫ਼ (i) ਅਤੇ (iii)
22.(1) Industry Policy Resolution, 1956ਉਦਯੋਗ ਨੀਤੀ ਮਤਾ, 1956
23.(2) Growthਵਿਕਾਸ (Growth)
24.(4) purchase of additional landਵਾਧੂ ਜ਼ਮੀਨ ਦੀ ਖਰੀਦ
25.(4) increased from 11.8% to 24.6%11.8% ਤੋਂ ਵਧ ਕੇ 24.6% ਹੋ ਗਿਆ
26.(3) Fallowingਸੰਨਮੀ ਖੇਤੀ (Fallowing)
27.(4) a-(i); b-(iii); c-(ii)a-(i); b-(iii); c-(ii)
28.(3) mid-1970s to mid-1980s1970 ਦੇ ਦਹਾਕੇ ਦੇ ਮੱਧ ਤੋਂ 1980 ਦੇ ਦਹਾਕੇ ਦੇ ਮੱਧ ਤੱਕ
29.(2) an inward looking trade strategyਅੰਤਰਮੁਖੀ ਵਪਾਰ ਰਣਨੀਤੀ
30.(3) IPR-1956IPR-1956
31.(1) Social gainਸਮਾਜਿਕ ਲਾਭ
32.(1) Tata Groupਟਾਟਾ ਗਰੁੱਪ
33.(2) Economic restructuringਆਰਥਿਕ ਪੁਨਰ ਨਿਰਮਾਣ
34.(4) Punjabਪੰਜਾਬ
35.(1) India Infrastructure Finance Company Ltdਇੰਡੀਆ ਇਨਫਰਾਸਟਰੱਕਚਰ ਫਾਇਨਾਂਸ ਕੰਪਨੀ (India Infrastructure Finance Company Ltd)

Common questions

Has the Punjab Police ASI exam asked Indian Economy: Planning, Agriculture and Industry questions before?

There is no previous Punjab Police ASI paper. These 35 questions are from the Punjab Police Sub-Inspector and Constable papers (2021–2023) — the same force and largely the same syllabus — which makes them the closest real practice for ASI 2026.

How many Indian Economy: Planning, Agriculture and Industry questions come in Punjab Police papers?

35 across 16 papers between 2021–2023: 35 from SI and 0 from Constable.

Are the answers free?

Yes. Every question and its answer is free to read, in English and Punjabi, and the first 10 are free to attempt. Worked explanations, unlimited attempts, full mocks and the Punjab Police notes come with the ASI pack.

Which papers asked Indian Economy: Planning, Agriculture and Industry

PaperQuestions
SI · 2 Jul 2023 · Shift 13
SI · 14 Jul 2023 · Shift 13
SI · 15 Jul 2023 · Shift 13
SI · 20 Jun 2023 · Shift 13
SI · 20 Jun 2023 · Shift 23
SI · 29 Jul 2023 · Shift 13
SI · 16 Oct 20223
SI · 2 Jul 2023 · Shift 22
SI · 9 Jul 2023 · Shift 12
SI · 29 Jun 2023 · Shift 12
SI · 29 Jun 2023 · Shift 22
SI · 31 Jul 2023 · Shift 12